ਦੁਬਈ ਵਿੱਚ ਕਿੰਨਾ ਸਸਤਾ ਹੈ ਆਫੀਫੋਨ iPhone 15 Dubai | Punjabi Travel Couple | Ripan Khushi

แชร์
ฝัง
  • เผยแพร่เมื่อ 29 ก.ย. 2024

ความคิดเห็น • 350

  • @bhindajand3960
    @bhindajand3960 10 หลายเดือนก่อน +14

    ਬਹੁਤ ਵਧੀਆ ਟੂਰ ਫੁੱਲ ਇੰਜੋਏ ਕੀਤਾ ਦੁਨੀਆਂ ਦੇ ਵੱਖ ਵੱਖ ਰੰਗਾ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਂਵਾਦ

  • @BalwinderSingh-qd3jl
    @BalwinderSingh-qd3jl 10 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @ShankarSingh-qy3im
    @ShankarSingh-qy3im 10 หลายเดือนก่อน +1

    ❤❤

  • @LovelysinghVicky
    @LovelysinghVicky 8 หลายเดือนก่อน

    Love you❤

  • @Bhaktimarg_raas
    @Bhaktimarg_raas 10 หลายเดือนก่อน

    V. Good job 👍

  • @NPS193
    @NPS193 10 หลายเดือนก่อน +4

    ਜਿਹੜੇ ਦੋ ਭਾਈ ਨੇ ਏਥੇ ਕਦੇ ਮੋਬਾਈਲ ਡੇਗ ਦਿੰਦੇ ਨੇ ਤੇ ਕਦੇ ਲੈਪਟੋਪ l ਉਹਨਾਂ ਦੀ ਦੁਕਾਨ ਤੇ ਜਾ ਕੇ ਦਸੋ ਸੱਚ ਬੋਲਦੇ ਨੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੇ ਨੇ iphon ਡੇਗ ਡੇਗ ਕੇ, ਕਿ ਟੁੱਟਦਾ ਨੀ ਹੈਗਾ ਤੇ ਇਹ ਵੀ ਦਸੋ ਕਿ ਗਿਫਟ ਸੱਚੀ ਦਿੰਦੇ ਨੇ ਜਾਂ ਵਿਉ ਲਈ ਕਰਦੇ ਨੇ l

  • @sainitravels47
    @sainitravels47 10 หลายเดือนก่อน +5

    10:45 ਧੰਨਵਾਦ ਵੀਰ ਜੀ ਮਾਈਕ ਲੈਣ ਲਈ ਜੀ ❤❤🙏🏼👏🏼, ਮੈਂ ਹੀ ਬੋਲਿਆ ਸੀ ਵੀਰ ਜੀ ਖ਼ੁਸ਼ੀ ਭੈਣ ਨੂੰ ਮਾਈਕ ਯੂਜ ਕਰਨ ਨੂੰ ਜੀ 🙏🏼👏🏼🙏🏼👏🏼

  • @hakamsingh6861
    @hakamsingh6861 10 หลายเดือนก่อน +4

    ਬਹੁਤ ਧੰਨਵਾਦ ਤੁਹਾਡਾ ਕੀਨੀਆ ਤੋਂ ਡਬੲਈ ਤਕ ਸਫਰ ਦਾ ਐਜੁਅਏ ਕਰਾਇਆ. ਧੰਨਵਾਦ ਭਦੌੜ

  • @GurbaniisJagMehChanan
    @GurbaniisJagMehChanan 10 หลายเดือนก่อน +5

    ਵਾਹਿਗੁਰੂ ਆਪ ਜੀ ਹੋਰ ਤਰੱਕੀ ਬਖਸ਼ੇ ਜੀ
    ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਨੇ ਜੀ

