ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇੱਕ ਬਹੁਤ ਹੀ ਸੁਲਝੇ ਹੋਏ ਇਤਿਹਾਸਕਾਰ ਨੇ ਲਿਖਿਆ ਹੈ ਨਾ ਕਰੂੰ ਅਬ ਕੀ ਨਾ ਕਰੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤਿ ਹੋਤੀ ਸਭ ਕੀ ਜੀ ਵਾਹਿਗੁਰੂ ਸਾਹਿਬ ਜੀ
ਇਸ ਵੀਰ ਨੂੰ ਨੋਈ ਚੈਲੰਜ ਨਹੀਂ ਕਰ ਸਕਦਾ ਕਮਾਲ ਹੀ ਕਰ ਦਿੱਤੀ ਸੁਣ ਸੁਣ ਕੇ ਲੂਈਂ ਖੜਦੀ ਆ ਮੇਰੇ ਕੋਲ ਕੋਈ ਜਵਾਬ ਨਹੀਂ ਵਾਹਿਗਰੂ ਚੜ੍ਹਦੀ ਕਲਾ ਰੱਖਣ ਵੀਰ ਜੀ ਉਪਰ
ਆਪ ਜੀ ਦਾ ਭਾਰਤ ਦੇ ਇਤਿਹਾਸ ਨੂੰ ਵਾਚਨ ਦਾ ਨਿਰਾਲਾ ਅੰਦਾਜ਼ ਮਨ ਨੂੰ ਮੋਹ ਗਿਆ ਬਾਰ ਬਾਰ ਸੁਣਨ ਨੂੰ ਜੀ ਕਰਦਾ ਹੈ ਧੰਨ ਵਾਦ
ਸਾਡੇ ਗੁਰੂ ਮਾਨਵਤਾ ਦੀ ਹਮੇਸ਼ਾ ਰਾਖੀ ਕਰਦੇ ਆਏ,,ਜਿਸ ਸਦਕਾ ਅੱਜ ਭਾਰਤ ਦੁਨੀਆਂ ਚ ਵਿਚਰ ਰਿਹਾ।
ਸੋ ਬਿਊਟੀਫੁਲ ਬਹੁਤ ਘੈਂਟ ਗੱਲਾਂ ਦੱਸੀਆਂ ਬਾਈ ਜੀ ਤੁਹਾਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
ਬੇਬਾਕ ਅਲਫਾਜ਼ ਇਤਿਹਾਸ ਦੇ ਨਾਲ ਇਨਸਾਫ਼ ,ਗੱਲ ਕਹਿਣ ਦਾ ਅੰਦਾਜ਼ ।ਸ਼ਾਯਰ ਸਾਹਿਬ ਬਹੁਤ ਸਾਰਾ ਅਦਬ ਤੁਹਾਡੇ ਲਈ,ਤੁਹਡੀ ਕਲਮ ਲਈ।ਦੋਹਾਂ ਦੀ ਉਮਰ ਦਰਾਜ਼ ਹੋਵੇ ਅਤੇ ਇਤਿਹਾਸ ਨਾਲ ਐਦਾਂ ਹੀ ਇੰਨਸਾਫ਼ ਹੋਵੇ।
Lakh lakh vadhi hovae
ਬਹੁਤ ਵਧੀਆ ਇਤਿਹਾਸ ਸੁਣਿਆ ਬਹੁਤ ਬਹੁਤ ਵਧਾਈਆ ਇਸ ਤਰਾ ਸੁਣੳਉ
ਬਹੁਤ, ਵਧੀਆ ਜਾਣਕਾਰੀ ਦਿੱਤੀ ਹੈ,ਜੀ
ਬਹੁਤ ਵਧੀਆ ਢੰਗ ਨਾਲ ਕਾਵਿ ਰੂਪ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ।
ਖ਼ੁਸ਼ ਕਰਤਾ।ਗੂੜ੍ਹੇ। ਢੰਗ।ਨਾਲ। ਦੱਸਿਆ।
ਆਪਣੇ ਸੱਚੇ ਸੁਚੇ ਵਿਰਸੇ ਤੋਂ ਜਾਣੂ ਕਰਵਾਇਆ ਨਵੀਂ ਪੀੜੀ ਨੂੰ। ਭਾਰਤ ਕਿੳੰ ਗੁਲਾਮ ਹੋਇਆ ਸੀ। ਅਜ ਸਾਨੂੰ ਕਿਸਤਰਾਂ ਰਹਿਣਾ ਚਾਹੀਦਾ ਹੈ। ਵੰਡੀਆਂ ਨੇ ਸਾਨੂੰ ਗੁਲਾਮ ਬਣਾਇਆ। ਸਾਡਾ ਮਿਲ ਕੇ ਰਹਿਣਾ ਹੀ ਯੋਗ ਹੈ।
ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗਾਗਰ ਵਿਚ ਸਾਗਰ ਭਰਨ ਦੀ ਬਹੁਤ ਵਧੀਆ ਹੈ।ਸਦਾ ਚੜ੍ਹਦੀ ਕਲਾ, ਖੁਸ਼ ਰਹੋ।
ਬਹੁਤ ਵਧੀਆ ਜੀ, ਇਕ ਵੱਖਰੇ ਕਵਿਤਾ ਰੂਪੀ ਤਰੀਕੇ ਨਾਲ ਇਤਿਹਾਸ ਸੁਣਿਆ ਪਹਿਲੀ ਵਾਰ
ਆਪ ਜੀ ਦੀ ਕੋਸ਼ਿਸ਼ ਬਹੁਤ ਅੱਛੀ ਹੈ ਪਰ ਸਰਕਾਰਾਂ ਲੋਕਾਂ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ
ਤੁਸੀਂ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਹਨ।ਬਹੁਤ ਬਹੁਤ ਧੰਨਵਾਦ ਜੀ !!
