Goldy ਦੇ ਗੜ੍ਹ ਤੋਂ Khaira ਦੀ ਲਲਕਾਰ! ਕੋਈ ਨਹੀਂ ਬਖਸ਼ਿਆ ਖੋਲ'ਤੇ ਅੰਦਰਲੇ ਭੇਤ... LIVE - TV Punjab

แชร์
ฝัง
  • เผยแพร่เมื่อ 1 พ.ค. 2024
  • Sukhpal Khaira , Latest Speech, Latest, Sanjay Singh LIVE, Sanjay Singh , Akali dal , Bathinda, Congress, AAP, Punjab Politics, Punjab News, Punjabi News, Election 2024, Punjab News Today, BIG NEWS PUNJAB, Breaking News, Punjab Breaking, Today Breaking, Sukhbir Badal, Navjot Sidhu, Raja Warring, Partap Bajwa, Harpal Cheema, Arvind Kejriwal, Bikram Majithia, BJP SAD alliance, Rahul Gandhi, Punjab Bachao Yatra, Tv Punjab
    Goldy ਦੇ ਗੜ੍ਹ ਤੋਂ Khaira ਦੀ ਲਲਕਾਰ! ਕੋਈ ਨਹੀਂ ਬਖਸ਼ਿਆ ਖੋਲ'ਤੇ ਅੰਦਰਲੇ ਭੇਤ... LIVE - TV Punjab
    #DalvirGoldy #SukhpalKhaira #LIVE #TVPunjab

ความคิดเห็น • 173

  • @Panjabtepanjabiat84
    @Panjabtepanjabiat84 28 วันที่ผ่านมา +23

    ਤਕੜੇ ਰਹੋ ਖਹਿਰਾ ਸਾਬ ਲੋਕ ਤੁਹਾਡੇ ਨਾਲ ਨੇ।

  • @kulvirsingh6504
    @kulvirsingh6504 28 วันที่ผ่านมา +8

    ਸੱਚਾ ਤੇ ਨਿਧੱੜਕ ਬੰਦਾਂ ਸੁੱਖਪਾਲ ਖਹਿਰਾ, 100 % ਜਿੱਤੇਗਾ

  • @KuldeepSingh-vv6dm
    @KuldeepSingh-vv6dm 28 วันที่ผ่านมา +17

    ਬਹੁਤ ਹੀ ਵਧੀਆ ਇਨਸਾਨ ਤੇ ਇਮਾਨਦਾਰ ਨਿਧੜਕ ਲੀਡਰ ਹੈ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ

  • @BittuSingh-fk2je
    @BittuSingh-fk2je 29 วันที่ผ่านมา +25

    ਸੁਖਪਾਲ ਸਿੰਘ ਖਹਿਰਾ ਵਰਗੇ ਸੂਝਵਾਨ ਤੇ ਗੈਰਤਮੰਦ ਪੁੱਤ ਘਰ ਘਰ ਨਹੀਂ ਜੰਮਦੇ।

  • @Yesteo-th1ep
    @Yesteo-th1ep 28 วันที่ผ่านมา +15

    ਸ਼ੇਰ ਦਿਲ ਸੁਚਾ ਸਚਾ ਬੇ ਦਾਗ ਖਹਿਰਾ ਸਾਹਿਬ ਜਿਂਦਾਬਾਦ

  • @BittuSingh-fk2je
    @BittuSingh-fk2je 29 วันที่ผ่านมา +18

    ਸੱਚਾ ਸੁੱਚਾ ਤੇ ਈਮਾਨਦਾਰ ਤੇ ਸੂਝਵਾਨ ਤੇ ਗੈਰਤਮੰਦ ਲੀਡਰ ਹੈ ਸੁਖਪਾਲ ਸਿੰਘ ਖਹਿਰਾ।

  • @kuljeetsingh5556
    @kuljeetsingh5556 28 วันที่ผ่านมา +13

    ਖੈਹਰਾ ਸਾਬ ਬਾਈ ਤੇਰੀ ਰੀਸ ਕੋਈ ਨਹੀਂ ਕਰ ਸਕਦਾ ਤੁਸੀਂ ਬਹੁਤ ਸੂਝਵਾਨ ਹੋ

  • @HarjinderSingh-bs6gf
    @HarjinderSingh-bs6gf 28 วันที่ผ่านมา +10

    ਸ.ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲਾ ਤੇ ਕਾਂਗਰਸ ਦਾ ਨਿਡਰ ਜਰਨੈਲ ਹੈ ਸਿੱਧੂ ਸਾਹਿਬ ਜੀ ਨੂੰ ਖਹਿਰਾ ਜੀ ਦੇ ਨਾਲ਼ ਆ ਕੇ ਡਟ ਜਾਣਾ ਚਾਹੀਦਾ ਹੈ। ਸਿੱਧੂ ਸਾਹਿਬ ਜੀ ਨੂੰ ਇਮਾਨਦਾਰ ਨਾਲ਼ ਖੜਨਾ ਚਾਹੀਦਾ ਹੈ। ਖਹਿਰਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਭੇਜੋ ਜੀ।

