JASVIR SINGH JI SAT SIRI AKAAL J VALTOHA CHANGGA BANDA NAHI US NU PANTH VICHO SHAKE DENNA CHAHIDA. JALLOOSE KADD DITTA EHNA FUDDU BAADALA ME SIKHAN DIA KURBANIA DA BERRA GARK HOWE GANDE LOKKAN DA.
Akali - BJP gath jor ch tuci v shamil c te chup c, aj tuhanu bolan da haq nahi, Sumedh Sehni, Azahar Alam te bedi vele v chup c, tuhanu bolan da haq nahi, tusi v ohne gunehgar ho jine baki
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
7:52 7:53 7:54 7:54 7:54 7:54 7:54
ਇਹ ਬਾਦਲ ਪਰਿਵਾਰ ਦੀ ਨਵੀ ਚਾਲ ਹੈ ਸਿੱਖ ਕੌਮ ਨੂੰ ਬਚਾਉਣ ਦੀ ਲੋੜ ਬਾਦਲ ਜੁੰਡਲੀ ਤੋਂ ਹੈ ਨਾਕਿ ਜਥੇਦਾਰ ਸਾਹਿਬਾਨ ਤੋਂ
@@Lakhveer146h
Very good
ਬਾਦਲ ਦਲ ਨੂ ਬੇਨਤੀ ਹੈ ਤੁਸੀ ਅਖ਼ੀਰਲੇ ਸਟੇਸ਼ਨ ਦੇ ਨਜ਼ਦੀਕ ਹੋ ਪ੍ਰਮਾਤਮਾ ਭਲੀ ਕਰੇ ੳਹ ਸਟੇਸ਼ਨ ਜਲਦੀ ਆਵੇ
ਧੰਨ ਧੰਨ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ
ਵਿਰਸਾ ਸਿੰਘ ਵਲਟੋਹਾ ਬਾਰੇ ਸਿੰਘ ਸਾਹਿਬਾਨ ਜੀ ਦਾ ਲਿਆ ਗਿਆ ਫੈਸਲਾ ਬਿਲਕੁੱਲ ਸਹੀ ਹੈ।ਵਲਟੋਹਾ ਵੱਡਾ ਬਾਦਲ ਭਗਤ ਬਣਿਆ ਹੋਇਆ ਹੈ।ਇਹ ਬੰਦਾ ਅਜਿਹੇ ਫੈਸਲੇ ਦੇ ਲਾਇਕ ਹੈ।👏👏👏
😮
@@SurinderSingh-pb2vv
8:26 8:26 8:27 8:27 8:27 8:27 8:27 8:27 8:28 8:28 8:28 8:28 8:28 8:29 8:29 8:29 8:30
ਵਿਰਸਾ ਹਲਕ ਗਿਆ
ਹਲਕਾਏ ਕੁੱਤੇ ਨੂੰ ਛੱਡਣਾ ਨਹੀ ਚਾਹੀਦਾ
ਜੱਥੇਦਾਰ ਸਾਹਿਬ ਦਾ ਫ਼ੈਸਲਾ ਕਰਨ ਲਈ ਧੰਨਵਾਦੀ ਹਾਂ।
ਬਾਦਲ ਪਰਿਵਾਰ ਦਾ ਇਕ ਵਫਾਦਾਰ ਸਿਪਾ ਸਲਾਰ ਚੱਲਦਾ ਕਰਤਾ।" ਸੁਖਬੀਰ ਬਾਦਲ ਤਿਆਰ ਹੋ "।
JASVIR SINGH JI SAT SIRI AKAAL J VALTOHA CHANGGA BANDA NAHI US NU PANTH VICHO SHAKE DENNA CHAHIDA. JALLOOSE KADD DITTA EHNA FUDDU BAADALA ME SIKHAN DIA KURBANIA DA
BERRA GARK HOWE GANDE LOKKAN DA.
ਅਕਾਲੀ ਦਲ ਬਾਦਲ ਹੁਣ ਸਦੀਵੀ ਖਾਤਮੇ ਵੱਲ ਵਧ ਰਿਹਾ ਹੈ 😢😢 ਵਿਰਸੇ ਵਲਟੋਹੇ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ 😢😢😢
ਬਹੁਤ ਵਧੀਆ ਫੈਸਲਾ ਕੀਤਾ ਵਲਟੋਹਾ ਵਾਲਾ
ਵਾਹਿਗੁਰੂ ਜੀ ਕਿਰਪਾ ਕਰ ਰਹੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਦਲ ਲਾਣੇ ਦਾ ਜੱਫਾ ਪ੍ਰਭਾਵ ਟੁੱਟ ਰਿਹਾ
VIRSA, BAADAL,. MAJHITHIA HOR SAB BAADAL LAANA, DUKKI, TIKKI SARRE HI DUBB KE MAAR JAAN AAPPE HI SIKHI BADNAAM KARR DITY.