  • @harjitwalia9700
    @harjitwalia9700 10 หลายเดือนก่อน +1

    ਬੇਟਾ ਜੀ ਚਾਲੀ ਸਾਲ ਤੱਕ ਤਾਂ ਜਵਾਨੀ ਰਹਿੰਦੀ ਹੈ ਫਿਰ ਸੂਰਜ ਵਾਂਗੂ ਢਲਣੀ ਸ਼ੁਰੂ ਹੋ ਜਾਂਦੀ ਹੈ

  • @jaimalsingh4239
    @jaimalsingh4239 10 หลายเดือนก่อน +4

    Hello paji asi germany to aa mai and meri wife asi hamesha tuhade vlog dekhde aa jado tusi Germany tour te aaye Sade kol jaroor aayeo😊

  • @sunny_ss07
    @sunny_ss07 8 หลายเดือนก่อน +2

    ਇੱਕ ਹੋਰ ਲੈ ਆਉਂ ਪੈਸੇ ਦੇ ਦਿਆ ਗੇ ਆ ਕਿ

  • @blackgsddog4874
    @blackgsddog4874 10 หลายเดือนก่อน +2

    Sir ena saman lya Tusi custom wale chker ni paun gye meinu te airport te custom pa dita c pls dsna jarur

  • @sainitravels47
    @sainitravels47 10 หลายเดือนก่อน +12

    Nice ਬਰੌ ❤❤, ਰੱਬ ਰਾਖਾ, 🪔🎇 ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ 🙏🏼👏🏼🙏🏼👏🏼

  • @ਤਰਸੇਮਸਿੰਘਰੰਧਾਵਾ
    @ਤਰਸੇਮਸਿੰਘਰੰਧਾਵਾ 10 หลายเดือนก่อน +6

    ਆਈਫੋਨ ਮਿਸਟੇਕ

  • @manjeetkaurwaraich1059
    @manjeetkaurwaraich1059 10 หลายเดือนก่อน +7

    ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ

  • @punjabUAE
    @punjabUAE 10 หลายเดือนก่อน +6

    Paji when you go to UAE to Punjab, There are 6 Direct flight available 4 from Amritsar and 2 from Chandigarh. So my humble request to you please Alway get direct flights to Punjab this is also give more business to Amritsar and Chandigarh

  • @GurdeepSingh-ps2ow
    @GurdeepSingh-ps2ow 10 หลายเดือนก่อน +7

    ਵੀਰੇ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹੋਰ ਵੀ ਜ਼ਿਆਦਾ ਵਿਉ ਦੇਖਣ ਲੋਕ ਅਤੇ ਤੁਸੀਂ ਬੋਹਤ ਬੋਹਤ ਬੋਹਤ ਤਰੱਕੀਆਂ ਕਰੋ ਵੀਰ ਗੁੱਸਾ ਨਾਂ ਕਰਨਾਂ ਪਰ ਆਹ ਸ਼ੌਪਿੰਗ ਅਮੋਉਂਟ ਕਿੰਨੇ ਪੈਸੇ ਖੱਰਚੇ ਇਹ ਨਾ ਜਨਤਕ ਕਰਿਆ ਕਰੋ ਤੁਹਾਨੂੰ ਪਤਾ ਇਥੇ ਆਪਣੇ ਕੀ ਹਾਲਾਤ ਹਨ ਵੀਰ ਫਰੋਤੀਆਂ ਲੁੱਟਾਂ ਖੋਹਾਂ ਚੋਰੀਆਂ ਥੋੜਾ ਜਿਹਾ ਪਰਦਾ ਰੱਖਿਆ ਕਰੋ
    ਗੱਲਤ ਲੋਕਾਂ ਦੇ ਦਿਮਾਗਾਂ ਵਿੱਚ ਇਹ ਹੀ ਹੋਣਾਂ ਕਿ ਪਤਾ ਨਹੀਂ ਕਿੰਨਾ ਕੁ ਪੈਸਾ ਹੈ ਜ਼ੋ ਦੁੱਬਈ ਵਿੱਚ ਜਾ ਕੇ ਲੱਖਾਂ ਦੀ ਸੋਪਿੰਗ ਕਰ ਰਹੇ ਹਨ ਹਾਲਾਤ ਬੋਹਤ ਖ਼ਰਾਬ ਹਨ ਵੀਰ

