ਜੱਥੇਦਾਰ ਹਰਪ੍ਰੀਤ ਸਿੰਘ ਦੀ 17 ਸਾਲ ਪੁਰਾਣੀ ਕਹਾਣੀ ਨਿੱਕਲਕੇ ਆਈ ਸਾਹਮਣੇ | Jasveer Singh Show

แชร์
ฝัง
  • เผยแพร่เมื่อ 13 ธ.ค. 2024

ความคิดเห็น • 132

  • @JasveerSinghShow
    @JasveerSinghShow  2 วันที่ผ่านมา +29

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

  • @TalwinderSandhu-vh7wj
    @TalwinderSandhu-vh7wj วันที่ผ่านมา +20

    ਬਹੁਤ ਵਧੀਆ. ਬੇਸ਼ੱਕ ਅਕਾਲੀਆਂ ਨੂੰ ਗੁਨਾਹਾਂ ਦੀ ਸਜਾ ਢੁਕਵੀਂ ਨਹੀਂ ਮਿਲੀ ਪਰ ਜਥੇਦਾਰ ਸਾਬ੍ਹ ਨੇ ਇਹਨਾਂ ਨੂੰ ਦੁਨੀਆ ਵਿਚ ਨਗਿਆ ਕਰ ਦਿਤਾ. ਤਾਂ ਹੀ ਇਹ ਇਲਜਾਮ ਲਾ ਕੇ ਕਿਰਦਾਰ ਨੂੰ ਢਾਹ ਲਾਇਆ ਜਾ ਰਿਹਾ. 🙏

  • @KaramjitKaur-jx9hc
    @KaramjitKaur-jx9hc วันที่ผ่านมา +16

    ਜਥੇਦਾਰ ਹਰਪ੍ਰੀਤ ਸਿੰਘ ਖ਼ਾਲਸਾ ਜੀ ਬਹੁਤ ਸੱਚੀਂ ਸੁੱਚੀ ਸਖਸ਼ੀਅਤ ਹਨ

  • @shingarasingh4495
    @shingarasingh4495 วันที่ผ่านมา +10

    ਪਹਿਲਾਂ ਸਾਂਢੂ ਸਾਹਿਬ ਕਿਤੇ ਸੀ ਸਿੰਘ ਸਾਬ ਬਹੁਤ ਹੀ ਵਧੀਆ ਅਤੇ ਨਿਧੜਕ ਜਥੇਦਾਰ ਸਾਹਿਬ ਨੇ

  • @Mannsingh-mv3un
    @Mannsingh-mv3un วันที่ผ่านมา +3

    ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਹੈ।

  • @KaramjitKaur-jx9hc
    @KaramjitKaur-jx9hc วันที่ผ่านมา +13

    ਐਵੇਂ ਭੌਂਕੀ ਜਾਂਦੇ ਆ ਜਥੇਦਾਰ ਹਰਪ੍ਰੀਤ ਸਿੰਘ ਖ਼ਾਲਸਾ ਬਹੁਤ ਸੱਚੀਂ ਸੁੱਚੀ ਸਖਸ਼ੀਅਤ ਹਨ

    • @gurbaljeetsingh-s3r
      @gurbaljeetsingh-s3r 2 ชั่วโมงที่ผ่านมา

      ਬਾਦਲਾ ਦਾ ਟੀਟੂ ਹੈ ਹਰਪ੍ਰੀਤ ਸਿੰਘ ਪਤਾ ਕਰਕੇ ਕੰਮ ਕਰੋ

  • @Dhillon5657
    @Dhillon5657 2 วันที่ผ่านมา +18

    ਧੰਨ ਧੰਨ ਗੁਰੂ ਰਾਮਦਾਸ ਜੀ ਇਸ ਬਾਦਲ ਪਰਿਵਾਰ ਤੇ ਇਸ ਦੇ ਮੰਤਰੀ ਸਾਥੀਆਂ ਦਾ ਤੇ ਬਾਦਲ ਦੇ ਚਮਚਿਆ ਦਾ ਤੇ ਜਿਹੜੇ ਅਜੇ ਵੀ ਇਸ ਪਾਪੀ ਦਾ ਸਾਥ ਦੇ ਰਹੇ ਆ ਇਹਨਾਂ ਸਾਰਿਆਂ ਦਾ ਬੇੜਾ ਗਰਕ ਕਰ ਦੋ ਗੁਰੂ ਰਾਮਦਾਸ ਜੀ

  • @Gill3495
    @Gill3495 2 วันที่ผ่านมา +29

    ਜਸਵੀਰ ਵੀਰ ਅੱਜ ਦਸਤਾਰ ਬਹੁਤ ਸੋਹਣੀ ਸਜਾਈ ਆ 🙏🙏

    • @MalkidSing-lz9mq
      @MalkidSing-lz9mq 2 วันที่ผ่านมา +2

      ਤੁਸੀ ਗੱਲਾਂ ਸੁਣੀਆਂ ਜਾ ਦਸਤਾਰ ਹੀ ਦੇਖੀ ਹੈ ।

    • @RanjitSingh-jm1qd
      @RanjitSingh-jm1qd วันที่ผ่านมา

      ਖਾਰੇ ਦੀ ਦਸਤਾਰ ਕਿਵੇਂ ਲੱਗੀ ਅੱਖ ਕੋਲੋ😂

  • @GurmeetKaur-xt4wp
    @GurmeetKaur-xt4wp 2 วันที่ผ่านมา +7

    ਵਾਹਿਗੁਰੂ ਜੀ ਮੇਹਰ ਕਰਨੀ ਜੀ ਇਹਨਾ ਸਿੱਖ ਵਿਰੋਧੀ ਤਾਕਤਾਂ ਨੂੰ ਠੱਲ ਪਾਉਨਾ ਆਪਣੇ ਖਾਲਸਾ ਪੰਥ ਸਿੱਖ ਸਿੱਖੀ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖੀ‌ 🙏🙏

  • @GurjantSingh-eh6em
    @GurjantSingh-eh6em วันที่ผ่านมา +7

    ਇਹ ਇਹਨਾ ਦਾ ਬਹੁਤ ਪਰਾਣਾ ਤਰੀਕਾ ਹੈ ਜਿਸ ਨੂ ਬਦਨਾਮ ਕਰਨਾ ਹੋਵੇ ਉਸਦੇ ਵਿਰੋਧ ਵਿਚ ਉਸ ਦੀ ਬਦਨਾਮੀ ਕਰ ਦਿਦੇ ਹਨ।ਪਹਿਲਾਂ ਕਰ ਚੁਕੇਹਨ।

