ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਬਦਲਾ ਲੈਣ ਵਾਲੇ Navtej Gaggu ਦਾ ਵੱਡਾ ਇੰਟਰਵਿਊ, ਸੁਣੋ ਰੌਂਗਟੇ ਖੜ੍ਹੇ ਕਰਦੀ ਕਹਾਣੀ

แชร์
ฝัง
  • เผยแพร่เมื่อ 1 ม.ค. 2025

ความคิดเห็น • 3.2K

  • @karamsingh1941
    @karamsingh1941 2 ปีที่แล้ว +255

    Wahe guru je 🙏 ਇਨਾ ਦੋਨਾ ਮਹਾਨ ਯੋਧਿਆ ਨੂੰਧੰਨ ਧੰਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਹੱਥ ਇਨਾ ਦੇ ਸਿਰ ਤੇ ਰੱਖਣ ਜੀ

  • @kiranpalsingh2708
    @kiranpalsingh2708 2 ปีที่แล้ว +174

    ਪੂਹਲੇ ਵਰਗੇ ਦਰਿੰਦੇ ਨੂੰ ਸੋਧਾ ਲਾਉਣ ਲਈ, ਨਵਤੇਜ ਸਿੰਘ ਤੇ ਹਰਚੰਦ ਸਿੰਘ ਦਾ ਬਹੁਤ 2 ਧੰਨਵਾਦ ਤੇ ਸਤਿਕਾਰ, ਇਹ ਯੋਧੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਗੁਰਬਾਣੀ ਨਾਲ ਜੁੜਨ !

    • @Jassa_13
      @Jassa_13 ปีที่แล้ว +2

      😊😊😊😊😊😊😊

    • @Jassa_13
      @Jassa_13 ปีที่แล้ว

      😊😊😊😊llllllllll😊llllllll😊llllllllppllp😊😊lllllllll😊lll😊pllllll😊😊lll??l😊😊😊

    • @SatnamSingh-vk3ns
      @SatnamSingh-vk3ns 11 หลายเดือนก่อน

      Veer tu Sacha we ya aarchand veer bda fark we tuhadiya ganla da koi kuj bolda koi kuj bolda

    • @SatnamSingh-vk3ns
      @SatnamSingh-vk3ns 11 หลายเดือนก่อน +1

      M aho Chanda panjab ek ho jawe

  • @JaswantSingh-xb9rp
    @JaswantSingh-xb9rp 11 หลายเดือนก่อน +27

    ਧਰਮੀ ਫੋਜੀ ਅਤੇ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਨਵਤੇਜ ਸਿੰਘ ਗੱਗੂ ਅਤੇ ਵੀਰ ਹਰਚੰਦ ਸਿੰਘ ਨੂੰ ਹਮੇਸਾ ਚੱੜਦੀ ਕਲਾ ਵਿੰਚ ਰੱਖਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।

    • @harmailsingh8341
      @harmailsingh8341 3 หลายเดือนก่อน +1

      ਇਹ।ਗੁਗੂ।ਥੋੜਾ।ਝੂਠ।ਬੋਲ।ਰਿਹਾ।ਹੈ।

  • @jogindersinghjinder2632
    @jogindersinghjinder2632 2 ปีที่แล้ว +139

    ਸਾਨੂੰ ਮਾਣ ਹੈ ਪੰਜਾਬ ਵਿੱਚ ਹੰਕਾਰੀ ਜ਼ਾਲਮ ਆਦਮੀ ਨੂੰ ਸੋਧਾ ਲੈਣ ਵਾਲੇ ਸੂਰਮੇ ਵੀ ਹੋਏ ਪੂਹਲੇ ਨਿਹੰਗ ਸੋਧਾ ਲਾਉਣ ਵਾਲੇ ਨਵਤੇਜ ਸਿੰਘ ਗੱਗੂ ਤੇ ਹਰਚੰਦ ਸਿੰਘ ਇਹਨਾਂ ਦੋਨੇ ਯੋਧਿਆਂ ਨੂੰ ਬਹੁਤ ਬਹੁਤ ਵਧਾਈ

    • @RanjitsinghRanjit-kg6bw
      @RanjitsinghRanjit-kg6bw ปีที่แล้ว +2

      If g

    • @waheguruwaheguru2752
      @waheguruwaheguru2752 ปีที่แล้ว +1

      akal naal soch ... je phulaaa punjab sarkar da bandaa c te uss nu maaran vaale nu punjab police ne aidaa he chad taaaa.... te uss to baad free v kar taaa...
      how convenient..... te uss nu hospitql kholan di izaazqt v de diti .... ki pataaa iss nu vartya gaya te baad ch inaam ditaa gaya

    • @GurpindersinghGrewal-by7yv
      @GurpindersinghGrewal-by7yv 9 หลายเดือนก่อน

      Qqqqqqq hu​

  • @udayvansh3570
    @udayvansh3570 2 ปีที่แล้ว +254

    ਸਾਡਾ ਇਤਿਹਾਸ ਆਪਣੇ ਆਪ ਵਿੱਚ ਐਨਾ ਕੁਝ ਸਾਂਭੀ ਬੈਠਾ। ਪਤਾ ਹੀ ਹੁਣ ਲੱਗਾ। ਸਿਰਫ ਸਿੱਧੂ ਬਾਈ ਦੀ ਕਲਮ ਕਰਕੇ। ਸਾਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

    • @lovepreetbhullar1351
      @lovepreetbhullar1351 2 ปีที่แล้ว +3

      Good

    • @Indportaus
      @Indportaus 2 ปีที่แล้ว +4

      Hindu brothers da ta congress and bjp ne brainwash kitta hoya hai..

    • @udayvansh3570
      @udayvansh3570 2 ปีที่แล้ว +3

      @@Indportaus hanji sahi gal aa bai g

    • @jsranajsrana5263
      @jsranajsrana5263 2 ปีที่แล้ว +7

      @@udayvansh3570 ਸਾਡੀ ਸਭ ਤੋਂ ਵੱਡੀ ਪਰੋਲਬਮ ਰਾਜਨੀਤਕ ਪਾਰਟੀਆਂ ਨਹੀਂ
      ਸਾਡੀਆਂ ਆਦਤਾਂ ਹਨ.
      ਸਾਨੂੰ 650 ਦੀ ਬੋਟਲ ਸਸਤੀ ਤੇ 150 ਦੀ ਕਿਤਾਬ ਮਹਿੰਗੀ ਲਗਦੀ ਹੈ.

    • @udayvansh3570
      @udayvansh3570 2 ปีที่แล้ว +3

      @@jsranajsrana5263 bilkul sahi bai g

  • @babbulikhari1265
    @babbulikhari1265 7 หลายเดือนก่อน +42

    ਸੱਭ ਤੋਂ ਵੱਡਾ ਯੋਗਦਾਨ ਹਰਚੰਦ ਸਿੰਘ ਦਾ ਆ ਮੈਂ ਵੀ ਚਾਰ ਸਾਲ ਜੇਲ੍ਹ ਕੱਟੀ ਆ ਫੁੱਕਰੀ ਮਾਰੀਂ ਜਾਂਦਾ ਆ ਜੇ ਹਰਚੰਦ ਸਿੰਘ ਗਰੀਬ ਆ ਤਾਂ ਇਹਦਾ ਮਤਲਬ ਏ ਨਹੀਂ ਕੇ ਉਨ੍ਹਾਂ ਦੀ ਕੁਰਬਾਨੀ ਘੱਟ ਆ

  • @SukhwinderSingh-ok3cb
    @SukhwinderSingh-ok3cb 2 ปีที่แล้ว +125

    ਵੀਰੋ ਸਾਨੂੰ ਮੂਸੇ ਨਾਲ ਵੀਰ ਜੀ ਨੇ ਜਗਾਇਆ ਹੈ। ਆਪਾਂ ਨੂੰ ਦਿਲੋਂ ਉਸ ਸੌਚਤੇ ਚਲਣ ਦੀ ਲੋੜ ਹੈ।

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 2 ปีที่แล้ว +86

    ਇਹ ਦਸਮੇਸ ਪਿਤਾ ਜੀ ਦਾ ਲਾਡਲੇ ਪੁੱਤਰ ਨੇ ਧੰਨਭਾਗ ਸਾਨੂੰ ਇੰਨਾ ਦਰਸਨ ਹੋਏ 🙏🏻👍🏼👍🏼

  • @ambergill982
    @ambergill982 ปีที่แล้ว +105

    ਬਾਈ ਜੀ ਹਰਚੰਦ ਸਿੰਘ ਬਾਰੇ ਵੀ ਯਾਦ ਰੱਖਣਾ ਜੋ ਇਸ ਬਾਈ ਜੀ ਨਾਲ ਸੇਵਾ ਕੀਤੀ ਰੱਬੀ ਰੂਹ ਹਰਚੰਦ ਸਿੰਘ 🙏🙏🙏

    • @waheguruwaheguru2752
      @waheguruwaheguru2752 ปีที่แล้ว +1

      je phulaaa beant singh te punjab sarkaar da bandaaa c taa iss nu punjab police ne kidaa chad taaa te free v kar taa....... dimag naal sochoooo kite iss nu punjab sarkaar ne phulee nu khatqm karan layi taaa nahi hire kitaaa c

