ਮਾਂ ਦੇ ਲਾਹਣਤੀ ਪੁੱਤਾਂ ਨੂੰ ਜਿੰਨੀਆਂ ਲਾਹਣਤਾਂ ਪਾਓਗੇ ਓਨੀਆਂ ਘੱਟ ਨੇ,ਘਰੋਂ ਕੱਢੀ ਮਾਂ ਨੂੰ ਰੱਖਣ ਤੋਂ ਦਿੱਤਾ ਜਵਾਬ

แชร์
ฝัง
  • เผยแพร่เมื่อ 29 ก.ย. 2024

ความคิดเห็น • 840

  • @jagdevkaur3144
    @jagdevkaur3144 ปีที่แล้ว +13

    ਇਹ ਦੋਸ ਨੂੰਹਾਂ ਨੂੰ ਘਟ ਪੁਤਾਂ ਦਾ ਜ਼ਿਆਦਾ ਹੈ ਜੇ ਨੂੰਹਾਂ ਆਪਣੀ ਸੱਸ ਨੂੰ ਮਾੜਾ ਬੋਲਦੀਆਂ ਹਨ ਤਾਂ ਪੁਤ ਦੀ ਇੱਕ ਘੁਰਕੀ ਨਾਲ ਉਨ੍ਹਾਂ ਦੀ ਬੋਲਤੀ ਬੰਦ ਕਰ ਸਕਦੇ ਹਨ ਕੋਈ ਵੀ ਮਾਂ ਕਦੇ ਵੀ ਆਪਣੇ ਪੁੱਤਰ ਦਾ ਘਰ ਉਜਾੜਨਾ ਨਹੀਂ ਚਾਹੁੰਦੀ ਨਾਂ ਹੀ ਨੂੰਹ ਪੁੱਤ ਨੂੰ ਲੜਦੇ ਦੇਖ ਸਕਦੀ ਹੈ ਜੇ ਕੋਈ ਮਤ ਦੇਊਗੀ ਚੰਗੀ ਮਤ ਹੀ ਦੇਊਗੀ ਘਰ ਦੇ ਭਲੇ ਲਈ ਅਜੇਹੇ ਪੁਤਾਂ ਧੀਆਂ ਨਾਲੋਂ ਤਾਂ ਨਾ ਹੀ ਹੋਣ ਤਾ ਇਹੋ ਜਿਹੇ ਦਿਨ ਤਾਂ ਨਾ ਦੇਖਣੇ ਪੈਣ 🙏🏿

    • @kamaljitkaur4746
      @kamaljitkaur4746 ปีที่แล้ว +2

      Nhi ji eda ni hunda sadi mata v boht boldi a te putt ton daily chhitar puandi a

    • @kamaljitkaur4746
      @kamaljitkaur4746 ปีที่แล้ว +1

      Eh v ek nu hi chahndia ne jo puchhda ena nu ona nu jutting thhale rakhdia te dhamkia dindia

    • @chahalchahal937
      @chahalchahal937 ปีที่แล้ว +1

      ​@@kamaljitkaur4746ਹਰ ਘਰ ਦੀ ਆਪਣੀ ਵਖਰੀ ਸਟੋਰੀ ਹੁੰਦੀ ਆ ਜੀ

    • @kamaljitkaur4746
      @kamaljitkaur4746 ปีที่แล้ว +2

      @@chahalchahal937 hanji mavan v puttan ch fark krdia

    • @jass2748
      @jass2748 ปีที่แล้ว +1

      Aho ta ke nooha dahez de jhoothe case pa den
      Sab kasoor nooha da hi aa

  • @KulbirSingh-cb2oh
    @KulbirSingh-cb2oh 3 หลายเดือนก่อน +1

    ਵਹਿਗੁਰੂ ਜੀ ਸਭ ਦਾ ਭਲਾ ਕਰਨਾਂ ਜੀ

  • @mehrjitindersinghbrar7557
    @mehrjitindersinghbrar7557 ปีที่แล้ว +1

    ਇਨਾ ਤਿੰਨਾ ਭਰਾਵਾ ਨੂੰ ਛਿਤਰ ਨਾਲ। ਸ਼ੇਵਾ ਜਰੂਰ ਕਰਨਾ ਇਸ ਮਾਤਾ ਨੂੰ ਦੱਸਣ ਦੀ ਲੋੜ ਨਹੀ ਕਿ ਅਸੀ ਤੁਹਾਡੇ ਪੁਤਰਾ ਦੀ ਸੇਵਾ ਕਰਨ ਚੱਲੇ ਹਾ ਬਾਕੀ ਵੀਰ ਇਹ ਮਾਵਾ ਤਾ ਰੱਬ ਤੋ ਵੱਧਕੇ ਨੇ ਜੇਕਰ ਕਿਸੇ ਨੂੰ ਇਨਾ ਦੇ ਮੁਲ ਦਾ ਪਤਾ ਹੋਵੇ ਵੀਰ ਜੀ ਤੁਹਾਡੀ ਰੱਬ ਉਮਰ ਲੰਬੀ ਕਰੇ ਤੇ ਸੇਵਾ ਦਾ ਫਲ ਤਾ ਰੱਬ ਨੇ ਦੇਣਾ ਹੀ ਹੈ ਇਸ ਗੱਲ ਤਾ ਲੋਹੇ ਤੇ ਲਕੀਰ ਹੈ ਜੀ ਇਹ ਤਿਨੋ ਪੁਤ ਭੁਖੇ ਨਾ ਮਰਨ ਤਾ ਮੈਨੂੰ ਜੋ ਮਰਜੀ ਸਜਾ ਦੇ ਦੇਵੋ ਵੀਰ ਜੇਕਰ ਗਲਤੀ ਹੋ ਗਈ ਹੋਵੇ ਤਾ ਭਰਾ ਸਮਝ ਕੇ ਮੁਆਫ ਕਰ ਦੇਣਾ ਜੀ

  • @BalwinderKaur-mh9gd
    @BalwinderKaur-mh9gd 5 หลายเดือนก่อน +18

    ਧੰਨ ਹੈ ਮਾਤਾ old aged, ਤਿਨੋ ਲੜਕੇ ਨਾਲ ਇਹਨਾ ਦੇ ਬੱਚੇ ਵੀ ਇਸਤਰਾ ਹੀ ਕਰਨ ਪਰਮਾਤਮਾ ਅੱਗੇ ਇਹੀ ਬੇਨਤੀ ਕਰਦੀ ਹਾਂ ਜੀ

  • @aaabbbb9347
    @aaabbbb9347 ปีที่แล้ว

    Waheguru ji

  • @karnalkaur4402
    @karnalkaur4402 ปีที่แล้ว

    Good God bless you

  • @dhillon116
    @dhillon116 ปีที่แล้ว

    Bai aj kal bhut kuj ho riha meri saas ne mnu bhut tng kita hoyiya kde kde dil krda suicide krla bss apne gr diya krke shna penda phla sasa nuha nu jeen ni dindiya vad ch ohna to umid rkhdiya ki ohna di sewa krn meri saas ne pura jor lyiya piya mnu gr to kadhn lyi meri saas nanda ehna de relative sare bhut tng krde ne..

  • @sukhwantsingh356
    @sukhwantsingh356 ปีที่แล้ว +63

    ਲੱਖ ਲੱਖ ਦੀਆਂ ਲਾਹਨਤਾਂ ਏਹੋ ਜਿਹੀ ਔਲਾਦ ਦੇ ਇਹੋ ਜਿਹੀ ਔਲਾਦ ਵਾਹਿਗੁਰੂ ਕਿਸੇ ਨੂੰ ਨਾ ਦੇਵੀਂ ਬੱਸ ਆਪਣੇ ਸਹਾਰੇ ਰੱਖ ਲਈ

  • @Ramanpreetkaur-xm5mb
    @Ramanpreetkaur-xm5mb ปีที่แล้ว +69

    ਮਾਂ -ਬਾਪ ਦੀ ਜਾਇਦਾਦ ਤਾਂ ਸਾਰੇ ਬੱਚਿਆਂ ਦੇ ਹਿੱਸੇ ਆ ਜਾਂਦੀ ਆ ਪਰ ਸੇਵਾ ਕਿਸੇ ਕਰਮਾਂ ਵਾਲੇ ਦੇ ਹੀ ਹਿੱਸੇ ਆਉਂਦੀ ਹੈ।🙏

    • @chahalchahal937
      @chahalchahal937 ปีที่แล้ว

      ਬਾਊ ਜੀ,ਸਾਬ ਜੀ, ਤੇਰੇ ਹਿੱਸੇ ਆਈ ਆ ਸੇਵਾ ਕਿ ਨਈਂ 🤔

    • @AmanpreetKaur-dz2uk
      @AmanpreetKaur-dz2uk 10 หลายเดือนก่อน

      waheguru ji mehar karam

    • @RanjitKaur-hs6cs
      @RanjitKaur-hs6cs 4 หลายเดือนก่อน

      Property na deo

  • @lambilambhi8389
    @lambilambhi8389 ปีที่แล้ว +7

    ਅਨਮੋਲ ਤੇਰੇ ਮਾਂ ਪੀਓ ਜੋ ਤੇਰਾ ਨਾਮ ਰੱਖਿਆ ਤੂੰ ਉਸ ਦੀ ਲੱਜ ਪਾਲ ਰਿਹਾਂ ਸ਼ੇਰ ਬੱਗਿਆ ,
    ਜਿਉਂਦਾ ਰਹੋ