  • @darshangarcha9666
    @darshangarcha9666 2 วันที่ผ่านมา +16

    ਇਹ ਸਿਰਫ ਜਥੇਦਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ । ਹੋਰ ਕੁਝ ਵੀ ਨਹੀਂ ਹੈ ।🙏🏽🙏🏽

  • @meharsekhon2368
    @meharsekhon2368 วันที่ผ่านมา +8

    ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਦੋ ਇੰਨਾ ਨੇ ਛੇਕਿਆ ਉਦੋ ਇਹ ਸਾਰੇ ਖੁਸ਼ ਸਨ ਜਦੋ ਆਪਣੀ ਵਾਰੀ ਆਈ ਤੇ ਬਦਲੇ ਲੈ ਲੱਗ ਗਏ

  • @pritpalsingh8317
    @pritpalsingh8317 2 วันที่ผ่านมา +13

    ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦੇ ਕਰੀਬ 90%ਲੋਕ ,ਮੈਂਬਰ ਹਰ ਪੱਖੋਂ ਗਿਰੇ ਹੋਏ ਹਨ! ਅਕਾਲੀਅਤ ਦੇ, ਸਿੱਖੀ ਦੇ ਇਹ ਲੋਕ ਨੇੜੇ ਵੀ ਨਹੀਂ! ਇਹ ਪਾਰਟੀ ਰਾਹੀਂ ਕੌਮ ਤੇ ਲਾਦੂ ਹੋਏ ਹਨ! ਸਾਡੇ ਸਿਖ ਲੋਕ ਵੀ ਆਪਣੇ ਨਿੱਜੀ ਕੰਮਾਂ ਕਰਕੇ ਵਿਕੇ ਹੋਏ ਹਨ! ਸਾਨੂੰ ਲੋਕਾਂ ਨੂੰ ਪਹਿਲਾਂ ਸੱਚੇ ਸਿੱਖ ਬਣਨਾ ਚਾਹੀਦਾ ਹੈ! ਗੁਰਬਾਣੀ ਸਮਝ ਕੇ ਪੱੜਨੀ ਚਾਹੀਦੀ ਹੈ! ਤਾਂ ਕਿ ਅਸੀਂ ਇਹਨਾਂ ਇੱਕੋ ਘਰ ਦੀ ਪਾਰਟੀ ਦੇ ਪਿਛਲੱਗ ਨਾ ਬਣੀਏ! 🙏

  • @sukhdevsdhillon7815
    @sukhdevsdhillon7815 13 ชั่วโมงที่ผ่านมา

    ਬਿਨਾਂ ਤੱਥਾਂ ਸਬੂਤਾਂ ਦੇ ੧੭ ਸਾਲ ਪਹਿਲਾਂ ਦੀ ਕਹਾਣੀ ਬਣਾ ਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨਾ ਤਨਖਾਹੀਏ ਲਾਣੇ ਦੀ ਕੋਝੀ ਹਰਕਤ ਨਿੰਦਣਯੋਗ ਸਿੱਖ ਪੰਥ ਨੂੰ ਹੋਰ ਸੁਚੇਤ ਹੋਣ ਦੀ ਲੋੜ ਜਸਵੀਰ ਸਿੰਘ ਤੇ ਐਡਵੋਕੇਟ ਖਾਰਾ ਦੀ ਸੱਚਾਈ ਬਿਆਨੀ ਦਾ ਧੰਨਵਾਦ

  • @amritpalwaraich6339
    @amritpalwaraich6339 วันที่ผ่านมา +2

    ਬਹੁਤ ਵਧੀਆ ਵਕੀਲ ਹਨ

  • @DAWINDERSINGH-c6n
    @DAWINDERSINGH-c6n 2 วันที่ผ่านมา +21

    ਹਰਪ੍ਰੀਤ ਸਿੰਘ ਪੜਿਆ ਲਿਖਿਆ ਜਥੇਦਾਰ ਹੈ ਕਾਬੂ ਜੇ ਨਹੀਂ ਆ ਰਿਹਾ ਉਹਨੂੰ ਕਾਬੂ ਕਰਨ ਵਾਸਤੇ ਬੜਾ ਕੁਝ ਹਜੇ ਹੋਰ ਹੋਣ ਵਾਲਾ ਹੈ ਕਿਉਂਕਿ ਅੱਜ ਦੇ ਸਿੱਖ ਵਿਕਾਊ ਮਾਲ ਹਨ ਜਗੀਰਾਂ ਚੌਧਰਾਂ ਪ੍ਰਧਾਨਗੀਆਂ ਦੇ ਭੁੱਖੇ ਹਨ ਪੈਸਾ ਵੇਖ ਕੇ ਤੇ ਲਾਲਾਂ ਸੁੱਟਣ ਲੱਗ ਪੈਂਦੇ ਹਨ ਪੈਸਾ ਲੈ ਕੇ ਹਰਪ੍ਰੀਤ ਸਿੰਘ ਬਾਰੇ ਹਰ ਕੋਈ ਗਲਤ ਬੋਲਣ ਨੂੰ ਤਿਆਰ ਹੈ ਰਾਜ ਫੇਰ ਵੀ ਸੁਖਬੀਰ ਬਾਦਲ ਦਾ ਰਹਿਣਾ ਹੈ ਕਿਉਂਕਿ ਡੰਗਰਾਂ ਦਾ ਬੋਲ ਬਾਲਾ ਜਿਆਦਾ ਹੈ

