Waheguru tuhanu chardi kala ch rakhe..Ajj Sikh Panth lyi maan gall hai ke Sri Akaal Takht Sahib di maryada murr bahaal hon wall aayi hai.Akaal da Takht hai eh,OH aap hi Morra pa den de samrath hai...
How is this perfect and honest. Everything was scripted very well and that was nothing for them. They should be banned from sikhi and Panjab. No one should should spot them in politics for ever in Panjab.
ਸੰਘੀਆਂ ਨੂੰ ਇਹ ਕਾਰਵਾਈ ਬਹੁਤ ਤਕਲੀਫ ਦੇਵੇਗੀ। ਉੱਨਾਂ ਨੂੰ ਅਕਾਲ ਤਖਤ ਸਾਹਿਬ ਦੀ ਇਹ ਤਾਕਤ ਅਤੇ ਸਿਧਾਂਤ ਸੌਣ ਨਹੀਂ ਦੇਵੇਗਾ। ਉਹ ਇਸ ਸਿਧਾਂਤ ਨੂੰ ਢਾਹੁਣ ਲਈ ਹੋਰ ਜੋਰਦਾਰ ਹਮਲੇ ਕਰਨਗੇ।
ਵਾਹਿਗੁਰੂ
ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
ਸਿੱਖ ਦੁਸ਼ਮਣਾਂ ਨੂੰ ਤਾਂ ਇਸ ਗੱਲ ਦੀ ਹੀ ਬਹੁਤ ਤਕਲੀਫ ਹੈ ਕਿ ਇਹ ਸਾਰੇ ਗਲ੍ਹ ਵਿੱਚ ਪੱਲਾ ਪਾ ਕੇ ਅਕਾਲ ਤਖ਼ਤ ਸਾਹਿਬ ਸਾਹਮਣੇ ਕਿਉ ਖੜੇ ਹੋ ਜਾਂਦੇ ਹਨ।
ਉਡੀਕ ਕਰ ਰਹੇ ਸੀ, ਤੁਹਾਡੇ ਵਿਸ਼ਲੇਸ਼ਣ ਦੀ
ਵਧੀਆ ਵਿਚਾਰ ਜੀ
ਅਕਾਲ ਤਖਤ ਸਾਹਿਬ ਮਹਾਨ ਹੈ , ਸਿੱਖ ਪੰਥ ਦੀ ਸਾਨ ਹੈ । ਸਿੰਘ ਸਾਹਿਬਾਨ ਜੀ ਦਾ ਫੈਸਲਾ ਸਲਾਘਾ ਯੋਗ ਹੈ । ਸਮੁੱਚੀ ਅਕਾਲੀ ਲੀਡਰਸ਼ਿਪ ਦਾ ਸਿਆਸੀ ਤੌਰ ਤੇ ਭੋਗ ਪੈ ਚੁੱਕਾ ਹੈ । ਅਕਾਲੀਦਲ ਦੀ ਸਮੁੱਚੀ ਪੁਰਾਣੀ ਲੀਡਰਸ਼ਿਪ ਦੁਬਾਰਾ ਆ ਜਾਉ ਕਦੇ ਵੀ ਨਹੀਂ ਆ ਸਕਦੀ । ਜਥੇਦਾਰ ਸਾਹਿਬਾਨ ਜੀਓ ਨੇ ਸਾਰਿਆਂ ਨੂੰ ਦਿੱਖਾ ਤਾ ਕਿ ਹੰਕਾਰ ਕਿਵੇਂ ਤੋੜਿਆ ਜਾ ਸਕਦਾ ਹੈ । ਦੁਸਰਿਆ ਵੱਲ ਊਗਲਾਂ ਖੜੀਆਂ ਕਰਕੇ ਗੱਲ ਕਰਨ ਵਾਲੇ ਪ੍ਰੇਮ ਸਿੰਘ ਨੂੰ ਜਥੇਦਾਰ ਸਾਹਿਬਾਨ ਜੀ ਵਲੋ ਰੋਕਣਾ , ਦੇਖਣ ਲਾਇਕ ਸੀ । ਦੇਖੀ ਜਾ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਣਗੇ ਜੋ ਦੁਸਰਿਆ ਨੂੰ ਮਾਰ ਦੇ । ਹਾਲੇ ਪੰਥ ਨੇ ਅਪਣੇ ਜਜ਼ਬੇ ਦਿਖਾਉਣੇ ਆ ।
ਇਹ ਫੈਸਲਾ ਸ਼ਲਾਘਾਯੋਗ ਹੈ। ਕਿੰਤੂ ਪ੍ਰੰਤੂ ਕਰਦੇ ਨੇ ਪਰ ਇਹੀ ਸੋਚੋਂ ਕੀ ਜਦੋਂ ਹੱਥ ਜੋੜ ਖੜੇ ਸੀ ਹੰਕਾਰੀ। ਕੋਈ ਬੋਲ ਨਹੀਂ ਸਕਿਆ ਆਕਾਲ ਤਖ਼ਤ ਸਾਹਿਬ ਸਾਹਮਣੇ। ਇਹ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਹੈ।
