ਖਾੜਕੂ ਸਿੰਘ baba bakshish singh ਦਾ ਲੂ-ਕੰਡੇ ਖੜ੍ਹੇ ਕਰ ਦੇਣ ਵਾਲਾ Interview

แชร์
ฝัง
  • เผยแพร่เมื่อ 11 ม.ค. 2024
  • #khadku #bababakshishsingh #PunjabPolice #jathedarkaunke #ParkashSinghBadal #RozanaSpokesman
    🔴 Whatsapp Channel Link 🔗
    👇🏻👇🏻👇🏻👇🏻👇🏻
    whatsapp.com/channel/0029Va5Y...

ความคิดเห็น • 144

  • @dharmindersingh6169
    @dharmindersingh6169 5 หลายเดือนก่อน +89

    ਬਹੁਤ ਵੱਡੀ ਦੇਣ ਆ ਕੌੰਮ ਨੂੰ ਇੱਨਾ ਯੋਧਿਆ ਦੀ ਇੱਜਤ ਕਰਿਆ ਕਰੋ ਜੋ ਸਿੱਖ ਸਮਝਦੇ ਆਪਣੇ ਆਪ ਨੂੰ ਬਾਕੀ ਦੁਖੀ ਤੇ ਪਾਗਲ ਤਾ ਰੱਬ ਨੂੰ ਵੀ ਗਾਲਾ ਕੱਡ ਦਿੰਦਾ ਵਾਹਿਗੁਰੂ ਮਿਹਰ ਕਰ।

  • @singhsaab6992
    @singhsaab6992 5 หลายเดือนก่อน +43

    ਬੜੀ ਹੈਰਾਨੀ ਦੀ ਗੱਲ ਆ ਕੇ ਪੁਲੀਸ ਵਾਲਿਆਂ ਵਿੱਚ ਕੋਈ ਇਨਸਾਨੀਅਤ ਨਹੀਂ ਹੁੰਦੀ ਬਹੁਤ ਭਿਆਨਕ ਸੋਚ ਦੇ ਮਾਲਕ ਹੁੰਦੇ

    • @dhandhanbabasangji7483
      @dhandhanbabasangji7483 26 วันที่ผ่านมา +2

      ਸਾਰੇ ਇਕੋ ਜਿਹੇ ਨਹੀਂ ਹੁੰਦੇ ਵੀਰ ਜੀ

  • @user-cu3hn8er8q
    @user-cu3hn8er8q 5 หลายเดือนก่อน +32

    ਕੁਰਬਾਨੀਆਂ ਵੀ ਸਿੱਖਾਂ ਦੇ ਹਿੱਸੇ ਆਈਆਂ ਗੁਲਾਮੀ ਵੀ ਤੇ ਤਸੀਹੇ ਵੀ ਵਾਹਿਗੁਰੂ ਕਦ ਬੋੜੇਂਗਾ 😢😢🙏🙏

  • @harrykang6478
    @harrykang6478 5 หลายเดือนก่อน +31

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏

  • @gurjeetsingh2072
    @gurjeetsingh2072 20 วันที่ผ่านมา +5

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਤਸੀਹੇ ਝੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🚩

  • @karanveer57001
    @karanveer57001 5 หลายเดือนก่อน +12

    ਇਹ ਬਾਬਾ ਜੀ ਰਸੋਈ ਦੇ ਸਮਾਨ ਤੋਂ ਹੀ ਬੰਬ ਬਣਾ ਦਿੰਦੇ ਹਨ। ਸਲੂਟ ਹੈ ਇਹਨਾ ਯੋਧਿਆ ਨੂੰ ਜਿਹੜੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਫੇਲ ਕਰਦੇ ਹਨ । ਵਾਹਿਗੁਰੂ ਜੀ ਵਾਹਿਗੁਰੂ ਲੰਬੀ ਉਮਰ ਬਕਸ਼ੇ ਬਾਬਾ ਬਖਸ਼ੀਸ਼ ਸਿੰਘ ਰਸੋਈ ਬੰਬ ਬਣਾਉਣ ਵਾਲਿਆ ਨੂੰ ☢️

