ਅਕਾਲੀ ਦਲ ਦੇ ਸ਼ੁੱਧੀਕਰਨ ਅਤੇ ਸਿੰਘ ਸਾਹਿਬਾਨ ਦੀ ਨਿਰਪੱਖਤਾ ਦਾ ਮਸਲਾ || ਅਜਮੇਰ ਸਿੰਘ

แชร์
ฝัง
  • เผยแพร่เมื่อ 7 ก.พ. 2025
  • #AkaliDal #PunjabPolitics #SinghSahib #AkalTakhatSahib

ความคิดเห็น • 58

  • @gurnamdhandhi4741
    @gurnamdhandhi4741 3 หลายเดือนก่อน +5

    ਸਚਾਈ ਹੈ ਕੋਈ ਆਉਣ ਸਮੇਂ ਚ ਹਿੰਮਤ ਨਾ ਹੋਵੇ ਅਜਮੇਰ ਸਿੰਘ ਇਹ ਸਚਾਈ ਹੈ ਸਾਰੇ ਕੁਰਸੀ ਖਾਤਿਰ ਧਰਮ ਦੀ ਵਰਤੋਂ ਕਰਦੇ ਹਨ

  • @rockrovers4656
    @rockrovers4656 3 หลายเดือนก่อน +5

    ਬਿਲਕੁਲ ਸਹੀ ਕਿਹਾ ਤੁਸੀਂ
    ਸੁਖਬੀਰ ਨੇ ਬਹੁਤ ਗਲਤ ਫੈਸਲੇ ਕੀਤੇ। ਉਸ ਨੂੰ ਇਸਦੀ ਸਜ਼ਾ ਮਿਲਣੀ ਚਾਹੀਦੀ। ਪਰ ਨਾਲ ਦੀ ਨਾਲ ਇਸ ਸਮੇਂ ਜਿਹੜਾ ਸੱਭ ਤੋਂ ਵੱਡਾ ਖਤਰਾ ਇੰਡੀਅਨ ਸਟੇਟ ਅਤੇ ਆਰ ਐਸ ਐਸ ਤੋਂ ਹੈ।

  • @mukandsingh6105
    @mukandsingh6105 3 หลายเดือนก่อน +3

    ਗਿਆਨੀ ਅਜਮੇਰ ਸਿੰਘ ਜੀ ਨੇ ਬਹੁਤ ਵਧੀਆ ਪੱਤੇ ਦੀਆਂ ਗੱਲਾਂ ਆਖੀਆਂ ਨੇ ਜੋ ਅਕਾਲੀ ਦਲ ਨੂੰ ਘੁੰਮਣ-ਘੇਰੀ ਚੋਂ ਕੱਢਣ ਲਈ ਬਹੁਤ ਕਾਰਗਰ ਸਾਬਤ ਹੋ ਸਕਦੀਆਂ ਤੇ ਸਿੱਖਾਂ ਲਈ ਵਰਦਾਨ ਬਣ ਸਕਦੀਆਂ ਨੇ ਇਹ ਹੁਣ ਸਾਰੀ ਲੀਡਰਸ਼ਿਪ ਤੇ ਸਿੱਖ ਸੰਗਤ ਨੂੰ ਸਮਝਣ ਦੀ ਲੋੜ ਆ ਕਿਉਂਕਿ ਗਲਤੀਆਂ ਹਰ ਇਨਸਾਨ ਤੋਂ ਹੋ ਸਕਦੀਆਂ ਪਰ ਉੱਨਾਂ ਨੂੰ ਮੰਨਕੇ ਸੁਧਾਰ ਕਰ ਲੈਣਾ ਹੀ ਸਭ ਲਈ ਫ਼ਾਇਦੇਮੰਦ ਹੋਵੇਗਾ

  • @geetkarrajkoirsinghwala4962
    @geetkarrajkoirsinghwala4962 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
    ਬਿਲਕੁਲ ਸੱਚ ਐ ਜੀ।

  • @lakhmirsinghlidder9383
    @lakhmirsinghlidder9383 3 หลายเดือนก่อน +3

    Sahbash Sardar Sahib. Very valuable and good talk for the future of Panch. Salute to this highly educated. Please keep it up for batterment of our brave Km.

