ਬੇਲਾਰੂਸ ਤੋੰ ਸ਼ੈਨੇਗੰਨ ਦੀ ਡੰਕੀ ਲਾ ਰਹੇ ਪੰਜਾਬੀ ਜਿਉੰਦੇ ਪੰਜਾਬ ਮੁੜਨ ਨੂੰ ਤਰਸਦੇ|Dunki from Belarus|Vlog

แชร์
ฝัง
  • เผยแพร่เมื่อ 31 ธ.ค. 2024

ความคิดเห็น • 540

  • @rajwindersingh4962
    @rajwindersingh4962 ปีที่แล้ว +48

    ਸ਼ਾਬਾਸ਼!ਨਵਦੀਪ ਬਰਾੜ ਬੜੀ ਵਧੀਆ ਸਟੋਰੀ ਕੀਤੀ ਆ ਅੱਜ ਤੁਹਾਡੇ ਅੰਦਰਲਾ ਪੱਤਰਕਾਰ ਵੀ ਲੱਭਿਆ ਚੰਗਾ ਕੀਤਾ ।

    • @balvinderkaur5579
      @balvinderkaur5579 ปีที่แล้ว +3

      ਪਤਰਕਾਰ ਵਰਗਾ ਕੰਮ ਕੀਤਾ ਸਾਂਨੂ ਸਾਰੇਆਂ ਨੂੰ ਸਚੇਤ ਕਰਨ ਕੀਤਾ good efferd good। Job

  • @brarsaab007
    @brarsaab007 ปีที่แล้ว +101

    14 ਪੋ 29 ਦਸੰਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ , ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ 🙏

    • @harlalgrewal6556
      @harlalgrewal6556 ปีที่แล้ว +2

      14 ਪੋਹ 27 ਦਿਸੰਬਰ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

    • @sunnygrewal5911
      @sunnygrewal5911 ปีที่แล้ว +3

      Jo bai har video vich Shahida De Din das riya Hai , bhot wadia kam kar reha hai appan sare bai nu subscribe karia , main ta pahla he kar leya si. Waheguru ji ka khalsa waheguru ji ki fateh 🙏

  • @baljitkaur-dq6el
    @baljitkaur-dq6el ปีที่แล้ว +6

    ਜੇ ਇਸ ਵੀਡਿਓ ਨੂੰ ਦੇਖ ਲੋਕਾਂ ਅਕਲ ਆ ਜਾਵੇ ਕਿ ਡੰਕੀ ਲਾ ਕੇ ਨਹੀਂ ਜਾਣਾ ਚਾਹੀਦਾ ਤਾਂ ਵੀ ਬਹੁਤ ਚੰਗਾ ਏ ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +38

    ਪੰਜਾਬੀ ਮੁੰਡੇ ਨਾਲ ਬਹੁਤ ਮਾੜਾ ਹੋਇਆ ਬੇਟਾ ਜੀ ਸੁਣਕੇ।ਰੂਹ ਕੰਬ ਉਠੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਵਧੀਆ ਸੁਨੇਹਾ ਅਤੇ ਵਲੌਗ।

  • @SurjeetSingh-cc6ro
    @SurjeetSingh-cc6ro ปีที่แล้ว +12

    ਵੀਰ ਜੀ ਆਹ ਵੀਡੀਓ ਤੁਹਾਡੀ ਬਹੁਤ ਵਧੀਆ ਸੀ ਜਿਹੜੀ ਮੁੰਡੇ ਨੇ ਤੁਹਾਨੂੰ ਸਾਰੀ ਬਾਹਰ ਜਾਣ ਦੀ ਸੱਚਾਈ ਦੱਸੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਲੋਕ ਬਚ ਜਾਣ

  • @gustakh83
    @gustakh83 ปีที่แล้ว +25

    ਨਵਦੀਪ ਵੀਰ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ। ਜੇ ਹੋ ਸਕੇ ਤਾਂ ਕਦੇ ਕਦਾਈ ਪੱਗ ਜਾਂ ਰੰਗੀਨ ਛੋਟੀ ਦਸਤਾਰ ਬੰਨ ਲਿਆ ਕਰੋ। 😊😊

  • @AvtarSingh-pw7fv
    @AvtarSingh-pw7fv ปีที่แล้ว +10

    ਬਾਈ ਸੁਮਨਪ੍ਰੀਤ ਦੀ ਹੱਡ ਬੀਤੀ ਸੁਣ ਰੋਣਾ ਆ ਗਿਆ ਤੇ ਵਾਹਿਗੁਰੂ ਕਰੇ ਕਿਸੇ ਹੋਰ ਤੇ ਇਹੋ ਜਿਹੀ ਮੁਸੀਬਤ ਨਾ ਪਵੇ ਤੇ ਮੇਰੀ ਪੰਜਾਬੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਡੋਂਕੀ ਦੇ ਚੱਕਰਾਂ ਵਿੱਚ ਪੈਣ ਤੋਂ ਗ਼ੁਰੇਜ਼ ਕਰੋ ਜੀ

  • @babbysingh84
    @babbysingh84 ปีที่แล้ว +7

    ਬੱਚੇ ਮਨਦੇ ਨਹੀਂ ਪੰਜਾਬ ਵਿੱਚ ਸਭ ਕੁਜ ਮਿਲਦਾ ਮਿਹਨਤ ਕਰੋ ਵਾਹਿਗੁਰੂ ਜੀ ਨੇ ਬੜਾ ਸਾਥ ਦਿਤਾ ਵੀਰ ਦਾ ਘਰ ਪਰਿਵਾਰ ਵਿੱਚ ਰਹੋ ਮਾਂ ਬਾਪ ਨੂੰ ਖੁਸ਼ ਰਖੋ

