ਮੇਰੇ ਵੋਟਰਾਂ ਨੂੰ ਜੇਲ੍ਹਾਂ ‘ਚੋਂ ਧਮਕਾਉਂਦੇ ਨੇ ਗੈਂਗਸਟਰ | ਮੈਂ ਇਹਨਾਂ ਦੇ ਪਹਿਲਾਂ ਵੀ ਡਾਂਗ ਫੇਰੀ ਸੀ | Akhar

แชร์
ฝัง
  • เผยแพร่เมื่อ 16 พ.ค. 2024
  • ਮੇਰੇ ਵੋਟਰਾਂ ਨੂੰ ਜੇਲ੍ਹਾਂ ‘ਚੋਂ ਧਮਕਾਉਂਦੇ ਨੇ ਗੈਂਗਸਟਰ
    ਮੈਂ ਇਹਨਾਂ ਦੇ ਪਹਿਲਾਂ ਵੀ ਡਾਂਗ ਫੇਰੀ ਸੀ, ਐਤਕੀ ਵੀ ਬੰਦੇ ਬਣਾਊਂ
    ਮੈਂ ਕਿਸੇ ਗੈਂਗਸਟਰ ਤੋਂ ਨੀਂ ਡਰਦਾ- ਰੰਧਾਵਾ
    #sukhjinderrandhawa #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 47

  • @bschungha8542
    @bschungha8542 18 วันที่ผ่านมา +1

    ਪੰਜਾਬ ਦੀ ਮੱਝ ਛੱਪੜ ਚ ਬੜ ਗਈ
    ਕਿਹੋ ਜਿਹੀਆਂ ਉਧਾਰਨਾਂ ਦਿੰਦੇ ਹਨ
    ਇਹ ਹੈ ਪੰਜਾਬ ਦੇ ਲੀਡਰ

  • @kamalsingh-dc1vs
    @kamalsingh-dc1vs 27 วันที่ผ่านมา +3

    ਸਿੱਖ ਕੌਮ ਦੇ ਗਲਾਂ ਵਿੱਚ ਜਲਦੇ ਟਾਇਰ ਪਾਉਣ ਵਾਲੀ ਕਾਂਗਰਸ ਪਾਰਟੀ ਅਤੇ ਸਿੱਖ ਕੌਮ ਦਿਆਂ ਕੁੜੀਆਂ ਦੀ ਇੱਜ਼ਤ ਲੁੱਟਣ ਵਾਲੀ ਕਾਂਗਰਸ ਪਾਰਟੀ ਦਾ ਦਗੜਦੱਲਾ ਸਿੱਖ ਧਰਮ ਦਿਆ ਗੱਲਾਂ ਬਾਤਾਂ ਕਰਦਾ ਹੈ 😢

  • @KuldeepSingh-jx3sg
    @KuldeepSingh-jx3sg 29 วันที่ผ่านมา +3

    Very Good sir ji

  • @inderjitsingh6122
    @inderjitsingh6122 29 วันที่ผ่านมา +1

    ਬਿਲਕੁਲ ਰਾਇਟ ਸੁੱਖੀ ਸਾਬ ਇਲੈਕਸ਼ਨ ਵਾਲੇ ਦਿਨ 22 ਵਿਚ ਅਕਾਲੀ ਦੱਲ ਦੇ ਗੁੰਡੇ ਬੂਥ ਬੂਥ ਪਿੰਡ ਪਿੰਡ ਜਾ ਰਹੇ ਸੀ ਆਪਣੀ ਤੋਸ਼ ਦਿਖੋਂਦੇ ਸੀ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾ ਵਾਲੇ ਗਵਾਹ

  • @pritammanshahia3030
    @pritammanshahia3030 26 วันที่ผ่านมา

    ਇੱਕ ਇਹ ਗੱਲ ਜਰੂਰ ਕਹਿ ਦਿੰਦੇ ਨੇ ਸਰਕਾਰ ਰਲੀ ਹੈ ਗੈਗਸਟਰਾ ਨਾਲ ਪਰ ਇਹ ਗੱਲ ਕੋਈ ਨਹੀ ਦੱਸਦਾ ਕਿ ਗੈਗਸਟਰ ਤਿਆਰ ਕੀਨੇ ਕੀਤਾ ਨੇ‌ ਇੱਕ ਦੂਜੇ ਚਿਕੜ ਸਿਟਣ ਤੋ ਬਿਨਾ ਹੋਰ ਕੁਝ ਨਹੀ ਕਰਨਾ

