ਕਿਉਂ ਧੂਰੀ ਆਲਿਓ, ਮਾਹੌਲ ਇੱਕ ਨੰਬਰ ਐ ? ਦਲਬਦਲੀਆਂ ਤੋਂ ਇੱਕ ਸਬਕ ਜ਼ਰੂਰ ਲੈ ਲਿਓ ਭਗਤੋ | Akhar

แชร์
ฝัง
  • เผยแพร่เมื่อ 30 เม.ย. 2024
  • ਕਿਉਂ ਧੂਰੀ ਆਲਿਓ, ਮਾਹੌਲ ਇੱਕ ਨੰਬਰ ਐ ?
    ਦਲਬਦਲੀਆਂ ਤੋਂ ਇੱਕ ਸਬਕ ਜ਼ਰੂਰ ਲੈ ਲਿਓ ਭਗਤੋ |
    #akhar #sukhpalkhaira #dalvirgoldy
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 173

  • @jatinderdeol6942
    @jatinderdeol6942 หลายเดือนก่อน +70

    ਦਲਬੀਰ ਗੋਲਡੀ ਨੇ ਕਾਂਗਰਸ ਛੱਡ ਕੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ। ਪੰਜਾਬ ਦੇ ਲੋਕ ਇਸ ਵਾਰ ਦਲਬਦਲੂਆਂ ਨੂੰ ਸਬਕ ਸਿਖਾਉਣਗੇ।

  • @swarnjitsingh7032
    @swarnjitsingh7032 หลายเดือนก่อน +50

    ਧੰਨ ਨੇਂ ਪੰਜਾਬ ਦੇ ਲੀਡਰ,,, ਇਸ ਵਾਰ ਤਾਂ ਗਿਰਗਿਟ ਵੀ ਫੇਲ ਕਰਤੀ,,,,,,,,

  • @sukhmanjotsingh7427
    @sukhmanjotsingh7427 หลายเดือนก่อน +36

    ਸਹੀ ਗੱਲ ਹੈ ਰਵਨੀਤ ਵੀਰ

  • @bhagwantsingh9138
    @bhagwantsingh9138 หลายเดือนก่อน +25

    ਨਵਰੀਤ ਵੀਰੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਕਰੇ ਵੀਰ ਦੀਆਂ

  • @amerjeetsingh833
    @amerjeetsingh833 หลายเดือนก่อน +32

    ਗੁੱਡ ਪੱਤਰਕਾਰ ਬਾਈ ਜੀ

  • @HarinderSingh-rh2wo
    @HarinderSingh-rh2wo หลายเดือนก่อน +39

    ਗੋਲਡੀ ਜਮਾਂ ਹੀ ਹੀ ਖੱਚ ਨਿਕਲ਼ਿਆ ਇਸ ਦੇ ਨਾਲੋ ਤਾਂ ਕਿਸੇ ਖੂਹ ਵਿੱਚ ਛਾਲ ਮਾਰ ਦਿੰਦਾ ਕਿਉਂ ਇਸ ਪਾਰਟੀ ਨੇ ਤਾਂ ਨੌਜਵਾਨੀ ਪੀੜ੍ਹੀ ਖਤਮ ਕਰ ਦਿੱਤੀ ਹੈ

  • @AvtarSingh-pw7fv
    @AvtarSingh-pw7fv หลายเดือนก่อน +29

    ਬੱਲੇ ਬਾਈ ਤੇਰੇ ਚੰਗੇ ਪੋਤੜੇ ਫਰੋਲੇ ਹਨ

  • @canada7230
    @canada7230 หลายเดือนก่อน +22

    ਪੰਜਾਬੀਉ ਇਹ ਦੱਲ ਬਦਲੂ ਲੀਡਰਾ ਨੂੰ ਜਰੂਰੁ ਸਬਕ ਸਿਖਾਉ ਨਹੀ ਤਾ ਇਹ ਲੀਡਰ ਲੋਕਾ ਨੂੰ ਫੁਦੋ ਸਮਝਣ ਗੇ ਤੇ ਤੁਹਾਡਾ ਪੰਜਾਬ ਉਜਾੜ ਦੇਣ ਗੇ

  • @dilpreetchatha4673
    @dilpreetchatha4673 หลายเดือนก่อน +33

    ਜੇ ਗੋਲਡੀ ਨੂੰ ਆਪਣੇ ਪਰਿਵਾਰ ਦੀ ਐਨੀ ਹੀ ਇੱਜ਼ਤ ਹੁੰਦੀ ਤਾਂ ਓਸ ਬਾਬੇ ਦਾ ਬੁਲਟ ਨਾਲ ਸਨਮਾਨ ਕਰਨ ਵਾਲੀ ਪਾਰਟੀ ਚ ਨਾ ਜਾਂਦਾ

  • @iqbalgrewal3740
    @iqbalgrewal3740 หลายเดือนก่อน +23

    ਨਵਰੀਤ ਵੀਰ ਇਹ ਲੀਡਰਾਂ ਦੇ ਕਿਰਦਾਰ ਦੋਗਲੇ ਆ ਇਹ ਤਾਂ ਅਬਦੀ ਪਾਰਟੀ ਦੇ ਨੀ ਲੋਕਾਂ ਦੇ ਕਿੱਥੋਂ ਹੋ ਜਾਣ ਗੇ

  • @shamdhiman8717
    @shamdhiman8717 หลายเดือนก่อน +15

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @manjitsingh9578
    @manjitsingh9578 หลายเดือนก่อน +20

    ਇਹ ਬਦਲਾਅ ਹੈ

  • @shamdhiman8717
    @shamdhiman8717 หลายเดือนก่อน +8

    ਵੋਟਾਂ ਪੰਜਾਬ ਦੀਆਂ ਜੇਲਾਂ ਅਸਾਮ ਦੀਆਂ ਜਾਗੋ ਜਾਗੋ

  • @canada7230
    @canada7230 หลายเดือนก่อน +21

    ਵੀਰ ਜੀ ਜੋ ਬੰਦਾ ਇੱਕ ਵਾਰ ਵੋਟਾ ਵਿੱਚ ਖੜਾ ਹੋ ਗਿਆ ਉਸ ਦੀ ਕੋਈ ਇੱਜਤ ਨਹੀ ਹੁੰਦੀ ਇਹ ਲੀਡਰ ਕੁੱਰਸੀ ਲਈ ਘਰ ਦੀ ਹਰ ਚੀਜ ਦਾਅ ਤੇ ਲਾ ਸਕਦੇ ਨੇ

  • @CanadaKD
    @CanadaKD หลายเดือนก่อน +35

    ਕੁਰਸੀ ਲਈ ਐਨੀ ਵੀ ਜ਼ਮੀਰ ਮਰ ਜਾਂਦੀ ਆ ਨਵਰੀਤ ਵੀਰ ਗੋਲਡੀ ਨੇ ਜ਼ਮੀਰ ਮਾਰ ਖਾ ਲਈ।

  • @majorsingh1285
    @majorsingh1285 หลายเดือนก่อน +21

    ਬੇਸ਼ਰਮਾਂ ਦੀ ਡੁਲ ਗਾਈ ਦਾਲ ਕਹਿੰਦੈ ਆਸੀ ਤਾਂ ਇਸ ਤਰਾਂ ਹੀ ਖਾਣੇ ਆ ,,,

  • @sukhwinderkaur7145
    @sukhwinderkaur7145 หลายเดือนก่อน +9

    ਅੰਨ੍ਹੇ ਭਗਤ ਨਹੀਂ ਹੋਣਾ ਚਾਹੀਦਾ, ਚਾਹੇਂ ਕੋਈ ਵੀ ਸਰਕਾਰ ਹੋਵੇ, ਚਾਹੇਂ ਰਿਸਤਾ,, ਅਪਣੀ ਸੋਚ ਦੇ ਮੁਤਾਬਕ ਹੀ ਕੰਮ ਕਰੋ

  • @bablugill691
    @bablugill691 หลายเดือนก่อน +15

    ਗੋਲਡੀ ਬਾਈ ਜਿਨਾ ਤੇਰੀ ਘਰ ਵਾਲੀ ਦੀ ਇਹਨੀ ਕੁਤੇ ਖਾਣੀ ਕਰਵਾਈ ਅੱਜ ਤੋ ਇਹਨਾ ਨਾਲ ਬਹਿ ਗਿਆ। ਘਰ ਵਾਲੀ ਬੰਦੇ ਦੀ ਇਜ਼ਤ ਹੁੰਦੀ ਆਹ। ਤੁਵੀ ਹੋਣ ਉਸ ਬਾਬੇ ਨੂੰ ਸਨਮਾਨ ਕਰੇਗਾ।

