Veer ji Fatey parwan karna ji. I think Sikhi kamai jandi hai ate Guru Prasad rahi prapat hundi hai jad ke vekhan nu lagda hai ke aj di leadership vich aih missing hai election de result samne hun. Thanks
Doesn't Sikh Faith and Philosophy promote the practices of transformation of human beings for their and the wider good... or punish and dump? Please reflect on it. X @SanghaDr
Jo galtiyan badal lanne neh kittiyan maffi ta durr di gall Jeh ajj Mahan Saheed Jathedar Akaali phoola Singh ji hunde ta ehna badal te badal jundli de sirr dhon toh alag krr dene si
Badal kehnda galti hoi but eh v dasse galti hoi kehdiyan eh ta dss da ni jeh dss du ga purri kaum neh badal jundli de sirran piche pai jana ,, koi maffi ni milni
ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਆਪ ਜੀ ਨੂੰ ਤੇ ਸਾਰੀ ਟੀਮ ਨੂੰ
ਇਕ ਬਾਦਲ ਹੀ ਨਹੀ ਸਗੋਂ ਉਸ ਵਰਗੇ ਬਹੁਤ ਸਾਰੇ ਬੁੱਢੇ ਹਨ ਜੀ ਜੋ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਪੂਰੀ ਤਰਾਂ ਜਿੰਮੇਵਾਰ ਹਨ ਜੀ
ਰਾਜਾ ਰਣਜੀਤ ਸਿੰਘ ਤੋਂ ਪਿੱਛੇ ਕਿਉਂ ਨਹੀਂ ਜਾਂਦੇ ਲੋਕ ਦਸਮ ਪਾਤਸ਼ਾਹ ਜੀ ਨੇ ਵੀ ਸਜਾ ਸੁਣਾਈ ਸੀ ਮਸੰਦਾਂ ਨੂੰ ਇਤਿਹਾਸ ਤੋਂ ਤੁਸੀਂ ਖੁਦ ਜਾਣੂੰ ਹੋ ਉਹਨਾਂ ਦੀ ਗਲਤੀ ਦੇਖੋ ਤੇ ਸਜਾ ਦੇਖੋ
ਬਾਪੂ ਜੀ ਤੁਹਾਨੂੰ ਜਿੰਨਾ ਮਰਜ਼ੀ ਸੁਣ ਲਈਏ ਕਦੇ ਵੀ ਅੱਕੀ ਦਾ ਨਹੀ ਤੁਹਾਡੀ ਲੰਬੀ ਉਮਰ ਹੋਵੇ
ਸੁਖਬੀਰ ਤੇ ਉਸਦੀ ਮਾਂ, ਇਹਨਾਂ ਵਰਗੇ ਹੋਰ ਵੀ ਬਹੁਤ ਜਿਨਾਂ ਦੀ body language ਹੀ ਦੱਸਦੀ ਸੀ ਕਿ ਇਹ ਰੱਬ ਨੂੰ ਟੱਬ ਸਮਝਦੇ ਨੇ, ਪੂਰੇ ਨਾਸਤਿਕ, ਇਹ ਇਸਦੇ ਲਾਇਕ ਨਹੀਂ ਕਿ ਕਿਸੇ ਸਿੱਖ ਸੰਸਥਾ ਦੀ ਨੁਮਾਇੰਦਗੀ ਕਰਨ