  • @jeewanjot5382
    @jeewanjot5382 29 วันที่ผ่านมา +2

    Good press

  • @harnetchoudhary1782
    @harnetchoudhary1782 29 วันที่ผ่านมา +2

    ਰੰਧਾਵਾ ਸਾਬ ਨਿੜਤੱਕ ਦਲੇਰ ਇਨਸਾਨ ਤੇ ਰਾਜਨੇਤਾ ਹਨ ਜਦੋਂ ਸਾਥ ਦਿੱਤਾ ਕੈਪਟਨ ਦਾ ਸ਼ਰਿਆਮ ਦਿੱਤਾ ਬਾਜਵਾ ਨੂੰ ਪ੍ਰਧਾਨਗੀ ਤੋਂ ਕੈਪਟਨ ਨੂੰ ਪ੍ਰਧਾਨ ਬਣਾਉਣ ਵੇਲੇ ਵੀ ਰੰਧਾਵਾ ਨੇ ਸਾਥ ਦਿੱਤਾ ਸੀ, ਜਦੋਂ ਕੈਪਟਨ ਵੀ ਬੀਜੇਪੀ ਦੇ ਨਾਲ ਰਲ ਕੇ ਕੁੱਝ ਨਹੀਂ ਕਰ ਰਿਹਾ ਸੀ ਉਦੋਂ ਰੰਧਾਵਾ ਨੇ ਕੈਪਟਨ ਦੀ ਮੀਟਿੰਗ ਵਿੱਚੋਂ ਉੱਠ ਕੇ ਆਇਆ ਸੀ ਤੇ ਅਸਤੀਫਾ ਭੇਜ ਦਿੱਤਾ ਸੀ ਕੈਪਟਨ ਨੂੰ ਜਿਸ ਨਾਲ ਖੜਦਾ ਇਮਾਨਦਾਰੀ ਨਾਲ ਖੜਦਾ ਹੈ

  • @shindisran8524
    @shindisran8524 29 วันที่ผ่านมา +1

    Aa ta sira Lata

  • @jeewanjot5382
    @jeewanjot5382 29 วันที่ผ่านมา

    Very good job

  • @atnderpal4789
    @atnderpal4789 29 วันที่ผ่านมา

    Good words

  • @onkarsingh.
    @onkarsingh. 27 วันที่ผ่านมา +1

    72 ਸਾਲਾਂ ਚ ਤੁਸੀਂ ਕਿੰਨਾ ਕ ਅੱਗੇ ਲੈ ਗਏ ਸੀ ਰੰਧਾਵਾ ਸਾਬ

  • @jarmanjotchahal2375
    @jarmanjotchahal2375 29 วันที่ผ่านมา +6

    ਨਿਡਰ ਅਤੇ ਧੱਕੜ ਲੀਡਰ ਰੰਧਾਵਾ ਸਾਹਬ …

  • @user-sz2ih6kz9h
    @user-sz2ih6kz9h 29 วันที่ผ่านมา +1

    Sukhjinder randhawa ❤❤❤❤❤

  • @gursharansingh7209
    @gursharansingh7209 29 วันที่ผ่านมา +2

    Nice interview eda de interview hone chaide aa na ki bhand de bandeyan wangu huha hehe krn wale

  • @vdhillon4382
    @vdhillon4382 29 วันที่ผ่านมา +1

    Good randhawa saab🎉

  • @hanssaab2553
    @hanssaab2553 29 วันที่ผ่านมา +1

    Randhawa Saab jindbaad

  • @ranranjit237
    @ranranjit237 24 วันที่ผ่านมา

    ਹੰਕਾਰ ਆ ਗਿਆ ਬਹੁਤ

  • @hardeepsingh-uj2ic
    @hardeepsingh-uj2ic 27 วันที่ผ่านมา

    Randhawa your friend Congster U P

  • @tejpal7691
    @tejpal7691 29 วันที่ผ่านมา +1

    Jaggu ਬੰਦਾਂ ਤੁਹਾਡਾ

  • @kamalsingh-dc1vs
    @kamalsingh-dc1vs 27 วันที่ผ่านมา

    ਰੰਧਾਵਾ ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਇੰਨਸਾਨ ਹੈ ਤੁਸੀਂ ਇਸ ਦੀ ਇੰਟਰਵਿਊ ਨਾ ਦਿਖਾਏਆ ਕਰੋ

