4-1-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 19 ม.ค. 2025

ความคิดเห็น • 72

  • @SukhjinderSingh-kc1cj
    @SukhjinderSingh-kc1cj 17 วันที่ผ่านมา +23

    ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ ਜ਼ਿੰਦਾਬਾਦ ਰਾਹੂ

  • @SurjitSingh-vf6kb
    @SurjitSingh-vf6kb 17 วันที่ผ่านมา +28

    ਸ੍ਰ ਜਗਜੀਤ ਸਿੰਘ ਜੀ ਡੱਲੇਵਾਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੰਗਾ

  • @darshansingh9874
    @darshansingh9874 16 วันที่ผ่านมา +10

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @BalbirSingh-fh1kg
    @BalbirSingh-fh1kg 17 วันที่ผ่านมา +19

    ਮਾਨਾਂ ਵਾਲਾ ਕਲਾਂ ਪਿੰਡ ਦੇ ਲੋਕਾਂ ਦਾ ਤੇ ਸਰਪੰਚ ਤੇ ਪੰਚਾਂ ਦਾ ਧੰਨਵਾਦ ਜਿੰਨਾ ਨੇ ਪਿੰਡ ਦੇ ਲੋਕਾਂ ਵਾਸਤੇ ਵਧੀਆ ਫੈਸਲੇ ਲੲਏ ਹਨ

  • @meenubti49
    @meenubti49 17 วันที่ผ่านมา +20

    ਕੰਪਿਊਟਰ ਅਧਿਆਪਕਾ ਨਾਲ ਇਨਸਾਫ਼ ਕਰੋ
    ਪੰਜਾਬ ਸਰਕਾਰ ਮੁਰਦਾਬਾਦ

  • @MohinderSingh-kj4vo
    @MohinderSingh-kj4vo 17 วันที่ผ่านมา +16

    ਚਾਇਨਾ ਡੋਰ ਨੂੰ ਸਖਤੀ ਨਾਲ ਬੰਦ ਕਰਨ ਲਈ ਯਤਨਸ਼ੀਲ ਹੋਵੈ ਸਰਕਾਰ।

  • @amarjeetkaur4847
    @amarjeetkaur4847 17 วันที่ผ่านมา +9

    Waheguru ji mahar karo Punjab ta 🙏

  • @Gurmeet778
    @Gurmeet778 16 วันที่ผ่านมา +2

    ਬਹੁਤ ਵਧੀਆ ਜੀ
    ਤੁਸੀਂ ਕੰਪਿਊਟਰ ਅਧਿਆਪਕਾਂ ਨਾਲ ਹੋ ਰਹੇ ਧੱਕੇ ਬਾਰੇ ਬਹੁਤ ਵਧੀਆ ਢੰਗ ਨਾਲ ਖਬਰ ਪੇਸ਼ ਕੀਤੀ ਹੈ ਜਿਨਾਂ ਦਾ ਰੈਗੂਲਰ ਦਾ ਨੋਟੀਫਿਕੇਸ਼ਨ ਵੀ 2011 ਵਿੱਚ ਹੋਇਆ ਹੈ ਪਰ ਪੰਜਾਬ ਸਰਕਾਰ ਅੱਜ ਤੱਕ ਉਹਨਾਂ ਨਾਲ ਵਾਅਦੇ ਕਰਕੇ ਵੀ ਬਣਦੇ ਹੱਕ ਨਹੀਂ ਦੇ ਰਹੀ ।

  • @AURSH-
    @AURSH- 16 วันที่ผ่านมา +3

    ❤❤ ਬਹੁਤ ਵਧੀਆ ਮਤੇ ਪਾਸ ਕੀਤੇ ਨੇ ਪੰਚਾਇਤਾ ਨੇ ਦਿਲੋਂ ਸਲੂਟ ਕਰਦਿਆਂ ਇਹੋ ਜਿਹੀਆਂ ਪੰਚਾਇਤਾਂ ਨੂੰ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਇਹ ਮਤੇ ਪਾਸ ਕਰਨੇ ਚਾਹੀਦੇ ਨੇ ਫੇਰ ਇਹ ਨਸ਼ੇ ਪੰਜਾਬ ਵਿੱਚੋ ਬੰਦ ਹੋ ਸਕਦੇ ਨੇ ਇਹ ਨਸ਼ਿਆਂ ਦਾ ਛੇਕ ਕਿਸੇ ਵੀ ਘਰ ਵਿੱਚ ਪਹੁੰਚ ਸਕਦੇ ਨੇ ❤❤