    • @naridersingh3223
      @naridersingh3223 ปีที่แล้ว +3

      Shi gall apni gl khri udi garb da gal khrda ni a akala apna lai jada

    • @shinderpal9813
      @shinderpal9813 8 หลายเดือนก่อน

      👍

  • @BalkarSingh-bg8oi
    @BalkarSingh-bg8oi 2 ปีที่แล้ว +248

    ਭਾਈ ਨਵਜੋਤ ਸਿੰਘ ਗੁਗੂ ਤੇ ਭਾਈ ਹਰਚੰਦ ਸਿੰਘ ਜੀ ਵੀਰਾਂ ਨੂੰ ਸਲੂਟ ।ਇਹ ਕੌਮ ਤਾਂ ਲੰਡਨ ਪਹੁੰਚ ਜਾਂਦੇ ਬਦਲਾ ਲੈਣ ।

    • @trend_boutique201
      @trend_boutique201 2 ปีที่แล้ว +1

      🙏🏻

    • @rohanpreetsingh6189
      @rohanpreetsingh6189 2 ปีที่แล้ว +9

      22 g enu salute ta hai pr bhai harchand singh nu aapne to neeva dikha riha aa te sara credit aap lai riha aa

    • @sukhirandhawa3723
      @sukhirandhawa3723 2 ปีที่แล้ว +1

      @@rohanpreetsingh6189 apa nu ta pta y

    • @Mosewala658
      @Mosewala658 2 ปีที่แล้ว +6

      @@rohanpreetsingh6189 sahi gl aa ju eh das reha sb jhuth aa harchnd di planig c sari

    • @krishansaini5947
      @krishansaini5947 2 ปีที่แล้ว

      Goldi barad be caneda vich hi hai jao

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 2 ปีที่แล้ว +543

    ਭਾਈ ਬਲਵਿੰਦਰ ਸਿੰਘ ਜਟਾਨਾ ਜੀ ਦੀ ਫੋਟੋ ਅੰਮ੍ਰਿਤਸਰ ਕੇਂਦਰੀ ਅਜਾਇਬ ਘਰ ਲੱਗਣੀ ਚਾਹੀਦੀ ਹੈ।🙏🙏💪💪

    • @jsranajsrana5263
      @jsranajsrana5263 2 ปีที่แล้ว +12

      ਸੁਝਾਅ ਤੁਹਾਡਾ ਬਿਲਕੁਲ ਠੀਕ ਹੈ ਪਰ‌ ਨਾਲ ਡੋਲ੍ਹਿਆ ਵਾਲਾ ਸਟਿੱਕਰ ਲਗਾਉਣ ਦੀ ਲੋੜ ਨਹੀਂ ਸੀ ਇਸ ਨਾਲ ਸੁਝਾਉ ਵਿੱਚ ਥੋੜਾ ਬਚਪਨਾ ਲੱਗਦਾ ਹੈ.

    • @samshersingh41
      @samshersingh41 2 ปีที่แล้ว +12

      ਨਵਤੇਜ ਸਿੰਘ ਵੀਰ ਨੂੰ ਸਲੂਟ ਹੈ ਇਹੋ ਜਿਹੇ ਯੋਧਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

    • @deepgoraya8689
      @deepgoraya8689 2 ปีที่แล้ว +9

      ਹਾਂ ਜੀ ਲੱਗਣੀ ਚਾਹੀਦੀ ਹੈ ਤਾਂ ਕਿ ਲੋਕ ਵੀ ਯਾਦ ਕਰਨਗੇ ਭਾਈ ਜਟਾਣਾ ਜੀ ਨੂੰ 🙏🙏🙏

    • @Mosewala658
      @Mosewala658 2 ปีที่แล้ว +5

      @@samshersingh41 sb tu vadh jogdan harchnd ji da c eh sirf ap credit lye jnsa

    • @SukhwinderSingh-qm1eu
      @SukhwinderSingh-qm1eu 2 ปีที่แล้ว +3

      @@Mosewala658 sahi gal veer g tuhadi Harchand veer nu koi credit nahi milya

  • @mk-km6rw
    @mk-km6rw ปีที่แล้ว +97

    ਬਾਈ ਜੀ ਨਵਤੇਜ ਨੇ ਤਾਂ ਦੋ ਹਸਪਤਾਲ ਬਣਾ ਲਏ ਬੜੀ ਵਧੀਆ ਗੱਲ ਹੈ ਪਰ ਹਰਚੰਦ ਵੀਰ ਦਾ ਵੀ ਕੁੱਝ ਸੋਚੋ ਕੁਰਬਾਨੀ ਉਨੇ ਵੀ ਕੋਈ ਘੱਟ ਨਹੀਂ ਕੀਤੀ ਉਨੇ ਸਭ ਘਰਬਾਰ ਦਾਅ ਤੇ ਲਗਾ ਕੇ ਹੀ ਇਹ ਸਾਰੀ ਖੇਡ ਖੇਡੀ ਸਲੂਟ ਐ ਹਰਚੰਦ ਵੀਰ ਜੀ ਨੂੰ

    • @manpreetrandhawa3057
      @manpreetrandhawa3057 7 หลายเดือนก่อน +5

      👍❤

    • @majorverygoodbhatti4101
      @majorverygoodbhatti4101 7 หลายเดือนก่อน +4

      Veer ji es navtej singh gugoo ne harchand singh mazhabi noo thorha neeva vikhaunn vastey ohda jikr bahut ghat keeta ehne..es gall to pta lagda hai ke too ki keh reha matlv doven kamm too keetey petrol ⛽ vi too payya te agg vi too lagaei khud vi soch ke vekh tere te harchand singh de biyan vakhrey vakhrey keon eh patarkar vi sirf tainoo eikaley noo hi hero bnna reha ehda matlv hai ke too jatt hai es karke..bahut dukh hunda es gall te..jdo indra gandhi noo mareya beant singh mazhabi sikh si par tusin lok mazhabi sikhan diyan kurbaniyan noo dabaunn di kosis kardey ho..harchand singh ne aapnna ate tera vi name lya hai ke asin eh kamm dovan ne keeta aa..jail cho sza harchand singh noo jiyada mili si to pehlan jail cho aa ke hero bann gya te ohnoo 0 bnna deeta..je oh vi jatt kaum cho hunda te too eh gall kde nhi si karni..jatt kaum te saheed aakalidal saheed baba jeevan singh di kurbani nhi zaad rakhi ke kaun si rangreta guru ka beta

    • @deepsidhu6945
      @deepsidhu6945 7 หลายเดือนก่อน +2

      @@majorverygoodbhatti4101gal jatt majbi de nai veer eh guggu dimag to tez niklea oh cheez de simpthi lai gea lokan to jdoke sara plan harchand da se eh ta end te jaa ke ralea harchand nal jdo ke sara kuch oh kri baitha se

    • @majorverygoodbhatti4101
      @majorverygoodbhatti4101 7 หลายเดือนก่อน +2

      @@deepsidhu6945 bilkul sahi gall aa veer ji 🙏 sara plan harchand singh da si herchand singh ajjey vi guggu noo respect de reha hai ke eh kamm asin dovan ne keeta hai par guggu eiklla hi hero bann reha hai..guggu kehenda hai ke petrol ⛽ vi mai payya te fire 🔥 matlv agg vi mai hi lagaei aa..jad ke eh gall sareya noo pta hai ke Ajeet singh poohla ek bahut khatarnak matlv danger aadmi si koei vi single aadmi di himmat nhi si ke Ajeet singh poohla de sahmney jann di..fir veer ji tusin dasso ke eh guggu kis tran eh kamm single kar sakda si oh vi eh kamm jail cho karna si..jail cho kamm kran vastey bahut vadda dil chahida si..mai harchand singh di vi interview sunni hai ate..guggu di vi interview sunni hai mainoo vekhnn cho master mind harchand lageya harchand singh daler aadmi aa ohi eh kamm kar sakda si..guggu darpok aadmi aa ohne jo vi keeta harchand singh di sport nal keeta aa..eh kamm guggu de vass da nhi si..ha eh gall hai ke guggu jail cho pehlan bahr aa gya te es karke oh hero bann gya..guggu di soch si vadda aadmi bannan di oh eh kamm kar hi nhi si sakda..harchand singh ajj vi greeb keon aa keon ke ohne eh kamm kran to pehlan kujh vi nhi si socheya ke mai eh kamm pease vastey karna hai

    • @rajankumar5284
      @rajankumar5284 6 หลายเดือนก่อน

      Gugu veer Harchand Singh veer to Bina kuch nhi kar sakda c.