ਬਹੁਤ ਵਧਿਆ ਸੁਣਾਇਆ ਆਪ ਜੀ ਨੇ ਸਿਖਾ ਦਾ ਤੇ ਭਾਰਤ ਦਾ ਇਤਹਾਸ ਪਰਿ ਆਪ ਜੀ ਦੀ ਰਸਨਾ ਤੋਂ ਸੁਣਿ ਕੇ ਮੈਇਮੋਸਨਲ ਹੋ ਗਿਆਂ।ਆਗੇ ਵੀ ਸੁਣਾਉਂਦੇ ਰਹਣਾ ਆਪ ਜੀ ਦਾ ਦਿਲੋਂ ਧਨਵਾਦ।।ਦਲਜੀਤ ਸਿੰਘ ਖ਼ਾਲਸਾ।।
ਗਾਗਰ ਵਿੱਚ ਸਾਗਰ ਭਰਨ ਦੀ ਬਹੁਤ ਵਧੀਆ ਅਤੇ ਸੱਚੀ ਕੋਸ਼ਿਸ਼ ਕੀਤੀ ਹੈ
ਬੁਹਤ ਵਧੀਆ ਜਾਣਕਾਰੀ ਜਿੰਨਾ ਨੂੰ ਨਹੀਂ ਪਤਾ ਉਹ ਸੁਣ ਲੈਣ
ਪੰਜਾਬ/ਭਾਰਤ ਦੇ ੲਿਤਹਾਸ ਨੂੰ ਬੜੇ ਹੀ ਵਧੀਅਾ ਅੰਤਾਜ਼ ਵਿੱਚ ਪੇਸ਼ ਕਰਨ ਵਿੱਚ ਕੋੲੀ ਕਸਰ ਨਹੀਂ ਰਹਿਣ ਦਿੱਤੀ ।
ਬਹੁਤ ਵਧੀਆ ਜਾਣਕਾਰੀ l ਧੰਨਵਾਦ l
ਖੁਸ਼ੀ ਹੋਈ,ਇਤਿਹਾਸ ਦੀ ਜਾਣਕਾਰੀ ਦੀ ਪਕੜ ਬਹੁਤ ਮਜਬੂਤ ਹੈ।ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾਂ ਜਰੂਰ ਪੜ੍ਹਨਾਂ ਜੀ।ਭੱਟ ਸਹੀਦਾਂ ਦੀ ਕੁਰਬਾਨੀ ਬਹੁਤ ਮਹਾਨ ਹੈ।ਭੱਟ ਸਹੀਦਾਂ ਬਾਰੇ ਵੀ ਵੀਡੀਓ ਬਨਾਉਣ ਦੀ ਕਿਰਪਾ ਕਰਨਾ ਜੀ।
बहुत बढिया ढंग से पेशकारी धन्यवादਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਬਹੁਤ ਬਹੁਤ ਵਧਾਈਆਂ ਅਤੇ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਜੀ।
ਬਹੁਤ ਬਹੁਤ ਵਧੀਆ ਜਾਣਕਾਰੀ ਦੇਣ ਲਈ ਭਰਾ ਜੀ ਧੰਨਵਾਦ ਜੀ.🎉🎉
ਬਹੁਤ ਬਹੁਤ ਮੁਬਾਰਕਾਂ
ਧੰਨਵਾਦ ਜੀ ਚੋਪੜਾ ਸਾਹਿਬ ਜੀ
ਧੰਨਵਾਦ ਚੋਪੜਾ ਸਾਹਿਬ ਜੀ ਇਹ ਈਤਹਾਸ ਸੱਭ ਲੁਕਾਈ ਨੂੰ ਜਾਣ ਕਾਰੀ ਹੋਣੀ ਚਾਹੀਦੀ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫਤਿਹ❤❤❤❤❤🎉🎉🎉🎉🎉
ਸਿੱਖ ਕੋਮ ਦਾ ਭਾਰਤ ਦੇਸ਼ ਲਈ ਬਹੁਤ ਹੀ ਵੱਡਾ ਯੋਗਦਾਨ ਏ ,ਸਿੱਖ ਕੋਮ ਤੋ ਬਿਨਾ ਭਾਰਤ ਦੇਸ਼ ਅਧੂਰਾ ਏ
ਕੌਮੀ ਸਿੰਘ ਸੂਰਮਿਆ ਗਾਥਾ ਲਿਖਣ ਅਤੇ ਗਾਉਣ ਵਾਲੇ ਸੂਰਮੇ ਨੂੰ ਸਤਿ ਸੀ੍ ਅਕਾਲ 🙏
ਬਹੁਤ ਵਧੀਆ ਢੰਗ ਨਾਲ ਗੱਲਬਾਤ ਦੌਰਾਨ ਇਤਿਹਾਸ ਦੱਸਿਆ,,,,
ਬਹੁਤ ਵਧੀਆ ਇਤਹਾਸ ਦੱਸਿਆ ਹੈ ਜੀ
ਬਹੁਤ ਵਧੀਆ ਇਤਿਹਾਸ ਹੈ ਅਨੰਦ ਆ, ਗਿਆ
ਜਿਹੜਾ ਵਕਤ ਇਸ ਵਕਤ ਚਲ ਰਿਹਾ ਹੈ ਸਚੱ ਮੂੰਹ ਵਿਚੋਂ ਨਿਕਲਿਆ ਨਹੀ ਕਿ ਉਸ ਅਵਾਜ ਨੂੰ ਸਦਾ ਵਾਸਤੇ ਬੰਦ ਕਰ ਦਿਤਾ ਜਾਂਦਾ ਹੈ ਆਪਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 🙏🏽🙏🏽🌷🙏🏽🙏🏽
Right
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੋ ਕਿ ਸਾਰਾ ਇਤਿਹਾਸ ਸੁਣਾ ਦਿੱਤਾ ਜੋ ਇਹ ਹਕੀਕਤ ਹੈ ਜੇ ਸਾਰੇ ਇਹ ਸੋਚ ਰੱਖਣ ਤਾਂ ਦਿੱਲੀ ਦੂਰ ਨਹੀ ਹੈ ਬਹੁਤ ਬਹੁਤ ਵੀਰ ਜੀ ❤❤ਦਿਲ ਤੋਂ ਧੰਨਵਾਦ ਜੀ ।।
ਬਹੁਤ ਵਧੀਆ ਪੇਸ਼ਕਾਰੀ। ਤਾਰੀਫ਼ ਕਰਨੀ ਬਣਦੀ ਹੈ।ਬਸ,1588 ਤੋਂ ਜੋ ਤਾਰੀਖਾਂ ਗਿਣੀਆਂ ਉਸ ਬਾਰੇ ਵੀ ਥੋੜਾ ਥੋੜਾ ਦੱਸਦੇ ਜਾਂਦੇ ਕੀ ਕੀ ਹੋਇਆ ਸੀ
ਬਹੁਤ ਖੁਬ ਇਤਹਾਸ ਵਾਚਣ ਅੰਦਾਜ ਨਿਰਾਲਾ ਹੈ ਇੰਗਲੋਬਾਰ(ਚੇਲਿਆਂ ਵਾਲੀ ਲੜਾਈ) ਜਿਸਦਾ ਜ਼ਿਕਰ ਸਾਹ ਮਹੱਮਦ ਸਾਹਿਬ ਕੀਤਾ ਹੈ ਕਿਤੇ ਸਮਾਂ ਮਿਲਣ ਤੇ ਜਰੂਰ ਕਰਨਾ ਜੀ ਧੰਨਵਾਦ ਜੀ।
ਤੁਹਾਡੇ ਵਿਚਾਰ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਹਨ ਪਰ ਆਪਣੀਆਂ ਸਰਕਾਰਾਂ ਇਸ ਨੂੰ ਮਿਟਾਉਣ ਲੱਗੀਆਂ ਹੋਈਆਂ ਹਨ ❤❤❤
ਬਹੁਤ ਹੀ ਵਧਿਆ ਇਤਿਹਾਸ ਦੀ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਚੋਪੜਾ ਜੀ ਦਾ❤🎉🎉
ਆਪਣੀਆਂ ਹੀ ਸਰਕਾਰਾਂ ਨੇ ਇਸ ਸੋਹਣੇ ਇਤਿਹਾਸ ਨੂੰ ਦਬਾ ਦਿੱਤਾ। ਇਸ ਨੂੰ ਦੋਬਾਰਾ ਜ਼ਿੰਦਾ ਕਰਨ ਦੇ ਉਪਰਾਲੇ ਲੲਈ ਆਪ ਦੇ ਸ਼ੁਕਰਗੁਜ਼ਾਰ ਹਾਂ।
ਬਹੁਤ ਵਧੀਆ ਕੋਸ਼ਿਸ਼ ਹੈ। ਅਫਸੋਸ ਦੇਸ਼ ਦੇ ਲੀਡਰਾਂ ਨੇ ਸਿੱਖ ਇਤਿਹਾਸ ਨੂੰ ਜਨਤਕ ਨਹੀਂ ਹੋਣ ਦਿੱਤਾ।
ਅਧੰ ਭਗਤੋ ਅਸਲੀ ਹਿੰਦੂ ਵੀਰ ਦੀ ਗੱਲ ਧਿਆਨ ਨਾਲ ਸੁਣਨਾ ਸਲਾਮ ਹੈ ਵੀਰ ਨੂੰ
ਬਹੁਤ ਬਹੁਤ ਮੁਬਾਰਕ ਆਪ ਜੀ ਦੇ ਪੰਜਾਬ ਪੰਜਾਬੀ ਦੀ ਮੁਹੱਬਤ ਅਤੇ ਬਾਬਾ ਨਾਨਕ ਦੀ ਸਿਖੀ ਸਿੱਖਿਆ ਗੁਰ ਵਿਚਾਰ ਦੇ ਸਤਿਕਾਰ ਲਈ। ਕਿਰਪਾ ਕਰਕੇ ਆਪਣੇ ਨੰਨੇ ਕੋਮਲ ਕੋਰੇ ਹਿਰਦਿਆਂ ਵਾਲੇ ਵਿਦਿਆਰਥੀਆ ਤੇ ਵੀ ਪੰਜਾਬੀ ਗੁਰਮੁਖੀ ਉਕਰੋ ਜੀ, ਕਥਨੀ ਕਰਨੀ ਇਕ ਕਰੋ ਜੀ ਧੰਨਵਾਦੀ ਹੋਵਾਂਗੇ ਜੀ।