    • @gurpawansingh2619
      @gurpawansingh2619 28 วันที่ผ่านมา

      ਸਹੀ ਗੱਲ ਹੈ ਸਿੱਧੂ ਸਾਹਿਬ ਤਾਂ ਇਮਾਨਦਾਰ ਹੈ ਪਰ ਖੈਹਿਰਾ ਨਹੀਂ ਕਿਉਂਕਿ ਜਦੋਂ ਸਰਕਾਰ ਵਿੱਚ ਸੀ ਓਦੋਂ ਇਹਨੂੰ ਮੂਦੇ ਯਾਦ ਨਹੀਂ ਸਨ

  • @ManjitKaur-ju2tz
    @ManjitKaur-ju2tz 28 วันที่ผ่านมา +11

    Khaira. Saab ji. Zindabad. ❤🎉🎉❤🎉

  • @jaspalkaur4655
    @jaspalkaur4655 28 วันที่ผ่านมา +11

    Very good speech

  • @satpalsingh8770
    @satpalsingh8770 28 วันที่ผ่านมา +7

    ਖੈਰਾ ਸ਼ਾਬ ਜਿਦਾਬਾਦ ਕਨੈਡਾ ਵੋਟਰ ਸਾਰੇ ਆ ਰਹੈ ਹਨ ਜਿਦਾਬਾਦ ਖੈਰਾ ਸ਼ਾਬ

  • @dayalsingh4706
    @dayalsingh4706 28 วันที่ผ่านมา +5

    ਇਕ ਹੀ ਨਿਡਰ ਲੀਡਰ ਖੇਰਾ ਵੀਰ ਜਿੰਦਾਬਾਦ 👌🏼👌🏼👌🏼👍🏼👍🏼

  • @darshansinghgrewal518
    @darshansinghgrewal518 28 วันที่ผ่านมา +4

    Khaira saheb is nice and honest person.

  • @kuldeepbuttar665
    @kuldeepbuttar665 26 วันที่ผ่านมา +3

    Khirra shab garte ledars of punjab 🎉

  • @yadwindersingh-rw2de
    @yadwindersingh-rw2de 29 วันที่ผ่านมา +9

    Very good job 👏 ❤

  • @yadwindersingh8989
    @yadwindersingh8989 29 วันที่ผ่านมา +10

    Khaira zindawad

  • @user-lp3if2eo8t
    @user-lp3if2eo8t 25 วันที่ผ่านมา +2

    ਪੰਜਾਬ ਬਣੋਗਾ ਹੀਰੋ 13=0,13=0

  • @sandepsingh376
    @sandepsingh376 29 วันที่ผ่านมา +8

    Khaira Saab Babbar sher Punjab da

  • @Rajindersingh-pf4mr
    @Rajindersingh-pf4mr 28 วันที่ผ่านมา +5

    Babbar Sher zindabad

  • @pritpalsingh5150
    @pritpalsingh5150 28 วันที่ผ่านมา +4

    Sukh pal. Singh. Kharia. Jindabad

  • @rajveergill6036
    @rajveergill6036 29 วันที่ผ่านมา +12

    Khaira jindabadh

    • @SherSingh-fe7rz
      @SherSingh-fe7rz 29 วันที่ผ่านมา

      Sangrur walio bande banjo, joker khaira fut paun da tohade ch.
      Throw him out of Sangrur .
      Sangrur walio mush da swal Aa..
      13-0 must❤
      CM mann ji is a first honest pb.CM,
      Should be proud ❤

