22, he is able to let go of his ego to do something good for whole of Sikh community. Punjab center naal hamesha ladi janda hai te halat dekho ki hoyi hai Punjab di.
@@kulwindersohi2203 they are already in control , center che 10 saal ho gye . Assi ki kar leya Punjab che vote share BJP da vadiya he hai ghat nai hoeya. Sade ton SGPC de election nai hunde
Khalistan is needed more than ever, Look at the life of birds they fly far away in search of food at the end of the day they come home , We need our home, freedom is birth right of every human.
Harjinder it is very interesting video made by you with inspiring personalities like Sardar Darshan Singh Dhaliwal and his nephew Sardar Bachan Singh Gill and young man Sardar Goldy. It would have worthwhile to know if they have made contribution for upliftment/development of people of their village, of school,college,town and for punjab in general as they could do a lot if they thought in that direction..
ਇਸ ਪਰਿਵਾਰ ਨੇ ਦਿੱਲੀ ਕਿਸਾਨ ਅੰਦੋਲਨ ਚ ਕਿਸਾਨਾਂ ਦੀ ਬਹੁਤ ਮਦਦ ਕੀਤੀ ਵਾਹਿਗੁਰੂ ਜੀ ਇਹਨਾਂ ਨੂੰ ਅਤੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ
ਵਾਹ ਓਏ ਪੰਜਾਬੀ ਸਿੱਖੋ , ਰੂਹ ਖੁਸ਼ ਹੋ ਗਈ ਤੁਹਾਡੇ ਕਾਰੋਬਾਰ ਅਤੇ ਸਲੀਕਾ ਜਾਣ ਕੇ । ਵਾਹਿਗੁਰੂ ਜੀ , ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਅਤੇ ਕਾਰੋਬਾਰ ਹੋਰ ਬੁਲੰਦੀਆਂ ਤੱਕ ਪਹੁੰਚੇ ਜੀ ।
ਰੱਖੜਾ ਪਰਿਵਾਰ ਬਹੁਤ ਹੀ ਵਧੀਆ ਪਰਿਵਾਰ ਏ ਕਿਸਾਨਾਂ ਦਾ ਬਹੁਤ ਹੀ ਸਾਥ ਦਿੰਦੇ ਨੇ ਬਹੁਤ ਦਾਨ ਪੁੰਨ ਕਰਦੇ ਨੇ ਰੱਖੜਾ ਪਰਿਵਾਰ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਏ ਸਦਾ ਹੀ ਚੜ੍ਹਦੀ ਕਲਾ ਚ ਰਵੇ ਏ ਏ ਪਰਿਵਾਰ
ਇਹ ਹੁੰਦਾ ਆਪਣਿਆਂ ਲਈ ਪਿਆਰ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ🙏। ਸਾਰੇ ਜਣੇ ਇੱਦਾਂ ਹੀ ਹੱਥ ਫੜੋ ਆਪਣੇ ਭੈਣ ਭਰਾਵਾਂ ਦੀ। ਤਾਹੀ ਆਪਣੀ ਚੜ੍ਹਦੀ ਕਲਾ ਰਹਿੰਣੀ। ਇਕੱਲਾ ਕੋਈ ਵੱਡਾ ਨਹੀਂ ਹੁੰਦਾ
ਪੈਸਾ ਕਮਾ ਲੈਣਾ ਰਾਜ ਭਾਗ ਬਣਾ ਲੈਣਾ ਇਹ ਸਭ ਗੁਰੂ ਮਾਹਾਰਾਜ ਦੀਆਂ ਬਰਕਤਾਂ ਨੇ ਜੇ ਇਹ ਸਭ ਕੁਝ ਪਾ ਕੇ ਵਾਹਿਗੁਰੂ ਯਾਦ ਹੈ ਤਾਂ ਇਹ ਸਮਝੋ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੈ ਗੁਰੂ ਸ੍ਰ ਦਰਸ਼ਨ ਸਿੰਘ ਧਾਲੀਵਾਲ ਜੀ ਨੂੰ ਹੋਰ ਵੀ ਚੜਦੀ ਕਲਾ ਬਖਸ਼ੇ ਇਹ ਇਸੇ ਤਰਾਂ ਲੋੜਵੰਦਾ ਦੀ ਅਤੇ ਸਿੱਖ ਪੰਥ ਦੀ ਸੇਵਾ ਕਰਦੇ ਰਹਿਣ
ਬਾਈ ਜੀ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦੀਆਂ ਵੱਡੀਆਂ ਗੱਲਾਂ ਬਾਤਾਂ ਨੇ ਪਰ ਧਾਲੀਵਾਲ ਸਾਬ ਬਹੁਤ ਹੀ down to arth ਨੇ
ਅਤਿ ਸੁੰਦਰ ਕੁਲੀਨ ਚੱਤ੍ਰ ਮੁੱਖ ਗਿਆਨੀ ਧਨਵੰਤ। ਅਤੇ ਪ੍ਰਭੂ ਨਾਲ ਪ੍ਰੀਤ ਵੀ ਹੈ। ਰੱਬ ਨੇ ਕੁੱਝ ਨਹੀਂ ਲੁਕਾਇਆ ਇਹਨਾਂ ਤੋਂ।pleasing personality.