    • @satojsatoj3208
      @satojsatoj3208 10 หลายเดือนก่อน

      101 ਪ੍ਰਸੈਂਟ ਸਹਿ ਗੱਲ ਹੈ,, ਪਰਸੋ ਦੀ ਗੱਲ ਹੈ ਕਿਸੇ ਬਂਦੇ ਨੂੰ ਨੇਂ ਕੋਈ ਮੈਠਿਆਈ ਦਾ ਡੱਬਾ ਦੇ ਗਿਆ ਵਿੱਚੋ ਨਿਕਲੀ ਪਰਚੀ 3 ਲੱਖ ਫਿਰੌਤੀ ਮੰਗਣ ਦੀ, ਨਹੀਂ ਜਾਨੋ ਮਾਰਨ ਦੀ ਧਮਕੀ 🙏

  • @yadwindersingh5479
    @yadwindersingh5479 4 หลายเดือนก่อน +1

    Yah thoda Aashirwad hai mobile ch baithe baithe sari duniya Ko milenge dekh lena

  • @harnekmalla8416
    @harnekmalla8416 10 หลายเดือนก่อน +2

    ਅੱਜ ਦਾ ਬਲੋਕ ਵੀ ਚੰਗਾ ਲੱਗਾ,, ਨੇਕਾ ਮੱਲ੍ਹਾ ਬੇਦੀਆਂ🙏🙏

  • @Searchboy77
    @Searchboy77 10 หลายเดือนก่อน +7

    Waheguru ji 🙏 mehar kare ❤😊🤗💕👩‍❤️‍👨🥰

  • @sushilgarggarg1478
    @sushilgarggarg1478 10 หลายเดือนก่อน +4

    Congratulations 🎊 for New 15pro max iPhone 👏.....@

  • @Balbirsinghusa
    @Balbirsinghusa 10 หลายเดือนก่อน +4

    ਖਰਚਾ ਬਾਹਲ਼ਾ ਕਰਤਾ।ਰੱਬ ਬਹੁਤਾ ਦੇਵੇ।ਨਾਮ ਜਪਾਵੇ।

  • @HarpreetSingh-ux1ex
    @HarpreetSingh-ux1ex 10 หลายเดือนก่อน +56

    ਸਾਡੇ ਵੱਲੋਂ ਵੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @AnjuSharma-it1nu
    @AnjuSharma-it1nu 10 หลายเดือนก่อน +3

    Aapney hmey 2 months sey achey achey places dikhaye thanks 👍

  • @swarndeepsekhon1056
    @swarndeepsekhon1056 10 หลายเดือนก่อน +3

    Eh Dubai diya galiya ch main bahut Ghummeya miss you 🇦🇪

  • @gill.vshort
    @gill.vshort 10 หลายเดือนก่อน +1

    Veere sade layi v iphone lai aunde 😂😂

  • @SatnamSingh-fe3tg
    @SatnamSingh-fe3tg 10 หลายเดือนก่อน +6

    Dhan Guru Nanak Dev g Mhar kro 🙏🙏

  • @baljindersingh7802
    @baljindersingh7802 10 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @kuldipkumar5322
    @kuldipkumar5322 10 หลายเดือนก่อน +5

    Thank you so much for show us tourist points to all your tour times from two months ago.

  • @avtar_hair
    @avtar_hair 9 หลายเดือนก่อน

    ਕਿਸੇ ਗਰੀਬ ਦੀ ਵੀ ਮਦਦ ਕਰਦਿਆਂ ਕਰੋ ਐਵੇਂ ਫਾਲਤੂ ਪੈਸੇ ਆਪਣੇ ਤੇ ਹੀ ਖਰਚ ਕਰਦੇ o

  • @sushilgarggarg1478
    @sushilgarggarg1478 10 หลายเดือนก่อน +3

    Happy dhantaras to punjabi travels couple....@and Happy Diwali on advance....@

  • @honeysingla7989
    @honeysingla7989 10 หลายเดือนก่อน +1

    Bai g city choice aala chor bnda Mae apni family naal pheli bar Dubai gya is dukan te visit kita bnde ne 10 months pehla da activate phone de dita pher change Karan vich drame kre . Sukar hai sadde kol 3-4 extra days si phone change ho gya nahi ta problem ho jndi.
    Bahut sohni video veere...
    Keep it up...
    Lots of love and respect from a Punjabi living in Newzealand