  • @Aaaaaaaaa-k1p
    @Aaaaaaaaa-k1p ปีที่แล้ว +1

    ਬਾਈ ਜੀ,ਚੰਗੀ ਗੱਲ ਆ ਕਿ ਤੁਸੀ ਵਧੀਆ ਸੰਦੇਸ਼ ਦੇ ਰਹੇ ਓਂ ਪਰ ਜਿੰਨੀਆਂ ਮਰਜੀ ਟੱਕਰਾਂ ਮਾਰ ਲਈਏ ਆਪਣੇ ਲੋਕ ਏਜੰਟਾਂ ਪਿੱਛੇ ਲੱਗਣੋਂ ਨਹੀਂ ਹਟਦੇ!ਇਸਦਾ ਕਾਰਨ ਇਹ ਹੈ ਕਿ 100 ਚੋਂ ਜਿਹੜਾ ਇੱਕ ਅੱਧਾ ਖੁਸ਼ਕਿਸਮਤ ਬੰਦਾ ਡੌਂਕੀ ਲਾਉਣ ਕਾਮਯਾਬ ਹੋ ਜਾਂਦਾ ਹੈ,ਓਧਰ ਜਾਕੇ ਸੈੱਟ ਹੋ ਜਾਂਦਾ ਹੈ,ਆਪਣੇ ਲੋਕ ਉਹਨਾਂ ਦੀ ਹੱਡਬੀਤੀ ਸੁਣਕੇ ਉਹਨਾਂ ਨੂੰ follow ਕਰਦੇ ਹਨ ਕਿ ਸ਼ਾਇਦ ਉਹਨਾਂ ਬੰਦਿਆਂ ਵਾਂਗ ਦੁੱਖ ਮੁਸੀਬਤਾਂ ਝੱਲਕੇ ਹੀ ਕਾਮਯਾਬ ਹੋ ਜਾਈਏ!ਜਿੰਦਗੀ ਦਾ ਜੂਆ ਖੇਡਣ ਚ 95%ਬੰਦੇ ਆਪਣਾ ਘਰ ਬਾਰ ਲੁਟਾ ਬੈਠਦੇ ਹਨ!ਜਿੰਦਗੀ ਵਾਰ ਵਾਰ ਨਹੀਂ ਮਿਲਦੀ!ਉਹਨਾਂ ਦੀਆਂ ਕਹਾਣੀਆਂ ਤੇ ਅਮਲ ਕਰੋ ਜੋ ਦੁੱਖ ਕੱਟਕੇ ਡਿਪੋਰਟ ਹੋਕੇ ਆਏ ਹਨ!

  • @dalwindersingh6323
    @dalwindersingh6323 11 หลายเดือนก่อน

    ਚੰਗੀ ਗੱਲ ਇਹ ਆ ਕਿ ਜੇ ਵਧੀ ਹੋਈ ਸੀ ਤਾਂ ਹਰ ਇਕ ਦੇ ਮਨ ਵਿੱਚ ਰਹਿਮ ਆ ਜਾਂਦਾ,, ਏਸੇ ਨੂੰ ਹੀ ਕਹਿੰਦੇ ਆ ਕਿ ਰੱਬ, ਰਾਮ, ਵਾਹਿਗੁਰੂ, ਈਸ਼ਵਰ ਹੈਗਾ ਤੇ ਬਾਂਹ ਫੜਦਾ,,,,,ਵਧੀਆ ਮੈਸੇਜ ਬਰਾੜ ਸ੍ਹਾਬ,,,,,,,ਤੁਹਾਡੇ ਵਲੌਗ ਬਹੁਤ ਵਧੀਆ ਸਾਫ ਸੁਥਰੇ ਹੁੰਦੇਆ,,,ਵਧੀਆ ਲੱਗਦਾ,,,।ਤੁਹਾਡੇ ਵਾਂਗ ਇੱਕ ਪੰਜਾਬੀ ਕਪਲ ਰਿਪੁਨ ਤੇ ਖ਼ੁਸ਼ੀ ਓ ਵੀ ਬਹੁਤ ਵਧੀਆ ਵਲੌਗ ਬਣਾਉਂਦੇਆ,,,,ਬਹੁਤ ਬਹੁਤ ਸਤਿਕਾਰ ਜੀਓ ।👍❤🙏

  • @BhaiSawindersinghkamrai
    @BhaiSawindersinghkamrai ปีที่แล้ว +15

    ਬਰਾੜ ਸਾਬ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ, ਵਾਹਿਗੁਰੂ ਜੀ

  • @hardevsinghchauhan5961
    @hardevsinghchauhan5961 ปีที่แล้ว +9

    ਜ਼ਬਰਦਸਤ ਸੁਨੇਹਾ ਗੈਰਕਨੂਨੀ ਤਰੀਕੇ ਨਾਲ ਬਾਹਰ ਜਾਣ ਵਾਲ਼ਿਆਂ ਲਈ

  • @h.s.bhattibhatti8193
    @h.s.bhattibhatti8193 ปีที่แล้ว +2

    ਨਵਦੀਪ ਇਹ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਨਜਾਇਜ਼ ਤਰੀਕੇ ਨਾਲ ਬਾਹਰਲੇ ਦੇਸ਼ਾਂ ਵਿੱਚ ਆਉਣ ਬਾਰੇ ਉਦਾਹਰਣ ਦੇ ਨਾਲ ਸੁਚੇਤ ਕੀਤਾ ਹੈ, ਬਹੁਤ ਸ਼ਲਾਘਾਯੋਗ ਹੈ।