ਵਾਹਿਗੁਰੂ ਸਰਦਾਰ ਦਰਸ਼ਨ ਸਿੰਘ ਅਤੇ ਧਾਲੀਵਾਲ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ ਜੀ
ਵਸਦੇ ਰਹੋ ਪੰਜਾਬੀਓ ❤❤❤
ਬਾਕੀ ਖਾਲਸੇ ਨੂੰ ਏਅਰਪੋਰਟ 5ਘੰਟੇ ਰੋਕ ਕੇ ਹਿੰਦੂਤਵਾ ਆਪਣੀ ਘਟੀਆ ਸੋਚ ਨੁ pardarshtit ਕੀਤਾ।
ਇਹ ਕੋਈ ਖ਼ਾਲਸਾ ਨਹੀਂ ਭਾਰਤ ਮਾਤਾ ਦਾ ਦੱਲਾ ਹੈ ਜੋ ਅਮਰੀਕੀ ਵਿੱਚ ਅਬੈਸੀ ਵਾਲਿਆਂ ਦੇ ਤਲਵੇ ਚੱਟਦਾ ਰਹਿਆਂ ਪੰਜਾਬ ਦਾ ਅਖੌਤੀ ਮੀਡੀਆ ਵੀ ਇਹੋ ਜਿਹੇ ਦੱਲਿਆ ਨੂੰ ਪਰਮੋਟ ਕਰਦਾ ਹੈ
ਧੰਨਵਾਦ ਰੰਧਾਵਾ ਸਾਹਿਬ। ਦਰਸ਼ਨ ਸਿੰਘ ਜੀ ਦੇ ਦਰਸ਼ਨ ਕਰਾਉਣ ਲਈ।
ਵਾਹਿਗੁਰੂ ਜੀ ਦਾ ਅਤਿ ਸਤਿਕਾਰ ਕਰਨਾ ਇਹ ਬਹੁਤ ਵੱਡੀ ਗੱਲ ਹੈ, ਹਰ ਵੇਲੇ ਸੁਕਰਾਨਾ
ਰੰਧਾਵਾ ਸਾਹਿਬ ਅਮਰੀਕਾ ਦੇ ਪੰਜਾਬੀਆਂ ਨਾਲ ਗੱਲਬਾਤ ਦਿਖਾਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰਦਾਰ ਸਾਹਿਬ ਓਨਾਂ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ਣ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸ੍ਰੀ ਆਨੰਦਪੁਰ ਸਾਹਿਬ ਤੋਂ ਜੀ
ਭਰਾਵੋ ਮੈ ਪਟਿਆਲੇ ਜਿਲੇ ਦਾ ਹੀ ਵਸਨੀਕ ਹਾ ਅੱਜ ਤੱਕ ਕਿਸੇ ਇਕ ਬੰਦੇ ਦੇ ਮੂੰਹ ਤੋਂ ਵੀ ਰੱਖੜਾ ਭਰਾਵਾ ਬਾਰੇ ਬੁਰਾ ਨਹੀਂ ਸੁਣਿਆ ਸਰੇ ਹੀ ਤਾਰੀਫਾਂ ਕਰਦੇ ਸੁਣੇ ਹਨ ਕਾਰਣ ਸਾਇਦ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਉਤੇ ਬਖਸੀਸ ਹੈ ਬਿਨਾਂ ਕਿਰਪਾ ਤੋਂ ਇਹ ਸੰਭਵ ਹੀ ਨਹੀਂ
ਅਣਖ ਤੇ ਗੈਰਤ ਜਿਉਂਦੀ ਹੋਣੀ ਚਾਹੀਦੀ ਹੈ ਮਾਇਆ ਭਾਵੇਂ ਘੱਟ ਹੀ ਹੋਵੇ ਜਿਹਨੂੰ ਧੱਕੇ ਮਾਰ ਕੇ ਏਅਰਪੋਰਟ ਤੋਂ ਭਜਾਇਆ ਹੋਵੇ ਜੇ ਅਣਖ ਜਿਉਂਦੀ ਹੋਵੇ ਤੇ ਦੁਨੀਆ ਯਾਦ ਕਰਦੀ ਏ, ਮਰੀ ਜਮੀਰ ਨੂੰ ਲੋਕੀ ਭੁੱਲ ਜਾਂਦੇ ਨੇ ਸਰਕਾਰਾਂ ਦੇ ਤਲਵੇ ਚਟਣੇ ਤੇ ਬਹੁਤ ਸੌਖੇ ਨੇ
ਬਿਲਕੁੱਲ ਵੀਰ ਇਹ ਭਾਰਤ ਮਾਤਾ ਦਾ ਦੱਲਾ ਪਰਿਵਾਰ ਹੈ ਫਿਰ ਵੀ ਭਾਰਤ ਦੇ ਇਸ ਦੱਲੇ ਦੀ ਅੋਕਾਤ ਵਿੱਖਾਈ
