ਸਿੱਖੀ ਦਾ ਘਾਣ ਕਰਨ ਲਈ ਸਾਜਿਸ਼ ਤਹਿਤ ਪੰਜਾਬ ਖੋਲ੍ਹੇ ਡੇਰੇ,ਪੰਜਾਬ ਵਿੱਚ ਫੈਲੇ ਡੇਰਾਵਾਦ ਤੇ ਖੁੱਲ੍ਹ ਕੇ ਗੱਲਬਾਤPodcast

แชร์
ฝัง
  • เผยแพร่เมื่อ 1 พ.ย. 2024

ความคิดเห็น • 180

  • @masttangatheuniverse4021
    @masttangatheuniverse4021 16 ชั่วโมงที่ผ่านมา +23

    ਬਹੁਤ ਹੀ ਕੌੜਾ ਸੱਚ, ਕਾਸ਼ ਪੰਜਾਬੀ ਇਸ ਸੱਚ ਨੂੰ ਪਹਿਚਾਣ ਲੈਣ, ਤਾਂ ਭਾਰਤ ਤਾਂ ਕੀ ਅਸੀਂ ਸਾਰੇ ਸੰਸਾਰ ਚੋਂ ਅਵੱਲ ਆਉਣ ਦੀ ਤਾਕਤ ਰੱਖਦੇ ਹਾਂ। ਬਹੁਤ ਵਧੀਆ podcast.

  • @jawantsingh6555
    @jawantsingh6555 17 ชั่วโมงที่ผ่านมา +40

    ਸਹੀ ਗੱਲ ਆ ਜੀ ਕਾਰੋਬਾਰ ਬਣਾਏ ਹੋਏ ਹਨ ਭੀਖੋਵਾਲ ਡੇਰੇ ਵਾਂਗ

    • @MalookSingh-l6u
      @MalookSingh-l6u 17 ชั่วโมงที่ผ่านมา +1

      M

    • @PawanKumar-wx2ml
      @PawanKumar-wx2ml 10 ชั่วโมงที่ผ่านมา

      Kia guruduaron ko business nahin banaya ja raha hai. Jahli bill lete apni ankhon se dekhe hain.

  • @avtaranttal70
    @avtaranttal70 19 ชั่วโมงที่ผ่านมา +16

    ਵਧੀਆ ਜਾਣਕਾਰੀ ਜੀ

  • @ArshdeepSingh-oh4qk
    @ArshdeepSingh-oh4qk 16 ชั่วโมงที่ผ่านมา +14

    ਸਹੀ ਗੱਲਾਂ ਨੇ ਬਾਈ ਜੀ
    ਇਥੇ ਤਾਂ ਨਾਨਕ ਸਰ ਵਾਲੇ ਕੁਕਰਮ ਕਰੀ ਜਾਂਦੇ ਨੇ

  • @ghanshamsharma7903
    @ghanshamsharma7903 18 ชั่วโมงที่ผ่านมา +16

    ਸੋਲਾਂ ਆਨੇ ਖਰੀਆਂ🙏🙏🙏

  • @gurtejmaan3057
    @gurtejmaan3057 17 ชั่วโมงที่ผ่านมา +11

    ਬਹੁਤ ਵਧੀਆ ਜਾਣਕਾਰੀ ਐ ਜੀ

  • @DeshrajSingh-bw1mv
    @DeshrajSingh-bw1mv 15 ชั่วโมงที่ผ่านมา +11

    ਇਹੋ ਜਿਹੇ ਪੋਡਕਾਸਟ ਹੁੰਦੇ ਹੀ ਰਹਿਣੇ ਚਾਹੀਦੇ ਨੇ ਕਿਉਕਿ ਇਹੋ ਜਿਹੇ ਪੋਡਕਾਸਟ ਦੁਨੀਆਂ ਨੂੰ ਭੰਬਲ ਭੁਸੇ ਚੋਂ ਕੱਢ ਸਕਦੇ ਨੇ ਧੰਨਵਾਦ ਜੀ

  • @jagsirTungwali041
    @jagsirTungwali041 16 ชั่วโมงที่ผ่านมา +17

    ਬਿਲਕੁਲ ਸੱਚੀਆਂ ਗੱਲਾਂ ਮਾਸਟਰ ਜੀ ਅਤੇ ਮਨਿੰਦਰ ਜੀਤ ਸਿੰਘ ਸਿੱਧੂ ਸਾਹਿਬ

    • @ajinderkaur927
      @ajinderkaur927 13 ชั่วโมงที่ผ่านมา

      Eh hrzm de badal da kara kita

    • @SukhveerDhaliwal-xk1jm
      @SukhveerDhaliwal-xk1jm 4 ชั่วโมงที่ผ่านมา

      ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਗਰ ਲੱਗ ਦਾ ਦੱਸਾ ਗੂਰੂਆ ਮਗਰ ਹੀ ਲਗਦਾ ਸਿਰਫ਼ ਵੀਰ ਮੇਰਿਆ,, ਇਨਸਾਨ ਮਗਰ ਤਾਂ ਸਾਬ ਹੀ ਲਗਦਾ

