ਭਾਈ ਸੁਰਜੀਤ ਸਿੰਘ ਬਹਿਲੇ ਦੀ ਸ਼ਹਾਦਤ ਦੀ ਅਣਸੁਣੀ ਕਹਾਣੀ,36 ਘੰਟੇ ਚੱਲਿਆ ਸੀ ਮੁਕਾਬਲਾ, 12 ਸਾਲਾਂ ਭਰਾ...| On Air

แชร์
ฝัง
  • เผยแพร่เมื่อ 27 ม.ค. 2025

ความคิดเห็น • 935

  • @SurinderSingh-ln3pv
    @SurinderSingh-ln3pv 2 ปีที่แล้ว +50

    ਇਹੋ ਜਿਹੇ ਦਲੇਰ ਸੁਰਮੇ ਸਿੰਘਾ ਕਰਕੇ ਹੀ ਪੰਥ ਚੱੜਦੀ ਕਲਾ ਚ ਹੈ ਮੇਰੇ ਵਰਗੇ ਤਾਂ ਰਾਤ ਨੂੰ ਘਰੋ ਬਹਾਰ ਨੀ ਸੀ ਨਿਕਲਦੇ ਵਾਹਿਗੁਰੂ ਬਾਪੂ ਜੀ ਦੀ ਲੰਮੀ ਉਮਰ ਕਰੇ ਤੰਦਰੁਸਤ ਰੱਖੇ

  • @JasbirKaur-uv7ch
    @JasbirKaur-uv7ch ปีที่แล้ว +39

    ਧੰਨ ਹੋ ਭਾਈ ਸਾਹਿਬ ਜੀ ਤੁਸੀਂ ਐਨੇ ਬਹਾਦੁਰ ਇਤਨੇ ਤਿਆਗੀ 13ਤੇ14 ਸਾਲ ਦੇ
    ਸਿੰਘ ਸੰਘਰਸ਼ ਵਿੱਚ ਭੇਜੇ। ਸਲੂਟ ਹੈ ਤੁਹਾਨੂੰ ਤੇ ਤੁਹਾਡੇ ਸਹੀਦ ਸਿੰਘਾ ਨੂੰ।

    • @honeysingh-w4y
      @honeysingh-w4y ปีที่แล้ว +1

      Os time hi ajeha c j sach much hi ehna vich ehna fikar dard c ta AJ sare hak mil gay kaum nu fhr aaj kiu interview den lai hi ha aaj ldai khatm ho gai aaj bachey ki kar rahey ne put pote ehna de o v puch leya Karo ji meri gal da sangta nu gusa lag sakda pr soch k dekhna ki aaj masle haal ho gay ne

    • @manpreetvirk5121
      @manpreetvirk5121 7 หลายเดือนก่อน +1

      ⁠@@honeysingh-w4y bai masle hal nhi hoye jo kuj oh kom lyi kar sakde c ohna kita dono putt saheed krwate kom lyi ohna di koi apne parivar di dushmani ta hai nhi c pr bai tusi ki kita kom lyi

    • @SukhrajSingh-li7vy
      @SukhrajSingh-li7vy หลายเดือนก่อน

      ​@@honeysingh-w4ytu ki keta kom layi k ja tu Hindu atwadi mutt pena gobar khana Bandar ganji da baaj a Sikh wali ta koi gal nahi tere vih mutt pena gobar khana Bandar ganji da baaj Hindu atwadi jaroor ho sakda tu

  • @Dubaiwale-f9i
    @Dubaiwale-f9i 9 หลายเดือนก่อน +12

    ਧੰਨ ਤੇਰੀ ਸਿੱਖੀ ਬਾਜਾ ਵਾਲਿਆਂ 🙏

  • @sukhwindersidhu9105
    @sukhwindersidhu9105 2 ปีที่แล้ว +85

    ਵੀਰ ਜੀ ਧੰਨ ਇਹ ਬਾਪੂ ਜੀ ਐਨਾ ਹੋਂਸਲਾ ਮੈਂ ਵਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਇਸ ਸ਼ਹੀਦ ਪਰਿਵਾਰ ਉਪਰ ਸਦਾ ਮੇਹਰ ਭਰਿਆ ਹੱਥ ਰੱਖਣ ਜੀ।

    • @sabi-mansa
      @sabi-mansa 2 หลายเดือนก่อน +1

      🙏🏻🪯🙏🏻

  • @rsingh5485
    @rsingh5485 2 ปีที่แล้ว +235

    ਧੰਨ ਆ ਬਾਪੂ ਧੰਨ ਸਿੰਘ ਗੁਰੂ ਕੇ
    ਇਹ ਗੱਲ ਬਹੁਤ ਵੱਡੀ ਆ ਜੀ ਬਾਪੂ ਜੀ ਕਹੀ
    ਪੁੱਤ ਹੱਥੀ ਤੋਰ ਕੇ ਹੌਂਸਲੇ ਚ ਰਹਿਣਾ ਸੌਖਾ ਨਹੀਂ
    ਲਹਿਰ ਦੀ ਜਾਨ ਸਨ ਇਹੋ ਜਿਹੇ ਪਰਿਵਾਰ

    • @sukhjitsingh6010
      @sukhjitsingh6010 2 ปีที่แล้ว +8

      Tan ,tan,baba,,deesingh,,ji

    • @lallysandhu1591
      @lallysandhu1591 2 ปีที่แล้ว +14

      DHAN GURSIKHI DHAN GURSIKHI

    • @khearsingh6907
      @khearsingh6907 2 ปีที่แล้ว

      U

    • @Gullaram11
      @Gullaram11 ปีที่แล้ว

      Bapu ne sach bolta bhindra wale ne branwash kar gunde padda kitte nihte dr da ki kasoor c ?hinduva da sodha !fir jo hinduva ne sikha da sodha laya cheeka kyo marde j

    • @jattbai7142
      @jattbai7142 9 หลายเดือนก่อน

      Igh😮vp

  • @kids789
    @kids789 2 ปีที่แล้ว +103

    ਬਾਪੂ ਜੀ ਮਾਣ ਆ ਸਾਨੂੰ ਤੁਹਾਡੇ ਤੇ ਅਤੇ ਆਪਣੀ ਕੌਮ ਤੇ।

    • @Arvinder0008
      @Arvinder0008 2 ปีที่แล้ว

      Teri bebe te charh gya c ?

    • @jugsingh2006
      @jugsingh2006 5 หลายเดือนก่อน +1

      Man hunda Badlan nu moonh na laonde.

