Sukhbir Singh Badal ਦੀ ਜ਼ਿੰਦਗੀ ਦੇ ਸੁਣੋ ਅਣਸੁਣੇ ਕਿੱਸੇ, ਵੇਖੋ ਨੇਤਾ ਜੀ ਸਤਿ ਸ੍ਰੀ ਅਕਾਲ (ਪੂਰਾ ਸ਼ੋਅ)
ฝัง
- เผยแพร่เมื่อ 15 ส.ค. 2021
- ਸੁਖਬੀਰ ਸਿੰਘ ਬਾਦਲ ਦੀ ਜ਼ਿੰਦਗੀ ਦੇ ਸੁਣੋ ਅਣਸੁਣੇ ਕਿੱਸੇ, ਵੇਖੋ ਨੇਤਾ ਜੀ ਸਤਿ ਸ੍ਰੀ ਅਕਾਲ (ਪੂਰਾ ਸ਼ੋਅ)
#sukhbirbadal #shiromaniakalidal #youthakalidal #netajisatsriakal
ਕਿ ਬੰਦਾ ਆ ਇਹ ਯਾਰ !!
18:10 ਤੇ ਕਹਿੰਦਾ ਮੈਂ ਸਕੂਲ ਵੱਲੋਂ ਇੰਗਲੈਂਡ ਗਿਆ ਸੀ ਭੰਗੜੇ ਦੀ ਟੀਮ ਵਿਚ .. ਬਾਅਦ ਵਿਚ ਪੂਰੇ 10 ਮਿੰਟ ਬਾਅਦ ਭੁੱਲ ਗਯਾ ਤੇ ਕਹਿੰਦਾ ਮੈਂ ਕਦੇ ਬਾਹਰ ਗਿਆ ਹੀ ਨਹੀਂ ਸੀ!!
Aaj pta lgga kya aap sche ho chhote badal
Log glt khte h ki sukha gappi
😂😂😂😂
Eho ma kiha veer g mera comment v jrur dekheo
ਲੁੱਟਕੇ ਖਾ ਲਿਆ ਪੰਜਾਬ ਨੂੰ ਕਾਲੀ ਦਲ ਨੇ
ਜਿੰਨਾ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਇੰਨਾ ਤਾ ਅਬਦਾਲੀਆਂ ਨੇ ਵੀ ਨੀ ਲੁੱਟਿਆ ਹੋਣਾ
1
@@lakhbersingh5110 jo tera pio caption na lutia oo ni disia
@@viratshakya2444 .... ਸ਼ਾਇਦ ਤੂੰ ਸਹੀ ਕਿਹਾ ਕਿਉਂਕਿ ਕੈਪਟਨ ਵੀ ਇਸੇ ਕਾਤਲ ( ਅਣਪਛਾਤੀ ਪੁਲਿਸ ਭਾਵ ਗੁੰਡਿਆਂ ਤੋਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਿੰਘਾਂ ਨੂੰ ਕਤਲ ਕਰਾਉਣ ਵਾਲਾ ।। ਇਸੇ ਗੱਪੀ ਦਾ ਕਾਤਲ ਪਿਉ ਵੀ ਕੁੱਤੇ kpgill ਨਾਲ ਸਿੰਘਾਂ ਨੂੰ ਕਤਲ ਕਰਾਇਆ ) ਪਰਿਵਾਰ ਦਾ ਹੀ ਭਾਈ ਹੈ
ਇਹਨੂੰ ਵੀਰ ਜੀ ਵੀਰ ਜੀ, ਬਾਕੀਆਂ ਨੂੰ ਸਿੱਧਾ ਹੀ ਚੱਲਦਾ ਹੁੰਦਾ ਇਹ ਪੱਤਰਕਾਰ,
ਕਿ ਗੱਲ ਭੂਆ ਦਾ ਮੁੰਡਾ
ਏਹਦੀ ਜਗ੍ਹਾ ਯਾਦਵਿੰਦਰ karfu ਹੋਣਾ ਚਾਹੀਦਾ ਸੀ
ਜਿਹੜਾ ਇਹ ਕਹਿੰਦਾ ਨਾ ਦੋ ਸਾਲ ਦੇਹਰਾਦੂਨ ਪੜਕੇ ਫੇਰ ਸਨਾਵਰ ਆ ਗਿਆ,
ਮਨਪ੍ਰੀਤ ਬਾਦਲ ਦੇ ਪਿਤਾ ਨੇ ਦੱਸਿਆ ਹੋਇਆ ਨਾ ਕਿ ਇਹ ਦੇਹਰਾਦੂਨ ਆਲੇ ਸਕੂਲ ਚ ਚੱਲਿਆ ਨੀ , ਸਕੂਲ ਆਲੇ ਕਹਿੰਦੇ ਲੈਜੋ ਇਹਨੂੰ, ਇਹ ਨੀ ਚਲਦਾ ਏਥੇ ,
ਫੇਰ ਇਹਨੂੰ ਸਨਾਵਰ ਆਲੇ ਸਕੂਲ ਚ ਲਾਉਣਾ ਪਿਆ ।
ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਹੌਸਲਾ ਤੇ ਬਲ ਬਖਸ਼ਣ ਜੀ ਤਾਂ ਜੋ 2022 ਵਿੱਚ ਆਪਣੀ ਸਰਕਾਰ ਬਣਾਕੇ ਪੰਜਾਬ ਨੂੰ ਫੇਰ ਤੋ ਖੁਸ਼ਹਾਲ ਬਣਉਣਾ ।
ਇਹ ਗੱਲ ਸਚਾਈ ਹੈ ਕਿ ਸਵ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋ ਖੁਦ ਦੇ ਪਰਿਵਾਰ ਲਈ ਬੇਹਿਸਾਬ ਜਾਇਦਾਦਾਂ ਅਤੇ ਪੰਜਾਬ ਲਈ ਬਹੁਤ ਵਧੀਆ ਕੰਮ ਕਰੇ ਗਏ ਹਨ। ਧੰਨਵਾਦ ਜੀਉ।
ਸੋਢੀ ਨੂੰ ਸਨਮਾਨਿਤ ਕਰਨਾ ਐਨੇ ਝੂਠ ਸਬਰ ਨਾਲ ਸੁਣੀ ਗਿਆ
😂😂😂
Sira 😜😂
Sahi gal aa veer ji nice