ਵਲਟੋਹਾ ਨੂੰ ਸਮਝ ਸਤਕਾਰ ਆਕਾਲ ਤਖਤ ਸਹਿਬ ਪ੍ਰਤੀ ਰੱਖਣਾ ਬਣਦਾ ਹੈ ਜੀ। ਨਹੀਂ ਤਾ ਕੌਮ ਦੰਦ ਘਸ਼ਾ ਦੇਵੇਗੀ।
ਭਾਈ ਮਨਜੀਤ ਸਿੰਘ ਨੇ ਪਹਿਲਾਂ ਕੌਮੀ ਸੇਵਾ ਵਿੱਚ ਯੋਗਦਾਨ ਪਾਇਆ *ਪਰ ਬਾਦਲਾਂ ਨਾਲ ਚੱਲਕੇ ਸਭ ਕੁਝ ਗਵਾ ਲਿਆ, ਸਿਰਸੇ ਵਾਲੇ ਕਾਤਲ-ਬਲਾਤਕਾਰੀ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਵੇਲੇ ਛੱਡਣ ਦਾ ਫੈਸਲਾ ਲੈਂਦੇ, ਹੁਣ ਬਹੁਤ ਲੇਟ ਹੋ ਗਿਆ* !
ਭਾਈ ਮਨਜੀਤ ਸਿੰਘ ਨੇ ਸਤਿਕਾਰਯੋਗ ਸੰਤ ਕਰਤਾਰ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਸੇਵਾ-ਕੁਰਬਾਨੀ ਨੂੰ ਰੋਲਿਆ ਹੈ, ਸਾਰੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਦਲ ਪਰਿਵਾਰ ਦੇ ਥੱਲੇ ਲੱਗ ਗਈਆਂ !
ਬਹੁਤ ਵਧੀਆ ਫੈਸਲਾ ਕੀਤਾ ਜੱਥੇਦਾਰ ਜੀ ਨੇ ਇਨ੍ਹਾਂ ਸਾਰੇ ਨੂੰ ਇਸੇ ਰਸਤੇ ਨੂੰ ਤੋਰਿਆ ਜਾਵੇ
ਸਿੰਘ ਸਾਹਿਬ ਦੀ ਨਿਯੁਕਤੀ ਸਰਬੱਤ ਖਾਲਸਾ ਰਾਹੀਂ ਹੋਣੀ ਚਾਹੀਦੀ ਹੈ
ਬਹੁਤ ਵਧੀਆ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ
ਵਾਹਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਜੀ
ਵਿਰਸਾ ਚਵਲ ਏ
ਬਹੁਤ ਵਧੀਆ ਫ਼ੈਸਲਾ ਸੁਣਾਇਆ ਸਿੰਘ ਸਹਿਬਾਨ ਵੱਲੋਂ
ਵਾਹਿਗੁਰੂ ਜੀ
ਦੀਪ ਸਿੱਧੂ ਨੇ ਕਿਹਾ ਸੀ ਕੌਮ ਦਾ ਮੇਹਣਾ ਨਾ ਲਿਓ ਵਲਟੋਹੇ ਨੂੰ ਕੌਮ ਦਾ ਮੇਹਣਾ ਲੈ ਬੈਠਾ
ਵਲਟੋਹਾ ਪਿੱਠ ਚ ਚਲਿਆ ਕਾਰਤੂਸ ਲੈਕੇ ਸ਼ਹੀਦ ਬਨਣਾ ਚਾਹੁੰਦਾ ਸੀ, ਬਾਜ਼ੀ ਪੁੱਠੀ ਪੈ ਗਈ,
ਜਥੇਦਾਰ ਸਾਹਿਬ ਦਾ ਫੈਸਲਾ ਬਹੁਤ ਵਧੀਆ ਕੀਤਾ ਬਾਦਲ ਮਸੰਦ ਨੂੰ ਵੀ ਸਿੱਖ ਕੌਮ ਦਾ ਘਾਣ ਕਰਨ ਤੇ ਬੇ ਅਮ੍ਰਿਤੀਏ ਨੂੰ ਪੰਥ ਦੇ ਸਿਰੌ ਲਾਹੁਣ ਲਈ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਇਹਨਾਂ ਲੋਕਾਂ ਨੇ ਪੰਥ ਨੂੰ ਗੁਲਾਮ ਬਣਾ ਦਿੱਤਾ ਸੀ ਇਸ ਲਈ ਬਹੁਤ ਜਰੂਰੀ ਹੈ ਧੰਨਵਾਦ 🚩🙏🏻
ਜਿਵੇਂ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਹੈ ਉਹਦਾ ਵੱਖਰਾ ਫੰਡ ਹੁੰਦਾ ਹੈ ਇਸ ਤਰ੍ਹਾਂ ਹੀ ਅਕਾਲ ਤਖਤ ਸਾਹਿਬ ਦਾ ਫੰਡ ਵੀ ਸ਼੍ਰੋਮਣੀ ਕਮੇਟੀ ਜਾਰੀ ਕਰੇ
ਵਾਹਿਗੁਰੂ ਜੀ 🙏
ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ…..
*ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !
ਹੰਕਾਰਿਆ ਸੋ ਮਾਰਿਆ ਕੁਦਰਤ ਨੇ ਧੰਨਵਾਦ 🙏🏻🙏🏻
ਵੀਰ ਜੀ ਪ੍ਰੀਤ ਸਿੰਘ ਸੈਣੀ ਜੀ ਦੇ ਪਰਵਾਰ ਨਾਲ ਨਾਲ ਮੁਲਾਕਾਤ ਕਰੋ
ਵਾਹਿਗੁਰੂ
ਖਡੂਰ ਸਾਹਿਬ ਬਹੁਤ ਪਵਿੱਤਰ ਧਰਤੀ ਹੈ ਜਿਹੜਾ ਵੀ ਇੱਥੇ ਚੜ੍ਹਕੇ ਆਇਆ ਹੈ ਉਹ ਕਾਸੇ ਜੋਗਾ ਨਹੀਂ ਰਿਹਾ ਗੁਰੂ ਅੰਗਦ ਦੇਵ ਜੀ ਨੇ ਤੇ ਹਮਾਯੂੰ ਬਾਦਸ਼ਾਹ ਦੀ ਧੱਕ ਨਹੀਂ ਸੀ ਮੰਨੀ ਸੁਖਬੀਰ ਤੇ ਵਲਟੋਹਾ ਕੀ ਚੀਜ਼ ਹਨ ਇਹ ਹੁਣ ਪਾਗਲ ਹੋ ਕੇ ਮਰਨਗੇ, ਦੂਜੀ ਗੱਲ ਜੇ ਵਲਟੋਹੇ ਨੂੰ ਲੱਗਦਾ ਹੈ ਕਿ ਸਿੰਘ ਸਾਹਿਬਾਨ.RSS ਦੇ ਬੰਦੇ ਹਨ ਤਾਂ ਫ਼ਿਰ ਇਹਨੇ ਉਦੋਂ ਹੀ ਵਿਰੋਧ ਕਿਉਂ ਨਹੀਂ ਕੀਤਾ ਜਸਬੀਰ ਸਿੰਘ ਜੀ ਜਦੋਂ ਤੁਸੀਂ ਵਲਟੋਹੇ ਨਾਲ਼ ਇੰਟਰਵਿਊ ਕਰੋਗੇ ਤਾਂ ਇਹ ਸਵਾਲ ਜਰੂਰ ਪੁੱਛਿਓ
❤❤❤ wehguru ji waheguru ji waheguru ji waheguru ji waheguru ji
Varry good 👍
Wahiguru g charhdi kla bkhshe g
Jasveer singh God bless you and your family
Good job Jasveer Singh Show 🎉🎉
Singh Sahiban ji ne Bahut Wadhia Best Nice Faisle kitta. Der Nall e Sahi Ate Changa Faisla kitta.
