ਦੁਨੀਆਂ ਦੀ ਸਭ ਤੋਂ ਠੰਡੀ ਥਾਂ🥶-71.2°C ਇਸ ਪਿੰਡ ਚ ਠੰਡ Most Coldest Place on Earth Oymyakon|Punjabi Vlog
ฝัง
- เผยแพร่เมื่อ 7 ก.พ. 2025
- 2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #russia
ik sikh punjabi ch duniya dikha reha ohnu ignore krke bhayiaa de channels nu views dende ne, Navdeep jinwe da kam kr reha hai es wele ਘੱਟੋ-ਘੱਟ 1 ਮਿਲੀਅਨ Subscriber ਹੋਣੇ ਚਾਹੀਦੇ ਸੀ, anyway cary on ਜੱਟਾ ਬਹੁਤ ਵਧੀਆ ਵੀਡੀਓ ਬਣਾ ਰਿਹਾ ਤੂੰ ਬਹੁਤ ਸਾਰਾ ਪਿਆਰ ਤੇਰੇ ਲਈ।
ਧੰਨ ਨੇ ਇਹ ਲੋਕ ਜਿਹੜੇ ਅੰਤਾ ਦੀ ਠੰਡ ਵਿੱਚ ਵੀ ਆਪਣਾ ਜੀਵਨ ਬਸਰ ਕਰ ਰਹੇ ਨੇ ❤
ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਜਾਉਂਦਾ ਰਹਿ ਜੱਟਾਂ
ਵਾਹਿਗੁਰੂ ਜੀ ਸਾਡੇ ਪੰਜਾਬੀ ਵੀਰ ਤੇ ਮਿਹਰ ਭਰਿਆ ਹੱਥ ਰੱਖਣ।❤❤❤❤
Waheguru ji🙏🙏❤️❤️
@@Navdeepbrarvlogsਬੇਟਾ ਜੀ ਫਿਰ ਤੁਰ ਲਉ ਪਰ ਜੋ ਮੈਨੂੰ ਡਰ ਹੈ, ਓਹ ਏਹ ਆ ਕਿ ਕਿੱਤੇ ਪ੍ਰਦੇਸੀ ਨਾ ਹੋ ਜਾਈ। ਤੇਰਾ ਦੇਸ਼ ਪੰਜਾਬ,ਦੇਸਾਂ ਦਾ ਰਾਜਾ ਹੈ। ਝੋਨੇ ਵਾਲੇ ਪਿੰਡ ਪਰਾਲੀ ਤੋਂ ਪਹਿਚਾਣੇ ਜਾਂਦੇ ਆ ਬੇਟਾ ਗੁੱਸਾ ਨਾ ਕਰੀ ਤੇ ਬਚ ਕੇ ਰਹੀ
ਪੰਜਾਬੀ ਸੇ਼ਰ. ਜਿੰਦਾਬਾਦ
ਇਸ ਠੰਡੇ ਪਿੰਡ ਨੂੰ ਦੇਖ ਕੇ ਹੈਰਾਨੀ ਹੁੰਦੀ ਲੋਕ ਕਿਦਾ ਜੀਵਨ ਬਸਰ ਕਰਦੇ ਆ ਅਸੀਂ ਲੋਕ ਥੋੜੀ ਠੰਡ ਚ ਰੱਬ ਨੂੰ ਗਾਲ਼ਾਂ ਕੱਢਣ ਲੱਗ ਪੈਂਦੇ ਆ ਸੁਕਰ ਕਰਿਆ ਕਰੋ ਧੰਨਵਾਦ ਵੀਰ
ਪੰਜਾਬੀ ਜ਼ਿੰਦਾਬਾਦ ।।
