Je Deep Sidhu di gal maan lainde odo kisan Andolan vele ta ahh din nahi dekhne painde. Oh khenda ria ki vapis naa jao, maanga manwa k jao, odo kisan leader bhangre paunde vapis aa gae c.
Bhuk hadtal, maran vart da concept sikh sidhant vich nahi hai. Dallewal egoistic banda hai pehlan usne kisi de nahi mani te hun usdi koi nahi sun reha bura fas geya dallewal .
Udo hi deep Sidhu di sunn lende ta ajj rulde naa kuj khat lende oh kehnda riha ke baar baar edi lehr nhi bndi hundi ohdi nhi suni kise, dalle wal saahab change insaan a koi shakk nhi pr Ruldu warge chawall aa
Koi kalank nahi lagda dallewal egoistic hai te hun roj nava drama karda eg khoon nal chitti, potey tu videos bana ke pana .dallewal sikhan te punjabian de bezti karwa reha eh drama kar ke.
ਬਿਲਕੁਲ ਜੀ ਇੱਕ ਇੱਕ ਸ਼ਬਦ ਸੱਚ ਕਿਹਾ s ਅਜਮੇਰ ਸਿੰਘ ਜੀ ਬਹੁਤ ਧਨਵਾਦ ਜੀ 🙏🙏
ਪੰਜਾਬ ਸਰਕਾਰ ਮੁਰਦਾਬਾਦ ੲਿਸ ਦੇਸ਼ ਦੀ ਬੇਸ਼ਰਮ ਅਤੇ ਢੀਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਰਦਾਬਾਦ ਜੈ ਜਵਾਨ ਜੈ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏❤️❤️❤️❤️
ਸਰਕਾਰਾਂ ਤਾਂ ਡੈਣਾਂ ਬਣ ਚੁਕੀਆਂ ਹਨ। ਸਾਡੀ ਕੌਮ ਜਾਗੇ ਅਤੈ ਅਤੇ ਆਪਣੇ-ਆਪ ਨੂੰ ਆਪ ਸਵਾਰੈ।🙏
ਵਾਹਿਗੁਰੂ ਜੀ ਸੱਚ ਤੇ ਮਹਿਰਾ ਭਰਿਆ ਹੱਥ ਰੱਖੇ. ਮਾਲਿਕ. 🙏
ਧੰਨਵਾਦ ਬਾਬਾ ਜੀ
ਕਿਸਾਨ ਏਕਤਾ ਜਿੰਦਾਬਾਦ
ਅਸੀਂ ਦਲਜੀਤ ਸਿੰਘ ਡੱਲੇਵਾਲ ਦਾ ਇਮਾਨ ਤਾਂ ਨਹੀਂ ਡੋਲਾਵਾਂਗੇ ਪਰ ਵਾਹਿਗੁਰੂ ਜੀ ਅਗੇ ਅਰਦਾਸ ਕਰਾਂਗੇ ਕਿ ਉਹਨਾ ਦੀ ਰਖਿਆ ਕਰਨ ਅਤੇ ਚੜੵਦੀ ਕਲਾ ਵਿਚ ਰਹਿਣ🙏
Chadd chaleya bapu sanu kehnde😢
ਬਾਕੀ ਜਥੇਬੰਦੀਆਂ ਨੂੰ ਵੀ ਡੱਲੇਵਾਲ ਦੇ ਸਮਰਥਨ ਵਿੱਚ ਆਉਣਾ ਚਾਹੀਦਾ।