Gain knowledge
HE HAS NO UNKH
ਸੱਚ ਮੁੱਚ ਰੱਖੜਾ ਭਰਾ ਦੇਵਤਿਆ ਵਰਗੇ ਇਨਸਾਨ ਹਨ ਬਿਲਕੁਲ ਸੱਚ ਬੋਲਦੇ ਹਨ ਹਰਜਿੰਦਰ ਜੀ ਨੇ ਬਹੁਤ ਵਧੀਆ ਕੀਤਾ ਇਹਨਾਂ ਦਾ ਜੀਵਨ ਦਾ ਢੰਗ ਦਿਖਾ ਕੇ ਸਾਇਦ ਰੱਬ ਵੀ ਇਹੋ ਜਿਹੇ ਇਨਸਾਨਾਂ ਤੇ ਹੀ ਕਿਰਪਾ ਕਰਦੇ ਹਨ
Salute to Sardar Darshan Singh Dhaliwal
Punjab and Punjabis thanks to you for your support for Kisan Mazdoor Morcha
Bahut vadia ji God bless you ❤❤❤❤❤❤❤❤❤❤
ਬਹੁਤ ਵਧੀਆ ਇਨਸਾਨ ਨੇ ਧਾਲੀਵਾਲ ਸਾਹਬ ਪੰਜਾਬ ਨੂੰ ਦਿਲ ਤੋਂ ਪਿਆਰ ਕਰਦੇ ਨੇ ❤
ਜੇਕਰ ਰੱਖੜਾ ਪਰਿਵਾਰ ਅਕਾਲੀ ਦਲ ਦੇ ਪ੍ਰਧਾਨ ਬਣ ਜਾਣ ਤਾਂ ਅਕਾਲੀ ਦਲ ਤੇ ਪੰਜਾਬ ਦੇ ਦਿਨ ਸੌਹਣੇ ਆ ਸਕਦੇ ਹਨ ਇਮਾਨਦਾਰ ਤੇ ਸੂਝਵਾਨ ਹੈ ਰੱਖੜਾ ਪਰਿਵਾਰ
ਇਹ ਭਾਰਤ ਮਾਤਾ ਦੇ ਸੱਭ ਤੋ ਵੱਡੇ ਦੱਲੇ ਹਨ
ਰੰਧਾਵੇ ਬਾਈ ਜੀ ਤੁਸੀਂ ਗੱਲ ਬਾਤ ਸਿਰੇ ਲਾ ਰੱਖੀ Great work 👍👍👍👍👍
ਭਾਰਤ ਮਾਤਾ ਦਾ ਦੱਲਾ ਪਰਿਵਾਰ ਹੈ ਇਹ ਧਾਲੀਵਾਲ ਪਰਿਵਾਰ
20 years pahila name sonda Darshan singh dhariwal sab da waheguru ji ena nu lamia umra den sade punjab da name dunia wich roshan kita
Amazing Video.Thanks Harjinder Singh Randhawa Ji for this contribution.
ਪਹਿਲੇ ਸਮਿਆਂ ਚ ਆਕੇ ਚੰਗੀ ਮਿਹਨਤ ਦਾ ਨਤੀਜ਼ਾ 🙏
ਦੋਨੋਂ ਬਜ਼ੁਰਗਾਂ ਦੀ ਮਿਹਨਤ ਨੂੰ ਸਲਾਮ ਜਿੰਨ੍ਹਾਂ ਨੇ ਹਜ਼ਾਰਾ ਲੋਕਾਂ ਨੂੰ ਰੋਜ਼ਗਾਰ ਦਿੱਤਾ
ਸਤਿਕਾਰਯੋਗ ਰੱਖੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਾਨੂੰ ਆਪਜੀ ਤੇ ਮਾਣ ਆ ਕਿ ਤੁਸੀ ਦਸਤਾਰ ਦਾ ਮਾਣ ਵਧਾਇਆ।
ਬਹੁਤ ਹੀ ਵਧੀਆ
Randhawa ji, thank u for such informative & inspiring interview with dhaliwal & gill sahib. Really appreciable interview.
