ਮੁੱਖ ਮੰਤਰੀ ਬਣਿਆ ਤਾਂ ਭਗਵੰਤ ਨੂੰ ਬਰਾਬਰ ਬਿਠਾਇਆ ਕਰੂੰ | ਸੁਖਪਾਲ ਖਹਿਰਾ ਨੇ ਰਗੜੇ ਵਿਰੋਧੀ | Akhar

แชร์
ฝัง
  • เผยแพร่เมื่อ 4 พ.ค. 2024
  • ਮੈਂ ਮੁੱਖ ਮੰਤਰੀ ਬਣਿਆ ਤਾਂ ਭਗਵੰਤ ਨੂੰ ਬਰਾਬਰ ਬਿਠਾਇਆ ਕਰੂੰ |
    ਮੀਤ ਹੇਅਰ ਤਾਂ ਸਿਰੇ ਦਾ ਫ਼ੇਲ ਮੰਤਰੀ ਐ, ਇਹ ਕੀ ਮੁਕਾਬਲਾ ਕਰੂ ?
    ਸੁਖਪਾਲ ਖਹਿਰਾ ਨੇ ਰਗੜੇ ਵਿਰੋਧੀ |
    #akhar #sukhpalkhaira #dalvirgoldy
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 235

  • @jagtarghurkani6579
    @jagtarghurkani6579 หลายเดือนก่อน +12

    ਸੰਗਰੂਰ ਵਾਲਿਓ ਦੁੱਕੀ ਤਿੱਕੀ ਨੂੰ ਭਜਾਓ ਖਹਿਰੇ ਨੂੰ ਜਿਤਉ❤❤❤❤

  • @sardarsidhu5934
    @sardarsidhu5934 หลายเดือนก่อน +42

    ਸੰਗਰੂਰ ਦੇ ਲੋਕ ਇਸ ਵਾਰ ਨਿਧੜਕ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਹੀ ਜਿੱਤਾਉਣਗੇ 👍👍

    • @jattdhaliwal9379
      @jattdhaliwal9379 หลายเดือนก่อน

      ਇੱਕ ਨੰਬਰ ਦਾ ਕਤੀੜ ਹੈ

  • @pritpalsingh5160
    @pritpalsingh5160 หลายเดือนก่อน +36

    ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @gn7036
      @gn7036 หลายเดือนก่อน

      Khooni panja

  • @tarlochansingh9133
    @tarlochansingh9133 หลายเดือนก่อน +7

    ਹੱਕ ਸੱਚ ਤੇ ਪਹਿਰਾ
    ਸੁਖਪਾਲ ਖਹਿਰਾ

  • @KuldeepSingh-fo9mc
    @KuldeepSingh-fo9mc หลายเดือนก่อน +42

    ਸ ਸੁਖਪਾਲ ਸਿੰਘ ਖਹਿਰਾ ਜੀ, ਪੰਜਾਬ ਦੇ ਧਾਕੜ ਲੀਡਰ ਨੇ ❤
    ਕਾਂਗਰਸ ਵਿੱਚ ਇੱਕੋ ਇੱਕ ਧਾਕੜ ਲੀਡਰ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਹਿੱਕ ਠੋਕ ਕੇ ਰੱਖਦਾ 🙏

    • @jattdhaliwal9379
      @jattdhaliwal9379 หลายเดือนก่อน

      ਇਹਨੂੰ ਕਹਿ ਮੁੱਦਿਆਂ ਤੇ ਚਰਚਾ ਕਰਲੇ ਖਾਸ ਕਰਕੇ ਕਾਂਗਰਸ ਦੇ ਚੋਣ ਮੈਨੀਫੈਸਟੋ ਤੇ ਇਹ ਫੋਨ ਤਾਂ ਕਿਸੇ ਦਾ ਚੱਕਦਾ ਸੀ

    • @JasbirSingh-mw1vr
      @JasbirSingh-mw1vr หลายเดือนก่อน +1

      ​@@jattdhaliwal9379ਕਿਸ ਨਾਲ ਚਰਚਾ ਹੋ ਸਕਦੀ।ਕੀ ਉਸ ਮੰਚ ਤੇ ਮੀਤ ਹੇਅਰ ਸਰਕਾਰ ਦੀਆਂ ਨਾਕਾਮੀਆਂ ਮਾਨ ਸਾਹਿਬ ਆਪਣੀ ਲਾਈਨ ਬਾਰੇ ਆਪਣੇ ਐਮ ਪੀ ਕਾਲ ਸਮੇਂ ਤੇ ਬੋਲਣਗੇ

