ਮਾਘੀ ਦੀਆਂ ਸਿੱਖ ਕਾਨਫਰੰਸਾਂ ਦੇ ਪ੍ਰਿਜ਼ਮ ਰਾਹੀਂ ਦੇਖਿਆਂ, ਕੀ ਪੰਥਕ ਰਾਜਨੀਤੀ ਘੁੰਮਣਘੇਰੀ ‘ਚੋਂ ਬਾਹਰ ਨਿਕਲ ਸਕੇਗੀ ?

แชร์
ฝัง
  • เผยแพร่เมื่อ 18 ม.ค. 2025

ความคิดเห็น • 19

  • @angrejsinghshergill8548
    @angrejsinghshergill8548 2 ชั่วโมงที่ผ่านมา +3

    ਪੰਥਕ ਰਾਜਨੀਤੀ ਬਾਰੇ ਭਾਈ ਅਜਮੇਰ ਸਿੰਘ ਜੀ ਦੇ ਵਿਚਾਰਾਂ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦੈ l ਬਹੁਤ ਬਹੁਤ ਧੰਨਵਾਦ l

  • @bhullarpp
    @bhullarpp 4 ชั่วโมงที่ผ่านมา +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸੁਮੱਤ ਬਖਸ਼ਣ ਜੀ

  • @Dilsher_brar2006
    @Dilsher_brar2006 ชั่วโมงที่ผ่านมา +2

    ਵਾਹਿਗੁਰੂ ਜੀ

  • @SARLNINA
    @SARLNINA 4 ชั่วโมงที่ผ่านมา +1

    Wahiguru ji

  • @baldevmankoo1049
    @baldevmankoo1049 ชั่วโมงที่ผ่านมา +1

    ਵੀਰ ਜੀ ਤੁਸੀਂ ਬਿਲਕੁਲ ਸਹੀ ਵਿਆਖਿਆ ਕਰ ਰਹੇ ਹੋ। ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਅਜ਼ਾਦੀ ਤੌ ਪਹਿਲਾ ਨਹਿਰੂ, ਪਟੇਲ, ਜ਼ਿਨਾਹ ਨੇ ਵੀ ਬ੍ਰਿਟਿਸ਼ ਸਵਿਧਾਨ ਦੀ ਕਸਮ ਖਾ ਕੇ ਅਸੈਂਬਲੀ ਦੀਆਂ ਕੲਈ ਵਾਰ ਚੋਣਾਂ ਲੜਕੇ ਸਰਕਾਰਾਂ ਵੀ ਬਣਾਈਆਂ ਪਰ ਉਨ੍ਹਾਂ ਨੇ ਕਦੇ ਵੀ ਅਜ਼ਾਦੀ ਦਾ ਪੈਂਤੜਾ ਨਹੀਂ ਛੱਡਿਆ। ਇਸ ਤੋਂ ਇਲਾਵਾ ਭਾਰਤੀ ਸਵਿੰਧਾਨ ਦੇ ਅਨੁਸਾਰ ਵੀ ਕੋਈ ਵੀ ਅਜ਼ਾਦੀ ਦੀ ਮੰਗ ਅਹਿੰਸਕ ਢੰਗ ਤਰੀਕੇ ਨਾਲ ਕਰ ਸਕਦਾ ਹੈ। ਬਾਕੀ ਤੁਸੀਂ ਇਹ ਗੱਲ ਬਿਲਕੁਲ ਠੀਕ ਹੈ ਕਿ ਅਮ੍ਰਿਤਪਾਲ ਸਿੰਘ ਦੀ ਪਾਰਟੀ ਵਿੱਚ ਹੋਰ ਕੋਈ ਵੀ ਉਨ੍ਹਾਂ ਵਰਗਾ ਯੋਗ ਹੋਰ ਨੇਤਾ ਨਹੀਂ ਹੈ।