  • @BhagwanSingh-zy3qr
    @BhagwanSingh-zy3qr ปีที่แล้ว +51

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖਸ਼ੇ
    ਧੰਨ ਧੰਨ ਮਾਤਾ ਪਿਤਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਜਿਗਰਾ ਹੈ

  • @julkavlogingchannel8762
    @julkavlogingchannel8762 2 ปีที่แล้ว +38

    ਧੰਨ ਹੈ ਏਸ ਪਿਓ ਦਾ ਜਿਗਰਾ

  • @singh4658
    @singh4658 2 ปีที่แล้ว +26

    ਧੰਨ ਗੁਰੂ ਨਾਨਕ ejhi ਮੌਤ ਤਾ ਵਡੇ ਭਾਗਾ ਵਾਲਿਆ ਨੂ ਨਸੀਬ ਹੁੰਦੀ ਏਹ ਸ਼ਹਿਦ sadi ਸ਼ਾਨ ਤੇ ਜਾਨ ਨੇ

  • @ManjitSingh-jm1oq
    @ManjitSingh-jm1oq 2 ปีที่แล้ว +15

    ਧੰਨ ਜਿਗਰਾ ਇਸ ਪਿਉ ਦਾ ਜਿਸਨੇ ਦੋਵੇਂ ਪੁੱਤ ਕੌਮ ਤੋਂ ਵਾਰ ਦਿੱਤੇ

  • @chanchalsingh9938
    @chanchalsingh9938 ปีที่แล้ว +10

    ਇੰਨਾ ਪ੍ਰਵਾਰਾ ਦਾ ਸਿਖ ਖਿਆਲ ਰੱਖਣ ਬਹੁਤ-ਬਹੁਤ ਵਁਡੀ ਕੁਰਬਾਨੀ ਹੈ

  • @RajwinderSingh-x3d
    @RajwinderSingh-x3d ปีที่แล้ว +15

    ਬਾਪੂ ਨੇ ਕੌਮ ਵਾਸਤੇ ਹੀਰਿਆਂ ਨੂੰ ਜਨਮ ਦਿੱਤਾ

    • @Harpretsingh559
      @Harpretsingh559 7 หลายเดือนก่อน +1

      🙏🙏🌹🌹❤❤❤

    • @BabaSingh-jj9xg
      @BabaSingh-jj9xg 7 หลายเดือนก่อน

      ❤ਭਭਭਭਭ​@@Harpretsingh559

  • @sukhbedibedi643
    @sukhbedibedi643 ปีที่แล้ว +16

    ਅਸਲੀ ਸਿੰਘ ਦੀ ਪਹਿਚਾਣ ਬਣਾਈ ਬਾਪੂ ਜੀ ਨੇ ਐਨਾਂ ਜਿਗਰਾ ਬਾਪੂ ਜੀ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਅਸੰਭਵ ਹੈ ਇਹ ਸਿਖ ਇਤਿਹਾਸ ਦੇ ਸੁਨਿਹਰੀ ਅੱਖਰਾਂ ਵਿਚ ਨਾਮ ਲਿਖਾ ਗਏ ਧੰਨ ਗੁਰੂ ਤੇ ਧੰਨ ਗੁਰੂ ਦੇ ਸਿਖ

  • @JagsirSingh-ph5tg
    @JagsirSingh-ph5tg 2 ปีที่แล้ว +127

    ਮਨ ਅਨੰਦ ਨਾਲ ਭਰ ਗਿਆ, ਇਹ ਮਾਨਮਹੱਤਾ ਇਤਿਹਾਸ ਸੁਣ ਕੇ, ਸਿੱਖ ਧਰਮ ਵਿੱਚ ਇਸ ਤਰ੍ਹਾਂ ਦੇ ਤਿਆਗੀ ਲੋਕ ਵੀ ਹਨ, ਜਿੰਨਾ ਨੇ ਸਿੱਖ ਕੌਮ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
    ਵਾਹਿਗੁਰੂ ਜੀ! ਇਸ ਮਾਂ-ਬਾਪ ਤੇ ਆਪਣੀ ਮੇਹਰ ਕਰੀ।🙏🙏

  • @baljitratol2981
    @baljitratol2981 2 ปีที่แล้ว +54

    ਵਾਹਿਗੁਰੂ ਜੀ 🙏 ਕੋਟਿ ਕੋਟਿ ਪ੍ਰਣਾਮ ਸਿੰਘ ਸ਼ਹੀਦਾਂ ਨੂੰ
    ਧੰਨ ਉਹਨਾਂ ਦੀ ਕੁਰਬਾਨੀ 🙏

  • @jagjitsingh2116
    @jagjitsingh2116 2 ปีที่แล้ว +57

    ਵਾਹ ਬਾਪੂ ਜੀ ਤੁਸੀਂ ਸਾਬਿਤ ਕਰਤਾ ਸਿਦਕ ਸੱਚੇ ਸਿੱਖਾਂ ਦੇ ਹੱਕ ਵਿੱਚ ਆਇਆ
    ਸਲੂਟ ਆ ਬਾਪੂ ਜੀ ਤੁਹਾਨੂੰ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @bhajansinghkhalsa1324
    @bhajansinghkhalsa1324 2 ปีที่แล้ว +24

    ਧੰਨ ਧੰਨ ਗੁਰੂ ਕੇ ਸ਼ਹੀਦ ਸਿੰਘ

  • @HarjeetSingh-p5o
    @HarjeetSingh-p5o 11 หลายเดือนก่อน +8

    ❤❤ ਵਾਹਿਗੁਰੂ ਜੀ ਮੇਹਰ ਕਰੋ ਜੀ ਸਿੱਖ ਕੌਮ ਤੇ ਜੀ

  • @DavinderSingh-yl5yr
    @DavinderSingh-yl5yr 11 หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SurinderSingh-ln3pv
    @SurinderSingh-ln3pv 2 ปีที่แล้ว +35

    ਮੱਕੜ ਵੀਰੇ ਇਹੋ ਜਿਹੀ ਘੈਟ ਇਟਰਵਿਉ ਪਾਇਆ ਕਰੋ ਹਰ ਮਹਿਨੇ ਜੀ ਸੁਣਕੇ ਰੌਂਗਟੇ ਖੱੜੇ ਹੋ ਗਏ ਜੀ ਬਹੁਤ ਵਧੀਆ ਉਪਰਾਲਾ ਸੱਚੀਆਂ ਗੱਲਾਂ ਕੀਤੀਆਂ ਬਾਪੂ ਜੀ ਨੇ ਵਾਹਿਗੁਰੂ ਚੱੜਦੀ ਕਲਾ ਚ ਰੱਖੇ

    • @gurbakshsingh1430
      @gurbakshsingh1430 ปีที่แล้ว

      DddTdTdddTdTdTdTdTdTdTTTdTdddTddTdTTTdTddTdddTTdTdTTďTTdTdTdTdTdTddTddTddTTdTTdTdddTďTdTdTddTT
      DTdTTdTdddTddTdTdTdTTTdTdddTTdTdTdTdddTddTTddTTdTdTdTTdTTTTdTdTTdTdTddTTTdTdTddTdTddTTTTTTdTTdTTTÞafffsfsydafffffffysdafdfafffffaffdaftsyaysayasayaaydaftatdsfsaydatdyadaafyasdatatatayaafdaffaatadaasyafaaaadyatdatattadyad

    • @honeysingh-w4y
      @honeysingh-w4y ปีที่แล้ว

      hun bas suni jao karna kuj nahi sunaun waleya nu v pucho jis lai dhukh jhaley kurbaniya kariya o mil geya j hak mil geya kaum nu fhr ta thik hai

  • @GurtejSingh-cc4hp
    @GurtejSingh-cc4hp ปีที่แล้ว +10

    ਐਸੇ ਸਿੰਘ ਵਿਰਲੇ ਹੀ ਮਿਲਦੇ ਨੇ ਧੰਨ ਹੋ ਜਿਸਨੇ ਛੋਟੀ ਉਮਰ ਚ ਬਹੁਤ ਵੱਡੇ ਯੋਧੇ ਕੌਮ ਤੋਂ ਵਾਰ ਤੇ ਵਾਹਿਗੁਰੂ ਜੀ