    • @harbeeg637
      @harbeeg637 หลายเดือนก่อน

      Kuldip ji Please tell us or Name just one thing he has done for punjab in his long 26 years of politics ( he can BHAUNK only)

  • @user-hd5zl7ew5b
    @user-hd5zl7ew5b หลายเดือนก่อน +18

    ਸੁਖਪਾਲ ਖਹਿਰਾ ਜਿੰਦਾਬਾਦ

  • @amandeepsinghdhaliwal2988
    @amandeepsinghdhaliwal2988 หลายเดือนก่อน +31

    ਖਹਿਰਾ ਦਮਦਾਰ ਵਿਅਕਤੀ ਹੈ। ਜਿੱਤ ਪੱਕੀ

    • @jattdhaliwal9379
      @jattdhaliwal9379 หลายเดือนก่อน

      30 ਹਜ਼ਾਰ ਵੋਟ ਨਹੀਂ ਪੈਂਦੀ

    • @dhaliwal1217
      @dhaliwal1217 หลายเดือนก่อน

      ​@@jattdhaliwal9379 ਬਾਈ ਜੀ ਚੱਲੋ ਕੋਈ ਨਾ ਖਹਿਰਾ ਹਾਰ ਜਾਉਂ, ਫਿਰ ਆਮ ਆਦਮੀ ਪਾਰਟੀ ਜਿੱਤ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਗੇ, ਜਿਹੜੇ ਪਹਿਲਾਂ 92 ਤੋਂ ਨਹੀਂ ਕੰਮ ਹੋਏ ਸੀ, ਹੁਣ ਫਿਰ ਤੋਂ 13 ਜਿੱਤ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਗੇ , ਪਹਿਲਾਂ 92 ਘੱਟ ਜਿਤਾਏਂ ਨੇ,
      ਇਨਾਂ ਸਵਾਲਾਂ ਦੇ ਜਵਾਬ ਦਈ
      ਆਮ ਆਦਮੀ ਪਾਰਟੀ ਵਾਲਿਓ ਆ ਗਈਆਂ ਲ਼ੋਕ ਸਭਾ ਦੀਆਂ ਚੋਣਾਂ ਚ ਵੋਟਰਾਂ ਦੇ ਸਵਾਲ ਕੀ ਹੋਣੇ ? ਸਮਝ ਲਓ ਜਰੂਰੀ ਹੈ
      1. ਹੜ੍ਹ ਪੀੜਤਾਂ ਲਈ ਕੀ ਕੀਤਾ ?
      2. ਨਸ਼ੇ ਕਿਉ ਨਾ ਰੁਕੇ ?
      3. ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ?
      4. 16 ਮੈਡੀਕਲ ਕਾਲਜ ਕਿੱਥੇ ਬਣੇ ?
      5. ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ?
      6. ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ?
      7. NSA ਲਾਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿੰਦਗ਼ੀ ਖ਼ਰਾਬ ਕਿਉ ਕੀਤੀ ਹੈ
      8. ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ?
      9. VIP ਕਲਚਰ ਖ਼ਤਮ ਹੋਇਆ ਜਾਂ ਨਹੀਂ ?
      10. ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ?
      11. ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ?
      12. ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ?
      13. ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ?
      14. ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ?
      15. ਹੁਣ ਤੱਕ ਕਿੰਨਾ ਕਰਜ਼ਾ ਲਿਆ ?
      16. ਹੜਾ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ?
      17. ਪੰਜਾਬੀ ਬੋਲੀ ਲਈ ਕੀ ਕੀਤਾ ?
      18. ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ?
      19. ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ?
      20. ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ?
      21. ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ?
      22. ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ?
      23. ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ?
      24. ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ?
      25. ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ?
      26. ਰੇਤਾ ਕਿੰਨਾ ਸਸਤਾ ਹੋਇਆ ?
      27. ਸ਼ਰਾਬ ਕਿੰਨੀ ਸਸਤੀ ਹੋਈ ?
      28. ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ?
      29. ਚੰਨੀ ਨੂੰ ਜੇਲ੍ਹ ਕਦੋਂ ਕਰਨੀ ਅਤੇ 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ?
      30. BMW ਵਾਲਿਆ ਫੈਕਟਰੀ ਕਦੋਂ ਲਾਉਣੀ ?
      31.ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇਂ ਹੋ
      33. ਝੋਨਾ ਐਤਕੀਂ ਕਿਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ?
      34. ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ?
      35.ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾ ਦਿੰਦਾ ਰਹੇਗਾ ?
      36. ਕੈਪਟਨ ਕਿਹੜੀ ਜੇਲ੍ਹ ਚ ਹੈ ?
      37. ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ?
      38. ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ?
      39. ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .?
      40. ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ?
      41. LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ?
      42. ਸਿੰਗਲੇ ਮਾਨਸਾ ਵਾਲ਼ੇ ਦੇ 1ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ?
      43. ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ?
      44. ਕੀ ਅੱਗੇ ਚਲ ਕੇ ਵੀ ਸੱਤਰ ਸਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ?
      45. ਸੱਤਰ ਸਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ?
      46. ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ?
      47. ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ?
      48. ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ?
      49. ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ?
      50. ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ?
      51. ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ?
      ਸਵਾਲ ਹੋਰ ਵੀ ਬਹੁਤ ਨੇ , ਜਿਹੜੇ ਲੋਕਾਂ ਨੇ ਤੁਹਾਨੂੰ ਕਰਨੇ ਸੀ,

