ਦਮਦਮਾ ਸਾਹਿਬ ਗੁਰੂ ਦੇ ਲੰਗਰ ਵਿੱਚੋ ਬਲਾਤਕਾਰੀਆਂ ਨੂੰ ਜੇਲ ਵਿੱਚ ਜਾਂਦੀ ਰਹੀ ਰੋਟੀ ਬਾਪੂ ਹਰਮੀਤ ਸਿੰਘ | Preet S S

แชร์
ฝัง
  • เผยแพร่เมื่อ 18 ธ.ค. 2024

ความคิดเห็น • 441

  • @farmarfarming3846
    @farmarfarming3846 9 หลายเดือนก่อน +89

    ਪ੍ਰੀਤ ਭਾਜੀ ਬੇਨਤੀ ਹੈ ਬਾਪੂ ਕੋਲੋਂ ਪੂਰੀ ਹਿਸਟਰੀ ਸੁਣੀ ਜਾਵੇ ਭਾਵੇਂ ਤਿੰਨ ਐਪੀਸੋਡ ਹੋ ਜਾਣ ❤

  • @NirmalsinghHirka
    @NirmalsinghHirka 9 หลายเดือนก่อน +26

    ਪਰਮਾਤਮਾ ਇਸ ਬਾਪੂ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @triloksingh4126
    @triloksingh4126 9 หลายเดือนก่อน +62

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਣੀ ਭਾਈ ਜੀ ਇਸ ਹੀਰੇ ਨੂੰ ਕੌਮ ਦੇ ਆਪਣੇ ਕੋਲ ਸੰਭਾਲ ਕੇ ਰੱਖਣਾ।

  • @shangarasingh2018
    @shangarasingh2018 9 หลายเดือนก่อน +96

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

    • @rajwinderkaur8905
      @rajwinderkaur8905 9 หลายเดือนก่อน +8

      🙏

    • @rajwinderkaur8905
      @rajwinderkaur8905 9 หลายเดือนก่อน +11

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🎉🎉🎉🎉🎉

    • @suratram9658
      @suratram9658 9 หลายเดือนก่อน

      P】】】】】】】】】pĺppp】】】】]kjo​@@rajwinderkaur8905

    • @sultansingh7138
      @sultansingh7138 9 หลายเดือนก่อน +4

      ਬਿਲਕੁਲ ਸਹੀ 🙏

  • @gurdevkaur4691
    @gurdevkaur4691 9 หลายเดือนก่อน +86

    ਬੇਟਾ ਪ੍ਰੀਤ ਇਹ ਬਾਪੂ ਜੀ ਕਿਵੇਂ ਦਿਲ ਵਿਚੋ ਦੁੱਖ ਦਰਦ ਕਿਵੇਂ ਵੰਡ ਰਹੇ ਹਨ ਬਹੁਤ ਲੋਕ ਸੱਚਾਈ ਤੇ ਯਕੀਨ ਨਹੀਂ ਕਰਦੇ, ਪਰ ਇਹ ਸਭ ਸੱਚ ਹੈ ਸਾਡਾ ਸੁਣ ਕੇ ਹੀ ਸਰੀਰ ਕੰਬਦਾ

  • @khalsachardikala
    @khalsachardikala 9 หลายเดือนก่อน +34

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਵੱਲੋ ਚੈਨਲ ਵਾਲੇ ਵੀਰ ਪ੍ਰੀਤ ਸਿੰਘ ਸੈਣੀ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @khalsachardikala
    @khalsachardikala 9 หลายเดือนก่อน +28

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @mewadhaliwalmewasingh6732
    @mewadhaliwalmewasingh6732 9 หลายเดือนก่อน +44

    ਪ੍ਰੀਤ ਸਿੰਘ ਸੈਣੀ ਆਹੀਂ ਸੱਚੀਆਂ ਇੰਟਰਵਿਊਆਂ ਕਾਰਨ ਸੋਨੂੰ ਆਪਣੀ ਜਾਨ ਗਵਾਉਣੀ ਪੈ ਗਈ।

  • @golewaliagill4088
    @golewaliagill4088 9 หลายเดือนก่อน +33

    ਬਹੁਤ ਬਹੁਤ ਧੰਨਵਾਦ ਪਰੀਤ ਸਿੰਘ ਜੀ

  • @satgurmarahar566
    @satgurmarahar566 9 หลายเดือนก่อน +17

    ਸੈਣੀ ਵੀਰ ਜੀ ਬਾਪੂ ਜੀ ਨੇ ਕੋਈ ਕਹਾਣੀ ਨਹੀ ਸਣਾਈ ਇਹ ਇੱਕ ਹਕੀਕਤ ਬਿਆਨ ਕੀਤੀ ਹੈ ।ਇਹ ਰਾਕਸਾ ਦਾ ਕਿਨਾ ਚਿਰ ਅੱਤਿਆਚਾਰ ਕਿਨਾ ਚਿਰ ਬਰਦਾਸਤ ਕਰਦੇ ਰਹਾਗੇ ਲੱਖ ਦੀਆ ਲਾਹਣਤਾ ਨੇ ਇਨਾ ਤੇ ਇਹਨਾ ਨੇ ਤੇ ਗੁਰੂ ਦੇ ਦਰ ਨੂੰ ਹੀ ਰੰਡੀ ਦਾ ਕੋਠਾ ਬਣਾਕੇ ਰੱਖ ਦਿਤਾ ਬਰਦਾਸਤ ਨਹੀ ਹੋ ਰਿਹਾ ਜੀ ਕਰਦਾ ਇਹਨਾ ਦਾ ਮੂੰਹ ਕਾਲਾ ਕਰਕੇ ਸਾਰੇ ਪੰਜਾਬ ਵਿੱਚ ਫੇਰਿਆ ਜਾਵੇ ਤੇ ਚੌਂਕ ਵਿੱਚ ਖੜਾਕੇ ਫਾਂਸੀ ਦੇ ਦਿੱਤੀ ਜਾਵੇ ਵਹਿਗੁਰੂ ਮੇਹਰ ਕਰੇ ਇਹਨਾ ਦੇ ਕੀੜੇ ਪੈ ਜਾਣ।