  • @surinderkumar2125
    @surinderkumar2125 28 วันที่ผ่านมา +4

    Good Khera sahib

  • @sarbjitsandhu8530
    @sarbjitsandhu8530 28 วันที่ผ่านมา +5

    Khera sab jindabad

  • @GurwinderSingh-er6uf
    @GurwinderSingh-er6uf 28 วันที่ผ่านมา +7

    Khira sab zindabad

  • @user-je1mi4ok3u
    @user-je1mi4ok3u 28 วันที่ผ่านมา +6

    Khiera sab good man

  • @amanpreetsingh2747
    @amanpreetsingh2747 25 วันที่ผ่านมา +2

    ਸਾਡੇ ਭੁਲੱਥ ਹਲਕੇ ਤੋਂ ਸੂਰਮਾ ਲੀਡਰ ਆ ਖਹਿਰਾ ਸਾਬ ਸਾਡੇ ਲੋਕ ਲੀਡਰ ਵੇਖਦੇ ਪਾਰਟੀ ਨੀ❤

  • @sarbjitsandhu8530
    @sarbjitsandhu8530 28 วันที่ผ่านมา +7

    Congres party jindabad

  • @user-er5rj2mf6y
    @user-er5rj2mf6y 28 วันที่ผ่านมา +5

    Khaira.shab.zindabad.

  • @BittuSingh-fk2je
    @BittuSingh-fk2je 29 วันที่ผ่านมา +12

    Sukhpal singh khaira ji God bless u.

  • @SikandersinghSikandersin-ye4sl
    @SikandersinghSikandersin-ye4sl 28 วันที่ผ่านมา +4

    .Veery Good Khaira Zinabad

  • @harindersingh9972
    @harindersingh9972 28 วันที่ผ่านมา +13

    ਸੰਗਰੂਰ ਤੋਂ ਸੁੱਖਪਾਲ ਖਹਿਰਾ ਨੂੰ ਜਤਾਓ।

  • @prabhjotkaur1550
    @prabhjotkaur1550 28 วันที่ผ่านมา +3

    Khaira good leader

  • @BaldevSingh-gj6ex
    @BaldevSingh-gj6ex 28 วันที่ผ่านมา +3

    👍👍👌👌🙏🙏

  • @JaspalSingh-md9de
    @JaspalSingh-md9de 28 วันที่ผ่านมา +3

    Very good Khaira g

  • @BittuSingh-fk2je
    @BittuSingh-fk2je 29 วันที่ผ่านมา +17

    ਸੁਖਪਾਲ ਸਿੰਘ ਖਹਿਰਾ ਵਰਗਾ ਸੂਝਵਾਨ ਤੇ ਗੈਰਤਮੰਦ ਲੀਡਰ ਪੂਰੀ ਦੁਨੀਆ ਵਿੱਚ ਨਹੀਂ ਹੋ ਸਕਦਾ।

    • @WassanSingh-tb5ue
      @WassanSingh-tb5ue 28 วันที่ผ่านมา

      Goldi jdo Sarkar chalet gaia tan kea phir kea pai Jane Han te bad vich kis Parti di chili vich pains hai 18:41

    • @punjabimatt
      @punjabimatt 17 วันที่ผ่านมา

      ਭਾਈ ਤੇਰੀ ਦੁਨੀਆਂ ਲੱਗਦਾ ਭੁਲੱਥ ਤੋਂ ਸ਼ੁਰੂ ਹੋਕੇ ਕਪੂਰਥਲੇ ਤੱਕ ਹੀ ਆ

  • @ravibhagat6448
    @ravibhagat6448 28 วันที่ผ่านมา +16

    ਖਹਿਰਾ ਜਰੂਰ ਜਿੱਤੇਗਾ

  • @ranjitsokhal6236
    @ranjitsokhal6236 28 วันที่ผ่านมา +3

    GOD BLESS KHAIRA SAHIB JI!!!!! KEEP IT UP!!!