  • @raja131976
    @raja131976 2 ปีที่แล้ว +245

    ਬਹੁਤ ਵਧੀਆ ਸੋਚ ਤੇ ਤੁਸੀਂ ਜੋ ਵੀ ਕੀਤਾ ਉਹ ਸਾਰੇ ਸਮਾਜ ਦਾ ਭਲਾ ਕੀਤਾ। ਬਾਕੀ ਸਿੱਧੂ ਦਾ ਦੁੱਖ ਹਮੇਸ਼ਾ ਰਹੇਗਾ

    • @trend_boutique201
      @trend_boutique201 2 ปีที่แล้ว +1

      🙏🏻

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਗੁਗੂ ਯਾਰ ਸੂਰਮੇ ਵਾਲਾ ਕੀਤਾ ਬਹੁਤ ਵਧੀਆ ਪਰ ਤੁਸੀਂ ਇਕਂ ਦੂਜੇ ਦਾ ਨਾਂ ਲੈਣ ਤੋਂ ਕਿਉਂ ਝਿਜਕ,ਦੇਜੇ ਤੈਨੂੰ ਯਾਰ ਹਰਚੰਦ ਦੀ ਮੱਦਦ ਕਰਨੀ ਪੈਂਦੀ ਐਂ

  • @Amritpalsingh-oj2eq
    @Amritpalsingh-oj2eq 2 ปีที่แล้ว +824

    ਸਿੱਧੂ ਬਾਈ ਨੇ ਆਪਣੇ ਗੀਤਾਂ ਵਿਚ ਜੋ ਸੱਚੀਯਾਂ ਗੱਲਾਂ ਨਾਲ ਸਾਹਡੇ ਵਰਗੇ ਮੰਦਬੁੱਧੀ ਲੋਕਾਂ ਨੂੰ ਚਾਨਣ ਪਾਇਆ,,,
    ਉੱਚੀਆਂ ਸੀ ਗੱਲਾਂ ਮੇਰੇ ਯਾਰ ਦੀਆਂ.. 😞

    • @saadapunjab7979
      @saadapunjab7979 2 ปีที่แล้ว +18

      Sahi gl hai ..nhi taa eh etehaas pta ee ni lggnaa c …sidhu ne ajj oh etehaas fir jindaaa kr ditaa …proud to be a fan of moosewala…love you bai

    • @JagtarSingh-rl4tm
      @JagtarSingh-rl4tm 2 ปีที่แล้ว +6

      Bilku sahi keha g

    • @kingalwaysking9842
      @kingalwaysking9842 2 ปีที่แล้ว +6

      ਬਿਲਕੁਲ

    • @harmansinghbajwa2349
      @harmansinghbajwa2349 2 ปีที่แล้ว +7

      rgt

    • @harjinderaulakh9542
      @harjinderaulakh9542 2 ปีที่แล้ว +4

      Sorry veer ji ਮੰਦਬੁਦੀ ਵਾਲੀ ਗੱਲ ਚੰਗੀ ਨਹੀ ਲਗੀ ਪਰ ਿੲਹ ਸਾਰੀ ਖਬਰ social media te active ਰਹਿਣ ਨਾਲ ਹੀ ਮਿਲਦੀ ਹੈ🤔 ਨਾ ਕਿ news channel ਵਾਲੇ ਦਿਖੌਦੇ ਹੈ ਜੀ ਵੇਸੇ ਵੀ ਅਸੀਂ ਪੰਜਾਬ ਵਿੱਚ ਨਹੀਂ ਰਹਿਦੇ

  • @preetdhaliwal9766
    @preetdhaliwal9766 3 หลายเดือนก่อน +12

    ਸੱਭ ਤੋਂ ਵੱਡਾ ਰੋਲ ਹਰਚੰਦ ਸਿੰਘ ਵੀਰ ਦਾ ਹੱਥ ਆ

  • @manjitkaurrai3517
    @manjitkaurrai3517 2 ปีที่แล้ว +350

    ਸਲੂਟ ਹੈ ਵੀਰ ਨਵਜੋਤ ਸਿੰਘ ਗੱਗੂ ਜੀ ਤੇ ਹਰਚੰਦ ਸਿੰਘ ਜੀ ਨੂੰ ,ਕੌਮ ਤੇ ਪੰਜਾਬ ਦੇ ਵਫਾਦਾਰ ਸਿਪਾਹੀ।ਧੰਨਵਾਦ ਪੱਤਰਕਾਰ ਵੀਰ ਦਾ ਜੋ ਇਸ ਯੋਧੇ ਦੇ ਦਰਸ਼ਣ ਕਰਾਏ ਤੇ ਇਹਨਾਂ ਵੀਰ ਵਾਰੇ ਚਾਨਣਾ ਪਾਇਆ।

    • @Humanity0101
      @Humanity0101 2 ปีที่แล้ว

      Navtej Singh

    • @DilpreetFarmer
      @DilpreetFarmer 2 ปีที่แล้ว +4

      Esda apna private hospital vi hai jo garahi karke handicap bachia da elaaz karvionda a veer bhut vadia kam karda bro 🙏🙏god bless bro 🙏🙏

    • @GagandeepSingh-cv6rj
      @GagandeepSingh-cv6rj 2 ปีที่แล้ว +1

      @@DilpreetFarmer ver g hospital di location das deo g

    • @DilpreetFarmer
      @DilpreetFarmer 2 ปีที่แล้ว

      @@GagandeepSingh-cv6rj oh pta ni pr you tube te search Karlo bro mai vi y tube te dekhi c

    • @skmehrarajpoot2403
      @skmehrarajpoot2403 2 ปีที่แล้ว

      gagan 22 batala vich hazera park lage hospital navtez veer da

  • @ravithind5005
    @ravithind5005 2 ปีที่แล้ว +272

    ਰੱਬ ਲੰਬੀਆਂ ਉਮਰਾਂ ਕਰੇ ਦੋਨਾਂ ਵੀਰਾਂ ਦੀਆਂ ,ਦੋਨਾਂ ਨੇ ਜ਼ਾਲਮ ਨੂੰ ਦੱਸ ਦਿੱਤਾ ਕਿ ਅੱਗ ਦਾ ਸੇਕ ਕੀ ਹੁੰਦਾ, ਵਾਹਿਗੁਰੂ ਜੀ ਨੇ ਆਪ ਸੇਵਾ ਲਈ ਵੀਰਾਂ ਤੋਂ, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।

  • @Gurpree306
    @Gurpree306 5 หลายเดือนก่อน +13

    ਵੱਡਾ ਰੋਲ ਹਰਚੰਦ ਸਿੰਘ ਜੀ ਦਾ ਏ ।

    • @Devat-mr6yf
      @Devat-mr6yf 4 หลายเดือนก่อน +1

  • @inderjeetkaur2211
    @inderjeetkaur2211 2 ปีที่แล้ว +354

    ਮੈ ਸਲੂਟ ਕਰਦੀ ਹਾ ਜੀ ਭਾਈ ਸਾਹਿਬ ਜੀ ਨੂੰ 🙏

    • @navjotsinghjosan7204
      @navjotsinghjosan7204 2 ปีที่แล้ว

      Hji bulkul ryt g

    • @Gurdevsinghniberwindya
      @Gurdevsinghniberwindya 2 ปีที่แล้ว +4

      @@navjotsinghjosan7204 kuria de comnt thle bdi seti comnt krde o munde da v reply kr dya kro nle eda kuria nl gl nhi bandi sah g 😅😅😅🤣🤣🤣

    • @jsranajsrana5263
      @jsranajsrana5263 2 ปีที่แล้ว +3

      @@Gurdevsinghniberwindya ਬੜੇ(ਜਾ ਛੋਟੇ)ਵੀਰ ਏਨੀ ਸੀਰੀਅਸ ਇੰਟਰਵਿਯੂ ਹੋ ਰਹੀ ਸੀ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਕੋਈ ਤਾ ਨਾਮ ਰੱਖਿਆ ਹੋਊਗਾ, ਤੁਸੀਂ ਲਗਦਾ ਇਸ ਇੰਟਰਵਿਊ ਦੀ ਗੰਭੀਰਤਾ ਨੂੰ ਨਹੀਂ ਸਮਜੇ.
      ਛੋਟੀਆਂ ਸੋਚਾਂ ਛੱਡ ਕੇ ਆਪਣੇ ਨਾਂ ਨਾਲ ਕਮੈਂਟ ਪਾਇਆ ਕਰੋ.
      ਜੇ ਸੁਝਾਅ ਠੀਕ ਲੱਗੇ ਤਾਂ ਮੰਨ ਲੈਣਾ,

    • @trend_boutique201
      @trend_boutique201 2 ปีที่แล้ว +1

      🙏🏻

    • @sarabjitsingh3363
      @sarabjitsingh3363 2 ปีที่แล้ว +2

      Ikala gugu nahin harchand Singh vi nal si

  • @sukhchainsingh8313
    @sukhchainsingh8313 2 ปีที่แล้ว +107

    ਦਿਲੋਂ ਧੰਨਵਾਦ, ਬਹਾਦਰ ਹੋ , ਨਾਲ ਇਨਸਾਨੀਅਤ ਪੂਰੀ ਆ , ਤੁਹਾਡੇ ਵਰਗੇ ਵੀਰਾਂ ਕਰਕੇ ਸਿੱਖ ਕੌਮ ਦਾ ਨਾਮ ਉਚਾ ਰਹੇਗਾ

  • @lakhabangi8591
    @lakhabangi8591 4 หลายเดือนก่อน +12

    ਕਿੱਡੀ ਦੁੱਖ ਦੀ ਗੱਲ ਹੈ ਯਾਰ ਇਹ ਬੰਦਾ ਆਪਣੇ ਕਰੈਕਟ ਲਈ ਜਾਂਦਾ ਸਾਰੇ ਹਰਚੰਦ ਸਿੰਘ ਜੀ ਦਾ ਨਾਂ ਹੀ ਨਹੀਂ ਲੈ ਰਿਹਾ

  • @santoshsaini4638
    @santoshsaini4638 2 ปีที่แล้ว +52

    दोनों योद्धाओं को सैकड़ों सलुट, भाई बलविंदर सिंह जटाणा के परिवार का बदला लिया, वाहेगुरु जी का खालसा वाहेगुरु जी की फतेह

