ਦੁਬਈ ਗਿਆ ਸੀ ਆਈਫ਼ੌਨ ਲੈਣ ਪਰ ਜਾਣਾ ਪਿਆ ਥਾਣੇ 🇦🇪 ਕਾਰਡ ਜ਼ਬਤ ਹੋ ਗਿਆ|Buying Iphone 15 in Dubai|Punjabi Vlog

แชร์
ฝัง
  • เผยแพร่เมื่อ 28 ธ.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #iphone

ความคิดเห็น • 258

  • @lalkhvirsingh7068
    @lalkhvirsingh7068 6 หลายเดือนก่อน +8

    ਨਿੱਕੇ ਵੀਰ 26 ਸਾਲ ਬਾਅਦ ਫਿਰ ਤੋਂ ਸ਼ਾਰਜਾਹ ਵਿਖੌਣ ਲੲੀ ਤੇਰਾ ਤੇ ਘੁੱਧੇ ਵੀਰ ਦਾ ਧੰਨਵਾਧ.

  • @raghubirsingh4250
    @raghubirsingh4250 6 หลายเดือนก่อน +45

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਵੀਰ ਜੀ ਬੇਨਤੀ ਹੈ ਕਿ ਜਿਦਾਂ ਤੁਸੀਂ ਫੋਨ ਲਿਆ ਤਾਂ ਮਾਰਕੀਟ ਅਤੇ ਕਿਸ ਏਰੀਆ ਵਿਚ ਹੈ ਦਸਿਆ ਕਰੋ ਕੱਲ੍ਹ ਨੂੰ ਸਾਡੇ ਵੀ ਕੰਮ ਆਵੇਗੀ , ਸ਼ੁਕਰੀਆ

  • @sarwansingh278
    @sarwansingh278 6 หลายเดือนก่อน +11

    ਨਵਦੀਪ ਸਿੰਘ ਜੀ ਤੁਹਾਡੇ ਕੋਲ ਬਹੁਤ wide knowledge ਖੁਲੵੀ ਜਾਣਕਾਰੀ ਬਹੁਤ ਹੈ, ਹਰ ਪ੍ਰਕਾਰ ਦਾ ਤੁਹਾਡਾ ਤਜਰਬਾ ਬਹੁਤ ਹੈ.
    Confidence level Awsome.. ਬਹੁਤ ਖੂਬ
    . ਖੁਸ਼ ਰਹੋ ਤੰਦਰੁਸਤ ਰਹੋ..
    ਸਫਰ ਕਰੋ ਪਰ ਆਪਣਾ ਸਿਹਤ ਦਾ ਧਿਆਨ ਰੱਖੋ.. Safety first

  • @meetshergill3255
    @meetshergill3255 6 หลายเดือนก่อน +5

    ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵੀਰ
    ਦੇਵ ਤੇ ਘੁੱਦੇ ਵੀਰ ਹੁਰੀਂ ਵੀ ਸ਼ਾਰਜਾਹ ਵਿੱਚ ਹੀ ਨੇ

  • @Struggler2449
    @Struggler2449 6 หลายเดือนก่อน +11

    Waheguru chrdikla vich rkhe veerji mei apne ghr pahuch gea c thik thak Dil khush ho gea c jdo tuhano mil ke apnia gla kitia sache patshah mehr kre ❤❤

  • @AmarinderSinghDhaliwal
    @AmarinderSinghDhaliwal 6 หลายเดือนก่อน +5

    ਬਰਾੜ ਸਾਹਿਬ ਬਹੁਤ ਬਹੁਤ ਮੁਬਾਰਕਾਂ ਨਵੇਂ ਫੋ਼ਨ ਦੀਆਂ। ਬਾਕੀ ਕਾਰਡ ਜ਼ਬਤ ਹੋਣ ਕਰਕੇ ਥੋੜ੍ਹਾ ਮਜ਼ਾ ਜ਼ਰੂਰ ਕਿਰਕਿਰਾ ਹੋ ਗਿਆ। ਚਲੋ ਕੋਈ ਗੱਲ ਨਹੀਂ ਕਾਰਡ ਵੀ ਮਿਲ ਜਾਵੇਗਾ। ਜ਼ਿੰਦਗੀ ਵਿੱਚ ਬਹੁਤ ਕੁੱਝ ਹੋ ਜਾਂਦਾ ਹੈ ਏਦਾਂ ਦਾ ਪਰ ਵਾਹਿਗੁਰੂ ਆਪੇ ਸਭ ਕੁੱਝ ਠੀਕ ਕਰ ਦਿੰਦਾ ਹੈ ਜੀ।

