ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਧੰਨਵਾਦ ਵੀਰ ਜੀ ਤੁਹਾਡੇ ਵਰਗੇ 4. 5 ਬੰਦਿਆਂ ਕਰਕੇ ਸਾਨੂੰ ਬਾਹਰ ਬੈਠਿਆਂ ਨੂੰ ਸਹੀ ਜਾਣਕਾਰੀ ਮਿਲਦੀ ਹੈ ਬਾਕੀ ਤਾਂ ਸਬ ਗੰਦ ਹੀ ਪਾ ਰਹੇ ਆ ਹਰ ਲੰਡੀ ਬੁੱਚੀ ਆਪਣੇ ਆਪ ਨੂੰ ਪੱਤਰਕਾਰ ਸਮਝੀ ਜਾਂਦੇ ਆ
ਧੰਨਵਾਦ ਵੀਰ ਜੀ ਤੁਹਾਡੇ ਸ਼ੋ ਅਸੀ ਹਰ ਰੋਜ਼ ਦੇਖਦੇ ਆ 🇺🇸USA ਪਲੀਜ ਵੀਰ ਇਸ ਬੰਦੇ ਦਾ ਫੋਨ ਨੰਬਰ ਭੇਜ ਦਿਉ ਧੰਨਵਾਦ 🙏
ਸਹੀ ਕਿਹਾ ਜੀ ਮੋਬਾਈਲ ਸਭਤੋਂ ਵਡਾ ਜਸੂਸ ਹੈ ਸਰਕਾਰ ਦਾ
ਸਭ ਤੋਂ ਵੱਡਾ ਫਾਇਦਾ ਬੰਦਾ ਆਪਣਿਆਂ ਦੇ ਰਾਬਤੇ ਵਿੱਚ ਰਹਿੰਦਾ ਤੇ ਸਭ ਤੋਂ ਵੱਡਾ ਨੁਕਸਾਨ ਇਸ ਨੇ ਪਰਿਵਾਰਿਕ ਰਿਸਤਿਆਂ ਵਿੱਚ ਦੂਰੀ ਪਾ ਦਿੱਤੀ।
ਅੱਖਾਂ ਖੋਲ੍ਹ ਦਿੱਤੀਆਂ ਅੱਜ ਤਾਂ ਬਾਈ ਇਸ ਗੱਲਬਾਤ ਨੇ ਬਹੁਤ ਧੰਨਵਾਦ ਵੀਰ ਜਸਵੀਰ
ਸਹੀ ਗੱਲ ਐ ਇਹਨਾ ਨੇ ਗੁਲਾਮ ਬਣਾ ਕੇ ਰੱਖਣਾ ਹੁਣ ਤੁਸੀ ਇਥੋ ਹੀ ਹਿਸਾਬ ਲਗਾ ਲਵੋ ਗੂਗਲ ਪੇ ,ਪੇਟੀਅਮ,ਜਾ ਹੋਰ ਬੈਂਕਿੰਗ ਐਪ ਪਿਛੋ ਉਹ ਰੋਕ ਲਗਾ ਦੇਣ ਅਸੀ ਅਪਣਾ ਪੈਸਾਂ ਨਹੀ ਕੱਢਵਾ ਸਕਦੇ ਇਹੀ ਗੁਲਾਮ ਕੀਤਾ ਉਹਨਾਂ ਸ਼ਾਨੂੰ
ਕੀ ਦਿਖਾਉਣਾ ਕੀ ਨਹੀਂ ਇਸ ਦੀ ਉਦਾਹਰਨ ਹੈ ਬਾਈ ਦੀਪ ਸਿੰਘ ਸਿੱਧੂ ਦੀਆਂ ਵੀਡੀਓਜ਼ ਹੌਲੀ ਹੌਲੀ ਸ਼ੋਸ਼ਲ ਮੀਡੀਆ ਤੋਂ ਘਟ ਰਹੀਆਂ ਹਨ।
ਬਿਲਕੁਲ ਸੱਚ ਕਿਹਾ ਤੁਸੀਂ। ਜਦ ਇਹ ਗੱਲਾਂ ਕਿਸੇ ਨੂੰ ਦੱਸਦੇ ਹਾਂ ਤਾਂ ਅੱਗਿਓਂ ਜਵਾਬ ਦਿੰਦਾ ਕਿ ਕਿਉਂ ਗੱਪਾਂ ਛੱਡੀ ਜਾਂਦਾ ਹੈ ਪਰ ਇਹਨਾਂ ਗੱਲਾਂ ਦਾ ਕੁੱਝ ਸਮੇਂ ਤੱਕ ਪਤਾ ਲੱਗੇਗਾ ਕਿ ਸਭ ਸੱਚ ਕਹਿੰਦੇ ਸਨ।
Bahut khoob gallbaat midia lokan de dimaag nu controle karke rakhna chahunda hai or kar vi riha hai
ਮੈਂ ਸੋਸ਼ਲ ਮੀਡੀਆ ਮੈਨੇਜਰ ਦਾ ਹੀ ਕੰਮ ਕਰਦਾਂ ਤੇ ਇਹਨਾਂ ਗੱਲਾਂ ਨਾਲ 100 ਪ੍ਰਤੀਸ਼ਤ ਸਹਿਮਤ ਹਾਂ
Great job brother
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ
ਗੁਡ ਜੋਬ ਜਸਵੀਰ ਸਿੰਘ
Absolutely right ✅️
Good job bro
❤🙏
Varry good
👍
👍👍
🙏🙏
Work from home di thori jaankari mil sakdi?
ਰਾਗੀ,ਗ੍ਰੰਥੀ ਸਿੰਘਾਂ ਤੇ ਵੀ ਸ਼ੋਅ ਬਣਾਓ ❤
14:36 ੧੦੦% ਸਹਿਮਤ ਹਾਂ ਬਾਈ ਜੀ ਮੈਂ ਤੁਹਾਡੇ ਨਾਲ। ❤
🫡👍👍
Bdi doonghi jankari ditti bhai saab ne.jeonde raho dono veer.
Who is this Bhai saab ? Source ki ehna da
Guru Gobind Singh se bad sikhan nu jhooth hi dikhaia gia. Jo lokan hjm kar lia. Lok jo likhia parn ge oho hi sach man jande
ਵੀਰੇ ਇਨ੍ਹਾਂ ਦਾ ਨੰਬਰ ਮਿਲ sakda
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