  • @guysdabeasta3200
    @guysdabeasta3200 10 หลายเดือนก่อน +1

    Jio congratulations both of you new phone love you both of you enjoy your journey and life ❤ love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @manjitsinghkandholavpobadh3753
    @manjitsinghkandholavpobadh3753 10 หลายเดือนก่อน +1

    ❤❤❤❤❤❤❤

  • @bharatsidhu1879
    @bharatsidhu1879 10 หลายเดือนก่อน +6

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @B.014
    @B.014 10 หลายเดือนก่อน +1

    ਰਿਪਨ ਵੀਰੇ ਯਾਰ ਦੁਬਈ ਦੇ ਵੀਜੇ ਬਾਰੇ ਤਾਂ ਕੋਈ ਵੀਡੀਓ ਬਣਾਓ ਪਲੀਜ਼। ਏਜੰਟਾਂ ਦੇ ਚੱਕਰ ਵਿਚ ਤਿੰਨ+ਚਾਰ ਮਹੀਨੇ ਹੋ ਗਏ।
    ਤੁਸੀ ਤਾ ਮਹੀਨੇ+ਮਹੀਨੇ ਪਿੱਛੋਂ ਦੁਬਈ ਜਾਂਦੇ ਰਹਿੰਦੇ ਹੋ। ਕਿੰਨੇਂ ਟਾਇਮ ਚ ਵੀਜਾ ਲੱਗਣਾ ਚਾਹੀਦਾ ਹੈ।
    ਕਿੰਨਾ ਖ਼ਰਚਾ ਆਉਣਾ ਚਾਹੀਦਾ ਹੈ ਸਭ ਕੁਝ ਦੱਸਿਓ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਨੂੰ ਰਾਹ ਜ਼ਰੂਰ ਪਾਓਂਗੇ ਪਲੀਜ਼ ਬਾਈ ਜੀ । ਪਲੀਜ਼ ਇਹ ਸਾਰਾ ਕੁੱਝ ਦੱਸਿਉ ਕਿ ਦੁਬਈ ਜਾਣ ਲਈ ਕਿਥੋਂ ਸ਼ੁਰੂ ਕਰੀਏ । ਸ਼ੁਰੂ ਚ ਕੀ ਕਰਨਾਂ ਪਵੇਗਾ ❤❤❤❤❤❤❤ਪ੍ਰਮਾਤਮਾ ਤੁਹਾਡੀ ਜੋੜੀ ਨੂੰ
    ਸਹੀ ਸਲਾਮਤ ਰੱਖੇ। ਤੁਸੀਂ ਇਵੇਂ ਹੀ ਹੱਸਦੇ ਹਸਾਉਦੇ ਰਹੋ।ਤਹਾਡੀ ਜੋੜੀ ਐਨੀ ਸੋਹਣੀ ਲੱਗਦੀ ਐ ਕੀ ਵਾਰ ਵਾਰ ਇਹੀ ਦਿਲ ਕਰਦੈ ਕਿ ਪ੍ਰਮਾਤਮਾ ਅੱਗੇ
    ਦੁਆ ਕਰੀਏ ਕਿ ਸਾਡੇ ਹਿੱਸੇ ਦੀਆਂ ਖੁਸ਼ੀਆਂ ਵੀ ਤੁਹਾਨੂੰ ਮਿਲ ਜਾਣ।❤❤❤❤❤❤❤❤
    ਲਵ ਯੂ ਵੀਰ ਜੀ ਔਰ
    ਭੈਣ ਜੀ । ਧੰਨਵਾਦ ਜੀ ❤❤❤❤❤❤

    • @jagmeetbrar7564
      @jagmeetbrar7564 9 หลายเดือนก่อน

      Vir 2 din ch tourist lgg jnda

    • @jagmeetbrar7564
      @jagmeetbrar7564 9 หลายเดือนก่อน

      Vir 2 din ch tourist lg jnda

  • @gursahibsingh2182
    @gursahibsingh2182 10 หลายเดือนก่อน +2

    ਬਹੁਤ ਵਧੀਆ ਲੱਗਦਾ ਸੋਨੂ ਦੇਖ ਕੇ

  • @shanjitgill3625
    @shanjitgill3625 7 หลายเดือนก่อน +1

    Waheguru mehar kre , tandrusti bkhse , trakkiayan bkhse ❤

  • @parmjitsingh9574
    @parmjitsingh9574 10 หลายเดือนก่อน +1

    Yery happy couple natur. Very. Best. God. Long. Age. You.