ਵਾਹਿਗੁਰੂ ਦੀ ਮਿਹਰ ਨਾਲ
ਪਹਿਲੀ ਵੀਡੀਓ ਜਿਸ ਤੇ ਵਧੀਆ ਕਮੈਂਟਸ ਨੇ ਨਹੀਂ ਤਾਂ ਅੱਧੇ ਵਧੀਆ ਅੱਧੇ ਘਟੀਆ ਸੋਚ ਥੋਪ ਦੇ ਨੇ
Sh.Darshan Singh Dhaliwal ji nu pyar bhri Sat Shri Akal ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਗੱਲ ਬਾਤ
ਇਸ ਨੂੰ ਆਖਦੇ ਗੁਰੂ ਦੀ ਕਿਰਪਾ ਹੈ⚘️⚘️⚘️⚘️⛳️⛳️⛳️⛳️⚘️⚘️⚘️⚘️
ਪਰਮਾਤਮਾ ਇਸ ਪਰਵਾਰ ਤੇ ਮਿਹਰ ਭਰਿਆ ਹੱਥ ਸਦਾ ਰੱਖੇ ਅਤੇ ਸਿੱਖ ਸਿਆਸਤ ਵਿੱਚ ਨਵੀਂ ਸਵੇਰ ਲਈ ਹੋਰ ਤਾਕਤ ਬਕਸ਼ੇ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋਵੇ। ਗੁਰੂ ਭਲੀ ਕਰੇ🙏🙏
ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਰੱਖੜਾ ਪਰਿਵਾਰ ਨੂੰ ਸੌਪ ਦਿੱਤੀ ਜਾਵੇ ਤਾਂ ਅਕਾਲੀ ਦਲ ਦੋਬਾਰਾ ਲੀਹਾਂ ਤੇ ਆ ਜਾਵੇਗਾ ਕਿਉਂਕਿ ਇਹ ਪਰਿਵਾਰ ਪਾਰਟੀ ਦਾ ਖਰਚਾ ਚੁੱਕਣ ਦੇਵੀ ਸਮਰੱਥ ਹੈ। ਇਮਾਨਦਾਰ ਵੀ ਹੈ ਕੌਮ ਦੇ ਭਲੇ ਵਾਸਤੇ ਖਰਚਾ ਵੀ ਕਰ ਸਕਦੇ ਹਨ ਗੁਰੂ ਮਹਾਰਾਜ ਨੇ ਸਮਰੱਥਾ ਬਖਸ਼ੀ ਹੈ ਤੇ ਸੇਵਾ ਕਰਨ ਦਾ ਚਾਅ ਵੀ ਹੈ।ਪਰ ਬਾਦਲ ਪਰਿਵਾਰ ਫੈਵੀਕੋਲ ਵਾਂਗ ਪ੍ਰਧਾਨਗੀ ਨੂੰ ਚਿੰਬੜਿਆ ਹੋਇਆ ਹੈ
।
Bilkul sahi.. Because ohh pehlaan hi rajje hoe parivaar de ne.. Atleast corruption taan nhi karan ge
ਇਹ ਪਰਿਵਾਰ ਭਾਰਤ ਮਾਤਾ ਦਾ ਬਹੁੱਤ ਦੱਲਾ ਇਹ ਅਮਰੀਕਾ ਵਿੱਚ 24 ਘੰਟੇ ਭਾਰਤੀ ਅਬੈਸੀ ਦੇ ਚਲਵੇ ਚੱਟਦਾ ਹੈ
@@PrabhjotSingh-ku5nv TUHANU BHULEKHA HAI..RAJJE RUJJE KOI NAHI. GHATIA INSAAN HAI EH.BANKRUPT HOYA BADA HAI EH.GOOGLE KR K DEKHO.COURT CASE..
Very interesting interview, knowledgeable
Darshan Singh Dhaliwal Guru's blessings with him. Humble and philanthropist. Rare personality.