  • @jasvindersingh-mb7cw
    @jasvindersingh-mb7cw 28 วันที่ผ่านมา +3

    Very good sir

  • @gurpalsingh5388
    @gurpalsingh5388 25 วันที่ผ่านมา +3

    Full support khara saab

  • @roopsekhon9122
    @roopsekhon9122 26 วันที่ผ่านมา +3

    Good job 🎉🎉🎉🎉

  • @HarjitSingh-by5gr
    @HarjitSingh-by5gr 28 วันที่ผ่านมา +3

    Very good 👍

  • @user-cy3qy8ih6z
    @user-cy3qy8ih6z 25 วันที่ผ่านมา +3

    1984 ਦਾ ਸਾਕਾ ਯਾਦ ਆ ਖੇਹਰਾ ਸਾਹਿਬ

  • @user-vh5rm5mz5p
    @user-vh5rm5mz5p 25 วันที่ผ่านมา +2

    ਇਸ ਦਾ ਮਤਲਬ ਰਾਜਧਾਨੀ ਗੲਈ।

  • @user-hd5zl7ew5b
    @user-hd5zl7ew5b 28 วันที่ผ่านมา +9

    ਖਹਿਰਾ ਸਾਹਬ ਤੁਹਾਨੂੰ ਜਿਤਾ ਕੇ ਭੇਜਾਂਗੇ

  • @yadwindersingh8989
    @yadwindersingh8989 29 วันที่ผ่านมา +11

    Khaira saab zindawad

  • @JaspalSingh-md9de
    @JaspalSingh-md9de 28 วันที่ผ่านมา +2

    Very good Speech 🎤

  • @SurinderKumar-dn1nk
    @SurinderKumar-dn1nk 29 วันที่ผ่านมา +7

    Khaira ji jindabad

  • @heerasingh3992
    @heerasingh3992 24 วันที่ผ่านมา +2

    Khaira.Sahib.ZindaBad

  • @hargurcharansingh3344
    @hargurcharansingh3344 28 วันที่ผ่านมา +8

    Khaira sahib is the best leader

  • @user-lz5qe2hz1n
    @user-lz5qe2hz1n 28 วันที่ผ่านมา +12

    ਇਸ ਬਾਰ ਲੋਕੋ ਵੋਟ ਪਾਰਟੀਆਂ ਨੂੰ ਨਹੀ ਸਿਰਫ ਆਦਮੀ ਨੂੰ ਉਸ ਦੇ ਕਿਰਦਾਰ ਨੂੰ ਦੇਖ ਕੇ ਚੰਗੇ ਬੰਦੇ ਜਿਹੜੇ ਪੰਜਾਬ ਦੀ ਗੁੱਲ ਕਰਦੇ ਹਨ ਉਸ ਨੂੰ ਵੋਟ ਜ਼ਰੂਰੀ ਪਾਉਣੀ ਮਾਨ ਸਰਕਾਰ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹੈ ਲੋਕਾ ਨਾਲ ਧੋਖਾ ਕਰਕੇ ਸਰਕਾਰ ਬਣਾਈ ਹੈ ਸਾਰੇ ਪਾਸੇ ਨਿਗ੍ਹਾ ਮਾਰ ਕੇ ਵੋਟਾਂ ਪਾਉਣੀਆਂ ਪੰਜਾਬ ਨੂੰ ਬਹੁਤ ਬਰਬਾਦ ਕਰ ਦਿੱਤਾ ਹੈ ਸਿਰਫ ਤੁਹਾਡੀ ਵੋਟ ਹੀ ਵੱਡਾ ਹਥਿਆਰ ਹੈ ਜਿਸ ਨੂੰ ਵਰਤ ਕੇ ਤੁਸੀ ਬਹੁਤ ਕੁਝ ਕਰ ਸਕਦੇ ਹੋ ਤੁਹਾਡੀ ਵੋਟ ਬਹੁਤ ਕੀਮਤੀ ਹੈ ਇਸ ਨੂੰ ਵੇਚਣਾ ਨਹੀ ਹੈ ਜ਼ਮੀਰ ਮਾਰ ਕੇ ਵੋਟ ਨਹੀ ਪਾਉਣੀ ਹੈ