  • @HarjeetSingh-fd5mh
    @HarjeetSingh-fd5mh 9 หลายเดือนก่อน +29

    ਬਹੁਤ ਧੰਨਵਾਦ ਸਿੰਘ ਸਹਿਬ। ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @SinghBh-mu8wv
      @SinghBh-mu8wv 9 หลายเดือนก่อน +3

      ਜਥੇਦਾਰ ਰਘਬੀਰ ਜੀ ਧਾਮੀ ਜੀ ਕਿਉਂ ਨੀ ਸੁਹਿਰਦਤਾ ਦੇ ਨਾਲ ਦੇਖਿਆ ਜਾਂਦਾ ਕਿਉਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਗੇ ਮੌਕਾ ਸੰਭਾਲ ਲਓ ਗੰਦ ਕੱਢ ਦੋ ਬਾਦਲ ਦਲ ਦੀ ਚਾਕਰੀ ਛੱਡ ਦੋ

  • @rajwinderkaur8905
    @rajwinderkaur8905 9 หลายเดือนก่อน +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jassikaur8781
    @jassikaur8781 9 หลายเดือนก่อน +21

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੋ ਖ਼ਾਲਸੇ ਦੀ ਬਾਬਾ ਜੀ ਆਪ ਦੀ ਲੰਬੀ ਉਮਰ ਹੋਵੇ ਵਾਹਿਗੁਰੂ ਮਿਹਰ ਕਰੇ ਤੰਦਰੁਸਤ ਰੱਖਣ

  • @jassikaur8781
    @jassikaur8781 9 หลายเดือนก่อน +26

    ਜਿਊਂਦੇ ਰਹੋ ਬਾਪੂ ਜੀ ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @parvindersingh8331
    @parvindersingh8331 9 หลายเดือนก่อน +41

    ਸ੍ਰੀ ਗੁਰੂ ਰਾਮਦਾਸ ਦੇਖ ਰਹੇ ਬਾਦਲ ਦਾ ਅੱਤ ਹੈ

  • @mrsandhusaab5533
    @mrsandhusaab5533 9 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🏻👍🏻🫡

  • @gurus1213
    @gurus1213 9 หลายเดือนก่อน +19

    ਧੰਨਵਾਦ ਜੀ ।ਖੇਡਾ 1982 ਚ ਹੋਈਆਂ ਹਨ l ਏਸ਼ੀਅਡ-82) Waheguru ji mehar krre to Preet Singh Saini voice of Hakk Sach.

  • @manpreetsinghsekhon5310
    @manpreetsinghsekhon5310 9 หลายเดือนก่อน +148

    ਸੁਖਬੀਰ ਬਾਦਲ ਇੰਸਾਂ ਸੁਣ ਲੈ ਤੇਰੇ ਨਰਕ ਵਿੱਚ ਪਏ ਬੁੱਚੜ ਪਿਉ ਬਾਦਲ ਚੰਦ ਨੂੰ ਕਿਵੇਂ ਲਾਹਣਤਾਂ ਪੇਂਦਿਆਂ ਨੇਂ

    • @harbhajansingh4281
      @harbhajansingh4281 9 หลายเดือนก่อน +6

      Parkash chand badal ne narkdhari da kaafi saath ditta c. Amliya sun lai apne gadaar pio diya kartoota.

    • @GurcharanSingh-le3ti
      @GurcharanSingh-le3ti 9 หลายเดือนก่อน

      ​@@harbhajansingh4281❤⁰⁰❤❤❤❤❤⁰0⁰⁰⁰

    • @AvtarSingh-fh4hm
      @AvtarSingh-fh4hm 7 หลายเดือนก่อน

      In​@@harbhajansingh4281

  • @jorasingh1903
    @jorasingh1903 9 หลายเดือนก่อน +49

    ਵਾਹਿਗੁਰੂ ਸਿੱਖ ਕੌਮ ਤੇ ਮੇਹਰ ਭਰਿਆ ਹਥ ਰੱਖੇ।

  • @BhupinderSingh-c9s
    @BhupinderSingh-c9s 9 หลายเดือนก่อน +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏 ਬਾਦਲ ਪਰਵਾਰ ਸਿਖ ਕੋਮ ਦਾ ਗਦਾਰ

  • @GurdeepSingh-h5q
    @GurdeepSingh-h5q 9 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਜੀ ਸੱਚ ਬੋਲਣ ਲਈ ਬਹੁਤ ਬਹੁਤ ਧਨਵਾਦ ਕੀਤਾ ਜਾਦੇ ਹੈ ❤❤❤

  • @HarpalSingh-uv3ei
    @HarpalSingh-uv3ei 9 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ
    ਕੀ ਫਤਿਹ ਵੀਰ ਜੀ

  • @Baljeetsran-e9w
    @Baljeetsran-e9w 9 หลายเดือนก่อน +11

    ਵਾਹ ਬਾਪੂ ਜੀ ਬਹੁਤ ਧੰਨਵਾਦ ਤੁਹਾਡਾ ਜੀ

  • @MandeepSingh-bq2ez
    @MandeepSingh-bq2ez 9 หลายเดือนก่อน +52

    ਸਾਰੇ ਪੰਜਾਬੀ ਵੀਰ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਗੁਰੂ ਜੀ ਕੀ ਫਤਿਹ

  • @SinghHarbaxharji
    @SinghHarbaxharji 9 หลายเดือนก่อน +17

    ਸਿੱਖੀ ਖੰਡਿਓ ਤਿੱਖੀ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤

  • @GopalGill-vn3qj
    @GopalGill-vn3qj 9 หลายเดือนก่อน +15

    ਵਾਹਿਗੁਰੂ ਜੀ * ਨਿਹੰਗ ਸਿੰਘ ਜੀ ਸੈਣੀ ਜੀ ਬਹੁਤ ਬਹੁਤ ਵਧੀਆ ਕੀਤਾ ਸੱਚੀ ਜਾਣਕਾਰੀ ਦੇਣ ਲਈ ਧੰਨਵਾਦ ਧੰਨਵਾਦ ਧੰਨਵਾਦ ਜੀ ** ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣਾ
    ਹੰਗ ਬਹੁਤ ਬਹੁਤ ਵਧੀਆ