ਸਤਿ ਸਿਰੀ ਅਕਾਲ ਜੀ ।ਇਹਨਾਂ ਪ੍ਰਧਾਨਾਂ ਤੇ ਵੱਖ ਹੋਏ ਗਰੁੱਪ ਵਿਚੋਂ ਕੋਈ ਵੀ ਅਕਾਲੀ ਨਹੀਂ ,ਤੇ ਅਕਾਲੀ ਦਲ ਦਾ ਭੋਗ ਤਾਂ ਇਹਨਾਂ ਨੇ ਮੋਗੇ ਦੀ ਰੈਲੀ ਵਿਚ ਹੀ ਪਾ ਦਿੱਤਾ ਸੀ । ਨਾ ਧਰਮ ਨਾ ਖਾਲਸਾਈ ਰਵਾਇਤਾਂ , ਨਾ ਕੌਮੀ ਅਣਖ ਨਾ ਗੈਰਤ ਇਹਨਾਂ ਵਿਚ ਕੁਝ ਵੀ ਨਹੀਂ ।ਬਸ ਕੁਰਸੀ , ਲਾਲਚ , ਟਿਕਟਾਂ ਸੀਐੱਮ ਸ਼ਿਪਾਂ ਵਜੀਰੀਆਂ ,ਅਹੁਦੇ ,ਲੋਕ ਸਭਾ ਰਾਜ ਸਭਾ ਦੀਆਂ ਮੈਂਬਰੀਆਂ ਦੀ ਭੁੱਖ ਵਿਚ ਗ਼ਲਤਾਨ ਹਨ ਇਹ । ਸਿੰਘ ਸਾਹਿਬਾਨ ਤੋਂ ਨਹੀਂ ਉਮੀਦਾਂ ਕੋਈ । ਨਾਦਿਰ ਲਖਨਵੀ ਨੇ ਜੋ ਕਿਹਾ ਹੈ , “ਨਾ ਖ਼ੰਜਰ ਉਠੇਗਾ ਨਾ ਤਲਵਾਰ ਇਨਸੇ, ਯੇਹ ਬਾਜੂ ਮੇਰੇ ਅਜਮਾਏ ਹੂਏ ਹੈਂ “ ਵਾਂਗ ਹੀ ਲਗਦਾ ਹੈ ।ਇਹ ਪੇਸ਼ ਹੋਣ ਵਾਲੇ ਤੇ ਵੱਖ ਗਰੁੱਪ ਵਾਲੇ ਦੋਨੀ ਹੀ ਪੰਥ ਦੇ ਦੋਸ਼ੀ ਹਨ ।ਅਗਰ ਮਿਸਾਲੀ ਸਜ਼ਾ ਦਿੱਤੀ ਤਾਂ ਸਿੰਘ ਸਾਹਿਬਾਨ ਆਪਣਾ ਵਕਾਰ ਤੇ ਨਾਂ ਇਤਿਹਾਸ ਵਿੱਚ ਦਰਜ ਕਰ ਜਾਣਗੇ ,ਤੇ ਜੇ ਝੁਕ ਗਏ ਤਾਂ ਪੰਥ ਨੇ ਇਹਨਾਂ ਬਖ਼ਸ਼ਣ ਵਾਲਿਆਂ ਤੇ ਗੁਨਾਹ ਬਖ਼ਸ਼ਾਉਣ ਵਾਲਿਆਂ ਨੂੰ ਕਦੇ ਨਹੀਂ ਬਖਸ਼ਣਾ ।ਤੁਸੀਂ ਆਪਣੀ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਇਹਨਾ ਨਾਲ ਰਾਮਰਾਈਆਂ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ।
ਜੱਥੇਦਾਰ ਸਾਹਿਬ ਜੀ ਦੇ ਲਈ ਇਹ ਪ੍ਰਖ ਦੀ ਘੜੀ ਹੈ ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਬਾਕੀ ਸਾਰੇ ਆਕਾਲੀ ਦਲ ਵਾਲੇ ਸਜ਼ਾ ਦੇ ਹੱਕਦਾਰ ਹਨ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਜੱਥੇਦਾਰ ਸਾਹਿਬ ਜੀ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਜਾਵੇਗਾ ਨਹੀਂ ਤਾਂ ਫਿਰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਕਿਵੇਂ ਯਾਦ ਕਰਿਆ ਕਰਨਗੇ
Waheguru sahib geo destroy the enemies of Sri Guru Granth Sahib je.
