Hi, Channel and host S. Navdeep Singh Brar, Sat Sri Akal, In simple Punjabi, "Jatt Da Kamaal", both farmer and tractor both are like brothers! It's very courageous and heart warming that you visited the famous Belarus Tractor Co., that's too twice, just to fullfill a true farmer's dream, a tractor model, synonyms for it's rugged and long life The marketing lady, Ms. Kate is very sober, courtageous and has a lovely personality. Many Belarusian were surprised to see a Turban wearing Sikh from Punjab, India at their plant, who also speaks good Russian language, to their shock or surprise! Good Luck and looking forward to channel.
Kinay vadiya lok ne bai eh,kine imaandaar,apne hindustani ina de mukaable kuch v nai,eh lok apne km naal hi pyaar krde ne,te ithey apne India vich sivaye vehliyan glla te sirf sadda hi hai.
Paji thoko taali and the same time as the one who Punjabis de vichar hai bhot acha laga hai mere Punjab di awaje t jawani nu dile salam namaste ji rab Rakha sajna AAP da waheguru ji Maher Karan Singh te rahmat rakhe hasde t wasdey raho sajna up to pilibhit Wale hai
The people who say Namaste, don't know the actual black heart of Indian especially Hindu. I would like to compare Belarus to poor India. Belarus is a beautiful and richer than India even it's economy is less than India. Salute to Navdeep Singh and your Belarus lady host.
Veer ji 🙏 a tan Russian Tractor da Peo, Dada, Pardada, bachy ty pori family noon mila ditta Paji. Much explained and detailed work done by @Navdeep_Brar_Saab
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟਿ ਪ੍ਰਣਾਮ
Waheguru ji ka khalsa waheguru ji ki fateh ji🙏🙏❤️❤️
ਨਵਦੀਪ ਸਿੰਘ, ਅੱਜ ਤੁਸੀ ਬੇਲਾਰੂਸ ਟਰੈਕਟਰ ਫੈਕਟਰੀ ਵੇਖਣ ਦੀ ਰੀਝ ਪੂਰੀ ਕਰ ਦਿੱਤੀ ਹੈ। ਬਾਈਲਾਰਸ ਟਰੈਕਟਰ ਜੱਟਾਂ ਵਾਂਗ ਜੋਰ ਲਾਉਂਦਾ ਹੋਣ ਕਰਕੇ ਹੀ ਜੱਟਾਂ ਨਾਲ ਯਾਰੀ ਨਿਭਾਅ ਗਿਆ।
ਨਵਦੀਪ ਸਿੰਘ, ਬੇਲਾਰੂਸ ਟਰੈਕਟਰ ਫੈਕਟਰੀ ਦੀਆਂ ਹੋਰ ਵੀਡੀਓ ਹਨ ਪਰ ਉਹ ਡ੍ਰਾਮੈਟਿਕ ਜਿਆਦਾ ਹਨ। ਤੁਸੀ ਸਾਦਾ ਤੇ ਜਾਣਕਾਰੀ ਭਰਪੂਰ ਵੀਡੀਓ ਬਣਾਈ ਹੈ। ਇਹ ਬੇਲਾਰੂਸ ਟਰੈਕਟਰ ਦੀ ਇਤਿਹਾਸਕ ਵੀਡੀਓ ਬਣ ਗਈ ਹੈ।