ਜਥੇਦਾਰ ਸਾਹਿਬਨ ਜੀ ਸਾਡੀ ਸਰਬ ਉੱਚ ਅਦਾਲਤ ਦੇ ਸਤਕਾਰਯੋਗ ਸਾਹਿਬਾਨ ਹਨ ਇਹਨਾਂ ਤੇ ਕੋਈ ਵੀ ਉਂਗਲ ਚੁੱਕਣਾ ਸਿੱਧਾ ਅਕਾਲ ਤਖਤ ਨੂੰ ਚੈਲੰਗ ਹੈ ਜੋ ਕੌਮ ਬਿਲਕੁਲ ਵੀ ਬਰਦਾਸਤ ਨਹੀ ਕਰੇਗੀ
ਕੱਲ ਤਾਂ ਭਾਈ ਮਨਜੀਤ ਸਿੰਘ ਵੀ ਬਾਦਲਾ ਦੀ ਮਾਲਾ ਜਪਦਾ ਰਿਹਾ ।ਜੇਕਰ ਕਾਂਗਰਸ ਜਥੇਦਾਰਾ ਉਤੇ ਕੋਈ ਇਲਜਾਮ ਲਾਉਂਦੀ ਤਾਂ ਅਸੀ ਇਹ ਸਮਝਦੇ ਕੀ ਇਹ ਗਲਤ ਹੈ ।ਪਰ ਜੇਕਰ ਘਰ ਦਾ ਮੈਂਬਰ ਹੀ ਇਲਜਾਮ ਲਾਵੇ ਤਾਂ ਦਾਲ ਕਾਲੀ ਜਰੂਰ ਹੈ ।🙏
Bohit hi vadhia vichar ne bhai sahib ji de ji 🙏🏿
ਗੁਡ ਜੋਬ ਜਸਵੀਰ ਸਿੰਘ
ਜੱਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਅਮਿਤ ਸ਼ਾਹ ਦੇ ਨਾਲ ਲਿੰਕ ਅਤੇ z+ security ਦਾ ਆਰੋਪ ਆ ਰਿਹਾ ਹੈ। ਉਸ ਨੂੰ ਲੈਕੇ ਵਲਟੋਹਾ ਸਾਬ੍ਹ ਜੀ ਨੇ ਸਹੀ ਸਵਾਲ ਪੁੱਛਿਆ ਸੀ। ਇਸ ਕਰਕੇ ਵੀਡਿਓ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਪੰਥ ਨੂੰ ਸੱਚ ਦਾ ਪਤਾ ਲੱਗੇ।
Sukhjeet badal insa kol hun ve delhi de security ah chek kar lye 😂
Chek kar ke reply kri eve na chad de
ਬਿਲਕੁਲ ਸਹੀ bete🙏
ਸਾਰੇ ਇੱਕੋ ਜਿਹੇ ਹਨ ਜਦੋਂ ਮਨਜੀਤ ਸਿੰਘ ਜੀ ਤੇ ਗੱਲ ਆਈ ਸੀ ਤਾਂ ਇਹ ਵੀ CM chair ਵੱਲ ਵੇਖਣ ਲੱਗੇ ਤੇ ਰਜੀਵ ਨੇ ਲੌਂਗੋਵਾਲ ਨਾਲ ਸਮਝੌਤਾ ਕਰ ਲਿਆ ਤੇ ਇਹਨਾਂ ਆਪੋ ਵਿਚ ਲੜਨ ਦੀ ਤਿਆਰੀ ਤੇ ਰਜੀਵ ਦਾ ਹਜ਼ਾਰਾਂ ਨੌਜਵਾਨ ਮਾਰਨ ਦਾ ਰਸਤਾ ਪੱਧਰਾ ਹੋ ਗਿਆ।ਤੇ ਅੱਜ ਤੱਕ ਮਨਜੀਤ ਸਿੰਘ ਬਾਦਲਾਂ ਨਾਲ ਲੱਗੇ ਰਹੋ ਤੇ ਕੌਮ ਜਾਵੇ ਢੱਠੇ ਖੂਹ ਵਿੱਚ । ਹੁਣ ਬਾਦਲ ਖਤਮ ਤੇ ਸਾਰਿਆਂ ਨੂੰ ਕੌਮ ਦੀ ਹਮਦਰਦੀ ਜਾਗ ਪਈ
ਮਨਜੀਤ ਸਿੰਘ ਝੂਠ ਬਹੁਤ ਬੋਲਦਾ
ਗੱਲ ਕਰਕੇ, ਮਤਲਬ ਲੈ ਕੇ ਮੁੱਕਰ janda