  • @harnetchoudhary1782
    @harnetchoudhary1782 28 วันที่ผ่านมา +3

    ❤ ਸਾਰੇ ਧੂਰੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਕਾਂਗਰਸ ਪਾਰਟੀ ਦੇ ਨਾਲ ਆਪਣੀ ਵਿਚਾਰਧਾਰਾ ਨਾਲ ਖੜੇ ਹਨ ਖਹਿਰਾ ਸਾਬ ਦਾ ਸਾਥ ਦੇਣ ਲਈ ਸਾਰੇ ਤਿਆਰ ਹਨ ਤੇ ਗੋਲਡੀ ਦਲਬਦਲੂ ਨਾਲ ਜਿਸਦੀ ਜਵਾਨ ਨਹੀਂ ਹੈਗੀ ਪੰਦਰਾਂ ਦਿਨ ਪਹਿਲਾਂ ਕਿ ਕਹਿ ਰਿਹਾ ਸੀ ਤੇ ਪੰਦਰਾਂ ਦਿਨ ਬਾਅਦ ਉਸ ਪਾਰਟੀ ਨਾਲ ਰਲ ਗਏ ਜਿਹਨਾਂ ਨੇ ਗੋਲਡੀ ਦੀ ਪਤਨੀ ਨਾਲ ਬਦਸਲੂਕੀ ਕਰਨ ਵਾਲੇ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ ਉਸ ਨੂੰ ਭੁੱਲ ਗਏ ਕਿੰਨੀ ਇੱਜਤ ਸੀ ਗੋਲਡੀ ਦੀ ਅਸੀ ਪਟਿਆਲੇ ਜਿਲੇ ਵਿੱਚ ਰਹਿੰਦੇ ਹਾਂ ਪਰ ਸਾਰੇ ਕਹਿੰਦੇ ਸੀ ਗੋਲਡੀ ਵਧੀਆ ਇਨਸਾਨ ਹਨ ਪਰ ਅੱਜ ਸਾਰੇ ਪੰਜਾਬ ਵਿੱਚ ਬਦਨਾਮੀ ਕਰਵਾ ਲੲਈ ਜੇ ਕਾਂਗਰਸ ਪਾਰਟੀ ਤੋਂ ਨਰਾਜ਼ਗੀ ਸੀ ਤਾਂ ਘਰ ਬੈਠ ਜਾਂਦਾ ਪਾਰਟੀ ਛੱਡ ਦਿੰਦਾ ਪਰ ਘਰੇ ਬੈਠ ਜਾਂਦਾ ਤਾਂ ਸਾਰੇ ਪੰਜਾਬ ਵਿੱਚ ਇੱਜ਼ਤ ਹੁੰਦੀ, ਪਰ ਗੋਲਡੀ ਨੂੰ ਲਾਲਚ ਦਿੱਤਾ ਮੀਤ ਹੇਅਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤੇ ਮੀਤ ਦੀ ਜਗਾ ਐਮ ਐਲ ਏ ਦੀ ਇਲੈਕਸ਼ਨ ਲੜਵਾ ਕੇ ਐਮ ਐਲ ਬਣਾ ਕੇ ਮੰਤਰੀ ਬਣਾਵਾ ਗਾ ਤਾਂ ਆਪਣੀ ਜਮੀਰ ਮਾਰ ਕੇ ਜਿਸ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਐਮ ਐਲ ਏ ਬਣਾ ਦਿੱਤਾ ਏਨਾ ਕੁੱਝ ਦਿੱਤਾ ਫੇਰ ਵੀ ਸੰਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਪਾਰਟੀ ਛੱਡ ਦਿੱਤੀ ਦਲਬਦਲੂ ਬਣ ਗਿਆ

    • @vickyvickt1477
      @vickyvickt1477 25 วันที่ผ่านมา

      Sahi kiha veer tusi jeda apni gharwali da ni hoya oho loka da kitho hojauga goldy leer nikliya

  • @gurpalsingh5388
    @gurpalsingh5388 25 วันที่ผ่านมา +2

    Great leader khara saab

  • @BalvirSingh-gl4gq
    @BalvirSingh-gl4gq 26 วันที่ผ่านมา +3

    Kahira.. good..

  • @user-hg9tu8ic3y
    @user-hg9tu8ic3y 25 วันที่ผ่านมา +2

    Wah khera saab great speach

  • @kuldeepbuttar665
    @kuldeepbuttar665 26 วันที่ผ่านมา +2

    Good job khirra shab ji 🙏

  • @pyaralalgarg1467
    @pyaralalgarg1467 29 วันที่ผ่านมา +15

    ਕਮਾਲ ਦਾ ਭਾਸ਼ਨ ਕੀਤਾ ਹੈ ਖੈਹਰਾ ਸਾਹਿਬ ਨੇ

  • @sukhninderbrra1852
    @sukhninderbrra1852 26 วันที่ผ่านมา +2

    Brave Man

  • @BittuSingh-fk2je
    @BittuSingh-fk2je 29 วันที่ผ่านมา +7

    ਸੁਖਪਾਲ ਸਿੰਘ ਖਹਿਰਾ ਵਰਗਾ ਸੂਝਵਾਨ ਤੇ ਗੈਰਤਮੰਦ ਲੀਡਰ ਪੂਰੀ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ ।

