Badals have no role in this game.Baba Harbhinder singh was killed by his driver with licences weapon of Baba about 25 years back.driver have crores of Rupees given by Baba for safe protection.after death of Baba local Committee Gurdwara was taken by SGPC as requested by local Committee
ਬਹੁਤ ਬਹੁਤ ਧੰਨਵਾਦ ਸੈਣੀ ਬੇਟਾ ਵਾਹਿਗੁਰੂ ਸੱਚੇ ਪਾਤਿਸ਼ਾਹ ਆਪ ਜੀ ਦੇ ਅੰਗ ਸੰਗ ਸਹਾਈ ਰਹਿਣ ਸਦਾ ਲਈ। ਪਰ ਇਹ ਸਾਰਾ ਕਿੱਸਾ ਸੁਣਕੇ ਬਹੁਤ ਬਹੁਤ ਦੁੱਖ ਅਫਸੋਸ ਨਿਰਾਸ਼ਾ ਹੋਈ ਹੈ।
ਬਹੁਤ ਵਧੀਅਾ ਵੀਰ ਜੀ
ਜੋ ਲੋਕਾਂ ਨੂੰ ਅਸਲੀਅਤ ਦੱਸ ਰਹੇ
ਤੁਹਾਡੀ ਹਿੰਮਤ ਤੇ ਹੌਸਲੇ ਨੂੰ ਸਲਾਮ ਹੈ
ਵਾਹਿਗੁਰੂ ਜੀ
ਸੈਣੀ ਸਾਬ ਦੱਬ ਕੇ ਰੱਖੋ ਇਹਨਾਂ ਦੱਲਿਆਂ ਨੂੰ ਕੌਮ ਤੁਹਾਡੇ ਨਾਲ ਹੈ
ਚੰਗਾ ਹੋਵੇ ਜੇ ਏਥੇ ਦਾਣ ਦੇਣ ਦੀ ਬਜਾਇ ਆਪਣੇ ਗਰੀਬ ਭੈਣ ਭਰਾ ਦੀ ਮਦਦ ਕੀਤੀ ਜਾਵੇ
ਕੋਟ ਕਚੈਹਰੀਆਂ ਅਤੇ ਸਰਕਾਰਾਂ ਨੂੰ ਨਜ਼ਰ ਨਹੀਂ ਆ ਰਿਹਾ
ਵਾਹ ਜੀ ਵਾਹ ਵੀਰ ਜੀ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ ਇਹ ਭੁਖੇ ਲੋਕਾਂ ਨੂੰ ਨੰਗਾ ਕਰਨ ਦੇ ਲਈ ਜਿਹੜੇ ਸਿੱਖੀ ਦੀ ਆਸਥਾ ਤੇ ਲੋਕਾਂ ਦੀ ਕਿਰਤ ਦੀ ਕਮਾਈ ਨੂੰ ਪਾਪੀ ਖਾਂ ਰਹੇ ਨੇ ਸੋ੍ਣਮੀ ਕਮੇਟੀ ਬਾਦਲ ਪਰਿਵਾਰ ਦੀ ਗੁਲਾਮ ਹੈ
😊😮😮😮😮
ਪ੍ਰੀਤ ਵੀਰੇ ਸਲਾਮ ਐ ਤੇਰੀ ਪੱਤਰਕਾਰੀ ਨੂੰ। ਇਨ੍ਹਾਂ ਕੁੱਤਿਆਂ ਬੁੱਚੜਾਂ ਦੇ ਓਥੇ ਕੀੜੇ ਪੈਣਗੇ ਜਿੱਥੋਂ ਡਾਕਟਰ ਵੀ ਨਹੀਂ ਕੱਢ ਸਕਦੇ। ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਇਨ੍ਹਾਂ ਬੁੱਚੜਾਂ ਤੋਂ ਗੁਰੂ ਘਰ ਅਜ਼ਾਦ ਕਰਵਾਉ
Veere Rabb aap ji nu Tandrustiy bakhashan ji.
@@palwindersingh3731 thanks
L❤pĺĺ5⁶7666y😮656776 35:27 78❤😂😢😊. 🎉😂❤❤😂😊 35:27 @@SurinderSingh-tf6dv😂
ਬਾਈ ਜੀ ,ਸੱਚ ਪੇਸ਼ ਕਰਨ ਲਈ ਤੁਹਾਡੇ ਮਾਤਾ ਪਿਤਾ ਜੀ ਨੂੰ ਸੈਲੂਟ ਹੈ ਜੀ।
ਸੈਣੀ ਸਾਹਿਬ ਸੰਗਤਾਂ ਦੀਆਂ ਅੱਖਾਂ ਖੋਲਣ ਲਈ ਧੰਨਵਾਦ ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਲਦੀ ਸੰਗਤ ਨੂੰ ਇਨਸਾਫ ਦਿਉ ਜੀ
Sare.thsg.kuthe.hoe.ne.
