ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬਹੁਤ ਵਧੀਆ ਸਵਾਲ ਤੇ ਉਸ ਤੋਂ ਵੀ ਵਧੀਆ ਜਵਾਬ ਸੀ. ਸੱਚ ਗੱਲ ਹੈ ਕੇ ਜੇ ਪੱਤੇ ਰੁੱਖ ਤੋਂ ਹੀ ਵਿਸਾਰ ਗਏ ਤਾਂ ਸੁੱਕ ਜਾਣਗੇ. ਜੋ ਕਿ ਅਜੋਕੇ ਸਮੇਂ ਦੇ ਵਿਚ ਬਹੁਤ ਤੇਜੀ ਨਾਲ ਹੋ ਰਿਹਾ ਹੈ.ਇਕ ਬੇਨਤੀ ਸੀ ਕਿ ਕਿਰਪਾ ਕਰ ਕੇ ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਨੂੰ, ਡਾਕਟਰ ਹਰਪਾਲ ਸਿੰਘ ਪੰਨੂ ਨੂੰ ਜਰੂਰ ਆਪਣੇ ਸ਼ੋ ਵਿਚ ਲੈ ਕੇ ਆਵੋ.... ਤੁਹਾਡੇ ਜਰੀਏ ਅਸੀਂ ਬਹੁਤ ਕੁਝ ਸਿੱਖ ਲਵਾਂਗੇ ਓਹਨਾ ਕੋਲੋਂ.
ਧੰਨਵਾਦ ਸੇਵਕ ਸਿੰਘ ਜੀ ਤੇ ਜਸਵੀਰ ਸਿੰਘ ਕੀਮਤੀ ਜਾਣਕਾਰੀ ਦੇਣ ਲਈ
ਵੈਰੀ ਗੁਡ ਜੋਬ ਜਸਵੀਰ ਸਿੰਘ
ਗੁਡ ਗੁਡ ਜੋਬ
ਭਾਈ ਸਾਹਿਬ ਜੀ ਸਾਡੇ ਉਹ ਲੋਕਾਂ ਨੂ ਜਿਨ੍ਹਾਂ ਨੂ ਅਸੀਂ ਕੌਮ ਦੇ ਆਗੂ ਸਮਝੀ ਬੈਠੇ ਹਾ।ਉਹਨਾ ਵਾਸਤੇ ਪੈਸਾ ਇਨ੍ਹਾਂ ਜਰੂਰੀ ਹੋ ਗਿਆ ਕੇ ਇਹਨਾਂ ਦੇ ਲਾਲਚ ਨੇ ਸਾਡਾ ਸਾਰਾ ਇਤਹਾਸ ਤੈਹਸ ਨੈਹਸ ਕਰ ਦਿੱਤਾ।ਜੋ ਕੇ ਸਾਡੀਆ ਆਉਣ ਵਾਲਿਆਂ ਨਸਲਾ ਸਾਨੂ ਲਾਹਨਤਾ ਪਾਉਣ ਗਿਆ।
Dr. Sewak Singh Ji is an extraordinary personality, thank you jasveer singh ji for this video
ਬਿਲਕੁਲ ਜਲਿਆ ਆਲਾ ਬਾਗ ਬਹੁਤ ਵੱਡੀ ਉਦਾਹਰਣ ਐ ਕਿਵੇ ਅਗਲਿਆ ਨੇ ਸਾਭ ਕੇ ਰੱਖਿਆ ਸਾਡੇ ਆਲੇ ਆਪਣੇ ਆਪ ਹੀ ਢਾਹੀ ਜਾਦੇ ਨੇ।
Brilliant video thanks 🙏🏼 waheguru ji 😊
Bahut wadiya jankari mili g dhanwad g
ਸਹੀ ਕਿਹਾ ਇਹ ਕਾਰਸੇਵਾ ਦੇ ਨਾਮ ਤੇ ਸਾਰੇ ਇਤਿਹਾਸ ਦੇ ਸਭੂਤ ਹੀ ਖਤਮ ਕਰਤੇ ਹਨ