  • @sukhsekhon3894
    @sukhsekhon3894 ปีที่แล้ว +3

    ਨਵਦੀਪ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਤੁਸੀਂ ਵੀਰੇ ਨੂੰ ਮਿਲ ਕੇ ਉਹਨਾਂ ਦੀ ਸਾਰੀ ਇੰਟਰਵਿਊ ਲਈ ਪੰਜਾਬ ਵਿੱਚ ਲੋਕ ਭੇੜਚਾਲ ਦੇ ਸ਼ਿਕਾਰ ਹੋ ਰਹੇ ਨੇ ਇੱਥੇ ਵਰਗਾ ਸੁੱਖ ਚੈਨ ਕਿਤੇ ਵੀ ਨਹੀਂ ਮਿਲਣਾ ਆਪਾਂ ਆਪਣੇ ਪਰਿਵਾਰ ਵਿੱਚ ਬੈਠੇ ਆਂ ਆਪਦੇ ਨਿੱਗ ਚ ਬੈਠੇ ਆਂ ਰੁੱਖੀ ਖਾਨੇ ਆਂ ਮਿੱਸੀ ਖਾਨੇ ਆਂ ਵਧੀਆ

  • @RajuBhullar2145
    @RajuBhullar2145 ปีที่แล้ว +7

    ਵਧੀਅਾ ਗॅਲ ਅਾ ਬਾਈ
    ਇਸ ਤਰਾ ਦੀ ਗॅਲ ਕੋਈ ਨੀ ਦਸਦਾ
    ਤਾ ਜੋ ਮਾਵਾ ਦੇ ਪੁਤਾ ਨੂੰ ੜੋਕੀ ਲਾੳੁਣ ਤੋ ਬਚਾਇੇਅਾ ਜਾਵੇ

  • @GurjeetSingh-kj3ti
    @GurjeetSingh-kj3ti ปีที่แล้ว +3

    ਬੋਹਤ ਬਧਿਆ ਜਾਣਕਾਰੀ ਦਿੱਤੀ ਪੰਜਾਬ ਦੀ ਨੌਂਜਵਾਨੀ ਨੂੰ ਬਾਈ ਆਪ ਜੀ ਧੰਨਵਾਦ 🙏

  • @Ranjit-Sidhu
    @Ranjit-Sidhu ปีที่แล้ว +5

    Very good message.. shukar hai veer di jaan bach gai te Haryana wali ladki vi apne ghar pahunch gai

  • @dayasingh3989
    @dayasingh3989 ปีที่แล้ว +3

    Veer ji Punjabi Veera nu massage bahut vdiya ditta thanks

  • @satvjit
    @satvjit ปีที่แล้ว +2

    ਬਹੁਤ ਵੱਧੀਆ ਵੀਡਿਓ ਹੈ॥ਭਰਪੂਰ ਇਨਫਰਮੇਸ਼ਨ ਉਨਾ ਲਈ ਜੋ ਬਾਹਰ ਜਾਣ ਦੇ ਚਾਹਵਾਨ ਨੇ॥ ਧੰਨਵਾਦ ਨਵਦੀਪ

  • @SatnamSinghSivia
    @SatnamSinghSivia ปีที่แล้ว +3

    ਬਰਾੜ ਸਹਿਬ ਬਹੁਤ ਵਧੀਆ ਸਨੇਹਾ ਦਿਤਾ
    ਵਾਹਿਗੁਰੂ ਜੀ ਤਹਾਨੰ ਤੰਦਰੁਸਤੀ ਬਖਸ਼ਣ

  • @HarjinderSingh-ce2be
    @HarjinderSingh-ce2be ปีที่แล้ว +7

    ਬਹੁਤ ਵਧੀਆ ਬਰਾੜ ਭਾਅ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।❤❤❤❤❤❤❤❤❤❤❤❤❤❤❤❤❤❤

  • @SukhwantBhullar-x3w
    @SukhwantBhullar-x3w ปีที่แล้ว +11

    ਆਉਣ ਵਾਲਾ ਨਵਾ ਸਾਲ ਤੁਹਾਡੇ ਲਈ ਵਧੀਆ ਹੋਵੇ ਖੁਸ਼ੀਆ ਲੈ ਕੇ ਆਵੇ, ਛੋਟੇ ਵੀਰ ਸਾਡੇ ਵੱਲੋ ਬਹੁਤ ਬਹੁਤ ਸ਼ੁਭਕਾਮਨਾਵਾ 🙏

  • @bsingh7247
    @bsingh7247 ปีที่แล้ว +3

    ਬਹੁਤ ਸੋਣੀ ਜਾਣਕਾਰੀ ਹੈ ਇਸ ਨਾਲ ਬਹੁਤੇਆ ਦੀ ਜ਼ਿੰਦਗੀ ਬਦਲੂ ਗੀ 🙏🙏🙏🙏🙏❤️❤️❤️

  • @GurjeetSingh-hh2lq
    @GurjeetSingh-hh2lq ปีที่แล้ว +3

    ਬਹੁਤ ਵਧੀਆ ਦਸਿਆ

  • @testchannelfortesting
    @testchannelfortesting ปีที่แล้ว +13

    Live example of sufferings if enter some country illegally and get caught .... thanks for sharing this incident .... lesson for many....

