ਪਿਤਾ ਦਾ ਕਤਲ ਹੋ ਗਿਆ ਤੇ ਮਾਂ ਡਰਦੀ ਪਿੰਡ ਛੱਡ ਗਈ | ਚਾਚੇ ਤਾਏ ਦੱਬੀ ਬੈਠੇ ਆ ਪੈਲੀ ਤੇ ਦਿੰਦੇ ਆ ਧਮਕੀਆਂ।

แชร์
ฝัง
  • เผยแพร่เมื่อ 3 ม.ค. 2025

ความคิดเห็น • 1.6K

  • @RmbTelevisionOfficial
    @RmbTelevisionOfficial  3 ปีที่แล้ว +356

    ਸੰਦੀਪ ਸੰਪਰਕ ਨੰਬਰ 6284756851 WhatsApp only । ਪਿੰਡ ਸ਼ੇਰਗੜ ਜ਼ਿਲਾ ਬਠਿੰਡਾ

    • @Mannusandhu1311
      @Mannusandhu1311 3 ปีที่แล้ว +41

      Je Lakhe ne auna hunda ta ap e aa jnda

    • @PakkePindaAale
      @PakkePindaAale 3 ปีที่แล้ว +19

      bai yr bhra da channel ni lab reh link dasyo j koi bhra hega bai de channel te edro tan help krye bhra di yr share krke chlo larhn ala harek bnda ni hunda baki jehde bhra apas ch larhde ethe khdo bhra nal yr ess bhra nu lod aa thodi veero te link jrur dyo veere bhra de channel da kisani touch kita search aa ni reha

    • @ARSHDEEPSINGH-ec1nq
      @ARSHDEEPSINGH-ec1nq 3 ปีที่แล้ว +29

      @@Mannusandhu1311 ਲੱਖੇ ਨੂੰ ਆਉਣਾ ਚਾਹੀਦਾ ਇਸ ਮੁੰਡੇ ਨੂੰ ਇਨਸਾਫ਼ ਦਿਵਾਉਣ

    • @devinders2290
      @devinders2290 3 ปีที่แล้ว +9

      @@Mannusandhu1311 ਲੱਖੇ ਨੂੰ ਕਹਿਨਾ ,ਤੂੰ ਕੀ ਕੀਤਾ ਸੰਦੀਪ ਲਈ

    • @Mannusandhu1311
      @Mannusandhu1311 3 ปีที่แล้ว +8

      @@devinders2290 ਜੇ ਮੈਂ ਉਸ ਥਾਂ ਤੇ ਹੁੰਦਾ ਤਾਂ ਬਹੁਤ ਕੁਛ ਕਰਦਾ wese ਤੇਰੇ ਕਿਉ ਮਿਰਚ ਲੱਗੀ ਆ ਕੇ ਸੱਚ ਨੂ ਸੱਚ ਕਹਿਣ ਦੀ ਹਿੰਮਤ ਹੈ ਨੀ ਤੇਰੇ ਚ

  • @AmarjitPandher-tq7ch
    @AmarjitPandher-tq7ch 5 หลายเดือนก่อน +76

    ਵਿਦੇਸ਼ੀ ਵੀਰਾਂ ਨੂੰ ਬੇਨਤੀ ਹੈ ਇਨ੍ਹਾਂ ਬੱਚਿਆਂ ਦੀ ਤੇ ਇਨ੍ਹਾਂ ਦੀ ਵਿਧਵਾ ਮਾਂ ਦੀ ਜ਼ਰੂਰ ਮੱਦਦ ਕਰੋ ।

  • @lakhbirkaur7263
    @lakhbirkaur7263 5 หลายเดือนก่อน +18

    ਲੱਖ ਲਾਹਨਤ ਇਹੋ ਜਿਹੇ ਪਿੰਡ ਵਾਸੀਆਂ ਦੇ ਤੇ ਚਾਚੇ ਤਾਇਆਂ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਬੱਚੇ ਦੀ ਮਦਦ ਕੀਤੀ ਜਾਵੇ।

  • @BaljinderKaur-db8yl
    @BaljinderKaur-db8yl 3 ปีที่แล้ว +74

    ਦਿਲ ਵਿੱਚ ਬਹੁਤ ਦਰਦ ਰੱਖ ਕੇ ਨੌਂ ਮਹੀਨਿਆਂ ਤੋਂ ਧਰਨੇ ਤੇ ਹਾਜ਼ਰ ਰਹਿਣਾ ਸੂਰਮਿਆਂ ਦੀ ਨਿਸ਼ਾਨੀ ਐ।

  • @jaspindergilluboke5010
    @jaspindergilluboke5010 3 ปีที่แล้ว +69

    ਸਭ ਤੋਂ ਪਹਿਲਾਂ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਲੱਖ ਲਾਹਨਤ ਜਿਹੜੇ ਇਸ ਪਰਿਵਾਰ ਨੂੰ ਇਨਸਾਫ਼ ਨਹੀਂ ਦੁਆ ਰਹੇ ਤੇ ਉਸ ਤੋਂ ਬਾਅਦ ਲੱਖ ਲਾਹਨਤ ਇੱਥੋਂ ਦੇ ਸਿਸਟਮ ਉੱਤੇ

  • @avtargrewal3723
    @avtargrewal3723 3 ปีที่แล้ว +29

    ਬਾਈ ਅਤ ਤੇ ਖੁਦਾ ਦਾ ਵੈਰ ਹੈ ਜਿਹੜੇ ਇਸ ਵੀਰ ਦੇ ਚਾਚੇ ਤਾਏ ਨੇ ਉਹ ਹੈਗੇ ਹੰਕਾਰੇ ਹੋਏ ਇਸ ਵੀਰ ਦਾ ਬਣਦਾ ਹਿੱਸਾ ਜਰੂਰ ਦਵਾਇਆ ਜਾਵੇ ਸਾਡੀਆਂ ਕਿਸਾਨ ਜਥੇਬੰਦੀਆਂ ਨੁੰ ਬੇਨਤੀ ਹੈ ਇਸ ਵੀਰ ਦਾ ਖੇਤ ਤੇ ਘਰ ਇਸ ਨੂੰ ਜਰੂਰ ਦਵਾਉ ਭਾਨਾ ਸਿੱਧੂ ਤੇ ਹੋਰ ਵੀਰਾਂ ਨੂੰ ਬੇਨਤੀ ਹੈ

  • @ajaychoudhary2120
    @ajaychoudhary2120 3 ปีที่แล้ว +58

    ਜਿਹੜੇ ਭੈਣ ਭਰਾ ਦਾ ਪਿੰਡ ਇਸ ਵੀਰ ਨਾਲ਼ ਜਾ ਲਾਗੇ ਪਾਸੇ ਕਿਤੇ ਵੀ ਪੈਂਦਾ ਹੋਵੇ ਉਹ please 🙏🙏🙏ਇਸ ਵੀਰ ਦੀ ਸਪੋਰਟ ਜਰੂਰ ਕਰਿਓ ਇਸ ਭਰਾਂ ਨੂੰ ਉਸਦਾ ਬਣਦਾ ਹੱਕ ਮਿਲਣਾ ਚਾਹੀਦਾ 🙏🙏🙏🙏🙏🙏🙏🙏

  • @deepsingh2966
    @deepsingh2966 3 ปีที่แล้ว +128

    ਮੌਤ ਹੀ ਹੱਲ ਆ ਜੋ ਸਬ ਨੂੰ ਆਉਂਦੀ ਏ ਰੱਬ ਕਰੇ ਪਾਪੀਆਂ ਬੇਈਮਾਨਾਂ ਨੂੰ ਛੇਤੀ ਆਵੇ।

  • @jaspreetsinghaulakh1424
    @jaspreetsinghaulakh1424 3 ปีที่แล้ว +75

    ਫਿਰ ਵੀ ਇਸ ਬੱਚੇ ਹਿਮਤ ਨੂੰ ਸਲਾਮ ਆਂ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ

  • @lakhveersidhu7198
    @lakhveersidhu7198 3 ปีที่แล้ว +113

    ਲੱਖ ਲਾਹਨਤ ਐਸੇ ਪਿੰਡ ਦੇ ਤੇ ਪਿੰਡ ਦੀ ਪੰਚਾਇਤ ਦੇ ਮਰਜੋ ਨੱਕ ਡਬੋ ਕੇ ਬਾਕੀ ਵੀਰਾ ਨੂੰ ਬੇਨਤੀ ਆ ਇਸ ਵੀਰ ਦੀ ਜਰੂਰ ਮੱਦਦ ਕਰੋ

  • @KuldeepSingh-vv6dm
    @KuldeepSingh-vv6dm 5 หลายเดือนก่อน +61

    ਬਹੁਤ ਹੀ ਦੁੱਖ ਵਾਲੀ ਗੱਲ ਹੈ ਵਹਿਗੁਰੂ ਜੀ ਮੇਹਰ ਇਸ ਵੀਰ ਤੇ ਛੋਟੇ ਭਰਾ ਉੱਪਰ ਤੇ ਮਾਤਾ ਜੀ ਉੱਪਰ ਵਹਿਗੁਰੂ ਜੀ