ਧਾਲੀਵਾਲ ਜੀ ਜੇ ਤੁਸੀਂ ਸਿੱਖ ਕੌਮ ਦੇ ਮਹਾਨ ਬੰਦੀ ਸਿੰਘਾਂ ਨੂੰ BJP ਤੋਂ ਰਿਹਾ ਕਰ ਦਿਓ ਜੀ । ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਖ ਹੈ ।
ਇਹ Rss ਭਾਰਤ ਮਾਤਾ ਦਾ ਦੱਲਾ ਹੈ
Wahe guru je mehar kare ga sikh kom tee maan hee sikha noo sadi sikh aj arba pate nee bahut khushi hee wahe guru je mehar kare ga
ਪਾਪਾ ਬਾਜ ਨਾ ਹੋਵੇ ਇੱਕਠੀ ਮੋਇਆ ਸਾਥ ਨਾ ਜਾਵੇ
ਅਮਰੀਕਾ ਵਿੱਚ ਰਹਿ ਕੇ ਪਾਪਾਂ ਨਾਲ ਮਾਇਆ ਨਹੀਂ, ਇੱਕ ਵਾਹਿਗੁਰੂ ਜੀ 🙏 ਦੀ ਮਿਹਰ, ਸਾਫ਼ ਨੀਅਤ ਤੇ ਇਮਾਨਦਾਰੀ ਨਾਲ ਕੀਤੀ ਮਿਹਨਤ ਇਹੀ ਗਲਾਂ ਤੁਹਾਨੂੰ ਤਰੱਕੀ ਵੱਲ ਲੈਣ ਜਾਂਦੀਆਂ ਹਨ ਜੀ 🌹🙏
ਮੈਂ ਧਾਲੀਵਾਲ ਸਾਹਿਬ ਦੇ ਅੰਪਾਇਰ ਦੇ ਅਗਿਓਂ ਦੀ ਆਪਣੇ ਵੱਡੇ ਭਰਾ ਜੀ, ਚਾਚਾ ਜੀ ਦੇ ਬੇਟਾ ਜੀ ਨਾਲ ਲੰਘਣ ਲੱਗਿਆਂ ਛੋਟੇ ਜਹਾਜ਼ ਖੜ੍ਹੇ ਵੇਖੇ, HARIBO !! ਨਾਂ ਦੇ ਫ਼ਾਰਮ ਹਾਊਸਿਸ ਕੋਲੋਂ ਲੰਘਦੇ ਸੋਚਿਆ ਕਿ ਇਹ ਜ਼ਰੂਰ ਕਿਸੇ ਪੰਜਾਬੀ ਦਾ ਹੋਵੇਗਾ! ਇੱਕ ਗੈਸ ਸਟੇਸ਼ਨ ਤੋਂ some Eatings & Gas ਲੈਕੇ ਆ ਗਏ ਸੀ। ਅੱਜ ਦਿਲ ਕਰਦਾ ਹੈ ਕਿ ਵਾਹਿਗੁਰੂ ਜੀ ਦੀ ਦਇਆ ਹੋਈ ਤੇ ਮੈਂ ਅਮਰੀਕਾ ਆਇਆ ਤੇ ਅਗਰ ਧਾਲੀਵਾਲ ਸਾਹਿਬ ਦੀ ਇਜਾਜ਼ਤ ਹੋਈ, ਜ਼ਰੂਰ ਧਾਲੀਵਾਲ ਸਾਹਿਬ ਨੂੰ ਮਿਲ ਕੇ ਆਉਣਾ ਚਾਹਾਂਗਾ ਜੀ 🌹🌹🌲🌳🌲🌳
ਸਾਡੇ ਕੋਲ ਵਾਹਿਗੁਰੂ ਦੀ ਮਿਹਰ ਨਾਲ ਕਰੋੜਾਂ ਜ਼ਾਇਆ ਦਾਂਤ ਅਸੀਂ ਤੇ ਇੱਕ ਪੈਸਾ ਵੀ ਪਾਪ ਦੀ ਕਮਾਈ ਨਾਲ ਕੱਠਾਂ ਨਹੀਂ ਕੀਤਾ,,ਪਰ ਆਪਣਾਂ ਹੱਕ ਕਦੇ ਛੱਡਿਆ ਨਹੀਂ,,,
ਵਾਹਿਗੁਰੂ ਜੀ
Very good and Interesting Interview
Dhaliwal Sahib is very simple man
ਧਾਰੀਵਾਲ ਸਾਹਿਬ ਨੇ ਇਕ ਗੋਰੀ ਨਾਲ ਲਵਮੈਰਿਜ ਕਰਵਾਈ ਸੀ ਉਸ ਦੇ ਪੰਪ ਤੇ ਲਗਿਆ ਸੀ ਉਸ ਦੇ ਨਾਲ ਵਿਆਹ ਕਰਵਿਆ ਸੀ ਉਸੇ ਤੋਂ ਤਰੱਕੀ ਹੋਈ
S Darshan singh Dhaliwal Sahib sat sri akal, bahut bahut badhai and s Harjinder singh Randhawa sahib nu ve piar bhari Sat Sri Akal
ਧਾਲੀਵਾਲ ਸਾਹਿਬ ….🙏🙏🙏