  • @sewakbrar8169
    @sewakbrar8169 ปีที่แล้ว +14

    ਬਾਪੂ ਜੀ ਤੁਹਾਡੇ ਤੇ ਸਿੱਖ ਕੋਮ ਨੂੰ ਮਾਣ ਹੈ ਤੁਸੀਂ ਸ਼ਹੀਦ ਪੁੱਤਰ ਦੇ ਪਿਤਾ ਜੀ ਹੋ ਵਾਹਿਗੁਰੂ ਤੁਹਾਨੂੰ ਸਦਾ ਚੜੵਦੀ ਕਲਾਂ ਬਖਸ਼ਣ

  • @gursewaksidhu7315
    @gursewaksidhu7315 2 ปีที่แล้ว +58

    ਧੰਨ ਹੈ ਬਾਪੂ ਜੀ।ਬਾਪੂ ਜੀ ਦੀ ਸੋਚ ਨੂੰ ਲੱਖ ਲੱਖ ਵਾਰ ਸਲਾਮ ਹੈ।ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੰਘ ਹਨ।ਇਹ ਸਿੰਘ ਗੁਰੂ ਜੀ ਦੇ ਘਰ ਪਰਵਾਨ ਹੋ ਗੲਏ ਹਨ।ਇਹ ਹੈ ਅਸਲੀ ਖਾਲਸੇ ਇਹੋ ਜਿਹੇ ਸਿੰਘ ਤੇ ਪਰਿਵਾਰ ਹੋਣੇ ਚਾਹੀਦੇ ਹਨ।

    • @padamkumar1405
      @padamkumar1405 2 ปีที่แล้ว +1

      Jando dady ji tusi nhi Shaheed hoye. Amritpal ji brother nu benti hain eh interwieu bandh karo ena di.

    • @SukhrajSingh-li7vy
      @SukhrajSingh-li7vy ปีที่แล้ว

      ​@@padamkumar1405chal sali mutt peni gobar khani Kom gajini de beej Hindu kutte thoo ha tere te 🤮🤮🤮🤮

  • @chamkaursingh6460
    @chamkaursingh6460 ปีที่แล้ว +29

    ਧੰਨ ਗੁਰੂ ... ਤੇ ਧੰਨ ਤੇਰੇ ਸਿੰਘ 🙏

  • @gurdeepgora1552
    @gurdeepgora1552 2 ปีที่แล้ว +40

    ਸਦਾ ਅਮਰ ਰਹਿਣਗੇ ਸਿੰਘ ਸੂਰਮੇ
    ਮੇਰਾ ਵਾਹਿਗੁਰੂ ਜੀਉ ਹਮੇਸ਼ਾ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੇ ਤੇ ਹਮੇਸਾਂ ਅਕਾਲ ਸਹਾਈ ਰਹਿਣ
    ।। 🙏🙏🙏🙏 । 🌹🌹🌹🌹

    • @seekoop2119
      @seekoop2119 2 ปีที่แล้ว +1

      🙏🙏🙏🙏🙏

    • @seekoop2119
      @seekoop2119 2 ปีที่แล้ว +1

      Parnam sheeda nu ❤❤❤❤🙏🙏🙏🙏🙏🙏🙏🙏

  • @sukhdeepdhaliwal9570
    @sukhdeepdhaliwal9570 วันที่ผ่านมา

    ਇਹੋ ਜਿਹੇ ਸੂਰਮੇ ਘਰ ਘਰ ਨਹੀਂ ਜੰਮਦੇ ਧੰਨ ਸੀ ਸਿੰਘ ਦਿਲੋਂ ਸਲੂਟ ਆ ਧੰਨ ਸ਼ਹੀਦ ਦੇ ਪਰਿਵਾਰ ਵਾਹਿਗੁਰੂ ਮਾਤਾ ਪਿਤਾ ਤੇ ਮੇਹਰ ਕਰੇ 🙏🙏🙏

  • @baldevchungha2298
    @baldevchungha2298 2 ปีที่แล้ว +20

    ਸ੍ਰ ਤਰਲੋਕ ਸਿੰਘ ਜੀ ਤੇਰੇ ਚਰਨਾਂ ਤੇ ਸੀਸ ਰੱਖ ਕੇ ਵਾਰ ਵਾਰ ਨਮਸਕਾਰ
    ਤੁਸੀਂ ਪੁਰਾਤਨ ਸਿੱਖਾਂ ਦੇ ਦਰਸ਼ਨ ਕਰਵਾ ਦਿੱਤੇ ਮੱਕੜ ਜੀ
    ਗੁਰੂ ਜੀ ਦੇ ਸਿਰੜੀ ਸਿੱਖ ਪੁੱਤਰਾਂ ਨੂੰ ਕੌਮ ਤੇ ਵਾਰ ਦਿੱਤਾ
    ਧੰਨ ਧੰਨ ਪਿਤਾ ਜੀ ਧੰਨ ਧੰਨ ਮਾਤਾ ਜੀ

  • @BaljitSingh-vp1og
    @BaljitSingh-vp1og 2 ปีที่แล้ว +17

    ਵਾਹਿਗੁਰੂ ਜੀ ਗੁਰੂ ਚੜਦੀ ਕਲਾ ਰਖੇ

  • @Malwareactions
    @Malwareactions ปีที่แล้ว +38

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ... ਧੰਨ ਤੋਹਾਡੇ ਸਿੱਖ ਅਤੇ ਧੰਨ ਤੁਹਾਡੀ ਸਿੱਖੀ.... ਵਾਹਿਗੁਰੂ ਜੀ..... 🤲🙏🤲🙏🤲🙏🤲🙏

  • @SherGill214
    @SherGill214 2 ปีที่แล้ว +80

    ਭਾਈ ਦਿਲਬਾਗ ਸਿੰਘ ਜੀ ਸ਼ਹੀਦ ਜਿਹਨਾਂ ਅਕਾਲ ਤਖ਼ਤ ਤੇ ਸੰਤਾਂ ਨਾਲ ਸ਼ਾਹਦਤ ਪ੍ਰਾਪਤ ਕੀਤੀ 🙏

  • @navtejlitt7861
    @navtejlitt7861 2 ปีที่แล้ว +92

    ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੌਮ ਨੂੰ ਚੜਦੀ ਕਲਾ ਬਖਸ਼ਣਾ

    • @awtarsingh5269
      @awtarsingh5269 2 ปีที่แล้ว +3

      Waheguru ji waheguru ji waheguru ji waheguru ji waheguru ji🙏🙏🙏🙏🙏

  • @gurwinderkaur6527
    @gurwinderkaur6527 11 หลายเดือนก่อน +3

    Bhai sahib ji Dhan ho tusi

  • @gurneksinghkharay5059
    @gurneksinghkharay5059 2 ปีที่แล้ว +3

    ਸਾਨੂੰ ਬਹੁਤ ਮਾਣ ਔਨ ਏਅਰ ਟੀ ਵੀ ਤੇ ਸਿੰਘਾ ਤੇ ਸ਼ਹੀਦਾਂ ਤੇ🙏🏼🙏🏼🙏🏼🙏🏼🙏🏼💚💚👍👌👌☝️☝️☝️☝️

  • @devkinandan9722
    @devkinandan9722 2 ปีที่แล้ว +9

    ਗਿਆਨੀ ਜੀ ਹਿੰਦੂ ਸਾਰੇ ਮਾ ੜੇ ਨਹੀ ਹੁੰਦੇ ਭਾਈ ਮੋਹਰ ਸਿੰਘ ਵੀ ਹਿੰਦੂ ਸੀ

  • @vickydhillonvickydhillon1761
    @vickydhillonvickydhillon1761 2 ปีที่แล้ว +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️⚔️⚔️⚔️🙏🙏🙏🙏

