Neta ji sat sri akal ਪ੍ਰੋਗਰਾਮ 'ਚ ਮਨਪ੍ਰੀਤ ਇਯਾਲੀ ਦਾ ਦੇਖੋ ਪੂਰਾ ਇੰਟਰਵਿਊ

แชร์
ฝัง
  • เผยแพร่เมื่อ 4 ต.ค. 2024
  • #manpreetayali #ludhiana #netaji
    Neta ji sat sri akal ਪ੍ਰੋਗਰਾਮ 'ਚ ਮਨਪ੍ਰੀਤ ਇਯਾਲੀ ਦਾ ਦੇਖੋ ਪੂਰਾ ਇੰਟਰਵਿਊ

ความคิดเห็น • 155

  • @badb0yz542
    @badb0yz542 5 ปีที่แล้ว +21

    Sodhi phaji Buhat Ghaint Pattarkaarr ne..sulljhe hoye press Repoter ne...Appa Fan aa sodhi saab de...👍👍👍👍

  • @brarvlogs5531
    @brarvlogs5531 5 ปีที่แล้ว +25

    ਸਿਰਾ ਬੰਦਾ ਇਆਲੀ ਅਸੀਂ ਇੱਕ ਦੋ ਵਾਰ ਮਿਲੇ । ਸਾਡੇ ਨਾਲ ਪਿੰਡੋਂ ਕੋਈ ਸਰਪੰਚ ਮੈਬਰ ਨੀਂ ਗਿਅਾ ਸੀ ਪਿੰਡੋਂ ਅਸੀਂ ਕੱਲੇ ਹੀ ਜਾਂਦੇ ਰਹੇ । ਸਾਡੀ .ਗਲ਼ ਬੜੇ ਪਿਆਰ ਨਾਲ ਸੁਣੀ ਤੇ cricket ਕਿੱਟ ਸਾਨੂ ਨਾਲ ਦੀ ਨਾਲ ਓਸੇ ਦਿਨ ਦੇ ਦਿੱਤੀ ਸੀ ।

    • @tajrandhawa325
      @tajrandhawa325 5 ปีที่แล้ว +5

      Varinder Brar
      Veer. Cricket kit Te. Only.
      Vadda. Socho

  • @brarbrar6884
    @brarbrar6884 3 ปีที่แล้ว +11

    ਇਹ ਓਹ ਲੋਕ ਨੇ ਜੋ ਬਾਬੇ ਨਾਨਕ ਨੂੰ ਗਲਤ ਕਹਿ ਸਕਦੇ ਨੇ ਪਰ ਬਾਦਲ ਨੂੰ ਨਹੀਂ

  • @mickytoor799
    @mickytoor799 5 ปีที่แล้ว +18

    ਤੁਹਾਡੇ ਵੇਲੇ ਵੀ ਵਗਾਰ ਦੀਆਂ ਰੇਤੇ ਦੀਆਂ ਟਰਾਲੀਆਂ ਤਾਂ ਆਪਣੇ ਚਹੇਤਿਆਂ ਵਾਸਤੇ ਬਹੁਤ ਆਈਆਂ ਜੀ ,

  • @nihangsingh2195
    @nihangsingh2195 5 ปีที่แล้ว +8

    ਰਹਿਣ ਦੇ ਰਹਿਣ ਦੇ ਦਾਖੇ ਮੇਰੇ ਨਾਨਕੇ ਨੇ
    ਤੇ ਮੇਰੇ ਮਾਮੇ ਦਾ ਮੁੰਡਾ ਖੁਦ ਟੀਕੇ ਲਾਉਣ ਲੱਗ ਗਿਆ ਸੀ
    ਤੇ ਕੱਟੜ ਕਾਲੀ ਪਰਿਵਾਰ ਸੀ
    ਬਾਅਦ ਚ ਓਹ ਉਲਟ ਭੁਗਤੇਆ

    • @sachebolu3744
      @sachebolu3744 2 ปีที่แล้ว

      Sale ah j tere mame da munda teeke lon lag gya c tn oh iyali ne laya c,

  • @GurpreetSingh-wl5qi
    @GurpreetSingh-wl5qi 5 ปีที่แล้ว +12

    Ayali sahib Zindawad ✌🏻meri sari family di vote Ayali sahib nu

    • @goldysingh4331
      @goldysingh4331 5 ปีที่แล้ว +3

      Ajy v tuc punjabi ni sudery.hor kra lo punjab da badagark

    • @GurpreetSingh-wl5qi
      @GurpreetSingh-wl5qi 5 ปีที่แล้ว +2

      Goldy Singh tu huna kon mnu dasan ala meri mrji jis nu marji vote kariyea .Aam admi ala jitiya c phela sab chad bhj gya sayid pta hove.fir v sade ariea de sare kam Ayali sahib ne kite .oh te jit k chaliya gya Disiya hi ni kise nu