  • @rajuarora3163
    @rajuarora3163 หลายเดือนก่อน +8

    ਬਾਬਾ ਮੇਲਾ ਹੁਣ ਬੋਲੇਟ ਤੇ ਕੱਪੜਾ ਮਾਰ ਕੇ ਰੱਖੇ ਫੇਰ ਗੋਲਡੀ ਦੀ ਬਹੁ ਪਿੱਛੇ ਲੋਣਾ 🤣🤣

  • @reshamsidhu7397
    @reshamsidhu7397 หลายเดือนก่อน +6

    ਗੋਲਡੀ ਆਵਦੀ ਘਰਵਾਲੀ ਨੂੰ mp ਇਲੈਕਸ਼ਨ ਲੜਾਉਣਾ ਚਾਹੁੰਦਾ ਸੀ। ਇੱਕ ਘਰ ਵਿੱਚ ਦੋ ਰੁਤਬੇ ਇੱਕ mla ਅਤੇ ਦੂਜਾ mp ਦਾ ਬਸ ਆਹੀ ਰੌਲ਼ਾ ਸੀ

  • @JaggaSingh-ry7wl
    @JaggaSingh-ry7wl หลายเดือนก่อน +8

    ਨਵਰੀਤ ਬਾਈ ਗੋਲਡੀ ਤਾਂ ਬਿਲਕੁਲ ਹੀ ਖੱਚ ਨਿਕਲਿਆ ਮੁਰਦਾਬਾਦ ਝੰਡਾ ਸ਼ਰਾਬੀ ਮੁਰਦਾਬਾਦ

  • @kalasidhu-wo3pv
    @kalasidhu-wo3pv หลายเดือนก่อน +11

    ਬਾਈ।ਜੀ।ਵੋਟਾ।ਪਿੱਛੇ।ਲੀਡਰ।ਆਪਣੀ।ਘਰ।ਵਾਲੀ।ਜਾ।ਭੈਣ।ਵੀ।ਤੋਰ।ਦੇ।ਨੇ।ਪਰ।ਕੋਈ।ਨਵੀ।ਗੱਲ।ਨਹੀ।ਮੈ।ਵਿਚ।ਰਿਹਾ

  • @piarasingh3698
    @piarasingh3698 หลายเดือนก่อน +13

    ਬਾਈ ਜੀ ਇਹ ਬਾਬਾ ਨਹੀ ਇਹ ਇੱਕ ਦੱਲਾ ਹੈ ਭੰਡ ਹੈ

    • @user-hb1nc1kj3e
      @user-hb1nc1kj3e หลายเดือนก่อน

      Hun baba desda. Ni hun ta golden de wife pese motor cycle la ke vekhe Dale babe nu PTA lag jabega ke jnane da kes ke hunda nale hun es nu golden ragru kiqki bhagwant Mann khu aj eh hare hor mla nu kheda kalnu jete hoe mla nu khu es karke mele te parcha hovega

  • @PS-mz6gs
    @PS-mz6gs หลายเดือนก่อน +2

    ਸਿਰਾ ਗੱਲਬਾਤ ਸਿਵੀਆ ਸਾਹਿਬ

  • @JaggiSingh-gy5cf
    @JaggiSingh-gy5cf หลายเดือนก่อน +6

    ਨਵਰੀਤ ਬਾਈ ਟੈਲਾ ਦੀ ਫੈਕਟਰੀ ਕਰਕੇ ਹੀ ਸਭ ਹੋਇਆ

  • @user-wt5cy2vv4s
    @user-wt5cy2vv4s หลายเดือนก่อน +2

    Very good bro ji👍

  • @PS-mz6gs
    @PS-mz6gs หลายเดือนก่อน +4

    ਜੇਕਰ ਕਿਸੇ ਦਾ 2% ਦਿਮਾਗ ਵੀ ਚਲਦਾ ਹੋਵੇ ਜਿਹੜਾ ਪਹਿਲਾਂ ਈ MLA ਉਹਨੂੰ ਇੱਕ ਵੋਟ ਨਾ ਪਾਉਣ ਭਾਂਵੇ ਜਿਹੜੀ ਮਰਜ਼ੀ ਪਾਰਟੀ ਦਾ .. ਕੱਲ ਰੱਬ ਨਾਂ ਕਰੇ ਕੋਈ MLA ਜਿੱਤ ਗਿਆ 6 ਮਹੀਂਨੇਆਂ ਨੂੰ ਤੁਹਾਡੇ ਟੇਕਸ ਦੇ ਪੈਸਿਆਂ ਤੇ ਫਿਰ ਵੋਟਾਂ ਪਵਾਉਣ ਗੇ ਜਾਣੀ ਕਿ ਤੁਹਾਡੀਆਂ ਜੁੱਤੀਆਂ ਤੁਹਾਡਾ ਈ ਸਿਰ ਹੋਵੇਗਾ। ਬਾਂਦਰ ਸਮਝ ਦੇ ਲੋਕਾਂ ਨੂੰ

