Bhagwant Mann ਦੇ ਐਂਟੀ ਹੋਇਆ ਹਾਕਮ ਬਖਤੜੀ ਵਾਲਾ, ਲੜੇਗਾ ਚੋਣ
ฝัง
- เผยแพร่เมื่อ 15 พ.ค. 2024
- Famous Punjabi Singer Hakam Bakhtriwala will contest election from Sangrur as an independent candidate.
#sangrur #bhagwantmann #hakambakhtriwala #punjabisinger #interview #v9punjabi #punjabinews #loksabhaelection2024 #punjabi
ਆਪ ਜਿਦਾਂਬਾਦ ਸੀ ਜਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ
ਇਨੂੰ ਕੌਣ ਪੁਛਦਾ ਪੈਸੇ ਭਾਲਦਾ ਮਾਨ ਤੋਂ ਮਾਨ ਸਾਬ ਜਿੰਦਾ ਬਾਦ ਜਿੰਦਾ ਬਾਦ ਹੈ ਤੇ ਜਿੰਦਾ ਬਾਦ ਹੀ ਰਹੇਗਾ
ਚਮਕੌਰ ਭੱਟੀ ਵੀ ਹਾਕਮ ਬਖਤੜੀ ਵਾਲੇ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਹਨ
ਹਾਕਮ ਸਿੰਘ ਬਖਤੜੀਵਾਲਾ ਬਹੁਤ ਹੀ ਵਧੀਆ ਇਨਸਾਨ ਹਨ।
ਕਈ ਬਾਈ ਕੁਮੈਂਟਾਂ ਵਿਚ ਮਾੜਾ ਬੋਲਦੇ ਹੈਂ ਨਾਂ ਬਾਈ ਮਾੜਾ ਨਾਂ ਬੋਲੋ , ਕੋਈ ਜਿੱਤੇ ਜਾਂ ਹਾਰੇ ਇਹ ਵੱਖਰੀ ਗੱਲ ਹੈ ਸਭ ਦਾ ਹੱਕ ਐਂ ਚੋਣ ਲੜਣ ਦਾ
ਵੀਰ ਜੀ ਮੇਰੇ ਨਾਲ ਹਾਕਮ ਬਖਤੜੀ ਵਾਲੇ ਨੇ ਦੋ ਲੱਖ ਦੀ ਠੱਗੀ ਮਾਰੀ ਏ
ਇਹ ਭਗਵੰਤ ਮਾਨ ਤੋਂ ਨੋਟ ਭਾਲਦਾ
Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad
ਇਹ ਬਹੁਤ ਵੱਡਾ ਲਟੇਰਾ ਮਿਠਾ ਲੂਚਾ ਹਾਕਮ ਬਖਤੜੀ ਵਾਲਾ
ਬੇ ਅਦਬੀ ਹੋਈ ਬਹਿਭਲ ਕਲਾਂ ਓਦੋ ਤੂ ਕਿਥੇ ਸੀਓ. ਤੂ ਰਬ ਆ ਵੀ ਸਾਰਾ ਕੁਝ ਠੀਕ ਕਰਦੇਵੇਂਗਾ ਤੂ ਕਰਿਆ ਕੀਆ
Punjab da Hero Sardar Bhagwant Singh Maan
Anne bhagta nu. Y diaa sachiaa glla Roda vang chubdiaa. Y hakam salute hai
Punjab da puttar CM Bhagwant Singh Maan
CM MAAN Zindabad Rhyga
ਇਹ ਕਰੂਗਾ ਹੁਣ ਮਸਲੇ ਹੱਲ
Jede lok. App parti de Anne te bole bhagat ne ona nu hakam changa ni lagda q ke hakam sachiaa te kodiaa glla karda Jo ke bilkul sach bol reha. Sach hamesa Koda hunda y di ik 2 gll. Koke gadan Vali a rabb kre ese bande. Jittan Loko vDh to vadh sath deo veer da. Wmk
CM maan Sab jinda baad
Good man hakam ji from jagwinder Singh ex sarpanch Rama nandi ( mansa)
Very good cm maan ji 2:09
Punjab de Rakhwale CM Bhagwant Singh Maan
Ha ji ankul ji tushi dode opne koro ge Mari vote Aap no doso ji kise pind vich amli Veera da sath devo ji Jit pakki Aap di
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢😮
ਕੇਜਰੀ ਤਾਂ ਪਹਿਲਾ ਹੀ ਪੰਜਾਬ ਦਾ ਗ਼ਦਾਰ ਸੀ,,, ਮਾਨ ਵੀ ਵੱਡੀ ਗ਼ਦਾਰੀ ਕਰ ਗਿਆ 👿👿👿👿👿👿👿👿👿👿
ਮੇਰੇ ਭਰਾਵਾ, ਪਰੈਸ ਵਾਲਿਆਂ ਨੂੰ ਇੰਟਰਵਿਊ ਦੇਣ ਲਗਿਆ ਘੱਟੋ ਘੱਟ ਸਹੀ ਢੰਗ ਨਾਲ ਬੈਠ ਤਾਂ ਜਾ, ਜਾਂ ਬੈਠਣਾ ਤਾਂ ਸਿਖ ਲਿਆ ਕਰੋ।
ਪੰਜਾਬ ਵਿੱਚ ਡੰਡੇ ਵਾਲੇ ਬੰਦੇ ਦਾ ਰਾਜ ਚਾਹੀਦਾ ਹੈ ਕੈਪਟਨ, ਬਾਦਲ ਹੁੰਦਿਆਂ ਕਿਸੇ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਕਿੱਸੇ ਦੀ ਹਿੰਮਤ ਨਹੀਂ ਸੀ ਕੋਈ ਅੱਖ ਵੀ ਚਕਜੈ ਅੱਜ ਭਗਵੰਤ ਮਾਨ ਦੇ ਸਾਹਮਣੇ ਹਰੇਕ ਲੱਲੀ ਛੱਲੀ ਪੰਜ਼ਾਬ ਦਾ ਰਖਵਾਲਾ ਬਨ੍ਹਿਆ ਫਿਰਦਾ
ਕਰੋਨਾ ਦੇ ਬਖਤ ਹਾਕਮ ਬਖਤੜੀ ਵਾਲੇ ਨੇ ਵਾਧੂ ਪੈਸੇ ਅਕੱਠਾ ਕੀਤੇ
Bhagwant Singh Mann is very honest CM
Hakam Ankul ji loka ne vota Aap Te congress party no ponea ne tushi dekh lena hati de dand ji jindabad c te jindabad rahngea dono partya vakki Aap ji di kismit ji
Good
Ehnu kon puchhda hae eh ki rees Karu Bhagwant Singh Mann di
ਹਾਕਮ ਜੀ ਤੁਸੀਂ ਆਪਣੀ ਪਤਨੀ ਨੂੰ ਹਜ਼ਾਰ ਰੁਪਏ ਦਵਾਉਣ ਲਈ ਆਏ ਹੋ ਉਹ ਵੀ ਮਿਲ ਜਾਊਗਾ ਹਜੇ ਤਾਂ ਦੋ ਸਾਲ ਹੀ ਹੋਏ ਆ
1000 ਰੁਪਏ ਨੂੰ ਰੋਈ ਜਾਂਦੇ ਜਿਹੜੇ ਬਿਜਲੀ ਦੇ ਬਿੱਲ ਨੀ ਆਉਂਦੇ ਕੀ ਓ 2 ਤੋਂ 3,,,4 ਹਜ਼ਾਰ ਬਚਦਾ ਨੀ
Eh Krru Masly Hall Tussi Koun Asse Kha Mkha😂
Saab hakam ji ajad party jindabad ji
Tars Aounda Vichary Ty😂
Ende Jmant Jabet Hou😂
Cm man good
Hakam This time not Akaali Dal Congress 1992 to 1997
Oh gittal har appe hi pa ke baith Gaya
ਕੋਈ ਨੀ ਪੁੱਛਦਾ ਤੈਨੂੰ
Sukhpal singh Khaira Saab jindabad
Bhagwat Singh maan sharkar fadu
ਇਸ ਦਾ ਗੁਰੂ ਹੈ ਹਾਕਮ ਸਿੰਘ ਬੱਖਤੜੀ ਵਾਲਾ ਜੀ
Jinya margi Galla kari ja kuj ne hona tere bolan nal
Tu here ga paka
Simranjit singh mann jindabad💯💯💯 🚩🚩🚩🚩🚩
ਸੰਗਰੂਰ ਤੋਂ ਭਾਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ ਤੇ ਬਠਿੰਡੇ ਤੋਂ ਲੱਖਾ ਸਿਧਾਣਾਂ ਨੂੰ ਜਿਤਾਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਓ
ਮਾਨ ਕਿਰਪਾਨ ਮਾਰੂ ਸੰਗਰੂਰ ਨਾ ਜਾਵੀਂ। ਆਫਰ ਕਿਸਨੇ ਦਿੱਤੀ ਤੈਨੂੰ
ਇਹ ਕੋਣ ਆ ਲੰਨ ਦਾ ਬਾਲ
ਸਹੀ ਗੱਲ ਕੀਤੀ ਬਾਈ
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਸਿਮਰਨ ਜੀਤ ਸਿੰਘ ਮਾਨ ਜਿੰਦਾ ਬਾਦ
If Bhagwat Mann can become CM of panjab. Then why Hakam not!!!!
ਸਾਰੀਆਂ ਸਮੱਸਿਆਵਾਂ ਦਾ ਹੱਲ ਸ਼੍ਰੋਮਣੀ ਅਕਾਲੀ ਦਲ
Good