  • @amreetpal4894
    @amreetpal4894 5 ปีที่แล้ว +9

    ਬਹੁਤ ਵਧੀਆ ਨੇ ਇਆਲੀ ਸਾਬ ਰੱਬ ਜੀ ਮਿਹਰ ਕਰਨ ਇਹਨਾਂ ਤੇ

  • @GurdeepSingh-oq1vt
    @GurdeepSingh-oq1vt 5 ปีที่แล้ว +3

    ਬਹੁਤ ਵਧੀਆ ਲੀਡਰ ਆ ਇਆਲੀ

  • @sukhmansanghavlogs6617
    @sukhmansanghavlogs6617 5 ปีที่แล้ว +16

    ਇਯਾਲੀ ਬੰਦਾ ਤਾਂ ਠੀਕ ਲੱਗਦਾ ਪਾਰਟੀ ਕਰਕੇ ਹਾਰ ਗਿਆ ਸੀ

    • @Addy-745
      @Addy-745 5 ปีที่แล้ว +1

      Bai tainu nai patta Kai maawan de putt marwaaye ehne chitta vech vech

  • @ekamkarman1234
    @ekamkarman1234 2 ปีที่แล้ว

    Manpreet Halka Dakha Zindabad Khangura Latala Ludhiana Punjab

  • @ganinderjotsingh8206
    @ganinderjotsingh8206 5 ปีที่แล้ว +11

    Sardar Manpreet Singh Ayali Zindabad

    • @wissenvolume
      @wissenvolume 5 ปีที่แล้ว +1

      @badmashbanda bai tu le ke aunda lagda Mani to chitta

  • @Taris376
    @Taris376 5 ปีที่แล้ว +2

    Iyali saab da attitude ghaint aa

  • @sukhwantmraharsukh8809
    @sukhwantmraharsukh8809 5 ปีที่แล้ว +1

    Well doneਇਯਾਲੀ ਸਾਹਿਬ

  • @gagangovind6566
    @gagangovind6566 3 ปีที่แล้ว +1

    Ghaint interwiewer

  • @ranjagujral5564
    @ranjagujral5564 5 ปีที่แล้ว +1

    Vry nic ayali Saab bahut vdiya lgeya sun ka tuhanu

  • @swarnsingh5271
    @swarnsingh5271 3 ปีที่แล้ว +1

    ਸਹੀ ਮਨ👍❤❤👑🌹

  • @HARDEEPSINGH-eb1of
    @HARDEEPSINGH-eb1of 5 ปีที่แล้ว +3

    ਇਆਲੀ ਸਾਹਿਬ ਨੂੰ ਜਿਤਾਓ।

  • @mickytoor799
    @mickytoor799 5 ปีที่แล้ว +10

    ਆਪਣੀ ਸਰਕਾਰ ਦੀਆਂ ਗਲਤੀਆਂ ਵੀ ਮੰਨੋ ਕਿ ਲੋਕ ਕਿਵੇਂ ਦੂਰ ਹੋਏ ਅਕਾਲੀ ਦਲ ਤੋਂ

  • @HardeepSINGH-wz7cs
    @HardeepSINGH-wz7cs 5 ปีที่แล้ว +18

    Tabbar jaildar reha.... Jaidaar angreja de tot hunde c... Hun ihh bjp RSS da taut te congress da yarr hona

    • @ambersaria1000
      @ambersaria1000 3 ปีที่แล้ว

      200%

    • @sachebolu3744
      @sachebolu3744 2 ปีที่แล้ว

      0%

    • @sachebolu3744
      @sachebolu3744 2 ปีที่แล้ว

      Mnu tn tu langda ah tont sale ah prona thoda fr v jit gya 2 vri lagatar j lokan de kam krvhe aw fr e jitya

  • @majorrajput6902
    @majorrajput6902 5 ปีที่แล้ว +4

    Veer mere saare iyali nu vota payeeo...Congress harruu fir devuu rojgar...veer saree Akali ye aam nu vote payeoo

    • @Maasoom_Musaltaa
      @Maasoom_Musaltaa 5 ปีที่แล้ว +1

      Kyo kee gall RSS naal jyada ee saanjh lagdi

    • @Gurinder631
      @Gurinder631 3 ปีที่แล้ว

      Aap nu khali nu nhi

  • @jatinderpall
    @jatinderpall 4 ปีที่แล้ว +1

    Brother great interview very motivational

  • @prabh2009
    @prabh2009 3 ปีที่แล้ว

    Bahut wadhia 👍 please note it’s EQUIPMENT NOT IMPLEMENT

  • @sukhvirsingh3467
    @sukhvirsingh3467 5 ปีที่แล้ว +7

    Manpreet Ayali 👍👍👍

  • @jaggabhairupa2628
    @jaggabhairupa2628 2 ปีที่แล้ว +1

    Me kise party' nu support ni krda ...pr Manpreet ayali craaaa banda jmaaa ... halke dhakhe di shaan ...end bnda jmaaa subah da changa loka de dukh sunan wala ....

  • @hardipdeol5089
    @hardipdeol5089 2 ปีที่แล้ว

    sahi gaal aa

  • @chamkoursingh8213
    @chamkoursingh8213 5 ปีที่แล้ว +10

    ੲਿਯਾਲੀ। ਸਹੀ। ਹੈ। ਸ

  • @sharanbirkhaira7556
    @sharanbirkhaira7556 ปีที่แล้ว

    ਪਰ ਮੈ ਸਮਜ਼ਦਾ ਕੇ ਰਾਣਾ ਗੁਰਜੀਤ ਜੀ ਇਯਾਲੀ ਸਾਬ ਨਾਲੋ ਵੀ ਜਿ਼ਆਦਾ ਬੈਸਟ ਨੇ

  • @vaibhavbansal437
    @vaibhavbansal437 5 ปีที่แล้ว +2

    Back round music best

  • @sukhdeepjandi1981
    @sukhdeepjandi1981 5 ปีที่แล้ว +8

    Alliy 22 jadabadh✌✌

  • @RICK11211
    @RICK11211 5 ปีที่แล้ว +17

    I watched whole interview, seems like he is making everyone fuddu.