ਸਮਾਂ ਆਗਿਆ ਹੈ ਜੋ ਵੀ ਸਿੱਖ ਧਰਮ ਨਾਲ ਗ਼ਦਾਰੀ ਕਰਦਾ ਹੈ ਉਸ ਨੂੰ ਪਾਰਟੀ ਕੀ ਸਿੱਖ ਧਰਮ ਵਿਚੋਂ ਬਾਹਰ ਕਰੋ। ਅਕਾਲੀਆਂ ਬਾਦਲਾਂ ਨੇ ਸਿੱਖ ਕੌਮ ਨਾਲ ਕੁਰਸੀਆਂ ਖਾਤਰ ਬਹੁਤ ਗਦਾਰੀਆਂ ਕੀਤੀਆ ਨੇ। ਕਿਸੇ ਦਿਨ ਦਿੱਲੀ ਦੀਆਂ ਸਰਕਾਰਾਂ ਸਿਖਾਂ ਅਕਾਲੀਆਂ ਤੋਂ ਡਰਦੀਆਂ ਸੀ। ਅੱਜ ਅਕਾਲੀ ਦਿੱਲੀ ਤੋਂ ਡਰਦੇ ਨੇ
ਬਾਬਾ ਜੀ ਵਾਰ ਵਾਰ ਵਲਟੋਹਾ ਦੇ ਨਾਂ ਨਾਲ ਸਾਹਿਬ ਅਤੇ ਸੁਖਬੀਰ ਨੂੰ ਸਰਦਾਰ ਨਾ ਆਖੋ ਇਹ ਇਸ ਲਾਇਕ ਨਹੀਂ ਹਨ
ਵਲਟੋਹਾ ਸਾਬ ਨੇ ਜੋਂ ਆਪਣਾ ਪੱਖ ਰੱਖਿਆ ਹੈ ਕਿ ਜੱਥੇਦਾਰ ਸਹਿਬਾਨਾਂ ਤੇ ਬੀਜੇਪੀ ਆਰਐਸਐਸ ਦਾ ਦਬਾ ਹੈ ਓਹ ਵੀਡਿਓ ਰਿਕਾਡਿੰਗ ਜਨਤਕ ਕੀਤੀ ਜਾਵੇ ਤੇ ਅਗਸਤ ਮਹੀਨੇ ਗਿਆਨੀ ਰਘਬੀਰ ਸਿੰਘ ਜੀ ਨੇ 4 ਕਰੋੜ 27 ਲੱਖ ਕੋਠੀ ਨੰਬਰ 274 ਪ੍ਰਤਾਪ ਐਵਨਿਊ ਅੰਮ੍ਰਿਤਸਰ ਰਜਿਸਟਰੀ ਤਰੀਕ 25 ਤੋ 27 ਅਗਸਤ ਵਿਚ ਖਰੀਦੀ ਗਈ ਕੀਤੇ ਨਾ ਕਿਤੇ ਵਲਟੋਹਾ ਸਾਬ ਦਾ ਬਿਆਨ ਸੱਚ ਵੀ ਦਿੱਖ ਰਿਹਾ ਹੈ ਆਰਐਸਐਸ ਵਲੋ ਜਾ BJP ਵਲੋ ਦਬਾ ਹੋ ਸਕਦਾ ਹੈ।
ਰਣਜੀਤ ਐਵਨਿਊ ਵਿਚ ਵਿਰਸੇ ਦੀਆਂ ਵੀ ਕੋਠੀਆਂ ਹਨ ਛੇ ਕਨਾਲ ਜ਼ਮੀਨ ਤੇ ਕਿਦਾਂ ਬਣ ਗੲਈਆ ਬਾਦਲਾਂ ਕੌਮ ਨੂੰ ਵੇਚਿਆ ਆਪਣੀਆਂ ਜਾਇਦਾਦਾਂ ਬਣਾਈਆਂ ਰੱਬ ਨਾਂ ਡਾਂਗਾਂ ਮਾਰਦਾ ਦੇਦਾ ਮਤ ਅਵਲੀ ਪਾ
ਇਹੋ ਤਾਂ ਗੱਲਾਂ ਸਾਬ੍ਹ ਜੀ
ਜੋ ਸੱਚ ਬੋਲੇ ਤੇ ਗਲਤੀਆਂ ਤੇ ਨਜ਼ਰ ਰੱਖੇ ਉਸ ਨੂੰ ਸਜ਼ਾ ਦੇ ਦਿਉ
ਜਥੇਦਾਰ ਜੀ ਆਜ਼ਾਦ ਹਸਤੀ ਦੀ ਇਹ ਲੜ੍ਹਾਈ ਹੈ, ਬਾਦਲ ਵਲਟੋਹਾ ਪਾਰਟੀ ਸਿੱਖੀ ਸਿਧਾਂਤ ਦੇ ਲਾਗੇ ਚਾਗੇ ਵੀ ਨਹੀਂ ਹਨ। ਸਤਿਕਾਰ ਹੈ ਸਿੰਘ ਸਾਹਿਬਾਨ ਜੀ ਦਾ ।ਸੱਚ ਤੇ ਖੜੋ ਤਾਂ ਕਿ ਕੌਮ ਦਾ ਭਲਾ ਹੋ ਸਕੇ।🙏🏽🙏🏽
ਮਨਜੀਤ ਵੀ ਹੁਣ ਤੱਕ ਬਾਦਲ ਦਾ ਹੀ ਪਲੋਸਦਾ ਰਿਹਾ ਉਦੋਂ ਤੈਨੂੰ ਕੀ ਮਜਬੂਰੀ ਸੀ
ਵਾਹਿਗੁਰੂ ਭਲਾ ਕਰਨ ।
BADAAL LAANE NE BHUT LUTT LIYA GOLKAAN DA PASSA HUN DAFFA KARRO
. PARKASH NU SARDAAR SAHIB NA KAHO PLSE. SUKHAA, MAJHITHIA SARRE KADDO.