  • @pamajawadha5325
    @pamajawadha5325 หลายเดือนก่อน +5

    Navret sahi gal veer

  • @tractorlovers2048
    @tractorlovers2048 หลายเดือนก่อน +2

    ਜੇ ਇਨਾਂ ਹੀ ਮਰਦ ਹੁੰਦਾ ਵੀ ਆਪਣੇ ਪਰਿਵਾਰ ਤੇ ਆਈ ਗੱਲ ਨਾਂ ਭੁੱਲਦਾ ਹੁੰਦਾ
    ਫੇਰ ਅੱਜ ਆਮ ਅਦਮੀ ਪਾਰਟੀ ਦੀ ਝੋਲੀ ਚ ਨਾ ਬੈਠਦਾ

  • @harchandsingg1793
    @harchandsingg1793 หลายเดือนก่อน +2

    Great 👍

  • @sattibains4818
    @sattibains4818 หลายเดือนก่อน +3

    Sachia galan

  • @labhdhillon3546
    @labhdhillon3546 หลายเดือนก่อน +4

    ਸਿਰਾ ਜੱਟਾ

  • @surindernijjar7024
    @surindernijjar7024 หลายเดือนก่อน +2

    Very good patercar ❤

  • @beantsingh4207
    @beantsingh4207 หลายเดือนก่อน

    ਲਵ ਯੂ, ਆ, ਵੀਰ, ❤❤

  • @KulwantGoldy
    @KulwantGoldy หลายเดือนก่อน +1

    Very good veer ji 🙏🙏

  • @BaldevSingh-vk3lm
    @BaldevSingh-vk3lm หลายเดือนก่อน +3

    👍👍👍

  • @user-dp2eh4pv3d
    @user-dp2eh4pv3d หลายเดือนก่อน +4

    Very good

  • @user-ts2ho5kf1t
    @user-ts2ho5kf1t หลายเดือนก่อน +2

    ਕਸਰਾਂ ਕੱਢ ਤੀਆਂ ਵੀਰ ਜੀ ਨੇ

  • @SukhmanSamra
    @SukhmanSamra หลายเดือนก่อน +1

    Sahi galan y Teriyan 👌👌👌👌👌👌👌👌👌👌👌👌

  • @satpalsingh8770
    @satpalsingh8770 หลายเดือนก่อน +1

    ਨਵਰੀਤ ਬੇਟਾ ਸਾਰਾ ਪੜਦਾ ਚੁਕ ਦਿਤਾ ਜਿਦਾਬਾਦ ਸਹੋਤ ਕਨੈਡਾ

  • @JasvirSinghsandhu-lw2ov
    @JasvirSinghsandhu-lw2ov หลายเดือนก่อน +1

    Good speech

  • @RaghbirSingh-cl5ks
    @RaghbirSingh-cl5ks หลายเดือนก่อน +1

    ਜੇਹੜੇ ਵਿਚਾਰੇ ਕਾਂਗਰਸੀ ਆਪ ਨੂੰ ਨਹੀਂ ਮੰਨਦੇ ਓਹ ਕਿੱਥੇ ਜਾਣ ਓਨਾ ਨੂੰ ਮੂੰਹ ਨੀ ਦਿਖਾਉਣ ਜੋਗਾ ਛੱਡਿਆ