ਸੁਖਬੀਰ ਦੁਬਾਰਾ ਮੁੱਖ ਮੰਤਰੀ ਬਣਨ ਵਾਸਤੇ ਕੌਮ ਨੂੰ ਬੇਵਕੂਫ ਸਮਝ ਰਿਹਾ ਏ ,ਫੋਕੇ ਢੌਂਗ ਕਰਦਾ ਫਿਰਦੈ ,ਜਥੇਦਾਰ ਇਹਦਾ ਪਰਧਾਨ ਇਹਦਾ ,ਉਹਨਾ ਤੋ ਜੋ ਮਰਜੀ ਕਰਾਈ ਜਾਵੇ ਕੁਝ ਨਹੀਂ ਹੋਣਾ ਜੀ ,
ਤੁਹਾਡਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਸਿੱਖ ਕੌਮ ਦੇ ਧੰਨ ਭਾਗ ਕੀ ਸਾਨੂੰ ਤੁਹਾਡੇ ਵਰਗੇ ਵਿਦਵਾਨ ਰਾਸਤਾ ਦਿਖਾਉਣ ਦੇ ਲਈ ਮਿਲੇ ਹਨ ਤੁਹਾਡੀ ਬੜੀ ਹੀ ਲੋੜ ਹੈ ਸਾਨੂੰ ਤੁਸੀਂ ਇੱਕ ਨੇਰੇ ਵਿੱਚ ਚਿਰਾਗ ਵਾਂਗ ਹੋ ਤੇ ਸਾਡੇ ਲੀਡਰਾਂ ਨੂੰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਭਾਈ ਦੀਪ ਸਿੱਧੂ ਸੇਰ ਦੇਣ ਵਾਲੇ ਇੱਕ ਵਿਦਵਾਨ ਹੋ ਚਲ ਮਤ ਭੇਦ ਹਰ ਇਕ ਵਿਚ ਹੁੰਦੇ ਹਨ ਜੋ ਤੁਹਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਹੈ ਪਰ ਅਸੀਂ ਚਾਹੁੰਦੇ ਹਾਂ ਪੂਰੀ ਕੌਮ ਦੇ ਤੁਹਾਡੇ ਵਰਗੇ ਵਿਦਵਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਕੌਮ ਦੇ ਆਗੂ ਇੱਕ ਹੋ ਕੇ ਚੱਲਣ ਤਾਂ ਕਿ ਅਸੀਂ ਬਾਦਲਾਂ ਵਰਗੇ ਗਦਾਰਾਂ ਨੂੰ ਇੱਕ ਪਾਸੇ ਕੱਟ ਕੇ ਸੁੱਟ ਸਕੀਏ
ਸਰਦਾਰ ਅਜਮੇਰ ਸਿੰਘ ਹੋਰਾਂ ਦੀਆਂ ਪੰਥ ਕੌਮ ਤੇ ਦੇਸ਼ ਪੰਜਾਬ ਲਈ ਦਿੱਤੀਆਂ, ਕੀਤੀਆਂ ਕੁਰਬਾਨੀਆਂ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ, ਕਿਉਂ ਕਿ ਇਨ੍ਹਾਂ ਦੇ ਹਮੇਸ਼ਾ ਚੜਦੇ ਸੂਰਜ ਨੂੰ ਸਲਾਮ ਕੀਤੀ,
ਅੰਦਰੋਂ ਬਿਰਤੀ ਹੋਰ ਰੱਖਣ ਵਾਲੇ ਇਸ ਮਹਾਂਪੁਰਸ਼ ਦਾ ਕਦੇ ਵਾਲ ਵੀ ਵਿੰਗਾ ਨਹੀ ਹੋਇਆ, ਵੈਸੇ ਪ੍ਰੀਵਾਰਾਂ ਦੇ ਪਰਿਵਾਰ ਮਾਰ ਖਪਾ ਦਿੱਤੇ ਗਏ,
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤
ਧੰਨਵਾਦ ਜੀ
ਸਰਦਾਰ ਅਜਮੇਰ ਸਿੰਘ ਸਤਿਕਾਰਯੋਗ ਸਖਸ਼ੀਅਤ ਹਨ ਬਹੁਤ ਵਧੀਆ ਵਿਚਾਰ ਹਨ ।
Waheguru ji ka kahlsa Waheguru ji ki fathe singh saheb ji ✌️ 🙏 🇪🇸
ਦਰਬਾਰ ਸਾਹਿਬ ਦੇ ਆਸੇ ਪਾਸੇ ਚੱਲ ਰਿਹਾ ਦੇਹ ਵਪਾਰ ਤਾਂ ਬੰਦ ਨੀ ਹੋਇਆ ਇਹਨਾਂ ਤੋਂ।
ਬਾਬਾ ਜੀ 🙏
Wwf ji bapu ji waiting with ਬੇਸਬਰੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਆਪ ਫੈਸਲਾ ਕਰਨਗੇ
ਜੇ ਇੱਕ ਬਾਦਲ ਕੌਮ ਦਾ ਏਨਾ ਨੁਕਸਾਨ ਕਰ ਸਕਦਾ ਤੇ ਉਸ ਨੂੰ ਸਜ਼ਾ ਏਨੀ ਦੇਰ ਬਾਅਦ ਮਿਲੇ ਤਾਂ ਕੌਮ ਦੇ ਪੱਲੇ ਕੀ ਆ ਜੇ ਫਿਰ ਕੋਈ ਬਾਦਲ ਵਰਗਾ ਆ ਗਿਆ ਤਾਂ ਕੀ ਉਸ ਨੂੰ ਵੀ ਸਜ਼ਾ ਦੇਣ ਲਈ ਏਨਾ ਹੀ ਟਾਈਮ ਦਿੱਤਾ ਜਾਵੇਗਾ। ਸਿੱਖਿਆ ਕੀ ਗੱਲ ਤਾਂ ਏਥੇ ਮੁੱਕਦੀ ਆ।