  • @harkamaljotsingh6211
    @harkamaljotsingh6211 ปีที่แล้ว +1

    ਸਲੋਟ ੲਿਹ ਬਾਪੂ ਜੀ ਦੇ ਹੋਸਲੇ ਨੂੰ ਤੇ ਸਹੀਦ ਵੀਰਾਂ ਨੁ ਪਰਣਾਮ

  • @socialwelfaresewasociety7810
    @socialwelfaresewasociety7810 2 ปีที่แล้ว +16

    ਬਹੁਤ ਦਿਨਾਂ ਦੇ ਸੁਣਦੇ ਸੀ ਬਹਿਲਾਂ ਕੌਣ ਸੀ ਪਰ ਅੱਜ ਪਤਾ ਲੱਗਿਆ ਸਿੰਘ ਸੂਰਮੇ

  • @parmjitsinghchahal6732
    @parmjitsinghchahal6732 9 หลายเดือนก่อน +1

    Weheguru ji

  • @SurinderSingh-ln3pv
    @SurinderSingh-ln3pv 2 ปีที่แล้ว +5

    ਇਹ ਹੈ ਅਸਲੀ ਖਾਲਸਾ ਜੋ ਅਪਣੇ ਪ਼ੱਤ ਵਾਰ ਕੇ ਵੀ ਪ੍ਰਵਾਹ ਨੀ ਕਰਦਾ ਸਤਿਗੁਰ ਦੇ ਭਾਣਾ ਮੰਨਣ ਵਾਲੇ ਮਹਾਂਪੁਰਸ਼ ਦੇ ਦਰਸ਼ਨ ਹੋਏ ਬਹੁਤ ਹੌਸਲਾ ਮਿਲਦਾ

  • @karamjeetkaur6307
    @karamjeetkaur6307 ปีที่แล้ว +18

    ਬਾਪੂ ਜੀ ਤੁਹਾਡੇ ਤੇ ਮਾਣ ਹੈ ਆਪਣੀ ਸਿੱਖ ਕੌਮ ਨੂੰ 🙏🙏 ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਅਸੀਂ ਸਿੱਖ ਧਰਮ ਵਿੱਚ ਪੈਦਾ ਹੋਏ ਐਨਾ ਮਾਣ ਮੱਤਾ ਇਤਹਾਸ ਹੈ ਸਾਡਾ🙏🙏

    • @subashchander6324
      @subashchander6324 ปีที่แล้ว

      ਹਿੰਦੂ ਕ੍ਰਿਸ਼ਨ ਦੇ goli ਮਾਰੀ ਤੁਸੀਂ ਖੁਸ਼ ਤੁਹਾਡੀ ਸੋਚ ਏਹ ਦੇਖ ke ਮੈਂ Kehda kps gill ਜ਼ਿੰਦਾਬਾਦ

  • @chsingh3393
    @chsingh3393 2 ปีที่แล้ว +9

    ਬਾਪੂ ਜੀ ਗੁਰੋ ਸਾਹਿਬ ਦੀ ਬਹੁਤ ਬਖਸ਼ਛੇ ਹੈ ਤੁਹਾਡੇ ਤੇ ਆਜ਼ਾਦ ਖਾਲਸਾ ਰਾਜ ਜ਼ਿੰਦਾਬਾਦ

    • @GurdevSingh-c2f9h
      @GurdevSingh-c2f9h 9 หลายเดือนก่อน +1

      ਸਾਡੇ ਸਤਿਕਾਰ ਯੋਗ ਖਾੜਕੂ ਸਿੰਘ। ਭਾਈ। ਸੁਰਜੀਤ ਸਿੰਘ ਜੀ ਬਹਿਲਾ। ਭਾਈ ਸੁਖਪਾਲ ਸਿੰਘ ਪਾਲਾ।ਸਿੰਘ ਪੁਰਾ। ਸ਼ਹੀਦ। ਸਿੰਘ❤❤❤❤👌👌💯

  • @manpreetsinghsingh7918
    @manpreetsinghsingh7918 2 ปีที่แล้ว +17

    ਬਾਬਾ ਜੀ ਤਵਾਡੇ ਹੋਸਲੇ ਨੁੰ ਸਲਾਮ ਏ ਜਿਸ ਦੇ 2 ਪੁੱਤ ਦੁਨੀਆਂ ਤੋਂ ਚੱਲੇ ਗਏ ਪਰ ਗੁਰੂ ਸਾਹਿਬ ਦੀ ਕਿਰਪਾ ਏ ਚੜਦੀਕਲਾ ਵਿਚ ਅੱਜ ਵੀ ਪਰਿਵਾਰ ਏ ਪਰ ਜੁਲਮ ਕਰਨ ਵਾਲੇ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਦੀ

  • @inderdeepsingh8646
    @inderdeepsingh8646 2 ปีที่แล้ว +143

    ਧੰਨ ਭਾਗ ਜੋ ਅਜਿਹੇ ਸਿੰਘ ਦੇ ਦਰਸ਼ਨ ਹੋਏ।

    • @SurinderSingh-fm8us
      @SurinderSingh-fm8us 2 ปีที่แล้ว +4

      Dhan see guru de Sikh weheguru

    • @JasbirSingh-yn6lf
      @JasbirSingh-yn6lf 2 ปีที่แล้ว

      @@SurinderSingh-fm8us ssßzsssssssssssssssssssßssßsssssssssssssssss

    • @sandeepdhillon211
      @sandeepdhillon211 2 ปีที่แล้ว +1

      @@SurinderSingh-fm8us 1qqqqqqqqqqqqqqqqqqqqqqqqqq1qqqqqq1q1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1q1qqqqqqqqqq1q11qqqqq1qqqqqqqqqqq1q1q1qq1qqqqq1q1qqqqqqqqqqqq1qq11qqqqqqqqqqqqqqqq1qqq1qqqqqqqq1qq111qq11qq1q11qqq1q11111111111111111q1111111q1q11111111111111111111111111111q1qq1111q1q11111111111111111111111111111111111111q111111111111111111111111111111q1111q11q11q1111q1q11q1111q1111111q11111q11q1111q1q1111q11111111q11111q11qqq111q1q111111q1q11111q11qqq1qq11111qq11q11qqaqqqqq11q11111qq111111q1qqq11111qqq1qq11q1111q1qq11111qq1qqqq11q11111qq111q111qqqqq1111q1q1q1q11qqq1q111q1qq11qq1q1q1q1q1qq1q1qqqqq1q11qqq1q1q11q1q1qqqqq11qq1q11q1qq1q1qq11111q1q11q1111111111q11qq1qq111qqqq1qqqqqqqaqqqqqqqqqqqqqqqqaqqqqqqqqqqqqqqqqqqqqqqqqqqqqqqqaqqqqqqqqqqq1qqqqqqqqqqqqq111@