ਜਸਵੀਰ ਸਿੰਘ ਤੁਹਾਡੀ ਪੱਤਰਕਾਰੀ ਨੂੰ ਸਲਾਮ ਪਰ ਇਹ ਮਨਜੀਤ ਸਿੰਘ ਬੇਸ਼ੱਕ ਸੰਤਾਂ ਦਾ ਪੁੱਤਰ ਹੈ ਪਰ ਇਹ ਵੀ ਬਾਦਲਾਂ ਦਾ ਭਗਤ ਰਿਹਾ ਹੈ
ਪੁੱਤਰ ਇਹ ਜਿੱਥੇ ਖਾਂਦਾ ਉਥੇ ਛੇਕ ਕਰਦਾ
ਬਿਲਕੁਲ ਠੀਕ ਕਿਹਾ. ਇਸਨੇ ਤਾਂ ਆਪਣੇ ਤੇ ਭਰਾ ਦੀ ਸ਼ਹੀਦੀ ਰੋਲ ਤੀ। ਇੰਨਾਂ ਦੇ ਪਿਤਾ ਜੀ ਦੀ ਕੌਮ ਨੂੰ ਮਹਾਨ ਦੇਣ। ਇਹ ਤਾਂ ਆਪ ਬਾਦਲ ਦਾ ਚਾਪਲੂਸ ਬਣਿਆ ਰਿਹਾ।ਹੁਣ ਪਤਾ ਲੱਗਾ ਇਸਨੂੰ।
Good job bro
Waheguru waheguru waheguru waheguru waheguru waheguru ji
ਕੌਮ ਦਾ ਮੇਹਣਾ ਵਿਰਸਾ ਵਲਟੋਹਾ ਨੂੰ ਲੈ ਬੈਠਾ ਅਜੇ ਅੱਗੇ ਦੇਖਿਓ ਕੀ ਬਣਦਾ , ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜਸਵੀਰ ਸਿੰਘ
4:13
ਇੱਕ ਮਿੰਟ ਦਾ ਮੌਨ ਓਹਨਾਂ ਲਈ ਜੇਹੜੇ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ।
Good 👍
Great news
Sahi kaha aapne baba ji
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਧਾ ਕਿਹਾ ਕਿ ਸਾਡੇ ਦਿੱਲੀ ਨਾਲ ਸੰਬੰਧ ਹੈ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਹੋ ਸਕਦਾ ਹੈ ਕੇ ਵਲਟੋਹਾ ਸਾਬ ਸਹੀ ਨੇ
Valtoha kee sawal karuga, Ram Rahim nu mafia den vale Aap ne
ਜਥੇਦਾਰ ਸਾਹਿਬ ਰਿਕਾਰਡਿੰਗ ਵੀ ਜਨਤਕ ਕਰੋ ਨਹੀਂ ਤਾਂ ਜਥੇਦਾਰ ਸਹਿਬ ਵੀ ਸ਼ਕ ਦੇ ਘੇਰੇ ਵਿੱਚ ਹੋਣਗੇ।
Jathedaar Sahib ne media nu sabh jantak keeta
ਜਥੇਦਾਰ ਸਾਹਿਬਾਨ ਅਕਾਲ ਤਖ਼ਤ ਸਾਹਿਬ ਸੱਚ ਨਾਲ ਖੜਨ ਤਾਂ ਸਹੀ।ਪੁਰੀ ਸਿੱਖ ਕੌਮ ਨਾਲ ਡੱਟ ਕੇ ਖੜ੍ਹੇ ਗੀ ਅਕਾਲੀ ਫੂਲਾ ਸਿੰਘ ਬਣਨ ਦੀ ਲੋੜ ਹੈ
ਜਸਵੀਰ ਸਿੰਘ ਜੀ ਥੋੜਾ ਸਲੋਅ ਬੋਲਿਆ ਕਰੋ ਜੀ
ਇਹ ਉਹ ਮਨਜੀਤ ਸਿੰਘ ਹੈ ਜੋਂ ਟੁਕੜੇ ਵੇਖ ਕੇ
ਪਾਲਾ ਬਦਲ ਲੈਂਦੇ ਹਨ। ਬਾਕੀ ਰਹੀ ਗੱਲ ਸੰਤਾਂ
ਦੀ ਉਹ ਜਥੇਦਾਰਾਂ ਦੀ ਕਿੰਨੀ ਕੁ ਇੱਜ਼ਤ ਕਰਦੇ
ਸੀ। ਵਲਟੋਹਾ ਵੀ ਉਹਨਾਂ ਦਾ ਚੇਲਾ ਹੈ।
Waheguru
Good
ਅਜੇ ਞੀ ਬਾਦਲ ਦਲ ਆਪਣੀਆ ਹਰਕਤਾ ਤੋ ਬਾਜ ਨਹੀ ਆਏ
Badrl nal ve asea hona chahdia ji
100% behind this conspiracy Sukhbir Badal. Next should his
Tune . Jathedars should deal with him .