  • @5911fullpower
    @5911fullpower 5 หลายเดือนก่อน +30

    ਬਾਬਾ ਬਖਸ਼ੀਸ ਸਿੰਘ ਉਹ ਜੌਧੇ ਹਨ ਜਿਨ੍ਹਾਂ ਛੋਟੀ ਜੀ ਉਮਰ ਵਿਚ ਬਹੁਤ ਤਸ਼ੱਦਦ ਚਲਿਆ ਆਪਣੇ ਤੇ ਆਪਣੇ ਪਰਿਵਾਰ ਤੇ

  • @user-tr9rc8sg4u
    @user-tr9rc8sg4u 5 หลายเดือนก่อน +31

    ਧੰਨ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @amritsandhu2138
    @amritsandhu2138 5 หลายเดือนก่อน +14

    ਬੰਬਾ ਦੀ ਮਸ਼ੀਨ ਬਾਬਾ ਬਖਸ਼ੀਸ ਸਿੰਘ ਜੀ 🙏🏼🙏🏼🙏🏼

  • @GurpreetSingh-km4of
    @GurpreetSingh-km4of 5 หลายเดือนก่อน +21

    ਬਾਬਾ ਜੀ ਵਾਹਿਗੁਰੂ ਜੀ

  • @GursewakSidhu-bt5bn
    @GursewakSidhu-bt5bn 5 หลายเดือนก่อน +15

    ਭਾਈ ਬਖਸ਼ੀਸ ਸਿੰਘ ਜੀ ਤੁਹਾਡੀ ਗੱਲਾਂ ਸੁਣਕੇ ਪੂਰਾ ਜੋਸ਼ ਵਿੱਚ ਵੀ ਆ ਜਾਂਦਾ ਹੈ ਤੇ ਮਨ ਦੁਖੀ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਹਨੇ ਦੁੱਖ ਤਸ਼ੱਸਦ ਮੁਗਲ ਹਕੂਮਤ ਨੂੰ ਮਾਤ ਪਾਉਂਦੇ ਹਨ।ਮੇਰਾ ਪੂਰਵਜ਼਼ ਨਵੇਂ ਤੇ ਮਜੂਦਾ ਸਿੰਘਾ ਸ਼ਹੀਦਾਂ ਅੱਗੇ ਸਿਰ ਝੁਕਦਾ ਹੈ। ਰਾਜ ਕਰੇਗਾ ਖਾਲਸਾ ।ਖਾਲਿਸਤਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।

  • @khalsachardikala
    @khalsachardikala 2 วันที่ผ่านมา +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @sarbjeetsarbi5364
    @sarbjeetsarbi5364 วันที่ผ่านมา +2

    ਬਾਬਾ ਬਖਸ਼ਿਸ਼ ਸਿੰਘ ਵਾਹਿਗੁਰੂ ਕਿਰਪਾ ਕਰਨ ਇੰਨਾ ਦੇ ਦਰਸ਼ਨ ਕਰਨੇ ਨੇ

  • @user-hw6yq4it5u
    @user-hw6yq4it5u 5 หลายเดือนก่อน +8

    ਬੇਟਾ ਬ੍ਹਖਸੀਸ ਰੰਗ ਰਬ ਸਾਡੀਆ ਉਮਰ ਰਾ ਆਪ ਜੀ ਨੂੰ ਲਾ ਦੇਣ ਕਿਨੇ ਤਸੀਹੇ ਝਲੇ ਸਾਡੇ ਬੱਚਿਆਂ ਨੇ ਆਪਣੀ ਕੋਮ ਥਦਲੇ ਧੰਨਵਾਦ ਹੈ ਜੀ

  • @HarjeetSingh-sr9cf
    @HarjeetSingh-sr9cf 20 วันที่ผ่านมา +2

    ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ

  • @GurpreetKaur-fg9jg
    @GurpreetKaur-fg9jg 5 หลายเดือนก่อน +19

    ਵਾਹਿਗੁਰੂ ਵਾਹਿਗੁਰੂ🙏🙏

  • @gagansandhu9539
    @gagansandhu9539 3 หลายเดือนก่อน +4

    Me milee a enah nu, boht hi wadia insan ne 🙏, milee bhi darbar sahib janh vehle c, boht pyar nl sirr te hath rakhya c enah ne

