Bilkul badla nal ek gal sarkari babe jiaeda ne rode te mand ajnala sab ji sarbat Khalsa de jkhedar ci veer havara ta jeal vich ne par 3 kthedara ne veer havera di jor la ke gal ni kiti sarbat Khalsa di pharbasa tha pta ni kar Sadi com hi sanu mar rhea sori veer ji daduwal ve ehna nal ek ci
Lok bilkul eh bardaast nahi karnge ki saude saadh nu agar BJP (Haryana) riha kardi hai. Es da jabardast virodh keeta jayega. Court ch v ehna nu ghaseetange.
ਦਰਵੇਸ਼ ਸਿਆਸਤਦਾਨ ਸਨ ਜਗਦੇਵ ਸਿੰਘ ਖੁੱਡੀਆਂ ਜਿਨ੍ਹਾਂ ਦਾ ਭੇਦਭਰੀ ਹਾਲਤ ਵਿੱਚ ਕਤਲ ਹੋਇਆ।
ਸੁਖਵੀਰ ਸੁਣ ਲੈ ਤੇਰੇ ਪਿਤਾ ਸਮਾਨ ਦੇਕਾਰਨਾਮੇ
ਸਿੱਖਾਂ ਦੇ ਕਾਤਿਲ ਦਿੱਲੀ ਦੇ ਦੱਲੇ।
ਬਾਦਲ ,ਕੈਪਟਨ ,ਝੰਡਾ ਇਕੋ ਹੀ ਹਨ।
ਬਾਈ ਕੈਪਟਨ ਗਲਤ ਹੋਵੇਗਾ ਪਰ ਦਰਬਾਰ ਸਾਹਿਬ ਦਾ ਦੋਸ਼ੀ ਨਹੀਂ। ਉਸਨੇ ਸੰਤਾਂ ਤੇ ਇੰਦਰਾ ਦੀ ਮੀਟਿੰਗ ਕਰਾਉਣ ਦਾ ਵੀ ਜਤਨ ਕੀਤਾ ਪਰ ਕਾਂਗਰਸੀਆ , ਕਾਲੀਆਂ ਤੇ ਏਜੰਸੀਆਂ ਨੇ ਹੋਣ ਨਹੀਂ ਦਿੱਤੀ। ਅਸਤੀਫਾ ਦੇ ਕੇ ਉਹ ਅਕਾਲੀ ਦਲ ਵਿਚ ਵੀ ਆਇਆ ਪਰ ਬਾਦਲ ਨੇ ਪੈਰ ਨਹੀਂ ਲੱਗਣ ਦਿੱਤੇ ਤੇ ਸਿੱਖਾਂ ਸਾਥ ਨਹੀਂ ਦਿੱਤਾ। ਬਲੈਕ ਥੰਡਰ ਵੇਲੇ ਵੀ ਉਸ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਉਸ ਟਾਇਮ ਸੁੱਚਾ ਸਿੰਘ ਛੋਟੇਪੁਰ ਵੀ ਨਾਲ ਸੀ। ਸਾਰੀ ਰਾਤ ਹੱਥ ਚ ਬੰਦੂਕ ਫੜਕੇ ਰਾਖੀ ਕੀਤੀ ਕੈਪਟਨ ਨੇ ,ਤੇ ਕੰਦੂਖੇੜਾ ਪਿੰਡ ਨੂੰ ਹਰਿਆਣਾ ਵਿੱਚ ਜਾਣ ਤੋਂ ਰੋਕਿਆ। ਹੁਣ ਵੀ ਦੇ ਕੈਪਟਨ ਮੁੱਖ ਮੰਤਰੀ ਹੁੰਦਾ ਤਾਂ ਹਰਿਆਣੇ ਦੀ ਪੁਲਿਸ ਪੰਜਾਬ ਚ ਪੈਰ ਨਾ ਪਾਉਂਦੀ । ਕੈਪਟਨ ਚ ਗਲਤੀਆਂ ਵੀ ਹੋਣਗੀਆਂ ਪਰ ਕੁਝ ਗੁਣ ਵੀ ਹੈਗੇ ਸੀ । ਅੱਜ ਬੀਜੇਪੀ ਵਿੱਚ ਜਾ ਕੇ ਉਸਨੇ ਚੰਗਾ ਨਹੀਂ ਕੀਤਾ।
ਕ੍ਹੈਪਟਨ ਏਨਾਂ ਦੁਸ਼ਟ ਨਹੀਂ ਜਿਨਾਂ ਨੁਕਸਾਨ ਬਾਦਲ ਕਤੀੜ ਨੇ ਕੀਤਾ ਏ
Saria ilaah mass nochya sikha da
ਹੱਕ ਸੱਚ ਦੀ ਆਵਾਜ਼ ਸੈਣੀ ਜਿੰਦਾਬਾਦ…..