  • @Sunilchaudhary12132
    @Sunilchaudhary12132 ปีที่แล้ว +86

    ਮੈ ਇਕ ਹਿੰਦੂ ਹਾ ਪਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਰੇ ਤੇ ਬਹੁਤ ਕਿਰਪਾ ਹੈ। ਇਹ ਜਿਹੜੇ ਸਿੱਖ ਬੈਠੇ ਆ ਇਹ ਸੱਚੇ ਸਿੱਖ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਜਿਹੜੀ ਭੈਣ ਨੇ ਜੱਫੀ ਪਾਈ ਮਾਤਾ ਨੂੰ ਓ ਭੈਣੇ ਤੇਰੇ ਲਈ ਸ਼ਬਦ ਹੀ ਨਹੀ ਤੈਨੂੰ ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਦੇਵੇ

  • @lambilambhi8389
    @lambilambhi8389 ปีที่แล้ว +5

    ਅਗਲੇ ਦਿਨ ਮੈ ਟਿਕਟ ਲਈ ਤੇ ਆਕੇ ਮਾਂ ਨੂੰ ਕਿਹਾ ਬੇਬੇ ਤੂੰ ਕਹਿੰਦੀ ਸੀ ਪਿੰਡ ਜਾਣਾ ਚਲ ਕੱਲ ਨੂੰ ਤੇਰੀ flight ✈️ ਏ, ਬੇਬੇ ਬੜੀ ਖੁਸ਼ ਸੀ ਜਦ ਨੂੰ ਮੈਂ ਪੁੱਛ ਲਿਆ ਬੇਬੇ ਤੈਨੂੰ ਤੇਰੇ ਪੁੱਤ ਦੀ ਸਹੁੰ ਇੱਕ ਗੱਲ ਪੁੱਛਣੀ ਹੈ ਸੱਚ ਦੱਸੀਂ, ਬੇਬੇ ਤੈਨੂੰ ਤੇਰੀ ਨੂਹ ਤਾਂ ਨਹੀਂ ਕੁਛ ਬੋਲਦੀ ਤਾਂ ਬੇਬੇ ਨੇ ਕਿਹਾ ਪਹਿਲਾਂ ਆਪਨੀ ਕਸਮ ਜੋ ਹੈ ਓਸ ਨੂੰ ਹਟਾ ਤੇ ਮਾਵਾਂ ਨੂੰ ਬੇਸ਼ੱਕ ਸੂਲੀ ਟੰਗ ਦੇ ਕੋਈ ਕਦੇ ਪੁੱਤਰ ਦੀ ਕਸਮ ਮਾਂ ਨਹੀਂ ਖਾਵੇਗੀ, ਫੇਰ ਆਪਣੇ ਹਿਸਾਬ ਨਾਲ ਬੇਬੇ ਨੇ ਕਹਿ ਦਿੱਤਾ ਨਹੀਂ ਵੇ ਤੇਰੇ ਸਾਹਮਣੇ ਤਾਂ ਹੈ ਬਹੁਤ ਸੇਵਾ ਕਰਦੀ ਏ ਮੇਰੀ।ਮੈ ਅਗਲੇ ਦਿਨ ਬੇਬੇ ਨੂੰ ਪਿੰਡ ਭੇਜਣ ਲਈ ਏਅਰਪੋਰਟ ਗਿਆ ਤੇ ਉਥੋਂ ਬੇਬੇ ਨੂੰ ਇੰਟਰ ਕਰਾ ਕੇ ਇਕ ਪਾਰਕ ਵਿਚ ਚਲਾ ਗਿਆ ਤੇ ਆਪਣੇ ਮਨ ਦੇ ਨਾਲ ਫੈਸਲਾ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਯਾਦ ਕਰਕੇ ਕਿਹਾ ਸੱਚੇ ਪਾਤਸ਼ਾਹ ਗਰੀਬ-ਨਿਵਾਜਾ ਮੈਨੂੰ ਸੁਮੱਤ ਬਖਸ਼ ਮੇਹਰ ਕਰੀਂ ਬਾਈ ਘਰ ਵੜਦੇ ਨੂੰ ਹੀ ਸਭ ਤੋਂ ਪਹਿਲਾਂ ਮੇਰੀ ਵਾਈਫ ਨੇ ਪੁੱਛਿਆ ਕਿ ਮੰਮੀ ਜੀ ਕਿੱਥੇ ਗਏ ਤੇ ਤੁਹਾਡੀ ਵੀ ਅੱਜ ਛੁੱਟੀ ਨਹੀਂ ਸੀ ਬੱਚੇ ਸੌਂ ਚੁੱਕੇ ਸਨ ।ਉਸ ਨੂੰ ਮੈਂ ਕਿਹਾ ਮੈਂ ਦੱਸਦਾ ਸਭ ਕੁਝ ਬੇਬੇ ਇਥੇ ਹੀ ਹੈ ਮੈਂ ਰਿਕੋਰਡਿੰਗ ਕੱਢ ਕੇ ਉਸਦੇ ਸਾਹਮਣੇ ਲਗਾ ਦਿੱਤੀ ਤੇ ਉਹਨੂੰ ਪੁੱਛਿਆ ਇਹ ਕੀ ਆਵਾਜ਼ ਪਛਾਣ ਜਾਣੀ ਪਛਾਣੀ ਹੈ ਨਾਂ ਜੋ ਮੁਟਿਆਰ ਇਕ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸਤੇ ਤਾਂਹਨੇ ਕਸ ਰਹੀ ਹੈ। ਹੁਣ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ ਫੇਰ ਉਸਨੂੰ ਲੁਕਣ ਲਈ ਏਹ ਮੁਲਖ ਜਗ੍ਹਾ ਨਹੀਂ ਦੇ ਰਿਹਾ ਸੀ, ਦੇ ਗਰਕਣ ਲਈ ਧਰਤੀ.... ਜੋ ਮੈਂ ਫ਼ੈਸਲਾ ਕਰ ਕੇ ਆਇਆ ਸੀ ਉਸਨੂੰ ਸੁਣਾ ਦਿੱਤਾ ਤੇਰੇ ਮੇਰੇ ਵਿੱਚ ਪਤੀ-ਪਤਨੀ ਦਾ ਰਿਸ਼ਤਾ ਜੋ ਸੀ ਉਹ ਖਤਮ ਹੋ ਗਿਆ ਜਦ ਮੇਰੀ ਮਾਂ ਪੈਰ ਪੁੱਟਿਆ ਸੀ ਇਸ ਘਰ ਤੋਂ ਬਾਹਰ ਸਰ ਮੈਨੂੰ ਮੇਰੀ ਮਾਂ ਦੇ ਚੁੰਘੇ ਸੀਰ ਦੀ ਕਸਮ ਲੱਗੇ ਕੇ ਤੇਰੇ ਨਾਲ ਮੈ ਅੰਗ ਜੋੜਾ ਤਾਂ ਮੈਨੂੰ ਮੇਰੀ ਮਾਂ ਦੁੱਧ ਨਾ ਬਖਸ਼ੇ ਉਸ ਨੂੰ ਲੱਗਿਆ ਕਿ ਥੋੜ੍ਹੇ ਦਿਨਾਂ ਵਿਚ ਹੀ ਇਸ ਨੂੰ ਜਦ ਸੈਕਸ ਦੀ ਲੋੜ ਪਈ ਇਹ ਮੇਰੇ ਕੋਲ ਮਾਫ਼ੀਆਂ ਮੰਗਦਾ ਭੱਜਾ ਆਵੇਗਾ, ਅੱਜ ਵੀ ਮੈਂ ਆਪਣੇ ਬੱਚਿਆਂ ਦਾ ਘਰ ਦਾ ਖਰਚਾ ਸਭ ਕੁਝ ਦਾ ਅੱਧਾ ਖਰਚਾ ਉਸ ਨੂੰ ਦਿੰਦਾ ਹਾਂ। ਪੌਣੇ 2 ਸਾਲਾਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਇਹ ਮੈਂ ਬਹੁਤ ਵੱਡੀ ਗਲਤੀ ਕਰ ਲਈ ਤੇ ਏਹ ਜੱਟ ਆਪਣੀ ਜਿਦ ਪਕੜ ਚੁਕਾ ਹੈ ਫਿਰ ਉਸ ਨੇ ਇਹ ਮੁਲਕ ਛੱਡ ਕੇ ਇੰਗਲੈਂਡ ਜਾ ਵਸਣ ਦਾ ਫ਼ੈਸਲਾ ਕੀਤਾ ਜਿੱਥੇ ਉਸ ਦੇ ਦੋ ਭਰਾ ਇੱਕ ਅਨ-ਮੈਰਿਡ ਜੋ ਹੈ ਉਸ ਕੋਲ ਬੱਚੇ ਹਨ ਇਹ ਗੱਲ ਨੂੰ 9 ਸਾਲ ਬੀਤ ਚੁੱਕੇ ਨੇ

  • @punjabitvddpunjabi8549
    @punjabitvddpunjabi8549 ปีที่แล้ว +16

    ਅੱਜ ਦੇ ਸਮੇਂ ਵਿੱਚ ਮਾਂ ਪਿਓ ਲਈ ਇਹੀ ਨਸੀਹਤ ਹੈ ਘਰ ਵੰਡ ਕਦੇ ਨਾ ਕਰੋ ਜਿਸ ਕੰਜ਼ਰ ਕਾਪੁੱਤ ਨੇ ਘਰ ਵੱਖਰਾ ਕਰਨਾ ਉਹ ਆਪਣੀ ਮਿਹਨਤ ਨਾਲ ਆਪਣਾ ਘਰ ਬਣਾ ਕੇ ਵੱਖਰਾ ਰਹਿ ਲਵੇ