🤣🤣🤣😋😋
This reporter must be laughing 😂 inside
ਕਿਸਾਨਾਂ ਨਾਲ ਹੋਣ ਨਹੀਂ ਦੇਣਾ ਧੱਕਾ
ਪੰਜਾਬ ਵਿਧਾਨ ਸਭਾ ਵਿੱਚ ਖੇਤੀ ਕਾਨੂੰਨ ਨੂੰ ਰੱਦ ਕਰਨ ਦਾ ਵਾਅਦਾ ਪੱਕਾ
ਆ ਗਿਆ ਜਗ ਬਾਣੀ ਵਾਲਿਆ , ਤਿੰਨ ਦਿਨਾਂ ਬਾਅਦ ਫੇਰ ਤੇਰੇ ਯਾਰ ਕੋਲ ।
ਐਥੇ ਇਹਦੇ ਮਹਿਲਾਂ ਚ ਈ ਪੱਕਾ ਕਮਰਾ ਲੈਲਾ ।
ਕਿਉਂ ਕਿ ਹੁਣ ਤਾਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਤੂੰ ਪੱਕਾ ਜੁੜ ਗਿਆ ਪ੍ਰਧਾਨ ਨਾਲ ।
ਪੱਤਰਕਾਰ ਵੀਰ ਨੂੰ ਸਨਮਾਨਤ ਕਰਨਾ ਚਾਹੀਦਾ , ਇੰਨੇ ਗੱਪ ਸਬਰ ਤੇ ਸ਼ਾਂਤੀ ਨਾਲ ਸੁਨ ਰਿਹਾ 😂😂
😜😜😜😂😂😂😝😝
Vada badl dyi history khdd lai virr gup nhi haigyeaa ehh
Asi bombay rehne sardian ch punb gye jina kol rahe..oh........ Pke Congressi ne....hor da minu pta nahi sham nu peg lya ke eko gal karde se... ke Badal eh kam kida karde se...bass jadon me keha masad ji eh ke chkr.....🙏🏼..jawab ch enha lyi satkar aa jnda.... hor apan nu jada pta nahi ji jada pb de rajneti da..
🤣🤣🤣🤣
Ek gal aa nandh pura le riha patrkar sab🤣🤣 gapp sunke
ਇਹਨਾਂ ਦੇ ਟਰੈਕਟਰ ਕਦੋਂ ਮਚਾਏ ਸੀ ਇੰਦਰਾ ਨੇ ਪਤਾ ਕਿਸੇ ਨੂੰ
ਤੁਸੀਂ ਤਾਂ ਹੀ ਪੜਾੁਈ ਦਾ ਲੇਬਲ ਇੰਨਾ ਊਚਾ ਚੁੱਕ ਤਾ ਨਲਾਇਕੋ
ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲੇ ਸ ਸੁਖਬੀਰ ਸਿੰਘ ਬਾਦਲ ਸਾਹਿਬ ਜਿੰਦਾਬਾਦ।।
ਪੰਜਾਬ ਦਾ ਵਿਕਾਸ ਪੁੱਤਰ ਸੁਖਬੀਰ ਸਿੰਘ ਬਾਦਲ ਜਿਸ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਅਤੇ ਤਰੱਕੀ ਦੇ ਲਈ ਹਰ ਸੰਭਵ ਕੰਮ ਕੀਤਾ ਹੈ ਅਤੇ ਆਪਣੀ ਜਿੰਦ ਜਾਨ ਪੰਜਾਬ ਅਤੇ ਪੰਜਾਬੀਆਂ ਦੇ ਲਈ ਵਾਰੀ ਹੈ । ਅਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਹੈ ਅਤੇ ਹਮੇਸ਼ਾ ਲੜਦੇ ਰਹਿਣਗੇ।।
ਸੋਡੀ ਸਾਬ ਕਿਉਂ ਆਵਦੀ ਇੱਜਤ ਘੱਟ ਕਰੀ ਜਾਂਦੇ ਉ ਆਪ ਹੀ ਤੁਹਾਨੂੰ ਵੀ ਪਤਾ ਕਿਹੜੇ ਸਵਾਲ ਜਵਾਬ ਕਰਨੇ ਸੀ ਬੜੀ ਆਸ ਸੀ ਤੁਹਾਡੇ ਤੋਂ
ਚੱਲ ਚੋਰ ਸਰਕਾਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸੁਖਬੀਰ ਸਿੰਘ ਬਾਦਲ ਬਹੁਤ ਹੀ ਨੇਕ ਅਤੇ ਈਮਾਨਦਾਰ ਨੇਤਾ ਹਨ ਜਿਸ ਨੇ ਹਮੇਸ਼ਾ ਆਪਣੇ ਸੂਬੇ ਦੇ ਵਿਕਾਸ ਅਤੇ ਤਰੱਕੀ ਦੇ ਲਈ ਹਰ ਸੰਭਵ ਕੰਮ ਕੀਤਾ ਹੈ
🤣🤣
ਨਸ਼ੇ ਦੀ ਤਸਕਰੀ ਕਰ ਕਰ ਤੁਸੀ ਪੰਜਾਬ ਨੂੰ ਬਰਬਾਦ ਕਰ ਦਿੱਤਾ , ਗੁਰੂ ਸਾਹਿਬ ਦੀ ਬੇਅਦਬੀਆਂ ਤੁਸੀ ਕਰਵਾਇਆ , ਲੱਖ ਲਾਹਨਤਾ ਤੋਹਾਡੇ ਤੇ ਬੇਸ਼ਰਮਮੋ
