ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬੜੀ ਸ਼ਰਮਨਾਕ ਗੱਲ ਹੈ ਕਿਸੇ ਫਿਲਮੀ ਐਕਟਰ ਨੂੰ ਗੁਰੂ ਨਾਨਕ ਦੇਵ ਤੇ ਮਰਦਾਨਾ ਬਣਾਇਆ ਹੋਇਆ
ਬਹੁਤ ਵਧੀਆ ਵਿਚਾਰ ਜੀ, ਜੇਕਰ ਆਪਾ ਆਪਣੇ ਇਤਿਹਾਸ ਨੂੰ ਪੜ੍ਹੀਏ ਗੁਰਬਾਣੀ ਵਿਚਾਰੀਏ ਸੁਣੀਏ ਤਾਂ ਨਕਲਚੀ ਚੀਜ ਦੀ ਲੋੜ ਹੀ ਨਹੀਂ ਪੈਣੀ,ਸਿੱਖ ਕੋਲ ਖਾਲਸ ਸ਼ਬਦ ਗੁਰੂ ਹੈ ਚਿਤਰਣ ਦੀ ਲੋੜ ਹੀ ਨਹੀਂ,ਆਪਣੇ ਪੁਰਾਣੇ ਬਜ਼ੁਰਗ ਕਿੰਨੀ ਸ਼ਿੱਦਤ ਨਾਲ ਬਾਣੀ ਪੜ੍ਹਦੇ ਸੁਣਦੇ ਸੀ,ਓਹਨਾ ਦੀ ਅੱਖਾ ਆਪਣੇ app ਬੰਦ ਹੋ ਜਾਂਦੀ ਸੀ ਜਦੋਂ ਕੋਈ ਵੀ ਸ਼ਬਦ ਦੀ ਇਕ ਲਾਈਨ ਵੀ ਓਚਾਰਦੇ ਸੀ,ਕਲਜੁਗਿ ਮਹਿ ਕੀਰਤਨ ਪਰਧਾਨਾ
ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲ਼ਾ ਟਾਇਮ ਸਾਡੇ ਪੰਜਾਬ ਲਈ ਚੰਗਾ ਹੋਵੇ ਜੀ।।
Jasveer singh Show Best Team 🎉🎉
ਬਹੁਤ ਵਧੀਆ ਵਿਚਾਰ ਜੀ
ਜਦੋਂ ਤੋਂ ਸਿੱਖ ਧਾਰਮਿਕ ਸੰਸਥਾਵਾਂ ਤੇ ਸਿਆਸਤਦਾਨਾਂ ਦਾ ਕਬਜ਼ਾ ਹੋ ਗਿਆ, ਉਦੋਂ ਤੋਂ ਸਿੱਖਾਂ ਚ ਘੋਨ ਮੋਨ ਬਿਰਤੀ ਖਤਰਨਾਕ ਹੱਦ ਤੱਕ ਵਧ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ, ਔਰ ਫੌਰਨ ਧਿਆਨ ਮੰਗਦਾ ਹੈ।
ਸ਼ੋਮਣੀ ਕਮੇਟੀ ਤੇ ਜਥੇਦਾਰ ਸਭ ਢੌਂਗੀ ਹਨ ਬਾਈ ਜੀ
Good Work Ji
Nice Work Jasveer Singh Ji
👍👍
Good job Jasveer Singh Show
Good
👍👍👍
🙏🙏
Bahut vdhia
ਏਨਾ ਤੋਂ ਸਿੰਘਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਦੀਆਂ ਨੀਸਿੱਧਾ ਗੁਰੂ ਸਾਹਿਬਾਨਾਂ ਦੀ ਨਕਲ ਕਰਨ ਭੱਜ ਲੈਂਦੇਢਤਵੰਜ ਕਾਰ
😢😢😢😢😢😢😢😢 he akal purkh ji Papiyan da Ghan kar deo
ਹਰੇਕ ਗੁਰਦੁਆਰੇ ਚ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਓਹ ਵੀ ਲਹਾਓ ਫੇਰ
Manmat hai oh v
ਤੂੰ ਨਾਲ ਚਲੇਗਾ
Bai fir lok cheeka maarn lag jande a beadbi hogi fir lok samjn ge kive