    • @gurjitsidhu1813
      @gurjitsidhu1813 26 วันที่ผ่านมา

      ਤੂੰ ਕਿਉ ਵੇਖਦਾ ਪਹਿਲਾਂ ਆਪ ਛੱਡ ਵੇਖਣੀ

  • @neshulakhanpal3145
    @neshulakhanpal3145 28 วันที่ผ่านมา +1

    ਗੱਲ ਨੈਸੇ ਦੀ ਕਰਦੇ ਨੇ ਰੰਧਾਵਾ ਨੂੰ ਪੁੱਛ ਲੋ ਏਡੇ ਬੰਦੇ ਨਸੇ ਵੇਚ ਦੇ ਸੀ ਜਾ ਨਹੀਂ

  • @pritammanshahia3030
    @pritammanshahia3030 26 วันที่ผ่านมา +1

    ਹਰੇਕ ਬੰਦਾ ਹੀ ਸਮਝਦਾ ਸਾਰੇ ਪੰਜਾਬ ਚੋ ਮੈ ਹੀ ਚੰਗਾ ਹੈ ਦੇਸ ਅਜਾਦ ਹੋਇਆ ਨੂੰ ਛੱਤਰ ਸਾਲ ਹੈਗਿਏ ਪਰ ਪੰਜਾਬ ਵਾਸਤੇ ਕਿਸੇ ਨੇ ਕੁਝ ਨਹੀ ਕੀਤਾ ਬੱਸ ਆਪਣੇ ਘਰ ਭਰੇ ਨੇ

  • @user-sz2ih6kz9h
    @user-sz2ih6kz9h 29 วันที่ผ่านมา +1

    Sidhu moosewala ❤❤❤❤❤

  • @tarsemsingh3285
    @tarsemsingh3285 28 วันที่ผ่านมา

    🎉🎉🎉😢😢

  • @kamalsingh-dc1vs
    @kamalsingh-dc1vs 27 วันที่ผ่านมา +2

    ਸ਼ੈਰੀ ਕਲਸੀ ਜ਼ਿੰਦਾਬਾਦ ❤🎉

  • @ParminderSingh-rl7wp
    @ParminderSingh-rl7wp 29 วันที่ผ่านมา

    👍✌

  • @varindersharmavarinderchan5172
    @varindersharmavarinderchan5172 28 วันที่ผ่านมา

    ਪੰਜਾਬ ਦਾ ਯੋਗੀ ...ਦਲੇਰ ਰੰਧਾਵਾ ਸਾਬ

  • @gurindermann7228
    @gurindermann7228 28 วันที่ผ่านมา

    2017 to 2022 Congress party output was zero .

  • @JujharSingh-qu1be
    @JujharSingh-qu1be 29 วันที่ผ่านมา

    Ina galla nal kuz neh hona pelhe 10 sallkide kolo darda reh ave chavla mere jana

  • @tejpal7691
    @tejpal7691 29 วันที่ผ่านมา

    ਡਿਪਟੀ CM ਹੁੰਦੇ ਕੋਈ ਕੰਮ ਜੋ ਕੀਤਾ ਹੋਵੇ ਪੁੱਛੋ

    • @pushpindersingh3929
      @pushpindersingh3929 28 วันที่ผ่านมา

      Veer g eh post koi ni hegi constitution ch te rahi gall es post Di ta eh bande nu hawa den vaste hundi a na hi koi power hundi a

