ਜ਼ਮੀਨ ਤੇ ਘਰ ਵਿਕਣ ਤੋਂ ਲੈ ਕੇ ਲੋਕਾਂ ਦੇ ਮੇਹਣਿਆਂ ਦੀ ਕਹਾਣੀ, MLA Dalvir Goldy ਦੀ ਜ਼ੁਬਾਨੀ

แชร์
ฝัง
  • เผยแพร่เมื่อ 31 มี.ค. 2021
  • ਜ਼ਮੀਨ ਤੇ ਘਰ ਵਿਕਣ ਤੋਂ ਲੈ ਕੇ ਲੋਕਾਂ ਦੇ ਮੇਹਣਿਆਂ ਦੀ ਕਹਾਣੀ, MLA Dalvir Goldy ਦੀ ਜ਼ੁਬਾਨੀ
    #DhuriDalvirGoldy #IndianNationalCongress #RamandeepSinghSodhi
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 498

  • @KulwantSingh-ff4ju
    @KulwantSingh-ff4ju 3 ปีที่แล้ว +37

    ਸਾਰਾ ਕੁੱਝ ਜਦੋਂ ਵਿਕ ਜਾਂਵੇ ਫਿਰ ਐਮ ਐਲ ਏ ਬਣ ਕੇ ਲਾਟਰੀ ਕਿੱਥੋਂ ਲੱਗ ਗਈ ਯਾਰ ਸਮਝ ਨਹੀਂ ਆਉਂਦੀ ਲੀਡਰ ਭੁੱਖੇ ਮਰਦੇ ਜਦੋਂ ਕੋਈ ਚੋਣ ਜਿੱਤ ਲੈਂਦੇ ਨੇ ਫਿਰ ਪਤਾ ਨਹੀਂ ਕਿਹੜੀ ਫਸਲ ਦੀ ਖੇਤੀ ਕਰਦੇ ਨੇ ਐਨੀ ਤਰੱਕੀ ਕਰ ਜਾਂਦੇ ਨੇ ਸਾਡੇ ਤਾਂ ਦਾਦਿਆਂ ਪੜਦਾਦਿਆ ਤੋਂ ਲੈ ਕੇ ਧੱਕੇ ਖਾਂਦੇ ਫਿਰਦੇ ਮਸਾਂ ਜਾ ਕੇ ਘਰ ਬਣਿਆਂ ਰੱਬ ਹੀ ਰਾਖਾ ਸਾਡੇ ਦੇਸ਼ ਦਾ

    • @AmandeepSingh-tc2xe
      @AmandeepSingh-tc2xe 2 ปีที่แล้ว +1

      Thumbnail ch saaf saaf likhea,kde bullet vik gya c ... Aj sab kuch kol aa. Eh kitho aaya.

  • @mandeepdhaliwal6183
    @mandeepdhaliwal6183 3 ปีที่แล้ว +135

    ਸ਼ਰਮ ਕਰ ਵੀਰ ਬੰਨ ਕੇ ਪੱਗ ਚਗਲਾਂ ਦੇ ਤਲਵੇ ਚੱਟਦਾ ਫਿਰਦਾ . ਦਿੱਲੀ ਜਾਕੇ ਵੀ ਦੇਖਲਾ ਪੁੱਛ ਲਾ ਕਿਸਾਨਾਂ ਦਾ ਹਾਲ 500 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਨੇ

    • @youngknowledge9545
      @youngknowledge9545 3 ปีที่แล้ว +6

      Ehnu kisana naal koi matlav ni eh bhapea da munda ik bhaapa so siapa.

    • @OhiSandhu
      @OhiSandhu 3 ปีที่แล้ว +2

      Eh sarkari chnls ne...ehna nu vekhna he bnd krdo

    • @OhiSandhu
      @OhiSandhu 3 ปีที่แล้ว

      @@youngknowledge9545 bai aiwe ni kahi da...
      Captain badal etc eh sare tan bhape ni???
      Bhape apnya ton lakh better hunde...apni peedi thalle sotta ferna start krlo hun...nhi tan jalus bda niklna aun ale tym ch

    • @darshansingh1400
      @darshansingh1400 3 ปีที่แล้ว

      @Gifty Sarao m

    • @harmanjotsingh4863
      @harmanjotsingh4863 3 ปีที่แล้ว

      @Gifty Sarao a

  • @KulwantSingh-ff4ju
    @KulwantSingh-ff4ju 3 ปีที่แล้ว +42

    ਪਹਿਲੀ ਗੱਲ ਤਾਂ ਸ਼ਰਮ ਆਉਣੀ ਚਾਹੀਦੀ ਪੱਤਰਕਾਰ ਨੂੰ ਇਹੋ ਜਿਹੇ ਗੁੰਡਾਗਰਦੀ ਕਰਨ ਵਾਲਿਆਂ ਦਾ ਇੰਨਟਰਵੂਅ ਲੈਣ ਲੱਗ ਜਾਂਦੇ ਨੇ ਸਾਰਾ ਪੈਸਾ ਲੋਕਾਂ ਦਾ ਲੁੱਟਿਆ ਹੋਇਆ ਹੋਰ ਕਿਹੜਾ ਅਲਾ ਦੀਨ ਦਾ ਚਿਰਾਗ਼ ਮਿਲ ਗਿਆ ਪੱਤਰਕਾਰ ਸਾਬ ਪੁੱਛੋਂ ਇਹਨੀ ਮਾਇਆ ਕਿੱਥੋਂ ਆਈ ਕਿਹੜਾ ਖਜ਼ਾਨਾ ਲੱਭਿਆਂ

  • @harmansingh6046
    @harmansingh6046 3 ปีที่แล้ว +115

    2022 ch ਵੋਟ ਸਿਰਫ਼ ਝਾੜੂ ਨੂੰ ....ਬਥੇਰੀਆਂ ਜੁਤੀਆਂ ਖਾ ਲਿਆ ਕਾਲੀ ਦੱਲ ਤੇ ਕਾਂਗਰਸ ਤੌ

    • @kidsgoldshow6342
      @kidsgoldshow6342 2 ปีที่แล้ว +2

      Sai aa veer

    • @user-dp2eh4pv3d
      @user-dp2eh4pv3d 3 หลายเดือนก่อน

      ਬਾਈ ਜੀ ਹੁਣ 2024 ਫਰਵਰੀ ਦਾ ਮਹੀਨਾ ਚੱਲ ਰਿਹਾ,ਦੋ ਸਾਲ ਹੋਗੇ ਝਾੜੂ ਦੀ ਸਰਕਾਰ ਨੂੰ। ਹੁਣ ਕੀ ਵਿਚਾਰ ਆ