ਸੌਣੀ ਸਾਬ ਬਾਦਲਾ ਅਤੇ ਧਾਂਮੀ ਦੇ ਗੁੰਡਿਆਂ ਦੀਆਂ ਕਰਤੂਤਾਂ ਨੰਗੀਆਂ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।ਵਾਹਿਗੁਰੂ ਤੁਹਾਡੇਤੇ ਮੇਹਰ ਭਰਿਆ ਹੱਥ ਰੱਖਣ।
ਰਣਜੀਤ ਸਿੱਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਜੇ ਏਹੀ ਕੱਮ ਹੁੰਦਾ ਜਾਗਦੀ ਜ਼ਮੀਰ ਵਾਲੇ ਸਿੱਘ ਦਾ ਨਾ ਡਰੇ ਸਰਕਾਰ ਤੋ ਨਾ ਵੱਡੇ ਪਰਵਾਰ ਤੋ ਜੇੜੇ ਸੱਚ ਬੋਲਣ ਵਾਲੇ ਨੂੰ ਜਲਦੀ ਖਰੀਦ ਲੈਦੇ ਆਪਣੇ ਚੁਮਚੇ ਭੇਜਕੇ
ਪ੍ਰੀਤ ਜੀ ਸੱਚ ਬੋਲਣ ਤੇ ਲੱਖ ਲੱਖ ਮੁਬਾਰਕਾਂ
ਪੀ੍ਤ ਸੈਣੀ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ ,ਕੀੜੇ ਪੈ ਕੇ ਮਰਨ ਗੇ ੲਿਹ ਮਸੰਦ ਕੁਤੇ ,ਬਾੲੀ ਸੈਣੀ ਨੂੰ ਸਕਿੳੁਟੀ ਦੀ ਲੋੜ ਅਾ ਜੀ ,ਸੰਗਤ ਬੇਨਤੀ ਅਾ ਸੈਣੀ ਸਾਬ ਦਾ ਸਾਥ ਦਿੳੁ ਜੀ
ਸੈਣੀ ਸਾਹਿਬ ਬਹੁਤ ਵੱਡੇ ਦੁੱਖ ਨਾਲ ਤੁਹਾਡੇ ਕੋਲ ਆਉਂਦੇ ਹਨ ਤੁਸੀਂ ਬਹੁਤ ਧਿਆਨ ਨਾਲ ਲੋਕਾਂ ਸਾਹਮਣੇ ਦੁੱਖ ਪ੍ਰਗਟ ਕਰਦੇ ਹੋ। । ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ। ।
ਧੰਨ ਧੰਨ ਸ਼੍ਰੀ ਗੁਰੂ ਜੀ ਦੇ ਸਿੰਘ ਜੀ ਨੇ ਸੱਚ ਸਾਹਮਣੇ ਲਿਆਉਣ ਦਾ ਧੰਨਵਾਦ ਕਰਦਾ ਹਾਂ ❤❤❤❤❤❤❤🎉😢😮😮
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਵੀਰ ਜੀ
Good
ਸੰਗਤ ਨੂੰ ਕਮਰੇ ਕਿਰਾਏ ਤੇ ਦਿੰਦੇ ਹੈ ਪਰ ਜੀਹਦੀ ਕੋਈ ਸਿਫਾਰਸ਼ ਹੁੰਦੀ ਹੈ।
ਵੈਰੀ ਗੁੱਡ ਸੱਚੀਆਂ ਗੱਲਾਂ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ। ਸਾਰਿਆਂ ਨੂੰ ਸੱਚ ਬੋਲਣਾ ਆ ਜਾਵੇ ।
ਵੀਰ ਜੀ ਵਾਹਿਗੁਰੂ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।
ਧੰਨਵਾਦ ਜੀ
🌹👍👍👍👍👍🌹🙏
ਕਮੇਟੀ ਬਾਰੇ ਅਜਿਹੀਆ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ ਕਿ ਕਮੇਟੀ ਅਜਿਹੇ ਕੰਮ ਵੀ ਕਰਦੀ ਹੈ। ਪ੍ਰਮਾਤਮਾ ਇਨਾਂ ਨੂੰ ਸਮੱਤ ਬਖਸ਼ੇ ਆਪਜੀ ਨੂੰ ਸੱਚ ਬੋਲਣ ਦਾ ਵੱਲ ਬਖਸ਼ੇ
ਕਾਕਾ ਤੇਰੇ ਪ੍ਰੋਗਰਾਮਕੁੱਜਕੂ ਦਿਨਾਂ ਤੌ ਸੁਣਨਾਂ ਸੁਰੂ ਕੀਤੇ ਮਹਿਸੂਸ ਹੋਇਆ ਜੋ ਜੋ ਮੈ ਕਹਿਣਾ ਚਾਹੁੰਦੀ ਸਾਂ ਪੁੱਤ ਮੇਰੀ ਅਵਾਜ਼ ਬਣਿਆ ਵਧੇਰੀ ਉਮਰ ਕਰਕੇ ਮੈ ਕੇਵਲ ਅਸ਼ੀਰਵਾਦ ਹੀ ਦੇ ਸਕਦੀ ਹਾਂ ਤੇਰੀ ਅਵਾਜ਼ ਸੁਣਕੇ ਹੋਸਲਾ ਮਿਲਦਾ ਹੈ ਕਿ ਅਜੇ ਜਾਗਦੀਆਂ ਜ਼ਮੀਰਾਂ ਵਾਲੇ ਮੁੱਕੇ ਨਹੀਂ ਸ਼ਾਬਾਸ਼ ਪੁੱਤਰ ਜੀਂਦਾ ਵੱਸਦਾ ਰਹੋ ਕੌਮ ਦੀ ਸੇਵਾ ਵਾਸਤੇ🙏🏻