  • @user-ts4es6bp8w
    @user-ts4es6bp8w หลายเดือนก่อน +1

    Good bai g

  • @ManjotBajwa-mm7ql
    @ManjotBajwa-mm7ql หลายเดือนก่อน +3

    Very good news channel ❤

  • @tarlochansingh9133
    @tarlochansingh9133 หลายเดือนก่อน +8

    ਨਵਰੀਤ ਬਾਈ ਗੋਲਡੀ ਸਭ ਤੋਂ ਵੱਡਾ ਬੇਸ਼ਰਮ ਨਿਕਲਿਆ

  • @sukhdevbadla9444
    @sukhdevbadla9444 หลายเดือนก่อน +1

    ਵਧੀਆ ਪੱਤਰਕਾਰ। ਗੋਲਡੀ ਤਾਂ ਕਾਂਸੀ ਵੀ ਨਹੀਂ ਰਿਹਾ

  • @satgurkotra2543
    @satgurkotra2543 หลายเดือนก่อน +2

    ਭੇਡਾਂ ਦਾ ਹੁਣ ਕੀ ਬਣੂ

  • @JaswinderSingh-dq1ki
    @JaswinderSingh-dq1ki หลายเดือนก่อน +4

    Only Congress party zindabad Goldi-Bittu THE END hai

    • @tajbirsingh7440
      @tajbirsingh7440 หลายเดือนก่อน

      Gand chawal sare koe v hove

  • @veerrattol5749
    @veerrattol5749 หลายเดือนก่อน

    Sach bolda reh y waheguru chardikla vich rakhn ❤️

  • @manjitsingh9578
    @manjitsingh9578 หลายเดือนก่อน +2

    Good

  • @pratibhagoyal3973
    @pratibhagoyal3973 หลายเดือนก่อน +3

    Good job bai

  • @nachhattarsingh2122
    @nachhattarsingh2122 หลายเดือนก่อน +22

    ਸੰਗਰੂਰ ਆਲਿਆ ਕੋਲ ਅਸਲੀ ਨਰ ਨਸਲ ਦਾ ਡੀ ਐਨ ਏ ਸਿਮਰਨਜੀਤ ਸਿੰਘ ਮਾਨ ਹੈਗਾ ਜੀ।ਦਲ ਬਦਲੂ ਫ਼ਿਰਾਕ ਗਾਈਆ ਵਰਗੇ ਲੀਡਰਾਂ ਦੇ ਯੁੱਗ ਵਿੱਚ ਦਲ ਬਦਲੂ ਕੀ ਸਵਾਰਨਗੇ ਭਾਈ।ਜਾਗਦੀ ਜ਼ਮੀਰ ਨਾਲ ਨਰ ਨਸਲ ਦੀ ਪਛਾਣ ਕਰਲੋ ਭਾਈ।

  • @user-ie2zc5nt1y
    @user-ie2zc5nt1y หลายเดือนก่อน +2

    Right

  • @SinghJagga-ut5nj
    @SinghJagga-ut5nj หลายเดือนก่อน

    ਸਹੀ ਗੱਲ ਬਾਈ ਜੀ

  • @yugplayz2474
    @yugplayz2474 หลายเดือนก่อน +2

    Punjab de loka nu meri apeel hai plz dal badlu nu vote na kro.

  • @laddimanu9777
    @laddimanu9777 หลายเดือนก่อน +1

    ❤❤❤👍👍👍👍

  • @manjitpal1156
    @manjitpal1156 หลายเดือนก่อน +2

    Great. Bai. Navreet.
    Channi. Sab. De. Interview. V. Great. C
    U. Are zindabad

  • @karamjeet-zk9kd
    @karamjeet-zk9kd หลายเดือนก่อน +3

    Sahi gll aa

  • @JarnailSingh-ef5ir
    @JarnailSingh-ef5ir หลายเดือนก่อน

    jindabad maan saab ji

  • @VINODKUMAR-tn6ki
    @VINODKUMAR-tn6ki หลายเดือนก่อน +2

    ਗੱਲਾ ਤੇਰੀਆ ਸਹੀ ਹਨ ਪੱਤਰਕਾਰ ਵੀਰ ਪਰ ਛਿੱਟੇ ਤੇ ਚਾਪਲੂਸੀ ਤੂੰ ਬਹੁਤ ਮਾਰਦਾ ਹੁੰਦਾ ਹੈ ਜਦੋ ਇਟਰਬਿਉ ਲੈਣ ਜਾਦਾ ਹੈ ਲੀਡਰਾ ਦੀ ਬਾਕੀ ਗੋਲਡੀ ਬਾਬੇ ਕੋਲ ਪਹੁੰਚ ਕਰ ਸਵਾਲ ਪੁੱਛ ਉਹਨਾ ਨੂੰ

