11 ਟੋਟੇ ਕੀਤੇ ਸੀ ਤੇ ਫੇਰ...ਸ਼ਹੀਦ ਜਥੇਦਾਰ ਕਾਉਂਕੇ ਜੀ ਦੇ ਡਰਾਈਵਰ ਭਾਈ ਬਘੇਲ ਸਿੰਘ ਦੇ ਵੱਡੇ ਖੁਲਾਸੇ Preet S Saini

แชร์
ฝัง
  • เผยแพร่เมื่อ 23 ม.ค. 2025

ความคิดเห็น • 840

  • @prabhnoortiwana1482
    @prabhnoortiwana1482 ปีที่แล้ว +217

    ਲੋਕੋ ਖਿਆਲ ਰੱਖਿਉਹੁਣ ਸੁਖਬੀਰ ਬਾਦਲ ਨਵਾਂ ਪਖੰਡ ਰੱਚਣ ਲੱਗਿਆ ਹੈ ਲੋਕੋ ਜੁੱਤੀਆਂ ਲਾ ਲਿਉ ਜੇਹੜੇ ਪਿੰਡਾਂ ਵਿੱਚ ਦੀ ਜਾਣਗੇ

  • @surjansingh3809
    @surjansingh3809 ปีที่แล้ว +65

    ਜੇ ਬਾਦਲ ਦੁਆਰਾ ਆ ਗੇ ਤਾਂ ਸਮਝੋ ਫੇਰ ਕੌਮ ਦਾ ਬਹੁਤ ਨੁਕਸਾਨ ਕਰਨਗੇ ਇਹਨਾਂ ਤੋ ਬਚਣ ਦੀ ਲੋੜ ਹੈ

  • @gurteksingh8339
    @gurteksingh8339 ปีที่แล้ว +159

    ਹਾਂ ਜੀ ਸਾਰੇ ਪੰਜਾਬ ਚੋ ਸੱਭ ਤੋਂ ਗਦਾਰ ਬੰਦਾ ਸਿੱਖਾਂ ਦਾ ਦੁਸਮਣ ਸੀ ਵੱਡਾ ਬਾਦਲ ਇਸਤੋਂ ਮਾੜਾ ਬੰਦਾ ਦੁਨੀਆਂ ਚ ਹੋਰ ਪੈਦਾ ਨਹੀ ਹੋ ਸਕਦਾ

  • @onkarsahota1677
    @onkarsahota1677 ปีที่แล้ว +68

    ਸ਼ਹੀਦ ਬਾਬਾ ਕਾਉਂਕੇ ਜੀ ਦਿਆਂ ਲੱਤਾਂ ਕੰਨਾਂ ਨੂੰ ਲੱਗੀਆਂ ਅੱਖ ਛਾਤੀ ਤੇ ਲਮਕੀ ਹੋਈ ਵਾਲੇ ਵੱਡੇ ਵੱਡੇ ਬੈਨਰ ਬਣਾ ਕੇ ਟਰੱਕਾਂ ਤੇ ਰੱਖ ਸਾਰੇ ਭਾਰਤ ਵਿੱਚ ਪੰਜਾਬ ਵਿੱਚ ਅਮਰੀਕਾ ਆਸਟਰੇਲੀਆ ਕੈਨੇਡਾ ਹੋਰ ਯੂਰਪੀ ਦੇਸਾ ਵਿੱਚ ਹਾਈਵੇ ਸੜਕਾਂ ਬਜ਼ਾਰਾਂ ਵਿੱਚ ਘੁਮਾਇਆ ਜਾਵੇ ਤਾਂ ਕੀ ਮਨੂਵਾਦੀ ਦੇ ਜ਼ੁਲਮਾਂ ਦਾ ਅਸਲੀ ਚਿਹਰਾ ਸਾਹਮਣੇ ਆਵੇ ਪਤਾ ਲੱਗੇ ਦੁਨੀਆਂ ਨੂੰ ਭਾਰਤ ਦੇ ਜ਼ੁਲਮਾਂ ਦਾ ਸਿੱਖਾਂ ਦੇ ਹਾਲ ਦਾ ਭਾਰਤ ਨਾਲ਼ ਕਿਸ ਤਰ੍ਹਾਂ ਰਹਿੰਦੇ ਹਨ।

    • @lakhbirsinghlakhbir5342
      @lakhbirsinghlakhbir5342 ปีที่แล้ว +4

      ਵੀਰਾਂ ਬਿਲਕੁਲ ਸਹੀ ਗੱਲ ਆ 1000% ਇਹ ਕੰਮ ਕਰਨਾ ਚਾਹੀਦਾ ਹੈ

    • @iqbalbrar2942
      @iqbalbrar2942 ปีที่แล้ว +1

      💯💯💯 waheguru ji

  • @SohanSingh-wr8vb
    @SohanSingh-wr8vb ปีที่แล้ว +56

    ਨਾ ਤੀਰਾਂ ਨਾਂ ਤਲਵਾਰਾਂ ਤੌਂ ਸਿੱਖ ਕੌਮ ਡਰੇ ਗੱਦਾਰਾਂ ਤੌੰ😢😢😢😢

  • @GurlalSingh-wm1yg
    @GurlalSingh-wm1yg ปีที่แล้ว +74

    ਬਾਦਲ ਮੁਰਦਾਬਾਦ ਬਾਦਲਾ ਨੂੰ ਗੁਰਦਵਾਰੇਆ ਵਿੱਚੋ ਕੱਡੋ ਗੁਰਦੁਆਰੇ ਬਚਾਓ

  • @shangarasingh2018
    @shangarasingh2018 ปีที่แล้ว +76

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @SurinderKaur-tg2bc
    @SurinderKaur-tg2bc ปีที่แล้ว +57

    ਵਾਹਿਗੁਰੂ ਜੀ ਮਹਿਰ ਕਰੀ ਸਾਡੇ ਸਿੰਘਾਂ ਤੇ ਮਹਿਰ ਕਰੀ ਪੰਜਾਬ ਤੇ ਕੇਂਦਰ ਕੀ ਬੰਨੂ ਪੰਜਾਬ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @palwindersingh3731
      @palwindersingh3731 ปีที่แล้ว

      Preet betta ji Rabb aap ji nu Tandrusty bakhashan sukhe baadal nu Sap vi nahi larrda rabba. Eh baadal kio SIKHA DA KHOON PI JA RAHE NE . BETTA MENNU TERRA BHUT FIKAAR REHNDA HAI.