    • @gurjaapsingh7580
      @gurjaapsingh7580 3 หลายเดือนก่อน

      ​@@user-dp2eh4pv3d😂😂😂😂😂😂 hun na naam le jhadu da

  • @singhnagra7696
    @singhnagra7696 3 ปีที่แล้ว +42

    ਅੈਮ ਅੈਲ ਏ ਦੀ ਅੈਨੀ ਕਿੰਨੀ ਕੁ ਸੈਲਰੀ ਹੁੰਦੀ ਹੈ ਕਿ ਵੱਡਾ ਘਰ ਵੀ ਬਣ ਗਿਆ ਪਰੋਪਰਟੀ ਵੀ ਬਣ ਗਈ। ਆਮ ਲੋਕਾਂ ਦੇ ਪੈਸੇ ਨਾਲ

    • @jagjeetsingh6049
      @jagjeetsingh6049 2 ปีที่แล้ว

      ਕੱਲੀ Monthli ਤਨਖਾਹ 2 ਲੱਖ 30 ਹਜਾਰ ਹੁੰਦੀ ਅਾ ਬਾਕੀ Mla ਹੋਰਕੀ ਕਰਦੇ ਅਾ ਤੁਹਾਨੂੰ ਪਤਾ ੲੀ ਅਾ

    • @karanbirbhatti2232
      @karanbirbhatti2232 2 ปีที่แล้ว

      @@jagjeetsingh6049 veere salary ta mere khayal vich oh apni marji naal use kar sakda hai.... fer ta ghar aur sab kush sohna ban sakda he 2.30 lakh salary hai ta....maenu jyada nhi ptaa ta sorry....jo fund aur grants milde han ohna nu use karna hunda public vaaste...baaki agar tuhanu kush jyada knowledge hai ta das dena.

  • @gurpinderchahal4347
    @gurpinderchahal4347 3 ปีที่แล้ว +51

    ਇਸ m.l.a ਨੇ ਆਪਣੇ ਨਾਲ ਦੇ ਇਕ ਮੁੰਡੇ ਨੂੰ ਸਰਕਾਰੀ ਨੌਕਰੀ ਦਵਾ ਦਿੱਤੀ,ਸ਼ਿਫਾਰਸ ਨਾਲ,ਸਾਡੇ ਵਰਗੇ ਯੋਗ ਹੋਣ ਦੇ ਬਾਵਜੂਦ ਘਰ ਬੈਠੇ ਨੇ,,ਨੌਕਰੀ ਲੈਣ ਲੲੀ ਸਾਨੂੰ ਕਿਸੇ ,m.l.a ਦਾ ਗੁੰਡਾ ਹੋਣਾ ਜਰੂਰੀ ਹੈ bloody poltics...

    • @attinder001
      @attinder001 3 ปีที่แล้ว +4

      Mere nal v same hoya is corrupt bande krke.

    • @jagveerdhiloon6576
      @jagveerdhiloon6576 8 หลายเดือนก่อน

      Eh ik fukra tay lootoo admi haaaaa

  • @ManjitSingh-vk4ry
    @ManjitSingh-vk4ry 3 ปีที่แล้ว +46

    ਲੁੱਟ ਕੇ ਖਾ ਲਿਆ ਪੰਜਾਬ ਨੂੰ ਇਨ੍ਹਾਂ ਲੋਕਾਂ ਨੇ

    • @pinddeyagallan5697
      @pinddeyagallan5697 3 ปีที่แล้ว +1

      Tahi ghr te jmin fer to bna gea tu jmin ghr sale krke dekh la je fer to ban gea ta kehdi ena sab loka de pesa to hi bna gea sab kush veer g

  • @baldevchungha3529
    @baldevchungha3529 3 ปีที่แล้ว +52

    ਇਕ ਵਾਰੀ ਐਮ ਐਲ ਏ ਬਣਕੇ ਲਾਲ ਬਹਾਦੁਰ ਸਾਸਤਰੀ ਨਾ ਬਣ ਦੂਜੀ ਵਾਰੀ ਪਤਾ ਲਗੂ

  • @gurpreetsingh-io2wk
    @gurpreetsingh-io2wk 3 ปีที่แล้ว +47

    "ਦੁਨੀਆਂ ਚੰਦ ਤੋਂ ਮੰਗਲ ਤੇ ਪੋਹਚ ਗਈ
    ਤੁਸੀਂ ਹੱਲੇ ਗਲੀਆਂ ਤੇ ਨਾਲੀਆ ਤੇ ਸੀਮਿਤ ਹੋ"
    ਇੱਕ ਗੱਲ ਸਾਰੇ ਭਾਰਤ ਵਾਸੀਆਂ ਨੂੰ
    ਦੇਸ ਅਜਾਦ ਹੋਏ ਨੂੰ ੭੫ ਸਾਲ ਹੋਗੇ
    ਹਲੇ ਵੀ ਗੱਲੀਆ ਨਾਲੀਆ ਦੇ ਮੂਦਿਆ
    ਤੇ ਆਪਣੀ ਵੋਟਾਂ ਪੈਦੀਆ ਨੇ।।
    ਸਰਮ ਕਰੋ।। ਸਰਮ ਕਰੋ।।ਸਰਮ ਕਰੋ।।
    ਪੰਜਾਬ ਦੇ ਲੋਕ ਗੱਲੀਆ ਤੇ ਨਾਲੀਆ ਵਿੱਚੋਂ ਬਾਹਰ ਨਹੀਂ ਨਿਕਲਦੇ ਉਸ ਦਿਨ ਤੱਕ ਪੰਜਾਬ ਤੇ ਪੰਜਾਬੀਆਂ ਦਾ ਕੂਸ਼ ਨਹੀ ਬੱਣ ਸਕਦਾ।।
    ਜਿਥੇ ਮੱਰਜੀ ਲਿਖਾ ਲਵੋ ਮੇਰੇ ਤੋਂ।।।

    • @dhainchand1643
      @dhainchand1643 3 ปีที่แล้ว +3

      Gurpreet ji , saanu ehna ne galian/ naliyan de KEERE hi
      Bna ke Rakhna.