  • @sharnkaur9145
    @sharnkaur9145 2 ชั่วโมงที่ผ่านมา

    ਬਾਪੂ ਜੀ ਬਹੁਤ ਸਹੀ analysis ਕੀਤਾ ਤੁਸੀਂ ਕਾਰਨਾਂ ਬਾਰੇ.. ਮੈਂ ਵੀ ਏਹੀ ਮਹਿਸੂਸ ਕਰ ਰਹੀ ਸੀ.. ਪਹਿਲਾਂ ਮਾਤਾ ਜੀ ਦੇ ਖ਼ਾਲਿਸਤਾਨ ਬਾਰੇ ਬਿਆਨ ਫਿਰ ਸਰਬਜੀਤ ਸਿੰਘ ਤੇ ਬਾਪੂ ਜੀ ਹੋਣਾ ਦੇ ਪਾਰਟੀ ਬਣਨ ਤੋਂ ਪਹਿਲਾਂ ਦੇ ਬਿਆਨਾਂ ਨੇ ਬਹੁਤ ਵੱਡਾ ਫ਼ਰਕ ਪਾਇਆ ਆ ਲੋਕਾਂ ਦੇ ਪਿੱਛੇ ਹੱਟਣ ਦਾ ਤੇ ਫਿਰ ਓਹਨਾਂ ਬਿਆਨਾਂ ਨੂੰ ਜਿਸ ਤਰ੍ਹਾਂ defend ਕਰ ਰਹੇ ਨੇ ਉਹ ਹੋਰ ਕੰਮ ਖਰਾਬ ਕਰ ਰਿਹਾ.. ਉਹ ਉਸ ਤਰੀਕੇ ਨਾਲ ਆਪਣੀ ਗੱਲ ਦਾ ਵਿਖਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਕਰਦੇ ਸੀ ਤੇ ਇਸੇ ਕਰਕੇ ਭਾਊ ਦੀ ਇਮੇਜ ਨੂੰ ਢਾਅ ਲੱਗ ਰਹੀ ਹੈ ਪਾਰਟੀ ਨੂੰ ਇਸ ਬਾਰੇ ਸੋਚਣਾ ਪਊ ਕਿ ਓਹਨਾਂ ਦੀ ਗੈਰ ਹਾਜ਼ਰੀ ਚ ਕੌਣ ਉਹ ਸਮੱਰਥਨ ਵਾਪਿਸ ਲੈਕੇ ਆ ਸਕਦਾ ਜਾਂ ਘੱਟੋ ਘੱਟ ਸਹੀ ਤਰੀਕੇ ਨਾਲ ਬਿਆਨ ਤਾਂ ਦੇਣ.. ਖ਼ਾਲਿਸਤਾਨ ਦੇ ਉਲਟ ਬਿਆਨਾਂ ਨੇ ਸਮੱਰਥਨ ਪਿੱਛੇ ਖਿੱਚਿਆ ਹੈ ਤੇ ਉਹ ਸਮੱਰਥਨ ਹੁਣ ਅਕਾਲੀ ਦਲ ਅੰਮ੍ਰਿਤਸਰ ਵੱਲ ਜਾਵੇਗਾ।

  • @JasvirSingh-bn3nx
    @JasvirSingh-bn3nx 2 ชั่วโมงที่ผ่านมา

    Thanks ji

  • @jugrajsinghjattana6797
    @jugrajsinghjattana6797 2 ชั่วโมงที่ผ่านมา

    ❤❤❤❤❤❤❤🎉🎉🎉🎉🎉🎉🎉🎉🎉ok ok

  • @baldevmankoo1049
    @baldevmankoo1049 ชั่วโมงที่ผ่านมา +1

    ਵੀਰ ਜੀ ਮੈਂ ੨ ਤਾਰੀਖ ਨੂੰ ਹੀ ਕੂਮੈਂਟ ਕੀਤਾ ਸੀ ਕਿ ਇਹ ਇੱਕ ਅੱਧਾ ਅਧੂਰਾ, ਲੂਲਾ ਲੰਗੜਾ,ਦਬੁ, ਕਮਜ਼ੋਰ ਤੇ ਬਹੁਤ ਅਸਪਸ਼ਟ ਫੈਸਲਾ ਹੈ ਤੇ ਬਾਦਲ ਟੋਲਾ ਕਦੇ ਵੀ ਮੰਨੇਗਾ। ਕਿਉਂ ਕਿ ਇਹ ਨਾਂ ਤਾਂ ਪਹਿਲਾਂ ਪੰਥਕ ਸਨ ਤੇ ਹੀ ਹੁਣ ਪੰਥਕ ਹਨ। ਵੀਰ ਜੀ ਫੈਸਲੇ ਦੀ ਅਜੋਕੀ ਦੁਰਦਸ਼ਾ ਦੇ ਸਭਤੋਂ ਵੱਧ ਜ਼ਿਮੇਵਾਰ ਸਾਡੇ ਬੇਹੱਦ ਕਮਜ਼ੋਰ,ਅ ਦ੍ਰਿੜ,ਨਾ ਅਹਿਲ ਤੇ ਕੰਮਜ਼ੋਰ ਜਥੇਦਾਰ ਸਾਹਿਬ ਹਨ। ਮੋਜੂਦਾ ਜਥੇਦਾਰ ਇਸ ਉੱਚ ਤੇ ਮਹਾਨ ਪਦਵੀ ਦੇ ਬਿਲਕੁਲ ਮੇਚ ਦੇ ਵਿਅਕਤੀ ਨਹੀਂ ਹਨ। ਹਾਲਾਂਕਿ ਉਨ੍ਹਾਂ ਕੋਲ ਬੇ ਅਥਾਹ ਤਾਕਤਾਂ ਦੇ ਹੂੰਦੇ ਹੋਏ ਵੀ ਇਸ ਕੰਮਜ਼ੋਰ ਫੈਸਲੇ ਨੂੰ ਵੀ ਇਹ ਲਾਗੂ ਨਹੀਂ ਕਰਾ ਸਕੇ।

