From Brampton (Canada) Veera don’t worry tuci ek bhut vdia Punjabi Sikh youtuber o, me bhut khush huna eh dekh k me tohanu jrur support karu ga veera jine jada toh jada $$$ pej sakka peju ga and aavde friends kol v help mangu ga tohade lyi ❤
I am surprised and disappointed at people complaining about fundraising appeal by Navdeep Brar. It cost money to bring these videos to you, time consuming and effort. It’s all voluntary if you want to give. Keep up the great work Navdeep Singh.
the sweet you are eating has cheese in it and vermicilli on that along with sugar syrup and dry fruit.. its called kanefe... the rolled sweets you saw are turkish candies... i think the perfume guy is from afghanistan and thats why i think he knows about sardar
Sare mere veer di help jrur kro…hor v te kinne lokka di kridi h…a te apna punjabi veer aa…navdeep bro m 101 krte ne…jinna ho skya mere to…baki tuhadi video bahut ghntt hundia…waheguru tennu chardi kla ch rkhe❤️❤️❤️
ਜਰੂਰ ਮਾਲੀ ਮਦਦ ਕਰਨੀ ਚਾਹੀਦੀ ਹੈ। ਨਵਦੀਪ ਸਿੰਘ ਨੂੰ ਪੈਸਿਆਂ ਦੇ ਨਾਲ-ਨਾਲ ਅਸੀਸ ਦਿਓ ਕਿਉਂਕਿ ਇਹੋ ਜਿਹਾ ਸਾਬਤ ਸੂਰਤ ਪੰਜਾਬੀ ਯੂ-ਟਿਊਬਰ ਨਹੀ ਲੱਭਣਾ। ਵੈਸੇ ਇੰਟਾਰਟਿਕਾ ਬਹੁਤ ਖਤਰਨਾਕ ਬਰਫੀਲਾ ਦੇਸ਼ ਹੈ। ਕਰੋ ਮਦਦ ਜਿੰਨੀ ਕੋਈ ਕਰ ਸਕਦਾ! ਜਰੂਰ ਕਰੋ।
ਨਵਦੀਪ ਸਿੰਘ, ਕਿਸ ਖਾਤੇ ਵਿੱਚ ਮਦਦ ਭੇਜੀ ਜਾਵੇ।
?
@@prabhdyalsingh4722 video ch dasya bai
6:00minute mentioned aaw account
From Brampton (Canada)
Veera don’t worry tuci ek bhut vdia Punjabi Sikh youtuber o, me bhut khush huna eh dekh k me tohanu jrur support karu ga veera jine jada toh jada $$$ pej sakka peju ga and aavde friends kol v help mangu ga tohade lyi ❤
ਪੰਜਾਬੀਓ ਜਰੂਰ ਕਰੋ ਮਦਦ ਨਵਦੀਪ ਵੀਰ ਦੀ,, ਬਹੁਤੇ ਪੰਜਬੀ ਵਿਊ ਲੈਣ ਦੇ ਲਾਲਚ ਨੂੰ ਹਿੰਦੀ ਚ ਵ੍ਲੋਗ ਬਣਾਉਂਦੇ ਆ ਪਰ ਸਾਡਾ ਨਵਦੀਪ ਵੀਰ ਪੰਜਾਬੀ ਚ ਹੀ ਸ਼ੁਰੂ ਤੋਂ ਵੱਲੋਗ ਬਣਾ ਰਿਹਾ ਹੈ।
ਉਹ ਵੀ ਪਿਉਰ ਦੇਸੀ ਪੰਜਾਬੀ।
ਬਿਲਕੁਲ। ਸਹੀ। ਕਿਹਾ। ਵੀਰ। , ਬਾਕੀ ਦੂਸਰੀ। ਗੱਲ ਨਵਦੀਪ। ਵੀਰ। ਸਿੱਖੀ ਸਰੂਪ ਵਿੱਚ ਹੈ। ਇਸ। ਨਾਲ। ਬਹੁਤ ਸਾਰੇ। ਦੇਸਾ। ਦੇ। ਲੋਕ। ਸਿੱਖਾ ਤੋ ਜਾਣੂ। ਹੰਦੇ ਆ। ,,,❤ਜੋ। ਸਾਡੇ। ਬਾਰੇ। ਨਹੀ ਜਾਣਦੇ ,,
Navdeep !
I hope everyone who loved you, will help you.