  • @astaadg8148
    @astaadg8148 3 หลายเดือนก่อน +4

    ਸੁਖਬੀਰ ਸਿੰਘ ਕੋਲ ਇਕ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਪੰਥ ਦੀ ਸੋਚ ਮੁਤਾਬਕ ਅਜਾਦ ਕਰ ਦੇਵੇ ਇਹ ਉਸਦੇ ਹੱਥ ਹੈ ਪੰਥ ਸੇਵਕ ਜਥੇ ਕਾਫੀ ਸਾਰਾ ਹੋਮ ਵਰਕ ਕਰ ਚੁੱਕੇ ਹਨ। ਹੋ ਸਕੇ ਤਾਂ ਸੁਹਿਰਦ ਸਿੱਖ ਗੱਲ ਚਲਾ ਸਕਦੇ ਹਨ। ਬਹੁਤ ਵੱਡੀਆਂ ਤਬਦੀਲੀਆਂ ਦਸਤਕ ਦੇ ਰਹੀਆਂ ਹਨ। ਪੰਥ ਦਾ ਸਾਂਝਾ ਮੂੰਹ ਮੁਹਾਂਦਰਾ ਦਿਸਣਾ ਬਹੁਤ ਜਰੂਰੀ ਹੈ।

  • @mrsingh3104
    @mrsingh3104 3 หลายเดือนก่อน +2

    Vice nice 👍 👍👍

  • @jiuansinghgill4373
    @jiuansinghgill4373 3 หลายเดือนก่อน +3

    ਅਕਾਲੀ ਦਲ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਹੀ ਰਹੇਗਾ

  • @rockrovers4656
    @rockrovers4656 3 หลายเดือนก่อน +4

    ਸੱਤ ਸ੍ਰੀ ਅਕਾਲ ਬਾਪੂ ਜੀ

  • @tajbirsingh7440
    @tajbirsingh7440 3 หลายเดือนก่อน +2

    Bahut wadiya vichaar bapu g🙏🏼🙏🏼

  • @sohanmahil4298
    @sohanmahil4298 3 หลายเดือนก่อน +1

    Wehaguru ji ka Khalsa Waheguru ji ki Fateh ji 🙏💐🚩

  • @jogasingh1907
    @jogasingh1907 3 หลายเดือนก่อน +3

    Veer ji Fatey parwan karna ji. Akalpurakh hi sikh leadership nu sumat dain ate panthak jajba paida krn. Dhanwad ji.

  • @mrsingh3477
    @mrsingh3477 3 หลายเดือนก่อน +3

    Ssa ji Good job sir

  • @jugdeva8045
    @jugdeva8045 3 หลายเดือนก่อน +2

    ਜਿਨ੍ਹੇ ਸਾਰੀ ਉਮਰ ਸਿੱਖ ਹਿੱਤਾਂ ਦੀ ਗੱਲ ਨੀ ਕੀਤੀ ਹੁਣ ਕਿਵੇਂ ਬਦਲ ਜਾਣਗੇ

  • @gurbachansingh1253
    @gurbachansingh1253 3 หลายเดือนก่อน +2

    Waheguru ji ka khalsa
    Waheguru ji ki fateh 🙏🙏

  • @SukhdevSingh-dg9rp
    @SukhdevSingh-dg9rp 3 หลายเดือนก่อน +1

    Valuable views,near the reality.

  • @jaswinderrathor
    @jaswinderrathor 3 หลายเดือนก่อน +1

    Waheguru ji ka Khalsa waheguru ji ki fateh 🙏♥️

  • @SandeepSingh-0009
    @SandeepSingh-0009 3 หลายเดือนก่อน +2

    ਵਾਹਿਗੁਰੂ ਜੀ 🙏🙏

  • @gurmeetsinghmeetrudrapur2440
    @gurmeetsinghmeetrudrapur2440 3 หลายเดือนก่อน +1