  • @nathasingh1254
    @nathasingh1254 5 หลายเดือนก่อน +19

    ਦੁਖ ਆਹ ਕਿ ਤਸ਼ੱਦਦ ਕਰਨ ਵਾਲੇ ਵੀ ਸਿਖ ਸਨ ।

    • @singhsaab6992
      @singhsaab6992 5 หลายเดือนก่อน

      ਅਜ ਵੀ ਸਿੱਖ ਹੀ ਹਨ

  • @Bachitar230
    @Bachitar230 5 หลายเดือนก่อน +17

    Mere father saab nall v ese Tara hoya veer g mere Taya g shri harimandar sahib sahid hoye par sada pariwar ajj v guru g di kirpa nall chardikalla vich hai 🙏🏼🙏🏼🙏🏼🙏🏼

    • @jodhajhutty7090
      @jodhajhutty7090 9 วันที่ผ่านมา

      ❤️❤️🫡🪯🙏

  • @paramjitdhamrait5185
    @paramjitdhamrait5185 5 หลายเดือนก่อน +12

    Waheguru ji bless Baba Bakshish Singh ji. Brave warriors. Great soul. Love from Holland.

  • @Singh96c
    @Singh96c 5 หลายเดือนก่อน +16

    ਬਾਬਾ ਬਖਸ਼ੀਸ਼ ਸਿੰਘ ਦੀਆਂ ਬਿਲਕੁਲ ਗੱਲਾਂ ਸੱਚ ਨੇ ਸਾਡੇ ਤੇ ਵੀ ਪੰਜ ਸਾਲ ਦਾ ਸੀ ਮੈਂ ਜਦੋਂ ਸਾਡੇ ਚਪੇੜਾ ਮਾਰਦੇ ਹੁੰਦੇ ਸੀ ਪੁਲਿਸ ਵਾਲੇ

  • @MOHIEWALA
    @MOHIEWALA 16 วันที่ผ่านมา +3

    ਕੌਮੀ ਘਰ ਜਲਦੀ ਜਲਦੀ ਬਣੇ ਵਾਹਿਗੁਰੂ ਜੀ 👏👏🦅

  • @vanshdeepsingh9438
    @vanshdeepsingh9438 5 หลายเดือนก่อน +15

    ਬਾਬਾ ਬਖਸ਼ੀਸ਼ ਸਿੰਘ ਜ਼ਿੰਦਾਬਾਦ

  • @kamalpreetkaur8052
    @kamalpreetkaur8052 หลายเดือนก่อน +3

    ਵਾਹਿਗੁਰੂ ਜੀ ਧੰਨ ਧੰਨ ਨੇ ਖਾੜਕੂ ‌ਸਿੰਘ

  • @luckysingh-po1gh
    @luckysingh-po1gh 5 หลายเดือนก่อน +8

    Waheguru ji 🙏🌹
    Shaheed sikha nuh koti koti parnam ji 🙏🌹🌹👃🌹🌹🙏

  • @sukhjitsingh1035
    @sukhjitsingh1035 5 หลายเดือนก่อน +5

    ਵਾਹਿਗੁਰੂ ਜੀ ਧੰਨ ਹੋ ਖਾਲਸਾ ਜੀ

  • @harbhajansinghbhullar6859
    @harbhajansinghbhullar6859 5 หลายเดือนก่อน +5

    ਵਾਹਿਗੁਰੂ।

  • @HarpreetSingh-on6qr
    @HarpreetSingh-on6qr 27 วันที่ผ่านมา +3

    ਧੰਨ ਓ ਤੁਸੀਂ ਕੌਮ ਦੇ ਮਹਾਨ ਯੋਧਿਓ ਤੁਹਾਡੇ ਚਰਨਾਂ ਵਿੱਚ ਲੱਖਾਂ ਵਾਰ ਸਿਰ ਝੁਕਦਾ,,, ਧੰਨ ਸੀ ਉਹ ਮਾਂਵਾਂ ਤੇ ਮਾਂਵਾਂ ਦੀਆਂ ਕੁੱਖਾਂ ਜਿੰਨ੍ਹਾਂ ਤੁਹਾਡੇ ਵਰਗੇ, ਯੋਧਿਆਂ ਨੂੰ ਜਨਮ ਦਿੱਤਾ ਪੂਰੀ ਸਿੱਖ ਕੌਮ ਨੂੰ ਰਹਿੰਦੀ ਦੁਨੀਆਂ ਤੱਕ ਤੁਹਾਡੇ ਉੱਪਰ ਮਾਣ ਰਹੂਗਾ