ਅਕਾਲੀ ਦਲ ਮਜਬੂਤ ਹੋਣਾ ਬਹੁਤ ਜਰੂਰੀ ਹੈ ਪੰਜਾਬ ਲਈ
ਹਰ ਹਫਤੇ ਘੱਟੋ ਘੱਟ ਇੱਕ ਵੀਡੀਓ ਤਾਂ ਜਰੂਰ ਬਣਾਇਆ ਕਰੋ। ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਅਤੇ ਬਲੱ ਬਖਸ਼ਣ।
ਬਿਲਕੁਲ ਜੀ ਇਹ ਸਾਬਿਤ ਹੋ ਗਿਆ ਕੇ ਪੰਥ ਅਤੇ ਅਕਾਲ ਤਖ਼ਤ ਹੀ ਸੁਪਰੀਮ ਆ, ਮਸਲਾ ਸਜ਼ਾ ਛੋਟੀ ਵੱਡੀ ਦਾ ਨਹੀਂ, ਗੁਨਾਹ ਕਬੂਲ ਕਰਾ ਲੈਣਾ ਹੀ ਅਸਲ ਤਾਕ਼ਤ ਹੈ 🙏 ਸੱਤਾ ਚੋਂ ਬਾਹਰ ਕਰਨਾ ਤਾਂ ਪੰਥ ਦਾ ਕੰਮ ਹੈ
ਅਕਾਲ ਤਖਤ ਸਾਹਿਬ ਜੀ ਦਾ ਫੈਸਲਾ ਕੌਮ ਨੂੰ ਪਰਵਾਨ ਹੈ।
ਬਹੁਤ ਮੇਹਰਬਾਨੀ ਸ ਅਜਮੇਰ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਜਾਉਦੇ ਹੋ।
ਸਾਰੇ ਪੁਆੜਿਆਂ ਦੀ ਜੜ ਤਾਂ ਮਨਜਿੰਦਰ ਸਿਰਸਾ ਹੈ ਬਾਬਾ ਜੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਇਹ ਵੀ ਕੋਈ ਚਾਲ ਹੈ
ਅਕਾਲ ਤਖ਼ਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਅਕਾਲ ਤਖ਼ਤ ਤੋਂ ਬਾਗੀ ਜਾ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਿਆਂ ਨੂੰ ਬਹਾਨਾ ਬਣਾ ਕੇ ਨਾ ਮੰਨਣ ਵਾਲੇ ਸਿੱਖ ਕੌਮ ਦਾ ਹਿੱਸਾ ਨਹੀਂ।
ਸਰਦਾਰ ਸਾਬ ਬਿਲਕੁਲ ਠੀਕ ਗੱਲਾਂ ਨੇ ਆਪ ਜੀ ਦੀਆਂ
ਸਤਾ ਵਿੱਚ ਆਉਣ ਤੋਂ ਬਾਅਦ ਫਿਰ ਸਤਾ ਦਾ ਨਸ਼ਾ ਚੜ ਸਕਦਾ॥ ਸਾਵਧਾਨ ਹੋਣ ਦੀ ਸਖ਼ਤ ਜ਼ਰੂਰਤ ਹੈ
ਗੁਨਾਹ ਦਾ ਕਬੁਲ ਕਰਨਾ ਹੀ ਬਹੁਤ ਹੈ, ਸਿੱਖ ਕੌਮ ਜਿਊਂਦੀ ਹੈ ਮੁੜ ਤੋ ਸ੍ਰੋਮਣੀ ਅਕਾਲੀ ਦਲ ਸੁਰਜੀਤ ਹੋਵੇਗੀ। ਚੜਦੀਕਲਾ ਵਿਚ ਹੋਇਆ ਸਭ ਇਹੀ ਭਾਣਾ ਮੰਨਣਾ ਪੈਣਾ। ਵਾਹਿਗੁਰੂ ਜੀ ਮਿਹਰ ਕਰੇ ਸਭਨਾ ਤੇ 💐 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਸਹੀ ਵਿਚਾਰਾਰਿਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Tuhadi video da bht besabri nal intzar kr rhe c 🙏🙏🙏🙏
ਜੋ ਬੋਲੇ ਸੋ ਨਿਹਾਲ.. ਸਤਿ ਸ੍ਰੀ ਆਕਾਲ 🙏
Bappu ajmer singh ji ਜਿਹੜੀ ਇਹ ਸਜਾ ਮਿਲੀ ਹੈ ਇਹਨਾਂ ਨੂੰ ।ਕੀ ਇਹ ਸਜਾ ਸੰਤੁਸ਼ਟ ਯੋਗ ਆ ??
