ਅਮਰੀਕਾ ਦਾ ਜੰਮਿਆ ਗੋਰਾ ਰਹਿੰਦਾ ਪੰਜਾਬ,ਬੋਲਦਾ ਠੇਠ ਪੰਜਾਬੀ|Desi Gora|Punjabi Speaking Gora|

แชร์
ฝัง
  • เผยแพร่เมื่อ 26 ธ.ค. 2024

ความคิดเห็น • 935

  • @kaintpunjabi
    @kaintpunjabi  3 หลายเดือนก่อน +302

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @GurdevSingh-vd5ie
      @GurdevSingh-vd5ie 3 หลายเดือนก่อน +12

      ਮੈਂਨੂੰ ਪੰਜਾਬ ਔਣਾ ਗੋਰੇ ਆ ਦਾ ਯਾਂ ਜੋ ਭੀ ਪੰਜਾਬ ਚ ਐਨ ਆਰ ਆਈ 🎉ਚੰਗਾ ਲੱਗਦਾ ਹੈ।।।🎉ਪਰ ਮੇਰਾ ਜੋ ਦਿਲ ਕੇਹਿਦਾ ਵਾ 😮 ਔਵੇ ਦਾ ਪੰਜਾਬ ਹੋਣਾ ਬਣਨਾ ਚਾਹੀਦਾ 🎉ਸਾਦੇ ਢੰਗ ਨਾਲ ਘਰ ਕੁਦਰਤ ਦੀ ਗੋਦ ਚ ਹਰ ਚੀਜ ਸੰਜੀਵ ਵਸਤੂਆਂ ਜਿਵੇਂ ਬਹੁਤ ਸਾਰੇ ਦਰਖ਼ਤ ਘਰ ਵਧ ਤੋਂ ਵਧ ਕੁਦਰਤੀ ਜਿਸ ਚ ਪੱਥਰ ਸਰਿਆ ਲਕੜਾਂ ਸੰਗਮਰਮਰ ਦੀ ਘਟ ਤੋਂ ਘਟ ਵਰਤੋਂ ਕੀਤੀ ਜਾਂਦੀ ਹੋਵੇ।।।।🎉 ਅੰਗਰੇਜ਼ ਫਿਲਮ ਬਣੀ ਹੈ ਵੈਸੇ ਤਾਂ ਇਹ ਸਾਰੀ ਛੁਟਿਗ ਰਾਜਸਥਾਨ ਦਾ ਕੋਈ ਪਿੰਡ ਹੈ।।।।ਇਸ ਫਿਲਮ ਨੂੰ ਵੇਖਕੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ।।😅ਆਹੀ ਲੋਕੇਸ਼ਨ ਅਗਰ ਪੰਜਾਬ ਚ ਐਥੇ ਤਾਂ ਹਰਿਆਲੀ ਬਹੁਤ ਹੈ ਕਯੋਕਿ ਪਾਣੀ ਅਤੇ ਉਪਜਾਊ ਮਿੱਟੀ ਦੀ ਕੋਈ ਕਮੀ ਨਹੀਂ।। ਮੈਂ ਜੇ ਪਿੰਡ ਮੁੜਿਆਂ ਏਹੋ ਜਿਹਾ ਘਰ ਪੋਣਾ ਜਿਸ ਚ।।ਕਦੇ ਸੁੰਨਾਪੰਨ ਨਹੀਂ ਹੋਉ ਕਦੇ।।ਭਾਵੇ ਇਕ ਦੋ ਜੀਅ ਹੀ ਰਹਿੰਦੇ ਹੋਣ।।।ਪੰਛਿਆ ਆਕਾਸ਼ ਸੂਰਜ ਚੰਦ ਤਾਰੇ ਬਦਲ ਮੀਂਹ ਧੁੱਪ ਸਰਦੀ ਦਰਖ਼ਤ ਪੰਛੀਆਂ ਇੱਕ ਦੋ ਪਸ਼ੂ ਫਲਦਾਰ ਦਰਖਤਾਂ ਦੀ ਭਰਮਾਰ।।।ਇਸ ਲੋਕੇਸ਼ਨ ਦੇ ਨਾਲ।। ਘਰ ਨੂੰ ਪੋਣਾ ਹੈ।।।।। ਵੱਧਿਆ ਸਲਾਹ ਲੈਕੇ।।ਘਰ ਚ ਹੀ ਛੋਟਾ ਟਿਯੂਬਲ।।ਬਾਗ ਸਬਜ਼ੀਆਂ ਦਾਲਾਂ।।। ਘੁੰਮਦੇ ਫਿਰਦੇ ਪੰਛੀਆਂ ਦੀ ਚੈਅ ਚੈਅ।।।। ਚੱਲਦੀ ਪਵਨ ਖੜਖਾਹਟ ਪੱਤਿਆਂ ਦੀ।।

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 3 หลายเดือนก่อน +3

      ਭਾਜੀ ਜਗਦੀਪ ਥਲੀ ਵੀਰ ਦਾ ਰੋਪੜ ਵਿੱਚ ਕਿਹੜਾ ਪਿੰਡ ਏਂ, ਪਤਾ ਤੁਹਾਨੂੰ, ਜੇ ਪਤਾ ਹੋਵੇ, ਮੈਨੂੰ ਰਿਪਲਾਈ ਕਰਕੇ, ਦੱਸਿਓ ਜ਼ਰੂਰ, ਬਹੁਤ ਜ਼ਰੂਰੀ ਕੰਮ ਹੈ, ਧੰਨਵਾਦ ਵੀਰ ਜੀ

    • @KamalGagan-q5k
      @KamalGagan-q5k 3 หลายเดือนก่อน +3

      ​@@ਓਠੀਸਾਬਬੱਲੋਵਾਲੀਆਬਾਈ ਰੋਪੜ ਤੋਂ ਕੀਰਤਪੁਰ ਵਾਲੀ ਸਾਈਡ ਜਾਂਦੇ ਹੋਏ ਥਲੀ ਪਿੰਡ ਆਉਂਦਾ ਜਗਦੀਪ ਵੀਰ ਦਾ ਪਿੰਡ ਰੋਪੜ ਕਿਸੇ ਨੂੰ ਵੀ ਪੁੱਛ ਸਕਦੇ ਹੋ ਥਲੀ ਪਿੰਡ ਜਾਣਾ

    • @helloworld6498
      @helloworld6498 3 หลายเดือนก่อน

      Bai swad aa gea .eah interview dekh k. He ho sakea te 1 hor program karo .part 2. Thank you

    • @jodhajhutty7090
      @jodhajhutty7090 3 หลายเดือนก่อน +2

      ਭਾਜੀ ਤੁਸੀਂ ਪੰਜਾਬ ਦੇ ਜੰਮੇ 90% ਜਵਾਨਾਂ ਨਾਲੋ ਵੱਧ ਪਿਓਰ ਪੰਜਾਬੀ ਆ ਮੈਨੂੰ ਐਦਾਂ ਲਗਦਾ ਤੁਹਾਡੀ ਪੰਜਾਬ ਨਾਲ ਪੁਰਾਣੀ ਸਾਂਝ ਹੈ। ਜਿੰਨੀ ਡੂੰਗੀ ਜਾਣਕਾਰੀ ਤੁਸੀਂ ਰਖਦੇ ਆ ਹਰ ਇੱਕ ਮੁੱਦੇ ਦੀ ਸਮਝ ਆ। ਸੱਚੀ ਵੀਰ ਤੁਸੀਂ ਖਾਸ ਆ ਸਾਡੇ ਲਈ ❤

  • @dansinghmannmann3456
    @dansinghmannmann3456 3 หลายเดือนก่อน +236

    ਬੋਹੁਤ ਸਿਆਣਾ ਨੌਜਵਾਨ ਹੈ ਇਹ ਪਿਆਰਾ ਪੁੱਤਰ ਹੈ ਜੀ

    • @sandhujatt602
      @sandhujatt602 3 หลายเดือนก่อน +2

      ਪੰਜਾਬ ਦਾ ਪੁੱਤ

  • @Guripb19vlogs
    @Guripb19vlogs 3 หลายเดือนก่อน +215

    ਬਹੁਤ ਖੁਸ਼ੀ ਹੋਈ ਇੰਟਰਵਿਊ ਦੇਖ ਕੇ
    ਪੰਜਾਬ ਚ ਵੀ ਬਹੁਤ ਕੁਝ ਆ❤ ਪੰਜਾਬ ਵਰਗੀ ਧਰਤੀ ਕਿਤੇ ਵੀ ਹੈਨੀ