ਸਤਿਕਾਰ ਯੋਗ ਭਾਈ ਸਾਹਿਬ ਜੀ ਹੁਣ ਵੋਟਾਂ ਨਾਲ ਨਹੀ EVM ਨਾਲ ਸਰਕਾਰ ਬਣਦੀ ਹੈ
ਸਤਿਨਾਮੁ ਵਾਹਿਗੁਰੂ ਜੀ 💐🙏🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
ਧੰਨਵਾਦ ਭਾਈ ਸਾਬ ਜੀ
ਚੰਗੇ ਵਿਚਾਰ ਨੇ ਬਾਬਾ ਜੀ
ਜਿਹਨਾ ਨੇ ਸ਼ਾਹ ਨਾਲ ਜੁਬਾਨ ਕੀਤੀ
ਓਹ ਕਿਵੇਂ ਆਉਣਗੇ ਮੋਰਚੇ ਵਿੱਚ,
ਓਹ ਤਾ ਬਿਆਨ ਨਾਲ ਈ ਟਾਈਮ ਸਾਰਣਗੇ
ਕੀ ਉਹ ਲੋਕ ਜਿਹੜੇ ਅਫਸਰ ਸਾਹੀ ਨੇ ਪੰਜਾਬ ਵਿੱਚ ਖ਼ਾਸ ਕਰਕੇ ਪੱਗਾਂ ਵਿਚ ਸਿਰ ਫਸਾਉਣ ਵਾਲੇ ਕੀ ਜਮੀਰ ਮਾਰ ਚੁੱਕੇ ਹਨ ਉਨ੍ਹਾਂ ਦੀ ਔਲਾਦ ਦੀ ਜ਼ਮੀਰ ਵੀ ਨਹੀਂ ਜਿਉਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji mehar bnai rakhna Jagjeet Singh Dalewal te lami umer tandrustiya bakhshania sache patsha ji jit hasil hove sache patsha ji 🙏 ❤
Waheguru meher karo ji 🙏😢
🙏🙏Waheyguru chardikala rakhey ji🙏🙏
❤❤
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।।
🙏 ਸਤਿਗੁਰੂ ਪੰਥ ਦੀ ਝੋਲ਼ੀ ਫ਼ਤਿਹ ਪਾਉਣ।
ਵਾਹਿਗੁਰੂ ਜੀ ਮੇਹਰ ਕਰਨੀ ਜੀ 🙏 ਅੰਗ ਸੰਗ ਸਹਾਈ ਹੋਣਾ ਜੀ 🙏🙏
ਬਿਲਕੁਲ ਸਹੀ ਫਰਮਾਇਆ ਜੀ।
Ajmer Singh Aulakh 🙏❤
Wahaguruji Wahaguruji
ਗ਼ੁਲਾਮ ਕੋਮ ਤੇ ਘੱਟ ਗਿਣਤੀਅਾ ਦੇ ਮਰਨ ਵਰਤ 'ਤੇ ਬੈਠਣ ਨਾਲ ਸਰਕਾਰ ਨੂੰ ਕੋੲੀ ਫਰਕ ਨੀ ਪੈਣਾ...
Waheguru ji ka khalsa waheguru ji ki fateh ji 🙏 bilkul sahi
Wehaguru ji ka Khalsa Waheguru ji ki Fateh ji 🙏💐🚩
ਸਾਰੇ ਸੀ ਐਮ ਬਨਣਾ ਚਾਹੁੰਦੇ ਨੇ,
Sahi gall aa g
Sat Siri Akal Bapu ji
Tuhadi diti sedh bhut vadmuli ae ji🙏🙏😊
Waheguru ji 🙏
Waheguru ji kirpa karan sab nu Sumatt bakshan
ਜਗਜੀਤ ਸਿੰਘ ਡੱਲੇਵਾਲ ਜੀ ਦੇ ਜਜ਼ਬੇ ਨੂੰ ਸਿਰ ਝੁਕਦਾ ਹੈ,ਪਰ ਅਜਮੇਰ ਸਿੰਘ ਜੀ ਤੁਹਾਨੂੰ ਇਸ ਸਾਰੇ ਕਾਸੇ ਵਿਚੋਂ ਕੁਝ ਹਾਸਿਲ ਹੋਵੇਗਾ? ਸਰਦਾਰ ਸਾਹਿਬ ਕੀ ਸਰਕਾਰ ਨੂੰ ਪਰਵਾਹ ਵੀ ਹੋਵੇਗੀ ਅਗਰ ਖ਼ੁਦਾ ਨਾਂ ਖਾਸਤਾ ਡੱਲੇਵਾਲ ਸਾਹਿਬ ਨੂੰ ਕੁੱਝ ਹੋ ਜਾਂਦਾ ਹੈ ਇਸ ਮਰਨ ਵਰਤ ਤੇ ਬੈਠਿਆਂ ਨੂੰ ?