    • @paramjit5435
      @paramjit5435 2 วันที่ผ่านมา +1

      Bilkul sahi coment

    • @baldevsidhu7719
      @baldevsidhu7719 วันที่ผ่านมา +2

      ਕਿੳ ਕਿ ਇਹ ਹੀ rss ਦੇ ਵਿਰਧ ਬੋਲਦੇ ਹਨ ਹੋਰ ਕੋਈ ਨਹੀ ਬੋਲਿਆ 🙏

    • @baldevsidhu7719
      @baldevsidhu7719 วันที่ผ่านมา +2

      ਹੁਣ ਸਂਗਤ ਸਿਆਨੀ ਹੈ ਲੋਕਾ ਨੂ ਸਭ ਪਤਾਹੈ

    • @Lal_singh1
      @Lal_singh1 วันที่ผ่านมา +1

      ਸਾਰੇ ਸਿੱਖ ਨਹੀਂ ਭਾਈ ਸਾਹਿਬ ਜੀ ਸਿੱਖਾਂ ਦੇ ਲੀਡਰ ਕਹੋ ਜੋ ਸਭ ਮਰੀਆਂ ਜਮੀਰਾਂ ਵਾਲੇ ਲੋਕ ਹਨ। ਸਿੱਖ ਭੋਲੇ ਹਨ ਤੇ ਇਨ੍ਹਾਂ ਨੂੰ ਲੀਡਰ ਚੁਣਨੇ ਨਹੀਂ ਆਉਂਦੇ।

  • @sarabjitSingh-vd2lz
    @sarabjitSingh-vd2lz วันที่ผ่านมา +4

    ਭਾਈ ਜਸਵੀਰ ਸਿੰਘ ਜੀ ਇਹ ਵੀਡੀਓ ਨੇ ਪੁਰੇ ਸਿੱਖ ਕੌਮ ਨੂੰ ਜਾਗਰੂਕ ਕਰ ਦੇਣਾ ਹੈ । ਜੀ ਲਗਦਾ ਇਹ ਕੰਮ ਹਕੂਮਤ ਤੇ। ਅਜੈਸੀਆ ਨੇ ਜਥੇਦਾਰ ਜੀ ਨੂੰ ਬਦਨਾਮ ਕਰਨ ਲਈ ਇਹ ਕਾਰਾ ਕੀਤਾ ਹੈ ।

  • @CHARANJEETSingh-yf4lx
    @CHARANJEETSingh-yf4lx 2 วันที่ผ่านมา +10

    Khara Sahib, tusi dudh da dudh, pani da Pani kar dita, I appreciate your views

  • @rbrar3859
    @rbrar3859 17 ชั่วโมงที่ผ่านมา

    ਵਾਹਿਗੁਰੂ ਜੀ। ਇਹ ਕੀ ਕੀ ਕਹਾਣੀਆਂ ਬਣਾ ਰਹੇ ਹਨ।

  • @mohindershant454
    @mohindershant454 2 วันที่ผ่านมา +2

    S jasveer singh ji advocate khara ji dono great puttar God bless you 🙏

  • @navindersingh4275
    @navindersingh4275 วันที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਇਕ ਸਚਾ ਸਿਖ ਹੈ ਪੜਿਆ ਲਿਖਿਆ ਸੂਝਵਾਨ ਵਿਅਕਤੀ ਹਨ ਇਸ ਦੇ ਸਾਂਢੂ ਨੂੰ ਅਜ ਤੋਂ 10 ਸਾਲ ਪਹਿਲਾਂ ਤਾਂ ਕਦੀ ਚੇਤਾ ਨਹੀਂ ਆਇਆ ਪਰ 2ਦਸੰਬਰ ਤੋਂ ਬਾਦ ਗਲਤ ਤੋਰ ਤੇ ਬਦਨਾਮ ਕਰ ਰਹੇ ਹਨ ਅਕਾਲੀ ਵਲੈ ਜਾਂ ਜਥੇਦਾਰ ਦੇ ਨਿਜੀ ਦੁਸ਼ਮਣੀ ਕਢਣ ਲੲਈ ਜਾਂ ਲਾਲਚ ਵਿਚ ਆ ਕੇ ਉਹ ਬੰਦਾ ਬੋਲ ਰਿਹਾ ਹੈ। ਜਥੇਦਾਰ ਬੇਦਾਗ ਤੇ ਸੁਲਝਿਆ ਸੂਝਵਾਨ ਵਿਅਕਤੀ ਹਨ ਸਚਾ ਸਿਖ ਹੈ

  • @SewakSingh-me4ey
    @SewakSingh-me4ey 2 วันที่ผ่านมา +5

    Jasvir singh you also very nice 👍

  • @balwindermalhi6904
    @balwindermalhi6904 2 วันที่ผ่านมา +3

    ਅਸੀਂ ਤਾਂ ਸਿੱਖ ਸਹਿਜਧਾਰੀ ਹਾਂ ਪਰਗੂਰੂ ਰਾਮਦਾਸ ਅਕਾਲੀਆਂ ਬਾਦਲ ਪਰਿਵਾਰ ਦੇ ਪਾਪਾਂ ਦਾ ਇਨਸਾਫ

  • @Kaladhaliwal-s2f
    @Kaladhaliwal-s2f 2 วันที่ผ่านมา +7

    ਜੋ ਕੁੱਝ ਵੀ ਹੋ ਰਿਹਾ ਹੈ ਸਿੱਖੀ ਵਾਸਤੇ ਬਹੁਤ ਮਾੜਾ ਜੇ ਸਿੱਖ ਧਰਮ ਬਦਨਾਮ ਹੋ ਰਿਹਾ ਜੇ ਬਾਦਲਾਂ ਨੇ ਸਿੱਖ ਧਰਮ ਦਾ ਬੇੜਾ ਗਰਕ ਕਰਨ ਵਿੱਚ ਕੋਈ ਵੀ ਘਾਟ ਨੀ ਜੇ ਛੱਡੀ ਇਹ ਲੇਖੇ ਜੋਖੇ ਤਾਂ ਦੇਣੇ ਪੈਣਗੇ ਇਸ ਧਰਤੀ ਤੇ ਹੀ ਇਹਨਾਂ ਝੂਠੇ ਅਕਾਲੀਆ ਨੂੰ 💯 ✅
    ਯੂਰਪ ਵਾਲੇ 🇮🇹

  • @jasvirgill3622
    @jasvirgill3622 13 ชั่วโมงที่ผ่านมา

    Adv.s.Khara sahib ji naal 100 percent saihmat aan.Singh Sahib Jathedar Harprit Singh Ji te ilzam ik sazish lgde ne.