  • @jassgrewaljassgrewal-vu3bq
    @jassgrewaljassgrewal-vu3bq ปีที่แล้ว +8

    ਮਾਂ ਨੂੰ ਰੱਖਣਾ ਮਾਂ ਨੂੰ ਰੱਖਣਾ ਇਕੋ ਰੱਟ ਲਾਈ ਮਾਂ ਨੂੰ ਨੀ ਸਮਝਾ ਸਕਦੇ ਉਹ ਕਿਉਂ ਇਹੋ ਜੀਆ ਹਰਕਤਾਂ ਕਰਦੀ ਪੁੱਤਾਂ ਚ ਫਰਕ ਕਰਕੇ ਇਕ ਪੁੱਤ ਨਾਲ ਰਹਿ ਕੇ ਦੂਜੇ ਤੋਂ ਖਰਚੇ ਭਾਲਦੀ ਆ

    • @MeharPreet-yh6pd
      @MeharPreet-yh6pd ปีที่แล้ว +1

      Sahi keha tu c pehla sab nu eko jha rakhna chaheda ....galti ta Mata di aa hun pwe vichari ban gyi aa kyoki jis nu paise kwa te tha seal karke osne kad ta

    • @daljitsingh4964
      @daljitsingh4964 ปีที่แล้ว

      Sahi gal aa

    • @Luckyrai0001
      @Luckyrai0001 ปีที่แล้ว

      @@MeharPreet-yh6pd bilkul sahi keha bhaji tuc
      mata di galti aa

    • @jassgrewaljassgrewal-vu3bq
      @jassgrewaljassgrewal-vu3bq ปีที่แล้ว

      @@MeharPreet-yh6pd ਮੇਰੇ ਨਾਲ ਆਪ ਬੀਤਦੀ ਆ ਤਾਂ ਮੈਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਗੁਸਾ ਆਇਆ ਮੈਂ ਵੀ ਵਿਆਹ ਕੇ ਆਈ ਆ

    • @Luckyrai0001
      @Luckyrai0001 ปีที่แล้ว

      apne hise di jgah 1 lakh 20 hjar di vechti fer ina kolo hisa len agyi avaah kya baat una ne b ta rehna j bechi c 1 lkh 20 hjar sarea nu vad dini ,mata ta jo sare es mata ji da dhyan rakhde hun ntija tuhade samne jruri ni k syane hmesha sahi hunde aa

  • @Gurjeetvilog888
    @Gurjeetvilog888 ปีที่แล้ว +24

    Anmol ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ i love you 💕❤️❤️❤️❤❤❤❤❤❤❤❤❤❤❤

  • @Silentpunjab
    @Silentpunjab ปีที่แล้ว +21

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @Lovenature-nt8zm
    @Lovenature-nt8zm ปีที่แล้ว +84

    ਚੰਗੇ ਸੰਸਕਾਰਾਂ ਲਈ ਖੁਦ ਗੁਰਬਾਣੀ ਨੂੰ ਅਰਥਾਂ ਨਾਲ ਪੜੋ ,ਸਮਝੋ ਅਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ 🙏

    • @sarabjitkaur3365
      @sarabjitkaur3365 ปีที่แล้ว +2

      😊😊😊0😊😊

    • @sandhu_vlogs309
      @sandhu_vlogs309 ปีที่แล้ว

      ਬਹੁਤ ਸੋਹਣੀ ਗੱਲ ਕਰੀ ਆ❤

  • @makingyourlifeparwanaji7811
    @makingyourlifeparwanaji7811 ปีที่แล้ว +67

    ਬੱਚਿਆਂ ਦੀ ਬਹੁਤ ਮਾੜੀ ਗੱਲ ਹੈ। ਕਿਤੇ ਨਾ ਕਿਤੇ ਗਲਤੀ ਮਾਤਾ ਜੀ ਦੀ ਵੀ ਹੈ ਜਿਹੜੇ ਛੋਟੇ ਬੇਟੇ ਮਗਰ ਲੱਗ ਕੇ ਕੇਸ ਕੀਤੇ ਨੇ ਛੋਟੇ ਬੇਟੇ ਦਾ ਸਾਰਾ ਕਸੂਰ ਹੈ ਜੀ। ਵਾਹਿਗੁਰੂ ਜੀ ਸੁਮੱਤ ਬਖਸੇ ਜੀ। ਸੱਭ ਨੂੰ

    • @param4146
      @param4146 ปีที่แล้ว +4

      😊

    • @gurunanakkitchen8353
      @gurunanakkitchen8353 ปีที่แล้ว +3

      Right. Koi v 100% galat ja thik ni 100% thik ni hunda. Maa nu v sab nu braber rakhna chahida aa

    • @lambilambhi8389
      @lambilambhi8389 ปีที่แล้ว +2

      ਕਰਤੀ ਗੱਲ ਓਏ ਜੈ ਮਾਂ ਨੇ ਕੇਸ ਕੀਤਾ ਸੀ ਤਾਂ ਉਸਦਾ ਮਤਲਬ ਜੀ ਸਾਰੀ ਜ਼ਿੰਦਗੀ ਘਾਲ ਘਾਲੀ ਓਹ ਖੂਹ ਵਿੱਚ ਸੁੱਟ ਦਿੱਤੀ ਜਾਵੇ ਅਕ੍ਰਿਤਘਣ ਇਨਸਾਨੋਂ ਸ਼ਰਮ ਆਉਂਦੀ ਨੀ ਐਸੇ comment ਕਰਦਿਆਂ ਸਭ ਨੂੰ ਪਤਾ ਵੀ ਉਂਗਲ ਬੜਾ ਕੁਝ ਕਰਾ ਦਿੰਦੀ ਹੈ ਜੇ ਛੋਟਾ ਮੁੰਡਾ ਚਾਲ ਖੇਡ ਗਿਆ ਤਾਂ ਉਸ ਵਿਚ ਇਸ ਦਾ ਕੀ ਕਸੂਰ ਹੈ ਇਸਦਾ ਮਤਲਬ ਜੇ ਤੁਹਾਡੇ ਕੇਸ ਕਰ ਦੇਣਗੇ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦੇਵੋਗੇ।

    • @arshpreetarsh9229
      @arshpreetarsh9229 ปีที่แล้ว

      ​77

    • @jassnahar3100
      @jassnahar3100 ปีที่แล้ว

      @@gurunanakkitchen8353
      O km of
      L
      O99

  • @ManiSingh-wh7lb
    @ManiSingh-wh7lb ปีที่แล้ว +15

    ਅਨਮੋਲ ਵੀਰੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ 🙏

  • @174yearsold
    @174yearsold ปีที่แล้ว +7

    ਅਨਮੋਲ ਤੇ ਬਾਕੀ ਤੁਹਾਡੇ ਨਾਲ ਬੈਠੇ ਸਾਰਿਆਂ ਲਈ ਦਿਲੋਂ ਦੁਆਵਾਂ ਬਾਈ ਜੀ ਅਤੇ ਜਿੰਨਾਂ ਨੇ ਮਾਂ ਕੱਢੀ ਆ ਉਹਨਾਂ ਲਈ ਬਦਦੁਆਵਾਂ।

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ ปีที่แล้ว +74

    ਅਨਮੋਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @ravipal-of4ps
    @ravipal-of4ps ปีที่แล้ว +5

    Eh budia v bot tej aa veer ji Sai faisla karo kese nu mada na bolo nuhaa v kese dya theaa aa

  • @gurinderpalsingh1046
    @gurinderpalsingh1046 ปีที่แล้ว +24

    ਅਨਮੋਲ ਕਵਾਤਰਾ ਵੀਰ ਜੀ ਜਿਉਂਦਾ ਰੈ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤

  • @arman__90-e1q
    @arman__90-e1q ปีที่แล้ว +8

    ਆਉਣ ਵਾਲਾ ਸਮਾਂ ਬਹੁਤ ਮਾਰਾ ਆਉਣਾ ਕਿਉਕਿ ਕਲਜੁਗ ਪੀਕ ਤੇ ਆਂ

  • @reeturani4118
    @reeturani4118 ปีที่แล้ว +11

    ਰੱਬ ਦਾ ਸੁਕਰ ਆ ਦੁਨੀਆਂ ਤੇ ਅੰਨਮੋਲ ਵਰਗੇ ਆ ਨਈ ਤਾ ਮਾਵਾਂ ਨੂੰ ਕੌਣ ਸਾਮਦਾ 😢😢

  • @musclehutbodybuilding2583
    @musclehutbodybuilding2583 ปีที่แล้ว +6

    ਸਮਾਂ ਬੜਾ ਬਲਵਾਨ ਹੁੰਦਾ ਜੋਂ ਬੀਜੋਗੇ ਉਹੀ ਵਡਣਾ ਪੈਣਾ। ਰਾਤ ਤੋਂ ਬਾਅਦ ਸਵੇਰਾ ਜਰੂਰ ਹੂੰਦਾ। ਉਹੀ ਟਾਈਮ ਓਹਨਾਂ ਬੱਚਿਆ ਤੇ ਵੀ ਆਉਣਾ। ਵਾਹਿਗੁਰੂ ਏਸੇ ਜੀਵਨ ਚ ਹੀ ਮਾਤਾ ਦੇ ਮੁੰਡਿਆ ਦਾ ਸੂਤ ਸਮੇਤ ਵਿਆਹ ਮੋੜਨਗੇ।