    Good 👍

  • @sohibirring156
    @sohibirring156 3 หลายเดือนก่อน +1

    Very nice 👍

  • @paramjitsingh8409
    @paramjitsingh8409 3 หลายเดือนก่อน +2

    Goood. Yes. 100%

  • @Paramjitsingh-qe1fy
    @Paramjitsingh-qe1fy 3 หลายเดือนก่อน +1

    ❤ss a ji

  • @bhajansinghriar7020
    @bhajansinghriar7020 3 หลายเดือนก่อน +5

    20:02 ਬਾਦਲ ਲਾਣਾ ਰਿਟਾਇਰ ਕਰੋ।ਇਨਾ ਵਿਚ ਨਾ ਸਿਖੀ ਜਜਬਾਤ ਹੈ ਅਤੇ ਨਾ ਸਿਖੀ ਬੁਧ ਮਤ।
    ਬਿਲਕੁਲ ਨਵੀਂ ਕਾਬਲ ਧਿਰ ਦੀ ਜਰੂਰਤ ਹੈ।

  • @gurlalgillsingh7106
    @gurlalgillsingh7106 3 หลายเดือนก่อน +5

    ਇਹ ਸਾਰੀ ਗੱਲ ਬਾਤ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਅਕਾਲੀ ਦਲ ਦੇ ਮਸਲੇ ਨੂੰ ਗੰਭੀਰਤਾ ਨਾਲ ਸਮਝਣ ਲਈ। ਸੁਖਬੀਰ ਬਾਦਲ ਤਾਂ ਗੁਰਦਾਸ ਮਾਨ ਵਾਂਗ ਨਾ ਤਾਂ ਚੰਗੀ ਤਰਾਂ ਮਾਫੀ ਮੰਗਦਾ ਬਸ ਵਿੱਚ ਵਿਚਾਲੇ ਗੱਲ ਨੂੰ ਛੱਡ ਕੇ ਨਿਕਲਣ ਦਾ ਰਾਹ ਭਾਲਦਾ ਫਿਰਦਾ।

  • @SatpalSingh-gw6zo
    @SatpalSingh-gw6zo 3 หลายเดือนก่อน +3

    ❤❤❤❤❤

  • @Bal333-c2d
    @Bal333-c2d 3 หลายเดือนก่อน +1

    Waheguru ji

  • @laddisingh2194
    @laddisingh2194 3 หลายเดือนก่อน +2

    🙏🙏🙏🙏

  • @ਦੇਗਤੇਗਫਤਹਿਪੰਥਕੀਜੀਤ
    @ਦੇਗਤੇਗਫਤਹਿਪੰਥਕੀਜੀਤ 3 หลายเดือนก่อน +2

    👍

  • @eagleeye1491
    @eagleeye1491 3 หลายเดือนก่อน +2

    🙏

  • @psjassowal3060
    @psjassowal3060 3 หลายเดือนก่อน +2

    ਹਕੀਕੀ ਗੱਲਬਾਤ!