  • @NirbhaiSingh-b8f
    @NirbhaiSingh-b8f ปีที่แล้ว +20

    ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਓਕੇ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਲੱਖ ਲਾਹਨਤ ਹੈ। ਜਿਹੜਾ ਦੋਸ਼ੀ ਮੁੱਖ ਮੰਤਰੀ ਥੋੜੇ ਦਿਨ ਪਹਿਲਾਂ ਹੀ ਨਰਕਾਂ ਵਿੱਚ ਚਲਾ ਗਿਆ। ਬਾਕੀਆਂ ਨੂੰ ਵੀ ਕੀੜੇ ਪੈਣਗੇ। 🙏

  • @DelightfulRoadCar-vp8zc
    @DelightfulRoadCar-vp8zc ปีที่แล้ว +76

    ਵਾਹਿਗੁਰੂ ਜੀ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @bhimsain6626
    @bhimsain6626 ปีที่แล้ว +47

    ਵਾਹਿਗੁਰੂ ਜੀ ਪਾਪੀ ਲੋਕਾਂ ਦਾ ਹਿਸਾਬ ਤੂੰ ਕਰੀ ਜਿਵੇਂ ਜਥੇਦਾਰ ਸਾਹਿਬ ਨਾਲ ਕੀਤਾ ਹੈ ਪਾਪੀਆਂ ਨਾਲ ਤੂੰ ਵੀ ਇਹੋ ਜਿਹਾ ਕਰੀ🙏🙏🙏🙏🙏🙏🙏

  • @gurmukhsinghaulakh6573
    @gurmukhsinghaulakh6573 ปีที่แล้ว +32

    ਯਾਰ ਕੁਝ ਨੀ ਰਿਹਾ ਕਹਿਣ ਨੂੰ ਹੇ ਵਾਹਿਗੁਰੂ ਦੋਸ਼ੀਆ ਨੂੰ ਏਹੋ ਜਿਹੀ ਸਜਾ ਦੇਵੋ ਸਾਰੀ ਕੋਮ ਵੇਖ ਸਕੇ

  • @paramjeetkaur4230
    @paramjeetkaur4230 ปีที่แล้ว +77

    ਵਾਹਿਗੁਰੂ ਜੀ ਪ੍ਰੀਤ ਸਿੰਘ ਸੈਨੀ ਬੇਟਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

  • @gurpreetranouta5252
    @gurpreetranouta5252 ปีที่แล้ว +17

    ਹੇ ਆਕਾਲ ਪੁਰਖ ਜੀਉ ਇਹ ਲੋਕਾ ਦੇ ਪਰਿਵਾਰ ਕਮਲੇ ਹੋ ਕੇ ਸੜਕਾਂ ਤੇ ਧੱਕੇ ਖਾਣ 😢😢😢😢

  • @rsgill9049
    @rsgill9049 ปีที่แล้ว +38

    ਬਾਦਲ ਪ੍ਰਵਾਰ ਗੰਗੂ ਦੀ ਔਲਾਦ ਨਿੰਕਲੀ ਸਾਡੇ ਲੋਕ ਇਹਨਾਂ ਦੱਲਿਆ ਨੂੰ ਪੰਥ ਸਮਝੀ ਬੈਠੇ ਐ ।ਇਹਨਾਂ ਕੰਜਰਾ ਦਾ ਬੁੱਝਜੇ ਦੁਨੀਆ ਤੋਂ ਦੀਵਾ। ਮਰੀ ਜਮੀਰ ਵਾਲੇਉ ਮਰਜੋ ਸ਼ਰਮ ਨਾਲ ।

  • @mamrajsingh2799
    @mamrajsingh2799 ปีที่แล้ว +20

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਭਾਈ ਪ੍ਰੀਤ ਸਿੰਘ ਜੀ ਸਾਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਨ ਜੀ

  • @rsgill9049
    @rsgill9049 ปีที่แล้ว +50

    ਬਾਦਲ ਆਕਾਲੀ ਦਲ ਵੋਟਾਂ ਲੈਣ ਪਿੰਡਾਂ ਚ ਆਉਦੇ ਐ ਤਾਂ ਜੱਥੇਦਾਰ ਕਾਉਕੇ ਦੇ ਪੋਸਟਰ ਛਿੱਪਵਾ ਕੇ ਇਹਨਾਂ ਕੰਜਰਾ ਨੂੰ ਦਿਖਾਉ ਆਹ ਕਰਤੂਤਾਂ ਥੋਡੀਆ ਦੱਲਿਉ ।

  • @BalkarSigh19
    @BalkarSigh19 ปีที่แล้ว +42

    ਐਨਾਂ ਵੱਡਾ ਜਥੇਦਾਰ ਹੋਵੇ ਬਾਦਲ ਤੇ ਸ੍ਰੋਮਣੀ ਕਮੇਟੀ ਤਾਂ ਸੰਸਥਾ ਦੇ ਹੱਕਦਾਰ ਨਹੀਂ ਸਿਖ ਕੌਮ ਨੂੰ ਬੇਨਤੀ ਕਰਦਾ ਹਾਂ ਜਾਗੋ

  • @GurwinderSingh-ts1bk
    @GurwinderSingh-ts1bk ปีที่แล้ว +106

    ਵਾਹਿਗੁਰੂ ਜੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏

    • @Mannsingh-mv3un
      @Mannsingh-mv3un ปีที่แล้ว +6

      ਸ,ਪ੍ਰੀਤ ਸਿੰਘ ਸੈਣੀ ਜੀ ਸੱਚ ਦੇ ਪਹਿਰੇਦਾਰ ਹਨ।
      ਸਾਨੂੰ ਡਰ ਹੈ ਕਿ ਕਿਤੇ ਕਾਗਰਸੀ ਅਕਾਲੀ,ਭਾਜਪਾ ਦੇ ਬੁੱਚੜ ਕੋਈ ਸੈਣੀ ਸਾਹਿਬ ਨਾਲ ਮਾੜਾ ਵਰਤਾਓ ਨਾ ਕਰ ਦੇਣ।

  • @simranjot7027
    @simranjot7027 ปีที่แล้ว +34

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ ਜੀ

  • @DelightfulRoadCar-vp8zc
    @DelightfulRoadCar-vp8zc ปีที่แล้ว +53

    ਵਾਹਿਗੁਰੂ ਜੀ ਦਾਸ ਦੀ ਹੱਥ ਬੰਨ ਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਪਾਪੀ ਪੁਲਿਸ ਅਫਸਰ ਦਾ ਬੀਜ ਨਾਸ ਕਰਨ ਜਿਨ੍ਹਾਂ ਨੇ ਨਿਰਦੋਸ਼ ਸਿੱਖਾਂ ਨੌਜਵਾਨਾਂ ਤੇ ਕੌਮ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ

  • @DaljitKaur-vk5vd
    @DaljitKaur-vk5vd ปีที่แล้ว +23

    😢ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸਹਾਦਤ ਨੂੰ ਪ੍ਰਣਾਮ

  • @dalbirsinghbalagan3425
    @dalbirsinghbalagan3425 ปีที่แล้ว +29

    ਸੈਣੀ ਸਾਹਿਬ ਮੁਗਲਾਂ ਨੇ ਤਾਂ ਅਤਿਆਚਾਰ ਕੀਤਾ ਸੀ ਪਰ ਬਾਦਲ ਮੁਗਲਾਂ ਦੇ ਬਾਪ ਨੇ ਪਤਾ ਹੀ ਨਹੀਂ ਲੱਗਿਆ