  • @hardeepsinghhardeepsingh949
    @hardeepsinghhardeepsingh949 หลายเดือนก่อน +18

    ਸੁਖਪਾਲ ਸਿੰਘ ਖਹਿਰਾ ਪੱਕਾ ਸੰਗਰੂਰ ❤

  • @amarbirsingh7986
    @amarbirsingh7986 หลายเดือนก่อน +27

    ਸੰਗਰੂਰ ਵਾਲਿਓ ਇਹੋ ਜੇਹਾ ਲੀਡਰ ਹੀ ਹੋਣਾ ਚਾਹਿੰਦਾ ਹੋਰ ਲੀਡਰ ਕੇਹੋ ਜੇਹਾ ਹੁੰਦਾ ਖਾਹਿਰਾ ਸਾਹਿਬ ਦਿੱਲੀ ਵਿੱਚ ਪੰਜਾਬ ਦੇ ਹੱਕਾ ਤੇ ਨਿਡਰ ਹੋ ਕੇ ਬੋਲਣ ਗੇ।

  • @SurindersinghSurindersin-qh3gc
    @SurindersinghSurindersin-qh3gc หลายเดือนก่อน +18

    ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤

  • @yadwindersingh1329
    @yadwindersingh1329 หลายเดือนก่อน +18

    ਇਸ ਵਿਚ ਕੋਈ ਸ਼ੱਕ ਨਹੀਂ ਖਹਿਰਾ ਬੇਬਾਕ ਲੀਡਰ ਹੈ

  • @SinghJagga-ut5nj
    @SinghJagga-ut5nj หลายเดือนก่อน +8

    ਪੰਜਾਬ ਦੀ ਅਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @SurindersinghSurindersin-qh3gc
    @SurindersinghSurindersin-qh3gc หลายเดือนก่อน +18

    ਖਹਿਰਾ ਸਾਬ ਪੂਰੇ ਪੰਜਾਬ ਦੇ ਨਿਧੜਕ ਅਤੇ ਸੂਝਵਾਨ ਪੜੇ ਲਿਖੇ ਹੋਏ ਲੀਡਰਾਂ ਵਿਚੋਂ ਇਕ ਨੰਬਰ ਦੇ ਲੀਡਰ ਹਨ ਜੀ ❤❤❤❤❤❤❤

  • @sukhjindersingh7409
    @sukhjindersingh7409 หลายเดือนก่อน +43

    ਕੋਈ ਮੰਨੇ ਚਾਹੇ ਨਾ ਪਰ ਸੁਖਪਾਲ ਖਹਿਰਾ ਵਰਗੇ ਲੋਕ ਪਾਰਲੀਮੈਟ ਵਿਚ ਹੱਰ ਮੁੱਦੇ ਤੇ ਹੱਰ ਭਾਸ਼ਾ ਵਿਚ ਚੁੱਕ ਸਕਦਾ । ਦਮਦਾਰ ਆਵਾਜ ਪਰ ਅਫਸੋਸ ਪਾਰਲੀਮੈਟ ਵਿਚ ਸਾਰੇ 80-90 ਸਾਲਾ ਬੁੱਢੇ ਸੌ ਕੇ ਮੁੱੜ ਆਉਦੇ ।