  • @HarmanSandhu-v3y
    @HarmanSandhu-v3y 9 หลายเดือนก่อน +16

    ਵਾਹਿਗੁਰੂ ਬਾਬਾ ਜੀ

  • @MalkitSingh-nl1sg
    @MalkitSingh-nl1sg 9 หลายเดือนก่อน +44

    ਬਾਬਾ ਜੀ ਜਿਉਂਦੇ ਰਹੋ ਸੈਲੂਟ ਐ

  • @simarjeetsandhu5108
    @simarjeetsandhu5108 9 หลายเดือนก่อน +9

    🙏🌹🙏🌹ਵਾਹਿਗੁਰੂ ਜੀ 🌹🙏🌹🙏

  • @googleuser747
    @googleuser747 8 หลายเดือนก่อน +3

    ਪ੍ਰੀਤ ਵੀਰ ਜੀ ਤੁਹਾਡੀ ਇਹ ਪੰਥੵ ਲਈ ਕੀਤੀ ਸੇਵਾ ਕੌਮ ਕਦੀ ਨਹੀਂ ਭੁੱਲ ਸਕਦੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਚਂ ਨਿਵਾਸ ਦੇਣ ਜੋ ਤੁਸੀਂ ਸੱਚ ਦੀ ਆਵਾਜ਼ ਚੁੱਕੀ ਸੀ ਉਹ ਹਮੇਸ਼ਾ ਲੋਕਾਂ ਨੂੰ ਇਹਨਾਂ ਪੰਥੵ ਦੇ ਗੱਦਾਰਾ ਨੂੰ ਪਹਿਚਾਣ ਵਿੱਚ ਮੱਦਦ ਕਰ ਦੀ ਰਹੇਗੀ ਜੀ। ਤੁਹਾਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਸਿੱਖ ਸੰਗਤਾਂ ਵਲੋਂ ਜੇ ਸਿੱਖ ਕੌਮ ਇਕੱਠੀ ਹੋ ਕੇ ਸਿੱਖ ਸੰਸਥਾਵਾਂ ਨੂੰ ਇਹਨਾਂ ਚੋਰਾਂ ਅਤੇ ਆਰ,ਐਸ,ਐਸ ਦੇ ਚਮਚੀਆ ਸਿੱਖ ਕੌਮ ਦੇ ਗੱਦਾਰਾ ਕੋਲੋ ਅਜ਼ਾਦ ਕਰਾਉਣ।

  • @FournBoutique
    @FournBoutique 9 หลายเดือนก่อน +5

    ਬਾਪੂ ਹਮੀਰ ਸਿੰਘ ਜੀ ਤੁਹਾਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @BikramSingh-b3c
    @BikramSingh-b3c 9 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @jalsewadasuya9248
    @jalsewadasuya9248 9 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @baldevsinghriar4830
    @baldevsinghriar4830 9 หลายเดือนก่อน +20

    ਇਨ੍ਹਾਂ ਪਾਪ ਕੀਤਾ ਪਾਪੀਆਂ ਨੇ ਪ੍ਰਕਾਸ਼ ਚੰਦ ਨੇ ਰਲ ਕੇ ਇਨ੍ਹਾਂ ਕਹਿਰ ਗੁਰੂ ਘਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਇਆ ਗੁਰੂ ਘਰਾਂ ਨੂੰ ਲੁੱਟ ਕੇ ਖਾ ਗਿਆ ਡਕਾਰ ਵੀ ਨਹੀ ਮਾਰਿਆ ਫਿਰ ਲੋਕ ਇਨ੍ਹਾਂ ਨਕਲੀਆਂ ਦੇ ਮਗਰ ਤੁਰੇ ਫਿਰਦੇ ਹਨ ਸ਼ਰਮ ਆਉਂਦੀ ਨਹੀ ਕੰਨਾਂ ਸੁਣਿਆ ਨਹੀ ਜਾ ਰਿਹਾ ਗੁਰੂ ਘਰਾਂ ਵਿੱਚ ਐਨਾ ਗ਼ਲਤ ਕੰਮ ਇਨ੍ਹਾਂ ਨੂੰ ਢੋਈ ਨਹੀਂ ਮਿਲਣੀ ਪਾਪੀਆਂ ਨੂੰ ਵਾਹਿਗੁਰੂ ਜੀ ਸੱਚ ਬੋਲਣ ਵਾਲਿਆਂ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ

    • @harbhajansingh4281
      @harbhajansingh4281 9 หลายเดือนก่อน

      Dub ke mar jaan eh mariyan jameera wale jo aje v ehna paapi badala de pichhe nayre launde firde han. Lakh lahnata ehna nu.

  • @sewaksidhu5620
    @sewaksidhu5620 9 หลายเดือนก่อน +5

    ਵਾਹਿਗੁਰੂ ਵੀਰ ਚਲਿਆ‌ ਗਿਆ। ਬਹੁਤ ਦੁਖ ਹੋਇਆ ਪਰੀਤ ਜੀ ਦਾ

  • @BhagSingh-v3n
    @BhagSingh-v3n 9 หลายเดือนก่อน +6

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਨਿਹੰਗ ਸਿੰਘ ਬਾਪੂ ਜੀ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰਖੇ

  • @Bhullar233
    @Bhullar233 7 หลายเดือนก่อน +2

    ਇਹ video world wide lavel te ਸਾਰੀਆਂ ਭਾਸ਼ਾਵਾਂ ਵਿੱਚ ਚਲਾਈ ਜਾਵੇ ਜਿਉਂਦਾ ਵਸਦਾ ਰਹਿ ਬਾਪੂ

  • @sukhramrajpal8379
    @sukhramrajpal8379 9 หลายเดือนก่อน +5

    ਬਾਪੂ ਜੀ ਨੇ ਕੌੜਾ ਸੱਚ ਬਾਹਰ ਕੱਢ ਕੇ ਰੱਖ ਦਿੱਤਾ। ਧੰਨਵਾਦ ਸੈਣੀ ਸਾਹਿਬ।

  • @mrskaur539
    @mrskaur539 9 หลายเดือนก่อน +14

    ਵਾਹਿਗੁਰੂ ਜੀ ਬਚਾਓ ਬਚਾਓ

    • @pritpalkaurnarang2824
      @pritpalkaurnarang2824 9 หลายเดือนก่อน

      ਬਾਬਾ ਜੀ ਦੇ ਅੰਦਰ ਪੰਥ ਦਾ ਦਰਦ ਭਰਿਆ ਹੋਇਆ ਹੈ ਇਨਾਂ ਨੂੰ ਨਮਸਕਾਰ ਕਰਦੇ ਹਾਂ ਸਚ ਸੁਨਾੲਸੀ ਸਚ ਕੀ ਬੇਲਾ

  • @AvtarSingh-f1o7c
    @AvtarSingh-f1o7c 9 หลายเดือนก่อน +4

    ਇਹਨਾਂ ਪਾਪੀਆਂ ਨੂੰ ਵਾਹਿਗੁਰੂ ਸਜ਼ਾ ਜ਼ਰੂਰ ਦੇਵੇ ਤਾਂਹੀਓਂ ਹੋਣਾਂ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @arvinderkadgill8520
    @arvinderkadgill8520 9 หลายเดือนก่อน +51

    ਭਾਈ ਬਲਦੇਵ ਸਿੰਘ ਜੀ ਵਡਾਲਾ ਸਾਬ ਵੀ ਸੱਚ ਬੋਲਦੇ ਨੇ ਤਾਹੀਂ ਇਹਨਾਂ ਨੂੰ ਬੁਰੇ ਲਗਦੇ ਨੇ

  • @balwinderkaurjohal7136
    @balwinderkaurjohal7136 9 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurmeetSingh-vu4fv
    @GurmeetSingh-vu4fv 9 หลายเดือนก่อน +32

    ਕਬੀਰਾ ਤੇਰੀ ਚੋਪੜੀ ਗਲ ਕਟਿਆ ਕੈ ਪਾਸ
    ਜਿਹਾ ਕਰਨਗੇ ਉਹੀ ਭਰਨਗੇ ਤੂੰ ਕਿਉ ਬੈਠਾ
    ਉਦਾਸ 🙏🙏

    • @sultansingh7138
      @sultansingh7138 9 หลายเดือนก่อน

      ਬਿਲਕੁਲ ਸਹੀ 🙏❤️

  • @JagdevSinghPannu-zx9dm
    @JagdevSinghPannu-zx9dm 9 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GagandeepBrar2777
    @GagandeepBrar2777 9 หลายเดือนก่อน +5

    ਸਤਿਸ਼੍ਰੀ ਅਕਾਲ ਮੇਰੇ ਵੀਰਾ ਅਤੇ ਭੈਣਾਂ ਨੂੰ 🙏🏻ਵਾਹਿਗੁਰੂ ਜੀ ਹਮੇਸਾਂ ਚਰਦੀਕੱਲਾ ਚ ਰਖਿਉ ਇਸ ਬਾਪੂ ਜੀ ਨੂੰ ਨਾਲ਼ੇ ਇਸ ਪੱਤਰਕਾਰ ਵੀਰ ਨੂੰ ਜੋ ਬਾਪੂ ਵਰਗ਼ੇ ਜਿੰਨੇ ਵੀ ਜਾਣੇ ਇਹ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਵੀ ਸੱਚ ਬੋਲਣਾ ਚਾਈਦਾ ਵਾਹਿਗੁਰੂ ਇਸ ਬਾਪੂ ਚ ਇਦਾਂ ਹੀ ਹਿੰਮਤ ਬਣਾਈ ਰੱਖਣਾ ਜੋ ਸੱਚ ਬੋਲਣ ਚ ਹਿੰਮਤ ਰੱਖਦੇ ਨੇ ਵਾਹਿਗੁਰੂ ਜੀ ਇਸ ਪੱਤਰਕਾਰ ਵੀਰ ਚ ਵੀ ਇਦਾ ਹੀ ਹਿੰਮਤ ਬਣਾਕਿ ਰਖਿਓ ਜੋ ਲੋਕਾ ਸਾਮਣੇ ਸੱਚ ਦਿਖਾਉਣ ਚ ਹਿਮੰਤ ਰੱਖਦੇ ਨੇ ਆਜੋ ਬਾਈ ਆਪਾ ਵੀ ਇਸ ਬਾਪੂ ਦਾ ਅਤੇ ਪੱਤਰਕਾਰ ਵੀਰ ਦਾ ਸਾਥ ਦੇਈਏ ਤੇ ਸਾਰੇ ਲੋਕਾ ਤੱਕ ਸੱਚ ਸਾਮਣੇ ਲੈਕੇ ਆਈਏ ਮੇਰੇ ਤੱਕ ਬਾਈ ਕੋਈ ਵੀ ਲੋੜ ਹੋਈ ਇੱਕ ਵਾਰੀ ਜਰੂਰ ਯਾਦ ਕਰਿਓ ਆਵਦੇ ਨਿੱਕੇ ਵੀਰ ਨੂੰ ਮੇਰੀ ਇੰਸਟਾਗ੍ਰਾਮ ਆਈਡੀ ਤੇ ਮੈਸੇਜ ਕਰਦਿਓ ਮੈਨੂੰ ਮੇਰੀ ਆਈਡੀ gagan_brar2777 ਜਰੂਰ ਦਸਿਓ ਬਾਈ ਕਿੱਸੇ ਵੀ ਤਰਾਂ ਦੇ ਕੰਮ ਦੀ ਲੋੜ ਹੋਈ ਹਮੇਸਾਂ ਤੁਹਾਡੇ ਨਾਲ਼ ਹਾ ਬਾਈ ਮੈਂ ਮੇਰਾ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਤਸੀਲ ਗਿੱਦੜਬਾਹਾ ਪਿੰਡ ਕੋਟਭਾਈ ਹੈ ਜੀ ਮੇਰਾ ਪਰ ਹੁਣ ਮੈਨੂੰ ਤਿੰਨ ਮਹੀਨੇ ਹੋਗੇ ਕੈਨੇਡਾ ਗਏ ਨੂੰ ਬਾਈ
    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਫ਼ਾਤਿਹ🙏🏻
    🙏🏻🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🙏🏻

