ਇਰਾਕ ਵਿੱਚ ਇਸ ਥਾਂ ਆਏ ਸੀ ਬਾਬਾ ਨਾਨਕ 🇮🇶ਕਦੇ ਹੁੰਦਾ ਸੀ ਇੱਥੇ ਗੁਰੂਦਆਰਾ Gurudwara Sahib in Baghdad,Iraq|Vlog

แชร์
ฝัง
  • เผยแพร่เมื่อ 1 ม.ค. 2024
  • Google Maps link: maps.app.goo.gl/QGw4F4i53JGFy...
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #iraq

ความคิดเห็น • 817

  • @Navdeepbrarvlogs
    @Navdeepbrarvlogs  5 หลายเดือนก่อน +59

    Google Maps link: maps.app.goo.gl/QGw4F4i53JGFyHhi7?g_st=ic

    • @jaswindergill6052
      @jaswindergill6052 5 หลายเดือนก่อน +2

      Waheguru ji

    • @jaswindergill6052
      @jaswindergill6052 5 หลายเดือนก่อน

      Phir baba gia bagdad nu bahar jae Kia asthana

    • @singhtechnical0079
      @singhtechnical0079 5 หลายเดือนก่อน +1

      Sant maskeen Singh ji visit this place

    • @gurjantsandhu
      @gurjantsandhu 5 หลายเดือนก่อน +1

      Veere aah video h Maskeen ji katha kr rahe h Guru Nanak dev ji di purani photos de naal.
      th-cam.com/video/15fCpVpNSCg/w-d-xo.htmlsi=G7W0wFzbqMUfFZlQ

    • @Kanwarnau-nihal-singh70
      @Kanwarnau-nihal-singh70 5 หลายเดือนก่อน +1

      ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ! ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ!

  • @j.skundi7791
    @j.skundi7791 5 หลายเดือนก่อน +40

    ਮੈਂ 1974 ਵਿਚ ਬਗਦਾਦ ਗਿਆ ਸੀ ਓਦੋਂ ਅਸੀਂ ਇਹ ਅਸਥਾਨ ਲੱਭਿਆ ਸੀ ਕੀਰਤਨ ਕੀਤਾ ਤੇ ਪ੍ਸ਼ਾਦਿ ਵੰਡਿਆਂ ਸੇਵਾ ਕੀਤੀ ਬੜਾ ਆਨੰਦ ਆਇਆ🙏🙏

    • @khalsa-1699
      @khalsa-1699 2 หลายเดือนก่อน +2

      ਬਹੁਤ ਵਡਭਾਗੀ ਹੋ ਆਪ ਜੀ 🙏 ਮੈਂ ਤੁਹਾਡੀ ਵੀਡੀਓ ਵੇਖੀ ਹੈ, ਉਸ ਸਮੇਂ ਗੁਰਦੁਆਰਾ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ।

    • @PradeepParmar-lx6oi
      @PradeepParmar-lx6oi หลายเดือนก่อน

      Buht wadia laggia ji tuhadi gal sun ke

    • @carpanter3507
      @carpanter3507 หลายเดือนก่อน +1

      Ver ji ik photo Google te aa jis bare likhea ki ho guru nanak dev ji ddi aa te bugdaad de musioum vich aaa ki othe koi eho ji rair photo hai? Mardane nal guru nanak ji di plzzz jwaab deo jrur

  • @Rangreta
    @Rangreta 5 หลายเดือนก่อน +17

    ਜੇ ਕਰ ਕੋਇ ਉਪਰਾਲਾ ਨਾ ਕੀਤਾ ਗਿਆ ਤਾਂ ਇਹ ਅਸਥਾਨ ਵੀ ਲੁਪਤ ਹੋ ਜਾਣਾ, ਮੇਰੀ ਅਰਦਾਸ ਹੈ ਕੀ ਬਾਬਾ ਨਾਨਕ ਆਪ ਮਹਿਰ ਕਰਕੇ ਇਸ ਪਵਿਤਰ ਸਥਾਨ ਦੀ ਸੇਵਾ ਸਿੱਖ ਸੰਗਤ ਕੋਲੋ ਲਵੇ

  • @SurinderSingh-ng4tp
    @SurinderSingh-ng4tp 5 หลายเดือนก่อน +128

    ਵੀਰ ਜੀ ਧੰਨ ਹੋ ਤੁਸੀਂ ਜੋ ਆਪ ਜੀ ਨੇ ਇਸ ਇਤਿਹਾਸਕ ਅਸਥਾਨ ਜੀ ਦੇ ਦਰਸ਼ਨ ਕਰਵਾਏ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੇ ਬਹੁਤ ਪਿਆਰ ਸਤਿਕਾਰ ਜੀ❤❤❤

    • @satnamsinghsatta3464
      @satnamsinghsatta3464 5 หลายเดือนก่อน +4

      🙏❤️🙏🤝

    • @Navdeepbrarvlogs
      @Navdeepbrarvlogs  5 หลายเดือนก่อน +13

      Waheguru ji ka Khalsa waheguru ji ki fateh ji❤️❤️🙏🙏

    • @HariSingh-sn2nh
      @HariSingh-sn2nh 5 หลายเดือนก่อน

      ​@@Navdeepbrarvlogs peer dastgeer ghous pak di dargah v ha uttha veer ji Jo punjab da log jisnu Manda hn

    • @avtarsingh-sl7qo
      @avtarsingh-sl7qo 5 หลายเดือนก่อน

      In the memory of Guru Nanak Peer Behlol written as Guru Nanak agedi Hazrat Rabul Majid. BABA NANAK FAQIR ULLA TAKEY IMARAT JADID.....MEANING HAY MURADAN PURIAN KARAN WALE KHUDA TOON PARTAKH GOD HAI.. RABULMAJID IS THE NAME OF GOD IN ARAB LANGUAGE. Bahlol