  • @JSVB
    @JSVB ปีที่แล้ว +50

    ਗ਼ਦਾਰ-ਏ-ਕੌਮ ਸ੍ਰੋਮਣੀ ਅਕਾਲੀ ਦਲ ਬਾਦਲ

  • @JagdevSinghPannu-zx9dm
    @JagdevSinghPannu-zx9dm ปีที่แล้ว +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetSingh-ce2zh
    @ManpreetSingh-ce2zh ปีที่แล้ว +56

    ਜਿਨਾ ਨੂਕਸਾਨ ਬਾਦਲ ਪਰਿਵਾਰ ਤੇ ਬਾਦਲ ਦਲ ਨੇ ਕੌਮ ਕੀਤਾ ਏਨਾ ਕਿਸੇ ਹੋਰ ਨੇ ਨਹੀਂ ਕੀਤਾ 🎉🎉

  • @KamalSingh-dl6yc
    @KamalSingh-dl6yc ปีที่แล้ว +26

    ਸਤਨਾਮ ਸ੍ਰੀ ਵਾਹਿਗੁਰੂ ਜੀ ਵੀਰੇ ਸੁਣ ਕੇ ਰੂਹ ਕੰਬ
    ਉਠਦੀ ਹੈ ਸੁਲਾਮ ਦਿਲੋਂ ਸੁਲਾਮ ਕੌਮ
    ਦੇ ਸਹੀਦਾਂ ਨੂੰ

  • @Lokvirsa177
    @Lokvirsa177 ปีที่แล้ว +30

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kittu.k
    @kittu.k ปีที่แล้ว +39

    ਸੈਣੀ ਸਾਬ ਤੁਸੀਂ ਦੇਖੀ ਜਾਇਓ ਕੀੜੇ ਚਲਦੇ ਹੋਏ ਨਜਰ ਆਉਣਗੇ ਇਹਨਾਂ ਮਸੰਦਾਂ ਦੇ

  • @Sandeep295...-
    @Sandeep295...- ปีที่แล้ว +26

    सच भी वही बोल सकता है जिसका जिंदा जमीर है❤❤❤❤ वाहेगुरु जी का खालसा वाहेगुरु जी की फतेह

  • @bsingh7247
    @bsingh7247 ปีที่แล้ว +18

    ਬਾਈ ਇਹ ਗੱਲ ਤਾਂ ਸੱਚੀ ਕਹੀ ਵੀਰ ਨੇ ਸਾਰੇਆ ਤੋ ਵੱਧ ਸਿੱਖ ਕਤਲ ਕੀਤੇ ਉਹ ਬਾਦਲ ਹੈ ਲੱਖ ਲਾਣਤ ਹੈ ਜੋ ਹੁਣ ਪੱਗਾ ਬੰਨ ਕੇ ਬਾਦਲਾਂ ਦੇ ਪੈਰਾਂ ਵਿੱਚ ਡਿੱਗੇ ਫਿਰਦੇ ਹਨ 🙏❤️❤️❤️

  • @jashpalsingh1875
    @jashpalsingh1875 ปีที่แล้ว +24

    ਸਾਡੇ ਆਪਣਿਆਂ ਨੇ ਸਾਡੇ ਤੇ ਜੁਲਮ ਕੀਤੇ
    ਜੁਲਮ ਕਰਨ ਵਾਲੇ ਦਿੱਲੀ ਦੇ ਦੱਲੇ😢😢😢

  • @kuldipjamus1968
    @kuldipjamus1968 ปีที่แล้ว +33

    ਬੀਜੇਪੀ ਆਰ ਐਸ ਐਸ ਲਈ ਕੰਮ ਕਰਦੇ ਸੀ ਇਹ ਐਸ ਜੀ ਪੀ ਸੀ। ਇਹਨਾ ਬੰਦਿਆਂ ਦਾ ਕੱਖ ਨਾ ਰਹੇ।।

  • @JaswinderSingh-ut5ls
    @JaswinderSingh-ut5ls ปีที่แล้ว +12

    ਛੋਟੇ ਵੀਰ ਪ੍ਰੀਤ ਸਿੰਘ ਸੈਣੀ ਜੀ ਤੁਹਾਡਾ ਕੌਮ ਪ੍ਰਤੀ ਦਰਦ ਤੁਹਾਡੇ ਸ਼ਬਦਾਂ ਵਿਚ ਝਲਕਦਾ ਹੈ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ।ਰਾਜ ਕਰੇਗਾ ਖਾਲਸਾ।

  • @ParminderSingh-jz4uf
    @ParminderSingh-jz4uf ปีที่แล้ว +37

    ਜਥੇਦਾਰ ਸਾਹਿਬ ਜੀ ਨੂੰ ਕੌਮ ਦਾ ਅਸਲੀ ਸ਼ਹੀਦ ਮੰਨਿਆ ਜਾਵੇ ਜੀ।

  • @GurpreetSingh-q7s6p
    @GurpreetSingh-q7s6p ปีที่แล้ว +34

    ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਤਿ ਸ਼੍ਰੀ ਅਕਾਲ

  • @KamaljitKaur-fy3uu
    @KamaljitKaur-fy3uu ปีที่แล้ว +24

    ਉਹਹਹੋ 😭 ਸੁਣਿਆਂ ਵੀ ਨਹੀਂ ਜਾ ਰਿਹਾ ਜੋ ਭਾਈ ਕਾਉਂਕੇ ਜੀ ਨੇ ਆਪਣੇ ਹੱਡੀਂ ਏਨਾ ਜ਼ੁਲਮ ਹੰਢਾਇਆ ਹੈ

  • @jaspalbangguharrybanggu8645
    @jaspalbangguharrybanggu8645 ปีที่แล้ว +3

    ਧੰਨਵਾਦ ਧੰਨਵਾਦ ਵੀਰ ਜੀ ਤੁਹਾਡੀ ਪੱਤਰਕਾਰੀ ਦੇ ਸਾਡੇ ਲੋਕ ਬੇਸ਼ਰਮ ਅਜੇ ਵੀ ਇਹਨਾਂ ਦੀਆਂ ਲਾਲਾਂ ਚੱਟਦੇ ਫਿਰਦੇ ਨੇ ਲੱਖ ਦੀ ਲਾਹਨਤ ਹੇ

  • @rsgill9049
    @rsgill9049 ปีที่แล้ว +40

    ਇਹ ਬਾਦਲ ਦਾ ਬਲੂੰਗੜਾ ਨਵੀਂ ਚਾਲ ਖੇਡਣ ਲੱਗਾ ਪਿੰਡਾਂ ਚ ਇਹਨਾਂ ਦਾ ਜੁੱਤੀਆਂ ਨਾਲ ਸੁਆਗਤ ਕਰੋ। ਇਹਨਾਂ ਦੱਲਿਆ ਨੇ ਸਿੱਖ ਕੌਮ ਦਾ ਸੂਬਾ ਸਰਹੰਦ ਤੋਂ ਵੀ ਵੱਧ ਜੁਲਮ ਕੀਤਾ।

    • @harbhajansingh4281
      @harbhajansingh4281 ปีที่แล้ว

      Bilkul ehna da murdabad karna chahida hai. Bibi Jagir kaur nu v sukhe amli di yatra ch shamil hona chahida hai jo ehna gadaar badala nu chone layi SGPC de paise dindi rahi hai.