  • @harafangle9473
    @harafangle9473 ปีที่แล้ว +5

    ਵਾਹਿਗੁਰੂ ਜੀ ਆਪ ਚੜਦੀ ਕਲਾ ਵਿੱਚ ਰੱਖੇ ਇੰਨੀ ਜਾਣਕਾਰੀ ਦਿੰਦੇ ਭਾਈ ❤❤❤❤❤🎉🎉🎉🎉🎉

  • @pardeepshergill13
    @pardeepshergill13 ปีที่แล้ว +3

    ਇਹ ਵੀਰ ਤਾ ਮੇਰੇ ਇਲਾਕੇ ਦਾ ਨਵਦੀਪ ਵੀਰ ਜੇ ਸੰਭਵ ਹੋਵੇ ਤਾ ਕੰਟੇਕਟ ਕਰਵਾ ਦਿਓ

  • @rsbhullar
    @rsbhullar ปีที่แล้ว +2

    ਨਵਦੀਪ ਬਰਾੜ ਇਸ ਵੀਡੀਓ ਬਹੁਤ ਬਹੁਤ ਕੰਮ ਆਉ ਗਈ ਜੇਕਰ ਕੋਈ ਪਹਿਲਾਂ ਸੋਚੇ ਤਾ ਫ਼ੈਇਦਾ ਹੈ।🙏👍

  • @jagtarsarpanch3073
    @jagtarsarpanch3073 ปีที่แล้ว +2

    ਬਹੁਤ ਹੀ ਚੰਗੀ ਜਾਣਕਾਰੀ ਪਰ ਮਣਨ ਕੋਈ ਵੀ ਤਿਆਰ ਨਹੀਂ

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @balwinderbrar3739
    @balwinderbrar3739 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਧੰਨਵਾਦ ਬਾਈ ਨਵਦੀਪ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਲੋਕਾਂ ਨੂੰ ਗਲਤ ਤਰੀਕੇ ਨਾਲ ਨਾ ਜਾਈਓ ਬਹੁਤ ਔਖਾਂ ਬਾਈ ਬਾਹਰ ਵੀ, ਵੀਰ ਨੂੰ ਏਧਰ ਪੰਜਾਬ ਵਧੀਆ ਕੰਮ ਚ ਤਰੱਕੀਆਂ ਬਖਸ਼ੇ ❤❤

  • @geetabhalla5768
    @geetabhalla5768 ปีที่แล้ว +8

    ਨਵਦੀਪ ਵੀਰ,ਵੈਸੇ ਤਾਂ ਮੈਂ ਪਹਿਲਾਂ ਵੀ ਤੁਹਾਡੀ ਬਹੁਤ ਵੱਡੀ ਪ੍ਰਸ਼ੰਸ਼ਕ ਹਾਂ ਪਰ ਅੱਜ ਦਾ ਸੁਨੇਹਾ ਬਹੁਤ ਹੀ ਪੁੰਨ ਵਾਲਾ ਸੀ, ਉਹ ਪੰਜਾਬੀ ਵੀਰ ਲਈ ਵੀ ਅਰਦਾਸ ਕੀਤੀ ਕਿ ਵੀਰ ਸੁੱਖੀ ਸਾਂਦੀ ਭਾਰਤ ਆਪਣੇ ਪਰਿਵਾਰ ਪਹੁੰਚੇ,❤❤

  • @MajorSingh-po6xd
    @MajorSingh-po6xd ปีที่แล้ว +4

    ਧੰਨਵਾਦ ਬਰਾੜ ਸਾਹਿਬ (ਮੇਜਰ ਸਿੰਘ ਜੈਤੋ)

  • @JSingh_8185
    @JSingh_8185 ปีที่แล้ว +2

    ਨਵਦੀਪ ਬਾਈ ਜੀ ਇਕ ਗੱਲ ਦੀ ਖੁਸ਼ੀ ਹੈ ਕਿ ਜਦੋਂ ਦਾ ਤੁਸੀ ਇਹ ਸਫ਼ਰ ਸ਼ੁਰੂ ਕੀਤਾ ਇੰਡੀਆ ਤੋ ਓਦੋਂ ਤੋਂ ਤੁਹਾਡੇ followers ਵਦੀ ਜਾ ਰਹੇ ਹੈ। ਰੱਬ ਹੋਰ ਵੀ ਭਾਗ ਲਾਵੇ। 🙏🙏

  • @bajsinghpannu
    @bajsinghpannu ปีที่แล้ว +30

    ਵੀਰ ਜੀ ਬਾਹਰ ਕਿਸੇ ਵੀ ਦੇਸ਼ ਵਿੱਚ ਕੋਈ ਕੰਮ ਨਹੀਂ ਹੈ ਇਸ ਸਮੇਂ ਅਸੀਂ ਇਟਲੀ ਰਹਿੰਦੇ ਹਾਂ ਕੰਮ ਦਾ ਬਹੁਤ ਬੁਰਾ ਹਾਲ ਹੈ। ਕਿਰਪਾ ਕਰਕੇ ਬਾਹਰ ਨਾ ਆਵੋ

    • @RanjitSingh-eq1yg
      @RanjitSingh-eq1yg ปีที่แล้ว

      Haridwar jaane wali loading Ek Bar jaldi load Nahin Vyapar jaldi load Nahin Apne Punjabi kam karo

    • @RanjitSingh-eq1yg
      @RanjitSingh-eq1yg ปีที่แล้ว

      Virwar jaane wali Apne Punjab se kam karo

    • @bajsinghpannu
      @bajsinghpannu ปีที่แล้ว +7

      @@RanjitSingh-eq1yg ਅਸੀਂ ਅਸਲੀਅਤ ਦਸਦੇ ਹਾਂ ਕੋਈ ਨਹੀਂ ਦੱਸਦਾ ਪਰ ਲੋਕ ਵਿਸ਼ਵਾਸ ਨਹੀਂ ਕਰਦੇ

    • @HarjinderSingh-kt8sm
      @HarjinderSingh-kt8sm ปีที่แล้ว +3

      Asi canada ha ethe bhut bura hall aa kum da kharcha ve nhi niklda

  • @neogoto3365
    @neogoto3365 ปีที่แล้ว +4

    Waheguru Ji ka Khalsa waheguru Ji Ki Fateh phaji I'm Born in Canada and always say to my family members don't do donki but no one takes you seriously because they think I don't understand there situation because I'm Born in Canada I have been in Punjab I always wondered y would you want to leave your home when you live good lifestyle in Punjab to me Punjab is better then Canada after I get better I'm leaving Canada for good I'm in the Brampton hospital for the past 17 months once I get better I'm leaving Canada for good I lived 31 years in Canada I can guarantee tell you that Punjab lifestyle is better than Canada people here are selfish your relationships slowly breaking between families I can't wait to get better and leave Canada this is my experience but many people have had better experience then me but it's not worth to come here by donki thank you phaji for sharing his story may waheguru Ji bless everyone with good health and happiness waheguru Ji ka Khalsa waheguru Ji Ki Fateh