    • @jattdhaliwal9379
      @jattdhaliwal9379 หลายเดือนก่อน

      ਆਮ ਲੋਕਾਂ ਦਾ ਫੋਨ ਤਾਂ ਚੱਕਦਾ ਨਹੀਂ ਮੁੱਦੇ ਸਵਾਹ ਚੱਕੂ

    • @jatt-22
      @jatt-22 หลายเดือนก่อน

      Yes I agree brother

  • @hardishsingh2058
    @hardishsingh2058 หลายเดือนก่อน +10

    Khaira is Very honest man and Khaira will Winner

  • @harnetchoudhary1782
    @harnetchoudhary1782 หลายเดือนก่อน +12

    ❤ ਸੰਗਰੂਰ ਦੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾ ਨੂੰ ਬੇਨਤੀ ਹੈ ਖਹਿਰਾ ਸਾਬ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਤੇ ਦੁਬਾਰਾ ਫੇਰ ਦੱਸ ਦਿਓ ਸੰਗਰੂਰ ਵਾਲੇ ਹੀ ਇਤਿਹਾਸ ਸਿਰਜਦੇ ਹਨ ਉੱਪਰ ਵੀ ਚੜਾਉਂਦੇ ਨੇ ਤੇ ਠੀਕ ਨਾ ਚੱਲਣ ਤਾਂ ਥੱਲੇ ਵੀ ਬਹੁਤ ਜਲਦੀ ਸਿੱਟ ਦਿੰਦੇ ਹਨ ਤੇ ਭਗਵੰਤ ਮਾਨ ਸਰਕਾਰ ਨੂੰ ਵੀ ਦੱਸ ਦਿਓ ਤੁਹਾਨੂੰ ਵੋਟਾਂ ਕਿਹੜੀਆਂ ਗੱਲਾਂ ਕਰਕੇ ਪਾਈਆਂ ਸਨ ਤੇ ਤੁਸੀ ਕਰ ਕਿ ਰਹੇ ਹੋ ਥੋਨੂੰ ਜਿਤਾਇਆ ਵੀ ਅਸੀਂ ਸੀ ਤੇ ਹਰਾਇਆ ਵੀ ਅਸੀ ਹੈ ਤੇ ਤਿੰਨ ਸਾਲ ਰਹਿੰਦੇ ਸਰਕਾਰ ਦੇ ਉਹਨਾਂ ਵਿੱਚ ਵਧੀਆ ਕਰਨ ਜੇ ਮੀਤ ਹੇਅਰ ਨੂੰ ਜਿਤਾ ਦਿੱਤਾ ਇਹਨਾਂ ਦੀ ਹਵਾ ਹੋਰ ਖਰਾਬ ਹੋ ਜਾਵੇਗੀ ਤੇ ਹੰਕਾਰ ਵਿੱਚ ਆ ਕੇ ਤਿੰਨ ਸਾਲ ਆਪਣੀ ਜਾਤ ਵੀ ਨਹੀਂ ਪੁੱਛਣੀ ਸੰਗਰੂਰ ਵਾਲਿਓ ਭਰਾਵੋਂ ਤੁਹਾਨੇ ਜੜ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸੰਗਰੂਰ ਵਿੱਚ ਲਾਈ ਸੀ ਹੁਣ ਇਹਨਾਂ ਦੀ ਜੜ ਪੱਟ ਦਿਓ ਤੇ ਦਸ ਦਿਓ ਤੁਹਾਡੇ ਕਾਰਨਾਮੇ ਕਰਕੇ ਤੁਹਾਡਾ ਇਹ ਹਾਲ ਅਸੀ ਕੀਤਾ ਹੈ ❤

  • @nirmalsingh9484
    @nirmalsingh9484 หลายเดือนก่อน +12

    ਖਹਿਰਾ ਸਾਹਿਬ ਜੀ ਬਹੁਤ ਵਧੀਆ ਲੀਡਰ ਹੈ ਧੰਨਵਾਦ ਜੀ

  • @butasingh4607
    @butasingh4607 หลายเดือนก่อน +8

    ਖੈਰਾ ਸਾਹਿਬ ਜ਼ਿੰਦਾਬਾਦ

  • @SurindersinghSurindersin-qh3gc
    @SurindersinghSurindersin-qh3gc หลายเดือนก่อน +9

