Sucha Soorma ਤੇ Jagga Daaku ਦੇ ਅਣਸੁਣੇ ਕਿੱਸੇ !! Shamsher Sandhu X Saatie Exclusive

แชร์
ฝัง
  • เผยแพร่เมื่อ 3 ธ.ค. 2024

ความคิดเห็น • 99

  • @lovisingh403
    @lovisingh403 3 หลายเดือนก่อน +12

    ਸ਼ਮਸ਼ੇਰ ਸੰਧੂ ਇਕ ਇਹੋ ਜਿਹੇ ਇਨਸਾਨ ਨੇ ਜਿੰਨਾ ਕੋਲ ਗੱਲਾਂ ਦਾ ਖਜਾਨਾ ਭਰਿਆ ਪਿਆ ਜਿਹੜਾ ਕਦੇ ਖੱਤਮ ਨਹੀਂ ਹੋਂਣਾ, ਸਲੂਟ ਵਾਂ ਸੰਧੂ ਸਾਬ੍ਹ ਤੁਹਾਨੂੰ

  • @punjabiludhiana332
    @punjabiludhiana332 3 หลายเดือนก่อน +9

    ਸੰਧੂ ਸਾਹਿਬ ਤੋ ਪੁਰਾਣੇ ਗਾਇਕਾਂ ਦੀਆ ਗੱਲਾਂ ਜੀ ਕਰਦਾ ਸੁਣੀ ਜਾਈਏ ਤੇ ਸੰਧੂ ਸਾਹਿਬ ਪੁਰਾਣੀਆਂ ਕਹਾਣੀਆ ਸਣਾਈ ਜਾਣ ।🙏🙏🙏

  • @vickuk1313
    @vickuk1313 3 หลายเดือนก่อน +3

    Har waar hi sandhu saab diya galla bata sun ke nazara ajanda...bahut bahut dhanwaad channel satrang ❤

  • @kultarsinghcheema7452
    @kultarsinghcheema7452 หลายเดือนก่อน

    ਬਹੁਤ ਵਧੀਆ ਕਿੱਸੇ ਕਹਾਣੀਆਂ। ਧੰਨਵਾਦ ਜੀ।

  • @sukhmanisandhu56
    @sukhmanisandhu56 3 หลายเดือนก่อน +2

    ਬਾਪੂ 🤩🙏🤗

  • @ssdghsdssfghhjkk
    @ssdghsdssfghhjkk 3 หลายเดือนก่อน +18

    ਸ਼ਮਸ਼ੇਰ ਸੰਧੂ ਦਿਆ ਗਲਾਂ ਸੁਣ ਕੇ ਬਹੁਤ ਵਧਿਆ ਲਗਦਾ ਤੇ ਜਾਣਕਾਰੀ ਵੀ ਮਿਲਦੀ ਹੈ ਇਕ ਬੇਨਤੀ ਹੈ ਆਪ ਜੀ ਅਗੇ ਜੇ ਕਿਸੇ ਤਰਾ ਗੁਰਚਰਨ ਪੋਹਲੀ ਦੀ ਇੰਟਰਵਿਊ ਕਰ ਸਕਦੇ ਹੋ ਤਾ ਜਰੁਰ ਕਰੋ ਬੇਸ਼ਕ ਉਹ ਅਮਰੀਕਾ ਵਿਚ ਨੇ ਪਰ ਉਸ ਬੰਦੇ ਨੂੰ ਅਜ ਤਕ ਕਿਸੇ ਨੇ ਵੀ ਨਹੀ ਲੋਕਾ ਅਗੇ ਪੇਸ਼ ਕੀਤਾ ਆਪ ਜੀ ਅਗੇ ਬੇਨਤੀ ਹੈ ਉਹਨਾ ਵਾਰੇ ਜਾਣਕਾਰੀ ਜਰੂਰ ਸਾਂਝੀ ਕਰੋ ਜੀ

  • @deepinderkaur-hx6cp
    @deepinderkaur-hx6cp 2 หลายเดือนก่อน

    ❤❤ awesome interview

  • @SarojKumari-jj2zp
    @SarojKumari-jj2zp 2 หลายเดือนก่อน

    Sandhu Sahib salute to your personality having a great memory and way of presentation it. No comparison of you .nice to hear your conversation .Thanks the channel to give us the chance.