    • @gurpreetsingh-io2wk
      @gurpreetsingh-io2wk 3 ปีที่แล้ว

      @@dhainchand1643
      ਆਪਾ ਤਾ ਪੜ੍ਹੇ ਲਿਖੇ ਆ ਚਾਰ ਅੱਖਰ ਕੇ ਨਹੀਂ
      ਆਪਣੇ ਘਰ ਵਿੱਚ ਬੈਠ ਕੇ ਗੱਲ ਤਾ ਕਰੋ।।

    • @harjsingh6993
      @harjsingh6993 2 ปีที่แล้ว

      Bai mai ta aha gll har tha krda jad koi vote paun nu kehnda aa par sade lok siree de chwl aa ehna nu kde akal ni auni ek peg te mar jnde kyi bnde fe vote sahi tha kida pa denge eda de lok loki hi vikao aa sarkar sahi kida bnon ge fer aha corrupt leadera ne ta lootna hi aa loki jad tak app ni sudar de ohna tym sahi lok sarkar ch aune ni

  • @sssstrugglesmartworksucces6271
    @sssstrugglesmartworksucces6271 3 ปีที่แล้ว +162

    ਧੂਰੀ ਚ ਕਿੰਨੀਆਂ ਨੌਕਰੀਆਂ ਦਿਤੀਆਂ ਸਮਾਟ ਫੋਨ ਵੰਡੇ ਨਸ਼ਾ ਖਤਮ ਹੋਇਆ ਸਾਲੇ ਖੂਨ ਪੀਣੀਆਂ ਜੋਕਾਂ ਲੱਖ ਲਾਹਤਣ ਇਹੋ ਜਿਹਾਂ ਦੀ ਇੰਟਰਵਿਊ ਲੈਣ ਵਾਲਿਆਂ ਦੇ

    • @lakhvirsingh9834
      @lakhvirsingh9834 3 ปีที่แล้ว +6

      U r right

    • @jaggihard6413
      @jaggihard6413 3 ปีที่แล้ว +3

      Patarkar bro kise chaj de insaan di intereweo laini c

    • @attinder001
      @attinder001 3 ปีที่แล้ว +5

      Corrupt banda eh sirre da

    • @gamerharrygamer5906
      @gamerharrygamer5906 2 ปีที่แล้ว +1

      Very nice person

    • @jai-hind82
      @jai-hind82 2 ปีที่แล้ว +6

      ਗੰਦ ਪਾਇਆ ਇਹਨਾਂ ਨੇ ਗੱਡ ਕੇ ਧੂਰੀ ਚ,,
      ਧੂਰੀ ਦੀ ਕਹਿੜੀ ਸ਼ੜਕ ਸਹੀ ਐ ?
      ਟਾਈਲਾਂ ਦੀਆਂ ਫੈਕਟਰੀਆੰ ਲਾ ਕੇ ਮਿਊਸਪਲ ਕਮੇਟੀਆਂ ਤੇ ਬੀਡੀਓਆਂ ਰਾਹੀਂ ਵੇਚੀਆਂ,?
      ਬੀਡੀਓਆਂ ਡਿਪਟੀਆਂ ਐਸਡੀਐਮਾਂ ਤਹਿਸੀਲਦਾਰਾਂ ਐਸਐਚਓਆਂ ਤੋਂ ਪੰਜਾਹ ਹਜਾਰ ਜਾਂ ਲੱਖ ਰੂਪੇ ਮਹੀਨੇ ਵਜੋਂ ਲੈ ਕੇ ਰੋਜਾਨਾਂ ਦੀ ਆਮ ਪਬਲਿਕ ਤੋਂ ਲੱਖਾਂ ਲੁੱਟਣ ਦੇ ਲਾਇਸੈਂਸ ਵੰਡੇ,?
      ਮਿਊਸਪਲ ਟੈਂਡਰ ਠੇਕੇ ਆਪਣੇ ਬੰਦਿਆਂ ਨੂੰ ਦਵਾ ਕੇ ਪੈਸੇ ਇਕਠੇ ਕਰਕੇ ਤੇ ਸ਼ਹਿਰ ਚ ਗੰਦ ਪਵਾਇਆ,,?
      ਨਸ਼ਾ ਛੁਡਾਊ ਕੇਂਦਰਾਂ ਰਾਹੀਂ ਜੀਭ ਥੱਲੇ ਰਖਣ ਆਲੀਆਂ ਗੋਲੀਆਂ ਵੇਚ ਲੀਆਂ,?
      ਤੇ ਪੰਜਾਬ ਨਾਲ ਧੋਖਾ ਕੀਤਾ।ਹੋ ਕੀ।।
      ਜੈ ਹਿੰਦ।

  • @hardarshanmajithia3033
    @hardarshanmajithia3033 3 ปีที่แล้ว +31

    ਕੈਪਟਨ ਦੀ ਨਾਜ਼ੀਆਜ਼ ਔਲਾਦ

  • @avvisingh8772
    @avvisingh8772 3 ปีที่แล้ว +116

    ਮੈ ਧੂਰੀ ਦਾ ਰਹਿਣ ਵਾਲਾ ਹਾ ਇੱਕ ਵੀ ਕੰਮ ਨੀ ਕੀਤਾ ਗੁੰਡਾਗਰਦੀ ਤੋ ਇਲਾਵਾ ਹੋਰ ਕੁਝ ਨੀ ਆਉਂਦਾ

  • @SS-tz1kt
    @SS-tz1kt 3 ปีที่แล้ว +69

    Bullet vik gya c.. Te hun goldy di lottery kitho lag gyi.