  • @balvindersingh3813
    @balvindersingh3813 6 หลายเดือนก่อน +7

    ਬਚ ਕੇ ਰਹੀਂ ਮਿੱਤਰਾ ਦੁਨੀਆ ਤੋ ਵੱਧ ਤੋਂ ਵੱਧ ਹੁਸ਼ਿਆਰ ਰਹਿਣ ਦੀ ਜਰੂਰਤ ਆ

  • @HappyBrar22
    @HappyBrar22 6 หลายเดือนก่อน +5

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @user-mw3fh5qs3q
    @user-mw3fh5qs3q 6 หลายเดือนก่อน +4

    ਨਵੇਂ ਫੋਨ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ। ਪਰ ਕਾਰਡ ਦਾ ਅਫਸੋਸ ਵੀ ਹੈ।

  • @SukhwinderSingh-wq5ip
    @SukhwinderSingh-wq5ip 6 หลายเดือนก่อน +15

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    • @Navdeepbrarvlogs
      @Navdeepbrarvlogs  6 หลายเดือนก่อน +2

      Waheguru ji❤️❤️🙏🙏

    • @balwantsingh-om1dv
      @balwantsingh-om1dv 6 หลายเดือนก่อน

      Congratulations bro ​@@Navdeepbrarvlogs

    • @balwantsingh-om1dv
      @balwantsingh-om1dv 6 หลายเดือนก่อน +1

      ​@@Navdeepbrarvlogsbro tere kol ta rupay e bahot ena rich a tu gharo

    • @satnamsinghsidhu5730
      @satnamsinghsidhu5730 6 หลายเดือนก่อน

      Congratulations Navdeep for new mobile and beautiful watch.❤❤

  • @user-gurdeepsingh
    @user-gurdeepsingh 6 หลายเดือนก่อน +1

    ਬਹੁਤ ਬਹੁਤ ਮੋਬਾਰਕਾ ਹੋਣ ਨਵਦੀਪ ਸਿੰਘ ਭਾਜੀ ਨਿਊ ਫੋਨ ਦੀਆਂ ਜੀ ਬਹੁਤ ਸੋਹਣੀਆਂ ਵੀਡੀਓ ਬਣੌਦੇ ਜੇ ਵੀਰੇ ਰੱਬ ਮੇਹਰ ਰੱਖੇ 🙏🙏❤️🌹🌹

  • @rajwindersingh4962
    @rajwindersingh4962 6 หลายเดือนก่อน +5

    ਮਿਲ ਜਾਵੇ ਭਰਾਵਾ ਤੇਰਾ ਕਾਰਡ

  • @HarjinderSingh-ce2be
    @HarjinderSingh-ce2be 6 หลายเดือนก่อน +1

    ਬਹੁਤ ਵਧੀਆ ਬਰਾੜ ਭਾਅ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।❤❤❤❤❤❤❤❤❤❤❤❤❤❤❤❤❤❤

  • @singhstreetstyle
    @singhstreetstyle 6 หลายเดือนก่อน +4

    Waheguru Ji Bless You Always
    Really Awesome Videos You Shared Thankyou So Much

    • @Navdeepbrarvlogs
      @Navdeepbrarvlogs  6 หลายเดือนก่อน

      Waheguru ji❤️❤️🙏🙏

  • @reshamsingh7609
    @reshamsingh7609 6 หลายเดือนก่อน +1

    Nice.... Good job..... Carry on... God bless you Veer....

  • @user-xf7jx5wv8n
    @user-xf7jx5wv8n 6 หลายเดือนก่อน

    ਰੱਬ ਰਾਖਾ ਸਜਨਾ ਦਾ (ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਮੇਹਰ ਬਣਾਈ ਰੱਖਣ ❤🙏🇮🇳

  • @tarsembrarbrar1542
    @tarsembrarbrar1542 6 หลายเดือนก่อน +2

    ਸੱਤ ਸ਼੍ਰੀ ਆਕਾਲ ਬਾਈ ਜੀ ਘੂਦਾ ਤੇ ਦੇਵ ਬਾਈ ਵੀ ਸ਼ਾਰਜਾ ਰੁਕੇ ਹੂਏ ਨੇ

  • @ludhianakolkatatransportco3180
    @ludhianakolkatatransportco3180 6 หลายเดือนก่อน +2

    Veer ji rab twanu gud health de and tusi hamesha chardi kala vich reha kro negative loka di parvaah na kryo kro

  • @charanjeetsingh9799
    @charanjeetsingh9799 6 หลายเดือนก่อน +1

    ਨਵਦੀਪ ਸਿੰਘ ਬਰਾੜ ਹਰਮਨ ਪਿਆਰਾ ਬਲੌਗਰ ਗੁਰੂ ਤਰੱਕੀਆਂ ਦੇਵੇ ਬਰਾੜ ਸਾਹਿਬ ਜੀ ਨੂੰ

  • @pymkaur9519
    @pymkaur9519 6 หลายเดือนก่อน +1

    Beautiful video. Hope you got your card back. Thanks.

