Satkarit bahi ji vahiyguru ji ka khalsa vahiguru ji ki fathia. App ji gahire vichar sune. Rooh vichon ik gahiri chees parkat haei. Sikh kom da bahut bada sadda de dariya nal jur giya. Dariya vich soch nu gahiri karan di sikhiya nahi diti jandi. Kom de vich rabi sakti nahi bhari jandi. Kom dino din mansik tor te kamjor ha gaei hai. Roohaniyat sakti bharna laei koei badda udam karan di lorh hai. Vahiyguru ji de charana vich gahiri ardas kardi rahindi han Vahiyguru ji kirpa kro. Sikh. Kom nu jaldi hira. Bakhso. Jo sikh kom di agbai kre.
Sardar Ajmer Singh Ji Ajj Bi Eho kuj Ho riha Hai,sada padeya likheya Barg Hi bohati nukta Chini karda Hai, Jadon Bi Dharm Layi ladan Di lod paindi Hai, Kom layi ladan Di lod paindi Hai os Time Ghat pade Likhe ya Anpad Bande Hi agge onde Han ❤
ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਵਿੱਚ , RSS ਤੇ ਬੀਜੇਪੀ ਵਾਲਾ ਐਂਗਲ ਮੇਰੇ ਧਿਆਨ ਵਿੱਚ ਸੀ । ਪਰ ਬਾਦਲਾਂ ਦੇ ਖਿਲਾਫ ਨਫਰਤ ਦੀ ਤਲਵਾਰ ਜਿਆਦਾ ਹੀ ਤਿੱਖੀ ਸੀ । ਧੰਨਵਾਦ ਬਾਪੂ ਜੀ ਇਸ ਵਿਸ਼ਲੇਸ਼ਣ ਲਈ ।
ਬਹੁਤ ਵਧੀਆ ਗੱਲਬਾਤ ਪੇਸ਼ ਕੀਤੀ ਬਾਪੂ ਜੀ ਨੇ
ਬਾਪੂ ਅਜਮੇਰ ਸਿੰਘ ਜੀ ਸਤਿ ਸ੍ਰੀ ਆਕਾਲ ਆਸ ਕਰਦਾ ਤੁਸੀ ਠੀਕ ਹੋਵੋਗੇ,ਬਹੁਤ ਦੇਰ ਬਾਅਦ ਤੁਹਾਡੇ ਵੀਚਾਰ ਸੁਣਨ ਨੂੰ ਮਿਲੇ ❤❤ ਧੰਨਵਾਦ ਜੀ
ਅਜੋਕੇ ਵਰਤਾਰਿਆਂ ਤੇ ਬਹੁਤ ਮਹੱਤਵਪੂਰਨ ਗੱਲਬਾਤ ਅਤੇ ਹਮੇਸ਼ਾ ਦੀ ਤਰ੍ਹਾਂ ਭਾਈ ਅਜਮੇਰ ਸਿੰਘ ਦੇ ਵਡਮੁੱਲੇ ਵਿਚਾਰ ਵਾਹਿਗੁਰੂ ਆਪਣੇ ਪਿਆਰੇ ਖਾਲਸਾ ਪੰਥ ਨੂੰ ਸਦਾ ਲਈ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਅੱਜ ਸਿੱਖਾਂ ਨੂੰ ਪੂਰੇ ਸੰਸਾਰ ਵਿੱਚ ਬਦਨਾਮ ਕੀਤੇ ਜਾਣ ਦੀਆਂਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। .. .. ਗਰੀਬ ਨਿਵਾਜ ਸਿੱਖੀ ਸਿਧਾਂਤ ਨੂੰ ਅਮਲਾਂ ਵਿੱਚ ਲਾਗੂ ਕੀਤੇ ਜਾਣ ਦੀ ਬਾਤ ਪਾਈ ਜਾਵੇ ਜੀ !!!!! .. ..