ਬੇਟਾ ਜੀ ਬਹੁਤ ਵਧੀਆ ਗੱਲਾਂ ਨੇ ਤੁਹਾਡੀਆ ਵਾਹਿਗੁਰੂ ਤੁਹਾਨੂੰ ਬਹੁਤ ਲੰਮੀ ਉਮਰ ਬਖ਼ਸੇ ਇਹਨਾਂ ਲੋਕਾਂ ਦੇ ਕੀੜੇ ਪੈਣ
ਬਹੁਤ ਬਹੁਤ ਧੰਨਵਾਦ ਜੀ
@@PreetSinghSainiģģģģģģģgģģģģģģģģģgģģģģģģģģģģģģģgģgģģggģģggģģģģģģģģģģgģģģģggģģģģgģģgģgģgggģģģggggģģgģģģggģgggģgggģģģgģggggģgģggggģgģģggggģggģgģģggggg
Gggggg😅
@@PreetSinghSainiwahguru maher😅😅 ur
@@PreetSinghSaini ਵੀਰ ਜੀ ਆਪਣਾ ਨੰਬਰ ਭੇਜ ਦੇਣਾ ਜੀ ਵਾਹਿਗੁਰੂ ਜੀ
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ ਹੋਰ ਤਾਕਤ ਹਿੰਮਤ ਬਖਸਣ ਇਹਨਾ ਮਸੰਦਾ ਤੋ ਸਿੱਖ ਕੌਮ ਪੰਥ ਦਾ ਖਹਿੜਾ ਛਡਵਾਇਆ ਜਾਵੇ ।
ਹਰਿਆਣਾ ਅਤੇ ਦਿੱਲੀ ਕਮੇਟੀ ਛਡਾ ਲਈ ਹੈ ਕਰਾ ਲਾਓ ਕੰਮ ਕੋਈ। ਸਿਰਸਾ ਤਾਂ ਕਹਿਣ ਲੱਗ ਗਿਆ ਕਿ ਗਰਬ ਸੇ ਕਹਾ ਹਮ ਹਿੰਦੂ ਹੈ🐷। ਇਹ ਕਾਮਰੇਡ ਲਾਣੇ ਨੇ ਪਹਿਲਾਂ ਸਿੱਖ ਕੌਮ ਦਾ ਨੁਕਸਾਨ ਕਰਵਾਇਆ ਸੀ ਕਾਤਲ ਸਟੇਟ ਨਾਲ ਰਲਕੇ ਹੁਣ ਫ਼ੇਰ ਜਿਹੜੇ ਇਸ ਕਾਮਰੇਡ ਲਾਣੇ ਦੇ ਚੈਨਲ ਮਗਰ ਲੱਗ ਬਕਵਾਸ ਕਰਦੇ ਹਨ ਜੁੱਤੀਆਂ ਫੇਰ ਤੁਹਾਡੇ ਬਚਣ ਵਾਲੀਆਂ ਹਨ ਯਾਦ ਰੱਖਣਾ।
Dr. Gurmukh Singh Uttrakhañd
ਪ੍ਰਤਾਪ,ਮਾੜੀ
ਤਾਕਤ ਤੁੱਸੀ ਬਣੋ ਵੀਰ ਜੀ ਸਾਥ ਦਿਓੁ ਹੁੱਣ
ਭਗਵੰਤ ਮਾਨ ਸਿੰਘ ਮੂੱਖ ਮੰਤਰੀ ਜੀ ਇਹਨਾਂ ਗੂੰਡਿਆ ਨੂੰ ਜ਼ੇਲ ਜਾਤਰਾ ਕਰਾਂ ਕਿ ਘੱਟੋਂ ਘੱਟ ਫ਼ਾਂਸੀ ਹੋਣੀ ਚਾਹੀਦੀ ਹੈ
Bhagwant Mann may take 50 acres of land to finish dispute 🎉🎉🎉🎉🎉
Bhagat amli v chor a kangreywal da munda
ਭੰਡ ਤਾਂ AAP ਇਹਨਾਂ ਨਾਲੋਂ ਕਾਹਲਾ ਸਿੱਖੀ ਤੇ ਪੰਜਾਬ ਦਾ ਬੇੜਾ ਗਰਕ ਕਰਨ ਨੂੰ।
ਮੈਂ ਧੂਰੀ ਤੋਂ ਹੀ ਹਾਂ ਤੇ ਵੋਟਾਂ ਵੀ ਪਾਈਆਂ ਸੀ ਭੈ.. ਜਾ.. ਭੰਡ ਨੂੰ! 😢
ਜੁਤੀਆਂ ਦਾ ਘਾਟਾ ਇਸ ਡਮੀ ਵਾਲ਼ੀ ਸਿਰਮੁਨੀ ਕਮੇਟੀ ਨੂੰ ! ਹਰੀ ਮੰਦਰ ਦਰਵਾਰ ਸਾਹਿਬ ਨੂੰ ਲੱਖ ਲੱਖ ਪਰਨਾਮ ! ਧੰਨ ਗੁਰੂ ਰਾਮ ਦਾਸ !