  • @samirrchopra8809
    @samirrchopra8809 6 หลายเดือนก่อน

    Mubarkan Navi Ghadi and Nave IPhone Diyan ...NAAL tuade Paji Is Vadia Bande

  • @rajinderpalsingh632
    @rajinderpalsingh632 6 หลายเดือนก่อน +1

    Waheguru waheguru waheguru ji Valle oe sehra

  • @robinbhatti909
    @robinbhatti909 6 หลายเดือนก่อน +1

    Yaar bahut dukh hoya card ker ke,chal Navdeep rabb jo v karda,kul mila k changa hi karda ❤❤❤❤

  • @Mrmontix
    @Mrmontix 6 หลายเดือนก่อน +1

    ਵਧੀਆ ਵੀਰ ਵਧੀਆ ਪੱਕਾ 👍 ਪੱਕਾ 🎉👋🏽

  • @yadwindersingh-rw2de
    @yadwindersingh-rw2de 6 หลายเดือนก่อน +1

    Sat sri Akal putar God bless you putar and Very good job 👏 ❤

  • @KuldipSingh-zm2ry
    @KuldipSingh-zm2ry 6 หลายเดือนก่อน +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @daljitsandhu1061
    @daljitsandhu1061 6 หลายเดือนก่อน

    ਵਧਾਈ ਹੋਵੇ ਵੀਰ ਜੀ ਨਵੇ ਫ਼ੋਨ ਦੀ👌🙏

  • @balijindersingh643
    @balijindersingh643 6 หลายเดือนก่อน +2

    Waheguru ji 🙏🌹

  • @user-rz1wy6rp1x
    @user-rz1wy6rp1x 6 หลายเดือนก่อน +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਤੁਹਾਨੂੰ ਤੰਦਰੁਸਤੀ ਵਗਸ਼ੇ ਅਰਦਾਸ ਕਰਦਾ ਹਾਂ ਵੀਰ ਜੀ 🙏🙏🙏🙏🙏🙏

    • @Navdeepbrarvlogs
      @Navdeepbrarvlogs  6 หลายเดือนก่อน +1

      Waheguru ji ka khalsa waheguru ji ki fateh ji❤️❤️🙏🙏

  • @punjabimusicpro
    @punjabimusicpro 6 หลายเดือนก่อน

    Navdeep Singh, Ghudda te Dev vi UAE vich firde ne. jaroor mileyo. boht sohna laggu sareya nu katha dekh ke. #chardikala

  • @jasmersinghjassbrar3673
    @jasmersinghjassbrar3673 6 หลายเดือนก่อน

    ਫੋਨ ਦੀਆਂ ਮੁਬਾਰਕਾਂ ਮਨਦੀਪ. ਪਰ ਕਾਰਡ ਵਾਲੀ ਗੱਲ ਸੁਣਕੇ ਬਹੁਤ ਦੁੱਖ ਹੋਇਆ ਰੱਬ ਕਰੇ ਕੱਲ ਨੂੰ ਤੈਨੂੰ ਮਿਲ ਜਾਏ
    ਪਰ ਅਗਲੀ ਵੀਡੀਓ ਚ ਜਰੂਰ ਦਸਣਾ ਕਾਰਡ ਬਾਰੇ. ਧੰਨਵਾਦ

  • @gurjashansingh2038
    @gurjashansingh2038 6 หลายเดือนก่อน +1

    ਬਾਈ ਘੁੱਦਾ ਤੇ ਬਲਦੇਵ ਬਾਈ ਹੋਰੀ ਸਾਈਕਲ ਤੇ ਘੁੰਮ ਰਹੇ ਹਨ ਜ਼ਰੂਰ ਮਿਲਣਾ ਬਾਈ ਜੀ

  • @Punjabi_Cooking_1
    @Punjabi_Cooking_1 6 หลายเดือนก่อน +1

    ਨਵਦੀਪ ਬਰਾੜ ... ਯਾਰਾਂ ਦਾ ਯਾਰ

  • @jaaniaulakhRider0006
    @jaaniaulakhRider0006 6 หลายเดือนก่อน

    22 Mai tare sare videos dekda God bless you ❤

  • @pollywoodstar336
    @pollywoodstar336 6 หลายเดือนก่อน

    Sat shree akal veer ji daily thodi video dekda maza aa janda naale congratulations 👏👏👏👏 new mobile ❤❤❤