    • @lakhbirsinghlakhbir5342
      @lakhbirsinghlakhbir5342 ปีที่แล้ว

      ਸਹੀ ਗੱਲ 1000%

  • @nanaksingh6311
    @nanaksingh6311 ปีที่แล้ว +10

    ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਵਾਹਿਗੁਰੂ ਜੀ ਸਚ ਦੀ ਹਮੇਸ਼ਾ ਜਿਤ ਹੁੰਦੀ ਹੈ

  • @darshinsidhu6718
    @darshinsidhu6718 ปีที่แล้ว +18

    Very good job Shani sab and very ਭਾਵੁਕ ਮਨ ਨਾਲ ਦਿਲੋ waheguru ji Maher Rakhni

  • @SukhwinderSingh-tr6jv
    @SukhwinderSingh-tr6jv ปีที่แล้ว +61

    ਬਾਦਲ ਗ਼ੱਦਾਰ ਸਾਡੀ ਕੌਮ ਡਰਪੋਕ ਹੋ ਚੁੱਕੀ ਏ ਪਰ ਸਾਡੀ ਕੌਮ ਸੇਰਾ ਦੀ ਕੌਮ ਸੀ।

    • @meetkaur6519
      @meetkaur6519 ปีที่แล้ว +1

      sadi Sikh kom darpok nhi hai...o kise karan to cup hai...ajj bohot vade padhar te Sikha di gal...pure world ch chal rahe hai...a jiniya vi sarkara panjab de jawani de piche payiaa ne...o is kar ke piche payiaa ne ki Sikh koi galti karan...ta asi bahar waleya nu ke sakiye..ki dekho asi keha c na ki Sikh attwadi ne..jwab dena aanda hai Sikha nu...hun sade Sikh ena kuttiya sarkara de behkave ch nhi aande... bahar to vaar vaar Sikha nu Sandesh dita ja reha a...ki sarkara tuhanu agencyaa rahi uksan giya par tusi kise de behkave ch nhi aana... kyuki Sikh kom ne world level te naam kmaya hai.... waheguru ji ne chaheya ta jaldi hi UNO ch sade Sikh Raj da jhanda jhulega 194 no te 🙏

  • @HarjinderKaur-cg4es
    @HarjinderKaur-cg4es ปีที่แล้ว +44

    ਹੋ ਸੱਕਦਾ ਬੱਚਾ ਵਿਚਾਰਾ ਡੱਰਵੀ ਸੱਕਦਾ ਨਿਕੇ ਹੁੰਦੇਨੇ ਤੱਸੀਏ ਸੱਹੇਨੇ,,ਬਾਦਲਾ ਦਾ ਬੇੜਾ ਗੱਰਕਜਾਏੇ

    • @HarjinderSINGH-gh6hr
      @HarjinderSINGH-gh6hr ปีที่แล้ว

      ਹਾਂ ਜੀ, ਇਵੇਂ ਹੀ ਆ! ਤਸ਼ੱਦਦ ਦੇ ਡਰੋਂ ਹੀ ਇਹਨਾਂ ਕੰਜਰਾਂ ਨਾਲ ਖੜ੍ਹੇ ਹਨ , ਜਥੇਦਾਰ GS ਕਾਉਂਕੇ ਜੀ ਦਾ ਪਰਿਵਾਰ!

  • @ManinderSingh-tz2mn
    @ManinderSingh-tz2mn ปีที่แล้ว +48

    ਸਿੱਖ ਕੌਮ ਨੂੰ ਆਪਣੀ ਪਾਰਟੀ ਬਣਨੀ ਪੈਣੀ ਆ ਫੇਰ ਹੱਕ ਮਿਲਣਗੇ

  • @mewasinghjhajj6262
    @mewasinghjhajj6262 ปีที่แล้ว +38

    🌹ਪ੍ਰੀਤ ਸਿੰਘ ਸੈਣੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜੀਓ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹

    • @balwinderkoharh3897
      @balwinderkoharh3897 ปีที่แล้ว +1

      ਪ੍ਰੀਤ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ ਕੀ ਬਾਦਲ ਦੇ ਕਾਰ ਨਾਮੇ ਕੋਈ ਵੀ ਸਿੱਖ ਸਮੱਝ ਹੀ ਨਹੀਂ ਸਕਿਆ ਲੰਮਾ ਸਮਾਂ ਲੋਕ ਪਿੱਛੇ ਤੁਰਦੇ ਰਹੇ ਸਿੱਖ ਕੌਮ ਦਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ
      ਵਾਹਿਗੁਰੂ ਹੁਣ ਹੀ ਸਿੱਖਾਂ ਨੂੰ ਸਮਤ ਬਖਸੇ਼ ਇਸ ਕੋੜ ਨੂੰ ਗਲੋਂ ਲਾ ਹੁਣ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
      ਬਲਵਿੰਦਰ ਸਿੰਘ ਪਟਿਆਲਾ

  • @charanjitsingh4388
    @charanjitsingh4388 ปีที่แล้ว +25

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @balbirsakhon6729
    @balbirsakhon6729 ปีที่แล้ว +42

    ਸਤਨਾਮ ਸ੍ਰੀ ਵਾਹਿਗੁਰੂ ਜੀ ਵੀਰੇ ਸੁਣ ਕੇ ਰੂਹ ਕੰਬ
    ਉਠਦੀ ਹੈ ਸੁਲਾਮ 👏❤️ ਦਿਲੋਂ ਸੁਲਾਮ ਕੌਮ
    ਦੇ ਸਹੀਦਾਂ ਨੂੰ ਵਾਰ ਵਾਰ
    ਸੁਲਾਮ ਕੌਮ ਲਈ ਕੁਰਬਾਨੀਆਂ ਦੇਗਏ
    🙏🙏🙏🙏🙏

  • @GurdeepSingh-h5q
    @GurdeepSingh-h5q ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਜੀ ਸੱਚ ਦੀ ਜਿੱਤ ਹੁੰਦੀ ਹੈ