  • @satnamsingh5436
    @satnamsingh5436 2 ปีที่แล้ว +32

    ਸਲੂਟ ਸਿਖ ਕੌਮ ਦੇ ਮਹਾਨ ਯੋਧਿਆਂ ਨੂੰ,ਜਿੰਨਾਂ ਨੇ ਐਹੋ ਜਿਹੇ ਦੁਸ਼ਟ ਨੂੰ ਸੋਧਿਆ👏👏👏👏👏👏👏👏

  • @bajwa4032
    @bajwa4032 2 ปีที่แล้ว +83

    ਸਾਡੀ ਕੌਮ ਦੇ ਹੀਰੇ ਇਨਸਾਨ ਨਵਤੇਜ ਗੁਗੂ ਜੀ

  • @JaskaranSingh-oy9wg
    @JaskaranSingh-oy9wg 2 ปีที่แล้ว +37

    ਨਵਤੇਜ ਸਿੰਘ ਵੀਰ ਤੇਰੇ ਕੋਲੋਂ ਰੱਬ ਨੇ ਬਹੁਤ ਵੱਡੀ ਸੇਵਾ ਲਈ ਹੈ।

  • @onkarbhatti8133
    @onkarbhatti8133 7 หลายเดือนก่อน +9

    ਵੀਰ ਜੀ ਹਰਚੰਦ ਵੀਰ ਵੀ ਤੁਹਾਡੇ ਨਾਲ ਹੀ ਉਸ ਨੂੰ ਤੁਸੀਂ ਬੂਹੇ ਵਿੱਚ ਨਹੀਂ ਖਿਲਾ ਰਿਹਾ ਸੀ ਉਹ ਤੁਹਾਡੇ ਨਾਲ ਹੀ ਵੀਰ ਜੀ ਆ ਕੱਲਾ ਬੰਦਾ ਇਦੇ ਤਕੜੇ ਗੈਂਡੇ ਨੂੰ ਨਹੀਂ ਮਾਰ ਸਕਦਾ

  • @dalbirsinghsingh8144
    @dalbirsinghsingh8144 2 ปีที่แล้ว +63

    ਬਲਵਿੰਦਰ ਸਿੰਘ ਜੁਟਾਣਾ ਜਿੰਦਾ ਬਾਦ ਸਦਾ ਅਮਰ ਰਹੇ ਗਾ

  • @satgurpura
    @satgurpura 2 ปีที่แล้ว +186

    ਗੱਗੂ ਸਾਹਿਬ ਤੁਸੀ ਹਮੇਸ਼ਾ ਸਾਡੇ ਦਿਲ ਦੇ ਨੇੜੇ ਰਹੋਗੇ। ਕੌਮ ਨੂੰ ਤੁਹਾਨੂੰ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਹੈ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

    • @LakhvirSingh-bw3bt
      @LakhvirSingh-bw3bt 2 ปีที่แล้ว +11

      ਜਿਹੜਾ ਮਜ਼੍ਹਬੀ ਸਿੱਖ ਕੌਮ ਦਾ ਸ਼ੇਰ ਭਾਈ ਹਰਚੰਦ ਸਿੰਘ ਉਸਨੂੰ ਕੌਈ ਪੁੱਛਦਾ ਨਹੀ

    • @smarttips2793
      @smarttips2793 2 ปีที่แล้ว +6

      @@LakhvirSingh-bw3bt gaggu te khuch ni Harchand Singh Khalsa ne asli hero kaum de 🙏🙏

    • @harpreet19samra79
      @harpreet19samra79 2 ปีที่แล้ว +4

      @@LakhvirSingh-bw3bt sahi gul a bai tusi mere dil di gul khe diti aa ee ta bus mai mai kri janda os veer da te naam e nai lenda

    • @punjabathwal4846
      @punjabathwal4846 ปีที่แล้ว +2

      ਤੇ ਹਰਚੰਦ ਸਿੰਘ ਦਾ ਨੀ ਕਿਸੇ ਨੂੰ ਪਤਾ

    • @punjabathwal4846
      @punjabathwal4846 ปีที่แล้ว +3

      @@LakhvirSingh-bw3bt ੳੁਸਦਾ ਨਾਮ ਲੈਣ ਤੋ ਅੈਲਰਜੀ ਅਾ ਲੱਗਦਾ ੲੇਹਨੂੰ

  • @Kulwant-singing-top-voice-3311
    @Kulwant-singing-top-voice-3311 4 หลายเดือนก่อน +13

    90%ਰੋਲ ਹਰਚੰਦ ਸਿੰਘ ਦਾ ਏ ,ਪਰ ਗੱਗੂ ਜੀ ਤੂੰ ਜੋ ਕੁਝ ਕਹਿ ਰਿਹਾ ਏ ਕਿ ਮੈਂ ਇਕੱਲਾ ਹੀ ਹੀਰੋ ਬਣ ਰਿਹਾ ਏਂ , ਆਪਣੀ ਕਦਰ ਆਪ ਹੀ ਘਟਾ ਰਿਹਾ ਏ,ਸਭ ਕੁਝ ਹਰਚੰਦ ਨੇ ਕੀਤਾ ਤੂੰ ਹੈਲਪਰ ਸੀ , ਇਹ ਸਾਰਾ ਪੰਜਾਬ ਜਾਣਦਾ ਏ

    • @RajaMaan-i4x
      @RajaMaan-i4x 3 หลายเดือนก่อน

      ਵੀਰ ਜੀ ਇਸ ਦੀ interview ਮੈਂ ਸੁਣੀ ਹੈ ਹੁਣ ਇਹ ਝੂਠ ਕਿਉਂ ਮਰਦੇ ਪਤਾ ਨਹੀਂ ਕਿਉ ਹਾਲਾ ਕੇ ਇਸ ਨੇ ਉਸ ਨੂੰ Maria ਹੀ ਨਹੀਂl ਮਾਰਨ ਵਾਲੇ ਹੋਰ ਹੀ ਸਨl ਇਸ ਦੀ interview ਮੇਰੇ ਕੋਲ ਹੈ ਜਦੋ ਇਹ ਕਿਹ ਰਿਹਾ ਹੈ ਮੈਂ ਨਹੀਂ ਮੇਰੇ ਸਾਥੀਆਂ ਨੇ Maria ਉਸ ਨੂੰ l haa haa 😂

    • @RajaMaan-i4x
      @RajaMaan-i4x 3 หลายเดือนก่อน

      Guggu ਯਾਰ ਕਿਉ ਛੱਡ ਰਿਹਾ TU KHAIE ਚੱਲ

  • @harjinderaulakh9542
    @harjinderaulakh9542 2 ปีที่แล้ว +728

    ਪੁਰੇ ਪੰਜਾਬ ਤੇ ਭਾੲੀ ਜਟਾਣਾ ਜੀ ਦਾ ਿੲਹਸਾਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ

    • @lakhveersharma6407
      @lakhveersharma6407 2 ปีที่แล้ว +29

      ਸਰਦਾਰ ਭਾਈ ਬਲਵਿੰਦਰ ਸਿੰਘ ਜਟਾਣਾ ਅਮਰ ਰਹੇ

    • @tksandhu6190
      @tksandhu6190 2 ปีที่แล้ว +6

      🙏🙏🙏🙏

    • @trend_boutique201
      @trend_boutique201 2 ปีที่แล้ว +1

      🙏🏻th-cam.com/video/9N4yshgHiAU/w-d-xo.html🙏🏻

    • @LakhwinderSingh-hc6ys
      @LakhwinderSingh-hc6ys 2 ปีที่แล้ว +4

      Waheguru G.... 🙏

    • @ranjitsidhu298
      @ranjitsidhu298 2 ปีที่แล้ว

      Jinu maria c us er d ki kasur c kise nu pta hove dsna

  • @naibsinghjattana
    @naibsinghjattana 2 ปีที่แล้ว +169

    ਪੰਜਾਬ ਦੇ ਹੀਰੇ ਬੰਦੇ ਆ
    ਵਾਹਿਗੁਰੂ ਚੜਦੀ ਕਲਾ ਚ ਰੱਖੇ,,

  • @sukhchainsinghsadhar6793
    @sukhchainsinghsadhar6793 6 หลายเดือนก่อน +7

    ਸਿੱਖ ਕੌਮ ਦੇ ਦੋਨਾਂ ਯੋਧਿਆਂ ਦਾ ਦਿਲੋਂ ਧੰਨਵਾਦ ਵੀਰਾ ਗੱਗੂ ਵੀਰ ਹਰਚੰਦ ਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏

  • @gurvirkaur5238
    @gurvirkaur5238 2 ปีที่แล้ว +79

    jnda jnda veer oh glla ds giya Jo kde suniya b nhi c asi .. salute aa Sidhu veer d soch nu te guggu veer nu ♥ jihne jagdi jmeer da sboot ditta

    • @nishangill5604
      @nishangill5604 2 ปีที่แล้ว

      🐅🙏🙏🙏🙏🙏👍

  • @rajendrsingh8359
    @rajendrsingh8359 2 ปีที่แล้ว +25

    ਗੰਗੂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਜਟਾਨਾ ਬਾਈ ਜੀ ਦਾ ਦਰਦ ਮਹਿਸੂਸ ਕਰਵਾਇਆ 🙏🏻🙏🏻🙏🏻👍👍👍