ਬਹੁਤ ਹੀ ਡੂੰਘਾਈ ਨਾਲ ਸੋਚ ਵਿਚਾਰ ਵਾਲੇ ਵਿਚਾਰ ਸੇਵਕ ਸਿੰਘ ਜੀ ਦੇ।
ਬਿਲਕੁਲ ਸਹੀ ਗੱਲ ਹੈ ਇਨ੍ਹਾਂ ਬੂਝੜਾਂ ਨੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਬਿਰਧ ਕਹਿਕੇ ਸਾੜੇ ਨੇ, ਜਦਕਿ ਅਸੀਂ ਜਿਸਨੂੰ ਗੁਰੂ ਮੰਨਦੇ ਹਾਂ ਉਹ ਜਨਮ ਮਰਨ ਤੋਂ ਮੁਕਤ ਹੈ ਅਕਾਲ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਬਿਰਧ ਹੋ ਸਕਦੇ ਨੇ
ਵਾਹਿਗੁਰੂ ਜੀ
A real km c Tuhade
Dhanvaad bai ji
Excellent
ਅਨੰਦਪੁਰ ਸਾਹਿਬ ਜੀ ਦੇ ਨਜ਼ਦੀਕ6ਕ.7ਕਿਲੋਮੀਟਰ.ਤੇ ਕੋਟਕਹਿਲੂਰ ਦੇ ਰਾਜੇ ਦਾ ਕਿਲਾ ਬਹੁਤ ਪੁਰਾਣਾ ਅੱਜ ਵੀ ਹੈ ਜਿਥੇ ਪੁਲਿਸ ਥਾਣਾ ਹੈ ਸਦੀਆਂ ਪੁਰਾਣਾ
Good work jasveer singh ji
Mere jind Jaan Harmder sahib g
🙏🏿🙏🏿
ਗਿਆਨੀ ਜੀ ਨੇ ਇੱਕ ਗੱਲ ਅਖੀਰ ਦੀ ਕਹਿ ਦਿੱਤੀ ਹੈ ਕਿ ਇਹ ਸਭ ਕੁੱਝ ਮੰਡੀ ਦਾ ਹਿੱਸਾ ਬਣ ਚੁੱਕਾ ਹੈ, ਮੰਡੀ ਚ ਕੀ ਹੋ ਸਕਦਾ ਹੈ ਸਿਰਫ ਬਿਜਨਸ ਵਪਾਰ…..… ਪਰ ਸਿੱਖ ਅਵੇਸਲੇ ਹੋ ਗਏ।
ਡਾ. ਸੇਵਕ ਸਿੰਘ ਜੀ ਚੰਗੇ ਲੈਕਚਰ ਬਹੁਤ ਹੋ ਰਹੇ ਹਨ …..*ਲੋੜ ਸਿੱਖਾਂ ਨੂੰ ਲਾਮਬੰਦ-ਜਾਗਰੂਕ ਕਰਕੇ, ਗਲਤ ਵਰਤਾਰੇ ਵਿਰੁੱਧ ਖੜਾਂ ਕਰਨਾ ਹੈ* !ਜੋ ਇਤਿਹਾਸਕ ਨਿਸ਼ਾਨੀਆਂ ਰਹਿ ਗਈਆਂ-ਉਹ ਤਾਂ ਸੰਭਾਲ ਲਈਏ !*ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ-ਵੱਧ ਤੋਂ ਵੱਧ ਸੁਹਿਰਦ ਸਿੱਖਾਂ ਦੀਆਂ ਵੋਟਾਂ ਬਣਾਉਣ ਦੀ ਲੋੜ ਹੈ ਤਾਂ ਕੇ ਤਾਕਤ ਸਹੀ ਸੋਚ ਵਾਲੇ ਨਾਮ-ਬਾਣੀ ਅਭਿਆਸ ਵਾਲੇ ਗੁਰਸਿੱਖਾਂ ਕੋਲ ਆਵੇ* !