  • @GursewakSidhu-bt5bn
    @GursewakSidhu-bt5bn 9 หลายเดือนก่อน +6

    ਵਾਹਿਗੁਰੂ ਜੀ ਬਾਪੂ ਜੀ ਜੀ ਗਲਬਾਤ ਸੁਣਕੇ ਪੂਰਾ ਯਕੀਨ ਹੋ ਗਿਆ ਹੈ ।ਪ੍ਰਕਾਸ ਚੰਦ ਬਾਦਲ ਪ੍ਰਵਾਰ ਦਾ ਬੈੜਾ ਗਰਕ ਹੋ ਚੁੱਕਿ ਹੈ ਤੇ ਜਾ ਫਿਰ ਹੋਣ ਕਿਨਾਰੇ ਲਗਭਗ ਤਹਿ ਹੈ। ਇਹ ਜਿਹੇ ਪ੍ਰਕਾਸ ਚੰਦ ਬਾਦਲਾ ਦੇ ਪਰਿਵਾਰਾ ਦਾ ਧਰਤੀ ਉੱਪਰ ਰਹਿਣਾ ਘੋਰ ਪਾਪ ਹੈ।

  • @DelightfulRoadCar-vp8zc
    @DelightfulRoadCar-vp8zc 9 หลายเดือนก่อน +13

    ਵਾਹਿਗੁਰੂ ਜੀ ਆਪਣੀ ਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਣਾ ਜੀ
    ਰਾਜ ਕਰੇਗਾ ਖਾਲਸਾ
    ਪੰਥ ਕੀ ਜੀਤ ਦੇਗ ਤੇਗ ਫਤਹਿ ਵਾਹਿਗੁਰੂ ਜੀ 🙏

  • @AvtarSingh-f1o7c
    @AvtarSingh-f1o7c 9 หลายเดือนก่อน +2

    ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਰੇ ਸ਼ਹੀਦ ਸਿੰਘ ਕਿਰਪਾ ਕਰਨ ਧਰਮੀ ਇਨਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ

  • @SukhmanderSingh-jw4pm
    @SukhmanderSingh-jw4pm 8 หลายเดือนก่อน +1

    ਜਦ ਤੱਕ ਪੰਜਾਬ ਚੋ ਸਿੱਖ ਕੌਮ ਦੇ ਗਰਦਾਰ ਬਾਦਲ ਪਰਿਵਾਰ ਖਤਮ ਨਹੀਂ ਹੋ ਜਾਦੇ ਓਨਾ ਟਾਇਮ ਪੰਜਾਬ ਦਾ ਕੁੱਝ ਨਹੀਂ ਬਣ ਸਕਦਾ

  • @gurcharansingh1359
    @gurcharansingh1359 9 หลายเดือนก่อน +4

    ਵਾਹਿਗੁਰੂ ਜੀ ਦੀ ਕਿਰਪਾ ਸੁਕਰ ਹੈ ਬਾਪੂ ਸੱਚਾ ਸੁੱਚਾ ਗਵਾਹ ਸਾਡੇ ਸਾਹਮਣੇ ਬੈਠਾ ਬੋਲ ਰਿਹਾ ਸੁਕਰ ਹੈ

  • @happycanada8720
    @happycanada8720 9 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @silversinghsilver2961
    @silversinghsilver2961 9 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰੋ ਜੀ

  • @vajindersingh88268
    @vajindersingh88268 9 หลายเดือนก่อน +160

    ਨਹਿੰਗ ਸਿੰਘ ਬਾਪੂ ਜੀ ਵੱਲੋਂ ਬਿਆਨ ਕੀਤੀ ਕੌਡੇ ਰਾਕਸ਼ਾਂ ਦੀ ਕਹਾਣੀ ਸੁਣ ਕੇ ਰੂਹ ਕੰਬ ਉੱਠੀ। ਸੈਣੀ ਸਾਹਿਬ ਤੁਹਾਡਾ ਉਪਰਾਲਾ ਠੀਕ ਹੈ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਇਹਨਾਂ ਰਾਕਸ਼ਾਂ ਨੂੰ ਸਜ਼ਾ ਦੇਣ।

    • @nonigill875
      @nonigill875 9 หลายเดือนก่อน +4

      😊😊0

    • @OnkarSingh-pj4rl
      @OnkarSingh-pj4rl 9 หลายเดือนก่อน

      6​@@nonigill875

    • @Beant76
      @Beant76 9 หลายเดือนก่อน +2

      Asi bapu ji de nal rhe c Khalsa vheer ch bhutt vadia vichar ne bapu ji de

    • @gurmeetsinghgurmeetsingh2599
      @gurmeetsinghgurmeetsingh2599 9 หลายเดือนก่อน +4

      ਜਦੋਂ ਖਾਲਸਾ ਵਹੀਰ ਆਨੰਦ ਪੁਰ ਸਾਹਿਬ ਗਈ ਸੀ। ਉਦੋਂ ਮੈ ਬਾਬਾ ਜੀ ਦੇ ਫੋਨ ਤੋ ਵਹੀਰ ਦੀ ਵੀਡੀਓ ਬਣਾ ਕੇ ਦਿੱਤੀ ਸੀ। ਦਾਸ ਅਨੰਦ ਪੁਰ ਸਾਹਿਬ ਤੋਂ