  • @virasat-e-Panjab13
    @virasat-e-Panjab13 2 วันที่ผ่านมา +5

    ਵੀਰ ਜੀ ਅਬਦਾਲੀਦੱਲ ਪੱਭਾਂ ਭਾਰ ਹੋਇਆ ਫਿਰਦਾ ।
    ਜਥੇਦਾਰ ਹਰਪ੍ਰੀਤ ਸਿੰਘ ਜੀ ਪੰਥ ਦੇ ਜਥੇਦਾਰ ਹਨ ਨਾ ਕਿ ਅਬਦਾਲੀਦੱਲ ਦੇ । ਪਰ ਇਹਨਾਂ ਬਾਦਲ ਦੱਲੀਆਂ ਨੇ ਗੁਰੂ ਸਾਹਿਬ ਜੀ ਮਾਣ ਮਰਿਆਦਾ ਨੂੰ ਛਿੱਕੇ ਟੰਗਿਆ ਪਿਆ ਹੈ । ਬਾਦਲਾਂ ਦਾ ਭੁਲੇਖਾ ਹੈ , ਪਰ ਸਿੱਖ ਪੰਥ ਇਹ ਸਾਰਾ ਕੁੱਝ ਦੇਖ ਰਿਹਾ ਹੈ । ਆਉਣ ਵਾਲੇ ਸਮੇਂ ਚ ਹੱਥ ਨਾਲ ਦਿੱਤੀਆਂ ਮੂੰਹ ਨਾਲ ਵੀ ਨਹੀਂ ਖੁੱਲਣੀਆਂ ।

  • @ginderkaur6274
    @ginderkaur6274 วันที่ผ่านมา +3

    ਕਿੱਧਰ ਨੂੰ ਜਾ ਰਹੇ ਆ ਸਿੱਖ ਪਰ ਦੁੱਖ ਬਹੁਤ ਲਗਦਾ ਸੁਨ ਕੇ ਇੱਕ ਦੂਜੇ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ

  • @jassidhillon-zj1wz
    @jassidhillon-zj1wz 18 ชั่วโมงที่ผ่านมา

    ਵੀਰ ਜਸਵੀਰ ਸਿੰਘ ਜੀ... Odan 2 ਦਸੰਬਰ ਨੂੰ ਜਿਦਾ ਦਾ ਜਥੇਦਾਰ ਹਰਪ੍ਰੀਤ ਸਾਹਬ ਦਾ ਵਤੀਰਾ ਸੀ ਉਸ ਟਾਈਮ ਸੱਚੀ ਲੱਗਾ ਸੀ ਕੇ ਸਿੰਘ ਹਰਪ੍ਰੀਤ ਸਾਹਬ ਪੂਰੇ ਗ਼ਰਮ ਸਨ.. ਏ ਅਖੌਤੀ ਬਾਦਲ ਟੋਲੇ ਤੇ.. ਹਾਲੇ ਕੇ ragbeer ਸਿੰਘ ਥੋਡੇ ਨਰਮ ਸੀ... ਪਰ ਖਾਰਾ ਸਾਹਬ ਇਕ ਬੰਨੇ sequirty ਹਰਪ੍ਰੀਤ ਹੋਣੀ ਸੈਂਟਰ ਤੋਂ ਲੈਂਦੇ ਨੇ... ਇਕ ਪਾਸੇ ਬਾਦਲ ਦੱਲ ਤੇ ਜੋ ਨਾਲ ਦੀ ਗੰਦ ਜੁੰਡਲੀ ਉਹਨਾਂ ਦੀ ਲਾ ਪਾ ਕਰਦੇ ਨੇ... ਪਰ ਅਸੀਂ ਬਹੁਤ confuse ਆ ਕੇ ਹਰਪ੍ਰੀਤ ਸਾਹਬ ਸਾਡੇ ਵੱਲ ਨੇ ਕੇ ਸੈਂਟਰ ਵੱਲ... ਕਿਉਂ ਕੇ ਸੈਂਟਰ ਸਿਖਾ ਦੀ ਦੁਸ਼ਮਣ ਹੈ ade ਚ ਕੋਈ ਦੋ ਰੇ ਨੀ ਆ.... ਪਰ ਉਹੀ ਸੈਂਟਰ ਸਾਡੇ ਕੌਮ ਦੇ ਜਥੇਦਾਰ ਨੂੰ protect ਕਰਦੀ ਆ... ਏ ਚੱਲ ਕੀ ਰਿਹਾ... ਸਾਨੂੰ ਲੱਗਦਾ ਕੇ ਜਥੇਦਾਰ ਹਰਪ੍ਰੀਤ ਸਾਹਬ ਔਖੇ ਸੀ ਇਸ ਬਾਦਲ ਗੰਦ ਜੁੰਡਲੀ ਤੇ ਕਿਉਂ ਕੇ ਵਿਰਸੇ ਗੰਦ ਨੇ ਬਹੁਤ ਗੰਦ bkya ਹਰਪ੍ਰੀਤ ਸਿੰਘ ਦੇ ਖਿਲਾਫ... ਇਸੇ ਲਈ 2 ਦਸੰਬਰ ਨੂੰ ਹਰਪ੍ਰੀਤ ਸਿੰਘ ਬਹੁਤ ਗ਼ਰਮ ਸੀ ਤੇ ਠੋਕ ਕੇ ਬੋਲੇ ਗੰਦ ਬਾਦਲ ਦਲੀਆਂ ਦੇ ਖਿਲਾਫ.... ਹਾਲੇ ਕੇ ragbeer ਸਿੰਘ ਥੋੜੇ ਨਰਮ ਸੀ... ਤੇ ਹੋ ਸਕਦਾ ਇਸੇ ਕਰਕੇ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਰਹੇ ਹੋਣ.... ਪਰ ਦੂਜੇ ਪਾਸੇ srquirty ਸੈਂਟਰ ਦਿੰਦਾ ਏਨਾ ਨੂੰ... ਕਿਉਂ ਕੇ ਬਾਦਲ ਦੱਲ ਹਮੇਸ਼ਾ ਟੱਟੇ ਫੜਦਾ ਰਿਹਾ ਮੋਦੀ ਹੋਣਾ ਦੇ.. ਜਾ ਦਿੱਲੀ ਦੇ.... ਕੁਝ ਸਮਝ ਨੀ ਆਉਂਦੀ ਕੇੜਾ ਸਹੀ ਆ... Pls ਖੁਲ ਕੇ ਦੱਸੋ ਕੇ ਚੱਲ ਕੀ ਰਿਹਾ.. ਕਿਉਂ ਕੇ ਏਨਾ ਕਰਕੇ ਨੁਕਸਾਨ ਸਾਡੀ ਕੌਮ ਦਾ ਹੋ ਰਿਹਾ.