    Best of luck kharia sab ji ❤❤❤❤❤❤

  • @jagjitsingh627
    @jagjitsingh627 หลายเดือนก่อน +17

    Good 👍

  • @jassabhaini4514
    @jassabhaini4514 หลายเดือนก่อน +8

    ਸੰਗਰੂਰ ਦੇ ਲੋਕਾ ਨੂੰ ਖਹਿਰੇ ਨੂੰ ਬੋਟਾ ਪਾਉਣੀਆ ਚਾਹੀਦੀਆ

  • @balbirsingh9769
    @balbirsingh9769 หลายเดือนก่อน +13

    Good job ji

  • @BaldevSingh-vk3lm
    @BaldevSingh-vk3lm หลายเดือนก่อน +16

    Khaira zindabad

  • @sikanderjitdhaliwal2078
    @sikanderjitdhaliwal2078 หลายเดือนก่อน +22

    ਖਹਿਰਾ ਸਾਬ ਦੀ ਬਹੁਤ ਨਿਧੜਕ ਲੀਡਰ

  • @user-ts4es6bp8w
    @user-ts4es6bp8w หลายเดือนก่อน +13

    Good kahira

  • @user-eq1rk4dd4f
    @user-eq1rk4dd4f หลายเดือนก่อน +15

    Good work kheria g

  • @JaspalSingh-md9de
    @JaspalSingh-md9de หลายเดือนก่อน +5

    Very good Khaira g great job

  • @BantiSingh-yo7ei
    @BantiSingh-yo7ei หลายเดือนก่อน +16

    ਖਹਿਰਾ ਸਾਬ✌

  • @jaswantsingh2023
    @jaswantsingh2023 หลายเดือนก่อน +20

    ਖਹਿਰੇ ਦੇ ਸਾਹਮਣੇ ਕੋਈ ਨਾ ਖੜੇ ਨਾ ਅੜੇ ਜਿੱਤ ਖਹਿਰਾ ਹੀ ਪ੍ਰਾਪਤ ਕਰੇ ਸਾਰਾ ਸੰਗਰੂਰ ਖਹਿਰੇ ਨਾਲ
    ਦੁੱਕੀ ਤਿੱਕੀ ਦੀ ਨਹੀਂ ਕੋਈ ਪ੍ਰਵਾਹ ਖਹਿਰਾ ਗਿਆ ਆ

    • @jattdhaliwal9379
      @jattdhaliwal9379 หลายเดือนก่อน +1

      30 ਹਜ਼ਾਰ ਵੋਟ ਨਹੀਂ ਪੈਂਦੀ

    • @Sardars001
      @Sardars001 หลายเดือนก่อน

      ਇਹ ਦਲ ਬਦਲੂ ਬੰਦਾ ਏ । ​@@jattdhaliwal9379

    • @dhaliwal1217
      @dhaliwal1217 หลายเดือนก่อน

      ​​@@jattdhaliwal9379 ਹਰ ਇੱਕ ਦੇ ਕਮੈਟ ਦਾ ਜਵਾਬ ਦੇਣ ਨੂੰ ਤੂੰ ਆਮ ਆਦਮੀ ਪਾਰਟੀ ਦੀ ਭੇਡ ਆ । ਖਹਿਰਾ ਸਾਬ ਫੋਨ ਨੀਂ ਚੱਕਦਾ ਤੂੰ ਕਰਕੇ ਦੇਖਿਆ ਸੀ, ਖਹਿਰਾ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੇਬਾਕੀ ਨਾਲ ਬੋਲਦਾ, ਸਾਲਾ ਦੱਗੜਦੱਲਾ ਤੂੰ ਚੁਗਲੀ ਭਗਵੰਤ ਮਾਨ ਦਾ ਟੋਪਾ

  • @pksidhu242
    @pksidhu242 หลายเดือนก่อน +12

    Vote for sukhpal khaira

  • @kuldeepbuttar665
    @kuldeepbuttar665 หลายเดือนก่อน +7

    Good job khira shab ji 🙏

  • @SikandersinghSikandersin-ye4sl
    @SikandersinghSikandersin-ye4sl หลายเดือนก่อน +8