ਵੀਰ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਵੋਟ ਦੇ ਲੜ ਨਹੀ ਲਾਇਆ ਹੈ। ਸਾਨੂੰ ਸੰਗਤ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸੰਗਤ ਨੇ ਗੁਰੂ ਸੰਗਤ ਦਾ ਰੂਪ ਧਾਰਨ ਕਰਕੇ ਫ਼ੈਸਲੇ ਕਰਨੇ ਨੇ। ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਜੋਦੜੀ ਕਰਕੇ ਫ਼ੈਸਲੇ ਕਰਨੇ ਨੇ ਗੁਰੂ ਦਾ ਹੁਕਮ ਸੁਣ ਕੇ
@@GurpreetSingh-h1w9x ਸਹਿਮਤ ਹਾਂ, ਪਰ ਸੰਗਤ-ਪੰਜ ਪਿਆਰਿਆਂ ਵਾਲਾ ਢੰਗ ਅਪਣਾਉਣ ਤੱਕ ਮੌਜੂਦਾ ਤਰੀਕੇ ਨਾਲ ਵੀ ਯਤਨ ਕਰਨੇ ਚਾਹੀਦੇ ਹਨ ਤਾਂ ਕੇ ਹੋਰ ਘਾਣ ਨਾ ਹੋਵੇ !*ਸੰਗਤ-ਪੰਜ ਪਿਆਰਿਆਂ ਵਾਲੀ ਪ੍ਰਣਾਲੀ ਤੇ ਸੁਹਿਰਦ, ਨਾਮ-ਬਾਣੀ ਅਭਿਆਸੀ ਵਿਦਵਾਨ-ਗੁਰਮੁੱਖ ਗੰਭੀਰ ਚਰਚਾ ਕਰਕੇ, ਮਰਿਆਦਾ ਤਹਿ ਕਰਨ* ਕਹਿਣ ਤੇ ਅਮਲ ਵਿੱਚ ਬਹੁਤ ਫਰਕ ਹੁੰਦਾ ਹੈ, ਕੁਝ ਤਜਰਬੇ ਦੇ ਅਧਾਰ ਤੇ ਲਿਖ ਰਿਹਾ ਹਾਂ !
ਵਾੜ ਹੀ ਖੇਤ ਨੂੰ ਖਾ ਗਈ।
ਸਰੀਰਕ ਮਾਰ ਨਾਲ ਸਿੱਖੀ ਖਤਮ ਨਹੀਂ ਹੋਈ ਤਾਂ ਹੁਣ ਇਹ ਨਵੀਂ ਚਾਲ ਹੈ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਸਰਾਂ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਉਢੀ ਦਾ ਨਵੀਨੀਕਰਨ ਕਰਨ ਲਈ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਾਰ ਸੇਵਾ ਵਾਲੇ ਬਾਬਿਆਂ ਨੇ ਢਾਹੁਣ ਦਾ ਯਤਨ ਕੀਤਾ ਗਿਆ ਸੀ ਜਿਸ ਦਾ ਸਿੱਖ ਸੰਗਤ ਵੱਲੋਂ ਵਿਰੋਧਤਾ ਕਰਨ ਉਪਰੰਤ ਰੋਕ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤ ਦੀ ਫੌਜ ਦੇ ਹਮਲੇ ਸਮੇਂ ਤੋਪਾਂ ਟੈਂਕਾਂ ਦੇ ਗੋਲੀਆਂ ਦੇ ਨਿਸ਼ਾਨ ਖੁਦ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਟਾ ਦਿੱਤੇ ਤੇ ਕਿਸੇ ਸਿੱਖ ਨੇ ਮਸਲਾ ਨਹੀਂ ਉਠਾਇਆ ਸਾਰੀ ਸਿੱਖ ਕੌਮ ਘੂਕ ਸੁੱਤੀ ਪਈ ਰਹੀ।
Bai ji spotify te v pao Banda truck chlonda v sun da rehnda
Kom ta koie action lendi nee interview ch Jo marji dusi jao ki eda ho gia, eda ho riha,
ਏਹ ਸੇਵਕ ਬਾਈ ਨੇ sgpc ਤੇ ਕਾਰ ਸੇਵਾ ਨਾਲ ਲਡ ਕੇ ਕੰਮ ਬੰਦ ਕਰਵਾਇਆ ਜਗਦੀਪ ਥਲੀ ਦੇ chanel ਤੇ ਦੇਖ ਲਵੋ
😅
Bohit hi mara kar rahr ne karseva wale ? Suan k deaikh k man dukhi hea ?