  • @rbrar3859
    @rbrar3859 16 ชั่วโมงที่ผ่านมา

    ਵਾਹਿਗੁਰੂ ਜੀ। ਵਾਹਿਗੁਰੂ ਜੀ।
    ਇਹ ਸਤਿਕਾਰ ਯੋਗ ਜਥੇਦਾਰ ਬਾਰੇ ਗੱਲਤ ਖ਼ਬਰ ਲਾ ਕੇ ਬਹੁਤ ਮਾੜਾ ਕੀਤਾ ਹੈ। ਪੂਰੀ ਸਿੱਖ ਕੌਮ ਦੀ ਬਦਨਾਮੀ ਕਰ ਦਿੱਤੀ ਹੈ।

  • @sukhmandersingh890
    @sukhmandersingh890 2 วันที่ผ่านมา +4

    ਸਿੱਖ ਹੀ ਸਿੱਖ ਦਾ ਵੈਰੀ ਕਿਉਂ ਬਣਿਆ ਹੋਇਆ ਹੈ। ਵਾਹਿਗੁਰੂ ਜੀ ਤੁਸੀਂ ਆਪ ਹੀ ਕੌਮ ਦੀ ਅਗਵਾਈ ਕਰੋਂ

  • @satpalsinghsatpal8529
    @satpalsinghsatpal8529 11 ชั่วโมงที่ผ่านมา

    Khara sab bilkul sach bolde ne 100# sach

  • @JasPinder-gx3xs
    @JasPinder-gx3xs วันที่ผ่านมา

    DHHUNDRIAAN WALE GIANI JI HORAN WANG ,KHARA SAHIB JI RS DHALIWALL FDK PUNJAB ❤

  • @kscarworldmalsian4408
    @kscarworldmalsian4408 วันที่ผ่านมา

    ਹਰਪਾਲ ਸਿੰਘ ਖਾਰਾ ਜੀ ਡੀ ਐਨੇ ਕਰਵਾ ਲੳ

  • @yadrangi6248
    @yadrangi6248 วันที่ผ่านมา

    Good khara g

  • @gurmelsingh1033
    @gurmelsingh1033 15 ชั่วโมงที่ผ่านมา

    Harpreet.good.men

  • @jspawaar675
    @jspawaar675 2 วันที่ผ่านมา +4

    ਅਸੀਂ ਵੀ ਖਾਲਸ ਟੀ ਵੀ ਚੈਨਲ ਦੀ ਪੱਤਰਕਾਰ ਬੀਬੀ ਹਰਸ਼ਰਨ ਕੌਰ ਜੀ ਦਾ ਸਤਿਕਾਰ ਕਰਦੇ ਹਾਂ ਜੀ ਪਰ ਉਹਨਾਂ ਨੂੰ ਦੋਵੇਂ ਪਾਸੇ ਤੋਂ ਪੱਖ ਲੈਣਾ ਚਾਹੀਦਾ ਸੀ

    • @KirtisinghPunjabto
      @KirtisinghPunjabto 2 วันที่ผ่านมา +3

      ਸਹੀ ਕਿਹਾ ਭਾਜੀ ਮੈ ਵੀ ਹਰਸ਼ਰਨ ਕੌਰ ਖਾਲਸਾ ਦਾ ਚੈਨਲ ਦੇਖਦਾਂ ਪਰ ਓਹਨਾ ਨੇ ਬੜਾ ਵੱਡਾ ਗੁਨਾਹ ਕੀਤਾ ਹੈ ਜੱਥੇਦਾਰ ਜੀ ਖਿਲਾਫ ਝੂਠੀ ਕਹਾਣੀ ਵਾਲੀ ਖਬਰ ਚਲਾ ਕੇ

  • @satpalkhullar2302
    @satpalkhullar2302 2 วันที่ผ่านมา +1

    ਬੇਸ਼ਰਮ ਲੋਕੋ ਨਿੱਜੀ ਗੱਲਾਂ ਕਰ ਕੇ ਆਪਣਾ ਜਲੂਸ ਕੱਢੋ।

  • @Sikhworld1909
    @Sikhworld1909 วันที่ผ่านมา

    Waheguru ji

  • @kaurjapp998
    @kaurjapp998 2 วันที่ผ่านมา +2

    WahegurugKharaSabGood

  • @JasPinder-gx3xs
    @JasPinder-gx3xs วันที่ผ่านมา

    JUTHEDAR HARPREET VEE BADL AND EAH NA SAREAN DE BHOT PALUSH KURDA CEE ,LAI LIAA SWADH GIAANI JI NE RS DHALIWALL FDK PUNJAB ❤

  • @DaljitSingh-p4p
    @DaljitSingh-p4p 2 วันที่ผ่านมา +3

    Right

  • @inderjitsinghgill2754
    @inderjitsinghgill2754 7 ชั่วโมงที่ผ่านมา

    ਪਰਮਾਤਮਾ ਸਾਡੇ ਅਕਾਲੀ ਲੀਡਰਾਂ ਨੂੰ ਸਮੱਤ ਬਖ਼ਸ਼ਣ ਅਕਾਲ ਤਖ਼ਤ ਨਾਲ ਟੱਕਰ ਨਾ ਲੈਣ

  • @jagirsandhu6356
    @jagirsandhu6356 2 วันที่ผ่านมา +5

    ਮੈਨੂੰ ਲੱਗਦਾ ਕਿ ਇਹ ਸਾਰੇ ਕੋਮ ਬੱਦਨਾਮ ਕੰਰਨ ਤੇ ਲੱਗੇ ਹੋਏ ਨੇ ਇਹ ਉਹ ਕੱਰਨ ਗੇ ਜੋ ਕਿਸੇ ਨੇ ਨਹੀਂ ਕੀਤਾ ਉਹ ਕਰਨਗੇ 😊😊

  • @JasPinder-gx3xs
    @JasPinder-gx3xs วันที่ผ่านมา

    KHARA SAHIB JI BHAEE SAHIB TPHADE KOLO NANKE DADKE PUOSHEN LUG PUE, PAHENLA GUL TA SUNO JI THANKS RS DHALIWALL FDK ❤

  • @jarnalsinghjarnalsingh9994
    @jarnalsinghjarnalsingh9994 2 วันที่ผ่านมา +2

    JASBIR SINGH JI TUHANU SARA PATAA HAI

  • @dhadikamalsinghbaddowal5167
    @dhadikamalsinghbaddowal5167 วันที่ผ่านมา

    ਇੱਕ ਹੋਰ ਪਾਪ ਬਾਦਲਾਂ ਦੇ ਸਿਰ ਮੜ੍ਹਿਆ ਗਿਆ ਸਿੰਘ ਸਾਹਿਬ ਦੀ ਇਸ ਬੇਇੱਜ਼ਤੀ ਦਾ ਹਿਸਾਬ ਵੀ ਬਾਦਲਾਂ ਨੂੰ ਦੇਣਾ ਪਵੇਗਾ