ਆਰਐਸਐਸ ਦੇ ਸਿੱਖ ਸਾਬ ਦੀ ਚਾਲ ਹਰੀ ਮੰਦਰ ਤੇ ਗੁਰੂ ਰਾਮ ਦਾਸ ਹਰੀ ਮੰਦਰ ਨਹੀਂ ਹਰਿਮੰਦਿਰ ਰਾਮ ਦਾਸ ਨਹੀਂ ਰਾਮਦਾਸ ਅਲਗ ਅਲਗਕਰਨਾ ਸਾਡੀ ਹਿੰਦੂ ਆਰਐਸਐਸ ਦੀ ਚਾਲ ਹੈ ਇਹਨਾਂ ਨੇ ਰਾਮਦਾਸ ਨੂੰ ਰਾਮ ਦਾਸ ਦਸ਼ਰਥ ਦਾ ਬੇਟਾ ਦਾ ਦਾਸ ਪ੍ਰਚਾਰ ਕਰਨਾ ਹੈ
ਪਰਮਾਤਮਾ ਤੁਹਾਨੂੰ ਚੰਗੀ ਸੋਚ ਲਈ ਸ਼ੁਕਰੀਆ ਜੀ ਅਤੇ ਪ੍ਰਣਾਮ ਵੀ ਹੈ
ਅਜਹਿ ਲੋਕਾਂ ਕਾਰਨ ਲੋਕ ਸਿੱਖੀ ਤੋਂ ਦੂਰ ਹੋ ਰਹੇ ਨੇ ਅਜੈਹਿਲੋਕ ਹੀ ਜ਼ਿਮੇਵਾਰ ਹਨ ਸੱਚ ਬੋਲਣ ਲਈ ਸਲੂਟ ਹੈ ਜੀ
Waheuruji waheuruji waheuruji waheuruji ❤🎉❤🎉❤🎉❤🎉❤🎉
ਸੈਣੀ ਜੀ ਪੰਜਾਬੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਐ ਹਮੇਸ਼ਾ ਸੱਚ ਦੇ ਨਾਲ ਖੜਦੇ ਐ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
ਧੰਨਵਾਦ ਜੀ
i am shani ma b ais tara he bolda ha ma sath dawa g
Very,good
ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਗੈਲਕ ਚੋਰਾਂ ਦੀ ਸੱਚਾਈ ਦੱਸਣ ਲਈ ਬਾਦਲ ਮਸੰਦ ਦੇ ਡੋਗਾ ਦੀ
Right veer ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਛੋਟੇ ਭਰਾ ਜਿਉਂਦੇ ਵਸਦੇ ਰਹੋ,,
ਸਚਾਈ ਬੋਲਣ ਲਈ ਤੁਹਾਡੇ ਵਾਹਿਗੁਰੂ ਜੀ ਨੇ ਕੁੱਝ ਵੱਖਰਾ ਦਿੱਲ ਦਿਮਾਗ ਪਾਇਆ
ਵਾਹਿਗੁਰੂ ਜੀ। ਬਿਲਕੁਲ ਸੱਚ ਬੋਲਿਆ ਹੈ ਤੁਸੀਂ ਇਸ ਧਾਮੀ ਨੇ ਆਪਣੇ ਪਿੰਡ ਫੌਜੀਆਂ ਦੀਆਂ ਜ਼ਮੀਨਾਂ ਵੀ ਹੱਥਿਆ ਲਈਆਂ ਆਪਣੀ ਸਿਆਸੀ ਤਾਕਤ ਨਾਲ।
ਵੀਰ ਮੇਰੇ ਤੈਹ ਲਾਤੀ ਤੈ ਤਾ ਤੇਰਾ ਧੰਨਵਾਦ ਸੱਚ ਸਾਮਨੇ ਲਿਆਣ ਦਾ, ਤੇਰੇ ਵਰਗਾ ਵੀਰ ਚਾਹੀਦਾ ਇਨ੍ਹਾਂ ਦੀਆ ਕਰਤੂਤਾਂ ਦੱਸਣ ਨੂੰ! ਵੀਰ ਸੰਗਤ ਤੇਰੇ ਨਾਲ ਹੈ!
V Nice P veer❤❤
ਸੈਣੀ ਸਾਬ ਬਾਦਲਾ ਦੇ ਗੁੱਡਿਆਂ ਦੀਆਂ ਕਰਤੂਤਾਂ ਨੰਗੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ।
P
ਸੈਣੀ ਸਾਬ ਬਿਨਾ ਸਿਫਾਰਸ਼ ਦੇ ਕਮਰਾ ਨਹੀਂ ਮਿਲਦਾ ਕੋਈ ਭਾਂਵੇਂ ਕਿਨੀਆਂ ਮਜਬੂਰੀਆਂ ਕਿਉਂ ਨਾ ਦੱਸੇ।
ਇਕ ਵਾਰ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਨੂੰ ਜ਼ਰੂਰ ਮਿਲੳਓ
ਧਨਵਾਦ ਜੀ ਵਾਹਿਗੁਰੂ ਧਨ ਗੁਰੂ ਰਾਮਦਾਸ ਜੀ ਆਪ ਦੀ ਰਖਯਾ ਕਰਣ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉ਗੁੰਡਾਗਰਦੀ ਨੇਂ ਗੁਰਦੁਆਰਿਆਂ ਦੇ ਉਤੇ ਵੀ ਪੂਰੀ ਤਰਾਂ ਕਬਜ਼ਾ ਕਰਰਖਿਆਹੈ🎉ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ 🎉ਆਕਾਲ ਪੁਰਖ ਵਾਹਿਗੁਰੂ ਸਿਰ ਉਤੇ ਮੇਹਰ ਭਰਿਆ ਹਥ ਰੱਖਣ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
Very good veerji 🎉🎉🎉🎉🎉
ਜਿਊਂਦਾ ਰਹਿ ਦੋਸਤਾ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ ਅਕਾਲ ਪੁਰਖ ਇਹਨਾਂ dushtan ਨੂੰ ਅਜਿਹੀ ਸਜਾ ਦੇਵੇਗਾ ਕਿ ਦੁਨੀਆਂ ਦੇਖੇਗੀ ਸਭ ਲੋਕ ਖਾਸ ਕਰਕੇ ਸਭ ਹਿੰਦੋਸਤਾਨੀ ਸਿੱਖਾਂ ਦੀ ਕਦਰ ਕਰਦੇ ਨੇ ਪ੍ਰੰਤੂ ਇਹ ਅੰਦਰ ਹੀ ਸਿੱਖੀ ਤੇ ਸਿੱਖਾਂ ਦੇ ਦੁਸ਼ਮਣ ਬੈਠੇ ਹਨ।
V good
ਵਾਹਿਗੁਰ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ
Very nice. Salute Naoujwan. God bless you.
ਏਹ ਹੁਦੀ ਆ ਪੱਤਰਕਾਰਿਤਾ।
ਬਹੁਤ ਵਧਿਆ ਜਿਊਂਦੇ ਰਹੋਂ ਸਚਿ ਬੋਲ ਕੇ ਤੁਸੀ ਏਹਨਾ ਕੁਤਿਆ ਦਾ ਮੂੰਹ ਭਨਤਾ।।
Very nice veerji
&baheguru.jee.tuhadee.chddee.kla.kre.saeni.saheb
ਬਹੁਤ ਵਧੀਆ ਕੀਤਾ ਇੰਨਾ ਦੀਆ ਕਰਤੂਤਾਂ ਦੱਸ ਰਹੇ ਹੋ ਇਹ ਸੇਵਾ ਦੇ ਕਾਬਲ ਨਹੀ
Thank you 🙏bir ji, Dhami ਹੁਣੀ ਤਾ ਜਮੁ ਹੀ ਸ਼ਰਮ ਲਾ ਚੁਕੇ ਨੇ ! ਬੇਸ਼ਰਮ !