    • @bintykala686
      @bintykala686 2 ปีที่แล้ว +2

      Lalchi badal te lalchi Amninder te hun lalchi jugnu joker

    • @kesarsingh2243
      @kesarsingh2243 2 ปีที่แล้ว

      L"""l"l"l"wĺĺ"ĺ"ĺ""k*

  • @sonygill1311
    @sonygill1311 ปีที่แล้ว +6

    ਪ੍ਰਨਾਮ ਸ਼ਹੀਦਾ ਨੂੰ ਜਿੰਨਾ ਜਿੰਦੜੀ ਧਰਮ ਤੋਂ ਵਾਰੀ 🙏🙏👍

  • @GurpreetSingh-gh5nz
    @GurpreetSingh-gh5nz 2 ปีที่แล้ว +11

    ਸਦਾ ਅਮਰ ਰਣਗ ਸਾਰੇ ਸ਼ਹੀਦ 1978 ਤੋਂ ਲੈਕੇ 1995 ਤੱਕ ਦੇ

  • @rajindersingh-oz5jh
    @rajindersingh-oz5jh 9 หลายเดือนก่อน +5

    ਧੰਨ ਹਨ ਮਾਤਾ ਜੀ ਵਾਹਿਗੁਰੂ ਤੇ ਪੂਰਾ ਭਰੋਸਾ

  • @jagdeepnatt9425
    @jagdeepnatt9425 2 ปีที่แล้ว +11

    ਧੰਨ ਆ ਬਾਪੂ ਜਿਗਰਾ ਤੁਹਾਡਾ

  • @KulwinderSingh-sh2jk
    @KulwinderSingh-sh2jk ปีที่แล้ว +4

    ਭਾਈ ਬਹਿਲੇ ਦੀ ਸ਼ਹਾਦਤ ਪ੍ਰਨਾਮ 🙏🏽🙏🏽ਪਰ ਇਸ ਤੋ ਵੀ ਲੰਮੇ ਮੁਕਾਬਲੇ ਹੋਏ ਆ ਜੀ ਖਾੜਕੂ ਲਹਿਰ ਵਿਚ 👏👏

  • @suhkvindersingh215
    @suhkvindersingh215 2 ปีที่แล้ว +15

    ਵਾਹਿਗੁਰੂ ਜੀ ਕੋਟ ਕੋਟ ਪ੍ਰਣਾਮ ਸਹੀਦ ਸਿੰਘਾਂ ਨੂੰ 🙏🙏🌹🌹

  • @GurjeetSingh-kg9mr
    @GurjeetSingh-kg9mr 2 ปีที่แล้ว +2

    ਅਨਸੁਣੀਆ ਗੱਲਾ ਬਾਰੇ ਜਾਣਕਾਰੀ ਦੇਣ ਲਈ ਮੱਕੜ ਬਾਈ ਤੁਹਾਡਾ ਧੰਨਵਾਦ, ਸਿੱਖ ਕੌਮ ਨਾਲ ਬੜਾ ਧੱਕਾ ਕੀਤਾ ਉਸ ਵਕਤ ਦੀ ਹਕੁਮਤ ਨੇ

  • @SherGill214
    @SherGill214 2 ปีที่แล้ว +22

    ਧੰਨ ਏ ਬਾਪੂ ਜਿਹਨਾਂ ਦੋਨੋ ਹੀਰਿਆਂ ਵਰਗੇ ਪੁੱਤ ਕੌਮ ਤੋਂ ਵਾਰਤੇ🙏 , ਭਾਈ ਸੁਰਜੀਤ ਸਿੰਘ ਬੀਹਲੇ ਨੇ ਤਾਂ ਇਤਿਹਾਸ ਬਣਾ ਤਾਂ, 3000 ਦਾ ਘੇਰਾ,ਤਿੰਨ ਸਿੰਘਾਂ ਨੇ 5-700 ਫੌਜੀ ਫੱਟੜ ਕਰਤਾ, ਪਿੰਡ ਵਾਲੇ ਕਹਿੰਦੇ ਗੱਡੀਆਂ ਲਹੂ ਨਾਲ ਚੋਂਦੀਆਂ ਜਾਂਦੀਆਂ ਸੀ ,ਕਈ ਮਾਰੇ ਗਏ ਤੇ ਕਿੰਨੇ ਹੀ ਲੱਤਾਂ ਬਾਹਾਂ ਗਵਾ ਬੈਠੇ

    • @AmritPalSingh-tx1nr
      @AmritPalSingh-tx1nr ปีที่แล้ว +5

      Sab tu vadda mukabla ballowali hoya see sheetal singh mattewal da

    • @317sehaj3
      @317sehaj3 ปีที่แล้ว +1

      Kehnde -
      Dragon gun kadaave cheekan⚡

  • @JAGJITSINGHHUNDAL-t2w
    @JAGJITSINGHHUNDAL-t2w 9 หลายเดือนก่อน +3

    Great SINGHS WHO FOUGHT BRAVELY AND SECRIFICE THEIR LIVES FOR US

  • @manmindejitsingh245singh
    @manmindejitsingh245singh 2 ปีที่แล้ว +19

    ਸਿੱਖ ਕੌਮ ਦੇ ਜੋਧੇ ਵਾਹਿਗੁਰੂ ਧੰਨ ਤੁਹਾਡੀ ਸਿੱਖੀ ਧੰਨ ਤੁਹਾਡੇ ਸਿੱਖ 🙏🙏🙏

  • @GurmeetSingh-nm4qw
    @GurmeetSingh-nm4qw 2 ปีที่แล้ว +40

    ਸਾਨੂੰ ਮਾਣ ਹੈ ਆਪਣੇ ਸ਼ਹੀਦਾਂ ਤੇ ਸਾਨੂੰ ਮਾਣ ਹੈ ਆਪਣੇ ਬਾਪੂ ਤੇ ਸਾਨੂੰ ਮਾਣ ਹੈ ਆਪਣੇ ਸਿੱਖ ਕੌਮ ਤੇ ਬਾਕੀ ਬਾਪੂ ਦੇ ਦਰਸ਼ਨ ਕਰਕੇ ਤੇ ਬਾਪੂ ਦੇ ਬੋਲ ਸੁਣਕੇ ਮੇਰੇ ਡੋਲੇ ਫੜਕਨ ਲੱਗ ਪਏ ਹਨ

    • @r.k.sharma2683
      @r.k.sharma2683 ปีที่แล้ว

      ਅੱਤਵਾਦੀਓ ਜੇ ਤੁਸੀੰ ਸਿੱਖ ਹੋ ਤਾਂ ਫਿਰ ਬਾਰਡਰਾਂ ਤੇ ਕੌਣ ਡਟਿਆ…??
      ਖਾਲਿਸਤਾਨੀਆਂ ਦੀ ਐਸੀ ਦੀ ਤੈਸੀ ਦੇਸ਼ ਦੇ ਗਦਾਰਾਂ ਦੀ..
      ਹਿੰਦੁਸਤਾਨ ਜ਼ਿੰਦਾਬਾਦ🇮🇳