    • @punjabimatt
      @punjabimatt 17 วันที่ผ่านมา

      ਫੇਰ ਤਾ
      ਬਹੁਤ ਛੋਟੀ ਦੁਨੀਆਂ ਤੇਰੀ ਛੋਟਿਆਂ

  • @user-hg9tu8ic3y
    @user-hg9tu8ic3y 25 วันที่ผ่านมา +3

    Khera saab bahot vadia leader ah

  • @charnkaila5698
    @charnkaila5698 24 วันที่ผ่านมา +1

    Khaira Sahib Zindabad ❤

  • @sukhmansingh7413
    @sukhmansingh7413 24 วันที่ผ่านมา +1

    Panjab da no 1 leader sukhpal singh king

  • @baliharsingh3561
    @baliharsingh3561 26 วันที่ผ่านมา +3

    👍👍👍👍

  • @dalersandhu6310
    @dalersandhu6310 25 วันที่ผ่านมา +2

    Good

  • @gurwantkaler4781
    @gurwantkaler4781 28 วันที่ผ่านมา +5

    Khaia g good parson of panjab

  • @musichuttv7800
    @musichuttv7800 26 วันที่ผ่านมา +2

    9 ਰੁਪਏ ਦੀ ਇੱਟ 13 ਰੁਪਏ ਦੀ ਦਿੰਦਾ ਸੀ ਗੋਲਡੀ ਮੈਂਨੂੰ ਧੂਰੀ ਦੇ ਇਕ ਸਰਪੰਚ ਨੇ ਦਸਿਆ ਸੀ

  • @SurinderSingh-zm5zu
    @SurinderSingh-zm5zu 11 วันที่ผ่านมา +2

    ❤ 100 ✌👍

  • @vickyvickt1477
    @vickyvickt1477 25 วันที่ผ่านมา +1

    Punjab di last umeed

  • @jagdevsingh3958
    @jagdevsingh3958 28 วันที่ผ่านมา +16

    ਬਹੁਤ ਵਧੀਆ ਉਪਰਾਲਾ ਸੁਖਪਾਲ ਸਿੰਘ ਖਹਿਰਾ ਜੀ

  • @gurmeetdhaliwal287
    @gurmeetdhaliwal287 25 วันที่ผ่านมา

    ਖਹਿਰਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿਓ ਨਹੀਂ ਤਾਂ ਵਿੱਚ ਦੀ ਕੋਈ ਹੋਰ ਨੀਕਲ ਜਾਉ ਬਾਕੀ ਸੋਡੀ ਮਰਜ਼ੀ ਅਸੀਂ ਵੀ ਕਾਂਗਰਸ ਪਾਰਟੀ ਦੇ ਨਾਲ ਸੀ ਹੁਣ ਭਾਈ ਸਾਹਿਬ ਜੀ ਦੇ ਨਾਲ ਹੀ ਪੰਜਾਬ ਦੇ ਪੁੱਤ ਹਾਂ ਪੰਜਾਬੀ ਸਾਡੀ ਜਾਨ

  • @dayalsingh4706
    @dayalsingh4706 28 วันที่ผ่านมา +2

    👍🏼👍🏼

  • @ManjitKaur-ju2tz
    @ManjitKaur-ju2tz 28 วันที่ผ่านมา +5

    Nice. Vidio. ❤🎉🎉❤

  • @harnetchoudhary1782
    @harnetchoudhary1782 28 วันที่ผ่านมา +1

    ❤ ਸਾਰੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਦਲਬਦਲੂਆ ਦੀਆਂ ਜਮਾਨਤਾਂ ਜਬਤ ਕਰਵਾ ਕੇ ਘਰ ਬਿਠਾ ਦਿਓ ਇਹਨਾਂ ਨੇ ਪੰਜਾਬ ਦੀ ਬਦਨਾਮੀ ਕਰਵਾ ਦਿੱਤੀ ਹੈ ਇਹਨਾਂ ਨੂੰ ਸਬਕ ਸਿਖਾਓ

  • @dalwindersingh9491
    @dalwindersingh9491 25 วันที่ผ่านมา +2

    Nice

  • @HardeepSingh-zi7bn
    @HardeepSingh-zi7bn 28 วันที่ผ่านมา +4

    Khaira saab zindabad
    Dal badhlo murdabad

  • @user-kl4hp3eq7z
    @user-kl4hp3eq7z 25 วันที่ผ่านมา +2

    Ramgarwala.sathi.jindabad

  • @Ms12inc
    @Ms12inc 26 วันที่ผ่านมา +1

    Ss khaira goodman
    Mohan singh Ludhiana

  • @sarabjitsingh-is5je
    @sarabjitsingh-is5je 24 วันที่ผ่านมา +1

    Good khara ji

  • @user-lp3if2eo8t
    @user-lp3if2eo8t 25 วันที่ผ่านมา

    ਲੱਖ ਲਾਹਨਤ ਉਹਨਾਂ ਲੋਕਾਂ ਦੇ ਜਹਿੜੇ ਅੱਜ ਵੀ 1984 ਦੇ ਕਾਤਲ ਲੋਕਾਂ ਦਾ ਸਾਥ ਦਿੰਦੇ ਹਨ। ਲੱਗਦਾ ਅਜਿਹੇ ਦਲ ਬਦਲੋ ਲੋਕਾਂ ਦਾ ਕੋਈ ਆਧਾਰ ਨਹੀਂ ਹੈ।