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬਹੁਤ ਵਧੀਆ ਸਵਾਲ ਤੇ ਉਸ ਤੋਂ ਵੀ ਵਧੀਆ ਜਵਾਬ ਸੀ. ਸੱਚ ਗੱਲ ਹੈ ਕੇ ਜੇ ਪੱਤੇ ਰੁੱਖ ਤੋਂ ਹੀ ਵਿਸਾਰ ਗਏ ਤਾਂ ਸੁੱਕ ਜਾਣਗੇ. ਜੋ ਕਿ ਅਜੋਕੇ ਸਮੇਂ ਦੇ ਵਿਚ ਬਹੁਤ ਤੇਜੀ ਨਾਲ ਹੋ ਰਿਹਾ ਹੈ.
ਇਕ ਬੇਨਤੀ ਸੀ ਕਿ ਕਿਰਪਾ ਕਰ ਕੇ ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਨੂੰ, ਡਾਕਟਰ ਹਰਪਾਲ ਸਿੰਘ ਪੰਨੂ ਨੂੰ ਜਰੂਰ ਆਪਣੇ ਸ਼ੋ ਵਿਚ ਲੈ ਕੇ ਆਵੋ.... ਤੁਹਾਡੇ ਜਰੀਏ ਅਸੀਂ ਬਹੁਤ ਕੁਝ ਸਿੱਖ ਲਵਾਂਗੇ ਓਹਨਾ ਕੋਲੋਂ.
ਧੰਨਵਾਦ ਸੇਵਕ ਸਿੰਘ ਜੀ ਤੇ ਜਸਵੀਰ ਸਿੰਘ ਕੀਮਤੀ ਜਾਣਕਾਰੀ ਦੇਣ ਲਈ
ਵੈਰੀ ਗੁਡ ਜੋਬ ਜਸਵੀਰ ਸਿੰਘ
ਗੁਡ ਗੁਡ ਜੋਬ
ਭਾਈ ਸਾਹਿਬ ਜੀ ਸਾਡੇ ਉਹ ਲੋਕਾਂ ਨੂ ਜਿਨ੍ਹਾਂ ਨੂ ਅਸੀਂ ਕੌਮ ਦੇ ਆਗੂ ਸਮਝੀ ਬੈਠੇ ਹਾ।ਉਹਨਾ ਵਾਸਤੇ ਪੈਸਾ ਇਨ੍ਹਾਂ ਜਰੂਰੀ ਹੋ ਗਿਆ ਕੇ ਇਹਨਾਂ ਦੇ ਲਾਲਚ ਨੇ ਸਾਡਾ ਸਾਰਾ ਇਤਹਾਸ ਤੈਹਸ ਨੈਹਸ ਕਰ ਦਿੱਤਾ।ਜੋ ਕੇ ਸਾਡੀਆ ਆਉਣ ਵਾਲਿਆਂ ਨਸਲਾ ਸਾਨੂ ਲਾਹਨਤਾ ਪਾਉਣ ਗਿਆ।
Dr. Sewak Singh Ji is an extraordinary personality, thank you jasveer singh ji for this video
ਬਹੁਤ ਵਧੀਆ ਸਵਾਲ ਤੇ ਉਸ ਤੋਂ ਵੀ ਵਧੀਆ ਜਵਾਬ ਸੀ. ਸੱਚ ਗੱਲ ਹੈ ਕੇ ਜੇ ਪੱਤੇ ਰੁੱਖ ਤੋਂ ਹੀ ਵਿਸਾਰ ਗਏ ਤਾਂ ਸੁੱਕ ਜਾਣਗੇ. ਜੋ ਕਿ ਅਜੋਕੇ ਸਮੇਂ ਦੇ ਵਿਚ ਬਹੁਤ ਤੇਜੀ ਨਾਲ ਹੋ ਰਿਹਾ ਹੈ.