  • @er.gurmeetsingh1046
    @er.gurmeetsingh1046 6 หลายเดือนก่อน

    Congratulations for new phone

  • @user-tn5jl2mc1y
    @user-tn5jl2mc1y 6 หลายเดือนก่อน

    ਬਾਰੜ ਸਹਿਬ ਤੁਹਡੇ ਬੌਲ ਘੁੰਮਣਾ ਬੁਹਤ ਮਿਲਣ ਸਾਰ ਤੁਹਡਾ ਸੁਅਭ ਹੈ ਵੀਰ ਤੁਸੀ ਦੁਨੀਆਂ ਦੇਖ ਰਿਹੇ ਪੰਜਬ ਇੰਡੀਆ ਕਿਹਨੇ ਸਾਲ ਲੌਕ ਪਿੱਛੇ ਹਨ ਸਹੂਲਤਾਂ ਪੱਖ ਤੌ ਪੰਜਬ ਦੇ ਲੌਕ

  • @paramjitkaur8122
    @paramjitkaur8122 6 หลายเดือนก่อน +2

    God bless you beta ji

  • @sarajmanes4505
    @sarajmanes4505 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਬਾਦ ਨਵੇ ਮੁਬਾਇਲ ਫੋਨ ਲਈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀਉ 🙏🙏🍫🍫🎊🎊👏👏

    • @Navdeepbrarvlogs
      @Navdeepbrarvlogs  6 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @VarinderSingh-hm4wy
    @VarinderSingh-hm4wy 6 หลายเดือนก่อน

    God bless you navdeep singh,

  • @Amazinghimalayan
    @Amazinghimalayan 6 หลายเดือนก่อน +2

    Brar Saab 🙏🙏🙏... Congrats Phone layi. Veer card mil Jana veer. Police bht vadiya hai . UAE di. Don't very... Dubai Mall ch apple store hai PH hor sasta milna c . Brar veer 👍👍

  • @sartajsingh8870
    @sartajsingh8870 6 หลายเดือนก่อน

    God bless you From Fathegarh Sahib

  • @gursharanbrar1205
    @gursharanbrar1205 6 หลายเดือนก่อน

    Hello navdeep singh good luck for next place

  • @monarlovestudio1323
    @monarlovestudio1323 6 หลายเดือนก่อน +1

    Paji Romania di vi videos banayo paji tuhdi videos Buhat sohni lagdi a

  • @user-up4mg7nd1g
    @user-up4mg7nd1g 6 หลายเดือนก่อน +1

    Paji tusi ik qna wali video v bnao

  • @user-lj9ym9jt4w
    @user-lj9ym9jt4w 6 หลายเดือนก่อน +2

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @asadsayed4551
    @asadsayed4551 6 หลายเดือนก่อน

    Welcome TO UAE 🇦🇪 😊😊👍

  • @omparkashsingh1851
    @omparkashsingh1851 5 หลายเดือนก่อน +1

    Bahut bahut Mubarak ka iPhone Diya ATM card milega

  • @punitvij1241
    @punitvij1241 6 หลายเดือนก่อน

    Brar Saab jamaane end vlogs tuade ek dummm seeera lagata bhai ji

  • @gurtejsingh-ng1jo
    @gurtejsingh-ng1jo 6 หลายเดือนก่อน

    ਨਵੇ ਫੋਨ ਦੀਆ ਲੱਖ ਲੱਖ ਮੁਬਾਰਕਾ ਹੋਣ ਵੀਰ ਜੀ

  • @InderjitSingh-sk2kf
    @InderjitSingh-sk2kf 6 หลายเดือนก่อน

    Nice brother and congratulations 🎉❤️👌

  • @NisarKhan-ts4zt
    @NisarKhan-ts4zt 6 หลายเดือนก่อน

    Bahut hi badhiya vlog ji 🎉

  • @Parmindernavjot
    @Parmindernavjot 6 หลายเดือนก่อน

    congratulation for new ph

  • @sawarnsingh9989
    @sawarnsingh9989 6 หลายเดือนก่อน

    Good video god bless sawarn Singh from UK

  • @babbusingh7659
    @babbusingh7659 6 หลายเดือนก่อน +2

    God bless you bhi ji ❤❤❤ thanks 🙏🙏🙏

  • @Nisavarsingh
    @Nisavarsingh 6 หลายเดือนก่อน +1

    Ewaheguruji

  • @bootadhillon2045
    @bootadhillon2045 6 หลายเดือนก่อน

    Navdep Bai either baldev Bai te kudha either aaye hoye ne milne jrur

  • @dfgFfgg-kj5rf
    @dfgFfgg-kj5rf 6 หลายเดือนก่อน

    ਕੀ ਹਾਲ ਨੇ ਭਰਾ ਠੀਕ ਠਾਕ ਹੋ ਪਰਮਾਤਮਾ ਚੜਦੀ ਕਲ੍ਹਾ ਕਰੇ ਤੁਹਾਡੀ

  • @desifolks1585
    @desifolks1585 5 หลายเดือนก่อน

    ਸਾਰਜਾਹ ਵਧੀਆ ਸ਼ਹਿਰ ਏ ਵੀਰ ਬਹੁਤ ਜੋ ਦਿਲ ਕਰਦਾ ਕਦੋ ਅਜਮਾਨ ਜਾਦੇ ਥੋੜਾ ਅੱਗੇ ਘੁੰਮਦੇ ਸਾਰੇ

  • @GurmeetSingh-rt6or
    @GurmeetSingh-rt6or 5 หลายเดือนก่อน +1

    Good job sir❤❤❤

  • @lakhmirsingh5344
    @lakhmirsingh5344 6 หลายเดือนก่อน +1

    ❤❤Waheguru ji❤❤

  • @harnekmalla8416
    @harnekmalla8416 6 หลายเดือนก่อน +1

    ਚੰਗਾ ਲੱਗਾ ਬਲੋਕ ਪਰ ਤੇਰਾ ਕਾਰਡ ਫਸ ਗਿਆ ਏਸ ਲਈ ਦੁੱਖ ਵੀ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏

  • @RanjeetSingh-vo3qp
    @RanjeetSingh-vo3qp 6 หลายเดือนก่อน

    🎉 congratulations veer g

  • @pendutv6302
    @pendutv6302 6 หลายเดือนก่อน

    Waheguru ji 🙏 🙏

  • @inderpreetsingh0
    @inderpreetsingh0 6 หลายเดือนก่อน

    Good bro congratulations

  • @lakhbir820
    @lakhbir820 6 หลายเดือนก่อน

    Boat boat Mubarak bhai 🎉🎉

  • @babbubabbu766
    @babbubabbu766 6 หลายเดือนก่อน

    Congratulations 👏👏👏

  • @sonnysingh859
    @sonnysingh859 6 หลายเดือนก่อน

    ਕਾਰਡ should dip type only in new ATM draw old ATM takes card

  • @MalkeetSingh-en1jh
    @MalkeetSingh-en1jh 6 หลายเดือนก่อน

    Good luck ji

  • @RanjeetSingh-vo3qp
    @RanjeetSingh-vo3qp 6 หลายเดือนก่อน

    Navdeep veer g sat sri akal g ......Veer g ghhuda veer vi ase saher vich hi hai......

  • @user-zi5um4ty1l
    @user-zi5um4ty1l 6 หลายเดือนก่อน

    Nave Phone de Mubarkbad From mohali

  • @karmjeetsinghtoor4540
    @karmjeetsinghtoor4540 6 หลายเดือนก่อน

    Dev Bai te khuuda Bai ve ethe he ahh navdeep Bai je

  • @jassy.5465
    @jassy.5465 6 หลายเดือนก่อน

    Good luck bro...

  • @bikramvlogs5632
    @bikramvlogs5632 6 หลายเดือนก่อน

    Long live UAE 🇦🇪 , , love uae 🇦🇪

  • @mazharlangrial555
    @mazharlangrial555 5 หลายเดือนก่อน

    *Love you brother from Punjab Pakistan 🇵🇰*

  • @DarshanSingh-kl2xp
    @DarshanSingh-kl2xp 6 หลายเดือนก่อน

    Very nice ❤

  • @Construction.knowledge1
    @Construction.knowledge1 6 หลายเดือนก่อน

    22g Ghudde veer te dev veer nu jarur milo.....