  • @hithere5671
    @hithere5671 5 หลายเดือนก่อน +11

    ❤Khalistan zindabad ❤Sukha jinda zindabad ❤bhai beant singh satwant singh zindabad ❤babbar hardeep singh nijjar zindabad ❤❤❤❤

  • @MangalsinghPawar-bb3wl
    @MangalsinghPawar-bb3wl 5 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HardevSingh-zp1lr
    @HardevSingh-zp1lr 3 หลายเดือนก่อน +2

    ਵਾਹਿਗੁਰੂ ਜੀ

  • @netarsingh4998
    @netarsingh4998 5 หลายเดือนก่อน +7

    Baba bakshish Singh jindabad

  • @AmritpalSingh-qo2gt
    @AmritpalSingh-qo2gt หลายเดือนก่อน +2

    Waheguru ji waheguru ji

  • @user-qb7vm8pc9f
    @user-qb7vm8pc9f 5 หลายเดือนก่อน +5

    Dhan ho tusi Khalsa ji

  • @charanjeetsingh7782
    @charanjeetsingh7782 หลายเดือนก่อน +4

    ਜਦੋ ਐਨਾ ਤੱਸ਼ਦਤ ਹੋਵੇ ਫਿਰ ਮੌਤ ਤੂੰ ਵੀ ਡਰ ਨਹੀਂ ਲੱਗਦਾ

  • @indervirmundi4448
    @indervirmundi4448 5 หลายเดือนก่อน +4

    Waheguru Dhan waheguru jio

  • @Dskgaming-gs7fn
    @Dskgaming-gs7fn 2 หลายเดือนก่อน +1

    Baba ji tusi sadi kom lye bott kush sehan kita aa waheguru ji tanu hamesha chardikla ch rakhn waheguru ji ka khalsa waheguru ji ki fathe🙏🙏🙏🙏🙏

  • @BalkarSingh-dc1oq
    @BalkarSingh-dc1oq 5 หลายเดือนก่อน +15

    ਵਾਹਿਗੁਰੂ ਕਿਰਪਾ ਕਰੇ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

    • @AmandeepSingh-eb7pk
      @AmandeepSingh-eb7pk 5 หลายเดือนก่อน

      Fer khalistaan de CM da jhagda hoya krega

    • @amritsandhu2138
      @amritsandhu2138 5 หลายเดือนก่อน +2

      @@AmandeepSingh-eb7pkki gall bharat vich nhi ladai hundi ???

    • @AmandeepSingh-eb7pk
      @AmandeepSingh-eb7pk 5 หลายเดือนก่อน

      @@amritsandhu2138 veere j ladaiyaa hi dekhniya jhalniya te fer aedda hi challan deyo

  • @HarmeetSingh-hk3fk
    @HarmeetSingh-hk3fk 24 วันที่ผ่านมา +2

    Waheguru ji mehar kro apni koum teh bs tahuda he sahara ha 🙏🙏🙏🙏

  • @manjitkaur5642
    @manjitkaur5642 5 หลายเดือนก่อน +5

    Wahe guru ji

  • @leenakaur9277
    @leenakaur9277 5 หลายเดือนก่อน +6

    Waheguruji

  • @user-fn4xe3pb2c
    @user-fn4xe3pb2c 5 หลายเดือนก่อน +5

    Waheguruji kive insan sikh marde ne insana nu. Sikh he Sikh da verry.

  • @pamajawadha5325
    @pamajawadha5325 5 หลายเดือนก่อน +3

    Baba Bakshish singh ji sat shri akal ji

  • @singhsaab6992
    @singhsaab6992 5 หลายเดือนก่อน +17

    ਕੌਮ ਰਿਣੀ ਰਹੇਗੀ ਤੁਹਾਡੀ

  • @lakhvirgoraya9242
    @lakhvirgoraya9242 21 ชั่วโมงที่ผ่านมา

    Waheguru ji 🙏 🙏

  • @nobbydhillon1990
    @nobbydhillon1990 5 หลายเดือนก่อน +2

    Waheguru.ji

  • @user-rr1rf4yh7r
    @user-rr1rf4yh7r 5 หลายเดือนก่อน +2

    Waheguru g baba g

  • @singhsaab6992
    @singhsaab6992 5 หลายเดือนก่อน +7

    ਦੋਆਬੇ ਦੇ ਵੀ gharshankar ਚ ਬਹੁਤ ਮੁੰਡੇ ਮਾਰੇ ਕੋਹ ਕੋਹ ਕੇ

  • @Buntydeol-kz9ll
    @Buntydeol-kz9ll 21 ชั่วโมงที่ผ่านมา

    Waheguru Ji

  • @nishansingh-lr5hv
    @nishansingh-lr5hv 2 หลายเดือนก่อน

    Waheguru dhan tere sikhan dia kurbanian 🙏🏽🙏🏽🙏🏽

  • @pbroadways
    @pbroadways 5 หลายเดือนก่อน +3

    Chardhi kla wale baba g....