  • @anikanoor8916
    @anikanoor8916 3 หลายเดือนก่อน +20

    ਇਹ ਸਿਰਫ਼ ਮਾਂ ਦੇ ਚੰਗੇ ਸੁਭਾਅ ਦਾ ਨਤੀਜਾ ਹੈ🙏🙏 ਬਹੁਤ ਬਹੁਤ ਵਧੀਆ ਲੱਗੀਆਂ ਸਾਰੀਆਂ ਗੱਲਾਂ❤❤

  • @NirmalSingh-vl1bs
    @NirmalSingh-vl1bs 3 หลายเดือนก่อน +163

    ਪੰਜਾਬੀਆਂ ਲਈ ਇੱਕ ਬਹੁਤ ਵਧੀਆ ਮਿਸਾਲ ਹੈ।

    • @varinderjohalpb1382
      @varinderjohalpb1382 3 หลายเดือนก่อน

      Misal ni y ehda daddy gya e america greebi krke c othe kini mehnat kiti hou ehde daddy ne ta ajj munda aish krda ehda ethe punjab misal o hundi a j ehda daddy punjab ch reh k greebi nu maat deke chngi jmeen property bnai howe

  • @parwindersinghmander6475
    @parwindersinghmander6475 3 หลายเดือนก่อน +352

    Interview ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਿਆ ਸੱਚ ਨਾਲ ਯਰ , ਏਦਾ ਮਤਬਲ ਪੰਜਾਬ ਵਾਕਿਆ ਹੀ ਵਿਦੇਸ਼ਾਂ ਤੋਂ ਵਧੀਆ ਲੋਕ ਐਵੇਂ ਹੀ ਕੈਨੇਡਾ ਕੈਨੇਡਾ ਕਰੀ ਜਾਂਦੇ ਆ।

    • @parmjitsingh2594
      @parmjitsingh2594 3 หลายเดือนก่อน +21

      Punjab taan vadia hi c saade leaderan te govt employees ne kharab karta

    • @mangatram3427
      @mangatram3427 3 หลายเดือนก่อน +30

      ਉਹ ਲੋਕ ਫੁਕਰੇ ਨੇ , ਜਿਹੜੇ ਆਪਣੇ ਪੰਜਾਬ ਨੂੰ ਛੱਡ ਕੇ ਕੈਨੇਡਾ, ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਜਾਂ ਫਿਰ ਕਿਸੇ ਵੀ ਹੋਰ ਦੇਸ਼ ਨੂੰ ਪਸੰਦ ਕਰਦੇ ਹਨ। ਪੰਜਾਬ ਦੇ ਨਾਲ ਦੀ ਰੀਸ ਨਹੀਂ, ਜੇਕਰ ਨਸ਼ਿਆਂ, ਗੈਂਗਸਟਰ ਰਿਸ਼ਵਤ ਦੇ ਖਾਤਮੇ ਹੋ ਜਾਣ। ਸਾਡਾ ਪੰਜਾਬ , Good We'll 👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @Simrankaur-o4w4o
      @Simrankaur-o4w4o 3 หลายเดือนก่อน

      परमिंदर जी पंजाब आज भी बढ़िया है लेकिन जहां का सिस्टम ठीक नही है नेता लोग और अफसर जहां के बेईमान है तानाशाही कर रहे है इस लिए पड़े लिखे लोग भी पंजाब छोड़ कर विदेश जा रहे हैं। अगर भारत के नेता और अफसर ईमानदार बन जान तो आज भी लोग पंजाब वापिस आ जाएंगे ।

    • @rashpalmann6732
      @rashpalmann6732 3 หลายเดือนก่อน

      @@mangatram3427

    • @RamanDeep-rc3gp
      @RamanDeep-rc3gp 3 หลายเดือนก่อน

      ​@@parmjitsingh2594😅

  • @bantkaur8539
    @bantkaur8539 3 หลายเดือนก่อน +66

    ਬਹੁਤ ਵਧੀਆ ਉਪਰਾਲਾ,ਲੋਕ ਹੋਰ ਸਮਝਣ। ਪੰਜਾਬ ਦੀ ਅਹਿਮੀਅਤ।

  • @gurdeepbachhal2455
    @gurdeepbachhal2455 3 หลายเดือนก่อน +101

    ਗੱਲ ਬਾਤਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ

  • @HarpalSingh-uv9ko
    @HarpalSingh-uv9ko 3 หลายเดือนก่อน +66

    ਪੰਜਾਬੀ ਬਹੁਤ ਸੋਹਣੀ ਬੋਲਦਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।

  • @napindersingh7651
    @napindersingh7651 3 หลายเดือนก่อน +45

    ਜੇ ਬਾਪੂ ਪੰਜਾਬ ਦਾ ਹੈ ਤਾਂ ਪੁੱਤ ਵੀ ਪੰਜਾਬੀ ਹੈ ਬੇਸ਼ੱਕ ਯੂ ਐਸ ਏ ਜੰਮਿਆ ਫੇਰ ਤੁਸੀਂ ਗੋਰਾ ਕਿਵੇਂ ਕਹਿ ਰਹੇ ਹੋ ਧੰਨਵਾਦ ਬੇਟਾ ਜੀ ਪੰਜਾਬ ਰਹਿਣ ਲਈ ❤

  • @GurdeepSingh-mo6ls
    @GurdeepSingh-mo6ls 3 หลายเดือนก่อน +46

    ਰੱਜੀ ਤੇ ਰੱਬੀ ਰੂਹ ਏ ਪਰਿਵਾਰ ਨਾ ਕੋਈ ਪੈਸੇ ‌ਦਾ ਘਮੰਡ ਸ਼ਾਂਤ ਸੁਲਝਿਆ ਤੇ ਸਿਆਣਾ ‌ਪਰਿਵਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

    • @Gurdevkaur-u1g
      @Gurdevkaur-u1g 3 หลายเดือนก่อน

      Pind daa name dasso

  • @ajaibsingh4700
    @ajaibsingh4700 3 หลายเดือนก่อน +13

    ਇਹ ਪਰਿਵਾਰ ਤੇ ਮੇਹਰ ਹੈ ਰੱਬ ਦੀ ਨਾ ਮੈਂ ਮੈਂ ਨਾ ਈਰਖਾ ਇਹ ਜਿੱਥੇ ਮਰਜੀ ਰਹਿਣ ਚੰਗੇ ਹੀ ਰਹਿਣੈ ਤਾਈ ਤਾਇਆ ਮੰਮੀ ਡੈਡੀ ਸਾਰਾ ਪਰਿਵਾਰ ਹੀ ਇਹ ਗੱਭਰੂ ਵੀ ਬਹੁਤ ਸਿਆਣੇ ਨੇ ਬਹੁਤ ਬਹੁਤ ਧੰਨਵਾਦ ਜੀ

  • @amarjitkaur1995
    @amarjitkaur1995 3 หลายเดือนก่อน +44

    ਗੋਰਾ ਬਾਹਲੀ ਸੋਹਣੀ ਪੰਜਾਬੀ ਬੋਲਦਾ। ਸਾਊ ਪੁੱਤ, ਇਹੋ ਜਿਹੇ ਬੱਚੇ ਘਰ ਘਰ ਜੰਮਣ❤

  • @ygkhetla4132
    @ygkhetla4132 3 หลายเดือนก่อน +80

    ਸਭ ਤੋ ਪਹਿਲਾ ਭਰਾ ਰਾਜ ਸਿੰਘ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜਿਵੇ ਆਖਿਆ ਜਾਂਦਾ ਕਿ ਜਿੱਥੇ ਪੰਜਾਬੀ ਜਾਦਾ ੳਥੇ ਝੰਡੇ ਗਡਂ ਦਿੰਦਾ ਇਹ ਪ੍ਰੀਵਾਰ ਦੀ ਮਿਸਾਲ ਸਭ ਤੋ ਕਰਵਾਨੀ ਰਾਜ ਦੀ ਮੰਮੀ ਦੀ ਜਿਨੇ ਇਕ ਪੰਜਾਬੀ ਨੌਜਵਾਨ ਜੀਵਨ ਸਾਥੀ ਚੁਣਿਆ ਵਾਹਿਗੂਰੂ ਹਮੇਸ਼ਾ ਹੀ ਤੰਦਰੂਸਤੀ ਅਤੇ ਖੂਸੀਅਆ ਬਖਸੇ ਰਾਜ ਦੇ ਮੂਹੋ ਸੁਣਿਆ ਹੁਣ ਦੂਦ ਘੱਟ ਆ ਮੱਝ ਸੂਣ ਵਾਲੀ ਵਧਿਆ ਲਂਗਾ

    • @makhansinghjassarmakhansin7598
      @makhansinghjassarmakhansin7598 3 หลายเดือนก่อน +2

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦੇ ਹਨ ਬਹੁਤ ਸੋਹਣਾ ਨੌਜਵਾਨ ਹੈ ਵਧੀਆ ਪੰਜਾਬੀ ਸੁੱਧ ਬੋਲਦਾ ਹੈ

  • @jodhajhutty7090
    @jodhajhutty7090 3 หลายเดือนก่อน +26

    ਭਾਜੀ ਤੁਸੀਂ ਪੰਜਾਬ ਦੇ ਜੰਮੇ 90% ਜਵਾਨਾਂ ਨਾਲੋ ਵੱਧ ਪਿਓਰ ਪੰਜਾਬੀ ਆ ਮੈਨੂੰ ਐਦਾਂ ਲਗਦਾ ਤੁਹਾਡੀ ਪੰਜਾਬ ਨਾਲ ਪੁਰਾਣੀ ਸਾਂਝ ਹੈ। ਜਿੰਨੀ ਡੂੰਗੀ ਜਾਣਕਾਰੀ ਤੁਸੀਂ ਰਖਦੇ ਆ ਹਰ ਇੱਕ ਮੁੱਦੇ ਦੀ ਸਮਝ ਆ। ਸੱਚੀ ਵੀਰ ਤੁਸੀਂ ਖਾਸ ਆ ਸਾਡੇ ਲਈ ❤