  • @jaskarnSingh-m6u
    @jaskarnSingh-m6u 17 ชั่วโมงที่ผ่านมา +5

    🙏ਬਹੁਤ ਵਧੀਆ ਜਾਣਕਾਰੀ , ਜੇ ਅਸੀ ਸਮਝੀਏ ਤਾਂ 🙏

  • @HardevsinghSihra-br2yy
    @HardevsinghSihra-br2yy 13 ชั่วโมงที่ผ่านมา +4

    ਸਤਿ ਸ੍ਰੀ ਆਕਾਲ ਜੀ,, ਮਾਸਟਰ ਜੀ,,
    ਬਹੁਤ ਵਧੀਆ ਜੀ,, ਬਹੁਤ ਖੁਸ਼ੀ ਹੋਈ,, ਧੰਨਵਾਦ ਜੀ। ਬਹੁਤ ਸਮੇਂ ਬਾਅਦ ਦਰਸ਼ਨ ਨਸੀਬ ਹੋਏ ਜੀ।
    ਵਾਹਿਗੁਰੂ ਜੀ, ਚੜ੍ਹਦੀ ਕਲਾ ਬਖਸ਼ਣ ਜੀ ।

  • @JagtarmaanMaan
    @JagtarmaanMaan 15 ชั่วโมงที่ผ่านมา +6

    ਇਹ ਗੱਲ ਬਿਲਕੁੱਲ ਸੱਚ ਐ ਇਹ ਕੰਮ ਕੋਈ ਨੀ ਕਰਦੇ ਕਾਜੁ ਬਦਾਮ ਵੱਧ ਖਾਂਦੇ ਐ ਗਰੀਬ ਸੇਵਾ ਕਰਨ ਜਾਂਦੇ ਐ ਉਹਨਾਂ ਨੂੰ ਸਸਤਾ ਨਸ਼ਾ ਵੀ ਲਕੋ ਕੇ ਕਰਨਾ ਪੈਂਦਾ

  • @JaswindersidhuSidhu-ou4li
    @JaswindersidhuSidhu-ou4li 17 ชั่วโมงที่ผ่านมา +11

    ਸੁਰਜੀਤ ਸਿੰਘ ਜੀ ਸਾਡੇ ਪਿੰਡ ਦੌਧਰ ਦੇ ਹਨ ਪੌੜਕਾਸ ਕਰਨ ਲਈ ਧੰਨਵਾਦ ਜੀ

  • @Sukhdev03596
    @Sukhdev03596 18 ชั่วโมงที่ผ่านมา +14

    ਤੱਤੀਆਂ ਆ ਪਰ ਸੱਚੀਆ ਨੇ
    ਧਿਆਨ ਨਾਲ ਸੁਣੋ
    ਜ਼ਿੰਦਗੀ ਚ ਧਾਰੋ

  • @JagsirSingh-b2c
    @JagsirSingh-b2c 17 ชั่วโมงที่ผ่านมา +9

    ਸੱਚੀਆਂ ਗੱਲਾਂ ਬਾਈ ਦੀਆ

  • @sarbjeetkhiva145
    @sarbjeetkhiva145 7 ชั่วโมงที่ผ่านมา +1

    ਵੀਰ ਜੀ ਡੇਰਾਵਾਦ ਤੇ ਗੱਲਬਾਤ ਸੁਣੀ ਬਹੁਤ ਵਧੀਆ ਲੱਗੀ ਆਪ ਦਾ ਬਹੁਤ ਬਹੁਤ ਧੰਨਵਾਦ ਅਜਿਹੀ ਗੱਲਬਾਤ ਲਈ ਵੱਧ ਤੋਂ ਵੱਧ ਬੁਧੀ ਜੀਵੀ ਪ੍ਰੋਗਰਾਮ ਵਿਚ ਸ਼ਾਮਲ ਕਰਿਆ ਕਰੋ ਤਾਂ ਕਿ ਵਿਚਾਰੇ ਆਮ ਲੋਕ ਵੀ ਸਿਧੇ ਰਾਹ ਪੈ ਸਕਣ (ਧੰਨਵਾਦ)

  • @KuldeepSingh-nx3lc
    @KuldeepSingh-nx3lc 16 ชั่วโมงที่ผ่านมา +2

    ਮਨਿੰਦਰ ਸਿੰਘ ਜੀ ਇਸ ਤਰਾ ਦੇ ਪੋਡਕਾਸਟ ਵਧ ਤੋ ਵਧ ਲਿਆਇਆ ਕਰੋ ਜਿਹੜੇ ਗੁਰੂਘਰ ਨਾਲ ਜੋੜਦੇ ਆ ਬਾਈ ਦੀ ਆਵਾਜ ਵੀ ਬਹੁਤ ਵਧੀਆ ਹੈ ❤❤