    • @user-nd2st2zt7q
      @user-nd2st2zt7q 5 หลายเดือนก่อน

      ਵਾਹਿਗੁਰੂ ਜੀ ਬੁਹਤ ਬੁਹਤ ਧੰਨਵਾਦ 🙏

  • @vickramjitsingh8379
    @vickramjitsingh8379 5 หลายเดือนก่อน +10

    ਦਸਤਗੀਰ ਪੀਰ ਨੂੰ 7 ਅਕਾਸ਼ ਨਜ਼ਰ ਆਉਂਦੇ ਸੀ {ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੀਰ ਦੇ ਪੁੱਤਰ ਨੂੰ ਲੱਖਾਂ ਪਤਾਲ ਤੇ ਅਕਾਸ਼ ਦਿਖਾਏ ਕੜਾਹੀ ਮੰਗਵਾ ਕੇ ਕੜਾਹ ਪ੍ਰਸ਼ਾਦ ਧੁਰ ਤੋਂ ਪ੍ਰਗਟ ਕੀਤਾ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @pritampalsingh4340
    @pritampalsingh4340 5 หลายเดือนก่อน +10

    ਸੁਣਿਆ ਸੀ ਪਰ ਅੱਜ ਇਹ ਅਸਥਾਨ ਦੇਖਣ ਨੂੰ ਮਿਲਿਆ, ਬਹੁਤ ਬਹੁਤ ਧੰਨਵਾਦ ਇਹ ਵੀਡੀਉ ਜੋ ਤੁਸ਼ਾਂ ਬਣਾਈ ਤੇ ਜੋ ਉੱਦਮ ਕੀਤਾ।

  • @deepdhillon9150
    @deepdhillon9150 5 หลายเดือนก่อน +17

    ਅੱਜ ਮੁੱਲ ਮੁੜ ਗਿਆ ਵੀਡੀਓ ਦੇਖਣ ਦਾ. ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏ਜਵਾਨੀਆਂ ਮਾਣ ਵੀਰ.

  • @harysingh8285
    @harysingh8285 5 หลายเดือนก่อน +7

    ਬਹੁਤ ਬਹੁਤ ਧੰਨਵਾਦ ਵੀਰ ਜੀ ਮਨ ਨਿਹਾਲ ਹੋ ਗਿਆ ਆਸ ਵਾਂ ਕੇ ਛੇਤੀਂ ਹੀ ਏਥੇ ਗੁਰੂਦਵਾਰਾ ਸਾਹਿਬ ਜੀ ਦੀ ਉਸਾਰੀ ਹੋਵੇਗੀ।

  • @govindersingh9230
    @govindersingh9230 5 หลายเดือนก่อน +9

    ਭਾਈ ਨਵਦੀਪ ਸਿੰਘ ਜੀ ਸਿੱਖ ਧਰਮ ਵਿੱਚ ਪੱਰਪੱਕ ਗੁਰਸਿੱਖ ਵੱਲੋਂ ਬਗਦਾਦ ਵਿੱਚ ਗੁਰੂ ਸਾਹਿਬ ਜੀ ਦੇ ਇਤਿਹਾਸਕਿ ਸਥਾਨ ਦਾ ਇਤਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ

  • @Harpreet_Singh885
    @Harpreet_Singh885 5 หลายเดือนก่อน +33

    ਬਹੁਤ ਬਹੁਤ ਧੰਨਵਾਦ ਨਵਦੀਪ ਸਿੰਘ ਵੀਰ, ਗੁਰੂ ਨਾਨਕ ਪਾਤਿਸ਼ਾਹ ਦਾ ਅਸਥਾਨ ਦਿਖਾਉਣ ਲਈ ❤

  • @nischaysager8971
    @nischaysager8971 5 หลายเดือนก่อน +6

    ਆਹ ਪ੍ਰਚਾਰ ਹੈ ਅਸਲ ਸੱਚੀ ਸੇਵਾ ਏ ਰਬ ਤੈਨੂੰ ਛੋਟੇ ਵੀਰ ਏਨੀਆ ਬਰਕਤਾਂ ਦੇਵੇ ਤੇਰਾ ਮਨ ਰਜ ਜਾਵੇ ਇਕ ਰੱਜਿਆ ਮਨ ਹੀ ਪ੍ਰਸਾਦ ਵੰਡ ਸਕਦਾ ਏ

  • @GurpreetRiar1
    @GurpreetRiar1 5 หลายเดือนก่อน +26

    ਨਵਦੀਪ ਵੀਰ ਜੀ ਆਇਆਂ ਨੂੰ ਜੀ,ਦੂਸਰਾ ਬਹੁਤ ਬਹੁਤ ਧੰਨਵਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾਣ ਲਈ। ਆਸ ਕਰਦੇ ਹਾਂ ਕਿ ਜਲਦੀ ਹੀ ਸਿੱਖ ਸੰਸਥਾਵਾਂ ਇਸ ਵੱਲ ਧਿਆਨ ਦੇਣਗੀਆਂ ਅਤੇ ਇਸ ਅਸਥਾਨ ਦੀ ਉਸਾਰੀ ਅਤੇ ਸੇਵਾ ਸੰਭਾਲ ਦੋਬਾਰਾ ਹੋ ਸਕੇਗੀ, ਧੰਨਵਾਦ।

  • @stillalive4404
    @stillalive4404 5 หลายเดือนก่อน +8

    ਨਵਦੀਪ ਵੀਰੇ ਜਿਹੜਾ stone ਤੁਸੀ ਲੈ ਕੇ ਆਏ ਹੋ ਉਸਦਾ ਛੋਟਾ ਜਿਹਾ ਹਿੱਸਾ ਮੈਨੂੰ ਮਿਲ ਸਕਦਾ ਬਹੁਤ ਧੰਨਵਾਦ ਹੋਵੇਗਾ ਮੈਂ ਬਾਬਾ ਨਾਨਕ ਨੂੰ ਸਭ ਤੋਂ ਵੱਧ ਮੰਨਦਾ ਮੇਰਾ ਨੰਬਰ ੯੮੧੫੦੭੦੦੫੩ ਹੈ। ਪਰਮਾਤਮਾ ਚੜ੍ਹਦੀ ਕਲਾ ਰੱਖੇ ਵੀਰੇ ਤੈਨੂੰ॥

  • @kewalkamboj7339
    @kewalkamboj7339 3 หลายเดือนก่อน +2

    ਵੀਰ ਜੀ ਧੰਨ ਹੋ ਤੁਸੀਂ ਜੋ ਆਪ ਜੀ ਨੇ ਇਤਿਹਾਸਕ ਅਸਥਾਨ ਜੀ ਦੇ ਦਰਸ਼ਨ ਕਰਵਾਏ ਗੁਰੂ ਮਹਾਰਾਜ ਜੀ ਚੜਦੀ ਕਲਾਂ ਬਖਸ਼ੇ ਬਹੁਤ ਪਿਆਰ ਸਤਿਕਾਰ ਜੀ

  • @dmander1192
    @dmander1192 5 หลายเดือนก่อน +29

    I was very fortunate to visit this holy place in 1985 while working in Baghdad as Engineer to built Baghdad University

    • @amarjeetpanesar4220
      @amarjeetpanesar4220 5 หลายเดือนก่อน +1

      You are blessed one 🙏, what was the condition of the holy place that time ?