  • @MehardeepSingh-k5g
    @MehardeepSingh-k5g 2 วันที่ผ่านมา +3

    GOD KNOOWS

  • @Lal_singh1
    @Lal_singh1 วันที่ผ่านมา

    ਕਿਸ ਆਰੀਆ ਸਮਾਜੀ ਚੈਨਲ ਦੀ ਗੱਲ ਕਰ ਰਹੇ ਹਨ ਵਕੀਲ ਸਾਹਿਬ?

  • @James-Prinsep
    @James-Prinsep วันที่ผ่านมา

    ਖਾਰਾ ਭੀ ਗੱਪੀਆਂ ਦਾ ਰਾਜਾ
    ਇਹਦੇ ਸਾਢੂ ਦਾ ਰੌਲਾ ਬਹੁਤ ਚਿਰ ਦਾ, ਸਾਢੂ ਦੇ ਪਿੰਡ ਨੂੰ ਪੰਚਾਇਤਾ ਨੂੰ ਸਭ ਪਤਾ,,,

  • @BalwinderSingh-gy1fm
    @BalwinderSingh-gy1fm 14 ชั่วโมงที่ผ่านมา

    ਸੁਖਬੀਰ ਬਾਦਲ ਦਾ ਤਾਂ ਪਤਾ ਨੀ ਪਰ ਵਿਰਸਾ ਵਲਟੋਆ ਦਾ ਪੱਕਾ ਕੰਮ

  • @KirtisinghPunjabto
    @KirtisinghPunjabto วันที่ผ่านมา +2

    ਦੁਖਬੀਰ ਪਾਗਲਪਨ ਦਾ ਦਿਮਾਗ਼ ਹਿਲਗਿਆ ਇਹ ਸਾਰੀ ਝੂਟੀ ਕਹਾਣੀ ਓਹਨੇ ਬਣਵਾਈ

  • @Charanjit4
    @Charanjit4 วันที่ผ่านมา

    🙏🙏🏻🙏🙏🏻🙏

  • @chandigarha
    @chandigarha วันที่ผ่านมา

    Khara ji. Tusi aga ho. Sadu da khalaf. Man hani da cas

  • @SewakSingh-me4ey
    @SewakSingh-me4ey 2 วันที่ผ่านมา +2

    Khaira Sahib Ji good very good you are really great 👍🙏🙏

  • @balbindrasinghbalbindra5692
    @balbindrasinghbalbindra5692 2 วันที่ผ่านมา +5

    Sukhbir Insa Sab drama kar Riha

  • @kanwaljitsingh3248
    @kanwaljitsingh3248 2 วันที่ผ่านมา +4

    ਖਾਲਸ ਟੀਵੀ ਤੋਂ ਇਹੋ ਜਿਹੀ ਉਮੀਦ ਨਹੀਂ ਸੀ

  • @ParamjitSingh-vo7tf
    @ParamjitSingh-vo7tf 2 วันที่ผ่านมา +4

    ਜਿਸ ਤਰ੍ਹਾਂ ਐਕਟਰਾਂ ਦੇ ਵਿਆਹਾਂ ਤੇ ਜਥੇਦਾਰ ਜਾਦਾ ਹੋਸਕਦਾ ਸਚੀ ਗਲ ਹੋਵੇ

    • @baldevsidhu7719
      @baldevsidhu7719 วันที่ผ่านมา

      ਹਦ ਹੋਗਈ ! ਤੁਹਾਡੇ ਧਰਮ ਦੀ ਇਜਤ ਹੀ ਵਧੀ ਘਟੀ ਤਾਨਹੀ ?

    • @baldevsidhu7719
      @baldevsidhu7719 วันที่ผ่านมา

      ਸਰਮ ਕਰ ਲੈ ਜਥੇਦਾਰ ਜਾਦਾ ? ਤੂ ਜਥੇਦਾਰ ਤੋ ਵਡਾ ? ਕੀ ਤੁ ਰ ਸ ਸ ਦਾ ਦਲਾ ?

  • @GurjitSingh-o9d
    @GurjitSingh-o9d วันที่ผ่านมา

    ਭਾਈ ਜੱਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ 🙏🙏🙏ਮੈਂ ਕੰਵਲਜੀਤ ਸਿੰਘ ਪਟਿਆਲਾ the khalas tv ਵਾਲੀ ਹਰਸਰਨ ਕੌਰ ਗਦਾਰ ਗਦਾਰ ਗਦਾਰ ਹੈ ਮੇਰੀ ਕੋਈ ਗ਼ਲਤੀ ਨਹੀਂ ਸੀ ਮੈਨੂੰ ਬਿਨਾਂ ਦਸੇ ਇਸ ਨੇ ਚੋਰੀ marrige ਕੀਤੀ ਸੀ ਹਰਸਰਨ ਦਾ ਕੱਖ ਨਾ ਰਹੇ

  • @chamkurthind7765
    @chamkurthind7765 วันที่ผ่านมา

    ਖਾਰਾ ਸਾਹਿਬ ਬਹੁਤ ਘਟੀਆ ਸੋਚ ਵਾਲੇ ਨੇ ਪਗ ਲਾਹ ਕੇ ਭਜ ਜਾਣਾ

  • @RanjitSingh-jm1qd
    @RanjitSingh-jm1qd 2 วันที่ผ่านมา +3

    ਸਿੱਖ ਧਰਮ ਨੂੰ ਬਦਨਾਮ ਕਰਨ ਲਈ ਵੱਡੀ ਗੇਮ ਚੱਲ ਪਈ ਕਿਧਰੇ ਨਾਨਕਸਰ ਕਿਧਰੇ ਢੱਡਰੀਆ ਵਾਲੇ ਹੁਣ ਜੱਥੇਦਾਰ ਸਮਝ ਨੀ ਲੱਗ ਰਹੀ ਢੱਡਰੀਆ ਵਾਲੇ ਦੀ ਖ਼ਬਰ ਨੀ ਕੀਤੀ ਤੁਸੀ ਤੇ ਮਖੂ ਨੇ ਜੋਨੀ ਨੂੰ ਬਹੁਤ ਛੇਤੀ ਕਾਲ ਲਾਉਂਦੇ ਸੀ

  • @zaildarbains
    @zaildarbains 12 ชั่วโมงที่ผ่านมา

    Menu chikkk lag gayi . 2 seatan wali Akaliyan di saajish lagdi hai .
    Khara saab jindabaad.