    • @akwinderkaur922
      @akwinderkaur922 9 หลายเดือนก่อน +1

      ❤❤❤❤❤❤❤❤ 6:05

  • @subhashchoudhary8838
    @subhashchoudhary8838 9 หลายเดือนก่อน +3

    ਵਾਹਿਗੁਰੂ ਬਾਪੂ ਜੀ ਨੁੰ ਚੜਦੀਕਲਾ ਬਿਚ ਰਖੇ 🙏

  • @abhijeetsingh4553
    @abhijeetsingh4553 9 หลายเดือนก่อน +8

    Right Viro waheguru ji kirpa karo punjab tè

  • @NarinderpalsinghSingh-r8k
    @NarinderpalsinghSingh-r8k 9 หลายเดือนก่อน +5

    Kom de shahida nu koti koti parnambapu ji nu bahout bahout dhanwad

  • @ButaSingh-o7j
    @ButaSingh-o7j 7 หลายเดือนก่อน +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @ranjeetsidhu4062
    @ranjeetsidhu4062 9 หลายเดือนก่อน +2

    ਬਾਪੂ ਜੀ ੍ਰਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BalwinderSinghHardeep
    @BalwinderSinghHardeep 9 หลายเดือนก่อน +3

    ਏ ਮੇਰੇ ਸੱਚੇ ਸਤਿਗੁਰੂ ਇਨਾਂ ਮਸੰਦਾਂ ਦਾ ਬੀਜ ਨਾਸ ਕਰਦੇ ਜਿਨਾਂ ਨੇ ਤੇਰੇ ਘਰਾਂ ਨੂੰ ਵੀ ਨਹੀਂ ਬਖਸ਼ਿਆ ਇਨਾਂ ਦੀਆਂ ਆਉਣ ਵਾਲੀਆਂ ਨਸਲਾਂ ਯਾਦ ਰੱਖਣ ।

  • @JagtarBains-g9c
    @JagtarBains-g9c 9 หลายเดือนก่อน +21

    ਸੈਣੀ ਛੋਟੇ ਵੀਰ ਜੀ ਇਹ ਬਾਂਦਲ ਕੋੜਮਾ ਅਸਲੀ ਬੀ ਬਾਬਰ ਦਾ ਕੌੜਮਾ ਹੈ ਇਹਨਾਂ ਸਿੱਖਾਂ ਨਾਲ ਕੋਈ ਨਾਤਾ ਨਹੀ ਹੈ

    • @Gurvindersingh-uj9po
      @Gurvindersingh-uj9po 7 หลายเดือนก่อน

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਦੁਸ਼ਟਾਂ ਦਾ ਨਾਸ ਕਰ ਦੇਣਾ ਇਨ੍ਹਾਂ ਦੇ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਰਹੇ

  • @gandhisidhu1469
    @gandhisidhu1469 9 หลายเดือนก่อน +1

    ਸਹੀ ਗੱਲ ਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @sarbabrar1124
    @sarbabrar1124 8 หลายเดือนก่อน +3

    ਬਾਪੂ ਨੇ ਸਿਰਾ ਕਰ ਤਾ ਸੱਚੀ ❤🎉

  • @majorsingh8647
    @majorsingh8647 หลายเดือนก่อน

    ਵੀਰੇ ਤੇਰੀਆਂ ਵੀਡਓ ਐਪੀਸੇਡ ਵਾਰ ਵਾਰ ਨ ਵੇਖਣ ਨੂੰ ਦਿਲ ਕਰਦਾ ਹੈ ਬਾਂਪੂ ਜੀ ਦਾ ਬਹੁਤ ਬਹੁਤ ਧੰਨਬਾਦ ਇਹਨਾਂ ਮੰਸਦਾਂ ਦਾ ਜੋ ਭਾਡਾਂ ਭੰਨਿਆ ਹੈ ਪ੍ਰੀਤ ਜੀ ਆਪ ਨੂੰ ਸਿੱਖ ਸੰਗਤਾਂ ਆਦਰ ਸਹਿਤ ਪਛਾਣਦੀਆਂ ਨੇ ਤੇ ਬਾਦਲਾਂ ਨੂੰ ਲਹਣਤਾ ਪੈਦੀਆਾਂ ਨੇ

  • @KashmirSingh-tz5bv
    @KashmirSingh-tz5bv 9 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਸੱਚਾਈ ਬਿਆਨ ਕਰਨ ਲਈ

  • @jassikaur8781
    @jassikaur8781 9 หลายเดือนก่อน +3

    ਸੈਣੀ ਸਾਹਿਬ ਵਾਹਿਗੁਰੂ ਜੀ ਆਪ ਸਹਾਈ ਹੋਣ

  • @KuldeepSingh-l9h6g
    @KuldeepSingh-l9h6g 9 หลายเดือนก่อน +4

    Preet Bai Bewakat Mout da Sikh koum nu na Pura hon Wala Ghatta Wahiguru Ji

  • @AvtarSingh-rg9hy
    @AvtarSingh-rg9hy 9 หลายเดือนก่อน +4

    ਨਹਿੰਗ ਸਿੰਘ ਬੱਬਰ ਸ਼ੇਰ 🌹🙏❤️👌🌹. ਸਿਰ ਨਿਵਾ ਕੇ ਨਮਸਕਾਰ.