  • @sikanderpangli4535
    @sikanderpangli4535 9 ชั่วโมงที่ผ่านมา +4

    1999 ਵਿੱਚ SGPC ਵਲੋ ਛਾਪੀਆਂ ਪੁਸਤਕਾਂ ਵਿੱਚ ਗੁਰੂਆਂ ਪ੍ਰਤੀ ਅੱਤ ਮੰਦੀ ਸ਼ਬਦਾਵਲੀ ਲਿਖਣ ਲਈ ਜ਼ਿੰਮੇਵਾਰ ਅੰਗਰੇਜ਼ਾਂ ਦੀ ਫ਼ੌਜ ਵਿੱਚ ਕਰਨਲ ਸਨ

  • @angrejparmar6637
    @angrejparmar6637 8 ชั่วโมงที่ผ่านมา +2

    Very good ਦੌਧਰ sahib

  • @sarbbrar4173
    @sarbbrar4173 16 ชั่วโมงที่ผ่านมา +4

    ਜਿਵਾ ਸਹੀ ਗੱਲਾਂ ਬਾਈ ਦੀਆਂ 👌👌

  • @SardoolsinghKang
    @SardoolsinghKang 6 ชั่วโมงที่ผ่านมา +2

    ਪੰਜਾਬ ਦੇ ਵਸਨੀਕ ਹੀ ਜ਼ਿਆਦਾ ਡੇਰਿਆਂ ਤੇ ਜਾਂਦੇ ਨੇ ਗੁਰਦੁਆਰਿਆਂ ਦੇ ਚੌਧਰੀਆ ਦੀ ਚੌਧਰ ਨੇ ਬਹੁਤ ਵੱਡੀ ਗਿਣਤੀ ਸਿੱਖ ਧਰਮ ਤੋਂ ਦੂਰ ਕਰਤੀ ਜਦੋਂ ਪੰਜਾਬੀ ਸੀ ਅੱਗੇ ਵਿਦਵਾਨ ਹੀ ਪੰਜਾਬ ਨੂੰ ਸਿਖ ਬਣਾ ਸਕਦੇ ਈ

  • @SatnamSingh-mc2oq
    @SatnamSingh-mc2oq 11 ชั่วโมงที่ผ่านมา +3

    Daoder Sahib is RIGHT ❤

  • @AS-nc5wh
    @AS-nc5wh 11 ชั่วโมงที่ผ่านมา +2

    ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤਾਂ ਸਿੱਖ ਕੌਮ ਵਿੱਚੋਂ ਲਗਭਗ ਖਤਮ ਈ ਹੋ ਗਈ ਆ। ਮੇਰੇ ਸਿੱਖ ਈ ਮੇਰੀ ਵਿਚਾਰਧਾਰਾ ਨੂੰ ਐਡੀ ਛੇਤੀ ਖ਼ਤਮ ਕਰ ਦੇਣਗੇ,ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇਂ ਵੀ ਨਹੀਂ ਸੋਚਿਆ ਹੋਣਾਂ

  • @RajdeepDeol-u3i
    @RajdeepDeol-u3i 17 ชั่วโมงที่ผ่านมา +1

    Bilkul Sach 100% True Story’s 🙏🏻

  • @sikanderpangli4535
    @sikanderpangli4535 9 ชั่วโมงที่ผ่านมา +2

    ਅੰਗਰੇਜ਼ਾਂ ਦੀ ਫੌਜ ਵਿੱਚ ਰਹੇ ਲੋਕਾਂ ਨੇ ਮੂਤ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ
    ਅੰਗਰੇਜ਼ਾਂ ਦੇ ਫੌਜੀ ਭਾਰਤ ਵਿੱਚ ਭੀੜ ਤੰਤਰ ਦੇ ਮੋਹਰੀ ਹਨ

  • @AmarjitSingh-eq3rl
    @AmarjitSingh-eq3rl 12 ชั่วโมงที่ผ่านมา +2

    ਭਾਰਤ ਦੇ ਕਾਨੂੰਨ ਬਹੁਤ ਢਿੱਲੇ ਹਨ ਸਰਕਾਰਾਂ ਖੁਦ ਆਸ ਅਜਿਹੇ ਲੋਕਾਂ ਤੇ ਨਿਰਭਰ ਹੈ ਜੇ ਕਰ ਤਰਕ ਦੀ ਗੱਲ ਕਰੀਏ ਤਾਂ ਕਿਸੇ ਦੀ ਕੋਈ ਮਦਦ ਨਹੀਂ ਕਰੇਗਾ ਆਪਣਾ ਲਾਭ ਦੇਖੇਗਾ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਦੀ ਆਰਥਿਕਤਾ ਇਸ ਨਾਲ ਜੁੜੀ ਹੈ ਇਹ ਹੀ ਲੋਕਾਂ ਦੇ ਮੇਲਜੋਲ ਤੇ ਰੋਜੀ ਰੋਟੀ ਦਾ ਸਾਧਨ ਹੈ ਤਰਕਸ਼ੀਲ ਆਪ ਇਸ ਰੰਗ ਵਿਚ ਰੰਗੇ ਹੋਏ ਹਨ ਲੋਕਾਂ ਨੂੰ ਦੱਸ ਕੁਛ ਹੋਰ ਰਹੇ ਹਨ ਇਹਨਾਂ ਦੇ ਕੱਪੜਿਆਂ ਤੋਂ ਅੰਦਾਜ਼ਾ ਲੱਗ ਜਾਂਦਾ ਹੈ