ਸ਼ਾਬਾਸ਼ ਸਰਦਾਰ ਸਾਹਿਬ ਜੀ
Magnificent life style is an inspiration to all 😮❤
Great personality ਸਰਦਾਰ ਧਾਲੀਵਾਲ ਜੀ
Bhout. Vadia. Ji
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਜੈ ਕੋਈ ਹੋਵੇ ਕੋਮ ਨੁ ਦਸੋ ਕੋਮ ਨੁ ਲੋਰ ਹੈ ਚੋਰਾ ਡਕੈਤ ਦੀ ਲੋੜ ਨਹੀਂ ਸੱਚੇ ਇਨਸਾਨਾਂ ਦੀ ਕੋਮ ਦੀ ਲੋੜ ਹੈ ਜੀ
ਬਹੁਤ ਵਧੀਆ ਵਾਰਤਾਲਾਬ
ਸਾਡੇ ਜਿਲੇ ਦੀ ਸ਼ਾਨਾਮੱਤੀ ਸਖਸ਼ੀਅਤ ਰੱਖੜਾ ਸਾਹਬ ਪ੍ਰਮਾਤਮਾ ਵਿਦੇਸ਼ਾ ਚ ਤਰੱਕੀਆ ਵਖਸ਼ਨ ਜੀ
❤❤❤❤❤❤❤
❤❤❤❤❤
❤❤❤❤
❤❤❤
❤❤
❤
ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ
Randhawa ji very good good interview sikh kom de command dhaliwal sahib ji nu deo
❤❤❤capt kanwaljit singh was a brave honest intelligent leader great dhaliwal saab
Bai ji cao kawaljeet nu kina loka ne marwaiya sanu pta nhi tuc das skde ho ta daso sach ki h
ਬਹੁਤ ਵਧੀਆ ਜੀ
Excellent Randhawa Saab
ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਹੈ ਇਹਨਾਂ ਤੇ।
ਚੜ੍ਹਦੀ ਕਲਾ ਜੀ
ਦਰਸ਼ਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ। ਆਪ ਜੀ ਬੇਨਤੀ ਕਰਦੇ ਹਾ ਕਿ ਕੋਈ ਗ੍ਰੰਥੀ ਸਿੰਘਾ ,ਕੀਰਤਨੀਆ, ਸਿੱਖ ਪ੍ਰਚਾਰਕਾ ਦੀ ਮੱਦਦ ਵਾਸਤੇ ਚੈਰੀਟੇਬਲ ਟਰੱਸਟ ਬਣਾੳ ।ਇਕ ਭੈਣ
ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ।
ਧਾਲੀਵਾਲ ਸਾਬ ਤੁਸੀ ਤਰੱਕੀ ਕੀਤੀ ਬੁਹਤ ਵਧੀਆ ਪਰ ਬੀ ਜੈ ਪੀ ਨਾਲ ਸਾਂਝ ਵਾਲੀ ਗੱਲ ਕੋਈ ਚੰਗੀ ਨੀ ਭਾਜਪਾ ਪੰਜਾਬ ਵਾਸਤੇ ਬੁਹਤ ਖਾਤਕ ਹੈ ਭਾਜਪਾ ਨੇ ਥੁਆਨੁ ਜਲੀਲ ਕੀਤਾ ਏਅਰਪੋਰਟ ਤੇ ਦਿੱਲੀ
22, he is able to let go of his ego to do something good for whole of Sikh community. Punjab center naal hamesha ladi janda hai te halat dekho ki hoyi hai Punjab di.