SGPC ਕੀ ਕਰ ਰਹੀ ਹੈ । ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨ।
ਭੈਣੇ sgpc ਕੀ ਕਰੇ ਜਦੋ ਲੋਕ ਆਵਦੇ ਪੱਧਰ ਤੇ ਨਿੱਤ ਕੋਈ ਨਵੀ ਗਲਤੀ ਕਰ ਦਿੰਦੇ ਹਨ,ਮੈ ਹੱਕ ਚ ਨਹੀ ਜੋ sgpc ਦੀ ਅੱਜ ਦੀ ਮੈਨਜਮੈਟ ਹੈ ਪਰ ਲੋਕ ਜਾਣ ਬੁਝ ਕੇ ਰੋਜ ਨਵੀ ਸ਼ਰਾਰਤ ਕਰਦੇ ਹਨ।
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬੜੀ ਸ਼ਰਮਨਾਕ ਗੱਲ ਹੈ ਕਿਸੇ ਫਿਲਮੀ ਐਕਟਰ ਨੂੰ ਗੁਰੂ ਨਾਨਕ ਦੇਵ ਤੇ ਮਰਦਾਨਾ ਬਣਾਇਆ ਹੋਇਆ
ਬਹੁਤ ਵਧੀਆ ਵਿਚਾਰ ਜੀ, ਜੇਕਰ ਆਪਾ ਆਪਣੇ ਇਤਿਹਾਸ ਨੂੰ ਪੜ੍ਹੀਏ ਗੁਰਬਾਣੀ ਵਿਚਾਰੀਏ ਸੁਣੀਏ ਤਾਂ ਨਕਲਚੀ ਚੀਜ ਦੀ ਲੋੜ ਹੀ ਨਹੀਂ ਪੈਣੀ,ਸਿੱਖ ਕੋਲ ਖਾਲਸ ਸ਼ਬਦ ਗੁਰੂ ਹੈ ਚਿਤਰਣ ਦੀ ਲੋੜ ਹੀ ਨਹੀਂ,ਆਪਣੇ ਪੁਰਾਣੇ ਬਜ਼ੁਰਗ ਕਿੰਨੀ ਸ਼ਿੱਦਤ ਨਾਲ ਬਾਣੀ ਪੜ੍ਹਦੇ ਸੁਣਦੇ ਸੀ,ਓਹਨਾ ਦੀ ਅੱਖਾ ਆਪਣੇ app ਬੰਦ ਹੋ ਜਾਂਦੀ ਸੀ ਜਦੋਂ ਕੋਈ ਵੀ ਸ਼ਬਦ ਦੀ ਇਕ ਲਾਈਨ ਵੀ ਓਚਾਰਦੇ ਸੀ,ਕਲਜੁਗਿ ਮਹਿ ਕੀਰਤਨ ਪਰਧਾਨਾ
ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲ਼ਾ ਟਾਇਮ ਸਾਡੇ ਪੰਜਾਬ ਲਈ ਚੰਗਾ ਹੋਵੇ ਜੀ।।
Jasveer singh Show Best Team 🎉🎉
ਬਹੁਤ ਵਧੀਆ ਵਿਚਾਰ ਜੀ
ਜਦੋਂ ਤੋਂ ਸਿੱਖ ਧਾਰਮਿਕ ਸੰਸਥਾਵਾਂ ਤੇ ਸਿਆਸਤਦਾਨਾਂ ਦਾ ਕਬਜ਼ਾ ਹੋ ਗਿਆ, ਉਦੋਂ ਤੋਂ ਸਿੱਖਾਂ ਚ ਘੋਨ ਮੋਨ ਬਿਰਤੀ ਖਤਰਨਾਕ ਹੱਦ ਤੱਕ ਵਧ ਰਹੀ ਹੈ। ਇਹ ਚਿੰਤਾ ਦਾ ਵਿਸ਼ਾ ਹੈ, ਔਰ ਫੌਰਨ ਧਿਆਨ ਮੰਗਦਾ ਹੈ।
ਸ਼ੋਮਣੀ ਕਮੇਟੀ ਤੇ ਜਥੇਦਾਰ ਸਭ ਢੌਂਗੀ ਹਨ ਬਾਈ ਜੀ
Good Work Ji
Nice Work Jasveer Singh Ji
👍👍
Good job Jasveer Singh Show
Good
👍👍👍
🙏🙏
Bahut vdhia
ਏਨਾ ਤੋਂ ਸਿੰਘਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਦੀਆਂ ਨੀ
ਸਿੱਧਾ ਗੁਰੂ ਸਾਹਿਬਾਨਾਂ ਦੀ ਨਕਲ ਕਰਨ ਭੱਜ ਲੈਂਦੇ
ਢਤਵੰਜ ਕਾਰ