  • @samsac7782
    @samsac7782 5 ปีที่แล้ว +18

    Majithia path pooja karn vala dharmik insaan😂😂😆😆

    • @grewalgurpreet5293
      @grewalgurpreet5293 5 ปีที่แล้ว +2

      Sam Sac jatta shaream tu tnn dhakka krda 😂😂😂😂😂

    • @samsac7782
      @samsac7782 5 ปีที่แล้ว +1

      Grewal Gurpreet sada chalda aa dhakka , asi taan krde😂✌🏻

    • @Gurinder631
      @Gurinder631 3 ปีที่แล้ว

      Joke of the day

  • @bsingh3400
    @bsingh3400 5 ปีที่แล้ว

    ਗਾਂ ਅੱਤਵਾਦ
    ਕੈਸਲਮੋਰ ਬਰੈਪਟਨ ਕਨੇਡਾ ਜਿੱਥੇ ਮੈ ਰਹਿੰਦਾ ਹਾਂ ਇਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਵੀ ਹੈ ਅਤੇ ਹਿੰਦੂ ਸਭਾ ਮੰਦਰ ਵੀ ਹੈ ਅਤੇ ਦੋ ਕਿੱਲੋਮੀਟਰ ਤੇ ਮੈਕਡੋਨਾਲਡ ਦਾ ਰੈਸਟੋਰੈਟ ਹੈ ਜਿੱਥੇ ਗਾਂ ਦੇ ਬਰਗਰ ਤੇ ਸੂਰ ਮੁਰਗ਼ੇ ਮੱਛੀ ਭੁੰਨ ਕੇ , ਵੇਚੇ ਜਾ ਰਹੇ ਹਨ!
    ਸੜਦੇ ਮਾਸ ਦੀ ਗੰਧ ਦੂਰ ਤੱਕ ਜਾਂਦੀ ਹੈ!
    ਅੱਜ ਤੱਕ ਕਿਸੇ ਸਿੱਖ ਜਾਂ ਮੁਸਲਮਾਨ ਜਾਂ ਹਿੰਦੂ ਭਰਾ ਨੇ ਕੋਈ ਇਤਰਾਜ ਨਹੀਂ ਕੀਤਾ!
    ਕੀ ਏਥੇ ਸ਼ਰਧਾ ਅਲੱਗ ਹੈ ?
    ਜਾਂ ਭਗਵਾਨ ਅਲੱਗ ਹਨ!
    ਦੂਹਰੇ ਮਾਪ ਦੰਡ ਕਿਉਂ ?
    ਪਿਛਲੀਆਂ ਪੰਜਾਬ ਚੋਣਾਂ ਵਿੱਚ ਕਨੇਡਾ ਦੇ ਸਿੱਖ ਅਤੇ ਗ਼ੈਰ ਸਿੱਖ ਲੋਕ ਆਮ ਆਦਮੀ ਦੀ ਹਮਾਇਤ ਕਰਨ ਪੰਜਾਬ ਗਏ!
    ਕਨੇਡਾ ਵੱਸਦੇ ਸਿੱਖ ਲੋਕ-ਤੰਤਰ ਢੰਗ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਕਿਸੇ ਤਰਾਂ ਕੋਈ ਅਮਨ ਸ਼ਾਂਤੀ ਭੰਗ ਨਹੀਂ ਕਰਦੇ ਤੇ ਗਾਂ ਅੱਤਵਾਦ ਦੇ ਖ਼ਿਲਾਫ਼ ਹਨ!
    ਿੲੱਕ ਹੀ ਫ਼ਿਰਕੇ ਤੇ ਰਾਜਸੀ ਪਾਰਟੀ ਦੇ ਰਾਸ਼ਟਰਵਾਦ ਤੇ ਨਸਲਵਾਦ ਦੇ ਵਿਰੁੱਧ ਆਵਾਜ ਉਠਾਉਣੀ ਲੋਕ-ਤੰਤਰ ਦਾ ਅੰਗ ਹੈ!
    ਕਈ ਸੰਗਠਨਾਂ ਦਾ ਜ਼ੋਰ ਲੱਗ ਰਿਹਾ ਹੈ ਕਿ ਕਨੇਡਾ ਵੱਸਦੇ ਸਿੱਖਾਂ ਨੂੰ ਅੱਤਵਾਦੀ ਕਹਿ ਕਿ ਬਦਨਾਮ ਕੀਤਾ ਜਾਵੇ!