  • @sahib9037
    @sahib9037 3 หลายเดือนก่อน +3

    ਵੈਰੀ good ਜਾਣਕਾਰੀ
    ਐਨਾ ਗੱਲਾਂ ਦਾ ਨਹੀ ਪਤਾ ਸੀ ਸਾਨੂ

  • @punjabiludhiana332
    @punjabiludhiana332 3 หลายเดือนก่อน +8

    ਅਰਜਣ ਵੈਲੀ ,ਬਾਬਾ ਅਰਜਣ ਦਾ ਅਸਲੀ ਪਿੰਡ ਦਾਉਧਰ ਆ ਜਿਲਾ ਫਰੀਦਕੋਟ ਨੇੜੇ ਜਗਰਾਵਾ,ਲੋਪੋ,ਬੱਧਣੀ,ਮੋਗਾ, ਅਰਜਣ ਦੇ ਭਰਾਵਾਂ ਦੇ ਪੁੱਤ ਪੋਤੇ ਅੱਜ ਵੀ ਹੈਗੇ ਆ ।🙏🙏

    • @DesiLoL
      @DesiLoL 3 หลายเดือนก่อน +3

      District Moga

  • @sukhwantsingh8772
    @sukhwantsingh8772 2 หลายเดือนก่อน

    ਲਵ ਯੂ ਸੰਧੂ ਸਾਬ ਜੀ ❤❤❤❤❤❤❤

  • @tarvinderbrarbrar5413
    @tarvinderbrarbrar5413 3 หลายเดือนก่อน +3

    Nice interview

  • @Happyrai-g1r
    @Happyrai-g1r 3 หลายเดือนก่อน +1

    BABBU MAAN ❤ shamsher Sandhu saab ❤

  • @madanlal2746
    @madanlal2746 2 หลายเดือนก่อน

    Baji sss Akal ji Baji bahut hi vadia laga ji aap da aa Vala program ji aap ji hamesha hi kush Raho ji 🙏 ❤❤❤❤❤

  • @rameshpalta4656
    @rameshpalta4656 3 หลายเดือนก่อน +2

    Very intersting Sandhu sahib

  • @darbarasingh9145
    @darbarasingh9145 25 วันที่ผ่านมา

    ਵਧੀਆ ਲੱਗਿਆ ।

  • @sukhwantsingh8772
    @sukhwantsingh8772 2 หลายเดือนก่อน

    ਤੁਰਦੀ ਫਿਰਦੀ ਲਾਇਬ੍ਰੇਰੀ ❤❤❤❤

  • @rimpysidhu3300
    @rimpysidhu3300 3 หลายเดือนก่อน

    Love you sandhu Saab ji.& Satti bhaji love you❤❤❤

  • @gurindersingh-xb9tz
    @gurindersingh-xb9tz 3 หลายเดือนก่อน +10

    Bai babbu maan ji nal v interview kro satti veer hun tan nale movie aa rhi aa please benti aa

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 3 หลายเดือนก่อน +3

    ਸੋਹਣੀਆ ਗੱਲਾਂ

    • @highend6514
      @highend6514 3 หลายเดือนก่อน +1

      ਗੱਲਾਂ ਹੁੰਦਾ ਬਾਈ😂😂😂

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 3 หลายเดือนก่อน +1

      @@highend6514 ਧੰਨਵਾਦ ਵੀਰ ਜੀ 😂😂
      ਕਈ ਵਾਰ ਹੋ ਜਾਂਦਾ ਰਾਤ ਦੇ ਟਾਈਮ ਵੱਡੀ ਗ਼ਲਤੀ ਸੀ
      🙏

  • @narindersandhu9460
    @narindersandhu9460 2 หลายเดือนก่อน

    Very nice, Keep it up 👍👍

  • @punjabiludhiana332
    @punjabiludhiana332 3 หลายเดือนก่อน +6

    ਸਨੇਹ ਲਤਾ ਨਾਲ ਸੰਧੂ ਸਾਹਿਬ ਜੀ ਦੁਆਰਾ ਵਧੀਆ ਜਿਹੀ ਤੇ ਲੰਬੀ ਜਿਹੀ ਇੰਟਰਵਿਊ ਕਰੋ ਜੀ । ਦਿਦਾਰ ਸੰਧੂ ਦੇ ਅਖਾੜਿਆਂ ਦੀਆਂ ਗੱਲਾਂ ਕਰੋ ਜੀ ।🙏🙏🙏