  • @guriSingh-oy3hn
    @guriSingh-oy3hn ปีที่แล้ว +35

    ਪਾਜੀ ਤੁਸੀ ਹਰਚੰਦ ਸਿੰਘ ਜੀ ਬਾਰੇ ਇਹ ਕਿਹਾ ਕਿ ਉਹ ਪੱਜ ਗਏ ਪਰ ਹਰਚੰਦ ਵੀਰ ਜੀ ਨੇ ਆਪਣੇ intrve ਚ ਕਿਹਾ ਕਿ ਤੇਲ ਮੈ ਸੁਟਿਆ ਤੇ ਅੱਗ ਗੁੱਗੂ ਨੇ ਲਾਇਆ ਤੇ ਤੁਸੀ ਦੋਨੋ ne ਮਿਲ ਕੇ ਇਹ ਮਹਾਨ ਕੰਮ ਕੀਤਾ ਮੈ salute karda ਹਾਂ ਗੁੱਗੂ ਵੀਰ ਤੇ ਹਰਚੰਦ ਵੀਰ ਦਾ

  • @rajvirsingh4558
    @rajvirsingh4558 2 ปีที่แล้ว +66

    ਪ੍ਰਣਾਮ ਯੋਧਿਆਂ ਨੂੰ 🙏

  • @gumeetsingh5106
    @gumeetsingh5106 2 ปีที่แล้ว +229

    ਇਤਹਾਸ ਵਿੱਚ ਸੂਰਮਿਆਂ ਦੇ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਤੇ ਕੌਮਾਂ ਆਪਣੇ ਯੋਧਿਆਂ ਨੂੰ ਭੁੱਲਿਆਂ ਨਹੀਂ ਕਰਦੀਆਂ ਗੱਗੂ ਜੀ

  • @iqbalsidhu594
    @iqbalsidhu594 2 ปีที่แล้ว +19

    ਬਹੁਤ ਵਧੀਆ ਕੀਤਾ ਗੱਗੂ ਬਾਈ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਤੁਹਾਡਾ ਸਾਰਾ ਪੰਜਾਬ ਰਿਣੀ ਰਹੇਗਾ

  • @PargatSingh-dl5me
    @PargatSingh-dl5me 2 ปีที่แล้ว +63

    ਜਿਉਂਦਾ ਰਹਿ ਸ਼ੇਰਾ 🙏
    ਸਲੂਟ ਆ ਤੁਹਾਡੇ ਸਾਰੇ ਗਰੁੱਪ ਨੂੰ ਜਿਨ੍ਹਾਂ ਨੇ ਟੀਸੀ ਆਲ਼ਾ ਬੇਰ ਝਾੜਿਆ ਸੀ।

    • @deepdhaliwal9517
      @deepdhaliwal9517 2 ปีที่แล้ว +5

      Ehne ni marya duje veer majbi Sikh ne marya c

    • @BhagwanSingh-zy3qr
      @BhagwanSingh-zy3qr ปีที่แล้ว

      ਕੋਮ ਦੇ ਹੀਰਿਆਂ ਨੇ ਬੇਰਾ ਦੇ ਨਾਲ ਪੱਤੇ ਵੀ ਝਾੜ ਦਿੰਤੇ

  • @RajinderSingh-ri7bw
    @RajinderSingh-ri7bw 2 ปีที่แล้ว +140

    ਗੁਗੂ ਤੇ ਸਾਨੂੰ ਅਤੇ ਹੋਰ ਉਚੀ ਸੋਚ ਰੱਖਣ ਵਾਲੇ ਵੀਰਾਂ ਨੂੰ ਹਮੇਸ਼ਾਂ ਮਾਣ ਮਹਿਸੂਸ ਰਹੇਗਾ। ਵਾਹਿਗੁਰੂ ਚੜਦੀ ਕਲਾ ਰਖੇ,!

  • @ParmjitKaur-ds8lm
    @ParmjitKaur-ds8lm 8 หลายเดือนก่อน +4

    ਹਰਚੰਦ ਬਾਈ ਨੇ ਸਭ ਕੀਤਾ ਪਲੈਨਿੰਗ ਸਮਾਨ ਸਭ ਇਕੱਠਾ ਕੀਤਾ ਹਰਚੰਦ ਬਾਈ ਜ਼ਿੰਦਾਬਾਦ

  • @humanitypeace1080
    @humanitypeace1080 2 ปีที่แล้ว +33

    ਸਲੂਟ ਆ ਬਈ ਗੁੱਗੂ ਨੂੰ ਤੇ ਹਰਚੰਦ ਸਿੰਘ ਨੂੰ

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 2 ปีที่แล้ว +398

    ਪੰਜਾਬ ਦਾ ਸ਼ੇਰ ਸਰਦਾਰ ਬਲਵਿੰਦਰ ਸਿੰਘ ਜਟਾਨਾ ਅਮਰ ਰਹੇ।🙏🙏🙏🙏🙏

    • @gurdipatwal3601
      @gurdipatwal3601 2 ปีที่แล้ว +1


      ਵਡਦ ਜ

    • @tharmindersingh897
      @tharmindersingh897 2 ปีที่แล้ว +6

      ਵਾਕਿਆ ਹੀ ਪੰਜਾਬ ਦੇ ਸ਼ੇਰ ਸੀ ਸਾਡੇ ਵੀਰ ਜੋ ਕੌਮ ਧਰਮ ਸਮਾਜ ਲਈ ਅਪਣਾ ਆਪ ਵਾਰ ਗਏ ਸਦਾ ਅਮਰ ਨੇ ਸਾਡੇ ਵੀਰ

    • @surindermavi6114
      @surindermavi6114 2 ปีที่แล้ว +4

      ਸਲੂਟ ਵੀਰਾ ਨੂੰ

    • @trend_boutique201
      @trend_boutique201 2 ปีที่แล้ว +1

      🙏🏻

    • @jasvindersingh4813
      @jasvindersingh4813 2 ปีที่แล้ว

      Durfite Mooh Tuhada Jihrhe Jatane Ne SYL Dea 2 senior most Engineer And Labour Wale Mare Dite See Nirdoshe Ohana Daa Kee Kasoor See Jatana Kihrha Yudhishter See Oho Vee Nirdosheia Daa Katal See

  • @Kulwant-singing-top-voice-3311
    @Kulwant-singing-top-voice-3311 ปีที่แล้ว +4

    ਗੱਗੂ ਵੀਰੇ ਤੁਹਾਡੇ ਪ੍ਰਤੀ ਦਿਲ ਵਿਚ ਬਹੁਤ ਸਤਿਕਾਰ ਏ ਪਰ ਆਪ ਜੀ ਹਰਚੰਦ ਨੂੰ ਕਿਉਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ,ਜ਼ੋ ਆਪ ਨੇ ਕਿਹਾ ਹੈ ਕਿ ਹਰਚੰਦ ਦੌੜ ਗਿਆ ਗਲਤ ਬਿਲਕੁਲ ਗਲਤ ਹੋਸਕਦਾ ਏ ਉਹ ਵੀ ਬਰਾਬਰ ਦਾ ਕ੍ਰੇਡਿਟ ਲੈਣ ਦਾ ਹੱਕ ਦਾਰ ਏ

  • @karmjeethans6194
    @karmjeethans6194 2 ปีที่แล้ว +148

    ਸਿੰਧੂ ਪੁੱਤਰ ਨੇ ਜੋ ਬੋਲ ਗਾਣੇ ਰਾਹੀ ਲੋਕਾਂ ਤੱਕ ਚਾਨਣ ਪਾਇਆ ਸਲੂਟ ਓੁਸ ਦੀ ਸੋਚ ਨੂੰ ਤਹਨੂੰ ਵੀ ਦੋਵਾ ਪੁੱਤਰਾਂ ਨੂੰ ਸਲੂਟ ਕੌਮ ਦੇ ਯੋਧੇ ਆਣਖੀ ਵਾਹਿਗੁਰੂ ਤੇਰੀ ਲੰਬੀ ਕਰੇ ਖੁਸ਼ੀਆਂ ਮਾਣੇ

  • @kuldipjhajj5085
    @kuldipjhajj5085 2 ปีที่แล้ว +319

    ਬਲਵਿੰਦਰ ਸਿੰਘ ਜਟਾਣਾ ਵਰਗੇ ਯੋਧੇ ਨਹੀਂ ਭੁੱਲ ਸਕਦੇ। ਵਾਹਿਗੁਰੂ ਜੀ ਭਲੀ ਕਰਨ।

  • @BalwinderSingh-mt6mo
    @BalwinderSingh-mt6mo 8 หลายเดือนก่อน +115

    ਸਭ ਤੋਂ ਵੱਡਾ ਰੋਲ ਹਰਚੰਦ ਵੀਰ ਦਾ ਏ ਬਕਵਾਸ ਕਰਦਾ

    • @VELLYWOOD_
      @VELLYWOOD_ 8 หลายเดือนก่อน +9

      Sahi keha

    • @gurdialkaur3137
      @gurdialkaur3137 8 หลายเดือนก่อน +17

      Dono surme ne.... Apis vich na larho beta

    • @mintumangat2583
      @mintumangat2583 7 หลายเดือนก่อน +9

      ਗੱਗੂ ਕਰਕੇ ਹੋਇਆ ਜੌ ਹੋਇਆ
      ਓਸ ਵੇਲੇ ਗੱਗੂ ਇਕ ਗੈਂਗਸਟਰ ਸੀ ਬਟਾਲੇ ਦਾ
      ਹਰਚੰਦ ਵੀ ਨਾਲ ਸੀ
      ਤੂੰ ਇਕ ਨੂੰ ਇਨਾਮ ਨਾ ਦੇ
      ਸਾਡੇ ਪੰਜਾਬ ਵਿਚ ਵੀ ਜਾਤ ਪਾਤ ਦੇਖਕੇ ਟਿੱਪਣੀ ਕਰਦੇ ਨੇ