    ਅੱਜ ਦੇ ਕਨੇਡਾ ਦੇ ਸਿੱਖ ਕਨੇਡਾ ਦੇ ਲੋਕ ਤੰਤਰ ਵਿੱਚ ਸ਼ਾਮਲ ਹਨ!
    ਇਥੇ ਪਿਛਲੇ ਵੀਹ ਸਾਲ ਵਿੱਚ ਮੈਨੂੰ ਕੋਈ ਖਾੜਕੂ ਗਤੀਆਂ ਵਿਧੀਆਂ ਜਾਂ ਹਥਿਆਰ ਖਰੀਦਣ ਵਾਸਤੇ , ਚੰਦਾ ਇਕੱਠਾ ਕਰਦਾ ਨਜ਼ਰ ਨਹੀਂ ਆਇਆ !
    ਹਾਂ 1984 ਦੇ ਦੰਗਾ ਪੀੜਤਾਂ ਦੇ ਇਨਸਾਫ ਦੀ ਮੰਗ ਵਾਜਿਬ ਹੈ , ਸਜ਼ਾ ਭੁਗਤ ਚੁਕੇ ਲੋਕਾਂ ਦੀ ਰਿਹਾਈ ਦੀ ਮੰਗ ਦੇਸ਼ ਧ੍ਰੋਹ ਨਹੀਂ!
    ਹੱਕ ਤੇ ਇਨਸਾਫ ਦੀ ਮੰਗ ਵੱਖਵਾਦ ਨਹੀਂ !
    ਇਥੇ ਵੱਸਦੇ ਸਿੱਖ ਕਿਸੇ ਵੀ ਹਿੰਸਕ ਗਰੁਪ ਦੇ ਮੈਂਬਰ ਨਹੀਂ!
    ਲੋਕ ਨਿਡਰ ਹੋ ਕੇ ਵਿਚਰਦੇ ਹਨ ਸ਼ਾਇਦ ਇਸ ਨੂੰ ਹੀ ਅੱਤਵਾਦ ਸਮਝਿਆ ਜਾ ਰਿਹਾ ਹੈ!
    ਹੁਣ ਕਨੇਡਾ ਵਿੱਚ ਭਾਰਤ ਦਾ ਗਾਂ ਵਾਦ , ਤਿ੍ਰਸ਼ੂਲ ਤੇ ਚੀਤਾ ਅੱਤਵਾਦ ਸਿਰ ਚੁੱਕ ਰਿਹਾ ਹੈ!
    ਭਾਰਤੀ ਅੱਤਵਾਦ ਵਿੱਚ , ਰਾਸ਼ਟਰਵਾਦ ਅਤੇ ਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਨਸਲਵਾਦੀ ਲੋਕ , ਸਿੱਖਾਂ ਨੂੰ ਆਮ ਤੋਰ ਤੇ ਧਮਕੀਆਂ ਦਿੰਦੇ ਨਜ਼ਰ ਆਉਦੇ ਹਨ!
    ਹੁਣ ਸਮਾਂ ਆ ਗਿਆ ਹੈ ਕਿ ਗਾਂ ਵਾਦ , ਤਿ੍ਰਸ਼ੁਲ ਤੇ ਚੀਤਾ ਅੱਤਵਾਦ ਉਪਰ ਵੀ ਕਨੇਡਾ ਵਿਖੇ ਬੈਨ ਲਗਾਈ ਜਾਵੇ ਤਾਂ ਜੋ ਕੋਈ ਅਣ ਸੁੱਖਾਂਵੀ ਘਟਨਾ ਨਾ ਵਾਪਰ ਜਾਵੇ ਕਿਉਕਿ ਗਾਂ ਵਾਦ ਦੇ ਸਮਰਥਕ ਕਈ ਤਰਾਂ ਦੇ ਲਸੰਸੀ ਹਥਿਆਰ ਕਨੇਡਾ ਦੇ ਘਰਾਂ ਵਿੱਚ ਰੱਖੀ ਬੈਠੇ ਹਨ!
    ਬਹੁਤ ਉਚ ਸ਼੍ਰੇਣੀ ਗ਼ੈਰ ਸਿੱਖ, ਲੋਕ ਇਸ ਦੇ ਮੈਂਬਰ ਹਨ
    ਕੋਈ ਬੰਦਾ ਜੇ ਇਕ ਸਾਲ ਵਾਲ ਨਾ ਕੱਟੇ ਤਾਂ ਉਹ ਸਿੱਖ ਬਣ ਸਕਦਾ ਹੈ ਿੲਸ ਕਰਕੇ ਜ਼ਰੂਰੀ ਨਹੀਂ ਕਿ ਸਿੱਖ ਨਜ਼ਰ ਆਉਣ ਵਾਲਾ ਬੰਦਾ ਜ਼ਰੂਰੀ ਸਿੱਖ ਹੋਵੇ ਹੋ ਸਕਦਾ ਉਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਿੱਖ ਭੇਸ ਬਣਾ ਕੇ ਘੁੰਮ ਰਿਹਾ ਹੈ!
    ਸਿੱਖਾਂ ਤੋਂ ਵੱਧ ਕਨੇਡਾ ਵਿੱਚ ਕੋਈ ਸ਼ਾਂਤੀ ਪਸੰਦ ਨਹੀ
    ਕਿਰਪਾ ਕਰਕੇ ਸਾਨੂੰ ਬਦਨਾਮ ਨਾ ਕਰੋ
    ਅਸੀਂ ਅਮਨ ਪਸੰਦ ਲੋਕ ਹਾਂ ਅਤੇ ਗੁੰਮਰਾਹ ਜਾਂ ਅੰਨੇ ਸ਼ਰਧਾਲੂ ਨਹੀਂ!
    ਨਸਲਵਾਦ ਦੀ ਨਵੀਂ ਉਦਾਹਰਨ
    ਜਿਹੜਾ ਅਮਰੀਕੀ ਨਾਗਰਿਕ ਟਰੰਪ ਜਾਂ ਰਿਪਬਲੀਕਨ ਪਾਰਟੀ ਨੂੰ ਵੋਟ ਨਹੀਂ ਪਾਉਦਾ , ਉਹ ਅਮਰੀਕਾ ਦਾ ਦੁਸ਼ਮਣ ਹੈ!
    ਬੜੀ ਵੱਡੀ ਸ਼ਾਜਿਸ਼ ਤਹਿਤ ਯਹੂਦੀ ਲਾਬੀ ਇੱਕ ਵਿਅਕਤੀ ਵਿਸ਼ੇਸ਼ ਨੂੰ ਦੇਸ਼ ਬਣਾ ਰਹੀ ਹੈ!
    ਟਰੰਪ ਹੀ ਅਮਰੀਕਾ ਹੈ!
    ਇਵੇ ਹੀ ਭਾਰਤ ਵਿੱਚ ਹੈ !
    ਅੰਨੇਵਾਹ ਇਕ ਵਿਅਕਤੀ ਉਪਰ ਬੇਅੰਤ ਭਰੋਸਾ ਖ਼ਤਰਨਾਕ ਹੋ ਸਕਦਾ ਹੈ!
    ਇਇਹਾਸ ਗਵਾਹ ਹੈ
    ਕਈ ਧਾਰਮਿਕ ਲੋਕ ਜਿਨਾ ਉਪਰ ਲੋਕਾਂ ਨੇ ਅੰਨੀ ਸ਼ਰਧਾ ਕੀਤੀ , ਬਾਅਦ ਵਿੱਚ ਉਹਨਾ ਉਪਰ ਬਲਾਤਕਾਰ ਦੇ ਦੋਸ਼ ਜਾਂ ਪਰਿਵਾਰ ਦੀ ਧੀ ਵਹੁਟੀ ਮਾਂ ਪਤਨੀ ਨਾਲ ਨਜਾਇਜ ਸੰਬੰਧ ਦੇ ਦੋਸ਼ ਸਾਬਿਤ ਹੋਏ!
    ਜ਼ਰਾ ਧਿਆਨ ਨਾਲ!
    ਅੰਨੇ ਰਾਂਸਟਰਵਾਦ ਦਾ ਸ਼ਿਕਾਰ ਹੋਣ ਤੋਂ ਬਚੋ ਅਤੇ ਦੂਜੀ ਪਾਰਟੀ ਦੇ ਲੋਕ ਵੀ ਦੇਸ਼ ਨੂੰ ਸ਼ਾਇਦ ਤੁਹਾਡੇ ਨਾਲ਼ੋਂ ਵੱਧ ਪਿਆਰ ਕਰਦੇ ਹੋਣ!
    ਬੱਸ ਫਰਕ ਸਿਰਫ ਇੰਨਾ ਹੈ ਕਿ ਉਹ ਅੰਨੀ ਸ਼ਰਧਾ ਦੇ ਸ਼ਿਕਾਰ ਨਹੀਂ ਹਨ!
    ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਪਰ ਵੀ ਲੋਕਾਂ ਦੀ ਅੰਨੀ ਸ਼ਰਧਾ ਸੀ ਲੋਕ ਉਸ ਨੂੰ ਦੇਸ਼ ਦੀ ਮਾਂ ਆਖਦੇ ਸਨ!ਕਈ ਤਾਂ ਉਸ ਨੂੰ ਦੇਵੀ ਦਾ ਦਰਜਾ ਦਿੰਦੇ ਸਨ!
    ਸਿਆਸੀ ਲੋਕਾਂ ਨੂੰ ਰੱਬ ਸਮਝਣਾ ਖ਼ਤਰਨਾਕ ਸਿੱਧ ਹੁੰਦਾ ਹੈ!
    ਕੋਈ ਵੀ ਸਿਆਸੀ ਬੰਦਾ ਭਗਵਾਨ ਰਾਮ ਚੰਦਰ ਜੀ , ਸ਼ਿਵ ਜੀ, ਸ੍ਰੀ ਕ੍ਰਿਸ਼ਨ ਭਗਵਾਨ ਦੇ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਜਾਂ ਉਪਰ ਨਹੀਂ ਹੋ ਸਕਦਾ!
    ਸਿਆਸਤ ਦਾਨ , ਵਕੀਲ, ਡਾਕਟਰ, ਕਾਰ ਮਕੈਨਿਕ , ਪਲੰਬਰ , ਬੀਮਾ ਏਜੰਟ ਜੇ ਆਪਣੇ ਕਿਤੇ ਵਿੱਚ ਮਾਹਿਰ ਨਹੀਂ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ!
    ਅਤੇ ਦਿਸ ਤਰਾਂ ਕਰਨਾ ਦੇਸ਼ ਧ੍ਰੋਹ ਨਹੀਂ ਸਗੋਂ ਜਾਗਰੂਕ ਹੋਣਾ ਹੁੰਦਾ ਹੈ!
    ਜਿਹੜੇ ਸਿਆਸਤ ਦਾਨ ਗਾਂ ਵਾਦ , ਬਲਾਤਕਾਰ ਲੋਕਾਂ ਨੂੰ , ਕਾਰਖ਼ਾਨੇਦਾਰਾਂ ਨਾਲ ਸ਼ਾਮਲ ਹਨ, ਉਹਨਾ ਨੂੰ ਪ੍ਰਸ਼ਨ ਕਰਨਾ ਲੋਕ-ਤੰਤਰ ਦਾ ਭਾਗ ਹੈ , ਫਰਜ ਹੈ
    ਨਹੀਂ ਤਾਂ ਤਾਲੀਬਾਨ ਤੇ ਸਾਡੇ ਵਿੱਚ ਕੀ ਅੰਤਰ ਰਹਿ ਜਾਵੇਗਾ!

  • @PardeepSingh-xv6gx
    @PardeepSingh-xv6gx 2 ปีที่แล้ว

    Best MLA

  • @princedhaliwal4478
    @princedhaliwal4478 5 ปีที่แล้ว

    Good ayali saab

  • @farmingsuccess4485
    @farmingsuccess4485 3 ปีที่แล้ว +1

    ਸਟੋਰੀ ਇਵੇਂ ਸੁਣਾਈ ਜਾ ਰਹੀ ਆ ਜਿਵੇਂ ਬਿਲਕੁਲ ਸੱਚੀਂ ਹੋਵੇ 😁😁😁

  • @MukeshSharma-kl7oh
    @MukeshSharma-kl7oh 5 ปีที่แล้ว +1

    End bnda

  • @Punjabihood_
    @Punjabihood_ 3 ปีที่แล้ว

    he is really great for our city. ...mnu edi party ni psnd bs..bki a bande ne kam bhot kite

  • @sscrafts6453
    @sscrafts6453 4 ปีที่แล้ว

    Dekhn ch honest lgda eyali saab

  • @singhgrewal5382
    @singhgrewal5382 5 ปีที่แล้ว +1

    ✌️✌️✌️✌️✌️

  • @harvindersehgal4913
    @harvindersehgal4913 5 ปีที่แล้ว

    Bda aadab subha bai repotar saab da mai kai baar vekhiya ena da interview...aayali bnda kaimz aaa pura

  • @YourCarHub
    @YourCarHub 5 ปีที่แล้ว

    Bahut wadeya banday naay ayali bhaji..kaday sabab milrya zarur milna 8148700001..mei ve ludhiana to a kafi time to ehna nu dekhdaa kam karday nu lokka da ehna naay bahut kam karaya and development ve..god bless him..mei ta hairan se jad ehay haray se last time ke lokaa nu ehna walo karwaya vikas nahi dikehya ..chalo der aye darust aye hun aj rab de mehar nal jit gaye..kaday time milrya ta zarur milna thnx

  • @Kiratallrounder
    @Kiratallrounder 5 ปีที่แล้ว

    Ghaint leaders

    • @Gurinder631
      @Gurinder631 3 ปีที่แล้ว

      Chunchuna Ghent...punjab da gaal dekhea har pakho

  • @singhradio883
    @singhradio883 3 ปีที่แล้ว

    Manpreet Ali Punjab top drugs wholesaler

  • @ranjeet3300
    @ranjeet3300 5 ปีที่แล้ว +3

    J gal mani jave punjab da next cm candidate. Punjab waleyo bna do cm 🙏

  • @harvindersingh4601
    @harvindersingh4601 5 ปีที่แล้ว

    Good yr

  • @SukhwinderSingh-yo5ep
    @SukhwinderSingh-yo5ep 5 ปีที่แล้ว +1

    ਬਾਗ ਲਾ ਦਿਉ ਜੀ

  • @sharanbirkhaira7556
    @sharanbirkhaira7556 ปีที่แล้ว

    2 ਬੰਦੇ ਨੇ ਜਿੰਦਾ ਦਿੱਲ ਮਨਪ੍ਰੀਤ ਇਯਾਲੀ ਤੇ ਰਾਣਾ ਗੁਰਜੀਤ ਸਿੰਘ, ਮੈ ਏਨਾ ਦੋਨਾਂ ਨੂੰ ਆਵਦਾ ideol ਮੰਨਦਾ

  • @gugumana1583
    @gugumana1583 5 ปีที่แล้ว +7

    Aakali dal zindabad

  • @whomaninder9112
    @whomaninder9112 3 ปีที่แล้ว +1

    Nira fukra hain janam to hee ameer Jamiya te os struggle nu strgle manda manja pahuch janda si mandi te kol khar k tulvanda si anaaj

  • @kesarsingh4364
    @kesarsingh4364 5 ปีที่แล้ว +6

    vote ta tenu pa deyie pr jani rss Modi badl nu,,Tu ohna de allg ho k pnjab lyii chl skda ta dss

  • @kishu3112
    @kishu3112 3 ปีที่แล้ว

    Can you plz share background music with me or give me the link

  • @GurpreetKaur-hq8mq
    @GurpreetKaur-hq8mq 5 ปีที่แล้ว +3

    Hun kai generation nu kam kran di jarort nahi. Bahut lutt lya Punjab .hun taan sabar kar loo .