  • @JatinderSingh-sc3xk
    @JatinderSingh-sc3xk ปีที่แล้ว +37

    ਖੁਸ਼ ਰਹਿ ਅਨਮੋਲ ਵੀਰੇ ਰੱਬ ਤੇਰੀ ਹਰੇਕ ਮਨੋਕਾਮਨਾ ਪੂਰੀ ਕਰੇ🙏

  • @santlashmanmuni6045
    @santlashmanmuni6045 ปีที่แล้ว +8

    ਮਾਂ ਹਜੇ ਵੀ ਕਹਿ ਰਹੀ ਹੈ ਮੇਰੇ ਪੁੱਤਰ ਨੂੰ ਕੁੱਟਣਾ ਮਾਰਨਾ ਨਹੀਂ।ਪਰ ਇਹ ਉਲਾਦ ਨੂੰ ਬਖਸ਼ਿਆ ਨਾ ਜਾਵੇ

  • @mandeepkaurmani5044
    @mandeepkaurmani5044 ปีที่แล้ว +22

    ਵਾਹਿਗੁਰੂ ਜੀ ਮਿਹਰ ਕਰਨ ਆਪ ਦੀ ਸਾਰੀ ਟੀਮ ਉੱਤੇ 🙏🏻🙏🏻🙏🏻🙏🏻🙏🏻ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @ManpreetKaur-nh1oo
    @ManpreetKaur-nh1oo ปีที่แล้ว +19

    Schi keho jahe lokk rehnde ne duniya te😢you are doing well god bless all team❤️🧿waheguru mehar krre sabh te🙏🏻❤️video dekh k rona aa gya🥺😢

  • @BalvirSingh-kz3uf
    @BalvirSingh-kz3uf ปีที่แล้ว +31

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @RaviKumar-me5sk
    @RaviKumar-me5sk ปีที่แล้ว +4

    ਮਰ ਜਾਓ ਓਏ ਲੱਖ ਦੀ ਲਾਹਨਤ ਆ ਜਨਾਨੀਆ ਪਿੱਛੇ ਲੱਗ ਕੇ ਮਾਂ ਛੱਡ ਤੀ ਮਰ ਜਾਓ ਧੰਨ ਜਿਗਰਾ ਮਾਂ ਦਾ ਹਾਲੇ ਵੀ ਉਹ ਰੋਂਦੀ ਆ ਪੁੱਤਾ ਦੀ ਦੁਆ ਕਰਦੀ ਆ ਕਿ ਮੇਰੇ ਪੁੱਤਾਂ ਨੂੰ ਕੁੱਝ ਨਾ ਕਰਿਓ ਵਾਹਿਗੁਰੂ ਕਿਰਪਾ ਕਰੇ ਮਾਂ ਤੇ 🙏

  • @malkitkaur9429
    @malkitkaur9429 ปีที่แล้ว +5

    ਵਾਹਿਗੁਰੂ ਜੀ ਸੁਮੱਤ ਬਖਸੋ ਇਹੋ ਜਿਹੇ ਨੂੰਹਾਂ ਪੁੱਤਾਂ ਨੂੰ ਲੱਖ ਲਾਹਨਤ ਆ ਇੰਨਾ ਤੇ ਵਾਹਿਗੁਰੂ ਜੀ ਅਨਮੋਲ ਬੱਚੇ ਦੀ ਬਹੁਤ ਲੰਬੀ ਉਮਰ ਹੋਵੇ ਪ੍ਰਮਾਤਮਾਂ ਤਰੱਕੀਆਂ ਬਖਸੇ ,, ਧੰਨਵਾਦ ਬੱਚੇ ਤੁਹਾਡਾ, ਤੁਸੀਂ ਕਿੰਨੀਆਂ ਮਾਵਾਂ ਭੈਣਾਂ ਨੂੰ ਆਪਣੀ ਬੁੱਕਲ ਹੇਠ ਲਕੋ ਕੇ ਰੱਖਿਆ ਹੋਇਆ ਇੱਕ ਛਤਰੀ ਵਾਂਗ ਛਾਂ ਦਿੰਦੇ ਓ ਸਾਲੂਟ ਆ ਬੱਚੇ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ 🫡🫡

  • @punjabitvddpunjabi8549
    @punjabitvddpunjabi8549 ปีที่แล้ว +24

    ਅਨਮੋਲ ਵੀਰ ਜਿਉਂਦਾ ਰਹਿ ਵਾਹਿਗੁਰੂ ਤੇਰੀ ਉਮਰ ਸਦੀਆਂ ਤੱਕ ਲੰਮੀ ਕਰੇਂ ਵਾਹਿਗੁਰੂ ਜੀ

  • @gurbhajsingh2187
    @gurbhajsingh2187 ปีที่แล้ว +22

    ਵਾਹਿਗੁਰੂ ਜੀ ਅਨਮੋਲ ਵੀਰ ਦੀਆ ਲੱਮੀਆ ਉਮਰਾ ਕਰੇ

  • @americanandpunjabilifevlog3951
    @americanandpunjabilifevlog3951 ปีที่แล้ว +31

    I cried when the young lady said… I will hug you, I’m your daughter 😢😢

  • @nishansingh8318
    @nishansingh8318 ปีที่แล้ว +76

    ਵਾਹਿਗੁਰੂ ਅਕਲ ਬਖਸ਼ੇ ਐਵੇਂ ਦੇ ਬੱਚਿਆ ਨੂੰ

    • @VIRDI-RECORDS
      @VIRDI-RECORDS ปีที่แล้ว

      Akal ni jutiya bakshe

    • @nishansingh8318
      @nishansingh8318 ปีที่แล้ว

      @@VIRDI-RECORDS rab diyan jutiya vjiyan tan ehna kolo drd nhi sehn hona

    • @RahulBrown-cb2zi
      @RahulBrown-cb2zi ปีที่แล้ว

      ​@@nishansingh8318sahi gal a bai

    • @baldevassi9874
      @baldevassi9874 ปีที่แล้ว

      @@VIRDI-RECORDS qqqqqqqqqqq

  • @Mika786moga
    @Mika786moga ปีที่แล้ว +1

    ਬਾਈ ਵੀਡਿਓ ਵਿਚ ਅਨਾਊਂਸਮੈਂਟ ਕਰ ਦੀਆ ਕਰੋ ਕਿ ਮਾਤਾ ਨੂੰ1 ਕਰੋੜ ਦੀ ਲਾਟਰੀ ਨਿਕਲੀ ਆ ਦੇਖੀ ਭੱਜੇ ਆਉਣਗੇ

  • @waheguruji3281
    @waheguruji3281 ปีที่แล้ว +11

    ਬਹੁਤ ਵਧੀਆ ਕੰਮ ਕਰ ਰਹੇ ਅਨਮੋਲ ਵੀਰ ਜੀ

  • @gurdevkaur4691
    @gurdevkaur4691 ปีที่แล้ว +2

    ਸੱਚੀ ਗੱਲ ਹੈ ਪਹਿਲਾਂ ਅਸੀਂ ਮੁੰਡੇ ਮੰਗਦੇ ਆ ਲੱਡੂ ਵੀ ਵੰਡਦੇ ਆ ਕਿਵੇ ਪਾਲਦੇ ਆ ਜਨਾਨੀਆ ਆਉਣ ਤੇ ਇਹੋ ਕੁਝ ਹੀ ਕਰਦੇ ਹਨ ਧੀਆਂ ਮੰਗਦੀਆ ਕੁੱਝ ਨਹੀਂ ਪਰ ਫੇਰ ਵੀ ਮਾਪੇ ਨੂੰ ਸੰਬਦੀਈਆ ਹਨ

  • @harpreetsinghshergill4852
    @harpreetsinghshergill4852 ปีที่แล้ว +7

    ਵਾਹਿਗੁਰੂ ਜੀ ਅਕਲ ਦੇਵੋ ਅਜਿਹੇ ਬੱਚਿਆਂ ਨੂੰ ਕਦੇ ਅਜਿਹਾ ਵਕਤ ਨਾ ਆਵੇ ਕਿਸੇ ਵੀ ਪਰਿਵਾਰ ਤੇ

  • @gaganss8459
    @gaganss8459 ปีที่แล้ว +18

    ਿੲਹਨਾਂ ਮੁੱਡਿਅਾਂ ਨੂੰ ਘਰ ਵਿੱਚੋਂ ਬਾਹਰ ਕਁਡ ਕੇ ਮਾਂ ਨੂੰ ਘਰ ਦੇ ਦਿਓ ਜ਼ੀ ਬਾਬਾ ਜ਼ੀ

  • @GagandeepSingh-lz5bg
    @GagandeepSingh-lz5bg ปีที่แล้ว +8

    Good work Anmol. khalsa ji fateh parvaan karo, waheguru ji ka Khalsa waheguru ji ki fateh.

