Toilet ਵਾਲਾ ਪਾਣੀ ਪੀ ਕੇ ਗੁਜ਼ਾਰਾ ਕੀਤਾ।ਓਹ ਪਸ਼ੂਆਂ ਵਾਂਗੂੰ ਕੁੱਟਦੇ ਹੁੰਦੇ ਸੀ।

แชร์
ฝัง
  • เผยแพร่เมื่อ 11 ม.ค. 2025

ความคิดเห็น • 147

  • @prabhdyalsingh4722
    @prabhdyalsingh4722 ปีที่แล้ว +26

    ਬਿੰਨਾ ਸੋਚੇ-ਸੋਮਝੇ ਤਾਂ ਆਪਣੇ ਬਜ਼ਾਰ ਗਿਆ ਬੰਦਾ ਨੁਕਸਾਨ ਕਰਾ ਆਉਂਦਾ! ਇਹ ਅੱਖਾਂ ਬੰਦ ਕਰਕੇ ਵਿਦੇਸ਼ ਚਲੇ ਗਏ। ਬਾਕੀ, ਵੀਰ ਦੀ ਸਿਹਤ ਸੁਖ-ਸਹੂਲਤਾਂ ਵਾਲੀ ਹੈ।

  • @AvtarSingh-pw7fv
    @AvtarSingh-pw7fv ปีที่แล้ว +64

    ਰੱਬ ਕਰੇ ਅਜਿਹੀ ਮਾੜੀ ਘਟਨਾਂ ਕਦੇ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ

    • @manjeetkaur6041
      @manjeetkaur6041 ปีที่แล้ว +9

      Q

    • @HarpalSingh-xk9uq
      @HarpalSingh-xk9uq หลายเดือนก่อน

      😮😅😅😮😮😮😮😮😮😮😮😅😮😅😮😮😅😮😮😮😮😮😮😮😮😅😅😅😅😅😮😮😮😮😮😅😅😅​@@manjeetkaur6041

  • @mandeepsingh3404
    @mandeepsingh3404 ปีที่แล้ว +21

    ਰੱਬ ਮੇਹਰ ਕਰਨ ਪੰਜਾਬੀਆਂ ਤੇ

  • @JarnailSingh-ld9lc
    @JarnailSingh-ld9lc ปีที่แล้ว +34

    ਪਰਮਾਤਮਾ ਅੱਜ ਦੀ ਯਨਰੇਸਨ ਨੂੰ ਸਬਰ ਬਖਸੋ, ਇਥੇ ਮਿਹਨਤ ਕਰਕੇ ਖਾਵੋ, ਥੋੜੀ ਖਾਲੋ

  • @Sukhvindersingh1313-i2b
    @Sukhvindersingh1313-i2b ปีที่แล้ว +3

    ਆਪਣੇ ਦੈਸ ਵਿੱਚ ਸਭ ਤੋ ਖੁਸ ਹਾਲ ਪੰਜਾਬ ਵਾ ਬੀਆਰੀ ਵੀ ਪੰਜਾਬ ਨੂੰ ਓਦੈ ਪਰ ਸਾਡੈ ਪੰਜਾਬੀਆਂ ਨੂੰ ਲਾਲਚ ਬਹੁਤ ਹੋ ਗਿਆ ਬੀਆਰੀਆ ਤੋ ਅੱਗੈ ਨਿਕਲ ਗਏ ਸਿੱਖ ਕੌਮ ਨੂੰ ਐਨਾ ਲੈਵਰ ਦਾ ਲੈਵਲ ਲਾਤਾ ਅੱਗੈ ਲੋਕੀ ਬੀਹਾਰੀਆ ਨੂੰ ਮਜਦੂਰੀ ਲੀ ਪੰਜਾਬ ਬਲੋਦੈ ਸੀ ਹੁਣ ਬਾਹਰਲੈ ਪੰਜਾਬੀਆਂ ਨੂੰ ਲੈਵਲ ਮਜਦੂਰੀ ਲੀ ਬਲੋਦੈ ਗੁਰੂ ਨੇ ਸਾਨੂ ਸਰਦਾਰ ਦਾ ਕੀਤਾਬ ਦਿੱਤਾ ਪਰ ਅਸੀ ਨੋਕਰ ਬਣਨ ਵਿੱਚ ਜਾਂਦਾ ਸ਼ੌਹਰਤ ਆਸਲ ਕੀਤੀ ਪਹਿਲਾਂ ਪੰਜਾਬ ਜਾਂਦਾ ਖੁਸ ਹਾਲ ਸੀ ਜਦੋ ਲੋਕੀ ਜਾਂਦਾ ਪੜੈ ਲਿਖੈ ਵੀ ਨਹੀਂ ਸੀ ਸਿਰਫ ਖੇਤੀਬਾੜੀ ਨਾਲ ਪੁਰਾ ਪੰਜਾਬ ਵਧੀਆ ਖਾਦਾ ਪੀਦਾ ਸੀ ਹੁਣ ਐਨਾ ਖਰਚੇ ਵਦਾਕੈ ਆਪ ਸੱਤਿਆਨਾਸ਼ ਕਰ ਲਿਆ ਸਰਮ ਕਰੋ ਇਹ ਤਾ ਮਜਬੂਰੀ ਵਿੱਚ ਗੱਐ ਸੀ ਕੲੀ ਤਾ ਫਿਟੈ ਹੋਐ ਸਭ ਕੁਝ ਹੁੰਦਿਆ ਹੋਇਆ ਵੀ ਅੰਗਰੇਜ਼ਾਂ ਦੀ ਪੋਟੀ ਸਾਫ ਕਰਨ ਜਾਦੈ ਡਾਲਰਾਂ ਵਾਸਤੈ