ਇਕ ਬੇਨਤੀ ਸੀ ਕਿ ਕਿਰਪਾ ਕਰ ਕੇ ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਨੂੰ, ਡਾਕਟਰ ਹਰਪਾਲ ਸਿੰਘ ਪੰਨੂ ਨੂੰ ਜਰੂਰ ਆਪਣੇ ਸ਼ੋ ਵਿਚ ਲੈ ਕੇ ਆਵੋ.... ਤੁਹਾਡੇ ਜਰੀਏ ਅਸੀਂ ਬਹੁਤ ਕੁਝ ਸਿੱਖ ਲਵਾਂਗੇ ਓਹਨਾ ਕੋਲੋਂ.
ਬਿਲਕੁਲ ਜਲਿਆ ਆਲਾ ਬਾਗ ਬਹੁਤ ਵੱਡੀ ਉਦਾਹਰਣ ਐ ਕਿਵੇ ਅਗਲਿਆ ਨੇ ਸਾਭ ਕੇ ਰੱਖਿਆ ਸਾਡੇ ਆਲੇ ਆਪਣੇ ਆਪ ਹੀ ਢਾਹੀ ਜਾਦੇ ਨੇ।
Brilliant video thanks 🙏🏼 waheguru ji 😊
Bahut wadiya jankari mili g dhanwad g
ਸਹੀ ਕਿਹਾ ਇਹ ਕਾਰਸੇਵਾ ਦੇ ਨਾਮ ਤੇ ਸਾਰੇ ਇਤਿਹਾਸ ਦੇ ਸਭੂਤ ਹੀ ਖਤਮ ਕਰਤੇ ਹਨ
ਬਹੁਤ ਹੀ ਡੂੰਘਾਈ ਨਾਲ ਸੋਚ ਵਿਚਾਰ ਵਾਲੇ ਵਿਚਾਰ ਸੇਵਕ ਸਿੰਘ ਜੀ ਦੇ।
ਬਿਲਕੁਲ ਸਹੀ ਗੱਲ ਹੈ ਇਨ੍ਹਾਂ ਬੂਝੜਾਂ ਨੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਬਿਰਧ ਕਹਿਕੇ ਸਾੜੇ ਨੇ, ਜਦਕਿ ਅਸੀਂ ਜਿਸਨੂੰ ਗੁਰੂ ਮੰਨਦੇ ਹਾਂ ਉਹ ਜਨਮ ਮਰਨ ਤੋਂ ਮੁਕਤ ਹੈ ਅਕਾਲ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਬਿਰਧ ਹੋ ਸਕਦੇ ਨੇ
ਵਾਹਿਗੁਰੂ ਜੀ
A real km c Tuhade
Dhanvaad bai ji
Excellent
ਅਨੰਦਪੁਰ ਸਾਹਿਬ ਜੀ ਦੇ ਨਜ਼ਦੀਕ6ਕ.7ਕਿਲੋਮੀਟਰ.ਤੇ ਕੋਟਕਹਿਲੂਰ ਦੇ ਰਾਜੇ ਦਾ ਕਿਲਾ ਬਹੁਤ ਪੁਰਾਣਾ ਅੱਜ ਵੀ ਹੈ ਜਿਥੇ ਪੁਲਿਸ ਥਾਣਾ ਹੈ ਸਦੀਆਂ ਪੁਰਾਣਾ
Good work jasveer singh ji
Mere jind Jaan Harmder sahib g
🙏🏿🙏🏿
ਗਿਆਨੀ ਜੀ ਨੇ ਇੱਕ ਗੱਲ ਅਖੀਰ ਦੀ ਕਹਿ ਦਿੱਤੀ ਹੈ ਕਿ ਇਹ ਸਭ ਕੁੱਝ ਮੰਡੀ ਦਾ ਹਿੱਸਾ ਬਣ ਚੁੱਕਾ ਹੈ, ਮੰਡੀ ਚ ਕੀ ਹੋ ਸਕਦਾ ਹੈ ਸਿਰਫ ਬਿਜਨਸ ਵਪਾਰ…..… ਪਰ ਸਿੱਖ ਅਵੇਸਲੇ ਹੋ ਗਏ।
ਡਾ. ਸੇਵਕ ਸਿੰਘ ਜੀ ਚੰਗੇ ਲੈਕਚਰ ਬਹੁਤ ਹੋ ਰਹੇ ਹਨ …..