    Nice leader Sukhpal khaira

  • @SahilSharma-vv9zd
    @SahilSharma-vv9zd หลายเดือนก่อน +5

    Khaira sahb u r intelligent person

  • @BaldevSingh-hy8cd
    @BaldevSingh-hy8cd หลายเดือนก่อน +9

    Kihara saab good nice person

  • @SatinderpalSinghGill-ii6jh
    @SatinderpalSinghGill-ii6jh หลายเดือนก่อน +9

    ❤❤ Nice ਬੰਦਾ ਖਹਿਰਾ

  • @nirpalvarynicesingh5331
    @nirpalvarynicesingh5331 หลายเดือนก่อน +6

    Good job ❤❤

  • @SahilSharma-vv9zd
    @SahilSharma-vv9zd หลายเดือนก่อน +4

    Very energetic person khaira sahb

  • @sarbjitsinghpadda3368
    @sarbjitsinghpadda3368 หลายเดือนก่อน +5

    Khaira win punjab win khaira voice of punjab ❤

  • @VeerSingh-jc7qd
    @VeerSingh-jc7qd หลายเดือนก่อน +8

    Khehra zindabad

  • @BaljinderSingh-lq7lt
    @BaljinderSingh-lq7lt หลายเดือนก่อน +5

    Very nice 22 ji

  • @sukhvindersingh6817
    @sukhvindersingh6817 หลายเดือนก่อน +9

    Sukhpal khaira great leader

  • @gurmeetmann5937
    @gurmeetmann5937 หลายเดือนก่อน +6

    Best wishes for kheira sahib

  • @NarinderSingh-qg4iz
    @NarinderSingh-qg4iz หลายเดือนก่อน +7

    Good Khera ❤

  • @akaskumar1396
    @akaskumar1396 หลายเดือนก่อน +4

    Khaira saab zindabad

  • @user-pk2nq9mb9y
    @user-pk2nq9mb9y หลายเดือนก่อน +5

    Khaira sahab❤

  • @ParamjitSingh-vh4yw
    @ParamjitSingh-vh4yw หลายเดือนก่อน +6

    ਪਹਿਲਾ ਨਹੀ ਪਤਾ ਸੀ ਗੋਲਡੀ ਬਾਰੇ

  • @MahinderSingh-bb8gj
    @MahinderSingh-bb8gj หลายเดือนก่อน +7

    Khaira sahab good leader

  • @jaspalsra9552
    @jaspalsra9552 หลายเดือนก่อน +18

    ਆਮ ਆਦਮੀ ਪਾਰਟੀ ਦੀ ਬਜਾਏ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਵੋਟਾਂ ਪਾਓ

  • @user-yv9ji7ix4f
    @user-yv9ji7ix4f หลายเดือนก่อน +5

    Good

  • @SahilSharma-vv9zd
    @SahilSharma-vv9zd หลายเดือนก่อน +4

    Khaira Saab tuhada interview purra sunida hey....u r ghaint person...bt pehla I was fan of bhagwant maan

  • @gurpreetkahlon6783
    @gurpreetkahlon6783 หลายเดือนก่อน +4

    Khira sab sirra ne full sprt

  • @tarsemlal7996
    @tarsemlal7996 หลายเดือนก่อน +6

    Good job

  • @ShayaarSaab
    @ShayaarSaab หลายเดือนก่อน +6

    Khaira saab jindabaad

  • @harnetchoudhary1782
    @harnetchoudhary1782 หลายเดือนก่อน +3

    ❤ ਪਹਿਲੀ ਗੱਲ ਤਾਂ ਸਾਰੇ ਪੰਜਾਬ ਪੰਜਾਬੀ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਸੰਗਰੂਰ ਵਾਲੀਆਂ ਵਾਂਗ ਇਤਿਹਾਸ ਰਚਣ ਤੇ ਸੱਚ ਦਾ ਸਾਥ ਦੇਣ ਤੇ ਸਾਰੀ ਦੁਨੀਆਂ ਵਿੱਚ ਪੰਜਾਬ ਪੰਜਾਬੀ ਭਾਈਚਾਰੇ ਦੀ ਬਦਨਾਮੀ ਕਰਵਾਉਣ ਵਾਲੇ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਇਹਨਾਂ ਨੂੰ ਸਬਕ ਜਰੂਰ ਸਿਖਾਓ ਜੀ ਤਾਂ ਕੀ ਕੱਲ ਨੂੰ ਪੰਜਾਬ ਵਿੱਚ ਕੋਈ ਵੀ ਲੀਡਰ ਦਲਬਦਲੂ ਸੋਚ ਸਮਝ ਕੇ ਬਣਨ ਤੇ ਡਰਨ 2024 ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਨੇ ਦਲਬਦਲੂਆ ਨਾਲ ਕੀ ਕੀਤਾ ਸੀ ਇਹੀ ਦੁਬਾਰਾ ਫੇਰ ਹੋਵੇਗਾ, ਦੂਜੀ ਗੱਲ ਪੰਜਾਬ ਨਾਲ ਲੱਗਦੀਆਂ ਸਟੇਟਾਂ ਦੇ ਲੋਕ ਵੀ ਪੰਜਾਬੀਆਂ ਤੋਂ ਸਿੱਖ ਕੇ ਦਲਬਦਲੂਆ ਲੀਡਰਾਂ ਨਾਲ ਇਹੀ ਕਰਨ ❤

  • @gurwantkaler4781
    @gurwantkaler4781 หลายเดือนก่อน +4

    100000 to vadh vota te jittange khaira sahib g

  • @arshdeepkhangura5975
    @arshdeepkhangura5975 หลายเดือนก่อน +6

    Sukhpal khaira ✌️✌️✌️✌️

  • @butasingh4607
    @butasingh4607 หลายเดือนก่อน +5

    ਬੁਚੜ ਸਰਕਾਰ ਮੁਰਦਾਬਾਦ

  • @johnjassal2
    @johnjassal2 หลายเดือนก่อน +4

    Khaira saab varga logical te vocal leader kise hor party kol haini..