Absolutely Right, hostel friends in school becomes a family for lifetime ❤️.
ਪੱਤਰਕਾਰ ਸਾਹਬ ਇਸ ਵਾਰਤਾ ਲਾਪ ਦਾ ਕਿੰਨਾ ਪੈਸਾ ਮਿਲਿਆ
ਤੀਜੇ ਦਿਨ ਪਹੁੰਚ ਜਾਂਦਾ ਇਹਦੇ ਕੋਲ
Na na krdya v 100-200 crore, j channel klnu fail v hogya taan v insurance pkka ay
ਮੌਜੂਦਾ ਸਰਕਾਰਾਂ ਆਪਣੇ ਘਰਾਂ ਵਿੱਚ ਵੜੀਆਂ ਬੈਠੀਆਂ ਨੇ ਪਰ ਲੋਕਾਂ ਦੇ ਹਮਦਰਦ ਲੀਡਰ ਸੁਖਬੀਰ ਸਿੰਘ ਬਾਦਲ ਅੱਜ ਵੀ ਲੋਕਾਂ ਵਿੱਚ ਆਣ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਰਹੇ ਹਨ।
ਇਹਦੇ ਤੋਂ ਇੱਕ ਫ਼ੈਕਟਰੀ ਤਾਂ ਚੱਲੀ ਨੀ ਸਾਲਾ ਪੰਜਾਬ ਕਿਮੇ ਚਲਾਵੇਗਾ 🤣🤣🤣
ਪੰਜਾਬ ਵਿਚ ਕਾਲਾ ਦੌਰ ਸੀ ਤੇ ਇਹਨਾਂ ਨੂੰ ਪਿਤਾ ਨੇ ਬਾਹਰ ਭੇਜਣਾ ਹੀ ਸੇਫ ਸਮਝਿਆ ਤੇ ਕੇਸ ਵੀ ਕਟਵਾਏ ਸੀ
ਇਹਨਾਂ ਦੇ ਪਿਤਾ ਸਮਾਨ ਭਾਪਾ ਜੀ ਨੇ ਏਨੀ ਮੁਸ਼ਿਕਲ ਜ਼ਿੰਦਗੀ ਕੱਟੀ ਤਾਂ ਕਿਤੇ ਜਾ ਕੇ ਇਹ ਪੰਜਾਬ ਨੂੰ ਲੁੱਟ ਕੇ ਖਾਣ ਜੋਗੇ ਹੋਏ ਨੇ , ਤਾਂ ਕਿਤੇ ਜਾ ਕੇ ਇਹ ਚਿੱਟੇ ਦੇ ਸੁਦਾਗਰ ਬਣੇ, ਤਾਂ ਕਿਤੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਵੀ ਕਰਾਈਆ , ਹੁਣ ਤਾਂ ਸਮਾਜ ਨੂੰ ਅਕਲ ਆਉਣੀ ਚਾਹੀਦੀ ਆ
ਸਹੀ ਗੱਲ ਹੈ
His mom was most corrupt, she wouldn’t even spare Badals friends
ਬਿਲਕੁਲਸਹੀਕਿਹਾ
ਸੋਢੀ ਸਾਬ ਇਹ ਤਾਂ ਪੂਰੀ ਇੰਟਰਵਿਊ ਵਿਚ ਪੁਛਿਆ ਨੀ ਕਿ ਬਾਦਲ ਸਾਹਿਬ ਵੱਡੇ ਵੱਡੇ ਗੱਪ ਮਾਰਨੇ ਕਿਹੜੇ ਸਕੂਲ ਵਿੱਚੋਂ ਸਿੱਖੇ ਸੀ 😭😭
😂😂🤣🤣nyc
Siraaaaàaaaa jatta
ਹਾਹਾਹਾਹਾਹਾ, ਉਹ ਤਾਂ ਭਾਪੇ ਤੋਂ ਸਿੱਖੇ ਨੇ , ਭਾਪਾ ਸ਼ਾਂਤ ਮੋਡ ਚ ਗੱਪ ਮਾਰਦਾ , ਇਹ ਫਲਾਇੰਗ ਮੋਡ ਚ ।😂😉
@@punjjaabdesh8659 hahahaha siraaaaaa baii end krtaaaaaaa
From London school of guppnomics👍
ਕਾਰੋਬਾਰ ਤਾਂ ਸਾਂਝੇ ਘਰ ਵਿਚ ਚਾਚਾ ਗੁਰਦਾਸ ਬਾਦਲ ਹੀ ਸੰਬਾਦੇ ਸੀ ਤੇ ਪ੍ਰਧਾਨ ਹੋਰੀ ਚਾਚਾ ਜੀ ਦਾ ਜ਼ਿਕਰ ਤਕ ਨਹੀਂ ਕਰ ਰਹੇ ,
Lut ke kha gaye punjab nu ajj badal 2 lakh cror da malik haue ga 5 sall vich 70 toa lay ke 80 hajer caror kamauda badel beda ghark kar dita punjab nu carzeye kar dita captain sahib ne ve carzeye karn vich pura yogdan hai
ਪੜਾਈ ਦਾ ਹੀ ਮੁੱਲ ਹੈ ਯਾਰ ਆਪਾਂ ਤਾਂ ਕੁਮੈਂਟਾਂ ਵਿਚ ਗਾਲਾਂ ਕੱਢਣ ਜੋਗੇ ਹੀ ਆ ।
Brief Karo esdi parai d ki feda Hoya pb nu
Brief Karo
Shi gll a y appa galla he kad sakda hor ke raab de kirpa krka agla sab a apna kol nhi ja greeb nu mil java o rabb dida.ja sukhveer CM bna ta oo be rabb de kirpa krka a