  • @kiransinghgill1793
    @kiransinghgill1793 28 วันที่ผ่านมา

    33:53 ਇਹ ਕਿਹੜਾ ਨਵਾਂ ਹਿਸਾਬ ਆ ਤਿੰਨ ਮਹੀਨਿਆਂ ਵਿੱਚੋਂ ਦਿਨ ਰਾਤ ਕੱਢ ਦਿਓ ਤੇ ਕਹਿੰਦਾ ਡੇਢ ਮਹੀਨਾ ਬਾਕੀ ਰਹਿ ਗਿਆ ਬਾਕੀ ਦੇ ਡੇਢ ਮਹੀਨੇ ਦੀਆਂ 24 ਘੰਟੇ ਰਾਤ ਰਹਿੰਦੀ ਹੈ ?? ਤਿੰਨ ਮਹੀਨੇ ਮਨਿਸਟਰ ਰਿਹਾ ਭਾਈ ਸਾਹਿਬ ਤੇ ਤਿੰਨ ਮਹੀਨੇ ਰਾਤਾਂ ਦੇ ਨਾਲ ਤਿੰਨੇ ਮਹੀਨੇ ਦਿਨ ਵੀ ਰਿਹਾ...ਹਰ ਰੋਜ ਦਿਨ ਚੜਦਾ ਸੀ 90 ਦਿਨ 90 ਦਿਨ ਹੀ ਹੁੰਦੇ ਨੇ... ਪੱਤਰਕਾਰ ਸਾਹਿਬ ਅੰਮੀ ਵੀ ਹਾਂ ਮਿਲਾ ਤੀ ਨਾਲ ਹੀ ਸੋ ਉਹਦੀ ਤਾਂ ਛੱਡੋ ਪਰ ਰੰਧਾਵਾ ਸਾਹਿਬ ਜੇ ਤੁਸੀਂ ਆਪ ਮੂਰਖ ਹੋ ਤਾਂ ਘੱਟੋ ਘੱਟ ਸਾਰੀ ਦੁਨੀਆਂ ਨੂੰ ਮੂਰਖ ਨਾ ਸਮਝੋ

  • @pavittarsingh739
    @pavittarsingh739 26 วันที่ผ่านมา

    ਜਿਹੜਾ ਦਬਕੇ ਮਰਵਾਉਂਦੇ ਨੇ ਪਹਿਲਾਂ ਵਾਂਗ ਕੋਈ ਜਨਾਨੀ ਲੱਭ ਕੇ ਸੁੱਚੇ ਵਾਂਗ ਉਹਦੇ ਨਾਲ਼ ਵੀ ਬਣਵਾ ਦੇ ਫਿਲਮ। ਫਿਲਮ ਪ੍ਰੋਡੀਊਸਰ ਤੂੰ ਵਧੀਆਂ।

  • @daljeetsinghkahlon2721
    @daljeetsinghkahlon2721 29 วันที่ผ่านมา +1

    Ish juth ne ta badala wala DGP la ditta c te AG vi Sumed Saini da vakil la ditta c, ihh chor ah

    • @Janti838
      @Janti838 29 วันที่ผ่านมา +2

      Sukhjinder Randawa Durg Dillar jail rha ha sara Nasha apne halke vic Sukhjinder Randawa becda ha is ne 3 ya 4?nokar rke ha Nasha becen Nu

  • @rajveergill6036
    @rajveergill6036 26 วันที่ผ่านมา

    Khich ke rakh jatta

  • @satnamkahlon8398
    @satnamkahlon8398 25 วันที่ผ่านมา

    Bhagwant Mann is acting like bhhand . He isn't acting like serious politicians never talk about punjabis

  • @user-xp5rx7py2p
    @user-xp5rx7py2p 29 วันที่ผ่านมา +1

    ਪੈਸੇ ਤੇ ਜਗੀਰਾਂ ਦਾ ਹੰਕਾਰ ਬੋਲਦਾ ਇਸ ਬੰਦੇ ਦੇ ਵਿੱਚ ਇਹਦੇ ਹਲਕੇ ਵਾਲੇ ਤੇ ਇਹਨੂੰ ਜਾਣਦੇ ਹਨ ਪੂਰੇ ਗੁਰਦਾਸਪੁਰ ਦੇ ਲੋਕ ਨਹੀਂ ਜਾਣਦੇ ਜੀਰੋ ਬੰਦਾ ਹੈ

  • @gurkiratbhinder5005
    @gurkiratbhinder5005 29 วันที่ผ่านมา +1

    Sukhi aukaat ton bahr chla jnda