  • @sumitthaper3164
    @sumitthaper3164 หลายเดือนก่อน +3

    Nice 👍

  • @dharmpreetpreet3254
    @dharmpreetpreet3254 หลายเดือนก่อน +2

    Good Khaira Saab ji

  • @kumarvaran759
    @kumarvaran759 หลายเดือนก่อน +2

    Best of luck 🎉Sukhpal ji

  • @sanpreetsingh4680
    @sanpreetsingh4680 หลายเดือนก่อน +4

    Khaira jindabaad

  • @karmanandmehtaj5920
    @karmanandmehtaj5920 หลายเดือนก่อน +5

    👍

  • @sarabjotsinghsingh1452
    @sarabjotsinghsingh1452 หลายเดือนก่อน +3

    Justice for sidhu moosewala 💔 🙏

  • @chamkaursingh9244
    @chamkaursingh9244 หลายเดือนก่อน +5

    Sab bad mudhe chuke ne khehre ne loka nal khadea good👍

  • @KuldeepSingh-fo9mc
    @KuldeepSingh-fo9mc หลายเดือนก่อน +28

    ਮੈਨੂੰ ਤਾਂ ਲੱਗਦਾ ਝਾੜੂ ਵਾਲਿਆ ਦੀ ਜਮਾਨਤ ਜਬਤ ਹੋ ਜਾਣੀ ਸ ਸੁਖਪਾਲ ਸਿੰਘ ਖਹਿਰਾ ਜੀ ਸਾਹਮਣੇ 🙏

  • @ManjitKaur-ju2tz
    @ManjitKaur-ju2tz 15 วันที่ผ่านมา +1

    Nice vidio congras party zindabad❤❤❤❤❤❤🎉🎉🎉🎉🎉🎉❤❤❤❤🎉🎉🎉🎉❤❤❤

  • @KR-bi4yu
    @KR-bi4yu หลายเดือนก่อน +1

    No doubt, Mr khaira is an honest man. God bless him

  • @gurpalsingh-qv4lq
    @gurpalsingh-qv4lq หลายเดือนก่อน +1

    ਸੁਪਨਾ ਬਣ ਗਈ ਪਾਲੀਏ।
    ( CM ਕੁਰਸੀ )
    ਮਿਲਣੋ ਵੀ ਰਹਿ ਗਈ ਨੀ
    (ਖਹਿਰਾ ਜੀ ਲਈ )

  • @SurindersinghSurindersin-qh3gc
    @SurindersinghSurindersin-qh3gc หลายเดือนก่อน +3

    ❤❤❤❤❤❤

  • @pritpalsingh5150
    @pritpalsingh5150 หลายเดือนก่อน +4

    Sukhpal singh kahari jindabad

  • @jagvirdhanda9742
    @jagvirdhanda9742 หลายเดือนก่อน +1

    We support Sukhpal Singh Khaira

  • @DeepRaano
    @DeepRaano หลายเดือนก่อน +3

    ❤❤❤❤

  • @ManjitKaur-ju2tz
    @ManjitKaur-ju2tz 15 วันที่ผ่านมา +1

    Sukhpal singh khaira saab zindabad ❤❤❤❤🎉🎉🎉🎉🎉❤❤❤❤🎉🎉🎉🎉❤❤❤❤🎉🎉🎉

  • @TejisarabhaSafri
    @TejisarabhaSafri หลายเดือนก่อน +1

    Khaira ❤❤❤❤

  • @rajindersinghrajinder7207
    @rajindersinghrajinder7207 หลายเดือนก่อน +24

    ਬੁੱਚੜ ਸਰਕਾਰ ਮੁਰਦਾਬਾਦ ਦੁੱਕੀ ਮੁੱਖ ਮੰਤਰੀ ਮੁਰਦਾਬਾਦ

  • @JASPREETsingh-ig8be
    @JASPREETsingh-ig8be หลายเดือนก่อน +1

    Sukhpal Khaira Jindabad

  • @charnkaila5698
    @charnkaila5698 หลายเดือนก่อน +1

    Khaira Sahib Zindabad ❤

  • @Mnisharma7193
    @Mnisharma7193 หลายเดือนก่อน +2

    Please jassi jasraj nu invite

  • @bhindermangat2777
    @bhindermangat2777 หลายเดือนก่อน +3

    Khaira is failed politician dreaming about CM time is gone which party CM you are outsider to sangrur and congress too

