Wait krde c asi thuadi Ajmer singh ji Mai ravish hona de vedio ch comment kr kr k pareshan ho gia k punjab CM valo ah kush kita ja riha es te report kro par nhi Ehna sab ne punjab part samjh k report ni
Harkarishan Surjeet Bi ate us Time De Rashtra Pati Giyani Jail Singh Bi Hospital Gaya si jithe Indira Gandhi Di dead body payi si ohdi Gadi Te Bhayiya Di Bheed Ne attack kar Dita ita Bateya Naal, Ta president Saab Ne othon dhod Ke Apni Jaan Bachai
Bhagwant could not maintain the prestige of CM chair as he is not deserving and capable of it. He and his 92 baffled over the surprise results of elections.They all know their next fate.That’s why they are minting money and enjoying the official facilities with pace.
Mai jad Bi Koyi sikha de chal Rahe Masle Te Bani video thale jadon comment padda Ha Ta Bohat Tadap Mehsus Hundi aa oh comment padke, Matlab Hindu jaban Barg Andar Nafrat pari payi Hai sikha Layi, Mejor Gourab Araya Barge Sade Panjabi singers Nu Bi khalistani dasda hai
ਬਿੱਲਕੁੱਲ ਸਹੀ ਕਿਹਾ ਜੀ ਤੁਸੀਂ ਇੱਕ ਵੇਖਣ ਨੂੰ ਸਿੱਖ ਚਿਹਰਾ ਮੁੱਖ ਮੰਤਰੀ ਹੋਵੇ ਸਿੱਖ ਲੈਂਡ ਪੰਜਾਬ ਵਿੱਚ ਤੇ ਖੱਜਲ ਖ਼ੁਆਰ ਵੀ ਸਭ ਤੋਂ ਜ਼ਿਆਦਾ ਸਿੱਖ ਭਾਈਚਾਰਾ ਹੀ ਹੋ ਰਿਹਾ ਹੈ। ਇਹ ਤਾਂ ਲਾਹਣਤ ਵਾਲੀ ਹੈ।ਮੁੱਖ ਮੰਤਰੀ ਪੰਜਾਬ ਲਈ।ਪੰਜਾਬ ਪ੍ਰਤੀ ਮਾੜੀਆਂ ਨੀਤੀਆਂ ਘੜ੍ਹ ਰਹੇ ਹਨ।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸ. ਅਜਮੇਰ ਸਿੰਘ ਜੀ ਅਪਣੇ ਵਿਚਾਰ ਸਾਂਝੇ ਕਰਨ ਲਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਅਜਮੇਰ ਸਿੰਘਜੀ ਮਹਾਨ ਵਿਦਿਵਾਨ 🙏। ਅੱਜ ਦੇ ਰਾਜਨੀਤੀਵਾਨ ਝੂਠ ਸਤਾਨ
ਜੈ ਕਿਤੇ ਹੋਰ ਸੀਟਾਂ ਤੇ ਸਿੰਘ ਚੋਣ ਲੜਦੇ ਤਾਂ ਉਹ ਵੀ ਅੰਮ੍ਰਿਤਪਾਲ ਦੇ ਵੇਗ ਨੇ ਜਿਤਾ ਦੇਣੇ ਸਨ।
ਸਾਰੀ ਸਾਜ਼ਿਸ਼ ਸਿੱਖ ਕੌਮ ਨੂੰ ਦਬਾਉਣ ਦੀ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg Teg Fateh, Panth Ki Jeet!