  • @kalerboy1873
    @kalerboy1873 ปีที่แล้ว +9

    ਸਰਕਾਰਾਂ ਗੰਦੀਆ ਹੋਣ ਤਾਂ ਬੱਚੇ ਬਹਾਰ ਨੂੰ ਰੁੱਖ ਕਰਦੇ ਆ ਸਿੱਖਾਂ ਨੇ ਤਾਂ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਨੀ ਦਿੱਤਾ ਬਹੁਤ ਮਾੜੀ ਗੱਲ ਆ ਮੇਰੀ ਅਰਦਾਸ ਆ ਭਾਈ ਸਾਹਿਬ ਤੁਸੀਂ ਜੇਲ੍ਹ ਵਿਚ ਆ ਰੱਬ ਤੁਹਾਨੂੰ ਠੀਕ ਰੱਖੇ ਪਰ ਸਿੱਖਾ ਤੇ ਕਦੇ ਵਿਸਵਾਸ ਨਾ ਕਰਿਓ

  • @kulvinderhappy8671
    @kulvinderhappy8671 ปีที่แล้ว +4

    ਬਾਈ ਨੇ ਫਿਲਮ ਆਲ਼ੀ ਸਟੋਰੀ ਹੀ ਬਣਾ ਦਿਤੀ।

  • @jashpalsingh1875
    @jashpalsingh1875 ปีที่แล้ว +29

    ਓ ਪੰਜਾਬੀਓ ਆਪਣੇ ਪੰਜਾਬ ਵਿੱਚ ਕਮ ਬਹੁਤ ਕਰ ਲਓ।ਸ਼ਰਮ ਛੱਡ ਦਿਓ ਕਮ ਕੋਈ ਛੋਟਾ ਨਹੀਂ
    ਏਥੇ ਕਰ ਲਓ ਬਚ ਜਾਉਗੇ

    • @baljindersingh5234
      @baljindersingh5234 ปีที่แล้ว +1

      Ethe kina c Bach jana disda hi aa veer g mahol Punjab da kine k safe aa asi

    • @Tangovlog_CHD
      @Tangovlog_CHD 4 หลายเดือนก่อน

      Sahi faisla hai Punjab vich sare log Kam kar rahey Ney

  • @stories1322
    @stories1322 ปีที่แล้ว +7

    ਮੈ ਵੀ ਲਿਬੀਆ ਗਿਆ ਸੀ 2007 ਵਿੱਚ ਵੀਰ ਓਥੇ ਦਾ Tripoli ਏਅਰਪੋਰਟ ਏਦਾ ਦਾ ਐ ਜਿੱਦਾ ਮਾਹਿਲਪੁਰ ਦਾ ਬੱਸ ਸਟੈਂਡ ਹੁੰਦਾ...... ਬੁਰਾ ਹਾਲ ਗਰਮੀ ਸਵੇਰੇ 6 ਵਜੇ ਏਦਾ ਹੋ ਜਾਂਦੀ ਐ ਜਿੱਦਾ ਜੇਠ ਦਾ ਮਹੀਨਾਂ ਦੁਪਹਿਰਾ ਹੋਵੇ.... ਅਸੀ ਸੁਡਾਨ ਦੇ ਬਾਰਡਰ ਨਾਲ ਸ਼ਹਿਰ sabha ਓਥੇ ਰਹੇ ਸੀ ਬੱਕਰੀਆਂ ਦੇ ਬਾੜੇ ਜਿਹੇ ਵਿਚ ਰੂਮ ਬਣਾਏ ਹੋਏ ਸੀ ਪਲਾਈ ਦੇ

  • @swarnsingh4787
    @swarnsingh4787 ปีที่แล้ว +3

    ਬਾਈ ਨੇ ਅਸਲੀਅਤ. ਪੇਸ. ਕਰ. ਦਿੱਤੀ ਹੈ ਵੀਰ ਜੀ ਨੇ ਧੰਨਵਾਦ ਵੀਰ ਜੀ

  • @malkitsingh8608
    @malkitsingh8608 ปีที่แล้ว +2

    I Love my India.