ਵਧੀਆ ਕੀਤਾ ਤੂੰ ਦੱਸਕੇ, ਆਪਣਿਆਂ ਤੋਂ ਕੁਝ ਛੁਪਾਉਣਾ ਨਹੀਂ ਚਾਹੀਦਾ। ਇਹ ਤੇਰੀ ਸਾਦਗੀ ਅਤੇ ਸਾਫ ਦਿਲੀ ਦਾ ਸਬੂਤ ਹੈ। ਜਿਨ੍ਹਾਂ ਹੋ ਸਕੇ ਤੇਰੀ ਹੈਲਪ ਸਾਰਿਆਂ ਨੂੰ ਕਰਨੀ ਚਾਹੀਦੀ ਹੈ।
Punjabio punjabia di support krea kro , apne NRI veera nu v request aa support navdeep brar paji ❤❤
Thanks!
🙏ਬਾਈ ਜੀ ਸੁਣਦੇ ਅੋ (ਕਰੋ ਮਦਦ ਬਰਾੜ ਬਾਈ ਜੀ ਦੀ ਅਪਣਾ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਤੋਂ ਮਦਦ ਮੰਗੀ ਆ ਅੱਗੇ ਫੈਸਲਾ ਥੋਡਾ ਆ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤🇮🇳
ਵੀਰ ਜੇ ਮੇਰੀ ਮੰਨੇ ਤਾਂ Antartica ਜਾਣਾਂ Worth it ਨਹੀਂ ਕਿਉਕਿ ਓਥੇ ਬਰਫ ਤੋਂ ਇਲਾਵਾ ਕੁੱਛ ਨਹੀਂ। ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ।ਬਾਈ ਦੀ ਮੱਦਦ ਜਰੂਰ ਕਰੋ ਕਿਉਕਿ ਪਹਿਲੀ ਵਾਰ ਆਪਾਂ ਨੂੰ ਕਿਹਾ ਬਾਈ ਨੇਂ ਤੇ ਪੰਜਾਬੀ ਹੋਣ ਦੇ ਨਾਤੇ ਆਪਣਾ ਫਰਜ ਬਣਦਾ। God bless you bro…❤️🙏🏼
bro discovery te pehla documentary dekho . its realy good
Tenu jaada pata chappar kadduya jeha 😂😂
ਸਾਡੇ ਪੰਜਾਬੀਆਂ ਵਿੱਚ ਆਹ ਖਾਮੀ ਬਹੁਤ ਹੈ ਕਿ ਕਿਸੇ ਨੂੰ ਹੌਂਸਲਾ ਦੇਣ ਦੀ ਥਾਂ ਉਸਦਾ ਹੌਂਸਲਾ ਤੋੜਨ ਦਾ ਯਤਨ ਸ਼ੁਰੂ ਕਰ ਦਿੰਦੇ ਹਨ ਜੋ ਮੈਨੂੰ ਲੱਗੜਾ ਚੰਗੀ ਗੱਲ ਨਹੀਂ ਕਹੀ ਜਾ ਸਕਦੀ
@@AvtarSingh-pw7fvਹੁਣ ਠੀਕ ਆ ਬਾਈ ਕਮੈਂਟ? ਲੱਤਾਂ ਨਹੀਂ ਖਿੱਚ ਰਹੇ ਵੀਰ ਮੈਂ ਆਪਣਾ Perspective ਦੱਸਿਆ ਵੀ ਬਾਈ ਦੀਆਂ ਹਜੇ 167 countries pending ਨੇਂ ਜਿਨਾਂ ਚੋ ਕਈ Antarctica ਤੋਂ ਕੀਤੇ ਵੱਧ ਖੂਬਸੁਰਤ ਨੇਂ।
ਮੈਂ ਵੀ ਫਿਰਨ ਤੁਰਨ ਜਾਣਾ ਹੈ । ਪਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਹੈ ਕਿ ਫਿਰਨ ਤੁਰਨ ਛੱਡ ਘੁੰਮਣ ਜਾਹ।
ਬਰਾੜ ਕਾਫੀ ਫਿਰਨ ਤੁਰਨ ਦਾ ਸ਼ੌਕੀਨ ਹੈ ਪਰ ਦੁਨੀਆਂ ਨੂੰ ਓਪਰੀ ਨਜ਼ਰੇ ਦੇਖਦਾ ਹੈ ਤਾਂ ਹੀ ਪਤਾ ਨਹੀਂ ਕਿ ਕੁਰਦਿਸਤਾਨ ਇੱਕ ਆਜ਼ਾਦ ਮੁਲਕ ਹੈ। ਸੋ ਮੈਂ ਫੈਸਲਾ ਕੀਤਾ ਹੈ ਕਿ ਆਪਣੇ ਘਰ ਹੀ ਪੈਰਾ ਤੇ ਘੁੰਮ ਲਿਆ ਜਾਵੇ,,,,,,,,, ਸੋ ਬਰਾੜ ਨੂੰ ਦਿਉ ਜੋ ਮੰਗਦਾ
I am surprised and disappointed at people complaining about fundraising appeal by Navdeep Brar. It cost money to bring these videos to you, time consuming and effort. It’s all voluntary if you want to give. Keep up the great work Navdeep Singh.
