Nikku ਵਾਲੇ ਬਾਬੇ ਨੂੰ ਟੱਕਰ ਦੇਣ ਆ ਗਿਆ ਸਿੰਘ ਬਾਬੇ ਵਾਂਗੂੰ ਲਿਖ ਕੇ ਦੱਸ ਦਿੱਤੀ ਲੋਕਾਂ ਦੇ ਮਨ ਦੀ ਗੱਲ

แชร์
ฝัง
  • เผยแพร่เมื่อ 27 ม.ค. 2023
  • #RMBTelevision #QuamiInsaafMorcha #DharmendraShastri
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 2.6K

  • @kawaljeetsuri9325
    @kawaljeetsuri9325 ปีที่แล้ว +100

    ਵਧੀਆ ਗੱਲ ਹੈ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨਾ ਚਾਹੀਦਾ ਬਹੁਤ ਵੱਡੀ ਸੇਵਾ ਹੈ ਏਹ ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @JagtarSingh-vz9ho
    @JagtarSingh-vz9ho ปีที่แล้ว +48

    ਬਾਈ ਧੰਨਵਾਦ ਤੇਰਾ ਗੁਰੂ ਦਿਆਂ ਸਿੱਖਾਂ ਚੜ੍ਹਦੀ ਕਲਾ ਵਿਚ ਰਹੇ

  • @jasinkhan7740
    @jasinkhan7740 6 หลายเดือนก่อน +8

    ਸਿੰਘ ਸਾਹਿਬ ਮੈਨੂੰ ਤੁਹਾਡੀ ਏ trick ਸਮਝ ਆ ਗਈ ਦੇਖਣ ਤੋਂ ਬਾਅਦ ਮੈਂ ਵੀ ਖੇਡ ਕੇ ਦੇਖੀ ਜਿਸ ਦੇ ਅਸ਼ਰ ਬਿਲਕੁਲ ਸਹੀ ਆਏ ਅੰਧ ਵਿਸ਼ਵਾਸ ਨੂੰ ਖਤਮ ਕਰਨ ਲਈ ਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਬਹੁਤ ਵਧੀਆ ਹੈ ਧੰਨਵਾਦ

  • @ajsingh645
    @ajsingh645 8 หลายเดือนก่อน +38

    ਵਾਹਿਗੁਰੂ ਜੀ ਭਾਇ ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ🙏🙏

  • @shindisran8524
    @shindisran8524 ปีที่แล้ว +81

    ਪਹਿਲਾ ਸਵਾਲ ਪੁੱਛ ਲਿਆ ਫੇਰ ਉਹਦਾ ਜਵਾਬ ਪੁੱਛ ਲਿਆ ,ਦੂਜਾ ਸਵਾਲ ਪੁੱਛ ਕੇ ਪਹਿਲੇ ਦਾ ਜਵਾਬ ਲਿਖ ਕੇ ਪਰਚੀ ਰਿਪੋਰਟਰ ਦੀ ਜੇਬ ਵਿੱਚ ਪਾ ਤੀ ,ਇਹ ਸਿਰਫ ਟਰਿੱਕ ਹੈ। ਤਾਂ ਹੀ ਤਾਂ ਕਹਿ ਰਿਹਾ ਸੀ ਕਿ ਮੇਰੇ ਪਿੱਛੇ ਨਾ ਖੜ੍ਹੋ,ਸਾਰੇ ਸਾਹਮਣੇ ਆ ਜਾਵੋ ਤੇ last ਵਾਲਾ ਜਵਾਬ ਮੋਰਚੇ ਵਿਚ ਆਏ ਹਰੇਕ ਸਿੰਘ ਦਾ ਇਕੋ ਹੀ ਹੈ ਸ੍ਰ ਜਗਤਾਰ ਸਿੰਘ ਹਵਾਰਾ।

    • @jagdevsingh1539
      @jagdevsingh1539 ปีที่แล้ว +2

      ਬਿਲਕੁਲ ਸਹੀ ਕਿਹਾ

    • @happyjohal2023
      @happyjohal2023 ปีที่แล้ว +3

      Yes

    • @gurlalpannunicebro4384
      @gurlalpannunicebro4384 ปีที่แล้ว +1

      Ryt

    • @Daljeetkaur-on6uv
      @Daljeetkaur-on6uv ปีที่แล้ว

      @@raazsiidhu3587 ਫਿਰ ਪੱਖਾ ਕਿਵੇਂ ਚੱਲ ਪਿਆ ਦੇਖਣ ਨਾਲ ਹੀ

    • @jatkavideos
      @jatkavideos ปีที่แล้ว +2

      @@Daljeetkaur-on6uv es nu mind bending khnde ne kise v cheej nu nu kise nu vaar vaar kehn te mind divert ho janda jo banda keh rehaa uh dimaag imagine kar lenda

  • @pashminderkaur9947
    @pashminderkaur9947 8 หลายเดือนก่อน +35

    ਵਾਹਿਗੁਰੂ ਸਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ।

  • @bbhbv2358
    @bbhbv2358 ปีที่แล้ว +2

    ਅੱਤ ਬਾਈ ਜੀ ਅੱਤ ਪੰਜਾਬੀ ਲਵ ਯੂ ਪੰਜਾਬ ਇੰਡੀਆ ਬਰਨਾਲਾ,🗽📸☎️

  • @LovepreetSingh-dp8lj
    @LovepreetSingh-dp8lj ปีที่แล้ว +46

    ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਇਸ ਅੰਧਵਿਸ਼ਵਾਸ ਤੋਂ ਦੂਰ ਰੱਖੋ, ਸਤਿਨਾਮ ਵਾਹਿਗੁਰੂ

    • @rajbirkaur6503
      @rajbirkaur6503 ปีที่แล้ว +2

      ਭਾਈ ਸਾਹਿਬ ਜੀ ਅੰਧਵਿਸ਼ਵਾਸ ਤੋੰ ਦੂਰ ਕਰ ਰਹੇ ਹਨ ਜੀ।

    • @LovepreetSingh-dp8lj
      @LovepreetSingh-dp8lj ปีที่แล้ว +1

      @@rajbirkaur6503ਭੈਣ ਜੀ, ਲਿਖਣ ਵਿਚ ਹੇਰ ਫੇਰ ਹੋ ਸਕਦਾ ਹੈ ਪ੍ਰੰਤੂ ਸਰਦਾਰ ਜੀ ਅੰਧਵਿਸ਼ਵਾਸ ਤੋਂ ਪੜਦਾ ਚੁੱਕ ਰਹੇ ਹਨ ਲੋਕ ਇਸਨੂੰ ਸਮਝਣ, ਮੇਰਾ ਇਹ ਮਤਲਬ ਹੈ, ਸਤਿ ਸ੍ਰੀ ਆਕਾਲ

    • @mindit2996
      @mindit2996 ปีที่แล้ว +1

      sabse jada punjab mein hi hai andh vishwas

  • @beautifulindia3196
    @beautifulindia3196 ปีที่แล้ว +145

    ਜੈ ਹੋ ਪਗੜੀ ਵਾਲੇ ਬਾਬਾ ਕੀ 😜😜😜😜😜
    ਸਰਦਾਰ ਜੀ ਕਮਾਲ ਹੋ ਤੁਸੀ

    • @lovejeetsingh9493
      @lovejeetsingh9493 ปีที่แล้ว +4

      Singh is King

    • @EveryDaySpecia
      @EveryDaySpecia ปีที่แล้ว

      #JusticeForSidhuMooseWala youtube.com/@SidhuMooseWalaOfficial

    • @JaspalSingh-bg3fo
      @JaspalSingh-bg3fo ปีที่แล้ว +1

      😅😅🤣🤣

    • @kashapnitin
      @kashapnitin ปีที่แล้ว

      Oss babe da taa nhe pta pr ehne Ehne anwer puch puch k lithey aa.
      Ik pen aanda market vich yo anguthey vich fss janda, te tuse practice kr k thore both akhar anguthey naal likh sakde ho.