ਬਹੁਤ ਖੂਬਸੂਰਤ ਢੰਗ ਨਾਲ ਪੂਰਾ ਇਤਿਹਾਸ ਕਵਿਤਾ ਵਿਚ ਬਿਆਨ ਕਰ ਦਿਤਾ। ਸ਼ਾਬਾਸ਼👍
ਸ਼੍ਰੀ ਮਾਨ ਜੀਓ,ਤੁਸੀਂ ਬਾਬਾ ਮਹਾਰਾਜ ਸਿੰਘ ਜੀ ਰੱਬੋਂ ਵਾਲਿਆਂ ਨੂੰ ਅਣਜਾਣੇ ਵਿੱਚ ਦੱਸਣਾਂ ਭੁੱਲ ਗਏ ਹੋ,ਅਗਲੀ ਵਾਰ ਸੋਧ ਕੇ ਦਰੁਸਤ ਕਰ ਲੈਣਾ ਜੀ।ਮਹਾਨ ਇਤਿਹਾਸ ਦੀ ਵਿਆਖਿਆ ਮਹਾਨ ਬੰਦਾ ਹੀ ਕਰ ਸਕਦਾ ਹੈ।
Ji jaroor koshish krange dhannvaad
ਬਹੁਤ ਖੂਬ ਵਾਹ ਜੀ ਵਾਹ 🙏🙏
ਬਹੁਤ ਵਧੀਆ ਜੀ God bless you
ਬਹੁਤ ਵਧਿਆ ਜਾਨਕਾਰੀ ਦਿਤੀ ਹੈ ਬਹੁਤ ਬਹੁਤ ਧਨਵਾਦ ਜੀ
,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇਤਿਹਾਸਕ ਜਾਣਕਾਰੀ, ਪਹਿਲਾਂ ਪਹਿਲਾਂ ਆਪ ਜੀ ਨੇ ਖਰੜ ਸ਼ਹਿਰ ਬਾਰੇ ਵੀ ਬਲੌਗ ਪੇਸ਼ ਕੀਤਾ ਸੀ, ਕਿਰਪਾ ਕਰਕੇ ਅਜ਼ਾਦੀ ਵਾਸਤੇ ਸਿੱਖਾਂ/ ਪੰਜਾਬੀਆਂ ਦੇ ਯੋਗਦਾਨ ਪਰ ਵੀ ਕੋਈ ਬਲੌਗ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਜੀ।ਧੰਨਵਾਦ ਗੁਰਦਿਆਲ ਸਿੰਘ ਖਰੜ (ਪੰਜਾਬ)
ਵਾਹਿਗੁਰੂ ਜੀ, ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਹੀ ਵਧੀਆ ਵਿਚਾਰ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੇ ਹਨ ਦੂਜੀ ਬੇਨਤੀ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਨੀ ਹੈ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜੇਕਰ ਜਰੂਰ ਕਰਿਓ ਜੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਨਾਲ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਗੰਜੇ ਸ਼ਹੀਦ ਕਿਤਾਬ ਦੇ ਵਿੱਚੋਂ ਜਰੂਰ ਛੋਟੇ ਸਾਹਿਬਜਾਦਿਆਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਜਰੂਰ ਕਰਿਓ ਅਤੇ ਗੰਜਨਾਮਾ ਭਾਈ ਨੰਦ ਲਾਲ ਸਿੰਘ ਜੀ ਗੋਇਆ ਦਾ ਲਿਖਿਆ ਹੋਇਆ ਜਿਹਦੇ ਵਿੱਚੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਰੀਫ ਕੀਤੀ ਹੈ ਉਹਦਾ ਵੀ ਥੋੜਾ ਜਿਹਾ ਜ਼ਿਕਰ ਜਰੂਰ ਕਰਨਾ ਬਾਕੀ ਆਪ ਜੀ ਦੀ ਲਿਖੀ ਹੋਈ ਕਵਿਤਾ ਬਹੁਤ ਹੀ ਵਧੀਆ ਹੈ ਗੁਰੂ ਕਿਰਪਾ ਕਰੇ7
ਗਾਗਰ ਵਿਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
So proud
@@janakrajsingh6078q
Gair. Shikh. Sade. History. Pare. Sade. Vaste. Man. Vali. Gal. Hai
th-cam.com/video/3z17wunI1Yw/w-d-xo.htmlsi=FK6-swHyhrjP7jLh
Very good it has hai
ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਪ੍ਰੰਤੂ ਅੱਜ ਦੇ ਸਿੱਖ ਲੀਡਰ ਸੁਖਬੀਰ ਵਰਗੇ ਕਈ ਖ਼ੁਦ ਹੀ ਸਿੱਖੀ ਦਾ ਇਤਿਹਾਸ ਖ਼ਤਮ ਕਰਨ ਤੇ ਤੁਲੇ ਹੋਏ ਹਨ
ਬਹੁਤ ਖੂਬਸੂਰਤ ਤਰੀਕੇ ਨਾਲ ਇਤਹਾਸ ਦੀ ਜਾਣਕਾਰੀ ਦਿੱਤੀ। ਵਾਹਿਗੁਰੂ ਮੇਹਰ ਕਰਨ।
Very good
ਧਰਮ ਨਾ ਹਿੰਦੂ ਬੋਧ ਹੈ ਸਿੱਖ ਨਾ ਮੁਸਲਿਮ ਜੈਨ ਧਰਮ ਚਿੱਤ ਕੀ ਸ਼ੁਧਤਾ ਧਰਮ ਸ਼ਾਂਤੀ ਸੁੱਖ ਚੈਨ, ਬਹੁਤ ਸਾਰੇ ਇਤਿਹਾਸ ਦਾ ਵਿਸਤਾਰ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ
ਧੰਨਵਾਦ ਸਾਹਿਤ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਚੜਦੀ ਕਲਾ ਵਿਚ ਰਹੋ