  • @absolutepunjabi2394
    @absolutepunjabi2394 3 หลายเดือนก่อน +3

    ਬਾਦਲਾ ਨੂੰ ਜੇ ਜੱਥੇਦਾਰ ਸਾਹਿਬ ਨੇ ਹੁਣ ਨਾ ਗਲੋ ਲਾਹਿਆ ਤੇ ਫਿਰ ਨੀ ਲਹਿਣਾ

  • @SukhwinderSingh-jb2oy
    @SukhwinderSingh-jb2oy 3 หลายเดือนก่อน +1

    Khalstan jindabad

  • @Arwindersinghful
    @Arwindersinghful 3 หลายเดือนก่อน +2

    Waheguru ji harinau de katal bare vi apne vichar dasyo ji

  • @amandeepkahlon1978
    @amandeepkahlon1978 3 หลายเดือนก่อน +2

    💯 true ,,,, sukhbir Badal doesn’t suits Indian govt

  • @kuldipsinghdhillon5099
    @kuldipsinghdhillon5099 3 หลายเดือนก่อน +1

    Ghar da bhadi Lanka dahe inspire of your sincere advice no leader is listening

  • @tirthanandraghbirsingh9266
    @tirthanandraghbirsingh9266 3 หลายเดือนก่อน +3

    ਸੁਖਬੀਰ ਸਿੰਘ ਬਾਦਲ ਨੂੰ ਇੱਕ ਪਾਸੇ ਕਰਕੇ ਸਜ਼ਾ ਲਗਾਈ ਗਈ ਤਾਂ ਪੰਥ ਦਾ ਬਹੁਤ ਨੁਕਸਾਨ ਹੋਵੇਗਾ।

  • @RanjitSingh-nf3wz
    @RanjitSingh-nf3wz 3 หลายเดือนก่อน +1

    Wwf ji

  • @harjitsingh7956
    @harjitsingh7956 3 หลายเดือนก่อน

    Somewhere assessment of Sukhbeer is lacking. He has amassed big wealth from Punjab. He doesn’t want to loose it and also had an eye to multiply it in future. Like his father he also wants power in his/his extended’s family hand for his above objective.

  • @jagdishsingh-uc7ud
    @jagdishsingh-uc7ud 3 หลายเดือนก่อน +1

    J master Tara S khalistan di gal krde ta hun teek ban Jana c

  • @Rational_Thinkker
    @Rational_Thinkker 3 หลายเดือนก่อน +2

    आकृतघ्न हिंदुत्व है..सभी हिंदू नही

  • @shergill241
    @shergill241 3 หลายเดือนก่อน

    Waheguru ji ka khalsa wahe guru ji ki fateh. Sangat ji sikh history te ik hor attack hoyea hai by the means of movie banda singh chaudry. They have twisted the history, used our honorable Shaheed singh's name in vain and glorified the lala jagat Narayan for his doing . Everybody needs to take action against such acts especially when it's November 1st the memorial day and sikh martyrdom days are coming. Please be serious and look into what I have said. Waheguru ji ka khalsa Waheguru ji ki fateh

  • @SukhwinderSingh-jb2oy
    @SukhwinderSingh-jb2oy 3 หลายเดือนก่อน

    Jafemaar

  • @jagdevsingh7191
    @jagdevsingh7191 3 หลายเดือนก่อน

    Baba ji , thode sare vichar thik ne , par jo tusi kiha k master tara singh vich sikhi jajva si , eh mere mutabak thik nhi, queon k osne gandhi de khe te dr. Bhim rao ambedkar nu amrit chhakaun ton inkar kar dita si, jdo oh lagbhag 6,7 hajar logan nal harmandir sahib sikh sajan lyi ayia si , ki khial aa gyani ji , je mai galat na howan, plg dasna gyani ji. Ssa .

  • @surjeetsinghsurjeetsingh9520
    @surjeetsinghsurjeetsingh9520 3 หลายเดือนก่อน +1

    Ek ghar de two darvaje rakhe kise time aagle vicho niklde kade pichhle vich nikl ke pata nahi rat nu vapis aaunde kade dusre day vapis aake baith jande

  • @paramjitsingh8409
    @paramjitsingh8409 3 หลายเดือนก่อน +1

    Amritpal dekhna bhi yahi kuchh ho raha hai jo yah log bol rahe hain Sarkar ke Dalal hai

  • @HarbansSingh-mv2bw
    @HarbansSingh-mv2bw 3 หลายเดือนก่อน +1

    Sukhbir de pakh vich galat bol reha

  • @tarlochansingh5841
    @tarlochansingh5841 3 หลายเดือนก่อน +1

    Akalidal zindabad

  • @hardeepkour3186
    @hardeepkour3186 3 หลายเดือนก่อน +1

    Waheguru Ji ka Khalsa waheguru Ji ki fateh

  • @angrejsinghshergill8548
    @angrejsinghshergill8548 3 หลายเดือนก่อน +1

    ❤❤❤❤❤

  • @basantsingh-mh5wp
    @basantsingh-mh5wp 3 หลายเดือนก่อน +1

    👍

  • @Neclion
    @Neclion 3 หลายเดือนก่อน

    🙏🙏

  • @Baljeetsingh-pl1gv
    @Baljeetsingh-pl1gv 3 หลายเดือนก่อน

    🙏🏻🙏🏻🙏🏻

  • @sarbjeetghangas7489
    @sarbjeetghangas7489 3 หลายเดือนก่อน

    ❤❤