Very good family , now bjp control
@@kulwindersohi2203 they are already in control , center che 10 saal ho gye . Assi ki kar leya Punjab che vote share BJP da vadiya he hai ghat nai hoeya. Sade ton SGPC de election nai hunde
ਇਹ ਇਕੱਲਾ ਭਾਜਪਾ ਦੀ ਨਹੀ ਯਾਰ ਹੈ ਇਹ ਬਹੁਤ ਵੱਡਾ ਭਾਰਤ ਮਾਤਾ ਦਾ ਦਲਾਲ ਹੈ
ਧਾਰੀਵਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਰੰਧਾਵਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਮੀਤ ਸਿੰਘ ਮਕੇਰੀਆਂ
ਧਾਰੀਵਾਲ ਨਹੀ ਸਹੀ ਲਫ਼ਜ਼ ਧਾਲੀਵਾਲ ਹੈ, ਅਕਸਰ ਹੀ ਲੋਕ ਧਾਲੀਵਾਲ ਨੂੰ ਧਾਰੀਵਾਲ ਕਹੀ ਜਾਂਦੇ ਹਨ ਇਹ ਪਾਕਿਸਤਾਨੀ ਪੰਜਾਬ ਦੇ ਤੇ ਹਿੰਦੋਸਤਾਨੀ ਪੰਜਾਬ ਦੇ ਜੱਟਾਂ ਦਾ ਗੋਤ ਹੈ ਪਾਕਿਸਤਾਨ ਦੇ ਵਿੱਚ ਮੁਸਲਮਾਨ ਧਾਲੀਵਾਲ ਜੱਟਾਂ ਦੇ ਕਈ ਪਿੰਡ ਹਨ ਖਾਸ ਕਰਕੇ ਜਿ਼ਲਾ ਮੰਡੀ ਬਹਾਓਦੀਨ ਤੇ ਗੁੱਜਰਾਂਵਾਲੇ ਜਿਲੇ ਵਿੱਚ ਹਨ ਕਿਓ ਕਿ ਮੈਂ ਪਾਕਿਸਤਾਨੀ ਪੰਜਾਬ ਵਿੱਚ ਬਹੁਤ ਘੁੰਮਿਆਂ ਹਾਂ। ਮਾਫ਼ੀ ਚਾਹੁੰਦਾ ਹਾਂ ਅਮਰੀਕਾ ਤੋਂ।
ਬਹੁਤ ਵਧੀਆ ਇੰਟਰਵਿਊ ਰੰਧਾਵਾ ਸਾਹਿਬ
Wahe guru je mehar kare sikha te
So nice
❤❤❤❤ ਵਾਹਿਗੁਰੂ
Kaas sada vi koi mama edda da hunda god bless you uncle ji u r great 🙏
That is true Thousand peoples
We are in thousand people 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
ਰੰਧਾਵਾ ਸਾਹਿਬ ਮੈਂ ਤੁਹਾਨੂੰ ਉਸ ਟਾਈਮ ਦਾ ਦੇਖਣ ਲੱਗਿਆ ਜਦੋਂ ਤੁਸੀਂ ਦੂਰ ਦਰਸ਼ਨ ਵਿੱਚ ਕੰਮ ਕਰਦੇ ਸੀ ਤੁਸੀਂ ਕਿੱਥੋਂ ਹੀਰੇ ਲੱਭਦੇ ਹੋ ਜਿਵੇਂ ਕਿ ਸ ਮਨੋਹਰ ਸਿੰਘ ਗਿੱਲ ਸ ਤਰਲੋਚਨ ਸਿੰਘ ਸ ਸੰਤ ਸਿੰਘ ਸਤਵਾਲ ਸਭ ਤੋਂ ਲਾਸਟ ਸ ਦਰਸ਼ਨ ਸਿੰਘ ਧਾਲੀਵਾਲ ਜੋ ਕਿ ਗੱਲਾਂ ਮੂੰਹ ਨਾਲ ਕਰਦੇ ਸੀ ਪਰ ਇਹਨਾਂ ਦੇ ਚੇਹਰੇ ਤੋਂ ਐਕਸਰੇ ਦੀ ਤਰ੍ਹਾਂ ਪਤਾ ਲੱਗਦਾ ਹੈ ਜੋ ਕੁਝ ਬੋਲਦੇ ਹਨ ਦਿਲ ਵਿੱਚੋਂ ਬੋਲਦੇ ਹਨ ਇੱਕ ਦਿਨ ਦਰਸ਼ਨ ਸਿੰਘ ਦੇ ਭਾਈ ਸੁਰਜੀਤ ਸਿੰਘ ਰੱਖੜਾ ਦੀ ਇੰਟਰਵਿਊ ਵੇਖੀ ਸੀ ਉਹ ਵੀ ਕੁਝ ਬਨਾਉਟੀ ਨਹੀਂ ਬੋਲ ਰਹੇ ਸਨ ਇਹ ਸਿਹਰਾ ਰੰਧਾਵਾ ਸਾਹਿਬ ਤੁਹਾਨੂੰ ਜਾਂਦਾ ਹੈ ਜਦੋਂ ਪੰਜਾਬ ਆਉਗੇ ਤੁਹਾਨੂੰ ਮਿਲਣ ਨੂੰ ਜੀ ਕਰਦਾ ਹੈ ਜਰੂਰ ਦਰਸ਼ਨ ਦਿਉ ਜੀ ਗਿਦੜਬਾਹਾ ਜਾਂ ਬਠਿੰਡਾ ਆਉ ਤਾਂ ਜਰੂਰ ਦੱਸਿਉ ਜੀ ਧੰਨਵਾਦ
ਇਹ ਹੀਰੇ Rssਭਾਰਤ ਮਾਤਾ ਦੇ ਦੱਲੇ ਭਾਲਦਾ ਹੈ ਇਹ ਕੋਈ ਸਿੱਖ ਨਹੀ ਇਸ ਨਾਲੋ ਅਸਲੀ ਵੱਡੇ ਦੀਦਾਰ ਸਿੰਘ ਬੈਂਸ ਵਰਗੇ ਅਸਲੀ ਸਿੱਖ ਹਨ ਰੰਧਾਵਾ ਸਾਰੇ ਭਾਰਤ ਦੇ ਦੱਲੇ ਸਿੱਖਾਂ ਦੀ ਸਨਾਤਨੀ ਸਿੱਖਾਂ ਨੂੰ ਪਰਮੋਟ ਕਰਦਾ
V good good job dhaliwal shaib
Good Good
Bachan singh ji iam from gill pind near dehlon darbaja love you so much proud to you
