ਕੈਨੇਡਾ ਨੂੰ ਠੋਕਰ ਮਾਰ ਖੋਲਿਆ ਡੇਅਰੀ ਫਾਰਮ। 125 ਕਿੱਲਿਆਂ ਜਿੰਨੀ ਕਮਾਈ ਕਰਦਾ? ਡਾਲਰ ਕਮਾ ਕੇ ਦਿੰਦੀਆਂ ਗਾਵਾਂ ਮੈਨੂੰ

แชร์
ฝัง
  • เผยแพร่เมื่อ 5 ก.พ. 2025
  • #RMBTelevision #bhullardairyfarm #punjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 72

  • @rupinderrai6221
    @rupinderrai6221 หลายเดือนก่อน +17

    ਗੀਤ ਇੰਦਰ ਬਾਈ ਬਹੁਤ ਵਧੀਆ ਬੰਦਾ ਮੈਨੂੰ ਪੀ ਡੀ ਐਫ ਏ ਮੀਟਿੰਗ ਤੇ ਮਿਲਿਆ ਸੀ ਬਹੁਤ ਵਧੀਆ ਸਲਾਹ ਦਿੰਦਾ ਹੈ

  • @rupinderrai6221
    @rupinderrai6221 หลายเดือนก่อน +36

    ਹੁਣ ਤਾਂ ਇਹ ਸ਼ਾਹੀ ਕੰਮ ਹੈ ਅੱਗੇ ਹੁੰਦਾ ਸੀ ਵੀ ਗੋਹਾ ਹੀ ਬਚਦਾ ਪਰ ਹੁਣ ਬਰੀਡ ਇੰਪਰੂਵਮੈਂਟ ਹੋਣ ਕਰਕੇ ਦੁੱਧ ਵਿੱਚ ਪੈਸੇ ਬਚਦੇ ਨੇ ਤੇ ਜਿਹੜੀ ਬੱਚੀ ਡੇਢ ਲੱਖ ਦੀ ਵਿਕਦੀ ਹੈ ਉਹ ਬੱਚਤ ਅਲੱਗ ਹੈ ਪਰ ਕਈਆਂ ਨੂੰ ਤਾਂ ਹੁਣ ਵੀ ਦੁੱਧ ਵਿੱਚ ਕੁਝ ਬਚਦਾ ਨਹੀਂ ਕਿਉਂਕਿ ਡੰਗਰ ਪਸ਼ੂ ਰੱਖਣਾ 5 7 ਕਿਲੋ ਵਾਲਾ ਹੈ ਫਿਰ ਕੀ ਬਚੂ ਬਰੀਡ ਤੇ ਕੰਮ ਕਰੋ ਬਾਈ ਜੀ ਫਿਰ ਇਸ ਕੰਮ ਵਿੱਚ ਬੱਚਤ ਹੋਊਗੀ ਧੰਨਵਾਦ❤❤

    • @jpj903
      @jpj903 หลายเดือนก่อน +4

      Ghar ghar breed hogi khreedu kon har kol apni hou fair koi ni teri dedh lakh di wickdi