  • @HarpreetSingh-ux1ex
    @HarpreetSingh-ux1ex 3 หลายเดือนก่อน +6

    ❤ ਪੰਜਾਬ ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ ਸਾਡਾ ਹੱਸਦਾ ਵੱਸਦਾ ਰਹੇ ਸੋਹਣਾ ਪੰਜਾਬ ਼ਭਾਗਾ ਵਾਲਾ ਪਰਿਵਾਰ ਹੈ ਜਿਨ੍ਹਾਂ ਆਪਣੇ ਸਿਰੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਤੇ ਵਿਰਸੇ ਨਾਲ ਜੋੜਿਆ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @hardeepsinghsandhu8321
    @hardeepsinghsandhu8321 3 หลายเดือนก่อน +5

    ਪਰਵਰਿਸ਼ ਦਿੱਤੀ ਤਾਏ ਨੇ ਭਾਈ ਮਾਨ ਵਾਲੀ ਗੱਲ ਮਾਲਕ ਮੇਹਰ ਰੱਖੇ ਪ੍ਰੀਵਾਰ ਤੇ

  • @gurdeepbachhal2455
    @gurdeepbachhal2455 3 หลายเดือนก่อน +127

    ਮੁੰਡਾ ਬਹੁਤ ਸਮਝਦਾਰ ਹੈ

  • @hardeepkaur2599
    @hardeepkaur2599 3 หลายเดือนก่อน +69

    ਬਹੁਤ ਵਧੀਆ ਜੀ ਸਭ ਦੇ ਬੱਚਿਆਂ ਨੂੰ ਪਰਮਾਤਮਾ ਸਮਤ ਬਖਸ਼ਣ ਸਭ ਨੂੰ

    • @paramjitsingh2651
      @paramjitsingh2651 3 หลายเดือนก่อน +2

      Supper video🎉🎉🎉🎉🙏

  • @ChardaPunjab-p6e
    @ChardaPunjab-p6e 3 หลายเดือนก่อน +77

    ਵਹਿਗੁਰੂ ਜੀ ਇਸ ਤਰ੍ਹਾਂ ਹੀ ਖੁੱਸ ਰੱਖਣ ਜੀ ਸਾਰੇ ਪਰਿਵਾਰ ਨੂੰ 🙏

  • @SmilingBrownBear-su6e
    @SmilingBrownBear-su6e 3 หลายเดือนก่อน +35

    ਮੈਂ ਦਿਲ ਸਲੂਟ ਮੇਰੇ ਇਸ ਵੀਰੇ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਰੱਖਣ ਜੀ ਪੰਜਾਬ ਵਾਰਗੀ ਕੋਈ ਨੀ ❤🌹🙏

  • @sukhaulakh855
    @sukhaulakh855 3 หลายเดือนก่อน +26

    ਸੌਂਹ ਰੱਬ ਦੀ ਗੋਰੇ ਦਾ ਦਿਲ ਸੋਚ ਸੋਨੇ ਵਰਗੀ ਆ, ਕੋਈ ਘੁਮੰਡ ਹੰਕਾਰ ਨਹੀਂ ਵੀਰੇ ਚ ❤❤❤❤❤❤❤❤

  • @GurdeepSingh-kx9ot
    @GurdeepSingh-kx9ot 3 หลายเดือนก่อน +70

    ਬੜਾ ਵਧੀਆ ਤੇ ਦਿਲਚਸਪ ਮੁੰਡਾ, ਬੜੀਆਂ ਸਿਆਣੀਆਂ ਗੱਲਾਂ ਕੀਤੀਆਂ। ਪੰਜਾਬੀਓ ਕੁਝ ਅਕਲ ਲੈ ਲੳਉ ਇਸ ਸਿਆਣੇ ਗਭਰੂ ਤੋਂ।

    • @Khanowall
      @Khanowall 3 หลายเดือนก่อน +4

      ਜੱਦੋ ਪੈਸਾ ਧੇਲਾ ਵਾਧੂ ਹੋਵੇ ਕੋਈ ਫਿੱਕਰ ਫਾਕਾ ਨੀ ਪਿੱਆਰ ਆਪਣੇ ਆਪ ਹੋਣਾ ਟੱਰਾਲੇ ਚੱਲਦੇ ਪੈਲੀ ਵਾਧੂ

    • @supremeleader5516
      @supremeleader5516 3 หลายเดือนก่อน +1

      Jedi khoti Dane, usde kamle v siane

    • @varinderjohalpb1382
      @varinderjohalpb1382 3 หลายเดือนก่อน

      J ehda papa usa na gya hunda ta thonu ki lgda ehde ghr ona c interview len😂😂😂😂 akl kahdi ehde ch ehda daddy usa gya chnge pesse kmaye jmeen bnayi ghr bar bnayea ta ajj munda aish kr reha ehda daddy hun b usa e rehnda bahro pesse aah rahe ne chnge 😂😂😂😂aaj gurdeep singh kehnda akl lao esto bengan di akl a ehde ch ehde bapu ne kiwe kini mehnat krke bnayea bahr ja k o b dsde ethe punjab ch hunda hun nu kite factory ch lgga hunda 8-10 hzar ali job te 😂😂😂

  • @Brar-l4k
    @Brar-l4k 3 หลายเดือนก่อน +29

    ਜਦੋਂ ਗੋਰਾ ਵੀਰ usa ਨਾਂ ਜਾਣ,,, ਜਾਂ ਪੰਜਾਬ ਰਹਿਣ ਬਾਰੇ ਦੱਸ ਰਿਹਾ ਤਾਂ ਉਸ ਵੇਲੇ ਪੱਤਰਕਾਰ ਸਾਹਿਬ ਬਹੁਤ ਹੈਰਾਨ ਹੋ ਰਹੇ ਆ,,,, ਪੱਤਰਕਾਰ ਤਾਂ ਧੱਕੇ ਨਾਲ ਵਾਪਿਸ ਭੇਜਣਾ ਚਾਹੁੰਦਾ 😂😂😂,,,,, ਬਹੁਤ ਵਧੀਆ ਲੱਗਿਆ ਇੰਟਰਵਿਊ ਦੇਖਕੇ,,, ਉਸ ਇਨਸਾਨ ਦੀ ਸੋਚ ਕਿੱਡੀ ਵੱਡੀ ਆ ਜਿਸਨੇ ਆਪਣੇ ਬੱਚੇ ਚਾਹੇ ਉਹ usa ਪੈਦਾ ਹੋਏ ਨੇ, ਪਰ ਆਪਣੀ ਮਿੱਟੀ, ਆਪਣਾ ਸੱਭਿਆਚਾਰ ਆਪਣੀ ਬੋਲੀ ਨਾਲ ਜੋੜਨ ਲਈ ਪੰਜਾਬ ਭੇਜੇ,,, ਹੁਣ ਇਸ ਵੀਰ ਨੂੰ ਰਿਸ਼ਤਿਆਂ ਦੀ ਅਹਿਮਿਅਤ ਪਤਾ ਹੈ,, ਆਪਣੇ ਪਿਛੋਕੜ ਬਾਰੇ ਪਤਾ, ਆਪਣੇ ਬਾਪੂ ਦੇ ਪਿੰਡ, ਘਰ, ਜੰਮਿਨ ਭੋਇ ਬਾਰੇ ਪਤਾ ਆ..... Very good ❤️❤️❤️👍🏻👍🏻👍🏻......

  • @bantkaur8539
    @bantkaur8539 3 หลายเดือนก่อน +76

    ਪਿਤਾ ਪੰਜਾਬੀ,,,,,, ਸਾਬਾਸ਼ ਪਿਤਾ ਦੇ,,,,,,,,ਮੁੰਡਾ ਪੰਜਾਬ ਭੇਜਿਆ। ਜ਼ਮੀਨ ਬਣਾਈ।

  • @gurdialsingh-uj8li
    @gurdialsingh-uj8li 3 หลายเดือนก่อน +58

    ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @baljinderdhurideogan7927
    @baljinderdhurideogan7927 3 หลายเดือนก่อน +5

    ਬਹੁਤ ਵਧੀਆ ਵਿਚਾਰ ਨੇਂ ਗੋਰੇ ਵੀਰ ਦੇ ਅਪਣੇ ਤਾਏ ਤਾਈ ਨਾਲ ਵੀ ਮਾਂ ਬਾਪ ਵਾਲਾ ਰਿਸ਼ਤਾ ਨਿਭਾ ਰਹੇ ਨੇ। very good soooooo much Gore bro l love you ❤

  • @BalkarSingh-bg8oi
    @BalkarSingh-bg8oi 3 หลายเดือนก่อน +13

    ਇਹਦਾ ਸਾਰਾ ਸ਼ੇਅਰ ਤਾਇਆ ਜੀ ਨੂੰ ਜਾਂਦਾ,ਇੱਕ ਚੰਗਾ ਤਾਇਆ।

  • @baldeepsingh7523
    @baldeepsingh7523 3 หลายเดือนก่อน +37

    ਤੁਹਾਡੇ ਵਧੀਆ ਵੀਚਾਰ ਹਨ । Lovely smiling face . ❤ I am from Melbourne Australia .