  • @balwindersingh-jo2od
    @balwindersingh-jo2od 14 ชั่วโมงที่ผ่านมา +3

    ❤ ਬਹੁਤ ਹੀ ਵਧੀਆ

  • @amandeepsinghkhattra239
    @amandeepsinghkhattra239 8 ชั่วโมงที่ผ่านมา +2

    Gallan bilkul sai ne

  • @daljitsingh1704
    @daljitsingh1704 6 ชั่วโมงที่ผ่านมา

    ਧੰਨਵਾਦ ਅੱਖਾਂ ਖੋਲ੍ਹਣ ਲਈ.......❤

  • @DarshanSingh-dr8hx
    @DarshanSingh-dr8hx 18 ชั่วโมงที่ผ่านมา +6

    ਨਾਮ ਸਿਮਰਨ ਭਾਵ ਵਿਚਾਰਧਾਰਕ ਜਪਣ

  • @db42dilbagsinghbuttar41
    @db42dilbagsinghbuttar41 5 ชั่วโมงที่ผ่านมา

    ਅਨੰਦ ਆ ਗਿਆ ਜੀ ਦੌਧਰ ਸਾਹਬ

  • @g.boparai8835
    @g.boparai8835 18 ชั่วโมงที่ผ่านมา +9

    ਬਾਦਲ RSS ਦੇ ਦਲਾਲ ਹੀ ਪੰਜਾਬ ਚ ਡੇਰਾਵਾਦ ਲੈਕੇ ਆਏ ਸੀ ਢਡਰੀ ਕਹਿੰਦਾ ਵੰਡ ਛਕਣ ਲਈ ਉਸ ਨੂੰ ਦਸਵਾਂ ਦਸੌਂਧ ਦਵੋ ਢਡਰੀ ਆਪ ਬਿੱਟੂ ਨਾਲ ਕੋਈ ਕਿਰਤ ਕਰਦਾ ਤੇ ਤੀਵੀਂ ਵਾਂਗ ਫੈਸ਼ਨ ਡਿਜ਼ਾਈਨਿੰਗ ਪ੍ਰਮੋਟ ਕਰਦਾ

    • @AmarjitSingh-eq3rl
      @AmarjitSingh-eq3rl 15 ชั่วโมงที่ผ่านมา

      ਤੁਹਾਡੀ ਸੋਚ ਬਾਦਲ ਤੇ ਆ ਕੇ ਖਤਮ ਹੋ ਜਾਂਦੀ ਹੈ

  • @Lovenature-nt8zm
    @Lovenature-nt8zm 12 ชั่วโมงที่ผ่านมา +7

    ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏

  • @sikanderpangli4535
    @sikanderpangli4535 9 ชั่วโมงที่ผ่านมา +2

    ਅੰਗਰੇਜਾਂ ਦੇ ਦੇਸਾਂ ਵਿਚ ਪੰਜਾਬੀ ਬੋਲਣ ਦੀ ਖੁੱਲ ਹੈ, ਅੰਗਰੇਜ਼ਾਂ ਦੀ ਫ਼ੌਜ ਵਿਚ ਰਹੇ ਲੋਕਾਂ ਨੇ ਪੰਜਾਬ ਦੇ ਦਫ਼ਤਰਾਂ ਵਿੱਚ ਪੰਜਾਬੀ ਦਾ ਘਾਣ ਕਰ ਦਿੱਤਾ ਹੈ

  • @DilbagSingh-td8cj
    @DilbagSingh-td8cj 18 ชั่วโมงที่ผ่านมา +4

    I agree 1000/ Very good

  • @sikanderpangli4535
    @sikanderpangli4535 9 ชั่วโมงที่ผ่านมา +2

    ਅੰਗਰੇਜਾਂ ਦੇ ਕਿਸੇ ਵੀ ਦੇਸ਼ ਵਿੱਚ ਗੁਰਦਵਾਰਾ ਨਹੀ ਢਿਹਾ, ਪਰ ਅੰਗਰੇਜ਼ਾਂ ਦੀ ਫ਼ੌਜ ਵਿਚ ਰਹੇ ਲੋਕਾਂ ਨੇ ਭਾਰਤ ਵਿੱਚ ਢਾਹ ਦਿੱਤੇ