  • @pinkybilling8828
    @pinkybilling8828 3 ปีที่แล้ว +23

    ਕਹਿੰਦੇ ਹਨ ਬੱਚਿਆ ਦੀ ਜ਼ੁਬਾਨ ਰੱਬ ਦੀ ਜ਼ੁਬਾਨ ਹੁੰਦੀ ਆ।
    ਸੱਚ ਬੋਲ ਗਏ ਬੱਚੇ

  • @baldevchungha3529
    @baldevchungha3529 3 ปีที่แล้ว +43

    ਕਿਹੜੀ ਗਰੀਬੀ ਦੇਖੀ ਆ ਪਾਖੰਡ ਕਰਦਾ ਹਮਦਰਦੀ ਭਾਲਦਾ ਮਾ ਪਿਓ ਦਾ ਕੋਈ ਜਿਕਰ ਨਹੀਂ ਸਿਮਰ ਸਿਮਰ ਕਰਦਾ ਹੈ ਹੋਰ ਕੋਈ ਕਿਸਾਨ ਦੀ ਗੱਲ ਨਹੀਂ ਕੀਤੀ ਲੋਕਾਂ ਦੇ ਦੁਖਾਂ ਦੀ ਗੱਲ ਨਹੀਂ ਕੀਤੀ ਅਗਾਂਹ ਨਹੀਂ ਜਿਤਦਾ ਬਾਈ

  • @jogidersingh9915
    @jogidersingh9915 3 ปีที่แล้ว +51

    ਕੋਠੀ ਇੱਕ ਨੰਬਰ ਦੀ ਲਗਦੀ ਨਹੀਂ ਮੇਰੀ 30 ਸਾਲ ਦੀ ਸਰਕਾਰੀ ਨੌਕਰੀ ਹੋ ਗਈ ਸਰਕਾਰੀ ਕੁਆਰਟਰ ਵਿੱਚ ਕਰਾਏ ਤੇ ਰਹਿ ਰਿਹਾ ਤਾਂ ਵੀ ਆਪਣਾਂ ਮਕਾਨ ਨਹੀਂ

    • @ms-ll5sy
      @ms-ll5sy 3 ปีที่แล้ว +2

      Exactly, this kind of lavish and expensive furniture interior exterior

    • @UnknownUser-zy3rx
      @UnknownUser-zy3rx 3 ปีที่แล้ว

      22 g....3.5 lakh rupee tankha hovai mahina d ...or oopro income tax maaf hovai......tai eda d kothi ik MLA arraam naal paa skda g. 42 lakh saal d salary....or 5 saal d bn gyi 2 crore 10 lakh rupee. So kothi ta pai he skdi gg.

    • @attinder001
      @attinder001 3 ปีที่แล้ว +1

      Corruption da kmaal aa sb.

    • @Mr-Traveller5
      @Mr-Traveller5 2 ปีที่แล้ว

      @@UnknownUser-zy3rx ਤੇ ਜਿਹੜੇ ਲੋਕਾਂ ਦੇ ਖੂਨ ਚੂਸ ਕੇ ਬਣਾਏ ਉਪਰੋ ਓਹ ਅਲਗ ਓਹਦਾ ਕੋਈ ਹਿਸਾਬ ਨੀ

  • @folksaajmusic8278
    @folksaajmusic8278 3 ปีที่แล้ว +19

    ਗਰੀਬਾਂ ਕੋਲ ਬੁਲੇਟ ਨੀ ਹੁੰਦੇ 😂😂😂

  • @ms-ll5sy
    @ms-ll5sy 3 ปีที่แล้ว +14

    ਫਿੱਟ ਲਾਹਨਤ ਏਹਨੇ ਪਤਰਕਾਰ ਦੇ ਜਿਹੜਾ ਲੀਡਰਾਂ ਨਾਲ ਨੇੜਤਾ ਦਿਖਾ ਰਿਹਾ

  • @harmeetkharoud8994
    @harmeetkharoud8994 3 ปีที่แล้ว +46

    ਅੰਨ ਦਾ ਅਪਮਾਨ ਕਾਹਨੂੰ ਕਰ ਦਿਉ ਜਦੋਂ ਥਾਲੀ ਵਿੱਚ ਪੈ ਜਾਵੇ ਤਦੇ ਪਰਮਾਤਮਾ ਜੀ ਦਾ ਨਾਮ ਲੈ ਕੇ ਛੱਕ ਲਵੋ ਇਟਰਵੀਉ ਤਾ ਬਾਅਦ ਵਿੱਚ ਵੀ ਹੋ ਜਾਉ

  • @JaswinderSingh-it3ox
    @JaswinderSingh-it3ox 2 ปีที่แล้ว +5

    ਬਹੁਤ ਮੇਹਰਬਾਨੀ ਹੋਈ ਹੈ, ਉਪਰੋਂ ਕੋਠੀ ਤੇ ਕਰੋੜਾਂ ਰੁਪਏ ਖਰਚ ਕੀਤੇ ਲਗਦੇ ਹਨ

  • @pipalsingh5063
    @pipalsingh5063 3 ปีที่แล้ว +47

    ਪਰਸਾਦਾ ਤਾ ਦੂਜੀ ਵਾਰ ਪੁਛ ਲਉ ਵੀਰ ਨੂੰ

  • @babbubhullar2010
    @babbubhullar2010 3 ปีที่แล้ว +45

    ਬਾਈ ਘਰਵਾਲੀ ਤੋ ਡਰਦਾ ਹਰ ਗਲ ਚ ਸ਼ਿਮਰ ਦਾ ਜਿਕਰ ਕਰਦਾ ਜਾ ਪਿਆਰ ਆ

    • @lakhvirsingh9834
      @lakhvirsingh9834 3 ปีที่แล้ว

      Attt o ji tusi, number de do ji apna plz, apna pa do mere

  • @world22ide
    @world22ide 3 ปีที่แล้ว +48

    ਰੋਟੀ ਜਰੂਰ ਵਿੱਚ ਫਸਾਉਣੀ ਹੁੰਦੀ ਬਾਈ ਹਰ ਇੰਟਰਵਿਊ ਵਿਚ ਜਾਂ ਪਹਿਲਾਂ ਖਾ ਲਿਆ ਕਰੋ ਜਾਂ ਬਾਅਦ ਚ

  • @bhupesh0111
    @bhupesh0111 3 ปีที่แล้ว +12

    Chalo Kejriwal nae leaders nu education education tan karan la ta🤣🤣

  • @nirmalsingh-li5ct
    @nirmalsingh-li5ct 3 ปีที่แล้ว +23

    ਬੁੱਲਟ ਕਿਹੜੇ ਗਰੀਬ ਕੋਲ਼ ਹੁੰਦਾ ਚੰਡੀਗੜ੍ਹ ਕੌਣ ਪੜ੍ਹ ਸਕਦਾ

  • @kaurasingh7750
    @kaurasingh7750 3 ปีที่แล้ว +10

    ਐੱਮ ਐੱਲ.ਏ .ਤਾ ਬਣ ਗਿਆ ਪਰ ਚੱਜ ਦਾ ਕਮ ਕਰ ਲੀ .ਕਹਾਣੀਆਂ ਨਾ ਬਣਾ ਕੇ ਸੁਣਾਈ ਜਾ .