  • @harpreetsinghhs986
    @harpreetsinghhs986 3 วันที่ผ่านมา

    ਪਟਿਆਲੇ ਦੀ ਹਕੂਮਤ ਨੇ, ਅੰਗਰੇਜਾਂ ਨਾਲ ਰਲ ਸਿੰਘਾ ਤੇ ਪਹਿਲਾਂ ਵੀ ਹਮਲਾ ਕਰਵਾਇਆ ਸੀ।

  • @jaiindersinghpanaich3742
    @jaiindersinghpanaich3742 5 หลายเดือนก่อน

    ਵਾਹਿਗੁਰੂਜੀ

  • @user-ly7xv9vo2c
    @user-ly7xv9vo2c หลายเดือนก่อน

    🙏🙏🙏🙏

  • @shamshersingh-gx3gs
    @shamshersingh-gx3gs 5 หลายเดือนก่อน +1

    Waheguru bali kre. Chardikla ch rho

  • @balwindersingh2973
    @balwindersingh2973 5 หลายเดือนก่อน +1

    Wehaguru ji 🙏

  • @upinderkaur3820
    @upinderkaur3820 5 หลายเดือนก่อน +1

    Waheguru waheguru waheguru waheguru waheguru...
    Aaj v ne Khalsa panth ch band band kataun wale...
    Khalistan jindabad....

  • @jatinderbrar4656
    @jatinderbrar4656 5 หลายเดือนก่อน +1

    🙏

  • @goodyk9923
    @goodyk9923 5 หลายเดือนก่อน +9

    ਖਾਲਿਸਤਾਨ ਦੀ ਨੀਂਹ ਰਖੀ ਜ਼ੁਰਮ ਕਰਨ ਵਾਲਿਆਂ ਨੇ

  • @jasdeepsingh7745
    @jasdeepsingh7745 5 หลายเดือนก่อน

    SATNAM WAHEGURU G

  • @varinderkaur7268
    @varinderkaur7268 5 หลายเดือนก่อน +2

    ਬਹੁਤ ਭਿਆਨਕ ਰੂਪ ਸੀ ਉਸ ਸਮੇ ਜੁਆਨਾਂ ਨੂੰ ਬਿਨਾਂ ਵਜ੍ਹਾ ਮਾਰਦੇ ਸੀ ਪੁਲਿਸ ਵਾਲੇ

  • @sonubhangu8070
    @sonubhangu8070 5 หลายเดือนก่อน

    waheguru ji 🙏

  • @RanbirsinghSweety-is8hk
    @RanbirsinghSweety-is8hk 5 หลายเดือนก่อน +2

    Theek keha ji ik documentary ban ni jaroori hai waheguru ji mehar karn ji

  • @jasvirshergill6079
    @jasvirshergill6079 วันที่ผ่านมา

    Baba ge waheguru dakhalsha whaguru de fate

  • @midnightkiller6473
    @midnightkiller6473 5 หลายเดือนก่อน +2

    Mother Teresa once said , " After a long time praying & serving humanity on the roads of Calcutta, I feel there is no God 😢"

  • @kmattu2793
    @kmattu2793 5 หลายเดือนก่อน

    Wheuguru ji 🙏

  • @navpreetsingh661
    @navpreetsingh661 5 หลายเดือนก่อน +1

    Wahhhiguru

  • @rajindersingh-vc1fe
    @rajindersingh-vc1fe หลายเดือนก่อน

    Dhan baba bakhsees Singh je

  • @punjabson5991
    @punjabson5991 29 วันที่ผ่านมา

    ਬਖਸ਼ੀਸ਼ ਸਿੰਘ ਓ ਭਾਈ ਪਾੜ ਕੇ ਵਿਖਾਇਆ ਪਤਾ ਲੱਗਣਾ ਹੈ। ਇੱਕ ਵਾਰੀ ਸੈਂਪਲ ਦਿਖਾ ਦਿੰਦੇ ਟੀਵੀ ਹੋਸਟ ਸਾਬ ਨੂੰ , ਉਦੋਂ ਤੱਕ ਪਤਾ ਨਹੀਂ ਲੱਗਦਾ ਇਹ ਇੱਕ ਵੱਖਰਾ ਤਜਰਬਾ ਹੈ