ਦਿੱਲੀ ਸਰਕਾਰ ਸਾਰੇ ਪੰਜਾਬ ਦੇ ਲੀਡਰ
ਸਿੱਖਾਂ ਦੇ ਕਾਤਿਲ ਹਨ । ਪੰਜਾਬ ਦਾ ਹੱਲ
ਖਾਲਿਸਤਾਨ ਹੈ। ਸੈਣੀ ਸਾਹਿਬ ਤੁਹਾਡਾ
ਬਹੁਤ ਧੰਨਵਾਦ ਬਾਦਲਾਂ ਦੇ ਮੂ ਤੋ ਪੜਦਾ
ਠਓਣ ਦੇ ਲਈ। ਬਾਦਲਾਂ ਦੀਆਂ ਭੇਡਾ ਨੂੰ
ਸਮਝ ਲੈਣਾ ਚਾਹੀਦਾ ਹੈ। ਏਨਾ ਨੂੰ ਵੋਟਾਂ ਨਾਂ
ਪਓ। ਖਾਲਿਸਤਾਨ ਜਿੰਦਬਾਦ।
ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
Hnji sport honi chide a
ਸੈਣੀ ਸਾਹਿਬ ਹਮੇਸ਼ਾ ਹੀ ਪਰਤਾਂ ਖੋਲਦਾ ਸੀ,, ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਲੋਕ ਬਾਦਲ ਦੀਆਂ ਕਰਤੂਤਾਂ ਵੇਖ ਕੇ ਭੁੱਲ ਕੇ ਵੋਟ ਨਹੀਂ ਪਾਉਣਗੇ।
ਬਾਦਲਾਂ ਨੇ ਸੁਮੇਧ ਸੈਣੀ ਪਾਸੋਂ ਅਨੇਕਾਂ ਸਿੰਘਾਂ/ ਸਿੱਖਾਂ ਨੂੰ ਸ਼ਹੀਦ ਕਰਵਾਇਆ।
ਪ੍ਰੀਤ ਸਿੰਘ ਸੈਣੀ ਵੀਰ ਜੀ ਅਕਾਲੁ ਪੁਰਖੁ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ
ਬਾਪੂ ਜੀ ਬਿਲਕੁਲ ਸਹੀ ਹਨ
ਪ੍ਰੀਤ ਸਿੰਘ ਸੈਣੀ ਇਹੀ ਇੰਟਰਵਿਊਆਂ ਕਰਕੇ ਹੀ ਜਾਣ ਗੁਆਉਣੀ ਪਈ।
ਬਾਪੂ ਜੀ ਚੜ੍ਹਦੀਕਲਾ ਦਾ ਪਰਤੀਕ ਹਨ ! ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ ਬਾਪੂ ਜੀ ਨੂੰ 🪯🙏🪯🙏
ਜਥੇਦਾਰ ਜੀ ਜੋ ਜ਼ਿੰਦਗੀ ਵਿੱਚ ਵੇਖਿਆ ਸੱਚ ਦੱਸ ਰਹੇ ਨੇ।
ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਸੱਚ ਮੁੱਚ ਹੀ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਰੂਹ ਸਨ ।। 🙏🙏🙏🙏🙏
ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਔਰ ਬਾਪੂ ਜੀ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਲੰਮੀਆਂ ਉਮਰਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sant Brahmgyani Jarnail Singh Ji Khalsa Bhindrawale Zindabaad Ji ❤
Bhai Sahib Jathedar Gurdev Singh Ji Kaunke Ji Zindabaad Ji ❤❤
🙏🙏🙏🙏🙏⚔️⚔️🚩🚩🙇🙇🌹🌹💐💐👍👍
🙏🙏🙏🙏🙏⚔️⚔️🚩🚩🙇🙇🌹🌹💐💐👍👍
🙏🙏🙏🙏🙏😭
ਬੇਟਾ ਪ੍ਰੀਤ ਤੁਸੀ ਕੁਰਬਾਨ ਕਰਗੇ ਆਪਾ ਪੰਥ ਤੋਂ ਕਿਥੋ ਲਭੀਏ ਅਜ ਤੁਹਾਨੂੰ । ਤੇਰੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ।
sachi bapu g
ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬਾ ਜੀ ਬਾਦਲ ਪਰਿਵਾਰ ਨੇ ਹੀ ਪੰਥ ਤੇ ਬਹੁਤ ਹੀ ਜ਼ਿਆਦਾ ਜੁਰਮ ਕੀਤਾ ਸੀ ਸਿੱਖ ਸੰਗਤਾਂ ਅੱਜ ਵੀ ਬਾਦਲ ਬਾਦਲ ਕਰਦੇ ਫਿਰਦੇ ਨੇ
ਬਾਪੂ ਸੱਚ ਬੋਲਦਾ ਹੈ ਫੌਜੀ ਥਣ ਫ਼ੜਨ ਆਏ ਸੀ ਬਾਦਲ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਢਿੱਡ ਦਾ ਪਾਪੀ ਸੀ
Hmm ryt
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੰਘ ਸਭਾ ਜੀ ਤੁਹਾਡੀ ਇੱਕ ਇੱਕ ਗੱਲ ਵਿੱਚ ਸਚਾਈ ਝੱਲਕ ਦੀ ਆ ਸਾਡੇ ਆਪਣੇ ਜਰਨੈਲਾ ਯੋਧਿਆਂ ਨੂੰ ਸ਼ਹੀਦ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ
ਉਨਾਂ ਦੇ ਸਪੁੱਤਰ ਹਨ ਗੁਰਮੀਤ ਸਿੰਘ ਖੁਡੀਆਂ
ਪਰ ਤ੍ਰਾਸਦੀ ਵੇਖੋ ਮਨਿਸਟਰ ਹੁੰਦੇ ਹੋਏ ਵੀ ਆਪਣੇ ਬਾਪੂ ਦੀ ਕਤਲ ਵਾਲੀ ਫਾਈਲ ਨਹੀਂ ਕਢਵਾ ਸਕਿਆ
ਧੰਨਵਾਦ ਸੈਣੀ ਸਾਹਿਬ ਤੇ ਬਾਪੂ ਜੀ
ਕੌਮ ਦੀ ਲੜਾੲੀ ਲੜਨ ਲੲੀ ਸੈਣੀ ਸਾਹਿਬ ਤੁਸੀਂ ਦਾੜੀ ਕੱਟ ਕੇ ਵੀ ਬਾਦਲਾਂ ਦੇ ਜਥੇਦਾਰ ਹੈਪੀ ਮਹੰਤ ਤੋਂ ਲੱਖਾਂ ਗੁਣਾਂ ਚੰਗੇ ੳੁ
ਆਪ ਜੀ ਐੱਨੀ ਦੇਰ ਤੱਕ ਇਹ ਸਭ ਗੱਲਾਂ ਕਰਨ ਲਈ ਕਿਉ ਭੁੱਲ ਗਏ ਸੀ। ਧੰਨਵਾਦ ਜੀਉ।
ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਸੱਚੀਆਂ ਹਨ ਤਾਂ ਬਾਦਲਾਂ ਦਾ ਬੇੜਾ ਗ਼ਰਕ ਜ਼ਰੂਰ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇਰ ਹੈ ਤੁਸੀਂ ਵੇਖ ਲਿਓ ਕੀ ਕੀ ਸੈਣਾ ਖ਼ਾਲੀ ਦਲ ਬਾਦਲ ਕਿਆ ਦਾ ਹਾਲ
Jo badala te lok iljam lgaunde han eh saare sach han. Waheguru ehna da beda gark kare.
ਵੀਰ ਜੀ ਇਨਾ ਜੁਲਮ ਤਾਂ ਮੁਗਲਾਂ ਨੇ ਨਹੀ ਕੀਤਾ ਜਿਨਾਂ ਬਾਦਲ ਨੇ ਸਿੱਖਾਂ ਤੇ ਸਿੱਖ ਹੋ ਕੇ ਕੀਤਾ ਸਾਡੇ ਲੋਕ ਹੀ ਘਟੀਆ ਹਨ ਜੋ ਹੁਣ ਵੀ ਉਸ ਦੇ ਮਗਰ ਲਗੇ ਹੋਏ ਹਨ
ਸੈਣੀ ਸਾਬ ਤੁਸੀਂ ਉਸ ਸਮੇਂ ਤੋਂ ਬਾਦਲ ਲਾਣੇ ਕਾਲੇ ਕਾਰਨਾਮੇ ਜਗ ਜਾਹਰ ਕੀਤੇ ਜਿਸ ਸਮੇਂ ਕਿਸੇ ਪੱਤਰਕਾਰ ਦੀ ਹਿੰਮਤ ਨਹੀ ਸੀ ਕਿ ਇਹਨਾਂ ਖਿਲਾਫ ਕੋਈ ਇੱਕ ਵੀ ਸ਼ਬਦ ਬੋਲ ਸਕੇ ਤੁਹਾਡੀ ਹਿੰਮਤ ਨੂੰ ਸ਼ਿਜਦਾ ਕਰਦੇ ਹਾਂ।
ਸਤਿਕਾਰ ਯੋਗ ਬਾਪੂ ਜੀ ਅੰਦਰ ਰੋਹ ਅਤੇ ਦਰਦ ਭਰਿਆ ਪਇਆ ਹੈ। 100% ਸੱਚ ਹੈ। ਇਹਨਾਂ ਨੇ ਡਾ ਸੋਹਨ ਸਿਹੁ ਦਾ ਜਿਕਰ ਵੀ ਕੀਤਾ ਹੈ। ਸਿਰੇ ਗਿਆ ਸੰਘਰਸ਼ ਉਸ ਪਾਪੀ ਨੇ ਖਤਮ ਕੀਤਾ। ਸੰਤਾਂ ਨੇ ਆਪਣੇ ਹੁੰਦਿਆਂ ਉਸਨੂੰ ਕਦੇ ਨੇੜੇ ਨਹੀ ਆਉਣ ਦਿੱਤਾ। ਸੰਤਾਂ ਨੇ ਕੌਮ ਦੇ ਹੀਰੇ ਭਾਈ ਹਰਮਿੰਦਰ ਸਿੰਘ ਸੰਧੂ ਜਿਸ ਨੂੰ ਆਪਣੀ ਦੂਰ ਅੰਦੇਸ਼ੀ ਪਾਰਖੂ ਅੱਖ ਨਾਲ ਚੁਣ ਕੇ ਉਹਨਾਂ ਦੇ ਮਾਤਾ ਜੀ ਤੋਂ ਮੰਗ ਕੇ ਲਿਆ ਸੀ। ਇਸ ਸਰਕਾਰੀ ਬੰਦੇ ਨੇ ਕਤਲ ਕਰਵਾਉਣ ਚ ਮੁੱਖ ਭੂਮਿਕਾ ਨਿਭਾਈ ਸੀ।
ਜਿਸਦੀ ਸਤਿਕਾਰ ਯੋਗ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀਨੇ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਸੀ ਤੇ ਕਿਹਾ ਸੀ ਕਿ 1978 ਤੋਂ ਚਲਿਆ ਸ਼ੰਤਾਂ ਦਾ ਸਾਥੀ ਜਿਸ ਨੇ ਭਾਈ ਅਮਰੀਕ ਸਿੰਘ ਨਾਲ ਭਰਾਵਾਂ ਵਾਂਗ ਮਿਲ ਕੇ ਇਸ ਸ਼ੰਘਰਸ਼ ਨੂੰ ਸ਼ਿਖਰਾਂ ਤੇ ਲੈਕੇ ਆਦਾਂ ਤੁਹਾਡੀ ਇਸ ਬਦਨੀਤੀ ਨੇ ਸੰਘਰਸ ਦਾ ਅੰਤ ਕੀਤਾ ਹੈ। ਉਹਨਾਂ ਵੱਲੋ ਕਿਹਾ ਸਹੀ ਸਾਬਤ ਹੋਇਆ ਜੋ ਉਸ ਟਾਇਮ ਦੀਆਂ ਅਖਬਾਰਾਂ ਚ ਮਜੂਦ ਹਨ
ਬਾਪੂ ਜੀਦੇ ਦਰਦਾਂ ਨਾਲ ਸਹਿਮਤ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ
Saini saab ne te bahut hi kmaal kar ditti hai.