  • @bschungha8542
    @bschungha8542 ปีที่แล้ว +6

    ਕਲਯੁਗ ਦਾ ਸਮਾਂ
    ਮਾਂ ਏ ਰੱਬ ਦਾ ਨਾਅ
    ਓ ਦੁਨੀਆਂ ਵਾਲਿਓ

  • @luv3169
    @luv3169 ปีที่แล้ว +9

    Waheguru g mehr krna g sab te hi
    Dil boht dukhi hoya video dekh ke veer ji 🙏 😢
    Nanak name chardi kala tere bhane sarbat da bhala Waheguru ji 🙏

  • @rustamamm369
    @rustamamm369 5 หลายเดือนก่อน +1

    Apna HISSA KHA LEA TE HUN BAKI BACHEA NU TANG KARAN LAGGI A... KUCH MAVA MAVA NAI DAIN V HUNDIAN NE.... 😅😅😅😅 roti khai jandi... jagah wech k munh kala kar lea ... hun case karan nu paise a gay....😅😅😅😅

  • @gurdevkaur4691
    @gurdevkaur4691 ปีที่แล้ว +6

    ਬੇਟਾ ਜੀ ਅਤੇ ਸਿੰਘ ਸਾਹਿਬ ਜੀ ਤੁਸੀਂ ਇਵੇਂ ਹੀ ਸੇਵਾ ਕਰਦੇ ਰਹੋ, ਮਾਤਾ ਕੋਲ ਜਾਵੇ ਹੀ ਨਾ

  • @harshdeepsingh3604
    @harshdeepsingh3604 ปีที่แล้ว +12

    Anmol bhai tuhdi sewa nu salute 🙏🙏🙏

  • @avtarsandhu4758
    @avtarsandhu4758 ปีที่แล้ว +4

    ਇਹ ਮਾਤਾ ਕਸੁਰ ਸਾਰੀਆ ਤੋ ਜਿਆਦਾ ਇਨੇ ਛੋਟੇ ਮੁੰਡੇ ਨਾਲ ਰਲ਼ ਕੇ ਆਪਣਾਂ ਮਕਾਨ ਜਗ੍ਹਾ ਵੇਚ ਦਿਤੀ ਬਹਿਦ ਵਿੱਚ ਕਰਾਏਂ ਤੇ ਬੇਠਾ ਰਏ ਫੇਰ ਮਾਤਾ ਨੇ ਦੋਜੀਆ ਮੁਡੀਆ ਤੇ ਕੇਸ ਕਰਤਾ ਇਸ ਦੇ ਵਿਚ ਮਾਤਾ ਜੁਮੇਵਾਰ ਹੈ ਇਹ ਆਪਣੀ ਕੀਤੀ ਦਾ ਫਲ ਪਾ ਰਈ ਹੈ 😢 ਇਨਾਂ ਨਹਿਗਾ ਦਾ ਵੀ ਪਛੋਕੜ ਵੇਖੋ ਇਨਾਂ ਨੇ ਕਿੰਨੀ ਕੇ ਸੇਵਾ ਕੀਤੀ ਆਪਣੇ ਮਾਂ ਬਾਪ ਦੀ ਸਬ ਤੋ ਨਕਿਮਾ ਬੱਦਾ ਮੁਖਤਖੋਰ ਹੁਦਾ ਇਹ ਨਹਿਗ ਵੀ ਮੁਖਤਖੋਰ ਹੀ ਹੁੰਦੇ ਹਨ ਦਿਲ ਦੇ ਸਾਫ ਬੱਦੇ ਨੂੰ ਕਿਸੇ ਲਾਣੇ ਬਾਣੇ ਪੋਣ ਦੀ ਲੋੜ ਨਹੀਂ ਹੈ 😢ਦਿਲ ਕਾਲੇ ਨਾਲੋ ਮੁਹ ਕਾਲ਼ਾ ਚੰਗਾ ਜੇ ਕੋਈ ਇਸ ਨੂੰ ਜਾਣੇ ਹੋ 😢ਜਹਿੜੇ ਬਹਿਰੋ ਬਹਿਰੂਪੀਆ ਬਣੇਂ ਹੁਦੇ ਇਹ ਅੰਦਰੋਂ ਦਿਲ ਦੇ ਕਾਲ਼ੇ ਹੁੰਦੇ ਹਨ

  • @SimarjitKaur2003
    @SimarjitKaur2003 ปีที่แล้ว +14

    God bless you anmol veer ji❤❤❤🙏🙏🙏🙏🙏🙏🙏🙏🙏

  • @punjabamritsar4404
    @punjabamritsar4404 ปีที่แล้ว +13

    ਵਾਹਿਗੁਰੂ ਜੀ 🙏

  • @chahalchahal937
    @chahalchahal937 ปีที่แล้ว +112

    ਸਾਰੇ ਬੁੱਢਿਓ (ਮੈਂ ਵੀ ਸੀਨੀਅਰ ਸਿਟੀਜਨ ਆਂ ਜੀ) ਸੁਧਰ ਜਾਓ। ਆਪਣੀ ਜ਼ਮੀਨ ਜਾਇਦਾਦ ਆਪਣੇ ਨਾਮ ਤੇ ਰੱਖੋ।ਜੇ ਧੀਆਂ ਤੋਂ ਬਚਾਉਂਦੇ ਬਚਾਉਂਦੇ ਪੁੱਤਰਾਂ ਨੂੰ ਦੇ ਦਓਗੇ ਤਾਂ ਫਿਰ ਛਿੱਤਰ ਪੌਲਾ ਏਦਾਂ ਈ ਹੋਣਾ ਜਿਵੇਂ ਆਹ ਭੈਣ ਜੀ ਦਾ ਹੋ ਰਿਹਾ

    • @chahalchahal937
      @chahalchahal937 ปีที่แล้ว +5

      @@penduculture-qi3nm ਤੂੰ ਬਹੁਤ ਸਿਆਣਾ ਆਂ। ਵੈਸੇ ਕਈਆਂ ਨੂੰ ਕਹਿਈਏ ਕਿ ਅੱਗੇ ਖ਼ੂਹ ਤਾਂ ਓਹ ਛਾਲ ਮਾਰ ਕੇ ਚੈਕ ਕਰਦੇ ਆ। ਤੂੰ ਵੀ ਕਰ ਲੈ

    • @HarrySingh-hs37
      @HarrySingh-hs37 ปีที่แล้ว +1

      ​@@penduculture-qi3nmtu Kis krke sewa kr riha dikh riha tere jwab cho

    • @penduculture-qi3nm
      @penduculture-qi3nm ปีที่แล้ว +1

      @@HarrySingh-hs37 chal dafa ho ja

    • @jass2748
      @jass2748 ปีที่แล้ว +9

      Dhiya bi kehda ghat ne ajj kal..dhiyaa hi jdo bahu ban ke andia ta pware pwandia ne

    • @chahalchahal937
      @chahalchahal937 ปีที่แล้ว +3

      @@jass2748 ਵਪਾਰੀ ਆ ਜੀ ਅੱਜ ਹਰ ਕੋਈ। ਨੂੰਹਾਂ ਵੀ ਖ਼ਰਾਬ ਕਰਦੀਆਂ ਨੇ ਪਰ ਘੱਟ ਪੁੱਤ ਵੀ ਨਹੀਂ। ਮਾਝੇ ਦਾ ਜੱਟ ਆਂ ਦੁਕਾਨ ਵੀ ਕਰਦਾਂ ਹਾਂ ਘਰ ਘਰ ਦੀ ਸਟੋਰੀ ਪਤਾ ਹੁੰਦੀ ਆ ਦੁਕਾਨਦਾਰ ਨੂੰ

  • @livelifelovelife7787
    @livelifelovelife7787 ปีที่แล้ว +15

    Anmol veer tu ਸ਼ੇਰ ਪੁੱਤ ਆਂ। 🙏🏻
    We all love you 💗

  • @bhavukarora3741
    @bhavukarora3741 ปีที่แล้ว +27

    Real gem of India anmol kwatra ❤️❤️

  • @SatnamSingh-fe3tg
    @SatnamSingh-fe3tg ปีที่แล้ว +13

    Dhan Guru Nanak Dev g Mhar kro 🙏🙏

  • @sonusingh2364
    @sonusingh2364 ปีที่แล้ว +23

    ਵਾਹਿਗੁਰੂ ਜੀ ਮੇਹਰ ਕਰੋ

  • @beantmander5374
    @beantmander5374 ปีที่แล้ว +14

    Waheguru ji 🙏

  • @SukhWantkaur-yi4hk
    @SukhWantkaur-yi4hk ปีที่แล้ว +1

    ਘਰ ਕਿਉਂ ਵੇਚਿਆ ਸੀ ਮਾਤਾ ਨੇ

  • @SonySingh-j1c
    @SonySingh-j1c 7 หลายเดือนก่อน +1

    ਬੱਚਿਆਂ ਦੀ ਬਹੁਤ ਮਾੜੀ ਗੱਲ ਹੈ ਆਪਣੀ ਮਾਂ ਨੂੰ ਨਹੀਂ ਸਾਂਭ ਸੰਭਾਲ ਕਰਦੇ ਘਰ। ਮਾਂ ਪਿਓ ਦਾ ਲਿਆ ਹੁੰਦਾ ਜਦੋਂ ਵੱਡੇ ਹੋਏ ਪੁੱਤ ਮਾਂ ਪਿਓ ਨੂੰ ਘਰ ਵਿੱਚ ਹੀ ਰਹਿਣ ਦਿੰਦੇ

  • @Deephdstudio2626
    @Deephdstudio2626 ปีที่แล้ว +5

    ਲੱਖ ਲਾਹਨਤ ਏਹੋ ਜਿਹੇ ਪੁੱਤਾ ਤੇ

  • @anshbhallaanshbhalla7899
    @anshbhallaanshbhalla7899 ปีที่แล้ว +11

    Waheguru g 🙏🏻

  • @SunitaSingh-jw5yu
    @SunitaSingh-jw5yu ปีที่แล้ว +6

    Jug Jug ji Veera waheguru ji 🙏🙏Hamesha sirf Mehar parya Haath Rakhan

  • @vickyvickt1477
    @vickyvickt1477 ปีที่แล้ว +11

    No words😭😭😢😢

  • @manjitkaur-zu6fu
    @manjitkaur-zu6fu 3 หลายเดือนก่อน

    ਪੁੱਤ ਦਿਹਾੜੀ ਕਰਦੇ ਤਾ ਨੂੰਹਾ ਸੱਸਾ ਨੂੰ ਵੀ ਦਿਹਾੜੀ ਕਰਨੀ ਪੈਦੀ ਮਜਬੀ ਭਾਈਚਾਰੇ ਵਾਲਿਆ ਦੀਆ ਬਜੁਰਗ ਮਾਵਾ ਵੀ ਦਿਹਾੜੀਆ ਕਰਦੀਆ ਜਿੰਨਾ ਕੁ ਸਰੀਰ ਚਲਦਾ ਰਲ ਮਿਲ ਕੇ ਚਲੇ ਆਉਦੇ ਉਹ ਤਾ ਨੀ ਡਰਾਮਾ ਕਰਦੀਆ ਨੂੰਹ ਪੁੱਤ ਦਾ ਮੂੰਹ ਕਾਲਾ ਕਰਨ ਦਾ ਇਹ ਨੂੰਹਾ ਨਾਲ ਕੰਜਰਖ੍ਰਾਨਾ ਕਰਦੀ ਹੌੳ