heading ਦੇ ਮੁਤਾਬਿਕ ਜਾਣਕਾਰੀ ਬਿਲਕੁਲ ਅਧੂਰੀ ਹੈ । ਸਿੱਖਾਂ ਦਾ ਯੋਗਦਾਨ ਨਈ ਦਸਿਆ ਗਿਆ ਚੰਗਾ ਹੁੰਦਾ ਜੇ ਇਹ ਦੱਸਿਆ ਜਾਂਦਾ ਕੇ ਫਾਂਸੀ, ਕਾਲੇ ਪਾਣੀ ਅਤੇ ਉਮਰ ਕੈਦਾ ਕਿੰਨੇ ਲੋਕਾਂ ਨੇ ਕਟੀਆਂ ਇਸ ਵਿਚ ਲੱਗ ਭੱਗ 92% ਕੁਰਬਾਨੀਆਂ ਸ਼ਿਖਾ ਅਤੇ ਪੰਜਾਬੀਆਂ ਦੀਆ ਹੋਏਂਆਂ ਹਨ।ਜਦੋਂ ਆਜ਼ਾਦ ਹੇਏ ਤਾਂ ਵੀ ੧੦ ਲੱਖ ਪੰਜਾਬੀ ਸ਼ਹੀਦ ਹੋਏ ਇਸ ਵਿੱਚ ਵੀ ਵੱਧ ਤੋ ਵੱਧ ਸਿੱਖਾਂ ਦਾ ਨੁਕਸਾਨ ਹੋਇਆ।ਹਿੰਦੋਸਤਾਨ ਤਾਂ ੬੦੦ ਸਾਲ ਮੁਗਲਾਂ ਦਾ ਅਤੇ ੨੦੦ ਸਾਲ ਅੰਗਰੇਜਾਂ ਦਾ ਗੁਲਾਮ ਰਿਹਾਜਦੋ ਪੰਜਾਬ ਨੂੰ ਗੁਲਾਮ ਬਣਾਇਆ ਓਦੋਂ ਹੀ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਅਤੇ ਜਿਤੀਪੰਜਾਬ ਨੂੰ ਵਾਰ ਵਾਰ ਵੰਡਿਆ ਗਿਆਪੰਜਾਬੀ ਖ਼ਾਸ ਕਰ ਸਿੱਖ ਅਜ ਵੀ ਗੁਲਾਮ ਹਨ। ਸਿੱਖਾਂ ਨੂੰ ਉਹਨਾਂ ਦੀ ਆਜ਼ਾਦੀ ਵਿਚ ਦਿਤੀ ਕੁਰਬਾਨੀ ਦੇ ਮੁਤਾਬਿਕ ਕੁੱਜ ਨਹੀ ਮਿਲਿਆਸ
Thanks for watching and sharing feedback
Sardool singh jabliya maarna band kar khalistani kutteya90 % kurbani kitho miliya eh aankda tenu
Brother Please share what dogras of Jammu did with Sikhs
ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਧੰਨਵਾਦ
ਬਹੁਤ ਵਧੀਆ ਜਾਣਕਾਰੀ ਜੀ👍
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹੈ ਜੀ ਚੋਪੜਾ ਸਾਹਿਬ
Thanks Sir.❤❤❤❤❤❤❤❤❤❤❤
ਵਾਹਿਗੁਰੂ ਚੜਦੀ ਕਲਾ ਕਰੇ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੀ ਲੱਗਿਆ ਮੈਨੂੰ ਧੰਨਵਾਦ ਜੀ ਤੁਹਾਡਾ
ਬੱਲੇ ਬੱਲੇ ਇਸ ਚੈਨਲ ਦਾ ਨਾਮ ਕਿਸੇ ਨੇ ਠੀਕ ਹੀ ਰੱਖਿਆ ਹੈ। ਬਹੁਤ ਹੀ ਵਧੀਆ ਤੇਤਰਤੀਬ ਵਾਰ ਭਾਰਤ ਦਾ ਇਤਿਹਾਸ ਤੇ ਖਾਸ ਕਰ ਕੇ ਸਿੱਖ ਇਤਿਹਾਸ ਨੂੰ ਇਕ ਵਿਲੱਖਣ ਪਹਿਚਾਣ ਨਾਲ ਬਿਆਨਿਆ ਹੈ। ਬਹੁਤ ਹੀ ਪ੍ਰਸੰਸਾ ਯੋਗ ਹੈ।
ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਹਿਬਾਨ ਜੀ 1
❤ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਦਰਸ਼ਨ ਸਿੰਘ
ਬਾਹੁਤ ਬਾਹੁਮੁਲੀ ਜਾਣਕਾਰੀ ਪੇਸ ਕੀਤੀ ਵੀਰ ਜੀ ॥ ਬਾਹੁਤ ਬਾਹੁਤ ਧੰਨਵਾਦ🌹🌹🌹🌹🌹🙏॥
Chopra sahib bahut vadhia pesh kita ji.
ਕਿਆ ਬਾਤਾਂ ਨੇ ਰੂਹ ਖੁਸ਼ ਕਰਤੀ ਨਿਰਪੱਖ ਇਤਿਹਾਸ ਸੁਣਾ ਕੇ ❣️
ਬਹੁਤ ਹੀ ਸ਼ਾਨਦਾਰ ਪੇਸ਼ਕਾਰੀ , ਛੋਟਾ ਬਲੌਗ ਵੱਡੀ ਜਾਣਕਾਰੀ।
ਬਹੁਤ ਬਹੁਤ ਸ਼ੁਕਰੀਆ ਜੀ ਬੜੀ ਵਧੀਆ ਜਾਂਣਕਾਰੀ ਦਿੱਤੀ ਹੈ ਆਪਨੇ 👌🌹🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਅੱਛੀ ਜਾਣਕਾਰੀ ਧੰਨਵਾਦ ਜੀ
ਬਹੁਤ ਬਹੁਤ ਵਧੀਆ ਜੀ ਧਨਵਾਦ
ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ੍ਹੈ ਜੀ।
This glorious sikh history should be properly documented and should be part of school/college books in India
ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕੀਤਾ ਵੀਰ ਜੀ ਨੇ ਕੋਟੀ ਕੋਟ ਪ੍ਰਣਾਮ ਜੀ 🙏।ਪਰ ਦਿੱਲੀ ਦੇ ਤਖਤ ਨੇ ਸਿੱਖ ਕੌਮ ਨਾਲ ਹਮੇਸ਼ਾ ਧ੍ਰੋਹ ਕਮਾਇਆ ਜਿਸ ਤਖਤ ਲਈ ਸਿੱਖ ਕੌਮ ਨੇ ਲੱਖਾਂ ਜਾਨਾਂ ਵਾਰੀਆਂ ।😮
ਵਾਹ ਜੀ ਬਾਈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਅਤੇ ਅੰਗ ਸੰਗ ਸਹਾਈ ਹੋਣ ਜੀ 🌹 🌹 🙏 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ । ਵੀਰ ਜੀ ਆਪ ਵਰਗੀਆ ਰੂਹਾਂ ਸੱਚ ਦੀ ਜੋਤ ਵਿੱਚ ਆਪਣੇ ਸੱਚੇ ਵਿਚਾਰਾਾਂ ਦਾ ਤੇਲ ਟਾਇਮ ਟਾਇਮ ਤੇ ਪਾਉਦੀਆ ਆ ਰਹੀਆ ਨੇ ਇਹ ਜੋਤ ਜੁਗਾ ਤਕ ਪ੍ਰਚੰਡ ਪ੍ਰਕਾਸ ਦੇਦੀਂ ਰਹੇਗੀ ਦੁਸਟ ਬੁੱਧੀ ਜਾਲਮ ਬੁੱਧੀ ਹਨੇਰੀਆ ਝੱਖੜ ਇਸਦੀ ਮਾਰ ਨਾਲ ਸੜ ਕੇ ਰਾਖ ਹੋ ਜਾਣਗੇ ਸੱਚ ਦੀ ਜੋਤ ਦਾ ਪ੍ਰਕਾਸ ਸਦੀਵੀ ਹੈ ਅਸੀਂ ਸੱਚ ਨਾਲ ਖੜਨ ਵਾਲਿਆ ਦੇ ਰਿਣੀ ਹਾਂ
ਜਿਵੇਂ ਕਾਲੇ ਪਾਣੀ ਦੇ ਜੁਝਾਰੂ ਆਦਿਕ।
ਵਾਹ ਬਾਈ ਜੀ ਵਾਹ ਵਾਹ ਕਮਾਲ ਕਰਾ ਦਿਤੀ ਚੋਪੜਾ ਸਾਹਿਬ ਜੀ ਨੇ, ਪੂਰਾ ਇਤਹਾਸ ਦੁਰਾਹ ਦਿੱਤਾ ਚੌਪੜਾਂ ਸਾਹਿਬ ਨੇ ਇਸ ਚੰਗੇ ਕਾਰਜ ਵਾਸਤੇ ਮਹਾਰਾਜ ਤੁਹਾਂਨੂੰ ਲੰਬੀ ਉਮਰ ਬਖਸ਼ੇ!