ਦਰਵੇਸ਼ ਸਿਆਸਤਦਾਨ ਸਨ ਸਰਦਾਰ ਜਗਦੇਵ ਸਿੰਘ ਜੀ ਖੁੱਡੀਆ ਮੈਨੂੰ ਪੂਰਾ ਇੱਕ ਦਿਨ ਓਸ ਮਹਾਨ ਸਖਸ਼ੀਅਤ ਨਾਲ ਸਮਾਂ ਗੁਜ਼ਾਰਨ ਦਾ ਸਮਾਂ ਮਿਲਿਆ ਪਰ ਮੈਂਨੂੰ ਓਸ ਵਕਤ ਓਸ ਸਮੇਂ ਦੀ ਅਹਿਮੀਅਤ ਦਾ ਪਤਾ ਨਹੀਂ ਸੀ ਮੈਂਨੂੰ ਉਹ ਮਹਾਨ ਆਤਮਾ ਫਿਰੋਜ਼ਪੁਰ ਪੁਲਸ ਵਿੱਚ ਭਾਰਤੀ ਕਰਾਉਣ ਲਈ ਮਿਲੇ ਸਨ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮੈਂਨੂੰ ਉਹਨਾਂ ਪਲਾਂ ਦਾ ਅਹਿਸਾਸ ਹੋਇਆ ਜੋ ਮੈਂ ਉਹਨਾਂ ਨਾਲ਼ ਗੁਜ਼ਾਰੇ ਸਣ
ਜਥੇਦਾਰ ਜਗਦੇਵ ਸਿੰਘ ਖੁੱਡੀਆਂ ਬਹੁਤ ਭਗਤ ਬੰਦਾਂ ਸੀ। ਇਲੈਕਸ਼ਨ ਵਿਚ ਮੈਂ ਉਹਨਾਂ ਨਾਲ ਵਿਚਰਿਆ।
ਮੈਂ ਵੀ ਕੁੱਝ ਦਿਨ ਇਲੈਕਸ਼ਨ ਵਿਚ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਨਾਲ ਰਿਹਾਂ, ਬਹੁਤ ਭਲੇ ਬੰਦੇ ਸੀ
ਜਿੰਨਾ ਪਾਪ ਬਾਦਲ ਕਿਆ ਕੀਤਾ ਜਿਸ ਦੀ ਉਦਾਹਰਣ ਬੇਅਦਬੀ ਦੇ ਬਾਅਦ 2015 ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰਨਾ ਆਪਾਂ ਵੇਖਿਆ ਹੀ ਹੈ।
प्रीत सिंह सैनी जीमैं आपका हर इंटरव्यू देखता हूंआप एक हिम्मत वाले इंसान हैंवाहेगुरु आपको चढ़ती कला में रखें
ਜਗਦੇਵ ਸਿੰਘ ਖੁਡੀਆਂ ਨਾਂ ਸੀ ਵੀਰ ਜੀ ਗੁਰਮੀਤ ਸਿੰਘ ਖੁੱਡੀਆਂ ਹੁਣ ਮੌਜੂਦਾ ਐਮ ਐਲ ਹਨ ਜੀ
ਸੈਣੀ ਵੀਰ ਸਤ ਸ਼੍ਰੀ ਆਕਾਲ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾਂ,
ਸੈਣੀ ਸਾਬ ਜੀ ਤੁਸੀ ਅਪਣਾ ਖਿਆਲ ਰੱਖਣਾ,
ਤੁਸੀ ਬਹੁਤ ਸੱਚ ਬੋਲਦੇ , ਅਤੇ ਸੱਚੇ ਬੰਦਿਆਂ ਨੂੰ ਅੱਗੇ ਲਿਆਂਦੇ ਹੋ , ਇਹ ਬਾਦਲ ਜੋ ਕਿ R.S.S. ਦੇ ਚੇਲੇ ਹਨ , ਇਹਨਾਂ ਵਿੱਚ ਸਿੱਖੀ ਤਾਂ ਕਿ ਇਨਸਾਨੀਅਤ ਵੀ ਨਹੀਂ ਹੈ
Sahi gal hai phji ji
ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉
🎉🎉🎉🎉🎉
ਧੂਮਾ ਕਿੳ ਨਹੀਂ ਬੋਲਦਾ ਇਹ ਤਾਂ ਬਾਦਲਾਂ ਦਾ ਚਮਚਾ ਹੈ
Bilkul ...
ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣਾ ਹੀ ਪ੍ਰੀਤ ਸੈਣੀ ਦੀ ਮੌਤ ਦਾ ਕਾਰਨ ਬਣ ਗਿਆ ਹੈ।
❤ ਇਹ ਕਲਾ ਵਰਤੇਗੀ ਵੀਰ ਜੀ ਇੱਨਾ ਦਾ ਕੱਖ ਨਹੀ ਬਚਨਾ ਇਹ ਸੱਭ ਵਹਿ ਗੁਰੂ ਜੀ ਦੇਖ ਰਿਹਾ ਹੈ ਜੀ ਬੱਸ ਇਨਤਯਾਰ ਕਰਨਾ ਜੀ ਬਾਕੀ ਹੈ ਜੀ
ਖਾੜਕੂ ਲਹਿਰ ਵਿੱਚ ਸਰਕਾਰ ਜਾਂ ਪੰਜਾਬ ਪੁਲਿਸ ਦੇ ਸੈਲ ਬਹੁਤ ਅੰਦਰ ਤਕ ਫਿਟ ਸਨ।
ਵਾਹਿਗੁਰੂ ਜੀ ਮੇਹਰ ਕਰੋ ਜੀ ।
ਬਾਬਾ ਜੀ ਕੈਪਟਨ ਤੇ ਬਾਦਲ ਸਣੇ ਸੋਦੇ ਸਾਧ ਨੂੰ ਲੋਹੇ ਚਨੇ ਚਬਾ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਨੇ
ਵੀਰੇ ਹਾਲੇ ਤੁਸੀ ਅੱਗੇ ਅੱਗੇ ਵੇਖਿਓ ਕੀ ਹੁੰਦਾ ਹੈ
Very good interview
ਜੇ ਬਾਦਲ ਕੇ ਸਿੱਖ ਹੋਣ ਤਾਂ ਸਿੱਖਾਂ ਨਾਲ ਹਮਦਰਦੀ ਹੋਵੇ
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਨੇ ਬੇਅੰਤ ਬੁੱਚੜ ਨਾਲ ਰਲਕੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹਨਾਂ ਪਾਪੀਆਂ ਦਾ ਬੀਜ ਨਾਸ ਆਪ ਵਾਹਿਗੁਰੂ ਜੀ ਕਰਨ
Bilkul sahi veer ji
ਇਹ ਬਹੁਤ ਹੀ ਵਧ ਪਾਪ ਕਰਨ ਦੇ ਬਾਵਜੂਦ ਹੀ ਖੁਦ ਬਾਦਲ ਦਲ ਦਾ ਪਰਿਵਾਰ ਵੀ ਹੁਣ ਪੰਜਾਬ ਵਿਚੋਂ ਬਿਲਕੁਲ ਖ਼ਤਮ ਹੋ ਗਿਆ ਏ। ਧੰਨਵਾਦ ਜੀਉ
ਖਾਲਸਾ ਜੀ🎉ਨੇ🎉ਸਚੁ ਨੂੰ ਸਿੱਖ ਸੰਗਤਾਂ ਦੇ🎉ਸਾਹਮਣੇ ਲਿਆਂਦਾ ਹੈ ਜੀ 🎉ਸੈਣੀ ਸਾਹਬ🎉ਜੀ🎉ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤
ਸਭ ਤੋਂ ਵੱਡਾ ਸਰਕਾਰੀ ਬੰਦਾ ਜਸਬੀਰ ਸਿੰਘ ਰੋਡੇ ਸੀ। ਸਰਕਾਰ ਨੇ ਹੀ ਉਸ ਨੂੰ ਜਥੇਦਾਰ ਬਣਾਇਆ ਸੀ। ਬਹੁਤੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਉਸ ਦੇ ਰਹਿ ਚੁੱਕੇ ਸਕੱਤਰ ਸਰਦਾਰ ਹਰਦੀਪ ਸਿੰਘ ਡਿੱਬਡਿਬਾ ਦੁਆਰਾ ਲਿੱਖਤ ਪੁਸਤਕ ਪੜ ਲਓ।
Bilkul badla nal ek gal sarkari babe jiaeda ne rode te mand ajnala sab ji sarbat Khalsa de jkhedar ci veer havara ta jeal vich ne par 3 kthedara ne veer havera di jor la ke gal ni kiti sarbat Khalsa di pharbasa tha pta ni kar Sadi com hi sanu mar rhea sori veer ji daduwal ve ehna nal ek ci