ਬਲੂਸ਼ਟਾਰ ਕਰਾਓਣ ਵਾਸ਼ਤੇ ਨਰਸਿਮਾ ਰਾਓ ਨੇ
ਜਁਬਲਪੁਰ ਜੇਲ਼ ਬਾਦਲ ਨੁੰ ਹੇਲ਼ੀਕੈਪਟਰ ਰਾਹੀ
ਚੰਡੀਗ਼ੜ ਭੇਜ਼ਿਅਾ
ਕਿਸਾਨਾਂ ਦਾ ਸਾਥ ਦੇਣਾ ਵੱਧ ਤੋਂ ਵੱਧ
ਪੰਜਾਬ ਵਿਧਾਨ ਸਭਾ 'ਚ ਖੇਤੀ ਕਾਨੂੰਨ ਹੋਣਗੇ ਰੱਦ ।
ਚੜ੍ਹਦੀ ਕਲਾ ਪ੍ਰਧਾਨ ਸਾਬ ਸਾਨੂੰ ਤੁਹਾਡੇ ਤੇ ਮਾਣ ਹੈ ਕਿ ਸਾਨੂੰ ਕੌਮ ਦੀ ਸੇਵਾ ਕਰਨ ਵਾਲਾ ਅਸਲ ਇਮਾਨਦਾਰ,ਵਾਅਦਿਆਂ ਪੱਕਾ, ਸੱਚ ਬੋਲਣ ਵਾਲਾ ਸੇਵਾਦਾਰ ਮਿਲਿਆ 😇❤️✌️⚖️
ਲੀਡਰ ਤਾਂ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ
ਪਰ ਸੋਢੀ ਸਾਹਿਬ ਤੁਹਾਨੂੰ ਰੋਟੀ ਨਹੀਂ ਖਵਾਈ
ਤੁਹਾਡਾ ਚਾਹ ਨਾਲ ਹੀ ਬੁੱਤਾ ਸਾਰ ਦਿੱਤਾ
Roti sukha daaru to bina nahin khanda
@@Gratitude12784 ਹਾਹਾਹਾ paraadn ji nazaara leya ta
ਕਿਹੜੇ ਪਾਸਿਓਂ ਵਧੀਆ ਕਹਿ ਰਹੇ ਓ ਸੁੱਖੇ ਗੱਪੀ ਤੇ ਅਮਲੀ ਨੂੰ ਵੀਰ
ਸੁੱਖਾ Netflixਦੇਖ ਦਾ 🤣🤣🤣
ਇੱਕ ਵਾਰੀ ਸਾਡੀ ਸਰਕਾਰ ਬਣਾ ਦਿਓ, ਅਸੀਂ ਇਕੱਲੇ ਇਕੱਲੇ ਤਾਲੀਬਾਨੀ ਨੂੰ ਸਮਝਾਵਾਂਗੇ ਵੀ ਏਦਾਂ ਨਾ ਕਰੋ, ਬੰਦਾ ਚੰਗਾ ਨੀ ਲੱਗਦਾ। :- ਮਾਨਯੋਗ ਪ੍ਰਧਾਨ ਸਾਬ ਸੁਖਬੀਰ ਬਾਦਲ😊🙏
Sodhi saab english is amazing. He refers to Badals mistreatment by police as racism
Haha
20:54 interesting depth of emotion there when Sukhbir couldn’t used the words to express his emotion because the power of emotion was much more overwhelming to put it out in any words
Dady MIL Lo plz
This interview can be more interesting ….If you could shoot it at his village along with other locations
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਅਤੇ ਜੋ ਪੰਜਾਬੀਆਂ ਦੇ ਹੱਕਾਂ ਦੇ ਖ਼ਿਲਾਫ਼ ਹੋਵੇਗਾ ਉਸ ਦੇ ਖ਼ਿਲਾਫ਼ ਡਟ ਕੇ ਮੁਕਾਬਲਾ ਕਰੇਗਾ
ਚੜ੍ਹਦੀ ਕਲਾਂ ਪ੍ਰਧਾਨ ਜੀ
35:09 ਤੇ ਆ ਗੱਲ ਸਹੀ ਇਹਦੀ ਬੰਦਾ ਫਿੱਟ ਹੋਣਾ ਚੋਂਦਾ ਲੋਕ ਨੀ ਹੋਣ ਦਿੰਦੇ 😂
Appreciate his efforts on opening school for poor and old age home however not convinced on his vision for the state. He is still sitting on old methodologies and punjab of 1970. Would have liked to hear his vision on Building Infrastructure in the state, Opening up SEZ for IT or ITes, support for Manufacturing which is reeling and economic development.
❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters.
Gl❤ry my punjab. & my w❤rld
Grewalz canada & USA
❤
❤
ਅਫਸਰ ਦਾ ਬੱਚਾ ਅਫਸਰ ਬਣ ਰਿਹਾ ਡਾਕਟਰ ਦਾ ਡਾਕਟਰ ਬਣ ਰਿਹਾ ਮੰਤਰੀ ਦਾ ਮੁੰਡਾ ਮੰਤਰੀ ਬਣ ਰਿਹਾ ਤੇ ਕਿਸਾਨ ਦਾ ਬੱਚਾ ਕਿਸਾਨੀ ਤੱਕ ਹੀ ਸੀਮਤ ਕਿਊ ਰਹਿ ਜਾਂਦਾ ਸੋਚਿਆ ਕਿਸੇ ਨੇ ਕਦੇ
California ਵਿੱਚ ਕਿੰਨੇ ਬਾਕੇ ਕੀਤੇ ਉਹ ਵੀ ਪੁੱਛ ਲੈਂਦੇ
Good
ਪੰਜਾਬ ਦੇ ਹਰ ਜਿਲ੍ਹੇ ਵਿੱਚ ਖੁੱਲ੍ਹੇਗਾ ਮੈਡੀਕਲ ਕਾਲਜ
ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਦਾਖਲੇ ਲਈ ਲਈ ਹੋਵੇਗਾ 25% ਰਾਖਵਾਂਕਰਨ
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕੀਤੀ ਹੈ! ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਅਤੇ ਹਮੇਸ਼ਾ ਲੋਕ ਕੀਤਾ ਕਰਦੀ ਆ ਰਹੀ ਹੈ
ਮਾਂ ਦਾ ਪੁੱਤ 1.5 ਸਾਲ ਹੀ ਕਰਦਾ ਰਿਹਾ, ਮਤਲਬ ਫੇਲ ਹੁੰਦਾ ਸੀ
Sukha captain bhangre da,
Simro bn gidhia de rani.
😆😆😁😄😃😀😀😂🤣
This interview changed my point of view towards badal saheb . Long life blessings
Best of luck for election
And please do ur best for education health . No need for free . Free kisi bu vi nahi chahida
🙏💐💐💐💐🙏
He was a “prisoner” who received diet coke in prison
Akshay Kumar interview with modi and this interview has no difference.
This is candid interview...
Bhai mere dada ne badal saheb ki jail mein jailer rehte madad ki thi unhone ne mere 2015 mein mp mein government job lagwai thi woh bhule nahi mere papa unse 25 saal bad mile the..bande ko manana pade ga
Fuck the Badals. These mother fuckers robbed Punjab.