  • @manjitkaur-zu6fu
    @manjitkaur-zu6fu 3 หลายเดือนก่อน

    ਖਵਾ ਗੀ ਛੋਟੇ ਨਿਹੰਗ ਸਿੰਘ ਜੀ ਕਾਨੂੰਨ ਕਾਨੂੰਨ ਹੁੰਦਾ ਖ੍ਰਾਲਿਸਤਾਨ ਬਣਾ ਕੇ ਿ
    ਇਹੀ ਧੱਕਾ ਕਰੋਗੇ ਪਰਖੋ ਤਾ ਸਹੀ ਇਸ ਬੁੱਢੀ ਨੇ ਕੀ ਕਰਤੂਤਾ ਕੀਤੀਆ

  • @harwindersingh9399
    @harwindersingh9399 ปีที่แล้ว +3

    Veer ji buhat vadhiya sewa tuhadi salute a .
    Waheguru ji chardi kala ch rakhe 🙏

  • @kuljitkanda1276
    @kuljitkanda1276 ปีที่แล้ว

    ਬਾਈ ਅਨਮੋਲ ਬਾਈ ਗੱਲਾ ਨਾਲ ਕੋਈ ਲੋਟ
    ਪੈਲਾ ਕੰਮ ਜਾਣ ਸਾਰ ਮੁੰਡੇ ਨੂੰ ਨੋਹਾ ਨੂੰ ਸਿੱਟ ਲੋ ਪੂਰਾ ਕੁਟਾਪਾ ਚਾੜ੍ਹਿਆ ਜਾਵੇ

  • @deepaman7040
    @deepaman7040 ปีที่แล้ว +10

    Waheguru ji 🙏🥲

  • @sukhdevsingh-wq1jq
    @sukhdevsingh-wq1jq ปีที่แล้ว +10

    Waheguru ji tuhanu chadikala ch rakhe veere 🙏

  • @divyamehra1470
    @divyamehra1470 ปีที่แล้ว +1

    ਮਾਂ ਬਾਪ ਬੱਚਿਆਂ ਨੂੰ ਪਾਲ ਲੈਂਦੇ ਨੇ ਪਰ ਬੱਚਿਆਂ ਤੋਂ ਬੁੱਢੇ ਮਾਂ ਬਾਪ ਨਹੀਂ ਸੰਭਾਲੇ ਜਾਂਦੇ 😔😔

  • @manjitkaur-zu6fu
    @manjitkaur-zu6fu 3 หลายเดือนก่อน

    ਦਿਹਾੜੀ ਕਰਕੇ ਅਗਲੇ ਬੱਚੇ ਵੀ ਪਾਲਣੇ 6 6 ਮਹੀਨੇ ਰੱਖ ਤਾ ਰਹੇ ਮਕਾਨ ਵੇਚ ਕੇ ਇਹ ਖਾ ਗੀ ਮੁੰਡੇ ਨਾਲ ਹੁਣ ਦੂਜੇ ਕੀ ਕਰਨ ਆਪਣੀ ਜਗਾ ਤਾ ਵੇਚ ਗੀ

  • @sarbjitkaur4072
    @sarbjitkaur4072 ปีที่แล้ว +2

    ਬਹੁਤ ਵਧੀਆ ਕੰਮ ਕੀਤਾ ਅਨਮੋਲ ਪੁੱਤਰ ਮਾਂ ਨੂੰ ਕੌਲ ਰੱਖ ਕੇ ਵਾਹਿਗੁਰੂ ਤੁਹਾਨੂੰ ਸੇਵਾ ਕਰਨ ਦਾ ਬਲ ਬਖ਼ਸ਼ੇ

  • @amarjitkaur1023
    @amarjitkaur1023 ปีที่แล้ว +9

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵੀਰੇ ਤੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @londonparis181
    @londonparis181 ปีที่แล้ว +2

    Humanity is won by continuing to play in the face of defeat. God bless you my brother for standing for others.

  • @sandeepkhosa0001
    @sandeepkhosa0001 ปีที่แล้ว +1

    Bai video like kr deya kro
    Aa log changa kaam kr rhe h

  • @ashwanijoshi4577
    @ashwanijoshi4577 ปีที่แล้ว +1

    Maa baap jiyondey rabb da roop hundey ne uh logg dhanbhaagi ne jo uhna di sewa karde ne Anmol beta parmatama tuhanu lumbi te sehatmand zindagi devey jo tussi aise tarah insaniyat di sewa kardey raho
    Tuhadi saari team nu dhanwad te bahut saara aashirwad.
    Love from Canada

  • @paramjitKaur-bf4rc
    @paramjitKaur-bf4rc หลายเดือนก่อน

    ਚੀਜ਼ਾਂ ਬਦਲੇ ਸਾਂਭਣ ਗੇ ਸ਼ਰਮ ਨਹੀਂ ਆਉਂਦੀ ਲੱਖ ਲਾਹਨਤ

  • @harrygaming6722
    @harrygaming6722 ปีที่แล้ว

    ਲੱਖ ਦੀ ਲਨੁਤ ਇਸੀ ਗ਼ਾਂਦੀ ਔਲਾਦ 😂😂 ਯਾਰ ਸੱਚੀ ਮੈਨੂੰ ਰੋਣਾ ਆਗਿਆ

  • @amanatiwana3630tiwana-fw6mw
    @amanatiwana3630tiwana-fw6mw ปีที่แล้ว +3

    Very good job anmol veer ji waheguru chardikala vich rakhe tuhanu

  • @girishkumar4473
    @girishkumar4473 ปีที่แล้ว +1

    Ek kanoon hona chahida ki jo apni Maa payo naal eda karda ohnu sakht saza diti jave taki koi Hor eda na kare

  • @malkeetsingh4610-xci
    @malkeetsingh4610-xci ปีที่แล้ว +4

    Waheguru ji Matt bakshan eho Jay loka nu,,🙏🙏

  • @PUNJAB_440
    @PUNJAB_440 ปีที่แล้ว +5

    Waheguru🙏🏻rabb tanu veer lame umar dawe 🙏🏻

  • @yourday3102
    @yourday3102 ปีที่แล้ว +1

    अनमोल जैसा बेटा सब मां को दे और अनमोल जी चाहते सब अनमोल जैसे बेटे बने सब उन का विडियो डालने का मतलब सारा समाज सुधरेगा इस कलयूग में मगर अब भी थोड़ा सतयूग बचा अनमोल जैसे बेटों की वजह से

  • @harjassgillharjass3885
    @harjassgillharjass3885 ปีที่แล้ว +1

    ਬੇਰਕਾਰ ਔਲਾਦ

  • @rabinderrandhawa38B68
    @rabinderrandhawa38B68 ปีที่แล้ว +3

    Sarkar da rule hai … Mother Will get inside the House and Her Sons and Daughter in law will be thrown out of the house as per law ..

  • @balveersingh5170
    @balveersingh5170 ปีที่แล้ว +5

    ਵਾਹਿਗੁਰੂ ਸਰਬੱਤ ਦਾ ਭਲਾ ਕਰੀ

  • @sukhwindersingh1525
    @sukhwindersingh1525 ปีที่แล้ว +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @JasbirKaur-nj3sr
    @JasbirKaur-nj3sr ปีที่แล้ว +4

