S.Ajmer Singh Ji "Your thoughts and interviews are incredibly impactful, compelling me to think profoundly. Your intellect and knowledge are so vast that it seems God has blessed you with exceptional wisdom. You always get to the heart of the issue and reveal the truth. This is your unique gift, which is greatly inspiring and magnificent for our Sikh Community. Your words and thoughts are as deep and meaningful as an ocean of knowledge."
ਬਿਲਕੁਲ ਸਹੀ…
ਸਰਦਾਰ ਅਜਮੇਰ ਸਿੰਘ ਜੀ..ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸਣ !
ਮੈਂ ਉਹ ਵੀਡੀਓ ( ਪਟਵਾਰੀ ਮੋਹਨ ਸਿੰਘ ਵਾਲੀ ) ਜੋ ਕਿ ਹਫ਼ਤੇ ਪਹਿਲਾਂ ਵੇਖੀ /ਸੁਣੀ ਹੈ । ਬਾਦਲ ਦੇ ਭੇਤ ਖੋਲ੍ਹਦੀ ਹੈ ਅਤੇ ਦੱਸਦੀ ਹੈ ਕਿ ਕਿਵੇਂ ਇੱਕ ਇਕੱਲਾ ਸਿੱਖ ਆਦਮੀ ਪੂਰੇ ਸਿਸਟਮ ਨਾਲ ਲੜਦਾ ਹੈ ਅਤੇ ਸੁਮੇਧ ਸੈਣੀ ਵਰਗਿਆਂ ਦੇ ਸਾਹਮਣੇ ਡੱਟ ਕੇ ਖੜਦਾ ਹੈ …ਅਤੇ ਵੇਖੋ ਅੱਜ ਵੀ ਉਹ ਅਫ਼ਸਰ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਮੈਂ ਪੰਜ ਸੌ ਸਿੱਖ ਮੁੰਡਾ ਮਾਰਿਆ ..ਮੈਂ ਹੋਰ ਵੀ ਮਾਰ ਸਕਦਾ..ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ,ਇਹੋ ਜਿਹੇ ਅਫ਼ਸਰਾਂ ਨੂੰ ਐਕਸਟੈਂਸ਼ਨ ਅਤੇ ਤਰੱਕੀ ਕਿਸ ਨੇ ਦਿੱਤੀ ਪ੍ਰਕਾਸ਼ ਬਾਦਲ ਨੇ ,ਸੁਖਬੀਰ ਬਾਦਲ ਨੇ …..
ਇਹ ਨਾ ਸੋਚੋ ਕਿ ਇਹ ਸਿਰਫ਼ ਸਰਦਾਰ ਮੋਹਨ ਸਿੰਘ ਨਾਲ ਹੀ ਹੋਇਆ,ਇਹ ਤੁਹਾਡੇ/ਸਾਡੇ ਕਿਸੇ ਨਾਲ ਵੀ ਹੋ ਸਕਦਾ ਹੈ…ਭੁੱਲ ਕੇ ਵੀ ਸੁਖਬੀਰ ਬਾਦਲ ਨੂੰ ਮੁਆਫ਼ੀ ਨਾ ਦਿਓ, ਵੋਟਾਂ ਨਾ ਪਾਇਓ….
ਧੰਨਵਾਦ ।
ਸਜ਼ਾ ਲਗਾਈ ਜਾਵੇ ਸਖਤ ਸਿੱਖੀ ਸਿਧਾਤਾਂ ਦੇ ਅਨੁਸਾਰ ਸਹੀ ਗੱਲ ਤੁਹਾਡੀ ਸੁਖਬੀਰ ਬਾਦਲ ਨੂੰ ਆਪਣੀ ਗਲ਼ਤੀ ਦਾ ਅਹਿਸਾਸ ਦੇ ਨਾਲ ਓਸ ਨੂੰ ਸਿੱਖ ਧਰਮ ਦੀ ਉਚਾਈ ਦੇ ਸਾਹਮਣੇ ਆਪਣੇ ਨਿਮਾਣੇਪਣ ਦਾ ਅਹਿਸਾਸ ਕਰੌਣਾ ਬੁਹਤ ਜਰੂਰੀ ਹੈ 🙏
ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਾਰਿਆਂ ਨੂੰ ਧਾਰਮਿਕ ਸਜਾ ਲਾ ਕੇ ਆਉਣ ਵਾਲੇ ਸਮੇਂ ਲਈ ਬੀਜੇਪੀ ਜਾਂ ਆਰਏਸਏਸ ਨਾਲ ਕਿਸੇ ਤਰ੍ਹਾਂ ਦਾ ਵੀ ਗਠਜੋੜ ਕਰਨ ਤੇ ਪਾਬੰਦੀ ਲਗਾਈ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
S.Ajmer Singh Ji "Your thoughts and interviews are incredibly impactful, compelling me to think profoundly. Your intellect and knowledge are so vast that it seems God has blessed you with exceptional wisdom. You always get to the heart of the issue and reveal the truth. This is your unique gift, which is greatly inspiring and magnificent for our Sikh Community. Your words and thoughts are as deep and meaningful as an ocean of knowledge."
ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਦਾ ਹੈ ਜਿਸਦੀ ਉਲੰਘਣਾ ਇਤਿਹਾਸਕ ਅਤੇ ਨਿਵੇਕਲੀ ਹੈ। ਬੂਟਾ ਸਿੰਘ, ਬਰਨਾਲੇ ਦੇ ਗੁਨਾਹ ਇਸ ਦੀ ਤੁਲਨਾ ਵਿਚ ਬਹੁਤ ਛੋਟੇ ਹਨ । ਸੋ ਇਸ ਦੀ ਸਜ਼ਾ/ਹੱਲ ਵੀ ਕੇਵਲ ਇਤਿਹਾਸਕ ਤੇ ਮਿਸਾਲੀ ਹੀ ਹੋਣੀ ਚਾਹੀਦੀ। ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਸਾਰੇ ਲਾਣੇ ਦਾ ਸਿਆਸੀ ਪਿੜ ਚੋਂ ਲਾਂਭੇ ਕਰਨਾ ਹੀ ਇੱਕੋ ਹੱਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,, ਤੁਹਾਡੀ ਵੀਡੀਓ ਦੀ ਉਡੀਕ ਸੀ,,,,
ਸਤਿ ਸ੍ਰੀ ਅਕਾਲ ਸ ਅਜਮੇਰ ਸਿੰਘ ਜੀ ਅਸਲ ਵਿੱਚ ਅਸੀਂ ਚਿੱਕੜ ਵਿੱਚ ਨਹੀਂ ਦਲਦਲ ਵਿਚ ਫਸੇ ਹੋਏ ਹਾਂ । ਇਥੋਂ ਤਾਂ ਹੁਣ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਨਿਕਲ ਸਕਦੇ ਹਾਂ ਉਸ ਲਈ ਅਰਦਾਸ ਹੀ ਕੀਤੀ ਜਾ ਸਕਦੀ ਹੈ ।
Wehaguru ji ka Khalsa Waheguru ji ki Fateh ji 🙏💐🚩
ਕੌਮ , ਅਕਾਲੀ ਦਲ ਨੂੰ ਪੈਰਾਂ ਤੇ ਖੜ੍ਹਾ ਦੇਖਣਾਂ ਚਾਹੁੰਦੀ ਹੈ । ਪਰ ਅਕਾਲੀ ਦਲ ਸੁਖਬੀਰ ਬਾਦਲ ਦੇ ਰਹਿਮੋ ਕਰਮ ਤੇ ਦੇਖਣ ਨੂੰ ਬਿਲਕੁੱਲ ਤਿਆਰ ਨਹੀਂ । ਸਿੱਧੇ ਅਰਥਾਂ ਵਿੱਚ ਕੌਮ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਅਤੇ specially ਸੁਖਬੀਰ ਨੂੰ ਅਕਾਲੀ ਦਲ ਚ ਦੇਖਣਾਂ ਨਹੀਂ ਚਾਹੁੰਦੀ ।
ਸੁੱਖਬੀਰ ਬਾੱਦਲ ਨਾਂ ਅੰਮ੍ਰਿਤਧਾਰੀ ਏ ਨਾੰ ਸਿਖ ਇਹੈ ਸਾਰੇ ਜਾੰਣਦੇ ਨੇ ਫਿਰ ਹੱਰ ਸੱਜਾਦਾ ਹੱਕਦਾਰ ਏ ।
Uncle g sluite aa tuhanu. panjaab lye vadia hi time aa riha jina late ho rhe
ਜੱਜ ਕਿਸੇ ਤੋਂ ਰਾਏ ਥੋੜਾ ਲੈਂਦੇ ਹੁੰਦੇ ਹਨ, ਕਿਉਂ?
This happened because Jathedar s Sahib were very weak that time, but now they are stronger than political power
Ajmer singh ji os patwari di vidio virel honi chahidi ta jo dharmik saja jo v hove per lok badla te una akalia nu muh naa lon jo bjp de naal khadn
Nice comments
👍🙏
S.ajmer singh ji respected personality 🙏
ਸਜਾ ਰਬ ਦੇ ਸਕਦਾ ਹੈ ਆਦਮੀ ਨਹੀਂ
ਪੰਥ ਚੋਂ ਛੇਕਿਆ ਜਾ ਸਕਦੈ ਔਰ ਓਨਾ ਚਿਰ ਬਾਣੀ ਪੜਨ ਬਾਰੇ ਵੀ ਕਿਹਾ ਜਾ ਸਕਦੈ.੫੦੧ ਸਹਿਜ ਪਾਠ ਕਰਨ ਦਾ ਵੀ ਕਿਹਾ ਜਾ ਸਕਦੈ,ਨਾਲ ਹੀ ਬਰਤਨਾਂ ਦੀ ਸੇਵਾ ਵੀ ਲਾਈ ਜਾ ਸਕਦੀ ਹੈ.
jo v budhijivi akal takhat saheb day nazdeek nay oh ta saray aam party day topibaz nay
ਜੇਕਰ ਸੁਖਬੀਰ ਬਾਦਲ ਨੂੰ ਬਚ ਕੇ ਨਿਕਲਣ ਦਾ ਰਸਤਾ ਦਿੱਤਾ ਗਿਆ ਤਾਂ , ਇਸ ਦਾ ਬਹੁਤ ਤਿੱਖਾ ਪ੍ਰਤੀਕਰਮ ਹੋਵੇਗਾ । ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਅਕਾਲ ਤਖਤ ਸਾਹਿਬ ਜੀ ਦੀ ਰਹਿੰਦੀ ਖੂੰਹਦੀ ਤਸਵੀਰ ਨੂੰ ਵੀ ਖਰਾਬ ਕਰ ਸਕਦੀ ਹੈ ।
Sare maslya da hal azadi hi hai