  • @jasdevsinghsandhu7985
    @jasdevsinghsandhu7985 5 หลายเดือนก่อน

    ਲੰਡੂ ਪੱਤਰਕਾਰ ਮੁਲਾਕਾਤ ਤੋਂ ਪਹਿਲਾਂ ਜਾਣ ਪਹਿਚਾਣ ਤੇ ਨਾਮ ਦੱਸੋ ਸਿੰਘ ਸਾਹਿਬ ਦਾ

    • @artandcraftwithdeep7529
      @artandcraftwithdeep7529 5 หลายเดือนก่อน +1

      ਤੈਨੂੰ ਅਜੇ ਤਕ ਇਸ ਸਿੰਘ ਦਾ ਨਾਂ ਨਹੀਂ ਪਤਾ ਹੈਰਾਨੀ ਦੀ ਗੱਲ ਹੈ।

    • @amritsandhu2138
      @amritsandhu2138 5 หลายเดือนก่อน

      ਬਾਬਾ ਬਖਸ਼ੀਸ਼ ਸਿੰਘ ਜੀ

  • @gurmitkaur3852
    @gurmitkaur3852 25 วันที่ผ่านมา

    Dhan ho tusi sada kolo ta sunia v nahi janda

  • @MangalsinghPawar-bb3wl
    @MangalsinghPawar-bb3wl 5 หลายเดือนก่อน

    🙏🙏🙏🙏💕💕💕💕💕🙏🙏🙏🙏🙏🙏

  • @nehaattri1812
    @nehaattri1812 5 หลายเดือนก่อน

    BOYAA PAArr babull kaa amb khaa sa khaayi kabir sant ji hun nikka nyaanya vaang dasdaa euu karda tyuu karda praass Laanda❤❤❤❤❤❤❤❤❤❤❤❤❤❤

  • @gurjeetsingh2072
    @gurjeetsingh2072 20 วันที่ผ่านมา

    ਸਾਰੇ ਨੀ ਜਾਦੇ ਪੁਲਸ ਵਾਲੇ ਬਹੁਤ ਦਿਰਦਗੀ ਨਾਲ ਮਾਰ ਕੁਟਾਈ ਕਰਦੇ ਮਰਨ ਵੀ ਨਹੀਂ ਦੇਣਾ ਜੀਣ ਵੀ ਨਹੀਂ ਦੇਣਾ ਕਿਥੋਂ ਭਲਾਂ ਹਵੋ

  • @ghokasingh5737
    @ghokasingh5737 5 หลายเดือนก่อน

    🙏🙏💘💘👌👌🌟🌟🌟🌟

  • @Fateh.imaan.Singh.Sandhu
    @Fateh.imaan.Singh.Sandhu 5 หลายเดือนก่อน +2

    Saheed Jathedar Bhai Gurdev Singh Keyonke 🙏
    Saheed Bhai Balwant Singh Khalra Ji 🙏💛
    Soorma Bhai Baksish singh ji 💛
    400 450 saal pehla singh charkhdiya te chrde rhe aareya nal chiraye puthiya khala lvaiyaa tatiya tviya te baithe , garm ret sehge pr een nai mnii mugla di sidak nai doleya Khalsa da
    te Aaj v ooo singh majood aa eh te aj v o khalsa zinda aa eh te 10 20 30 40 saal puraniya gllan aa 200 200 tukde krte hind indian hkumat ne , kdayi ch pake tail garm kr saadeya Hind hkumat ne , chote chote hiseya ch katt drya ch sutya bharti state ne, patt pet cheer mircha namak bhreya bharti hkumat ne, 1 1 kharku singh di maa behan bhra baap sne poora poora khandan sahid kreya gya ethe, mava behana nu zaleel kreya, sohre nal nuh behan nal bhai nu paya jaila ch , pr singh sab sehge, delhi ch har pag wale nu tayar pake sadeya gya wich india de hind wloo, 15 to 35 sal de har sikh nu goli nal marn da order jari kreya india di p.m indra gandhi vlo eh te sukr ona baagi fojiya da jo bagawat krgye es faisle di , 200000 sikh saheed krta aje v hore , 25000 lawars lasha jina da waris bhai khalra ji bnee har ek di nama sme adress jankari lbi ,37+ gurdwareya te attack, gurugaranth sahib sne sikhs diya purane garath sade gye , goliya mariya guru garanth sahib nu chimmo haryana guru ghar ch ....
    Eh te mughla to tap gyeeee kyi hdha vad jake oo te sgo fir v dushman mn te dushman kvake khud nu fir zulam krde c jo keta sreaam kreya mugla diya kartota diya te hjara e kitaba likhya sadeya itihaskara ne pr ena de hisab 1 1 krke kon likhu jo mukne e nai