    • @JaspalSingh-bg3fo
      @JaspalSingh-bg3fo ปีที่แล้ว

      @@kashapnitin 🤗🤗🤗🤗🚩🛕🧘🔱🟧

  • @punjabimoda742
    @punjabimoda742 ปีที่แล้ว +153

    ਲੋ ਜੀ ਵੀਰ ਜੀ ਨੇ ਸਭ ਕੁੱਝ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਕੀ ਵਹਿਮ ਭਰਮਾਂ ਤੋਂ ਦੂਰ ਰਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @user-cc4tz7sv9o
    @user-cc4tz7sv9o ปีที่แล้ว +29

    Jai shree raam 🌟🌟🌟❤️

  • @sukhpalsingh6393
    @sukhpalsingh6393 8 หลายเดือนก่อน +33

    ਦਿਲ ਦੀ ਗਲ ਜਾਮਣ ਵਾਲੇ ।ਭਾਈ ਬਗੀਚਾ ਸਿੰਘ ।ਇਕ ਅਚੰਭਾ।ਵਾਹਿਗੁਰੂ

  • @guricheema8663
    @guricheema8663 ปีที่แล้ว +16

    ਹੁਣ ਬੱਚ ਕੇ ਰਹੀ ਪੰਜਾਬੀਆਂ ਤੋ 😍🤣🤣🤣🙏🙏🙏

  • @vikramjeetsingh8679
    @vikramjeetsingh8679 ปีที่แล้ว +337

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🌹🌹🙏🙏

    • @wehappy4935
      @wehappy4935 ปีที่แล้ว +2

      बाबा ऐसे कुछ नई करदा आपको तो नकल भी नई मारनी आति आप क्या माइंड रीडिं करोगे

    • @kinusharma3902
      @kinusharma3902 ปีที่แล้ว +3

      1 Shabd hai bin boliyan sab kuchh jaanda..
      Iska matlab yah Shabd bhi galat ha..
      Iska matlab Guru Gobind Singh Ji..
      Bhi trick se hi sab kuchh pata karte hon ge..

    • @kuljindersingh0007
      @kuljindersingh0007 ปีที่แล้ว

      @@kinusharma3902 ki kehna oyee tu
      Ik tn bani nu glt kehn rehn duja Pita guru Gobind singh g bare
      Tere ko borri me dal dunga kat k
      Tere kisi bhgwan k bare bole kya tohada o lndu bnda Jinu guru sahib nl cmpare krdn Tohade apne devte pta glt bolna ni tha mere ko mgr tune jo bola to tum log ek no gnde ho dhrm vale shrme vrme salo tumhare shivji jo kaam sex me fse rhe sulfa pete jiske karn vishnu g ko 🍆 unka katna pda.....sle tum unko bhgwan mante ho mahakal 😅 unko ye ni tha pta k gnesh uni k ki ptni ka handmade bcha hai aur to aur ek massom bche ka sir kaat diya fir joda bhi hathi ka sir asli hi jod dete..
      Brahma -vo devta jo apni ldki ko dekhr hi mr gya phle vrdaam de deta bad me yudh hote
      Krishn g-jo ldkiyo k kpde chupaa de nhayi hui ko dekhte chup kr
      Inder devta-vo hr kisi k bivi ko letaa leta room bdl kr
      Ling ki puja tum krte ho yoni ki puna krte ho jahan kamukhya mndir me mata ko date bhi aati hai sale apni behn ko ya apni maa beti ko shivling aur kamukheya devi history...sale tum log kbhi tumhare khajuraho mndir me jana apni bhen maa k sath
      Ram chndr g - pehle to biwi ko ravn ugha ly gya chudva liya unko fir logo k sun kr apni hi ptni k upr shk kiya unko agni prikha k liye kaha ,apne hi beto k sath yudh kiya jo unko pta nhi tha k unke hai aur to aur bche tb hue jb unsee dur the
      Nardmuni-jo sbhi ki chugli krta firtaa
      Sale tum kya sir uthane k kabil ho agr ye dekho tumhare religioun me kitna gandd bhra pda hai jitni bhi ldaeyn hui sbhi aurto ke piche 😂
      Chup hi rha kro

    • @kabbadisaffkhededit1988
      @kabbadisaffkhededit1988 ปีที่แล้ว

      @@kinusharma3902 nikal tu

    • @devsuthar1377
      @devsuthar1377 ปีที่แล้ว

      Love you sardaro. Good job

  • @PawanKumar-wt9uw
    @PawanKumar-wt9uw ปีที่แล้ว +10

    ਜੈ ਸੀਤਾ ਰਾਮ ਜੈ ਜੈ ਰਾਮ

  • @kulwantsinghjhajj4691
    @kulwantsinghjhajj4691 ปีที่แล้ว +14

    ਬਹੁਤ ਵਧੀਆ ਹੈ ਜੀ

  • @gurmailkaur7296
    @gurmailkaur7296 ปีที่แล้ว +8

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਏਹ ਪਾਖੰਡੀ ਬਾਬਿਆ ਦੇ ਮੰਹ ਤੇ ਸੀਧੀ ਕਸ ਕੇ ਚਪੇੜ ਹੈ ਜੀ ਬਹੁਤ ਸੌਹਣੇ ਟੰਗ ਨਾਲ ਸਮਝਾਇਆ ਭਾਈ ਸਾਹਿਬ ਜੀ 🙏🙏🙏🙏