ਸਦਾ ਖੁਸ਼ ਰੱਖੇ ਆਪ ਨੂੰ ਵਾਹਿਗੁਰੂ ਜੀ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
V nice God bless you
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ | ਵਾਹਿਗੁਰੂ ਜੀ ਸਭ ਠੀਕ ਕਰੂ 🙏
ਬਰਾੜ ਵੀਰ ਜੀ,ਜਿਉਂਦੇ ਵਸਦੇ ਰਹੋ ਅਤੇ ਖੁਸ਼ ਰੱਖੇ ਪਰਮਾਤਮਾ।
ਰਾਜ ਮਾਸਟਰ, ਦੌਧਰ,ਮੋਗਾ।
Thanks
ਬਾਈ ਨਵੇਂ ਸਫ਼ਰ ਦੀ ਤਿਆਰੀ ਖਿੱਚ ਲਵੋ ਤੇ ਪੰਜਾਬੀ ਵੀ ਰਲ ਮਿਲ ਕੇ ਤੁਹਾਡੀ ਮਦਦ ਜਰੂਰ ਕਰਨਗੇ ਤੇ ਮੇਰੇ ਵਲੋਂ ਤੁਹਾਨੂੰ ਪਹਿਲਾਂ ਤੋਂ ਹੀ ਸ਼ੁੱਭਕਾਮਨਾਵਾਂ
ਬੱਸ ਪੰਜਾਬੀਆਂ ਨੂੰ ਮੰਗਣਾ ਹੀ ਨਹੀਂ ਆਉਂਦਾ , ਨਵਦੀਪ ਬਾਈ ਬੋਹਤ ਸੰਗ ਕੇ ਹੀ ਕਹਿ ਰਹੇ ਨੇ ਨਾ ਚੋਹਦੇ ਹੋਏ
ਕੋਈ ਗ਼ੈਰ ਪੰਜਾਬੀ ਹੁੰਦਾ ਤਾ ਉਸ ਨੇ ਕਹਿਣ ਲੱਗੇ ਸੋਚਣਾ ਵੀ ਨਹੀਂ ਸੀ
ਤੁਰਨ ਵਾਲੇ ਦੀ ਇੱਜ਼ਤ ਵਿਕਸਤ ਦੇਸ਼ਾਂ ਵਿੱਚ ਜ਼ਰੂਰ ਹੈ। ਵਿੱਤੀ ਮਦਦ ਜਲਦੀ ਭੇਜ ਰਿਹਾ ਹਾਂ ਸਾਈਦ ਅਗਲੇ ਹਫਤੇ।
I made my contribution for a unique and challenging trip to Antarctica by Navdeep.. Others should also come forward. From IS Gumber, Mumbai.
22ਤੈਨੂੰ ਚੰਗੇ ਲੋਕ ਵੇਖਦੇ ਮੇਰੇ ਕੋਲ ਪੈਸੇ ਨੀ ਫਿਰ ਵੀ ਤੈਨੂੰ 500 rs ਦੇਵਾਗਾ ਮੇਰੀ ਬੱਚੀ ਬੀਮਾਰ ਹੈ ਠੀਕ ਹੋ ਜਾਏ ਫਿਰ ਕਰੂਗਾ ਵਾਹਿਗੁਰੂ ਮੇਹਰ ਕਰੇ ਮੇਰੇ ਵੀਰ ਤੇ
❤
Waheguru ji bachi nu Sethi theek karn
ਵਾਹਿਗੁਰੂ ਮਿਹਰ ਕਰੇਗਾ ਤੇਰੀ ਬੱਚੀ ਜਲਦੀ ਠੀਕ ਹੋ ਜਾਵੇਗੀ ਵੀਰ। ਸਾਰਿਆਂ ਦੀਆਂ ਦੁਆਵਾਂ ਨਾਲ।
🙏🙏🙏
ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤
Arshad goraya 0:32
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵੀਰ ਜੀ ਬਹੁਤ ਵਧੀਆ ਲੱਗੀ ਵੀਡੀਓ❤
Dhan waheguru ji ❤❤❤❤❤
Wish you happy and safe journey to Antarctic🐧❄🇦🇶
Waheguru ji 🎉🎉🎉🎉❤❤🎉🎉🎉🎉
Dhan Nirankar ji 🙏
Please contribute he is a nice vlogger and his videos are very entertaining ❤❤❤❤
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
Thanks!