ਵਾਹੁ ਪਰਮਾਤਮਾ ਦੇ ਪਿਆਰਿਆਂ ਤੁਸੀਂ ਮਹਾਨ ਭਾਰਤ ਦਾ ਇਤਿਹਾਸ ਵਰਨਣ ਕਰਦੇ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈਕੇ ਸਾਰਾ ਹੀ ਸਿੱਖ ਇਤਿਹਾਸ ਅਤੇ ਸਾਰੇ ਧਰਮਾਂ ਦੇ ਸੂਰਬੀਰ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ ਦਾ ਵਰਨਣ ਬਿਆਨ ਕਰਕੇ ਸੁਣਾਇਆ ਹੈ 1 ਬਹੁਤ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ 1
Waheguruji ka khalsa Waheguru ji ki Fateh Dhanvad ji Bahut Vadia Jankari So Proud Sikh History di Jankari
Sh Tejinder Chopra sahib, you're welcome salute to you Truthful speech
ਵਾਹ ਪਿਆਰੇ ਕਮਾਲ ਕਰ ਦਿੱਤੀ।ਵਾਹਿਗੁਰੂ ਚੜ੍ਹਦੀਕਲਾ ਬਖਸੇ਼।
ਬਹੁਤ ਠੀਕ ਅਤੇ ਵੱਧੀਆ
Bhout vadiya veer ji bhout tanwad ji
ਬਹੁਤ ਵਧੀਆ ਜੀ ❤❤
ਵਾਹਿਗੁਰੂ ਜੀ ਮਿਹਰ ਕਰਨ ਜੀ🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
ਬਹੁਤ ਵਧੀਆ ਸਹੀ ਜਾਣਕਾਰੀ ਸਾਂਝੀ ਕੀਤੀ
ਬਹੁਤ ਵਧੀਆ ਦਸਿਆ ਦੋਸਤ ਵਾਹਿਗੁਰੂ ਮੇਹਰ ਕਰਨ ਵਧੀਆ ਕਰਦੇ ਰਹੋ
ਵੀਰ ਜੀ ਬਹੁਤ ਵਧੀਆ ਢੰਗ ਨਾਲ ਇਤਹਾਸ ਸੁਣਾਇਆ ਏ ਤੁਸੀ 🙏🙏
Thank you so very very much waheguru ji ka Khalsa waheguru ji ka fanth 🙏🙏💯
ਬਹੁਤ ਬਹੁਤ ਵਧੀਆ ਹੈ ਜੀ ✅👍👍 ਪਰਮਾਤਮਾ ਤੂਹਾਨੂੰ ਚੜੵਦੀ ' ਚ ਰੱਖੇ 🙏🙏
Bahut badhiya LG kiti ji
ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ।
ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐💐
. ਹੁਣ ਵੀ ਓਸੇ ਤਰਾਂ ਘੜੀਸਿਆ ਜਾਵੇ ਹੁਣ ਦੇ ਵਜੀਦ ਖਾਨ ਨੂੰ ਵਾਹਿਗੁਰੂ ਜ਼ੀ
ਆ ਅਐਂਕਰ ਸਾਹਿਬ ਗੁਰੂ ਸਾਹਿਬ ਗੁਰੂ। ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਫੋਟੋ ਬੜੀ ਜਬਰਦਸਤ ਲੱਗ ਰਹੀ।ਧੰਨਵਾਦ ਸ਼ੁਕਰੀਆ।
Waheguru ji bless ji bohot bohot
ੴਵਾਹਿਗੂਰੁ ਜੀ ੴ
Bahut bahut dhanwad biray man khush ho gya waheguru ji chardi kala rakhne
ਮਾਨ h ਇਸ ਬਾਈ ਜੀ ਦੇ ਬੋਲ ਸੁਣਕੇ ਮੁਨ ਨੂੰ ਸਕੂਨ ਮਿਲਿਆ
ਇੱਕ ਬਹੁਤ ਹੀ ਸੁਲਝੇ ਹੋਏ ਇਤਿਹਾਸਕਾਰ ਨੇ ਲਿਖਿਆ ਹੈ ਨਾ ਕਰੂੰ ਅਬ ਕੀ ਨਾ ਕਰੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤਿ ਹੋਤੀ ਸਭ ਕੀ ਜੀ ਵਾਹਿਗੁਰੂ ਸਾਹਿਬ ਜੀ
ਇਸ ਵੀਰ ਨੂੰ ਨੋਈ ਚੈਲੰਜ ਨਹੀਂ ਕਰ ਸਕਦਾ ਕਮਾਲ ਹੀ ਕਰ ਦਿੱਤੀ ਸੁਣ ਸੁਣ ਕੇ ਲੂਈਂ ਖੜਦੀ ਆ ਮੇਰੇ ਕੋਲ ਕੋਈ ਜਵਾਬ ਨਹੀਂ ਵਾਹਿਗਰੂ ਚੜ੍ਹਦੀ ਕਲਾ ਰੱਖਣ ਵੀਰ ਜੀ ਉਪਰ
ਆਪ ਜੀ ਦਾ ਭਾਰਤ ਦੇ ਇਤਿਹਾਸ ਨੂੰ ਵਾਚਨ ਦਾ ਨਿਰਾਲਾ ਅੰਦਾਜ਼ ਮਨ ਨੂੰ ਮੋਹ ਗਿਆ ਬਾਰ ਬਾਰ ਸੁਣਨ ਨੂੰ ਜੀ ਕਰਦਾ ਹੈ ਧੰਨ ਵਾਦ
ਸਾਡੇ ਗੁਰੂ ਮਾਨਵਤਾ ਦੀ ਹਮੇਸ਼ਾ ਰਾਖੀ ਕਰਦੇ ਆਏ,,ਜਿਸ ਸਦਕਾ ਅੱਜ ਭਾਰਤ ਦੁਨੀਆਂ ਚ ਵਿਚਰ ਰਿਹਾ।
ਸੋ ਬਿਊਟੀਫੁਲ ਬਹੁਤ ਘੈਂਟ ਗੱਲਾਂ ਦੱਸੀਆਂ ਬਾਈ ਜੀ ਤੁਹਾਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
ਬੇਬਾਕ ਅਲਫਾਜ਼ ਇਤਿਹਾਸ ਦੇ ਨਾਲ ਇਨਸਾਫ਼ ,ਗੱਲ ਕਹਿਣ ਦਾ ਅੰਦਾਜ਼ ।
ਸ਼ਾਯਰ ਸਾਹਿਬ ਬਹੁਤ ਸਾਰਾ ਅਦਬ ਤੁਹਾਡੇ ਲਈ,ਤੁਹਡੀ ਕਲਮ ਲਈ।
ਦੋਹਾਂ ਦੀ ਉਮਰ ਦਰਾਜ਼ ਹੋਵੇ ਅਤੇ ਇਤਿਹਾਸ ਨਾਲ ਐਦਾਂ ਹੀ ਇੰਨਸਾਫ਼ ਹੋਵੇ।
Lakh lakh vadhi hovae