@@berniedoodle5134 brother I am telling about personal nature of a person and how he remember people those who hv done good for them
@@suhasjoshi2905 yeah candidly corrupt both fixed the match
Best. Education. Is. The. Nice. Concept. Of. Badal. Family
ਸਿੱਧੂ ਸਾਬ ਫੇਸਬੁੱਕ ਤੇ ਵਡੀਆਂ ਵਡੀਆਂ ਗਲਾਂ ਕਰਨੀਆਂ ਬਹੁਤ ਸੌਖੀਆਂ, ਕੰਮ ਕੀ ਕੀਤਾ ਤੁਸੀਂ ਪਿਛਲੇ 4.5 ਸਾਲਾਂ ਵਿੱਚ, ਰੁਸੀ ਜਨਾਨੀ ਵਾਂਗ ਘਰੋਂ ਹੀ ਟਿਚਰਾਂ ਕਰੀ ਜਾਈ
ਇਕ ਗੱਲ ਸੋਚੋ ਜੇ ਵੱਡਾ ਬਾਦਲ ਜੇਲ਼ਾਂ ਚ ਕੈਦ ਰਿਹਾ ਐਨੇ ਸਾਲ ਤਾਂ ਐਡਾ ਵੱਡੇ ਕਾਰੋਬਾਰ ਜ਼ਮੀਨਾਂ ਹੋਟਲ ਤੇ ਹੋਰ ਵਿਦੇਸ਼ੀ ਬੇਨਾਮੀ ਜਾਇਦਾਦਾਂ ਕਿਵੇ ਬਣਾ ਗਿਆ, ਜੇਲ ਚ ਜਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾ ਦੀ ਹਮਦਰਦੀ ਦਿੱਲੀ ਸਰਕਾਰਾਂ ਤੋ ਕੈਸ਼ ਕਰਦਾ ਰਿਹਾ ਬੁੱਢਾ। ਕੋਈ ਪੁਸ਼ਤੈਨੀ ਅਮੀਰ ਨਹੀਂ ਨੇ ਏਹ ਲੋਕ, ਸਿਆਸਤ ਆ ਕੇ ਪੰਜਾਬ ਦੇ ਹਿੱਤਾਂ ਦਿੱਲੀ ਨੂੰ ਵੇਚ ਕੇ ਸਬ ਕਿਛ ਬਣਾ ਲਿਆ ਤੇ ਅੱਜ ਪੰਜਾਬ ਦਾ ਜੋ ਹਾਲ ਹੈ ਓਹ ਤੁਸੀ ਅੱਖੀਂ ਵੇਖ ਰਹੇ ਓ 👹👹👹👹👹
Bilkul sach keha eah gorya de pitho se mijithya faimly ve pitho se ek ne jeato de mercho vich phani vich jhear paye ik ne jalyavalabag kitta sropa pa ke advair da sanman kitta dove chor
ਜੇਲ੍ਹ ਚ ਇਹਨੂੰ ਲਾਂਗਰੀ , ਮਾਲਿਸ਼ ਕਰਨ ਆਲਾ , ਟੀ ਵੀ , ਅਖਬਾਰ, ਹੋਰ ਪਤਾ ਨੀ ਕਿੰਨੀਆਂ ਮੌਜਾਂ ਮਾਰਦਾ ਰਿਹੈ
ਇਕ ਵਾਰ ਵੀ ਪਾਪਾ ਜੀ ਡੈਡੀ ਜੀ ਬਾਪੂ ਜੀ ਨਈ ਸੁਣਿਆ ਬਾਦਲ ਸਾਬ,ਬਾਦਲ ਸਾਬ , ਦਯਾ ਕੁਸ਼ ਤੋ ਗੜਬੜ ਹੈ,,
PARKASH SING BADAL KRK SUKHBIR BADAL MLA BNIA VADE BADAL KRK MP JETKE CENTER DE VAJPAI SARKAR CH MNISTER BNGIA 2008,CH VADE BADAL KRK DY CM BNIA 2012,CH 2,VAR VADE BADAL KRK DY,CM BNIA ESLI EDE VASTE PAPA JE DEDY JE BAPU JE SB KUSH BADAL SAB NE ESLI EH BADAL SAB HE KENDA PR HUN VADA BADAL RAJNETI CH NAI HEGA ESLI SUKHBIR BADAL NE HUN BADAL SAB KEHKE CM NAI BNSKDA PARKASH SING BADAL V RAJNETI CH KHTM T NAL HUN SUKHBIR BADAL T MAJITHEA DE V RAJNETI KHTM SMJO
@@sonusingh-cn5pr 100%ਖਤਮ
Waheguru g ka khalsa waheguru g ki Fateh... Sukhbir Singh Badal...
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਮੋਢਾ ਜੋੜ ਮੋਢਾ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾ
aaj badal saab da parsnal tuch dekh k bahut vadiya lagyeaa..
badal saab di ek gall bilkul shi aa k
shormni akkali dal nu baki. sarkara naal campire kariye ta SAD ne sab to jayda vikas da kamm kita..
j punjab ch taraki hoi hai ta o shormni akkali dal sarkar di sarkar ch hoi aa.....
ਵਹਿਗੁਰੂ ਜੀ ਮੇਹਰ ਕਰੇ ਸਦਕੇ ਜਾਈਏ ਇਸ ਤਰ੍ਹਾਂ ਦੇ ਇਨਸਾਨ ਦੇ ਜੋ ਰਾਤ-ਦਿਨ ਸੇਵਾ ਵਿਚ ਰੁਝਿਆ
Way to Boost and improve Sukhbir Badal and his party image.This interview looks like Akshay Kumar with PM Modi interview before Election .
India didn't vote for modi becuz Akshay Kumar interviewed him india voted for modi becuz they wanted to
@@Ranjitsingh-uq3zf he is just explaining how interview is biased like it was with akshay Kumar and modi interview.
@@Perry-369 apparently everything with is perceived to be biased becuz there exists a certain bias against Modi
If the Akshay interview wouldn't have happened still the result would have been same
@@Ranjitsingh-uq3zf dude no one is talking about pm election result here, it’s just about how fake this interview is, just happening before election to aid sukhbir badal. Stop putting pm election thing here
@@Ranjitsingh-uq3zf bias is definitely there. The modi andhbhakts do not hold modi accountable for anything.