  • @dalerglory
    @dalerglory 3 หลายเดือนก่อน +1

    ਬਹੁਤ ਸਬਦ ਨੇ ਜਿਨ੍ਹਾਂ ਨੂੰ ਅੰਗਰੇਜਾਂ ਤੋਂ ਬਣਾਇਆ ਗਿਆ ਹੈ
    1 ਜੁਬਲੀ ਤੋਂ ਜੁਗਨੀ
    2 ਪੁੱਲ through ਤੋਂ ਫੁਲਤਰੁ
    3 one day to ਵਾਂਡੇ

  • @sehajpartap.756
    @sehajpartap.756 2 หลายเดือนก่อน

    😎sandhu sab ji🙏🏻

  • @ParamjitSingh13517
    @ParamjitSingh13517 3 หลายเดือนก่อน +1

    Sat shri akaal Sandhu Saab ji 💐🙏

  • @parvindersinghsidhu7383
    @parvindersinghsidhu7383 3 หลายเดือนก่อน +5

    ਵਾਧਈਆ ਜੀ ਨਵੇ ਦੁਆਰਾ ਸੰਧੂ ਸਾਹਬ ਆਏ ਪਰਵਿੰਦਰ ਸਿੰਘ ਚੰਗਾਲ ਮਸਤੂਆਣਾ ਸਹਿਬ

  • @gillsuspect912
    @gillsuspect912 3 หลายเดือนก่อน

    ਇਹ ਨੇ ਅਸਲੀ ਜੱਟ, ਤੇ ਇਤਿਹਾਸਿਕ ਗਲਾਂ ਦੀ ਪੂਰੀ ਜਾਣਕਾਰੀ ਵਾਲੇ 👍🏻

  • @AmrinderSingh-d7n
    @AmrinderSingh-d7n 3 หลายเดือนก่อน +1

    Sucha soorma movie all time block buster🐎🥷

  • @honeysunet5665
    @honeysunet5665 หลายเดือนก่อน

    Good a👍👍

  • @jaiwien7930
    @jaiwien7930 3 หลายเดือนก่อน

    Great man Mr.sandhu

  • @sonuvirk6569
    @sonuvirk6569 3 หลายเดือนก่อน +1

    Niec sandhu saab😊

  • @JagtarSingh-h1b
    @JagtarSingh-h1b 2 หลายเดือนก่อน

    Good Sandhu Sahb

  • @Manpeta1869
    @Manpeta1869 3 หลายเดือนก่อน +1

    ਹਰਨੇਕ ਸਿੰਘ ਘੜੂੰਆਂ ਸਾਡੇ ਪਿੰਡ ਦਾ ਹੈ❤

  • @mintusingla7666
    @mintusingla7666 3 หลายเดือนก่อน +1

    Love you maan saab ❤❤❤

  • @bhimaan6422
    @bhimaan6422 2 หลายเดือนก่อน

    17:40 sucha soorma

  • @sarvjeetsibgh6346
    @sarvjeetsibgh6346 3 หลายเดือนก่อน +1

    welldone sandhu ji

  • @babbumaanfan8555
    @babbumaanfan8555 3 หลายเดือนก่อน +4

    Babbumaan saab da interview ta banda yaar sandhu saab di pakad v a ethe ni te khant chale jao❤

  • @harbantsingh1522
    @harbantsingh1522 3 หลายเดือนก่อน

    ਸੰਧੂ ਸਾਹਿਬ ਜੀ ਹੁਣ ਕਿਤਾਬ ਮਿਲ ਜੂ ਉਹ ਜਿਹੜੀ ਤੁਸੀਂ ਕਹਿੰਦੇ ਸੀ ਲੋਕ ਸਭਾ ਕੀ ਨਾਮ ਤੇ ਮਿਲੇਗੀ ਜਾਂ ਕੋਰੀਅਰ ਕਰਵਾ ਦਿਓ ਜੀ ਜਿੰਨੀ ਪੇਮੈਂਟ ਹੋਊਗੀ ਦੱਸ ਦਿਓ ਜੀ❤❤❤❤❤