    Wahehuru ji app sab nu chardi Kala vich rakhan🙏🙏🙏

  • @parmsingh375
    @parmsingh375 ปีที่แล้ว +2

    Bhen nu v salaam aa jhiri mata ji nu gal la rhi aa🙏

  • @lambilambhi8389
    @lambilambhi8389 ปีที่แล้ว

    ਵੀਰਾ ਇਹ ਜੁਗ ਅਸਲ ਵਿੱਚ ਕਿਸੇ ਪਾਸੇ ਨੀ ਜਿਊਣ ਦਿੰਦਾ ਅਨਮੋਲ ਮੈ ਬਾਹਰ ਰਹਿਣਾ ਇਥੋਂ ਦੀ ਜੰਮਪਲ ਕੁੜੀ ਨਾਲ ਵਿਆਹ ਕਰਵਾ ਕੇ ਇੱਥੇ ਆਇਆ ਸੀ ਉਸਨੇ ਮੇਰਾ ਵਿਸਾ ਲਗਵਾਇਆ ਸੀ, ਉਹ ਮੇਰੀ ਮਾਂ ਦੀ ਬੜੀ ਮੇਰੇ ਸਾਹਮਣੇ ਬੜੀ ਚੰਗੀ ਸੇਵਾ ਕਰਦੀ ਸੀ ਤੇ ਮੇਰੀ ਪਰ ਮੇਰੀ ਇਕ ਭੈਣ ਨੇ ਜਲਦੀ ਕੈਨੇਡਾ ਜਾਣਾ documents ਕਾਰਵਾਈ ਸੀ ਥੋੜਾ ਸਮਾਂ ਲਗਣਾ ਸੀ,ਓਹ ਮੇਰੀ ਭੈਣ ਬੜਾ ਲਰਦੀਆਂ ਸੀ ਅਸਲ ਵਿਚ ਓਹੀ ਲੜਦੀ ਸੀ ਭੈਣ ਟਾ ਵਿਚਾਰੀ ਦਿਨ ਕੱਟ ਰਹੀ ਸੀ।ਮੈਂ ਕਦੇ ਨਾ ਨਹੀਂ ਨੂੰ ਨਾ ਵਾਈਫ ਨੂੰ ਮੰਦਾ ਨਹੀਂ ਸੀ ਬੋਲਿਆ ਫਿਰ ਓਹ ਦਿਨ ਆਇਆ ਜਦ ਭੈਣ ਚਲਗੀ ਕੈਨੇਡਾ ਥੋਡੇ ਦਿਨਾਂ ਬਾਅਦ ਮੇਰੀ ਮਾ ਬੋਲੀ ਪੁੱਤ ਮੇਰਾ ਦਿਲ ਨਹੀਂ ਲਗਦਾ ਮੈਂ ਪਿੰਡ ਜਾਣਾ ਚਾਹੁੰਦੀ ਹੈ ਮੈਨੂੰ ਟਿਕਟ ਲੈਕੇ ਦੇ ਸਕਦਾਂ ਮੈ ਕਿਹਾ ਮਾਂ ਜਿੱਥੇ ਤੇਰਾ ਦਿਲ ਕਰਦਾ ਤੂੰ ਓਥੇ ਰਹਿ ਸਕਦੀ ਹੈ ਪਰ ਤੂੰ ਇੰਡੀਆ ਵਿੱਚ ਇਕੱਲੀ ਕੰਧਾਂ ਨਾਲ ਗੱਲਾਂ ਕਰਿਆ ਕਰੇਗੀ ਕਿੱਥੇ ਤੇਰੀ ਪੋਤਾ ਪੋਤੀ ਹਨ ਤੇ ਟਿਕਟ ਦੀ ਗੱਲ ਕੋਈ ਨਹੀਂ ਜਦ ਤੂੰ ਕਹੇਂ ਪਰ ਤੇਰੇ ਜਾਣ ਬਾਅਦ ਮੈਨੂੰ ਬਹੁਤ ਟੈਂਸ਼ਨ ਰਹੇਗੀ ਤੇਰੀ ਪਰ ਸਭ ਤੋਂ ਵੱਡੀ ਗੱਲ ਤੇਰੀ ਖੁਸ਼ੀ ਦੀ ਹੈ। ਬੇਬੇ ਦੀ ਉਸ ਦਿਨ ਆਵਾਜ਼ ਸਹਿਮੀ ਚਿਹਰਾ ਡਰਿਆ ਤੇ ਨਜ਼ਰ ਇਸ ਤਰਾ ਵੀ (ਮੇਰੀ ਗੱਲ ਕਿਤੇ ਕੋਈ ਸੁਣਦਾ ਤਾਂ ਨਹੀਂ) ਦੇਖੀ ਨਹੀਂ ਸੀ ਕਿਤੇ। ਮੈਨੂੰ ਥੋੜਾ ਸ਼ੱਕ ਹੋਇਆ ਮੈਂ ਇਕ ਆਡੀਓ ਰਿਕਰਡਿੰਗ ਵਾਲੀ walkman ਜੋ 36 ਘੰਟੇ ਰਿਕਾਰਡ ਕਰਦੀ ਹੈ ਲਾਕੇ ਰੱਖ ਦਿੱਤਾ ਕਿਉਕਿ ਮੇਰੀ ਨੌਕਰੀ ਦਾ ਟਾਈਮ ਥੋੜਾ ਸ਼ਿਫਟਾਂ ਸੀ ਇਸ ਲਈ ਲੇਟ ਹੋ ਜਾਂਦਾ ਸੀ ਪਰ ਜਦ ਅਗਲੇ ਦਿਨ ਮੇਰੇ ਵਾਈਫ਼ ਦੇ ਨੌਕਰੀ ਤੋਂ ਆਉਣ ਵੇਲੇ ਤੱਕ ਦੀ ਰਿਕਾਰਡਿੰਗ ਸ਼ੁਰੂ ਕੀਤੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਆਪਣੀ ਬਾਈਕ ਨੂੰ ਮੇਰੀ ਮਾਂ ਨਾਲ ਸੌਕਣ ਵਾਂਗੂੰ ਲੜਦੇ ਦੇਖਿਆ ਇਕ ਵਾਰ ਮੈ ਕੀਪਕੁਇਟ ਹੋ ਗਿਆ ਅਗਲੇ ਦਿਨ ਮੈ ਟਿਕਟ ਲਈ ਤੇ ਆਕੇ ਮਾਂ ਨੂੰ ਕਿਹਾ ਬੇਬੇ ਤੂੰ ਕਹਿੰਦੀ ਸੀ ਪਿੰਡ ਜਾਣਾ ਚਲ ਕਾਲੂ