  • @misl_khalis
    @misl_khalis 9 หลายเดือนก่อน +13

    ਵਾਹਿਗੁਰੂ ਜੀ ❤❤❤

  • @amriksinghamriksinghmandau5423
    @amriksinghamriksinghmandau5423 9 หลายเดือนก่อน +10

    ❤❤❤❤❤ ਸਤਿਸ੍ਰੀਅਕਾਲਜੀਸੈਣੀਵੀਰਜੀਚੜਦੀਕਲਾਵਿੱਚਰਹੋਜੀ

  • @SukhwinderSingh-ss6qp
    @SukhwinderSingh-ss6qp 9 หลายเดือนก่อน +9

    ਲੱਖ ਦੀ ਲਾਹਣਤ ਵੱਡੇ ਪੰਥ ਰਤਨੀ ਦੇ, ਬਾਪੂ ਜੀ ਨੇ ਸਾਰੇ ਪੋਤੜੇ ਫਰੋਲ ਕੇ ਰੱਖ ਦਿੱਤੇ ਜੇਕਰ ਅਜੇ ਵੀ ਕੋਈ ਬਾਦਲਾਂ ਦੀਆਂ ਜੁੱਤੀਆਂ ਚੱਟਦਾ ਹੈ ਤਾਂ ਉਸ ਤੋਂ ਵੱਡਾ ਪੰਥ ਦਾ ਗਦਾਰ ਕੋਈ ਨਹੀਂ ਹੋ ਸਕਦਾ

  • @Streetrai194
    @Streetrai194 9 หลายเดือนก่อน +4

    Dhann dhann sant jarnail Singh ji khaalsaa bhindraaanwaly❤

  • @AngrejSingh-pc8xj
    @AngrejSingh-pc8xj 8 หลายเดือนก่อน +2

    ਬਾਪੂ ਜੀ ਬੜੇ ਦੁੱਖ ਦੀ ਗੱਲ ਕਰਦੇ ਪਏ ਨੇ ਪਰ ਉਹ ਦੁੱਖ ਪਟਿਆਲੇ ਦੁਖਨ ਨਮਾਨ ਸਾਹਿਬ ਜਦੋਂ 84 ਜਾ ਉਹ ਬੇਕਸੂਰ ਲੋਕ ਮਾਰੇ ਗਏ ਟੈਂਕ ਵੀ ਉਥੇ ਜਿਹੜਾ ਉਹਨਾਂ ਦੇ ਵਿੱਚ ਕੋਈ ਨਾਂ ਨਹੀਂ ਲੈਂਦਾ

  • @harbanskaur2956
    @harbanskaur2956 3 หลายเดือนก่อน

    ਬਾਪੂ ਜੀ ਆਪ ਜੀ ਨੁੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸੱਚ ਦੀ ਅਵਾਜ਼ ਬੁਲੰਦ ਰਹੇ। ਸੈਣੀ ਵੀਰ ਅਮਰ ਰਹੇ

  • @silversinghsilver2961
    @silversinghsilver2961 9 หลายเดือนก่อน +1

    ਬਹੁਤ ਧੰਨਵਾਦ ਜੀ ਬਾਪੂ ਜੀ ਦਾ ਸੱਚਾਈ ਦੱਸਣ ਲਈ

  • @RavinderSingh-zw7nm
    @RavinderSingh-zw7nm 9 หลายเดือนก่อน +3

    Appa Fain AA. Bhai .Preet Singh .Saini di Patrkari. De..Bebak nipakh.. fkeeri bli patrkari ..👍🏾

  • @harmanelectronicsmehalawal8540
    @harmanelectronicsmehalawal8540 9 หลายเดือนก่อน +9

    waheguru ji

  • @selectionjob7805
    @selectionjob7805 9 หลายเดือนก่อน +5

    Preet Singh Sani is great and honest ❤

  • @SurinderSingh-hw2jc
    @SurinderSingh-hw2jc 9 หลายเดือนก่อน +7

    Satnam waheguru ji

  • @paramhans1626
    @paramhans1626 7 หลายเดือนก่อน +2

    ਵਾਹਿਗੁਰੂ ਜੀ ਇਹਨਾਂ ਪਾਪੀਆਂ ਨੂੰ ਨਰਕ ਵਿੱਚ ਵੀ ਜਗ੍ਹਾ ਨਾਂ ਮਿਲੇ

  • @DelightfulRoadCar-vp8zc
    @DelightfulRoadCar-vp8zc 9 หลายเดือนก่อน +43

    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦੇ ਪਰਿਵਾਰ ਦਾ ਬੀਜ ਨਾਸ ਗੁਰੂ ਮਹਾਰਾਜ ਆਪ ਕਰਨ

  • @amarjitkaur3694
    @amarjitkaur3694 9 หลายเดือนก่อน +3

    ਬਾਪੂਜੀਸਾਨਕਿਹਾਸੀ

  • @sewaksidhu5620
    @sewaksidhu5620 9 หลายเดือนก่อน +5

    ਸੈਣੀ ਜੀ ਸੱਚ ਬੋਲਦਾ ਸੀ ਪਰ ਦੁੱਖ ਬਹੁਤ ਹੋਇਆ ਵੀਰ ਦੇ ਜਾਣ ਦਾ

  • @MehakopVlogs
    @MehakopVlogs 9 หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰੋ

  • @RanjeetSingh-yz9pm
    @RanjeetSingh-yz9pm 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SimranjeetSingh-q7e
    @SimranjeetSingh-q7e 9 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਹੋਰਾਂ ਤੇ

  • @hardeepsingh-sw7qr
    @hardeepsingh-sw7qr 2 หลายเดือนก่อน

    Waheguru g tusi sade veer preet singh saine nu bhut jaldi kho leya sanu ty kom nu hale bhut lod se..par ke kar sakde ha waheguru sahib g dy man nu jo bhawe...

  • @gandhisidhu1469
    @gandhisidhu1469 9 หลายเดือนก่อน +1

    ਮੇਹਰ ਕਰੇ ਜੀ

  • @amanpreetkaur758
    @amanpreetkaur758 9 หลายเดือนก่อน +2

    Waheguru ji ka Khalsa waheguru ji ki Fateh

  • @jasbirsing6568
    @jasbirsing6568 9 หลายเดือนก่อน +1

    Dan Dan baba deep singh ji

  • @harpaldhaliwal8044
    @harpaldhaliwal8044 9 หลายเดือนก่อน +7

    Wahguru

  • @GurmeetSingh-vu4fv
    @GurmeetSingh-vu4fv 9 หลายเดือนก่อน +25

    ਬਾਦਲ ਰਾਖਸ਼ਾਂ ਦੀਆਂ ਪਰਮੇਸ਼ੁਰ ਵੀ ਪਾਪਾਂ ਦੀਆਂ ਕੁੰਡਲੀਆਂ ਦਾ ਹਿਸਾਬ ਕਿਤਾਬ ਕਰਦਿਆਂ ਥੱਕ ਜਾਵੇਗਾ

    • @HarbhajanSingh-x6z
      @HarbhajanSingh-x6z 9 หลายเดือนก่อน +1

      AnitSinghNahalLohiankhassJallandherPb

    • @harbhajansingh4281
      @harbhajansingh4281 9 หลายเดือนก่อน +1

      Eh paapi narka ch hi dhakke khanda rahega.