    • @nirmalghuman6077
      @nirmalghuman6077 25 วันที่ผ่านมา

      1984 ਤੋਂ ਬਾਅਦ ਪੰਜਾਬ ਚ ਦੋ ਤਿੰਨ ਵਾਰ ਕਾਂਗਰਸ ਦੀ ਸਰਕਾਰ ਕਿਹੜਾ ਪਾਕਿਸਤਾਨੀਆਂ ਨੇ ਵੋਟਾਂ ਪਾ ਕੇ ਬਣਾ ਤੀ ਸੀ???????

  • @jaswantsingh2023
    @jaswantsingh2023 28 วันที่ผ่านมา +5

    ਜੱਦ ਇਹ ਭਗਵੰਤ ਮਾਨ ਜੀ ਨੂੰ ਨਹੀਂ ਹਰਾ ਸਕਿਆ ਧੂਰੀ ਤੋਂ ਇੱਕ ਸੀਟ ਤੋਂ ਜੀ ਹੋਰ ਬਾਕੀ 8 ਐਮਐਲਏ ਯੌਨ ਹੋਰ ਇਹ ਕਿਵੇਂ ਹਰਾ ਸਕਦਾ ਸੀ ਇਸ ਕਰਕੇ ਪਾਰਟੀ ਨੇ ਇਸਨੂੰ ਟਿਕਟ ਨਹੀਂ ਦਿੱਤਾ ਜੀ

  • @Sukhjindersingh-zh5lb
    @Sukhjindersingh-zh5lb 29 วันที่ผ่านมา +5

    ਖਹਿਰਾ ਸਾਹਿਬ ਜੋ ਨਾ ਲੈ ਰਹੋ ਜੋ ਉਹਨਾ ਨੂੰ ਜੀ ਬਲਾਕੇ ਗੱਲ ਕਰੋ ਉਹ ਬੜੇ ਉਚ ਕੋਟੀ ਦੇ ਸਿਘ ਤੇ ਸਿਘਣੀਆ ਨੇ ਇਹ ਥਿਆਨ ਰੱਖੋ ਵੋਟਾ ਨੂੰ ਛੱਡੋ

    • @SherSingh-fe7rz
      @SherSingh-fe7rz 29 วันที่ผ่านมา

      Sangrur walio bande banjo, joker khaira fut paun da tohade ch.
      Throw him out of Sangrur .
      Sangrur walio mush da swal Aa..
      13-0 must❤
      CM mann ji is a first honest pb.CM,
      Should be proud ❤

    • @rajwindersingh-ov3tc
      @rajwindersingh-ov3tc 28 วันที่ผ่านมา

      ​@@SherSingh-fe7rzਭੰਡ ਦੀ🐑🐑🐑🐑 ਭੇਡ ਨਹੀਂ ਬਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ਼ ਦਿਤਾ ਨਸ਼ਾ ਬੰਦ ਕਰ ਦਿੱਤਾ ਨਾਮ ਰਖਾ ਸ਼ੇਰ ਸਿੰਘ ਕੰਮ ਭੇਡਾਂ ਵਾਲੇ

    • @nirmalghuman6077
      @nirmalghuman6077 25 วันที่ผ่านมา

      ​@@SherSingh-fe7rzਭੰਤੇ ਭੰਡ ਨਾਲ ਇਸ ਵਾਰ ਕੁੱਤੇਖਾਣੀ ਬੜੀ ਭੈੜੀ ਹੋਣੀ ਐਂ ਮਿੱਤਰੋ

  • @user-lp3if2eo8t
    @user-lp3if2eo8t 25 วันที่ผ่านมา

    ਬਦਲਾਂ ਹੋਰ ਕੀ ਕਿਵੇਂ ਹੁੰਦਾ ਬਿਜਲੀ ਫਰੀ, ਨੌਕਰੀ ਬਿਨਾਂ ਰਿਸ਼ਵਤ, ਮੋਟਰਾਂ ਦੀ ਬਿਜਲੀ ਫੁੱਲ, ਪੁਲਿਸ ਧੱਕੇ ਸ਼ਾਹੀ ਬੰਦ,ਟੋਲ ਟੈਕਸ ਬੰਦ ਹੋਰ ਕੀ ਚਾਹੀਦਾ।