  • @SukhwinderSingh-qb5sk
    @SukhwinderSingh-qb5sk 8 หลายเดือนก่อน +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @bootasidhuboota5664
    @bootasidhuboota5664 ปีที่แล้ว +33

    ਏਜੰਟ ਦੀ ਛਿੱਤਰ ਪਰੇਡ ਨੀ ਕਰ ਸਕਦੇ ਤੁਸੀਂ , ਤਾਂ ਕਿ ਅੱਗੇ ਤੋਂ ਕਿਸੇ ਨਾਲ ਨਾ ਹੋਵੇ

    • @harleenkaur-h1s
      @harleenkaur-h1s ปีที่แล้ว

      Tere warge fr otthe jnde

    • @lovetalwar685
      @lovetalwar685 ปีที่แล้ว

      Yaar agent noo paise kida pachde hone

  • @stories1322
    @stories1322 ปีที่แล้ว +4

    ਅਸੀਂ ਓਥੋਂ ਇਟਲੀ ਲਈ ਭੱਜ ਗਏ ਸੀ agant ਨਾਲ ਗੱਲ ਕਰਕੇ

  • @Amanstrings
    @Amanstrings ปีที่แล้ว +7

    Madam da ki name is...lots of respect of that lady

  • @bsingh1310
    @bsingh1310 ปีที่แล้ว +14

    ਪੰਜਾਬੀ ਨਹੀਂ ਮੂਰਖ ਸਿੱਖ ਪੰਜਾਬੀ ਕਿਹਾ ਕਰੋ ਆਪਣਾ ਇਤਹਾਸ ਆਪਣੀ ਧਰਤੀ ਛਡ ਕੇ ਭਜ ਰਹੇ ਨੇ ਸਤਿ ਸ੍ਰੀ ਅਕਾਲ ਸਭ ਨੂੰ

  • @Anmol-z6o
    @Anmol-z6o 4 หลายเดือนก่อน

    ਬਾਈ ਦੀ ਖੁਰਾਕ ਹੀ ਨਹੀਂ ਪੂਰੀ ਹੰਦੀ ਹੋਣੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਭੇਜ ਦਿੱਤਾ 😂। ਸਿਰਫ਼ ਮਜ਼ਾਕ ਹੀ ਕੀਤਾ ।
    ਪ੍ਰਮਾਤਮਾ ਕਿਸੇ ਨੂੰ ਇਹੋ ਜਿਹੀ ਜਗ੍ਹਾ ਨਾ ਭੇਜੋ ।

  • @monu8047
    @monu8047 ปีที่แล้ว +2

    Roti lai ki koi nhi karna panda rab mahar Kari es patarkar uper v is nu har ik kamyabi dai

  • @HarjinderSingh-hg8hz
    @HarjinderSingh-hg8hz ปีที่แล้ว +2

    Very good, go there and enjoy

  • @InderjitSingh-g1g
    @InderjitSingh-g1g ปีที่แล้ว +2

    Bhai. Sahib oh te dsia kro kihrhe an. Vich libea tusi Gy c kihrhe sal viich

  • @222Cricket-k4i
    @222Cricket-k4i 7 หลายเดือนก่อน +2

    Shabaasash....

  • @kaleravtar6424
    @kaleravtar6424 ปีที่แล้ว +4

    ਘਰ ਦਾ ਭੇਤੀ ਹੀ ਲੰਕਾ ਢੋਂਦਾ ਹੁੰਦਾ

  • @amriksingh9589
    @amriksingh9589 ปีที่แล้ว +2

    ਕੰਮ ਤਾ ਪੰਜਾਬ ਵਿੱਚ ਬਹੁਤ ਹੈ ਪਰ ਕਰ ਕੇ ਰਾਜ਼ੀ ਨਹੀਂ ਜਿਹੜੀ ਪਿੰਡਾਂ ਵਿਚ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਉਪਰ ਜਹਾਜ਼ ਰੱਖ ਕੇ ਉਹ ਇਨਾ ਨੂੰ ਚੁਬਦਿਆ ਨੇ ਕਿ ਇਹ ਉਥੇ ਡਾਲਰ ਦਰਖਤਾਂ ਤੋ ਤੋੜ ਰਹੇ ਨੇ ਅਸੀਂ ਕਿਉ ਪਿਛੇ ਰਹੀਏ

  • @stories1322
    @stories1322 ปีที่แล้ว +2

    ਲਿਬੀਆ ਦੀ military ਵੀ ਨਾਲ ਰਲ ਕੇ donki ਲਗਾਉਂਦੀ ਐ ਲਿਬੀਆ ਤੋ ਗ੍ਰੀਸ ਜਾ ਇਟਲੀ ਨੂੰ donki lagdi a ਅਸੀਂ ਵੀ ਗਏ ਸੀ 2008 ਵਿੱਚ 3 ਦਿਨਾਂ ਬਾਅਦ ਮਾਲਟਾ ਦੇਸ਼ ਵਿਚ ਫਸ ਗਏ ਸੀ... 6 ਮਹੀਨੇ 20 ਦਿਨਾਂ ਬਾਅਦ ਮਾਲਟਾ refuse ਕੈਂਪ ਵਿਚ ਰਹਿਣ ਤੋ ਬਾਅਦ ਵਾਪਿਸ ਆਏ ਸੀ ਇੰਡੀਆ