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਇਹ ਤਾਂ ਦੱਸੋ ਪੰਜਾਬ ਵਿੱਚ ਬਾਈਲਾਰਸ ਕੇਤਨੇ ਰੁਪਏ ਵਿਚ ਮਿਲ ਸਕਦਾਂ
ਬਹੁਤ ਹੀ ਜਾਣਕਾਰੀ ਭਰਭੂਰ ਬਲੌਗ ਹੈ ਜਿਸ ਨੂੰ ਦੇਖਕੇ ਰੂਹ ਖੁਸ਼ ਹੋ ਗਈ
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤
ਭਾਜੀ ਤੁਂਸੀ ਬਹੁਤ ਵਧੀਆ ਕੰਮ ਕੀਤਾ ਕਿਂੳਕੇ ਇਹ ਟ੍ਰੈਕਟਰ ਮੇਰਾ ਵੀ ਫੇਵਰਿਟ ਹੈ ਅਸੀ ਇਹ ਟ੍ਰੈਕਟਰ ਬਹੁਤ ਸਾਲ ਰਖਿਆ ਸੀ
ਬੇਲਾਰੂਸ ਟ੍ਰੈਕਟਰ ਵਾਲਿਆ ਨੇ ਜਮਾਨੇ ਦੇ ਹਿਸਾਬ ਨਾਲ ਹਰ ਚੀਜ ਬਦਲੀ ਕਰ ਦਿੱਤੀ ਹੈ ਪਰ ਪਿਛਲੇ ਰਿੰਮਾ ਦਾ ਡਿਜ਼ਾਈਨ ਅੱਜ ਵੀ ਉਹੀ ਹੈ,
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏
ਬਰਾੜ ਸਾਹਿਬ ਸੱਤ ਸੀ੍ ਅਕਾਲ ਜੀ। ਬਹੁਤ ਕੀਮਤੀ ਵਿਡੀਓਜ ਲਈ ਧੰਨਵਾਦ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤❤
Waheguru ji ka khalsa waheguru ji ki fateh ji🙏🙏❤️❤️
ਇੱਕ ਗੱਲ ਤੁਸੀ ਜ਼ਰੂਰ ਪੁੱਛਣੀ ਸੀ ਕਿ ਪੰਜਾਬ ਵਿੱਚ ਤ ੁਸੀ ਇਹ ਟਰੈਕਟਰ ਕਿਵੇਂ ਭੇਜ ਸਕਦੇ ਹੋ ਜੇ ਪੰਜਾਬ ਦੇ ਲੋਕ ਇਸ ਨੂੰ ਖ਼ਰੀਦਣਾ ਚਹੁਣ
True
Mr haryana vich agency hai ohna kolo har tractor mangva sakdey ho
22 Rane gurjit Singh kol eh tractor 1996 vich aage c Rana sugar limited vich
Veere Pucheya c oh kehnde Delhi te chandigarh ch hegi aa Sadi branch😀
ਰਾਣਾ ਸ਼ੂਗਰ ਮਿਲ਼, ਬੁੱਟਰ ਕਲਾਂ, dis ਅੰਮ੍ਰਿਤਸਰ, ਮਿਲ਼ ਵਿਚ ਨਵੇਂ, ਪੁਰਾਣੇ 8ਤੋਂ 10 ਤੇ ਬਾਈਲਾਰਿਸ,,ਬੇਲਾਰੂਸ,,ਟਰੈਕਟਰ ਹਨ
ਅੱਜ 12 ਪੋਹ 27 ਦਸੰਬਰ ਛੋਟੇ ਸਾਹਿਬਜ਼ਾਦਿਆਂ ਦਾ ਸੂਬੇ ਦੀ ਕਚਹਿਰੀ ਵਿੱਚ ਦੂਸਰਾ ਦਿਨ ਸੀ ਜਿੱਥੇ ਉਨਾਂ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਾਜੀ ਵੱਲੋਂ ਉਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾਉਣ ਦਾ ਫਤਵਾ ਜਾਰੀ ਕੀਤਾ ਗਿਆ 🙏
Waheguru ji 🙏
Waheguru ji🙏🙏
Waheguru je
ਬੱਲੇ ਨਵਦੀਪ ਬਾਈ ਅੱਜ ਤਾਂ ਮਜ਼ਾ ਹੀ ਆ ਗਿਆ ਟਰੈਕਟਰ ਦੇਖ ਕੇ ਬਾਈ ਪੰਜਾਬ ਮੰਗਵਾਉਣਾ ਹੋਵੇ ਤਾਂ ਪੁਛਿਓ 🙏🙏
ਬਰਾੜ ਸਾਬ ਬਹੁਤ ਸੋਹਣੀ ਵੀਡਿਓ ਟ੍ਰੈਕਟਰ ਆ ਦਾ ਸ਼ਹਿਰ ਦਿਖਾਣ ਲਈ ਬਹੁਤ ਸਾਰਾ ਪਿਆਰ ਵਸ ਦੇ ਰਹੋ ਸਹੋਣੀ ਜਿੰਦਗੀ ਜਿਉਂਦੇ ਰਹੋ ❤🇮🇳🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨਵਦੀਪ ਨੂੰ।
Very nice and interesting belarus tractor assembly tour GBU waheguru ji chardikala bakshan
ਬਾਈ ਜੀ ਬਹੁਤ ਵਧੀਆ ਜਾਣਕਾਰੀ ਇਕੱਠੀ ਕੀਤੀ ਗਈ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।❤
🙏🙏❤️❤️
Hi, Channel and host S. Navdeep Singh Brar,
Sat Sri Akal,
In simple Punjabi, "Jatt Da Kamaal", both farmer and tractor both are like brothers!