  • @sarbbrar4173
    @sarbbrar4173 หลายเดือนก่อน +4

    ❤❤

    • @HarinderSingh-rh2wo
      @HarinderSingh-rh2wo หลายเดือนก่อน +1

      ਗੋਲਡੀ ਪਹਿਲਾਂ ਕੈਪਟਨ ਦਾ ਪੁੱਤਰ ਸੀ ਜਹਿੜਾ ਹੁਣ ਭੰਡ ਦਾ ਬਣ ਗਿਆ ਜਿਸ ਨੇ ਪੰਜਾਬ ਹੀ ਉਜਾੜ ਕੇ ਰੱਖ ਦਿੱਤਾ ਕੀਤਾ ਕੁਝ ਵੀ ਨਹੀਂ ਦੇ ਗੱਪ ਤੇ ਗੱਪ ਮਾਰਦਾ ਹੈ

  • @interiorart3675
    @interiorart3675 หลายเดือนก่อน

    ਜੇਕਰ ਗੋਲਡੀ ਨੂੰ ਟਿਕਟ ਮਿਲਦੀ ਤਾਂ ਜਿੱਤਣ ਦੀ ਉਮੀਦ ਸੀ । ਕਾਂਗਰਸ ਨੇ ਟਿਕਟ ਵੰਡ ਸਹੀ ਨਹੀਂ ਕੀਤੀ

  • @user-vh1pe4sm3c
    @user-vh1pe4sm3c หลายเดือนก่อน +5

    Goldy hun 0 ae bs

  • @bhupindersingh4084
    @bhupindersingh4084 หลายเดือนก่อน

    ਅਸੀ।ਤਾ।ਇਂਕ।ਗਂ,।ਜਰੂਰ।ਕਹਾਗੇ।ਕਾਗਰਸੀਆਨੂੰ।ਵੀ।1984ਨੂੰ।ਯਾਦ।ਰਂਖਿਓਓ

  • @ramandeepSingh-tl8nl
    @ramandeepSingh-tl8nl หลายเดือนก่อน

    🎉🎉🎉

  • @rajindersingh8421
    @rajindersingh8421 หลายเดือนก่อน +3

    ਘਰਾਚੌ ਅਾਲੇ ਨੇ ਟੈਪੂ ਕੀ ਮਗਰ ਲਾਓਣਾ ਅਗਲੀ ਅਾਪ ਬੇਠ ਗੀ ਟੈਪੂ ਵਿਚ ਗੈਲਾ ਲੰ ਨਜਾਰੇ 😂😂

  • @AmandeepSingh-bu4wn
    @AmandeepSingh-bu4wn หลายเดือนก่อน +4

    ਬਾਈ ਸਾਰੇ ਚੋਰ ਨੇ

  • @jagsirsingh8781
    @jagsirsingh8781 หลายเดือนก่อน +10

    App 0

    • @jarnailsingh-ko9de
      @jarnailsingh-ko9de หลายเดือนก่อน

      ਇਸਦੇ ਨਾਲੋਂ ਤਾਂ ਗੋਲਡੀ ਘਰ ਬੈਠ ਜਾਂਦਾ ਹਰ ਇਜ਼ਤ ਹੋਣੀ ਸੀ ਐਨੀ ਕੁਤੇ ਖਾਣੀ ਨਹੀਂ ਹੋਣੀ ਸੀ

  • @krishanduggal4030
    @krishanduggal4030 หลายเดือนก่อน +1

    Navreet g good

  • @PalveerDhillon98
    @PalveerDhillon98 หลายเดือนก่อน

    ਵੀਰ ਜੀ ਓ ਤਾ ਭੇਡਾ ਨਾਲੋ ਵੀ ਮਾੜਾ ਇਨਸਾਨ ਹੈ ਮੇਲਾ ਵੀਰ ਤਾ ਕੁਤੇ। ਨਾਲੋ ਵੀ ਵੱਦ ਭੌਕਦਾ

  • @TejisarabhaSafri
    @TejisarabhaSafri หลายเดือนก่อน +1

  • @dilbagkhan8203
    @dilbagkhan8203 หลายเดือนก่อน +3

    Y goldy ne bahut gart kita

  • @13Raajass
    @13Raajass หลายเดือนก่อน +6

    Jawa sachiaw gallan ❤

  • @SarbjeetSingh-fg3xp
    @SarbjeetSingh-fg3xp หลายเดือนก่อน +3

    Goldy hun AAP party vich a ,jo Sadi party da sath deyo oh sada a. Goldy Khushi naal Aya a.tenu ki problem a veer

  • @inderjeetsingh408
    @inderjeetsingh408 หลายเดือนก่อน +1

    Jine bandiya ne dal badal k saade loka de Dil nu satt maari ae,
    Punjab de loka nu ik hi benti hai kise nu v vote na payio,
    Tanhi akal aani ehna nu🔥