ਸਿਆਣੇ ਪੱਤਰਕਾਰ ਵੀ ਚਾਪਲੂਸੀ ਕਰਦੇ ਨੇ
ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ🙏ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ🙏
ਬਹੁਤ ਵਧੀਆ ਰੌਚਕ ਗੱਲਾਂ
Head salute to you SODHI JI.Listening truth very carefully. You both are great comedians 😂😂😂😂🤣🤣🤣🤣
ਖੁੱਲੇਗਾ ਖੁਸ਼ਹਾਲੀ ਦਾ ਰਸਤਾ
ਕਿਸਾਨਾਂ ਨੂੰ ਡੀਜ਼ਲ ਮਿਲੇਗਾ ਸਸਤਾ
Punjab nu kina lutya o v yad ke nhi
sculpting means he was dealing with lot of stress in school days and he found it calming engaging with such art work. he still has signs of stress and anxiety and he had been brought up in a broken family environment and it damaged his mind and feelings at greater level. He is still suffering from the outcomes of the issues he experienced in his childhood. he needs recovery to feel about his real self.
separation anxiety.
❤❤.Rahul"s channi honey chali chores, captain/badals together dented gov.rev in thousand crores into their homes since decades, hence 1st honest CM Maan ji suing corrupted monsters.
Gl❤ry my punjab. & my w❤rld
Grewalz canada & USA
❤
❤
Llp😊l
Gallan te sulhbir diya bilkul sehi ne , jo keha ohi hoya punjab che.
kaash sukha politician na hunda aj ene v shooting ch medal le k dena c olympics cho chandri siyasat ne athlete kho lya 😂
...interesting that Badals still have official Lutyens residence reserved for cabinet ministers in N Delhi!?!
ਅਕਾਲੀ ਨੇ ਹਮੇਸ਼ਾ ਪੰਜਾਬ ਦੀ ਸੇਵਾ ਕੀਤੀ ਹੈ ਤੇ ਕਰਦੀ ਰਹੇਗੀ ਕਿਉਕਿ ਅਕਾਲੀਆਂ ਨੇ ਹਮੇਸਾ ਮਾਨਵਤਾ ਨੂੰ ਉੱਪਰ ਰਖਿਆ ਹੈ ਸੇਵਾ ਨੂੰ ਉਪਰ ਰਖਿਆ ਹੈ
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਹਨਾਂ ਨੇ ਕਿਸਾਨਾਂ ਲਈ ਬਹੁਤ ਕੁਛ ਕੀਤਾ ਹੈ ਹਰ ਇਕ ਕਿਸਾਨ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਰਹਿੰਦੇ ਹਨ।
Sira paji sukhber
Good 👌👌🙏🙏
Zindagi de 1.03.43 ਬਰਬਾਦ ਕਰ ਲਏ ਯਾਰ।😮😮
ਸ਼੍ਰੋਮਣੀ ਅਕਾਲੀ ਦਲ ਸਬਜ਼ੀਆਂ ਅਤੇ ਫ਼ਲਾ 'ਤੇ MSP ਦੇ ਕੇ ਸਬਜ਼ੀਆਂ ਅਤੇ ਫ਼ਲਾ ਦੀ ਖ਼ੇਤੀ ਨੂੰ ਉਤਸ਼ਾਹਿਤ ਕਰੇਗਾ
ਪੰਜਾਬ ਦੇ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ।ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੁੰਦਾ ਕਦੇ ਬਰਦਾਸ਼ਤ ਨਹੀਂ ਕਰੇਗਾ
ਪਹਿਲੀ ਗਪ ੨.੨੫ ਤੇ।। ਸਰਕਾਰੀ ਸਕੂਲ ਚ ਤਨ English ਹੀ 5ਵੀ ਤੋਂ ਬਾਦ ਸ਼ੂਰੂ ਹੁੰਦੀ ਸੀ।। ਤੈਨੂੰ ਪਹਿਲੀਆ ਕਲਾਸਾ ਚ ਕੇਹੜਾ ਮਾਸਟਰ English ਪੜਾ ਗਿਆ।🤣🤣🤣