  • @vikramjitsingh4053
    @vikramjitsingh4053 3 ปีที่แล้ว +29

    2 number da paisa dasda kothi cars

  • @harshhayer9113
    @harshhayer9113 2 ปีที่แล้ว +7

    Bhagwant Maan CM and win from dhuri

  • @gurtejsinghsidhu9161
    @gurtejsinghsidhu9161 3 ปีที่แล้ว +8

    ਸਾਡਾ ਵੀਰ 50000ਰੁਪਏ ਦਾ ਕਰਜਾ ਕੋਪ ਰੇਟ ਸੁਸਾਇਟੀ ਦਾ ਸੀ ਉਹ ਮੁਆਫ ਨਹੀਂ ਹੋਇਆ ਜੀ।

  • @pinkupinkuk461
    @pinkupinkuk461 3 ปีที่แล้ว +21

    ਰੋਟੀ ਤਾ ਸਕ ਲੋ ਠੰਡੀ ਹੋ ਗੀ

  • @RanjitSingh-bx4jn
    @RanjitSingh-bx4jn 3 ปีที่แล้ว +9

    ਸਿਆਣੇ ਤੇ ਤੁਸੀਂ ਬੜੇ ਓ ,ਕਿਸੇ ਨੇ ਇਹ ਨਹੀਂ ਦੱਸਿਆ ਕਿ ਖਾੰਦਿਆ ਬੋਲੀਦਾ ਨਹੀਂ

  • @PreetSingh-kg7iv
    @PreetSingh-kg7iv 2 ปีที่แล้ว +2

    ਬਸ ਕਰੋ ਯਾਰ ਬਹੁਤ ਲੁੱਟ ਲਿਆ ਤੁੰ

  • @baljindersingh-kh5oi
    @baljindersingh-kh5oi 3 ปีที่แล้ว +17

    E.T.T wale and B.Ed wale 4saal to Sangrur Bethe a Ohna di v gall kaaro

  • @sukhdeepkaursamra300
    @sukhdeepkaursamra300 3 ปีที่แล้ว +16

    Meraa v dil krdaaa v MLA ban ja ,14 ghante deaa shiftaaa la k hun dil krdaa kamm kaarn nu 😂😂

  • @jeevensingh6227
    @jeevensingh6227 3 ปีที่แล้ว +15

    ਬਾਹਰ ਤਾ ਹੀ ਜਾ ਰਹੇ ਨੇ ਰੋਜਗਾਰ ਨਹੀ ਪੰਜਾਬ ਵਿੱਚ

    • @amrindersingh8877
      @amrindersingh8877 3 ปีที่แล้ว

      Hmari com ko election tak krvana nhi aaata ਪੰਜਾਬੀਆ ਨੇ ਸਭ ਤੋਂ ਵੱਧ ਕਿਸ ਲੀਡਰ ਦਾ ਛਿੱਤਰ ਖਾਦ ਆ? ہندوستانی مسلمان خواتین برائے فروخت $ 200 صرف خر ਕਿਸ ਲੀਡਰ ਨੇ ਸਭ ਤੋਂ ਵੱਧ ਲੋਕ ਉਜਾੜੇ ਉਸਦਾ ਨਾਂ ਦਸੋ ਅਸੀਂ ਕਿਸ ਲੀਡਰ ਦੇ ਛਿੱਤਰ ਖਾਵਗੇ 2022 to ?? ਛਿੱਤਰਾਂ ਦੀ ਘਾਟ ਕਾਰਨ ਸਿੱਖ ਪਹੁੰਚੇ ਪਾਰਟੀ ਰੈਲੀ ਚ ਪੰਜਾਬੀਆ ਨੂੰ ਹੋਈ ਛਿੱਤਰਾਂ ਦੀ ਘਾਟ ਹੁਣ evm ਪੂਰੀ ਕਰੂ indian prime minister sold all country modi is making slutystan randistan jatt sire di fudu com leadera to chitter khandi 500rs leke vote dene wali com co haq chahiye 😂captain or modi lrrao nhi bhukhe mroo education ghotala congres ka barbaad kr rha abhi kute or Hindustani jitna bhoke koi farak nhi Democracy khatam modi tanashahi shuru

    • @ghotra9557
      @ghotra9557 3 ปีที่แล้ว

      ਬਾਇ ਆਪਾ ਬਾਹਰ ਆ ਇੱਥੇ ਵੀ ਰੋਜਗਾਰ ਠੱਪ ਆ

    • @amrindersingh8877
      @amrindersingh8877 3 ปีที่แล้ว +1

      @@ghotra9557 bai Thailand Indonesia gyiyaa companies chinaa nu chaad k

  • @satwinderkumar575
    @satwinderkumar575 3 ปีที่แล้ว +7

    ਆਮ ਆਦਮੀ ਪਾਰਟੀ ਨੇ ਲੀਡਰਾਂ ਨੂੰ ਬਹੁਤ ਭੰਡਿਆ।

  • @monusingh-pj8qt
    @monusingh-pj8qt 3 ปีที่แล้ว +8

    Bullet wala gurib hunda?🤔

  • @gurpalsingh1865
    @gurpalsingh1865 2 ปีที่แล้ว +2

    ਘਰ ਵਾਲੀ ਤੋ ਵਾਲਾ ਡਰਦਾ ਹੈ ਇਹ ਐਮ ਐਲ ।
    ਬਾਕੀ ਡਰੇ ਵੀ ਕਿਊ ਨਾ ਜਨਾਨੀ ਸੋਹਣੀ ਵਾਲੀ ਹੈ

  • @sukhbirsingh8459
    @sukhbirsingh8459 3 ปีที่แล้ว +5

    Iss baar Aam Aadmi Party nu vote krio y

  • @balvirdhami600
    @balvirdhami600 2 ปีที่แล้ว +1

    Next ck saab maan saab

  • @manishbhardwajtrustworthyr9864
    @manishbhardwajtrustworthyr9864 3 ปีที่แล้ว +13