    • @lambilambhi8389
      @lambilambhi8389 ปีที่แล้ว

      ਨਾ ਮੈਂ ਵਿਆਹ ਕਰਵਾਇਆ ਨਾ ਉਸ ਨੇ ਵਿਆਹ ਕਰਵਾਇਆ ਧਮਕੀਆਂ ਕਈ ਵਾਰ ਦੇ ਕੇ ਦੇਖ਼ ਲੇਇਆ ਉਸਨੇ ਜਦ ਇੱਥੇ ਸੀ ਤਦ ਵੀ ਕਿਹਾ ਸੀ ਉਸ ਨੇ ਮੈਨੂੰ ਡਵੋਰਸ ਚਾਹੀਦਾ ਹੈ, ਮੈਂ ਕਿਹਾ ਮੈਂ ਆਪਣੇ ਬੱਚਿਆਂ ਦੇ ਨਾਲ ਰੱਖਦਾ ਹਾਂ ਪਰ ਤੇਰੇ ਨਾਲ ਰਹਿਣ ਨੂੰ ਵੀ ਕੋਈ ਜਿਆਦਾ ਦਿਲ ਨੀ ਕਰਦਾ ਪਰ ਤਲਾਕ ਨੂੰ ਤੂੰ ਲਾਗੂ ਕਰੇਗੀ ਤੇ ਲਿਖੇਗੀ ਕੇ ਮੈਂ ਇਸ ਨੂੰ ਛੱਡ ਰਹੀ ਹਾਂ ਇਸ ਵਿਚ ਮੇਰਾ ਕੋਈ ਪਲਾਨ ਨਹੀਂ ਸੀ ਕੇ ਖ਼ਰਚਾ ਦੇਣਾ ਪਵੇਗਾ.... ਨਹੀਂ ਬਲਕਿ ਇਸ ਨੂੰ ਕਿਹਾ ਸੀ ਕਿ ਜੇ ਤੂੰ ਮੈਨੂੰ ਤਲਾਕ ਦੇਨਾ ਤੇ ਤੇਰੇ ਵੱਲੋਂ ਮੈਂ ਇਸ ਲਈ ਲਿਖਵਾ ਰਿਹਾ ਹਾਂ ਕਿਉ ਕਿ ਜਦ ਲਾਵਾਂ ਲੈਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀਆਂ ਜੋ ਲਾਵਾਂ ਪੜ੍ਹੀਆਂ ਜਾਂਦੀਆਂ ਨੇ ਉਸ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਸੀਂ ਗੁਰੂ ਨੂੰ ਗਵਾਹ ਰੱਖ ਰਹੇ ਹੋ ਇਸ ਨੂੰ ਮੈਂ ਕਦੇ ਨਹੀਂ ਛੱਡਾਂਗਾ ਜੋ ਦਸ ਗੁਰੂ ਸਹਿਬਾਨ ਮੇਰੇ ਸਾਹਮਣੇ ਸਨ ਜਦ ਤਲਾਕ ਤੇ ਮੈਂ ਲਿਖਾਂਗਾ ਕਿ ਮੈਂ ਇਸਨੂੰ ਛੱਡ ਰਿਹਾ ਹਾਂ ਤਾ ਕੀ ਮੇਰਾ ਗੁਰੂ ਮੈਨੂੰ ਫਿੱਟਕਾਰੇਗਾ ਨਹੀਂ ਕੇ ਅਕਿਰਤਘਣਾ ਸਾਡੀ ਝੂਠੀ ਕਸਮ ਖਾਧੀ ਮੈਨੂੰ ਪਤਾ ਹੈ ਕਿ ਮੇਰੇ ਬੱਚੇ ਮੇਰੀ ਜ਼ਿੰਦਗੀ ਚ ਜਾਨ ਤੋਂ ਬਾਅਦ ਮੇਰੇ ਕੋਲ ਕੋਈ ਮਕਸਦ ਨਹੀਂ ਰਹਿ ਜਾਵੇਗਾ ਜ਼ਿੰਦਗੀ ਜਿਉਣ ਦਾ ਪਰ ਜੋਂ ਕਰ ਰਿਹਾਂ ਹਾਂ ਮੈ ਉਸਦੇ ਲਈ ਸ਼ਾਏਦ ਅਪਣੇ ਗੁਰੂ ਦਰ ਤੇ ਨਾਨਕ ਪਾਤਿਸ਼ਾਹ ਦੇ ਦਰ ਦਾ ਮੈਂ ਕੂਕਰ ਸ਼ੋਭਾ ਲੈਣ ਯੋਗ ਹੋਵਾਂ ਮੈਂ ਜਾਣਦਾ ਹਾਂ ਮੈਂ ਕੋਰਟ ਵਿਚ ਕੇਸ ਕਰ ਸਕਦਾ ਹਾਂ ਆਪਣੇ ਬੱਚਿਆਂ ਲਈ ਪਰ ਆਪਣੀ ਹੀ ਫੈਮਲੀ ਦਾ ਤਮਾਸ਼ਾ ਮੈਂ ਨਹੀਂ ਬਣਾਉਂਣਾ ਚਾਹੁੰਦਾ ਤੇ ਲੋਕ ਅੱਜ ਕੱਲ ਮੈਨੂੰ ਇਹ ਮਿਹਣੇ ਮਾਰਦੇ ਹਨ ਕਿ ਇਸ ਨੇ ਆਪਣੀ ਫੈਮਲੀ ਖੁਦ ਖਰਾਬ ਕੀਤੀ ਹੈ। ਤੇ ਮੇਰੀ ਮਾਂ ਵੀ ਮੈਨੂੰ ਕਹਿੰਦੀ ਹੈ ਮੈਂ ਤੈਨੂੰ ਆਪਣੇ ਸਰੀ ਦੀ ਕਸਮ ਬਖਸ਼ੀ ਜਾ ਪੁੱਤ ਆਪਨੀ ਫੈਮਲੀ ਨਾਲ ਰਹਿ ਪਰ ਜੇ ਮੈਂ ਅੱਗੇ ਵਧਿਆ ਮੇਰਾ ਰਹਿਣਾ ਕੁਛ ਨੀ ਹਾਲਾਂਕਿ 2 ਸਾਲ ਪਹਿਲਾਂ ਉਹ ਮੇਰਾ ਵੀਜਾ ਕਹਿੰਦੀ ਸੀ ਕਿ ਮੈਂ ਲਗਵਾ ਦਿੰਦੀ ਹਾਂ ਇੰਗਲੈਂਡ ਦਾ Visa ਮੈਂ ਵੀ ਕੋਈ ਪੱਥਰ ਦਿਲ ਤਾਂ ਹਾਂ ਨਹੀਂ ਪਰ ਉਸ ਨੂੰ ਕਿਹਾ ਠੀਕ ਹੈ ਮੈਂ ਆ ਜਾਵਾਂਗਾ ਪਰ ਇਹ ਦੱਸ ਕਿ ਆਪਾਂ ਅਲੱਗ ਕਿਉਂ ਹੋਏ ਸੀ ਉਹ ਪੂਰੀ ਗੱਲ ਮੈਨੂੰ ਦੱਸੋ ਮੈਨੂੰ ਨਰਾਜਗੀ ਦੀ ਵਜ੍ਹਾ ਤੇ ਕਸੂਰਵਾਰ ਦੱਸ ਦੇ ਕੌਣ ਸੀ.... ਨਹੀਂ ਮੈ ਮਾਫੀ ਮੰਗਣ ਲਈ ਨੀ ਕਹਿੰਦਾ ਬੱਸ ਇਸ ਗੱਲ ਤੇ ਚਾਨਣ ਪਾ ਕੇ ਅੱਗੋ ਨਾਰਾਜ਼ਗੀ ਨ ਹੋਵੇ ਇਸ ਲਈ ਤੂੰ ਦੱਸ ਪੂਰੀ ਕਹਾਣੀ। ਪਰ ਜੋ ਇਨਸਾਨ ਆਪਣੀ ਗਲਤੀ ਮੰਨਣ ਲਈ ਤਿਆਰ ਨਹੀ ਉਸਦਾ ਕੋਈ ਪਤਾ ਨਹੀਂ ਕਦ ਫੇਰ ਓਹੀ ਧਰਮ ਸੰਕਟ ਵਿਚ ਤੁਹਾਨੂੰ ਲਆ ਖੜਾ ਕਰੇ ਮੁੱਕਦੀ ਗੱਲ ਉਹ ਮੇਰੇ ਅਨਪੜ੍ਹ ਬੰਦੇ ਲਈ ਸਾਰਾ ਕਾਗਜ਼ੀ ਕਾਰਵਾਈ ਕਰਦੀ ਹੈ ਜੋ ਮੈਨੂੰ ਬਹੁਤ ਮੁਸ਼ਕਿਲ ਕਨੀ ਮੈਂ ਉਸਨੂੰ ਖਰਚਾ ਵੀ ਭੇਜਦਾ ਹਾਂ, ਅਸੀਂ ਬੋਲਦੇ ਹਾਂ ਅੱਜ ਵੀ ਪਰ ਵਿਆਹ ਨਾ ਉਸ ਨੇ ਕਰਵਾਇਆ ਹੈ ਤੇ ਨਾ ਮੈਂ ਬਲਕਿ ਤਲਾਕ ਵੀ ਨਹੀਂ ਹੋਇਆ ਮੇਰੀ ਬੇਬੇ ਪਿੰਡ ਹੁੰਦੀ ਹੈ , ਮੈਂ ਕਿਸੇ ਨੂੰ ਕਹਾਂਗਾ ਨਹੀਂ ਕਿ ਮੇਰੇ ਜਿੰਨਾਂ ਸਖਤ ਫੈਸਲਾ ਕੋਈ ਲਵੇ ਪਰ ਸੱਚ ਪੱਲੇ ਬੰਨ ਕੇ ਤੇ ਉਸ ਅਕਾਲ ਪੁਰਖ ਤੇ ਅੱਟਲ ਭਰੋਸਾ ਰੱਖ ਕੇ ਤੁਸੀਂ ਕੋਈ ਫੈਸਲਾ ਲੈਂਦੇ ਹੋ ਤਾਂ ਜਿੱਤ ਸੱਚ ਦੀ ਹੋਵੇਗੀ।
      ਕਿਉਂਕਿ ਝੂਠ ਦੀ ਉਮਰ ਬਹੁਤ ਲੰਬੀ ਹੈ ਪਰ ਜੋ ਸੱਚ ਹੈ ਉਹ ਅਮਰ ਹੈ ਇਸ ਲਈ ਸੱਚੇ ਹੋਣਾ ਜਰੂਰੀ ਹੈ ਲੋਕ ਕੁਝ ਵੀ ਕਹਿਣ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ

  • @RakeshKumar-xe4jv
    @RakeshKumar-xe4jv 7 หลายเดือนก่อน

    Waheguru ji mehar karan ji waheguru ji 🙏very bad 👎 puter 😢😢😢😢😢please help everyone ji 🙏 good job Anmol brother ji and your team members ji waheguru ji 🙏 👍 ❤️ ❤❤❤❤

  • @SarpanchSaab-fx6qb
    @SarpanchSaab-fx6qb ปีที่แล้ว +1

    Anmol bai Mata ji de galte lagde shote munde naal nahi se jana chaheda

  • @SumitKumar-gy5cy
    @SumitKumar-gy5cy ปีที่แล้ว +3

    Eh jehe Loka nu chonk che khda krke goli mardo waheguru mehr krn mata g te 😇😇😇😇😇

  • @amansidhu8841
    @amansidhu8841 ปีที่แล้ว

    Is there anyone on Gods beautiful Earth who wants to save the life's of 8 human beings from one family? Hun ta koi hami ni bhrda baad vich sab ne kehna ehna ne kisse naal koi gal ni keti.Thore jhe Karz ne saara parivar....likhde nu vi Darr lagda hai,soch ke rooh kamb jndi hai.Sache patshah taras kar koi raasta kad, parivar nu bcha le

  • @JaswantSingh-kb7vg
    @JaswantSingh-kb7vg ปีที่แล้ว

    Koi ni maa baap nu rakhna chaunda
    Je rkhde ne kharcha deo fer reh lo
    Sara ghar da kome kro, fer v bimaar hoe te na roti na paani 🇨🇦😢😥😭😫

  • @satinderkaur7317
    @satinderkaur7317 ปีที่แล้ว +2

    ਕੁੜੀ ਵੀ ਤਾਂ ਹੈਗੀ ਆ ਕਹਿੰਦੀ ਸੀ ਕੇ ਦੋਤਿਆਂ ਨੇ ਵੀ ਕੱਢਤਾ

    • @sandeep6129
      @sandeep6129 ปีที่แล้ว +1

      Main v notice kita

  • @SukhWantkaur-yi4hk
    @SukhWantkaur-yi4hk ปีที่แล้ว +5

    ਅਨਮੋਲ ਪੁੱਤ।। ਮਾਂ ਵੀ ਇੱਕ ਦਾ ਹੀ ਪੱਖ ਪੂਰਦੀ ਹੋਨੀ ਹੈ। ਮਾਤਾ ਵੀ ਤੇਜ਼ ਹੀ ਲਗਦੀ ਹੈ।

    • @GS-im4zq
      @GS-im4zq ปีที่แล้ว

      Kya soch hai

  • @vijaydewasi1798
    @vijaydewasi1798 ปีที่แล้ว

    भाई साहब इनसे बात करके कोई फायदा नहीं है यह जो लड़के हैं ना यह राक्षस है साले और जो वह सामने फोन पर बात कर रही है वह हमारी मारवाड़ी भाषा में कहते हैं औरत के नाम पर एक धब्बा है

  • @ranjodhbrar6998
    @ranjodhbrar6998 ปีที่แล้ว

    Lakh laahnta Putra TE TENA NOHA TE A DEN THODE TE VE ON GE VAISE SONU SHARM HOWAY MAR JANA CHAHEGA HAI, DHARA MOU THODE SALYO 2 ROTIYA NE DE SAKDE,,,,,,,

  • @TarsemSingh-oo6bv
    @TarsemSingh-oo6bv 10 หลายเดือนก่อน

    Anmol.ji.Guru.ji.dyan.Faojan.nu.waheguru.ji.safa.hi.chardi.kala.ch.Rakho.ji.