  • @balvirsingh2658
    @balvirsingh2658 12 ชั่วโมงที่ผ่านมา +1

    ਸਹੀ ਗੱਲ ਹੈ ਜੀ

  • @PREETGOSALVLOG
    @PREETGOSALVLOG 15 ชั่วโมงที่ผ่านมา +1

    ਬਹੁਤ ਵਧੀਆ ਵੀਡਿਓ ਗੱਲ ਸੁਣ ਵਾਲੀ ਵੀ ਆ ਤੇ ਸਾਨੂੰ ਸਮਜਨ ਦੀ ਲੋੜ ਆ

  • @SandeepSingh-sf3ut
    @SandeepSingh-sf3ut 18 ชั่วโมงที่ผ่านมา +3

    Good 👍

  • @bhagsingh5551
    @bhagsingh5551 5 ชั่วโมงที่ผ่านมา

    ਬਿਲਕੁਲ ਠੀਕ ਕਿਹਾ ਭਾਈ ਸਾਹਿਬ ਨੇ❤

  • @Lovenature-nt8zm
    @Lovenature-nt8zm 12 ชั่วโมงที่ผ่านมา +3

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @HappySharma-n9c
    @HappySharma-n9c 18 ชั่วโมงที่ผ่านมา +5

    Good information

  • @DalbirsinghsinghVirk
    @DalbirsinghsinghVirk 18 ชั่วโมงที่ผ่านมา +3

    Good massage

  • @KuldeepSingh-l9h6g
    @KuldeepSingh-l9h6g 19 ชั่วโมงที่ผ่านมา +4

    Bilkul Sahi h Bro g ❤🎉❤

  • @premsharma1636
    @premsharma1636 9 ชั่วโมงที่ผ่านมา +1

    Zindabaad

  • @kuldeepsinghsardarji8892
    @kuldeepsinghsardarji8892 8 ชั่วโมงที่ผ่านมา +1

    ਸਹੀ ਕਿਹਾ ਬਾਈ ਜੀ

  • @DeepSingh-e3o8o
    @DeepSingh-e3o8o 10 ชั่วโมงที่ผ่านมา +1

    ਗੱਲਾਂ ਸੱਚੀਆਂ ਵੀਰ ਦੀਆਂ

  • @RajinderSingh-v1n
    @RajinderSingh-v1n 17 ชั่วโมงที่ผ่านมา +3

    ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ 1799-1839 ਤੱਕ।
    ਫਿਰ 10 ਸਾਲ ਰਣਜੀਤ ਸਿੰਘ ਦੇ ਪੁੱਤ -ਪੋਤਰੇ ਆਪਸ ਵਿਚ ਲੜਦੇ ਭਿੜਦੇ ਹੋਏ,ਨਿਕੰਮਾ ਜਿਹਾ ਰਾਜ ਚਲਾ ਕੇ ਅੰਤ ਨੂੰ 1849-1947(98ਸਾਲ )ਅੰਗਰੇਜ਼ਾਂ ਦੇ ਸਪੁਰਦ ਕਰ ਗਏ।
    ਰਾਜ ਮਾਸਟਰ, ਦਾਉਧਰ।

    • @AmarjitSingh-eq3rl
      @AmarjitSingh-eq3rl 15 ชั่วโมงที่ผ่านมา +4

      ਗੱਲਾ ਕਰਨੀਆਂ ਸਭ ਤੋਂ ਵੱਧ ਸੌਖਾ ਕੰਮ ਹੈ

  • @ProGaming-yq7fe
    @ProGaming-yq7fe 11 ชั่วโมงที่ผ่านมา +1

    Right

  • @harbhajandhaliwal4966
    @harbhajandhaliwal4966 10 ชั่วโมงที่ผ่านมา +1

    Verygood

  • @modisab6997
    @modisab6997 16 ชั่วโมงที่ผ่านมา +2

    ਖਾਲਸਾ ਜੀ ਇਹੀ ਸੱਚ ਹੈ ਜੀ

  • @bhajansingh2857
    @bhajansingh2857 14 ชั่วโมงที่ผ่านมา +4

    ਤੁਹਾਡੀ ਕੀਦੇਣ ਹੈ ਸਮਾਜ ਨੂੰ ਕਿਉਂ ਭੁੜਕਦਾ ਹੈ ਜੀ

    • @ParbaazSingh-b6x
      @ParbaazSingh-b6x 13 ชั่วโมงที่ผ่านมา +3

      Aahi den aa loka nu bchon di babea to pr nhi aasi nhi samz sakde keo ke gurbaani aasi padni ni samzni ni sanu ta babe chnge lgne e aa vera mera