    J bullet b bik gya c te ihna vada ghar te property kitho bana lyi fer 😁😁🙏🙏

  • @punjjaabdesh8659
    @punjjaabdesh8659 3 ปีที่แล้ว +6

    ਯਾਰ ਕਿੰਨਾ ਟਾਈਮ ਹੋ ਗਿਆ , ਰੋਟੀ ਜਾਂ ਤਾਂ ਖਾਲੋ , ਜਾਂ ਏਥੋਂ ਚੱਕਦੋ । ਮੈਨੂੰ ਵੀ ਭੁੱਖ ਲਾਗੀ ਦੇਖ ਕੇ ।

  • @GursewakSingh-pg5tm
    @GursewakSingh-pg5tm 3 ปีที่แล้ว +1

    Very nice 👌

  • @RomanBhatti-dn5hk
    @RomanBhatti-dn5hk หลายเดือนก่อน

    ਚਿਹਰੇ ਤੋ ਹੀ ਕਮੀਨਾ ਲੱਗਦਾ ਏ ਜੀ G.

  • @mankiratkaur9787
    @mankiratkaur9787 3 ปีที่แล้ว +4

    Power hath ch aa.. gallan ayode ne ehnuu......

  • @kamalchaudhary9654
    @kamalchaudhary9654 2 ปีที่แล้ว

    Great God bless you 🙏 🙌❤

  • @manojmor4697
    @manojmor4697 3 ปีที่แล้ว

    Vadiya Bhai shab

  • @ArshChahal47
    @ArshChahal47 3 ปีที่แล้ว +6

    Thumbnail: Akhey garibi karan bullet v vechna pya, y kehda gareeb bullet khareed da!!?

  • @GurpreetKaur-hq8mq
    @GurpreetKaur-hq8mq 3 ปีที่แล้ว +8

    Eh taan aap famous hon nu firdi hai bahut smart bandi hai

  • @gurnishansingh800
    @gurnishansingh800 2 ปีที่แล้ว +2

    Kisan zindabaad kisan zindabaad kisan zindabaad kisan zindabaad kisan zindabaad kisan zindabaad kisan zindabaad kisan zindabaad kisan zindabaad

  • @bhinderbhawanigarh
    @bhinderbhawanigarh 3 ปีที่แล้ว

    Bhut vadiya interview, sawal v bhut vadiya kite, Te jawab bhi, patarkari Ehda di kayam rakhyo sodhi shab

  • @ms-ll5sy
    @ms-ll5sy 3 ปีที่แล้ว +5

    ਚਿੱਟੇ ਕੱਪੜਿਆਂ ਵਾਲੇ ਕਾਲੇ ਦਿਲ ਤੇ ਕੰਮਾਂ ਵਾਲੇ ਬੰਦੇ, ਲੀਡਰਾਂ ਨਾਲ ਨੇੜਤਾ ਨੂੰ ਲੋਗ ਆਪਣਾ status symbol ਸਮਝਣ ਲੱਗ ਪਏ

  • @001k23
    @001k23 3 ปีที่แล้ว

    Wa yaar amazing interview ...

  • @nirmaldhallu9780
    @nirmaldhallu9780 หลายเดือนก่อน

    Interesting.

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਭਗਵੰਤ ਮਾਨ ਜਿੰਦਾਬਾਦ

  • @punjab4611
    @punjab4611 2 ปีที่แล้ว +3

    Only vote for AAP

  • @TheTomlovejerry
    @TheTomlovejerry 3 ปีที่แล้ว +1

    Badi mehnat lagdi neta g di . Khoon te pasina janta da

  • @OhiSandhu
    @OhiSandhu 3 ปีที่แล้ว +6

    Sarkari channels sarkari akhbar ehna ne he beda gark kita sade bujurga da...
    Eh punjab ali godi media aa

  • @balwindersinghdhaliwal186
    @balwindersinghdhaliwal186 3 ปีที่แล้ว +11

    Congress ne punjab nal dhokha kita

    • @sahilkumar-gp6tc
      @sahilkumar-gp6tc 3 ปีที่แล้ว +4

      Ehna naalo ta akali change si kinnia naukriyaan kaddiyaan

    • @sukhmanpreetsingh6056
      @sukhmanpreetsingh6056 3 ปีที่แล้ว +4

      @@sahilkumar-gp6tc lan ta akali .guru de ba adbi kraye

    • @sukhmanpreetsingh6056
      @sukhmanpreetsingh6056 3 ปีที่แล้ว +3

      @@sahilkumar-gp6tc ahh Congress v sale croupt aa

    • @randhawa6819
      @randhawa6819 3 ปีที่แล้ว +8

      @@sahilkumar-gp6tc ਕੱਢੀਆ ਸੀ ਨੌਕਰੀਆਂ ਪਰ ਦਿੱਤੀਆਂ ਸਿਫਾਰਸ਼ਾ ਤੇ ਪੈਸੇ ਵਾਲਿਆਂ ਨੂੰ ਲੀਡਰਾ ਤੇ ਅਫਸਰਾਂ ਦੇ ਜਵਾਕਾ ਨੂੰ ਅਕਾਲੀ ਕਾਗਰਸ ਸਭ ਕੁੱਤੇ ਹੈ ਸਾਲੇ ਗੁੰਡੇ ਚੋਰ ਸਾਲੇ

  • @amrit_patwar
    @amrit_patwar 3 ปีที่แล้ว +6

    ਹਥ ਚ ਤਾ ਗੁਟਕਾ ਸਾਹਿਬ ਬੀ ਸੀ

  • @SatnamSingh-nn1sw
    @SatnamSingh-nn1sw 2 ปีที่แล้ว

    ਨਸ਼ਾਡਰੱਗ ਦੇ ਮਗਰਮੱਛ ਨੂੰ ਕੈਪਟਨਸਾਹਿਬ ਨੇ ਨੱਥ ਪਾਈ ਹੁੰਦੀ ਤਾਂ ਲੱਕਤੋੜਨ ਦੀਲੋੜ ਨਈ ਸੀ ਪੈਣੀ। ਕਿਉਂ ਕਿ ਸਾਂਝੀ ਸਿਆਸਤਚਲਾ ਰਹੇ ਸੀ।(2) ਜਿਸਮੁਲਕ ਵਿੱਚ ਚੰਗੇ ਲੀਡਰ ਹੋਣ ਉਥੇ ਕੁਰੱਪਸ਼ਨ ਨਈ ਹੋਏਗੀ। ਬਦਕਿਸਮਤੀ ਇਹ ਹੈ ਕਿ ਇਮਾਨਦਾਰ ਲੀਡਰ ਵੀ ਅੱਖ ਮੂੰਹ ਬੰਦ ਕਰ ਲੈਂਦੇ ਹਨ ਕਿ ਪਾਰਟੀ ਵਿੱਚੋਂ ਬਾਹਰ ਨਾ ਕੱਢ ਦੇਣ ਪਰਚਾ ਪੁਆ ਕੇ। ਮੁਲਕ ਨੂੰ ਲੀਡਰ ਚਲਾਉਂਦੇ ਹਨ ਲੋਕ ਨਹੀਂ।