  • @sukhjeetmanes4688
    @sukhjeetmanes4688 3 หลายเดือนก่อน +24

    ਇਹ ਉਹਨਾ ਨੂੰ ਨਸੀਅਤ ਏ ਜਿਹੜੇ ਲੋਕਾ ਦੀ ਕੋਈ ਮਜਬੂਰੀ ਵੀ ਨਹੀ ਬਿਨਾ ਮਜਬੂਰੀ ਤੋ ਚੰਗਾ ਸਰਦਾ ਹੁੰਦੇ ਵੀ ਜਮੀਨ ਵੇਚ ਬਾਹਰ ਜਾ ਰਹੇ ਆ ਕਈ ਵਾਰ ਬੰਦੇ ਦੀ ਮਜਬੂਰੀ ਹੁੰਦੀ ਆ ਜਿਹੜਾ ਉ ਕਿਸੇ ਦੂਜੇ ਦੇਸ਼ ਚ ਜਾਦਾ ਏ ਤੇ ਏਥੇ ਸੀਰੀ ਕੰਮ ਕਰਨ ਤੇ ਜਦੋ ਬਾਹਰ ਜਾਦਾ ਤੇ ਉੱਥੇ ਵੀ ਤਾ ਆਪ ਕਰਦਾ ਏ ਏਥੇ ਕੰਮ ਕਰਨ ਦੀ ਸ਼ਰਮ ਆਉਦੀ ਏ ਪਰ ਵੀਰ ਨੇ ਬਹੁਤ ਵਧੀਆ ਪੰਜਾਬੀ ਤੇ ਪੰਜਾਬੀਅਤ ਨੂੰ ਕੈਮ ਰੱਖਿਆ ਤੇ ਸਾਡੇ ਲੋਕ ਪੰਜਾਬੀ ਪੰਜਾਬੀ ਚ ਗੱਲ ਨਹੀ ਕਰਦੇ ਘੱਟ ਕਰਦੇ ਆ ਵੀਰ ਨੇ ਮਿਸਾਲ ਕੈਮ ਕਰਤੀ ਏ ਏਨੇ ਪੈਸੇ ਲਾ ਕੇ ਡੌਕੀ ਰਾਹੀ ਜਾਣਾ ❤❤ 👍👍

  • @Harpreetdhadly
    @Harpreetdhadly 3 หลายเดือนก่อน +7

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @ramdas8842
    @ramdas8842 3 หลายเดือนก่อน +26

    मेरे पास शब्द नहीं है आपका धन्यवाद करने के लिए, पंजाब के लोग तो हैं ही लाजवाब ❤️🙏🏻

  • @SarbjitSingh-vz1sn
    @SarbjitSingh-vz1sn 3 หลายเดือนก่อน +9

    ਗੋਰੇ ਪੰਜਾਬੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਲੱਗੀਆਂ ਬਾਈ ਜੀ ਬਹੁਤ ਵਧੀਆ ਲੱਗਿਆ

  • @kuldeep_maan
    @kuldeep_maan 3 หลายเดือนก่อน +13

    ਵਾਹਿਗੁਰੂ ਜੀ ਭਲਾ ਕਰੇਂ ਬੇਟਾ ਚੰਗੀ ਸੋਚ ਤੇ ਉੱਚੇ ਸੰਸਕਾਰ ਮਿਲੇ ਨੇ ਪਰਿਵਾਰ ਤੋਂ ❤

  • @sukhchainsingh7541
    @sukhchainsingh7541 3 หลายเดือนก่อน +10

    ਸ਼ਾਬਾਸ਼ੇ ਵਾਹਿਗੁਰੂ ਦੀ ਬਹੁਤ ਮੇਹਰ ਹੈ ਇਸ ਪ੍ਰਵਾਰ ਤੇ ਬਹੁਤ ਖੁਸ਼ੀ ਹੋਈ ਤੁਹਾਡੀਆ ਗੱਲਾ ਸੁਣ ਕੇ ਜਿਉਦੇ ਰਹੋ

  • @kuljinderdhaliwal3241
    @kuljinderdhaliwal3241 3 หลายเดือนก่อน +4

    ਧੰਨਵਾਦ ਉੱਸ ਮਾਂ ਦਾ ਜਿੱਸਨੇ ਆਪ ਅਮਰੀਕਾ ਵਾਲੀ ਹੋਕੇ ਬੱਚੇ ਆਪਣੇ ਤੋ ਦੂਰ ਭੇਜੇ ਸਾਇਦ ਉੱਸ ਨੇ ਵੀ ਨਹੀ ਸੋਚਿਆ ਹੋਣਾ ਕਿ ਮੇਰੇ ਬੱਚੇ ਪੰਜਾਬ ਨਾਲ ਅੇਨਾ ਘੁੱਲਮਿੱਲ ਜਾਣਗੇ ਕਿਉਕਿ ਅਮਰੀਕਾ ਦੀ ਜਿੰਦਗੀ ਅਲੱਗ ਹੀ ਹੈ ਕਿਸੇ ਨੂੰ ਇੱਹ ਨਹੀ ਪਤਾ ਹੁੰਦਾ ਕਿ ਉੱਸ ਦੇ ਗੁਆਢੀ ਕੋਣ ਹੈ ਤੇ ਅਸੀ ਪਿੰਡਾ ਵਾਲੇ ਹਰ ਇੱਕ ਦਾ ਘਰ ਤੇ ਕਿਸ ਦੇ ਕਿੰਨੇ ਜਵਾਕ ਹਨ ਕੀ ਨਾਮ ਹੈ ਸਾਰਾ ਪਤਾ ਹੁੰਦਾ ਹੈ
    ਮੇਰੇ ਵਰਗੇ ਵੀ ਜੋ ਜਾਕੇ ਅਮਰੀਕਾ ਵਸੇ ਹਾ ਪਰ ❤ ਹਮੇਸਾ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਧੜਕਦਾ ਪਿੰਡ ਵਿੱਚੋ ਗਿਆ ਨੂੰ ਬਹੁਤ ਸਾਲ ਹੋ ਗਏ ਪਰ ਪਿੰਡ ਪਿੰਡ ਦੀਆ ਗਲੀਆ ਤੇ ਹਰ ਇੱਕ ਦੇ ਘਰ ਦਾ ਦਰਵਾਜਾ ਤੱਕ ਅੱਜ ਵੀ ਅੱਖਾ ਅੱਗੇ ਆ ਜਾਦਾ ਹੈ ਦੁੱਖ ਇੱਹ ਹੈ ਕਿ ਹੁਣ ਜੋ ਬੱਚੇ ਸੀ ਅੱਜ ਵੱਡੇ ਹੋ ਗਏ ਨੇ ਉੱਹਨਾ ਬਾਰੇ ਨਹੀ ਜਾਣਦੇ ਕਿ ਕਿੱਹਨਾ ਦਾ ਹੈ
    ਅਰਦਾਸ ਗੁਰੂ ਜੀ ਅੱਗੇ ਕਿ ਵਾਹਿਗੁਰੂ ਜੀ ਮੇਹਰ ਕਰਨ ਕਿ ਦੁਬਾਰਾ ਪੰਜਾਬ ਜਾਕੇ ਹੀ ਮੌਤ ਆਵੇ

    • @KiranKiran-o5w
      @KiranKiran-o5w 3 หลายเดือนก่อน

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @virsasingh6859
    @virsasingh6859 3 หลายเดือนก่อน +152

    ਅਗਰੇਜ ਵੀਰ ਦੀ ਸੋਚ ਬਹੁਤ ਹੀ ਸੋਹਣੀ ਹੈ ਸਾਬਾਸ ਜਿਊਦਾ ਰਹਿ 👌👌

    • @ayeshasidhu5519
      @ayeshasidhu5519 3 หลายเดือนก่อน +18

      Angrej ne bhai punjabi hai

    • @SKl-d4m
      @SKl-d4m 3 หลายเดือนก่อน +3

      Hybrid gora

    • @Gill-mp9vt
      @Gill-mp9vt 3 หลายเดือนก่อน +5

      ​@@SKl-d4m ਬੀਟੀ ਕਾਟਨ ਵਾਂਗ ਹੈ, ਦੇਸੀ ਅਤੇ ਬੀ ਟੀ ਹੁੰਦਾ ਨਰਮਾ ਹੀ ਹੈ, ਉਸ ਤਰ੍ਹਾਂ ਪੰਜਾਬੀ ਹੈ ਬੇਸ਼ੱਕ ਅੰਗਰੇਜ਼ ਦਿੱਖ ਹੈ, ਅੰਗਰੇਜ਼ ਨਹੀਂ