Thankyou veere for your Support❤️❤️🙏🙏
Thanks!
Antarctica jarur Jayo.....
World history which Sikha da nam
Aaunga.... Chadhadi Kala rahe
Tuhadi...❤❤❤🏔️🏔️📬📬
Everyone should put their shares , and we are enjoying your videos every day
if you are going to antartica you have to go through argentina.... there is a whole punjabi city in argentina and you can visit them too
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
Bai nu support karo waheguru help jaroor kare gya
Waheguru waheguru waheguru ji Valle oe sehra
ਵਾਹਿਗੁਰੂ ਜੀ 🙏🙏
ਨਵਦੀਪ G ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਇਸ ਤਰ੍ਹਾਂ ਹੀ ਤੁਸੀਂ ਕੰਮ ਕਰਦੇ ਰਹੋ ਅਸੀਂ ਤੁਹਾਡੇ ਨਾਲ ਹਾਂ
ਅਸੀਂ ਸ਼ੇਅਰ ਵੀ ਕਰਦੇ ਹਾਂ❤
ਬਾਈ ਜੇ ਤੇਰੇ ਢਾਈ ਲੱਖ ਸਬਸਕਰਾਈਬਰ ਵਿੱਚੋਂ 16 ਹਜ਼ਾਰ ਬੰਦਾ ਵੀ ਬਾਹਰਲੇ ਦੇਸ਼ਾਂ ਵਿੱਚ ਰਹਿੰਦਾ ਹੈ ਤੇ ਓਹ ਸਾਰੇ ਭਾਵੇਂ ਇੱਕ ਇੱਕ ਡਾਲਰ ਵੀ ਭੇਜਣ ਤਾਂ ਵੀ ਤੇਰੇ 16 ਹਜ਼ਾਰ ਡਾਲਰ ਦਾ ਜੁਗਾੜ ਹੋ ਜਾਣਾ। ਮੇਰੇ ਵੱਲੋਂ ਵੀ ਤੇਰੇ ਸਾਰੇ ਬਾਹਰਲੇ ਦੋਸ਼ਾਂ ਵਿੱਚ ਰਹਿੰਦੇ ਸਬਸਕਰਾਇਬਰਾ ਨੂ ਇਹੀ ਬੇਨਤੀ ਹੈ ਕਿ ਚਾਹੇ ਪੰਜ ਦਸ ਜਾਂ ਵੀਹ ਡਾਲਰ ਭੇਜੋ ਪਰ ਕਰੋ ਜ਼ਰੂਰ ਮਦਦ . ਹੋ ਸਕਦਾ ਬਾਈ ਅਨਟਾਰਟੀਕਾ ਜਾਣ ਵਾਲਾ ਪਹਿਲਾ ਭਾਰਤੀ ਸਰਦਾਰ ਹੀ ਹੋਵੋ
ਸ਼ਾਬਾਸ਼ ਪੁੱਤ। ਸਾਡੀ ਸ਼ਾਨ ਹੋਂ।❤
Bhut vdia vlog g is to bad Amritsar explore kreo asi Tuhanu Milana chnde ha g 😊
Navdeep baba ji di Meher hoyi ta tu zarur dhruv tak jayega 🙏🙏🙏 mera dil kenda,❤❤❤
Bahut vadhia brar putar g WMK
Navdeep G I am watching your vlogs from JUBAIL industrial city, Dammam Saudi Arabia. very nice information.
Waheguru ji man dia mnokamna purian kre ji
Waheguru ji 🌹🙏
ਭਾਜੀ ਚੰਗਾ ਲੱਗਾ ਬਲੋਗ,, ਨੇਕਾ ਮੱਲ੍ਹਾ ਬੇਦੀਆਂ🙏🙏
Singh sahib Waheguru ap nu chardikala vich rakhan
ਵੀਰੇ ਤੂੰ ਤੇ ਘੁੱਦਾ ਨੇ ਸਾਰੀ ਦੁਨੀਆ ਦੀ ਸੈਰ ਕਰਾਤੀ ਦੋਨੋ ਪ੍ਰਵਾ ਦਾ ਧੰਨਵਾਦ
Nice..., Good job..... God bless you Veer......