    • @inderjit748
      @inderjit748 หลายเดือนก่อน

      USTAAD JI SARA INDIA PANJAB TOO HE LAI KE JANDA MAHARASHTER U P KERLA BIHAR TAK JANDÍA NE​@@jpj903

    • @Kabaddiupdate3640
      @Kabaddiupdate3640 หลายเดือนก่อน +2

      Ghar ghar ni hundi bro, bahut time lgg janda, kehna soukha Krna bahut aukha

  • @dharmindersingh3618ਦੋਲੋ
    @dharmindersingh3618ਦੋਲੋ หลายเดือนก่อน +8

    ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ

  • @rupinderrai6221
    @rupinderrai6221 หลายเดือนก่อน +22

    ਬਹੁਤ ਵਧੀਆ ਕੰਮ ਹੈ ਕਨੇਡਾ ਅਮਰੀਕਾ ਵਾਲੇ ਕੀ ਰੀਸ ਕਰਨਗੇ ਇਸ ਕੰਮ ਦੀ🎉🎉

    • @gurjeetnagra1104
      @gurjeetnagra1104 หลายเดือนก่อน

      ਡੈਅਰੀ ਫਾਰਮ ਦੀ ਸਫਾਈ ਨਹੀ ਹੈਗੀ .ਜੇ ਪੈਸੇ ਕਮਾਦੇ ਹੋ ਤਾ ਇਹਣਾ ਤੇ ਲਾੳ.ਸਫਾਈ ਚੰਗੀ ਨਹੀ ਲੱਗੀ .ਬਾਕੀ ਠੀਕ ਹੈ

  • @virkayrshirefarmshergarh2219
    @virkayrshirefarmshergarh2219 หลายเดือนก่อน +2

    ਜਿਸਨੂੰ ਕੰਮ ਕਰਨ ਦਾ ਤਰੀਕਾ ਉਸਦਾ ਪੰਜਾਬ ਵਿੱਚ ਹੀ ਅਮਰੀਕਾ 🥰🥰

  • @Guriboparai366
    @Guriboparai366 หลายเดือนก่อน +9

    ਕਦੇ ਕੋਈ ਲਾਲਾਂ ਦੇਖੇਆ ਇਹ ਕਹਿੰਦੇ ਵੀ ਬਹੁਤ ਧਨ ਬਚਦਾ ਇਹ ਕਾਰੋਬਾਰ ਵਿਚੋਂ ,,, ਨਿੱਕੀ ਦੁਕਾਨ ਵਿਚ ਕਰੋੜਾਂ ਦੇ ਪਲਾਟ ਬਣਾ ਜਾਂਦੇ,,, ਬਸ ਆਹ ਜੱਟ ਜਾਤ ਏ ਢੰਡੋਰਾ ਪਿੱਟਣ ਲੱਗ ਜਾਦੀ ਜਦ ਥੋੜਾ ਕੋਈ ਕੰਮ 2ਰੁਪਏ ਛੱਡ ਦਵੇ ,, ਉਸਨੂੰ ਫੇਲ ਕਰਨ ਲਈ ਸਾਰੀ ਕੌਮ ਈ ਉਧਰ ਹੋ ਜਾਂਦੀ,,, ਘੀਸੀ ਨਹੀਂ ਦਸਦੇ ਕਿੰਨੀ ਹੁਦੀ ਰੱਖ ਕੇ ਬਿਹਾਰੀ ਬਾਬੂ ਬਣ ਜਾਦੇ ਜਿਹੜੇ ਸਾਰਾ ਟੱਬਰ ਖਪਦੇ ਉਹਨਾਂ ਦੀ ਰੋਟੀ ਵੀ ਖੜਾ ਦਵੋ ,,, ਅੰਬਾਨੀ ਅਡਾਨੀ ਨੂੰ ਵੀ ਰੱਖਵਾ ਦਵੋ ਫਿਰ ਠੀਕ ਆਉ ਕੰਮ