It's very courageous and heart warming that you visited the famous Belarus Tractor Co., that's too twice, just to fullfill a true farmer's dream, a tractor model, synonyms for it's rugged and long life
The marketing lady, Ms. Kate is very sober, courtageous and has a lovely personality. Many Belarusian were surprised to see a Turban wearing Sikh from Punjab, India at their plant, who also speaks good Russian language, to their shock or surprise!
Good Luck and looking forward to channel.
ਅੱਜ ਮੇਲਾ ਬਿਜੜ ਜੁ ਬਾਈ ਕਲ ਫ਼ਤਹਿਗੜ੍ਹ ਸਾਹਿਬ ਸੁੰਨਾ ਹੋਜੂ ਵਾਹਿਗੁਰੂ
ਬਰਾੜ ਸਾਹਿਬ ਧੰਨਵਾਦ
ਪੱਗ ਨਾਲ ਸੰਸਾਰ ਦੀ ਪਹਿਚਾਣ ਕਰਵਾਉਣ ਲਈ
ਬਲੋਗ ਸਾਰੇ ਹੀ ਵਧੀਆ ਹਨ
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏
Waheguru ji🙏🙏❤️❤️
ਨਜਾਰਾ ਆ ਗਿਆ ਦੇਖ ਕੇ, ਬਾਈਲਾਰਸ ਟਰੈਕਟਰ ਫੈਕਟਰੀ।
ਸਤਿ ਸੀ ਅਕਾਲ ਵੀਰ ਜੀ ਬਹੁਤ ਖੂਬਤਰਤ ਜਾਣਕਾਰੀ ❤❤❤
ਨਵਦੀਪ, ਪੁੱਤਰਾ ਬਹੁਤ ਮੇਹਨਤ ਨਾਲ ਵੀਡੀਓ ਤਿਆਰ ਜਾਣੀ ਦਿਲੋਂ ਮੇਹਨਤ ਅਤੇ ਸ਼ੋਂਕ ਨਾਲ ਕਰਦਾ ਏਂ! ਤੇਰੀ ਹਰ ਵੀਡੀਓ ਤੋਂ ਕੁਜ ਨਾ ਕੁਜ ਸਿੱਖਣ ਮਿਲਦਾ,,, ਬੇਕਾਰ ਨਹੀਂ,, ਵਸਦਾ ਰਹੋ ਪੁੱਤਰਾ,, chanan singh, kalsi, mehta chowk, (A S R)
ਨਵਦੀਪ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਲਈ ਬਹੁਤ ਮੇਹਰਬਾਨੀ.
Kinay vadiya lok ne bai eh,kine imaandaar,apne hindustani ina de mukaable kuch v nai,eh lok apne km naal hi pyaar krde ne,te ithey apne India vich sivaye vehliyan glla te sirf sadda hi hai.