  • @JarnailKumar-f2j
    @JarnailKumar-f2j ปีที่แล้ว +11

    ਉ ਭਰਾਉ ਡੌਕੀ ਨਾ ਲਾਉ ਨਾ ਕਿਸੇ ਦੀ ਰੀਸ ਕਰੋ ਪੰਜਾਬ ਚੰ ਰਹੋ ੲਿੱਥੇ ਪੰਜਾਬ ਚ ਅਪਣਾ ਕੰਮ ਕਾਰ ਕਰੋ (ਮੈਂ ਏਹੀ ਅਰਦਾਸ ਕਰਦਾ ਹਾਂ ਪੰਜਾਬੀ ਵੀਰਾਂ ਨੂੰ 🙏🇮🇳❤

  • @GurjitSingh-lq6bh
    @GurjitSingh-lq6bh ปีที่แล้ว +1

    ਬਹੁਤ ਸਾਰੇ ਸਿੱਖ ਦੁਬੱਈ ਵਿਚ ਵਸਦੇ ਨੇ ਵਾਹਿਗੁਰੂ ਚੜਦੀ ਕਲਾ ਬਕਸ਼ਨ ਬਹੁਤ ਵਧੀਆ ਵੀਡੀਓ ਬਾਈ ਜੀ

  • @gurimobilez5586
    @gurimobilez5586 ปีที่แล้ว +3

    Nahi 22 haryane ch apni punjabi boli di bhut respect e oh kehande ne ki tuc bhut pyar nal bolde o punjabio

  • @robinbhatti909
    @robinbhatti909 ปีที่แล้ว +4

    Veer da bapu bohut great hai 🙏🙏🙏 parmatma ne huth rakh leya ❤❤❤

  • @daljitcheema838
    @daljitcheema838 ปีที่แล้ว +2

    ਜਿਊਂਦਾ ਰਹਿ ਪੁੱਤ। ਬਹੁਤ ਸ਼ਾਨਦਾਰ ਸਲਾਹ। ❤

  • @mindubenipal
    @mindubenipal 3 หลายเดือนก่อน

    ਵੀਰ ਜੀ ਸਲਾਮ ਆ ਤੁਹਾਡੀ ਸੋਚ ਨੂੰ

  • @RajSingh-v6t
    @RajSingh-v6t ปีที่แล้ว +5

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @mangakalkat5141
    @mangakalkat5141 ปีที่แล้ว +5

    ਡੌਂਕੀ ਸੁਣ ਕੇ ਮਨ ਡਰ ਜਾਂਦਾ, ਮੈਂ ਵੀ ਲਾਈ ਸੀ ਬੇਟਾ ਜੀ 24-25 ਸਾਲ ਹੋ ਗਏ , ਮਾਸਕੋ , ਯੂਕਰੇਨ ਕੀਬ, ਸਲੋਵਾਕੀਆ, ਪਰਾਗ, 4-5 ਮਹੀਨੇ ਖਾਦਾ ਵੀ ਬਹੁਤ ਘੱਟ, ਫਿਰ ਪਹੁੰਚੇ ਸੀ

  • @TheS.SWoRLd
    @TheS.SWoRLd ปีที่แล้ว +1

    ਜਦੋਂ ਪੰਜਾਬ ਵਿੱਚ ਥੋਨੂੰ ਕੋਈ ਕਹਿ ਦੇ ਕਿ ਕੀ ਕਰੋ ਗੇ ਜਾ ਕੇ ਇਥੇ ਹੀ ਠੀਕ ਹੈ ਫਿਰ ਤੁਸੀਂ ਗਿਆਨਾ ਸਿੰਘ ਬਣ ਜਾਂਦੇ ਓ‌ ਕਿ ਪੰਜਾਬ ਵਿੱਚ ਕੀ ਐ ਹੁਣ ਤਰਸਦੇ ਓ ਜਾਣ ਨੂੰ

  • @satnamsinghsidhu5730
    @satnamsinghsidhu5730 ปีที่แล้ว +1

    ਤੇਰੀ ਵੀਡੀਓ ਕੋਈ ਸਕਿਪ ਕਿਵੇਂ ਕਰ ਸਕਦੈ ਨਵਦੀਪ। ਬਹੁਤ ਸਹੀ ਜਾਣਕਾਰੀ ਹੈ।
    ਕੋਈ ਵੀ 14-15 ਲੱਖ ਵਿੱਚ ਆਪਣਾ ਗੁਜਾਰਾ ਤਾਂ ਕਰ ਹੀ ਸਕਦਾ ਹੈ। ਇਸ ਤਰ੍ਹਾਂ ਰੁਲਣ ਨਾਲੋਂ ਤਾਂ ਚੰਗਾ। ਜਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਆਪਣੇ ਮਾਪਿਆਂ ਨੂੰ ਮਜਬੂਰ ਕਰ ਰਹੇ ਹਨ ਰੀਸੋ ਰੀਸ। ਹਰ ਫੀਲਡ ਚ ਮਿਹਨਤ ਕਰਨੀ ਪੈਂਦੀ ਹੈ।
    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @goldeysingh4547
    @goldeysingh4547 ปีที่แล้ว +1

    ਪੰਜਾਬ ਵਿੱਚ ਕੰਮ ਕਰਲੋ ਯਰ ਪੰਜਾਬ ਸਾਰੇ ਦੇਸ਼ਾਂ ਦਾ ਬਾਪ ਆ ਭਈਏ ਨਜਾਰੇ ਲੈ ਰਹੇ ਆ

  • @NIRMALSINGH-yb8hn
    @NIRMALSINGH-yb8hn ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @dalvirboparai6471
    @dalvirboparai6471 ปีที่แล้ว +3

    ਵਾਹਿਗੁਰੂ ਜੀ

  • @amarjitmakan309
    @amarjitmakan309 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ramindersinghkhaira898
    @ramindersinghkhaira898 ปีที่แล้ว +3

    Very touching and scary discussion.Beware of fraudsters.Believe in God only.