    • @SurjitSingh-u7l
      @SurjitSingh-u7l หลายเดือนก่อน +2

      ਬਹੁਤ ਵਧੀਆ ਕਮਿੰਟ ਕੀਤਾ ਤੁਸੀ , same problem usa ch trucking co ch ਹੋਇਆ , ਸਟੋਰਾ ਵਾਲੇ ਕਦੀ ਨੀ ਦੱਸਦੇ ਕਿੰਨੀ ਮਨੀ ਬਚਤ ਹੁੰਦੀ ਹੈ , ਡਰਾਈਵਰ ਕਹਿਣਗੇ ਮੈ ਹਫਤੇ ਦਾ 2500 check ਚੱਕਿਆ ਤੇ ਜੇ owner ਹੈ ਜਾ ਇੱਕ ਟਰੱਕ ਦਾ ਮਾਲਕ ਹੈ ਉਹ ਕਹਿੰਦਾ ਮੈਨੂੰ 20000 ਮਹੀਨਾ ਬਚਦਾ ਇਹ ਗੱਲਾ ਸੁਣ ਕੇ ਸਾਰੇ truking co ਚ ਆ ਗਏ ਪਰ ਹੁਣ ਟਰੱਕ ਬਿਲਕੁਲ ਨੀ ਛੱਡਦਾ ਵਸ ਡਰਾਈਵ ਬੱਚਦੀ ਹੈ 5,6 ਹਜਾਰ ਡਾਲਰ ਤੇ repair ਪੱਲਿਓ ਕਰਾਉਣੀ ਪੈਦੀ ਹੈ , ਹੁਣ ਸਾਰੇ ਵਹਿਲੇ ਹੋ ਗਏ

    • @jagjeevansingh1074
      @jagjeevansingh1074 5 วันที่ผ่านมา

      ਇਹੀ ਫੁਕਰਪੁਣਾ ਮਰਵਾਊ ਆਪਾਂ ਨੂੰ

  • @saanjatt2729
    @saanjatt2729 หลายเดือนก่อน +2

    ਬੱਛੇਆ (male calves) ਬਾਰੇ ਕੋਈ ਗੱਲ ਨੀ ਕਰਦਾ
    ਅਸਲ ਸਮੱਸਿਆ ਇੰਡੀਆ ਦੇ ਡੇਅਰੀ ਫਾਰਮਾ ਦੀ.

  • @kulvindersingh2337
    @kulvindersingh2337 7 วันที่ผ่านมา

    WaheGuru ji 🙏❤️

  • @sunnykhan-kd6gg
    @sunnykhan-kd6gg หลายเดือนก่อน +4

    Gud job

  • @Bhullardairyfarmghuman
    @Bhullardairyfarmghuman หลายเดือนก่อน +4

    Thanks bro

  • @indarjitsingh5417
    @indarjitsingh5417 หลายเดือนก่อน +1

    Bhut vadia km ji .par mehant nal hi bnda kamjab ho jnda💐🙏

  • @motivationalthoughts318
    @motivationalthoughts318 29 วันที่ผ่านมา

    Bande ne knowledge share kria bhut good

  • @desifarmingpunjab3194
    @desifarmingpunjab3194 หลายเดือนก่อน +8

    ਸਭ ਤੋਂ ਮੂਰਖ ਕੌਮ ਕਿਸਾਨ ਹੀ ਨੇ, ਰੇਹੜੀ ਵਾਲੇ ਤੋਂ lai ਕੇ ਜਹਾਜ ਬਨਾਉਣ ਵਾਲੇ ਤੱਕ ਕੋਈ ਵੀ ਆਪਣੀ ਕਮਾਈ ਨਹੀਂ ਦੱਸਦਾ, ਇਹਨਾਂ ਨੂੰ ਇੱਕ ਵਾਰ 2 ਪੈਸੇ ਬਚਣੇ ਚਾਹੀਦੇ ਨੇ ਬੱਸ ਚੀਕਾਂ ਮਾਰ ਮਾਰ ਦੱਸ ਨੇ ਸਾਨੂੰ ਪੈਸੇ ਬਚ ਗਏ, ਸਭ ਤੋਂ ਔਖੀ ਮਿਹਨਤ ਹੈ ਕਿਸਾਨ ਦੀ।

    • @navdeepsingh6838
      @navdeepsingh6838 หลายเดือนก่อน +1

      Bai g bilkul sahi gal kiti a veer koi mahajan di ik v video dikha dio jehda cheeka mar ke apni income dase e fukre din chadde nu lag jande a farm fail kine hude a o v dassan