🙏🙏❤️❤️
@@Navdeepbrarvlogsਨਵਦੀਪ ਜਿੱਥੇ ਟੋਪ ਤੇ ਬੋਰਡ ਲਗਿਆ ਤੇ ਆਣ ਵਾਲੇ ਲੋਕਾ ਦੇ ਨਾ ਤੇ ਦੇਸ਼ ਦਾ ਨਾਂਅ ਲਿਖਿਆ ਓਥੇ ਨਾਅ ਲਿਖਾ ਭਾਰਤ ਲਿਖ ਕੇ ਪੰਜਾਬ ਦਾ ਪਹਿਲਾ ਸਿੱਖ। 5,7 ਹਜ਼ਾਰ ਲੱਗਦਾ ਲਾ ਦੇ। ਪਹਿਲਾ ਸਿੱਖ ਲਿਖਾ ਕੇ ਆ ।2,3 ਵਾਰੀ ਜਾ ਆਇਆ ਕਰਨ ਵਾਲਾ ਕੰਮ ਕੀਤਾ ਨਹੀਂ । ਲਿਖਾ ਬੋਰਡ ਤੇ ਨਾ ਪੰਜਾਬ ਦਾ ਆਵਦਾ ਰਹਿਦੀ ਦੁਨਿਆ ਤੱਕ ਰਹੂ ਨਾਅ । ਐਵੇਂ ਗੇੜਾ ਜਾ ਕੱਢਕੇ ਮੁੜ ਆਣਾ
@@Navdeepbrarvlogsਟੈਕਸੀ ਚਾਲਕ ਮਾਮੇ ਨੇ ਕਿੰਨੇ ਪੈਸੇ ਲੱਤੇ ਮੱਲ
ਵਾਹਿਗੁਰੂ ਮੇਹਰ ਕਰੇ
Terey vargey Punjabi veer v jindabaad
ਸੁਣਿਆ ਸੀ ਪਰ ਮੈਨੂੰ ਝੂਠ ਲੱਗਦਾ ਸੀ ਕੇ ਇਨ੍ਹਾਂ ਠੰਡਾ ਵੀ ਦੇਸ਼ ਹੋ ਸਕਦਾ ਪਰ ਪੰਜਾਬੀ ਵੀਰ ਨੇ ਦਿਖਾਇਆ ਤਾ ਸੱਚ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ
🙏🙏❤️❤️
❤❤❤😮😮😮🇳🇱🇳🇱🇳🇱🆚️🆚️🇪🇬🇪🇬🇪🇬👍👍👍🌧🌧⛈️🌧🙋♀️🙋♀️🏃♀️HOLLAND.VEKHO.CHANAL.LIKE.KRO.JI👍👍⛈️🌧🌧
ਬਾਈ ਜੀ ਹੈ ਕਿੱਥੇ
ਬਹੁਤ ਸੰਘਰਸ਼ਾਂ ਭਰੀ ਜਿੰਦਗੀ ਹੈ ਇਨ੍ਹਾਂ ਲੋਕਾਂ ਦੀ,, ਅਤੇ ਧੰਨ ਹਨ ਇਥੇ ਪਹੁੰਚਣ ਵਾਲੇ ਟੂਰਿਸਟ,, ਖਾਸ ਕਰਕੇ ਪੰਜਾਬੀ,,,
ਸਤਿਕਾਰਯੋਗ ਵੀਰ ਜੀ
ਤੁਸੀਂ ਸਭ ਤੋਂ ਉੱਤਮ ਹੋ ਜੀ, ਵੱਖ ਵੱਖ ਟਰੈਵਲ ਬਾਈਆਂ ਦਾ ਸਿਰਾ ਹੋ ਜੀ,ਜ਼ੋ ਸਥਾਨ , ਥਾਵਾਂ ਤੁਸੀਂ ਦਿਖਾਈਆਂ ਲਾਜਵਾਬ ਵੀਰ ਜੀ, ਤੂੰਹਾਨੂੰ ਸਲੂਟ ਹੈ ਵੀਰ ਜੀ,ਬੱਸ ਇਸੇ ਤਰ੍ਹਾਂ ਲੱਗੇ ਰਹੋ ਜੀ, ਵਾਹਿਗੁਰੂ ਤੂੰਹਾਨੂੰ ਤਾਕਤ ਜਜ਼ਬਾ ਬਖਸ਼ਿਸ਼ ਕਰਨ, ਤੁਸੀਂ ਸਹੀ, ਸੁਚੱਜੇ, ਪਾਰਦਰਸ਼ਤਾ ਨਾਲ ਦੁਨੀਆਂ ਦੀ ਸੈਰ ਕਰੋ ਤੇ ਸਾਨੂੰ ਘਰ ਬੈਠਿਆਂ ਕਰਵਾਓ ਜੀ,ਜਿਵੇਂ ਤੁਸੀਂ ਬਿਲਕੁਲ ਵੈਸ਼ਨੂੰ ਹੋ,ਇਹ ਵੀ ਬਹੁਤ ਵੱਡੀ ਗੱਲ ਹੈ ਜੀ।