ਭਗਵੰਤ ਮਾਨ ਮੁੜ ਕੇ ਕਦੇ ਰਾਜਸੀ ਮੈਦਾਨ ਵਿੱਚ ਨਹੀਂ ਦਿਸੇਗਾ।ਜਿੰਨੀਆ ਮਰਜੀ ਗਲਤੀਆਂ ਮੰਨੀ ਜਾਵੇ।ਸੁਖਬੀਰ ਨਾਲੋਂ ਵੀ ਹਾਸੋਹੀਣੀ ਹਾਲਤ ਹੋਵੇਗੀ।ਇਹ ਪੰਜਾਬ ਦੇ ਲੋਕ ਹਨ।ਤਖ਼ਤ ਤੇ ਤਖ਼ਤਾ ਦਾ ਰਾਹ ਦਸ ਦਿੰਦੇ ਹਨ।
ਦੋਹਾਂ ਵਿਦਵਾਨਾਂ ਨੂੰ ਫ਼ਤਿਹ ਜੀ
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ 🙏❤ਰਾਸ ਕਰੇਗਾ ਖਾਲਸਾ 🙏❤
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਵਿਚਾਰ ਬਾਪੂ ਜੀ 🙏🏻
ਭਾਈ ਅੰਮ੍ਰਿਤਪਾਲ ਸਿੰਘ ਨੇ ਸਦਾ ਹੀ ਕਿਹਾ ਕਿ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ।ਮਾਲੀ ਨੇ ਮਾੜੀ ਕੀਤੀ ਤੁਲਨਾ ਕਰਕੇ। ਬਾਕੀ ਸਾਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਹਾਂ ਵੱਖਵਾਦੀ ਕਿਉਂ ਸਾਡਾ ਹੱਕ ਹੈ ਪੰਜਾਬ ਤੇ।
Sat Sri akal ji ❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਧੰਨਵਾਦ ਜੀ ।
A pleasure to listen to the scholarly views of S. Ajmer Singh. It is up to us to appreciate and follow as much as possible.
Bhai Ajmehar Singh G Sikh Kaum de bhout vade chintan han. Wahayguru G aina noo charde kala vich rakhan.🙏
Bahut bahut dhanwad Bapu ji . AAP ji de vichar di hmesha udeek rehndi 🙏
Very nicely evaluated the current situation
ਵਾਹਿਗੁਰੂ ਜੀ ਧਾਰਮਿਕ ਸਮਾਜ ਦੇ ਲੱਖਾਂ ਵੋਟਰਾਂ ਦੋ ਜਤਾਏ ਹੋਏ ਨੁਮਾਇੰਦੇ ਨੂੰ ਸਾਥੀਆਂ ਸਮੇਤ ਅਸਾਮ ਦੀ ਜੇਲ੍ਹ ਵਿੱਚ ਬੰਦ ਕਰ ਦੇਣਾ ਸਿਆਸੀ ਖੁਦਕੁਸ਼ੀ ਤੋਂ ਬਗੈਰ ਕੁਝ ਵੀ ਨਹੀਂ ਹੋ ਜੀ ਵਾਹਿਗੁਰੂ ਸਾਹਿਬ ਜੀ
ਜਦੋ ਖਾਲਸਾ ਪੰਥ ਦੇ ਨੌਜਵਾਨਾਂ ਤੇ ਨਜਾਇਜ਼ ਐਨ ਐਸ ਏ ਲਾਇਆ ਸੀ ਉਦੋਂ ਹੀ ਪੁੱਟ ਲਈ ਸੀ ਕਬਰ ,
ਬਿਲਕੁਲ ਜੋ ਹੈ ਓਹੀ ਬਿਆਨ ਕੀਤਾ ਸ: ਅਜਮੇਰ ਸਿੰਘ ਜੀ ਨੇ ।ਵੱਡੇ ਬਾਦਲ ਲੰਮਾ ਸਮਾਂ ਰਾਜ ਤਾਂ ਕਰ ਗਏ ਕਿਓਂਕੀ ਓਸ ਸਮੇਂ ਸੋਸ਼ਲ ਮੀਡੀਆ ਏਨਾ ਆਮ ਨਹੀ ਸੀ ਲੋਕਾ ਤੱਕ ਸਚਾਈ ਦਾ ਪਰਦਾ ਨਹੀਂ ਸੀ ਚੁੱਕਿਆ ਜਾਂਦਾ ਹੁਣ ਲੋਕ ਬਹੁਤ ਸੋਚ ਕੇ ਵੋਟ ਪਾਉਂਦੇ ਆ