ਜਥੇਦਾਰ ਵਲਟੋਹਾ ਜੀ ਨੇ ਜਥੇਦਾਰਾਂ ਨੂੰ ਸਵਾਲ ਹੀ ਕੀਤਾ ਹੈ ਉਨ੍ਹਾਂ ਨੇ ਕਿਹੜਾ ਕਹਿਰ ਢਾਹ ਦਿੱਤਾ ਸਵਾਲ ਪੁੱਛ ਕੇ।
ਵਿਰਸਾ ਵਲਟੋਹਾ ਛਟਿਆ ਹੋਇਆ ਨਿਕੰਮਾ ਤੇ ਚਵਲ ਬੰਦਾ ਟੁਚਲ ਤੇ ਨਫਰਤੀ ਸਖ਼ਤ ਹੈ
ਭਾਈ ਸਾਹਿਬ ਬੀਬੀ ਹਰਸਿੰਮਰਤ ਕੌਰ ਦੇ ਬਚਨ ਪੂਰੇ ਹੋ ਰਹੇ ਜੋ ਉਹਨਾਂ ਨੇ ਅਰਦਾਸ ਕੀਤੀ ਹ
ਅੰਮ੍ਰਿਤਪਾਲ ਦੇ ਬਾਪੂ ਨੇ ਕਿੰਨੀ ਵਾਰ ਕਿਹਾ ਕਿ ਅਕਾਲ ਤਖ਼ਤ RSS ਦੇ ਹੇਠ ਹੈ ਕਿ ਉਸਨੂੰ ਵੀ ਸੱਦਿਆ ਜਾਵੇਗਾ।
👍👍👍👍👏👏👏👏
22 shirt bhut kaint a
ਏ ਸਿਆਸੀ ਸਟੰਟ ਵੀ ਹੋ ਸਕਦਾ ਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ ਥੋੜਾ ਜਿਹਾ ਸੋਚ ਵਿਚਾਰ ਕੇ ਚਲੋ
ਜੱਥੇਦਾਰ ਵਲਟੋਹਾ ਜੀ ਨੇ ਪੰਥ ਦੇ ਖ਼ਿਲਾਫ਼ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਸਿਰਫ਼ ਜੱਥੇਦਾਰ ਨੂੰ ਸਵਾਲ ਹੀ ਕੀਤਾ ਹੈ। ਸਵਾਲ ਕਰਨਾ ਹੀ ਏਨੀ ਵੱਡੀ ਗਲਤੀ ਹੋ ਗਈ।
ਵੀਰੇ ਜੱਜ ਨੂੰ ਸਵਾਲ ਨਹੀਂ ਕਰਦੇ
ਵਲਟੋਹਾ ਕਿਸ ਤਖਤ ਸਾਹਿਬ ਦਾ ਜਥੇਦਾਰ ਹੈ
ਬਿਲਕੁਲ ਜੀ
ਇਹ ਅਸਲੀ ਗੱਲ ਵੱਲ ਤਾਂ ਆਉਂਦੇ ਨਹੀਂ
ਵੀਡੀਓ ਕਿਉਂ ਲੀਕ ਨਹੀਂ ਕਰਵਾਉਂਦੇ
ਸਬ ਰਲੇ
Tere lyi iko e gal khuga mai tu dubb ke marja @parul singla jo tu eh gal bol rea a ke valtohe ne keha e ki
Sahi Faisla Akal Thakat Sahib To Jathedar Sahib Nu Sakhat Faisle Lene Pange Fer Kom Chardhi Kala Vich Javege Sare Badal Dal Nu Saja Lavo
ਸੁਖਬੀਰਜਦੋ, ਭਾਜਪਾਦ੍ੇ, ਤਰਲੇ, ਕਢਦੇ, ਰਿਹਾ, ਗਠਜੋੜ, ਨੂ, ਇਲਜਾਮ,ਜਥ੍ਦਾਰ, ਤੇ, ਕਿਉ
Vltohi dee theek hee mtt maari gaie hai
Bahi sab good ķob
ਮਨਜੀਤ ਸਿੰਘ ਜੀ ਤੁਹੀ ਵੀ ਅਕਾਲੀਆ ਨਾਲ ਹੀ ਸੀ ਜਦੋ ਇਹੇ ਗੁਣਾਹ ਹੋ ਰਹੇ ਸੀ
ਪਤਾ ਤਾ ਵਲਟੌਹੈ ਨੂੰ ਵੀ ਸਭ ਪਤਾ,,,,ਕੌਣ ਕੀ ਕਰਦਾ,,,,,,,ਨਹੀ ਤਾ ਭਾਈ ਮਹਿਰੋ ਨੇ ਚੈਲੀਜ ਕੀਤਾ ਸੀ,,,,,ਪੰਜੇ ਤਖਤ ਕਿਰਾਏ ਤੇ ਦਿੱਤੇ,,,,,,ਕਿਸ ਨੇ ਦਿੱਤੇ ਕੌੱ ੱ
ਵਿਰਸੇ ਦੀ ਕਹਾਣੀ ਖਤਮ ਆ😂 ਤਾਂ ਹੀ ਐਵੇਂ ਅੱਗ ਲਾਈ ਜਾਂਦੇ 😅😅
ਵਲਟੋਹਾ ਸਾਬ੍ਹ ਨੇ ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਹੁਣ ਤੁਸੀ ਪੰਥ ਦੀ ਭਲਾਈ RSS ਨਾਲ ਲਿੰਕ ਕਦੋਂ ਤੋੜ ਰਹੇ ਹੋ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਹਿਬ ਜੀ ?