    • @dmander1192
      @dmander1192 5 หลายเดือนก่อน

      Very Good. I guess Giani Zail singh got this shrine opened with the recommendations form Saddam Hussain. I remember couple of occasions I attended this place and had a chance to have Langer@@amarjeetpanesar4220

    • @bhogal786
      @bhogal786 5 หลายเดือนก่อน +2

      Where are you working now.In 1985 there was a gurudwara and even Guru Granth Sahib was also there.Even Sant Singh Maskeenji also visited that place also

  • @Kanwarnau-nihal-singh70
    @Kanwarnau-nihal-singh70 5 หลายเดือนก่อน +25

    ਧੰਨਭਾਗ ਅਸੀਂ ਵੱਡੇ ਭਾਗਾਂ ਵਾਲੇ ਹਾਂ, ਜੋ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਬਗਦਾਦ ਦੀ ਧਰਤੀ, ਤੇ ਪੁਰਾਣੀ ਬੇਰੀ ਦੇ ਦਰਖਤ ਦੇ ਦਰਸ਼ਨ ਹੋਏ, ਵੀਰ ਜੀ ਤੁਹਾਡਾ ਦਿਲੋਂ ਧੰਨਵਾਦ

  • @HarpreetSingh-ux1ex
    @HarpreetSingh-ux1ex 5 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਬਗਦਾਦ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਤੁਹਾਡਾ ਗੁਰਪ੍ਰੀਤ ਸਿੰਘ ਤੇ ਨਵਦੀਪ ਸਿੰਘ ਦੋਨਾਂ ਭਰਾਵਾਂ ਦਾ 💖 ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sehajgaming3161
    @sehajgaming3161 4 หลายเดือนก่อน +2

    ਸੰਗਤਾਂ ਗੁਰਦੁਆਰਾ ਜ਼ਰੂਰ ਉਸਾਰੀ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @saranjit502
    @saranjit502 5 หลายเดือนก่อน +44

    My Dad visited Iraq during indian naval ship friendship visit tour and met Saddam Hussain personally in late 70’s . He always used to make sure to visit foreign defence delegations and was very friendly with Indians especially the Sikhs . My dad visited this gurdwara also . He used to tell us that during that era many Indians especially from rural punjab used to work in construction sites , Oil companies and ports when Iraq was booming economy.

    • @user-ox4tt1mc4n
      @user-ox4tt1mc4n 5 หลายเดือนก่อน

      Hi virji I was also visit this place in 1981❤

    • @kulwant747
      @kulwant747 5 หลายเดือนก่อน

      Waheguruji

    • @harbindersinghjutla8192
      @harbindersinghjutla8192 5 หลายเดือนก่อน

      Dhan sri guru nanak dev ji❤🎉

    • @jaspalsingh150
      @jaspalsingh150 5 หลายเดือนก่อน

      mAY WAHEGURU JI bless your father.

  • @khehra13
    @khehra13 5 หลายเดือนก่อน +3

    ਬਹੁਤ ਆਨੰਦ ਆਇਆ ਏਹ ਥਾਂ ਬਾਰੇ ਸਿੱਖ ਸਾਰੇ ਮਿਲ ਕੇ ਉੱਦਮ ਕਰਨ ਏਹ ਗੁਰੂਧਾਮ ਬਣ ਸਕੇ

  • @jswaraich4128
    @jswaraich4128 5 หลายเดือนก่อน +15

    Thank you Navdeep ji...🙏
    ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਧਰਤੀ ਦੇ ਦਰਸ਼ਨ ਕਰਵਾਉਣ ਲਈ...🙏💐
    ਗੁਰਦੁਆਰਾ ਹੈਨੀ ... ਇਸ ਗੱਲ ਦਾ ਬਹੁਤ ਦੁੱਖ ਹੋਇਆ 😢

  • @Gurnishanvlogs
    @Gurnishanvlogs 5 หลายเดือนก่อน +8

    ਭਾਈ ਗੁਰਦਾਸ ਜੀ ਦੀ ਵਾਰ ਫਿਰ ਬਾਬਾ ਗਈਆ ਬਗਦਾਦ ਨੂੰ। ਬਾਹਰਿ ਜਾਇ ਕੀਆ ਅਸਥਾਨਾ।।ਇਕ ਬਾਬਾ ਅਕਾਲ ਰੂਪ,ਦੂਜਾ ਰਬਾਬੀ ਮਰਦਾਨਾ।।ਧੰਨ ਗੁਰੂ ਨਾਨਕ ਦੇਵ ਜੀ।। ਨਵਦੀਪ ਵੀਰ ਬਹੁਤ ਬਹੁਤ ਧੰਨਵਾਦ ਵੀਰ ਜੀ। ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ।। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ।। ਦਾਸ ਬਲਰਾਮ ਸਿੰਘ

  • @MonuDasuya
    @MonuDasuya 7 วันที่ผ่านมา

    ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਗੁਰੂਆ ਦਿਆ ਤਸਵੀਰਾਂ ਸਾਂਭ ਕੇ ਰੱਖੀ ਨਾ ਨਵਦੀਪ ਵੀਰੇ ਤੁਹਾਡਾ ਵੀ ਬਹੁਤ ਧੰਨਵਾਦ ਜਿਨਾਂ ਨੇ ਸਾਡੇ ਗੁਰੂਆਂ ਤਸਵੀਰਾਂ ਦੇ ਦਰਸ਼ਨ ਕਰਵਾਏ