ਬਿਲਕੁਲ ਸਹੀ ✔️✔️✔️
WAHEGURU JI PUNJAB TA. MEHAR KARAN
ਸਹੀ ਗੱਲਾਂ ਬਾਪੂ ਜੀ 🙏🙏
ਇਹ ਸਾਡੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਖ਼ਿਲਾਫ਼ ਰਹੇ
ਬਾਕੀ ਤਾਂ ਕੌਣ ਇਹਨਾਂ ਦਾ
Wehaguru ji ka Khalsa Waheguru ji ki Fateh ji
Waheguru g 🙏
Thanks sir ji 🙏
100 agree
ਸਹੀ ਕਿਹਾ ਜੀ ਮਾਲੀ ਬਾਰੇ।
Amrtpal Singh g need cm Punjab Punjabo
ਭਾਈ ਅਜਮੇਰ ਸਿੰਘਜੀ ਮਹਾਨ ਵਿਦਿਵਾਨ
❤
ਮਾਲਵਿੰਦਰ ਮਾਲੀ ਜਦ ਵੀ ਅਜਮੇਰ ਸਿੰਘ ਬਾਰੇ ਗੱਲ ਕਰਦਾ ਹੁੰਦਾ ਸੀ ਤਾਂ ਬਹੁਤ ਹੀ ਘਟੀਆ ਪੱਧਰ ਦੀ ਸ਼ਬਦਾਵਲੀ ਵਰਤਦਾ ਸੀ, ਇਵੇਂ ਹੀ ਦੀਪ ਸਿੱਧੂ ,ਭਾਈ ਅਮਿ੍ਰਤਪਾਲ ਸਿੰਘ ਬਾਰੇ ਵੀ ਏਦਾਂ ਹੀ ਬੋਲਦਾ ਸੀ….. ਪਰ ਲੋੜ ਪੈਣ ਤੇ ਅਜਮੇਰ ਸਿੰਘ ਤੇ ਬਾਕੀ ਪੰਥਕ ਬੰਦਿਆਂ ਨੇ ਬੜਾ ਡਟ ਕੇ ਮਾਲੀ ਦਾ ਪੱਖ ਪੂਰਿਆ ਹੈ…. ਜ਼ੁਲਮ ਖ਼ਿਲਾਫ਼ ਬੋਲਣਾ ਸਾਡਾ ਫ਼ਰਜ਼ ਹੈ ਪਰ ਨਾਲ ਦੀ ਨਾਲ ਕੁਝ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ
Gur fathe parvan krni khalsa ji 🙏🏻
ਬਹੁਤ ਵਧੀਆ ਵਿਚਾਰ
ਵੈਸੇ ਹੀ ਭੰਡ ਤੋ ਕੋੲੀ ਓਮੀਦ ਨਹੀ??,,❤❤❤❤😄😃😃😀
Kaum da heera bhai amritpal singh ji 🙏 waheguru chardi kala hove 🙏
Salute to you
🙏🙏🙏🙏🙏🙏
Respected s ajmer singh ji 🙏
👍
🙏❤️
Vaheguru ji ardas hai tuhadey dar te ajmer singh ji nu chardi cala vich rakhana
❤❤🎉🎉
ਬਾਬਾ ਜੀ ਸਹੀ time ਆ ਗੁਰਦਾਸ ਮਾਨ ਜੋ ਫਿਲਮ ਚਲਾ ਰਿਹਾ ਤੋਂ ਪਰਦਾ ਚੱਲਣ ਦਾ….. please ਇਕ interview ਉਸ ਤੇ ਕਰ ਦਿਓ…. ਕਈ ਗੱਲਾਂ ਕਲਿਅਰ ਹੋ ਜਾਣੀਆਂ
Ssa ji
🙏🙏
Indian democracy down the hill , its very sad 🙏🏽🙏🏽
Waheguru
Cm mann jindabad
ਸਿੱਖ ਦੀ ਉਧਾਰਨ ਸਿੱਖ ਈ ਨੇ
ਸਿੱਖਾਂ ਨੂੰ ਹੋਰਨਾ ਨਾਲ ਮੁਗ਼ਲਾਂ ਨੇ ਵੀ ਤੋਲਿਆ ਗੋਰਿਆਂ ਨੇ ਵੀ ਹੁਣ ਇਹਨਾਂ ਨੂੰ ਭੁਲੇਖਾ ਪੈ ਗਿਆ । ਅਸੀ ਆਹ ਕਰਤਾ ਇਹ ਕੀ ਨੇ ।
ਸਿੱਖ ਅੱਜ ਇਹਨਾ ਦਾ ਡਰਾਇਆ ਨਹੀ ਬੈਠਾ ਸਿੱਖਾਂ ਨੂੰ ਕੋਠੀਆਂ ਕਾਰਾਂ ਨਹੀ ਉੱਠਣ ਦਿੰਦੀਆ ,