  • @anis19502
    @anis19502 6 หลายเดือนก่อน +2

    puttar pehli wari tuhadi vedio vekhi changa laga 🎉🎉🎉
    hasdy wasdy raho 😅😊😅
    ❤ from Lahore 👌🌲👍

  • @gurdeepsxm
    @gurdeepsxm 6 หลายเดือนก่อน

    Nice bro thanks

  • @tajindartajindar4025
    @tajindartajindar4025 6 หลายเดือนก่อน

    Congratulations bhai

  • @shanjitgill3625
    @shanjitgill3625 5 หลายเดือนก่อน

    Congratulations 🎉

  • @rbrar3859
    @rbrar3859 5 หลายเดือนก่อน

    ਘੈਟ ਵੀਡੀਓ

  • @GuriLudhiana
    @GuriLudhiana 6 หลายเดือนก่อน

    Bai gudde bai huna nu v mileo. Oh v sharjan hi ne.
    Amritpal singh ghudda te Dev kuraiwala

  • @harmindergill6488
    @harmindergill6488 6 หลายเดือนก่อน

    Same thing happened with me at Heathrow airport machine keep my card

  • @r_sgaming6459
    @r_sgaming6459 6 หลายเดือนก่อน

    congratulations g

  • @swaransingh483
    @swaransingh483 6 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤

  • @saboorasghar5734
    @saboorasghar5734 6 หลายเดือนก่อน

    Good Video

  • @GurdeepSingh-sx8kd
    @GurdeepSingh-sx8kd 6 หลายเดือนก่อน

    I am big fan of you bro

  • @ZengoMay
    @ZengoMay 5 หลายเดือนก่อน

    Worst nightmare having Bank Card problems on multi country trip. Good luck. Philip Chiang Mai

  • @jaswindersinghbrar4731
    @jaswindersinghbrar4731 6 หลายเดือนก่อน +1

    Nice video ❤❤

  • @shivamdhamija8
    @shivamdhamija8 5 หลายเดือนก่อน

    ios 16 di update toh baad japan varient iphone ch vi camera shutter sound silent ho jandi hai veere. You the iphone region to india.

  • @bhupi518
    @bhupi518 6 หลายเดือนก่อน

    Congratulations 👏👏👏👏❤❤❤❤❤❤❤ new mobile apple 🍎🍎🍎🍎🍎🍎🍎🍏🍏🍏🍏🍏🍏🍏 15 pro max

  • @satnamsandhu9272
    @satnamsandhu9272 6 หลายเดือนก่อน

    Niec ji 🎉🎉🎉🎉

  • @mohansingh3290
    @mohansingh3290 6 หลายเดือนก่อน

    V nice

  • @manjitsinghkandholavpobadh3753
    @manjitsinghkandholavpobadh3753 6 หลายเดือนก่อน +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @farmerjagsirsinghdhaliwal2464
    @farmerjagsirsinghdhaliwal2464 6 หลายเดือนก่อน +1

    ਸਤਿ ਸ਼੍ਰੀ ਆਕਾਲ

  • @sandeepsidhu2695
    @sandeepsidhu2695 6 หลายเดือนก่อน +1

    ਵਧਾਈਆ ਭਰਾ ਤੈਨੂੰ ਨਵੇ ਫੋਨ ਦੀਆ

  • @NIRMALSINGH-yb8hn
    @NIRMALSINGH-yb8hn 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @MonuDasuya
    @MonuDasuya 11 วันที่ผ่านมา

    Mera phone 📱 be Dubai to aaya Pro 13 shop neem game over

  • @MrLaleeee
    @MrLaleeee 5 หลายเดือนก่อน

    ਸ਼ਾਰਜਾਹ ਦੀ ਪੁਲਸ ਬਹੁਤ ਹੈ ਵਧੀਆ ਹੈ। ਮੇਰੇ ਨਾਲ ਵੀ ਕਿਸੇ ਨੇ ਧੋਖਾਧੜੀ ਕੀਤੀ ਸੀ। ਪਰ ਸ਼ਾਰਜਾਹ ਪੁਲਸ ਨੇ ਸਾਡੀ ਬਹੁਤ ਮਦਦ ਕੀਤੀ ਤੇ ਪੈਸੇ ਵੀ ਵਾਪਸ ਦੁਆਏ ਸੀ। ਜਿੰਨੇ ਧੋਖਾਧੜੀ ਕੀਤੀ ਓਹਦੀ ਰੇਲ ਵੀ ਬਹੁਤ ਬਣਾਈ ।