    • @mrsandhu7356
      @mrsandhu7356 6 หลายเดือนก่อน +2

      Your Right

    • @Lakhwindersingh-cb8vx
      @Lakhwindersingh-cb8vx 6 หลายเดือนก่อน +1

      Sahi

  • @avtaarsingh8219
    @avtaarsingh8219 2 ปีที่แล้ว +85

    29-8 ਨੂੰ ਭਾਈ ਜੱਟਾਣਾ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਤੇ 29-8 ਨੂੰ ਹੀ ਆਪ ਕੁੱਤੇ ਦੀ ਮੌਤ ਮਰਿਆ ਰੱਬ ਬਹੁਤ ਡਾਡਾ

  • @balwantkaurchahal8382
    @balwantkaurchahal8382 2 ปีที่แล้ว +81

    ਬਹੁਤ ਵਧੀਆ ਇੰਟਰਵਿਊ ਦਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @RanjodhMavi-xy5oe
    @RanjodhMavi-xy5oe 10 หลายเดือนก่อน +3

    ਵੀਰ ਜੀ ਤੁਹਾਡੇ ਇਸ ਕੰਮ ਲਈ ਦਿਲੋਂ ਸਲੂਟ ਮਾਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @suihvinderdhaliwal3595
    @suihvinderdhaliwal3595 2 ปีที่แล้ว +98

    ਵੀਰ ਇਹ ਗੱਲਾਂ ਦਾ ਸਾਨੂੰ ਕੋਈ ਪਤਾ ਨਹੀਂ ਸੀ ਸਿੱਧੂ ਵੀਰ ਦੁਨੀਆਂ ਨੂੰ ਜਗਾ ਗਿਆ

    • @gurtejkhokher4318
      @gurtejkhokher4318 2 ปีที่แล้ว

      ਠੀਕ ਹੈ 22 ਜੀ ਸਾਨੂੰ ਪਤਾ ਨਹੀਂ ਸੀ ਸਿੱਧੂ ਦੱਸ ਗਿਆ

    • @suihvinderdhaliwal3595
      @suihvinderdhaliwal3595 2 ปีที่แล้ว

      @@gurtejkhokher4318 Hanji veer ji thanks 👍

  • @harjinderkaur4612
    @harjinderkaur4612 2 ปีที่แล้ว +68

    ਸ਼ਾਬਾਸ਼ੇ ਪਿਆਰੇ ਵੀਰ ਜੀ ਤੁਹਾਡੇ ਵਰਗੇ ਯੋਧਿਆਂ ਤੇ ਬੜਾ ਮਾਣ ਹੈ ਕੌਮ ਨੂੰ ਬਹੁਤ ਹੀ ਦਲੇਰੀ ਭਰਿਆ ਸੋਧਾ ਲਾਇਆ ਬਹੁਤ ਸਤਿਕਾਰ ਹੈ

  • @khalsachardikala
    @khalsachardikala 8 หลายเดือนก่อน +3

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਹਰਚੰਦ ਸਿੰਘ ਜੀ ਅਤੇ ਵੀਰ ਨਵਤੇਜ ਸਿੰਘ ਗੱਗੂ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਯੋਧਿਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @NareshKumar-nf2jw
    @NareshKumar-nf2jw 2 ปีที่แล้ว +22

    ਥੋਨੂੰ ਸਲੂਟ ਹੈ ਵੀਰ ਜੀ 🙏🙏🙏

  • @neeta378
    @neeta378 2 ปีที่แล้ว +405

    ਦਿਲ ਕਰਦਾ ਤੁਹਾਡੇ ਪੈਰਾ ਤੇ ਸਿਰ ਰੱਖ ਕੇ ਮੱਥਾ ਟੇਕਾ 🙏. ਏਡਾ ਮਹਾਨ ਕੰਮ ਕੀਤਾ ਪਾਪੀ ਨੂੰ ਸੋਧਾਂ ਲਾ ਕੇ ਕੌਮ ਰਿਣੀ ਰਹੇਗੀ ਤੁਹਾਡੀ 🙏🙏

    • @LakhvirSingh-bw3bt
      @LakhvirSingh-bw3bt 2 ปีที่แล้ว +41

      ਪਲਾਨ ਭਾਈ ਹਰਚੰਦ ਸਿੰਘ ਦਾ ਸੀ ਗਰੀਬ ਹੋਣ ਕਰਕੇ ਕੋਈ ਉਸਨੂੰ ਪੁੱਛਦਾ ਨਹੀ

    • @SukhwinderSingh-ch5wr
      @SukhwinderSingh-ch5wr 2 ปีที่แล้ว +22

      @@LakhvirSingh-bw3bt ਸਹੀ ਗੱਲ ਆ। ਉਹੋ ਵਿਚਾਰਾ ਗਰੀਬ ਦਾ ਗਰੀਬ ਰਹਿ ਗਿਆ🙏🙏

    • @harpreet19samra79
      @harpreet19samra79 2 ปีที่แล้ว +10

      Sahi gul a bai tusi mere dil di gul khe diti aa ee ta bus mai mai kri janda os veer da te naam e nai lenda

    • @sandeepduggal6606
      @sandeepduggal6606 ปีที่แล้ว +5

      ਜੱਟ ਜੱਟਾ ਦੇ ਭੋਲੂ ਨਰੈਣ ਦਾ

    • @gopibrar5694
      @gopibrar5694 ปีที่แล้ว

      ​@@SukhwinderSingh-ch5wr CR ok by fr. Ki
      ।‍

  • @FatehSingh-c5r
    @FatehSingh-c5r ปีที่แล้ว +3

    ਵੀਰਾ ਸਬ ਤੋ ਜਿਆਦਾ ਹਰਚੰਦ ਨੇ ਮਾਰਨ ਲਈ ਦਿਮਾਗ ਤੇ ਦਲੇਰੀ ਵਰਤੀ ਓਦਾ ਕੋਈ ਨਾਮ ਵੀ ਨਹੀਂ ਲੇ ਰਹੇ ਵਾਹ ਵੀ ਤੁਹਾਡੇ

  • @fz_harman8892
    @fz_harman8892 2 ปีที่แล้ว +47

    ਤੁਸੀਂ ਚੰਗਾ ਕੰਮ ਕਿਤੇ ਵੀ ਰਹਿ ਕਿ ਕਰ ਸਕਦੇ ,, ਦਿਲੋ ਸਤਿਕਾਰ ਵੀਰ ਨਵਤੇਜ ਸਿੰਘ ਨੂੰ 🙏🙏

  • @dineshsinghyadav9760
    @dineshsinghyadav9760 2 ปีที่แล้ว +23

    सलूट है आपको … पूहला पापी था .. अच्छा लगा आपके बारे में जान कर ….. पंजाब शूरवीरों की भूमि है। 🙏🏻🙏🏻

  • @Deepbusy-xm6gu
    @Deepbusy-xm6gu 2 ปีที่แล้ว +45

    🙏🙏🙏ਬਿਲਕੁਲ ਸਹੀ ਕਿੱਤਾ

  • @ManpreetKaur-cr5ko
    @ManpreetKaur-cr5ko 2 ปีที่แล้ว +13

    ਵਾਹਿ ਗੁਰੂ ਜੀ 😭😭🙏🙏 ਗੁੱਗੂ 22 ਜੀ ਆਪ ਜੀ ਨੇ ਬਹੁਤ ਵਧੀਆ ਕੀਤਾ ਨਕਲੀ ਨਹਿੰਗ ਪੂਹਲੇ ਨੂੰ ਸੋਧਣ ਦੀ ਸੇਵਾ ਲਈ 🙏🙏

  • @ramindersingh5756
    @ramindersingh5756 7 หลายเดือนก่อน +3

    Navtej Guggu
    ਤੁਸੀ ਪੂਹਲੇ ਨੰ ਸਜਾ ਦੇ ਬਹੁਤ ਹੀ ਪਵਿਤਰ ਕਾਰਜ
    ਕਰਕੇ ਅਤਿਹਾਸ ਬਰਕਰਾਰ ਰਖਿਆ। ਪਰਮਾਤਮਾ
    ਆਪ ਨੂੰ ਅਤੇ ਕੌਮ ਨੂੰ ਚੜਦੀ ਕਲਾ ਬਖਸੇ।

  • @mannu1995sa
    @mannu1995sa 2 ปีที่แล้ว +42

    😢 story sun k feel ho reha salute aa paji tuhanu ❤️

  • @gurjeetsingh5877
    @gurjeetsingh5877 2 ปีที่แล้ว +34

    ਬਹੁਤ ਵੱਡੀ ਦੇਣ ਹੈ ਬਾਈ ਦੀ ਪੰਥ, ਅਤੇ ਸਮਾਜ ਨੂੰ ਸਲੂਟ ਦਿਲੋਂ,,,,,

  • @sarbgill799
    @sarbgill799 3 หลายเดือนก่อน +3

    ਸਾਰੀ ਗੱਪ ਦਸ ਰਿਹਾ ਇਹ ਹਰਚੰਦ ਸਿੰਘ ਵੀਰ ਨੇ ਬਿਲਕੁਲ ਸਹੀ ਦੱਸਿਆ

  • @deepakkkkk4683
    @deepakkkkk4683 2 ปีที่แล้ว +53

    ਸੁਣ ਕੇ ਰੌਂਗਟੇ ਖੜ੍ਹੇ ਹੋ ਗਏ ਤੁਹਾਡੇ ਵਰਗੇ ਵੀਰਾ ਨੂੰ ਦਿਲੋ ਨਮਨ ਹੈ

  • @amanpreetsingh4820
    @amanpreetsingh4820 2 ปีที่แล้ว +19

    ਪ੍ਰਣਾਮ ਸ਼ਹੀਦਾਂ ਨੂੰ🙏
    salute tohde warge yodhe nu bai ji
    Jena paapi da sodha laya..jug jug jiyo bai 🙏