  • @NiranjanDhillon-w8x
    @NiranjanDhillon-w8x 9 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ

  • @gandhisidhu1469
    @gandhisidhu1469 9 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @shivanisharma5562
    @shivanisharma5562 9 หลายเดือนก่อน +6

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢😢

    • @shivanisharma5562
      @shivanisharma5562 9 หลายเดือนก่อน +3

      ਆਮ ਆਦਮੀ ਪਾਰਟੀ ਫ਼ੈਲ ਹੋ ਗਈ ਹੈ ਇਸ ਗੂੰਡੇ ਗੋਲਡੀ ਦੇ ਅੱਗੇ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੂੰਡਾ ਅਪਰਊਡ ਕਲੋਨੀ ਵਿੱਚ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢

    • @shivanisharma5562
      @shivanisharma5562 9 หลายเดือนก่อน +3

      ਇਸ ਗੂੰਡੈ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

    • @HarjeetSingh-sr9cf
      @HarjeetSingh-sr9cf 8 หลายเดือนก่อน +1

      ਇਹ ਵੀਰ ਜੀ ਮੈਂ ਤੁਹਾਡੇ ਕਮੈਂਟਾਂ ਨੂੰ ਹਰੇਕ ਹੀ ਵੀਡੀਓ ਵਿੱਚ ਪੜਿਆ ਵੇਖਿਆ ਬਹੁਤ ਵਿਚ ਉਸ ਬੰਦੇ ਨੂੰ ਐਨਾ ਧੱਕਾ ਨਹੀਂ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਤੇ ਭਰੋਸਾ ਕਰੋਂ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ ਵੇਸੇ ਤੁਹਾਨੂੰ ਵੀ ਬਹੁਤ ਦੇਰ ਹੋ ਗਈ ਹਰ ਵੀਡੀਓ ਵਿੱਚ ਪਰ ਭਰੋਸਾ ਉਸ ਵਾਹਿਗੁਰੂ ਜੀ ਤੇ ਕਰੋਂ ਹਿੰਮਤ ਨਹੀਂ ਹਾਰਨੀ ਹਿੰਮਤ ਹੈ ਮਰਦਾ ਮਰਦ ਏ ਖੁਦਾ

  • @kulvinderhappy8671
    @kulvinderhappy8671 9 หลายเดือนก่อน +4

    ਮੈਂ ਇਹ ਸਭ ਵਰਤਾਰੇ ਲਈ ਚਿੰਤਾ ਕਰਦਾ ਹਾਂ ਪਰ ਸਚਾਈ ਸੁਣ ਕੇ ਡਰਦਾ ਲੋਕਾਂ ਨੇ ਮੈਹਣੈ ਮਾਰਨੇ ਇਹ ਲਈ ਵਿਚਾਰ

  • @santasingh204
    @santasingh204 9 หลายเดือนก่อน +4

    ਸੈਨੀ ਵੀਰ ਅਸੀਂ ਤਾਂ ਹਨੇਰੇ ਚ ਹੀ ਰਹਿਗੇ ਬਾਪੂ ਤਾਂ ਸਾਡੇ ਕੋਲ ਬਹੁਤ ਟੈਮ ਰਿਹਾ ਮੋਹਾਲੀ ਮੋਰਚੇ ਅਸੀਂ ਕੋਲ ਬੈਠਦੇ ਰਹੇ ਅਸੀਂ ਤਾਂ ਬਾਪੂ ਨਾਲ ਹੋਰ ਹੀ ਹੋਰ ਗੱਲਾਂ ਮਾਰਦੇ ਰਹੇ ਜੇੜਾ ਖਜਾਨਾ ਬਾਪੂ ਕੋਲ ਉਹ ਨੀ ਲਿਆ ਕੁਸ਼ ਬੀ ਪੁਸ਼ਿਆ ਹੀ ਨੀ ਕਦੇ. ਓਰਚੇ ਬਾਰੇ ਹੀ ਪੁੱਛੀ ਗਏ ਕਿਵੇਂ ਹੋਊ ਕੱਢ ਹੋਊ ਕੁਸ਼

  • @harindersingh7094
    @harindersingh7094 9 หลายเดือนก่อน +1

    ਚੜ੍ਹਦੀਕਲਾ ਬਾਈ ਜੀ

  • @satvinderkaur4867
    @satvinderkaur4867 9 หลายเดือนก่อน

    Waheguru ji apni maher rakhan.Preet Singh ji.waheguru CHARDIKALA VICH RAKHAN KUSHIA BAKSHAN Sikh Com nu waheguru ji CHARDIKALA bakshan
    Mahara vala hathsir ta rakhana

  • @AvtarSingh-f1o7c
    @AvtarSingh-f1o7c 9 หลายเดือนก่อน

    ਬਾਬਾ ਜੀ ਤਾਹਾਡੀਆ ਗੱਲਾਂ ਵਿੱਚ ਸਚਾਈ ਹੈ

  • @lovelydhiman3904
    @lovelydhiman3904 8 หลายเดือนก่อน

    Wmk Bapu ji te thode te hor v jehre sach bolan wale soorme ne bas es tarah Veer ji sach sahmne leaande rahe te meri sari sangat nu hath jorh k benti aa ji ki tusi vi eho je sache loka da saath jaroor deya karo 🙏🏻🙏🏻⚔️⚔️🪯🪯🚩🚩