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਧੰਨਵਾਦ ।
Sat Sri Akal ji
ਬਾਦਲ ਗਦਾਰ ਦਾ ਨਾਮ ਲੈਣਾ ਬੰਦ ਕਰੋ ਜੀ
Waheguru ji
ਬਹੁਤ ਵਧੀਆ ਵਿਚਾਰ ਬਾਪੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
10 ਸਾਲ ਲਈ ਕੋਈ ਰਾਜਨੀਤਕ ਅਹੁਦੇ ਤੇ ਸਰਗਰਮੀਆਂ ਤੋ ਦੂਰ ਰਹਿਣਾ ਚਾਹੀਦਾ ਹੈ।
🙏🙏👌
ਆਪ ਜੀ ਦੇ ਵਿਚਾਰ ਗਹਿਰਾਈ ਵਾਲੇ ਹੁੰਦੇ ਹਨ,,, ਹਰ ਇਕ ਚਿੰਤਕ ਨੂੰ ਸੁਣਨੇ ਚਾਹੀਦੇ ਨੇ
ਸਾਂ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।ਸਾਂ ਸਾਹਿਬ ਇਹ ਦਸੋ ਕੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਅਟੱਲ ਜੀ ਨੂੰ ਅਣਜਾਣੇ ਵਿੱਚ ਕੀਤੀ ਗਲਤੀ ਨੂੰ ਮੂਆਫ਼ ਕੀਤਾ?ਕੀ ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਬਾਣੀ ਦੀ ਇਕ ਤੁੱਕ ਬਦਲਣ ਤੇ ਮੁਆਫ਼ੀ ਦਿੱਤੀ?ਕੀ ਪ੍ਰਿਥੀਚੰਦ, ਧੀਰਮਲੀਆਂ ਨੂੰ ਮੁਆਫ਼ੀ ਦਿੱਤੀ?ਕੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਥਾਪੇ ਮਸੰਦਾਂ ਨੂੰ ਮੁਆਫ਼ੀ ਦਿੱਤੀ? ਵੀਰ ਜੀ ਨਹੀਂ ਦਿੱਤੀ।ਜੇਂ ਗੁਰੂ ਸਾਹਿਬਾਂ ਨੇ ਜਾਣੇ ਅਨਜਾਣੇ ਵਿੱਚ ਕੀਤੀਆਂ ਗਲਤੀਆਂ ਨੂੰ ਮੁਆਫ਼ ਨਹੀਂ ਕੀਤਾ। ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫ਼ ਨਹੀਂ ਕੀਤਾ ਤਾਂ ਕੀ ਜਥੇਦਾਰ ਗੁਰੂ ਸਾਹਿਬ ਤੋਂ ਵੀ ਵੱਡੇ ਹਨ, ਜੀ ਨਹੀਂ। ਬਾਦਲ ਲਾਣੇ ਨੇ ਇੱਕ ਨਹੀਂ ਅਨੇਕਾਂ ਗਲਤੀਆਂ ਤੇ ਬਜ਼ਰ ਗੁਨਾਹ ਉਹ ਵੀ ਜਾਣਬੁੱਝ ਕੀਤੇ ਹਨ, ਇਨ੍ਹਾਂ ਨੂੰ ਮੁਆਫ਼ੀ ਕਿਵੇਂ ਦਿੱਤੀ ਜਾ ਸਕਦੀ ਹੈ।
🙏🙏🙏🙏
ਲਿਟਮਸ ਟੈਸਟ।
ਮੱਥਾ ਲਾ ਤੇ ਤਮਾਸ਼ਾ ਦੇਖ
ਭੇਤ ਲੈ ਕੇ ਮਾਰਿਆ ਤਾਂ ਕਿ ਮਾਰਿਆ ❤❤❤❤❤❤❤❤❤❤❤❤❤❤❤❤❤❤
Veer ji Fatey parwan karna ji. I think Sikhi kamai jandi hai ate Guru Prasad rahi prapat hundi hai jad ke vekhan nu lagda hai ke aj di leadership vich aih missing hai election de result samne hun. Thanks
🙏
✊
Ok