  • @balbirsingh-fr4zc
    @balbirsingh-fr4zc 5 หลายเดือนก่อน +7

    ਵੀਰ ਜੀ ਧੰਨ ਹੋ ਤੁਸੀਂ ਜੋ ਆਪ ਜੀ ਨੇ ਇਸ ਇਤਿਹਾਸਕ ਅਸਥਾਨ ਜੀ ਦੇ ਦਰਸ਼ਨ ਕਰਵਾਏ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੇ ਬਹੁਤ ਪਿਆਰ ਸਤਿਕਾਰ ਜੀ

  • @rajlongowal9094
    @rajlongowal9094 5 หลายเดือนก่อน +6

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤਾਹਨੂੰ ਨਵਦੀਪ ਸਿੰਘ ਬਾਈ ਸਿਆਂ 👍

  • @JoyfulSandcastle-cf7gg
    @JoyfulSandcastle-cf7gg 5 หลายเดือนก่อน +10

    ਵਾਹਿਗੁਰੂ ਜੀ ਖ਼ਾਲਸਾ ਪੰਥ ਨੂੰ ਸਮਰੱਥਾ ਬਖ਼ਸ਼ੋ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਦੀ ਸੇਵਾ ਸੰਭਾਲ਼ ਕਰ ਸਕੇ।

  • @amarindersingh1313
    @amarindersingh1313 5 หลายเดือนก่อน +8

    ਬਹੁਤ ਕਿਸਮਤ ਵਾਲ਼ੇ ਹੋ ਤੁਸੀ ਨਵਦੀਪ ਜੀ, ਜੌ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਬਗਦਾਦ ਦੇ ਦਰਸ਼ਨ ਕੀਤੇ ਤੇ ਹੋਰਨਾਂ ਨੂੰ ਵੀ ਕਰਵਾਏ 🙏🙏
    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰੇ।
    ਧੰਨ ਗੁਰੂ ਨਾਨਕ
    ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਓ

  • @SukhwinderSingh-wq5ip
    @SukhwinderSingh-wq5ip 5 หลายเดือนก่อน +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gs0009
    @gs0009 5 หลายเดือนก่อน +9

    I’m sure after your video, they will rebuild this place. Thank you brother

  • @user-gf9sq7cw1s
    @user-gf9sq7cw1s 4 หลายเดือนก่อน +1

    Dhan Guru Nanak deve ji salute he bhaji God bless you from mohinder Singh Rajput USA 🇺🇸

  • @user-rz1wy6rp1x
    @user-rz1wy6rp1x 5 หลายเดือนก่อน +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

    • @Navdeepbrarvlogs
      @Navdeepbrarvlogs  5 หลายเดือนก่อน +2

      Waheguru ji ka Khalsa waheguru ji ki fateh ji❤️❤️🙏🙏

  • @user-xf7jx5wv8n
    @user-xf7jx5wv8n 5 หลายเดือนก่อน +9

    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ (ਵਾਹਿਗੁਰੂ ਜੀ) ❤🙏🇮🇳

  • @JagsirSingh-ph5tg
    @JagsirSingh-ph5tg 5 หลายเดือนก่อน +5

    ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ! ਸਭ ਮੇਹਰ ਕਰਨਾ ਮਾਲਕਾ।🙏

  • @KeertanHub
    @KeertanHub 5 หลายเดือนก่อน +19

    ਮਹਾਰਾਜ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ ਵੀਰ ਜੀ ❤❤ਬਹੁਤ ਧੰਨਵਾਦ ਆਪ ਜੀ ਦਾ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਾਉਣ ਲਈ 🙏🙏

    • @Navdeepbrarvlogs
      @Navdeepbrarvlogs  5 หลายเดือนก่อน +1

      Waheguru ji ka Khalsa waheguru ji ki fateh ji❤️❤️🙏🙏

  • @pargatmadahar7381
    @pargatmadahar7381 5 หลายเดือนก่อน +8

    🙏ਧੰਨ ਬਾਬਾ ਨਾਨਕ ਜੀ. ਵੀਰ ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸਣ ਅਤੇ ਮੌਕਾ ਦੇਣ ਦੁਰਲੱਭ ਅਸਥਾਨ ਲੱਭਣ ਲਈ । 👍

  • @avtarkaurminhas3844
    @avtarkaurminhas3844 4 หลายเดือนก่อน +1

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਤਿਹਾਸਕ ਜਗਾਹ ਦੇ ਦਰਸ਼ਨ ਕਰਵਾਏ ਵੀਰ ਜੀ ਬਗ਼ਦਾਦ ਚ ਗੁਰੂਘਰ ਜਰੂਰ ਬਣਨਾ ਚਾਹੀਦਾ ,ਹੱਥ ਜੋੜ ਕੇ ਬੇਨਤੀ ਹੈ ਜੀ

  • @NavjotSingh-bh3ol
    @NavjotSingh-bh3ol 5 หลายเดือนก่อน +5

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਬੇ ਨਾਨਕ ਸਾਹਿਬ ਜੀ ਦੇ ਚਰਨ ਸ਼ੋਅ ਜਗਾ ਦਿਖਾਈ ਆ❤️❤️⚘️⚘️

  • @jaswinderkaur1954
    @jaswinderkaur1954 4 หลายเดือนก่อน +1

    ਵਾਹਿਗੁਰੂ ਜੀ ਵੀਰ ਜੀ ਅਸੀਂ ਤਾਂ ਕਿਤਾਬਾਂ ਵਿੱਚ ਪੜਿਆ ਸੀ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਦੇਖਿਆ ਧੰਨ ਗੁਰੂ ਨਾਨਕ ਦੇਵ ਜੀ ਜੀਵਨ ਧੰਨ ਹੋ ਗਿਆ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ

  • @user-sp2ny9ml6q
    @user-sp2ny9ml6q 5 หลายเดือนก่อน +2

    ਧੰਨਵਾਦ ਵੀਰ ਜੀ ਤੁਸੀਂ ਸਾਨੂੰ ਦਰਸਨ ਕਰਵਾਏ ਜੋ ਤੁਸੀ ਰੇਲਵੇ ਸਟੇਸ਼ਨ ਦੇਖ ਰਹੇ ਹੋ ਇਹ 1986ਵਿਚ ਬਗਦਾਦ ਰੇਲਵੇ ਸਟੇਸ਼ਨ ਸੀ ਅਸੀਂ ਸਮਾਵਾ ਤੋਂ ਟ੍ਰੇਨ ਰਾਹੀਂ ਬਗਦਾਦ ਐਥੈ ਆਉਦੇ ਸੀ