Proud to be Punjabi Love from Pakistan 🇵🇰
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤ ਪੰਜਾਬੀ ਜਿੰਦਾਬਾਦ ❤
Adventurous task only few can perform and simultaneously making video in mother tongue Punjabi. People sitting at homes can see the outer world. Thanks Navdeep.
ਵਾਹਿਗੁਰੂ ਵਾਹਿਗੁਰੂ ਵੀਰ ਧਿਆਨ ਨਾਲ ❤❤ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Tusi bade lucky hoo.....Jo rabb de banaye inne sohne kudrat de nazaare de mazze le rahe ho.
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਵਲੌਗ ਨਵਦੀਪ ਸਿੰਘ ਜੀ, ਤੁਸੀਂ ਇੱਕ ਚੰਗੇ ਸਿੱਖ ਨਾਗਰਿਕ ਹੋ, ਤਾਂਹੀ ਰਸ਼ੀਆ ਚ ਆਪਣੀ ਦਸਤਾਰ ਦੀ ਚੰਗੀ ਪਹਿਚਾਣ ਬਣਾਈ,ਛੋਟੇ ਵੀਰ ਜਿਸ ਜਗ੍ਹਾ ਜਾਂਦੇ ਹੋ ਉਸਦਾ ਨਾਮ ਲਿਖਕੇ ਵੀਡੀਓ ਚ ਪਾਇਆ ਕਰੋ ਜਿਵੇਂ ਸਾਨੂੰ ਓਏਮਾਇਆਕੋਨ ਕਸਬੇ ਨੂੰ ਗੂਗਲ ਮੈਪ ਤੇ ਦੇਖਣ ਲਈ ਮੁਸ਼ਕਿਲ ਹੋਈ ਕਿ ਓਮੀਆਂਕੋਨ ਹੈ ਜਾਂ ਓਏਮਾਇਆਕੋਨ ਹੈ ਇਹ ਤਾਂ ਤੁਸੀਂ ਜਾਣਦੇ ਹੋ,ਕੱਚਾ ਮੀਟ ਮੱਛੀ ਕਿਵੇਂ ਖਾਂਦੇ ਹਨ ? ਏਨੀ ਠੰਡ ਵਿੱਚ ਇਸ ਬਾਰੇ ਵੀਡੀਓ ਜਰੂਰ ਦਿਖਾਓ ਜੀ ਧੰਨਵਾਦ, ਅੰਮ੍ਰਿਤਸਰ ਜਿਲ੍ਹੇ ਤੋਂ
ਠੀਕ ਐ ਬਾਈ ਬੱਸ ਤੂੰ ਤੰਦਰੁਸਤ ਰਹਿ ਤੇ ਸਾਨੂ ਨਵੀ ਨਵੀ ਜਗਾਹ ਵਿਖੋਦਾ ਰਹਿ.