  • @AmrinderSingh-d7n
    @AmrinderSingh-d7n 3 หลายเดือนก่อน +1

    ਜੱਗਾ ਡਾਕੂ, ਜਿਊਣਾ ਮੋੜ, ਸੁੱਚਾ ਸੂਰਮਾ, ਦੁੱਲਾ ਭੱਟੀ ਪੰਜਾਬ ਦੇ ਮਹਾਨ ਨਾਇਕ ਹਨ ਜੀ🚩🙏

    • @Bhangujatt3191
      @Bhangujatt3191 2 หลายเดือนก่อน

      ਡਾਕੂ ਕੁੰਦਨ ਸਿੰਘ ਵੀ ਪੰਜਾਬ ਦਾ ਸ਼ੇਰ ਬਹਾਦਰ ਸੂਰਮਾ ਸੀ

    • @AmrinderSingh-d7n
      @AmrinderSingh-d7n 2 หลายเดือนก่อน

      Yes bro

  • @ਇਕਬਾਲ
    @ਇਕਬਾਲ 2 หลายเดือนก่อน

    ਜਿਸ ਤਰ੍ਹਾਂ ਸੰਧੂ ਸਾਹਿਬ ਕਹਾਣੀ narate ਕਰਦੇ ਹਨ ਓ ਅੰਦਾਜ ਬੇਮਿਸਾਲ ਹੈ

  • @John-pt5sr
    @John-pt5sr 3 หลายเดือนก่อน +9

    Babbu maan saab only

  • @jagmeetsingh9973
    @jagmeetsingh9973 3 หลายเดือนก่อน

    Good 👍

  • @AmandeepSingh-tj1yj
    @AmandeepSingh-tj1yj 3 หลายเดือนก่อน

    Babbu maan❤

  • @pizzasupremo2810
    @pizzasupremo2810 2 หลายเดือนก่อน +1

    Sandhu Saab bubu Mann Bai bere koi hor new interview kro jiwe ki ptc chenal te kahe Bai ne tusi interview kro ta dewa ga fer tusi kiti si ade hi fer kro tusi panjabi industri vich app di respect hai Bai babbu di interview ja udhi gala ker ke letest banuo jiwe hun amituoj Mann Bai nal hun film bnaye hai udi gal di video bhane sat Sri akal ji

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 3 หลายเดือนก่อน +1

    bm❤

  • @Sandynatt5911
    @Sandynatt5911 3 หลายเดือนก่อน

    Awesome

  • @Gurlalsinghkang
    @Gurlalsinghkang 3 หลายเดือนก่อน

    ਸਤਿ ਸ਼੍ਰੀ ਅਕਾਲ ਜੀ

  • @vishuhsp4830
    @vishuhsp4830 2 หลายเดือนก่อน

    Bai g... tuc ik episode legend shiri varinder ji te v kro.. o sada harman pyara sitara jo be bakt satho kho lia.. assi onu bht yaad krde aaa .. please its a request as a fan of him...

  • @harpalsinghsingh6969
    @harpalsinghsingh6969 3 หลายเดือนก่อน +1

    Sandhu Saab jga bni a jeone mod de nana devi mata de mander de hetha asi uthe gae hoe us bare jarur dseo je

  • @007jagtar2
    @007jagtar2 3 หลายเดือนก่อน

    ਬਾਈ ਅਸਲ ਦਾਰਾ ਸਿੰਘ ਦੀ ਕਹਾਣੀ ਦੱਸੋ

  • @JagjitSingh-lw8fm
    @JagjitSingh-lw8fm 3 หลายเดือนก่อน +1

    ਹੈ ਤਾਂ ਇਹਤੋਂ ਹਟਵੀਂ ਪਰ ਬਾਬਾ ਕਾਲਾ ਮਾਹਿਰ ਬਾਰੇ ਜਾਣਕਾਰੀ ਦਿਓ

  • @karanbaraich2300
    @karanbaraich2300 3 หลายเดือนก่อน +1

    👍

  • @deepmaangat1
    @deepmaangat1 2 หลายเดือนก่อน

    ਗੁਰਦਿਆਲ ਬੱਲ ਅੰਕਲ ਬਹੁਤ ਨਫੀਸ ਆਦਮੀ ਸੀ, ਮਤਲਬ ਮੇਰਾ ਹੁਣ ਤਾਂ ਰਾਬਤਾ ਨਹੀਂ ਰਿਹਾ ਪਰ ਛੋਟੇ ਹੁੰਦੇ ਹੁੰਦਾ ਸੀ। ਡੂੰਘੇ ਸੀ ਪਰ ਸ਼ਾਂਤ ਚਿੱਤ। ਮੋਢੇ ਤੇ ਝੋਲ੍ਹਾ ਟੰਗਿਆ ਤੁਰੇ ਜਾਂਦੇ ਹੁੰਦੇ ਸੀ ਨੀਵੀਂ ਪਾਕੇ, ਡੀਊਟੀ ਲਈ। ਮੈਂ ਉਸ ਵੇਲ੍ਹੇ ਦਾ ਪੰਜਾਬੀ ਟ੍ਰਿਬੀਊਨ ਪੜ੍ਹਣਾ ਬੰਦ ਨਹੀਂ ਕੀਤਾ ਕਿ ਜੇ ਇਹੋ ਜਿਹੇ ਬੰਦੇ ਉਸ ਸੰਸਥਾ ਦੇ ਪੱਤਰਕਾਰ ਨੇ, ਤਾਂ ਸੱਚ ਹੀ ਬੋਲਦੇ ਹੋਣੇ।