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌺🌺🌺🌺
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਾਣਕਾਰੀ ਵਧੀਆ ਸੀ।
Sardar Ajmer Singh ji
Waheguru ji ka Khalsa
Waheguru ji ki fateh 🙏🙏🙏🇮🇹
Thanks s. Ajmer singh g.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
ਸ ਅਜਮੇਰ ਸਿੰਘ ਜੀ ਵਲੋਂ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ ਹੈ । ਸਿੱਖ ਕੌਮ ਦਾ ਅਸਲ ਦੁਸ਼ਮਣ ਕੌਣ ਹੈ, ਬਾਰੇ ਚਾਨਣਾ ਨਹੀਂ ਪਾਇਆ ਗਿਆ ।
1920 ਤੋਂ ਅੱਜ ਤੱਕ ਕੋਈ ਸਿੱਖ ਵਿਦਵਾਨ ਜਾਂ ਕ੍ਰਾਂਤੀਕਾਰੀ ਜੋਧਾ ਪੈਦਾ ਨਹੀਂ ਹੋਇਆ ਜਿਹੜਾ ਸਿੱਖ ਵਿਚਾਰਧਾਰਾ ਦੇ ਦੁਸ਼ਮਣ ਦੀਆਂ ਚਾਲਾਂ ਦਾ ਟਾਕਰਾ ਕਰਨ ਦੇ ਪੈਂਤੜੇ ਲੱਭ ਸਕਣ ।
ਆਪਾਂ ਸਿਰਫ ਕਹਾਣੀਆਂ ਸੁਣਾਉਂਦੇ ਹਾਂ, ਧਰਨੇ ਮਾਰਦੇ ਹਨ। ਆਪਣਾ ਪੈਸਾ , ਸਮਾਂ ਅਤੇ ਜਵਾਨੀ ਬਿਨ੍ਹਾਂ ਕਿਸੇ ਟੀਚੇ ਤੋਂ ਗਵਾ ਰਹੇ ਹਾਂ।
ਬਾਦਲਾਂ ਨੇ ਆਰ ਐਸ ਐਸ ਨੂੰ ਸਿੱਖ ਸੰਸਥਾਵਾਂ ਵਿਚ ਦਾਖਲਾ ਦੇ ਦਿੱਤਾ। ਅੱਜ ਆਰ ਐਸ ਐਸ ਨੇ ਸਾਰੇ ਰਾਜਨੀਤਿਕ ਅਤੇ ਧਾਰਮਿਕ ਅਦਾਰਿਆਂ ਤੇ ਕਬਜ਼ਾ ਕਰ ਲਿਆ ਹੈ। ਗੁਰਬਾਣੀ ਦਾ ਬਰੀਕੀ ਨਾਲ ਅਧਿਐਨ ਅਤੇ ਗੁਰੂ ਸਾਹਿਬਾਨ ਅਤੇ ਸੰਤ ਸਾਹਿਬਾਨ ਦੇ ਦਿਮਾਗਾਂ ਵਿਚ ਫਲਸਫੇ ਨੂੰ ਲਾਗੂ ਕਰਨ ਨਾਲ ਆਰ ਐਸ ਐਸ ਤੋਂ ਛੁਟਕਾਰਾ ਮਿਲ ਜਾਵੇਗਾ। ਸਾਡਾ ਦੁਸ਼ਮਣ ਮੁਸਲਮਾਨ ਸਾਸਿਕ ਨਹੀਂ ਸਨ ਅਤੇ ਨਾਂ ਹੀ ਅੰਗਰੇਜ਼ ਸਨ ।
ਸਿੱਖ ਵਿਚਾਰਧਾਰਾ ਅਤੇ ਸਨਾਤਨੀ ਵਿਚਾਰਧਾਰਾ ਵਿਚਕਾਰ 4000 ਸਾਲਾਂ ਤੋਂ ਖੂੰਨੀ ਸੰਘਰਸ਼ ਚਲ ਰਿਹਾ ਹੈ । ਇਹ ਗਲ ਕੋਈ ਵੀ ਸਿੱਖ ਵਿਦਵਾਨ, ਕਥਾਵਾਚਕ, ਗਿਆਨੀ, ਭਾਈ ਜਾਂ ਆਮ ਸਿੱਖ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ।
ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ 9872823864
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਤਿ ਸ੍ਰੀ ਅਕਾਲ ਭਾਈ ਸਾਹਬ ਸਰਦਾਰ ਅਜਮੇਰ ਸਿੰਘ ਜੀ 🙏🙏🙏🙏🙏🙏
ਖਾਲਸਾ ਜੀ ਸਿੱਖ ਕੌਮ ਵਿੱਚ ਸਮਝ ਦੀ ਬਹੁਤ ਘਾਟ ਰਹੀ ਹੈ ਅਕਾਲੀ ਦਲ ਨੂੰ ਰਾਜ ਗੱਦੀ ਪਿਆਰੀ ਸੀ ਇਸ ਅਕਾਲੀ ਦਲ ਤਾਂ ਚੁਰਾਸੀ ਵਿੱਚ ਸਿਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਹੀ ਹਮਲਾ ਕਰਾ ਕੇ ਖੁਦ ਕੁਛੀ ਕਰ ਲਈ ਸੀ ਜੀ ਵਾਹਿਗੁਰੂ ਸਾਹਿਬ ਜੀ