  • @Mandeepandkamal
    @Mandeepandkamal 10 หลายเดือนก่อน

    ਭਾਜੀ country change karo to india factime chalda

  • @itzdhaliwal8237
    @itzdhaliwal8237 6 หลายเดือนก่อน +1

    Zam zam electronic try krna c

  • @charanjitkaur9093
    @charanjitkaur9093 7 หลายเดือนก่อน

    Veere main v Dubai hi reahna aa
    From sukhwinder Singh LUDHIANA PANJAB india

  • @clarityfinder
    @clarityfinder 10 หลายเดือนก่อน +2

    quite rich bloggers 5-6 lakh spent in few hours

  • @sushilgarggarg1478
    @sushilgarggarg1478 10 หลายเดือนก่อน +1

    Iam always first vlog 8pm on you tube and 7A.M on face book.....@

  • @shamdhiman8717
    @shamdhiman8717 10 หลายเดือนก่อน +1

    ਪੰਜਾਬੀ। ਦੇ। ਪ੍ਰਚਾਰ। ਕੇ। ਧੰਨਵਾਦ

  • @reshamsingh7609
    @reshamsingh7609 10 หลายเดือนก่อน +10

    Nice.... Carry on... God bless both of you...

  • @gspreet83
    @gspreet83 10 หลายเดือนก่อน +1

    Bro sidha apple store jao. Dubai mall ya MOE ch agar iphone lena a

  • @sushilgarggarg1478
    @sushilgarggarg1478 10 หลายเดือนก่อน +3

    Congratulations 🎊 for iPhone.....@

  • @zahoorahmad456
    @zahoorahmad456 10 หลายเดือนก่อน +3

    Love 💕💕 you work bro thanks Love ❤ from Pakistan

  • @mrmrskainth5881
    @mrmrskainth5881 10 หลายเดือนก่อน

    NYC...... Ma kida income kra TH-cam toh... Bhut km try kiteh.. Kuch ni bnda pya...baba g krdo kirpa mere teh v

  • @parmindersaroye2392
    @parmindersaroye2392 10 หลายเดือนก่อน +1

    ਆਫੀਫੋਨ ❌
    ਆਈਫੋਨ ✅

  • @Canadian_Sangruriye
    @Canadian_Sangruriye 10 หลายเดือนก่อน +4

    iPhone 15 🎉🎉🎉

  • @happymaan6381
    @happymaan6381 10 หลายเดือนก่อน

    ਨਾਲ਼ੇ ਬਾਈ ਕਹਿੰਦੇ ਆ ਵੀਂ 15 ਚ ਪਰੋਮਲਮ ਆ ਰਹੀ ਆ ਗਰਮ ਬਹੁਤ ਹੁੰਦਾ. ਸਕਰੀਨ ਗ੍ਰੀਨ ਹੋ ਜਾਂਦੀ ਆ ਕੇ ਅਫ਼ਵਾ ਆ

  • @balwindergsingh9549
    @balwindergsingh9549 10 หลายเดือนก่อน +1

    ripan.paji.endvedio.