ਗੁਰੂ ਰਾਮਦਾਸ ਚੜਦੀਕਲਾ ਰੱਖੇ ਮੇਰੇ ਵੀਰ ਤੇ 🙏🏻🙏🏻
ਸ਼ਾਬਾਸ਼ ਬੇਟੇ ਸੈਣੀ ਜੀ।ਵਾਹਿਗੁਰੂ ਆਪ ਜੀ ਨੂੰ ਹੋਰ ਸਮਰੱਥਾ ਬਖਸ਼ਿਸ਼ ਕਰਨ ਜੀ
ਬਹੁਤ ਬਹੁਤ ਧੰਨਵਾਦ ਜੀ
Sgpc. Masand. Haram. De. Harame. Lok.
Right. 🙏🌹🌹🌹🌹🌹🙏👍
Saini put tenu salute
Wahrguru. Ji. App. Ji. Nau. Chardi. Kalan. Ch. Rakha
ਦਿਲੋ ਧੰਨਵਾਦ ਛੋਟੇ ਵੀਰ ਜੀ ਬਹੁਤ ਵਧੀਆ ਪੇਸ਼ਕਸ ਜੀ
ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਛੋਟੇ ਵੀਰ ਜੀ ਚੜ੍ਹਦੀ ਕ੍ਹਲਾਹ ਚ। ਰਹੋ ਗੁਰੂ ਰਾਮਦਾਸ ਮੇਹਰ ਕਰਨਗੇ
ਪਿਆਰਾ ਸਿੰਘ ਸੈਣੀ। ਕਾਨੈਡਾ
ਏ ਸੱਭ ਸੁਨ ਕੇ ਦਿਮਾਗ ਚਕਰਾ ਗਿਆ ਏਨੇ ਗੰਦੇ ਸਿਰਮੋਰ ਕਮੇਟੀ ਦੇ ਮੈਂਬਰ ਪੁੱਤਰ ਜੀ ਰੱਬ ਤੁਹਾਡੀ ਅੰਗ ਸੰਗ ਸਹਾਇਤਾ ਕਰਨ
ਸ਼ੁਕਰ ਹੈ ਵਾਹਿਗੁਰੂ ਜੀ ਦਾ
ਜਗਦੀ ਜਮੀਰ ਵਾਲਿਆਂ ਦਾ ਭਲਾ ਹੋਵੇ🙏
ਸੈਣੀ ਵੀਰ ਜੀ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਵਿੱਚ ਰੱਖਣ🙏
ਬਹੁਤ ਵਧੀਆ ਦੱਸਿਆ ਆਮ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਇਹਨਾ ਦੀਆ ਕਰਤੂਤ ਬਾਰੇ ਲੋਕੋ ਅਪਣੇ ਘਰਾ ਚ ਗੋਲਕਾ ਬਣਾਉ ਕਿਸੇ ਗਰੀਬ ਨੂੰ ਕੋਈ ਦਵਾਈ ਵਾਸਤੇ ਕਿਸੇ ਲੜਕੀ ਦੇ ਵਿਆਹ ਲਈ ਦੇ ਦਿਉ ਇਹਨਾ ਲੁਟੇਰਿਆ ਦੀਆ ਗੋਲਕਾ ਨਾ ਭਰੋ
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ
ਤੁਸੀਂ ਹਮੇਸ਼ਾ ਚੱੜਦੀ ਕਲਾ ਵਿੱਚ ਰੱਹੋ
Saini.ji.,thank.ji
ਬਾਦਲਾ ਦੇ ਮਸੰਦ ਜਥੇਦਾਰਾ ਦੀ ਸੱਚਾਈ ਦੱਸਣ ਲਈ ਬਹੁਤ ਧੰਨਵਾਦ ਜੀ ਅਸੀਂ ਤੁਹਾਡੇ ਨਾਲ ਏ ਜੀ
KoCHDBEIG
@@khalsataxi5473❤❤❤😂😂u to GTujuy
@@khalsataxi54731❤1😅😊😅a 8
Shabbash Putra jionda vasda reh, rab Teri Omar lambi kare
ਉਹ ਜਿਉਂਦਾ ਨਾ ਵੀਰਾ ਜਿਉਂਦਾ ਰਹੋ ਇਹਨਾਂ ਦੇ ਚਿੱਠੇ ਫੂਲ ਤੇ ਤੂੰ ਜਿਉਂਦਾ ਵੱਸਦਾ ਰਹੋ ਤੈਨੂੰ ਲੰਬੀ ਉਮਰ ਹੋਵੇ
ਬਹੁਤ ਵਧੀਆ ਵੀਰ ਜੀ।
ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਬਖਸ਼ਣ
ਬਹੁਤ ਵਧੀਆ ਜੀ ਤੁਹਾਡੀ ਹਿੰਮਤ ਨੂੰ ਦਾਤ ਦਿੰਦੇ ਹਾਂ, ਪ੍ਰਮਾਤਮਾ ਤੁਹਾਡੀ ਹੋਰ ਬਲ ਬਖਸ਼ੇ
ਧਾਮੀ ਨੂੰ ਤਾਂ ਸੁਸਾਇਡ ਕਰ ਲੈਣਾ ਚਾਹੀਦਾ। ਇਹ ਬਹੁਤ ਕਮੀਨੇ ਲੋਕ ਹਨ। ਰਣਜੀਤ ਹਜੇ ਬਰਖਾਸਤ ਨਹੀ ਕੀਤਾ ਸਾਬੋ ਤਲਵੰਡੀ ਤੋਂ।
ਬਾਹਾਂ ਬਾਹਾਂ ਵੀਰ ਯੋਧਾ ਬਹਾਦਰ ਸਿਪਾਹੀ ਮੇਰੇ ਮਨਾਂ ਦੀ ਗੱਲ ਕੀਤੀ ਗਈ ਸਾਡੇ ਸਾਰੇ ਪਰਿਵਾਰ ਰਸਤੇ ਦਾਰ ਬੋਲ ਸਪਟੋ
ਧੰਨ ਗੁਰੂ ਰਾਮਦਾਸ ਜੀ ਸਿਰ ਤੇ ਮੇਹਰ ਭਰਿਆ ਹੱਥ ਰਖਣ
ਧੰਨਵਾਦ ਜੀ
V good jankari God bless you.....