ਬਾਦਲ ਪਰਵਾਰ ਸਿੱਖਾਂ ਦਾ ਦੁਸਮਣ ਪਰਵਾਰ ਐ ਅਤੇ ਸੰਤ ਭਿੰਡਰਾਂ ਵਾਲੇ ਸਿੱਖਾਂ ਦੇ ਹੀਰੋ ਐ ਅਤੇ ਜਰਨਲ ਸਬੇਗ ਸਿੰਘ ਮਹਾਨ ਜਰਨੈਲ ਸੀ ਬਹੁਤ ਵੱਡੀ ਗਿਣਤੀ ਐ ਮਹਾਨ ਲੋਕਾਂ ਦੀ ਬੱਸ ਗਦਾਰ ਬਾਦਲਾਂ ਤੌ ਬਚੋ
ਇੱਕ ਹੱਥ ਕਰ ਅਤੇ ਦੂਜੇ ਹੱਥ ਭਰ ਵਾਲੀ ਗੱਲ ਵਾਹਿਗੁਰੂ ਜੀ ਨੇਂ ਸੱਚ ਕਰ ਦਿਖਾ ਦਿੱਤੀ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਹੀ ਕਿਹਾ ਹੈ ਬਾਬਾ ਜੀ ਨੇ ਬਾਦਲ ਮਸੰਦ ਨੇ ਬਹੁਤ ਨੌਜਵਾਨ ਲੀਡਰ ਬਹੁਤ ਸ਼ਹੀਦ ਕੀਤੇ ਨੇ ਵਹਿਗੁਰੂ ਜੀ ਮੇਹਰ ਕਰੋ
Preet Singh saini veer ji tuhada chale jana bardasht nhi hunda sach bolan lyi thanu qurbani deni pyi waheguru ji thanu apne charna vich niwas bakhshan ❤️😢 Badal pariwar aur SGPC walya nu keede painge
ਅੰਮ੍ਰਿਤਪਾਲ ਤੇ ਸਾਥੀਆਂ ਨੂੰ ਵੀ Dibdughar ਭੇਜਣ ਚ ਸਿਮਰੋ ਦਾ ਪੂਰਾ ਹੱਥ ਆ ਏਹ ਕਿਲ ਕਿਲ ਕੇ ਅਜਨਾਲਾ ਘਟਨਾ ਦਾ ਰੌਲਾ ਪਾਇਆ ਤੇ ਕਰਵਾਈ ਲਈ ਮਜਬੂਰ ਕੀਤਾ
ਥੋੜਾ ਜਿੰਨਾ ਧੰਨਵਾਦ ਕੀਤਾ ਜਾਵੇ veer ਥੋੜਾ ਆ।। ਦੇਖਿਓ ਬਾਦਲ ਪ੍ਰਵਾਰ ਦਾ ਵਾਹਿਗੁਰੂ ਜੀ ਹਾਲ ਕੀ ਕਰਦੇ ਆ। ਸਿੱਖ ਕੌਮ ਨੂੰ ਏਨਾ ਬਾਦਲਾਂ ਦਾ ਬਾਈਕਾਟ ਕਰਨਾ ਚਾਹੀਦਾ
ਵਾਹਿਗੁਰੂ ਜੀ
ਸਹੀ ਗੱਲਾਂ ਦੱਸੀਆਂ ਬਾਬਾ ਜੀ ਨੇ
ਜ੍ਉਡੀ ਦੀ ਯਾਰ ਓ ਹੁੰਦਾਂ ਏ ਜਿਹੜਾ ਬਚ੍ਹਪਨ ਤੋਂ ਅਕੱਠਾ ਖੇਡਿਆ ਹੋਵੇ ਲੰਗੋਟੀਆ ਯਾਰ ਹੋਵੇ
ਸਤਿਸ੍ਰੀਅਕਾਲਜੀਸੈਣੀਵੀਰਜੀਚੜਦੀਕਲਾਵਿੱਚਰਹੋਜੀ ❤❤❤❤❤
ਜਥੇਦਾਰ ਜੀ ਪੂਰੀਆਂ ਖਰੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਹਨ ਸਲਿਉਟ ਹੈ ਬਾਬਾ ਜੀ ਨੂੰ
ਸੈਣੀ ਸਾਬ ਸਰਸੇ ਵਾਲੇ ਕਾਤਿਲ ਬਲਾਤਕਾਰੀ ਨੂੰ ਬੀਜੇਪੀ ਜਲਦੀ ਤੋਂ ਜਲਦੀ ਬਰੀ ਕਰਵਾਉਣ ਜਾ ਰਹੀ ਹੈ ਵੋਟਾ ਲੈਣ ਲਈ ਕੋਈ ਵੀ ਕੋਰਟ ਜੱਜ ਕੁਝ ਨਹੀਂ ਕਰ ਸਕੇਗਾ ਬਹੁਤ ਕੁਝ ਹੋਣ ਜਾਂ ਰਿਹਾ ਹੈ ਸੈਣੀ ਸਾਬ ਪਰ ਕੋਮ ਦੇ ਬੰਦੀ ਸਿੱਘਾ ਨੂੰ ਜੇਲਾਂ ਵਿੱਚੋਂ ਬਾਹਰ ਨਹੀਂ ਆਉਣ ਦੇਵੇਗੀ ਬੀਜੇਪੀ ਅਤੇ ਸਰਸੇ ਵਾਲਾ ਬੀਜੇਪੀ ਨਾਲ ਮਿਲ ਕੇ ਹੁਣ ਸਿੱਖਾਂ ਉੱਤੇ ਅੰਦਰੋ ਅੰਦਰੀ ਕੋਝੀਆਂ ਚਾਲਾ ਚਲਾਵੇਗਾ
Lok bilkul eh bardaast nahi karnge ki saude saadh nu agar BJP (Haryana) riha kardi hai. Es da jabardast virodh keeta jayega. Court ch v ehna nu ghaseetange.