  • @shindasomal
    @shindasomal 10 หลายเดือนก่อน +2

    Phagwara kado auna ji

  • @yadwindersingh5479
    @yadwindersingh5479 4 หลายเดือนก่อน

    Paji menu phone bahut badhiya lag titanium colour 296gb

  • @oficiallubana3206
    @oficiallubana3206 10 หลายเดือนก่อน

    Kde France Portugal Spain Itália v duniya dia life dikhao

  • @renusarwan9966
    @renusarwan9966 10 หลายเดือนก่อน +1

    Ajj pakka dhnaula aage hone khushi Ripan 😅😅

  • @Searchboy77
    @Searchboy77 10 หลายเดือนก่อน +9

    Waheguru ji 🙏 tuhanu hamesha khush rakhe ❤😊🥰👩‍❤️‍👨💕🤗

  • @billosingh1985
    @billosingh1985 10 หลายเดือนก่อน +1

    ,very nice tĥàñkyòù

  • @AnjuSharma-it1nu
    @AnjuSharma-it1nu 10 หลายเดือนก่อน +1

    Happy Diwali 🎇🎆🎇🎆🎇🎆🎇
    Bandi chod Divas 🎇🎆🎇🎆🎇🎆🎇🎆daal roti ghar di Diwali Amritsar di
    In advance 🎆🎇🎆🎇🎆🎇🎆🎇🎆

  • @sushilgarggarg1478
    @sushilgarggarg1478 10 หลายเดือนก่อน +1

    Yum-yum brothers to la lavo.....@

  • @Balbirsinghusa
    @Balbirsinghusa 10 หลายเดือนก่อน

    ਇੱਥੇ ਬਾਰਾਂ ਕੁ ਸੋ ਦਾ ਮਿਲਦਾ।ਪਰ ਇੱਥੇ ਸਾਰੇ ਕਿਸ਼ਤ ਤੇ ਲੈ ਲੈਂਦੇ।ਬਿੱਲ ਦੇ ਨਾਲ ਥੋੜੇ ਥੋੜੇ ਪੈਸੇ ਕਰਕੇ ਮਾਲੂਮ ਨਹੀਂ ਹੁੰਦੇ।

  • @malkiatbrar7973
    @malkiatbrar7973 10 หลายเดือนก่อน +1

    Thanks have a safe flight home and happy Dawali

  • @jasvirSingh-sd2rp
    @jasvirSingh-sd2rp 10 หลายเดือนก่อน +1

    Bhaji am u r big fan Dubai kithe ho hon bhaji milna photo karni aa bro

  • @sushilgarggarg1478
    @sushilgarggarg1478 10 หลายเดือนก่อน +2

    ❤❤❤❤.....@

  • @ravibains9645
    @ravibains9645 10 หลายเดือนก่อน

    Zam zam electronic shop bhot ghat rs a bro nal gift wach milde a

  • @dhillonboys630
    @dhillonboys630 10 หลายเดือนก่อน

    ਬਾਈ GST ਦੁਬੱਈ ਵਿੱਚ ਵੀ ਲੱਗਦੀ ਹੈ ਹੁਣ ਇਲੈਕਟ੍ਰਿਕ ਸਮਾਨ ਤੇ

  • @dhillon313
    @dhillon313 10 หลายเดือนก่อน +2

    ❤❤

  • @happymaan6381
    @happymaan6381 10 หลายเดือนก่อน

    14 promax ਕਿੰਨੇ ਦਾ ਬਣਦਾ ਬਾਈ ਜੀ ਇੱਥੇ ਕੈਨੇਡਾ ਵਾਲਾ

  • @waheguruji9986
    @waheguruji9986 10 หลายเดือนก่อน +1

    ਬਾਈਜੀ,,ਟੋਰਚ,,,ਬੈਟਰੀ,,,ਪਲੀਜ

  • @gurwindermaan8698
    @gurwindermaan8698 3 หลายเดือนก่อน

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @manjitsingh4053
    @manjitsingh4053 10 หลายเดือนก่อน

    ਕਰਣ ਔਜਲਾ ਵੀ ਕਨੇਡਾ ਤੋਂ ਦੁਬਈ ਸਿਫਟ ਹੋ ਗਿਆ

  • @JaspalSingh-hi3xy
    @JaspalSingh-hi3xy 10 หลายเดือนก่อน +1

    Hello🙏🙏🙋

  • @avifxtrader8559
    @avifxtrader8559 10 หลายเดือนก่อน

    Ihna dae naide e c bro chalo main vlog late vekhya nahi main suggest kr dena c pehla e jae main dekhya hunda