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤
ਸਾਡੇ ਇਥੇ ਸੋਨਾਲੀਕਾ ਟਰੈਕਟਰ ਵੀ ਇਸੇ ਤਰ੍ਹਾਂ ਨੇ, ਏਨੇ ਟਾਈਮ ਵਿੱਚ ਹੀ ਤਿਆਰ ਕਰਦੇ, ਬਹੁਤ ਵਧੀਆ ਬੇਟਾ ਜੀ
ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਾਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 ਪਰ ਇੰਡੀਆ ਵਿੱਚ ਲਿਆਉਣ ਬਾਰੇ ਦੱਸਣਾ ( ਮਨਦੀਪ ਬਰਾੜ ਜੇੜੇ ਵੀ ਦੈਸ਼ ਚ ਜਾਵੇ ਓਥੇ ਸਤਿ ਸ੍ਰੀ ਅਕਾਲ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਜਰੂਰ ਸਿਖਾਂ ਕੇ ਆਇਆ ਕਰ ਔਨ ਵੀਡੀਓ ❤️💛🌷💚🎉
ਬਹੁਤ ਵਧੀਆ ਨਜ਼ਾਰੇ ਪੇਸ਼ ਕੀਤੇ ਬੇਲਾਰੂਸ ਦੇ ਨਵਦੀਪ ਬਾਈ
ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ਜੀ 🙏🙏
ਪੰਜਾਬ ਵਿਚ ਬੇਲਾਰੂਸ,, ਭਾਵ ਬਾਈਲਾਰਿਸ, ਟਰੈਕਟਰ,,,,ਰਾਣਾ ਸ਼ੂਗਰ ਮਿਲ਼, ਬੁੱਟਰ ਕਲਾਂ, dis ਅੰਮ੍ਰਿਤਸਰ,,,, 8 ਤੋਂ 10, ਵੱਡੇ ਸ਼ੋਟੇ ਟਰੈਕਟਰ ਹਨ
ਸਤਿ ਸ੍ਰੀ ਆਕਾਲ ਜੀ ਬਹੁਤ ਸੁੰਦਰ ਲੱਗਿਆ ਦੇਖ ਕੇ ਇਹ ਪੁਛਣਾ ਸੀ ਦੇ ਪੰਜਾਬ ਮੰਗਵਾਉਣਾ ਹੋਵੇ ਫਿਰ ਕਿਦਾਂ ਆਊ ਗਾ
ਨਵਦੀਪ ਵੀਰੇ ਬਹੁਤ ਵਧੀਆ ਵੀਡੀਓ ਦੁਨੀਆਂਦਾਰੀ ਵਿੱਚ ਕੀ ਚੱਲਦਾ ਘਰ ਬੈਠੇ ਸਾਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ❤❤❤❤❤
ਵਾਹਿਗੁਰੂ ਚਡਦੀ ਕਲਾ ਵਿਚ ਰੱਖਣ ਬਾਈ ਜੀ ❤❤
ਅੱਜ ਤਾਂ ਪਤਾ ਈ ਨਹੀਂ ਲੱਗਾ ਵਲੋਗ ਕਦੋਂ ਖ਼ਤਮ ਹੋ ਗਿਆ। ਬਹੁਤ ਘੈਂਟ ਸੀ ਵੀਰੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Waheguru ji ka khalsa waheguru ji ki fateh ji🙏🙏❤️❤️
Paji thoko taali and the same time as the one who Punjabis de vichar hai bhot acha laga hai mere Punjab di awaje t jawani nu dile salam namaste ji rab Rakha sajna AAP da waheguru ji Maher Karan Singh te rahmat rakhe hasde t wasdey raho sajna up to pilibhit Wale hai
🙏🙏🙏🙏🙏 Beautiful Video 😍😍😍😍 Super 👌
Navdeep Brara Veeer 🙏🙏🙏🙏🙏
💐💐💐💐💐💐💐💐💐💐💐💐
Brar sahib Dil kush karta je tractor dikha ke.
ਬਹੁਤ ਵੱਧੀਆ ਲੱਗਿਆ ਫੈਕਟਰੀ ਟੂਰ👍
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Waheguru ji ka khalsa waheguru ji ki fateh ji🙏🙏❤️❤️
ਤੁਹਾਡੀਆਂ videos ਵਿਚਲੀ 'ਰੂਸੀ ਠੰਡ' ਦੇਖ ਕੇ ਬੜ੍ਹਾ ਵਧੀਆ ਲੱਗਦਾ , ਖਾਸ ਕਰ Brisbane ਦੀ ਗਰਮੀ ਵਿਚ I
Brar Saab 🙏🙏🙏.. BHT BHT Vadiya video. Full Knowledge 🏆🏆🏆
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ
ਨਹੀਂ ਰੀਸਾਂ ਸ਼ੇਰ-ਪੁੱਤਰਾ ਤੇਰੀਆਂ।ਸ਼ਾਬਾਸ਼। ❤
🙏🙏❤️❤️
ਬਹੁਤ ਵਧੀਆ ਕੰਮ ਵੀਰੇ ਤੇਰਾ ❤😂🎉
ਇਹ ਟਰੈਕਟਰ ਪੰਜਾਬ ਵਿੱਚ ਭੇਜੋ
Navdeep please get a permanent residency of this great country.
ਬਾਈ ਜੀ ਆਪਣੇ ਵੀ ਸੋਨਾਲੀਕਾ ਟਰੈਕਟਰ 7ਮਿੰਟਾ ਵਿੱਚ ਬਨਦਾ।
Siraaa video bai ji. God bless you 😉🙂😊😮❤❤
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ।
ਇਹ ਭਾਰਤ ਵਿੱਚ ਵੀ ਆਉਣੇ ਚਾਹੀਦੇ ਹਨ।
ਵਾਹਿਗੁਰੂ ਜੀ ਵਾਹਿਗੁਰੂ ਜੀ ❤🚩🚩🚩🚩🚩🙏🙏
Bhaut vadia jankari diti hai ji beta Navdeep ji ...Waheguru ji mehar kern sab uper ji 🙏
Waheguru Ji Bless You Always 😊😊❤❤
ਨਵਦੀਪ ਪੁਤਰ ਰੇਟ ਤਾਂ ਪੁੱਛਣਾ ਅਤੇ ਦਸਣਾ ਸੀ ਲਵ ਯੂ ਬੇਟਾ ਜੀ
Your channel will grow definitely. God bless you my brother.
ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ਨਵਦੀਪ ਬਰਾੜ ਜੀ
ਬਹੁਤ ਵਧੀਆ ਲਗਿਆ 🙏
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ……….🙏
Sahibzadea nu kon kon yaad karda 🙏🙏🙏🙏
Waheguru ji ka khalsa waheguru ji ki fateh ji🙏🙏❤️❤️
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏
Very nice putera ena nu pushu j Punjab vich Lenna hove kis Tarah le sakdia thanks mam
1978 ਚ ਮੈਂ ਵਾਹਿਆ ਇਸ ਨੂੰ baylars 65 hp
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Very good information young men 👍👍
*Love you brother from Multan Punjab Pakistan 🇵🇰 ❤❤*
🙏🙏❤️❤️
ਬੁਹਤ ਜਾਣ ਬੇਲਾਰੂਸ ਟਰੈਕਟਰ ਵਿਚ,ਸਭ ਤੋਂ ਜ਼ਿਆਦਾ, ਪਾਕਿਸਤਾਨ ਵਿਚ ਬੁਹਤ, ਗੰਨੇ ਵਾਲੀ ਟਰਾਲੀ ਇਕੱਲੇ ਕਡ ਲੈਂਦੇ,ਅੱਗੇ ਟ੍ਰੈਕਟਰ ਪਾਉਣ ਦੀ ਜ਼ਰੂਰਤ ਨੀ ਪੈਂਦੀ
ਸਤਿ ਸ੍ਰੀ ਆਕਾਲ ਨਵਦੀਪ ਵੀਰ ❤❤
ਵਾਹਿਗੁਰੂ ਮਿਹਰ ਕਰੇ ਸਭ ਤੇ
ਬੋਹਤ ਵਧਿਆ Veere👌👌🔥
Nice..... Good job... Carry on.... God bless you Veer....