  • @arogijivan
    @arogijivan 2 วันที่ผ่านมา +4

    ਵੀਰ ਜੀ ਤੁਸੀਂ ਏਨੀ ਵਧੀਆ ਸੱਚੀ ਸੁੱਚੀ ਰਿਪੋਰਟਿੰਗ ਕਰਨ ਵਾਲੇ ਅੱਜ ਝੂਠੀ ਕਹਾਣੀ ਵਾਲੀ ਸਿਆਸੀ ਜੁੰਡਲੀ ਵਿੱਚ ਕਿਵੇਂ ਫਸਗੇ।ਇਹ ਬੰਦੇ ਨੇ ਆਪਣੀ ਬੋਲ ਬਾਣੀ ਕਰਕੇ ਕਿੰਨੇ ਸੱਚੇ ਕੇਸਾਂ ਨੂੰ ਦਬਾਇਆ ਸਿਰਫ਼ ਪੈਸੇ ਕਮਾਉਣ ਲਈ। ਇੱਕ ਸੱਚਾ ਬਲਾਤਕਾਰ ਵਾਲਾ ਕੇਸ ਇਸਨੇ ਕਿਵੇਂ ਘੁਮਾਇਆ ਵੱਡੇ ਘਰਾਣੇ ਦਾ ਬੱਚਾ ਬਚਾਕੇ ਵਾਧੂ ਪੈਸਾ ਕਮਾਉਣ ਲਈ। ਬਾਕੀ ਵਕੀਲ ਤਾਂ ਤਕਰੀਬਨ ਹੀ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਕਰਨ ਲਈ ਹੁੰਦੇ ਹਨ। ਇਹਨਾਂ ਕੋਲੋਂ ਪੁੱਛੋ ਕਿ ਤੁਸੀਂ ਬਲਾਤਕਾਰ ਦੇ ਕੇਸ ਨੂੰ ਸੱਚ ਸਮਝਦਿਆਂ ਕਿਸੇ ਦੋਸ਼ੀ ਨੂੰ ਕੇਸ ਲੜਨ ਤੋਂ ਜੁਆਬ ਦਿੱਤਾ ਕਿ ਮੈਂ ਹੋਏ ਕੁਕਰਮ ਵਾਰੇ ਸੱਚ ਜਾਣਦਾ ਹੋਇਆ ਤੁਹਾਡਾ ਕੇਸ ਨਹੀਂ ਲਵਾਂਗਾ।

  • @devinderpuri1830
    @devinderpuri1830 22 ชั่วโมงที่ผ่านมา

    So sad what happened with Sikhs?

  • @meradeshowepunjab3155
    @meradeshowepunjab3155 2 วันที่ผ่านมา +3

    ਸਭ ਫੜੇ ਜਾਣਗੇ 😂😂

  • @partapsingh167
    @partapsingh167 2 วันที่ผ่านมา +1

    Bas kro ki kam fadke bhege Rab da lalo kesy de augan na vikho Sikh hi Sikh nu shatt rha 🙏

  • @kscarworldmalsian4408
    @kscarworldmalsian4408 วันที่ผ่านมา

    ਖਾਰਾ ਸਾਬ ਪਹਿਲਾਂ ਤੂੰ ਢੱਡਰੀਆਂ ਵਾਲੇ ਨੂੰ ਡੀਫੈਡ ਕਰਦਾ ਸੀ

  • @gurmelsingh1033
    @gurmelsingh1033 15 ชั่วโมงที่ผ่านมา

    Ina.nu.jthedar.banaia.kino

  • @jarnalsinghjarnalsingh9994
    @jarnalsinghjarnalsingh9994 2 วันที่ผ่านมา

    JASBIR SINGH JO SAWAL KAR RIHA HAI TAINU VI SARA PATAA.HAI

  • @zaildarbains
    @zaildarbains 12 ชั่วโมงที่ผ่านมา

    Khara Saab . Menu eh daso , SGPC nu chun di hai akali dal . Jathedar chun di hai SGPC .
    Ta fir eh manniye ki jathedar sahib ko Amit shah de pakke dost ne , Uhna nu akali dal ne gaddi diti ?

  • @harbansdhillon-x8q
    @harbansdhillon-x8q 2 วันที่ผ่านมา +2

    ਆ ਵਕੀਲ ਤਾ ਪੰਜਾਬ ਨੂੰ ਅੱਗ ਲਾਉਣ ਵਾਲਾ ਹੇ ਪੰਜਾਬੀਉ ਬੱਚ ਜਾਵੋ ਇਸ ਤੋ ਬਹੁਤ ਅੱਗ ਉਗਲਦਾ ❤❤❤❤❤❤❤❤❤❤❤❤❤❤❤❤❤❤❤❤❤❤

    • @deepshergill776
      @deepshergill776 2 วันที่ผ่านมา +5

      Sach bolna aukha te sun na v ona e aukha shyd

    • @amritpalsinghaulakh6493
      @amritpalsinghaulakh6493 วันที่ผ่านมา

      ਆਈ ਟੀ ਸੈੱਲ ਵਾਲਾ ਲੱਗਦੇ ।

  • @hardarshansingh8017
    @hardarshansingh8017 วันที่ผ่านมา

    Lokan noo sukhe amli di video dekhni chaidi hai jis vich amli latt tuti daa drama saf najar aa rehis hai

  • @gurupdeshkaur2998
    @gurupdeshkaur2998 2 วันที่ผ่านมา +1

    Vakeelan da kamm aa duniya bhar da jhhothh bolna

  • @harpreetsingh-ew8sw
    @harpreetsingh-ew8sw 2 วันที่ผ่านมา +1

    Eh kidar nu chal pye

  • @kanwaljitsingh3248
    @kanwaljitsingh3248 2 วันที่ผ่านมา

    Harsimran dda kiha sach ho riha 😮

  • @balbindrasinghbalbindra5692
    @balbindrasinghbalbindra5692 2 วันที่ผ่านมา +1

    Sukhbir Insa Da sodda lagna ikko Hall gunahgaar sukhbir Gunahi Saja den lagga c chauda Saab

  • @chandigarha
    @chandigarha วันที่ผ่านมา

    Ooo. Savi. Ni. Tankhia

  • @Kiranpal-Singh
    @Kiranpal-Singh วันที่ผ่านมา

    ਜਮੀਰੋਂ ਡਿੱਗਿਆ ਬੰਦਾ ਕੋਈ ਵੀ ਬਕਵਾਸ ਕਰਦਾ ਹੈ, ਚੈਨਲ ਵੀ ਕੰਮ ਚਲਾਉਣ ਲਈ ਕੁਝ ਵੀ ਚਲਾ ਦਿੰਦੇ ਹਨ !