  • @preetpreet4574
    @preetpreet4574 3 หลายเดือนก่อน +1

  • @GurmeetSingh-vt4my
    @GurmeetSingh-vt4my 3 หลายเดือนก่อน +1

    Veer ancor badal do na onu a da pata na b da

  • @ravibatth8707
    @ravibatth8707 3 หลายเดือนก่อน

    Can you do a full program on Bhushan Dhyanpuri?

  • @chjjgvhjbgjjgvjklbfbkj2816
    @chjjgvhjbgjjgvjklbfbkj2816 2 หลายเดือนก่อน

    Gurcharan pohli nu v lyayo yaar lab k kinna vadda star c pohli

  • @ProfessorSKVirk
    @ProfessorSKVirk หลายเดือนก่อน

    🎉🎉🎉🎉🎉🎉🎉🎉🎉🎉🎉🎉🎉

  • @amanbassi769
    @amanbassi769 3 หลายเดือนก่อน

    Sandhu saab manu lagda tusi jagge dhaku nal v rahe hune

  • @GindaBal
    @GindaBal 3 หลายเดือนก่อน

    Veer ji Gurcharan poli Bare V Gal jroor karo❤

  • @baljindersinghlatia1481
    @baljindersinghlatia1481 2 หลายเดือนก่อน

    ਸੱਤੀ ਵੀਰ ਤੂੰ ਬਹੁਤ ਇੰਟਰਵਿਊ ਕੀਤੇ ਸੰਧੂ ਜੀ ਨਾਲ ਪਰ ਅੱਜ ਤੱਕ ਤੂੰ ਇੰਨਾ ਕੋਲੋ ਇਹ ਨਹੀ ਪੁੱਛਿਆ ਕਿ ਭੱਲੇ ਨੇ ਜੋ ਛਣਕਾਟੇ ਵਿੱਚ ਇੰਨਾ ਤੇ ਤਵਾ ਲਾਇਆ ਸੀ ਉਹ ਘਟਨਾ ਤੇ ਇੰਨਾ ਦਾ ਰਿਐਕਸ਼ਨ ਕੀ ਸੀ

  • @harrygrewalvlogs1620
    @harrygrewalvlogs1620 2 หลายเดือนก่อน

    Babbu Maan Saab vadiya Kam kita Sanu Maan aa thode sare team ne vadiya Kam kita

  • @gananshergill
    @gananshergill 2 หลายเดือนก่อน

    Bhaaji Mai Suchha Soorma ta mai vi jawanni time sunya baut...tuaadae hasaab naal sabto bahadur kaun si?

  • @goldysandhu4630
    @goldysandhu4630 3 หลายเดือนก่อน

    ਜਿਓਨਾ ਮੋਡ ਦੀ ਗੱਲ ਸੱਚੀ ਹੈ ਕੇ ਉਹ ਮਾਤਾ ਨੈਣਾ ਦੇਵੀ ਨਹੀ ਮਰਿਆ ਉਸਨੂੰ ਫਾਂਸੀ ਦਿੱਤੀ ਗੀ ਸੀ

  • @BachitterSingh-so7hd
    @BachitterSingh-so7hd 2 หลายเดือนก่อน

    ਬੀਰ ਅਰਜਨ ਬੇਲੀ ਮੇਰੇ ਦਾਦਾ ਜੀ ਸਨ ਮੈਂ ਉਹਨਾਂ ਬਾਰੇ ਖੁਦ ਕੁਝ ਲਿਖੀ ਬੈਠਾਂਗਾ ਪਰ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ

    • @AmarinderSinghDhaliwal
      @AmarinderSinghDhaliwal 2 หลายเดือนก่อน

      ਵੀਰ ਜੀ ਅਰਜਨ ਬੇਲੀ ਨਹੀਂ ਜੀ ਵੈਲੀ ਲਿਖੋ। ਬੇਲੀ ਦਾ ਮਤਲਬ ਤਾਂ ਦੋਸਤ ਹੁੰਦਾ ਤੇ ਵੈਲੀ ਦਾ ਮਤਲਬ ਸੱਚਾ ਸੁੱਚਾ ਬਦਮਾਸ਼ ਜਾਂ ਸੂਰਮਾ ਹੁੰਦਾ ਹੈ ਜੀ। ਅੱਗੇ ਤੋਂ ਗੌਰ ਕਰਿਓ ਵੀਰ ਜੀ