    • @jagjeevansingh1074
      @jagjeevansingh1074 5 วันที่ผ่านมา

      ਸਹੀ ਗੱਲ ਆ ਜੀ। ਫੁਕਰਪੁਣਾ ਦਿਖਾਉਣ ਲੱਗ ਜਾਂਦੇ ਆ ਛੇਤੀ ਆਪਣੇ ਆਲ਼ੇ

  • @jassabatth1804
    @jassabatth1804 หลายเดือนก่อน +1

    ਬਹੁਤ ਵਧੀਆ ਵੀਡੀਓ ਆ ਬਾਈ ਜੀ

  • @TheDressmakers.1
    @TheDressmakers.1 หลายเดือนก่อน

    Waheguru Ji 🙏🙏tohada Supna zrur Pura Krn veer ji

  • @Mamtameetcute
    @Mamtameetcute หลายเดือนก่อน +2

    Great 👍

  • @Pala_Dairy_farm
    @Pala_Dairy_farm หลายเดือนก่อน +1

    Right

  • @kuldeeplamba4540
    @kuldeeplamba4540 หลายเดือนก่อน +2

    Good job sir ❤❤

  • @Punjab_forever_2024
    @Punjab_forever_2024 หลายเดือนก่อน

    Bai emotional hogeya end ch bappu de name te 😢😢😢 22 nu lagda shreeka ne taana mareya kde

  • @MangalSingh-th2bq
    @MangalSingh-th2bq หลายเดือนก่อน

    Waheguru ji🙏🙏🙏🙏🙏🙏

  • @DavinderSingh-y7h2o
    @DavinderSingh-y7h2o 10 วันที่ผ่านมา

    🙏🙏🙏

  • @amritpalpunia4587
    @amritpalpunia4587 หลายเดือนก่อน

    Bhaut vadiya grewal veer ajad media ajad jindgi

  • @gamdoorsinghdhillon5825
    @gamdoorsinghdhillon5825 29 วันที่ผ่านมา +1

    ਜਿੰਨੇ ਤੱਤ ਇਕ ਕਿਲੋ ਦੁੱਧ ਚ ਹੈ
    ਓਨਾਂ ਮੁਲ ਨੀ ਮਿਲਦਾ

  • @nirmangill8850
    @nirmangill8850 28 วันที่ผ่านมา

    Good ji

  • @GurpreetSingh-pe5hq
    @GurpreetSingh-pe5hq หลายเดือนก่อน

    ਵਧੀਆ ਬਾਈ

  • @gagandeepsinghdeol5240
    @gagandeepsinghdeol5240 หลายเดือนก่อน

    Waheguru ji

  • @arvindersingh6661
    @arvindersingh6661 หลายเดือนก่อน

    Good veer d

  • @pritpalsingh5150
    @pritpalsingh5150 หลายเดือนก่อน +1

    Very good veer. Ji

  • @Jashanpreetchahal-yi3pj
    @Jashanpreetchahal-yi3pj หลายเดือนก่อน

    Good work bro 🎉🎉🎉

  • @arvindersingh6661
    @arvindersingh6661 หลายเดือนก่อน

    Waheguru tano takiya Bakshi

  • @luckysharma884
    @luckysharma884 หลายเดือนก่อน

    Good ver ji

  • @HarmanGill-r7r
    @HarmanGill-r7r หลายเดือนก่อน

    Very nice

  • @AgamvirSingh-b2d
    @AgamvirSingh-b2d หลายเดือนก่อน +1

    Paji tuhadi video dekh ke me vi Kuwait heavy driver c chadh k a geya 5 gainva laya Amul vich dudh puna chalu karta 32r kg janda feed cost rapitar di samasya bhut jyada koi hor amdan na hon karke bhut mushkil ho gi Kuwait main 80 . 90 Hazar income c ithe 4 . 5 hazar te simat rah gai a yr video dekh ke apna chalda kam na chado baki tuci jyada samjdar ho