  • @sukhpalsinghsidhu3750
    @sukhpalsinghsidhu3750 8 หลายเดือนก่อน +15

    DHAN DHAN BABA DEEP SINGH JI❤❤❤❤❤

  • @sonukatora6855
    @sonukatora6855 ปีที่แล้ว +35

    ਵਾਹਿਗੁਰੂ ਜੀ ਪ੍ਰਮਾਤਮਾ ਚੱੜਦੀ ਕਲਾ ਰੱਖੇ ਸਿੱਖ ਕੋਮ ਤੇ

  • @jashpalsingh1875
    @jashpalsingh1875 ปีที่แล้ว +55

    ਬਾਬੇ ਦੀ ਦੁਕਾਨ ਬੰਦ ਕਰੁ ਸਿੰਘ ਸਾਬ

    • @balcollection3105
      @balcollection3105 ปีที่แล้ว

      Verr Rub agye ardass kro bhi shab ketebhul ke we naa jaan ....🙏🏼🙏🏼

    • @j.skundi7791
      @j.skundi7791 ปีที่แล้ว

      ਬਾਬੇ ਦੀ ਬਾਹਮਣੀ ਬੰਦ ਕਰੂ ਸ਼ੇਰ ਦਸਵੇਂ ਪਾਤਸ਼ਾਹ ਦਾ,ਪਹਿਲਾਂ ਵੀ ਇਕ ਕੁੜੀ ਨੇ ਕੀਤਾ ਹੈ🙏🙏

    • @gurbindersingh6647
      @gurbindersingh6647 ปีที่แล้ว

      God g

  • @sonykainth6934
    @sonykainth6934 ปีที่แล้ว +84

    🙏🙏 ਵਾਹਿਗੁਰੂ ਜੀ ਮਿਹਰ ਕਰੇ ਸਿੰਘਾਂ ਤੇ ਮੋਰਚਾ ਜਿੱਤਣ ਦਾ ਹੌਸਲਾ ਬਖ਼ਸ਼ਣ 🙏🙏🙏

  • @manindesingh8633
    @manindesingh8633 8 หลายเดือนก่อน +9

    Dhan. Dhan. Guru. Gobind. Singh. Ji
    Tera. Hi. Aasra. Ji

  • @ArshdeepSingh-pb2hn
    @ArshdeepSingh-pb2hn ปีที่แล้ว +5

    Waheguru g chardikla ch rakhan baapu g nu te sikh kom nu 🙏🙏🙏🙏🙏

  • @HarpalSingh-uv9ko
    @HarpalSingh-uv9ko ปีที่แล้ว +38

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ। ਬਹੁਤ ਬਹੁਤ ਧੰਨਵਾਦ ਲੋਕਾਂ ਸਾਹਮਣੇ ਸੱਚ ਲੈ ਕੇ ਆਉਣ ਲਈ।

  • @charanjitsingh4388
    @charanjitsingh4388 ปีที่แล้ว +73

    ਵਾਹਿਗੁਰੂ ਜੀ ਮੇਹਰ ਕਰੋ ਜੀ

  • @rohitnandan4102
    @rohitnandan4102 ปีที่แล้ว +7

    Jai shree Ram 🙏🙏🙏

  • @ManmohanSingh.1011
    @ManmohanSingh.1011 ปีที่แล้ว +1

    ਪਹਿਲੇ ਸਵਾਲ ਦੇ ਜਵਾਬ ਵਾਲੀ ਪਰਚੀ ਉੱਤੇ ਅਖੀਰ ਵਿੱਚ ਪੁੱਸ਼ੇ ਜਾਣ ਵਾਲੇ ਸਵਾਲ ਦਾ ਜਵਾਬ ਲਿਖਿਆ ਜਾਂਦਾ ਤੇ ਦੂਜੀ ਪਰਚੀ ਤੇ ਪਹਿਲੇ ਸਵਾਲ ਦਾ ਜਵਾਬ ਤੇ ਤੀਜੀ ਪਰਚੀ ਉੱਤੇ ਦੂਜੇ ਸਵਾਲ ਦਾ ਸਾਰਾ ਖੇਲ ਬਸ ਅਖੀਰ ਵਿੱਚ ਪੁੱਛੇ ਜਾਣ ਵਾਲੇ ਸਵਾਲ ਦਾ ਹੁੰਦਾ ਜੋ ਕਿ ਪਹਿਲੀ ਪਰਚੀ ਤੇ ਪਹਿਲਾਂ ਤੋਂ ਹੀ ਲਿਖਿਆ ਜਾਂਦਾ।ਬਾਕੀ ਸਿੰਘ ਸਾਬ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ ਲੋਕਾਂ ਨੂੰ ਵਹਿਮਾਂ ਭਰਮਾ ਤੋਂ ਜਾਗਰੁਕ ਕਰਨ ਦਾ। ਬਹੁਤ ਬਹੁਤ ਧੰਨਵਾਦ ਸਿੰਘ ਸਾਬ ਦਾ🙏

  • @RanjodhSingh-lh3hx
    @RanjodhSingh-lh3hx ปีที่แล้ว +152

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ❤️❤️❤️❤️❤️❤️❤️❤️❤️👌👌👌👌👌👌👌👌👌👌🙏🏽🙏🏽🙏🏽🙏🏽🙏🏽

    • @babusharma1317
      @babusharma1317 ปีที่แล้ว +2

      Bageshwar Dham Wale is tarah samne bula kar sochne ke liye nhi bolte wo parcha pahle likhte hai

    • @harrysidhu239
      @harrysidhu239 ปีที่แล้ว +5

      @@babusharma1317 Kar vo bhi Trick hi raha ha. Chaahe Aaj maanlo Chaahe aane waale saalo me maanlo
      Koi shaktiyan nahi uske paas. Aadhe Bewkufo ko Poora Bewkuf bna raha vo

  • @punjabiLIFESTYLECookingSandeep
    @punjabiLIFESTYLECookingSandeep ปีที่แล้ว +103

    ਪੰਜਾਬੀ ਉਹ ਕਰ ਕੰਮ ਕਰ ਕੇ ਦਿਖਾ ਦਿੰਦੇ ਜਿਹੜਾ ਕੋਈ ਨਹੀਂ ਕਰ ਸਕਦਾ, ਵੀਡੀਓ ਦੇਖ ਕੇ ਬਹੁਤ ਖੁਸ਼ੀ ਵੀ ਹੋਈ ਤੇ ਬਾਬਾ ਬਗੇਸ਼ਵਰ ਤੇ ਹਾਸਾ ਵੀ ਆ ਰਿਹਾ ਕੇ ਕੋਈ ਤਾ ਹੀਰਾ ਆਇਆ, ਜਿਸਨੇ ਸੱਚ ਸਾਹਮਣੇ ਲਿਆਂਦਾ ✌️ ਸਲੂਟ ਭਾਈ ਸਾਹਿਬ ਜੀ ਤੁਹਾਨੂੰ👍

    • @RaviKumar-je6fi
      @RaviKumar-je6fi ปีที่แล้ว +2

      22 hasa kiyu aya tenu ds skde o

    • @sg2798
      @sg2798 ปีที่แล้ว +3

      Kehra sach saamne liyaanda

    • @invisible1871
      @invisible1871 ปีที่แล้ว +1

      Han jede guru dware de saroowaran che machi di tatti da pani pee ke sikh sahi honde o ki a bhenji oste hassa ni aunda ja o chamatkar a 🤣

    • @parveenbhardwaj1289
      @parveenbhardwaj1289 ปีที่แล้ว +2

      Koi khaas kaam nahi keta ish babe ne ishne ikk do gallain das ke koi mahaan kamm nahi keta ,rehi gall bageshwar dhaam Valle sant ke voh mind reading nahi karde kisi di Puri kundli das dinde aa ,par manu phir v smj nahi ayi ke tenu hasha kyu aa reha ,ptaa nahi kuj ku Sikh logg hindu dharm te jalde bahut ne ,🤔jadon ke hindu kade v kishi Sikh de vaare kuj nahi bolde ,sehenselta sikho thodi jehi hindu to 😆

    • @user-bn8tt7un9r
      @user-bn8tt7un9r 8 หลายเดือนก่อน

      Dinosaur mein pahle hi chala chala ke bol diya ki tune kya sochana hai Maine vahi likhna hai Jay Bageshwar dham ki Jay Shri Ram Jay Sitaram nautanki aaj to Tum Ho nautanki to Tum kare chala chala ke bolate ho tujhe socho main yah likh dunga