  • @budhsinghhalwai8322
    @budhsinghhalwai8322 ปีที่แล้ว +1

    ਸੈਣੀ ਸਾਹਿਬ ,ਭਾਈ ਬਘੇਲ ਸਿੰਘ ਦਾ ਵੀ ਧੰਨਵਾਦ ਹੈ.ਮਸੰਦਾਂ ਨੂੰ ਅਕਾਲਪੁਰਖੁ ਨੇ ਬਖਸ਼ਣਾ ਨਹੀ . ਸਭ ਦੀਆ. ਕੀਤੀਆਂ ਉਸਦੇ ਅੱਗੇ ਆਉਣਗੀਆਂ .ਨਤੀਜਾ ਛੇਤੀ ਸਾਹਮਣੇ ਆਉਣ ਵਾਲਾ ਹੈ.ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਇੱਕ ਅਕਾਲਪੁਰਖੁ ਨੂੰ ਮੰਨਣ ਵਾਲੇ ਇਨਸਾਨ ਸਨ.ਸੈਣੀ ਸਾਹਿਬ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜਦੋਂ ਕੋਈ ਪੱਤਰਕਾਰ ਮਸੰਦਾਂ ਦੀ ਇੰਟਰਵਿਊ ਕਰਦਾ ਹੈ ਤਾ ਇਹਨਾਂਦਾ ਰੰਗ ਉੱਡ ਜਾਦਾ ਹੈ.ਪੱਤਰਕਾਰ ਵੱਲੋ ਕੀਤੇ ਸਵਾਲ ਦਾ ਜਵਾਬ ਬੇਤੁਕਾ ਦਿੰਦੇ ਹਨ .ਪੱਤਰਕਾਰ ਸਾਬ ਨੂੰ ਫਿਰ ਵਿੱਚੇ ਟੋਕਣਾ ਪੈਦਾ ਹੈ ਧੰਨਵਾਦ .

  • @kuljinderpalsingh4054
    @kuljinderpalsingh4054 ปีที่แล้ว +15

    ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।

  • @mamrajsingh2799
    @mamrajsingh2799 ปีที่แล้ว +11

    ਜਿੰਨਾ ਨੁਕਸਾਨ ਸਿੱਖੀ ਅਤੇ ਪੰਜਾਬ ਦਾ ਬਾਦਲਾਂ ਨੇ ਕੀਤਾ ਉਸ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।

  • @singhcollectionFirozpur
    @singhcollectionFirozpur ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalwinderKaur-nx4kv
    @BalwinderKaur-nx4kv ปีที่แล้ว +31

    ਜੋ ਲੋਕ ਸੜਕਾਂ ਤੇ ਮੰਗ ਕੇ ਆਂਵਦਾ ਢਿੱਡ ਭਰਦੇ ਆ ਓਹ ਮੇਹਨਤ ਕਰਦੇ ਆ ਅਸਲ ਚ ਸਿਰੇ ਦੇ ਭਿਖਾਰੀ ਆਹ ਬਾਦਲ ਲਾਣਾ ਤੇ ਦਰਬਾਰ ਸਾਹਿਬ ਚ ਧਾਮੀ ਵਰਗੇ ਤੇ ਓਹਨਾਂ ਦੇ ਮੰਡਲੀ ਦੇ ਬੰਦੇ ਆ ਹੋਛੇ ਲੋਕ ਲਾਹਨਤਾਂ ਏਹੋ ਜਿਹੀਆਂ ਦੇ 😢😢

  • @kashmirbains5568
    @kashmirbains5568 ปีที่แล้ว +3

    ਸੈਣੀ ਸਾਹਿਬ ਤੁਹਾਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ। ਧੰਨਵਾਦ।

  • @rangrew7868
    @rangrew7868 ปีที่แล้ว +15

    Very darling Sardar Preet Singh Saini Sahib ......Excellent Journalist.God bless you. Love and respect

  • @GurnamSingh-ip2vc
    @GurnamSingh-ip2vc ปีที่แล้ว +3

    ਸੇਣੀਂ ਜੀ ਜੇਕਰ ਤੁਸੀ ਨਾ ਹੁਦੇ ਤਾ ਇਹਨਾ ਗੱਲਾ ਦਾ ਸਾਨੂੰ ਕਿਸ ਤਰਾ ਪਤਾ ਲੱਗਦਾ ਬਹੁਤ 2 ਧੰਨਵਾਦ ਜੀ ਜਾਣਕਾਰੀ ਦੇਣ ਲਈ

  • @supinderkaurgill2371
    @supinderkaurgill2371 ปีที่แล้ว +19

    ਸੈਣੀ ਬੇਟੇ ਆਪਣੇ-ਆਪ ਦਾ ਧਿਆਨ ਰੱਖਣਾ ਇਹ ਲੋਕ ਗਿਰੇ ਹੋਏ ਨੇ ਕੁਝ ਵੀ ਕਰ ਸਕਦੇ ਨੇ

  • @SukhrajSingh-li7vy
    @SukhrajSingh-li7vy ปีที่แล้ว +57

    ਧੰਨ ਵਹਿਗੁਰੂ ਤੁਸੀਂ ਧੰਨ ਸੀ ਭਾਈ ਸਾਹਿਬ ਵਰਗੇ ਸਿੱਖ ਸੂਰਮੇ 🌹🌹🌹🙏🙏🙏🙏

    • @onkarsingh4307
      @onkarsingh4307 ปีที่แล้ว +1

      Jo vi kaoke de katal han oh taber kio aj tak dunia te turia firda os nu saja kio ni jad k sboot age sahmne

  • @bhupindercheema399
    @bhupindercheema399 ปีที่แล้ว +16

    ਵੀਰ ਜੀ ਇਹਨਾਂ ਬੁੱਚੜਾਂ ਦੇ ਬਿਜਨਸਾਂ ਨੂੰ ਵੀ ਪਰਮੋਟ ਨਹੀ ਕਰਨਾ ਚਾਹੀਦਾ ਜੀ ।ਬੱਸਾਂ ਤੇ ਹੋਟਲਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਗਦਾਰਾਂ ਦਾ 🙏🙏🙏🙏

  • @Lokvirsa177
    @Lokvirsa177 ปีที่แล้ว +199

    ਬਹੁਤ ਹੀ ਭਾਵੁਕ ਮਨ 😭😭😭😭😭 ਨਾਲ ਦਿਲੋਂ ਉਸ ਸੱਚੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੁਆ ਹੈ ਕਿ ਵਾਹਿਗੁਰੂ ਜੀ!ਇਸ ਨਵੇਂ ਵਰ੍ਹੇ ਚ ਆਪਣੀ ਅਦਾਲਤ ਚੋਂ ਉਸ ਦਰਵੇਸ਼ ਰੂਹ ਨੂੰ ਇਨਸਾਫ਼ ਦੁਆਉਣਾ🙏🙏🙏🙏🙏 ਤੇ ਉਹਨਾਂ ਪਾਪੀ ਦਰਿੰਦਿਆਂ ਦੀ ਜੜ੍ਹ ਖ਼ਤਮ ਕਰਨਾ।

    • @majorsingh4297
      @majorsingh4297 ปีที่แล้ว +11

      ਵੀਰ ਜੜ੍ਹਾਂ ਤਾਂ ਹਿੱਲ ਗਈਆਂ ਨੇ ਸੁਖੇ ਤੋਂ ਬਾਅਦ ਕੀ ਰਹੇ ਜਾਣਾ ਯਾਰ ਸਾਡੀ ਜ਼ਮੀਰ ਇਜਾਜ਼ਤ ਨਹੀ ਦੇੰਦੀ ਕਿਉਂ ਰੱਬ ਦੇ ਭਾਣੇ ਵਿੱਚ ਦੱਖਲ ਅੰਦਾਜ਼ੀ ਨਹੀ ਕਰਨੀ ਚਾਹੀਦੀ