  • @nirbhaisingh6456
    @nirbhaisingh6456 ปีที่แล้ว +7

    ਬਾਈ ਸਿਹਤ ਦੇਖ ਕਿ
    ਨਹੀ ਲਗਦਾ ਕਿ ਇਹਨੀ ਮੁਸ਼ਕਿਲ ਵਿਚ ਲੰਘੇ ਹੋ।

    • @hiteshdutt3025
      @hiteshdutt3025 4 หลายเดือนก่อน

      Oh othey wait loss kran nhe gya c . Job kran gya c. Hun jida da ohda shrer aa oh othey shadd aanda

  • @gurindersingh-xb9tz
    @gurindersingh-xb9tz ปีที่แล้ว +2

    ਇਥੇ ਹੀ ਦੋ ਰੁੱਖੀ ਸੁਖੀ ਖਾ ਲਓ ਪੰਜਾਬ ਵਿੱਚ ਬਹੁਤ ਕੰਮ ਹੈ ਜੇ ਬੰਦਾ ਕਰੇ ,ਪਰ ਨਹੀਂ ਆਪਣੇ ਪੰਜਾਬੀ ਬਹੁਤ ਜਾ ਰਹੇ ਨੇ , ਵਾਹਿਗੁਰੂ ਜੀ ਓਹਨਾ ਤੇ ਵੀ ਮਿਹਰ ਕਰੇਉ ਜੌ ਹੁਣ ਵੀ ਓਥੇ ਫਸੇ ਨੇ

  • @jagrajsinghsidhu-mx2iy
    @jagrajsinghsidhu-mx2iy 6 หลายเดือนก่อน +1

    Thank you 😅😅😅

  • @gurirehal4006
    @gurirehal4006 ปีที่แล้ว +5

    ਮੈਂ ਪੰਜਾਬ ਆ ਰਿਹਾ 16 ਸਾਲ ਦੇਖ ਲਿਆ ਫੋਰਨ

    • @BHUPINDER55484
      @BHUPINDER55484 ปีที่แล้ว

      ਕੋਈ ਅਰਬ country ਤੋਂ ਵਾਪਿਸ ਆ ਰਹੇ ਲਗਦੇ

  • @ranjitkaur6432
    @ranjitkaur6432 ปีที่แล้ว +1

    ohhhh rabaa 👏👏

  • @ShubhdeepSingh-lq2cc
    @ShubhdeepSingh-lq2cc ปีที่แล้ว +2

    Tahi ta kehde education jroori a
    Libiya ch civil war ho k hati c Gaddafi virudh
    Othe te narak ale halat a

  • @bsingh1310
    @bsingh1310 ปีที่แล้ว +24

    ਮੂਰਖੋ ਲੋਕ ਤਾ ਪੰਜਾਬ ਵਿੱਚ ਭਿਖਾਰੀਆਂ ਤੇ ਕੰਬਲ ਪਾਈ ਜਾਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ

    • @BHUPINDER55484
      @BHUPINDER55484 ปีที่แล้ว +1

      ਦਿਖਾਵਾ ਕੌਣ ਕਰੁ ਫਿਰ

  • @sukhdevsukh4625
    @sukhdevsukh4625 ปีที่แล้ว +5

    bai ji dubai varga ta koi desh heni...m 6 sal kam karkr aya company ne mera1rupyaa ni rakhya...

  • @karanbaraich2300
    @karanbaraich2300 ปีที่แล้ว +1

    Waheguru ji

  • @NareshKumar-i7s
    @NareshKumar-i7s 4 หลายเดือนก่อน

    Very good

  • @jasbirsing6568
    @jasbirsing6568 ปีที่แล้ว +2

    Waheguru mehar kare

  • @punjabiuniversitygeteducat71
    @punjabiuniversitygeteducat71 ปีที่แล้ว +8

    Punjabis are so brave...they saved rest of Indians and benglashi people too

  • @rfrenzy7095
    @rfrenzy7095 4 หลายเดือนก่อน

    ਮੈਂ ਤਾਂ ਹੀ ਨੀ ਜਾਂਦਾ ਕਿਸੇ ਹੋਰ ਦੇਸ਼ ਕੰਮ ਕਰਨ

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว +1

    Rabb mehar kre.gurua di dharti nu shad rye aa.