    • @SukhjeetSingh-oh4cb
      @SukhjeetSingh-oh4cb 12 ชั่วโมงที่ผ่านมา

      taraksheel thok k rakho jaanwar babe dere walya nu

    • @AmarjitSingh-eq3rl
      @AmarjitSingh-eq3rl 11 ชั่วโมงที่ผ่านมา +2

      ​@@ParbaazSingh-b6xਜੇ ਪੰਜਾਬੀ ਅੰਗਰੇਜ਼ੀ ਵਿਚ ਲਿਖਣੀ ਹੈ ਇਹ ਵੀ ਤੁਸੀ ਗਲਤ ਕਰ ਰਹੇ ਹੋ

    • @gorasingh5190
      @gorasingh5190 11 ชั่วโมงที่ผ่านมา

      😂😂😂😂

    • @punjabivloggger7178
      @punjabivloggger7178 10 ชั่วโมงที่ผ่านมา

      Tainu samj ni lagna den ki aa . Bus teri den aa . Dea ja babea nu

  • @sarbansingh966
    @sarbansingh966 9 ชั่วโมงที่ผ่านมา +1

    Bai Sira la ta

  • @GurpreetSingh-jg8pw
    @GurpreetSingh-jg8pw 16 ชั่วโมงที่ผ่านมา +1

    Very very very good sir ji sach kiha tusi

  • @makhansidhu9248
    @makhansidhu9248 13 ชั่วโมงที่ผ่านมา +2

    Bai ji bhucho de gall sahi aaaa

    • @kaursingh8369
      @kaursingh8369 12 ชั่วโมงที่ผ่านมา +2

      ਗੱਲ ਕੋਈ ਵੀ ਗਲਤ ਨਹੀਂ ਕੀਤੀ ਸਾਰੀਆਂ ਈ ਗੱਲਾਂ ਸੱਚੀਆਂ ਐ ਭਰਾਵਾ 😂

  • @gurpreetsingh-ri7jw
    @gurpreetsingh-ri7jw 16 ชั่วโมงที่ผ่านมา +1

    Great job sir salute 👏

  • @gurdeepsinghgrewal5329
    @gurdeepsinghgrewal5329 7 ชั่วโมงที่ผ่านมา

    ਬਿੱਲਕੁਲ ਹੀ ਸਹੀ ਗੱਲਾਂ ਵੀਰ ਦੀਆਂ ਪਰ ਕਈਆ ਬਾਲਿਆਂ ਨੂੰ ਕੌੜੀਆਂ ਲੱਗਣ ਗੀਆ ਪਰ ਸਾਰੀਆਂ ਸਹੀ ਗੱਲਾਂ ਵੀਰ ਦੀਆਂ

  • @Aaj361
    @Aaj361 10 ชั่วโมงที่ผ่านมา +1

    ਇਹੋ ਜਿਹੇ ਚਾਹੀਦੇ ਹਨ mla mp

  • @SurjeetSingh-sy8pc
    @SurjeetSingh-sy8pc 3 ชั่วโมงที่ผ่านมา

    ❤❤

  • @Tangovlog_CHD
    @Tangovlog_CHD 14 ชั่วโมงที่ผ่านมา +1

    Sahi bol rahe Ney uncle ji 🙏😊

  • @jagroopsingh2360
    @jagroopsingh2360 8 ชั่วโมงที่ผ่านมา +1

    ਜਿਹੜੇ ਬਾਬੇ ਅੰਗਰੇਜ਼ਾਂ ਦੀ ਫੌਜ਼ ਵਿੱਚ ਸਨ। ਇਹਨਾਂ ਦੀ ਇੱਕੋ ਕਹਾਣੀ ਕਿਉ ਹੈ ਕਿ ਉਸ ਦੀ ਜਗ੍ਹਾ ਰੱਬ ਨੇ ਡਿਊਟੀ ਕੀਤੀ ਹੈ?

  • @jat794
    @jat794 4 ชั่วโมงที่ผ่านมา

    jva sahi gall aa

  • @jarnailbasra2
    @jarnailbasra2 18 ชั่วโมงที่ผ่านมา +1

    Yes 🙏🙏🙏

  • @satnamsingh-xq9mz
    @satnamsingh-xq9mz 3 ชั่วโมงที่ผ่านมา

    Good👍 sir jii

  • @BholaSingh-x6i
    @BholaSingh-x6i 19 ชั่วโมงที่ผ่านมา +4

    Bikul Shai Gal Hi Ji

  • @BabbarKhalsa-h8r
    @BabbarKhalsa-h8r 12 ชั่วโมงที่ผ่านมา

    ਵਾਹਿਗੁਰੂ ਜੀ।ਉਹ ਦਲ ਪੰਥ ਅਜ ਵੀ ਹੈ। ਉਨਾ ਨੂੰ ਗਦਾਰ ਆਖਿਆ ਕੀ ਖੱਟਿਆ ਨਾ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਭੇਡਾਂ ਦੀ ਸਿੱਖ ਕੋਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ ਮੁੱਖ ਮੰਤਰੀ ‌।ਸਚ ਹੈ ਪਰਦੱਖ ਹੈਂ ਕਾਲਾ ਸਪ ਹੈ।ਰੋਸ ਨਾ ਕੀਜੈ ਉਤਿਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ShamsherSingh-k6b
    @ShamsherSingh-k6b 4 ชั่วโมงที่ผ่านมา