  • @pankajkamboj3443
    @pankajkamboj3443 2 ปีที่แล้ว +2

    ਸਾਧਾਰਨ ਪਰਿਵਾਰ ਦੀ ਐਡੀ vddi ਕੋਠੀ ਨਹੀਂ ਹੁੰਦੀ

  • @satman1140
    @satman1140 2 ปีที่แล้ว +1

    ਹੁਣ ਕਿਸਮਤ ਨੇ ਤੇਰੀ ਜ਼ਮਾਨਤ ਜ਼ਬਤ ਕਰਾਉਣੀ ਆ...

  • @ravibhathal5485
    @ravibhathal5485 3 ปีที่แล้ว +4

    Apne pind punawal da km ni hoyea ehde to

    • @pinkybilling8828
      @pinkybilling8828 3 ปีที่แล้ว +1

      ਤੀਆਂ ਵਿੱਚ ਗਿੱਧਾ 😂😂😂

  • @JaswinderSingh-dq1ki
    @JaswinderSingh-dq1ki 2 ปีที่แล้ว +1

    Please vote for congress party 🙏🏿 AAP ji nu request hai please vote for congress party

  • @pritpalsinghkhangurakhangu9524
    @pritpalsinghkhangurakhangu9524 2 ปีที่แล้ว

    Nice khangura shb

  • @AvtarSingh-xb4fu
    @AvtarSingh-xb4fu 2 ปีที่แล้ว +1

    Maan zindabad

  • @acefist1487
    @acefist1487 3 ปีที่แล้ว +29

    Yaar ehna MLAs/MPs de ghr vkho... aam loka nu 8 marle da ghar paoun ch saari ummer lg jandi aa.....ehna ne sewa kr kr k e ghar paye aa 🤣🤣

    • @SidhumooseWala-ep3zb
      @SidhumooseWala-ep3zb 3 ปีที่แล้ว +2

      O ho ty gl AA 😁😁 minu 18 Sal EU ch ho gye sada 1 kmmra v ni piya 😁😁hale

    • @grewal7018
      @grewal7018 2 ปีที่แล้ว

      Sahi a bro😂

  • @JaswinderSingh-it3ox
    @JaswinderSingh-it3ox 2 ปีที่แล้ว

    ਕੋਠੀ ਬਹੁਤ ਸੋਹਣੀ ਹੈ, ਸਧਾਰਨ ਪਰਿਵਾਰ ਬੁਲੇਟ ਮੋਟਰਸਾਈਕਲ, ਕਾਰ ਹੈ ਨਹੀਂ ਹੁਣ
    ਪਰਮਾਤਮਾ ਨੇ ਸਭ ਕੁਝ ਦਿੱਤਾ

  • @loveatom272
    @loveatom272 3 ปีที่แล้ว

    Yr gold bai bolda bhut vadia yr mehnat bhut kite yr bande ne good shot

    • @Gurinder631
      @Gurinder631 3 ปีที่แล้ว

      Ha....mehnat kiti dikh v rhi a
      .....

  • @joneysharma1727
    @joneysharma1727 3 ปีที่แล้ว +1

    Ghaint galbat Goldy bai

  • @vikramjeetkaur3774
    @vikramjeetkaur3774 2 ปีที่แล้ว

    ਗੋਲਡੀ ਨਿਊਜ਼ੀਲੈਂਡ ਤੋਂ ਵੀ ਵੱਧ ਸੋਹਣਾ ਇਜ਼ਰਾਇਲ ਹੈ

  • @HARMANDEEPSINGH-ei1el
    @HARMANDEEPSINGH-ei1el 3 ปีที่แล้ว +1

    ਕਾਂਗਰਸ ਪਾਰਟੀ ਮੈਨੂੰ ਬਿਲਕੁੱਲ ਪਸੰਦ ਨਹੀਂ... ਮੈਂ ਸੁਖਪਾਲ ਖਹਿਰਾ ਦੀ ਸੋਚ ਨਾਲ ਚੱਲਣਾ ਪਸੰਦ ਕਰਦਾ.. ਬਾਈ ਗੋਲਡੀ ਜਿੱਥੋਂ ਉੱਠਿਆ ਅਤੇ ਜੋ ਵੀ ਕੰਮ ਕੀਤਾ ਓਸ ਲਈ ਧੰਨਵਾਦ ਵੀ... ਪਰ ਬਾਈ ਜੇ ਤੁਸੀਂ ਨੌਜਵਾਨ ਹੁੰਦੇ ਹੋਏ ਵੀ ਕੈਪਟਨ ਦੇ ਅੰਦਰ ਰਹਿ ਕਿ ਆਪਣੀ ਆਵਾਜ਼ ਨਾਂ ਉਠਾ ਸਕੇ ਤਾਂ ਇਹ ਵੀ ਜਵਾਨੀ ਤੇ ਮੇਹਣਾ... ਵਧੀਆਂ ਤੁਸੀਂ ਜੋ ਕੀਤਾ ਓਸ ਲਈ ਤੁਸੀਂ ਵਧਾਈ ਦੇ ਪਾਤਰ ਹੋ

  • @hardarshanmajithia3033
    @hardarshanmajithia3033 3 ปีที่แล้ว +12

    ਇਹ ਸਾਰੀ ਗੁਰੂ ਮਹਾਰਾਜ ਦੀ ਮਿਹਰ ਏ ਇਸਦੀ ਤੀਵੀਂ ਯ ਭੈਣ ਪਕਾ ਕੈਪਟਨ ਅਮਰਿੰਦਰ ਨੀਚੇ ਪੈ ਚੁੱਕੀ ਏ

  • @punjab4611
    @punjab4611 2 ปีที่แล้ว +13

    AAP Zindabaad
    Maan Saab CM Zindabaad
    Only vote for AAP

  • @ramankaur188
    @ramankaur188 3 ปีที่แล้ว +1

    ਲਾਉ ਜੀ ਇਹ ਹੁਣ ਏ ਐਮ ਪੀ ਬਣੁ

  • @garryrangi5369
    @garryrangi5369 3 ปีที่แล้ว +2

    Bukit Vik gaya de like kids talking 😊😊😊

  • @jarnailgrewal1796
    @jarnailgrewal1796 3 ปีที่แล้ว +4

    Yaar aaj kal rivaaj hi ban geya....garibi di story jehi bna ke pesh karn di...