Maarta gupp shuru ch hi
ਬਹੁਤ ਵਧੀਆ ਚੜ੍ਹਦੀ ਕਲਾਂ ਜੀ
Badal saab
ਸੁਖਬੀਰ, I was your critic, but Isee my needle turning. Keep going, keep learning
then why supports farmer bills ☺️
ਸੁਖੇ ਨੇ ਸਚਾਈ ਨਹੀ ਕਿਹਾ ਸਚ ਨਹੀ ਬੋਲੀਆ
ਹੱਥ ਕੇਸਰੀ ਹੋਊ ਝੰਡਾ ਮੋਹਰ ਤਕੜੀ ਤੇ ਲੱਗੂ ,
ਸੀ ਐਮ ਹੋਊ 2022 ਚ ਸੁਖਬੀਰ ਬਾਦਲ,
ਵਿਰੋਧੀਆਂ ਨੂੰ ਦਿਨ ਓਦੋ ਕਾਲੇ ਪਾਣੀ ਵਾਂਗ ਲੱਗੂ।।
ਪਹਿਲਾਂ ਕਿੱਤੀ ਕਿਸਾਨ ਤੇ ਗਰੀਬ ਦੀ ਸੇਵਾ,
ਕੰਮ ਕੀਤਿਆਂ ਦਾ ਮਿਲਣਾ ਸਾਡੀ ਪਾਰਟੀ ਨੂੰ ਮੇਵਾ।।
ਕੰਮ ਕੀਤੇ ਸੀ ਜੋਂ ਪਹਿਲਾਂ ਓਹਨਾਂ ਦੁੱਗਣਾ ਕਰਕੇ ਛੱਡੋ,
ਵਾਦੇ ਕੀਤੇ ਹੋਣੇ ਸਾਰੇ ਸੱਚ ਨਾਂ ਝੂਠੇ ਕੈਪਟਨ ਵਾਂਗ ਠੱਗੂ,
ਹੱਥ ਕੇਸਰੀ ਹੋਊ ਹਰ ਇੱਕ ਦੇ ਝੰਡਾ, ਮੋਹਰ ਤਕੜੀ ਤੇ ਲੱਗੂ।।
ਜਿਹੜੀਆ ਗੱਲਾ ਕੀਤੀਆ ਨੇ ਜੇ ਸੱਚ ਨੇ ਫਿਰ ਬਹੁਤ ਵਧੀਆ ਬੰਦਾ ਇਹ
ਲਾਹਣਤ ਅਾ ਏਸ ਪਰਿਵਾਰ ਤੇ
ਵਹਿਗੁਰੂ ਜੀ ਮੇਹਰ ਕਰੇ ਸਦਕੇ ਜਾਈਏ ਇਸ ਤਰ੍ਹਾਂ ਦੇ ਇਨਸਾਨ ਦੇ ਜੋ ਰਾਤ-ਦਿਨ ਸੇਵਾ ਵਿਚ ਰੁਝਿਆ ਅਤੇ ਕਿਸਾਨਾਂ ਦਾ ਸਾਥ ਦਿੰਦਾ ਹੈ।
ਮੈਨੂੰ ਤਾਂ ਚੰਗਾ ਲੱਗਾ ਇਹ ਬੰਦਾ।
ਓਹ ਸੂਖੇਅ ਲਾਹਨਤ ਐ ਤੇਰੇ ਪੈਸੇ ਤੇ ਤੇਰੀ ਇੱਜਤ ਹੈ ਕੋਈ ਤੇਰੇ ਨਾਲੋਂ ਤਾ ਜਿ਼ਆਦਾ ਕੋਠੇ ਵਾਲੀ' ਦਾ ਸਟੈਂਡ ਹੂੰਦਾ
Bilkul sahi keha lut ke kha gaye punjab da dhed lakh caror kha geya eah banda punjab maha beshram banda
Bilkul sukhbir g tuc change leader de sab gunn ginna dite aa ... par ... enna cho tuhade ch ik v nai..
Sukhbir badal nu Afghanistan chado only 2day, gappa maar maar taliban bhaja du
😂😂😂😂
Sukhbir Saab fan tohadeeee pake waaa.comedy de...par vote nahi paundeee tohanu pakka...
Satcar Joog Mare Veer ji Sukhbir ji Te Mare Satcar Joog Bata ji
Sat Shree Akall ji
Mare Valo Khusiya Sda Chardi Kla Vich Rahoo ji
Manu Sukhbir ji Har gal Boyat He Changi Lagdi Hai ji Satcar Sawa Sooch Una Di Boyat Changi Hai ji
ਸ਼੍ਰੋਮਣੀ ਅਕਾਲੀਦਲ ਦੀ ਸੋਚ ਕਿਸਾਨ ਹਮੇਸ਼ਾ ਆਪਣੀਆਂ ਜ਼ਮੀਨਾਂ ਨੂੰ ਆਪਣੇ ਕੋਲ ਰੱਖ ਕੇ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਜਿਉਣ ਤੇ ਪੂਰੇ ਦੇਸ਼ ਦਾ ਅੰਨਦਾਤਾ ਹਮੇਸ਼ਾ ਦੇਸ਼ ਦਾ ਟਿੱਡ ਭਰਦਾ ਰਹੇ।
ਇੱਕੋ _ਨਾਅਰਾ_ ਕਿਸਾਨ _ਪਿਆਰਾ।
Waheguru
Micro, Small and Medium Enterprises will be provided electricity at Rs 5 per unit Large industries will be encouraged to switch to solar energy by waiving off transmission charges in the state.
ਮੀਡੀਅਮ ਅਤੇ ਛੋਟੇ ਉਦਯੋਗਾਂ ਨੂੰ ਮਿਲੇਗੀ ਸਿਰਫ਼ 5 ਰੁਪਏ ਪ੍ਰਤੀ ਯੂਨਿਟ ਬਿਜਲੀ
ਉਦਯੋਗਾਂ ਨੂੰ ਹੋਵੇਗੀ ਵੱਧ ਬੱਚਤ
ਹੁਣ ਪੰਜਾਬ ਬਣੇਗਾ ਖੁਸ਼ਹਾਲ