ਬਾਦਲ ਦੇ ਘਰ ਵਾਲੀ ਨੇ ਕਿਹਾ ਸੀ।
ਮੇਰਾ ਲੰਗਰ ਕਿਵੇ। ਚੱਲਰਿਹੈ। ਬਈ।
ਸੈਣੀ ਸਾਹਿਬ ਜੀ ਧੰਨਵਾਦ ਤੁਹਾਡਾ ਜਿਹੜਾ ਚਾਨਣ ਕੀਤਾ ਸੰਗਤਾਂ ਗੁਰੂ ਰਾਮਦਾਸ ਜੀ ਮੇਹਰ ਕਰਨ ਵਾਹਿਗੁਰੂ ਜੀ ਮੇਹਰ ਕਰਨ
ਵੀਰ ਜੀ ਰਲ ਮਿਲ ਕੇ ਇਹਨਾਂ ਮਸਦਾ ਨੂੰ ਬਾਹਰ ਕੱਢਣਾ ਪਵੇਗਾ ਇਹਨਾਂ ਨੇ ਸਿੱਖ ਕੌਮ ਨੂੰ ਬਦਨਾਮ ਕਰਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸੰਗਤ ਮੂਹਰੇ ਕੋਈ ਵੱਡਾ ਨਹੀਂ ਜੀ,,,,❤
ਬਾਦਲਾਂ ਤੇਰਾ ਰਹੇਂ ਕੱਖ ਨਾ
ਬਿਲਕੁਲ ਸਹੀ ਕਿਹਾ ਵੀਰ ਜੀ।
95 yrs da ho ke mareya kutta amli v nhi mrda jaldi
Badals have no role in this game.Baba Harbhinder singh was killed by his driver with licences weapon of Baba about 25 years back.driver have crores of Rupees given by Baba for safe protection.after death of Baba local Committee Gurdwara was taken by SGPC as requested by local Committee
ÌììÌì ìì😮😮😅
ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਸੈਣੀ ਸਾਹਿਬ।
ਬਹੁਤ ਬਹੁਤ ਧੰਨਵਾਦ ਜੀ
Saini saab likh ke ki dasna chahunde ho.....singh saab likh sake si
ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਜੀਉਂਦਾ ਰਹਿ ਪੁੱਤਰ ਇਨ੍ਹਾਂ ਦੇ ਪੋਤੜੇ ਫਰੋਲਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਕਰਨਾ ਵੀ ਚਾਹੀਦਾ ਹੈ ਸਾਰੇ ਸੱਚੇ ਸਿੱਖ ਜਗਤ ਦਾ ਫਰਜ਼ ਬਣਦਾ ਹੈ।
2012 13 ਦੀ ਗੱਲ ਆ ਸੈਣੀ ਸਾਬ ਟਰੰਕਂ ਵਾਲੀ ਤੁਹਾਡਾ ਧੰਨਵਾਦ ਜਿਹੜੀ ਗੱਲ ਮੀਡੀਆ ਚ ਲਿਆਉਣ ਲਈ
ਸੱਚ ਦੀ ਹਮੇਸਾ ਜਿੱਤ ਹੁੰਦੀ ਹੈ
ਬਹੁਤ ਹੀ ਵਧੀਆ ਵਿਚਾਰ ਨੇ ਵੀਰ ਜੀ ਆਪ ਜੀ ਦੇ ਛੱਡੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਇਹੀ ਹੈ ਕਿ l ਵਾਹਿਗੁਰੂ ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ
ਜਿਉਂਦਾ ਰਹਿ ਵੀਰ ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਸਾਹਿਬ ਜੀ ਤੁਹਾਨੂੰ ਹੋਰ ਤਾਕਤ ਬਖਸ਼ਣ
ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਵਾਹਿਗੁਰੂ ❤❤❤ ਵਾਹਿਗੁਰੂ ਜੀ ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਇਸ ਪਤਰਕਾਰ ਵੀਰ ਜੀ ਬੁਹਤ ਬਹੁਤ ਧੰਨਵਾਦ ਵਾਹਿਗੁਰੂ ਜੀ ❤❤❤❤❤❤
ਵੀਰ ਜੀ ਸੰਗਤਾਂ ਜੋ ਸਚੇਤ ਹਨ ਉਹ ਤਾਂ ਇਹਨਾਂ ਦੇ ਗੁਰਦਵਾਰੇ ਨਹੀਂ ਜਾਂਦੀ ਇਹ ਦੱਗੜਦੱਲੇ ਹਨ ਵੀਰ ਪੱਤਰਕਾਰ ਵੀਰ ਬੱਚ ਕੇ ਰੈਣਾ ਇਹ ਮਰਵਾ ਵੀ ਸਕਦੇ ਹਨ
ਬਹੁਤ ਬਹੁਤ ਧੰਨਵਾਦ ਜੀ
Marva ta
ਸਭ ਕੁੱਝ ਕਰ ਦਿੱਤਾ ਤੇ ਅੱਜ ਕੋਈ ਵੱਡੇ ਪੱਧਰ ਤੇ ਆਵਾਜ਼ ਹੀ ਨਹੀਂ ਚੁੱਕ ਰਿਹਾ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ
ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ
ਸੈਣੀ ਸਾਬ ਬਹੁਤ ਵਧੀਆ ਪਰੋਗਰਾਮ ਪੇਸ੍ਰ ਕਰਦੇ ਹੋ!ਧੰਨ ਵਾਦ ਵੀਰ ਜੀ!
