ਕਿਵੇੰ ਰਿਹਾ ਇਰਾਕ ਵਿੱਚ ਮੇਰਾ ਪਹਿਲਾ ਦਿਨ🇮🇶 ਰਾਜਧਾਨੀ ਬਗਦਾਦ First Impression of IRAQ! Punjabi Travel Vlog

แชร์
ฝัง
  • เผยแพร่เมื่อ 30 ธ.ค. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #iraq

ความคิดเห็น • 366

  • @Gurri3940
    @Gurri3940 6 หลายเดือนก่อน +8

    ਇਹ ਵੀਰ ਜਿਹੜਾ ਆਪਣੇ ਦਮ ਤੇ ਹਿੱਟ ਹੋਇਆ ਨਹੀਂ ਖੱਚਾਂ ਆਪਣੀਆਂ ਤੀਵੀਂਆਂ ਨੂੰ ਦਿਖਾ ਦਿਖਾ ਫੇਮ ਭਾਲਦੇ ਆਂ ਜਿਉਂਦਾ ਰਹਿ ਨਵਦੀਪ ਸਿਆਂ ਲਵ ਯੂ ਆ

  • @dalvirboparai6471
    @dalvirboparai6471 6 หลายเดือนก่อน +37

    ਨਵੇਂ ਸਾਲ ਦੀਆਂ ਮੁਬਾਰਕਾਂ ਵੀਰ ਜੀ 🌹🌹🙏🙏

    • @harafangle9473
      @harafangle9473 6 หลายเดือนก่อน +4

      ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ 🙏🙏❤❤

  • @user-ms9iw2zl6u
    @user-ms9iw2zl6u 6 หลายเดือนก่อน +5

    ਨਵਦੀਪ ਪੁੱਤਰ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਰੀਰ ਕਮਜ਼ੋਰ ਉਮਰ ਵਡੇਰੀ ਹੋ ਚੁੱਕੀ ਹੈ ਇਸ ਲਈ ਕਿਤੇ ਜਾਣਾ ਆਉਣਾ ਮੁਸ਼ਕਲ ਸੀ ਜਿਉਂਦਾ ਰਹੇ ਜੀਣ ਜੋਗਿਆ ਸਾਰੀ ਧਰਤੀ ਦਿਖਾ ਦਿੱਤੀ ਏਵੈਹੀ ਮਰਜਾਣਾ ਸੀ

  • @nirmalghuman6077
    @nirmalghuman6077 6 หลายเดือนก่อน +9

    ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਬਗਦਾਦ ਆਏ ਸਨ ਨਵਦੀਪ ਵੀਰੇ
    ਜੇ ਹੋ ਸਕੇ ਤਾਂ ਉਨ੍ਹਾਂ ਨਾਲ ਸਬੰਧਿਤ ਕੋਈ ਯਾਦਗਾਰ ਜ਼ਰੂਰ ਦਿਖਾਇਓ 🙏🙏

    • @smahal79
      @smahal79 6 หลายเดือนก่อน +1

      Ji Baba Nanak ji ethe gae c

    • @nirmalghuman6077
      @nirmalghuman6077 6 หลายเดือนก่อน +1

      ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ !
      ਇਕ ਬਾਬਾ ਅਕਾਲ ਰੂਪਿ ਦੂਜਾ ਰਬਾਬੀ ਮਰਦਾਨਾ!
      ਦਿਤੀ ਬਾਂਗਿ ਨਿਵਾਜੁ ਕਰਿ ਸੁੰਨਿ ਸਮਾਨਿ ਹੋਆ ਜਹਾਨਾ!
      ਸੁੰਨਿਮੁੰਨ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ!!
      ਵੇਖੈ ਧਿਆਨੁ ਲਗਾਇ ਕਰਿ ਇਕ ਫਕੀਰੁ ਵਡਾ ਮਸਤਾਨਾ!!
      ਪੁਛਿਆ ਫਿਰਿ ਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਆਨਾ!
      ਨਾਨਕੁ ਕਲਿ ਵਿਚੁ ਆਇਆ ਰਬੁ ਫਕੀਰੁ ਇਕੋ ਪਹਿਚਾਨਾ 🙏🙏
      ਧਰਤਿ ਆਕਾਸੁ ਚਹੁੰ ਦਿਸਿ ਜਾਨਾ🙏🙏🙏
      (ਵਾਰਾਂ ਭਾਈ ਗੁਰਦਾਸ)

