Left over Leaders in Akali Dal Badal (from core committe to District level) have very low moral and standard values as they can’t stand toward Panth but toward Tankhyia Sukhbir Badal due to their greed. these people are same level of PAPI and Gadhar as Sukhbir Badal
Wirsa waltoha te cheema daljit te LDh wala garewal ehna ne ugla de de ke sukhbir di rajneti da putha dimag karta aj v sukhbir ehna de chugal cho nukal giya ta sara akali dal bach jave ga ehi sach aa
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
49:20 ਰੂਹ ਖੁਸ਼ ਹੋ ਗਈ ਬਾਪੂ ਜੀ ਦੀ ਗੱਲ ਸੁਣਕੇ ਵਾਹਿਗੁਰੂ ਮੇਹਰ ਕਰੇਗਾ ਜ਼ਰੂਰ ਸਰਕਾਰ ਬਣੇਗੀ।
ਇੱਕ ਇੱਕ ਗੱਲ ਸੁਣਨ ਵਾਲੀ ਹੈ 🙏
ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਪਾਰਟੀ ਨਾਲ ਇੱਕਜੁੱਟ ਹੋ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ
Badal dal ta khtm aa hun asli akalidal aau vaps Punjab ch
ਮੈਨੂੰ ਮਾਣ ਹੈ ਕਿ ਮੈਂ ਅਕਾਲੀ ਹਾਂ ਜਿਸ ਨੇ ਹਮੇਸ਼ਾ ਪੰਥ ਨੂੰ ਤਰਜੀਹ ਦਿੱਤੀ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ, ਜ਼ਾਲਮ ਸਰਕਾਰਾਂ ਦਾ ਅੰਤ ਹੁੰਦਾ ਹੀ ਹੂੰਦਾ ਹੈ ਜੀ
ਗੁਡ ਜੋਬ ਜਸਵੀਰ ਸਿੰਘ
ਇਤਿਹਾਸ ਅਤੇ ਵਿਦਵਾਨਾਂ ਤੋਂ ਸਿੱਖ ਕੇ ਹੀ ਮੁੜ ਲੀਹਾਂ ਤੇ ਆਇਆ ਜਾ ਸਕਦਾl
Bilkul sahi waheguru ji
ਮੇਰੇ ਹਲਕੇ ਵਿੱਚ ਚੋਣਾਂ ਨਹੀਂ ਹਨ ਪਰ ਫਿਰ ਵੀ ਅਕਾਲੀ ਦਲ ਦਾ ਚੋਣਾਂ ਨਾਂ ਲੜਨ ਦਾ ਦੁੱਖ ਹੈ ਬਾਦਲਾਂ ਦੀਆਂ ਗਲਤੀਆਂ ਕਾਰਨ ਅਕਾਲੀ ਦਲ ਦਾ ਇਹ ਹਾਲ ਹੋਇਆ ਪਰ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਜੋ ਵੀ ਪੰਥਕ ਧਿਰਾਂ ਹਨ ਉਹ ਸਭ ਇਕੱਠੇ ਹੋ ਜਾਣ ਅਕਾਲੀ ਦਲ ਵਿੱਚ ਮਤਲਬ ਇੱਕ ਅਕਾਲੀ ਦਲ ਹੋ ਜਾਵੇ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ, ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਖਾਲਸਾ ਹੋਰ ਵੀ ਪੰਥਕ ਧਿਰਾਂ ਤੇ ਬਾਦਲ ਵੀ ਹੁਣ ਆਪਣੀ ਹਾਲਤ ਤੋਂ ਸਿੱਖ ਕੇ ਸਿੱਧੇ ਰਸਤੇ ਚੱਲਣ ਤੇ ਇਹ ਸਾਰੇ ਇਕੱਠੇ ਹੋ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਦਿੱਲੀ ਸੰਬੰਧਿਤ ਪਾਰਟੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਜੋ ਪੰਜਾਬ ਤੇ ਪੰਥ ਲਈ ਚੰਗਾ ਹੋਵੇਗਾ ਪਰ ਬਾਦਲ ਨੇ ਅਕਾਲੀ ਦਲ ਦਾ ਨਾਮ ਖਤਮ ਕਰਨ ਤੇ ਹੋਏ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਜਸਵੀਰ ਸਿੰਘ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ।
Bahut hi vadiya vichar khalsa ji waheguru ap nu chardikala bakshe
ਪੰਜਾਬ ਦੀ ਅਸਲੀ ਪਾਰਟੀ ਅੱਜ ਚੋਣ ਮੈਦਾਨ ਚੋਂ ਬਾਹਰ ਹੈ ਇਹ ਕਿੰਨਾ ਸ਼ਰਮਨਾਕ ਹੈ
ਪੰਜਾਬ ਦੀ ਅਸਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਦਲ ਨਹੀਂ
Best interview 🎉🎉🎉🎉🎉
Salute to Khalsa Saheb
informative video singh ji
V good Bapu ji
Varry good 👍
ਆਮ ਆਦਮੀ ਪਾਰਟੀ ਦਾ ਵੀ ਅਕਾਲੀ ਦਲ ਵਾਲਾਂ ਹਾਲ ਹੋਣ ਜਾ ਰਿਹਾ ਛੇਤੀ ਇਹਨਾਂ ਚਾਰਾਂ ਸੀਟਾਂ ਦੇ ਨਤੀਜਿਆਂ ਤੋਂ ਬਾਅਦ
Good job
WONDERFUL WORK JASVEER SINGH JI
Bhuhat sohani gal baat 👍👍👍👍
ਅਕਾਲੀ ਦਲ ਬਾਦਲ ਵਾਲਿਆਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪੈਣੀਆਂ ਸੀ ਜੇ ਚੋਣਾਂ ਲੜਦੈ
ਹਾਰ ਮੰਨ ਕੇ ਬਹਿ ਗਾਏ ਜਿਹੜੇ ਕਹਿੰਦੇ ਸਨ 25ਸਾਲ ਰਾਜ ਕਰਾਗੇ
ਜਰਨੈਲ ਤੋ ਬਿਨਾਂ ਫੌਜਾਂ ਕਿਵੇ ਜੰਗ ਲੜ ਸਕਦੀਆ ਸਿੰਘ ਸਾਬ
Good 👍
Wehaguru g
ਬਾਦਲ ਦਲ ਇਕ ਵਿਪਾਰੀ ਦਲ ਹੈ ਆਪਣੇਵਪਾਰ ਚਲਾਕੇ ਕਰੋੜਾਂ ਰੁਪੈ ਦੀਆਂ ਜਾਇਦਾਦਾਂ ਬਣਾ ਲਈਆਂ ਤੇ ਪੁੱਤ ਪੋਤਰਿਆਂ ਦੀਆਂ ਰੋਟੀਆਂ ਬਣਾ ਲਈਆਂ ਪਹਿਲਾਂ ਬਾਦਲਾਂ ਨੇਆਪਣੇ ਹੋਟਲ ਬਣਾ ਲਏ ਆਪਣੀਆਂ ਬੱਸਾਂ ਚਲਾ ਲਈਆਂ ਸਰਕਾਰੀ ਬੱਸਾਂ ਫੇਲ ਕਰ ਦਿੱਤੀਆਂ ਛੋਟੀਆਂ ਬੱਸ ਕੰਪਨੀਆਂ ਫੇਲ ਕਰ ਦਿੱਤੀਆਂ ਸੇਵਕ ਬੱਸ ਕੰਪਨੀ ਮਾਲਵਾ ਕੰਪਨੀ ਜੋ ਮੋਗੇ ਦੀਆਂ ਮਸ਼ਹੂਰ ਕੰਪਨੀਆਂ ਮੋਗੇ ਦੀ ਨੈਸਲੇ ਗੋਬਿੰਦਗੜ ਦੀਆਂ ਇੰਡਸਟਰੀਆ ਸਾਰੀਆਂ ਹਿੱਸੇ ਪਾਉਣ ਦੀ ਖ਼ਾਤਰ ਸੱਭ ਫੇਲ ਕਰਦਿੱਤੀਆਂ ਇਸ ਸੁੱਖ ਬੀਰ ਨੇ ਤੇ ਹੋਰ ਵੱਡੇ ਵੱਡੇ ਵਪਾਰ ਵੀ ਇਸ ਬਾਦਲ ਦੇ ਮੁੰਡੇ ਨੇ ਆਪਣੇ ਹੱਥ ਲੈ ਲ਼ਏ ਏਥੋਂ ਤੱਕ ਵੱਡੇ ਬਾਦਲ ਨੂੰ ਵੀ ਫੇਲ ਕਰ ਦਿੱਤਾ ਤੇ ਖੂੰਜੇ ਲਾਦਿੱਤਾ ਤੇ ਵੱਡੇ ਲੀਡਰ ਵੀ ਖਤਮ