    • @balkarsinghdhaliwal592
      @balkarsinghdhaliwal592 3 หลายเดือนก่อน +4

      ਅੰਗਰੇਜ ਨਹੀਂ ਬਾਈ ਜੀ ਓਹ ਪੰਜਾਬੀ ਹੈ।

    • @jaswantsingh-li5lf
      @jaswantsingh-li5lf 3 หลายเดือนก่อน +3

      @@virsasingh6859 ਞੀਰ ਜੀ ਇਹ ਅੰਗਰੇਜ ਨਹੀਂ ਇਹ ਬੱਚਾ ਤਾਂ ਸਾਡੇ ਪੰਜਾਬੀ ਵੀਰ ਦਾ ਬੀਜ ਹੈ ਹਾ ਜੰਮਿਆ ਅੰਗਰੇਜਣ ਮਾ ਨੇ ਹੈ ਪਰ ਬੀਜ ਪੰਜਾਬੀ ਦਾ ਹੈ ਇਸ ਲਈ ਹੱਕ ਬੀ ਪੰਜਾਬੀ ਦਾ ਹੈ ਇਸ ਲਈ ਬੋਲਣਾ ਬੀ ਪੰਜਾਬੀ ਵਿੱਚ ਚਾਹੀਦਾ ਹੈ ਕੋਈ ਮਾੜੀ ਗੱਲ ਨਹੀਂ ਜੇਕਰ ਪੰਜਾਬੀ ਵਿੱਚ ਬੋਲ ਰਿਹਾ ਹੈ ਜਾਂ ਅੰਗਰੇਜ਼ੀ ਵਿੱਚ ਬੋਲ ਰਿਹਾ ਹੈ ਹੈ ਤਾਂ ਪੰਜਾਬੀ

  • @dilbagbassi5952
    @dilbagbassi5952 3 หลายเดือนก่อน +6

    ਬਹੁਤ ਵਧੀਆ ਲੱਗਾ ਗੋਰੇ ਵੀਰ ਜੀ ਤੁਹਾਡੀ ਸੋਚ ਨੂੰ ਨਮਸਕਾਰ ਕਰਦਾ ਹਾਂ ਜੇਕਰ ਬਾਕੀ ਲੋਕ ਵੀ ਸੋਚਣ ਤਾਂ ਪੰਜਾਬ ਦੁਆਰਾ ਸੋਨੇ ਦੀ ਚਿੜੀ ਬਣ ਸਕਦਾ

  • @surindersyal6575
    @surindersyal6575 3 หลายเดือนก่อน +88

    ਪੰਜਾਬ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਵਿੱਚ ਆਪਸੀ ਬੋਲਚਾਲ ਕੇਵਲ ਪੰਜਾਬੀ ਭਾਸ਼ਾ ਵਿੱਚ ਹੀ ਕਰਿਆ ਕਰਨ। ਦੁਨੀਆ ਦੇ ਕਿਸੇ ਵੀ ਦੇਸ਼ ਜਾਂ ਭਾਰਤ ਦੇ ਕਿਸੇ ਵੀ ਰਾਜ ਵਿੱਚ ਚਲੇ ਜਾਓ ਹਰ ਕੋਈ ਆਪਣੀ ਭਾਸ਼ਾ ਵਿੱਚ ਗੱਲ ਕਰਦਾ ਹੈ। ਫਿਰ ਅਸੀਂ ਆਪਣੀ ਭਾਸ਼ਾ ਵਿੱਚ ਗੱਲ ਕਰਨ ਤੋਂ ਗੁਰੇਜ ਕਿਉਂ ਕਰਦੇ ਹਾਂ।

    • @sarvjitdeol9622
      @sarvjitdeol9622 3 หลายเดือนก่อน

      ਬਹੁਤ ਸਿਆਣੀ ਗੱਲ ਕੀਤੀ 🙏

  • @nirmalsidhu5453
    @nirmalsidhu5453 3 หลายเดือนก่อน +17

    ਪੰਜਾਬ ਵਰਗੀ ਧਰਤੀ ਮਾਂ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ ਪੰਜਾਬ ਹੀ ਐ

  • @GurdeepSingh-su5ev
    @GurdeepSingh-su5ev 3 หลายเดือนก่อน +12

    ਨਹੀਓ ਲੱਭਣੀ ਏ ਮੌਜ ਪੰਜਾਬ ਵਰਗੀ ਘੁੰਮ ਲਈ ਮੈਂ ਦੁਨੀਆ ਏ ਸਾਰੀ ਬਿਲਕੁਲ ਸੱਚ ਗੱਲ ਏ ਗੁਰੂਆ ਦਾ ਪੰਜਾਬ ਵੱਸਦਾ ਏ ਗੁਰੂਆ ਦੇ ਨਾਂ ਤੇ❤🙏🏻👍✌️👌

  • @iqbalgrewal3740
    @iqbalgrewal3740 3 หลายเดือนก่อน +68

    ਮੇਰਾ ਸੋਹਣਾ ਦੇਸ਼ ਪੰਜਾਬ

  • @Sukhjeet-p4n
    @Sukhjeet-p4n 3 หลายเดือนก่อน +12

    ਵੀਰ ਦੀ ਮਾਤਾ ਜੀ ਦੀ ਸੋਚ ਨੂੰ ਸਲਾਮ ਆ

  • @kulwindertoorkulwinderkaur5030
    @kulwindertoorkulwinderkaur5030 3 หลายเดือนก่อน +2

    ਵੱਖ ਕੇ ਸੁਣਕੇ ਬਹੁਤ ਖੁਸ਼ੀ ਹੋਈ ਕਾਸ਼ ਸਾਰੇ ਪਰਿਵਾਰਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ🙏🏼🙏🏼😍👌🏼👍🏼

  • @gurdevsingh2188
    @gurdevsingh2188 3 หลายเดือนก่อน +11

    ਵੀਰ ਦੌੜ ਲਾਇਆ ਕਰ ❤ ਜਿਉਂਦੇ ਵਸਦੇ ਰਹੋ

  • @MewaSingh-q3f
    @MewaSingh-q3f 3 หลายเดือนก่อน +4

    ਬਹੁਤ ਵਧੀਆ ਪਰਿਵਾਰ ਜੀ ਬਹੁਤ ਹੀ ਉੱਚੀ ਸੋਚ ਦਾ ਮਾਲਕ ਆ

  • @paramjitkaur9844
    @paramjitkaur9844 3 หลายเดือนก่อน +7

    ਕਾਸ ਸਾਡੇ ਨਿਆਣੁਆ ਦੀ ਵੀ ਇਹ ਹੀ ਸੋਚ ਹੳ ਜਾਵੇ

  • @sarvjitdeol9622
    @sarvjitdeol9622 3 หลายเดือนก่อน +4

    ਸ਼ਾਬਾਸ਼ੇ ਨੌਜਵਾਨਾਂ ਸੱਚੇਪਾਤਸ਼ਾਹ ਤੈਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ

  • @harveergill2342
    @harveergill2342 3 หลายเดือนก่อน +10

    ਸਿਆਲਕੋਟੀਆ ਗੋਰਾ। ਘੈਂਟ ਬੰਦਾ👌👌👌👌👌👌

  • @jagdeepkaur8855
    @jagdeepkaur8855 3 หลายเดือนก่อน +5

    ਬਹੁਤ ਸੋਹਣੀ ਗਲ ਕੀਤੀ ਰਾਜ ੨੨ ਜੀ ਨੇ, ਧੰਨਵਾਦ ਪੱਤਰਕਾਰ ਵੀਰ ਜੀ 🎉🎉🎉🎉

  • @Khalsa-kf3wt
    @Khalsa-kf3wt 3 หลายเดือนก่อน +13

    ਕਿੰਨੀ ਵਧੀਆ ਜਾਣਕਾਰੀ ਸਾਨੂੰ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ

  • @sherepunjabsandhu5656
    @sherepunjabsandhu5656 3 หลายเดือนก่อน +75

    ਬਹੂਤ ਵਦਿਆ ਵੀਰ ਪੰਰ ਏਹੋ ਜਿਆ ਤਾਇਆ ਤੈ ਭਤੀਜੈ ਬਹੂਤ ਘੰਟ ਮਿਲਦੈ ਨੈ

  • @Sidhuboutique156
    @Sidhuboutique156 3 หลายเดือนก่อน +16

    ਪੰਜਾਬ ਦੇ ਖੂਨ ਦਾ ਕਦੇ ਰੰਗ ਨਹੀਂ ਉਤਰਦਾ ❤❤

  • @Kiranpal-Singh
    @Kiranpal-Singh 3 หลายเดือนก่อน +9

    ਸਭ ਲਈ ਪ੍ਰੇਰਨਾਦਾਇਕ ਮੁਲਾਕਾਤ ਹੈ, ਖੁਸ਼ ਰਹੋ !