    • @kulvirsingh8608
      @kulvirsingh8608 5 ปีที่แล้ว

      Gurpreet Kaur kaur tension vich lagdo

  • @karandeol7355
    @karandeol7355 5 ปีที่แล้ว

    Ayali zindabad

  • @tarvindergrewal2188
    @tarvindergrewal2188 5 ปีที่แล้ว

    Ramandeep Ji this interview same looking like Kewal singh Dhillon

  • @goldisingh3762
    @goldisingh3762 2 ปีที่แล้ว

    Akalli dal zindabad

  • @ddhaliwal18
    @ddhaliwal18 5 ปีที่แล้ว +2

    apdi tareefa he kri janaa mama koi hor gal ve krlaa lokan layi ki kitta

  • @sukhdevsingh9745
    @sukhdevsingh9745 5 ปีที่แล้ว +5

    Akali dal zindabaad

  • @daljitsingh2121
    @daljitsingh2121 5 ปีที่แล้ว +2

    Man preet banda Sacha a Saf Suthara Honest man kam karke dekhea

    • @Maasoom_Musaltaa
      @Maasoom_Musaltaa 5 ปีที่แล้ว

      Kee gall bhaau tusi v naal ee kabzay lenday rahe lagda...

    • @harmankaler5334
      @harmankaler5334 5 ปีที่แล้ว

      Daljit Singh hahaha bai wadhu chitta vechya ehne sade halkhe ch asi jande changi tarah chitta varan wala dakhe halkhe ch eh banda meri massi da munda ehde office jake table te shaream paya launde c vaise ehne change kam v vahut kite ground vanate vahut paisa ditta

  • @ranjeet572
    @ranjeet572 3 ปีที่แล้ว

    Bai raminder awla MLA Jalalabad da interview kro

  • @farmingsuccess4485
    @farmingsuccess4485 3 ปีที่แล้ว

    📷

  • @kamlenderdhaliwal3078
    @kamlenderdhaliwal3078 5 ปีที่แล้ว

    Vdia bnda

  • @nihangsingh2195
    @nihangsingh2195 5 ปีที่แล้ว +2

    44:53 ਇਲਾਕੇ ਚ ਮਜੀਠੀਆ ਸਾਬ ਦਾ ਨਾਂ ਆਇਆ ਤੇ ਅਸੀਂ ਨੇੜੇ ਸੀ (

  • @ambersaria1000
    @ambersaria1000 3 ปีที่แล้ว

    Na Koi School Open Kita
    Na Koi Hospital Banaya
    Greeb Nu Ki Miliya ...

  • @monudon6584
    @monudon6584 5 ปีที่แล้ว

    Eyali zindabaad

  • @manjitbajwa7726
    @manjitbajwa7726 5 ปีที่แล้ว

    background music is irritating. please note interview is good

  • @Taris376
    @Taris376 5 ปีที่แล้ว

    Sodhi saab bains saab di v eho jehi interview kro

  • @prabhjotsinghcheema412
    @prabhjotsinghcheema412 5 ปีที่แล้ว

    U r good person but party Diya mistakes sudharo G,Lok tuhanu chahunde aa par naaraz v aa like Bargadi kaand and ram Rahim nu maafi,Lokan da Mann jitn lyi kuch change kamm kro g,Thanks

  • @yupadhaliwal9220
    @yupadhaliwal9220 5 ปีที่แล้ว +5

    Yarr kyu jhoot boli jana ........loka nu sab pta

    • @theeasternwarriors137
      @theeasternwarriors137 5 ปีที่แล้ว

      Politics khdi hi jhoot te hai Veer ,j politics bwicho jhoot nikal jawe the jiny v aj Dy politician ny ohna wicho sirf mushkil naal 5% Reh jaange

  • @kulvirsingh8608
    @kulvirsingh8608 5 ปีที่แล้ว +1

    ayli sabb de views ta kfi vdia ne ji

  • @Gogi2233
    @Gogi2233 4 ปีที่แล้ว +1

    Patarkar deh naraje ee harr ik deh ghar roti khanda rehna jah keh hahahahah

  • @Grewalrajivlogs
    @Grewalrajivlogs 3 ปีที่แล้ว

    All Akali Dal big same....

  • @goldysingh4331
    @goldysingh4331 5 ปีที่แล้ว +3

    Bina puchy khae janda.bhukh hega sodi

    • @grewalgurpreet5293
      @grewalgurpreet5293 5 ปีที่แล้ว

      Goldy Singh hahahahahahah 😂😂😂😂😂😂😂 jnta kisse nu ni chad di lol

  • @GurpreetKaur-hq8mq
    @GurpreetKaur-hq8mq 5 ปีที่แล้ว +3

    Joke of the day About Majitha. Majitha dharmik banda, paath pooja kran wala. J Majitha eh kru taan Chitta kaun bechu.

    • @theeasternwarriors137
      @theeasternwarriors137 5 ปีที่แล้ว +1

      Tuhadi koi khasi dushmani lgdi hai ehdy naal ,. Comment the comment Kar rhe o ,Baki gallan shi ny