ਸਤਿ ਸ਼੍ਰੀ ਅਕਾਲ ਵੀਰ। ਬਹੁਤ ਸੋਹਣੀ ਵੀਡਿਓ। ਏਦਾਂ ਹੀ ਸੋਹਣੀਆਂ ਵੀਡੀਓ ਬਣੋਦੇ ਰਹੋ। ਬਹੁਤ ਸਾਰਾ ਪਿਆਰ ਅਤੇ ਸਤਿਕਾਰ 🙏
ਘੈਟ ਆ ਬਾਈ ਤੁਸੀਂ ਆਪਣਾ ਵੀ ਧਿਆਨ ਰੱਖਣਾ ਮੈਂ ਮੁਹਾਲੀ ਤੋਂ ਆ ਵੀਰ ਜੀ
Ustad ji Balle Balle 🎉
ਬਹੁਤ ਵਧੀਆ ਵਲੌਗ ਆ
❤️❤️🙏🙏
ਵਾਹਿਗੁਰੂ ਜੀ ਚੜਦੀ ਕਲਾ ਚ ਰਖੇ ਸਿੰਘ ੲਿਜ ਕਿੰਗ
ਭਰਾਵਾ ਤੇਰੇ vlog ਦੀ ਵੇਟ ਕਰੀ ਜਾਦਾ ਸੀ 10 ਵਾਰ ਤਾ insta ਤੇ story ਚੇਕ ਕਰ ਆਈਆ 😂God bless u bro
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
ਵੱਡੇ ਜਿਗਰੇ ਵਾਲਾ ਪੰਜਾਬੀ ਗੱਭਰੂ ਨਵਦੀਪ ਬਰਾੜ ਜਿੰਦਾਬਾਦ ਕਿਉਂਕਿ ਜਿਗਰਾ ਕਬੀ ਟੂਟਤਾ ਨਹੀਂ ਦਿਲ ਟੂਟ ਜਾਤਾ ਹੈ
ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖਿਆ ਬਹੁਤ ਵਧੀਆਂ ਘਰ ਬੈਠੇ ਹੀ ਤੁਸੀਂ ਪੂਰੀ ਦੁਨੀਆ ਦੇ ਦਰਸ਼ਨ ਕਰਵਾਤੇ ਵੀਰ ਇਕ ਗੇੜੀ ਜੋਰਡਨ ਕੰਟਰੀ ਦੀ ਲਾਉ ਆਵੋ ਉੱਥੇ ਵੀ ਇਕ ਸੁਮੰਦਰ ਹੈ ਜਿਸ ਕੋਈ ਵੀ ਇਨਸਾਨ ਡੁੱਬ ਦਾ ਨਹੀਂ ਅਕਬੇ ਸ਼ਹਿਰ ਵਿੱਚ ਹੈ ਜੋਰਡਨ ਵਿਚ ਮੈਂ ਜੋਰਡਨ ਰਹਿ ਕੇ ਆਇਆ ਅਰਬੀ ਵੀ ਵਧਿਆ ਬੋਲਣੀ ਸਿਖ ਲਈ ਸੀ ਜ਼ਰੂਰ ਜਾਵੋ ਜੋਰਡਨ
ਪੰਜਾਬੀ ਬਹੁਤ ਵਧੀਆ👍💯
ਕਿਆ ਬਾਤ ਹੈ ਖਿਚ ਕੇ ਰੱਖ ਕੰਮ ਨੂੰ ਸ਼ੇਰਾ 👍🙏
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
ਲਓ ਜੀ ਸਵੇਰੇ ਸਵੇਰੇ ਠੰਡ ਵਿੱਚ ਠੰਡੇ ਦੇਸ਼ ਦੀ ਵੀਡੀਓ ਦਾ ਸਵਾਦ, ਗਰਮਾ ਗਰਮ ਚਾਹ ਦੇ ਨਾਲ 😄
❤️❤️🙏🙏🥶🥶
paji eda da road carton vich dikhya see but tusi sno asli vich dikh dita❤
❤ ਵਾਹਿਗੁਰੂ ਜੀ ❤❤
Waheguru ji❤️❤️🙏🙏
ਬਹੁਤ ਵਧੀਆ ਵੀਡਿਓ। ਜਿਉਂਦੇ ਵਸਦੇ ਰਹੋ ਕੌਮ ਦਾ ਨਾਮ ਰੌਸ਼ਨ ਕਰੋ।
ਭਰਾ ਜੀ ਤੁਸੀ ਵੀ ਬਹੁਤ ਵੱਡੇ ਜਿਗਰ ਵਾਲੇ ਹੋ ਜੋ ਐਨੀ ਠੰਢੀ ਥਾ ਤੇ ਜਾਣ ਦੀ ਹਿੰਮਤ ਕੀਤੀ
ਨਵਦੀਪ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਅਦਭੁੱਤ ਸਥਾਨ ਦਿਖਾਉਂਦੇ ਹੋ ਕੁਦਰਤੀ ਨਜ਼ਾਰੇ ਦਿਖਾਉਣ ਲਈ ਧੰਨਵਾਦ 🙏💞 ਅਲਾਚੌਰ ( ਨਵਾਂਸ਼ਹਿਰ )