    • @SinghBh-mu8wv
      @SinghBh-mu8wv ปีที่แล้ว +17

      ਸੰਗਤ ਜੀ ਹੱਥ ਜੋੜ ਕੇ ਬੇਨਤੀ ਕਰਦਾ ਪੁਕਾਰ ਕਰਦਾ ਬਾਦਲ ਦਲ ਦੁਬਾਰੇ ਪਖੰਡ ਰਚਣ ਲੱਗਿਆ ਇਹਨਾਂ ਨੂੰ ਘਾਹ ਬਿਨਾ ਪਾਇਓ ਜੇ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਬਖਸ਼ੇ ਨਹੀਂ ਜਾਓਗੇ ਪੰਥ ਨਾਲ ਧੋਖਾ ਕੀਤਾ ਬਾਦਲ ਨੂੰ ਕਿਤੇ ਵੀ ਢੋਈ ਨਾ ਮਿਲੇ ਇਹਦੇ ਪਿਛਲਿਆਂ ਨੂੰ ਵੀ ਢੋਈ ਨਾ ਮਿਲੇ

    • @onkarsahota1677
      @onkarsahota1677 ปีที่แล้ว

      @@majorsingh4297ਕਿ ਤੁਸੀਂ ਖੂਨੀ ਭੇੜੀਏ ਟੱਬਰ ਬਾਦਲਾਂ ਦੇ ਹੱਕ ਵਿੱਚ ਹੋ ਕਿ ਤੁਸੀਂ ਚਾਹੁੰਦੇ ਹੋ ਬਾਦਲ ਜੁੱਗ ਜੁੱਗ ਜੀਵੇ ਤੇ ਸਿੱਖ ਧਰਮ ਨੂੰ ਖਤਮ ਕਰ ਦੇਵੇ?? ਤੇਰੇ ਚੱਡੇ ਪਾੜ ਕੇ ਲੱਤਾਂ ਤੇਰੇ ਕੰਨਾਂ ਨੂੰ ਲਗੀਆਂ ਹੋਣ ਤੇਰੀ ਅੱਖ ਤੇਰੀ ਛਾੱਤੀ ਤੇ ਲਮਕੀ ਹੋਵੇ,, ਤੂੰ ਵੀ ਦਰਿੰਦਾ ਜਾਪਦਾ ਮਨੂਵਾਦੀਆਂ ਅੱਗੇ ਆਪਣਾਂ ਜ਼ਮੀਰ ਵੇਚਣ ਵਾਲਾ।।

    • @Lokvirsa177
      @Lokvirsa177 ปีที่แล้ว +10

      @@majorsingh4297 ਵੀਰ ਜੀ,ਰੂਹ ਕੰਬਦੀ ਆ, ਸਿੰਘ ਸਾਹਬ ਨਾਲ ਹੋਏ ਅਣਮਨੁੱਖੀ ਵਰਤਾਰੇ ਕਰਕੇ। ਇਹਨਾਂ ਯੋਧਿਆਂ ਖ਼ਾਤਰ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਮਰ ਗਏ? ਇਹਨਾਂ ਦੇ ਹਿੱਸੇ ਦਾ ਹੱਕ ਕਿੱਥੇ ਹੈ? ਬਲਾਤਕਾਰੀ,ਸਮੱਗਲਰ ਸ਼ਰੇਆਮ ਬਰੀ ਹੋ ਜਾਂਦੇ ਨੇ,ਪਰ ਜਾਗਦੀਆਂ ਜ਼ਮੀਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ।

    • @GurinderGill-jy7cr
      @GurinderGill-jy7cr ปีที่แล้ว

      😊😊

  • @zaildarcheema106
    @zaildarcheema106 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੱਥੇਦਾਰ ਜੀ ਦੀ ਸ਼ਹਾਦਤ ਦੇ ਬਾਰੇ

  • @ranbirpalsingh1220
    @ranbirpalsingh1220 ปีที่แล้ว +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜਥੇਦਾਰ ਕਾਉਂਕੇ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ 🙏🏼🙏🏼

  • @HarjinderSINGH-gh6hr
    @HarjinderSINGH-gh6hr ปีที่แล้ว +16

    ਸੰਗਤ ਜੀ ਮੈਂ ਇੱਕ ਕਨੇਡਾ ਦੀ ਵੀਡਿਓ ਦੇਖ ਰਿਹਾ ਸੀ ਕਿ ਓਥੋਂ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਪੁਲਿਸ ਚ ਭਰਤੀ ਹੋਣ ਲਈ ਚਾਰ ਦਿਨਾਂ ਦੀ ਗੁਰੂ ਨਾਨਕ ਲੰਗਰ ਸੇਵਾ ਕਰਨੀ ਜ਼ਰੂਰੀ ਕੀਤੀ ਹੈ, ਜਿਸ ਸਬੰਧੀ ਓਥੋਂ ਦੇ ਪੁਲਿਸ ਦੇ ਚੀਫ਼ ਨੇ ਲੰਗਰ ਵਿੱਚ ਪਹੁੰਚ ਕੇ ਇਹ ਗੱਲ ਕਹੀ ਹੈ ਕਿ ਇਹ ਸਿੱਖ ਕਮਿਊਨਿਟੀ ਆਪਣੇ ਪੰਜਾਬ ਦੀ ਪੁਲਸ ਤੋਂ ਡਰਦੀ ਹੈ ਤੇ ਤੁਸੀ ਇਹਨਾਂ ਦਾ ਇਹ ਡਰ , ਦੂਰ ਕਰਨਾ ਹੈ!ਮਤਲਵ ਓਹਨਾ ਮੁਲਕਾਂ ਅਤੇ UNO ਨੂੰ ਇਹਨਾਂ ਦੀਆਂ ਕਰਤੂਤਾਂ ਬਾਰੇ ਸਾਰਾ ਕੁਝ ਪਤਾ ਹੈ!
    🙏 🙏

  • @GurpreetSingh-ir1sf
    @GurpreetSingh-ir1sf ปีที่แล้ว +82

    ਵੀਰ ਕਮਲ ਪ੍ਰੀਤ ਸਿੰਘ ਸਿੱਖ ਕੌਮ ਦੇ ਹੱਕ ਵਿੱਚ ਬੋਲਣ ਵਾਲਾ ਯੋਧਾ, ਸੰਗਤ ਜੀ ਵੀਰ ਦਾ ਹਰ ਤਰਾਂ ਦਾ ਸਾਥ ਦਿਉ ਕੌਮ ਦਾ ਹੀਰਾ ਪਤਰਕਾਰ ਹੈ ਇਹ