  • @Ishmeet-h1l
    @Ishmeet-h1l หลายเดือนก่อน

    AstaaJ hai bai sira e lata

  • @gurjeetnagra1104
    @gurjeetnagra1104 หลายเดือนก่อน +4

    ਤੇਰੇ ਫਾਰਮ ਦੀ ਸਫਾਈ ਦੇਖ ਲੱਗਦੇ ਕਿ ਦੁੱਧ ਕਿਨਾ ਸਾਫ ਦੇਂਦੇ ਹੋਵੋਗੇ .ਇਤਨਾ ਚੀਕੜ ਤੇ ਪਾਣੀ ਦੇਖਕੇ ਲੱਗਦਾ ਨਹੀ ਕਿ ਪੈਸੇ ਬਚਦੇ ਹੋਣਗੇ

    • @JashanDairyFarm-e6j
      @JashanDairyFarm-e6j หลายเดือนก่อน +7

      ਸਫਾਈ ਨੂੰ ਬਰਾਤ ਬਠਲਣੀ ਐਥੇ, ਕੰਮ ਕਰ ਕੇ ਦੇਖੋ ਐਮੇ ਗਲਾ ਨਾ ਮਾਰੋ

  • @baljeetdhillon6293
    @baljeetdhillon6293 หลายเดือนก่อน +1

    Nice yyy

  • @parkashtentnarmana6341
    @parkashtentnarmana6341 หลายเดือนก่อน +4

    Milk rate 2010vich35 milk rate 2025vich35feed rate 35 RS kina profit😅😅😅

    • @kulvinderhappy8671
      @kulvinderhappy8671 หลายเดือนก่อน

      ਪਹਿਲਾਂ ਗਾਂ ਚੰਗੀ; 25000ਦੀ ਆਉਂਦੀ ਸੀ। ਹੁਣ ਲੱਖ ਦੀ ਜੇਂ ਗੱਲਾਂ ਦਾ ਕੜਾਹ ਬਣਾਉਣਾ ਜਾਣਦੇ ਫੇਰ ਤਾਂ ਕਿਆ ਬਾਤਾਂ ਫੇਰ ਪੰਜ ਲੱਖ ਦੀ। ਬੱਚੇ ਢਿੱਡ ਵਿੱਚ ਬੂਕ ਹੁਂਦੇ ਬੱਚਾ ਡੇਢ ਲੱਖ ਦਾ ਕਿਸੇ ਸੰਸਥਾ ਨਾ ਜੁੜ ਕੇ ਉਪਰੁ ਥੱਲੇ ਕਰਕੇ ਝੋਟਾ ਸਾਨ ਫਸਟ ਕਰਾਂ ਤਾਂ ਫੇਰ ਨੋਟਾਂ ਦੀ ਮਸ਼ੀਨੀ ਘਰੇ ।। ਔਖਾ ਉਸ ਵਾਸਤੇ ਜੋਂ ਸੱਚ ਬੋਲਦਾ ਬਾਬੇ ਨਾਨਕ ਤੋਂ ਡਰਕੇ ਖੇਤੀ ਕਰਦਾ ।। ਬਾਈ ਦੇ ਦਿਲ ਵਿਚ ਪਿਤਾ ਲਈ ਸਤਿਕਾਰ ਉਹ ਸੁਪਨਾ ਜੋਂ ਦੱਸ ਰਿਹਾ ਬਾਈ ।‌। ਆਹੀਂ ਫਾਰਮੂਲਾ ਹੈ ਹਰ ਕੰਮ ਵਿਚ ਕਾਮਯਾਬ ਹੋਣ ਦਾ।। ਲਵ ਯੂ ਬਾਪੂ।।