  • @haroreetaulakh66gatr81
    @haroreetaulakh66gatr81 23 วันที่ผ่านมา

    Ik Gall te Fact aa kk asi Ghulaam aa

  • @HarpreetKaur-rj1le
    @HarpreetKaur-rj1le 5 หลายเดือนก่อน +1

    🇮🇳 is garat🎉

    • @sunnydhaliwal1984
      @sunnydhaliwal1984 5 หลายเดือนก่อน

      Lindu Lastra murdabad
      Khalsa Raaj zindabad ❤

  • @akbaldhillon3344
    @akbaldhillon3344 5 หลายเดือนก่อน +1

    ਅਲਫ ਨੰਗਾ ਤਾ ਪੁਲਿਸ ਅੱਜ ਵੀ ਕਰਦੀ ਆ ਮੈਨੂੰ ਕਾਫੀ ਵਾਰ ਪੁਲਿਸ ਨੇ ਮੇਰੇ ਤੇ ਅੱਤਿਆਚਾਰ ਕੀਤਾ😢😢😢😢

    • @Harmandeol2323A
      @Harmandeol2323A 5 หลายเดือนก่อน

      Kio kita es da ki reason aaa tuhade te kio ej kuj ho riha bhen di lun police di

  • @ravdeepsingh2160
    @ravdeepsingh2160 5 หลายเดือนก่อน

    ਤੁਸੀਂ ਗਲਤੀ ਹੋਗੀ ਅਦਾਲਤ ਚ ਜਾਂ ਸਰਕਾਰ ਨੂੰ ਕਹਿੰਕੇ ਤਾਨੀ ਛੁਟੇ ਜੀ ਰਾਜੋਆਣਾ ਜੀ ਵਾਂਗ ਹੀ ਕਿਹਾ ਸੀ ਕਿ ਮੈਂ ਜੋ ਕਰਿਆ ਉਹਦੀ ਮੈਨੂੰ ਕੋਈ ਗਿਲਟੀ ਨੀ

  • @MSandhu-jd2zj
    @MSandhu-jd2zj หลายเดือนก่อน

    Veer sach bolo

  • @jugrajsinghjattana6797
    @jugrajsinghjattana6797 5 หลายเดือนก่อน

    ❤❤❤❤❤🎉🎉🎉🎉🎉

  • @markgill7284
    @markgill7284 5 หลายเดือนก่อน +1

    Waheguru ena nu akal de. Es torture de human rights nu report karni chahi de ha. Jo ohna nu pata lag sake ke India vich kini ku democracy ha.

    • @YuvrajSingh-xd9cj
      @YuvrajSingh-xd9cj 5 หลายเดือนก่อน

      Veer tanu lgda oh kuj krnge bhai jaswant singh khalra ji naal ki hoya tanu pta aa nai te research krke dekho

  • @pamajawadha5325
    @pamajawadha5325 5 หลายเดือนก่อน +1

    Surjit grewal di salar pind ristadari c patila mai ki sara police thana

  • @sanjucena6362
    @sanjucena6362 วันที่ผ่านมา

    Ehna sooormeya di den asin nyi de skde....te ajj de anne ...anprh...moorkh ehna de naa picche attwadi jorhi jaande