    • @baldevsingh1705
      @baldevsingh1705 ปีที่แล้ว +1

      foji ji jidabad ji

    • @parmjitgill1389
      @parmjitgill1389 ปีที่แล้ว

      ​@@baldevsingh1705😊😊😊😊😊😊😊😊😊😊😊😊😊😊😊😊😊😊😊😊😊😊😊😅😊

    • @GurmeetSingh-hx4hl
      @GurmeetSingh-hx4hl ปีที่แล้ว

      😅

  • @bahadursingh504
    @bahadursingh504 ปีที่แล้ว +20

    ਸਭ ਤੋਂ ਵੱਡਾ ਬੁੱਚੜ ਪਰਕਾਸ਼ ਚੰਦ ਬਾਦਲ ਨਰਕਵਾਸੀ ਨਰਕਵਾਸੀ।

  • @HhFf-l8u
    @HhFf-l8u ปีที่แล้ว +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurus1213
    @gurus1213 ปีที่แล้ว +24

    ਕੀ ਮਲਕੇ ਵਾਲੇ ਕੇਸ ਵਿਚ SGPC ਫੌਜੀ ਨੂੰ ਸਨਮਾਨਿਤ ਕਰੇਗੀ ਕਦੇ ਨਹੀਂ ਕਿਉਂਕਿ ਸਰਸੇ ਵਾਲੇ ਦੇ ਪ੍ਰੇਮੀ ਹਨ ਮੁਲਜਮ ਹਨ ,ਜੋ ਕੇ ਬਾਦਲ ਦੇ ਖਾਸ ਹਨ

  • @jagtar9311
    @jagtar9311 ปีที่แล้ว +1

    ਬਹੁਤ ਵਧੀਆ ਪ੍ਰੀਤ ਜੀ ਬਹੁਤ ਕੋਮ ਨੂੰ ਜਾਗਰੂਕ ਕਰਨ ਲਈ

  • @Paramjitsingh-on5eo
    @Paramjitsingh-on5eo ปีที่แล้ว +3

    , ਲਾਹਨਤ ਆ ਬਾਦਲ,ਧਾਮੀ, ਇਹਨਾਂ ਦਾ ਸਾਥ ਦੇਣ ਵਾਲਿਆਂ ਦੇ ਲੱਖ ਲੱਖ ਲਾਹਨਤਾ ਬੇੜਾ ਗ਼ਰਕ ਹੋਏ

  • @gurbaxsinghbedi2696
    @gurbaxsinghbedi2696 ปีที่แล้ว +20

    ਸਿੱਖ ਕੌਮ ਦਾ ਸਿਰ ਨੀਵਾਂ ਕਰਵਾ ਦਿਤਾ ਇਹਨਾ ਨੇ। ਤੇ ਹੁਣ ਵੀ ਆਪਣੇ-ਆਪ ਨੂ ਸਿਖ ਕੌਮ ਦੇ ਰਖਵਾਲੇ ਕਹਾਉਂਦੇ ਹਨ।ਇਮਾਨਦਾਰ ਮੁਲਾਜਮ ਨੇ ਦੁਖੀ ਹੋ ਕੇ ਯੂਨੀਅਨ ਬਣਾਈ, ਪਰ ਇਹਨਾ ਉਹਨਾ ਨੂ ਵੀ ਦੁਖੀ ਕਰ ਦਿਤਾ।

  • @narpindersekhon2087
    @narpindersekhon2087 ปีที่แล้ว +1

    ਸੱਚ ਦਿਖਾਉਣ ਤੇ ਤੁਹਾਡਾ ਧੰਨਵਾਦ।

  • @SukhwinderSingh-tr6jv
    @SukhwinderSingh-tr6jv ปีที่แล้ว +189

    ਜਿੰਨਾ ਨੁਕਸਾਨ ਬਾਦਲਾਂ ਨੇ ਕੀਤਾ ਜਕਰੀਆ ਖਾਨ ਨੇ ਵੀ ਇਨਾ ਨੁਕਸਾਨ ਨਹੀ ਕੀਤਾ।

    • @talwindersingh463
      @talwindersingh463 ปีที่แล้ว +7

      Badal. 👹. Jakara khan. 👹. Da. Putt👹. Masand. Gardaar 👹

    • @gurvinderpalsingh679
      @gurvinderpalsingh679 ปีที่แล้ว +4

      BADAL VICH ABDALI DI ROOH CI SAINI VICH ZAKRIA KHAN DI ROOH HAI

    • @gurmeetgurmeet-p7b
      @gurmeetgurmeet-p7b ปีที่แล้ว

      ਤੂੰ ਖੁਦ ਕੀ ਹੈੰ​@@gurvinderpalsingh679

    • @mampreetsingh6594
      @mampreetsingh6594 ปีที่แล้ว

      ਬਾਦਲ ਵਰਗੇ ਦੱਲੇ ਦਿੱਲੀ ਨੇ ਬਹੁਤ ਪਾਲ ਰੱਖੇ ਹੋਏ ਹਨ

    • @Darshansingh.951
      @Darshansingh.951 ปีที่แล้ว

      6564
      6f63aQqqqqqq​@@talwindersingh463

  • @satinderkalirao3627
    @satinderkalirao3627 ปีที่แล้ว

    ਵਾਹਿਗੁਰੂ je ਰਹਿਮਤ ਕਰਨੀ Sikh kom te

  • @harneksingh2212
    @harneksingh2212 ปีที่แล้ว

    ਬਿਲਕੁਲ ਸੱਚ ਵੀਰ ਜੀ
    ਵਾਹਿਗੁਰੂ ਜੀ ਕਿਰਪਾ ਕਰਨ

  • @ਸੱਗੂਇੰਜੀਨੀਅਰਿੰਗਵਰਕਸ

    ਵਾਹਿਗੂਰ ਵਾਹਿਗੂਰ

  • @majorsingh4297
    @majorsingh4297 ปีที่แล้ว +24

    ਢਾਹ ਢਾਹ ਕੇ ਕੁੱਟੋ ਜੇ ਇਹ ਕਾਲੀ ਸੁੱਖਾ ਜਾਂ ਇਹਦੇ ਪਾਲਤੂ ਪਿੰਡਾਂ ਚ ਆਉਣ ਜਥੇਦਾਰ ਸਾਹਿਬ ਜੀ ਦੀ ਰੂਹ ਨੂੰ ਸ਼ਾਂਤੀ ਮਿਲੂ ਜਿਨ੍ਹਾਂ ਇਹਨਾਂ ਨੂੰ ਭਜਾਓਗੇ

  • @gurmeet6241
    @gurmeet6241 2 หลายเดือนก่อน

    ਵਾਹਿਗੁਰੂ ਜੀ ਏਡਾ ਵੱਡਾ ਜ਼ੁਲਮ
    ਤੁਹਾਡੇ ਸਿਖਾਂ ਨਾਲ ਵਾਹਿਗੁਰੂ ਜੀ ਏਨਾ ਜ਼ਾਲਮਾਂ ਦਾ ਹਿਸਾਬ ਕਰਿਉ ਜੀ 😭😭😭😭😭😭🙏🙏🙏🙏🙏

  • @BachittarSingh-r1v
    @BachittarSingh-r1v ปีที่แล้ว +9

    Preet singh saini and jaspal singh nijar ji both are the true and brave genlarlism of Punjab ,may long live..