Good discussion
Bahut vadia g
WAHEGURUJI
ਸਰਦਾਰ ਅਜਮੇਰ ਸਿੰਘ ਜੀ ਬਹੁਤ ੨ ਵਧੀਆ ਵਿਚਾਰ ਹਨ।ਆਪ ਜਾਂ ਸਰਦਾਰ ਅਤਿੰਦਰਪਾਲ ਸਿੰਘ ਵਰਗੇ ਸੁਲਝੇ ਇਨਸਾਨ ਹੀ ਅੱਜੋਕੇ ਸਮੇਂ ਵਿੱਚ ਪੰਥ ਨੂੰ ਪ੍ਰਾਪਤੀਆਂ ਵੱਲ ਲੈ ਜਾ ਸਕਦੇ ਹਨ ਤੇ ਅੱਜ ਦੇ ਸੰਕਟ ਚੋਂ ਕੱਢ ਸਕਦੇ ਹਨ। ਸਭ ਪੰਥ ਦਰਦੀਆਂ ਨੂੰ ਅਪੀਲ ਹੈ ਕਿ ਇਕੱਠੇ ਹੋ ਕੇ ਇਸ ਔਖੇ ਸਮੇਂ ਦਾ ਮੁਕਾਬਲਾ ਇਹੋ ਜਿਹੇ ਇਨਸਾਂਨਾਂ ਦੇ ਨਾਲ ਤੁਰੋ ਤੇ ਇਹਨਾਂ ਨੂੰ ਪੰਥ ਅਗਵਾਈ ਵਾਸਤੇ ਬੇਨਤੀ ਕਰੋ। ਭਾਵਨਾਂ ਵਿੱਚ ਅਕਸਰ ਸਾਡੇ ਵਿਚਾਰ ਸਹੀ ਸੋਚ ਜਾਂ ਫੈਸਲਾ ਨਹੀਂ ਕਰ ਸਕਦੇ। ਇਸ ਲਈ ਸੋਚ ਸਮਝ ਕੇ ਇਹੋ ਜਿਹੇ ਆਗੂ ਚੁਣੋ ਤੇ ਉੱਨਾਂ ਦੇ ਹਰ ਫੈਸਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਤੇ ਪਰਖੋ ਤੇ ਅਮਲ ਕਰੋ ਜੀ। ਇਹ ਸਨੂੰ ਸਹੀ ਰਾਹ ਤੇ ਤੋਰਨਗੇ ।
ਜਾਤ ਗੋਤ ਸਿੰਘਨ ਕੀ ਦੰਗਾ
Wehaguru
ਸੰਗਤ ਨੂੰ ਬੇਨਤੀ ਹੈ , ਚਾਹੇ ਵਾਹਿਗੁਰੂ ਜੀ ਹੀ ਲਿਖੋ ,ਪਰ ਕਮੈਂਟਸ ਜਰੂਰ ਕਰੋ। TH-cam algorithm ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਹੋਰ ਨੂੰ ਵੀ ਵਿਖਾਏਗਾ 🎉
bhai ajmer singh ji tadi boht vadi kurbani hn
True
Satkarit bahi ji vahiyguru ji ka khalsa vahiguru ji ki fathia. App ji gahire vichar sune. Rooh vichon ik gahiri chees parkat haei. Sikh kom da bahut bada sadda de dariya nal jur giya. Dariya vich soch nu gahiri karan di sikhiya nahi diti jandi. Kom de vich rabi sakti nahi bhari jandi. Kom dino din mansik tor te kamjor ha gaei hai. Roohaniyat sakti bharna laei koei badda udam karan di lorh hai. Vahiyguru ji de charana vich gahiri ardas kardi rahindi han Vahiyguru ji kirpa kro. Sikh. Kom nu jaldi hira. Bakhso. Jo sikh kom di agbai kre.