  • @sharpitboy3996
    @sharpitboy3996 10 หลายเดือนก่อน

    Vera tusi Punjabi ch iPhone Galt likh btha ho

  • @inderjitkaur5391
    @inderjitkaur5391 10 หลายเดือนก่อน +2

    ❤❤❤ Happy Diwali love you too ❤❤❤❤❤❤ party to bunty hai 😂😂😂❤❤❤❤

  • @saman2156
    @saman2156 10 หลายเดือนก่อน +2

    Wahaguru ji god bless you ❤️❤️🙏

  • @sammann305
    @sammann305 10 หลายเดือนก่อน +1

    I hope customs people’s in New Delhi is not watching this episode 😜😜😜

  • @sushilgarggarg1478
    @sushilgarggarg1478 10 หลายเดือนก่อน +1

    Iam always first looking daily vlog.....@

  • @sukhjindersingh5026
    @sukhjindersingh5026 10 หลายเดือนก่อน +2

    Sat Shri akal ji paji super ❤

  • @punjabson5991
    @punjabson5991 10 หลายเดือนก่อน

    ਹਵਾਈ ਅੱਡੇ ਤੋਂ ਬਚਾਅ ਕੇ ਬੈਗ ਭੰਨਣ ਚ ਐਕਸਪਰਟ ਨੇ

  • @sukhsomal
    @sukhsomal 10 หลายเดือนก่อน

    Bai Australia maro geda. Ethe hor 10000 sasta dwawange phone

  • @darshan2895
    @darshan2895 10 หลายเดือนก่อน

    512 gb kyu
    Meens you are not smart ? Think abut ?

  • @ManjitKaur-cl7su
    @ManjitKaur-cl7su 10 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊

  • @godaralightabohar2129
    @godaralightabohar2129 10 หลายเดือนก่อน +1

    Vire zum zum mobile te sasta milda h

  • @Total_gaming0949
    @Total_gaming0949 10 หลายเดือนก่อน +1

    Kese ho sir

  • @BhupenderSingh-hc1fr
    @BhupenderSingh-hc1fr 10 หลายเดือนก่อน +1

    Sat sri akal punjabi couple very nice vlog

  • @PARAMJITSINGH-yi6bn
    @PARAMJITSINGH-yi6bn 10 หลายเดือนก่อน +1

    Paaji te Parjaayiee ji Happy Diwali & Welcome to Punjab

  • @cartoonshorts48
    @cartoonshorts48 7 หลายเดือนก่อน

    Vr g zum zum waliya kol ja ky vi ek vlog bna deo yr plz

  • @baljitsingh7861
    @baljitsingh7861 10 หลายเดือนก่อน +1

    ਕੀ ਹਾਲ ਜੀ

  • @gurpreetsinghsohibabbu3050
    @gurpreetsinghsohibabbu3050 10 หลายเดือนก่อน

    ਬਾਈ ਜੀ
    Heading set ਕਰੋ
    Iphone likho g

  • @jarnailsingh9984
    @jarnailsingh9984 10 หลายเดือนก่อน

    Bai koi dubai tour plane kr reha aa ,,je koi hai ta msg krna

  • @daljeetchahal3592
    @daljeetchahal3592 8 หลายเดือนก่อน

    Mai vi dubai to hi mngwayea ga iphone 14 pro

  • @satwindersingh922
    @satwindersingh922 10 หลายเดือนก่อน

    Zum zum ਵਾਲੇ ਕੋਲ ਨੀ ਗਏ😢

  • @rajkumari5977
    @rajkumari5977 10 หลายเดือนก่อน +1

    Mall cho ni leya?

  • @balbirkaur6014
    @balbirkaur6014 10 หลายเดือนก่อน +1

    Very nice ji Waheguru ji tuhanu hamesha khush rakhan ji ❤❤🎉🎉

  • @punjabisongwriterbazida6269
    @punjabisongwriterbazida6269 10 หลายเดือนก่อน

    Zamzam electronic ਤੇ ਜਾਓ ਬਾਈ ਜੀ