  • @jitendergarg6403
    @jitendergarg6403 17 วันที่ผ่านมา +7

    ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਕੰਪਿਊਟਰ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਦੀਆਂ ਬਰੂਹਾਂ ਤੇ ਮਰਨ ਵਰਤ ਤੇ ਬੈਠੇ ਹਨ ਆਪ ਵੱਲੋਂ ਜਾਰੀ ਚੋਣ ਮੈਨੀਫੈਸਟੋ ਅਨੁਸਾਰ ਮੰਗਾਂ ਪੂਰੀਆਂ ਕਰੋ ਜੀ

  • @MohinderSingh-kj4vo
    @MohinderSingh-kj4vo 17 วันที่ผ่านมา +13

    ਨਸ਼ੇ ਦੇ ਖਾਤਮੇ ਲਈ ਸਰਕਾਰ ਲੀਡਰ ਤੇ ਲੋਕ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।

  • @HarjinderSingh-n6j
    @HarjinderSingh-n6j 17 วันที่ผ่านมา +11

    ਪਤੰਗਾਂ ਵਾਲੇ ਦੁਕਾਨਦਾਰ ਦੀ ਗੱਲ ਸਹੀ ਹੈ ਜੀ , ਜਿਹੜੇ ਪਤੰਗ ਝੜਾ ਰਹੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਡੋਰ ਕਿਥੋਂ ਖਰੀਦੀ ? ਇਸੇ ਤਰਾਂ ਜਿਹੜੇ ਨਸ਼ੇੜੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਫੜ ਕੇ ਪੁੱਛਿਆ ਜਾਵੇ ਕਿ ਨਸ਼ਾ ਕਿਥੋਂ ਲੈਂਦੇ ਹਨ , ਪਰ ਜੇ ਕਾਰਵਾਈ ਕਰਨੀ ਹੋਵੇ ?

  • @harmeshlal2552
    @harmeshlal2552 17 วันที่ผ่านมา +6

    Sat shri akaal

  • @nehabhalla4231
    @nehabhalla4231 17 วันที่ผ่านมา +5

    ਕੰਪਿਊਟਰ ਅਧਿਆਪਕਤਾ ਪੰਜਾਬ ਦੇ ਕਰਮਚਾਰੀ ਹਨ। ਉਨਾਂ ਨਾਲ ਆਮ ਆਦਮੀ ਪਾਰਟੀ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਤਾਂ ਜੋ ਉਹਨਾਂ ਦਾ ਮਰਨ ਵਰਤ ਉਹਨਾਂ ਨੂੰ ਬਣਦੇ ਹੱਕ ਦੇ ਕੇ ਖੁਲਵਾਇਆ ਜਾਵੇ। ਆਮ ਆਦਮੀ ਪਾਰਟੀ ਕੇਂਦਰ ਨੂੰ ਵੰਡਣ ਦੀ ਬਜਾਏ ਆਪਣੇ ਪੰਜਾਬ ਦੇ ਕਰਮਚਾਰੀਆਂ ਦੀ ਸਾਰ ਜਰੂਰ ਲਵੇ

  • @Surjitsingh-t5i7f
    @Surjitsingh-t5i7f 16 วันที่ผ่านมา +2

    ਚੰਗੀਆਂ ਸੋਚਾਂ ਵਾਲੀਆਂ ਪੰਚਾਇਤਾਂ ਦਾ ਦਿਲੋਂ ਧੰਨਵਾਦ ਜੀ

  • @KulwantsinghGill-z9s
    @KulwantsinghGill-z9s 16 วันที่ผ่านมา +2

    Gurjit. Singh Dalewal jindabad

  • @SukhvirkaurSukhji
    @SukhvirkaurSukhji 16 วันที่ผ่านมา +4

    ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦਿਓ

  • @KaurNeenaVlogs
    @KaurNeenaVlogs 16 วันที่ผ่านมา +6

    ਕੰਪਿਊਟਰ ਅਧਿਆਪਕਾਂ ਨਾਲ ਧੱਕਾ ਬੰਦ ਕਰੇ ਪੰਜਾਬ ਸਰਕਾਰ

    • @harbhajansingh4281
      @harbhajansingh4281 15 วันที่ผ่านมา

      Punjab sarkar bharti na kare balki computer teachera da masla hall kare. Nahi ta bharti karn da koi fyda. nahi hai.