  • @yadwindersingh50
    @yadwindersingh50 2 ปีที่แล้ว +12

    ਪ੍ਰਣਾਮ ਬਾਪੂ ਜੀ ਨੂੰ.. ਪ੍ਰਣਾਮ ਸ਼ਹੀਦਾਂ ਨੂੰ.. 🙏🙏🙏🙏

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +17

    ਆਦਿ ਤੋਂ ਲੈਕੇ ਹੁਣ ਤੱਕ ਸਿੱਖਾਂ ਤੋਂ ਪੂਰੀ ਦੁਨੀਆਂ ਡਰਦੀ ਹੈ। ਗੁਰੂ ਸਾਹਿਬ ਵੇਲੇ ਜਿਹੜੇ ਯੋਧੇ ਸੀ। ਬਾਬਾ ਬੰਦਾ ਸਿੰਘ ਜੀ ਬਹਾਦੁਰ ਤੇ ਹਰੀ ਸਿੰਘ ਜੀ ਨਲੂਆ ਹੋਰੀਂ। ਪਠਾਣੀੰਆ ਅਕਸਰ ਜਦੋਂ ਬੱਚੇ ਨਾ ਚੁਪ ਕਰਦੇ ਜਾਂ ਨਾ ਸੋੰਦੇ ਤਾਂ ਸਿੰਘਾ ਦਾ ਨਾਮ ਲੈਦੀਆਂ। ਇੰਦਰਾ ਨੇ ਵੇਖੋ ਇਕੱਲੀ ਕੌਮ ਦਾ ਏਨਾ ਖੋਫ਼ ਸੀ। ਕੇ ਇੰਦਰਾ ਗਾਂਧੀ ਨੇ ਬਰਤਾਨੀਆ ਤੇ ਰੂਸੀ ਫੋਜਾਂ ਦਾ ਸਹਾਰਾ ਲਿਆ। ਬਹੁਤ ਜ਼ਿਆਦਾ ਘਨੌਨੀ ਤੇ ਅੱਤ ਨਿੰਦਨੀ ਕਰਤੂਤ ਇਕ ਪ੍ਧਾਨ ਮੰਤਰੀ ਹੋਣ ਦੇ ਨਾਤੇ ਕੀਤੀ। ਸਰਕਾਰ ਏਨੀ ਵੱਡੀ ਪਾਵਰ ਹੁੰਦਿਆਂ ਹੋਇਆਂ ਚੰਦ ਸਿੰਘਾ ਨੂੰ ਬਾਹਰ ਕੱਢਣ ਲਈ ਹੋਰ ਹਜਾਰਾਂ ਤਰੀਕੇ ਸੀ। ਪਰ ਸ਼ਾਇਦ ਉਸਨੇ ਸ਼੍ਰੀ ਹਰਮੰਦਿਰ ਸਾਹਿਬ ਜੀ ਨੂੰ ਏਨੀ ਮਹੱਤਤਾ ਨਹੀ ਦਿੱਤੀ ਇੰਦਰਾ ਨੂੰ ਅੱਜ ਦੁਨੀਆਂ ਲਾਹਨਤਾਂ ਪਾਉਦੀ ਐ।।

    • @mannusandhu3637
      @mannusandhu3637 2 ปีที่แล้ว +1

      Pathaaniaa boldiaa hnnn aak v
      Hari Singh gagglle

    • @mazad7475
      @mazad7475 ปีที่แล้ว

      🙏🏼🙏🏼🙏🏼🙏🏼🙏🏼🙏🏼

  • @harjotveersingh4804
    @harjotveersingh4804 2 ปีที่แล้ว +10

    ਬੜਾ ਜਿਗਰਾ ਬਾਪੂ ਜੀ ਆਪ ਜੀ ਦਾ

  • @SukhwinderKaur-dg5qs
    @SukhwinderKaur-dg5qs 2 ปีที่แล้ว +8

    ਧੰਨ ਹੋ ਬਾਪੂ ਜੀ ਤੁਸੀ ਸਿੱਖ ਕੌਮ ਨੂੰ ਮਾਣ ਹੈ ਯੋਧਿਆਂ ਤੇ ।

  • @HardeepSingh-qs5uu
    @HardeepSingh-qs5uu ปีที่แล้ว +4

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਆਮ ਸਹੀਦ ਸਨ ਤੇ ਉਹਨਾ ਦੇ ਨਾਲ ਦੇ ਧੰਨ ਸਹੀਦ ਸਿੰਘ ਧੰਨ ਸਿੰਘ ਸਹੀਦੇ ਪਰਵਾਰ

  • @rajindersingh-oz5jh
    @rajindersingh-oz5jh 9 หลายเดือนก่อน +2

    ਸਿੰਘ ਸਾਹਿਬ ਜੀ ਧੰਨ ਤੁਹਾਡੀ ਸਿੱਖੀ ਧੰਨ ਹਨ ਸ਼ਹੀਦ ਯੋਧੇ

  • @bajsingh8594
    @bajsingh8594 11 หลายเดือนก่อน +2

    ਧੰਨ ਆ ਬਾਪੂ ਜੀ.

  • @gurpreetjatana4731
    @gurpreetjatana4731 2 ปีที่แล้ว +6

    ਧੰਨ ਧੰਨ ਗੁਰੂ ਨਾਨਕ ਦੇਵ ਜੀ
    ਬਹੁਤ ਵਧੀਆ ਸਿੱਖ ਪਰਿਵਾਰ ਆ ਗੁਰੂ ਦਾ ਭਾਣਾ ਮੰਨਣ ਵਾਲਾ

  • @gurbhejsingh5703
    @gurbhejsingh5703 ปีที่แล้ว +3

    ਵਾਹਿਗੁਰੂ ਮੇਹਰ ਕਰੇ ਕੌਮ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ

  • @sahibsingh4519
    @sahibsingh4519 2 ปีที่แล้ว +21

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਭਾਗ ਸਾਡੇ ਜੋ ਤੁਹਾਡੇ ਦਰਸ਼ਣ ਹੋਏ ਖਾਲਸਾ ਜੀ

  • @nishansingh-lr5hv
    @nishansingh-lr5hv 2 ปีที่แล้ว +27

    ਮੱਕੜ ਸਾਬ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਸਿਖਾਂ ਦੀਆਂ ਸ਼ਹਾਦਤਾਂ ਨੂੰ ਸਾਮ੍ਹਣੇ ਰੱਖਦੇ ਹਨ!!!
    ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾਂ ਬਖਸ਼ਣ 🙌🙏🏼👏