ਬਹੁਤ ਹੀ ਵਧੀਆ ❤❤
🙏🙏
ਸੁੱਖਾ ਅਮਲੀ, ਵਲਟੋਹਾ, ਬਲਾਤਕਾਰੀ ਲੰਗਾਹ ਵਰਗਿਆਂ ਨੇ ਅਕਾਲੀ ਦਲ ਦਾ ਜਲੂਸ ਕੱਢਿਆ ਬਾਬਾ ਜੀ
Waheguru ji ka khalsa waheguru ji ki fateh
Dhanvaad veer g tuc mere kehn te khalsa g naal interverview kiti
Mai uk toh sukhdev singh ji
Jathedar ji should come forward nd give a call for Sarbat Khalsa nd fo new Akali dal within that Sarbat Khalsa after dissolving all other Akali dals
ਬਾਦਲ ਮਜੀਠਿਆ ਸੁਣ ਲਏ ਲੋ ਇੰਟਰਵਿਊ
Election bhut jruri aa sgpc de
Jagiro group lar lave
ਜੇ ਤੁਹਾਨੂੰ ਸਿੰਘ ਜੀ ਇਹਨਾਂ ਫਿਕਰ ਹੈ ਤਾਂ ਜੀ ਤੁਸੀਂ ਇਹਨੀਆਂ ਮੱਤਾਂ ਦਿੱਤੀਆਂ ਤਾਂ ਤੁਸੀਂ ਅਕਾਲੀ ਦਲ ਨੂੰ ਮਜਬੂਤ ਕਰੋ। ਤੁਸੀਂ ਤਾਂ ਖੁਸ਼ ਹੋਵੋ ਵਧੀਆ ਜੋ ਥੋੜਾ ਬਹੁਤ ਬਚਿਆ ਉਹ ਵੀ ਨਹੀਂ ਬਚਣਾ। ਮੱਤਾਂ ਨਾਂ ਦਓ ਜੀ।
Ajkal tan Badal De Nam te sikk e Jari karan nu tayar ne sgpc De pardhan.
Left over Leaders in Akali Dal Badal (from core committe to District level) have very low moral and standard values as they can’t stand toward Panth but toward Tankhyia Sukhbir Badal due to their greed. these people are same level of PAPI and Gadhar as Sukhbir Badal
Wirsa waltoha te cheema daljit te LDh wala garewal ehna ne ugla de de ke sukhbir di rajneti da putha dimag karta aj v sukhbir ehna de chugal cho nukal giya ta sara akali dal bach jave ga ehi sach aa
Why you have budha next to you. Just curious.
Aivey virodh lai virodh kar rahey ho
ਗੁਡ ਜੋਬ ਜਸਵੀਰ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਜਸਵੀਰ ਸਿੰਘ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ।