Vardev Singh Noni Mann ਤੋੰ ਸੁਣੋ ਨਿੱਜੀ ਤੇ ਸਿਆਸੀ ਜ਼ਿੰਦਗੀ ਦੇ ਅਣਸੁਣੇ ਕਿੱਸੇ

แชร์
ฝัง
  • เผยแพร่เมื่อ 9 ก.ย. 2024
  • Vardev Singh Noni Mann ਤੋੰ ਸੁਣੋ ਨਿੱਜੀ ਤੇ ਸਿਆਸੀ ਜ਼ਿੰਦਗੀ ਦੇ ਅਣਸੁਣੇ ਕਿੱਸੇ
    #Netajisatisriakal #VardevSinghNoniMann #ShiromaniAkaliDal

ความคิดเห็น • 94

  • @GurvinderSingh-yt5gp
    @GurvinderSingh-yt5gp 3 ปีที่แล้ว +12

    ਸੋਢੀ ਸਾਬ ਜੋ ਸਵਾਲ ਕਰਨੇ ਸੀ ਹੋਏ ਨੀ ਐਨਾ ਸਮਾਂ ਲੰਗਰ ਛਕਣ ਤੇ ਲਾਤਾ ਸਵਾਦ ਨੀ ਆਇਆ ਐਹੋ ਜੇ ਸਵਾਲ ਕਰਿਆ ਕਰੋ ਕੇ ਲੀਡਰਾਂ ਨੂੰ ਤਰੇਲੀਆ ਆ ਜਾਣ

  • @ErJaspreetSinghMann
    @ErJaspreetSinghMann 3 ปีที่แล้ว +3

    ਆਪਣੇ ਵਰਕਰਾਂ ਨਾਲ ਪੂਰਾ ਖੜ੍ਹਦੇ ਨੇ ਮਾਨ ਸਾਹਿਬ ਤੇ ਸਾਰਾ ਪਰਿਵਾਰ

  • @NishanSingh-fy1oc
    @NishanSingh-fy1oc 3 ปีที่แล้ว +3

    ਸ ਵਰਦੇਵ ਸਿੰਘ ਮਾਨ ਜ਼ਿੰਦਾਬਾਦ
    Next MLA

  • @princebrar2988
    @princebrar2988 3 ปีที่แล้ว +3

    ਬਹੁਤ ਵਧੀਆ ਬਾਈ ਜੀ

  • @kudratayurvedabhawan5668
    @kudratayurvedabhawan5668 3 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @sad_boy742
    @sad_boy742 3 ปีที่แล้ว +2

    ਬਹੁਤ ਵਧੀਆ ਮਾਨ ਸਾਬ ਜੀ

  • @user-mr5pl3us4u
    @user-mr5pl3us4u 3 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮਾਨ ਸਾਬ ਨੂੰ

  • @rajudhawanlappo7244
    @rajudhawanlappo7244 3 ปีที่แล้ว +3

    ਬਹੁਤ ਵਧੀਆ ਇਨਸਾਨ ਹਨ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਹਰੇਕ ਵਰਕਰ ਦੇ ਨਾਲ ਦੁੱਖ ਸੁੱਖ ਵਿੱਚ 24 ਘੱਟੇ ਨਾਲ ਖੜ੍ਹੇ ਰਹਿਦੇ ਹਨ

  • @PAWANKumar-iw3qd
    @PAWANKumar-iw3qd 3 ปีที่แล้ว +1

    ਘਰ ਘਰ ਪੁੱਤ ਜੰਮਦੇ ਨੋਨੀ ਮਾਨ ਨਹੀ ਕਿਸੇ ਨੇ ਬਣ ਜਾਣਾ ਗਰੀਬਾਂ ਦਾ ਹਮਦਰਦ ਨੋਨੀ ਮਾਨ
    ਬਾਂਹ ਫੜ ਕੇ ਫਿਰ ਪਿਛੇ ਨਹੀਂ ਹਟਦਾ ਜੱਟ
    ਵਾਹਿਗੁਰੂ ਜੀ ਹਮੇਸ਼ਾ ਤਰੱਕੀ ਤੇ ਸੇਵਾ ਕਰਨ ਦਾ ਬਲ ਬਖਸ਼ੀ 🙏🙏

  • @Sandeepjayia1
    @Sandeepjayia1 3 ปีที่แล้ว +4

    Maan sahb jindabaad 👍👍

  • @atmasingh6751
    @atmasingh6751 3 ปีที่แล้ว +1

    ਸੋਢੀ ਸਾਹਿਬ ਜੀ ਸਤਿ ਸ੍ਰੀ ਆਕਾਲ ਮੇਰੀ ਬੇਨਤੀ ਹੈ ਮਾਨ ਸਾਹਿਬ ਜਿਥੇ ਵੀ ਲੋੜਵੰਦ ਪਰਿਵਾਰ ਦਿੱਸਣ ਉਹਨਾਂ ਦੀ ਸਹਾਇਤਾ ਕਰਨ ਤੋਂ ਪਿੱਛੇ ਨਾ ਹਟਣਾ ਇਹੀ ਤੁਹਾਡੇ ਪਿਤਾ ਜੀ ਨੂੰ ਯਾਦ ਕਰਨ ਦਾ ਉਪਰਾਲਾ ਹੈ

  • @neelujalalabad4082
    @neelujalalabad4082 3 ปีที่แล้ว +1

    ਚੜ੍ਹਦੀ ਕਲਾ

  • @Sandhu4142
    @Sandhu4142 3 ปีที่แล้ว +2

    Good Mann saab bhut ghaint interview c

  • @paramjeetsandhu9553
    @paramjeetsandhu9553 3 ปีที่แล้ว +2

    ਬਾਈ ਜੀ ਬਹੁਤ ਵਧੀਆ

  • @gurlalsinghkangmalout1394
    @gurlalsinghkangmalout1394 3 ปีที่แล้ว +2

    Good job bai ji

  • @user-mr5pl3us4u
    @user-mr5pl3us4u 3 ปีที่แล้ว +1

    ਬਹੁਤ ਵਧੀਆ ਜੀ

  • @HarpreetSingh-vg1jp
    @HarpreetSingh-vg1jp 3 ปีที่แล้ว +2

    Good bro UK NRI Sabha Harry lidhran Jalandhar Punjab 🇬🇧

  • @atmasingh6751
    @atmasingh6751 3 ปีที่แล้ว +1

    ਸੋਢੀ ਸਾਹਿਬ ਤੁਸੀਂ ਆਪਣੇ ਆਪ ਵਿੱਚ ਸੱਚ ਹੋ। ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਸੀਂ ਸਦਾ ਸੱਚ ਤੇ ਰਾਹ ਤੇ ਚਲਦੇ ਰਹਿਣਾ

  • @ErJaspreetSinghMann
    @ErJaspreetSinghMann 3 ปีที่แล้ว +6

    ਇਹੋ ਜਿਹੇ ਜਮੀਨ ਨਾਲ ਜੁੜੇ ਲੀਡਰ ਘੱਟ ਹੀ ਮਿਲਦੇ ਨੇ

  • @rohansandhu2471
    @rohansandhu2471 3 ปีที่แล้ว +1

    ਬਹੁਤ ਵਧੀਆ ਮਾਨ ਸਾਬ

  • @JASWANTSINGH-lm6rm
    @JASWANTSINGH-lm6rm 3 ปีที่แล้ว +1

    Good 👌👌👌👌

  • @americancanadianjapansingh5468
    @americancanadianjapansingh5468 3 ปีที่แล้ว +1

    ਰਾਂਵਾ ਨੂ िਟਕਟ ਦੇਵੇ ਅਾਕਾਲੀ ਦਲ ਜੇ ਨਾ ਸੋਢੀ ਹਾਰੇ ਤਾ िਫਰ ਕਹੋ िੲਹ ਤਾ ਨਹੀ िਜਤਦਾ ਸਾਰੀ ੳੁਮਰ

    • @pankajkamboj3443
      @pankajkamboj3443 3 ปีที่แล้ว

      Tuc raa oo

    • @Sangha118
      @Sangha118 2 ปีที่แล้ว

      🤣🤣🤣 Jora Singh Kihra Raa C 🤣🤣

  • @neelujalalabad4082
    @neelujalalabad4082 3 ปีที่แล้ว +1

    Good job sir ji keep it up

  • @gurdevsingh1821
    @gurdevsingh1821 3 ปีที่แล้ว

    ਬਹੁਤ ਹੀ ਵਧੀਆ ਇਨਸਾਨ ਨੇ ਸਰਦਾਰ ਵਰਦੇਵ ਸਿੰਘ ਜੀ ਨੋਨੀ ਮਾਨ ਸਾਬ ਜੀ

  • @gaganxs
    @gaganxs 2 ปีที่แล้ว +1

    two interesting emotions 29:08 shows discomfort covered with laughter ( also known as phony smile) and this is probably a standard hiding of discomfort when couple is asked a difficult question about their ‘real’ relationship and second is the discomfort shown at 30:45 and its probably because he felt sad and also uncomfortable for world to see his family vulnerability.

  • @amanmaan7878
    @amanmaan7878 3 ปีที่แล้ว

    ਬਹੁਤ ਵਧੀਆ ਮਾਨ ਸਾਹਬ

  • @acefist1487
    @acefist1487 3 ปีที่แล้ว +3

    Yaar look at their houses... seriously mla/mp di salary ch ehne vde vdee ghr kida bna skda koi

  • @akspunjab3662
    @akspunjab3662 3 ปีที่แล้ว +1

    Bhit nice family

  • @gandhigroupkhannaggsu1120
    @gandhigroupkhannaggsu1120 3 ปีที่แล้ว +1

    Next CM punjab sukhbir badal...kisan morcha.. jindabad .akalidal+ BSP jindabad ...halka Khanna full spot Yadwinder singh Yadu.

  • @gurlalsinghkangmalout1394
    @gurlalsinghkangmalout1394 3 ปีที่แล้ว +3

    ਬਹੁਤ ਵਧੀਆ ਇਨਸਾਨ ਹਨ ਬਾਈ ਵਰਦੇਵ ਸਿੰਘ ਨੋਨੀ ਮਾਨ ਗ੍ਰੇਟ ਇਨਸਾਨ ਹਰ ਇਕ ਨਾਲ ਖੜਨ ਵਾਲਾ

  • @lovelykheri6507
    @lovelykheri6507 3 ปีที่แล้ว

    Good ji

  • @shiv2347
    @shiv2347 3 ปีที่แล้ว

    ਮਾਨਾ ਦਾ ਮਾਨ ਬਾਈ ਨੋਨੀ ਮਾਨ ਸੱਚੀ ਗੱਲ ਮੁੰਹ ਤੇ ਕਹਿਣ ਵਾਲਾ ਮਾੜੇ ਦੀ ਬਾਂਹ ਫੜਨ ਵਾਲਾ ਇਲਾਕੇ ਦੀ ਅਵਾਜ ਸਾਡਾ ਵੱਡਾ ਵੀਰ

  • @GursewakSingh-pi5uf
    @GursewakSingh-pi5uf 3 ปีที่แล้ว

    very nice 22 g

  • @surjitsinghsadardinsurjits7759
    @surjitsinghsadardinsurjits7759 3 ปีที่แล้ว

    Very good mann family

  • @karamjeetsandhu827
    @karamjeetsandhu827 3 ปีที่แล้ว +1

    👍👍

  • @RajinderSingh-uc1ex
    @RajinderSingh-uc1ex 3 ปีที่แล้ว

    Late. Sardar zora singh mann saab. Jindabad

  • @jagsirsandhu1584
    @jagsirsandhu1584 3 ปีที่แล้ว

    Good 👍👍🙏🙏🙏

  • @atmasingh6751
    @atmasingh6751 3 ปีที่แล้ว

    ਗਰੀਬ ਮਜ਼ਦੂਰ ਗਰੀਬ ਕਿਸਾਨ ਗਰੀਬ ਰੇਹੜੀ ਵਾਲੇ ਦੀ ਸਹਾਇਤਾ ਕਰਨੀ ਮਾਨ ਸਾਹਿਬ ਆਪਣਾ ਧਰਮ ਬਣਾ ਲਉ ਤੁਸੀਂ ਕਦੇ ਵੀ ਹਾਰੋਗੇ ਨਹੀਂ

  • @punjabiboy2804
    @punjabiboy2804 3 ปีที่แล้ว +1

    Bai noni mann ji jindabad
    bai g sade erea de niddar or nidharak mantri ne 💪💪

  • @satvirsingh3842
    @satvirsingh3842 3 ปีที่แล้ว +1

    🙏🙏🙏

  • @kewalkrishan5515
    @kewalkrishan5515 3 ปีที่แล้ว +1

    👍👍👍👍

  • @manpreetsingh539
    @manpreetsingh539 3 ปีที่แล้ว +2

    ❤️❤️❤️sira mann saab
    Proud to be ਅਕਾਲੀ

  • @HarpalSingh-so7wj
    @HarpalSingh-so7wj 3 ปีที่แล้ว

    Good

  • @amandeepsingh-lo8es
    @amandeepsingh-lo8es 3 ปีที่แล้ว +1

    Shi

  • @harmeshrai9279
    @harmeshrai9279 3 ปีที่แล้ว +1

    Good insaan

  • @gurpreetvirk94
    @gurpreetvirk94 3 ปีที่แล้ว +5

    ਇੱਕ ਗੱਲ ਜੱਟ ਦੀ ਬੁਹਤ ਜਿਆਦਾ ਵਧੀਆ ਲੱਗੀ ਕਿ ਜਿਸ ਦੀ ਮਦਦ ਕਰੋ ਠੋਕ ਕੇ ਕਰੋ ਜਿਸਦੀ ਮੁਖਾਲਫ਼ਤ ਕਰੋ ਓਹ v ਠੋਕ ਕੇ ਤਾਂ ਕਿ ਦੋਨਾਂ ਨੂੰ ਪਤਾ ਲਗੇ, ਪਰ ਇਹ ਗੁਣ ਹਰੇਕ ਲੀਡਰ ਚ ਨਹੀ ਅੱਜਕੱਲ, ਲੰਬੇ ਸਮੇਂ ਉਹ ਹੀ ਲੀਡਰ ਕਾਮਯਾਬ ਰਹੇਗਾ ਜਿਸ ਵਿਚ ਇਹ ਗੁਣ ਹੋਣਗੇ

    • @jarnailsingh8924
      @jarnailsingh8924 3 ปีที่แล้ว

      ਜਟ ਨੇ ਦਿਲੀ ਪੰਜਿਬ ਭਵਨ ਚ ਸੀਵਿਇ ਹਗਣ ਦੇ ਕੁਝ ਨੀ ਕੀਤਾ ਜਿਲੇ ਫਿਰੋਜਪੁਰ MPਹੁੰਦੇ ਕਖ ਨੀ ਕੀਤਾ

  • @sandeepsandhu2204
    @sandeepsandhu2204 3 ปีที่แล้ว

    Good mann saab

  • @ParamjitSingh-zw1ze
    @ParamjitSingh-zw1ze 3 ปีที่แล้ว

    Bht khoob dear

  • @matheconomic
    @matheconomic 3 ปีที่แล้ว +1

    👍🏻👍🏻👍🏻👍🏻

  • @rajudhawanlappo7244
    @rajudhawanlappo7244 3 ปีที่แล้ว

    ਸਰਦਾਰ ਵਰਦੇਵ ਸਿੰਘ ਨੋਨੀ ਮਾਨ ਜਿੰਦਾਬਾਦ

  • @jagmeetsingh3184
    @jagmeetsingh3184 3 ปีที่แล้ว

    ਸਾਡੀ ਸ਼ਾਨ ਸਾਡਾ ਮਾਨ ਵਰਦੇਵ ਸਿੰਘ ਮਾਨ

  • @sewak.virkjattvirk413
    @sewak.virkjattvirk413 3 ปีที่แล้ว

    Nyc insaan maan saab

  • @BIKIHARPASON
    @BIKIHARPASON 3 ปีที่แล้ว +1

    Punjab needs conflict of interest law: a person running mining business or school should not be allowed to contest elections

  • @ramandeepsinghproudtobeasi9628
    @ramandeepsinghproudtobeasi9628 3 ปีที่แล้ว

    Great leader akali dal badal

  • @jaswantsinghguruharsahai4753
    @jaswantsinghguruharsahai4753 3 ปีที่แล้ว +1

    ਹਰ ਵਰਕਰ ਦੀ ਕਦਰ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਧਾਕੜ ਲੀਡਰ ਹੈ ਸ ਵਰਦੇਵ ਸਿੰਘ ਮਾਨ

  • @majorsarpanch5546
    @majorsarpanch5546 3 ปีที่แล้ว +2

    ਅਸੀਂ ਵਰਦੇਵ ਸਿੰਘ ਨੂੰ ਮੰਤਰੀ ਦੇਖਣਾ ਚੌਹਦੇ ਹਾਂ

  • @RajinderSingh-uc1ex
    @RajinderSingh-uc1ex 3 ปีที่แล้ว

    Ehna kol mai ek var gia se. Mukatsar mann khad stor te. Mai S. Zora singh mann mp saab kol gia.request kiti v sir S. Hardial mann nu fon krdo. Vadde mann saab kehnde apne putter vardeb mann nu, kaka chithi likhde hardial nu munda lainuga ehda kamm hoju. Mai kiha mo saab fon krdo, mp saab kehnde kaka chithi laike taa jah j na kamm hoya fir khin. Jad mai jake chithi fdae ok hoya. Fir mai mann saab de chhote bete de viah ch v gia. Bhut achha privar aa ji. Veri good.

  • @RajinderSingh-uc1ex
    @RajinderSingh-uc1ex 3 ปีที่แล้ว

    Zora singh mann jinna dil haini thoda vardev ji.

  • @sumitgupta8631
    @sumitgupta8631 3 ปีที่แล้ว +1

    Maan sahib is a great personality

  • @gaganxs
    @gaganxs 2 ปีที่แล้ว

    it was complete nonsense until he started to show real emotions at 19:42 he was quite a closed book and he was keeping it all quite controlled, but then something triggered from travelling point or lockdown period and he moved his kowli (bowl) into plate for no reason. The body acts very quickly when something is triggered in mind unconsciously, and it was your clue there Sodhi that you missed to peel it further. It would have been interesting to find out whether it was the lockdown period or travelling that triggered that uncomfort for him.

  • @sbilling4868
    @sbilling4868 3 ปีที่แล้ว +1

    Dekhlo aj kal de rajwade
    Eh sewa dar ne janta de te mahla ch rehnde ne

  • @navkaransinghnavkaransingh4962
    @navkaransinghnavkaransingh4962 3 ปีที่แล้ว +1

    Baaki sodhi saab ne sareya de mehal vikha dite

  • @Therabbit2210
    @Therabbit2210 3 ปีที่แล้ว

    Ikk passe tn maan sahib ne keha c 200 acre kheti bs mining kaise aa gyi bhayi

  • @govinda_verma
    @govinda_verma 3 ปีที่แล้ว

    Is't interview or advertising of school and party team?
    No hard questions.. why??