    • @Arvinder0008
      @Arvinder0008 2 ปีที่แล้ว

      Eyo v kharkuaa di najaiz aulad aa

    • @RajveerSingh-uk2hi
      @RajveerSingh-uk2hi ปีที่แล้ว +1

      ਧੰਨ ਧੰਨ ਗੁਰੂ ਜੀ ਦੇ ਸਿੰਘ ਧੰਨ ਕੁਰਬਾਨੀ ਸਿੰਘਾ ਦੀ ਧੰਨ ਨੇ ਮਾਤਾ ਪਿਤਾ

  • @gurjeetsingh2072
    @gurjeetsingh2072 2 ปีที่แล้ว +6

    ਧੰਨ ਆ ਬਾਪੂ ਤੂੰ ਹੱਥੀ ਪੁੱਤ ਤੋਰਿਆ

  • @meharsinghgill1734
    @meharsinghgill1734 2 ปีที่แล้ว +14

    ਧੰਨ ਸਿੱਖੀ ਤੇ ਧੰਨ ਨੇ ਸਿੱਖ

  • @laddi.dhillon84
    @laddi.dhillon84 ปีที่แล้ว +7

    ਮੇਰੀ ਉਮਰ ਵੀ ਲੱਗ ਜਾਏ ਬਾਪੂ ਜੀ ਤੈਨੂੰ 😣😣

  • @balkourdhillon5402
    @balkourdhillon5402 2 ปีที่แล้ว +6

    ਓ ਭਾਈ ਗੁਰਮੁਖੋ ਜੋ ਤੁਸੀਂ ਕੂਮੈਂਟ ਲਿਖਦੇ ਹੋ ਪੰਜਾਬ ਦੇ ਪੁੱਤਰ ਪੰਜਾਬੀ ਹੋ ਕੇ ਲਿਖਦੇ ਤੁਸੀਂ ਅੰਗਰੇਜ਼ੀ ਵਿਚ ਹੋ ਬੋਲੀ ਪੰਜਾਬੀ ਹੁੰਦੀ ਆ ਇਹਦਾ ਵੀ ਫਾਹਾ ਵੱਡ ਦਿਉਜੇਕਰ ਤੁਹਾਨੂੰ ਗੁਰਮੁੱਖੀ ਨਹੀਂ ਆਉਂਦੀ ਤਾਂ ਤੁਸੀਂ ਕੀ ਗੁਰਬਾਣੀ ਪੜੋਗੇ ਲਾਹਨਤ ਹੈ ਪੰਜਾਬੀਉ ਲੱਖ ਲਾਹਨਤ ਤੁਸੀਂ ਇੰਨੇ ਵੱਡੇ ਸਿੰਘਸ਼ਹੀਦਾਂ ਦਾ ਇਤਿਹਾਸ ਸੁਣ ਰਹੇ ਹੋ ।ਜਿੰਨੀਆਂ ਮਰਜੀ ਭਸ਼ਾਵਾ ਸਿੱਖ ਲਵੋ ਪਰ ਮਾਂ ਤਾਂ ਮਾਂ ਹੀ ਹੁੰਦੀ ਆ ।ਜੋ ਤੁਹਾਡੀ ਮਰ ਗਈ

  • @sankalpmanchanda2873
    @sankalpmanchanda2873 2 ปีที่แล้ว +6

    Bapu ji di soch te Daleri nu salam . Waheguru ji waheguru ji waheguru ji waheguru ji waheguru ji 🙏

  • @MannaBath
    @MannaBath หลายเดือนก่อน +1

    ਜਦੋ ਖਾੜਕੂ ਸਿੰਘ ਹਥਿਆਰਬੰਦ ਹੁੰਦੇ ਸੀ ਤਾ ਸੀ ਆਰ ਪੀ ਤੇ ਪੁਲਸ ਵਾਲੇ ਥਰ ਥਰ ਕੰਬਦੇ ਹੁੰਦੇ ਸੀ ਹਵਾ ਵੀ ਸਿੰਘਾ ਨੂੰ ਪੁਛ ਕੇ ਵੱਗਦੀ ਸੀ ਖਾਲਿਸਤਾਨ ਜਿੰਦਾਬਾਦ ਸਾਡੇ ਦਿਲਾ ਦੀ ਧੜਕਣ ਆ ਬੱਬਰ ਸ਼ੇਰ ਸਿੱਖ ਕੌਮ ਦੇ

  • @harjindersinghsandhu702
    @harjindersinghsandhu702 2 ปีที่แล้ว +247

    ਸੰਤ ਜਰਨੈਲ ਸਿੰਘ ਜੀ ਦੇ ਸਮੇਂ ਲੋਕਾਂ ਨੇ ਸੰਤਾਂ ਦਾ ਬਹੁਤ ਸਾਥ ਦਿੱਤਾ ਸ਼ਹੀਦੀਆਂ ਵੀ ਦਿਤੀਆਂ ਪਰ ਕੌਮ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਾਥ ਨਹੀਂ ਦਿੱਤਾ ਜੋ ਬਹੁਤ ਮੰਦਭਾਗਾ ਹੈ

    • @MandeepSingh-eg6sm
      @MandeepSingh-eg6sm ปีที่แล้ว +20

      ਸੰਤ ਨੇ ਅਪਣੇ ਨਿੱਜੀ ਕੰਮ ਵਾਸਤੇ ਨੀ ਲੋਕਾਂ ਨੂੰ ਵਰਤਿਆ ਵਿਰ ਕੋਮ ਲਈ ਸਹਿਦੀਆ ਦਿੱਤੀਆਂ

    • @SurjeetSingh-mf2pl
      @SurjeetSingh-mf2pl ปีที่แล้ว +4

      ​@@MandeepSingh-eg6smv7 f566

    • @HARJINDERSINGH-km9ee
      @HARJINDERSINGH-km9ee ปีที่แล้ว +5

      ਕੋਈ ਸ਼ਹੀਦ ਕੌਮ ਵਾਸਤੇ ਅਖਵਾਉਣ ਜਾਏ ਮੌਤ ਮਗਰੋਂ ਉਸਤੋਂ ਵਡੀ ਦੌਲਤ ਓਹਨਾ ਦੇ ਪਰਿਵਾਰ ਵਾਸਤੇ ਕੀ ਹੋ ਸਕਦੀ
      ਸ਼ਹੀਦ ਸਿੰਘਾਂ ਦੇ ਪ੍ਰਵਾਰਾ ਨੂੰ ਕਦੇ ਕੁਜ ਨਾ ਮਿਲਣ ਦਾ ਗਿਲਾ ਨਹੀਂ ਕਰਨਾ ਚਾਹੀਦਾ

    • @balourdhaliwal9706
      @balourdhaliwal9706 ปีที่แล้ว

      ​@@SurjeetSingh-mf2pllops886
      😊😅😮😢🎉🎉🎉

    • @hsdhand797
      @hsdhand797 ปีที่แล้ว

      Khas karke garib loka ne bahut sath ditta

  • @RajveerSingh-me9do
    @RajveerSingh-me9do 2 ปีที่แล้ว +16

    ਬਾਪੂ ਜੀ ਕਰਮਾ ਵਾਲੇ ਹੋ ਸੰਤਾ ਨਾਲ ਰਹੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕੱਲਾ ਵਿਚ ਰੱਖੇ 🙏🙏🙏🙏

  • @harmandhadli6679
    @harmandhadli6679 ปีที่แล้ว +3

    appan sabb nu sabb pariwaran da saath dena chahida. apne yodhe ne eh. ❤🙏🏻🙏🏻🙏🏻🙏🏻.bht daler ne bapu ji ♥️🙏🏻🙏🏻🙏🏻🙏🏻🙏🏻.

  • @parmindermangat1373
    @parmindermangat1373 2 ปีที่แล้ว +1

    ਧੰਨ ਨੇ ਇਹ ਮਾਂ ਪਿਓ ਜਿਹਨਾਂ ਦੇ ਘਰ ਯੋਧਿਆਂ ਨੇ ਜਨਮ ਲਿਆ, ਸਿੱਖ ਕੌਮ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਸਾਰੀ ਉਮਰ।

  • @singhgurjit8614
    @singhgurjit8614 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KanwarBaltejSinghGill-gr5ch
    @KanwarBaltejSinghGill-gr5ch 3 วันที่ผ่านมา

    ਕਮਾਲ ਦੀ ਚੜਦੀਕਲਾ ਬਾਪੂ ਜੀ… ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਸਿੱਖੀ ਧੰਨ ਜੀਓ ♥️🙏

  • @rajwindersingh4221
    @rajwindersingh4221 2 ปีที่แล้ว +9

    🙏🙏🙏🙏Koti koti 🙏🙏🙏 pranam aa sahedda nu🙏🙏 🙏🙏🙏🙏🙏🙏🙏🙏

  • @surjitsingh7032
    @surjitsingh7032 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ❤💯💐🙏🌻🌹🍀👍👏🙏💪