  • @JaswinderSingh-io7uo
    @JaswinderSingh-io7uo 4 หลายเดือนก่อน +2

    ਵਾਹਿਗੁਰੂ ਜੀ ਸਿੱਖ ਕੌਮ ਨੂੰ ਤੰਦਰੁਸਤੀ ਬਖ਼ਸ਼ੋ ਜੀ ਆਪਣਾ ਨਾਮ ਬਖਸ਼ਿਸ਼ ਕਰੋ ਜੀ

    • @user-uj4gk1mc3l
      @user-uj4gk1mc3l 3 หลายเดือนก่อน

      Yah dar Jagtar Singh gawar hai rajwa mein de dena

  • @tarlochansingh3101
    @tarlochansingh3101 ปีที่แล้ว +16

    ਜੇ ਇਹ ਇੱਕਲਾ ਹੁੰਦਾ ਤਾਂ ਉਸੇ ਟਾਇਮ ਸਭਕੁੱਝ ਜਲਦੀ ਹੋਣਾ ਸੀ । ਭਾਈ ਸਾਹਿਬ ਜੀ ਦਾ ਧੰਨਵਾਦ ਜੀ

  • @manjitsingh1278
    @manjitsingh1278 ปีที่แล้ว +304

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ

    • @sukhisingh9056
      @sukhisingh9056 ปีที่แล้ว

      ਬਿਲਕੁੱਲ ਭਰਾ ਇਸ ਤਰਾਂ ਕਰਨ ਨਾਲ ਸਿੱਖ ਕੌਮ ਵਿਚੋਂ ਜਾਤਪਾਤ ਖ਼ਤਮ ਹੋ ਜਾਵੇਗੀ ਤੇ ਕੌਮ ਇੱਕ ਮੁੱਠ ਹੋ ਜਾਵੇਗੀ ਜੇਕਰ ਅਸੀਂ ਦਿਲੋਂ ਗੁਰੂ ਸਾਹਿਬਾਨ ਜੀ ਦੇ ਹੁਕਮ ਮੰਨ ਲਵੇਗੀ ਫਿਰ ਸਿੱਖ ਕੌਮ ਵਿਚ ਵਾਧਾ ਹੋਵੇਗਾ

    • @ramanjyoti5469
      @ramanjyoti5469 ปีที่แล้ว +2

      Veer ji sahi gal boli tusi ji

    • @manjitsingh1278
      @manjitsingh1278 ปีที่แล้ว +4

      @@ramanjyoti5469* ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ* ਭਾਜੀ ਧੰਨਵਾਦ ਜੀ- ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਤੇ ਗਿਆਨ ਹੈ ਧੰਨਵਾਦ ਜੀ

    • @LAKHPREETG1213
      @LAKHPREETG1213 ปีที่แล้ว +1

      Sahi khya ji tusi

    • @HardeepSingh-qv6xl
      @HardeepSingh-qv6xl ปีที่แล้ว +1

      Bhut vDia ji

  • @RahulChaudhary-pc5hb
    @RahulChaudhary-pc5hb ปีที่แล้ว +65

    ਮੈਨੂੰ ਪਹਿਲਾ ਹੀ ਸ਼ੱਕ ਸੀ ਉਹ ਬਾਬੇ ਤੇ ਐਵੇਂ ਹਵਾ ਕਰੀ ਜਾਂਦਾ ਸਰਦਾਰ ਜੀ ਨੇ ਹਵਾ ਕੱਢ ਦਿੱਤੀ 🤣

    • @jitenderkashyap9214
      @jitenderkashyap9214 ปีที่แล้ว

      Sala sardar jail me se akr bkchodia mar rha h or tusii pehla apne dhrm lyi kattad ho Tusi guru gobind sikh ji di gal krde ho ohna de adesha te chlde o ta fer guru Ji ne ek बाटा Bnaya c amrit chkn waste tusii do बाटे kyu kite jtta sikh lyi alag majvi sikha lyi alag bhedwav ku horya hege dsoo sare majvi sikh te jatt sikh ek he hege Himmat hegi ta amRitpal nu bolo krwaye ek bata ohde vich hi majvi amrit chkn ge hega dum ta krao duje dhrm bare bolan to pehla apna dhrm dekya kro dujya bare ltta na fsaya kro

    • @happygillride
      @happygillride ปีที่แล้ว +1

      😂😂😂

  • @KhushalSingh-im3wo
    @KhushalSingh-im3wo 9 หลายเดือนก่อน +2

    ਬਹੁਤ ਵਧੀਆ ਲੱਗਿਆ ਪੰਜਾਬੀ ਸਿੰਘ ਸਾਹਿਬਾਨ ਨੇ ਪਾਖੰਡੀ ਲੋਕਾਂ ਨੂੰ ਬੇਪਰਦਾ ਕੀਤਾ God bless you

  • @_sharn__vloger_
    @_sharn__vloger_ 8 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵੀਰ ਬਗ਼ੀਚਾ ਸਿੰਘ ਜੀ ਨੂੰ

  • @bhullarmandeep1865
    @bhullarmandeep1865 ปีที่แล้ว +19

    ਵਾਹਿਗੁਰੂ ਜੀ

  • @khalsamusic2804
    @khalsamusic2804 ปีที่แล้ว +91

    ਬਹੁਤ ਸਤਿਕਾਰ ਅਤੇ ਸ਼ੁਕਰਾਨੇ ਜੀ 🌹💐

    • @EveryDaySpecia
      @EveryDaySpecia ปีที่แล้ว

      #JusticeForSidhuMooseWala youtube.com/@SidhuMooseWalaOfficial

    • @virkpb10
      @virkpb10 ปีที่แล้ว +2

      Waheguru g 🎉🎉🎉🎉🎉🎉

  • @aks7579
    @aks7579 ปีที่แล้ว +1

    ਇਹ Trick ਅਸੀਂ ਬਚਪਨ ਚ ਸਕੂਲ ਵਿੱਚ ਇੱਕ ਦੂਜੇ ਨਾਲ ਕਰਦੇ , ਪਿਛਲੇ ਸਵਾਲ ਦਾ ਜੁਆਬ ਅਗਲੀ ਪਰਚੀ ਤੇ ਲਿਖ ਦਿੰਦੇ ਸੀ , ਇਹ ਤਾਂ ਬਹੁਤ ਪੁਰਾਣਾ ਹੈ । Mind read is different...