  • @S1n6341
    @S1n6341 วันที่ผ่านมา

    GYANI HARPREET SINGH EK GURU DA PURAN SIKH HEI ,OH PURAN SIKH REHAT MARYADA TE CHALDA HEI , PAR GAINI HARPREET SINGH JI DA SAB TO BADDA KASUR HEI KEI OH JAT NHI HEI , AJJ SIKHI TE JATA NEI KABJA KITTA HEI , JATWAAD NEI SIKHI DA BERA GARK KITA HEI , PROFESSOR DARSHAN SINGH JI NU BEI ENA NEI EDDA HEI KITA SE , JATWAAD NEI SIKHI TE KABJA KITA HOI HEI .

  • @jarnalsinghjarnalsingh9994
    @jarnalsinghjarnalsingh9994 2 วันที่ผ่านมา +1

    TUSI VI MUKTSAR SAHIB DE HO JASBIR SINGH

  • @gurvinderusingthe2097
    @gurvinderusingthe2097 2 วันที่ผ่านมา

    ManYog Khehira Sahib,
    Jo Ekk Kahawat Hai K Bhawein Kharbooza Chhuri Te Digg Pawey, Bhawein Chhuri Kharbuzey Te Digg Pawey, Nuksaan Kharbuzey Da Hi Hona Hai.
    Theek Osey Tarran Eh Akalidal Waley Jo Marzi Kari Jaan ManYog Jathedaran Nu Badnam Karan Layie.
    Nuksaan Akali Leaderan Da Hi Hona Hai, Qion K Sikh Kaum Hun Samjh Chucki Hai Eh Leaderan Nu.
    Je Eh Esey Tarran Kardey Rahey , Taan Eh Loke Sikh Kaum Di Nigah Wich Buri Tarran Gir Jaangay.

  • @Ritam108
    @Ritam108 2 วันที่ผ่านมา

    Dear Journalist making over exaggeration......
    No Akalidal members could think that why his leader was called by saying "Tu".
    Definitely, its over exaggeration....
    And painful.

  • @kulbirkour481
    @kulbirkour481 2 วันที่ผ่านมา +2

    Eh sab drama hai jathe sahib ji nu badnam kar rehe

  • @chandigarha
    @chandigarha วันที่ผ่านมา

    Khara sab. Badal. Apni guna kubal kita. Govt. Acsan lava. 2 bachi gone chli. Chora sab goli chli kuch ni hoia hus nub jal. Badal nu tnaka

  • @balbindrasinghbalbindra5692
    @balbindrasinghbalbindra5692 2 วันที่ผ่านมา

    Astifa Aje V manjoor Nahi keeta dhammi ne Akaltakht Di ullanghna karde khud sukhbir Insa Da

  • @jaspalkang7668
    @jaspalkang7668 14 ชั่วโมงที่ผ่านมา

    Anchor of Khalsa TV a stupid person ,who put on the media without any proof.These two lady anchors must be punished severely.They have brought disgrace to Sikh Panth and Akal Takhat Sahib.

  • @DaljitSohal-k5s
    @DaljitSohal-k5s 2 วันที่ผ่านมา

    Mr KHARA PLS STOP NONSENSE

  • @harcharansingh1737
    @harcharansingh1737 2 วันที่ผ่านมา +1

    ਕਿਸੇ ਦਾ ਕੋਈ ਯਕੀਨ ਨਹੀਂ ਪਹਿਲਾਂ ਵਾਲੇ ਜਥੇਦਾਰ ਤੋਂ ਕੀ ਨਿਬੜਿਆ

  • @SawarnSingh-i4h
    @SawarnSingh-i4h 2 วันที่ผ่านมา +1

    Ea jhudhe iljam ne

  • @gurmelsingh1033
    @gurmelsingh1033 15 ชั่วโมงที่ผ่านมา

    Sukha.kaho

  • @harcharansingh1737
    @harcharansingh1737 2 วันที่ผ่านมา +1

    ਇਹਨਾਂ ਦੋਹਾਂ ਨੂੰ ਬਾਹਰੋਂ ਇਸੇ ਕੰਮ ਦਾ ਫੰਡ ਆਉਂਦਾ ਹੈ

  • @SukhwinderSingh-lx6cv
    @SukhwinderSingh-lx6cv 5 ชั่วโมงที่ผ่านมา

    Eh na socho sikho eh kom nu badnam krn de sajis Aa

  • @JaswinderSingh-xw5hk
    @JaswinderSingh-xw5hk 2 วันที่ผ่านมา

    Vakeel to bachke raho

  • @gurmeetcheema7732
    @gurmeetcheema7732 วันที่ผ่านมา

    Taire daian ke aa koom nu dla

  • @pawanprashar6191
    @pawanprashar6191 2 วันที่ผ่านมา

    Paid people why Discuss

  • @gurmelsingh1033
    @gurmelsingh1033 15 ชั่วโมงที่ผ่านมา

    Oh
    .jhutha.iljam

  • @zaildarbains
    @zaildarbains 12 ชั่วโมงที่ผ่านมา

    Menu chikkk lag gayi . 2 seatan wali Akaliyan di saajish lagdi hai .
    Khara saab jindabaad.

  • @zaildarbains
    @zaildarbains 12 ชั่วโมงที่ผ่านมา

    Khara Saab . Menu eh daso , SGPC nu chun di hai akali dal . Jathedar chun di hai SGPC .
    Ta fir eh manniye ki jathedar sahib ko Amit shah de pakke dost ne , Uhna nu akali dal ne gaddi diti ?