ਬਾਬਾ ਜੀ ਸਾਰਾ ਆਕਲੀ ਦਲ ਸਾਰੀ ਸ੍ਰੋਮਣੀ ਕਮੇਟੀ ਸਾਰੇ ਸੰਤ,ਬਾਬੇ,ਧਾਰਮਕ ਲੋਕ ਆਦਿ ਨੂੰ ਪੰਥ ਵਿੱਚੋ ਬੇਦਖ਼ਲ ਕੀਤਾ ਜਾਵੇ ਇਸ਼ ਤੋ ਤਰੁੰਤ ਬਾਅਦ ਸਾਰੇ ਸਤਕਾਰ ਜੋਗ ਜੈਥੇਦਾਰ ਸਹਿਬਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਹੋ ਕੇ ਭੁੱਲਾਂ ਚੁੱਕਾ ਦੀ ਮਾਫ਼ੀ ਮੰਗ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਾ ਚਾਹੀਦਾ ਹੈ ।ਸਾਰੀ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਨੂੰ ਸਮਰਪਣ ਕਰ ਦੇਣਾ ਚਾਹੀਦਾ ਹੈ (ਇਸ਼ ਮੂਰਖ਼ ਅਤੇ ਗਧੇ ਤੋ ਕੋਈ ਗਲਤ ਸਬਦ ਲਿੱਖਿਆ ਗਿਆ ਹੋਵੇ ਸਾਰੇ ਸੰਸਾਰ ਤੋ ਮਾਫ਼ੀ ਮੰਗਦਾਂ ਹਾਂ
ਸਜਾ ਮਸਾਲੀ ਹੋਣੀ ਚਾਹੀਦੀ ਹੈ
Like your views
Azadi hi hal hai
Doesn't Sikh Faith and Philosophy promote the practices of transformation of human beings for their and the wider good... or punish and dump? Please reflect on it.
X @SanghaDr
Jo galtiyan badal lanne neh kittiyan maffi ta durr di gall Jeh ajj Mahan Saheed Jathedar Akaali phoola Singh ji hunde ta ehna badal te badal jundli de sirr dhon toh alag krr dene si
Eh masla badal dal da bhvikh nhi sgo sikh kom da bhvikh taih krega
Jad k roshni di umeed ghat hi hai.
Baki satguru aap jani jaan han
Badal kehnda galti hoi but eh v dasse galti hoi kehdiyan eh ta dss da ni jeh dss du ga purri kaum neh badal jundli de sirran piche pai jana ,, koi maffi ni milni
Gurbachan singh agar nahin bulaande tta Neeyat tte shaq paida hoyega
ਬਾਦਲ ਪ੍ਰੀਵਾਰ ਦੀ ਕੁਲ ਨਾਸ਼ ਦੀ ਅਰਦਾਸ ਕਰੇ ਸਿੱਖ ਕੌਮ
Y kuj nhi hona sarya nu pta koi drama krngy wing wal pa ke dekhlyo
BAADALLS & GUNDAA GROUPS NU SJAA DENN EX JATHEDAAR SINGH SAAHIB BHAI RANNJIT SINGH KHALSA G NU BULAAO+HIS GROUPS, FEIRR SJAA SUNAAO G ??????
ਵਾਹਿਗੁਰੂ ਸਰਦਾਰ ਅਜਮੇਰ ਸਿੰਘ ਜੀ ਨੂ
ਸਹਿਤਮਦ ਜਿੰਦਗੀ ਦੀਨ ❤
ਜੇ ਇੱਕ ਬਾਦਲ ਕੌਮ ਦਾ ਏਨਾ ਨੁਕਸਾਨ ਕਰ ਸਕਦਾ ਤੇ ਉਸ ਨੂੰ ਸਜ਼ਾ ਏਨੀ ਦੇਰ ਬਾਅਦ ਮਿਲੇ ਤਾਂ ਕੌਮ ਦੇ ਪੱਲੇ ਕੀ ਆ ਜੇ ਫਿਰ ਕੋਈ ਬਾਦਲ ਵਰਗਾ ਆ ਗਿਆ ਤਾਂ ਕੀ ਉਸ ਨੂੰ ਵੀ ਸਜ਼ਾ ਦੇਣ ਲਈ ਏਨਾ ਹੀ ਟਾਈਮ ਦਿੱਤਾ ਜਾਵੇਗਾ। ਸਿੱਖਿਆ ਕੀ ਗੱਲ ਤਾਂ ਏਥੇ ਮੁੱਕਦੀ ਆ।
Waheguru ji
🙏🏻🙏🏻🙏🏻
🙏🙏