ਮੈਨੂੰ। ਬਹੁਤ ਸੋਹਣੀ ਲਗੀ । ਕੈਂਡ
Satsriakal paji and enjoy your journey wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤love you ♥️ and enjoy your journey
ਰਸ਼ੀਅਨ ਟਰੈਕਟਰ ਜਿਵੇਂ ਕਿ ਬਾਈਲਾਰਸ, ਡੀਟੀ 28, ਡੀਟੀ 14 ਅਤੇ T25 ਇਹ ਟਰੈਕਟਰ ਸਾਡੇ ਹਰਿਆਣੇ ਇੰਡੀਆ ਵਿੱਚ ਬੜੇ ਹੁੰਦੇ ਸੀ ਅਤੇ ਉਸ ਸਮੇਂ ਉੱਚਾ ਜਿਹਾ ਬਾਈਲਾਰਸ ਟਰੈਕਟਰ ਸਭ ਤੋਂ ਤਗੜਾ ਜਿਆਦਾ ਹੋਰਸ ਪਾਵਰ ਵਾਲਾ ਟਰੈਕਟਰ ਹੁੰਦਾ ਸੀ ਅਤੇ ਉਸ ਸਮੇਂ ਸਾਰੇ ਦੇਸ਼ ਇਕੱਠੇ ਹੁੰਦੇ ਸੀ ਅਤੇ ਰਸ਼ੀਆ ਦਾ ਪੂਰਾ ਨਾਮ ਯੂਨੀਅਨ ਸੋਵੀਅਤ ਸੁਸਾਈਲਿਸਟ ਰਿਪਬਲਿਕ ਦੇਸ਼ ਜਿਸਦਾ ਨਾਮ U.S.S.R. ਹੁੰਦਾ ਸੀ ਅਤੇ U.S.S.R. ਸੰਸਾਰ ਦਾ ਸਭ ਤੋਂ ਤਾਕਤਵਰ ਦੇਸ਼ ਹੁੰਦਾ ਸੀ ।
ਬਾਈ ਸਾਡੇ ਕੋਲ ਵੀ ਹੁੰਦਾ ਸੀ ਬਹੁਤ ਪਹਿਲਾਂ
ਧੰਨਵਾਦ ਜੀ ਬਰਾੜ ਸਾਹਿਬ
bahut wadea , aaj a v dekh lea jo soch nhi sakde se dekha ge kade gd job bro
The people who say Namaste, don't know the actual black heart of Indian especially Hindu. I would like to compare Belarus to poor India. Belarus is a beautiful and richer than India even it's economy is less than India. Salute to Navdeep Singh and your Belarus lady host.
Waheguru ji ka Khalsa waheguru ji ki Fateh 🙏❤
Waheguru ji ka khalsa waheguru ji ki fateh ji🙏🙏❤️❤️
Bhai ji asi vi kartar tractor tyar kardya.... 100 HP.....💪...
ਬਾਈ ਜਾਰ ਟਰੈਕਟਰ 🚜 ਤਾਂ ਕੀ ਕੁੜੀ ਉੰਨਾ ਤੋਂ ਵੀ ਸੋਹਣੀ ਸੀ😅
Waheguru waheguru waheguru ji Valle oe sehra
God bless you bhi ji ❤❤❤ thanks 🙏🙏🙏
Angrejan bahout sohni a..punjabn lg rhi c❤😇
Veer ji 🙏 a tan Russian Tractor da Peo, Dada, Pardada, bachy ty pori family noon mila ditta Paji. Much explained and detailed work done by @Navdeep_Brar_Saab
Very nice and interesting, really appreciable work.Thanks beta ji.
Amazing ❤! Love from Vancouver. Have you ever been to Republic of Georgia ?
Stay safe and happy new year !! Love from 🇨🇦
🙏🙏❤️❤️
Phala comment 💚💚💚✅✅😘😘😍😍❤️❤️❤️
🙏🙏❤️❤️
ਬਹੁਤ ਵਧੀਆ ਲੱਗਿਆ ਬਾਈ ਜੀ।
Very nice and informative video phaji ❤
Waheguru Ji ❤❤
Waheguru ji🙏🙏❤️❤️
Good luck Good Morning 🌹🙏🙏👍👍✌️✌️🌹
ਵਧੀਆ ।❤❤
Kyaaa baat aw Navdeep veere swaad agya video dekh ke pishle 2 saal to tuhadi hrek video dekhda bhai Vkhra hi mja aw TUHADE blogs ch ♥️