    • @nirmalghuman6077
      @nirmalghuman6077 25 วันที่ผ่านมา

      ਭੰਤੇ ਭੰਡ ਤੋਂ ਗਪੌੜ ਮਾਰਨੇ ਤਾਂ ਵਧੀਆ ਸਿੱਖ ਗਿਆ ਤੂੰ??????
      ਬਸ ਗੱਲਾਂ ਦਾ ਕੜਾਹ ਈ ਬਣਾਈਂ ਜਾਇਓ

  • @John-hv5xj
    @John-hv5xj 25 วันที่ผ่านมา +1

    WHEN OUR KHERA SAHIB GOING TO CHANGE CONGRESS PARTY

  • @karamjitkaur2459
    @karamjitkaur2459 29 วันที่ผ่านมา +2

    🙏🥰

  • @gurwantkaler4781
    @gurwantkaler4781 28 วันที่ผ่านมา +2

    Ha ha ha good khaira g

  • @satpalsingh8770
    @satpalsingh8770 28 วันที่ผ่านมา

    ਮਜੀਠੀਆ ਸ਼ਾਬ ਨੇ ਪੂਰੀ ਇਨਕੁਆਰੀ ਮੀਡੀਆ ਤੇ ਲਿਆਂਦਾ

  • @JaswinderSingh-dq1ki
    @JaswinderSingh-dq1ki 24 วันที่ผ่านมา +1

    Congress party kise Goldi de baap di nahi eh griba mazdura di party hai Only BJP htao desh Bacho Please Vote for Congress party

  • @vickyvickt1477
    @vickyvickt1477 25 วันที่ผ่านมา +2

    3.45 Goldy leer dekhla khaira saab teri wife nu hale vi kini ijjat de rhe aa tu dalla nikliya par

  • @gurwantkaler4781
    @gurwantkaler4781 28 วันที่ผ่านมา +2

    Vick gia goldi

  • @user-gc3ss1zp2m
    @user-gc3ss1zp2m 28 วันที่ผ่านมา +1

    Sagroor Walio Vote for Khaira Saab

  • @Neelam-Bala
    @Neelam-Bala 24 วันที่ผ่านมา

    Vote for cm maan

  • @parkashsingh8825
    @parkashsingh8825 29 วันที่ผ่านมา +2

    Dal. Badli di koi thi nhi punjàb which goldy

  • @swaransinghswarn
    @swaransinghswarn 24 วันที่ผ่านมา

    Khaira Sahab Ne Pul Aam aadami Party Ke Bade gun Gaye

  • @swaransinghswarn
    @swaransinghswarn 24 วันที่ผ่านมา

    Kursi Di Pokhara Sahab Kursi Deepak hai

  • @user-ep4vm1cl3i
    @user-ep4vm1cl3i 28 วันที่ผ่านมา

    Grib di Gall kithe kronge dharmraj kol

  • @KuljitSingh-qm1og
    @KuljitSingh-qm1og 25 วันที่ผ่านมา

    ਇਹ ਗੱਲਾਂ ਦਾ ਕੜਾਹ

    • @nirmalghuman6077
      @nirmalghuman6077 25 วันที่ผ่านมา

      ਗੱਲਾਂ ਦਾ ਕੜਾਹ ਬਣਾਉਣ ਦਾ ਵਰਲਡ ਚੈਂਪੀਅਨ ਭੰਤਾ ਭੰਡ ਆ😜😜

  • @parampaltiwana3129
    @parampaltiwana3129 25 วันที่ผ่านมา

    Aap

  • @mukhtarsingh7847
    @mukhtarsingh7847 26 วันที่ผ่านมา +2

    Khera ji me dilu ardas karda bhut fark nal jituge sidu saheb ji khera ji gandhe ji chani ji raja ji nu v jitau bittu nu pata lage thik va raja kus phila sahe bian nhi c dende part kongres ludahana tu jitni chahede sidu saheb ji sote verr tere vang fredem fightet va hath jorke benti raja kheta chani gandhe jitau jarur raja ji tusi v ralke chalu

  • @tsghappysingh4972
    @tsghappysingh4972 25 วันที่ผ่านมา

    Eh hai kis party da😂😂😂

  • @bittukhiva885
    @bittukhiva885 28 วันที่ผ่านมา

    aap good

  • @sukhmansingh7413
    @sukhmansingh7413 24 วันที่ผ่านมา

    Meet hair guga. Sukhpal singh king punjab da parlemant vich gaju sach leader