  • @babbutanejavlogs4944
    @babbutanejavlogs4944 ปีที่แล้ว +4

    ❤❤❤ ਵੀਰ ਜੀ ਬਹੁਤ ਵਧੀਆ ਮੈਸੇਜ ਦਿੱਤਾ ਜੀ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣ ਜੀ ❤❤❤❤

  • @ranjitsandle2213
    @ranjitsandle2213 2 หลายเดือนก่อน

    ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਸੁਨੇਹਾ ਹੈ ਜੇ ਕੋਈ ਮੰਨੇ ਤਾ ਗੈਰ ਕਾਨੂੰਨੀ ਤਰੀਕੇ ਨਾਲ ਕਦੇ ਵੀ ਨਾ ਜਾਓ.

  • @WPISrinagar
    @WPISrinagar ปีที่แล้ว +7

    Paji you are an example for all those panjabis who don't believe in hard work and effort.....I am a true fan of yours ....you are a real king...nischay kar apni Jeet karooooo....❤❤❤❤❤❤

  • @yadvindersingh884
    @yadvindersingh884 ปีที่แล้ว +6

    Nav veer ede te vlog jaroor bana tere kol russia da visa so please main ve es raste England giya c 2000 but sada prouhna moscow ehe kam karda c pehlan india ton business visa moscow then moscow to thailand via France Paris aapan passport rip kita te airport ton bahar othe munde mile jina nu 6 month ho gaye c moscow ton turiyan oh tur ke he Austria aa gaye khurak paye hoye ohna nu Bure haal veer paa chanan I appreciate loki pasand karan ge keep it up 🙏

  • @GurcharsinghSekhon
    @GurcharsinghSekhon ปีที่แล้ว +1

    ਵੀਰ ਬਾਰੜ ਇਮਾਰਤ🏫 ਪਿੱਛੇ ਓਪਰ ਨਕਸਾ ਗਣਿਤੀ ਕਿਹਨੇ ਲੋਕ ਤੁਹਡਾ ਰੁਕਣਾ ਮੰਜਿਲ ਤੇ ਪਹੁਚਣਾ ਸ਼ਹੀਦੀ ਦੌੜ ਮੇਲਾ

  • @BabajiSongh
    @BabajiSongh 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਨਵਦੀਪ ਸਿੰਘ ਗੱਲ ਠੀਕ ਹੈ ਡੋਕੀ ਨਹੀਂ ਲਗੋਣੀ ਚਾਹੀਦੀ

  • @techkaran3653
    @techkaran3653 11 หลายเดือนก่อน

    ਬਹੁਤ ਬਹੁਤ ਵਧੀਆ ਮੈਸਜ ਹੈ ਇਥੇ ਨਵੇ ਮੁੰਡੇ ਬੜੇ ਕਾਲੇ ਨੇ ਜਿਵੇਂ ਬਾਹਰ ਪਤਾ ਨੀ ਉਥੇ ਡਓਲਰ ਦਰਖਤਾਂ ਨੂੰ ਲੱਗੇ ਹੋਏ ਹਨ ਕੰਮਕਾਜ ਪੰਜਾਬ ਵਿੱਚ ਵੀ ਬਹੁਤ ਕੁਝ ਹੈਂ

  • @BalkarSingh-dc1oq
    @BalkarSingh-dc1oq ปีที่แล้ว +5

    ਬਹੁਤ ਹੀ ਵਧੀਆ

  • @jagdeepsinghkingra7268
    @jagdeepsinghkingra7268 ปีที่แล้ว +5

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @preetrathore753
    @preetrathore753 ปีที่แล้ว +1

    ਮੈ ਵੀ 22 ਦਿਨ ਬਾਦ ਨਿਕਲਿਆ ਸੀ ਬੇਲਾਰੂਸ ਦੇ junjle ਚੋ ਤੇ 7 ਦਿਨ ਪਹਿਲਾ ਹੀ 2 ਲੱਖ ਦੇਕੇ ਨਿਕਲ ਕੇ ਆਇਆ ਵਾਪਿਸ ,,
    ਯੂਰਪੀਨ ਆਰਮੀ ਨੇ ਬਹੁਤ ਜਾਦਾ ਟੋਚਰ ਕਿੱਤਾ ਤੇ ਕਿਸੇ ਤਰਾ 18 ਦਿਨ ਲਗਾਤਾਰ ਬਿਨਾ donker ਤੋਂ ਤੁਰੇ ਸੀ ਤਾਂ ਜਾਕੇ main ਸਿਟੀ ਚ ਆਏ ਸੀ ਤੇ ਓਥੇ ਆਕੇ ਇਕ gore ਤੋ ਹੈਲਪ ਮੰਗੀ ਤੇ agent ਨਾਲ਼ ਗਲ ਕਰਕੇ ਫਰ ਬੱਚੇ ਸੀ,,, 18 ਦਿਨ ਪਾਣੀ ਪੀ ਪੀ ਕੇ ਤੁਰੇ ਸੀ। ਤੇ ਮੈਨੂੰ ਵੀ ਕੇਸ ਕਤਲ ਕਰਵਾਉਣੇ ਪਏ,,, ਗਲ ਸੱਚ ਆ ,, ਦੂਜਾ ਜਨਮ ਹੋਇਆ । 4 month ਤਕ ਖੱਜਲ ਹੋਣ ਮਗਰੋਂ ਫਿਰ ਓਥੇ ਆ ਗਿਆ ।। Wmk