  • @devd005
    @devd005 3 ปีที่แล้ว +4

    Ultrasound ta sangrur to krauna peda, khri shulata ne Dhuri hospital ch

    • @OhiSandhu
      @OhiSandhu 3 ปีที่แล้ว

      Commission bnayi bethe ehna de bithaye hoye sifarshi bnde hasptls ch

  • @swagworld7429
    @swagworld7429 3 ปีที่แล้ว

    Very good veer ji mla hove ta tuhade varge party koi v hove apa nu punjab da.bhalla.chahida

  • @gurpreetbadowalia458
    @gurpreetbadowalia458 3 ปีที่แล้ว +5

    Tusi kissana da nal ho

  • @jotdhattofficial6303
    @jotdhattofficial6303 3 ปีที่แล้ว +2

    ਫੁਕਰੀ ਮਾਰਨ di ਹੱਦ hi ਹੋ ਗਈ

  • @indialeatstnewsmogasukhman6081
    @indialeatstnewsmogasukhman6081 3 ปีที่แล้ว

    Honest man

    • @attinder001
      @attinder001 3 ปีที่แล้ว

      😂😂😂🙏

  • @sahilsharma1189
    @sahilsharma1189 3 ปีที่แล้ว

    Sodhi saab khane da vi swaad lende nal galla daa🇧🇭

  • @Sohi0087
    @Sohi0087 3 ปีที่แล้ว

    22 ji a hi same soch meri a jhedi Goldy mla saab di a ji

  • @theenlightenedway9715
    @theenlightenedway9715 2 ปีที่แล้ว +1

    Goldi ji you are nice and humble person but this time give chance to AAP party.. infact I would like to say..you should also join AAP..as your kind of PPL are required in AAP

  • @Mr-Traveller5
    @Mr-Traveller5 2 ปีที่แล้ว

    ਨੀ ਤੂੰ ਗਿੱਧਿਆ ਦੀ ਰਾਣੀ ਮੈ ਭੰਗੜੇ ਦਾ ਰਾਜਾ....ਇਹ ਗਾਣਾ ਲਗਦਾ ਇਹ ਹੰਸਾ ਦੇ ਜੋੜੇ ਨੂੰ ਦੇਖ ਕੇ ਈ ਬਣਾਇਆ ਲਗਦਾ

  • @AvtarSingh-hx7hj
    @AvtarSingh-hx7hj 3 ปีที่แล้ว +4

    Ah co. Bank da karja. 22.500 da 40.000 ho gia hona. Pataa. ni. Ghar bechna peana tuhade chakkar ch

  • @gurjitsingh5978
    @gurjitsingh5978 3 ปีที่แล้ว +1

    Babu Maan Saab jindawad jindawad jindawad

  • @MandeepSingh-cf5qf
    @MandeepSingh-cf5qf 3 ปีที่แล้ว +5

    Hero bna k na pesh kro ehna nu
    Kite Kamm vaare gall kro

  • @punjabpunjabiatzindabad2702
    @punjabpunjabiatzindabad2702 3 ปีที่แล้ว +5

    Udda teer le leaa ehne rabb hi chadaai krda hamdardi krke vote pyi c kal ehne kisaan agu de ghar ja ke marn dia dhamkia ditia ajj thanne aghe dhuri dharna c parcha krn lyi , gundagardi aw theke daaru de ,interlock, roads de tender saara package mla da , saara halka dukhi aw

  • @sukhraj143
    @sukhraj143 2 ปีที่แล้ว

    ajj v background jruri aw

  • @SurinderSingh-zm5zu
    @SurinderSingh-zm5zu 3 ปีที่แล้ว +1

    Gud 1 bro i love u yr🌹 ✌👌👍

  • @rapsinsulation1480
    @rapsinsulation1480 2 ปีที่แล้ว

    Seems to be good guy

  • @mikebansal1044
    @mikebansal1044 2 ปีที่แล้ว +2

    Ghar dekh paya pessa lut ke

  • @DilbagSandhu169
    @DilbagSandhu169 2 ปีที่แล้ว +1

    Aap 2022

  • @gurbakhshishsingh5926
    @gurbakhshishsingh5926 3 ปีที่แล้ว

    Ze

  • @Gurpreetsingh-nd6ow
    @Gurpreetsingh-nd6ow 3 ปีที่แล้ว +1

    Mada time sachi ahi hunda aa 😥😥😰😰

  • @IndianAmerican-de4lc
    @IndianAmerican-de4lc 3 ปีที่แล้ว +7

    ਕੱਪੜੇ ਵੇਖ ਲੋ ਠਾਠ ਬਾਠ ਐਨਾ ਕਿਵੇਂ ਕਿੱਥੋਂ ਮੇਨਟੇਨ ਕਰਦੇ ਆਹ ਲੀਡਰ, ਪੈਸਾ ਕਿੱਥੋਂ ਆ ਰਿਹਾ, ਸਾਰੇ ਐਮ ਐਲ ਏ ਚੱਕ ਲੋ ਜਿਨਾ ਦੀ ਪੰਜਾਬ ਚ ਸਰਕਾਰ ਹੈ ਯਾ ਰਹਿ ਚੁੱਕੀ ਐ, ਚੋਰ ਬੱਸ ਆਪਣੇ ਘਰ ਭਰਨੇ ਲੋਕ ਜਾਣ ਢਾਠੇ ਖੂਹ ਚ

  • @NSingh-of7jw
    @NSingh-of7jw 3 ปีที่แล้ว +3

    1972 youth block preident all is crupet union