ਧੰਨਵਾਦ ਜੀ
ਮੇਰੇ ਕੋਲ ਸ਼ਬਦ ਨਹੀਂ ਹਨ । ਤੁਹਾਡੀ ਜਾਗਦੀ ਜ਼ਮੀਰ ਨੂੰ ਸਲਾਮ ਹੈ।
ਬਹੁਤ ਵਧੀਆ ਗੱਲ ਕੀਤੀ ਬੇਟੇ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ।
ਜਦੋਂ ਭਾਈ ਬਲਦੇਵ ਸਿੰਘ ਵਡਾਲਾ ਜੀ ਇਹਨਾਂ ਨੂੰ ਮਸੰਦ ਕਹਿੰਦੇ ਹਨ ਫਿਰ ਬਹੁਤ ਦੁੱਖ ਲੱਗਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏
Jioooooooooooooooop we are with u
@@harbhajansingh-ie8kv lpefcvvggh
Good job brother
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ
ਇਹ ਬਾਦਲ ਕਮੀਨਾਂ ਹੀ ਕਿਰਾਉਦਾ ਹੈਂ ਇਹਨਾਂ ਦੀ ਜੂਅਰਤ ਹੈਂ
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ
ਸੈਣੀ,ਸਾਹਿਬ।ਜੀ,ਆਪ,ਜੀ,ਨੂੰ ਵਾਹਿਗੁਰੂ,ਜੀ,ਹਮੇਸ਼ਾ,ਚੜਦੀ,ਕਲਾ,ਵਿਚ,ਰਖਣ,ਜਈਧੰਨਵਆਧ,
ਵੀਰ ਜੀ ਅੱਜ ਅਸੀਂ ਦਰਵਾਰ ਸਾਹਿਬ ਹੀ ਹਾਂ ਸਾਡੇ ਸਾਹਮਣੇ ਰਿਸ਼ਵਤ ਦੇਣ ਵਾਲਿਆਂ ਨੂੰ ਕਮਰੇ ਮਿਲਦੇ ਐ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਅਪਲਾਈ ਜੀ ਬੰਦੇ ਨੇ ਜੋ ਸਿੱਖ ਨੇ ਆਪਣੇ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਗਰੀਬਾਂ ਦੀ ਮਦਦ ਕਰਨ ਨਾ ਕਿ ਆਪਦੇ ਭੁੱਬੇ ਭਰੀ ਜਾਣਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਮਿਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਬਹੁਤ ਧੰਨਵਾਦ ਵੀਰ ਜੀ! ਮਾਲਕ ਤੁਹਾਨੂੰ ਹੋਰ ਬਲ ਬਖਸ਼ਣ🙏 ਪਰਿਵਾਰ ਸਮੇਤ ਗੁਰੂ ਰਾਮਦਾਸ ਚੜਦੀ ਕਲਾ ਬਖਸ਼ੇ! ਵਾਹਿਗੁਰੂ ਸਦਾ ਸਲਾਮਤ ਰੱਖਣ!
ਵਾਹ !! ਮੇਰੇ ਦਾਤਾ ਜੀ ਬਚਾਉ ਭੋਲ਼ੀ ਸੰਗਤ ਨੂੰ ਇਹਨਾ ਮਸੰਦਾ ਕੋਲੋ ਬਹੁਤ ਦਰਦ ਭਰੀਆਂ ਚੀਸਾਂ ਹਨ 😢😢👏👏
ਵੀਰ ਜੀ ਬਹੁਤ ਵਧੀਆ ਅਸੀ ਤੇਰੇ ਨਾਲ ਹਾ
ਇਹ ਮਸੰਦ ਇਸੇ ਦੇ ਹੀ ਲਾਇਕ । ਲੋਕਾਂ ਨੂੰ ਡਰਾਉਂਦੇ ਹਨ ਆਪ ਨਹੀਂ ਡਰਦੇ। ਸ਼ਾਬਾਸ਼ ਵੀਰ ਜੀ 💪💪👍👍
ਰੱਬਾ ਜੇ ਸੁਣਦਾ ਹੈ ਤਾਂ ਇਨ੍ਹਾਂ ਗੁੰਡਿਆਂ ਨੂੰ ਸਜ਼ਾ ਮਿਲੇ।
ਭਾਜੀ ਤੁਹਡੀ। ਚੜ੍ਹਦੀ ਕਲਾ ਰਹੇਂ ਜੀ 🙏🙏🌺🌺💐🌹🌹🏵️🌷
ਬਾਈ ਜੀ ਸੱਚ ਪੇਸ਼ ਕਰਨ ਲਈ ਤੁਹਾਡਾ ਧੰਨਵਾਦ ਜੀ ਧਾਮੀ ਦੀਆਂ ਕਰਤੂਤਾਂ ਹੋਰ ਦੱਸੋ
ਬਹੁਤ ਹੀ ਮਹੱਤਵਪੂਰਨ ਸੱਚੇ-ਸੁੱਚੇ ਵਿਚਾਰ ਨੇਂ ਬਹੁਤ ਹੀ ਵਧੀਆ ਖ਼ਰੀਆਂ ਖ਼ਰੀਆਂ ਸੁਣਾਈਆਂ ਜੀ ਫਤਹਿ
ਸੈਣੀ ਸਾਹਿਬ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ
Very nice ji truth is always truth
ਵੀਰ ਜੀ ਜਾਚ ਤੇ ਜਾਂਚ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਮਸੰਦ ਤੜਫ ਰਹੇ ਆ ਚਿਮਚੇ ਵੀ ਤੜਫ ਰਹੇ ਆ।