  • @teamhawks1095
    @teamhawks1095 4 หลายเดือนก่อน +2

    Mai eh interview 28.8 nu sun reha prr Jo v hai ihnna di himat nu salut aa and uss puhla singh de naam muhre nihang lgna hi ni chahida Bhai balwinder singh Jatana ji di shaheedi nu parnam ❤

  • @dharmindersinghkhalsa7713
    @dharmindersinghkhalsa7713 2 ปีที่แล้ว +10

    ਬਹੁਤ ਹੀ ਵਧੀਆ ਕੀਤਾ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @Kaurpunia5709
    @Kaurpunia5709 2 ปีที่แล้ว +66

    Sidhu moosewala heera kom da jis ne singha nu yad kita SYL vich. Parnaam bhai balwinder singh jatana ji🙏🙏🙏🙏🙏🙏 nu

  • @jagmeetteona6186
    @jagmeetteona6186 2 ปีที่แล้ว +7

    ਸਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੀ ਸਹਾਦਤ ਨੂੰ ਕੋਟਿ- ਕੋਟਿ ਪ੍ਣਾਮ🙏🙏🙏

  • @B_S-H-I-V-A
    @B_S-H-I-V-A 2 ปีที่แล้ว +5

    ਮੈਂ ਨਵਤੇਜ ਸਿੰਘ ਗੁਗੂ ਜੀ ਦੀਆਂ ਵੀਡੀਓ ਕਈ ਵਾਰ ਦੇਖੀਆਂ ਨੇ ਪਰ ਗੁਗੂ ਜੀ ਨੇ ਐਡਾ ਵੱਡਾ ਕੰਮ ਕੀਤਾ ਹੈ ਇਹ ਪਤਾ ਹੀ ਨਹੀ ਸੀ ਪੱਤਰਕਾਰ ਬਾਈ ਜੀ ਨੂੰ ਬਹੁਤ ਬਹੁਤ ਧੰਨਵਾਦ 🙏🙏🙏🙏

  • @DALBIRSINGH-lw8cg
    @DALBIRSINGH-lw8cg 2 ปีที่แล้ว +109

    ਇਹੋ ਜੇ ਬੰਦਿਆਂ ਨੂੰ ਖਾਸ ਸਨਮਾਨ ਮਿਲਨਾ ਚਾਹੀਦਾ . ਆਪਣੇ ਪੰਜਾਬ ਦੇ ਯੋਧਿਆ ਚ ਨਾਮ ਆਉਂਣਾ ਚਾਹੀਦਾ ਇਸ ਵੀਰ ਦਾ

    • @maanmaan4606
      @maanmaan4606 2 ปีที่แล้ว +2

      ehna nu sanman tn ni kita geya hle tkk kiyuki eh Majhabi Singh ne , je koi hor kom hundi tn shayed Jeonde Jagde Yode kehlonde

    • @rajagrewalhappybday2551
      @rajagrewalhappybday2551 2 ปีที่แล้ว +4

      A joda hi a sada veer sanu te hun pta lgeya mossewala krke

    • @vikydhimandhiman2256
      @vikydhimandhiman2256 2 ปีที่แล้ว

      @@maanmaan4606 0000000

    • @sunnysarkaria3450
      @sunnysarkaria3450 2 ปีที่แล้ว +2

      @@maanmaan4606 guggu veer jatt aa.te harchand kamboki madi mazabi sikh aa...

    • @parmindersingh3734
      @parmindersingh3734 2 ปีที่แล้ว +2

      Pio esda crora rupia ikatha kar gea
      Hor sanman kive kriye
      Dhakka te harchand naal hoa
      10 saal jail vi ohne katti

  • @BalwinderSingh-kq7gl
    @BalwinderSingh-kq7gl 3 หลายเดือนก่อน +4

    ਇਹਨਾਂ ਦੇ ਬਿਆਨ ਨਹੀਂ ਰਲਦੇ।ਇਸ ਵਿੱਚ ਮੈਂ ਮੈਂ ਜ਼ਿਆਦਾ ਹੈ।

  • @harbinderrandhawa7036
    @harbinderrandhawa7036 2 ปีที่แล้ว +13

    ਬਹੁਤ ਵਧੀਆ ਕੰਮ ਕੀਤਾ ਪੰਜਾਬ ਦੇ ਵੀਰਾਂ ਨੇ ਬਹੁਤ ਬਹੁਤ ਧੰਨਵਾਦ

  • @RampalSingh-jo9qh
    @RampalSingh-jo9qh 2 ปีที่แล้ว +28

    ਵੀਰ ਜੀ ਤੁਸੀ ਵਦੀਆ ਇਨਸਾਨ ਹੋ 🌹🌹🌹🌹

  • @arshsandhu9936
    @arshsandhu9936 8 หลายเดือนก่อน +2

    ਸਲੂਟ ਆ ਨਵਤੇਜ ਸਿੰਘ ਗੁਗੂ ਜੀ। ਤੁਹਾਡੀ ਸੋਚ ਨੂੰ, ਗੁਰੂ ਸਾਹਿਬ ਇਸ ਤਰ੍ਹਾਂ ਹੀ ਤੁਹਾਨੂੰ ਸੱਚ ਦੇ ਰਾਹ ਤੇ ਚੱਲਣ ਦਾ ਬਲ ਬਖਸ਼ਣ।

  • @robindersingh.7686
    @robindersingh.7686 2 ปีที่แล้ว +36

    Navtej guggu ji zindabaad .
    Living legend .
    Soorma banda .

  • @JagjitSingh-rg8ym
    @JagjitSingh-rg8ym 2 ปีที่แล้ว +53

    sidhu veer bhut dhanvad es knowledge lye waheguru ji mehar karn veer de rooh te

  • @tejisandhucoinsgiveaway8395
    @tejisandhucoinsgiveaway8395 6 หลายเดือนก่อน +7

    ਕੋਈ ਸ਼ੱਕ ਨੀ ਵਧੀਆ ਕੰਮ ਕੀਤਾ ਪਰ ਹਰਚੰਦ ਵੀਰ ਨੇ ਆਪਣੀ ਇੰਟਵਿਊ ਵਿਚ ਤੇਰਾ 100 ਵਾਰ ਨਾਮ ਲਿਆ ਪਰ ਬਾਈ ਤੁਸੀ ਆਪਣੀ ਹੀ ਬੱਲੇ ਬੱਲੇ ਕਰੀ ਜਾਨੇ ਹੋ ਹਰਚੰਦ ਵੀਰ ਦਾ ਏਕ ਵਾਰੀ ਵੀ ਨਾਮ ਨਹੀਂ ਲਿਆ , ਓਸ ਵੀਰ ਨੂੰ ਆਪਣੀ ਕਾਸਟ ਦਾ ਮੁੱਲ ਤਾਰਨਾ ਪੈ ਰਿਹਾ।

  • @GurjeetSingh-eh4vg
    @GurjeetSingh-eh4vg 5 หลายเดือนก่อน +5

    ਇਹ ਕਿਤੇ ਨਾ ਕਿਤੇ ਤਾਂ ਝੂਠ ਬੋਲ ਲਿਆ ਗੁਗੂ ਵੀਰ ਸੱਚ ਆਈ ਦੱਸ ਵੱਡਾ ਯੋਗਦਾਨ ਹਰਚੰਦ ਵੀਰ ਦਾ ਹੈ

  • @SurinderSingh-vo9bw
    @SurinderSingh-vo9bw 2 ปีที่แล้ว +12

    ਗੱਗੂ ਅਤੇ ਨਵਤੇਜ ਦੋਵੇਂ ਪੰਜਾਬ ਦੇ ਯੋਧੇ ਸੂਰਮੇ ਹਨ, ਰੱਬ ਦੋਵਾਂ ਨੂੰ ਤੰਦਰੁਸਤੀ ਤੇ ਤਰੱਕੀ ਬਖਸੇ 🙏🙏🙏🙏🙏🙏🙏🙏🙏

    • @LakhvirSingh-rp9bn
      @LakhvirSingh-rp9bn 2 ปีที่แล้ว +2

      ਹਰਚੰਦ ਸਿੰਘ ਤੇ ਨਵਤੇਜ ਸਿੰਘ

    • @feverlegendyt7320
      @feverlegendyt7320 2 ปีที่แล้ว +1

      harchand veer duje ne

  • @SonuSingh-jo3gc
    @SonuSingh-jo3gc 2 ปีที่แล้ว +17

    ਵੀਰ ਜੀ ਇੱਕ ਦਿਨ ਰੱਖੇ ਉਸ ਦਿਨ ਇਹਨਾਂ ਵੀਰਾਂ ਨੂੰ ਤਹਫੋ ਦਿੱਤੇ ਜਾਣ ਇਹਨਾਂ ਨੂੰ ਬਹੁਤ ਕੁਝ ਕੀਤਾ ਜਾਵੇ ਸੋ ਸਰਕਾਰ ਨਹੀਂ ਕਰ ਸਕਦੀ ਉਹ ਯੋਧੇ ਨੇ ਕਰ ਦਿੱਤਾ 🙏🙏🙏💐💐