  • @HardeepSingh-pj7tu
    @HardeepSingh-pj7tu 2 หลายเดือนก่อน

    ❤❤❤😂😂

  • @SunnyDhaliwal84
    @SunnyDhaliwal84 2 หลายเดือนก่อน

    ਭਾਈ ਸਾਹਿਬ ਚਲੋ ਮੰਨਿਆ ਕਿ ਇਹ ਯੋਧੇ ਵੀ ਸਾਡੇ ਹੀਰੋ ਨੇ ਪਰ ਅਸਲ ਵਿੱਚ ਸਾਡੇ ਯੋਧੇ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ❤ ਬਾਬਾ ਗੁਰਬਚਨ ਸਿੰਘ ਮਾਨੋਚਾਹਲ ❤ ਭਾਈ ਅਵਤਾਰ ਸਿੰਘ ਭ੍ਰਮਾ ❤ ਭਾਈ ਸੁਖਦੇਵ ਸਿੰਘ ਬੱਬਰ ❤ ਭਾਈ ਅਨੋਖ ਸਿੰਘ ਬੱਬਰ ❤ ਭਾਈ ਰਸ਼ਪਾਲ ਸਿੰਘ ਛੰਦੜਾਂ ❤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ❤ ਭਾਈ ਜਗਤਾਰ ਸਿੰਘ ਤਾਰਾ ❤ ਭਾਈ ਪਰਮਜੀਤ ਸਿੰਘ ਭਿਓਰਾ ❤ ਭਾਈ ਦਲਜੀਤ ਸਿੰਘ ਬਿੱਟੂ ❤ ਤੇ ਹੋਰ ਕੌਮੀ ਯੋਧੇ ਜਰਨੈਲ ❤

    • @AmarinderSinghDhaliwal
      @AmarinderSinghDhaliwal 2 หลายเดือนก่อน

      ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਲ ਗਏ ਕਿ ਉਨ੍ਹਾਂ ਨੂੰ ਮੰਨਦੇ ਹੀ ਨਹੀਂ ਸੂਰਮੇ??

    • @SunnyDhaliwal84
      @SunnyDhaliwal84 หลายเดือนก่อน

      @@AmarinderSinghDhaliwal ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ❤️ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ❤️ ਭਾਈ ਬਲਵੰਤ ਸਿੰਘ ਰਾਜੋਆਣਾ ❤️ ਭਾਈ ਜਗਤਾਰ ਸਿੰਘ ਤਾਰਾ ❤️ ਭਾਈ ਪਰਮਜੀਤ ਸਿੰਘ ਭਿਓਰਾ ❤️ ਭਾਈ ਲਖਵਿੰਦਰ ਸਿੰਘ ਲੱਖਾ ❤️ ਤੇ ਬਾਕੀ ਸਾਰੇ ਸਿੰਘ ਸਾਡੇ ਲਈ ਸਾਡੇ ਮਹਾਨ ਯੋਧੇ ਨੇ
      ਹੋ ਸਕਦਾ ਭਾਈ ਹਵਾਰਾ ਜੀ ਵਿਚ ਤੇ ਭਾਈ ਰਾਜੋਆਣਾ ਜੀ ਵਿਚ ਕੋਈ ਗੁੱਸਾ ਗਿਲਾ ਹੋਵੇ ਪਰ ਸਾਡੇ ਓਹ ਮਹਾਨ ਜਰਨੈਲ ਨੇ ਤੇ ਸਾਰੀ ਉਮਰ ਤਕ ਰਹਿਣ ਗੇ
      ਐਵੇਂ ਦੇ ਘਟੀਆ ਕਮੈਂਟ ਕਰਕੇ ਔਕਾਤ ਨਾ ਦਿਖਾਇਆ ਕਰੋ ।
      ਜਿੰਨਾ ਸਿੰਘ ਸਿੰਘਣੀਆਂ ਨੇ ਖਾਲਸਾ ਰਾਜ ਖਾਲਿਸਤਾਨ ਲਈ ਜੰਗ ਲੜੀ ਸਾਡੇ ਲਈ ਓਹ ਸਾਰੇ ਮਹਾਨ ਯੋਧੇ ਸੀ ਤੇ ਰਹਿਣ ਗੇ ।
      ਜਦੋਂ ਖਾਲਸਾ ਰਾਜ ਸਥਾਪਿਤ ਹੋਵੇ ਗਾ ਓਨਾ ਸਿੰਘ ਸਿੰਘਣੀਆਂ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇ ਗਾ ।

    • @AmarinderSinghDhaliwal
      @AmarinderSinghDhaliwal หลายเดือนก่อน

      @@SunnyDhaliwal84 ਘਟੀਆ ਕੁਮੈਂਟ ਕਹਿਕੇ ਆਪਣੀ ਔਕਾਤ ਤੁਸੀਂ ਪਹਿਲਾਂ ਹੀ ਦਿਖਾ ਦਿੱਤੀ ਸਮਝ ਗਏ ਤੇ ਰਹੀ ਗੱਲ ਮੇਰੇ ਕੁਮੈਂਟ ਦੀ ਤਾਂ ਮੈਂ ਕੁਮੈਂਟ ਤਾਂ ਕੀਤਾ ਸੀ ਵੀ ਤੁਸੀਂ ਸਭ ਦੇ ਨਾਂ ਲਿਖ ਦਿੱਤੇ ਪਰ ਰਾਜੋਆਣਾ ਸਾਹਿਬ ਦਾ ਨਾਂ ਵਿੱਚ ਨਹੀਂ ਸੀ। ਕਿਉਂਕਿ ਭਾਈ ਸਾਹਿਬ ਦੇ ਅਕਾਲੀ ਦਲ ਨਾਲ ਚੰਗੇ ਸਬੰਧ ਰਹੇ ਨੇ ਤੇ ਤਾਂ ਕਰਕੇ ਬਹੁਤ ਲੋਕ ਖਾਸ ਕਰਕੇ ਗਰਮਦਲੀਏ ਉਹਨਾਂ ਨੂੰ ਓਨਾ ਪਸੰਦ ਨਹੀਂ ਕਰਦੇ। ਹੋ ਸਕਦਾ ਤੁਸੀਂ ਵੀ ਨਾ ਕਰਦੇ ਹੋਵੋ। ਮੈਂ ਤਾਂ ਕੁਮੈਂਟ ਕੀਤਾ ਸੀ ਕਿਉਂਕਿ ਮੈਂ ਆਪ ਖੁਦ ਇਹਨਾਂ ਸਾਰੇ ਸ਼ਹੀਦ ਸਿੰਘਾਂ ਦਾ ਰਿਣੀ ਤੇ ਇਹਨਾਂ ਨੂੰ ਪਸੰਦ ਕਰਦਾ ਹਾਂ।

  • @Bhangujatt3191
    @Bhangujatt3191 2 หลายเดือนก่อน

    ਇੱਕ ਪੰਜਾਬ ਦਾ ਮਸਹੂਰ ਡਾਕੂ ਕੂੰਦਨ ਸਿੰਘ ਤੇ ਬਾਬੂ ਸਿੰਘ ਵੀ ਸੀ ਓਸ ਵੇਲ਼ੇ ਦੀ ਸਰਕਾਰ ਨੇ ਬਾਬੂ ਨੂੰ ਫਾਸੀਂ ਦੇ 3 ਝੁੱਟੇ ਦਿੱਤੇ ਸੀ ਬਾਬੂ ਫਿਰ ਵੀ ਨਹੀ ਮਰਿਆ ਸੀ ਜੀ ਪੰਜਾਬ ਦੇ ਵਿੱਚ 250 ਤੋ 300 ਦੇ ਲੱਗਭੱਗ ਸੂਰਮੇ ਬਹਾਦਰ ਯੋਧੇ ਸੂਰਵੀਰ ਮਰਦ ਦਲੇਰ ਹੋਏ ਨੇ ਸਮੇ ਦੀਆ ਸਰਕਾਰਾ ਨੇ ਇਹਨਾ ਨੂੰ ਡਾਕੂ ਖਾੜਕੂ ਕਹਿ ਕੇ ਪਰਚਾਰਿਆ ਹੈ 70_80 ਡਾਕੂਆ ਤੇ ਬੁੱਕ ਵੀ ਲਿੱਖੀ ਹੋਈ ਹੈ।