ਸਤਿ ਸ੍ਰੀ ਆਕਾਲ ਅਜਮੇਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
ਬਹੁਤ ਸੰਤੁਸ਼ਟੀ ਹੈ ਜੀ ਸਾਰੀ ਕਾਰਵਾਈ ਤੋਂ
ਗਲਤੀਆਂ ਬਾਦਲਾਂ ਕੋਲੋਂ ਹੋਈਆਂ ਇਹ ਤਾਂ ਆਪਾਂ ਨੂੰ ਪਤਾ ਹੈ ਪਰ ਗਲਤੀਆਂ ਕਰਵਾਈਆਂ ਕਿਹਨਾਂ ਨੇ ਇਹ ਬਾਦਲ ਕਹਿਣਾ ਚਾਹੁੰਦਾ ਸੀ ਪਰ ਜਥੇਦਾਰਾਂ ਨੇ ਬਾਦਲਾਂ ਨੂੰ ਕਿਹਾ ਕੋਈ ਸਪੱਸ਼ਟੀਕਰਨ ਨਹੀਂ ਦੇਣਾ ਕਿਉਂਕਿ ਗਲਤੀਆਂ ਕਰਵਾਈਆਂ ਬੀਜੇਪੀ ਨੇ
Waheguru Ji…
Was eagerly waiting
Waheguru ji ka Khalsa waheguru Ji ki fateh bapu ji
Waheguru tuhanu chardi kala ch rakhe..Ajj Sikh Panth lyi maan gall hai ke Sri Akaal Takht Sahib di maryada murr bahaal hon wall aayi hai.Akaal da Takht hai eh,OH aap hi Morra pa den de samrath hai...
Waheguru ji waheguru ji
Akal Takht Sahib Mahaaan
ਸੱਤਾ ਮਾਨਣ ਵਾਲੇ, ਆਪਣੇ ਨਿੱਜੀ ਮਿਹਲ ਬਨਣਾਉਣ ਵਾਲੇ ਸੰਘਰਸ਼ ਨਹੀਂ ਕਰ ਸਕਦੇ।
Akal Takhat ji ❤
🙏🙏🙏🙏🙏🙏🙏🙏🙏🙏Waheguru mehar rakhe
Good anylsis
Baba ji Delhi kiu miss a eh sab kuj vich ki eh sab kalla sukhbir ne kita sukhbir te ek mohra c , asal niti kare te dehli wale ne
🙏🙏🙏🙏
ਬਾਪੂ ਜੀ , ਮੈਨੂੰ ਲਗਦਾ ਹੈ ਸੁਖਬੀਰ ਬਾਦਲ ਨੂੰ ਬਚਾ ਕੇ ਕੱਢਿਆ ਗਿਆ ਹੈ , ਅਤੇ ਕੌਮ ਦੇ ਅੱਖੀਂ ਘੱਟਾ ਪਾਇਆ ਗਿਆ ਹੈ ।
❤
How is this perfect and honest. Everything was scripted very well and that was nothing for them.
They should be banned from sikhi and Panjab. No one should should spot them in politics for ever in Panjab.
Sabh darama hai ji ihna papia da kakh nahi rahina
Waheguru ji waheguru ji
🙏🙏🙏🙏
🙏🙏🙏
🙏🙏
🙏🙏🙏🙏🙏
🙏🏻🙏🏻