  • @HarvinderSingh-ff5kt
    @HarvinderSingh-ff5kt ปีที่แล้ว +2

    ਵਾਹਿਗੁਰੂ ਜੀ ਸੱਭ ਤੇ ਮੇਹਰ ਕਰਨ

  • @Deepuknmtale
    @Deepuknmtale ปีที่แล้ว

    bahut vadiya massage ਭਰਾ ਨਵਦੀਪ

  • @manjitsinghkandholavpobadh3753
    @manjitsinghkandholavpobadh3753 ปีที่แล้ว +2

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @Babbal_sonia
    @Babbal_sonia 11 หลายเดือนก่อน

    😔 ਭਰਾ ਦੀ ਜਾਨ ਬਚ ਗਈ ਪਾਜੀ 🙌🙏 ਵਾਹਿਗੁਰੂ ਮੇਹਰ ਕਰੀ ਚੜ੍ਹਦੀ ਕਲਾ ਵਿੱਚ ਰੱਖੇ ਸਭ ਪ੍ਰਵਾਸੀ ਵੀਰਾਂ ਨੂੰ

  • @ParamjeetKaur-zy3km
    @ParamjeetKaur-zy3km ปีที่แล้ว +2

    Waheguru बच्चेया नू सुमत bkshe
    पंजाब दी धरती गुरुआ दी धरती है, इत्थे क़ोई bhukkha नहीं मर्दा,
    इथे मेहनत kro, sukhi vsso🙏🏻🙏🏻🙏🏻

  • @prabhdyalsingh4722
    @prabhdyalsingh4722 ปีที่แล้ว +123

    ਭਾਈ ਸਾਹਿਬ ਜੀ, ਡੌਂਕੀ ਵਾਲਾ ਕੰਮ ਨਾ ਕਰੋ, ਹੁਣ ਬਹੁਤ ਸਖਤੀ ਹੈ। ਸੋਚੋ ਤੁਸੀ ਪੰਜਾਬ ਵਿੱਚ ਕੀ ਕਰ ਸਕਦੇ ਹੋ, ਉਹ ਕੰਮ ਕਰੋ। ਕਾਮਯਾਬੀ ਅਕਾਲ ਪੁਰਖ ਨੇ ਦੇਣੀ ਹੈ।

    • @RanjitSingh-eq1yg
      @RanjitSingh-eq1yg ปีที่แล้ว +4

      14:09

    • @bhoomifilm
      @bhoomifilm ปีที่แล้ว +4

      Paji hun kush nai hona kiu ki Punjab vich bheya da kabja ho gaya hai hun Punjabi fukray mar sakda bus

    • @RameshKumar-fr1vz
      @RameshKumar-fr1vz ปีที่แล้ว +2

      Veer ji bhaiya nu sheh den wale vi aapa hi ha benk lon te bullet de patake bhaiya tankha te aap km karna nhi killa hunda bahar Jaan da uthe oh km jo aapa bhaiya ton vi nhi kronde aap gorea di toylet saaf krde ho bhaiya da kasur ghatt baki khud jimmedar hai sirf Khali fukarpune karjayi naal naal ma baap nu jiunde ji maar dinne ha kro ta hik de jor te mehnat naal ki ni hunda sab kuj hunda bs dhon Cho killa pehla kadna penda ji from Sri Ganga Nagar Rajasthan satsriakal ji 🙏🙏🙏🙏

    • @Bapla.baldevBapla.baldev
      @Bapla.baldevBapla.baldev ปีที่แล้ว +1

      ❤❤❤❤❤❤❤HOLLAND🇳🇱🇳🇱🇳🇱🆚️🆚️🇪🇬🇪🇬🇪🇬🙋‍♀️🙋‍♀️🙋‍♀️👍👍HOLLAND.LIKE.KRO.JI

    • @Sidhupawan001
      @Sidhupawan001 ปีที่แล้ว +1

      ਆਪਣਿਆਂ ਨੇ ਹੀ ਫੁਕਰੀਆਂ ਮਾਰ ਮਾਰ ਦੱਸਿਆਂ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਵੀ ਆਉਂਦੇ ਆ

  • @charanjitsingh4388
    @charanjitsingh4388 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @AvtarSingh-pw7fv
    @AvtarSingh-pw7fv ปีที่แล้ว +3

    ਛੋਟੇ ਬਾਈ ਸਾਨੂੰ ਤੁਹਾਡੇ ਬਲੌਗ ਦੀ ਬੜੀ ਤਾਂਘ ਰਹਿੰਦੀ ਹੈ ਤੇ ਕਿਰਪਾ ਕਰਕੇ ਰੋਜ਼ ਬਲੌਗ ਪਾਉਣ ਦੀ ਖੇਚਲ ਕਰਿਆ ਕਰੋ

  • @bathkanwal
    @bathkanwal ปีที่แล้ว +2

    Thank you veer for an amazing message.

  • @isgumber9736
    @isgumber9736 ปีที่แล้ว +3

    Very good lessons to learn for dunky flighters from Punjab. You have done a great service to Punjabi people.