ਤਾਹੀ ਸਿੱਖਾਂ ਚੌ ਸਿਰਸੇ ਵਾਰਗੇ ਭਗਵੰਤੇ ਵਰਗੇ ਬਾਦਲ ਵਰਗੇ ਸਿਮਰਨਜੀਤ ਵਰਗੇ ਗਦਾਰ ਨਿਕਲਦੇ
Good job.
Bhut vadia vichaar punjab ch jheri v party ondi india deep state under kum krdi jina da iko mukh kum one nation te hindutva lagge lake ona
waha guru ji
ਪਾਪ ਦਾ ਘੜਾ ਭਰ.ਕੇ ਹੀ ਡੁਬਦਾ.ਹੈੈੈ.???❤
ਬਾਪੂ ਜੀ ਸਿੱਧੂ ਮੂਸੇਵਾਲਾ ਨੂੰ ਕਿਉਂ ਛੱਡ ਦੇੰਦੇ ਓ ਸਿੱਧੂ ਵੀ ਏਸੇ ਕੜੀ ਚੋ ਗਿਆ ਸਿੱਖਾਂ ਨਾਲ ਏਨਾ ਧੱਕਾ ਕੋਈ ਇਨਸਾਫ਼ ਨੀ
Humankind is dead in this World. Punjab police g jado Jamm da danda wajja , Mann ne nahi bachauna.
ਸਿੱਖ ਵਿਦਵਾਨਾਂ ਨੂੰ ਇੱਕਠੇ ਹੋ ਕੇ ਵਿਚਾਰਨ ਦੀ ਲੋੜ ਘਾਟ ਕਿੱਥੇ
Wait krde c asi thuadi
Ajmer singh ji
Mai ravish hona de vedio ch comment kr kr k pareshan ho gia k punjab CM valo ah kush kita ja riha es te report kro par nhi
Ehna sab ne punjab part samjh k report ni
Bhagwant maan BJP or RSS de Hatha vich khed riha
Harkarishan Surjeet Bi ate us Time De Rashtra Pati Giyani Jail Singh Bi Hospital Gaya si jithe Indira Gandhi Di dead body payi si ohdi Gadi Te Bhayiya Di Bheed Ne attack kar Dita ita Bateya Naal, Ta president Saab Ne othon dhod Ke Apni Jaan Bachai
Bapu SDA zindabad
Bhagwant could not maintain the prestige of CM chair as he is not deserving and capable of it.
He and his 92 baffled over the surprise results of elections.They all know their next fate.That’s why they are minting money and enjoying the official facilities with pace.
His Father too was heavy addicted to Alcohol n other ???