  • @manjeetsingh6910
    @manjeetsingh6910 ชั่วโมงที่ผ่านมา +1

    Bhai Sahib Jeo Sada Deep Veer State Ne Katal Kita Na Ke Koe Accident Hoyea ..Sade Deep Veer Nu State Ne Katal Kita

  • @rajucheema-wr4xj
    @rajucheema-wr4xj 4 ชั่วโมงที่ผ่านมา +2

    ਇਕੱਠ ਤਾਂ ਧਨਾਢ ਬੰਦੇ ਕਰ ਸਕਦੇ ਹਨ, ਪਰ ਵੋਟ ਅੰਮ੍ਰਿਤ ਪਾਲ ਸਿੰਘ ਨੂੰ ਪਉਗੀ ਹੁਣ ਹਿੰਦੂ ਵੀ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਉਣਗੇ, ਇਹ ਪੱਕਾ ਬਾਬਾ ਜੀ

  • @Karan09-14
    @Karan09-14 ชั่วโมงที่ผ่านมา

    Amritpal di party nu bhai ajmair singh di raye ena di slah la ka km krna chyida aa ta aa ona li bhut vdiya hovo future ch

  • @bholasingh3904
    @bholasingh3904 ชั่วโมงที่ผ่านมา

    ਬਾਈ ਜੀ ਹਰੀ ਨਾਮ ਤੇ ਇਸ ਤੋਂ ਪਹਿਲਾਂ ਕੋਈ ਵਕਤ ਹੀ ਨਹੀਂ ਸੀ ਪਿਆ ਜਦੋਂ ਵਖਤ ਪਿਆ ਉਹਦੀ ਉਹ ਅੰਮ੍ਰਿਤਪਾਲ ਦੇ ਵਿਰੁੱਧ ਹੋ ਗਿਆ

  • @simarjitgarcha3873
    @simarjitgarcha3873 ชั่วโมงที่ผ่านมา

    ਨਵੇਂ ਅਕਾਲੀਦਲ ਆਲੀ ਕਹਾਣੀ ਬਾਬਾ ਜੋਗਿੰਦਰ ਸਿੰਘ ਵਾਲੇ ਰਾਹ ਹੀ ਤੁਰਦੀ ਲੱਗਦੀ ਹੈ

  • @baldevmankoo1049
    @baldevmankoo1049 ชั่วโมงที่ผ่านมา

    ਵੀਰ ਜੀ ਅਮ੍ਰਿਤਪਾਲ ਸਿੰਘ ਜੀ ਦੇ ਬਾਹਰ ਆਉਣ ਤੇ ਹੀ ਪਤਾ ਲੱਗੇਗਾ ਕਿ ਉਹ ਪੱਕਾ ਸਟੈਂਡ ਕੀ ਰਖਦੇ ਹਨ। ਕਿਉਂ ਕਿ ਚੋਣ ਪ੍ਰਨਾਲੀ ਵਿੱਚ ਤਾਂ ਆਉਣਾ ਹੀ ਪੈਣਾ ਹੈ। ਨਿਸ਼ਾਨਾ ਤਾਂ ਖਾਲਿਸਤਾਨ ਹੀ ਪੱਕਾ ਹੋਵੇ ਚਾਹੇ ਪੁਰ ਅਮਨ ਹੀ ਹੋਵੇ। ਕਿਉਂ ਕਿ ਇਸ ਤੋ ਇਲਾਵਾ ਅਜੋਕੇ ਵਕ਼ਤ ਹੋਰ ਕੋਈ ਰਸਤਾ ਨਹੀਂ ਹੈ।

  • @SandeepSingh-0009
    @SandeepSingh-0009 ชั่วโมงที่ผ่านมา

    🙏🙏🙏🙏

  • @Kuldeepbahad
    @Kuldeepbahad 46 นาทีที่ผ่านมา

    Eh sari game sgpc nu todan di hai