    • @KaurNeenaVlogs
      @KaurNeenaVlogs 15 วันที่ผ่านมา

      @ Bilkul bharti regular hove nai ta na hove

  • @satpalsingh8770
    @satpalsingh8770 16 วันที่ผ่านมา +3

    ਜਜ ਬਹੁਤ ਵਧੀਆ ਪਤਰ ਕਾਰ ਹੈ

  • @hargurjindersingh6691
    @hargurjindersingh6691 17 วันที่ผ่านมา +8

    ਚਹਿਲ ਸਾਹਬ ਤੋਹਾਨੂ ਸਲੂਟ ਹੈ ਜੀ

  • @poojagoel9955
    @poojagoel9955 16 วันที่ผ่านมา +1

    fo do justice for computer faculties of Punjab

  • @amriksinghsidhu2656
    @amriksinghsidhu2656 17 วันที่ผ่านมา +5

    Good news

  • @MohinderSingh-kj4vo
    @MohinderSingh-kj4vo 17 วันที่ผ่านมา +78

    ਪੰਜਾਬ ਦੇ ਸਾਰੇ ਲੀਡਰ ਸਿਆਸਤ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤ ਲਈ ਕੰਮ ਕਰਨ।

  • @BalwantsinghDhillon-t7p
    @BalwantsinghDhillon-t7p 16 วันที่ผ่านมา +2

    ਪ੍ਰੇਮੀ ਡੇਰੇ ਨੂੰ ਜੱਜਾਂ ਨੇ ਮਿਲ ਕੇ ਵਰੀ ਕੀਤਾ ਸੀ

  • @jitendergarg6403
    @jitendergarg6403 17 วันที่ผ่านมา +3

    Do justice with computer teachers Punjab

  • @TheMeenusharma
    @TheMeenusharma 17 วันที่ผ่านมา +3

    Do justice with computer teachers of punjab

  • @KaurNeenaVlogs
    @KaurNeenaVlogs 16 วันที่ผ่านมา +2

    Justice for computer teachers

  • @M.SnagokeNaoke
    @M.SnagokeNaoke 16 วันที่ผ่านมา +1

    Jai Sanghrash,Jai Mulajam,Jai Kisan, Majdoor, Jindabad jindabad.

  • @BrothersWorld-hi4bc
    @BrothersWorld-hi4bc 17 วันที่ผ่านมา +10

    ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ

  • @GulzarSingh-ux3en
    @GulzarSingh-ux3en 17 วันที่ผ่านมา +3

    News Paise Krn Da Vdiaa Trika Kaka Judge Singh Teri Awaj Bhut Pyari

  • @narindersingh9364
    @narindersingh9364 17 วันที่ผ่านมา +3

    Sat Sri Akal Veer ji 🙏 (CHD)