  • @balrajsingh3392
    @balrajsingh3392 2 ปีที่แล้ว +15

    Kina bada housla aa bapu ji da waheguru lamme umer kre bapu ji di 🙏🙏🙏🙏🙏

  • @jaandarsingh252
    @jaandarsingh252 ปีที่แล้ว +1

    ਸਮਝੇ ਸਿੰਘਾਂ ਨੇ ਕੌਮ ਦੇ ਸਰੀਰ ਨੇ 🙏
    ਹਿੰਮਤ ਸੀ ਪਾਈ ਬਾਜਾਂ 🦅 ਵਾਲ਼ੇ ਪੀਰ ਨੇ ☬

  • @kamboj_farming
    @kamboj_farming 8 หลายเดือนก่อน +3

    ਮਾਂ ਅੰਦਰੋਂ ਦੁੱਖ ਜਾਪਦਾ ਆ ਬੜਾ ਦਿਲ ਆ ਮਾਂ ਬਾਪੂ ਦਾ ਮਹਾਰਾਜ ਦਾ ਭਾਣਾ ਮੰਨਦੇ ਆ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @paramjeetsingh7660
    @paramjeetsingh7660 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @JasbirSingh-rs4is
    @JasbirSingh-rs4is 21 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਇਸ ਪਰਵਾਰ ਤੇ ਚੜ੍ਹਦੀ ਕਲਾਂ ਵਿੱਚ ਰੱਖਣ 🙏♥️

  • @Mandeepsingh-rs5zh
    @Mandeepsingh-rs5zh 2 ปีที่แล้ว +3

    ਪ੍ਣਾਮ ਸ਼ਹੀਦਾਂ ਨੂੰ🙏🙏

  • @sukhbirsinghsukhbirsidhu9910
    @sukhbirsinghsukhbirsidhu9910 ปีที่แล้ว +5

    ਇਹ ਹਨ ਸ਼ਹੀਦ ਯੋਧਿਆਂ ਦੇ ਮਾਪੇ , ਸੂਰਮਿਆਂ ਦੇ ਵਾਰਿਸ,,ਬਾਪੂ ਜੀ ਕਹਿੰਦੇ ਗੁਰੂ ਸਾਹਿਬ ਜੀਆਂ ਦੇ ਪਰਿਵਾਰ ਦੀ ਸ਼ਹਾਦਤ ਅੱਗੇ ਮੇਰੇ ਪੁੱਤ ਕੀ ਪਾਣੀਹਾਰ ਸੀ ਮੈਂ ਤਾਂ ਆਪਣੇਂ ਕੲੀ ਪੁੱਤ ਵਾਰ ਦੇਂਦਾ,,ਬਾਪੂ ਜੀ ਅਤੇ ਮਾਤਾ ਜੀ ਦੇ ਚਰਨਾਂ ਵਿੱਚ ਦਾਸ ਦਾ ਲੱਖ ਲੱਖ ਵਾਰੀ ਸਿਰ ਝੁੱਕਦਾ ਪ੍ਰਣਾਮ ਕਰਦਾ ਹਾਂ,, ਚੜਦੀਆਂ ਕਲਾ,, ਪ੍ਰਣਾਮ ਸ਼ਹੀਦਾਂ ਨੂੰ ਜੋ ਕੌਂਮ ਲਈ ‌ਵਾਰ ਗੲੇ ਜ਼ਿੰਦਗਾਨੀ,,ਸਾਡੀ ਪ੍ਰਣਾਮ ਉਹਨਾਂ ਨੂੰ ਜਿਹ੍ੜੇ ਵਾਰ ਗਏ ਨੇਂ ਕੌਂਮ ਤੋਂ ਜਾਨਾਂ,, ਵਾਹਿਗੁਰੂ ਜੀ ਵਾਹਿਗੁਰੂ ਜੀ

  • @kuljitdhaliwal5082
    @kuljitdhaliwal5082 2 ปีที่แล้ว +3

    ਵਾਹਿਗੁਰੂ ਜੀ ਸਤਿਨਾਮ ਜੀ

  • @robinrb7468
    @robinrb7468 23 วันที่ผ่านมา

    ਚੜ੍ਹਦੀ ਕਲਾ ਵਾਲੇ ਸਿੱਖ 🙏🏼

  • @ramanbawa9425
    @ramanbawa9425 2 ปีที่แล้ว +4

    ਦਿਲੋ ਪ੍ਰਣਾਮ ਇਹਨਾ ਕੌਮ ਦੇ ਸ਼ਹੀਦਾਂ ਨੂੰ ਸਿਰ ਝੁਕਦਾ ਏਨਾ ਵੀਰਾ ਦੀ ਸਹਾਦਤ ਅੱਗੇ ਤੇ ਦਿਲੋਂ ਸਲਾਮ ਹੈ ਏਨਾ ਮਾ ਬਾਪ ਦੇ ਹੌਸਲੇ ਨੂੰ

  • @HarpreetKaur-vy9ki
    @HarpreetKaur-vy9ki 8 หลายเดือนก่อน

    ਵਾਹਿਗੁਰੂ ਜੀ ਹੀਰੇ ਪੁਤਾਂ ਨੂ ਜਨੰਮ ਦੇਣ ਵਾਲੇ ਮਾਤਾ ਪਿਤਾ ਜਿੰਦਾ ਵਾਦਿ

  • @bachittarsingh6714
    @bachittarsingh6714 ปีที่แล้ว +5

    🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagjeetSidhu-f1j
    @JagjeetSidhu-f1j ปีที่แล้ว

    ਬਾਪੁ ਜੀ ਸਲੂਟ ਤਹਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @rajwantkaur1408
    @rajwantkaur1408 2 ปีที่แล้ว +7

    ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏🙏

  • @SonyJagroop-mx8wf
    @SonyJagroop-mx8wf 6 หลายเดือนก่อน

    ਧੰਨ ਤੇਰੀ ਸਿੱਖੀ ਵਾਹਿਗੁਰੂ ਜੀ

  • @gurpreetgill8922
    @gurpreetgill8922 2 ปีที่แล้ว +7

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji parnam Saheeda nu

  • @bhagwansidhu7826
    @bhagwansidhu7826 วันที่ผ่านมา

    ਇਹੋ ਜਿਹੇ ਹੁੰਦੇ ਆ ਗੁਰੂ ਜੀ ਦੇ ਸੱਚੇ ਸਿੰਘ

  • @JaswinderKaur-tg2jb
    @JaswinderKaur-tg2jb 2 ปีที่แล้ว +4

    ਵਾਹਿਗੁਰੂ ਭਲਾ ਮੰਗਦਾ ਹਾਂ ਕਿ ਇਸ ਵੀਰੇ ਨੂੰ ਦਰਵਾਰਾ ਭੇਜ ਦੇਣਾ

  • @rajinderpunia8353
    @rajinderpunia8353 23 วันที่ผ่านมา +2

    ਬਾਪੂ ਜੀ ਧਁਨ ਹੋ ਤੁੱਸੀ ਦੋ ਪੁੱਤਰ ਕੋਮ ਤੋ ਵਾਰ ਕੇ ਵੀ ਮੂੰਹੋ ਆਖ ਰੱਹੇ ਹੋ ਕਿ ਅਫਸੋਸ ਕਾਹਦਾ

  • @gurdialsingh456
    @gurdialsingh456 7 หลายเดือนก่อน

    ਸਲਾਮ ਹੈ ਬਾਬਾ ਜੀ ਨੂੰ ਬੜਾ ਵੱਡਾ jk
    ਜਿਗਰ ਸੀ ਬਾਪੂ ਜੀ ਦਾ ਪ੍ਰਮਾਤਮਾ ਲੰਬੀ ਉਮਰ ਕਰੇ

  • @dehatijadibuti1928
    @dehatijadibuti1928 2 ปีที่แล้ว +4

    ਵਾਹ ਸਿੰਘਾ ਤੇਰੇ ਲਫਜਾਂ ਨੂੰ ਸਲੂਟ ਹੈ