  • @20091981m
    @20091981m 2 หลายเดือนก่อน

    ਸੰਧੂ ਸਾਹਿਬ ਦੇ ਬੋਲਾਂ ਚ ਰਸ ਹੈ

  • @tonysappal7792
    @tonysappal7792 หลายเดือนก่อน

    ਕੋਈ ਤਕੜਾ ਤੰਗ ਕਰਦਾ ਸੀ
    ਤਾ ਉਸ ਜਬਰ ਤੇ ਸਿਸਟਮ ਖਿਲਾਫ ਸੂਰਮਾ ਡਟਿਆ ਸੀ

  • @HafizSadam-xs4jo
    @HafizSadam-xs4jo 3 หลายเดือนก่อน

    Asi ta Hun tak aahi Sunday aye aa Kay jagga waddaya boor di chahway

    • @lovisingh403
      @lovisingh403 3 หลายเดือนก่อน +1

      ਤੂੰ ਝੂਠ ਹੀ ਸੁਣਿਆ

  • @LovepreettSingh5993
    @LovepreettSingh5993 3 หลายเดือนก่อน

    Nissan 👃Nose👃te Ghori nee Pour pair maria seee jeone de mour ji✌

  • @harjitsinghsohi1496
    @harjitsinghsohi1496 2 หลายเดือนก่อน

    ਜੇ ਜੱਗੇ ਨੂੰ ਮਾਰਨ ਲਈ ਸਰਕਾਰ ਨੇ ਇਨਾਮ ਰੱਖਿਆ ਸੀ ਤਾਂ ਉਹਨੂੰ ਮਾਰਨ ਵਾਲੇ ਨੂੰ ਕੈਦ ਕਿਊ ਹੋਈ ਜਿੱਥੇ ਉਹ ਜੇਲ ਚ ਕੈਦੀਆਂ ਨੇ ਮਰਿਆ ਦੱਸ ਰਹੇ ਓ। ਇੱਕ ਪਾਸੇ ਕਿਹ ਰਹੇ ਓ ਕਿ ਜੱਗੱ ਨੂੰ ਮਾਰਨ ਵਾਲੇ ਨੂੰ ਮਰੱਬੇ ਮਿਲਨੇ ਸੀ ਇਨਾਮ ਮਿਲਨੇ ਸੀ। ??????? ਗੱਲਾਂ ਮੈਚ ਨਹੀ ਕਰਦੀਆਂ।

  • @Babbalsarao
    @Babbalsarao 3 หลายเดือนก่อน

    Kehn nu sandhu te pagg papya ali 😂

    • @Rabb_mehar_kre
      @Rabb_mehar_kre 2 หลายเดือนก่อน

      Pagg tan pagg hundi aa... Guru Sahib ne v janam lain lyi Bhapa biradari h select kiti c....tere varge kujh k bandyan kr ke sare Jatt badnam hunde aa... Tu aap tan sirr kaddu varga karwaya te gallaa tu pagg dian krdan....tu dobara bolin pagg bare hun.....

  • @jugrajgill7006
    @jugrajgill7006 3 หลายเดือนก่อน

    ਪੰਜਾਬੀ ਸਹੀ ਬੋਲੋ ਜੀ

  • @Punjab13hai
    @Punjab13hai 3 หลายเดือนก่อน +1

    Ek pasy tusi kehny jagy de sir ty bhot wada enam c dujy pasy tusi kahi jany ohdy katil nu jayl hogi

  • @Rooprandhaww
    @Rooprandhaww 2 หลายเดือนก่อน

    Jo chahunde ne satti or bai babbuaan di interview auni chaidi aa or jrur like kro.

  • @Rabb_mehar_kre
    @Rabb_mehar_kre 2 หลายเดือนก่อน

    Narinder Biba ji wali gal ghaint c😂... Mainu pta bi Kuldeep Manak ne 350 di thaan 500 ditta hou. But Sandhu sahib nu khas jealousy aa Manak Sahib nal....es kr k dassya ni....ho skda Pohli wale 50 v Manak ne e ditte hon😂....dassya ni dekhlo bai ji tusi.

  • @Rooprandhaww
    @Rooprandhaww 2 หลายเดือนก่อน

    Sucha surma da kirdar jachda v babbu maan utte hi aa.❤❤❤❤

  • @Rooprandhaww
    @Rooprandhaww 2 หลายเดือนก่อน

    17.40 sucha surma

  • @RajKumar-wd6ff
    @RajKumar-wd6ff 3 หลายเดือนก่อน +1

    ❤❤

  • @vkssinghlamba4226
    @vkssinghlamba4226 3 หลายเดือนก่อน

    ❤❤