  • @JaswantSingh-qi4ok
    @JaswantSingh-qi4ok 16 วันที่ผ่านมา

    Good job Chahal Sahb

  • @Khush_dhillon515
    @Khush_dhillon515 17 วันที่ผ่านมา +4

    Good job i love you yrra

  • @KashmirSingh-hy6mx
    @KashmirSingh-hy6mx 16 วันที่ผ่านมา +1

    Nase de prati changi choch vichar panchyta da

  • @jugrajsingh6318
    @jugrajsingh6318 16 วันที่ผ่านมา

    ਸਪੀਕਰ ਸਹਿਬ ਦਾ ਸੁਜਾਅ ਬਹੁਤ ਵਧੀਆ ਹੈ

  • @ParmjitKaur-f4z
    @ParmjitKaur-f4z 16 วันที่ผ่านมา +1

    1. **ਕੰਪਿਊਟਰ ਅਧਿਆਪਕਾਂ ਦੇ ਨਾਲ ਨਿਆਂ ਕਿਥੇ ਹੈ?** - ਭਗਵੰਤ ਮਾਨ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਦਾ ਹੱਕ ਮੰਗਿਆ ਹੈ, ਤਾਂ ਉਹਨਾਂ ਨੂੰ ਜਲ ਤੋਪਾਂ ਅਤੇ ਲਾਠੀਆਂ ਦਾ ਸਵਾਗਤ ਕਿਉਂ ਮਿਲ ਰਿਹਾ ਹੈ?
    2. **ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਿਉਂ ਨਹੀਂ?** - ਕੰਪਿਊਟਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਨ ਦੀ ਸਪੱਸ਼ਟ ਮੰਗ ਕੀਤੀ ਹੈ, ਪਰ ਉਸਦੇ ਬਦਲੇ ਲਾਠੀਆਂ ਤੇ ਧੱਕਾ ਹੀ ਮਿਲਿਆ। ਕੀ ਇਹ ਹੈ ਨਵਾਂ ਪੰਜਾਬ?
    3. **6ਵੇਂ ਪੇ ਕਮਿਸ਼ਨ ਦਾ ਹੱਕ ਦੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਮਿਲੇ। ਪਰ ਤੁਹਾਡੀ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਕੁਚਲ ਰਹੀ ਹੈ।
    4. **ਕੰਪਿਊਟਰ ਅਧਿਆਪਕਾਂ ਨਾਲ ਧੱਕਾ ਕਿਉਂ?** - ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਹੁੰਦਾ ਵੇਖ ਕੇ ਲੱਗਦਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।
    5. **ਵਾਅਦਿਆਂ ਦਾ ਕੀ ਹੋਇਆ?** - ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਦੇਣਗੇ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਕਰਨਗੇ, ਉਹ ਅੱਜ ਉਨ੍ਹਾਂ ਦੇ ਹੱਕਾਂ ਨੂੰ ਹੀ ਕੁਚਲ ਰਹੇ ਹਨ।
    6. **ਕੰਪਿਊਟਰ ਅਧਿਆਪਕਾਂ ਦੀ ਬੇਇੱਜਤੀ** - ਜਿਨ੍ਹਾਂ ਨੇ ਸਿਰਫ ਸਿੱਖਿਆ ਵਿਭਾਗ ਵਿੱਚ ਮਰਜ ਅਤੇ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ, ਉਨ੍ਹਾਂ ਨੂੰ ਸੜਕਾਂ 'ਤੇ ਰੋਲ ਕੇ ਬੇਇੱਜਤ ਕੀਤਾ ਗਿਆ। ਕੀ ਇਸੇ ਲਈ ਭਗਵੰਤ ਮਾਨ ਨੂੰ ਵੋਟਾਂ ਮਿਲੀਆਂ ਸਨ?
    7. **ਸਿੱਖਿਆ ਦੇ ਨਾਇਕਾਂ ਨਾਲ ਅਨਾਯਾਇ** - ਕੰਪਿਊਟਰ ਅਧਿਆਪਕ, ਜੋ ਸਾਡੇ ਬੱਚਿਆਂ ਨੂੰ ਸਵਾਰਦੇ ਹਨ, ਉਹਨਾਂ ਨੂੰ ਸਿਰਫ 6ਵੇਂ ਪੇ ਕਮਿਸ਼ਨ ਅਤੇ ਸਿੱਖਿਆ ਵਿਭਾਗ ਵਿੱਚ ਮਰਜ ਦਾ ਹੱਕ ਚਾਹੀਦਾ ਹੈ। ਪਰ ਉਹਨਾਂ ਨੂੰ ਸੜਕਾਂ 'ਤੇ ਧੱਕੇ ਖਾਣੇ ਪਏ।
    8. **ਕੰਪਿਊਟਰ ਅਧਿਆਪਕਾਂ ਦੀ ਮੰਗ ਸੁਣੋ** - ਮੁੱਖ ਮੰਤਰੀ ਜੀ, ਕੰਪਿਊਟਰ ਅਧਿਆਪਕਾਂ ਨੇ ਸਿਰਫ 6ਵੇਂ ਪੇ ਕਮਿਸ਼ਨ ਅਤੇ ਮਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਇਹਨੀਆਂ ਗੱਲਾਂ ਨੂੰ ਲਾਠੀਆਂ ਨਾਲ ਨਹੀਂ ਰੱਦ ਕੀਤਾ ਜਾ ਸਕਦਾ।
    9. **ਕੰਪਿਊਟਰ ਅਧਿਆਪਕਾਂ ਨਾਲ ਵਾਅਦਾਖਿਲਾਫੀ** - 6ਵੇਂ ਪੇ ਕਮਿਸ਼ਨ ਅਤੇ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਨੂੰ ਗੁੰਮਰਾਹ ਕੀਤਾ। ਹੁਣ ਉਹਨਾਂ ਨੂੰ ਜਲ ਤੋਪਾਂ ਦਾ ਸਵਾਗਤ ਮਿਲ ਰਿਹਾ ਹੈ।
    10. **ਕੰਪਿਊਟਰ ਅਧਿਆਪਕਾਂ ਦਾ ਹੱਕ ਕੁਝਲਿਆ** - 6ਵੇਂ ਪੇ ਕਮਿਸ਼ਨ ਅਤੇ ਮਰਜ ਦੀ ਮੰਗ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਨੂੰ ਜਲ ਤੋਪਾਂ ਨਾਲ ਕਿਵੇਂ ਚੁੱਪ ਕਰਵਾਉਣਾ ਚਾਹੁੰਦੇ ਹੋ? ਜਿਹੜਾ ਇਹ ਹੱਕ ਮੰਗਦਾ ਹੈ, ਉਸਦੀ ਆਵਾਜ਼ ਕਿਉਂ ਦਬਾਈ ਜਾ ਰਹੀ ਹੈ?