  • @user-ib2zn3rq2t
    @user-ib2zn3rq2t หลายเดือนก่อน +3

    Good cm bhagwant mann ji 👍

  • @YuvrajSingh-25001
    @YuvrajSingh-25001 หลายเดือนก่อน

    Navreet veere good

  • @guri342
    @guri342 หลายเดือนก่อน

    Swad lea dita

  • @KuldeepMarday
    @KuldeepMarday หลายเดือนก่อน

    G❤

  • @amreekpal8119
    @amreekpal8119 หลายเดือนก่อน

    Sarra a la datta a broo gud a ji goldi parr sadd gea a. Ji

  • @gurdipsingh4229
    @gurdipsingh4229 หลายเดือนก่อน +6

    Sukhpal Singh khera jindabad

  • @sandepsingh376
    @sandepsingh376 หลายเดือนก่อน +1

    Hanji mother cycle naal sanmanit kita Mann Saab ne khud kita ce

  • @JugrajSangrur-2437
    @JugrajSangrur-2437 หลายเดือนก่อน

    ਅਕਾਲੀ ਦਲ ਦਾ ਚੈਨਲ

  • @ashishsehajpal4215
    @ashishsehajpal4215 หลายเดือนก่อน +1

    Kya dikat hogi bai g

  • @user-ei5xm1xv9j
    @user-ei5xm1xv9j หลายเดือนก่อน

    😂😂😂👍👍🤗🤗👌👌👌

  • @manjitpal1156
    @manjitpal1156 หลายเดือนก่อน

    Akhar ❤

  • @panjuSukh
    @panjuSukh หลายเดือนก่อน +1

    ਤੇਰੇ ਕੋਲ ਹੋਰ ਕੋਈ ਕੰਮ ਨੀ ਤੂੰ ਦਸ ਉਹ ਲੱਖੇ ਨਾਲ ਰਲ ਪੈਸੇ ਖਾਦਾ

  • @jaggabrar6319
    @jaggabrar6319 หลายเดือนก่อน

    🎉🎉🎉🎉🎉🎉🎉🎉🎉🎉

  • @Atwal359
    @Atwal359 หลายเดือนก่อน +3

    Yes

  • @Sardars001
    @Sardars001 หลายเดือนก่อน

    ਗੋਲਡੀ ਨੇ ਤਾਂ ਜੋ ਮਾੜਾ ਕੀਤਾ ਜਾਂ ਚੰਗਾ ਕੀਤਾ..... ਚਲੋ ਇਹ ਰਾਜਨੀਤੀ ਐ , ਏਥੇ ਕਿਸੇ ਦਾ ਕੋਈ ਜ਼ਮੀਰ ਨਹੀਂ ਹੁੰਦਾ । ਤੂੰ ਇਹਨਾਂ ਕਾਂਗਰਸ ਵਾਲਿਆਂ ਤੇ ਏਨਾ ਮਿਹਰਬਾਨ ਕਿਉਂ ਰਹਿਨੈਂ । ਕਦੇ ਅੱਜ ਤੱਕ ਤੇਰੀ ਇਹਨਾਂ ਕਾਂਗਰਸੀਆਂ ਖਿਲਾਫ ਜ਼ੁਬਾਨ ਨੀਂ ਖੁੱਲਦੀ । ਖਹਿਰੇ ਬਾਰੇ ਵੀ ਕੋਈ ਚਾਨਣਾਂ ਪਾ...ਇਹ ਖਹਿਰਾ ਵੀ ਏਸੇ ਕਾਂਗਰਸ ਨੂੰ ਛੱਡ ਕੇ ਝਾੜੂ ਆਲਿਆਂ ਨਾਲ ਗੂੰਹ ਖਾਂਦਾ ਰਿਹਾ ਏ । ਦੁਬਾਰਾ ਫੇਰ ਕਾਂਗਰਸ ਵਿੱਚ ਗਿਆ ਮਤਲਬ ਥੁੱਕ ਕੇ ਬਲਗਮ ਚੱਟਿਆ । ਖਹਿਰੇ ਦੇ ਚਰਿੱਤਰ ਤੇ ਵੀ ਕੋਈ ਚਾਨਣਾਂ ਪਾ । ਤੇਰੀ ਪੱਤਰਕਾਰੀ ਸਿਰਫ ਝਾੜੂ ਆਲਿਆਂ ਖਿਲਾਫ ਹੀ ਹੁੰਦੀ ਐ । ਸਭ ਤੋਂ ਵੱਡਾ ਦਲਬਦਲੂ ਤਾਂ ਖਹਿਰਾ ਏ । ਜਿਹੜੀ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਪਾਰਟੀ ਐ , ਉਹਦੇ ਨਾਲ ਏਨੀਂ ਯਾਰੀ ਚੰਗੀ ਨੀਂ ਲੱਗਦੀ ।