Dont forgive him to save panjab
ਮਾਲੀ ਨੂੰ ਤਾਂ ਸਮਝ ਆਉਣੀ ਹੀ ਨਹੀਂ ਆਪਣੇ ਬੰਦਿਆਂ ਖਿਲਾਫ ਬੋਲਣਾ ਉਹਨੇ ਜਿਆਦਾਤਰ ਸਿੱਖ ਚਿਹਰਿਆਂ ਚਿਹਰਿਆਂ ਵਾਸਤੇ
still no video or discussion on Christian conversions across Punjab ?????? why such Silence
Camred ne pehla ton h sikha de olt chalde ne
Mai jad Bi Koyi sikha de chal Rahe Masle Te Bani video thale jadon comment padda Ha Ta Bohat Tadap Mehsus Hundi aa oh comment padke, Matlab Hindu jaban Barg Andar Nafrat pari payi Hai sikha Layi, Mejor Gourab Araya Barge Sade Panjabi singers Nu Bi khalistani dasda hai
ਭਗਵੰਤ ਨਾਸਤਕਦਾ ਵਾਲਾ ਪੁੱਠਾ ਦਿਮਾਗ ਵਰਤ ਰਿਹਾ ਹੈ। ਜੋ ਕੇ ਪੰਜਾਬੀਆਂ ਨੂੰ ਪਸੰਦ ਨਹੀ ਹੈ। ਆਉਣ ਵਾਲੀ ਪੰਜਾਬ ਦੀ ਇਲੈਕਸ਼ਨ ਵਿੱਚ ਦਿੱਲੀ ਦੇ ਦੱਲੇ ਦਾ ਸਫਾਇਆ ਹੋ ਜਾਣਾ ਚਾਹੀਦਾ ਹੈ। ਪੰਜਾਬੀਓ ਅੱਗੇ ਵਾਸਤੇ ਜਿਸ ਵੀ ਸਿਆਸੀ ਪਾਰਟੀ ਦੀ ਚਾਬੀ ਦਿੱਲੀ ਕੋਲ ਹੈ ਉਸਨੂੰ ਭੁੱਲ ਕੇ ਵੀ ਵੋਟ ਨਾ ਪਾਓ। ਪੰਜਾਬ ਦੀ ਡੋਰ ਪੰਜਾਬੀਆਂ ਦੀ ਪਾਰਟੀ ਹੱਥ ਹੋਵੇਗੀ ਤਾਂ ਪੰਜਾਬ ਦੇ ਕੰਮ ਹੋਣਗੇ! ਹੁਣ ਪੰਜਾਬ ਦਾ ਕੰਮ ਹੋਵੇ ਤਾਂ ਭਗਵੰਤ ਆਪ ਪਾਰਟੀ, ਕਾਂਗਰਸ ਪਾਰਟੀ , ਬੀ ਜੇ ਪੀ ਜਾਂ ਬਾਦਲ ਦਲ ਬੀ ਜੇ ਪੀ ਵਾਲਿਆਂ ਦੀ ਹੀ ਪਾਰਟੀ ਹੈ ਇਹ ਸੱਭ ਦਿੱਲੀ ਵਾਲਿਆਂ ਦੇ ਪੈਰ ਜਾ ਕੇ ਦਿੱਲੀ ਘੁੱਟਦੇ ਹਨ ਅਤੇ ਜੇ ਉਹ ਹਰੀ ਝੰਡੀ ਦਿੰਦੇ ਹਨ ਤਾਂ ਕੁੱਝ ਕਰਦੇ ਹਨ ਨਹੀ ਤਾਂ ਧੱਨ ਪੰਜਾਬ ਦਾ ਹੁੰਦਾ ਹੈ ਅਤੇ ਲੱਗ ਹੋਰ ਕਿਤੇ ਜਾਂਦਾ ਹੈ। ਪੰਜਾਬੀਓ ਪੰਜਾਬ ਨੂੰ ਬਚਾਉਣ ਲਈ ਦਿੱਲੀ ਦੀਆਂ ਪੱਪੀ ਸਿਆਸੀ ਪਾਰਟੀਆਂ ਦਾ ਪੰਜਾਬ ਵਿੱਚੋਂ ਖ਼ਾਤਮਾ ਕਰੋ।ਪੰਜਾਬੀਓ ਅੱਕਲ ਨੂੰ ਹੱਥ ਮਾਰੋ। ਜਾਗੋ ਜਾਗੋ ਜਾਗੋ।
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ 🙏❤ਰਾਸ ਕਰੇਗਾ ਖਾਲਸਾ 🙏❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