ਬਹੁਤ ਵਧੀਆ ਇਤਿਹਾਸ ਸੁਣਿਆ ਬਹੁਤ ਬਹੁਤ ਵਧਾਈਆ ਇਸ ਤਰਾ ਸੁਣੳਉ
ਬਹੁਤ, ਵਧੀਆ ਜਾਣਕਾਰੀ ਦਿੱਤੀ ਹੈ,ਜੀ
ਬਹੁਤ ਵਧੀਆ ਢੰਗ ਨਾਲ ਕਾਵਿ ਰੂਪ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ।
ਖ਼ੁਸ਼ ਕਰਤਾ।ਗੂੜ੍ਹੇ। ਢੰਗ।ਨਾਲ। ਦੱਸਿਆ।
ਆਪਣੇ ਸੱਚੇ ਸੁਚੇ ਵਿਰਸੇ ਤੋਂ ਜਾਣੂ ਕਰਵਾਇਆ ਨਵੀਂ ਪੀੜੀ ਨੂੰ। ਭਾਰਤ ਕਿੳੰ ਗੁਲਾਮ ਹੋਇਆ ਸੀ। ਅਜ ਸਾਨੂੰ ਕਿਸਤਰਾਂ ਰਹਿਣਾ ਚਾਹੀਦਾ ਹੈ। ਵੰਡੀਆਂ ਨੇ ਸਾਨੂੰ ਗੁਲਾਮ ਬਣਾਇਆ। ਸਾਡਾ ਮਿਲ ਕੇ ਰਹਿਣਾ ਹੀ ਯੋਗ ਹੈ।
ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗਾਗਰ ਵਿਚ ਸਾਗਰ ਭਰਨ ਦੀ ਬਹੁਤ ਵਧੀਆ ਹੈ।
ਸਦਾ ਚੜ੍ਹਦੀ ਕਲਾ, ਖੁਸ਼ ਰਹੋ।
ਬਹੁਤ ਵਧੀਆ ਜੀ, ਇਕ ਵੱਖਰੇ ਕਵਿਤਾ ਰੂਪੀ ਤਰੀਕੇ ਨਾਲ ਇਤਿਹਾਸ ਸੁਣਿਆ ਪਹਿਲੀ ਵਾਰ
ਆਪ ਜੀ ਦੀ ਕੋਸ਼ਿਸ਼ ਬਹੁਤ ਅੱਛੀ ਹੈ ਪਰ ਸਰਕਾਰਾਂ ਲੋਕਾਂ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ
ਤੁਸੀਂ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਹਨ।
ਬਹੁਤ ਬਹੁਤ ਧੰਨਵਾਦ ਜੀ !!
ਬਹੁਤ ਵਧਿਆ ਸੁਣਾਇਆ ਆਪ ਜੀ ਨੇ ਸਿਖਾ ਦਾ ਤੇ ਭਾਰਤ ਦਾ ਇਤਹਾਸ ਪਰਿ ਆਪ ਜੀ ਦੀ ਰਸਨਾ ਤੋਂ ਸੁਣਿ ਕੇ ਮੈਇਮੋਸਨਲ ਹੋ ਗਿਆਂ।ਆਗੇ ਵੀ ਸੁਣਾਉਂਦੇ ਰਹਣਾ ਆਪ ਜੀ ਦਾ ਦਿਲੋਂ ਧਨਵਾਦ।।ਦਲਜੀਤ ਸਿੰਘ ਖ਼ਾਲਸਾ।।
ਗਾਗਰ ਵਿੱਚ ਸਾਗਰ ਭਰਨ ਦੀ ਬਹੁਤ ਵਧੀਆ ਅਤੇ ਸੱਚੀ ਕੋਸ਼ਿਸ਼ ਕੀਤੀ ਹੈ
ਬੁਹਤ ਵਧੀਆ ਜਾਣਕਾਰੀ ਜਿੰਨਾ ਨੂੰ ਨਹੀਂ ਪਤਾ ਉਹ ਸੁਣ ਲੈਣ
ਪੰਜਾਬ/ਭਾਰਤ ਦੇ ੲਿਤਹਾਸ ਨੂੰ ਬੜੇ ਹੀ ਵਧੀਅਾ ਅੰਤਾਜ਼ ਵਿੱਚ ਪੇਸ਼ ਕਰਨ ਵਿੱਚ ਕੋੲੀ ਕਸਰ ਨਹੀਂ ਰਹਿਣ ਦਿੱਤੀ ।
ਬਹੁਤ ਵਧੀਆ ਜਾਣਕਾਰੀ l ਧੰਨਵਾਦ l
ਖੁਸ਼ੀ ਹੋਈ,ਇਤਿਹਾਸ ਦੀ ਜਾਣਕਾਰੀ ਦੀ ਪਕੜ ਬਹੁਤ ਮਜਬੂਤ ਹੈ।
ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾਂ ਜਰੂਰ ਪੜ੍ਹਨਾਂ ਜੀ।
ਭੱਟ ਸਹੀਦਾਂ ਦੀ ਕੁਰਬਾਨੀ ਬਹੁਤ ਮਹਾਨ ਹੈ।
ਭੱਟ ਸਹੀਦਾਂ ਬਾਰੇ ਵੀ ਵੀਡੀਓ ਬਨਾਉਣ ਦੀ ਕਿਰਪਾ ਕਰਨਾ ਜੀ।
बहुत बढिया ढंग से पेशकारी धन्यवाद
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਬਹੁਤ ਬਹੁਤ ਵਧਾਈਆਂ ਅਤੇ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਜੀ।
ਬਹੁਤ ਬਹੁਤ ਵਧੀਆ ਜਾਣਕਾਰੀ ਦੇਣ ਲਈ ਭਰਾ ਜੀ ਧੰਨਵਾਦ ਜੀ.🎉🎉
ਬਹੁਤ ਬਹੁਤ ਮੁਬਾਰਕਾਂ
ਧੰਨਵਾਦ ਜੀ ਚੋਪੜਾ ਸਾਹਿਬ ਜੀ
ਧੰਨਵਾਦ ਚੋਪੜਾ ਸਾਹਿਬ ਜੀ ਇਹ ਈਤਹਾਸ ਸੱਭ ਲੁਕਾਈ ਨੂੰ ਜਾਣ ਕਾਰੀ ਹੋਣੀ ਚਾਹੀਦੀ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫਤਿਹ❤❤❤❤❤🎉🎉🎉🎉🎉
ਸਿੱਖ ਕੋਮ ਦਾ ਭਾਰਤ ਦੇਸ਼ ਲਈ ਬਹੁਤ ਹੀ ਵੱਡਾ ਯੋਗਦਾਨ ਏ ,ਸਿੱਖ ਕੋਮ ਤੋ ਬਿਨਾ ਭਾਰਤ ਦੇਸ਼ ਅਧੂਰਾ ਏ
ਕੌਮੀ ਸਿੰਘ ਸੂਰਮਿਆ ਗਾਥਾ ਲਿਖਣ ਅਤੇ ਗਾਉਣ ਵਾਲੇ ਸੂਰਮੇ ਨੂੰ ਸਤਿ ਸੀ੍ ਅਕਾਲ 🙏
ਬਹੁਤ ਵਧੀਆ ਢੰਗ ਨਾਲ ਗੱਲਬਾਤ ਦੌਰਾਨ ਇਤਿਹਾਸ ਦੱਸਿਆ,,,,
ਬਹੁਤ ਵਧੀਆ ਇਤਹਾਸ ਦੱਸਿਆ ਹੈ ਜੀ
ਬਹੁਤ ਵਧੀਆ ਇਤਿਹਾਸ ਹੈ ਅਨੰਦ ਆ, ਗਿਆ
ਜਿਹੜਾ ਵਕਤ ਇਸ ਵਕਤ ਚਲ ਰਿਹਾ ਹੈ ਸਚੱ ਮੂੰਹ ਵਿਚੋਂ ਨਿਕਲਿਆ ਨਹੀ ਕਿ ਉਸ ਅਵਾਜ ਨੂੰ ਸਦਾ ਵਾਸਤੇ ਬੰਦ ਕਰ ਦਿਤਾ ਜਾਂਦਾ ਹੈ ਆਪਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 🙏🏽🙏🏽🌷🙏🏽🙏🏽
Right