All panjab with him
Right
ਕਮਾਲ ਦੀ ਗੱਲ ਹੈ ਕਿ ਇਸ ਵੀਡੀਓ ਨੂੰ ਅਪਲੋਡ ਹੋਇਆਂ ੬ ਘੰਟੇ ਹੋ ਗਏ ਹਨ।ਪਰ ਹਜੇ ਤੱਕ ਕੋਮੇਂਟਾ ਵਾਲਾਂ ਬਖਸ਼ਾ ਖ਼ਾਲੀ ਪਿਆ ਹੈ। ਸਾਡੇ ਪੰਜਾਬੀਆਂ ਦੇ ਕੋਮੇਂਟ ਦੇਖਣ ਵਾਲੇ ਹੁੰਦੇ ਨੇਂ ਜਦੋਂ ਵਾੰਦਰਾ ਵਾਲੇ ਬੰਤ ਹੋਰੀਂ ਵੀਡੀਓ ਪੋਂਦੇ ਨੇਂ , ਫੇਰ ਤਾਂ ਨੇਰੀ ਲਿਆ ਦਿੰਦੇ ਨੇਂ ਚੋਬਰ
Waheguru ji Maher karn
Wahegur ji
waheguru ji 🙏
🙏🙏🙏🙏
Bilkul thik sarya nu ikathy hona chida hy pls
🙏
🙏🏻🙏🏻🙏🏻
Waheguru ji Ka khalsa waheguru ji ki Fateh
Waheguru ji
ਜਿਹੜੇ ਸ਼ਾਹ ਕੋਲੋ ਵਿਕ ਚੁੱਕੇ, ਓਹ ਕਿਵੇਂ ਇਕੱਠੇ ਹੋਣ, ਓਹਨਾ ਦੀ ਵੀ ਮਜਬੂਰੀ ਆ. ਪਹਿਲਾ ਬੜਾ ਔਖਾ ਦਿੱਲੀਓ ਮੋਰਚਾ ਚੱਕਿਆ ਸੀ
WAHEGURU MEHAR KAR
Bapu sda zindabad
Dalewal saab to pehla oh fouji singh tower te odrr kise da koi dyaan ni
Ki ajj guru to jrori hogi roti
ਸ ਅਜਮੇਰ ਸਿੰਘ ਹੁਰਾਂ ਦੀ ਗੱਲ ਸਹੀ ਲੱਗਦੀ ਹੈ ਪਰ ਡੱਲੇਵਾਲ ਅਤੇ ਪੰਧੇਰ ਨੇ ਕਿਸਾਨ ਏਕਤਾ ਨੂੰ ਤੋੜਿਆ ਵੀ ਹੈ
Je Deep Sidhu di gal maan lainde odo kisan Andolan vele ta ahh din nahi dekhne painde. Oh khenda ria ki vapis naa jao, maanga manwa k jao, odo kisan leader bhangre paunde vapis aa gae c.
ਬਾਕੀ ਪਾਰਟੀਆਂ ਤੇ ਕਾਮਰੇਡ ਬੈਠੇ ਆ
Nota nu vote pau
Bhuk hadtal, maran vart da concept sikh sidhant vich nahi hai. Dallewal egoistic banda hai pehlan usne kisi de nahi mani te hun usdi koi nahi sun reha bura fas geya dallewal .
Udo hi deep Sidhu di sunn lende ta ajj rulde naa kuj khat lende oh kehnda riha ke baar baar edi lehr nhi bndi hundi ohdi nhi suni kise, dalle wal saahab change insaan a koi shakk nhi pr Ruldu warge chawall aa
Koi kalank nahi lagda dallewal egoistic hai te hun roj nava drama karda eg khoon nal chitti, potey tu videos bana ke pana .dallewal sikhan te punjabian de bezti karwa reha eh drama kar ke.
ਖਾਲਿਸਤਾਨ ਹੀ ਹੱਲ ਆ ਸਾਰੀਆਂ ਮੁਸ਼ਕਲਾਂ ਦਾ
Waheguru ji ka Khalsa waheguru Ji ki fateh