  • @japkiratsinghvlogs6038
    @japkiratsinghvlogs6038 16 วันที่ผ่านมา +1

    Justice with computer Teachers

  • @SubhmangillFam
    @SubhmangillFam 16 วันที่ผ่านมา

    🔥

  • @monikarani1526
    @monikarani1526 17 วันที่ผ่านมา +4

    Justice for computer teachers

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌄

  • @khratilal7000
    @khratilal7000 16 วันที่ผ่านมา

    Good g

  • @pawankaur2316
    @pawankaur2316 16 วันที่ผ่านมา

    ਚੇਨਾ ਡੋਰ ਕਦੇ ਬੰਦ ਨਹੀ ਹੋਵੇ ਗੀ

  • @jagtarghurkani6579
    @jagtarghurkani6579 17 วันที่ผ่านมา +5

    ਭਰਾਵਾ ਸਾਮਲ ਖਬਰਾਂ 8 ਵਜੇ ਦੇ ਨਾਲ ਪਾਇਆ ਕਰ ਨਹੀਂ ਫਿਰ ਆਪਦਾ ਨਾ ਹੀ ਪਾਇਆ ਕਰ

  • @GurmeetSingh-rr7hu
    @GurmeetSingh-rr7hu 16 วันที่ผ่านมา

    Sat Shri akal veer ji

  • @jagrajsinghjagrajsingh3787
    @jagrajsinghjagrajsingh3787 16 วันที่ผ่านมา

    🙏🙏

  • @Jagpalsingh-db5nl
    @Jagpalsingh-db5nl 16 วันที่ผ่านมา +1

    ਇਨਾ ਦੇ ਆਫਸਰ ਦਿੱਦੇ ਨੇ

  • @baljitkaur4173
    @baljitkaur4173 16 วันที่ผ่านมา

    do justice with computer teachers

  • @HakamSingh-bs8kv
    @HakamSingh-bs8kv 16 วันที่ผ่านมา

    16;33 ਕਰ ਲਓ ਘਿਓ ਨੂੰ ਭਾਂਡਾ 😂

  • @satwinderrealyouristrueisa9647
    @satwinderrealyouristrueisa9647 16 วันที่ผ่านมา

    WE SHOULD NOT PLAY WITH NATURE. WATER MAKE FLLOW AS PER OWN . TO JOINT THE RIVERS IS PRACTICALLY FLOODED RIVER CAN NOT BE CONTROLLED. RIVERS NOT BE CEMENTED .THANKS

  • @GurmeetSingh-kz7nc
    @GurmeetSingh-kz7nc 16 วันที่ผ่านมา +1

    Gs

  • @ParminderSinghGURON-l1b
    @ParminderSinghGURON-l1b 16 วันที่ผ่านมา

    ❤,Good.🌹🌷🥀🌻🌸🌟🍁⭐🍄💥💐🪷🌺🌿

  • @gurmitkaur9052
    @gurmitkaur9052 16 วันที่ผ่านมา

    😂😂😂

  • @BrothersWorld-hi4bc
    @BrothersWorld-hi4bc 17 วันที่ผ่านมา +5

    ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา +1

    Good morning 🌅

  • @SukhchainSingh-k5o
    @SukhchainSingh-k5o 10 วันที่ผ่านมา

    🙏🙏🙏

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌅

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌅

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌅

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌅

  • @ਯਾਦਵਿੰਦਰਬਰਾੜ-ਪ7ਞ
    @ਯਾਦਵਿੰਦਰਬਰਾੜ-ਪ7ਞ 16 วันที่ผ่านมา

    Good morning 🌅