ਨਵਦੀਪ ਬਰਾੜ ਸ਼ੁਕਰੀਆ ਹੈ ਬਾਈ,ਏਨੀ ਕੜਕ ਠੰਢ ਨੇ ਵਿੱਚ!
ਮੈਂ 9 ਡਿਗਰੀ ਚ ਵੀ ਕੰਬ ਰਿਹਾ ਹਾਂ।
ਰਾਜ ਮਾਸਟਰ, ਦੌਧਰ।
❤️❤️🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਪੁੱਤਰ ਜੀ
ਦਾਨੇ ਦਾਣੇ ਤੇ ਮੋਹਰ ਐ
Nice......Shaandaar.... Very good job... carry on... thanks Veer.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
WaheGuru Ji ka Khalsa WaheGuru Ji ki Fateh
ਮਬਾਰ ਕਾਂ ਜੀ ਬਹੁਤ ਬਹੁਤ ਜੀ
ਭਾਜੀ ਠੰਡ ਦੇ ਵਿੱਚ ਮੇਰਾ ਵੀਰ ਆਪਣਾ ਪੂਰਾ ਪੂਰਾ ਖਿਆਲ ਰੱਖੀ ਚੰਗਾ ਠੰਡ ਬਹੁਤ ਮਾੜੀ ਹੁੰਦੀ ਯਾਰ❤❤🙏🙏🙏♥️
Punjab i ki ja ho thank you my friend
ਦੁਨੀਆ ਚ਼ ਪੰੰਜਾਬੀਆ ਦੀ ਬੱਲੇ- ਬੱਲੇ ਆ
ਵਾਹ bahut wadhia
ਨਵਦੀਪ ਜ਼ਿੰਦਾਬਾਦ ਹੈ ,ਜ਼ਿੰਦਾਬਾਦ ਰਹੇਗਾ ।
ਲੱਖ ਖ਼ੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ।
Waheguru ji chrdikala cha rakhe 22 tenu. 😂🙏🙏
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ ❤❤❤
Waheguru ji❤️❤️🙏🙏
ਵਾਹਿਗੁਰੂ ਜੀ 🙏 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ ਆਪ ਸਾਰੀਆਂ ਨੂੰ 💛 🌺 💚 🌹 💙 🌷 💜 💐 💖 ਬਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 👌 ਪੱਗ ਦੀ ਸ਼ਾਨ ਵੱਖਰੀ
Waheguru ji🙏🙏❤️❤️
ਪੰਜਾਬੀਅਾ ਦੀ ਸਾਨ ਵॅਖਰੀ
Waheguru ji ka Khalsa waheguru ji ki Fateh 🙏❤❤❤
Waheguru ji ka khalsa waheguru ji ki fateh ji🙏🙏❤️❤️
Rab de rung kita bahut thand te kita bahut garmi. India de bahut purane lokan ne dharti de bahut vadia hise jithe saare mausam milde te kabja keeta te es nu sonne di chidi kenhde si.