Another valtoha,s sheep
Virsa sng valtoha di ki mazal hai ki oh jathedar Akal takhat nu javab talbi kare
Chhaj tan bole
Chhanani vi bole
Jathedar H.s da sare sath devo
ਵਲਟੋਹਾ ਵਿਕਿਆ ਲੀਡਰ ਹੈ
Ih Der Nall Kitta Wadhiya Faisla. Ih Pehle hi Ho janha chahida c.😢😅. Wadhia Faisla. 😅
Delhi di shatrsaya di avaj ah rhi hai. Delhi vale?
Vltohi hnu khttm hee khttm hai
ਮਨਜੀਤ ਸਿੰਘ ਜੀ ਪਹਿਲਾਂ ਤਾਂ ਜਿਨਾਂ ਨੂੰ ਤੁਸੀ ਅਕਾਲੀ ਦਲ ਕਹੈ ਰਹੇ ਹੋ ਇਨ੍ਹਾਂ ਨੂੰ ਜਪੁ ਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਬਾਕੀ ਸਾਰੇ ਸਰਕਾਰ ਦੇ ਟਾਈਮ ਸਿਖਾਂ ਤੇ ਹੀ ਜ਼ੁਲਮ ਕੀਤੇ ਬਾਕੀ ਤੁਹਾਡੀਆਂ ਕੁਰਬਾਨੀਆਂ ਬਹੁਤ ਹਨ ਕੋਈ ਸ਼ੱਕ ਨਹੀਂ ਤੁਸੀਂ ਵੀ ਗ਼ਲਤੀ ਕੀਤੀ ਜਦੋਂ ਬਾਦਲਾਂ ਨੇ ਪੁਡਾ ਦਾ ਡਰੈਕਟਰ ਦੀ ਕੁਰਸੀ ਲਈ ਸੀ ਤੇ ਬਾਦਲ ਸਾਹਿਬ ਬਾਦਲ ਸਾਹਿਬ ਕਰਦੇ ਸੀ
Hankareya So Mareya. Hunh Terra ki Bnhega Valtoha. Hunh e Sudher Jawe.😢changa Hoiya.
badal dal lambe kita jave sarbat khalsa sadya jave ji
😄😄😄😊
Eh nu pant vicho ve sakna chahida ji eh kam jathdar ne aduta sad ta ji
Jado da valtoha vota haar geya,oh apna dimagi saltulan gwa baitha
Tusi sukhbir s no SAd vicho Bahar kado Sukhbir s Apni BKhri party Bna language Tuhade Sahmnea ha
Vedieo release Karni chahi di he ji
❤❤🎉🎉😢😢😮😮ok
ਵਲਟੋਹਾ ਜੀ ਨੇ ਜਥੇਦਾਰਾ ਨੂੰ ਸਵਾਲ ਹੀ ਕੀਤਾ ਹੈ
ਵਿਰਸੂ ਚਵਲ ਸਿੱਖ ਇਤਹਾਸ ਦਾ ਵਿਰਸਾ ਭੁੱਲ ਗਿਆ
Chaval valtoha gohe da toya
ਜਥੇਦਾਰ ਵਲਟੋਹਾ ਜੀ ਨੇ ਜਥੇਦਾਰਾਂ ਨੂੰ ਸਵਾਲ ਹੀ ਕੀਤਾ ਹੈ ਉਨ੍ਹਾਂ ਨੇ ਕਿਹੜਾ ਕਹਿਰ ਢਾਹ ਦਿੱਤਾ ਸਵਾਲ ਪੁੱਛ ਕੇ।
Baba.ji.eh.lok.aj.de.time.de.abdali.ne
Akali - BJP gath jor ch tuci v shamil c te chup c, aj tuhanu bolan da haq nahi,
Sumedh Sehni, Azahar Alam te bedi vele v chup c, tuhanu bolan da haq nahi, tusi v ohne gunehgar ho jine baki
Jathedaran Saheban noo Ih kalie kon hunde Badlen wale panth Sath dwe