  • @AjaySharma-gp3ro
    @AjaySharma-gp3ro ปีที่แล้ว +6

    Vir kini Loka ne binti kiti bahar na jao 2 no. Fer b ni rokde 😯😯😯😯😯

    • @stories1322
      @stories1322 ปีที่แล้ว

      Ik number vch gye c eho bhrawa

  • @charanjitsingh4388
    @charanjitsingh4388 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਜੰਟਾ ਬੇੜਾ ਬਹਿ ਗਿਆ ਹੈ।ਕਿਸ ਤਰ੍ਹਾਂ ਲੁਟ ਦੇ ਨੇ ।

  • @KIRAT-m9y
    @KIRAT-m9y ปีที่แล้ว +3

    DELHI WALE EJNAT DA KI BANIYA OHDE BARE KUJ DASIYA NAHI

  • @MANJITKAUR-j8u
    @MANJITKAUR-j8u ปีที่แล้ว +2

    ਇਦਾ ਦੇ ਅਜਟ ਭਰਨਗੇ ਬਿਨਾ ਮੋਤ

  • @MANJITKAUR-j8u
    @MANJITKAUR-j8u ปีที่แล้ว +2

    ਕਿਓਂ ਪਾਗਲ ਬਨਾਓਦੇ ਡਾਲਰ ਕਹਾਂ ਡਬੂਈ ਮੇ

  • @monu8047
    @monu8047 ปีที่แล้ว +1

    Salut va is patarkar nu thali 22 nu

  • @stories1322
    @stories1322 ปีที่แล้ว +1

    ਮੇਰੇ ਕੋਲ ਤਾਂ ਮਾਲਟਾ ਜਦੋ ਫੜ ਲਿਆ ਸੀ ਉਦੋਂ ਦੀ ਅਖਬਾਰ ਹੈ ਜਿਸ ਵਿਚ ਸਾਡੀ ਕਿਸ਼ਤੀ ਦੀ ਫੋਟੋ ਐ ਸਾਡੇ ਵਿੱਚ ਬੈਠਿਆਂ ਦੀ.... ਬਹੁਤ aukha, ਐ 2 ਨੰਬਰ ਵਿੱਚ donkiya ਰਾਹ ਜਾਣਾ

  • @parladsingh6555
    @parladsingh6555 ปีที่แล้ว +3

    Sansardeep veer g sat sri akal
    Veer g tuci punjabi lok chanal kio shadd ditta
    Please dasseo

    • @punjabson5991
      @punjabson5991 ปีที่แล้ว

      ਮੈਨੂੰ ਲੱਗਦਾ ਏਹ ਦੀਪ ਸਿੰਘ ਸ਼ਹੀਦ ਵਾਲੇ ਪਾਸੇ ਨੂੰ ਛੱਡ ਪੈਸੇ ਵਾਲੇ ਬੰਨੇ ਤੁਰ ਪਿਆ

  • @daljeetsinghdaljeetsingh7937
    @daljeetsinghdaljeetsingh7937 ปีที่แล้ว +1

    Tusi koshish jrur kro Ji taki dusre Jere bhi dusre desha de nagrik Othe fse hoye ne tusi ona vaste bhi koshish karde rho Te bangla Desh de ambestor nu kise bhi madhayam nal sampark karke jankari deo ji

  • @gavysandhu8267
    @gavysandhu8267 ปีที่แล้ว +1

    Punjab di yaad ta auni aaaa reporter saaab eh kehdi gal puchan ali aaa

  • @GurbakshsinghsohalSOHAL-kj9dx
    @GurbakshsinghsohalSOHAL-kj9dx ปีที่แล้ว +1

    Kihrde contery ch c paterkar oh v daas

  • @sunnyverma9900
    @sunnyverma9900 4 หลายเดือนก่อน

    veer Shirt ta khuli pa lenda 😂😂

  • @manjitmann9659
    @manjitmann9659 ปีที่แล้ว +1

    Pind kihda 22 da

  • @jaggapalli431
    @jaggapalli431 ปีที่แล้ว +1

    I m in Melbourne Australia 16 years. India saareya toh vadiya . Bus kamm kro india vrga koi mulk ni

  • @Coca..India1992
    @Coca..India1992 9 หลายเดือนก่อน +1

    ਗੋਗੀ

  • @shinemedia8945
    @shinemedia8945 ปีที่แล้ว +6

    Pta ni aaj vi kine k punjabi veer aaj vi es Veer vangu baithe Hune aa. Ronde honge vchare ghar nu Punjab nu yaad kar ke. Kyi ta badkismat rastya ch hi mar jande ghre dead body v ni ondi

  • @surenderdhiman956
    @surenderdhiman956 ปีที่แล้ว +1

    Himachal wala ladka kon se jile se h

  • @vibhorvachher7959
    @vibhorvachher7959 ปีที่แล้ว +1

    Eh interview laen vaale di shakal eni pehri hai na ki kawan maran nu dil karda 😂😂