  • @GurmukhSinghPadda-gd6zi
    @GurmukhSinghPadda-gd6zi 5 หลายเดือนก่อน +1

    Mashla milla gayya.media.nu

  • @anmolsidhu8031
    @anmolsidhu8031 10 วันที่ผ่านมา

    ਪੈਰ ਧੋਕੇ ਪੀ ਲੲਈਏ ਬਾਬਾ ਤੇਰੇ

  • @dalvirsingh-uv7hi
    @dalvirsingh-uv7hi 5 หลายเดือนก่อน

    Sahra.Julad.Sihka.SunPolece.Walla.Sun

  • @udhaysingh96
    @udhaysingh96 5 หลายเดือนก่อน +1

    Eh onha nu dikhavo jo sikha nu mara kehnde aj kal

  • @mandeepsinghbabbu2854
    @mandeepsinghbabbu2854 5 หลายเดือนก่อน

    ਮੈਂ ਹੈਰਾਨ ਆ ਸਪੋਕਸਮੈਨ ਨੂੰ ਕੀ ਲੋੜ ਪੈ ਗਈ ਪੰਥ ਸਮਰਪਿਤ ਬੰਦਿਆਂ ਨਾਲ ਗੱਲ ਕਰਨ ਦੀ ਇਹ ਤਾਂ ਪੰਥ ਵਿਰੋਧੀਆਂ ਦੀ ਗੋਦੀ ਚ ਬੈਠਾ ਹਮੇਸ਼ਾ। ਮੈਨੂੰ ਲਗਦਾ ਮੈਡਮ ਜੀ ਛੁੱਟੀ ਤੇ ਨੇ

  • @simmisidhu3980
    @simmisidhu3980 2 หลายเดือนก่อน

    Ghotña bar bar jamemare bauht mile sajae

  • @user-th5zl1bi2b
    @user-th5zl1bi2b 26 วันที่ผ่านมา

    Sikha nu hi kurbania keu denia pendia ne

  • @YuvrajSingh-xd9cj
    @YuvrajSingh-xd9cj 5 หลายเดือนก่อน

    Keh dena boht sokha v eh khalistani aa te flana dhinga. Pr pta kro kyu aa khalistani assi. Sadey prawa nal ki kuj hoya sun skde o tusi baba ji kolo

  • @khalstanijatt7969
    @khalstanijatt7969 5 หลายเดือนก่อน +2

    PANJAB HULL KHALISTAN

  • @GurfatehSingh-ce2vc
    @GurfatehSingh-ce2vc 26 วันที่ผ่านมา

    Duplicate kharrku aape bania

  • @amardhaliwal1313
    @amardhaliwal1313 5 หลายเดือนก่อน

    Eh ta lagda tout hi aa

    • @sunnydhaliwal1984
      @sunnydhaliwal1984 5 หลายเดือนก่อน +1

      Behan da Viah Karde Fer Ede Nal Sala Gandu
      Lindu Lastra murdabad 🤬💩

  • @Saroopsingh102
    @Saroopsingh102 5 หลายเดือนก่อน

    Baba bakwas Singh

    • @sunnydhaliwal1984
      @sunnydhaliwal1984 5 หลายเดือนก่อน +1

      Your father Saab 😂

    • @fansidhumosewala
      @fansidhumosewala 5 หลายเดือนก่อน

      ​@@sunnydhaliwal1984😂😂😂 right 😂😂 bro

  • @toeytoey1679
    @toeytoey1679 2 หลายเดือนก่อน

    ਕੋਈ ਵੀਰ ਪਹਿਨ ਏਦੇ ਚੱਕਰ ਚ ਨਾ ਪਵੇ, 420 ਬੰਦਾ ਅ,ਆਪਣੀ ਪੜ੍ਹਾਈ ਕਰੋ, ਘਰ ਬਾਰ, ਮਾ ਪਿਉ ਦਾ ਧਿਆਨ ਰੱਖੋ, ਸੇਵਾ ਕਰੋ
    ਨਾ ਇਸ ਚੈਨਲ ਦਾ ਕੁਛ ਜਾਓ ਨਾ ਇਸ ਝੂਠੇ ਬਖਸ਼ਿਸ਼ ਦਾ।
    ਅਪਣਾ ਆਪ ਸੰਭੋ🙏

  • @Amaan-ql6vp
    @Amaan-ql6vp 5 หลายเดือนก่อน

    jhooth kyon bolda kera school band karvaya si samane da bas eve fukarian mari jana.

  • @karanbirsingh5995
    @karanbirsingh5995 5 หลายเดือนก่อน +1

    Jhre police waleya ne eh sab Jinne v naujavana naal kita ohna nu labh labh k Dakre Dakre kr dena chahiye