  • @iqbalsingh7362
    @iqbalsingh7362 5 หลายเดือนก่อน +2

    ਇਸ ਜਗਾ ਮੈ ਗੁਰਦਵਾਰਾ ਸਾਹਿਬ 1973 ਚ ਬਹੁਤ ਮੁਸ਼ਕਲ ਨਾਲ ਲਬੀ ਸੀ ਇਕ ਕਮਰ। ਸੀ ਇਕ ਖੁੲੀ ਵੀ ਹੈ ਜੀ ਤੁਸੀ ਮੁੱਸਲ ਸਹਿਰ ਵੀ ਹੈ ਬਹੁਤ ਸੁੰਦਰ ਹੈ ਨਾਲ ਇਕ ਹਮਾਮ ਆਲੀ ਪਿੰਡ ਵੀ ਦੇਖ ਕੇ ਜਰੂਰ ਆਇਓ ਸਦਾਮ ਹੁਸਨ ਨੂੰ ਵੀ 2 ਵਾਰ ਮਿਲਅ। ਸੀ ਜੀ

  • @westernaustralia3290
    @westernaustralia3290 5 หลายเดือนก่อน +6

    ਬਾਈ ਜੀ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਓੁਪਰਾਲਾ ਕੀਤਾ ਤੇ ਸਾਨੂੰ ਘਰ ਬੈਠਿਆ ਦਰਸ਼ਨ ਕਰਾ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਥਾਨ ਦੇ 🙏🏻

  • @dollybhandari2574
    @dollybhandari2574 5 หลายเดือนก่อน +3

    ਬਹੁਤ ਬਹੁਤ ਧੰਨਵਾਦ ਨਵਦੀਪ ਤੇਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਨਮੁੱਲਾ ਸਥਾਨ ਦਿਖਾਣ ਵਾਸਤੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਹੋਰ ਇਦਾ ਦੇ ਅਨਮੁਲੇ ਸਥਾਨ ਦੇ ਦਰਸ਼ਨ ਕਰਾਉਂਦੇ ਰਹੋ।

  • @pawan-gf3bz
    @pawan-gf3bz หลายเดือนก่อน

    🌷🌼🌸सतनाम श्री वाहेगुरु 🌸🌼🌷

  • @ashoksingh1924
    @ashoksingh1924 2 หลายเดือนก่อน

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਧੰਨਵਾਦ ਜੀ

  • @swarnsingh6145
    @swarnsingh6145 5 หลายเดือนก่อน +1

    ਬਹੁਤ ਵਧੀਆ ਲੱਗਿਆ ਼ਭਾਈ ਸਾਹਬ ਬਾਬੇ ਨਾਨਕ ਦਾ ਫਲਸਫਾ ਇਤਿਹਾਸ ਵਖਾਣ ਦੇ ਲਈ ਤੁਹਾਡਾ ਧੰਨਵਾਦ ਵੀਰ ਜੀ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @balwantkaurchahal8382
    @balwantkaurchahal8382 5 หลายเดือนก่อน +1

    ਨਵਦੀਪ ਸਿੰਘ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਜੋ ਤੁਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹੋ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ।

  • @NeetuNavkaransandhu
    @NeetuNavkaransandhu 5 หลายเดือนก่อน +1

    ਵਾਹਿਗੁਰੂ ਜੀ

  • @gurdeepsinghkamboj9539
    @gurdeepsinghkamboj9539 5 หลายเดือนก่อน +1

    ਬਹੁਤ ਵਧੀਆ ਜਾਨਕਾਰੀ ਭਰਪੂਰ ਵੀਡੀਓ ਧੰਨਵਾਦ ਵੀਰ ❤

  • @preetkawal4326
    @preetkawal4326 5 หลายเดือนก่อน +1

    Fir baba gya bagdaad nu..othe jaye kiya asthana...waheguru ji ..paji bhut dhanwad tuhada tusi ohna pak pvitar rooha de darshan krwaye ji

  • @user-bz9ks7cl4w
    @user-bz9ks7cl4w 5 หลายเดือนก่อน +1

    ਵੀਰ ਜੀ ਅਸੀ ੧੯੮੪ (1982 ਤੋਂ1984 ) ਇਧੇ ਆਉਂਦੀ ਸੀ ਹਰ ਸ਼ੁੱਕਰਵਾਰ ਕਾਫ਼ੀ ਸੰਗਤ ਆਉਂਦੀ ਸੀ

  • @daljitlitt9625
    @daljitlitt9625 5 หลายเดือนก่อน

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @JasveerSingh-ji4sl
    @JasveerSingh-ji4sl 5 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏

  • @Hulk-kg4er
    @Hulk-kg4er 5 หลายเดือนก่อน +1

    13.20
    ਤੇ ਵੀਰ ਜੀ ਕੁਰਆਨ ਸਰੀਫ਼ ਦਾ 112 ਵਾਂ ਅਧਿਆਇ ਲਿਖਿਆ ਹੋਇਆ ਏ ਜਿਸਦਾ ਮਤਲਬ ਹੈ ਕਿ - ਕਹਿ ਦਿਓ ਕਿ ਪਰਮਾਤਮਾ ਇਕ ਹੈ, ਪਰਮਾਤਮਾ ਸਰਵਉੱਚ ਹੈ , ਨਾ ਉਸਨੇ ਕਿਸੇ ਨੂੰ ਪੈਦਾ ਕੀਤਾ ਏ ਅਤੇ ਨਾ ਉਹ ਕਿਸੇ ਤੋਂ ਪੈਦਾ ਹੋਇਆ ਏ , ਉਸਦੀ ਤੁਲਨਾ ਦੇ ਬਰਾਬਰ ਦਾ ਕੋਈ ਵੀ ਨਹੀਂ

  • @harnekmalla8416
    @harnekmalla8416 5 หลายเดือนก่อน +1

    ਜਿੱਥੇ ਰੂੜੀ ਮਾਤਾ ਦਾ ਗਿਆਰਵੀਂ ਵਾਲੇ ਪੀਰ ਨੇ ਬੇੜਾ ਤਾਰੀਆਂ ਬਾਰਾਂ ਸਾਲਾਂ ਬਾਅਦ ਉਹ ਵੀ ਇਤਿਹਾਸਕ ਥਾਂ ਦਿਖਾਉਣਾ ਜੀ ਕਿਸੇ ਵੀ ਧਰਮ ਨਾਲ ਵਿਤਕਰਾ ਨਾ ਕਰਨਾ ਜੀ🙏🙏 ਸਤਿਗੁਰੂ ਨਾਨਕ ਦੇਵ ਜੀ ਵਾਰੇ ਇਤਿਹਾਸਕ ਜਾਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਜੀ🙏🙏 ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @maninderpalsingh1218
    @maninderpalsingh1218 5 หลายเดือนก่อน +4

    Dhan dhan baba guru Nanak ji ❤

  • @akaalpurakhelectrical5187
    @akaalpurakhelectrical5187 3 หลายเดือนก่อน

    ਅੱਜ ਦਰਸ਼ਨ ਹੋਏ ਬਗਦਾਦ ਦੇ ਧੰਨ ਬਾਬਾ ਨਾਨਕ ਜੀ

  • @nirmalghuman6077
    @nirmalghuman6077 5 หลายเดือนก่อน +1

    ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ🙏
    ਇਕ ਬਾਬਾ ਅਕਾਲ ਰੂਪਿ ਦੂਜਾ ਰਬਾਬੀ ਮਰਦਾਨਾ🙏
    ਦਿਤੀ ਬਾਂਗਿ ਨਿਵਾਜੁ ਕਰਿ ਸੁੰਨਿ ਸਮਾਨਿ ਹੋਆ ਜਹਾਨਾ🙏
    ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ🙏
    ਵੇਖੈ ਧਿਆਨੁ ਲਗਾਇ ਕਰਿ ਇਕ ਫਕੀਰੁ ਵਡਾ ਮਸਤਾਨਾ🙏
    ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਆਨਾ🙏
    ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ 🙏
    ਧਰਤਿ ਆਕਾਸੁ ਚਹੁੰ ਦਿਸਿ ਜਾਨਾ🙏
    (ਵਾਰਾਂ ਭਾਈ ਗੁਰਦਾਸ)

  • @stuntinglegend7564
    @stuntinglegend7564 4 หลายเดือนก่อน

    ਬਹੁਤ ਖੂਬ ਨਵਦੀਪ ਜੀ ਦਰਸਨ ਕਰਵਾ ਰਹੇ ਹੋ

  • @ib1463
    @ib1463 5 หลายเดือนก่อน +2

    ਨਵਦੀਪ ਜੀ, ਗੁਰੂ ਨਾਨਕ ਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਓਣ ਲਈ ਆਪ ਜੀ ਦਾ ਲੱਖ ਲੱਖ ਧੰਨਵਾਦ।

  • @baldeephamrahi2697
    @baldeephamrahi2697 5 หลายเดือนก่อน +2

    ਗੁਰੂ ਨਾਨਕ ਜੀ ਦੀ ਮੇਹਰ ਹਮੇਸ਼ਾ ਬਣੀ ਰਹੇ।

  • @manvirkaur2047
    @manvirkaur2047 หลายเดือนก่อน

    ਵਾਹਿਗੁਰੂ ਜੀ 🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @BalbirSingh-mz6yy
    @BalbirSingh-mz6yy 5 หลายเดือนก่อน +1

    Veer ji very good I live in Iraq 1982_87 isaw many time gurudwara sahib namaskar every Friday and gurpurv was program near railway station here is khooh baba nanak khooh we drink water every Friday you are living in babl shrji here is Al Rashid good hotel thanks 🙏🙏🙏🙏🙏

  • @jagjeetsingh-bm5kh
    @jagjeetsingh-bm5kh 5 หลายเดือนก่อน +1

    ਅੱਜ ਗੁਰੂਨਾਨਕ ਦੇਵ ਜੀ ਦੇ ਅਸਥਾਨਦੇ ਦਰਸ਼ਨ ਕਰ ਕੇ ਰੁਹਾਨੀ ਅਨੰਦ ਆਯਾ ਧੰਨਵਾਦ ਨਵਦੀਪ ਜੀ ਤੁਸੀਂ ਉਹ ਕੰਮ ਕੀਤਾ ਜੋ ਐੱਸਜੀਪੀਸੀ ਜਾ ਸਾਡੇ ਮੋਹਤਬਾਰ ਵੀ ਨਹੀਂ ਕਰਸਕੇ

  • @harafangle9473
    @harafangle9473 5 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਸੇਵਾ ਸੰਭਾਲ ਬਹੁਤ ਕਰਦੀ ਇਹ ਕੌਮ ਭਾਣੇ ਗੰਗਾ ਸਾਗਰ ਜੋ ਵੀ ਇਹਨਾਂ ਗੁਰੂਆਂ ਤੋਂ ਮਿਲਿਆ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐

  • @onkarsingh5611
    @onkarsingh5611 5 หลายเดือนก่อน +9

    Dhan guru nanak🙏

    • @Navdeepbrarvlogs
      @Navdeepbrarvlogs  5 หลายเดือนก่อน

      Dhan guru Nanak ji❤️❤️🙏🙏

  • @LakhwinderSingh-tp8oy
    @LakhwinderSingh-tp8oy 5 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @Ghulammustafa-vk6ud
    @Ghulammustafa-vk6ud 4 หลายเดือนก่อน +1

    ماشاءاللہ

  • @rintu4244
    @rintu4244 6 ชั่วโมงที่ผ่านมา

    Dhan Dhan Guru NANAK DEV JI MAHARAJ

  • @tonysingh-ft9ki
    @tonysingh-ft9ki 5 หลายเดือนก่อน +1

    Dhan waheguru ji dhan Shri Baba nank Dev ji

  • @pawannijjar8883
    @pawannijjar8883 หลายเดือนก่อน

    🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻

  • @singhkanpur1
    @singhkanpur1 5 หลายเดือนก่อน +1

    ਧੰਨਵਾਦ ਮਨਦੀਪ ਸਿੰਘ... "ਬਾਬਾ ਗਿਆ ਬਗਦਾਦ ਨੂੰ " ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਦਸਤਗੀਰ ਦੇ ਅਸਥਾਨ ਦੇ ਅਰਬੀ ਵਿੱਚ ਦੇ ਪੱਧਰ ਉਤੇ ਲਿਖੇ ਮਜ਼ਮੂਨ ਦੇ translate ਤੋ ਇਹੀ ਪਤਾ ਲਗਦਾ ਹੈ ਕਿ ਅਸਥਾਨ ਰੱਬ ਦੇ ਬੰਦੇ ਦਾ ਹੈ ਲੇਕਿਨ ਬਜ਼ੁਰਗ ਬੰਦੇ ਦਾ ਪੱਥਰ ਦਿ ਤਸਵੀਰ ਦਾ translation ਨਹੀਂ ਸਮਝ ਆਇਆ ਉਹ ਲਿਪੀ ਵੀਂ ਬਹੁਤ ਪੁਰਾਣੀ ਹੋਣ ਕਰਕੇ । ਸਮਾਂ ਪਾਕੇ ਲਿਪੀਆਂ ਵੀ ਬਦਲ ਜਾਂਦੀਆਂ ਹਨ । ਬਹੁਤ ਬਹੂਤ ਧੰਨਵਾਦ ❤

    • @gurmailsingh6587
      @gurmailsingh6587 4 หลายเดือนก่อน

      I have seen its translation in a book

  • @jatinderpalsinghbajwa5517
    @jatinderpalsinghbajwa5517 5 หลายเดือนก่อน

    ਇਹ ਜਗਾਹ ਅਸੀ 1981 ਤੋੰ 1985 ਤੱਕ ਅਸੀ ਆਉਂਦੇ ਰਹੇ ਸੀ ਸ਼ੁਕਰਵਾਰ ਨੂੰ ਬਹੁਤ ਸੰਗਤ ਆਉਦੇ ਰਹੇ ਸੀ ਇਹ ਜਗਾਹ ਬਹੁਤ ਸੋਹਣੀ ਸੀ ਜੋ ਪੰਜਾਬੀ ਕੰਪਨੀਆ ਉਹਨਾ ਕੋਲ ਫੋਟੋ ਹੋ ਸਕਦਿਆਨੇ (ਹਿੰਦੋਸਤਾਨ ਕੰਪਨੀ ਤੇ PCP ਕੰਪਨੀ ਹੋਰ ਕਈ ਸਨ

  • @SunnySingh-xe3mr
    @SunnySingh-xe3mr 5 หลายเดือนก่อน +1

    ਕੋਈ ਸਮਾਂ ਆਵੇ ਗਾ ਖ਼ਾਲਸਾ ਇਹ ਸਾਰੇ ਅਸਥਾਨ ਖੋਹ ਲੇਵੇ ਗਾ ਖ਼ਾਲਸਾ ਪੁਰੇ ਸੰਸਾਰ ਤੇ ਰਾਜ ਕਰੇਗਾ ਗਾ

    • @Navdeepbrarvlogs
      @Navdeepbrarvlogs  5 หลายเดือนก่อน +1

      ❤️❤️🙏🙏

    • @SunnySingh-xe3mr
      @SunnySingh-xe3mr 5 หลายเดือนก่อน

      @@Navdeepbrarvlogs waheguru ji ka Khalsa waheguru Ji ki Fateh

    • @sahib.sandhu7
      @sahib.sandhu7 4 หลายเดือนก่อน +1

      👍

  • @danewaliajosan1417
    @danewaliajosan1417 5 หลายเดือนก่อน +1

    ਨਵਦੀਪ ਜੀ ਗੁਰੂ ਘਰ ਤੋਂ 3 ਕੋ ਕਿਲੋ ਮੀਟਰ ਦੂਰੀ ਤੇ ,1980,82, ਵਿੱਚ ਬਿਲਡਿਗਾਂ ਅਸੀਂ ਬਣਾਈਆਂ ਸਨ ਕੰਪਨੀ ਦਾ ਨਾਮ ਸੀ SIMIZU,, ਜਾਪਾਨੀ ਕੰਪਨੀ ਸੀ ਵੀਰੇ ਉਸ ਜਗ੍ਹਾ ਤੇ ਵੀ ਕੈਮਰਾ ਮਾਰਿਓ ਸਾਡੀ ਯਾਦ ਜੁੜੀ ਹੋਈ ਹੈ ਉਸ ਜਗ੍ਹਾ ਨਾਲ । ਦਜਲਾ ਦਰਿਆ ਵੀ ਓਥੋਂ ਲਾਗੇ ਹੀ ਪੈਂਦਾ ਹੈ, ਧੰਨਵਾਦ

  • @rabbnaaljurho8921
    @rabbnaaljurho8921 5 หลายเดือนก่อน +1

    Waheguru chardi Kalan wich rakhe waheguru sabb te Mehar kre waheguru

  • @parveenr299
    @parveenr299 4 หลายเดือนก่อน

    Dhan Dhan Guru Nanak dev ji maharaj sade te v kirpa karo 🙏 🌹
    Bahut hi dil chhu lain wali jagah hai
    Aap da bahut bahut shukrana

  • @kuldeepsinghkamboj5741
    @kuldeepsinghkamboj5741 5 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ❤❤❤❤❤❤❤❤❤

  • @user-sn1ob1uz6t
    @user-sn1ob1uz6t 4 หลายเดือนก่อน

    🙏🪷🌷🌹ਵਾਹਿਗੁਰੂ, ਧਨ ਬਾਬਾ ਨਾਨਕ🌹🌷🪷🙏

  • @zankaar
    @zankaar 5 หลายเดือนก่อน +5

    Very Nice Video...because of your hard efforts we are also able to do Darshan of this Holy place
    Dhan Guru Nanak Dev Ji,❤

  • @SinghManpreet10
    @SinghManpreet10 5 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।

  • @user-zz4sc6nl4o
    @user-zz4sc6nl4o 5 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @Thefitnesspost
    @Thefitnesspost 5 หลายเดือนก่อน +1

    ਬਹੁਤ ਬਹੁਤ ਧੰਨਵਾਦ ਨਵਦੀਪ ਸਿੰਘ ਵੀਰ, ਇਸ ਇਤਿਹਾਸਕ ਅਸਥਾਨ ਜੀ ਦੇ ਦਰਸ਼ਨ ਕਰਵਾਏ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੇ..

  • @SandeepSingh-uf2kh
    @SandeepSingh-uf2kh 5 หลายเดือนก่อน +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏵️

    • @Navdeepbrarvlogs
      @Navdeepbrarvlogs  5 หลายเดือนก่อน

      waheguru ji ka khalsa waheguru ji ki fateh ji🙏🙏❤️❤️

  • @AvtarSingh-rh1zt
    @AvtarSingh-rh1zt 5 หลายเดือนก่อน

    ਵਾਹਿਗੂਰੂ ਜੀ ਚੜਦੀ ਕਲਾ ਵਿੱਚ ਰੱਖਣ ਵੀਰ ਦਾ

  • @user-mw3fh5qs3q
    @user-mw3fh5qs3q 5 หลายเดือนก่อน

    ਬਹੁਤ ਕੀਮਤੀ ਜਾਣਕਾਰੀ ਦਿੱਤੀ ਬੇਟਾ ਜੀ।ਚੜ੍ਹਦੀ ਕਲਾ ਰਹੇ

  • @BalbirSingh-co3zb
    @BalbirSingh-co3zb 5 หลายเดือนก่อน +5

    WKWF 🙏 WAHEGURU ji Dhan guru Nanak Dhan guru Nanak Dhan Baba Nanak Waheguru ☝️ bless you 🌹🌹

    • @Navdeepbrarvlogs
      @Navdeepbrarvlogs  5 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @sarabjitkaur.dhingra3988
    @sarabjitkaur.dhingra3988 23 วันที่ผ่านมา

    Thank u so Much veer ji is isthan de darshan karaon li.. Rab To Hona lambiya Umra Bakshi

  • @pappybrar4705
    @pappybrar4705 3 หลายเดือนก่อน

    ਧੰਨ ਗੁਰੂ ਨਾਨਕ ਦੇਵ ਜੀ

  • @singhparamjit7203
    @singhparamjit7203 หลายเดือนก่อน

    ਕਾਕਾ ਜੀ ਮੈ ਬਗ਼ਦਾਦ 1983,ਨੂੰ ਕੰਪਨੀ ਥਰੂ ਗਿਆ ਸੀ ਉਸ ਟਾਈਮ ਮੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ ਜੁਮੈ ਰਾਤ ਨੂੰ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਞਾਹਿਗੁਰੂ ਜੀ

  • @paramjitsinghsingh251
    @paramjitsinghsingh251 5 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @jaspalsingh4959
    @jaspalsingh4959 5 หลายเดือนก่อน +1

    ਵੀਰ ਜੀ ਧੰਨ ਵਾਦ ਦਰਸ਼ਨ ਕਰੋੈ❤❤❤ਵਾਹਿਗੁਰੂ ਜੀ ਕਿਰਪਾ ਕਰਨ👍👍👍

  • @vedichills1976
    @vedichills1976 5 หลายเดือนก่อน

    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀਂ ਕਦੀ ਇਹ ਜਗ੍ਹਾ ਵੇਖ ਨਹੀਂ ਸਕਦੇ ਸੀ ਤੁਸੀਂ ਇਹ ਸੰਗਤਾਂ ਨੂੰ ਦਰਸ਼ਨ ਕਰਵਾਏ ਗੁਰੂ ਸਾਹਿਬ ਆਪ ਜੀ ਨੂੰ ਚਡ਼ਦੀ ਕਲਾ ਵਿੱਚ ਰੱਖਣ

  • @satnamesingh1387
    @satnamesingh1387 3 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨ ਜੀ

  • @Gagowalia
    @Gagowalia 5 หลายเดือนก่อน

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਸ ਪ੍ਰਵਾਰ ਨੂੰ 🙏🙏

  • @jaspalsingh150
    @jaspalsingh150 5 หลายเดือนก่อน

    Than kyou very much, dear Navdeep for this darshan of Guru Nanak ji,s place. I hope this video will start an awareness to rebuild the place by Sikh Sangat. We have to be thankful to that gentleman who showed photos and is taking care of the place.May GURU NANAK JI bless him & you.May WAHEGURU JI LOOK AFTER YOU IN YOUR FURTHER TRAVELS. WAHEGURU JI KA KHALSA, WAHEGURU JI KI FATEH. iN hARDWAR TOO, A gURUDWARA CALLED gurudwara gyangodri is ALSO WAITING TO BE REBUILT.

  • @hkkaur7517
    @hkkaur7517 5 หลายเดือนก่อน

    Mere putt teri bahut vaddi ummar hovey.Tuci sanu Baba ji di charn chho de darshan krvae.Dhan Baba Nanak ji.

  • @sukhwantsinghsandhu2525
    @sukhwantsinghsandhu2525 5 หลายเดือนก่อน

    Teri himmat nu slaam shotay veer.
    Teri mehnat nu lakh var slaam.
    Maskeen g nay is jga da jikar aur dastgeer naal guftgu da verve sahit vikhian kita hoya.
    Sun k dil krda c k darshan kriye teray ehsaan aa veer,dhanvaad bohut2.

  • @manjeetfatehpuriya6995
    @manjeetfatehpuriya6995 5 หลายเดือนก่อน

    ਬਹੁਤ ਵਧੀਆ ਜੀ ਇਹ ਦਿਖਾਉਣ ਲਈ ਧੰਨਵਾਦ

  • @yadwindersingh-rw2de
    @yadwindersingh-rw2de 5 หลายเดือนก่อน +1

    ਬਹੁਤ ਬਹੁਤ ਧੰਨਵਾਦ ਪੁੱਤਰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

    • @Navdeepbrarvlogs
      @Navdeepbrarvlogs  5 หลายเดือนก่อน

      Waheguru ji ka Khalsa waheguru ji ki fateh ji❤️❤️🙏🙏

  • @drjasvirgill2695
    @drjasvirgill2695 5 หลายเดือนก่อน

    Waheguru Waheguru Waheguru Waheguru Waheguru ji, Thanks so much beta ji Waheguru ji tere te inj hi kirpa rakhan har janam