  • @BhagwanSingh-mx9dx
    @BhagwanSingh-mx9dx 3 หลายเดือนก่อน +4

    ਬਹੁਤ ਵਧੀਆ ਲੱਗਾ ਘੈਂਟ ਪੰਜਾਬੀ ਦੀ ਇੰਟਰਵਿਊ ਵੇਖ ਕੇ। ਮਾਂ ਬੋਲੀ ਪੰਜਾਬੀ ਨਾਲ਼ ਜੁੜੇ ਵੇਖ ਹੋਰ ਵੀ ਸਕੂਨ ਮਿਲ਼ਿਆ। ਬਹੁਤ ਵਧੀਆ ਜੀ।

  • @shamsherkaur9322
    @shamsherkaur9322 3 หลายเดือนก่อน +2

    ਬਹੁਤ ਵਧੀਆ ਲੱਗਿਆ ਬੇਟਾ ਤੁਹਾਡੀਆਂ ਗੱਲਾਂ ਸੁਣ ਕੇ ਹੁਣ ਵਾਲੀ ਪੀੜ੍ਹੀ ਲਈ ਬਹੁਤ ਵਧੀਆ ਸੁਨੇਹਾ ਐ

  • @SandeepSingh-fk2rx
    @SandeepSingh-fk2rx 3 หลายเดือนก่อน +19

    ਪੰਜਾਬੀ ਪੰਜਾਬ ਛੱਡ ਕੇ ਜਾ ਰਹੇ ਨੇ ਤੇ ਅੰਗਰੇਜ਼ ਅਤੇ ਭਈਏ ਪੰਜਾਬ ਸਾਂਭ ਰਹੇ ਨੇ ! ਸੋਚਣ ਵਾਲੀ ਗੱਲ ਆ

    • @Khanowall
      @Khanowall 3 หลายเดือนก่อน +1

      ਗੋਰਾ ਕਿੱਦਾ ਪੰਜਾਬੀ ਦਾ ਪੁੱਤ ਹੈ

    • @varinderjohalpb1382
      @varinderjohalpb1382 3 หลายเดือนก่อน

      Gora ni keh skde ehnu punjabi keh skde ha putt ta punjabi da nale ethe ta ayea ehde daddy ne usa ja k chnge pesse kmaye jmeen bnayi ghr bar bnayea ta ajj munda aish kr reha hor tenu ki lgda b eh ethe kmmm krn ayea😂😂😂😂 apdi property sambn ayea jehdi ehde peo ne kma k bnai a

  • @indersingh4678
    @indersingh4678 3 หลายเดือนก่อน +14

    ਬਹੁਤ ਬਹੁਤ ਵਧਿਆ ਗਲ ਬਾਤ ਲਗੀ। ਪ੍ਰਮਾਤਮਾ ਚੜਦੀ ਕਲਾ ਵਿਚ ਰਖੇ 🎉

  • @brarsukchan
    @brarsukchan 3 หลายเดือนก่อน +89

    ਬੇਸ਼ਕ ਮਾ ਗੋਰੀ ਹੈ ਪਿਉ ਤਾ ਪੰਜਾਬੀ ਹੈ ਨਸਲ ਤਾ ਪੰਜਾਬ ਦੀ ਹੈ ਪੰਜਾਬੀ ਦੀ ਨਸਲ ਹੈ ਫਿਰ ਅੰਗਰੇਜ ਕਿਵੇ ਹੋਇਆ ਪੰਜਾਬੀ ਹੀ ਹੋਇਆ ਪੰਜਾਬੀ ਕਹੋ

    • @pritpalsingh648
      @pritpalsingh648 3 หลายเดือนก่อน +3

      ਬਿਲਕੁੱਲ ਬਾਈ ਜੀ. ਮੈਂ ਵੀ ਇਹੀ ਕੰਮੈਂਟ ਕਰਨ ਆਇਆ ਸੀ ਪਰ ਫੇਰ ਤੁਹਾਡਾ ਕੰਮੈਂਟ ਦੇਖਿਆ 👍

    • @GurpreetSingh-t5g
      @GurpreetSingh-t5g 3 หลายเดือนก่อน

      Apne family ch kine bhar aa vr g

  • @MandeepSingh-xh5fc
    @MandeepSingh-xh5fc 3 หลายเดือนก่อน +24

    ❤❤ਲੱਭਣੀ ਨੀ ਮੌਜ ਪੰਜਾਬ ਵਰਗੀ ❤❤

    • @varinderjohalpb1382
      @varinderjohalpb1382 3 หลายเดือนก่อน +1

      Usa jan krke e ajj ehdi life set a j ethe set hundi ta ehda papa usa kyo jnda😂😂😂😂

  • @gopalaulakh7973
    @gopalaulakh7973 3 หลายเดือนก่อน +36

    ਘੈਂਟ ਜਟ ਦਾ ਪੁੱਤਰ

  • @ManjeetSingh-eu3mo
    @ManjeetSingh-eu3mo 3 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਮਨ ਬਹੁਤ ਖੁਸ਼ ਹੋਇਆ

  • @balwinderjunday8434
    @balwinderjunday8434 3 หลายเดือนก่อน +9

    ਬੜੀ ਖੁਸ਼ੀ ਹੋਈ ਇਸ ਪ੍ਰਵਾਰ ਨੂ ਸਣ ਕੇ .ਮੇਰਾ ਵੀ ਨਵੀ ਪੀੜੀ ਨੂ ਇਹੀ ਕਹਿਣਾ ਜੇ ਪੰਜ ਛੇ ਇਕ ਜਮੀਨ ਵੀ ਹੈ ਤਾ ਪੰਜਾਬ ਨਹੀ ਛਡਣਾ ਚਾਹੀਦਾ. ਇਸ ਬਚੇ ਦੀ ਮੰਮੀ ਵੀ ਗ੍ਰੇਟ ਲੇਡੀ ਹੈ. ਮੰਮੀ ਕੋਲ ਕੰਮ ਵਿਚ ਸਮਾਂ ਵੀ ਨਹੀ ਹੋਣਾ

  • @RanjeetSandhu-ne4wr
    @RanjeetSandhu-ne4wr 3 หลายเดือนก่อน +2

    ਬਹੁਤ ਵਧੀਆ ਪਰਿਵਾਰ ਦਿਲ ਖੁਸ਼ ਹੋ ਗਿਆ

  • @JN-mr7df
    @JN-mr7df 3 หลายเดือนก่อน +30

    ਬਹੂਤ ਸੋਹਣੀ ਸੋਚ

  • @GurpreetSandhu-pe9jl
    @GurpreetSandhu-pe9jl 3 หลายเดือนก่อน +7

    ਬਹੁਤ ਵਧੀਆ ਗੱਲ ਹੈ ਵੀਰ ਜੀ ਪੰਜਾਬ ਬਹੁਤ ਵਧੀਆ ਰਹਿਣ ਵਾਸਤੇ ਠੀਕ ਆ ਬਾਹਰ ਆਪਾਂ ਜਾਨੇ ਆਂ ਕਮਾਈ ਕਰਨ ਵਾਸਤੇ ਪਰ ਹੁਣ ਇਹ ਵੀਰ ਗੋਰਾ ਨਹੀਂ ਹੈ ਹੁਣ ਏ ਵੀਰ ਪੰਜਾਬੀ ਆ ਕਿਉਂਕਿ ਇਹਦਾ ਪਾਪਾ ਪੰਜਾਬੀ ਆ 35 ਕਿੱਲੇ ਬਾਈ ਨੇ ਸੌਖੇ ਤਰੀਕੇ ਨਾਲ ਕਹੇ ਆ

  • @apnapunjab2023
    @apnapunjab2023 3 หลายเดือนก่อน +36

    ਜਿਹੜੇ ਬਾਹਰ ਭੱਜਦੇ ਨੇ ਉਹਨਾਂ ਵਾਸਤੇ ਵੀਡੀਓ ਬਹੁਤ ਜਰੂਰੀ ਹੈ ❤ ਪੰਜਾਬ ਵਰਗੀ ਧਰਤੀ ਕਿਤੇ ਨੀਂ ਲੱਭਣੀ ਆਈ ਲਵ ਯੂ ਪੰਜਾਬ❤

    • @varinderjohalpb1382
      @varinderjohalpb1382 3 หลายเดือนก่อน

      Fer ehda daddy kyo pjjya usa punjab to😂😂😂😂 tahi pjjya j ethe punjab ch mrr reha c deeply socheya kro j eh aish kr reha ta kisdi bdolat kr reha aish ehda daddy usa gya chnge pesse kmaye jmeen bnayi ghr bar bnayea munda ta ehda property sambn ayea punjab kmmm krn ni ayea apde peo di kmayi sambn ayea punjab te ehda daddy ajj b usa rehnda dollar aah rahe ne bank account ch usa krke e aish ho rhi a punjab ch reh k ni aish hundi😂😂😂😂