  • @johalhundalmusicofficial
    @johalhundalmusicofficial ปีที่แล้ว +4

    ਸਤਿ ਸ੍ਰੀ ਆਕਾਲ ਜੀ

  • @RaghbeerSinghSekhon
    @RaghbeerSinghSekhon ปีที่แล้ว +3

    ਬਹੁਤ ਵਧੀਆ ਜੀ 🎉

  • @sukhdeepsinghdeep3607
    @sukhdeepsinghdeep3607 ปีที่แล้ว

    ਨਵਦੀਪ ਸਿੰਘ ਜੀ ਧੰਨਵਾਦ ਜੀ

  • @gurbachansingh7116
    @gurbachansingh7116 ปีที่แล้ว +1

    Guru.nanak PATSAH.MEHAR KARN AAP UTE WERY.GUD WORK BAI.JI

  • @NavjotSingh-bh3ol
    @NavjotSingh-bh3ol ปีที่แล้ว

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਰ ਨੇ

  • @maninanar8841
    @maninanar8841 ปีที่แล้ว +2

    This experience is rally a traumatic but he is in high spirits and Wahaguru may bless him with good health and prosperous life .

  • @sillyvlogger8257
    @sillyvlogger8257 11 หลายเดือนก่อน

    Bai ji video ta puri dekh li ...bai diya gallan v sahi me.....par Dunia samjh ni skdi kade..... Waheguru Sarbat Da Bhala kre🙏

  • @Romana_bathinde_wala
    @Romana_bathinde_wala ปีที่แล้ว +9

    ਵਾਹਿਗੁਰੂ ਮੇਹਰ ਕਰਨ🎉❤

  • @RajvirsinghRajvir-lp4qe
    @RajvirsinghRajvir-lp4qe ปีที่แล้ว +9

    I love it this video navdeep Singh love you waheguru meher kare bhai te ❤❤❤❤❤❤❤❤❤❤❤

  • @amsharmahub7174
    @amsharmahub7174 ปีที่แล้ว +3

    No skip video best of Luck veere jaan bach ge teri maa baap nu tension hundi tusi thik thaak ghar aa jao waheguru mehar kare

  • @DaljitSingh-cs2wo
    @DaljitSingh-cs2wo ปีที่แล้ว +1

    Waheguru je mehar kare ver ta

  • @JaswinderSingh-io7uo
    @JaswinderSingh-io7uo ปีที่แล้ว +4

    ❤❤❤ ਮੈਂ ਸ਼ਹਿਰ ਵਿੱਚ ਦੁਕਾਨ ਕਰਦਾ ਸੀ ਮੇਰੇ ਨਾਲ ਧੋਖਾ ਹੋਇਆ ਦੁਕਾਨ ਖ਼ਾਲੀ ਕਰਨੀ ਪਈ ਪਰ ਮੈਂ ਖਾਂਣ ਪੀਣ ਦਾ ਕੰਮ ਕਰ ਲਿਆ ਮੈ ਠੀਕ ਹਾਂ। ਧੰਨਵਾਦ ਜੀ 👍👍👍

  • @luckymalia1411
    @luckymalia1411 ปีที่แล้ว +5

    Waheguru ji mehar kare ver te ❤❤🎉🎉🌹🌹🙏

  • @ManjitSingh-ew6mk
    @ManjitSingh-ew6mk ปีที่แล้ว

    A good massage for punjbi Navpreet barar ji.

  • @ijs22
    @ijs22 ปีที่แล้ว +4

    Navdeep Brar does post only dunki content separately, it's a lesson for many who are following these ways

  • @avtar1699
    @avtar1699 ปีที่แล้ว +1

    This needs to be shown everywhere.

  • @jaspal7598
    @jaspal7598 ปีที่แล้ว +4

    Great job Navdeep Singh . Good learning lessons for new comers . Hope someone will benefit

  • @Thefitnesspost
    @Thefitnesspost ปีที่แล้ว +1

    veer g bhut hi kam da msg ,,waheguru veer nu kamyabi bkshe;';';

  • @ajmerdhillon3013
    @ajmerdhillon3013 ปีที่แล้ว +2

    You doing very good awareness for others.

  • @BalbirSingh-co3zb
    @BalbirSingh-co3zb ปีที่แล้ว +1

    Good information thank 🙏 you
    WAHEGURU ☝️ Bless you

  • @harbanslal1311
    @harbanslal1311 ปีที่แล้ว

    Bhai tuhadi aur, Khushi & Ripon bhai di video sem hai, bahut badhiya jankari wali video Hon de hai Ji,

  • @paramjitkaur8122
    @paramjitkaur8122 ปีที่แล้ว +2

    God bless you beta ji

  • @linered4
    @linered4 ปีที่แล้ว +2

    Very great and inspiring job in this video & lesson for all of us.
    Thanks Navdeep 👍

  • @SinghDavinder007
    @SinghDavinder007 ปีที่แล้ว +2

    Waheguru Ji ka Khalsa waheguru Ji Ki Fateh🙏🙏

  • @namberdarjosan6728
    @namberdarjosan6728 ปีที่แล้ว

    ਬਹੁਤ ਵਧੀਆ ਸੁਨੇਹਾ

  • @Struggler2449
    @Struggler2449 ปีที่แล้ว +2

    Bahut bahut dhanvad paji mei apne ghr pahuch gea c thik thak thoda treatment krwaya Hun vdia chrdikla vich ha tuhada bahut dhanvad paji ❤❤

  • @ParkashSingh-nh6op
    @ParkashSingh-nh6op ปีที่แล้ว

    Singh sahib bhut vadeya message deta ja
    Whaguru ap nu chardikala vich rakhan

  • @balwindersandhu3248
    @balwindersandhu3248 ปีที่แล้ว +5

    ਹੌਂਸਲਾ ਨਹੀਂ ਹਾਰਨਾ , ਸਭ ਕੁੱਛ ਠੀਕ ਹੀ ਹੂਓ ।

  • @Gurditsandhuu
    @Gurditsandhuu ปีที่แล้ว +1

    Main veere dubai aa waheguru ji di bhot kirpa par main eh video sari dekhi without skip kite bht vadia message dita tuci veere 🙏❤️