  • @gurwinderpunia1522
    @gurwinderpunia1522 ปีที่แล้ว +5

    Saari dunia te maara haal ajj punjabia da hoyea peya koi mar reha koi maar reha koi punjab ch nakli saint banya firda,Bahar jaan nalo banda punjab ch rehke v kamaa sakda bus ethe apaa kum karke raaji nahi j guwandi bahar chaleya gaya main v jaana, Sab ton vaddi gal apan apne guru ton tut chale aa oper vakhawa karde aa baani te har time kintoo prantoo karan jogaye aa ,Raba sab te mehar rakh sab khusi bachan,Ajj punjab ch baut nakli saint bangaye sikhi bhes ch so bachke rehna, sat sri akal

  • @RajiLehal-pr8lq
    @RajiLehal-pr8lq 3 หลายเดือนก่อน

    ਗ਼ੁੱਸਾ ਨਾਹ ਕਰੀ ਭਰਾ ਤੂੰ ਵੇਖਣ ਨੂੰ ਹੀ ਲੋਲੜ ਲਗਦਾ

  • @penduamerican1
    @penduamerican1 ปีที่แล้ว +2

    Gl sun k hassa aa rea 22 kha rea gun athe nhi atha laa j karna aa , puri fillmi story bna k dsi a vr ne 😂😂😂

  • @alpineservices8628
    @alpineservices8628 ปีที่แล้ว +1

    Too bad, not good enough in Punjab place 😕

  • @VickySingh-sg2lb
    @VickySingh-sg2lb 2 หลายเดือนก่อน

    Veer mai v gya c Iraq 2013 vich driver c par jado gya otha ja ka fas gya manu pata ja mera rab nu ki kiwa din kata c jado Iraq vich ladi lagi os time india di Ambanic na kadya c sanu

  • @Pindersk13
    @Pindersk13 ปีที่แล้ว +5

    Arab de muslim non Muslim nu insaan ne samaj de..

  • @NirmalSingh-is1xn
    @NirmalSingh-is1xn ปีที่แล้ว +4

    AJJ DE SAMMAY DA GUNDUSTAN DE B.ND PAR HATHIAR REFRENDUM VOTING BALLOT IS STRONGER THAN THE BULLET

  • @harpgillpreet9416
    @harpgillpreet9416 ปีที่แล้ว +3

    1 bar ho jana se

  • @BaljeetSingh-fr3by
    @BaljeetSingh-fr3by ปีที่แล้ว +1

    🙏🙏🙏🙏🙏

  • @ramvirsingh2255
    @ramvirsingh2255 ปีที่แล้ว +1

    😢😢😢

  • @sunnychinaliya6945
    @sunnychinaliya6945 ปีที่แล้ว +1

    Khush o vi ni rena munda saja milugi jarur

  • @manjitmann9659
    @manjitmann9659 ปีที่แล้ว +1

    Koi contact no. De skda 22 da

  • @pek1240
    @pek1240 ปีที่แล้ว +1

    moorakh lok muaf karna moorakh keh reha odan ta net te sara din lagge rehnde ne par eh ni search kar sakde vi jhede desh challe aa othe de halaat ki ne libya vare sari dunia nu pata vi gadafi toh vadh pori agg vardi aa othe ki lain jana news ni na dekhni puthian sidhian videos reels dekhnia ne agge vaste kise ne kitte vi jana hove othe vare poori jankari lao jini vadh toh vadh lai sakde o mai 92 ch donki layi si moscow to UK nale odon net ni si hunda na cell fer vi agent to puchia vi ki route aa kine bandhe kithon de kinne dina ch bheje ne fer ohna pinda cho pata kitta 8 10 pinda cho pata kitta map lia europe da othe dekhia ki land border hai kitte pani ta ni rah ch germany france tak 18 sal di si nale mai par fer vi poori jankari vadh toh vadh layi edan karde karaunde 2 dhayi sal ch canada paunch gia sal rah ch lag gia si UK tak dhed sal uk reha fer othon canada ik hor jan toh pehlan english sikhda hunda si jo rah ch bahut kam ayi

  • @narindersinghnavi7528
    @narindersinghnavi7528 ปีที่แล้ว +1

    Punjab shad k ja rhe bhar kehde tuhde haar pau ga vdya hoya tuhade nal

  • @sunilGujjar-yf9mk
    @sunilGujjar-yf9mk ปีที่แล้ว +1

    ਸਭ ਤੋਂ ਵੱਧ 2022ਤੇ2023ਸੰਨ ਵਿਚ ਅਮਰੀਕਾ ਤੇ ਯੂਰਪ ਦੀ ਡੌਕੀ ਲੱਗੀ ਹੈ

  • @rajveergill6036
    @rajveergill6036 ปีที่แล้ว +2

    Madam nu je patta hor ve aa othy fer ohna di help kyu nai kardi

  • @devendarsingh8150
    @devendarsingh8150 ปีที่แล้ว +1

    Bhai hi kehde desh vich si

    • @mrgifty1735
      @mrgifty1735 ปีที่แล้ว

      🤣😂 interview suni ni? 🤣 balle thode

  • @daljitsingh8361
    @daljitsingh8361 ปีที่แล้ว +3

    ਝੂੰਠ ਬੋਲਦਾ ਢਿੰਡ ਤੋੜੇ ਵਰਗਾ ਖਾ,ਖਾ ਕਰਕੇ ਆਇਆ

  • @harjindersinghm.r.w5240
    @harjindersinghm.r.w5240 ปีที่แล้ว +1

    Bhai di gall sahi aa apne bande hi apne nall maara karde aa majboori da faidaa bohat chukde aa bahrle mulka vich hun v edai aa veer bohat gire hoye bande aa saale...
    Par Kayee Punjabi edaa dai v aa jehre madat bohat del to karde aa