    ਅਸੀਂ ਪੰਜਾਬੀ ਆਪਣੇ ਆਪ ਬਹੁਤ ਬਹਾਦਰ ਕਹਿੰਦੇ ਹਾਂ ਪਰ ਥੋੜੀ ਜਿਹੀ ਤਕਲੀਫ਼ ਆਉਣ ਤੇ ਅਸੀ ਕਿਸੇ ਬਾਬੇ ਅੱਗੇ ਗੋਡੇ ਟੇਕ ਦਿੰਦੇ ਹਾਂ।ਕੀ ਅਸੀਂ ਰੱਬ ਜਾਂ ਗੁਰੂ ਨੂੰ ਸਿੱਧੀ ਅਰਦਾਸ ਨਹੀਂ ਕਰ ਸਕਦੇ? ਉਹ ਵੀ ਸੋਚਦੇ ਹਾਂ ਕਿ ਬਾਬਾ ਸਾਡੀ ਅਰਦਾਸ ਕਰਨ ਵਿਚ ਵਿਚੋਲਗਿਰੀ ਕਰੇ

  • @sikanderpangli4535
    @sikanderpangli4535 9 ชั่วโมงที่ผ่านมา +1

    80000 VVIP ਰੰਗ ਬਿਰੰਗੀ ਵਿਹਲੜ੍ਹ ਨਸਲ ਭਾਰਤ ਦਾ ਖ਼ਜ਼ਾਨਾ ਹੜੱਪ ਕਰਨ ਲਈ ਅੰਗਰੇਜ਼ਾਂ ਨੇ ਫੌਜੀ ਟ੍ਰੇਨਿੰਗ ਦੇ ਕੇ ਛੱਡਤੀ

  • @realsujansingh
    @realsujansingh 15 ชั่วโมงที่ผ่านมา

    ❤❤❤❤❤❤❤🎉🎉🎉🎉🎉🎉aj dee great talk

  • @gursharanchahal1771
    @gursharanchahal1771 16 ชั่วโมงที่ผ่านมา +1

    Maza Aa gaya

  • @daljitsingh1704
    @daljitsingh1704 5 ชั่วโมงที่ผ่านมา

    ਸਿਰਾਂ ਗੱਲਬਾਤ bai

  • @sarbbrar4173
    @sarbbrar4173 15 ชั่วโมงที่ผ่านมา

    ਸਵਾਦ ਆਗਿਆ ਬਾਈ ਜੀ ਦੀ ਗੱਲ ਬਾਤ ਸੁਣ ਕੇ 👌👌👍👍

  • @ManpreetSingh-lk7db
    @ManpreetSingh-lk7db 7 ชั่วโมงที่ผ่านมา

    💯shi gl aa ji

  • @pargatdhaliwal2404
    @pargatdhaliwal2404 6 ชั่วโมงที่ผ่านมา

    good

  • @lakhvirsingh3215
    @lakhvirsingh3215 16 ชั่วโมงที่ผ่านมา

    Sahi galla ki tiyaa master ji ne good ji

  • @RajdeepDeol-u3i
    @RajdeepDeol-u3i 17 ชั่วโมงที่ผ่านมา

    👏🏻👏🏻👏🏻

  • @akhtiarsingh4554
    @akhtiarsingh4554 16 ชั่วโมงที่ผ่านมา

    101/sahi hai.

  • @parminderjitsingh3211
    @parminderjitsingh3211 10 ชั่วโมงที่ผ่านมา

    V v good daudhar saab

  • @RajdeepDeol-u3i
    @RajdeepDeol-u3i 17 ชั่วโมงที่ผ่านมา

    🙌🏻🙌🏻

  • @jaspslkumar9583
    @jaspslkumar9583 8 ชั่วโมงที่ผ่านมา

    Jai shree ram. Har har mhadev sab te kirpa reakha.