  • @kiratdairyfarm3606
    @kiratdairyfarm3606 3 ปีที่แล้ว

    Vaise asi akali dal naal nhi par ik gal vadia maan parwar pind naal jura hoya

  • @jagdeepsinghbrar4592
    @jagdeepsinghbrar4592 3 ปีที่แล้ว +1

    Sodhi bai Rajneeti di gal thok k ni kri jme dujeya nal kri Masala bhout vadde c

  • @gurpreetshah1417
    @gurpreetshah1417 3 ปีที่แล้ว

    Pension lagg gi aa

  • @atmasingh6751
    @atmasingh6751 3 ปีที่แล้ว +1

    ਝੂਠ ਨੂੰ ਬੇਪਰਦ ਕਰਦੇ ਰਹਿਣਾ

  • @hajoorsingh5418
    @hajoorsingh5418 3 ปีที่แล้ว +2

    ਸਾਡਾ ਮਾਨ ਸਾਡੀ ਸ਼ਾਨ

  • @rajwindersingh7394
    @rajwindersingh7394 3 ปีที่แล้ว

    Eh interview nahi bai ji eh pind label diya gallan batta ne

  • @jarnailsingh8924
    @jarnailsingh8924 3 ปีที่แล้ว

    ਮੇਰੇ comments delet ਕਰਤੇ ਮਾੜੇ ਲਗੇ

  • @gaurav7270
    @gaurav7270 3 ปีที่แล้ว

    Snake in the grass is more dangerous. 🙏🙏🙏

  • @tejwantsingh1950
    @tejwantsingh1950 3 ปีที่แล้ว

    ਸੋਢੀ ਜੀ ਲੰਗਰ ਵੱਖਰਾ ਛਕਿਆ ਕਰੋ। ਸਿਆਣੇ ਆਖਦੇ ਨੇ ਕਿ ਖਾਣਾ ਖਾਣ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਸੀਂ ਅਕਸਰ ਜਾਂਦੇ ਹੀ ਖਾਣਾ ਖਾਣ ਵੇਲੇ ਹੀ ਅੱਗੇ ਮਰਜ਼ੀ ਆਪ ਜੀ ਦੀ ਪਿਆਰਿਓ।।

  • @jashanpannu2557
    @jashanpannu2557 3 ปีที่แล้ว +1

    Sodhi Congress akalia da dalla a

  • @BalwinderSingh-db5vo
    @BalwinderSingh-db5vo 3 ปีที่แล้ว

    Mask lai lo

  • @sukhsimran7598
    @sukhsimran7598 3 ปีที่แล้ว

    ਸਾਨ੍ਹ ਬੰਦਾ

    • @jarnailsingh8924
      @jarnailsingh8924 3 ปีที่แล้ว

      ਫਿਰ ਘਰੇ ਲੈਜਾ

    • @sukhsimran7598
      @sukhsimran7598 3 ปีที่แล้ว +2

      @@jarnailsingh8924 ਅੱਛਾ ਜਿਹੜਾ ਬੰਦਾ tainu ਚੰਗਾ ਲੱਗਦਾ ਉਹਨੂੰ ਤੂੰ ਘਰੇ ਲੈ ਜਾਨੈਂ
      ਸਾਡੇ ਇਹ ਰਿਵਾਜ ਹੈ ਨਹੀਂ। ਤੇਰੀ ਰੀਸ ਨਹੀਂ ਕਰ ਸਕਦਾ ਮੈਂ

  • @harkiransingh4220
    @harkiransingh4220 3 ปีที่แล้ว

    Saje khabe tutty

  • @harkiransingh4220
    @harkiransingh4220 3 ปีที่แล้ว

    Hn khali dal a

  • @JASWANTSINGH-lm6rm
    @JASWANTSINGH-lm6rm 3 ปีที่แล้ว +1

    Next MLA GHS

  • @harkiransingh4220
    @harkiransingh4220 3 ปีที่แล้ว

    Khali dal a hn

  • @parwinderbrar8125
    @parwinderbrar8125 3 ปีที่แล้ว +2

    ਬਹੁਤ ਵਧੀਆ ਬਾਈ ਜੀ

  • @parwinderbrar8125
    @parwinderbrar8125 3 ปีที่แล้ว

    👍👍👍👍