  • @preetartsdrop
    @preetartsdrop 7 หลายเดือนก่อน +3

    ਬਾਈ ਸਾਰੇਆ ਨੂੰ ਬੇਨਤੀ ਆ ਵੀਡੀਓ ਐਨੀ ਸੇਅਰ ਕਰੋ ਵਾਈਰਲ ਕਰੋ ਉਸ ਬਾਬੇ ਤਕ ਪਹੁੰਚ ਜਾਵੇ ਤੇ ਟੱਕਰ ਲਾਈਵ ਹੋਵੇ ਦੋਨਾ ਦੀ ਜੋ ਸਚ ਏ ਸ਼ੰਗਤ ਦੇ ਸਾਰੀ ਦੁਨੀਆਂ ਦੇ ਸਾਹਮਣੇ ਆਏ

  • @khehramansimran
    @khehramansimran ปีที่แล้ว +15

    Aa kita koi chaz da kam good very good👍👍👍👍👍👍👍👍

  • @amriksingh9589
    @amriksingh9589 ปีที่แล้ว +27

    ਤਾਹੀ ਤਾਂ ਬਾਬਾ ਕਹਿੰਦਾ ਹੁੰਦਾ ਹੈ ਥੋੜਾ ਔਰ ਨਜ਼ਦੀਕ ਆਉ ਤਾਹੀ ਉਹ ਬਾਬਾ ਜਵਾ ਆਪਣੇ ਪੈਰਾਂ ਕੋਲ ਬਿਠਾ ਲੈਂਦੇ

  • @salwinderkumar3785
    @salwinderkumar3785 8 หลายเดือนก่อน +1

    Baba att hai dharminder shastri

  • @Gurmukhdhillon6680
    @Gurmukhdhillon6680 4 หลายเดือนก่อน +1

    ਇਹ ਵੀਰ ਟ੍ਰਿਕ ਆ ਅਸੀਂ ਤਾਸ ਦੇ ਪੱਤੇ ਬੁੱਝਦੇ ਹੁੰਦੇ ਸੀ। ਟ੍ਰਿਕ ਕੀ ਆ ਇਹ ਵੀ ਸੁਣ ਲਵੋ।ਏਹਦੇ ਚ ਇੱਕ ਸਵਾਲ ਇਹੋ ਜਿਹਾ ਦੇਖਣਾਂ ਹੁੰਦਾ ਜਿਸ ਵਾਰੇ 99%ਲੋਕਾਂ ਦਾ ਇੱਕੋ ਜਵਾਬ ਹੁੰਦਾ ਹੈ। ਪਹਿਲਾਂ ਕਿਸੇ ਬੰਦੇ ਤੋਂ ਸਵਾਲ ਪੁੱਛਕੇ 99,% ਵਾਲੇ ਸਵਾਲ ਦਾ ਜਵਾਬ ਪਰਚੀ ਤੇ ਲਿਖ ਦਿੱਤਾ ਜਾਂਦਾ ਹੈ।ਪਰਚੀ ਲਿਖਣ ਤੋਂ ਬਾਅਦ ਸਵਾਲ ਦਾ ਜਵਾਬ ਪੁੱਛ ਲਿਆ ਜਾਂਦਾ ਹੈ।ਫੇਰ ਓਸ ਨੂੰ ਦੂਜਾ ਸਵਾਲ ਸੋਚਣ ਲਈ ਕਿਹਾ ਜਾਂਦਾ ਹੈ।ਅਤੇ ਪਰਚੀ ਤੇ ਪਹਿਲਾਂ ਵਾਲੇ ਸਵਾਲ ਦਾ ਜਵਾਬ ਲਿਖ ਦਿੱਤਾ ਜਾਂਦਾ ਏ। ਲਿਖਣ ਤੋਂ ਬਾਅਦ ਜਵਾਬ ਪੁੱਛ ਲਿਆ ਜਾਂਦਾ ਏ।ਫੇਰ ਤੀਜਾ ਸਵਾਲ ਕੀਤਾ ਜਾਂਦਾ ਅਤੇ ਦੂਜੇ ਸਵਾਲ ਦਾ ਜਵਾਬ ਲਿਖ ਲਿਆ ਜਾਂਦਾ ਹੈ ਬੱਸ ਇਹੀ ਟ੍ਰਿਕ ਆ ਥੋੜ੍ਹਾ ਦਿਮਾਗ ਤੇ ਜੋਰ ਪਾਉਣ ਦੀ ਲੋੜ ਆ ਕੋਈ ਮੁਸ਼ਕਲ ਨਹੀਂ ਹਰ ਕੋਈ ਕਰ ਸਕਦਾ ਹੈ ਇਹ ਟ੍ਰਿਕ

  • @dhalvindersingh6501
    @dhalvindersingh6501 ปีที่แล้ว +70

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਰਿਆ ਨੂੰ ਚੜਦੀ ਕਲ੍ਹਾ ਵਿਚ ਰੱਖੇ
    ਖਾਲਸਾ ਜੀ ਇਹਨਾਂ ਬਾਬਿਆਂ ਕੋਲ ਇਨਸਾਨ ਨਹੀਂ ਭੇਡਾ ਜਾਦੀਆ ਹਨ ਉਹਨਾ ਨੂੰ ਸਮਝਾਉਣ ਦਾ ਇੱਕ ਅਪਰਾਲਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੇ ਪਰਦੇ ਫੈਲੋ ਵਾਹਿਗੁਰੂ ਆਪ ਵਰਤਣਗੇ ਧ

    • @sonish4072
      @sonish4072 ปีที่แล้ว +2

      Kyu smjande o. Hindu jande aa. Sikh ta ni jande. Fer kyu lecture chadi jande o. Apne dhrm da theka lvo. Duze da ni

    • @guunj2921
      @guunj2921 ปีที่แล้ว +1

      We all are illiterate...sikh dharam da majak aap hi bna rhe o..baba nanak ji saari umar ram naam da jasp krde rhe..te tusi ram te ? Krde o

    • @NikhilSoni-nl2py
      @NikhilSoni-nl2py 7 หลายเดือนก่อน

      veere apni knowledge nu verify kro..guru nanak dev ji ne ram, allah, prmatmatma,kreem bhot naam jape aa.pr hrek ch janya os ek onkar nu hi aa..na ki dshrth de bete ram nu@@guunj2921

    • @NikhilSoni-nl2py
      @NikhilSoni-nl2py 7 หลายเดือนก่อน

      hindu v bhot syane ne kai.jina nu akl aa ki kithe kon kmai kr reha kithe kon sch ds reha..kuj k hindu jva bheda ne jina nu jidr pase mod deo..ohna ne mud jana..sikh ni penda ehna chkra ch..sardar jroor pende aa@@sonish4072

  • @gurighuman1344
    @gurighuman1344 ปีที่แล้ว +28

    Singh sabi da garete ❤️👍

  • @sukhasinghpunjabiboy33322
    @sukhasinghpunjabiboy33322 ปีที่แล้ว +2

    ਸਤਨਾਮ ਵਾਹਿਗੁਰੂ ਜੀ

  • @khatkar1048
    @khatkar1048 ปีที่แล้ว +10

    🕉️ jai Shree ram 🙏🏻

  • @amandeepsinghkhehra3454
    @amandeepsinghkhehra3454 ปีที่แล้ว +29

    Likha ਦਾ ਤੇ ਬਾਬਾ ਸਾਹਮਨੇ ਬਿਠਾ ਕੇ ।।।ਏਦਾ ਇਹੋ ਵੀਰ ਕਰ ਰਿਹਾ ਇਨਸਾਨ ਇਨਸਾਨ ਵਾਂ ਰੱਬ ਰੱਬ ਓਹ ਬਾਬਾ ਤੇ ਰੱਬ ਬਣ ਰਿਹਾ ।।। ਵੈਰੀ ਗੁਡ ਸਿੰਘ ਸਾਬ ਜੀ

    • @balcollection3105
      @balcollection3105 ปีที่แล้ว

      veer jio asi Punb ton bahr ehna statan ch rehne ..Shaib de bina guru Apne ton binna asi kete nhi jnde jis tarnh punb ch derrea ty jnde verr sade koi nahi jnda...hun awo mudhe ty....
      Eh Baba ty shado koi we aa jwe Dharminder...shastri.....ohde pair nhi lagn dewu gaa jine baghti ae....