Full support kro paaji nu ❤️👍🏼
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
ਰੱਬ ਤੇਰੀ ਯਾਤਰਾ ਸਫਲ ਕਰੇ ਵੀਰ
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
Waheguru ji
Waheguru, Amazing bro.
@Navdeep Singh Brar dear brother I'm watching you about 1 and half year. Dear You done it absolutely outstanding work. Keep travelling Keep enjoying brother 🙏
भोले नाथ सबके साथ हर हर महादेव ❤️
Very good video brother ji ❤️❤️🌹🌹 I love it 👏🏻🎉🎉❤❤😊
veere, jini v support hundi hoi financially, jarur karange. Good luck fro Antartica and you are doing a very good job. ♥
Waheguru ji 🙏 good 👍
ਸਤਿ ਸ੍ਰੀ ਅਕਾਲ ਬਰਾੜ ਸਾਬ (ਰਾਜ ਗਿੱਲ ਦਿੜ੍ਹਬਾ)
Definitely going to put some share to help uu😊
Love from CANADA 🎉
Ver ji koi gall aapa karde haa aap ko pese aap karo video de yeiyari God bless you bro ❤❤❤❤🌹🌹🌹🌹🌹💓💓💓💓💓👍🏻🙏
Baba nanak g mehar karn navdep g nanake pind to gosha Brar
God bless you bro ❤❤❤❤
Carry on waheguru aap help karo
❤ good veer waheguru mehar karen
Yes bro it's like sereia I saw that vedio
ਸਤਿ ਸ਼੍ਰੀ ਆਕਾਲ ਜੀ 🙏🙏
I will support you veere.
Welcome Nav BRAR Very Very Thanks Good Job 🤲🤲👍👍
ਸਤਿ ਸ੍ਰੀ ਅਕਾਲ ਨਵਦੀਪ ਵੀਰ🙏🙏🙏🙏❤❤❤❤❤
ਧੰਨਵਾਦ ਵੀਰੇ
Very nice vlog keep it up bro 👍❤❤❤❤❤❤❤❤❤❤❤❤❤❤❤
Bahut hi badhiya vlog ji 🎉
Love you puttar ji God bless you
Veer google translator use kr liya karo, te kise v language v basic sikh liya karo… bahut wadia videos a , malak aap ji nu hor taraqiya dawe..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Waheguru ji ka Khalsa waheguru ji ki Fateh 🙏❤
Good video keep safe god bless sawarn Singh from UK
ਵਧੀਆ ਬਹੁਤ ਵਧੀਆ
ਪੰਜਾਬ ਦੇ ਬਦੇਸ਼ਾ ਗੋਤ ਦੇ ਪੰਜਾਬੀ ਵੀ ਕੁਰਦ ਲੋਕ ਹਨ ਵੀਰ।
I definitely will do it tonight
Surely
Bhout vadiya
the sweet you are eating has cheese in it and vermicilli on that along with sugar syrup and dry fruit.. its called kanefe... the rolled sweets you saw are turkish candies... i think the perfume guy is from afghanistan and thats why i think he knows about sardar
ਸਤਿ ਸ੍ਰੀ ਆਕਾਲ ਜੀ।
ਅਬੋਹਰ ਤੋਂ।
Bahut badhiya videos ne
Great Effort
Bro eithe manu vehler log jaida dikhde a ghumde rehnde limit to jaida roads te jaida dikhde kamma wale shops ch ghat
Sat shri akal veer 🙏
Sare mere veer di help jrur kro…hor v te kinne lokka di kridi h…a te apna punjabi veer aa…navdeep bro m 101 krte ne…jinna ho skya mere to…baki tuhadi video bahut ghntt hundia…waheguru tennu chardi kla ch rkhe❤️❤️❤️
Another beautiful video veer! Great job!
Very nice
God bless you.
Wish you long long life bro🎉🎉
Baghdad railway station de near gurudwara c babe nanak ji da ...os bare dasso y. Sant maskeen v os bare zikar karde c
sat shri akaal bai❤❤❤ j antratica da socha ta jroor jawoge bai jina ho skya ohni help jror krage baki bahout sara pyar te satkar ❤❤