  • @GurjantSingh-wv4nx
    @GurjantSingh-wv4nx 3 ปีที่แล้ว +363

    ਬਹੁਤ ਮਾੜਾ ਕੀਤਾ ਜ਼ਾਲਮਾ ਨੇ ਪਿਉ ਮਾਰਤਾ । ਇਨਸਾਫ ਮਿਲਣਾ ਚਾਹੀਦਾ ਇਸ ਪਰਿਵਾਰ ਨੂੰ । ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

    • @gurdevsingh8947
      @gurdevsingh8947 3 ปีที่แล้ว +2

      ਿ ੲਨਸਾਫ ਮਿਲਣਾ ਚਾਹੀਦਾ ਬਾੲੀ ਨ

    • @kalersaabkaler747
      @kalersaabkaler747 3 ปีที่แล้ว

      Kun. Ceta. Ho. Gaa. Bae. G. Pra. Mar. Ka. B. Sakun. Ne. Mela

  • @sekhonsekhon8300
    @sekhonsekhon8300 3 ปีที่แล้ว +150

    22 ਤੂੰ ਦਿੱਲੀ ਤਰਨੇ ਤੇ 9 ਮਹੀਨਿਆਂ ਤੋਂ ਬੈਠਾ ਪ੍ਰਮਾਤਮਾ ਕਰੇ ਦੋਵੇਂ ਹੱਕ ਜਿੱਤ ਲਈਏ ਅਸੀਂ ਤੇਰੇ ਨਾਲ ਹਾਂ 22 ।

    • @NavSandhu-x3h
      @NavSandhu-x3h 5 หลายเดือนก่อน

      Help kro dill to sare

  • @malkitsingh8869
    @malkitsingh8869 3 ปีที่แล้ว +757

    ਇਹ ਘਰ ਪਹਿਲਾ ਵਸਦਾ ਸੀ ਹੁਣ ਵੀ ਇਹ ਘਰ ਵਸੇ ਗਾ ਇਸ ਨੋਜਵਾਨ ਦੀ ਮੱਦਦ ਕਰੋ

    • @jaswinderdhindsa6713
      @jaswinderdhindsa6713 3 ปีที่แล้ว +16

      ਇਸ ਦੀ ਮਦਤ ਕਰੋ ਜੀ

    • @harmandeepsingh7408
      @harmandeepsingh7408 3 ปีที่แล้ว +5

      Kise di madat krni a ta ani madat kro ki oh apne hak aap lain joga hoje
      Je aaj isdi madat tusi kiti ta a sari umar duniya te kiwe jinda rahu anu te har koi dabhi jauga 🙏🏻 so kise kolo madat na mango apni jung ldani sikho 🙏 waheguru ji ka khalsa waheguru ji ki Fateh ji 🙏

    • @LABBIPHOTOGRAPHY
      @LABBIPHOTOGRAPHY 3 ปีที่แล้ว +1

      Wheguru bhali kare bahi nu insaf diwa deo

    • @BaljeetKaur-fs5hg
      @BaljeetKaur-fs5hg 5 หลายเดือนก่อน +2

      ਸਹੀ ਆ ਵੀਰ

    • @BaljeetKaur-fs5hg
      @BaljeetKaur-fs5hg 5 หลายเดือนก่อน +2

      ਇਸ ਵੀਰ ਦੀ ਮੱਦਦ ਕਰੋ ਪਲੀਜ

  • @pendugamerz9274
    @pendugamerz9274 3 ปีที่แล้ว +72

    ਬਹੁਤ ਮਾੜਾ ਕੀਤਾ ਭਰਾ ਮਾਰ ਕੇ, ਫੇਰ ਭਤੀਜੇ ਰੋਲ ਤੇ, ਕੱਖ ਨਾ ਰਹੇ ਸ਼ਰੀਕਾਂ ਦਾ। ਬੱਚੇ ਦੀ ਮੱਦਦ ਕਰੋ।

  • @hamrajsingh9279
    @hamrajsingh9279 3 ปีที่แล้ว +407

    ਵੀਰੇ ਘਬਰਾਈ ਨਾ ਸਾਰੇ ਲੋਕ ਤੇਰੇ ਨਾਲ ਨੇ ਪਾਵਾਂਗਾ ਨੱਥ ਗੁੰਡਿਆਂ ਨੂੰ

    • @bhagwontsingh2704
      @bhagwontsingh2704 3 ปีที่แล้ว +8

      ਕਦੋਂ ਪੈਣੀ ਨਥ,ਸਭ ਪਾਸੇ ਇਹੀ ਹਾਲ ਹੈ 80%ਜਟ ਅਨਪੜ੍ਹ ਅਤੇ ਗੁੰਡਾਗਰਦੀ ਕਰਨ ਵਾਲੇ ਹਨ ,ਅਗਰ ਕੋਈ ਜੁਲਮ ਦੇ ਖਿਲਾਫ ਬੋਲਣ ਵਾਲਾ ਹੁੰਦਾ ਤਾਂ ਅਜ ਇਨ੍ਹਾਂ ਦਾ ਇਹ ਹਾਲ ਨਾਂ ਹੁੰਦਾ ,ਜਿੰਨਾ ਦਾ ਫਰਜ਼ ਬਣਦਾ ਬੋਲਣ ਦਾ, ਜੋ ਆਪਣੇ ਆਪ ਨੂੰ ਗੁਰੂ ਦੇ ਸਿੰਘ ਅਖਵਾਉਂਦੇ ਹਨ,ਉਹ ਲੀਡਰਾਂ ਦੇ ਤਲਵੇ ਚਟ ਰਹੇ ਹਨ ।

    • @varinderjani
      @varinderjani 3 ปีที่แล้ว +2

      Bhagwont Singh ਐਵੇ ਮਾਰੀ ਜਾਨਾ ਹੈਗੇ ਅਨਪੜ੍ਹ ਸਾਡੇ ਪਿੰਡ ਅਨਪੜ੍ਹ 30 % ਹੋਣ ਗੇ ਜੇ ਹੈਗੇ ਵੀ ਐ ਗੁਡਾਗਰਦੀ ਕਰਦੇ ਫਿਰਦੇ ਐ ਸਾਡੇ ਪਿੰਡ ਤੇ ਅਸੀ ਦੇਖੇ ਨੀ ਪੰਜਾਬ ਕੀ up ਐ ਇਹ ਵੀਰ ਨੂੰ ਤੰਗ ਕਰਨ ਆਲੇ ਗੰਦ 1 ਅੱਧਾ ਹੁੰਦਾ

    • @Gurbirnahar123
      @Gurbirnahar123 3 ปีที่แล้ว +1

      @@bhagwontsingh2704 ਬਿਲਕੁਲ ਸਹੀ

    • @kinglifefarmer554
      @kinglifefarmer554 3 ปีที่แล้ว +1

      @@bhagwontsingh2704 hahaha bakwas

    • @manjotdhami9756
      @manjotdhami9756 3 ปีที่แล้ว +2

      @@bhagwontsingh2704 oh prawa aide ch Jatt kidro aage

  • @kamaljitkaur3477
    @kamaljitkaur3477 3 ปีที่แล้ว +45

    ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਬੱਚੇ ਨੂੰ ਇਨਸਾਫ ਮਿਲੇ

  • @jasvirkaur49
    @jasvirkaur49 3 ปีที่แล้ว +432

    ਜੇ ਚਾਚੇ ਤਾਏ ਆਪਣੇ ਬਣ ਜਾਣ ਤਾ ਆਪਣੇ ਪਾਪਾ ਨੂੰ ਕੋਈ ਨਾ ਰੋਵੇਂ ਇਨਸਾਫ਼ ਮਿਲਣਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਭਲੀ ਕਰੇ

    • @SatpalSingh-cl1zp
      @SatpalSingh-cl1zp 3 ปีที่แล้ว +4

      ਪਰਵਾ ਨਾ ਕਰਵੀਰ ਤੇਰੇ ਨਾਲ ਹਾ

    • @jattikaur1601
      @jattikaur1601 3 ปีที่แล้ว +1

      Aj da time vich koi ne banda chacha koi ne 😭😭😭

    • @mandeepkhaira6179
      @mandeepkhaira6179 3 ปีที่แล้ว +2

      Rytt🥲

    • @pinddeyagallan5697
      @pinddeyagallan5697 3 ปีที่แล้ว +2

      Sade bi jmin mera chacha me nap rakhi aa o shad de nhi menu kehda krla jo krna asi ni shad de jmin mera papa keha rehn de eba aapa nu Mar dain ge tu chup krja aapa nu jmin ni chidi jini he oni thek aa bas 3 kila jmin nhi shad rhe mera ta aap marn nu dil krda koi ni sunda menu bi kehda si asi daba deya ge jmin tari Par kehda hi si krda koi nhi bas hun hun kehda aa

    • @jaswinderdhindsa6713
      @jaswinderdhindsa6713 3 ปีที่แล้ว +4

      ਸਿਆਣੇ ਕਹਿਦੇ ਸੋ ਦਾਰੂ ਇਕ ਘਿਉ ਸੋ ਚਾਚਾ ਇਕ ਪਿਉ

  • @jashandeepsingh2787
    @jashandeepsingh2787 3 ปีที่แล้ว +50

    ਜੇ ਚਾਚੇ ਤਾਏ ਕਰਨ ਪਿਉ ਜਿਨ੍ਹਾਂ ਪਿਆਰ ਤਾਂ ਪਿਓਂ ਨੂੰ ਕੌਣ ਪੁੱਛੇ🙌
    ਇਨਸਾਫ਼ ਮਿਲੇ 22 ਨੂੰ ਵਾਹਿਗੁਰੂ ਮੇਹਰ ਕਰੇ🙏😔

  • @dhiansingh1133
    @dhiansingh1133 3 ปีที่แล้ว +146

    ਧੰਨ ਆ ਬਾਈ ਤੇਰੇ ਮਾਮਾ ਜੀ ਜਿਹੜੇ ਤੇਰੇ ਨਾਲ 5 ਸਾਲ ਤੌ ਖੜੇ ਆ ਇਸ ਦਾ ਅਸਾਨ ਨਾ ਭੂਲੀ ਬਾਈ ਜੀ

  • @randhirgurna129
    @randhirgurna129 3 ปีที่แล้ว +19

    ਸਤਿਨਾਮ ਸ੍ਰੀ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ

  • @mukandsinghsingh6581
    @mukandsinghsingh6581 3 ปีที่แล้ว +107

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਇਸ ਬੱਚੇ ਨਾਲ਼ ਖੱੜੋ

  • @gulshanattri9833
    @gulshanattri9833 3 ปีที่แล้ว +46

    ਰੱਬ ਗਰੀਬੀ ਜਿੰਨੀ ਮਰਜੀ ਦੇਵੀ ਪਰ ਕਿਸੇ ਦਾ ਮਾਂ ਪਿਉ ਨਾ ਮਰੇ..ਕਿਉਂਕਿ ਬੰਦਾ ਅਮੀਰ ਤਾਂ ਹੋਜੋਗਾਂ ..ਪਰ ਮਾਂ ਪਿਉ ਦੁਬਾਰਾਂ ਨਹੀਂ ਮਿਲਦੇ..

  • @HansRaj-zg7hb
    @HansRaj-zg7hb 3 ปีที่แล้ว +169

    ਕਿਸਾਨ ਅੰਦੋਲਨ ਦੀ ਸ਼ਰਨ ਵਿੱਚ ਆਇਆ ਹੈ। ਇਸ ਦੀ ਮੱਦਦ ਕੀਤੀ ਜਾਵੇ।

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +15

    ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ

  • @sohansingh721
    @sohansingh721 3 ปีที่แล้ว +121

    ਕੋਈ ਦਰਦੀ ਹੀ ਨਹੀ ਰਿਹਾ ਪੰਜਾਬ ਦੀ ਧਰਤੀ ਤੇ।ਗੁਰੂ ਸਾਹਿਬ ਤੂੰ ਤਾ ਨਿਮਾਣਿਆ ਦਾ ਦਰਦ ਵੱਡਾ ਮੇਰੇ ਡਾਢਿਆ ਰੱਬਾ।

  • @aishmeenkaur7863
    @aishmeenkaur7863 3 ปีที่แล้ว +24

    ਮੇਹਰ ਕਰੋ ਵਾਹਿਗੁਰੂ ਜੀ ਬੱਚੇ ਨੂੰ ਜਲਦੀ ਇਨਸਾਫ਼ ਮਿਲ ਜਾਵੇ 😭😭😭😭🙏

  • @progressivefarm3212
    @progressivefarm3212 3 ปีที่แล้ว +111

    ਮੱਦਦ ਕਰੋ ਵੀਰਿਓ ਸਾਰੇ, ਉਹਨਾਂ ਜ਼ਾਲਮਾਂ ਨੂੰ ਨੱਥ ਪਾਓ।

  • @harjinderkaurgill2110
    @harjinderkaurgill2110 3 ปีที่แล้ว +6

    ਚਾਚੇ ਤਾਏ ਯਾਦ ਰੱਖਣ ਹੁਣ ਸੋਧਾ ਜਰੂਰ ਲੱਗੂ ਹੁਣ 👍👍👍👍

  • @Balbirsinghusa
    @Balbirsinghusa 3 ปีที่แล้ว +215

    ਅੱਗੇ ਭਾਈ ਲੇਖਾ ਦੇਣਾ ਪੈਣਾ ਤੇ ਕਈ ਵਾਰ ਹਿਸਾਬ ਇੱਥੇ ਵੀ ਹੋ ਜਾਂਦੇ ਆ।ਸਾਥ ਦਿਉ ਜੁਆਨ ਦਾ।ਵਾਹਿਗੁਰੂ ਚੜਦੀ ਕਲਾ ਕਰੂਗਾ।

  • @jagdishsinghkahlon6941
    @jagdishsinghkahlon6941 3 ปีที่แล้ว +29

    ਪਿੰਡ ਦੇ ਨੇੜੇ ਜੋ ਚੰਗੇ ਲੋਕ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਲੜਕੇ ਦੀ ਮੱਦਦ ਕੀਤੀ ਜਾਵੇ। ਇਹ ਵੀ ਇੱਕ ਪੁੰਨ ਦਾ ਕੰਮ ਹੈ। ਗੁਰੂ ਘਰ ਦੀ ਸੇਵਾ ਵਰਗਾ ਫਲ ਮਿਲੇਗਾ

  • @Major.Singh69
    @Major.Singh69 3 ปีที่แล้ว +87

    ਬਹੁਤ ਵਧੀਆ ਵੀਰ ਤੁਸੀ ਜੋ ਇਸ ਬੱਚੇ ਦੀ ਮਦਤ ਕਰ ਰਿਹੇ ਹੋ ,,

  • @KingHunter3597
    @KingHunter3597 3 ปีที่แล้ว +20

    ਧੰਨਵਾਦ ਚੈੱਨਲ ਵਾਲਿਆਂ ਦਾ
    ਸਾਨੂੰ ਏਸ ਬੱਚੇ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ 🙏🏻 ,
    🌾🌾ਇਸਦਾ ਹੱਕ ਮਿਲਣਾ ਚਾਹੀਦਾ 🌾🌾

    • @KingHunter3597
      @KingHunter3597 3 ปีที่แล้ว +1

      @Kaur Kamal ਕਿਹੜਾ ਪਿੰਡ ਹੈ ਜੀ ਆਪਣਾ ⁉️

    • @KingHunter3597
      @KingHunter3597 3 ปีที่แล้ว +1

      @Kaur Kamal ਬੇਟੇ ਤੁਹਾਡਾ ਕਿਹੜਾ ਪਿੰਡ ਹੈ ⁉️

  • @AvtarSingh-vb7rs
    @AvtarSingh-vb7rs 3 ปีที่แล้ว +31

    ਵੀਰ ਇਸ ਭਰਾ ਦਾ ਬੈਕ ਅਕਾਊਂਟ ਸੋ ਕਰੋਂ ਐਨ ਆਈ ਵੀਰਾਂ ਨੂੰ ਬੇਨਤੀ ਕਰਾਂਗੇ ਇਸ ਭਰਾ ਦੀ ਮਦਦ ਕਰੋ

  • @ranvi3994
    @ranvi3994 3 ปีที่แล้ว +15

    ਸਾਰੇ ਗੱਲਾ ਵਾਲੀ ਹੀ ਆ , ਅਸਲ ਵਿਚ ਤਾਂ ਜੋਂ ਨਾਲ ਖੜਾ ਓਹੀ ਮਦੱਦ ਕਰ ਰਿਹਾ

  • @harneksingh7963
    @harneksingh7963 3 ปีที่แล้ว +150

    ਗਓ ਗਰੀਬ ਦੀ ਰੱਖਿਆ ਕਰੋ ਖਾਲਸਾ ਜੀ 🙏

  • @ramandeepsingh4396
    @ramandeepsingh4396 3 ปีที่แล้ว +11

    ਵਾਹਿਗੁਰੂ ਮੇਹਰ ਕਰੇ ਇਸ ਤੇ

  • @Sardardavindersekhon
    @Sardardavindersekhon 3 ปีที่แล้ว +324

    ਚਾਚੇ ਤਾਏ ਕਿਸੇ ਦੇ ਮਿੱਤ ਨੀ ਹੁੰਦੇ। ਏ ਤਾ ਆਪਦਾ ਹੱਕ ਡਾਂਗ ਦੈ ਸਿਰ ਤੇ ਲੈਣੇ ਪੈਦੇ ਆ।

    • @kulvirsingh4332
      @kulvirsingh4332 3 ปีที่แล้ว +6

      Gal pakki a bai Teri. Mere dady g v sabto chote ne pind wale Lok taye nu te ohde mundea nu bharka ke Sade naal ladwa dende ne just ik jmeen je kabze lyi. Jadoki Sadi jameen sada haq a pr taye de mundea nu pind wale bharka dende a eh sare pind wale langare ne Jo kise da haq dabde ne . Bura haal punjab da. Sade loka ik lakh saal Tak ni sudar skde. Rab es bai da bhala kre 🙏. Kisaan ekta jindabaad

    • @jasbirsandhu709
      @jasbirsandhu709 3 ปีที่แล้ว +4

      Àdress dso

    • @lovedeepsingh5102
      @lovedeepsingh5102 3 ปีที่แล้ว +1

      Right

    • @rakeshtoor7222
      @rakeshtoor7222 3 ปีที่แล้ว +1

      @@jasbirsandhu709 video ch sab kuch ta dsya no. bi dita tanu pta ni lgya hale tak kamal aa yr teri

    • @kuldeepkuldeepkaur1555
      @kuldeepkuldeepkaur1555 3 ปีที่แล้ว +1

      Ajh kalh chache tae hi jdhan vadhde ne

  • @akashgill556
    @akashgill556 3 ปีที่แล้ว +14

    ਵੀਰੇ ਮਦਦ ਕਰੋ ਇਸ ਵੀਰ ਦੀ🙏🙏🙏🙏🙏

  • @captainmalhi1695
    @captainmalhi1695 3 ปีที่แล้ว +112

    ਬਾਈ ਟੇਂਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਮੇਹਰ ਕਰਨ ਗੇ

    • @kuldeepkuldeepkaur1555
      @kuldeepkuldeepkaur1555 3 ปีที่แล้ว +1

      Waheguru mehar ta kroo je sare naal kharoge aidan ni haq ta veer laine painde a je tuc sare rl k help kroge ta vichare da kujh bn ju.....maro hambhla mere veer

  • @shamsherkaur9322
    @shamsherkaur9322 3 ปีที่แล้ว +24

    ਦੁਰਫਿਟੇਮੂੰਹ ਪਿੰਡ ਵਾਸੀਆਂ ਦੇ ਤੇ ਮੌਕੇ ਦੇ ਸਰਪੰਚਾਂ ਦੇ ਜਿਹੜੇ ਪਿੰਡ ਰਹਿੰਦੇ ਹੋਏ ਵੀ ਦੁਖੀ ਪਰਿਵਾਰ ਦੀ ਮੱਦਦ ਨਹੀਂ ਕਰਦੇ

  • @SukhdeepSingh-ix4ys
    @SukhdeepSingh-ix4ys 3 ปีที่แล้ว +195

    ਇਹੋ ਜੇ ਬੰਦਿਆਂ ਨੂੰ ਕਰੋ ਸਪੋਰਟ ਪੰਜਾਬੀਉ ਚੀਮੇ ਨੀਟੂ ਵਰਗੇ ਘੁਸਿਆਂ ਨੂੰ ਨਾ ਕਰੋ

  • @basantgill6920
    @basantgill6920 3 ปีที่แล้ว +14

    ਵਾਹਿਗੁਰੂ ਜਰੂਰ ਮਿਹਰ ਕਰੂ ਗਾ ਛੋਟੇ ਵੀਰ
    ਤੇਰਾ ਹੱਕ ਤੈਨੂੰ ਜ਼ਰੂਰ ਮਿਲੂ ਗਾ ਵੀਰ 🙏🙏🙏🙏🙏🙏

  • @GurmeetSingh-yu2kp
    @GurmeetSingh-yu2kp 3 ปีที่แล้ว +361

    ਪੂੱਤਰ ਜੀ ਤੈਨੂੰ ਪ੍ਰਮਾਤਮਾ ਨੇ ਸਭ ਕੁਝ ਦੇ ਦੇਣਾ ਪਰ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਉਹਨਾਂ ਦਾ ਬੇੜਾ ਗ਼ਰਕ ਹੋ ਜਾਣਾ ਤੇਰੇ ਸਾਹਮਣੇ

    • @nirmalsingh1513
      @nirmalsingh1513 3 ปีที่แล้ว +2

      Punjab government nu chai da ha k eh family da ensaf Kare Money no ensaf only and jo eh family v bina kise dar to alni life ji sakan virodhin nu v poori ouch Gish hove

    • @bullsofpunjab3946
      @bullsofpunjab3946 3 ปีที่แล้ว

      Namaardi wala comment

    • @lakhasingh3178
      @lakhasingh3178 3 ปีที่แล้ว +2

      Sare veer as nal hovo

    • @sukhbirsingh6571
      @sukhbirsingh6571 3 ปีที่แล้ว +2

      Rabb kuj ni krd app nu app krna pani

    • @Astarr47
      @Astarr47 3 ปีที่แล้ว +1

      @@sukhbirsingh6571 j aap krke v kuj n mille fer

  • @sukhjeetkaur4019
    @sukhjeetkaur4019 3 ปีที่แล้ว +3

    ਸਚੈ ਪਾਤਸਾਹ ਬਚੇ ਇਨਸਾਫ ਜਰੂਰ ਦਿਵਾਈ ਦਾਤਿਆ

  • @JaskaranSingh-bp9lr
    @JaskaranSingh-bp9lr 3 ปีที่แล้ว +171

    ਕਮਾਲ ਆ ਬਾਈ ਇਹ ਪੰਜਾਬ ਦਾ ਪਿੰਡ ਆ।

  • @RupinderKaur-yt6om
    @RupinderKaur-yt6om 3 ปีที่แล้ว +27

    ਪੁੱਤ ਦੀਆਂ ਗੱਲਾਂ ਸੁਣ ਕੇ ਮੰਨ ਉਦਾਸ ਗਿਆ 😭

    • @kamaljeetkaur5831
      @kamaljeetkaur5831 3 หลายเดือนก่อน +1

      ❤❤😂😂😂😂😂

  • @jass4375
    @jass4375 3 ปีที่แล้ว +88

    ਵੀਰ ਤੇਰੀ ਜ਼ਿੰਦਗੀ ਬਾਰੇ ਸੁਣ ਕੇ ਮਨ ਦੁਖੀ ਹੋ ਗਿਆ।ਸੰਘਰਸ਼ ਦੀ ਜ਼ਰੂਰਤ ਹੈ ਸਭ ਠੀਕ ਹੋ ਜਾਊ।ਕਿਸੇ ਦਿਨ ਰੰਗ ਲੱਗ ਜਾਵੇਗਾ।ਮਾੜਾ ਕੰਮ ਕਰਨ ਦਾ ਮਾੜਾ ਨਤੀਜ਼ਾ ਨਿੱਕਲੇਗਾ।ਵਕਤ ਹਾਲੇ ਤੇਰੇ ਹੱਕ ਵਿੱਚ ਨਹੀਂ ਜਦ ਸਮਾ ਬਦਲਦਾ ਹੈ ਦੁਸ਼ਮਣ ਅੰਨੇ ਤੇ ਗੂੰਗੇ ਹੋ ਜਾਂਦੇ ਨੇ। ਸ਼ੇਰਗੜ੍ਹ ਵਿੱਚ ਸੰਦੀਪ ਸਿੰਘ ਤੇ ਸ਼ੇਰਨੀ ਮਾਂ ਦਾ ਨਾਮ ਚੱਲੂਗਾ।ਰੱਬ ਕਿਰਪਾ ਕਰੁ ਨਿਰਾਸ਼ ਨਾ ਹੋਵੀਂ।🙏🙏🙏

    • @iqbalkaur3178
      @iqbalkaur3178 3 ปีที่แล้ว +3

      ਸਾਡੇ ਨਾਲ ਵੀ ਇਸ ਤਰਾਂ ਹੀ ਹੋ ਰਿਹਾ ਹੈ ਪੁਤਰਜੀ ਅਸੀਂ ਦੂਜੀ ਸਟੇਟ ਚ ਰਹਿੰਦੇ ਹਾਪਤਾ ਨੀਂ ਕਦੋਂ ਇਨਸਾਫ ਹੋਊ ਨਾ ਠੇਕਾ ਮਿਲਦਾ ਸਾਰੇ ਮੌਕੇ ਦਾ ਫਾਇਦਾ ਚੁਕਦੇ ਆ ਵੁਰ ਮੇਰਿਆ ਕੀ ਕਰੀਏ ਵਾਹਿਗੁਰੂ ਜੀ ਨਿਆਂ ਕਰਨਗੇ

  • @gurimomy8100
    @gurimomy8100 3 ปีที่แล้ว +2

    ਇਹਦਾ ਚਾਚਾ ਸਾਫ ਕਹਿੰਦਾ ਲੱਖੇ ਸਿਧਾਣਾ ਆ ਜਾਵੇ ਸਾਡਾ ਫੈਸਲਾ ਕਰਾਵੇ ਕੇ ਮੇਰੇ ਕੋਲ ਵੱਧ ਹੋਵੇਗੀ m dedu je ਇਸ ਕੋਲ ਜ਼ਮੀਨ ਵੱਧ ਹੋਊਗੀ ਮੈਨੂੰ ਦੇਦੇ

  • @harbhajansinghbalsab611
    @harbhajansinghbalsab611 3 ปีที่แล้ว +76

    ਪੁੱਤਰਾਂ ਤਕੜਾ ਹੋ ਜਾ ਅਸੀਂ ਤੇਰੇ ਨਾਲ ਹਾ ਮਾਝੇ ਵਾਲੇ ਭਾਊ

  • @randhawarandhawa7067
    @randhawarandhawa7067 3 ปีที่แล้ว +11

    ਵੀਰ ਜੱਸ ਗਰੇਵਾਲ ਜੀ ਥੋਡਾ ਬਹੁਤ ਵਧੀਆ ਉਪਰਾਲਾ ਰੱਬ ਥੋਨੂੰ ਰਾਜੀ ਰਖੇ

  • @jaswantsingh-kv8ep
    @jaswantsingh-kv8ep 3 ปีที่แล้ว +160

    ਇਨ੍ਹਾਂ ਲਗਾੜੈਆ ਨੂੰ ਸਬਕ ਸਿਖਾਓ ਵੀਰੋ ਤੁਹਾਡਾ ਸੂਰਮੇਆ ਦਾ ਏਰੀਆ ਐ ਬੱਚੇ ਦੀ ਮਦਤ ਕਰੋ ਮਿੱਤਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @harchandbrar8568
    @harchandbrar8568 3 ปีที่แล้ว +17

    ਹਾਈਕੋਰਟ ਹੁੰਦਾ ਕਿ ਸਪਰੀਮ ਕੋਟ ਜਿਥੇ ਦੂਰੀ ਵਾਰ ਕੇਸ ਲਾਈਆਂ ਜਾਦਾ ਇਹਨਾਂ ਚਵਲਾ ਨੂੰ ਫੇਰ ਸਜ਼ਾ ਦਿਵਾਈ ਜਾਵੇ ਲੱਖੇ ਤੇ ਭਾਨੇ ਸਿਧੂ ਰੇਹ ਲੈਣੀ ਚਾਹੀਦੀ ਆ

  • @onkarsandhuu
    @onkarsandhuu 3 ปีที่แล้ว +166

    ਸ਼ਰੀਕਾਂ ਦੀ ਮਾਰ। ਬਹੁਤ ਮਾੜੀ ਹੁੰਦੀ ਆ। ਸੱਚ ਕਿਹਾ ਕਿਸੇ ਨੇਂ ਬੀ ਸ਼ਰੀਕ ਸੇਹਰਾ ਬਨ ਕੇ ਨਹੀਂ ਢੁਕਦਾ ਹੋਰ ਕੋਈ ਕਸਰ ਬਾਕੀ ਨਹੀਂ ਛੱਡਦਾ। ਵਾਹਿਗੁਰੂ ਭਲੀ ਕਰੇ 🙏

    • @rashpalsandhu5917
      @rashpalsandhu5917 3 ปีที่แล้ว

      Sahi kaha sade chehe v sanu kha gae

    • @jasbirkaur5775
      @jasbirkaur5775 3 ปีที่แล้ว +1

      Bilkul sahi gll kiti veer 🙏💯

  • @kirankitricks1446
    @kirankitricks1446 3 ปีที่แล้ว +16

    GOD bless you all team.. God bless you beta.. please ਇਨਸਾਫ਼ ਕਰ ਦੇਵੋ ਰੱਬ ਵਾਸਤਾ🙏😭

  • @amrikchahal1915
    @amrikchahal1915 3 ปีที่แล้ว +51

    ਬਾਈ ਹੁਣ ਤੇਰਾ ਟਾਈਮ ਸ਼ੁਰੂ ਹੋ ਗਿਆ 21ਨੂੰ 31ਪਾਵੇਗਾ ਹਿੰਮਤ ਰੱਖ

    • @sukhjeetkaur3949
      @sukhjeetkaur3949 3 ปีที่แล้ว +1

      ਵੀਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਦੀ ਲੋੜ ਹੈ ਵੀਰਾ ਦਾ ਬਹੁਤ ਧੰਨਵਾਦ ਹੋਵੇਗਾ

  • @GusavkSidhu-d9h
    @GusavkSidhu-d9h 2 หลายเดือนก่อน +1

    ੴਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਸ ਵੀਰ ਜੀ ਨੂੰ ਇਨਸਾਫ਼⚖️ ਮਿਲੇੴ🙏🙏

  • @amarjitheyer2118
    @amarjitheyer2118 3 ปีที่แล้ว +63

    ਦੇਖੋ ਕਿੱਡਾ ਨੇਰ ਆਪਣੇ ਕੋਲ ਜਮੀਨ ਹੈ ਨਹੀਂ । ਫਿਰ ਵੀ ਕਿਸਾਨ ਆਦੋਲਨ ਵਿੱਚ ਜਾ ਕੇ ਬੈਠਾ ਆ। ਕਿਸਾਨ ਜਥੇਬੰਦੀਆਂ ਨੂੰ ਪਹਿਲ ਦੇ ਆਧਾਰ ਤੇ ਇਸ ਨੌਜਵਾਨ ਦਾ ਹੱਥ ਫੜਨਾ ਚਾਹੀਦਾ ਹੈ ।

  • @amandeepsama694
    @amandeepsama694 3 ปีที่แล้ว +10

    ਵੀਰ ਜੀ ਮੈਡਮ ਮਨਿਸ਼ਾ ਗੁਲਾਟੀ ਨਾਲ ਸੰਪਰਕ ਕਰੋ ਹੱਲ ਹੋ ਸਕਦਾ।
    ਅੱਜ ਦੇ ਟਾਈਮ ਵਿੱਚ ਮਨਿਸ਼ਾ ਗੁਲਾਟੀ ਮੈਡਮ ਇਨਸਾਫ ਕਰ ਰਹੇ ਨੇ।

  • @gurjitsingh964
    @gurjitsingh964 3 ปีที่แล้ว +148

    ਸਾਰੇ ਸੇਰਗੜ ਪਿੰਡ ਨੂੰ ਲਾਹਨਤਾਂ ।।
    ਦਿੱਲੀ ਜਾ ਕੇ ਕੀ ਕਰੋਗੇ ।।
    ਡੁੱਬ ਕੇ ਮਰਜੋ ਪਿੰਡ ਵਾਲੇ ਸਾਰੇ ।।
    ਵੀਰ ਦੀ ਮਦਦ ਕਰੋ ਸਾਰਾ ਪਿੰਡ ਜੇਕਰ ਕਿਸੇ ਦੀ ਜਮੀਰ ਜਾਗਦੀ ਹੈ ।। ਨਹੀ ਫ਼ਿਰ ਵੀਰ ਇਨਸਾਨ ਪਸੰਦ ਲੋਕ ਤੇ ਜਾਗਦੀਆਂ ਜਮੀਰਾ ਵਾਲੇ ਆਪੇ ਮਸਲਾ ਹੱਲ ਕਰ ਲੈਣ ਗੇ ।। ਪਿੰਡ ਦਾ ਨਾ ਸੇਰਗੜ ।।
    ।। ਤੇ ਕੰਮ ਦੇਖ ਲੋਕਾਂ ।।
    ਨਹੀਂ ਤੇ ਫ਼ਿਰ ਲਾਹਨਤਾਂ ਬਸ ਥੋਡੇ ਲਈ ।।।

    • @kanwarmann7090
      @kanwarmann7090 3 ปีที่แล้ว +7

      Y ji kawan ali panchayat hundi a fer ahi kuj hunda pind wale swad lainde a j pind ik pashe hovhe baahn peh javhe ohna deh y ji pind ch police nhi aundi j sarpanch chahvhe

    • @bhagwontsingh2704
      @bhagwontsingh2704 3 ปีที่แล้ว +12

      ਸਰਕਾਰੀ ਲੀਡਰਾਂ ਨੂੰ ਰੁਪਏ ਚਾਹੀਦੇ ਹਨ ,ਉਹਨਾਂ ਨੂੰ ਇੰਨਸਾਫ ਨਾਲ ਕੋਈ ਮਤਲਬ ਨਹੀਂ ।

    • @gurjitsingh964
      @gurjitsingh964 3 ปีที่แล้ว +12

      @@kanwarmann7090 ਬਿਲਕੁਲ ਵੀਰ ਪਿੰਡ ਇਕ ਪਾਸੇ ਹੋਜੇ ਸਾਰਾ ।।।
      ਉਨ੍ਹਾਂ ਦੀ ਕੀ ਹਿੰਮਤ ਆ ਕੇ ਜਮੀਨ ਨਾ ਛੱਡਣ ।।
      ਜੇਕਰ ਇਨੀ ਹਿੰਮਤ ਹੈ ਤੇ ਬਾਦਲ ਦੀ ਜਮੀਨ ਦੱਬ ਲਵੋ ।।
      ਕਿਉਂ ਕਿਸੇ ਲਾਚਾਰ ਮਾ ਤੇ ਪੁੱਤਾਂ ਪਿੱਛੇ ਪਏ ਹੋ ।।
      ਵੱਡੇ ਬਦਮਾਸ਼ ।। ਲਾਹਨਤੀ ਨਾ ਹੋਣ ਤੇ ਕਿਸੇ ਥਾਂ ਦੇ ।।
      ਪਿੰਡ ਦੇ ਸਰਪੰਚ ਨੂੰ ਵੀ ਇਕ ਵਾਰ ਕੈਮਰੇ ਅੱਗੇ ਲੈ ਕੇ ਆਓ ।।

    • @gurjitsingh964
      @gurjitsingh964 3 ปีที่แล้ว +13

      @@bhagwontsingh2704 ਵੀਰ ਇਨਸਾਨ ਤੇ ਜਾਗਦੀ ਜਮੀਰਾ ਵਾਲੇ ਕਰਨ ਗੇ ।।
      ਲੀਡਰ ਤੇ ਗੰਦਗੀ ਨੇ ਪੰਜਾਬ ਦੀ ।।
      ਇਹਨਾਂ ਨੂੰ ਵੀ ਕਿਸੇ ਲੀਡਰ ਦੀ ਹੀ ਹਮਾਇਤ ਹੋਣੀ ਆ ।।
      ਇਸ ਲਈ ਮਸਤੇ ਵੇ ਨੇ ।।

    • @BalrajSingh-nh1wk
      @BalrajSingh-nh1wk 3 ปีที่แล้ว +3

      Jilla kihda bhau

  • @singhkaursinghni8963
    @singhkaursinghni8963 3 ปีที่แล้ว

    ਇਸ ਬੱਚੇ ਦੀ ਅਵਾਜ਼ ਤੇ ਸਿਹਤ ਮੇਰੇ ਬੇਟੇ ਵਰਗੀ ਆ ਮੈ ਬਹੁਤ ਰੋਈ ਇਸ ਬੱਚੇ ਦੀਆਂ ਗੱਲਾਂ ਸੁਣਕੇ ਵਾਹਿਗੁਰੂ ਢਾਡਿਆਂ ਨੇ ਬਹੁਤ ਪਾਪ ਕਮਾਇਆ ਏ । ਪੁੱਤਰਾ ਬੱਚ ਕੇ ਵੀ ਰਹੀ ਤੇ ਹਿੰਮਤ ਵੀ ਰੱਖੀ ਵਾਹਿਗੁਰੂ ਮਿਹਰ ਕਰੇਗਾ ਕਈ ਵਾਰੀ ਕੋਈ ਟਾਈਮ ਹੀ ਮਾੜਾ ਹੁੰਦਾ ਜਰਦੇ ਨੂੰ ਡਰਾਉਂਦੇ ਨੇ ਇੱਦਾਂ ਦੇ

  • @gurshaanbains4186
    @gurshaanbains4186 3 ปีที่แล้ว +40

    ਇਕ ਪਾਸੇ ਚਾਚੇ ਤਾਏ ਨੀ ਹੱਟਦੇ ਤੇ ਦੁਜੇ ਪਾਸੇ ਸਾਲੇ ਅੰਬਾਨੀ ਅਦਾਨੀ ਪਿੱਛੇ ਪੈ ਗਏ, ਵਾਹਿਗੁਰੂ ਭਲੀ ਕਰੁ ਛੋਟੇ ਵੀਰ ਦਾ

  • @GusavkSidhu-d9h
    @GusavkSidhu-d9h 2 หลายเดือนก่อน +1

    ੴਪਿੰਡ ਵਾਲੀਆਂ ਨੂੰ ਇਨਸਾਫ਼ ਦਿਵਾਉਣ ਚਾਹੀਦਾ ਹੈੴ🙏🙏

  • @bootadreger4540
    @bootadreger4540 3 ปีที่แล้ว +261

    ਕਿਸਾਨ ਮੂਜਦੂਰ ਯੂਨੀਅਨ ਨੂੰ ਨਾਲ ਲੈਕੇ ਚੱਲੋ ਕਦੇ ਡਰ ਕੇ ਦਿਨ ਨਹੀਂ ਲੱਘਦੇ

    • @zindagizindabad858
      @zindagizindabad858 3 ปีที่แล้ว +1

      O ta aap dardi aa, ona kol ja kherre laal kille te chad gye c, amritpal 🙏

    • @Singh_005
      @Singh_005 3 ปีที่แล้ว

      @@zindagizindabad858 ਸਹੀ ਗੱਲ ਆ

  • @naibsingh7122
    @naibsingh7122 3 ปีที่แล้ว +1

    ਬਹੁਤ ਧੰਨਵਾਦ ਦੋਨਾ ਵੀਰਾ ਦਾ

  • @rajindersinghffgghh2021
    @rajindersinghffgghh2021 3 ปีที่แล้ว +88

    ਵਾਈ ਪਰਮਾਤਮਾ ਇਸ ਬੱਚੇ ਨੂੰ ਲੰਮੀ ਉਮਰ ਬਖਸੇ ਇਸ ਦੇ ਡੈਡੀ ਦੇ ਕਾਤਲਾ ਬੈੜਾ ਗਰਕ ਕਰੂ ਪਰਮਾਤਮਾ

  • @DeepakSharma02-v6v
    @DeepakSharma02-v6v 2 หลายเดือนก่อน +1

    ਘੋੜਾ ਲੈਆ ਯੂਪੀਓ ਤੇ ਮਾਰਦੇ ਸਾਰਾ ਟੱਬਰ ਐਦਾ ਨੀ ਹੱਕ ਮਿਲਦੇ, ਖੋਹਣੇ ਪੈਦੇ ਆ ਵਾਹਿਗੁਰੂ ਚੜਦੀ ਕਲ੍ਹਾ ਕਰੇ ਬਾਈ ਤੇਰੀ 🙏🙏

  • @PardeepSingh-rr2lk
    @PardeepSingh-rr2lk 3 ปีที่แล้ว +122

    ਪਿੰਡ ਵਾਲ਼ੇ ਵੀ ਮਰੇ ਹੋਏ ਨੇ ਇੱਕ ਪਰਿਵਾਰ ਨੂੰ ਇਨਸਾਫ ਨੀ ਦਵਾ ਸਕਦੇ

    • @sukhjeetkaur3949
      @sukhjeetkaur3949 3 ปีที่แล้ว +3

      ਮਾੜੇ ਬੰਦੇ ਦੇ ਨਾਲ ਕੋਈ ਵੈਰ ਨੀ ਪਾਉਣਾ ਚਾਹੁੰਦਾ ਜੀ

    • @PardeepSingh-rr2lk
      @PardeepSingh-rr2lk 3 ปีที่แล้ว +3

      @@sukhjeetkaur3949 ਸਾਰੇ ਪਿੰਡ ਮੁਹਰੇ ਤਾ ਕੋਈ ਵੱਡੀ ਗੱਲ ਨਹੀਂ ਇੱਕ ਬੰਦਾ ਕਿਸੇ ਗ਼ਰੀਬ ਨੂੰ ਤੰਗ ਕਰੇ

  • @Jaspalsingh-hs5tk
    @Jaspalsingh-hs5tk 3 ปีที่แล้ว +14

    ਜਿਹੜੇ ਲੜਨਾ ਨਹੀਂ ਚਾਹੁੰਦੇ, ਲੜਨਾ ਨਹੀਂ ਜਾਣਦੇ , ਉਹ ਅਕਸਰ ਗ਼ੁਲਾਮ ਬਣਾਏ ਜਾਂਦੇ ਹਨ। ( ਲਾਲ ਸਿੰਘ ਦਿਲ )
    ਦੀ ਇਹ ਗੱਲ ਸੋਲਾਂ ਆਨੇ ਸੱਚ ਆ।

  • @shindisran8524
    @shindisran8524 3 ปีที่แล้ว +59

    ਬਾਈ ਤੂੰ ਜਵਾਨ ਹੋਣਾ ਤੇ ਓਹਨਾ ਨੇ ਬੁੱਢੇ ਤੂੰ ਡਾਂਗ ਨੂੰ ਤੇਲ ਲਾਈ ਚੱਲ ਓਹਨਾ ਟਾਇਮ ਜਿਹੜੀ ਸਾਰੀ ਓਹਨਾ ਦੀ ਬੁ.... ਡ ਚ ਧੱਕੀ ਜਾਵੇ।।

    • @kulvirsingh4332
      @kulvirsingh4332 3 ปีที่แล้ว +4

      😆👉.gal pakki veer Hun ta eho krna Pena . Sade naal v same ho reha bai waang. Pehla ta todna asi apne taye te ohde mundea da dhuha fer krwana parcha. Nale ehna de chamchea da name v likhwana

    • @HarwinderSingh-cj9mk
      @HarwinderSingh-cj9mk 3 ปีที่แล้ว +5

      ਵੀਰ ਸਹੀ ਗੱਲ ਆਂ ਖਾਇਆ ਪੀਆ ਕਰ ਡੱਡਬੈਠਿਕਾ ਮਾਰਿਆ ਕਰ

    • @tarlochansingh5877
      @tarlochansingh5877 5 หลายเดือนก่อน

      ਕਿਸੇ ਨੂੰ ਮਾਰ ਕੇ ਬੰਦਾ ਆਪ ਅਮਰ ਤਾਂ ਨਹੀਂ ਹੁੰਦਾ,ਮਰਨ ਤਾ ਮਾਰਨ ਵਾਲੇ ਨੇ ਵੀ ਹੈ।ਇਹ ਜ਼ਮੀਨਾਂ ਜਾਇਦਾਦਾਂ ਇਥੇ ਹੀ ਪਈਆਂ ਰਹਿੰਦੀਆਂ ਨੇ। ਪਤਾ ਨਹੀਂ ਲੋਕਾਂ ਦੀ ਕਿਉਂ ਮੱਤ ਮਾਰੀ ਜਾਂਦੀ।ਇਸ ਬੱਚੇ ਨੇ ਕਿਸੇ ਦਾ ਕੀ ਮਾੜਾ ਕੀਤਾ,ਦੁਰਫਿੱਟੇ ਮੂੰਹ ਪਿੰਡ ਵਾਲਿਆਂ ਦਾ ਜਿਹੜੇ ਇਸ ਬੱਚੇ ਨੂੰ ਇਨਸਾਫ ਨੀ ਦਿਵਾ ਸਕਦੇ।ਨਾਮ ਸ਼ੇਰਗੜ੍ਹ ਹੋਵੇ ਪਿੰਡ ਦਾ ਤੇ ਰਹਿਣ ਗਿੱਦੜਾਂ ਦੀਆਂ ਡਾਰਾਂ ਲਾਹਣਤ ਹੈ।

  • @kakarampura6780
    @kakarampura6780 3 ปีที่แล้ว

    ਬਹੁਤ ਮਾੜੀ ਗੱਲ ਹੈ ਬਾਈ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੀ ਜ਼ਿੰਦਗੀ ਰੋਲਣ ਇਸ ਮਾਸੂਮ ਬੱਚੇ ਦੀ ਮੱਦਦ ਕਰੀਏ ਸਾਰੇ ਵਹਿਗੁਰੂ ਜੀ

  • @kahlon123rk
    @kahlon123rk 3 ปีที่แล้ว +23

    ਸਪੋਟ ਕਰੋ ਇਸ ਬੱਚੇ ਨੁੰ ਵਾਹਿਗੁਰੁ ਜੀ 🙏

  • @onkarsinghpurewal990
    @onkarsinghpurewal990 5 หลายเดือนก่อน +1

    ਸੰਦੀਪ ਬੇਟਾ ਹਿੰਮਤ ਬਨਾਈ ਰੱਖਣਾ ॥ ਪਿੰਡ ਵਿਚ ਚੰਗੇ ਲੋਕ ਵੀ ਹੋਣਗੇ ॥ ਜੇਕਰ ਭਰਾਵਾ ਵਿਚ ਕੋਈ ਗਲਬਾਤ ਵੀ ਹੋਵੇਗੀ ॥ ਖਤਮ ਕਰਵਾ ਕਿ ਬੱਚਿਆ ਦੀ ਮਦਦ ਕਰੋ🙏॥

  • @gaganchahal6
    @gaganchahal6 3 ปีที่แล้ว +148

    ਬਾੲੀ ਲੱਖੇ ਨਾਲ ਗੱਲ ਕਰਾੳੂ ਮੁਂਡੇ ਦੀ ਸਿਰਫ ਲੱਖਾ ਬਾੲੀ ਹੀ ਹੱਲ ਕਰਾੳੁ

    • @meradeshhovepunjab2937
      @meradeshhovepunjab2937 3 ปีที่แล้ว +18

      ਲੱਖਾ ਕਦੋਂ ਤੱਕ ਤੇ ਕਿੱਥੇ ਕਿੱਥੇ ਜਾਓ ਸਾਨੂੰ ਆਪ ਲੱਖੇ ਬਣਨਾ ਪੈਣਾ ਐ

    • @jagga3715
      @jagga3715 3 ปีที่แล้ว +8

      ਲੱਖੇ ਨੇ ਠੇਕਾ ਲਿਆ ਹਰ ਥਾਂ

    • @lakhpreetsingh4264
      @lakhpreetsingh4264 3 ปีที่แล้ว +1

      @@jagga3715 vr ke gal

    • @sandhugurwinder418
      @sandhugurwinder418 3 ปีที่แล้ว +7

      Baaki veer lakhaa noo pata chalya taa oo v jaroor hazir hovegaaa

    • @saabbajwa9508
      @saabbajwa9508 3 ปีที่แล้ว +7

      Lakkha Veer jindabad

  • @satnamsandhu3196
    @satnamsandhu3196 3 ปีที่แล้ว +13

    ਬਾਈ ਤੇਰੀ ਕਹਾਣੀ ਸੇਮ ਸਾਡੇ ਘਰ ਨਾਲ ਦੀ ਆ ਵੀਹ ਸਾਲ ਤੋਂ ਚੱਲ ਦੀ ਆ ਰਹੀ ਆ

  • @gurpreetrao2485
    @gurpreetrao2485 3 ปีที่แล้ว +31

    ਦੁਨੀਆਦਾਰੀ ਖਤਮ ਹੋ ਰਹੀ ਹੈ ਦਿਨੋ ਦਿਨ ਰੱਬਾ ਮੇਹਰ ਕਰੀ ਭਰਾ ਤੇ🙏🙏🙏🙏

  • @charnjitsingh624
    @charnjitsingh624 3 ปีที่แล้ว +12

    ਵਾਹਿਗੁਰੂ ਜੀ ਜ਼ਰੂਰ ਕੋਈ ਸੂਰਮਾ ਭੇਜੇ ਗਾ ਜੋ ਤੇਰੀ ਮੱਦਤ ਕਰ ਸਕੇ

  • @bootadreger4540
    @bootadreger4540 3 ปีที่แล้ว +113

    ਜੁੱਸੇ ਭੱਟੀ ਦੀ ਕਹਾਣੀ ਸੁਣੀ ਪੁੱਤਰਾਂ ਡਰ ਆਪੇ ਹੀ ਮਨ ਵਿੱਚੋਂ ਨਿੱਕਲ ਜਾਵੇਗਾ

    • @SukhdeepSingh-ix4ys
      @SukhdeepSingh-ix4ys 3 ปีที่แล้ว +11

      ਵੀਰ ਕਹਾਣੀ ਨਾਲ ਨੀ ਕੁੱਝ ਨੀ ਬਣਨਾ ਉਹਨੂੰ ਸਪੋਰਟ ਦੀ ਲੋੜ

    • @anmolbawa237
      @anmolbawa237 3 ปีที่แล้ว

      @@SukhdeepSingh-ix4ys sahi gal a 22

    • @harmailsingh6472
      @harmailsingh6472 3 ปีที่แล้ว

      ਦੁੱਲਾ ਭੱਟੀ

    • @harmailsingh6472
      @harmailsingh6472 3 ปีที่แล้ว

      ਦੁੱਲਾ ਭੱਟੀ ਭਾਈ ਸਾਹਿਬ।

    • @harmailsingh6472
      @harmailsingh6472 3 ปีที่แล้ว

      ਸਾਡਾ ਹੱਕ ਇਥੇ

  • @mangatsinghkularan2031
    @mangatsinghkularan2031 3 ปีที่แล้ว +1

    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪੰਜਾਬ ਨਿਵਾਸੀਆਂ ਤੁਸੀਂ ਜਦੋਂ ਇੱਕ ਹੋ ਜਾਂਦੇ ਹੋ ਤਾਂ ਰੱਬ ਨੂੰ ਵੀ ਪੰਜਾਬ ਦੀ ਧਰਤੀ ਤੇ ਆਉਣਾ ਪੈਂਦਾ ਹੈ। ਬੇਨਤੀ ਹੈ।ਕੀ ਇਸ ਕਿਸਾਨ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਊ ਜੀ ਬਹੁਤ ਵੱਡਾ ਧੱਕਾ ਕੀਤਾ ਗਿਆ ਇਸ ਨੌਜਵਾਨ ਨਾਲ ਇਸ ਦੇ ਪਰਿਵਾਰ ਵਿਚ ਲਗਦੇ ਤਾਈਆਂ ਚਾਚੀਆਂ ਵੱਲੋਂ ਆਪਣੇ ਹੀ ਸਕੇਂ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਨੌਜਵਾਨ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਗਿਆ ਘਰੋਂ ਬੇਘਰ ਕਰ ਦਿੱਤਾ ਗਿਆ ਇਸ ਲਈ ਤੁਹਾਡੇ ਤੋਂ ਉਮੀਦਾਂ ਨੇ ਇਸ ਨੌਜਵਾਨ ਨੂੰ ਇਸ ਲਈ ਇਨਸਾਨੀਅਤ ਦੇ ਤੌਰ ਇਨਸਾਫ਼ ਦਿਵਾਓ ਜੀ

  • @gursewaksingh5554
    @gursewaksingh5554 3 ปีที่แล้ว +26

    ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛੱਡੈਔ ਖੇਤ🙏🏻🙏🏻

  • @brownboy1993
    @brownboy1993 3 ปีที่แล้ว +3

    ਇਨਸਾਫ ਤੇ ਹੱਕ ਮਿਲਣਾ ਚਾਹੀਦਾ ਆ ਇਸ ਪਰਿਵਾਰ ਨੂੰ wmk gbu

  • @avtarsinghavtar1403
    @avtarsinghavtar1403 3 ปีที่แล้ว +67

    ਬਾਈ ਮੁਨਿਸਾ ਗੂਲਾਟੀ ਕੋਲ ਸਕਾਇਤ ਕਰੋ ਸਭ ਕੁਝ ਹੋਓ

    • @RanjitSingh-im5os
      @RanjitSingh-im5os 3 ปีที่แล้ว +2

      Jadon beant kaur deport hogi fer umeed kr sakde aan ke kujh ho sakda
      Oh te bechari aap kahi jandi aa channelan te shareaam " parshashan meri gal ni sun reha"

    • @HMT5911di
      @HMT5911di 3 ปีที่แล้ว +1

      Kehri manisha bai , o ta gallan aali a view like share tak a kmm bss

  • @orthokhan8508
    @orthokhan8508 15 ชั่วโมงที่ผ่านมา

    ਪਿੰਡ ‌ਦੀ‌ ਪੰਚਾਇਤ ਨੂੰ ਇਨਸਾਫ ਦਿਵਾਉਣਾ‌ ਚਾਹੀਦਾ ਮੁੰਡੇ ਨੂੰ

  • @hartejsingh57
    @hartejsingh57 3 ปีที่แล้ว +42

    ਵਾਹਿਗੁਰੂ ਜੀ

  • @waraich_k
    @waraich_k 3 ปีที่แล้ว

    ਇਨਸਾਫ਼ ਦਬਾਉ ਮੁੰਡੇ ਨੂੰ ਯਾਰ🙏🙏🙏

  • @user646
    @user646 3 ปีที่แล้ว +10

    ਕਿਸਾਨ ਵੀਰਾ ਨੂੰ ਬੇਨਤੀ ਹੈ ਮਦਦ ਕੀਤੀ ਜਾਵੇ ਇਸ ਵੀਰ ਦੀ

  • @gurlabhsra1998
    @gurlabhsra1998 3 ปีที่แล้ว +4

    ਏਸ ਪਿੰਡ ਵਿੱਚ ਕੋਈ ਵੀ ਬੰਦਾ ਚੰਗਾ ਹੈਣੀ ਜਾਂ ਪੰਚਾਇਤ ਜਿਹੜੀ ਕਿ ਏਸ ਵੀਰ ਨੂੰ ਇਨਸਾਫ ਦਵਾ ਸਕਣ ਜੱਥੇ ਬੰਦੀਆਂ ਨੂੰ ਏਸ ਵੀਰ ਮੱਦਦ ਕਰਣੀ ਚਾਹੀਦੀ ਆ ਜੀ

  • @manderbhullar9126
    @manderbhullar9126 3 ปีที่แล้ว +70

    ਵੀਰ ਤੂੰ ਮਨੀਸਾ ਗੁਲਾਟੀ ਕੋਲ ਪਹੁੰਚ ਕਰ ਤੇਰੇ ਪਿੰਡ ਦੇ ਮੈਂਬਰ ਸਰਪੰਚ ਫੁੱਦੂ ਹੀ ਆ ਉਹ ਨੀ ਕੁਝ ਕਹਿੰਦੇ

    • @paramjitkaur8137
      @paramjitkaur8137 3 ปีที่แล้ว +1

      Koi sarpanch ni sunda hunda juth di gal karde aa sab aapna hak aap hi lena penda a

    • @baljinderpalkaur9913
      @baljinderpalkaur9913 3 ปีที่แล้ว +1

      Ehna puttra nu insaff milna chida

    • @kulvirsingh4332
      @kulvirsingh4332 3 ปีที่แล้ว +1

      Sade pind di panchayat v fudu a veer g Sade naal v dhoka hoya c te agah v hunda rehna a. Sadi koi ni sunda bas rab te yakin bhrosa a oh rab jado danda maarda ta awaz ni Andi. So veer lod a es veer di help kro. Kisaan ekta jindabaad

  • @armansaspali2421
    @armansaspali2421 3 ปีที่แล้ว

    ਬਹੁਤ ਗਲਤ ਹੋ ਰਿਹਾ ਬਾਈ ਨਾਲ
    ਬਾਈ ਦੀ ਆਪਾ ਨੂੰ ਮਦਦ ਕਰਨੀ ਚਾਹੀਦੀ
    ਕਿਸਾਨਾ ਦੀਆਂ ਜਥੇਬੰਦੀਆਂ ਨੂੰ ਵੀ ਇਹ ਹੱਕ ਲਈ ਲੜਨਾ ਚਾਹੀਦਾ
    ਆਪਾਂ ਸਾਰੇ ਬਾਈ ਦਾ ਹੱਕ ਦਵਾਈਏ

  • @neenaarora2212
    @neenaarora2212 3 ปีที่แล้ว +28

    Aj ਕੁਲਵੀਰ ਨਾਰੂਆਨਾ ਜਿਉਂਦਾ ਹੁੰਦਾ ਤੈਨੂੰ ਦਸ ਮਿੰਟਾਂ ਚ ਕਬਜਾ ਲੈਕੇ ਦੇ ਦਿੰਦਾ miss u😭 kulveer ਗਰੀਬਾ ਦਾ ਮਿਸਹਾ

    • @neenaarora2212
      @neenaarora2212 3 ปีที่แล้ว +3

      Kulveer grop hega hale

    • @neenaarora2212
      @neenaarora2212 3 ปีที่แล้ว +2

      ਅਸੀਂ ਕੁਲਵੀਰ ਦੀ ਜਾਦ ਚ ਕਬਜ਼ਾ ਲੈਕੇ ਦੇਣਾ ਆਪਣਾ ਏਰੀਆ

    • @GurpreetSingh-oh9mv
      @GurpreetSingh-oh9mv 3 ปีที่แล้ว +2

      Yes

    • @harsimranaujla2587
      @harsimranaujla2587 3 ปีที่แล้ว +1

      @@neenaarora2212 help karo bacche de

    • @harsimranaujla2587
      @harsimranaujla2587 3 ปีที่แล้ว +2

      @@neenaarora2212 help karo 🙏🙏🙏🙏🙏

  • @rajwindercheema6890
    @rajwindercheema6890 5 หลายเดือนก่อน +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @Major.Singh69
    @Major.Singh69 3 ปีที่แล้ว +33

    ਇਸ ਵੀਰ ਯੂਨੀਆਨ ਵਾਲੇ ਜਾ ਹੋਰ ਨੋਜਵਾਨ ਆ ਨੂੰ ਰਲ ਮਿਲ ਕਿ ਕਾਬਜਾ ਦਿਵਾਣ ਦੁਖੀ ਮਾ ਦੀਆ ਬੱਚਿਆਂ ਦੀਆ ਦੁਆਵਾ ਮਿਲਣ ਗੀ ਆ ਕਰੋ ਸਪੋਰ ਵੀਰੋ ਇਸ ਦਾ ਵਸਾਵੋ ਘਰ ਪੰਜਾਬੀ ੳਹ ਏਨੇ ਵੀ ਕਮਜੋਰ ਵੀ ਨਹੀ ਤੁਸੀ, ਕਿ ਇਕ ਬੱਚੇ ਨੂੰ ਇਨਸਾਫ਼ ਵੀ ਨਾ ਦਵਾ ਸਕਦੇ ਹੋਈ ਇਹ

  • @KuldeepSingh-vv6dm
    @KuldeepSingh-vv6dm 5 หลายเดือนก่อน +1

    ਕੋਈ ਗੱਲ ਨੀ ਬੇਟਾ ਜੀ ਵਹਿਗੁਰੂ ਜੀ ਇਨਸਾਫ ਜ਼ਰੂਰ ਕਰਨਗੇ ਤੇਰਾ ਘਰ ਜ਼ਰੂਰ ਵਸੇਗਾ ਤੇ ਉਹਨਾਂ ਦਾ ਉਜਾੜਾ ਜ਼ਰੂਰ ਹੋਵੇਗਾ ਟਾਇਮ ਲੱਗ ਸਕਦਾ ਹੈ

  • @babajigurdaspuri2092
    @babajigurdaspuri2092 3 ปีที่แล้ว +35

    ਬਹੁਤ ਹੀ ਮਾੜੀ ਗੱਲ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ

  • @SatpalSingh-t2g6c
    @SatpalSingh-t2g6c 3 หลายเดือนก่อน

    Waheguru Ji ਬਹੁਤ ਦੁੱਖ ਹੋਇਆ

  • @jattbabapb1313
    @jattbabapb1313 3 ปีที่แล้ว +46

    ਬਾਈ ਜੀ ਜਿਵੇਂ "ਗਹਾਰਿਆਂ ਤੋਂ ਪਿੰਡ ਦਾ ਪਤਾ ਚੱਲਦੈ" ਇਸੇ ਤਰ੍ਹਾਂ ਅਜਿਹੇ ਦੁਖੀ ਨੂੰ ਦੇਖ, ਫੁੱਦੂਆਂ ਦੇ ਪਿੰਡ ਦਾ ਪਤਾ ਚੱਲਦੈ।

  • @laxmansingh11
    @laxmansingh11 3 ปีที่แล้ว +19

    ਬਹੁੱਤ ਦੱਖ ਲੱਗਿਆਂ ਵੀਰ ਦੀ ਗੱਲ ਸੁਣ ਕੇ ਲੱਖ ਲਾਲਤ ਇਹੋ ਜਿਹੇ ਕੁੱਤੇ ਚਾਚੀਆ ਤਾਈਆ ਦੇ

  • @sodisaab9265
    @sodisaab9265 3 ปีที่แล้ว +22

    ਇਸ ਨੋਜਵਾਨ ਦੀ ਮਦਤ ਕਰੋਂ ਕਿਸਾਨ ਆਗੂਆਂ ਨੂੰ ਬੇਨਤੀ ਆ

  • @ARSHDEEPSINGH-ec1nq
    @ARSHDEEPSINGH-ec1nq 3 ปีที่แล้ว +4

    ਕਿਸਾਨ ਜਥੇਬੰਦੀਆਂ ਨੂੰ ਇਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਉਣਾ ਚਾਹੀਦਾ ਹੈ

  • @jspawaar675
    @jspawaar675 3 ปีที่แล้ว +29

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