  • @Gurmeetsingh-qo2ut
    @Gurmeetsingh-qo2ut 6 หลายเดือนก่อน +3

    ਬਾਬਾ ਨਾਨਕ ਜੀ ਦੇ ਗੁਰਦੁਆਰਾ ਜੀ ਦੇ ਦਰਸ਼ਨ ਕਰਾਉਣ ਵਾਹਿਗੁਰੂ ਜੀ ਬਗਦਾਦ

  • @amarindersingh1313
    @amarindersingh1313 6 หลายเดือนก่อน +4

    ਫ਼ਲਾਫਲ ਵਾਲ਼ੇ ਦਾ ਤੂਹਾਡੇ ਲਈ ਪਿਆਰ ਵੇਖ ਕੇ ਬਹੁਤ ਵਧੀਆ ਲਗਿਆ ਤੇ ਤੁਹਾਡੀ ਵੀਡਿਓ 👌👌👌
    ਨਵੇਂ ਸਾਲ ਦੀਆਂ ਮੁਬਾਰਕਾਂ, ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ 🙏🙏

  • @Kanwarnau-nihal-singh70
    @Kanwarnau-nihal-singh70 6 หลายเดือนก่อน +3

    ਨਵਾਂ ਸਾਲ ਮੁਬਾਰਕ ਹੋਵੇ ਵੀਰ ਜੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਪੀਰ ਦਸਤਗੀਰ ਨੂੰ ਮਿਲੇ ਓਹ ਜਗਾ ਦਿਖਾਓ ਜੀ ਧੰਨਵਾਦ

  • @neogoto3365
    @neogoto3365 6 หลายเดือนก่อน +5

    Waheguru Ji ka Khalsa waheguru Ji Ki Fateh may waheguru Ji bless everyone with good health and happiness for the new year

  • @GurjantSingh-rz4uc
    @GurjantSingh-rz4uc 6 หลายเดือนก่อน +3

    *ਨਵੇਂ ਸਾਲ* ਦੀਆਂ ਹੋਣ ਵਧਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ਰੱਬ ਦੂਣੀਆਂ ਕਰੇ ਕਮਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ✍️ਗੁਰਜੰਟ ਸਿੰਘ ਬੰਡਾ... گرجنٹ سنگھ بنڈہ

  • @pargatmadahar7381
    @pargatmadahar7381 6 หลายเดือนก่อน +3

    ਆਪ ਜੀ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਬਖਸ਼ਣ ।

  • @SukhwinderSingh-wq5ip
    @SukhwinderSingh-wq5ip 6 หลายเดือนก่อน +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਨਵੇਂ ਸਾਲ ਦੀਆਂ ਮੁਬਾਰਕਾਂ ਜੀ ❤❤❤

  • @BalvirSingh-kz3uf
    @BalvirSingh-kz3uf 6 หลายเดือนก่อน +2

    ਨਵਦੀਪ ਸਿੰਘ ਨਵਾਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ

  • @user-xf7jx5wv8n
    @user-xf7jx5wv8n 6 หลายเดือนก่อน +3

    ਸਤਿ ਸ੍ਰੀ ਅਕਾਲ ਬਰਾੜ ਸਾਬ ਵਧਾਈਆਂ ਨਵੇ ਸਾਲ ਦੀਆ ਧੋਨੂ ਅਤੇ ਵਲੋਗ ਦੇਖਦੇ ਸਰੋਤਿਆਂ ਨੂੰ welcome 2024❤🇮🇳🙏

  • @user-rz1wy6rp1x
    @user-rz1wy6rp1x 6 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਗਸੇ 🙏🙏🙏🙏🙏🙏🙏🙏

  • @kanwalgill3853
    @kanwalgill3853 6 หลายเดือนก่อน +4

    Waheguru ji ! ka Khalsa ! Waheguru ji ki Fateh !❤ nava saal shubh hove !

  • @AvtarSingh-pw7fv
    @AvtarSingh-pw7fv 6 หลายเดือนก่อน +3

    ਬਾਈ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਵਾਹਿਗੁਰੂ ਸੱਭ ਨੂੰ ਤੰਦਰੁਸਤੀ ਬਖ਼ਸ਼ੇ

  • @gurpalsinghChhibber
    @gurpalsinghChhibber 6 หลายเดือนก่อน +10

    ਨਵਦੀਪ ਵੀਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਪ ਦੀ ਸਾਰੀ ਵੀਡੀਓਜ਼ ਪੂਰਾ ਪਰਿਵਾਰ ਵੇਖਦਾ ਹੈ। ਰੱਬ ਆਪ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ੇ- ਗੁਰਪਾਲ ਸਿੰਘ, ਲੁਧਿਆਣਾ।

  • @DevSingh-tm4eq
    @DevSingh-tm4eq 6 หลายเดือนก่อน +2

    *ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ!*

  • @RajuBhullar2145
    @RajuBhullar2145 6 หลายเดือนก่อน +4

    Happy new year y ji
    ustad moose ale de gane la k dil khush krta

  • @PunjabiNomadic1
    @PunjabiNomadic1 6 หลายเดือนก่อน +2

    Good Veere. 😊❤
    ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊

  • @nirmalsinghmallhi9773
    @nirmalsinghmallhi9773 6 หลายเดือนก่อน +1

    ਨਵਦੀਪ ਪੁਤ ਨਵੇਂ ਸਾਲ ਦਿਯਾਂ ਲਖ ਲਖ ਵਧਾਈਆ ਵਾਹਿਗੁਰੂ ਜੀ ਖੁਸੀਆ ਲੈਕੇ ਆਵੇ ਨਵਾਂ ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LakhwinderSingh-tp8oy
    @LakhwinderSingh-tp8oy 6 หลายเดือนก่อน +2

    ਨਵੇਂ ਸਾਲ ਦੀਆਂ ਮੁਬਾਰਕਾਂ ਜੀ।
    🌴🍊🍊🍊🌴

  • @daljitcheema838
    @daljitcheema838 6 หลายเดือนก่อน +1

    ਪੁੱਤ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਖੁਸ਼-ਆਬਾਦ ਰੱਖੇ ਤੇ ਨਵੇਂ ਸਾਲ ਚ ਤਰੱਕੀ ਦੀਆਂ ਬੁਲੰਦੀਆਂ ਛੂਹੋਂ।❤

  • @sukhjindersingh5026
    @sukhjindersingh5026 6 หลายเดือนก่อน +5

    Waheguru ji ka Khalsa waheguru ji ki Fateh 🙏❤ Happy New year sardar ji

  • @saab2386
    @saab2386 6 หลายเดือนก่อน +2

    ਨਵੇਂ ਸਾਲ ਦੀਆ ਲੱਖ ਲੱਖ ਵਧਾਈਆਂ।🥳🎉🎉🎉🎉🎉
    ਰੱਬ 🙏🏻ਸਬ ਨੂੰ ਖੁਸ਼ੀਆਂ ਦੇਵੇ ਤੇ ਹਸਦਾ ਵਸਦਾ ਰੱਖੇ ❣️

  • @brarsaab007
    @brarsaab007 6 หลายเดือนก่อน +4

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਨਵਾਂ ਸਾਲ ਮੁਬਾਰਕ

    • @sunnygrewal2028
      @sunnygrewal2028 6 หลายเดือนก่อน +1

      Waheguru ji ka khalsa waheguru ji ki fateh 🙏

    • @Navdeepbrarvlogs
      @Navdeepbrarvlogs  6 หลายเดือนก่อน +2

      Waheguru ji ka khalsa waheguru ji ki fateh ji🙏🙏❤️❤️

  • @user-zz4sc6nl4o
    @user-zz4sc6nl4o 6 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jswaraich4128
    @jswaraich4128 6 หลายเดือนก่อน +1

    ਬਾਬਾ ਗਿਆ ਬਗ਼ਦਾਦ... Guru Nanak ji da ਗੁਰਦੁਆਰਾ ਵੀ ਦਿਖਾਇਓ...Navdeep ji...💕💕💕

  • @punjabimusicpro
    @punjabimusicpro 6 หลายเดือนก่อน +2

    ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ
    Sat Shri Akaal, Happy New Year

  • @nsingh137
    @nsingh137 6 หลายเดือนก่อน +2

    Happy New Year Dear Navdeep. Waheguru Chardi klaa vc rakhan.

  • @luckymalia1411
    @luckymalia1411 3 วันที่ผ่านมา +1

    Very nice video brother congratulations 🎉🎉🎉🎉🎉🎉❤❤❤❤🙏🏻❣️

  • @sarajmanes4505
    @sarajmanes4505 6 หลายเดือนก่อน

    Waheguru Ji Ka Khalsa Waheguru Ji Ke Fateh & Lajawab Video Jiode Vasde Raho Rab Rakha Dhanwad Ji 🙏 🙏🙏🙏🙏

  • @sidhu_mehraj_wala
    @sidhu_mehraj_wala 6 หลายเดือนก่อน +2

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ❤❤

  • @user-lj9ym9jt4w
    @user-lj9ym9jt4w 6 หลายเดือนก่อน +2

    ਹੈਪੀ ਨਿਊ year ❤️ ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @onair2
    @onair2 6 หลายเดือนก่อน +1

    Media world poltics lyi bahout country nu kuch jyda glt dikhoda...but tusi ground report dsi bahout vadia lga .....chardikla ch rho. Ive hii ❤❤❤ ...happy new year bai🎉🎉

  • @user-mw3fh5qs3q
    @user-mw3fh5qs3q 6 หลายเดือนก่อน +1

    ਬਹੁਤ ਵਧੀਆ ਵਲੌਗ ਬੇਟਾ ਜੀ ਚੜ੍ਹਦੀ ਕਲਾ ਰਹੇ

  • @HarpreetSingh-ro8bj
    @HarpreetSingh-ro8bj 6 หลายเดือนก่อน +6

    ਵੀਰ ਜੀ ਤੁਹਾਨੂੰ ਤੇ ਤੁਹਾਡੀ TH-cam Family ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
    ਵਾਹਿਗੁਰੂ ਜੀ ਸੱਭ ਦੇ ਵੇਹੜੇ ਖੁਸ਼ੀਆਂ ਅਤੇ ਤਰੱਕੀਆਂ ਬਖਸ਼ਣ 🙏🙏🙏🙏

  • @bhupindersinghguru3244
    @bhupindersinghguru3244 6 หลายเดือนก่อน +1

    ਨਵਦੀਪ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਫ਼ਤਹਿਗੜ੍ਹ ਸਾਹਿਬ ਤੋਂ

  • @sukhdebgill4016
    @sukhdebgill4016 6 หลายเดือนก่อน

    ਨਵਦੀਪ ਸਿੰਘ ਵੀਰ ਨਵੇਂ ਸਾਲ ਦੀਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤

  • @dollarbawa5957
    @dollarbawa5957 6 หลายเดือนก่อน +4

    Happy New Year Navdeep Brar Waheguru ji tuhanu hamesha chardi klaa vich rakhan

  • @iqbalsidhu6651
    @iqbalsidhu6651 6 หลายเดือนก่อน +1

    Happy New Year,God bless you for long life

  • @HarjinderSingh-ce2be
    @HarjinderSingh-ce2be 6 หลายเดือนก่อน +1

    ਬਹੁਤ ਵਧੀਆ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ।❤❤❤❤❤❤❤❤❤❤❤❤❤❤

  • @AmarinderSinghDhaliwal
    @AmarinderSinghDhaliwal 5 หลายเดือนก่อน

    ਨਵਦੀਪ ਬਰਾੜ ਸਾਹਿਬ ਤੁਸੀਂ ਪ੍ਰਾਚੀਨ ਮੈਸੋਪੋਟਾਮੀਆ ਵੇਲੇ ਦੇ ਸ਼ਹਿਰ ਬੇਬੀਲੋਨ (ਇਰਾਕੀ ਨਾਂ ਬਾਬਿਲ) ਜ਼ਰੂਰ ਜਾਇਓ। ਇਸ ਜਗ੍ਹਾ ਹੀ ਸਿਕੰਦਰ ਮਹਾਨ ਦੀ ਮੌਤ ਹੋਈ ਸੀ ਜਦੋਂ ਉਹ ਵਾਪਿਸ ਯੂਨਾਨ ਨੂੰ ਮੁੜ ਰਿਹਾ ਸੀ। ਬਹੁਤ ਵੱਡੀ ਇਤਿਹਾਸਕ ਜਗ੍ਹਾ ਹੈ ਇਹ।

  • @ujjagarsinghrai5038
    @ujjagarsinghrai5038 6 หลายเดือนก่อน +2

    ਨਵਦੀਪ ਤੇਰੇ ਕਾਰਡ ਦਾ ਕੀ ਬਣਿਆ ਜੋ ਗਏ ਟੀ ਅਐਮ ਵਿਚ ਰਹ ਗਿਆ ਸੀ❤

  • @rajinderpalsingh632
    @rajinderpalsingh632 6 หลายเดือนก่อน

    Waheguru waheguru waheguru ji Valle oe sehra

  • @KuldipSingh-zm2ry
    @KuldipSingh-zm2ry 6 หลายเดือนก่อน +1

    ਵੀਰ ਜੀ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ ੨੦੨੪ ਖੁਸ਼ੀ ਆ ਭਰਿਆ ਹੋਵੇ

  • @adeepkaur2326
    @adeepkaur2326 6 หลายเดือนก่อน +1

    Veer ji Happy new year. Waheguru ji sda tuhade ang sang rehn 🙏🙏🎉🎉

  • @hsingh4112
    @hsingh4112 6 หลายเดือนก่อน +1

    Happy new year Beta Navdeep ji Waheguru ji mehar kern sab uper..Nava Sal sab lai vadia hovy

  • @monumk3062
    @monumk3062 6 หลายเดือนก่อน +1

    ਨਵੇਂ ਸਾਲ ਦੀਆਂ ਮੁਬਾਰਕਾ ਵੀਰ🎉🎉🎉ਬਾਬਾ ਮੇਹਰ ਕਰੇ

  • @RameshKumar-fr1vz
    @RameshKumar-fr1vz 6 หลายเดือนก่อน +1

    Heppy new year navdeep Singh chhote bhai waheguru ji chardi kla rakhan ji sab nu eho hi ardaas karde ha ji good evening from Sri Ganga Nagar Rajasthan 🇮🇳❤️❤️❤️❤️ Hindustan jindabad

  • @balwinderbrar3739
    @balwinderbrar3739 6 หลายเดือนก่อน

    ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ

  • @user-lz1hu4ro1m
    @user-lz1hu4ro1m 6 หลายเดือนก่อน +2

    Waheguru Ji 💐💐💐💐💐
    Wishing you a happy new year 20❤24
    God bless Navdeep Singh bro
    Take care of yourself ❤️
    From JJJ Singh KAHLON JALANDHAR Punjab

  • @user-tn5jl2mc1y
    @user-tn5jl2mc1y 6 หลายเดือนก่อน

    ਨਵਦੀਪ ਸਿੰਘ ਬਾਰੜ ਸਹਿਬ ਨਵੇ ਸਾਲ ਦੀਆਂ ਮੁਬਾਰਕਾਂ ਜੀ ਤੁਸੀ ਜਿੰਦਗੀ ਦੇ, ਅਨੰਦ ਲੈਣ ਆਏ ਹੌ ਮੌਹਲ ਠੀਕ ਹੈ

  • @harnekmalla8416
    @harnekmalla8416 6 หลายเดือนก่อน

    ਨਵੇਂ ਸਾਲ ਦੀਆਂ ਕੁੱਲ ਲਕਾਈ ਨੂੰ ਬਹੁਤ ਹੀ ਮੁਬਾਰਕਾਂ ਜੀਊ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @harbanslalsharma4052
    @harbanslalsharma4052 6 หลายเดือนก่อน

    Dhann ho Kaka Navdeep. Vaishno bande da ajeha tour bahut mushkil wala hai.

  • @jasbirwilkhu8406
    @jasbirwilkhu8406 6 หลายเดือนก่อน +1

    Guru Nanak dev ji dy asthan ty jrur jana ji, bahut bahut dhanwad ji, happy new year.

  • @reshamsingh7609
    @reshamsingh7609 6 หลายเดือนก่อน

    Nice.... Good job.... Carry on.... May God bless you forever....

  • @pymkaur9519
    @pymkaur9519 6 หลายเดือนก่อน

    Very informative video. Enjoyed watching your videos. Please stay safe.

  • @yadwindersingh-rw2de
    @yadwindersingh-rw2de 6 หลายเดือนก่อน +2

    ❤️👏 ਨਵਾਂ ਸਾਲ 2024❤️ ਆਪ ਜੀ ਨੂੰ ਅਤੇ ਆਪ ਜੀ ਦੇ ਸਤਿਕਾਰ-ਯੋਗ ਪਰਿਵਾਰ ਨੂੰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ, ਤੰਦਰੁਸਤੀ, ਸਫਲਤਾਵਾਂ ਅਤੇ ਹਰ ਪੱਖੋਂ ਖੁਸ਼ਹਾਲੀ ਬਖਸ਼ੇ ਅਤੇ ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।

  • @user-lk6en9lc2s
    @user-lk6en9lc2s 6 หลายเดือนก่อน

    Navdeep sia Waheguru ji tendrusti bakhshnn charrdi kalha vich rakhnn Waheguru ji sabh nu

  • @channiwraich6393
    @channiwraich6393 6 หลายเดือนก่อน

    Waheguru Ji
    Happy New year

  • @inderpreetsingh0
    @inderpreetsingh0 6 หลายเดือนก่อน

    Bhut vdia veere ❤❤

  • @babbysingh84
    @babbysingh84 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PARAMJITSINGH-yi6bn
    @PARAMJITSINGH-yi6bn 6 หลายเดือนก่อน

    Happy New Year Dear & Good Luck for your Future too....

  • @abhishekmehmi544
    @abhishekmehmi544 6 หลายเดือนก่อน +1

    22 ji tusi bagdad sharif jaroor dekh k aieyo bahut mashoor mukbara aa

  • @sawarnsingh9989
    @sawarnsingh9989 6 หลายเดือนก่อน

    HAPPY New year Good video keep safe god bless sawarn Singh from UK

  • @muhammadaamir4192
    @muhammadaamir4192 6 หลายเดือนก่อน +1

    This country is house of old civilizations on earth...u should go those sites as well

    • @AmarinderSinghDhaliwal
      @AmarinderSinghDhaliwal 5 หลายเดือนก่อน

      Yes, the ancient name of Iraq is Mesopotamia. Iraq is one of the places where many ancient civilizations took place.Babylon is an ancient Mesopotamian city in Iraq where Alexander the Great died.

  • @PrinceKumar-go5yl
    @PrinceKumar-go5yl 6 หลายเดือนก่อน

    Veer ji apke video achi ha paji countinue this type content

  • @BaljeetSingh-hc5of
    @BaljeetSingh-hc5of 6 หลายเดือนก่อน

    ❤❤❤ ਚੜਦੀਕਲਾ ਵੀਰੇ

  • @kuldipsingh6448
    @kuldipsingh6448 6 หลายเดือนก่อน

    Happy new year to u .Mr navdeep s guru nanak dev ji visited bagdad there is Shabad phir baba Gaya bagdad nu

  • @nirmalmann9347
    @nirmalmann9347 6 หลายเดือนก่อน

    Wish you Best of New Year.

  • @bhumyinder1
    @bhumyinder1 6 หลายเดือนก่อน

    Thanks for an awesome video!

  • @PrinceKumar-go5yl
    @PrinceKumar-go5yl 6 หลายเดือนก่อน

    Waheguru ji😊

  • @SamSung-pw8ef
    @SamSung-pw8ef 6 หลายเดือนก่อน

    Navdeep Singh Ji vdhai hove new year ki 🙏🙏. Gounspak baba darbar ha. Baghdad vich. Bahar. De seen dekhao sangat nu. Undar alauot. Nahi. Jana. Lagda ha

  • @safelink933
    @safelink933 6 หลายเดือนก่อน +2

    Navdeep, check about gurudwara of Baba Nanak in BAGDAD, If I am right, it should be near Railway Station

  • @bittukhurrana
    @bittukhurrana 5 หลายเดือนก่อน

    Vere sade lyi vi le ayi flafal 😅hapy new year chore veer🎉🎉

  • @babbusingh7659
    @babbusingh7659 6 หลายเดือนก่อน

    God bless you bhi ji ❤❤❤ thanks 🙏🙏🙏 and happy new year bhi ji 🎉🎉🥳🎉🎉🥳🎉🎉🎉🎉🎉🎉

  • @paramjitsingh7203
    @paramjitsingh7203 5 หลายเดือนก่อน

    Nice paji keep enjoy

  • @SherSingh-ec7jr
    @SherSingh-ec7jr 6 หลายเดือนก่อน +1

    ਨਮੇ ਸਾਲ ਦੀਆ ਮੁਬਾਰਕਾ ਨਵਦੀਪ🙏

  • @amarpreetkaur4965
    @amarpreetkaur4965 6 หลายเดือนก่อน

    Happy New Year! Please show us the Gurughar that used to be there where Guru Nanak Sahib visited

  • @harjindersinghdhillon9
    @harjindersinghdhillon9 6 หลายเดือนก่อน

    ਨਵਦੀਪ ਸਿੰਘ ਵੀਰੇ ਗੁਰੂ ਨਾਨਕ ਦੇਵ ਜੀ ਵੀ ਬਗ਼ਦਾਦ ਆਏ ਸਨ ਓਹਨਾ ਬਾਰੇ ਵੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ, ਜੀ ਕੋਈ ਗੂਰੂ ਘਰ ਹੋਣਾ ਤਾਂ ਜਰੂਰ ਚਾਹੀਦਾ

  • @BalkarSingh-dc1oq
    @BalkarSingh-dc1oq 6 หลายเดือนก่อน

    ਬਹੁਤ ਹੀ ਵਧੀਆ

  • @indiannorway
    @indiannorway 6 หลายเดือนก่อน

    happy new year brar , thxs for sharing this video ta sanu we iraq wekha ditta pinda aayala

  • @kingalwaysking9842
    @kingalwaysking9842 6 หลายเดือนก่อน

    ਬਹੁਤ ਵਧੀਆ

  • @Mrmontix
    @Mrmontix 6 หลายเดือนก่อน

    Happy New year 🎊🕛 2024 ਪੱਕਾ ਪੱਕਾ 👍👍🏽

  • @balrajsingh6151
    @balrajsingh6151 6 หลายเดือนก่อน

    bahut vadia g nave saal dia mumarka

  • @lakhmirsingh5344
    @lakhmirsingh5344 6 หลายเดือนก่อน

    ❤Waheguru
    ji baba Nanak ji v Bagdad aye
    c us bare kujh pata lag sakda ji

  • @sheelarani7200
    @sheelarani7200 6 หลายเดือนก่อน +1

    Happy new year veer ji 🎉❤

  • @user-gx5se9yv4e
    @user-gx5se9yv4e 6 หลายเดือนก่อน

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏

  • @safelink933
    @safelink933 6 หลายเดือนก่อน +1

    89P7+CF3, Baghdad, Baghdad Governorate, Iraq

  • @MajorSingh-po6xd
    @MajorSingh-po6xd 6 หลายเดือนก่อน

    ਧੰਨਵਾਦ ਬਰਾੜ ਸਾਹਿਬ (ਮੇਜਰ ਸਿੰਘ ਜੈਤੋ)

  • @king365day
    @king365day 5 หลายเดือนก่อน

    I was there in 1979 to 1982 and working in Iraqi co of textile in Khadmiya , Bagdad. that time Saddam Husain ruler and there very good environment. Iraqi people are very nice, helpful and kind. there was my many friend. but no no one in touch, i try to search on Facebook but no one found, that time Iraq is very clean and beautiful country. and 1Iraqi Denar cost 30INR.

  • @satwantsinghbansal2406
    @satwantsinghbansal2406 6 หลายเดือนก่อน

    loved your irag vlog

  • @kulwant747
    @kulwant747 6 หลายเดือนก่อน

    Waheguru ji

  • @user-zr1xw6kp8e
    @user-zr1xw6kp8e 6 หลายเดือนก่อน +1

    Happy new year 2024 bai ji. chardi kala rakhe waheguru ji.

  • @simarpawar1997
    @simarpawar1997 6 หลายเดือนก่อน

    Filla Fell hunde brother ❤❤🎉🎉🎉 with 🥚 very Testy Egypt Di recpy Filla Fell

  • @inderpreetsingh0
    @inderpreetsingh0 6 หลายเดือนก่อน

    Happy new year bro & and all subscribers ❤

  • @sukhmanpreetsingh63
    @sukhmanpreetsingh63 6 หลายเดือนก่อน

    Tune bdi kaint layi hoi veere😅

  • @avjindersinghsodha3633
    @avjindersinghsodha3633 6 หลายเดือนก่อน

    ਇਥੋ ਦਾ ਬੁਹਤ ਫੇਮਸ ਸਹੀਦ ਹੋਇਆ ਸਦਾਮ ਹਸੈਨ

  • @luckymalia1411
    @luckymalia1411 6 หลายเดือนก่อน +1

    Happy new year bhai ji God bless you ❤❤❤❤❤🎉🎉🎉🎉🎉🎉🎉🎉🎉🙏