Great Veer
ਨਵਦੀਪ ਬਾਈ ਜੀ ਕਿਤੇ ਗਰਮੀਆਂ ਦੇ ਵਿੱਚ ਵੀ ਉਮੀਆ ਕਾਨ ਜਾਇਓ
🙏🙏❤️❤️
ਵਾਹਿਗੁਰੂ ਜੀ 🙏🏻🙏🏻
Waheguru ji❤️❤️🙏🙏
bai. i appreciate your efforts but we live in canada. north in the same temperature like-50 plus is no
Wah Ji ❤ Wahe Guru Chardilka Vch rakhai tuhanu bhaji❤
Prava dujhi video dekh hi follow kr lya❤prava bohat bohat dheetth a baaki gurumaharaaj dhi kirpa tere te veer ❤
Waheguru ji 🙏
🙏🌹ੴ ☬"DHAN GURU NANAK. SAHIB JI ਧੰਨ ਗੁਰੂ ਨਾਨਕ"SATNAAM SHREE WAHEGURU SAHIB JI"☬ੴ 🌹🙏
Waheguru ji❤️❤️🙏🙏
great .... 🎉congratulations sardar Saab 🎉...for this wonderful trip
Dhan Guru Nanak Dev g Chadhadi Kala rakhna 🙏🙏
ਧੰਨ ਏ ਵੀਰ ਤੂ ਜੌ ਏਨੀ ਠੰਡੀ ਜਗਹ ਤੇ ਘੂੰਮ ਰਿਹਾ ਏ
❤️❤️🙏🙏
ਬਰੌ ਮੈ ਤੈਨੂੰ ਇਸਟਾਗਰਾਮ ਤੇ ਵੀ ਫੌਲੌਅ ਕਿਤਾ ਹੌਆ ਏ ਮੈ ਕੌਈ ਸਿਖਿਆ ਲੈਨੀ ਸੀ ਯੂਟਯੁਬ ਬਾਰੇ ਇਸ ਲਈ ਵਟਸਪ ਨੰ ਮੰਗ ਰਿਹਾ ਸੀ ਬਹੂਤ ਸਾਰੇ ਵਲੌਗ ਬਨਾਨ ਵਾਲਿਆ ਨੂੰ ਮੈਸੇਜ ਕੀਤੀ ਪਰ ਕਿਸੇ ਨੇ ਕੌਈ ਰਿਪਲਾਈ ਨਈ ਕਿਤਾ
ਈਹੀ ਸਬ ਤੌ ਵਡੀ ਭੈੜ ਹੈ ਸਾਡੇ ਪੰਜਾਬੀ ਸਬਯਾਚਾਰ ਚ ਕਿ ਕੌਈ ਇਨਸਾਨ ਤੂਹਾਡੇ ਤੌ ਸਿਖਿਆ ਲੈਨਾ ਚਾਹੂੰਦਾ ਹੈ ਪਰ ਕੌਈ ਨੀ ਸੂੰਨਦਾ
Hat's off to your courage 👍
🙏🙏❤️❤️
Jeh ja ea taha suhile. Waheguru ji tuhanu khush rakhan. Rajinder Singh SIRHIND.