🙏🙏🙏🙏🙏
❤❤❤
ਬਹੁਤ ਹੀ ਡੂੰਘਾਈ ਨਾਲ ਸਿੰਘ ਸਾਹਿਬ ਤੁਸੀਂ ਦੱਸਿਆ,, ਸਿੱਖ ਕੌਮ ਨੂੰ ਸਮਝਣ ਦੀ ਲੋੜ ਆ,,, ਪਰ ਸਿੰਘ ਸਾਹਿਬ ਜਿਹੜੇ ਮਸੰਦਾਂ ਦੇ ਰੂਪ,,, ਆਪਣੇ ਆਪ ਨੂੰ ਵੱਡੇ ਪੰਥ ਦਰਦੀ,, ਵਿਦਵਾਨ ਸਮਝਦੇ ਹਨ,,, ਗੁਰੂ ਜੀ ਕਦੋਂ ਇਹਨਾਂ ਤੋਂ ਖਹਿੜਾ ਛੁਡਾਉਣ ਗੇ,,,,,
🙏🙏
Good s. Ajmer singh ji respected personality 🙏 👌
ਜਾਤ ਪਾਤ ਤੋਂ ਉੱਪਰ ਉਠ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਬਣਾਇਆ,ਇਸ ਲਈ ਜਥੇਦਾਰ ਕੋਈ ਐਸੀ ਗੱਲ ਨਾ ਕਰਨ
🙏🏻💐💐💐🙏🏻🥰🤗
22:30 - Conversation Between Sant Bhindranwale and Jathedar Gurcharan Singh Tohra
ਜੱਥੇਦਾਰ ਟੌਹੜਾ - ਹੁਣ ਤੁਸੀਂ ਖਰੇ ਤਾਂ ਹੋਗੇ, ਖੋਟੇ ਨਾ ਹੋਇਉਂ,
ਸੰਤ ਭਿੰਡਰਾਂਵਾਲੇ- ਖੋਟੇ ਕਿਵੇਂ
ਜੱਥੇਦਾਰ ਟੌਹੜਾ - ਜਦੋਂ ਤੁਸੀਂ ਸਾਡੇ ਵਾਲੇ ਕੰਮਾਂ ਵਿੱਚ ਪੈ ਗਏ
I listen S Ajmej Singh ji dozen times I had some querries as I am nationalist may I met him personally fir pure discuss if possible
ਜਾਤ
A great Scholar but Sikhs bad luck Panthak Forces are not heeding his practical Advice.
Sardar Ajmer Singh Ji Ajj Bi Eho kuj Ho riha Hai,sada padeya likheya Barg Hi bohati nukta Chini karda Hai, Jadon Bi Dharm Layi ladan Di lod paindi Hai, Kom layi ladan Di lod paindi Hai os Time Ghat pade Likhe ya Anpad Bande Hi agge onde Han ❤
Waheguru ji sikh leader noo samath dio
Aj de Jathedar state de gulam a ..eh koi faisla nahi le skde
ਭਾਈ ਅਜਮੇਰ ਸਿੰਘ ਜੀ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਤੁਸੀਂ ਬਾਦਲ ਪਰਿਵਾਰ ਬਾਰੇ ਨਰਮ ਰੁੱਖ ਅਖਤਿਆਰ ਕਰ ਰਹੇ ਹੋ ? ਸਾਰੇ ਮਾਮਲੇ ਦੀ ਜੜ ਉਹਨਾਂ ਨੂੰ ਮੰਨਿਆ ਜਾ ਰਿਹਾ ਹੈ।
ਦੇਸ਼ ਅਜਾਦ ਹੋਇਆ ਕਹਿ ਕੇ ਨੌਜਵਾਨਾਂ ਦਾ ਬ੍ਰੇਨਵਾਸ਼ ਬੰਦ ਕਰੋ ਜੀ. 1947 ਤੋਂ ਪਹਿਲਾਂ ਕੋਈ ਦੇਸ਼ ਨਹੀਂ ਸੀ ਹੁੰਦਾ.. ਦੇਸ਼ ਬਣਾਇਆ ਗਿਆ ਸੀ. ਦੋ ਦੇਸ਼ ਭਾਰਤ ਤੇ ਪਾਕਿਸਤਾਨ two nation theory ਤਹਿਤ ਧਰਮ ਦੇ ਅਧਾਰ ਉੱਪਰ ਬਣਾਏ ਗਏ ਸਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏🙏🙏🙏
🙏🙏
🙏🙏
🙏🙏
🙏🏻🙏🏻🙏🏻