  • @bhagatsarchannel8920
    @bhagatsarchannel8920 ปีที่แล้ว +636

    ਲਓ ਜੀ ਭਾਈ ਸਾਹਿਬ ਨੇ ਪਾਖੰਡ ਤੋਂ ਪਰਦਾ ਚੁੱਕ ਦਿੱਤਾ!ਕੌਮ ਦੇ ਹੀਰੇ ਭਾਈ ਬਗੀਚਾ ਸਿੰਘ ਦਾ ਦਿਲੋਂ ਸਤਿਕਾਰ ਹੈ....ਬਲਵੀਰ ਸਿੰਘ ਸਨੇਹੀ

    • @EveryDaySpecia
      @EveryDaySpecia ปีที่แล้ว

      #JusticeForSidhuMooseWala youtube.com/@SidhuMooseWalaOfficial

    • @gurraj4650
      @gurraj4650 ปีที่แล้ว +6

      Lllll

    • @RamSingh-ys3xu
      @RamSingh-ys3xu ปีที่แล้ว +13

      ਪੰਜਾਬੀਆਂ ਨੂੰ ਇਕ ਗੱਲ ਵਾਰ ਵਾਰ ਕਹੇ ਤੋਂ ਵੀ ਨਹੀਂ ਮੰਨਦੇ ਬੋਲਣੋਂ ਨਹੀਂ ਹਟਦੇ ਪਿਛੋਂ ਨਹੀਂ ਹਟਦੇ

    • @merapunjab2361
      @merapunjab2361 ปีที่แล้ว +1

      8

    • @merapunjab2361
      @merapunjab2361 ปีที่แล้ว +1

      @@gurraj4650 u

  • @davinderkaurkhalsa9915
    @davinderkaurkhalsa9915 7 หลายเดือนก่อน +2

    ਵਾਹਿਗੁਰੂ ਜੀ 🙏

  • @mandeepkaur764
    @mandeepkaur764 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @jaswindergill7549
    @jaswindergill7549 ปีที่แล้ว +33

    Bapu ji great 👍.

  • @BaljitSingh-td3yn
    @BaljitSingh-td3yn ปีที่แล้ว +22

    ਵਾਹਿਗੁਰੂ ਵਾਹਿਗੁਰੂ

  • @rinsishergill3188
    @rinsishergill3188 ปีที่แล้ว +1

    Mazaa aa geya...thank u sir Loki eda hi jaagrut hon ge 🎶

  • @magicgurumagiciana.dbadsha7147
    @magicgurumagiciana.dbadsha7147 ปีที่แล้ว +16

    पाखंड का पर्दा फाश कर रहे हो बहोत ही अच्छा काम कर रहे हो सर 🙏

  • @didardhillon6962
    @didardhillon6962 ปีที่แล้ว +220

    ਗੁਰਸਿੱਖਾ ਕੌਲ ਰਿਧੀਆਂ ਸਿਧੀਆਂ ਆਮ ਹੀ ਹੁੰਦੀਆਂ ਹਨ ਪਰ ਇਸ ਦਾ ਗੁਰਸਿੱਖ ਕੋਈ ਹੰਕਾਰ ਨਹੀਂ ਕਰਦਾ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੀ

    • @ashokklair2629
      @ashokklair2629 ปีที่แล้ว +9

      100%✓✓ ਜੀ। ਕਿਉਕਿ ਸਚ ਦੇ ਮਾਰਗ ਵਿਚ, ਰਿਧੀਆ ਸਿਧੀਆ ਆਉਦੀਆ ਹਨ। ਪਰ ਵਰਤਦੇ ਨਹੀ। ਜੇ ਕੋਈ ਵਰਤੇਗਾ ਤਾ ਸਮਝੋ ਉਹ ਵੇਸਵਾ ਦੇ ਜਾਲ ਵਿਚ ਫਸਣ ਬਰਾਬਰ ਹੈ। ਭਾਵ ਰੁਕਾਵਟ ਹੈ। ਮੰਜਲ ਤੇ ਨਹੀ ਪਹੁੰਚਦਾ।
      👉🏿⭕ਪਰ ਕੋਈ ਗੁਰਮੁਖ ਪਿਆਰਾ ਕਿਸੇ ਦੇ ਭਲੇ ਲਈ ਕਦੇ ਕਦੇ ਵਰਤ ਵੀ ਸਕਦੈ।
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

    • @tajwrsingh5990
      @tajwrsingh5990 ปีที่แล้ว +10

      ਜੌ ਵੀ ਨਿੱਤਨੇਮ ਕਰਦਾ ਹਰ ਰੋਜ ,, ਪਾਠ ਬੰਦਗੀ ਕਰਦਾ ,, ਸੱਚ ਦੇ ਰਸਤੇ ਚਲਦਾ ,, ਉਸ ਕੋਲ ਆਮ ਗਲ ਹੁੰਦੀ ਹੈ ਰਿੱਧੀਆਂ ਸਿੱਧੀਆਂ ਉਸ ਦੇ ਪਿੱਛੇ ਘੁੰਮਦੀਆਂ ਨੇ ਜੀ ,, ਪਰ ਗੁਰੂ ਦੇ ਸਿੱਖ ਇਹ ਚੀਜ਼ਾਂ ਨਹੀਂ ਵਰਤਦੇ ,, ਹਰ ਗੱਲ ਪਹਿਲਾਂ ਪਤਾ ਲਗ ਜਾਂਦੀ ਹੈ ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ
      ਖਾਲਸਾ ਜੀ 👍

    • @tajwrsingh5990
      @tajwrsingh5990 ปีที่แล้ว +4

      @@ashokklair2629 ਬਿਲਕੁਲ ਸੱਚ ਕਿਹਾ ਜੀ ਤੁਸੀ 👍

    • @manjitsingh1278
      @manjitsingh1278 ปีที่แล้ว +6

      ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ ਜੀ

    • @Happymovies0007
      @Happymovies0007 ปีที่แล้ว +2

      @@tajwrsingh5990 right veer ji

  • @kaursingh8369
    @kaursingh8369 ปีที่แล้ว +178

    ਬਗੇਸ਼ਵਰ ਵਾਲੇ ਬਾਬੇ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਭਾਈ ਸਾਹਿਬ ਜੀ ਵਾਹਿਗੁਰੂ ਤੰਦਰੁਸਤੀ ਖੁਸ਼ੀਆਂ ਤਰੱਕੀਆਂ ਬਖਸ਼ਣ ਤੁਹਾਨੂੰ ਜੀ

    • @ishantkhanna
      @ishantkhanna ปีที่แล้ว +11

      Tera papa lagda Bai sahib
      Phela tu awda ta dekh la Tera nam pad ke pta ni lagda tu Kaur aa ki Singh

    • @ishantkhanna
      @ishantkhanna ปีที่แล้ว

      Tati kha la

    • @ishantkhanna
      @ishantkhanna ปีที่แล้ว

      Pencho kuti

    • @ishantkhanna
      @ishantkhanna ปีที่แล้ว

      Jis sabh nal tu comment kar de aa ja karda aa tu guu suke linde 🤮💩💩
      Khande hoye ge ja khanda hoye gaa

    • @ishantkhanna
      @ishantkhanna ปีที่แล้ว

      Phela interview dekh kutii bhageswar dham Wale baba da

  • @shubhamarora740
    @shubhamarora740 8 หลายเดือนก่อน +24

    ਭਾਈ ਸਾਹਿਬ ਨੂੰ ਮਹਾਂਰਾਜਾ ਜੀ ਹਮੇਸ਼ਾ ਚੜਦੀ ਕਲਾ ਰੱਖੇ*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaldevSingh-qq9pp
    @BaldevSingh-qq9pp ปีที่แล้ว

    Very many thanks for this nice. Knowledge.