ਸੱਚੀਆਂ ਗੱਲਾਂ।
ਸੰਤ ਜਰਨੈਲ ਸਿੰਘ ਜੀ ਸ਼ਹੀਦ ਤਾ ਆਖਦੇ ਸਨ ਕਿ ਬਾਦਲ ਦਾ ਪੰਜਾਮਾ ਲਾਹ ਕੇ ਵੇਖ ਲਵੋ ਇਸ ਨੇ ਥੱਲੇ ਨਿੱਕਰ ਪਾਈ ਐ ।
ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੈਣੀ ਸਾਹਿਬ
ਸਨੇਕ ਕੇਚਰ ਪਟਿਆਲੇ ਤੋ
ਬਾਪੂ ਜੀ ਇਨ੍ਹਾਂ ਪਾਪੀਆਂ ਨੇ ਤੇ ਸ਼ੈਣੀ ਨੂੰ ਵੀ ਮਰਵਾਤਾ 😂
Veery.good.ਸੈਣੀਜੀ।ਤੇ।ਬਾਬਾ।ਜੀ।ਚੜਦੀ।ਕਲਾ।ਰਂਖਣ
Very good bapu ok
ਬਾਦਲ। ਸਬ। ਤੋ। ਬੜਾ। ਸਿਖ। ਕੋਮ। ਦਾ ਦੁਸ਼ਮਣ। ਤੇ। ਗੱਦਾਰ। ਅਜ। ਆਕਲੀਆ।
ਦਲੇ ਪੰਜਾਬ। ਬਚਾਓ। ਜਲੂਸ। ਕਡ ਰਹੇ। ਹਨ। ਲਾਨਤ। ਹੈ। ੳਨਾ। ਸਿਖ। ਤੇ। ਜਿਹੜੇ। ਇਨਾ। ਦੇ। ਪਿਛਾਂਹ। ਚਲਦੇ। ਹਨ
Badal apni kursi nu bchaun layi kuj v karn to darde nahi c. Jisne sir chukia usnu marva ditta.
ਜਿਸ ਜਗਦੇਵ ਸਿੰਘ ਖੁੱਡੀਆਂ ਨੂੰ ਬਾਦਲ ਪਰਿਵਾਰ ਨੇਂ ਮਰਵਾਇਆ ਸੀ ਅੱਜ ਉਹਨਾਂ ਦੇ ਲੜਕੇ ਨੇਂ ਪ੍ਰਕਾਸ਼ ਬਾਦਲ ਨੂੰ ਹਰਾ ਕੇ ਜਿਉਂਦੇ ਜੀਅ ਮਾਰ ਦਿੱਤਾ ਸੀ ਵਾਹਿਗੁਰੂ ਜੀ ਬੇਅੰਤ ਹਨ
ਸਹੀ ਗੱਲ ਹੈ ਜਿਹੜੇ ਬਾਜੇ ਵਾਲੇ।ਦੇ ਸਿੱਖ ਹਨ ਓਹੋ ਅਕਾਲੀ ਦਲ ਨੂੰ ਵੋਟ ਨਹੀਂ ਪਾਉਣਗੇ ਅਕਿਰਤ ਘਨ ਹੀ ਲੋਕ ਅਕਾਲੀਆਂ ਨੂੰ ਵੋਟਾਂ ਪਾਉਣਗੇ
Eh akali dal pvt ltd company hai ehna akalia chora nu bilkul vote na payo.
Waheguru ji mehar krre to Preet Singh Saini voice of Hakk Sach.
ਸੈਣੀ ਸਾਹਿਬ ਜੀ ਬਹੁਤ ਯਾਦ ਆਉਂਦੀ ਐ ਪੁਰਨੀਆ ਵੀਡੀਓ ਵੇਖ ਹੀ ਟਾਇਮ ਕਢ ਲੈਨੇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏 ਬਾਦਲ ਪਰਵਾਰ ਸਿਖ ਕੋਮ ਦਾ ਗਦਾਰ ਹੈ
ਹਾਲੇ ਲੋਕੋਂ ਇਹਨਾਂ ਦਾ ਪਿਸਾ ਛੱਡ ਦਿਓ
Bapu ji mere v tahenu lag jave bhai sahib gurdev singh zindawad
ਵਹਿਗੁਰੂ ਜੀ
Guuud. Job.