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੋ ਕਿ ਸਾਰਾ ਇਤਿਹਾਸ ਸੁਣਾ ਦਿੱਤਾ ਜੋ ਇਹ ਹਕੀਕਤ ਹੈ ਜੇ ਸਾਰੇ ਇਹ ਸੋਚ ਰੱਖਣ ਤਾਂ ਦਿੱਲੀ ਦੂਰ ਨਹੀ ਹੈ ਬਹੁਤ ਬਹੁਤ ਵੀਰ ਜੀ ❤❤ਦਿਲ ਤੋਂ ਧੰਨਵਾਦ ਜੀ ।।
ਬਹੁਤ ਵਧੀਆ ਪੇਸ਼ਕਾਰੀ। ਤਾਰੀਫ਼ ਕਰਨੀ ਬਣਦੀ ਹੈ।ਬਸ,1588 ਤੋਂ ਜੋ ਤਾਰੀਖਾਂ ਗਿਣੀਆਂ ਉਸ ਬਾਰੇ ਵੀ ਥੋੜਾ ਥੋੜਾ ਦੱਸਦੇ ਜਾਂਦੇ ਕੀ ਕੀ ਹੋਇਆ ਸੀ
ਬਹੁਤ ਖੁਬ ਇਤਹਾਸ ਵਾਚਣ ਅੰਦਾਜ ਨਿਰਾਲਾ ਹੈ ਇੰਗਲੋਬਾਰ(ਚੇਲਿਆਂ ਵਾਲੀ ਲੜਾਈ) ਜਿਸਦਾ ਜ਼ਿਕਰ ਸਾਹ ਮਹੱਮਦ ਸਾਹਿਬ ਕੀਤਾ ਹੈ ਕਿਤੇ ਸਮਾਂ ਮਿਲਣ ਤੇ ਜਰੂਰ ਕਰਨਾ ਜੀ ਧੰਨਵਾਦ ਜੀ।
ਤੁਹਾਡੇ ਵਿਚਾਰ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਹਨ ਪਰ ਆਪਣੀਆਂ ਸਰਕਾਰਾਂ ਇਸ ਨੂੰ ਮਿਟਾਉਣ ਲੱਗੀਆਂ ਹੋਈਆਂ ਹਨ ❤❤❤
ਬਹੁਤ ਹੀ ਵਧਿਆ ਇਤਿਹਾਸ ਦੀ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਚੋਪੜਾ ਜੀ ਦਾ❤🎉🎉
ਆਪਣੀਆਂ ਹੀ ਸਰਕਾਰਾਂ ਨੇ ਇਸ ਸੋਹਣੇ ਇਤਿਹਾਸ ਨੂੰ ਦਬਾ ਦਿੱਤਾ। ਇਸ ਨੂੰ ਦੋਬਾਰਾ ਜ਼ਿੰਦਾ ਕਰਨ ਦੇ ਉਪਰਾਲੇ ਲੲਈ ਆਪ ਦੇ ਸ਼ੁਕਰਗੁਜ਼ਾਰ ਹਾਂ।
ਬਹੁਤ ਵਧੀਆ ਕੋਸ਼ਿਸ਼ ਹੈ। ਅਫਸੋਸ ਦੇਸ਼ ਦੇ ਲੀਡਰਾਂ ਨੇ ਸਿੱਖ ਇਤਿਹਾਸ ਨੂੰ ਜਨਤਕ ਨਹੀਂ ਹੋਣ ਦਿੱਤਾ।
ਅਧੰ ਭਗਤੋ ਅਸਲੀ ਹਿੰਦੂ ਵੀਰ ਦੀ ਗੱਲ ਧਿਆਨ ਨਾਲ ਸੁਣਨਾ ਸਲਾਮ ਹੈ ਵੀਰ ਨੂੰ
ਬਹੁਤ ਬਹੁਤ ਮੁਬਾਰਕ ਆਪ ਜੀ ਦੇ ਪੰਜਾਬ ਪੰਜਾਬੀ ਦੀ ਮੁਹੱਬਤ ਅਤੇ ਬਾਬਾ ਨਾਨਕ ਦੀ ਸਿਖੀ ਸਿੱਖਿਆ ਗੁਰ ਵਿਚਾਰ ਦੇ ਸਤਿਕਾਰ ਲਈ। ਕਿਰਪਾ ਕਰਕੇ ਆਪਣੇ ਨੰਨੇ ਕੋਮਲ ਕੋਰੇ ਹਿਰਦਿਆਂ ਵਾਲੇ ਵਿਦਿਆਰਥੀਆ ਤੇ ਵੀ ਪੰਜਾਬੀ ਗੁਰਮੁਖੀ ਉਕਰੋ ਜੀ, ਕਥਨੀ ਕਰਨੀ ਇਕ ਕਰੋ ਜੀ ਧੰਨਵਾਦੀ ਹੋਵਾਂਗੇ ਜੀ।
ਬਹੁਤ ਖੂਬਸੂਰਤ ਢੰਗ ਨਾਲ ਪੂਰਾ ਇਤਿਹਾਸ ਕਵਿਤਾ ਵਿਚ ਬਿਆਨ ਕਰ ਦਿਤਾ। ਸ਼ਾਬਾਸ਼👍
ਸ਼੍ਰੀ ਮਾਨ ਜੀਓ,
ਤੁਸੀਂ ਬਾਬਾ ਮਹਾਰਾਜ ਸਿੰਘ ਜੀ ਰੱਬੋਂ ਵਾਲਿਆਂ ਨੂੰ ਅਣਜਾਣੇ ਵਿੱਚ ਦੱਸਣਾਂ ਭੁੱਲ ਗਏ ਹੋ,ਅਗਲੀ ਵਾਰ ਸੋਧ ਕੇ ਦਰੁਸਤ ਕਰ ਲੈਣਾ ਜੀ।ਮਹਾਨ ਇਤਿਹਾਸ ਦੀ ਵਿਆਖਿਆ ਮਹਾਨ ਬੰਦਾ ਹੀ ਕਰ ਸਕਦਾ ਹੈ।
Ji jaroor koshish krange dhannvaad
ਬਹੁਤ ਖੂਬ ਵਾਹ ਜੀ ਵਾਹ 🙏🙏
ਬਹੁਤ ਵਧੀਆ ਜੀ God bless you
ਬਹੁਤ ਵਧਿਆ ਜਾਨਕਾਰੀ ਦਿਤੀ ਹੈ ਬਹੁਤ ਬਹੁਤ ਧਨਵਾਦ ਜੀ
,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇਤਿਹਾਸਕ ਜਾਣਕਾਰੀ, ਪਹਿਲਾਂ ਪਹਿਲਾਂ ਆਪ ਜੀ ਨੇ ਖਰੜ ਸ਼ਹਿਰ ਬਾਰੇ ਵੀ ਬਲੌਗ ਪੇਸ਼ ਕੀਤਾ ਸੀ, ਕਿਰਪਾ ਕਰਕੇ ਅਜ਼ਾਦੀ ਵਾਸਤੇ ਸਿੱਖਾਂ/ ਪੰਜਾਬੀਆਂ ਦੇ ਯੋਗਦਾਨ ਪਰ ਵੀ ਕੋਈ ਬਲੌਗ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਜੀ।ਧੰਨਵਾਦ ਗੁਰਦਿਆਲ ਸਿੰਘ ਖਰੜ (ਪੰਜਾਬ)
ਵਾਹਿਗੁਰੂ ਜੀ, ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਹੀ ਵਧੀਆ ਵਿਚਾਰ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੇ ਹਨ ਦੂਜੀ ਬੇਨਤੀ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਨੀ ਹੈ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜੇਕਰ ਜਰੂਰ ਕਰਿਓ ਜੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਨਾਲ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਗੰਜੇ ਸ਼ਹੀਦ ਕਿਤਾਬ ਦੇ ਵਿੱਚੋਂ ਜਰੂਰ ਛੋਟੇ ਸਾਹਿਬਜਾਦਿਆਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਜਰੂਰ ਕਰਿਓ ਅਤੇ ਗੰਜਨਾਮਾ ਭਾਈ ਨੰਦ ਲਾਲ ਸਿੰਘ ਜੀ ਗੋਇਆ ਦਾ ਲਿਖਿਆ ਹੋਇਆ ਜਿਹਦੇ ਵਿੱਚੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਰੀਫ ਕੀਤੀ ਹੈ ਉਹਦਾ ਵੀ ਥੋੜਾ ਜਿਹਾ ਜ਼ਿਕਰ ਜਰੂਰ ਕਰਨਾ ਬਾਕੀ ਆਪ ਜੀ ਦੀ ਲਿਖੀ ਹੋਈ ਕਵਿਤਾ ਬਹੁਤ ਹੀ ਵਧੀਆ ਹੈ ਗੁਰੂ ਕਿਰਪਾ ਕਰੇ7