  • @user-dx7dx3zt8n
    @user-dx7dx3zt8n หลายเดือนก่อน

    Vadia kitti aap vich za k sab rab ker riha duze ilake vich lija k Khaira nu seat ditti tohade ilake vich koei ticket den nu koei banda hai ni c

  • @kuljinderdhaliwal3241
    @kuljinderdhaliwal3241 หลายเดือนก่อน +4

    ਵਾਹ ਮਾਨਾ ਸੱਚੀ ਪਾਰਟੀ ਪੱਤਰਕਾਰ ਤੇ ਝੂਠੇ ਚਮਚਿਆ ਦੀਆ ਚੀਕਾ ਪਵਾਈਆ ਪਈਆ ਨੇ
    ਵੀਰ ਤੇਰੀਆ ਕਾਗਰਸੀਆ ਨਾਲ ਕੀਤੀਆ ਇੰਟਰਵਿਊ ਦੇਖੀਆ ਹਨ ਕਿਵੇ ਲਿਖਕੇ ਦਿੱਤੇ ਪ੍ਰਸਨ ਪੁੱਛੇ ਜਾਦੇ ਹਨ ਕਾਗਰਸ ਵਾਲਿਆ ਲਈ ਵੀਰ ਕਦੇ ਸਖਤ ਬੋਲੋ ਫਿਰ ਤਾ ਸਾਨੂੰ ਵੀ ਲੱਗੂ ਕਿ ਨਿਰੋਲ ਹੋ
    ਅਜੇ ਤੱਕ ਮਾਨ ਦੇ ਕੰਮ ਚੰਗੇ ਕੀਤੇ ਹਨ ਜਦੋ ਗਲਤ ਹੋ ਗਿਆ ਸਾਰਾ ਪੰਜਾਬ ਦੱਸ ਦਿਊ ਪਰ ਈਰਖਾ ਨਾ ਕਰੋ ਕਿਉਕਿ ਵੱਸ ਨਹੀ ਚੱਲ ਰਿਹਾ ਵਿਰੋਧੀਆ ਦੇ

    • @Malwa_Gharat
      @Malwa_Gharat หลายเดือนก่อน

      😂😂 good joke .

  • @chandigarh2803
    @chandigarh2803 หลายเดือนก่อน +2

    J meet har gya goldy zero

  • @ShankarSingh-zs2ed
    @ShankarSingh-zs2ed หลายเดือนก่อน

    Kine LokAn Party Badali..Ginti Karni okhe ae..J Gody ne Party Badal Lai Ta ki Hoiea

  • @JusticeforSidhuMoosewala29
    @JusticeforSidhuMoosewala29 หลายเดือนก่อน

    ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਬਾਈ

  • @user-ts3dw7zs2r
    @user-ts3dw7zs2r หลายเดือนก่อน +2

    Goldy apni patni di ijjat bare ta yaad rakh lainda besharma

  • @Shop_short12
    @Shop_short12 หลายเดือนก่อน

    सारे देश का कहना है राहुल गांधी को मोका देना है अब की बार राहुल sarkar

  • @bbs8563
    @bbs8563 หลายเดือนก่อน

    😅

  • @user-xz3nq2bx6h
    @user-xz3nq2bx6h หลายเดือนก่อน

    Tusi v poora swaad lende j patarkari tak theek hai pr tusi v leader vaale byaan dayi jande j

  • @kamaldeepsingh1530
    @kamaldeepsingh1530 หลายเดือนก่อน

    ਮੇਰਾ ਕਾਂਗਰਸੀ ਪੱਤਰਕਾਰ ਵੀਰ ਬਹੁਤ ਦੁਖੀ ਹੈ ਮੈਨੂ ਇਸ ਕਾਹਰਸੀ ਪੱਤਰਕਾਰ ਨਾਲ ਪੂਰੀ ਹਮਦਰਦੀ ਹੈ😂😂😂