  • @nirmalghuman6077
    @nirmalghuman6077 3 หลายเดือนก่อน +4

    ਲੱਭਣੀ ਨਹੀਂ ਮੌਜ ਪੰਜਾਬ ਵਰਗੀ🤗🤗🤗

  • @ParamjitSingh-ok8he
    @ParamjitSingh-ok8he 3 หลายเดือนก่อน +5

    ਤੁਹਾਡੇ ਚੈਨਲ ਦਾ ਨਾਮ ਕੈਂਟ ਪੰਜਾਬੀ ਹੈ। ਕੈਂਟ ਦਾ ਕੀ ਮਤਲਬ? ਜੇ ਘੈੰਟ ਨੂੰ ਕੈਂਟ ਲਿਖਿਆ ਹੈ ਤਾਂ ਸ਼ਬਦਜੋੜ ਤੇ ਉਚਾਰਨ ਪੰਜਾਬੀ ਨਹੀਂ ਹੈ।
    ਇਸ ਗੋਰੇ ਪੰਜਾਬੀ ਭਰਾ ਦੀ ਵਿਡੀਓ ਪਹਿਲਾਂ ਵੀ ਦੇਖੀ ਹੈ। ਆਪਣੇ ਬਾਪੂ ਦੇ ਮੂਲ ਨੂੰ ਕਾਇਮ ਰੱਖਿਆ ਹੈ। ਪੰਜਾਬੀ ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਹੈ, ਨਹੀਂ ਤਾਂ ਸ਼ਹਿਰਾਂ ਜਿਆਦਾਤਰ ਲੋਕ ਪੰਜਾਬੀ ਦੇ ਵਿਰੋਧ ਚ ਖੜ੍ਹੇ ਹਨ। ਸੈਂਕੜੇ ਹਜਾਰਾਂ ਸਾਲਾਂ ਤੋਂ ਪੰਜਾਬ ਚ ਰਹਿੰਦੇ, ਪੰਜਾਬੀ ਬੋਲਦੇ, ਪੰਜਾਬੀਅਤ ਨਾਲ ਜੁੜੇ ਲੋਕ ਪਤਾ ਨਹੀਂ ਕਿਉਂ ਹਿੰਦੀ ਨੂੰ ਹੀ ਪਹਿਲ ਦੇਣ ਲੱਗ ਪਏ।

  • @JashanBawa-su4zr
    @JashanBawa-su4zr 3 หลายเดือนก่อน +26

    ਬਹੁਤ ਵਧੀਆ ਗੱਲਾਂ ਕਰਦਾ ਗੋਰਾ ਵੀਰ

  • @TheKingHunter8711
    @TheKingHunter8711 3 หลายเดือนก่อน +4

    ਸਾਡੇ ਜੋ ਬੱਚੇ ਘਰ ਦੀ ਗਰੀਬੀ ਕਾਰਨ ਕਮਾਈ ਲਈ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਵੀ ਹਨ ਤਾਂ ਓਧਰੋਂ ਕਮਾਈ ਕਰਕੇ ਇੱਥੇ ਵਾਪਿਸ ਪੰਜਾਬ ਹੀ ਆਉਣਾ ਚਾਹੀਦਾ ਹੈ, ਬਾਕੀ ਬਾਹਰਲੇ ਡਾਲਰਾਂ ਦੀ ਕਦਰ ਵੀ ਇੱਥੇ ਹੀ ਪੈਂਦੀ ਹੈ ਜੀ, ਜਿਸ ਕੋਲ 10-ਕਿੱਲੇ ਜ਼ਮੀਨ ਹੈਗੀ ਆ ਉਸਨੂੰ ਤਾਂ ਜਾਣ ਦੀ ਕੋਈ ਲੋੜ ਨਹੀਂ, ਜ਼ਰਾ ਆਪਣੇ ਪੰਜਾਬ ਬਾਰੇ ਵੀ ਸੋਚੋ ਨਹੀਂ ਤਾਂ ਇੱਥੇ ਭਈਏ ਵਧ ਰਹੇ ਨੇ ਅਤੇ ਪੰਜਾਬੀ ਘੱਟ ਰਹੇ ਹਨ

  • @bantkaur8539
    @bantkaur8539 3 หลายเดือนก่อน +13

    ਵਧੀਆ ਸੋਚ। ਪੰਜਾਬ ਨੂੰ ਪਿਆਰ।

  • @CharanjitSingh-py3nx
    @CharanjitSingh-py3nx 3 หลายเดือนก่อน +13

    Bai ji 24 carat golden heart ❤❤ aa...te bai ji di family special
    Taya ji toooooo good.....love you all brother 🎉❤❤❤❤❤❤🎉🎉🎉🎉

  • @SS-qz6zg
    @SS-qz6zg 3 หลายเดือนก่อน +11

    ਗੋਰੀ ਆ ਤਾਂ ਹੀ ਕਹਿੰਦੀ ਵੀਰ ਜੀ ਤੁਹਾਡੇ ਕੋਲ ਵੀ ਮਰਸਡੀਜ ਚਾਹੀਦੀ ਪੰਜਾਬਣ ਹੁੰਦੀ ਸਾਇਕਲ ਵੀ ਖੋਹ ਕੇ ਲੈ ਜਾਂਦੀ😂😂😂

  • @amrindersekha8682
    @amrindersekha8682 3 หลายเดือนก่อน +7

    ਬਾਈ ਦੀ ਸੋਚ ਨੂੰ ਸਲਾਮ ਆ❤

  • @AmarjitKaur-kl2hs
    @AmarjitKaur-kl2hs 3 หลายเดือนก่อน +1

    ਬਹੁਤ ਬਹੁਤ ਵਧੀਆ ਇੰਟਰਵੀਉ ਬਹੁਤ ਵਧੀਆ ਕੀਤਾ ਤਾਏ ਜੀ ਨੇ ਅਤੇ ਬਾਪੂ ਨੇ ਬੱਚਿਆਂ ਬਾਰੇ ਪੰਜਾਬ ਰਹਿਣ ਨੂੰ ਸੋਚ ਕੇ

  • @shafqatrasool2157
    @shafqatrasool2157 3 หลายเดือนก่อน +7

    As a proud part of Pujnabi culture from Pakistan, I was deeply moved by this interview, which beautifully captures the story of an extraordinary Punjabi family. Their bond is built on love, care, and wisdom, transcending racial boundaries. It's a heartwarming reminder that love conquers all. My sincerest prayers are with this remarkable family, wishing them continued love, care, and unity. May God forever bless them with compassion and devotion for one another

    • @vickybajwa5789
      @vickybajwa5789 3 หลายเดือนก่อน +1

      Mamo jaan gore ki bato ka maza aa geya he ..I'm from Pakistan also mamo jaan

  • @Raman-fd4vc
    @Raman-fd4vc 3 หลายเดือนก่อน +19

    ਸੋਹਣਾ ਦੇਸ਼ ਪੰਜਾਬ ਬਹੁਤ ਵਧੀਆ ਬਾਈ ਦੀ ਬੋਲੀ ਬਹੁਤ ਵਧੀਆ ਲੱਗੀ ਸਮਝਦਾਰ ਵੀ ਪੂਰਾ ❤

  • @gurjeetsingh2072
    @gurjeetsingh2072 3 หลายเดือนก่อน +53

    ਬਹੁਤ ਬਹੁਤ ਵਧੀਆ ਜੀ ਧੰਨਵਾਦ ਕਰਦੇ ਹਾਂ ਪੰਜਾਬ ਇੱਕ ਦੇਸ਼ ਸੀ ਏਸ ਤੈ ਕਬਜ਼ਾ ਹੌ ਗਿਆ ਬਾਕੀ ਜਾਨੀ ਜਾਣ ਹੋ ਪੰਜਾਬ ਨਾਲ ਦੀ ਧਰਤੀ ਨਹੀ ਹੈਗੀ

  • @HarjitSingh-lo1uo
    @HarjitSingh-lo1uo 3 หลายเดือนก่อน +71

    ਬਹੁਤ ਮਿੱਠਾ ਬੋਲਦਾ,ਗੋਰਾ ਵੀਰ ਠੇਠ ਪੰਜਾਬੀ

    • @maninderguraya19
      @maninderguraya19 3 หลายเดือนก่อน

      Gora nhi aa Punjabi da munda Punjabi hi hovo

    • @sidhusahab6862
      @sidhusahab6862 3 หลายเดือนก่อน

      Bai ki hoya putt te punjabi da ma hi gori c

  • @PBwalegs
    @PBwalegs 3 หลายเดือนก่อน +5

    ਵੀਰ ਵੀਡੀਓ ਦੇਖ ਕੇ ਬਹੁਤ ਸਕੂਨ ਮਿਲਿਆ

  • @SukhwinderSingh-wq5ip
    @SukhwinderSingh-wq5ip 3 หลายเดือนก่อน +15

    ਜਿਉਂਦੇ ਵੱਸਦੇ ਰਹੋਂ ਬਾਈ ਜੀ, ਇਹ ਬਾਈ ਸ਼ਕਲ ਤੋਂ ਗੋਰਾ ਲੱਗਦਾ ਪਰ ਹੈ ਪਿਉਰ ਪੰਜਾਬੀ, ਪੰਜਾਬੀ ਬੋਲਦਾ ਐਵੇਂ ਲੱਗਦਾ ਬਾਈ ਜਿਵੇਂ ਝੂਠ ਬੋਲਦਾ ਹੋਵੇ ਕਮਾਲ ਆ ਬਾਈ ਜੀ ❤❤❤❤❤