  • @gurdeepsinghgrewal5329
    @gurdeepsinghgrewal5329 หลายเดือนก่อน

    ਗੋਲਡੀ ਘੱਲਿਆ ਵੀ ਪਰਧਾਨ ਨੇ ਵਾਪਸ ਵੀ ਪਰਧਾਨ ਨੇ

  • @akaskumar1396
    @akaskumar1396 หลายเดือนก่อน

    Voice of punjab

  • @hargurcharansingh3344
    @hargurcharansingh3344 หลายเดือนก่อน +1

    Khaira sahib is the best leader

  • @nathasingh888
    @nathasingh888 หลายเดือนก่อน +2

    Agli party daso ji

    • @nirmalghuman6077
      @nirmalghuman6077 หลายเดือนก่อน +1

      ਬਲਵੰਤ ਰਾਮੂਵਾਲੀਏ ਦੀ ਲੋਕ ਭਲਾਈ ਪਾਰਟੀ
      ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ 😜😜

    • @dhaliwal1217
      @dhaliwal1217 หลายเดือนก่อน

      ਪਹਿਲਾਂ ਕਬੱਡੀ ਟੂਰਨਾਮੈਂਟ ਤੇ ਸੁਖਬੀਰ ਬਾਦਲ ਦੇ ਸੋਹਲੇ ਗਾਏ ਨੇ , ਫਿਰ ਪੀਪਲਜ਼ ਪਾਰਟੀ ਫਿਰ ਆਮ ਆਦਮੀ ਪਾਰਟੀ ਚ

  • @sukhsingh6421
    @sukhsingh6421 หลายเดือนก่อน +1

    Sukhpal Khairi jindabaad

  • @singhgurjit2210
    @singhgurjit2210 หลายเดือนก่อน

    Iron Man in punjab, excellent candidate for the post of CM punhab

  • @ManvajinderSinghBajwa-no7zq
    @ManvajinderSinghBajwa-no7zq หลายเดือนก่อน +1

    Jit pakki ae

  • @manikhangurakhangura1982
    @manikhangurakhangura1982 หลายเดือนก่อน +1

    Jitt pakki aa

  • @sanjugautam7793
    @sanjugautam7793 หลายเดือนก่อน +1

    Khaira sahib goldy da hand ch kuch nhi oh ta ess traay lagada kay goldy leader nhi oh ta bhujadil aa ji

  • @Naffa-Nuksaan
    @Naffa-Nuksaan หลายเดือนก่อน +1

    Khairaa zindabaad

  • @Sameermonga
    @Sameermonga หลายเดือนก่อน +1

    6 PARTIAN BEDLEN WALA DUJIAN NOO UPDESH DE REA HAI.

  • @MKumar-qg2rz
    @MKumar-qg2rz หลายเดือนก่อน

    Soojhwaan leader, deserve to be an MP

  • @dilbagaulakh4444
    @dilbagaulakh4444 หลายเดือนก่อน +1

    Mukhmantri di ta sari gal aw ese lyi ta kato kalesh aw congress cho jis din sidha keh dita k Mai bno mukhmantri bno odo hi eh congress cho chk k bhr

  • @dharampreetsingh4067
    @dharampreetsingh4067 หลายเดือนก่อน +2

    Titla ji

  • @BhupinderSingh-rk7tl
    @BhupinderSingh-rk7tl หลายเดือนก่อน +1

    Khara ji ahia CM tha supna. Lana jrur lo. Bajawa ve supnA la rahia
    Hun CM Kone abi 3 years ant jar😊😊😊

  • @bhupinderpalsingh1643
    @bhupinderpalsingh1643 หลายเดือนก่อน

    Paji sanu plan daso ki va punjab da ecnomy laye paunjab da schooling layi eyc

  • @SahilSharma-vv9zd
    @SahilSharma-vv9zd หลายเดือนก่อน

    Link send kardo..boht labhi sachi

  • @ShinderpalMaan-ue9ug
    @ShinderpalMaan-ue9ug หลายเดือนก่อน +1

    Lye dess😂😂😂😂

  • @SahilSharma-vv9zd
    @SahilSharma-vv9zd หลายเดือนก่อน

    Mela singh di video lbhi nhi menu

  • @SahilSharma-vv9zd
    @SahilSharma-vv9zd หลายเดือนก่อน

    Bhagwant maan seriously good comedian....I love him only as a comedian