*ਲੋੜ ਸਿੱਖਾਂ ਨੂੰ ਲਾਮਬੰਦ-ਜਾਗਰੂਕ ਕਰਕੇ, ਗਲਤ ਵਰਤਾਰੇ ਵਿਰੁੱਧ ਖੜਾਂ ਕਰਨਾ ਹੈ* !
ਜੋ ਇਤਿਹਾਸਕ ਨਿਸ਼ਾਨੀਆਂ ਰਹਿ ਗਈਆਂ-ਉਹ ਤਾਂ ਸੰਭਾਲ ਲਈਏ !
*ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ-ਵੱਧ ਤੋਂ ਵੱਧ ਸੁਹਿਰਦ ਸਿੱਖਾਂ ਦੀਆਂ ਵੋਟਾਂ ਬਣਾਉਣ ਦੀ ਲੋੜ ਹੈ ਤਾਂ ਕੇ ਤਾਕਤ ਸਹੀ ਸੋਚ ਵਾਲੇ ਨਾਮ-ਬਾਣੀ ਅਭਿਆਸ ਵਾਲੇ ਗੁਰਸਿੱਖਾਂ ਕੋਲ ਆਵੇ* !
ਵੀਰ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਵੋਟ ਦੇ ਲੜ ਨਹੀ ਲਾਇਆ ਹੈ। ਸਾਨੂੰ ਸੰਗਤ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸੰਗਤ ਨੇ ਗੁਰੂ ਸੰਗਤ ਦਾ ਰੂਪ ਧਾਰਨ ਕਰਕੇ ਫ਼ੈਸਲੇ ਕਰਨੇ ਨੇ। ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਜੋਦੜੀ ਕਰਕੇ ਫ਼ੈਸਲੇ ਕਰਨੇ ਨੇ ਗੁਰੂ ਦਾ ਹੁਕਮ ਸੁਣ ਕੇ
@@GurpreetSingh-h1w9x
ਸਹਿਮਤ ਹਾਂ, ਪਰ ਸੰਗਤ-ਪੰਜ ਪਿਆਰਿਆਂ ਵਾਲਾ ਢੰਗ ਅਪਣਾਉਣ ਤੱਕ ਮੌਜੂਦਾ ਤਰੀਕੇ ਨਾਲ ਵੀ ਯਤਨ ਕਰਨੇ ਚਾਹੀਦੇ ਹਨ ਤਾਂ ਕੇ ਹੋਰ ਘਾਣ ਨਾ ਹੋਵੇ !
*ਸੰਗਤ-ਪੰਜ ਪਿਆਰਿਆਂ ਵਾਲੀ ਪ੍ਰਣਾਲੀ ਤੇ ਸੁਹਿਰਦ, ਨਾਮ-ਬਾਣੀ ਅਭਿਆਸੀ ਵਿਦਵਾਨ-ਗੁਰਮੁੱਖ ਗੰਭੀਰ ਚਰਚਾ ਕਰਕੇ, ਮਰਿਆਦਾ ਤਹਿ ਕਰਨ* ਕਹਿਣ ਤੇ ਅਮਲ ਵਿੱਚ ਬਹੁਤ ਫਰਕ ਹੁੰਦਾ ਹੈ, ਕੁਝ ਤਜਰਬੇ ਦੇ ਅਧਾਰ ਤੇ ਲਿਖ ਰਿਹਾ ਹਾਂ !