Neta ji sat Shri akal ‘ਚ ਸੁਣੋ cabinet minister Chetan Singh ਜੌੜੇਮਾਜਰਾ ਦੇ ਦਿਲਚਸਪ ਕਿੱਸੇ।

แชร์
ฝัง
  • เผยแพร่เมื่อ 16 ก.ย. 2024
  • ਨੇਤਾ ਜੀ ਸਤਿ ਸ੍ਰੀ ਅਕਾਲ ‘ਚ ਸੁਣੋ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਦਿਲਚਸਪ ਕਿੱਸੇ।
    #aamadmiparty #netajisatshriakal #jagbanitv #interview #exclusive #chetansinghjodamajra #ramansodhijagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 9

  • @PrinceKumar-cf7ek
    @PrinceKumar-cf7ek 2 หลายเดือนก่อน +1

    🙏🏻💐💐💐🙏🏻😊

  • @anmolbrar3391
    @anmolbrar3391 11 หลายเดือนก่อน

    ਇਹਨਾਂ ਦਾ ਸਾਰਾ ਹੀ ਪਰਿਵਾਰ ਬੇਹੱਦ ਨਰਮ ਰਵੱਈਏ ਵਾਲਾ ਅਤੇ ਬਹੁਤ ਹੀ ਵਧੀਆ ਹੈ।ਧੰਨਵਾਦ ਜੀਉ।

  • @manjitsinghexsarpanch21
    @manjitsinghexsarpanch21 11 หลายเดือนก่อน +1

    ਜੋੜੇਮਾਜਰਾ ਸਾਹਿਬ...ਦੁਹਾੜੀ ਜੁਬਾਨੀ ਤੁਸੀ ਆਮ ਆਦਮੀ ਪਾਰਟੀ ਵਿਚ ਤੁਹਾਨੂੰ ਇੱਕ ਬਦਲਾਅ ਦੀ ਉਮੀਦ ਨਜਰ ਆਈ..ਪਰੰਤੂ..ਸ਼ਾਇਦ ਤੁਹਾਨੂੰ ਪਤਾ ਵੀ ਨਾਂ ਹੋਵੇ ਕਿ ਤੁਹਾਡੇ ਰਾਜ ਵਿੱਚ ਅਤੇ ਪਹਿਲੀਆਂ ਪਾਰਟੀਆਂ ਵਿੱਚ ਕੋਈ ਫਰਕ ਨਹੀਂ..ਸਿਵਾਏ ਇਸ ਦੇ ਕੀ ਪੰਜਾਬ ਦੇ ਸਿਰ ਕਰਜਾ ਹੋਰ ਵੱਧ ਗਿਆ ਹੈ..ਭਰਸ਼ਟਾਚਾਰ ਵੱਧਗਿਆ ਹੈ..ਰਿਸ਼ਖੋਰੀ ਦਾ ਇਹੋ ਹਾਲ ਹੈ..ਤੁਹਾਡੇ ਵਰਗੇ ਮੰਤਰੀਆਂ ਦੀ ਧਿੰਗਾਮੁਸ਼ਤੀ ਤੋਂ ਆਮ ਲੋਕ ਪਰੇਸ਼ਾਨ ਹਨ..ਤੁਹਾਡੇ ਮੁੱਖ ਮੰਤਰੀ ਦੇ ਚੁਟਕਲਿਆਂ ਤੇ ਝੂਠਾਂ ਤੋਂ ਪਰਜਾ ਤੰਗ ਆ ਚੁੱਕੀ ਹੈ..ਅਤੇ..ਤੁਹਾਡੀ ਪਾਰਟੀ ਨੇ ਪੰਜਾਬ ਨੂੰ ਰਾਘਵ ਚੱਢਾ ਤੇ ਕੇਜਰੀਵਾਲ ਵਰਗਿਆਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ..ਅਤੇ..ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਪੰਜਾਬ ਦੇ ਜਹਾਜ਼ ਵਿੱਚ ਘੁਮਾਉਣ ਤੇ ਉਹਦੀ ਚਮਚਾਗਿਰੀ ਕਰਨੀ ਹੀ ਮੁੱਖ ਕੰਮ ਨਜਰ ਆਉਂਦਾ ਹੈ...ਇਹੋ ਹੈ ਅਸਲੀਅਤ..ਮੰਨੋ ਭਾਵੇਂ ਨਾ ਮੰਨੋ ।

  • @manjitsinghexsarpanch21
    @manjitsinghexsarpanch21 11 หลายเดือนก่อน

    ਜਿਗਰੀ ਯਾਰ ਨੂੰ ਕੁਰਸੀ ਤੇ ਦੇ ਦਿਉ...ਯਾ ਫੇਰ ਆਪ ਵੀ ਖੜੇ ਹੋ ਜਾਉ ।

  • @sheilahendrix5935
    @sheilahendrix5935 10 หลายเดือนก่อน

    May💙 Most 💚High ❤️bless💖 everyone💚 always💛 much 💜love💜 blessings❤️ Always ☺️ 🎇 🌈 🌐 💯 ✌️💖💜💚💚💙💙💙💙💙

  • @kulwinderbrar2537
    @kulwinderbrar2537 11 หลายเดือนก่อน

    Great leaders

  • @sheilahendrix5935
    @sheilahendrix5935 10 หลายเดือนก่อน

    Peace 💖and💜 Blessings💙 Too❤️ My💚 Brothers💜 May 💙Most ❤️High💖 Bless💙 Everyone 💙Always💛 May 💚Most 💙High❤️ Bless💛 Everyone💜 Richly 💙with ❤️everything 💜they 💚need ❤️Always❤️ Much 💚Love 💙Blessings💛 Always ☺️ 🎇 🌈 🌐 💯 ✌️❤️💙💜💖💖💚💚💖💖💖💜💜

  • @Paras4061
    @Paras4061 11 หลายเดือนก่อน

    Great person chetan Singh joda majra

  • @gurchainsingh4650
    @gurchainsingh4650 11 หลายเดือนก่อน

    CS,zondabad