ਬਹੁਤ ਬਹੁਤ ਧੰਨਵਾਦ ਜੀ
ਜ੍ਹਿਉਦੇ ਰਹੋ ਵੀਰ ਜੀ
ਇਹਨਾਂ ਦਾ ਇਲਾਜ ਇਕੈ ਹੈ Shoo
22ji ਬਹੁਤ ਵਧੀਆ ਕੰਮ ਕਰ ਰਹੇ ਹੋ, ਮੈਂ ਕੱਲ-ਪਰਸੋਂ ਹੀ ਅਚਾਨਕ ਆਪਦਾ ਪ੍ਰੋਗਰਾਮ ਦੇਖਿਆ ਸੀ ਤੇ subscribe ਕੀਤਾ, ਇਵੇਂ ਹੀ ਇਹਨਾਂ ਨੂੰ ਨੰਗਾ ਕਰਦੇ ਰਹੋ, love you brother ❤
From Canada 🇨🇦
veere ik benti kar do ke 10 rupia to vad koi matha na teke sare thik ho jan gy langar ly sangta ne seva kardeni a pls pls dhan bad)
ਧੰਨਵਾਦ ਜੀ 🙏
ਬੇਟਾ ਜੀ ਇਹਨਾਂ ਬੁੱਚੜਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਇਹਨਾਂ ਦੀ ਜਿੰਨੀ ਕੁਤੇਖਾਣੀ ਹੁੰਦੀ ਰਹੇ ਉਨੀ ਹੀ ਥੋੜੀ ਹੈ। ਜੀਉ ਬੇਟਾ ਜੀ ਖੁਸ਼ ਰਹੋ ਮੇਰੀ ਦਿਲ ਤੋਂ ਅਸ਼ੀਸ਼ ਹੈ।
ਵੀਰ ਜੀ ਤੁਸੀ ਬਿਲਕੁਲ ਸੱਚ ਬੋਲਦੇ ਹੋ ।ਵਹਿਗੁਰੂ ਤੁਹਾਨੂੰ ਲੰਮੀ ਉਮਰ ਬਕਸ਼ੇ।
Waheguru ji parmatma sab da bla kre ji 🙏🏼 Waheguru
ਇਹਨਾਂ ਵਿਚ ਸਿਖੀ ਨਹੀ ਹੈ ।ਪ੍ਰਧਾਨ ਤੇ ਜਥੇਦਾਰ ਸਿੱਖਾਂ ਦੀ ਚੜਦੀਕਲਾ ਦੀ ਗਲਾਂ ਇਹਨਾ ਦੇ ਨੇੜਿਉਂ ਨਹੀਂ ਲੰਘਦੀਆਂ ।
ਇਹਨਾ ਚਾਰੇਪਾਸੇ ਬਾਦਲਕੇ ਦਿਸਦੇ ਹਨ।।
ਬਹੁਤ ਵਧੀਆ ਵੀਰ ਜੀ ਤੁਸੀ ਏਸੇ ਤਰਾਂ ਕਾਲੀਆ ਭੇਡਾਂ ਦਾ ਪਰਦਾ ਫਾਸ਼ ਕਰਦੇ ਰਹੋ।
ਧੰਨਵਾਦ ਜੀ
Sub Maj RS Chauhan Saini Vir ji
Tusi ta sach hi bolde ho, SGPC Pura Nanga kro . Guru granth chardhi kala vich rakhe
ਜੀ
ਸੱਚ ਤੇ ਪਹਿਰਾ ਦਿੰਦੇ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ
ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਭਰਪੂਰ ਲੰਬੀ ਉਮਰ ਬਖਸ਼ਣ। ਸ੍ਰੋਮਣੀ ਕਮੇਟੀ ਤਾਂ ਬਾਦਲਾਂ ਦੀ ਸਰਪ੍ਰਸਤੀ ਹੇਠ ਇਕ ਸਚਿਆਰੀ ਔਰਤ ਤੋਂ ਵਿਗੜ ਕੇ ਵਿਭਚਾਰਨ ਵਾਂਗ ਵਿਚਰ ਰਹੀ ਹੈ ਜਿਸ ਦਾ ਮਕਸਦ ਪੈਸੇ ਲਈ ਆਪਣੇ ਆਪ ਨੂੰ ਆਪਣੀ ਇੱਜਤ ਨੂੰ ਪਰੋਸਣਾ ਹੈ।
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ
ਇਨ੍ਹਾਂ ਮਸੰਦਾਂ ਕਢਣਾ ਚਾਹੀਦਾ ਹੈ।
ਇਨ੍ਹਾਂ ਸਾਰੀ ਸਿੱਖ ਕੌਮ ਨੂੰ ਬਦਨਾਮ ਕਰ ਰੱਖਿਆ ਹੈ।
ਜੁਗ ਜੁਗ ਜੀਓ ਵੀਰ ਜੀ ਸਿੱਖ ਕੌਮ ਦੇ ਹੀਰੇ ਮੋਤੀ PREET VEER JI
ਬਹੁਤ ਬਹੁਤ ਧੰਨਵਾਦ ਜੀ
Saleo. Kutyeo. Tuhade. Kohar. Pavega. Kanjhro
@@PreetSinghSaini😂🎉🎉🎉😢😂😂🎉🎉t🎉🎉🎉🎉🎉😂🎉😂🎉😂is 🎉
L..
Waheguru.ji
ਵਾਹਿਗੁਰੂ
Waheguru kirpa kare. ।।।Dhan Guru Tegh Bahadur Sahib
Dhanwad ji