  • @GurmukhSingh-yc1yl
    @GurmukhSingh-yc1yl 13 ชั่วโมงที่ผ่านมา

    Very good sab matlab de yar nagra GSP ❤

  • @pannuz_tattoart
    @pannuz_tattoart 15 ชั่วโมงที่ผ่านมา

    Good knowledge

  • @boparaisaab707
    @boparaisaab707 16 ชั่วโมงที่ผ่านมา

    Right goods

  • @pendupunjabi6598
    @pendupunjabi6598 15 ชั่วโมงที่ผ่านมา +3

    ਏਨਾ ਸਾਧਾ ਦਾ ਬੇੜਾ ਬੈਠਾ ਸਾਰਾ 😮

  • @Drawing_star_401
    @Drawing_star_401 9 ชั่วโมงที่ผ่านมา +1

    ਗੁਰਬਾਣੀ ਪੜ੍ਹੋ ਵਿਚਾਰ ਕਰੋ

  • @jagmeetsingh9973
    @jagmeetsingh9973 11 ชั่วโมงที่ผ่านมา

    Good job ji

  • @GurpreetSingh-x3e9b
    @GurpreetSingh-x3e9b 15 ชั่วโมงที่ผ่านมา

    ਬਾ-ਕਮਾਲ ਪੌਡਕਾਸਟ 👌👌👌👌👌💯💯💯💯💯

  • @sachdahoka2304
    @sachdahoka2304 11 ชั่วโมงที่ผ่านมา

    Good video

  • @dilsingh9318
    @dilsingh9318 14 ชั่วโมงที่ผ่านมา

    Bohot wadia, good

  • @gursharanchahal1771
    @gursharanchahal1771 16 ชั่วโมงที่ผ่านมา

    Paji boot vadiya program aa

  • @ghaggarlahar4623
    @ghaggarlahar4623 4 ชั่วโมงที่ผ่านมา

    ਬਾਕਮਾਲ ਵਿਚਾਰ ਦੌਧਰ ਸਾਹਿਬ ਦੇ ।। ਕੌੜਾ ਸੱਚ

  • @harbanssingh3430
    @harbanssingh3430 5 ชั่วโมงที่ผ่านมา

    ਸਿੱਖੀ ਦਾ ਖਾਣ ਸਿੱਖੀ ਨੇ ਹਿ ਕਿੱਤਾ ਹੈ

  • @shonki6049
    @shonki6049 6 ชั่วโมงที่ผ่านมา

    ਵਾਹ ਜੀ ਵਾਹ 😅😅

  • @narindersekhon5116
    @narindersekhon5116 17 ชั่วโมงที่ผ่านมา

    Nic

  • @mr-singh87288
    @mr-singh87288 14 ชั่วโมงที่ผ่านมา

    nice

  • @AngrejSingh-uo3ec
    @AngrejSingh-uo3ec 14 ชั่วโมงที่ผ่านมา

    God aa vidio g

  • @kaursingh8369
    @kaursingh8369 12 ชั่วโมงที่ผ่านมา

    ਮਾਸਟਰ ਜੀ ਤਾਂ ਦੂਜੇ ਢੰਡਰੀਆਂ ਵਾਲੇ ਐ ਇਕੱਲੀ ਇਕੱਲੀ ਗੱਲ ਸੱਚੀ ਐ

  • @gurdipsinghruby7086
    @gurdipsinghruby7086 5 ชั่วโมงที่ผ่านมา

    Masa radha dhat da sir Vinland Wala mistry se

  • @Sachderaahi
    @Sachderaahi 3 ชั่วโมงที่ผ่านมา

    Aam lokan nu bani da asli mtlb hi dsde ....kyu k bani sirf bande nu rasta dikhondi a zindgi da ....😊

  • @slaveofimmortal4678
    @slaveofimmortal4678 8 ชั่วโมงที่ผ่านมา

    Panthpreet da link description te pao

  • @sikanderpangli4535
    @sikanderpangli4535 10 ชั่วโมงที่ผ่านมา

    ਭਾਰਤ ਦੀਆਂ ਬੈਂਕਾਂ ਦਾ ਪੈਸਾ ਲੈਕੇ ਵਿਦੇਸ਼ ਭੱਜਣ ਵਾਲੇ ਅੰਗਰੇਜ਼ਾਂ ਦੀ ਫ਼ੌਜ ਦੇ ਅਫਸਰ ਹਨ
    69 ਲੱਖ ਕਰੋੜ ਭਾਰਤ ਦਾ ਧਨ ਬਾਹਰ ਬੈਂਕ ਵਿਚ ਅੰਗਰੇਜ਼ਾਂ ਦੇ ਫ਼ੌਜੀ ਅਫ਼ਸਰਾਂ ਦਾ ਹੈ
    ਭਾਰਤ ਦੇ ਮਿਹਨਤੀ ਲੋਕਾਂ ਦਾ 28% GST ਨਾਲ ਭਰਿਆ ਖਜਾਨਾ ਤੇ ਐਸ਼ ਕਰਨ ਵਾਲੇ ਅੰਗਰੇਜ਼ਾਂ ਦੇ ਕਿਹੜੇ ਫੌਜੀ ਹਨ
    80000 VVIP ਭਾਰਤ ਦਾ ਖਜਾਨਾ ਲੋਟੂ ਫੌਜ, ਅੰਗਰੇਜ਼ਾਂ ਦੀ ਕਿਹੜੀ ਫੌਜ ਹੈ
    ਮਿਲਾਵਟ ਕਰਨ ਵਾਲੇ, ਲੋਟੂ ਲੀਡਰ, ਰਿਸ਼ਵਤਖ਼ੋਰ ਨਸਲ ਅੰਗਰੇਜ਼ਾਂ ਦੀ ਕਿਹੜੀ ਪਲਟਣ ਹੈ