    • @aaess-wq5tf
      @aaess-wq5tf 8 หลายเดือนก่อน

      ❤❤

  • @JasvirSingh-l3x
    @JasvirSingh-l3x 5 หลายเดือนก่อน +3

    ਗੱਗੂ ਤੂ ਤਾ ਆਪ ਹੀ ਹੀਰੇ ਬਣੀਂ ਜਾਂਦਾ ਏ

  • @SonuSingh-jo3gc
    @SonuSingh-jo3gc 2 ปีที่แล้ว +9

    ਬੇਟਾ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ ਆਪ ਨੇ ਬਦਲ ਲਿਆ ਬੇਟਾ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਹੈ ਆਪ ਨੂੰ ਰਹਿੰਦੀ ਦੁਨੀਆਂ ਤੱਕ ਆਪ ਨੂੰ ਯਾਦ ਕੀਤਾ ਜਾਵੇਗਾ ਆਪ ਨੇ ਉਹ ਕੰਮ ਕੀਤਾ ਆਪ ਨੇ ਬਦਲ ਲਿਆ ਉਹ ਵਿਰਾਲ ਹੀ ਕਰ ਸਕਦਾ ਹੈ 🙏🙏👍👍💐💐

  • @gurwinderkaur1491
    @gurwinderkaur1491 2 ปีที่แล้ว +52

    ਵੀਰੇ ਤੁਹਾਡੇ ਵਰਗੇ ਵੀਰਾ ਦੀ ਰੱਬ ਉਮਰ ਵੱਡੀ ਕਰੇ

  • @SUKHDEVSINGHSukha-zg3qy
    @SUKHDEVSINGHSukha-zg3qy 3 หลายเดือนก่อน +2

    ਇਹ ਕੰਮ ਬਹੁਤ ਵੱਡੇ ਜਿਗਰੇ ਵਾਲਾ ਹੀ ਕਰਦਾ ਹੈ ।

  • @sukhpalsinghbrar4058
    @sukhpalsinghbrar4058 2 ปีที่แล้ว +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਲੂਟ ਆ ਦੋਹਾਂ ਵੀਰਾਂ ਨੂੰ ਜਿਨ੍ਹਾਂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਬਦਲਾ ਲਿਆ

  • @harwindersingh975
    @harwindersingh975 2 ปีที่แล้ว +9

    ਭਾਈ ਬਲਵਿੰਦਰ ਸਿੰਘ ਜੀ ਜਟਾਣਾ ਅਮਰ ਸਹੀਦ👏👏

  • @sarbjitkourl141
    @sarbjitkourl141 2 ปีที่แล้ว +5

    ਬਾੲੀ ਸਰਦਾਰ ਹਰਚ੍ੰਦ ਸਿੰਘ ਦਾ ਵੀ ਪੂਰਾ ਰੋਲ ਸੀ ਤੁਸੀ ਤਾ ਇਹਦਾ ਨਾ ਹੀ ਨਹੀ ਲੇਦੇ ਵਾ ਪਰ ਉਹ ਤੁਹਾਡਾ ਨਾਮ ਲੈਦਾ ਵਾ ਹਰ ਗਲ ਵਿੱਚ

  • @shortlife7562
    @shortlife7562 2 ปีที่แล้ว +18

    Very nice reporter... He didn't interrupt Gugu in between the interview.
    Good job by Guggu paji

  • @rajanbhagat8217
    @rajanbhagat8217 2 ปีที่แล้ว +21

    i am from batala.. sade batale da sheer aa eh... hun hospital sewa krde ne.. salute ha ji...

  • @jasvirsingh6413
    @jasvirsingh6413 ปีที่แล้ว +4

    ਸਿੱਖ ਕੌਮ ਦੇ ਮਹਾਨ ਹੀਰੇ, ਭਾਈ ਨਵਤੇਜ ਸਿੰਘ ਜੀ ਔਰ ਭਾਈ ਹਰਚੰਦ ਸਿੰਘ ਜੀ, ਤੁਹਾਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਯਾਦ ਰੱਖੇਗੀ, ਤੁਹਾਨੂੰ ਲੱਖਾਂ ਵਾਰ ਤਹਿਦਿਲੋਂ ਸਲੂਟ ਆ, ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ।।

  • @karankaur7028
    @karankaur7028 2 ปีที่แล้ว +56

    Thanks Sidhu our LEGEND for writing this song
    We learnt so much about history
    Thanks for making this interview

  • @rajwindersinghrajwindersin8002
    @rajwindersinghrajwindersin8002 2 ปีที่แล้ว +38

    ਗੱਗੂ ਵੀਰ ਜੀ 🙏🙏ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @Anandpuria_sardar
    @Anandpuria_sardar ปีที่แล้ว +3

    ਹਰਚੰਦ ਵੀਰ ਦੀਆਂ ਗੱਲਾਂ ਹੋਰ ਨੇ ਗੱਗੂ ਵੀਰ ਦੀਆਂ ਗੱਲਾਂ ਹੋਰ ਨੇ ਹਰਚੰਦ ਵੀਰ ਦੀਆਂ ਗੱਲਾਂ ਸੁਣਨ ਵਾਲੀਆਂ ਨੇ ਤੇ ਸੱਚ ਨੇ

  • @chananrayat7267
    @chananrayat7267 2 ปีที่แล้ว +44

    Navtej Guggu ji, You are a real Sikh and a great human being. Waheguru ji blessed you with this greatness.

  • @mukhtarsingh4091
    @mukhtarsingh4091 2 ปีที่แล้ว +43

    Salute to you sir you are a hero of Sikhs.

  • @Simerpalsingh-y8r
    @Simerpalsingh-y8r 8 หลายเดือนก่อน +2

    ਪਿਆਰ ਵੀਰ ਜੀ ਤੇਰੇ ❤❤ ਧੰਨਵਾਦ,,,,,,,,,
    ਕੋਮਾ ਜਿੳਆ ਨਾਲ ਕੁਵਾਨੀਆ ਦੇ
    ਤੈਨੂੰ ਚੜਦੀ ਕਲਾ ਵਿਚ ਰੱਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,,,,,,,

  • @gurbhejsandhu3211
    @gurbhejsandhu3211 2 ปีที่แล้ว +12

    ਬਾਬਾ ਗਰਜਾ ਸਿੱਘ ਅਤੇ ਬਾਬਾ ਬੋਤਾ ਸਿੱਘ ।
    ਅੱਜ ਦੇ ਸਿੱਘ ਸੂਰਮੈ 🙏🙏🙏❤❤❤

  • @harjinderaulakh9542
    @harjinderaulakh9542 2 ปีที่แล้ว +83

    ਜੇਕਰ ਿੲਹ ਗਾਣਾ ਨਾ ਨਿਕਲਦਾ ਤਾਂ ਸਾਨੂੰ ਿੲਹ ਦਰਦਮਈ ਸਟੋਰੀ ਦਾ ਪਤਾ ਹੀ ਨਹੀਂ ਸੀ ਲਗਣਾ

    • @simerjeetkaur1123
      @simerjeetkaur1123 2 ปีที่แล้ว +2

      sadi ehi trasdi aa v sade sikh ithaas da sade hi varsa nu pta nhi....sade katar lok ih kmm ni hon dinde ....sikhi da vadh to vadh parchar kita jana chahida a.....filma ch ...books rahi ...parcharka rahi...bachiya nu dasso

    • @TheGurmukhdhaliwal
      @TheGurmukhdhaliwal 2 ปีที่แล้ว +1

      ਇੱਕ ਗੱਲ ਹੋਰ, ਹੁਣ guggu ਨੇ v bahut vadiya kam kita,ਸਮਝੋ udam singh,ਜ਼ਿੰਦਾ ਸੁੱਖਾ ਅਤੇ ਹੋਰ ਸੂਰਮੇ ਆ ਵਾਂਗ ਕੰਮ ਕੀਤਾ ate ਆਪਾਂ v ohna ਦੀ ਮੌਤ ਤੋਂ ਬਾਅਦ ਹੀ ਮੰਨਦੇ aa, ਓਸੇ tra guggu huna nu ਮੌਤ ਤੋਂ ਬਾਅਦ ਹੀ ਕੋਈ ਵੱਡਾ ਦਰਜਾ milu,Oh v koi ਪੱਕਾ ਯਕੀਨ ni,Eh ਹੈ ਅਪਣੇ ਲੋਕਾਂ da ਕੰਮ, ਲੱਖਾਂ ਲੋਕ਼ਾ nu ਤਾਂ ਅੱਜ ਪਤਾ ਲੱਗ ਹੁਣਾ k Guggu ਕੌਣ ਆ ,ਤੇ ਬਹੁਤੇ lok ਪਹਿਲਾ Guggu nu ਮੰਦਾ ਚੰਗਾ ਬੋਲਦੇ c ਤੇ ਬੋਲ ਰਹੇ ਆ, ਲੋਕੋ ਇਕ ਗੱਲ ਪੱਕੀ ਬੰਦੇ di ਕਦਰ ਮਰ k ਪੈਂਦੀ ਆ

    • @dharmindersekhon
      @dharmindersekhon 2 ปีที่แล้ว

      Ehi taan thode vargean ch kmi aa..aap taan history padni ni kde.

    • @akaur4533
      @akaur4533 2 ปีที่แล้ว

      👏😭😭👏