Waheguru.Hi.Maher.kra❤❤❤❤❤
Very good Preet Singh Parmatma Tenu Chardi Kla Che Rakhe God Bless You Preet
ਬਰਾੜ ਕੁੱਤੇ🐶 ਬਾਰੇ ਜਾਣਕਾਰੀ ਦੇਣ ਤੇ ਬਹੁਤ ਧੰਨਵਾਦ ਸੈਣੀ ਸਾਹਿਬ ਜੀ✅
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 🙏 🙏 🙏
ਬਹੁਤ ਬਹੁਤ ਧੰਨਵਾਦ ਜੀ
Dhan Dhan Shri Guru Pita Gobind Singh Gi
Preet Bro di Bewakat Mout da Sikh koum nu na Pura hon Wala Ghatta Wahiguru Ji
Waheguru ji ka Khalsa Waheguru ji ki Fathe bole So Nihal sat Shri Akaal
Bilkul sahi keha 💯
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੱਖ ਪੰਥ ਤੇ ਆਪਣੀ ਕਿਰਪਾ ਕਰਕੇ ਚੜ੍ਹਦੀ ਕਲਾ ਵਿਚ ਕਰੋ ਜੀ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਬੁੱਚੜਾਂ ਨੇ ਐਨੇ ਤਸੀਹੇ ਦਿੱਤੇ ਗਏ ਸਨ ਬਾਦਲ ਕੰਜਰ ਨੂੰ ਪੁਛਣ ਵਾਲਾ ਹੋਵੇ ਰੋਟੀ ਕਿਥੇ ਟੰਗਦੀ ਸੀ ਜਥੇਦਾਰ ਜੀ ਦੇ
Damdami Taksaal sareya leaders dian ਅੱਖਾਂ vich ਖੜਕੇ de ਹਨ.
ਧੰਨਵਾਦ ਜੀ ❤
ਹੁਣ ਭੰਡ ਸੂਬਾ ਸਰਹਿੰਦ ਬਣਿਆ
ਗੁਰਮੀਤ ਖੁੱਡੀਆਂ ਦੀ ਥਾਂ ਜਗਦੇਵ ਸਿੰਘ ਖੁੱਡੀਆਂ ਲਿਖਿਆ, ਸਮਝਿਆ ਜਾਵੇ।
Jeunde rehn baba ji
ਸੈਣੀ ਵੀਰੇ ਸਿੱਖ ਕੌਮ ਨੂੰ ਬਾਦਲ ਕਿਆ ਬਾਰੇ ਪੂਰਾ ਗਿਆਨ ਹੈ ਉਹਨਾਂ ਵਲੋ ਪਾਵਰ ਵਿਚ ਰਹਿਕੇ ਕਿਹੜਾ ਜੁਲਮ ਕੀਤੇ ਗਏ ਹਨ ਪਤਾ ਨਹੀਂ ਕਿਉਂ ਭੁੱਲ ਗਈ ਅੱਜ ਵੀ ਇਨ੍ਹਾਂ ਮਗਰ ਮੂੰਹ ਚੁੱਕ ਕੇ ਤੁਰੇ ਫਿਰਦੇ ਹਨ ਸਮਝ ਨਹੀਂ ਆਉਂਦੀ
Waheguru ji 🙏 Mehar Karo ji 🙏
ਬਾਦਲ ਨੇ ਪੰਥ ਦਾ ਬੇੜਾ ਗਰਕ ਕੀਤਾ ਪਰ ਹੈਰਾਨਗੀ ਇਹ ਹੈ ਕਿ ਹਾਲੇ ਵੀ ਲੋਕ ਇਸ ਪਰਿਵਾਰ ਦੇ ਮਗਰ ਲੱਗੇ ਹਨ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਹਾਲੇ ਵੀ ਲੋਕ ਇਹਨਾਂ ਕੁੱਤਿਆਂ ਮਗਰ ਲੱਗੇ ਹਨ ਲੋਕ ਵੀ ਬੇਸ਼ਰਮ ਹਨ
Very good job Shani sab waheguru ji Maher Rakhni welden
ਵਾਹਿਗੁਰੂ ਜੀ 🙏🙏
ਕੌਮ ਮੰਸਦਾਂ ਨੂੰ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ
Only Trust On True Waheguru Ji
May God Bless The Whole World
Saini Ji Even You Are Not On Right Path May Waheguru Ji Bless Us All 🙏🙏🙏🙏
Satnam waheguru ji satnam waheguru ji satnam waheguru ji satnam waheguru ji
,ਵੀਰ ਜੀ2012ਦੇ ਵਿਚ ਕੁਲਦੀਪ ਬਰਾੜ ਦਾ ਇਕੋ ਹੀ ਮੁੰਡਾ ਸੀਉਹ2012ਵਿਚ ਮਰ ਗਿਆ ਸੀ ਜਦੋਂ ਕੋਈ ਵੀ ਲੀਡਰ ਬਾਦਲ ਦੱਲੇ ਵਰਗੇ ਬਰਾੜ ਕੋਲੇ ਅਫਸੋਸ ਕਰਨ ਨਹੀਂ ਗੲਏ ਤਾਂ ਫਿਰ ਬਰਾੜ ਨੇ ਨੀਲਾ ਸਾਕਾ ਤਾਰਾ ਕਿਤਾਬ ਲਿਖੀ ਜਦੋਂ ਬਾਦਲ ਤੇ ਹੋਰ ਦਲਿਤਾਂ ਨੇ ਦਰਬਾਰ ਸਾਹਿਬ ਤੇ ਸਿੱਖੀ ਦਾ ਘਾਂਣ ਕਿਸੇ ਕਰਵਾਇਆ ਸਭ ਕੁਝ ਲਿਖਿਆ
EVM-Htao Modi-Bhgao 🔥🔥🔥
AAP-Party Bhgao PANJAB Bchao 🔥🔥🔥
ਗੁੰਡੀ ਦਾ ਯਾਰ ਨਹੀਂ ਬਾਬਾ ਜੀ ਜੁੰਡੀ ਦਾ ਯਾਰ ਕਹਿੰਦੇ ਹਨ।