    • @Bhullardairyfarmghuman
      @Bhullardairyfarmghuman หลายเดือนก่อน

      Y ji mera at 42rs sale hunda

  • @SatpalSingh-t1r
    @SatpalSingh-t1r หลายเดือนก่อน +1

    Repeat di problem adi aa

  • @KuljitgilldairyFarm
    @KuljitgilldairyFarm หลายเดือนก่อน +1

    Bai je kush ne canada vich

  • @Malhifruitefarming
    @Malhifruitefarming 29 วันที่ผ่านมา

    ਕੈਨੇਡਾ ਨੂੰ ਪਤਾ ਨਹੀਂ ਕਿਉਂ ਰੁਪਈਆ ਪੌਣ ਤੁਰ ਪੈਦਾ ਕੈਨੇਡਾ ਨੇ ਪੰਜਾਬੀਆਂ ਨੂੰ ਬਹੁਤ ਕੁਝ ਦਿੱਤਾ ਪਰ ਆਹ ਅਨਪੜ੍ਹ ਪੱਤਰ ਝਾੜ ਕੈਨੇਡਾ ਨੂੰ ਭੰਡਣ ਤੇ ਲੱਗੇ ਨੇ

  • @Sandhudairyfarm1165
    @Sandhudairyfarm1165 หลายเดือนก่อน

    ❤❤❤🎉

  • @AbhishekSingh-t9p1i
    @AbhishekSingh-t9p1i 15 วันที่ผ่านมา

    ਵੀਰ ਜੀ ਮੈਂ ਯੁਪੀ ਚ ਹਾ ਜੇਕਰ ਤੁਹਾਨੂੰ ਬੰਦੇ ਦੀ ਲੌਡ ਹੋਵੇ ਤਾ ਮੈਨੂੰ ਜਰੂਰ ਦਸਿਊ

  • @SatpalSingh-t1r
    @SatpalSingh-t1r หลายเดือนก่อน +2

    Lost wala kam aa bai rate ne hai

  • @bikramjeetbhullar4691
    @bikramjeetbhullar4691 หลายเดือนก่อน

    30 letter wali dea bimarea daso ena sokha nhi jina tusi das rahe ho

  • @SatpalSingh-t1r
    @SatpalSingh-t1r หลายเดือนก่อน +4

    Mera dairy farm aa loss cha aa

    • @naturalvillagelife2788
      @naturalvillagelife2788 หลายเดือนก่อน

      City d Logan nu khud sell kro onlin youtub t mashoori kro city d llkan nal gal kro

  • @BOTGAMER610
    @BOTGAMER610 หลายเดือนก่อน

    Jameen bhuat banagia hona fer ta

  • @Sarbjeet-lk5km
    @Sarbjeet-lk5km หลายเดือนก่อน +5

    ਸਾਰੇ ਗੱਪ

  • @charandeepsingh3367
    @charandeepsingh3367 หลายเดือนก่อน

    Jetta khush kitta tu kar laina

  • @motivationalthoughts318
    @motivationalthoughts318 29 วันที่ผ่านมา

    Canada ni foh penda baki bhme USA jaye ayi y likh la

  • @SatpalSingh-t1r
    @SatpalSingh-t1r หลายเดือนก่อน +1

    Jamin Bahat wala kamjap aa

  • @SatpalSingh-t1r
    @SatpalSingh-t1r หลายเดือนก่อน +5

    Kuj nehi bachda bai soch ke karna

  • @bhupindersingh8303
    @bhupindersingh8303 29 วันที่ผ่านมา

    Hf na punjab da bura hal kr dena bhar na sonu cow 🐄 ni dna khatam lye hf deti hf male nu ga bans ja koi hova nehi pta os na fal mar deni soda boy or girl bi dekheo ki hal hunda

  • @PawanBrar-uq1wi
    @PawanBrar-uq1wi หลายเดือนก่อน +1

    Gumrav karda bai

    • @dairyfarmer3380
      @dairyfarmer3380 หลายเดือนก่อน +1

      ਗੁੰਮਰਾਹ ਓਹ ਕਿਸ ਤਰਾਂ?

  • @sukhwinderkaur-o1h
    @sukhwinderkaur-o1h 6 ชั่วโมงที่ผ่านมา

    good job

  • @GurjeetSingh-bh2hm
    @GurjeetSingh-bh2hm หลายเดือนก่อน

    Thanks bro