  • @hardishkaur9600
    @hardishkaur9600 ปีที่แล้ว

    ਵਾਹਿਗੁਰੁ ਉਨ੍ਹਾਂ ਗ਼ਦਾਰਾਂ ਨੂੰ ਅਜਿਹੀ ਸਜ਼ਾ ਦੇਵੇ ਉਨ੍ਹਾਂ ਨਸਲ ਤੋਬਾ ਕਰਨ

  • @anoopsingh1008
    @anoopsingh1008 ปีที่แล้ว +14

    ਹੁਣ ਇਹ ਕਿਹੜੇ ਮੂੰਹ ਨਾਲ ਪੰਜਾਬ ਬਚਾਓ ਮੁਹਿੰਮ ਦੀ ਗੱਲ ਕਰ ਰਹੇ ਹਨ।

  • @gurpalsingh5609
    @gurpalsingh5609 ปีที่แล้ว

    ਵਾਹਿਗੁਰੂ ਜੀ ਪ੍ਰੀਤ ਸਿੰਘ ਸੈਨੀ ਬੇਟਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @KuldeepSingh-qn3vo
    @KuldeepSingh-qn3vo ปีที่แล้ว

    Very good veer ji 🙏 good information

  • @ShamsherSingh-k6b
    @ShamsherSingh-k6b ปีที่แล้ว +10

    ਜਦੋਂ ਆਪਣੇ ਈ ਗਦਾਰ ਆ ਤਾਂ ਫਿਰ ਰੱਬ ਈ ਕੌਮ ਦਾ ਬੇੜਾ ਪਾਰ ਲਾ ਸਕਦਾ, ਓਦਾਂ ਕੋਈ ਆਸ ਨਹੀਂ

  • @BalwinderSingh-vi8pb
    @BalwinderSingh-vi8pb ปีที่แล้ว +9

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @paramjitmalhi6543
    @paramjitmalhi6543 ปีที่แล้ว +3

    ਧੰਨਵਾਦ ਵੀਰ ਜੀ ਬਹੁਤ ਹੀ ਸੱਚਾਈ ਵਾਲ਼ੀਆਂ ਗੱਲਾ ਹਨ,ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ ❤❤❤❤❤

    • @palwindersingh3731
      @palwindersingh3731 ปีที่แล้ว

      Loko RABB DE VAASTE GOLKAN VICH PASSE PANNE BAND KARRO. BAND KARRO.

  • @Majorsingh-d1o
    @Majorsingh-d1o ปีที่แล้ว +21

    WAHEGURU JI RIP TO DEPARTED SOUL of LATE BHAI KAUNKE JI.

  • @JaswinderKaur-rz7id
    @JaswinderKaur-rz7id ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bikkersingh6266
    @bikkersingh6266 ปีที่แล้ว +6

    Thanks saini sahib ji waheguru ji chardikla vich rakhe

  • @BalwinderSingh-sv7hp
    @BalwinderSingh-sv7hp ปีที่แล้ว

    ਹੋਰ ਸਭ ਠੀਕ ਹੋ ਸਕਦਾ ਜੋ ਬੋਲਦਾ ਹੈ, ਪਰੰਤੂ ਅਰੰਭ ਵਿੱਚ ਫਤਹਿ ਤਾਂ ਇਸ ਤਰ੍ਹਾਂ ਬਲਾਉਂਦਾ, ਜਿਵੇਂ ਕਿਸੇ ਦੇ ਵਗ੍ਹਾਟੀ ਮਾਰੀਦੀ ਹੈ

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਕਰਾਇਆ ਕੀਹਨੇ

  • @SatnamSingh-fg5oz
    @SatnamSingh-fg5oz ปีที่แล้ว +4

    ਬਾਦਲ ਪਰਿਵਾਰ ਦੀ ਸਕਿਉਰਟੀ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ

  • @bsingh7247
    @bsingh7247 ปีที่แล้ว +1

    ਧੰਨਵਾਦ ਬਾਈ ਜੀ 🙏🙏🙏🙏

  • @supergaming2580
    @supergaming2580 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਘੇਲ ਸਿੰਘ ਜੀ

  • @HarjitKaur-c4g
    @HarjitKaur-c4g ปีที่แล้ว +4

    22ਜੀ,
    ਸਤਿ ਸ੍ਰੀ ਅਕਾਲ,
    ਸ: ਗੁਰਸੇਵਕ ਫੌਜੀ 22ਜੀ ਨੂੰ ਬਹੁਤ-ਬਹੁਤ ਵਧਾਈ ,ਇਹ ਸੌਖਾ ਨਹੀ ਸੀ,ਪਰ ਵਾਹਿਗੁਰੂ ਨਾਲ ਨੇ......ਅੱਜ......ਕ੍ਰਿਪਾ ਹੋਈ 🤲🙏✌️🏆

  • @amarjitkaur990
    @amarjitkaur990 ปีที่แล้ว +1

    ਫੌਜੀ ਜਵਾਨ ਨੂੰ ਬਹੁਤ ਬਹੁਤ ਸਲਾਮ ਜੀ

  • @gurus1213
    @gurus1213 ปีที่แล้ว +10

    Waheguru ji mehar krre to Preet Singh Saini voice of Hakk Sach

  • @BaldevSingh-id2lk
    @BaldevSingh-id2lk ปีที่แล้ว

    ਸਿੰਘ ਸਾਹਿਬ ਨੂੰ ਅਸਹ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਵਾਹਿਗੁਰੂ ਦੋਸ਼ੀਆਂ ਨੂੰ ਆਪ ਹੀ ਕਠੋਰ ਸਜ਼ਾ ਦੇਣ

  • @singhveeraujla7470
    @singhveeraujla7470 ปีที่แล้ว +10

    ਦਿਲ ਕੰਬ ਗਿਆ ਸੁਣ ਕੇ।ਹੁਣ ਤੂੰ ਹੀ ਇਨਸਾਫ਼ ਕਰ ਬਾਜਾਂ ਵਾਲਿਆ।

  • @starworldpigeons1296
    @starworldpigeons1296 ปีที่แล้ว +3

    ਵਾਹਿਗੁਰੂ ਜੀ 🙏🙏

  • @DarshanSingh-fh5rs
    @DarshanSingh-fh5rs ปีที่แล้ว +4

    ਸੈਣੀ ਜੀ ਗੱਲਾਂ ਸੁਣਕੇ ਅੱਖਾ ਵਿੱਚੋਂ ਅਥਰੂ ਨਹੀਂ ਰੁਕਦੇ ਵਾਹਿਗੁਰੂ ਇਹ ਲੋਕਾਂ ਨੂੰ ਨਰਕ ਵਿੱਚ ਜਗਾ ਵੀ ਨਾ ਦੇਵੇ