Bhout hi chunga lugia sardar sahib g diyian gulla sun ke
Sahib hath vadiyaaian jis bhaave tis de🙏 waheguru eda hi apne bachiaan de sirr upar mehar banaai rakhe
ਹਰਜਿੰਦਰ ਜੀਸਤਸ੍ਰੀਆਕਾਲ ਨਿਊਜ਼ੀਲੈਂਡ ਚੱਕਰ ਕੱਦੋਂ ਲੱਗਣਾ
Sat shri akal wahaguru ji
Guru sahib de bakseesh te hukam vich ho
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ
ਇੰਨਾ ਅਮੀਰ ਬੰਦਾ but ਖਿਆਲ ਬਹੁਤ ਵਧੀਆ ਹਨ
Sardar Bachan Singh ji tussi taan apne mame ji de kirpa nal nadu Khan ban gye... Tussi ki kita
🙏🙏🙏👍👍❤️❤️❤️gracious welcome 💤.❤😂❤ Good job .🙏.
Salute ji. Saldare ji
ਸਤਿ ਸ੍ਰੀ ਅਕਾਲ ਧਾਲੀਵਾਲ ਜੀ
Very good information sir 🙏🙏🙏🙏
Salute a dhaliwal ji pb. De Sikh mundia bare vi koi plan banao rujgar lai pls
Very nice interview 👍
Dada bhaichara rab rakha
Very nice Dhaliwal sab Mohan Chahal canada to Punjab dist sangrur
I pray to God may you love long
Very Very nice family
VERY GOOD INTERVIEW
ਇੱਕ ਗੱਲ ਪਿੱਛੇ ਸਾਰੀ ਵੀਡੀਓ ਵੇਖੀਂ ਉਹ ਮੇਰਾ ਯਾਰ ਆ,,
Goldi ji rajpure kithe rehnde ho. ਮੈ ਰਾਜਪੁਰੇ ਤੋਂ, ਤਾ ਕਰਕੇ ਪੁੱਛਿਆ ਹੈ।
Salut sir ji ap nu 🙏🙏
Randwa ji thanks to you mara vir jiverygòod video
ਰੰਧਾਵਾ। ਸੱਚੀ। ਦੇਵਤਿਆਂ। ਵਰਗੇ। ਇਨਸਾਨਾਂ। ਦੇ ਸਵਰਗ। ਹੈ। ਲਗਦਾ। ਸਾਫ਼। ਸਗਾਈ। ਦੇਖ। ਕੇ
Khalistan is needed more than ever, Look at the life of birds they fly far away in search of food at the end of the day they come home , We need our home, freedom is birth right of every human.
very nice❤❤❤❤❤❤❤
ਮੇਰਾ ਫੇਬਰਿਟ ਪਰਿਵਾਰ ਧਾਲੀਵਾਲ ਪਰਿਵਾਰ
Mere nal gill pind (dhandra)👍👍
Harjinder it is very interesting video made by you with inspiring personalities like Sardar Darshan Singh Dhaliwal and his nephew Sardar Bachan Singh Gill and young man Sardar Goldy.
It would have worthwhile to know if they have made contribution for upliftment/development of people of their village, of school,college,town and for punjab in general as they could do a lot if they thought in that direction..