  • @apnapunjab2023
    @apnapunjab2023 3 หลายเดือนก่อน +30

    ਇੱਥੇ ਤੇ 15,000 ਤਨਖਾਹ ਲੈਣ ਵਾਲਾ ਵੀ ਆਪਣਾ ਪਰਿਵਾਰ ਪਾਲ ਲੈਂਦਾ ਹੈ❤ ਬਾਹਰ ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਕੇ ਵੀ ਪੂੜੀ ਨਹੀਂ ਪੈਂਦੀ❤

    • @JaMeSBonD-s8d
      @JaMeSBonD-s8d 3 หลายเดือนก่อน +2

      Shi keha paaji 😢 1 dm😮

    • @nihanggurjazzsinghanandpur365
      @nihanggurjazzsinghanandpur365 3 หลายเดือนก่อน +1

      ਗੁਰਦਾਸਪੁਰੀਆ ਲੱਗਦਾ ਵੀਰਾਂ

  • @bobbysohi1717
    @bobbysohi1717 3 หลายเดือนก่อน +2

    Dil khush hoo y teria gallan Sun kaa ❤

  • @sidhu2.0yt97
    @sidhu2.0yt97 3 หลายเดือนก่อน +6

    ਜਿਹੜੇ ਕੰਮ ਨੂੰ ਇਹ ਵੀਰ ਸੌਖਾ ਤੇ ਆਸਾਨ ਕਹਿ ਰਿਹਾ ਸਾਡੇ ਉਸ ਨੂੰ ਧੱਕੇ ਕਹਿੰਦੇ ਨੇ, ਬੱਸ ਸੋਚ ਦਾ ਫ਼ਰਕ ਹੈ ਆਪਣੇ ਘਰ ਬੰਦਾ ਬਾਦਸ਼ਾਹ ਤੇ ਦੂਜੇ ਘਰ ਨੌਕਰ

    • @JassSingh-us8qu
      @JassSingh-us8qu 3 หลายเดือนก่อน +1

      ਧੱਕੇ ਤਾਂ ਆਪੇ ਨੇ ਜਦੋਂ
      Scorpio thar new holland fortuner bullet kothi ਤੋਂ ਥੱਲੇ ਗੱਲ ਨੀ ਕਰਦੇ ਆਪਨੇ ਵਾਲੇ ਪੰਜਾਬ ਹੁੰਦੇ ਤਾਂ AC ਵਿਚੋਂ ਨੀ ਨਿਕਲਦੇ
      Canada ਜਾ ਕੇ 20 20 ਘੰਟੇ ਕੰਮ ਕਰਦੇ ਆ
      ਜੇ ਪੰਜਾਬ ਵਿੱਚ 20 ਕਿੱਲਿਆ ਵਾਲਾ ਬੰਦਾ ਥੋੜਾ ਬਹੁਤ ਕੰਮ ਵੀ ਕਰੇ ਤਾਂ ਧੱਕੇ ਤਾ ਨਿ ਖਾਂਦਾ

  • @SinghGill7878
    @SinghGill7878 3 หลายเดือนก่อน +32

    ਹੁਣ ਭਗਵੰਤ ਮਾਨ ਕਿਤੇ ਇਹ ਨਾ ਕਹਿ ਦੇਵੇ ਗੋਰੇ ਪੰਜਾਬ ਚ ਨੌਕਰੀਆਂ ਲੈਣ ਆ ਰਹੇ ਆ 😂

    • @manpreet2888
      @manpreet2888 3 หลายเดือนก่อน +1

      😂😂😂😂😅😅

    • @BallkarSingh
      @BallkarSingh 3 หลายเดือนก่อน

      ​@@manpreet2888Hai v srabi da. Ariya 😂

  • @KulwinderSingh-jw7ud
    @KulwinderSingh-jw7ud 3 หลายเดือนก่อน +3

    ਜਿਹੜੀ ਧਰਤੀ ਤੇ ਬਾਬੇ ਨਾਨਕ ਨੇ ਖੇਤੀ ਕੀਤੀ ਆ ਉਸ ਧਰਤੀ ਤੋਂ ਵਧੀਆ ਧਰਤੀ ਤਾਂ ਕੋਈ ਹੋ ਹੀ ਨਹੀਂ ਸਕਦੀ

  • @gursingh8358
    @gursingh8358 3 หลายเดือนก่อน +2

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਬਣਾਈ ਰੱਖਣਾ

  • @dsdhadwal1778
    @dsdhadwal1778 3 หลายเดือนก่อน +15

    Very glad to hear and see this fellow. Dhan Dhan Sh Guru Nanak Dev Ji Maharaj meher karan.

  • @HarjinderSingh-vq7xv
    @HarjinderSingh-vq7xv 3 หลายเดือนก่อน +4

    ਵਾਹ ਰੂਹ ਖੁਸ਼ ਕਰਤੀ, jeonde raho Mr.Raj. God bless 🙌
    From calgary Canada 🇨🇦
    Thanks 👍 🙏

  • @dharmindersingh3618ਦੋਲੋ
    @dharmindersingh3618ਦੋਲੋ 3 หลายเดือนก่อน +5

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ

  • @navisingh-zw9bc
    @navisingh-zw9bc 3 หลายเดือนก่อน +20

    Lovely family i liked.. bahut ghat pariwar bache eho jahe jo eda mil jul k joint family ch rah rahe aa. ❤️❤️❤️

  • @HariSingh-eb4os
    @HariSingh-eb4os 3 หลายเดือนก่อน +2

    Ruh khus ho gayi gal baat sunke. Angrej bacha aina sanskari, waheguru de kirpa hai parivar te.

  • @jagjeetsinghotal5791
    @jagjeetsinghotal5791 3 หลายเดือนก่อน +7

    ਇੰਟਰਵਿਊ ਲੈਣ ਵਾਲੇ ਵੀਰ ਨੂੰ ਵੀ ਬੇਨਤੀ ਹੈ ਕੇ ਜਿਸ ਪਾਸ ਚੰਗੀ ਜਮੀਨ ਤੇ ਆਮਦਨ ਹੈ ਉਹਨਾਂ ਨੂੰ ਵਾਤਾਵਰਨ ਨਾਲ ਜੋੜਨ ਅਤੇ ਪਾਣੀ ਬਚਾਉਣ ਤੇ ਸੰਭਾਲਣ ਲਈ ਜ਼ਰੂਰ ਗੁਜਾਰਿਸ਼ ਕਰੀਏ

  • @TechnicalVlogs-sf7ei
    @TechnicalVlogs-sf7ei 3 หลายเดือนก่อน +3

    ਤਾਏ ਭਤੀਜੇ ਦੀ ਪਿਆਰ ਬਣੀਆਂ ਰਹੇ ।

  • @SS-qz6zg
    @SS-qz6zg 3 หลายเดือนก่อน +40

    ਤੁਸੀਂ ਜਿਲ੍ਹਾ ਪਿੰਡ ਕੁੱਝ ਨਹੀਂ ਦੱਸਦੇ ਸਿੱਧੀ ੲੰਟਰਵਿਉ ਸ਼ੁਰੂ ਕਰ ਦੇਂਦੇ ਜੇ

  • @kuldeepSingh-nh8up
    @kuldeepSingh-nh8up 3 หลายเดือนก่อน +3

    ਬਹੁਤਚੰਗੀਲੱਗੀਗਲਬਾਤ।ਵੀਰ_ਰਾਜਤੇਸਾਰੇਪਰਿਵਾਰਦੀਸੋਚਬਹੁਤਚੰਗੀਹੈ

  • @bulletlover26
    @bulletlover26 3 หลายเดือนก่อน +8

    ਇੰਟਰਵਿਊ ਬਹੁਤ ਵਧੀਆ ਲੱਗੀ,ਧੰਨਵਾਦ ਜੀ ।

  • @gurujisingh584
    @gurujisingh584 3 หลายเดือนก่อน +29

    ਪੱਤਰਕਾਰ ਜੀ ਇਹ ਪੰਜਾਬੀ ਕਿਸਾਨ ਪੁੱਤਰ ਹੈ ਗੋਰਾ ਅੰਗਰੇਜ਼ ਨਹੀਂ ਤੂੰ ਇਸ ਨੂੰ ਅੰਗਰੇਜ ਕਿਵੇਂ ਕਹਿ ਰਿਹਾਂ ਪੰਜਾਬੀ ਸ਼ੇਰ ਪੁੱਤਰ ਹੈ ਪੰਜਾਬ ਦਾ ਖੂਨ ਹੈ

    • @gurjitsinghdahiya5585
      @gurjitsinghdahiya5585 3 หลายเดือนก่อน

      ਖੂਨ ਪੰਜਾਬੀ ਹੈ ਨਸਲ ਮਾਂ ਤੇ ਗਈ ਹੈ ਵੀਰ

  • @gurdialsingh-uj8li
    @gurdialsingh-uj8li 3 หลายเดือนก่อน +19

    ਮੈਂ ਨੂੰ ਆਪ ਜੀ ਦਾ ਪ੍ਰੋਗਰਾਮ ਵੇਖ ਕੇ ਮਨ ਖ਼ੁਸ਼ ਹੋ ਇਆ