    • @theeasternwarriors137
      @theeasternwarriors137 5 ปีที่แล้ว

      @badmashbanda jini nafrat main krda ehna naal oni tu ni krdaa hona

    • @Gurinder631
      @Gurinder631 3 ปีที่แล้ว

      Mjithia ta sant vanda😀😀

  • @sukhwinderkaurkaur9223
    @sukhwinderkaurkaur9223 5 ปีที่แล้ว +3

    Botllan vand da votoan vele

  • @Gurinder631
    @Gurinder631 3 ปีที่แล้ว

    Naujwana nu nashea to bachona v sachi gal a....😂😂

  • @sammann305
    @sammann305 3 ปีที่แล้ว

    Back ground music sucks 😡😡

  • @Jagjit30
    @Jagjit30 5 ปีที่แล้ว

    Sodhi saab tuc tan seat belt da dhyan rakhya kro

  • @gurjeetkaur934
    @gurjeetkaur934 2 ปีที่แล้ว

    Banda vadiya par parti marri

  • @ot7kriti
    @ot7kriti 5 ปีที่แล้ว

    banda ta sahi legdha hia, baki leaders da koi pata nhi honda Lol

  • @Gurinder631
    @Gurinder631 3 ปีที่แล้ว

    BAi hor glan chaddo...sab to Ghent gal ta Menu lgi v...Mjithia sadh banda...path puja krn wala😀😀😀😂😂

  • @KulwantSingh-xs5lj
    @KulwantSingh-xs5lj 5 ปีที่แล้ว +2

    🇨🇦 Canada tu sikho kive debate krni

  • @yupadhaliwal9220
    @yupadhaliwal9220 5 ปีที่แล้ว +2

    Basia vala ravi ..aliwal vala pargat sarpanch jangpur vala kinne dassa jehre chitta dinde aa oh kinhde aa aa asi ayali de bande aaa

  • @GurpreetKaur-hq8mq
    @GurpreetKaur-hq8mq 5 ปีที่แล้ว +2

    Bali da bakra banuna hai Majithe ne tuhanu

  • @GurpreetKaur-hq8mq
    @GurpreetKaur-hq8mq 5 ปีที่แล้ว +2

    Kam taan kite c bande ne

    • @wissenvolume
      @wissenvolume 5 ปีที่แล้ว

      @badmashbanda tu khride c lagda

  • @GurpreetKaur-hq8mq
    @GurpreetKaur-hq8mq 5 ปีที่แล้ว +3

    Chitte ch bahut profit kmaya hai majithe naal mil ke.

  • @rajwindersingh7394
    @rajwindersingh7394 3 ปีที่แล้ว

    3o kile se ehna kol biana reh gya se

  • @khushkitchenkhushkitchen9238
    @khushkitchenkhushkitchen9238 5 ปีที่แล้ว

    Plz stop back side music..

  • @khushpreetsingh8599
    @khushpreetsingh8599 4 ปีที่แล้ว +1

    Bnda maada ni a

  • @ambassadorofgod106
    @ambassadorofgod106 3 ปีที่แล้ว

    Caption badal majjithiya modi sidhu kehara chnni ehna chora thggha nu bhajayo Punjaab bachao

  • @HarrySingh-oh7xr
    @HarrySingh-oh7xr 5 ปีที่แล้ว

    Je sab kuch samay ne hi dasna ta fer apa election rally kyo kad rahe aa, kyo election fight Kar rahe aa ? Aapne aap samay dasu and jita dau kise nu

  • @yupadhaliwal9220
    @yupadhaliwal9220 5 ปีที่แล้ว

    Oh veero kide apne bapu nu v sardar keh leo vaddu kush hovega

  • @yupadhaliwal9220
    @yupadhaliwal9220 5 ปีที่แล้ว +3

    Svilik nall tu ki.kita eh v sab nu pta

    • @1234fazermann
      @1234fazermann 5 ปีที่แล้ว

      yupa dhaliwal svilik kaun?

    • @karamjotsandhu3076
      @karamjotsandhu3076 5 ปีที่แล้ว

      shivalik v loka nall ki karda

    • @1234fazermann
      @1234fazermann 5 ปีที่แล้ว

      @@karamjotsandhu3076 shivalik hai kaun veer?

  • @gaurav7270
    @gaurav7270 3 ปีที่แล้ว

    Kaali dal .

  • @dilpreetgrewal4334
    @dilpreetgrewal4334 5 ปีที่แล้ว

    kehnde majithiya path puja karda 😂😂😂😂😂😂😂

    • @Gurinder631
      @Gurinder631 3 ปีที่แล้ว

      Aho bai mjithia ta hmesha leen rehnda bhagti....dharti to upar hi rehndi osdi aatma

  • @garrytanda6893
    @garrytanda6893 5 ปีที่แล้ว

    Akali..Congress nu na .. third bnde nu vote paio

  • @GurpreetKaur-hq8mq
    @GurpreetKaur-hq8mq 5 ปีที่แล้ว

    Majithe da friend hoke changa banda kive ho sakda hai.chitte da vapari. Rab ton daro .jameen dadi nu daj ch mili c.asli pind taan Almangir hai te baap kol 1o kile jameen c.aj koi ginti hi ni k kinni k jameen hai.

  • @GurpreetKaur-hq8mq
    @GurpreetKaur-hq8mq 5 ปีที่แล้ว

    70 / toh jyada Punjab drugist.

  • @yupadhaliwal9220
    @yupadhaliwal9220 5 ปีที่แล้ว

    Kyu citthe mari.jana ohdeh

  • @jattsabb6763
    @jattsabb6763 3 ปีที่แล้ว

    Chorr.

  • @amrinderdhillonamrinderdhi9869
    @amrinderdhillonamrinderdhi9869 5 ปีที่แล้ว +5

    ਵੋਟਾਂ ਲੈਣ ਵਾਸਤੇ ਝੂਠ ਬੋਲ ਰਿਹਾ ਹੈ