  • @harpgillpreet9416
    @harpgillpreet9416 ปีที่แล้ว +3

    Ho bag jao

  • @balvirslnghsahokesingh7446
    @balvirslnghsahokesingh7446 ปีที่แล้ว +4

    ਪਤਾ ਨਹੀਂ ਕਿਉਂ ਪੜੇ੍ਲਿਖੇ ਦੱਲੇ ਵੀ ਵਿਦੇਸਾ਼ਂਵਿੱਚ ਲੌੜਾ ਫੜਨ ਜਾਂਦੇ ਨੇ,,ਸਭ ਨੂੰ ਪਤਾ ਏ ਕਿ ਪੰਜਾਬ ਵਰਗਾ ਦੁਨੀਆਂ ਤੇ ਕੋਈ ਨਹੀਂ, ,,ਫਿਰ ਵੀ ਥਣ ਫ਼ੜਨ ਜਾਂਦੇ ਨੇ ਵਿਹਲੜ,ਨਿਕੰਮੇ, ਹੜੁੱਤ, ਕਲੰਨ ਤੇ, ,,,,,,ਲਗਾੜੇ,ਕੰਮਚੋਰ...

    • @ਭੈਣੀਵਾਲਾ
      @ਭੈਣੀਵਾਲਾ ปีที่แล้ว +2

      Jdo nri aunde aa tere varge chungn tak jande a ona da

    • @ਭੈਣੀਵਾਲਾ
      @ਭੈਣੀਵਾਲਾ ปีที่แล้ว

      Tere varge nu koi keh deve k canada lay k jao koda hon tak jave ga ode muhre

    • @amriksingh9589
      @amriksingh9589 ปีที่แล้ว +1

      ਬਾਈ ਇਥੇ ਜਿਹੜੇ ਗਰੀਬ ਲੋਕ ਤਾਜੀ ਰੋਟੀ ਕਮਾ ਕੇ ਖਾਂਦੇ ਇਨੀ ਤਾ ਉਨਾ ਨੂੰ ਵੀ ਪੈਸੇ ਦੀ ਹਬਸ ਨਹੀਂ ਜਿਨੀ ਇਥੇ ਚੱਗੇ ਰੱਜੇ ਪੁੱਜੇ ਘਰਾ ਦੇ ਬੱਚਿਆਂ ਨੂੰ ਲੱਗੀ ਹੋਈ ਹੈ

  • @ShivKumar-rc8lr
    @ShivKumar-rc8lr ปีที่แล้ว +1

    ESDA JUMMEWAR BADAL BKUNWA HAI JISNAY PANJAB DE JWANY KHARYAN PANIA VICH ROL DITTY

  • @sonnyink.3432
    @sonnyink.3432 ปีที่แล้ว +1

    Lalach aisi shay hai jo admi nu dubo dindi hai...nallay muslay kaday sakay ni banday

  • @gurvirsingh2573
    @gurvirsingh2573 ปีที่แล้ว +5

    Mere phra ithe hi khalo kma k,2 number ch kde bahar na jao

  • @khandasingh8815
    @khandasingh8815 ปีที่แล้ว +4

    Police na Punjab da Nass mar ta

  • @KIRAT-m9y
    @KIRAT-m9y ปีที่แล้ว +1

    HASDA BARA MATHA MATHA BHAI

  • @sabisaini8571
    @sabisaini8571 ปีที่แล้ว +6

    Ethe 4 cow rakh lo na jao

    • @balff3105
      @balff3105 ปีที่แล้ว +1

      chahedea verr

  • @Jatinderkumar-dk5qi
    @Jatinderkumar-dk5qi 3 หลายเดือนก่อน

    Bomi 👍

  • @pritamsingh6801
    @pritamsingh6801 ปีที่แล้ว +3

    Nhi othe khalastan bna Lena se

    • @deepdhillon685
      @deepdhillon685 ปีที่แล้ว

      moot peeteya dii hikk te bnawa gee khalistan ta

  • @Ddaaadddy
    @Ddaaadddy ปีที่แล้ว +1

    Yr hadd a jo aj to 15_20 sal pehla jande c donkey la la k ohna nal tm pta k ohna nu pta na hove k kidan musibat andi a ya kidan jo usa jande ne england jande ne jungles cho ohna da mnya k dhkka ho jabe but hun tm sb nu pta k donkey ch kina k khtra hai so for kyu jane. O j jane o fir victim card na khelo

  • @ShivKumar-rc8lr
    @ShivKumar-rc8lr ปีที่แล้ว +1

    PANJAB DE DHRTEE HO RHI BNJR KYONKE NETA BN RHE LUCHE KNJR

  • @jagdevchahal897
    @jagdevchahal897 ปีที่แล้ว +1

    Mainu samajh nahin aaundi ki punjabi baahar kehde aande lene jaande han, Sone di chidiya taan Hindustaan hai.