  • @travelingismylife4645
    @travelingismylife4645 ปีที่แล้ว +14

    Ehna nu ki pta Shri Hanuman ji Shakti da mind power ik alg hai ur hunuman Shakti ik alg gal hai 🚩jai bajrangbali

    • @vipanrajput5369
      @vipanrajput5369 ปีที่แล้ว +1

      Babe di trick eh hegi ki singh saab ne phla ap bol ke dsya fir prchi likh ke rkhi ya ta usi time dsde ki sochya bina puche

    • @jasschahal325
      @jasschahal325 ปีที่แล้ว

      Gl mind reading di ho aa jahila

    • @rinkurock4305
      @rinkurock4305 ปีที่แล้ว

      J fake hai.aap ne unko jhoota sabit karne e lye je video banai hai.aapne sab pehle se fix kya hai.guru ji ne kabhi filmo ke ware mei nahi bataya .sirf logo ki dhukh taklyfo ke ware mei bataya hai.aap sab baba dhirandar shastari ko galat sabit karne ke lye kar rahe ho.

    • @balaclavarecords5812
      @balaclavarecords5812 ปีที่แล้ว

      @@rinkurock4305😂 apne baba g ko bolo lottery dal le or vo paisa greebo me de de vo to sab janta hogga konsi lottery lagge gi😂

  • @HarjeetSingh-tb8cg
    @HarjeetSingh-tb8cg ปีที่แล้ว +6

    Waheguru ji .Bhai Saab da dhanwad ji

  • @Lander550
    @Lander550 8 หลายเดือนก่อน +4

    Baba ji tusi loka da Marg darshan kr re ho lge raho waheguru ji thonu chardikla ch rakkhe 🙏

  • @satpalkhurana4445
    @satpalkhurana4445 8 หลายเดือนก่อน +1

    bahut wadiya jawab deti veer ji 🌹🌹🙏🙏🙏🙏🙏🌹🌹👌👌👍👍

  • @bholisran7561
    @bholisran7561 ปีที่แล้ว +18

    Kya bat done komi jode here vir waheguru ji mehar rakho

  • @GurdevSingh-tl4dh
    @GurdevSingh-tl4dh ปีที่แล้ว +5

    ਪਹਿਲੀ ਪਰਚੀ ਤੇ ਕੁਸ ਵੀ ਨਹੀਂ ਲਿਖਦਾ
    ਫੇਰ ਸਵਾਲ ਦਾ ਜਵਾਬ ਪੁੱਛਕੇ ਉਹ ਪਰਚੀ ਤੇ ਲਿਖਦਾ ਹੈ
    ਅਸੀਂ ਬਹੁਤ ਸਕੂਲ ਵਿੱਚ ਆ ਕੁੱਸ ਕਰਦੇ ਸੀ ਅੱਜ ਤੋਂ 45 ਸਾਲ ਪਹਿਲਾਂ

  • @SukhwinderSingh-wq5ip
    @SukhwinderSingh-wq5ip ปีที่แล้ว +12

    ਬਹੁਤ ਵਧੀਆ ਵਾਹਿਗੁਰੂ ਜੀ

  • @Agamdeep-jm2ng
    @Agamdeep-jm2ng ปีที่แล้ว +1

    Waheguru ji da khalsa waheguru ji di fateh ji

  • @piralal8236
    @piralal8236 8 หลายเดือนก่อน +2

    Srdar sahib ji 🙏 slam a ji tohanu
    God bless you 🙏 ❤

  • @MSGaminG-cc4dz
    @MSGaminG-cc4dz ปีที่แล้ว +14

    Very good Interview

  • @HarjeetSingh-tu6fr
    @HarjeetSingh-tu6fr ปีที่แล้ว +20

    Waheguru mehar kare ji

  • @tarsemsingh2349
    @tarsemsingh2349 ปีที่แล้ว +2

    Wah ji waheguru mehar kare.....

  • @ranjitsingh4609
    @ranjitsingh4609 ปีที่แล้ว +3

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🙏

  • @nicethought7564
    @nicethought7564 ปีที่แล้ว +27

    waheguru ji

    • @AmarjitSingh-sm9uv
      @AmarjitSingh-sm9uv ปีที่แล้ว

      Bhar da des da telant so vh ky janver ky chmat kr karda han

  • @MandeepKaur-vy7cb
    @MandeepKaur-vy7cb ปีที่แล้ว +28

    ਵੀਰ ਪੱਤਰਕਾਰ ਜੀ ਦਾ ਵੀ ਧੰਨਵਾਦ ਕਰਦੇ ਹਾਂ

  • @harwinderkang8380
    @harwinderkang8380 6 หลายเดือนก่อน +1

    ਬਗੀਚਾ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਨ ਭਲੇਖੇ ਕੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦੇ ਹਨ

  • @user-ru4tc8zj2s
    @user-ru4tc8zj2s 3 หลายเดือนก่อน

    Singh sahib ji
    Waheguru aap nu chardi kla bakhshe ❤

  • @jaswindergill7549
    @jaswindergill7549 ปีที่แล้ว +19

    Very good job 👍

  • @mdhr1029
    @mdhr1029 ปีที่แล้ว +52

    ਮੰਨ ਨੀਵਾਂ
    ਮੱਤ ਉੱਚੀ
    ਵਾਹਿਗੁਰੂ ਜੀ

  • @hardialsingh9232
    @hardialsingh9232 8 หลายเดือนก่อน

    Well done ਬਗ਼ੀਚਾ ਸਿੰਘ ਜੀ ਮਹਾਰਾਜ ਤੰਦਰੁਸਤੀ ਬਖ਼ਸ਼ੇ

  • @user-on7ps2bx9t
    @user-on7ps2bx9t 2 หลายเดือนก่อน

    This is very intelligent study this is true 100% true study

  • @daljeetchahalchahal453
    @daljeetchahalchahal453 ปีที่แล้ว +21

    Waah baapu ji waheguru ji tuhanu chardikala ch rakhan hemsha sab te mehr kro 🙏

  • @gurdarshansingh1616
    @gurdarshansingh1616 ปีที่แล้ว +13

    ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਿਸੇ ਨਾਲੋਂ ਘੱਟ ਨਹੀ ।

  • @RajRaj-wl3ux
    @RajRaj-wl3ux 8 หลายเดือนก่อน +3

    Guru Granth Sahib ji sabh to utta ne I love you shri Guru Granth Sahib ji whaheguru Ji da Khalsa waheguru ji di fatihe ji