ਸਤਿ ਸ੍ਰੀ ਅਕਾਲ ਜੀ ਕਿਆ ਬਾਤ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼
Wao kia baat ai jiaund rho
Waheguru ji🙏 chardikla ch rkhn tohanu y ji
ਬਹੁਤ ਵਧੀਆ👍💯👍💯👍💯
Punjab tei punjabi jindabad
ਸਤਿ ਸ੍ਰੀ ਆਕਾਲ ਬਾਈ ਜੀ
ਬਾਈ ਜੀ ਇਸ ਥਾਂ ਤੇ ਲੋਕ ਬਹੁਤ ਘੱਟ ਰਹਿਦੇ ਹੋਣ
Navdeep veer salute.......parmtma tainu chardi kla vich rakhe
Waheguru ji 🙏 god bless you brother ❤
Waheguru ji🙏🙏❤️❤️
navdeep bhaji bot vlogger ne duniya vich, par jo tusi kar raye ho ide layi bot vadda jigra chaida,te na hi koi vlogger tohade warga hona jeda kadi ghabranda ni, nale asi tan sirf guess kar sakde han par eni thand vich ghuman layi v jigra chaida tohanu te tohadi bahaduri nu salute aa, waheguru tohanu hameshan chardikala te tandrusti di daat bakshe ji.. tan ki tusi pujabiyan di pagg ise tra uchi kar sako, saanu tohade te maan aa veer g...🙏❤️👍
ਮੇਹਰ ਕਰੀ ਦਾਤਿਆ god bless you ❤
ਸਿੰਘ ਇੰਜ਼ ਕਿੰਗ ਵੀਰ ਨੂੰ ਵਾਹਿਗੁਰੂ ਜੀ ਤੰਦਰੁਸਤ ਅਤੇ ਸਦਾ ਖੁਸ਼ ਰੱਖੇ❤🙏
. waheguru ji
Nice brother 👍 Waheguru ji chardi kalan ch rakhan
ਬਾ ਕਮਾਲ ਵੀਡੀਓ, ਨਵਦੀਪ ਸਿੰਘ ਬਰਾੜ ਜਿੰਦਾਬਾਦ ❤❤❤❤❤
Beautiful 😍😍 video🎉🎉
❤️❤️🙏🙏
ਵਾਹਿਗੁਰੂ ਜੀ ਚੜਦੀ ਕਲਾ ਰਖਣ ਜੀ
Veer tuc bolde bahut piyar naal tuhadi jubaan vich mithas bahut aa
Lafzan vich mithas .mehak bne kastoori di
Tuc sbb dharman da maan sanmaan bahut krde o
❤️❤️🙏🙏
BHA ji dhanvaad,,inne ghaintt vlog lyee,jug jug jio
Thanku bro for showing this part of the world in our mother tongue ❤️🙏🏻🙏🏻
🙏🙏❤️❤️
Chadhdi kla ch rho veerji ...😊 eda e sanu hor vdhiya vdhiya thavan dikhaunde rho 😊
Thank you for this awesome vlog Navdeep. Keep up the great work! God bless you!
God bless you bhi ji ❤❤❤❤ and thanks 🙏🙏🙏
Bhaji great video. Menu nahi lagda its going to get even close to -70 deg celcius with climate warming. Dharti garam ho rahi a.
ਲੱਗੇ ਰਹੋ ਬਰਾੜ ਸਾਹਬ ❤️
bai you are travelling we in canada have to work in same conditions like-40 in northern saskatchewan and north west trrioritories. and in other northern provinces and regions
ਬਹੁਤ ਵਧੀਆ ਜੀ
🙏🙏❤️❤️
ਸਾਂਤਿ ਸ੍ਰੀ ਆਕਾਲ ਵੀਰ ਜੀ
Waheguru Ji Bless You Always
ਪਿਛਲੇ ਸਾਲ ਵੀ full episode ਦੇਖੇ ਸੀ __ਇਸ ਸੀਰੀਜ਼ ਦੇ ਹੁਣ ਵੀ , ਅਗਲੀ ਵਾਰੀ ਜੇ ਜਾਣਾ ਹੋਇਆ ਤਾਦੱਸਿਓ
❤❤ ਸਤਿ ਸ੍ਰੀ ਆਕਾਲ ਜੀ
Satnam waheguru ji ❤