  • @ramneekkaur3128
    @ramneekkaur3128 3 หลายเดือนก่อน

    ਬੰਦਾ ਵਿਕਦਾ ਵਿੱਚ ਬਾਜ਼ਾਰ

  • @deepakbajal3356
    @deepakbajal3356 ปีที่แล้ว

    Kaam taa Indian ambasy aali madam aai akal huan jawako

  • @NareshKumar-i7s
    @NareshKumar-i7s 4 หลายเดือนก่อน

    Tera status

  • @RajaSingh-dw5ve
    @RajaSingh-dw5ve ปีที่แล้ว

    Punjabi gana Shetty Motu nahin punjabiyon ko maut ka khauf nahin hota hai

  • @jeetanagar8032
    @jeetanagar8032 ปีที่แล้ว +2

    Punjab Sarkar murdabad

  • @Humanity0101
    @Humanity0101 ปีที่แล้ว +1

    Panjab nu azad kravo ghar banao kitte jaan di lordd ni peni.

  • @sunnyverma9900
    @sunnyverma9900 4 หลายเดือนก่อน

    Madam nu keh reha Kehndi jehdi ne ini help kiti, te os fuddu jehe de munde nu Beta ji. beakal banda

  • @lakhvirbenipal3115
    @lakhvirbenipal3115 ปีที่แล้ว

    Ene saal doha la ke v akal ni ayi ki libya 🇱🇾 country ta india to v thalle a sali

  • @jonjones1943
    @jonjones1943 ปีที่แล้ว

    Kafar ko ensan ni samjde,mugal to ajad indiykra ke uthe gulami Karen jai,, India vich unit ho ki APNA desh banao

  • @mannsabb9611
    @mannsabb9611 ปีที่แล้ว

    Sale kithe lahka denge made bande d changa hunda sache saff change nl mada m v dhakia kehnde rabb dhako life sare suhk najre lende dujia dhuki thadfa k m b koi dhkia made nl mada hoia howe time made bande d time aj kl

  • @JaswantSingh-bf8be
    @JaswantSingh-bf8be ปีที่แล้ว

    Kehre year de wh tusi bhaji Libya aiye c g m Hun Italy wh a g Hun m v 2008 wh Libya to doncy la k aiya c m Jaddo India to aiya c te sadi flat India to Trapoli di c g bhaji Di gal poori sahi a k oh aaunde da hi Airport te hi passport la lainde a g per sadi company Da name Balfinger c g sadi company Balfinger te German Di sanghi company c nale k Oddo eh wali company Gadafi de munde Di company c sadi company wh 200 boy Indian c te 150 boy Pakistani c te hor Sudan sirya te hor v Kai hor country de c te bhaji Rabb g jhooth na bhullave g Jaddo m Italy di donkey laouni c os din hi menu oh Dubai Wang os din hi Pataka milia c oh da eh hunda k tuhanu koi ziada puch gish ni karda g assi v ekko pind te Libya nu 3 bro gaye c te sade pind da 1 munda pehla sade to pehla 2 Saal ho gaye c oh per hor company wh c g sadi v story sun ne wali g jehre assi pind de 4 munde gaye c g ek munde Di France ja k death ho Gaye c te 2 munda apne bro kol Greece chal giya c bad wh patta ni ki chakkar hoia k oh thore time baad India hi chal giya oh da ta India hi bahut sohna Kam c g oh Elletrision da Kam karda c te 5-7 munde oh apne naal rakkhe hunde c Hun India fr sohna Kam a te oh ne ja k.marrige karyice c te Hun oh Di wife sade pind de Sarpanch a g te 3 bro munde ne v bahut ziada zor laggia papera de vaste k pakka ho jave per kismet ne oh bro da v saath ni ditta g te oh v 3 Saal bad India a giya g per 2008 de may June wh Italy aiye c te 11 Dec 2009 wh paper khul gaye c g te meri etthe sis te bhaji c te ohna ne mere paper bna ditte c g gallan Karan nu ta bahut dil karda a k donkey vare v g baki j tusi koi etthe India jehre munde aiye a k ohna naal gal karni a g te Sada pind Khichi pur P o Hari pur biya Adampur de kol a g sada pind g te mera etthe Italy da no ah a g 00393275965391 ok g bye

  • @sachinkaushal3124
    @sachinkaushal3124 8 หลายเดือนก่อน

    Ye bolte ha Punjab ka mahoul kharab ha par kharab kisne Kiya waha ki public ne hi ya koi wideshi aaya thaa kharab karne