ਗਾਗਰ ਵਿਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
So proud
@@janakrajsingh6078q
Gair. Shikh. Sade. History. Pare. Sade. Vaste. Man. Vali. Gal. Hai
th-cam.com/video/3z17wunI1Yw/w-d-xo.htmlsi=FK6-swHyhrjP7jLh
Very good it has hai
ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਪ੍ਰੰਤੂ ਅੱਜ ਦੇ ਸਿੱਖ ਲੀਡਰ ਸੁਖਬੀਰ ਵਰਗੇ ਕਈ ਖ਼ੁਦ ਹੀ ਸਿੱਖੀ ਦਾ ਇਤਿਹਾਸ ਖ਼ਤਮ ਕਰਨ ਤੇ ਤੁਲੇ ਹੋਏ ਹਨ
ਬਹੁਤ ਖੂਬਸੂਰਤ ਤਰੀਕੇ ਨਾਲ ਇਤਹਾਸ ਦੀ ਜਾਣਕਾਰੀ ਦਿੱਤੀ। ਵਾਹਿਗੁਰੂ ਮੇਹਰ ਕਰਨ।
Very good
ਧਰਮ ਨਾ ਹਿੰਦੂ ਬੋਧ ਹੈ ਸਿੱਖ ਨਾ ਮੁਸਲਿਮ ਜੈਨ ਧਰਮ ਚਿੱਤ ਕੀ ਸ਼ੁਧਤਾ ਧਰਮ ਸ਼ਾਂਤੀ ਸੁੱਖ ਚੈਨ, ਬਹੁਤ ਸਾਰੇ ਇਤਿਹਾਸ ਦਾ ਵਿਸਤਾਰ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ
ਧੰਨਵਾਦ ਸਾਹਿਤ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਚੜਦੀ ਕਲਾ ਵਿਚ ਰਹੋ
heading ਦੇ ਮੁਤਾਬਿਕ ਜਾਣਕਾਰੀ ਬਿਲਕੁਲ ਅਧੂਰੀ ਹੈ । ਸਿੱਖਾਂ ਦਾ ਯੋਗਦਾਨ ਨਈ ਦਸਿਆ ਗਿਆ ਚੰਗਾ ਹੁੰਦਾ ਜੇ ਇਹ ਦੱਸਿਆ ਜਾਂਦਾ ਕੇ ਫਾਂਸੀ, ਕਾਲੇ ਪਾਣੀ ਅਤੇ ਉਮਰ ਕੈਦਾ ਕਿੰਨੇ ਲੋਕਾਂ ਨੇ ਕਟੀਆਂ ਇਸ ਵਿਚ ਲੱਗ ਭੱਗ 92% ਕੁਰਬਾਨੀਆਂ ਸ਼ਿਖਾ ਅਤੇ ਪੰਜਾਬੀਆਂ ਦੀਆ ਹੋਏਂਆਂ ਹਨ।
ਜਦੋਂ ਆਜ਼ਾਦ ਹੇਏ ਤਾਂ ਵੀ ੧੦ ਲੱਖ ਪੰਜਾਬੀ ਸ਼ਹੀਦ ਹੋਏ ਇਸ ਵਿੱਚ ਵੀ ਵੱਧ ਤੋ ਵੱਧ ਸਿੱਖਾਂ ਦਾ ਨੁਕਸਾਨ ਹੋਇਆ।
ਹਿੰਦੋਸਤਾਨ ਤਾਂ ੬੦੦ ਸਾਲ ਮੁਗਲਾਂ ਦਾ ਅਤੇ ੨੦੦ ਸਾਲ ਅੰਗਰੇਜਾਂ ਦਾ ਗੁਲਾਮ ਰਿਹਾ
ਜਦੋ ਪੰਜਾਬ ਨੂੰ ਗੁਲਾਮ ਬਣਾਇਆ ਓਦੋਂ ਹੀ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਅਤੇ ਜਿਤੀ
ਪੰਜਾਬ ਨੂੰ ਵਾਰ ਵਾਰ ਵੰਡਿਆ ਗਿਆ
ਪੰਜਾਬੀ ਖ਼ਾਸ ਕਰ ਸਿੱਖ ਅਜ ਵੀ ਗੁਲਾਮ ਹਨ।
ਸਿੱਖਾਂ ਨੂੰ ਉਹਨਾਂ ਦੀ ਆਜ਼ਾਦੀ ਵਿਚ ਦਿਤੀ ਕੁਰਬਾਨੀ ਦੇ ਮੁਤਾਬਿਕ ਕੁੱਜ ਨਹੀ ਮਿਲਿਆ
ਸ
Thanks for watching and sharing feedback
Sardool singh jabliya maarna band kar khalistani kutteya
90 % kurbani kitho miliya eh aankda tenu
Brother Please share what dogras of Jammu did with Sikhs
ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਧੰਨਵਾਦ
ਬਹੁਤ ਵਧੀਆ ਜਾਣਕਾਰੀ ਜੀ👍
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹੈ ਜੀ ਚੋਪੜਾ ਸਾਹਿਬ
Thanks Sir.❤❤❤❤❤❤❤❤❤❤❤
ਵਾਹਿਗੁਰੂ ਚੜਦੀ ਕਲਾ ਕਰੇ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੀ ਲੱਗਿਆ ਮੈਨੂੰ ਧੰਨਵਾਦ ਜੀ ਤੁਹਾਡਾ
ਬੱਲੇ ਬੱਲੇ ਇਸ ਚੈਨਲ ਦਾ ਨਾਮ ਕਿਸੇ ਨੇ ਠੀਕ ਹੀ ਰੱਖਿਆ ਹੈ। ਬਹੁਤ ਹੀ ਵਧੀਆ ਤੇ
ਤਰਤੀਬ ਵਾਰ ਭਾਰਤ ਦਾ ਇਤਿਹਾਸ ਤੇ ਖਾਸ ਕਰ ਕੇ ਸਿੱਖ ਇਤਿਹਾਸ ਨੂੰ ਇਕ ਵਿਲੱਖਣ ਪਹਿਚਾਣ ਨਾਲ ਬਿਆਨਿਆ ਹੈ। ਬਹੁਤ ਹੀ ਪ੍ਰਸੰਸਾ ਯੋਗ ਹੈ।