  • @VYT654M
    @VYT654M 7 หลายเดือนก่อน +1

    ਰਾਜ ਕਰੇਗਾ ਖ਼ਾਲਸਾ 🙏🌹🌷🌾✨🕊️

  • @baltejsinghdhillon691
    @baltejsinghdhillon691 ปีที่แล้ว +10

    ਇਹ ਸਾਰੀ ਦਿਮਾਗ ਤੇ ਹੱਥ ਦੀ ਸਫਾਈ ਹੈ ਹੋਰ ਕੁਝ ਨਹੀਂ, ਪਰਚੀਆਂ ਦੀ ਅਦਲਾ ਬਦਲੀ।

  • @GurjeetSingh-kg9mr
    @GurjeetSingh-kg9mr ปีที่แล้ว +10

    ਬਿਲਕੁਲ ਸਹੀ ਗੱਲਾਂ ਦੱਸੀਆਂ ਸਿੰਘ ਸਾਬ ਜੀ

  • @vikramjitsingh692
    @vikramjitsingh692 ปีที่แล้ว

    ਬਹੁਤ ਵਧੀਆ

  • @ravindersinghmullanpur1932
    @ravindersinghmullanpur1932 4 หลายเดือนก่อน

    ਵਾਹਿਗੁਰੂ ਜੀਓ ❤️❤️🙏🙏

  • @yeshpalsingh8560
    @yeshpalsingh8560 ปีที่แล้ว +38

    Waah baba ji kmaal kr ditti ,, waheguru ਚੜਦੀ ਕਲਾ ਚ ਰੱਖਣ ਤੁਹਾਨੂੰ ਜੀ 🙏🙏🙏

    • @EveryDaySpecia
      @EveryDaySpecia ปีที่แล้ว

      #JusticeForSidhuMooseWala youtube.com/@SidhuMooseWalaOfficial

    • @gurdevgrewal7553
      @gurdevgrewal7553 ปีที่แล้ว

      ਮੈਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਕੀ ਟਰੈਕ ਕਰਦੇ

  • @RakeshKumar-mg5yu
    @RakeshKumar-mg5yu ปีที่แล้ว +9

    ਬਹੁਤ ਵਧੀਆ ਸਿੰਘ ਸਾਬ ਸਾਰੇ ਬਾਬੇ ਨੱਗੇ ਕਰ ਦੇਉ

  • @newfashionfusion2550
    @newfashionfusion2550 7 หลายเดือนก่อน +2

    Jai Shree ram ji ❤

  • @sukhwindersidhu3919
    @sukhwindersidhu3919 8 หลายเดือนก่อน +1

    Waheguru Ji Sab Ta Maher Karna Ji 🙏💐

  • @technicalgyaan4458
    @technicalgyaan4458 ปีที่แล้ว +10

    ਬਾਬਾ ਇਦਾਂ ਤਾਂ ਮੈਂ ਵੀ ਦੱਸ ਦੂ ਤੁਸੀ ਉਹਦੇ ਤੋਂ ਪੁਛ ਕੇ ਜਵਾਬ ਉਹੀ ਪਰਚੀ ਤੇ ਲਿਖੀ ਜਾਂਦੇ ਤੇ ਜੇਬ ਚ ਪਾਈ ਜਾਂਦੇ ਅਸੀ ਇਹ ਜਾਦੂ ਤਾਛ ਨਾਲ ਖੇਡਦੇ ਰਹੇ ਨਿੱਕੇ ਹੁੰਦੇ

  • @sardarsaabsingh6463
    @sardarsaabsingh6463 ปีที่แล้ว +21

    ਬਹੁਤ ਵਧੀਆ ਸਰਦਾਰ ਜੀ 👍

  • @NirmalSingh-xs2yw
    @NirmalSingh-xs2yw 8 หลายเดือนก่อน +3

    ਬਾਈ ਜੀ ਹਰੇਕ ਸਵਾਲ ਦਾ ਜਵਾਬ ਨਾਲ ਦੀ ਨਾਲ ਦੱਸਣ ਲਈ ਨਾ ਕਿਹਾ ਜਾਵੇ, ਪਹਿਲੇ ਸਵਾਲ ਦੀ ਪਰਚੀ ਪਹਿਲਾਂ ਹੀ ਫੜ ਲਈ ਜਾਵੇ , ਪਹਿਲਾਂ ਸਵਾਲ ਪੁੱਛਣ ਤੋਂ ਬਾਦ ਹੀ ਸਿਖਿਆ ਜਾਦਾ ਹੈ, ਸਾਰੇ ਸਵਾਲਾ ਦਾ ਜਵਾਬ ਬਾਦ ਵਿੱਚ ਹੀ ਸਾਹਮਣੇ ਵਾਲੇ ਬੰਦੇ ਨੂੰ ਪੁਛੇ ਜਾਣ, ਇਸ ਲਈ ਹੀ ਪਿਛੇ ਕਿਸੇ ਨੂੰ ਖੜਨ ਨਹੀਂ ਦਿੱਤਾ ਜਾਦਾ।

  • @varunsurya67
    @varunsurya67 ปีที่แล้ว +5

    Koi na tuhi sare b jake kdwa ao bageshwar dham sarkar kolo veham apne , Jai shree ram ji ❤️ jai bala g maharaj ki , jai direndhar Krishnan ji 🙏

    • @alexpitt3889
      @alexpitt3889 ปีที่แล้ว

      Hahaha Pehla ohnu Keh Apna Jhagga Chaud Hone bacha Lave Je Enna hi Badda Rabb aa Oh

  • @skvirk2669
    @skvirk2669 ปีที่แล้ว +4

    Very simple trick.
    Here is the breakdown.
    He asked him to keep in mind his first movie. Then he wrote nothing on that slip. He put that slip in his own pocket. Then He asked what was the favourite movie to that person and that person told him “ zora “
    Now he wrote that slip as zora and start putting slips in interviewer’s pocket. Now every time he ask the person his answer and he is writing on the slip. He ask the 4th question but is writing the 3rd answer on the slip. At the the end he asked very typical questions to close up the dialogue, as he knows what question need to be ask to close the dialogue properly so he throws the last card because whoever attended the morcha must like akal tak jathedar as “ jagtar Singh hawara “ high probability answer obviously related to the morcha. Last question even the question/answers spaced out as he was writing the answers when next question was being asked.

  • @Crazy_Youtuber01
    @Crazy_Youtuber01 24 วันที่ผ่านมา

    Waheguru ji 🎉🎉🎉

  • @missiondrivingtrafficschoo9649
    @missiondrivingtrafficschoo9649 ปีที่แล้ว +33

    Brain Reading Technique is Mind Concentrations on the Object you want to know about. Mind is as Powerful as
    God if properly Concentrated

    • @roor7365
      @roor7365 ปีที่แล้ว +4

      Par movie kaise bata di .. agar me koi aise English film ka naam leta Jiska naam hi na pata ho inko fer? Yakeen nhi hota jab tak hum khud experience na kare

    • @RK-gi1ns
      @RK-gi1ns ปีที่แล้ว

      🙏🙏 bhut vdya singh sahib ji

  • @navpreetguraya8556
    @navpreetguraya8556 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏❤❤